ਮੋ ਿਹਤ ਸੇ ਨ
ਆਪਣੀ ਿਜ਼ੰਦਗੀ ਦੇ ਆਖਰੀ ਿਦਨਾ ਿਵਚ ਮਹਤਮ ਗਾਧੀ ਬੰਗਲ ਿਵਚ ਸਨ ਤਾ ਉਹਨਾ ਨੇ ਬੰਗਲੀ ਿਲਪੀ ਿਸੱਖਣ ਦ ਫ਼ੈਸਲ ਕੀਤ
ਸੀ
। ਇਥੇ ਇਹ ਿਜ਼ਕਰ ਕਰਨ ਮੁ ਨਿਸਬ ਹੀ ਹੋਵੇਗ ਿਕ ਗੁਜਰਤ ਦੇ ਜੰਮਪਲ ਹੁੰਿਦ ਹੋਇ ਵੀ ਮਹਤਮ ਗਾਧੀ ਨੇ ਨ ਿਸਰਫ਼
ਿਹੰ ਦੀ ਤੇ ਉਰਦੂ ਸਗੋਂ ਤਿਮਲ
,
ਤੇਲਗੂ ਮਿਲਆਲਮ ਤੇ ਬੰ ਗਲੀ ਵੀ ਪੜ ਨੀ ਤੇ ਿਲਖਣੀ ਿਸੱਖੀ
। ਇਹ ਐਵੇਂ ਉਸਦ ਲੱਲ ਨਹੀਂ ਸੀ
ਸਗੋਂ ਉਸਦੀ ਸੋਚ ਤੇ ਸਰਗਰਮੀ ਦ ਇਕ ਅਿਹਮ ਪੱਖ ਸੀ
,
ਿਜਸਦ ਹੋਰ ਵੇਰਵ ਅੱਗੋ ਂ ਆਏਗ
। ਉਸ ਸਮੇਂ ਇਕ ਬੰਗਲੀ ਨੇ
ਉਹਨਾ ਤੋਂ ਹੋਰਨਾ ਬੰ ਗਲੀ ਦੇ ਨਾਅ ਿਕਸੇ ਸੁਨੇਹੇ ਦੀ ਮੰਗ ਕੀਤੀ ਸੀ।
ਉਸ ਿਦਨ ਗਾਧੀ ਜੀ ਨੇ ਮੋਨ ਵਰਤ ਰੱਿਖਆ ਹੋਇਆ ਸੀ ਿਜਹੜ ਉਹ ਸਵੈ
-
ਕਬੂ ਦੇ ਅਿਭਆਸ ਵਜੋ ਂ ਹਫ਼ਤੇ ਦੇ ਹਫ਼ਤੇ ਇਕ ਿਦਨ
ਲਈ ਰੱਖਦੇ ਸਨ
। ਉਹਨਾ ਆਪਣ ਸੁਨੇਹ ਨਵੀਂ ਿਸੱਖੀ ਿਲਪੀ ਿਵਚ ਿਲਿਖਆ ਸੀ। ਸਨੇਹ ਸੀ
, "
ਜੀਵਨੀ ਅਮਰ ਬਨੀ।
"
ਮੇ ਰ
ਜੀਵਨ ਹੀ ਮੇਰ ਸੁ ਨੇਹ ਹੈ।
ਇਹ ਸੁ ਨੇਹ ਮਹਤਮ ਗਾਧੀ ਦ ਜੀਵਨ ਭਰ ਦ ਸੱਚ ਸੀ
। ਉਹਨਾ ਦੀ ਮੌਤ ਤੋਂ ਿਪਛੋਂ ਵੀ ਇਹ ਓਨ ਹੀ ਸੱਚ ਹੈ। ਉਸ ਦੀ
ਿਜ਼ੰ ਦਗੀ ਹੀ ਉਸ ਦੀ ਅਮਰ ਕਹਣੀ ਹੈ। ਇਸ ਿਵਚ ਕੋਈ ਪਸਕੂ ਨਹੀਂ
,
ਨ ਘੱਟ
,
ਨ ਹੀ ਵੱਧ
। ਉਸ ਦੀ ਿਜ਼ੰਦਗੀ ਤੇ ਉਸਦੇ
ਕੰਮ ਅਿਜਹੇ ਹਨ ਿਕ ਉਹਨਾ ਦ ਨਾਅ ਹਮੇ ਸ਼ ਮਹਨ ਹਸਤੀ ਵਜੋ ਂ ਅਤੇ ਇਤਹਸ ਦੇ ਿਸਰਜਕ ਵਜੋਂ ਕਇਮ ਰਹੇ ਗ। ਉਸ ਦੀ
ਪ ਪਤੀ ਐਨੀ ਠੋਸ ਹਨ ਿਕ ਉਹ ਆਪ ਹੀ ਆਪਣੀ ਪਿਰਭਸ਼ ਹਨ। ਟੈ ਗੋ ਰ ਨੇ ਨਿਹਰੂ ਦੀ ਸਵੈ
-
ਜੀਵਨੀ ਪੜਕੇ ਉਸ ਪਣਮ
ਕੀਤ ਸੀ
-
ਓਨ ਿਕਤਬ ਲਈ ਨਹੀਂ ਿਜੰ ਨ ਇਕ ਅਿਜਹੇ ਿਵਅਕਤੀ ਦੀ ਝਲਕ ਿਦਖਉਣ ਲਈ
"
ਿਜਹੜ ਆਪਣੇ ਹੀ ਕਰਨਿਮ
ਨਲੋਂ ਵੱਧ ਮਹਨ ਅਤੇ ਆਪਣੇ ਚੁਿਗਰਦੇ ਨਲੋਂ ਵੱਧ ਸੱਚ ਹੈ।
"
ਗਾਧੀ ਜੀ ਬਰੇ ਸ਼ਇਦ ਅਿਜਹ ਨਹੀਂ ਕੀਤ ਜ ਸਕਦ
। ਉਹ
ਆਪਣੇ ਕਰਨਿਮ ਦ ਸਰੂ ਪ ਆਪ ਹੀ ਸਨ ਅਤੇ ਆਪਣੇ ਚੁਿਗਰਦੇ
,
ਉਸਦੀ ਸਰੀ ਿਵਰੋਧਤਈ ਸਮੇ ਤ
,
ਆਪ ਹੀ
ਸਿਖਆਤ ਕਰਦੇ ਸਨ।
ਮਹਤਮ ਗਾਧੀ ਆਪਣੀ ਸੀਮਵਾ ਤੋਂ ਸੁਚੇਤ ਸੀ
। ਉਹ ਇਕਸਰ ਹੋਣ ਿਵਚ ਯਕੀਨ ਨਹੀਂ ਸੀ ਰੱਖਦ
,
ਿਜਸ ਤੋਂ ਿਬਨ ਕੋ ਈ
ਿਸਧਾਤ ਜਾ ਿਕਸੇ ਿਦਸ਼ਟੀਕੋ ਨ ਬਰੇ ਕੋਈ ਗੁੰ ਦਵਾ ਿਬਆਨ ਸੰਭਵ ਨਹੀਂ ਹੋ ਸਕਦ
। ਵਸਤਵ ਿਵਚ ਉਹ ਿਖਆਲਾ ਦੀ ਇਕਸਰਤ
ਛੋ ਟੇ ਿਦਮਗ਼ਾ ਦੀ ਸ਼ਰਰਤੀ ਕਢ ਜਾ ਛਲੇਡ ਸਮਝਦ ਸੀ। ਉਸਦੇ ਿਖਆਲਾ ਦੀ ਅਸੰਗਤੀ ਦੀ ਕਈ ਿਮਸਲਾ ਿਦੱਤੀ ਜ
ਸਕਦੀ ਹਨ। ਮੈਂ ਇਸਦੀ ਦੋ ਿਮਸਲਾ ਿਦਗ
,
ਇਕ ਸ਼ਖ਼ਸੀ ਪਧਰ ਤੇ ਅਤੇ ਇਕ ਗੈ ਰ
-
ਸ਼ਖ਼ਸੀ ਪੱਧਰ ਤੇ।
ਿਜਹੜ ਪਰਚ
'
ਿਹੰਦ ਸਵਰਜ
'
ਉਹ ਿਪਛਲੀ ਸਦੀ ਦੇ ਸ਼ੁਰੂ ਿਵਚ ਪਕਸ਼ਤ ਕਰਦੇ ਸਨ ਅਤੇ ਿਜਸ ਬਰੇ ਉਸਦ ਕਿਹਣ ਸੀ ਿਕ
ਇਹ ਉਸਦੇ ਫਲਸਫੇ ਦੀ ਪਮਣੀਕ ਪਤੀਿਨਧਤ ਕਰਦ ਹੈ
,
ਉਸ ਿਵਚ ਉਸਨੇ ਅਧੁ ਿਨਕ ਸਿਭਅਤ ਿਤੱਖੀ ਤਰਾ ਿਨੰਿਦਆ ਸੀ।
ਉਸਨੇ ਿਵਸ਼ੇ ਸ਼ ਤੌਰ
'
ਤੇ ਿਕਹ ਸੀ ਿਕ ਰੇ ਲਵੇ ਿਸਸਟਮ ਤੇ ਹਸਪਤਲਾ ਖਤਮ ਕਰ ਦੇਣ ਚਹੀਦ ਹੈ
। ਪਰ ਸਡੇ ਿਵਸ਼ਲ ਦੇਸ਼
ਇਸ ਿਸਰੇ ਤੋ ਂ ਉਸ ਿਸਰੇ ਤੱਕ ਆਉਣ ਜਣ ਲਈ ਿਜੰ ਨੇ ਅਸਰਦਰ ਢੰਗ ਨਲ ਤੇ ਿਜੰਨੀ ਿਜ਼ਆਦ ਵਰਤੋਂ ਰੇਲਾ ਦੀ ਉਸਨੇ ਆਪਣੇ
ਜੀਵਨ ਿਵਚ ਕੀਤੀ
,
ਓਨੀ ਸ਼ਇਦ ਹੀ ਹੋਰ ਿਕਸੇ ਨੇ ਕੀਤੀ ਹੋਵੇ
।
1930
ਿਵ ਿਵਚ ਜਦੋਂ ਉਸਦੀ ਭਤੀਜੀ ਅਪੈਂਿਡਸਈਟਸ ਦ
ਿਸ਼ਕਰ ਹੋਈ ਤੇ ਉਸਨੇ ਆਪਣੇ ਮਨ ਿਵਚ ਕੰਘੀ ਮਰਨ ਿਪਛੋਂ ਨ ਕੇਵਲ ਆਪਣੀ ਭਤੀਜੀ ਦੇ ਸਰਜੀਕਲ ਓਪਰੇਸ਼ਨ ਬਰੇ ਸਿਹਮਤੀ
ਪਰਗਟ ਕੀਤੀ ਸਗੋ ਂ ਓਪਰੇ ਸ਼ਨ ਹੁ ੰਦ ਵੀ ਦੇ ਿਖਆ
। ਉਸਨੇ ਪਣ ਿਲਆ ਸੀ ਿਕ ਉਹ ਦੁ ੱਧ ਨਹੀਂ ਪੀਏਗ ਿਕਉਂਿਕ ਦੁੱਧ ਉਸਦੀ
ਕਮੁਕ ਵਸ਼ਨ ਭੜਕਉਂਦ ਹੈ। ਪਰ ਜਦੋਂ ਡਕਟਰਾ ਨੇ ਿਕਹ ਿਕ ਉਸ ਦੁੱਧ ਪੀਣ ਹੀ ਪੈਣ ਹੈ ਤਾ ਉਸਨੇ ਇਸ ਦੁ ਿਬਧ ਦ
ਹੱਲ ਬੱਕਰੀ ਦ ਦੁੱਧ ਪੀਣ ਿਵਚ ਲੱਭ।
ਉਸ ਬਦੀ ਦ ਟਕਰ ਕਰਨ ਵਲੇ ਅਿਹੰਸ ਦੇ ਅਵਤਰ ਵਜੋ ਂ ਜਿਣਆ ਜਣ ਲੱਗ ਸੀ
। ਜਦੋਂ
1939
ਿਵਚ ਦੂ ਸਰੀ ਸੰਸਰ ਜੰ ਗ
ਦੇ ਿਛੜਨ ਵੇ ਲੇ ਇੰਡੀਅਨ ਨੈ ਸ਼ਨਲ ਕਾਗਰਸ ਨੇ ਰੱਿਖਆ ਕਰਜਾ ਿਵਚ ਿਮਲਵਰਤਣ ਦੇਣ ਦੀ ਪੇ ਸ਼ਕਸ਼ ਕੀਤੀ ਬਸ਼ਰਿਤ ਿਕ ਬਰਤਨਵੀ
ਹਕਮ ਕੌਮੀ ਅੰਤਿਰਮ ਸਰਕਰ ਦੀ ਸਥਪਨ ਪਰਵਰਨ ਕਰ ਲੈ ਣ ਤਾ ਗਾਧੀ ਜੀ ਨੇ ਿਜ਼ਦ ਕੀਤੀ ਸੀ ਿਕ ਿਕਉਂਿਕ ਇਹ ਪੇਸ਼ਕਸ਼
ਉਹਨਾ ਦੇ ਅਿਹੰ ਸ ਦੇ ਅਕੀਦੇ ਦੀ ਉਲੰਘਣ ਕਰਦੀ ਹੈ ਇਸ ਲਈ ਇਸ ਿਵਰੁੱਧ ਉਹਨਾ ਦ ਰੋ ਸ ਦਰਜ ਕਰ ਿਲਆ ਜਏ
। ਪਰ
ਨਲ ਹੀ ਉਹਨਾ ਇਹ ਵੀ ਆਖ ਿਦੱਤ ਸੀ ਿਕ ਕਾਗਰਸ ਜੋ ਮੁ ਨਸਬ ਸਮਝਦੀ ਹੈ
,
ਉਹੀ ਕਰੇ ਿਕਉਂਿਕ ਉਹਨਾ ਦੀ ਰਏ ਕੋ ਈ
ਅਰਥ ਨਹੀਂ ਰੱਖਦੀ ਿਕਉਂਿਕ ਉਹ ਕਾਗਰਸ ਦੇ ਸਧਰਨ ਮੈ ਂਬਰ ਹੀ ਨਹੀਂ
। ਇਸਦੇ ਬਵਜੂਦ ਕੇਵਲ ਿਤੰ ਨ ਸਲ ਿਪਛੋਂ ਿਜਸ
"
ਿਹੰਦੁਸਤਨ ਛਡੋ
"
ਲਿਹਰ ਦੀ ਅਗਵਈ ਕਰ ਰਹੇ ਸਨ
,
ਉਸਦੇ ਪੋਗਰਮ ਦੀ ਪਿਹਲੀ ਮੱਦ ਇਹ ਸੀ ਿਕ ਪਪਤ ਕੀਤੀ ਜਣ
ਵਲੀ ਕੌ ਮੀ ਸਰਕਰ ਜਪਨੀ ਦੇ ਿਖਲਫ਼ ਲੜੇਗੀ
,
ਜੇ ਜਪਨੀ ਫੌਜਾ ਨੇ ਇਤਹਦੀ ਫੌਜਾ ਦ ਿਪੱਛ ਕਰਿਦ ਿਹੰ ਦ ਤੇ ਹਮਲ
ਕੀਤ
। ਅਤੇ ਜਦੋਂ ਆਜ਼ਦੀ ਹਸਲ ਹੋ ਗਈ ਤਾ
1947
ਦੇ ਅਖੀਰ ਿਵਚ ਕਸ਼ਮੀਰ ਿਵਚ ਪਿਕਸਤਨੀ ਹਮਲਵਰਾ ਪਛੜਨ ਲਈ
ਿਹੰ ਦੁਸਤਨੀ ਸੈਨ ਥੇ ਭੇਜਣੀ ਪਈ ਤਾ ਿਹੰਦ ਸਰਕਰ ਨੇ ਮਹਤਮ ਗਾਧੀ ਦੀ ਅਸ਼ੀਰਵਦ ਮੰ ਗੀ ਤੇ ਪ ਪਤ ਕੀਤੀ।
ਹੁਣ ਜਦੋਂ ਅਸੀਂ ਅਿਹੰ ਸ ਦੀ ਗੱਲ ਕਰ ਰਹੇ ਹਾ ਅਤੇ ਜਦੋਂ ਅਿਹੰਸ ਰਹੀਂ ਬਰਤਨਵੀ ਸਮਰਜ ਦੀ ਿਸ਼ਕਸਤ ਿਹੰ ਦ ਅਤੇ ਸੰਸਰ
ਮਹਤਮ ਗਾਧੀ ਦ ਸੱਭ ਤੋਂ ਮਹਨ ਤੁਹਫ਼ ਿਗਣੀ ਜਾਦੀ ਹੈ
,
ਤਾ ਲਗਦੇ ਹੱਥ ਇਸ ਮਮਲੇ ਦੀ ਪੁਣਛਣ ਵੀ ਕਰ ਲਈ ਜਣੀ
ਚਹੀਦੀ ਹੈ
। ਗਾਧੀ ਜੀ ਬੜੇ ਮਹਨ ਆਗੂ ਤੇ ਆਰਗੇ ਨਏਜ਼ਰ ਸਨ ਿਜਨਾ ਸਡੇ ਲੋਕਾ ਦੇ ਸਤੁੰਤਰਤ ਸੰ ਗਮ ਨੇ ਪੈ ਦ ਕੀਤ।
ਅਤੇ ਿਜਸ ਮੰਿਜ਼ਲ ਤੇ ਅਸੀਂ ਪਹੁ ੰਚੇ ਹਾ ਉਸਨੇ ਮਹਤਮ ਗਾਧੀ ਇਸ ਗੱਲ ਦ ਅਿਧਕਰੀ ਬਣ ਿਦਤ ਹੈ ਿਕ ਉਹਨਾ
ਸਮੁ ੱਚੀ ਮਨੁੱਖਤ ਦੇ ਇਤਹਸ ਿਵਚ ਸਦੀਵੀ ਥਾ ਪ ਪਤ ਹੋ ਵੇ। ਪਰ ਇਥੇ ਮੈਂ ਇਹ ਸਿਨਮਰ ਬੇਨਤੀ ਕਰਨ ਚਹਾਗ ਿਕ ਅਸੀਂ ਜੋ
ਕੁਝ ਵੀ ਹੁਣ ਹਾ ਉਸਦ ਕਰਨ ਅਿਹੰਸ ਬਰੇ ਉਹਨਾ ਦ ਅਕੀਦ ਨਹੀਂ ਸੀ।
ਉਹ ਹਮੇ ਸ਼ ਇਸ ਗੱਲ ਤੇ ਜ਼ੋ ਰ ਿਦੰ ਦੇ ਰਹੇ ਿਕ ਅਦਮ
-
ਤਸ਼ੱਦਦ ਜਾ ਅਿਹੰਸ ਉਹਨਾ ਲਈ ਿਨਸ਼ਚੇ ਦ ਦਰਜ ਰਖਦੀ ਹੈ
। ਸੱਚ
,
ਿਜਸ ਉਹ ਪਰਮਤਮ ਸਮਝਦੇ ਸਨ
,
ਕੇਵਲ ਿਪਆਰ ਰਹੀਂ ਹੀ ਪਇਆ ਜ ਸਕਦ ਹੈ ਤੇ ਇਸਦ ਮਰਗ ਵੀ ਅਿਹੰ ਸ ਹੀ ਹੈ।
ਉਹ ਪਰਮਤਮ ਸਤਿਚਤਨੰ ਦ ਕਿਹੰ ਦੇ ਸਨ
,
ਅਤੇ ਸਮਝਦੇ ਸਨ ਿਕ ਿਪਆਰ ਅਿਹੰ ਸ ਤੋਂ ਿਬਨ ਸੰ ਭਵ ਹੀ ਨਹੀਂ
। ਉਹ ਹਮੇ ਸ਼
ਆਖਦੇ ਸਨ ਿਕ ਸੱਚ ਹੀ ਪਰਮਤਮ ਹੈ।
1931
ਦੇ ਅਖਿਰਲੇ ਿਦਨੀਂ ਉਹਨਾ
'
ਯੰਗ ਇੰਡੀਆ
',
ਿਜਸਦ ਸੰ ਪਦਨ ਉਹ ਿਪਛਲੇ ਦੋ
ਦਹਿਕ ਤੋਂ ਕਰਦੇ ਆ ਰਹੇ ਸਨ
,
ਿਵਚ ਿਲਿਖਆ ਸੀ
, "
ਪਿਹਲਾ ਮੈਂ ਇਸ ਿਸੱਟੇ ਤੇ ਪੁੱਜ ਸਾ ਿਕ ਪਰਮਤਮ ਸੱਚ ਹੈ
। ਪਰ ਦੋ
ਸਲ ਹੋਏ
,
ਮੈਂ ਇਕ ਕਦਮ ਹੋਰ ਅੱਗੇ ਵਿਧਆ ਤੇ ਿਕਹ ਿਕ ਸੱਚ ਹੀ ਪਰਮਤਮ ਹੈ
। ਤੁ ਸੀਂ ਇਹਨਾ ਦੋਹਾ ਕਥਨਾ ਿਵਚਲੇ ਬੜੇ
ਸੂਖਮ ਿਜਹੇ ਫ਼ਰਕ ਦੇਖ ਰਹੇ ਹੋ ਵੇਗ।
"
ਪੰਜ ਕੁ ਸਲ ਿਪਛੋ ਂ ਆਪਣੇ ਪਰਚੇ
'
ਹਰੀਜਨ
'
ਿਵਚ
,
ਿਜਸਦ ਸੰ ਪਦਨ ਉਹ ਆਪਣੇ
ਜੀਵਨ ਦੇ ਅੰਤ ਤੱਕ ਕਰਦੇ ਰਹੇ
,
ਉਹਨਾ ਿਲਿਖਆ ਸੀ
, "
ਮੇਰੇ ਕੋਲ ਸੰਸਰ ਿਸੱਿਖਆ ਦੇਣ ਲਈ ਕੋਈ ਨਵੀਂ ਗੱਲ ਨਹੀਂ
। ਸੱਚ
ਤੇ ਅਿਹੰਸ ਓਨੇ ਹੀ ਪੁ ਰਣੇ ਹਨ ਿਜਨੇ ਪਰਬਤ
,
ਮੈਂ ਿਸਰਫ਼ ਐਨ ਹੀ ਕੀਤ ਹੈ ਿਕ ਿਜੰਨੀ ਿਵਸ਼ਲ ਪੱਧਰ ਤੇ ਹੋ ਸਕੇ ਇਸਦ
ਤਰਜਬ ਕਰ ਸਕਾ ਅਤੇ ਸੱਚ ਦੀ ਜੁਸਤਜੂ ਕਰਿਦ ਹੀ ਮੈ ਅਿਹੰਸ ਦੀ ਪਪਤੀ ਹੋਈ।
"
ਛੇ ਸਲ ਬਅਦ ਇਕ ਵਰ ਫੇਰ
ਆਪਣੇ ਉਸੇ ਹੀ ਪਰਚੇ ਿਵਚ ਉਹਨਾ ਿਲਿਖਆ
, "
ਮੈਂ ਇਸ ਿਵਸ਼ਵਸ ਤੇ ਕਇਮ ਹਾ ਿਕ ਮੈਂ ਕਾਗਰਸ ਸਹਮਣੇ ਅਿਹੰ ਸ
ਮਸਿਲਹਤ ਜਾ ਲੋੜ
-
ਅਨੁ ਕੂਲ ਨੀਤੀ ਵਜੋਂ ਪੇ ਸ਼ ਕਰ ਸਿਕਆ
। ਜੇ ਮੈ ਂ ਇਸ ਿਸਆਸਤ ਿਵਚ ਦਖਲ ਕਰਨ ਸੀ ਤਾ ਇਸ ਤੋ ਂ
Leave a Comment