• Embed Doc
  • Readcast
  • Collections
  • CommentGo Back
Download
 
 
 ਗਾਧੀਵਦ ਅੱਜ ਦੇ ਸਮੇਂ ਿਵਚ 
-
 ਮੋ ਿਹਤ ਸੇਨ 
 
 ਆਪਣੀ ਿਜ਼ੰਦਗੀ ਦੇ ਆਖਰੀ ਿਦਨਾ ਿਵਚ ਮਹਤਮ ਗਾਧੀ ਬੰ ਗਲ ਿਵਚ ਸਨ ਤਾ ਉਹਨਾ ਨੇ ਬੰ ਗਲੀ ਿਲਪੀ ਿਸੱਖਣ ਦ ਫ਼ੈ ਸਲ 
 
 ਕੀਤ ਸੀ 
 
। ਇਥੇ ਇਹ ਿਜ਼ਕਰ ਕਰਨ ਮੁ ਨਿਸਬ ਹੀ ਹੋਵੇਗ ਿਕ ਗੁਜਰਤ ਦੇ ਜੰਮਪਲ ਹੁ  ੰਿਦ ਹੋਇ ਵੀ ਮਹਤਮ ਗਾਧੀ ਨੇ
 
 ਨ ਿਸਰਫ਼ ਿਹੰਦੀ ਤੇ ਉਰਦੂ ਸਗੋਂ ਤਿਮਲ 
,
 ਤੇ ਲਗੂ ਮਿਲਆਲਮ ਤੇ ਬੰ ਗਲੀ ਵੀ ਪੜ ਨੀ ਤੇ ਿਲਖਣੀ ਿਸੱਖੀ 
 
। ਇਹ ਐਵੇਂ ਉਸਦ 
 
 ਲੱਲ ਨਹੀਂ ਸੀ ਸਗੋ ਂ ਉਸਦੀ ਸੋ ਚ ਤੇ ਸਰਗਰਮੀ ਦ ਇਕ ਅਿਹਮ ਪੱਖ ਸੀ 
,
 ਿਜਸਦ ਹੋਰ ਵੇਰਵ ਅੱਗੋਂ ਆਏਗ 
 
। ਉਸ ਸਮੇਂ ਇਕ 
 
 ਬੰਗਲੀ ਨੇ ਉਹਨਾ ਤੋਂ ਹੋਰਨਾ ਬੰਗਲੀ ਦੇ ਨਾਅ ਿਕਸੇ ਸੁਨੇਹੇ ਦੀ ਮੰ ਗ ਕੀਤੀ ਸੀ।
 
 ਉਸ ਿਦਨ ਗਾਧੀ ਜੀ ਨੇ ਮੋ ਨ ਵਰਤ ਰੱਿਖਆ ਹੋ ਇਆ ਸੀ ਿਜਹੜ ਉਹ ਸਵੈ
-
 
 ਕਬੂ ਦੇ ਅਿਭਆਸ ਵਜੋਂ ਹਫ਼ਤੇ ਦੇ ਹਫ਼ਤੇ ਇਕ ਿਦਨ 
 
 ਲਈ ਰੱਖਦੇ ਸਨ 
 
। ਉਹਨਾ ਆਪਣ ਸੁ ਨੇਹ ਨਵੀਂ ਿਸੱਖੀ ਿਲਪੀ ਿਵਚ ਿਲਿਖਆ ਸੀ। ਸਨੇਹ ਸੀ 
, "
 
 ਜੀਵਨੀ ਅਮਰ ਬਨੀ।
"
 ਮੇਰ ਜੀਵਨ ਹੀ ਮੇਰ ਸੁ ਨੇਹ ਹੈ
 
 ਇਹ ਸੁ ਨੇਹ ਮਹਤਮ ਗਾਧੀ ਦ ਜੀਵਨ ਭਰ ਦ ਸੱਚ ਸੀ 
 
। ਉਹਨਾ ਦੀ ਮੌਤ ਤੋਂ ਿਪਛੋਂ ਵੀ ਇਹ ਓਨ ਹੀ ਸੱਚ ਹੈ। ਉਸ ਦੀ 
 
 ਿਜ਼ੰਦਗੀ ਹੀ ਉਸ ਦੀ ਅਮਰ ਕਹਣੀ ਹੈ। ਇਸ ਿਵਚ ਕੋਈ ਪਸਕੂ ਨਹੀਂ 
,
 ਨ ਘੱਟ 
,
 ਨ ਹੀ ਵੱਧ 
 
। ਉਸ ਦੀ ਿਜ਼ੰਦਗੀ ਤੇ ਉਸਦੇ
 
 ਕੰ ਮ ਅਿਜਹੇ ਹਨ ਿਕ ਉਹਨਾ ਦ ਨਾਅ ਹਮੇ ਸ਼ ਮਹਨ ਹਸਤੀ ਵਜੋਂ ਅਤੇ ਇਤਹਸ ਦੇ ਿਸਰਜਕ ਵਜੋਂ ਕਇਮ ਰਹੇਗ। ਉਸ 
 
 ਦੀ ਪ ਪਤੀ ਐਨੀ ਠੋਸ ਹਨ ਿਕ ਉਹ ਆਪ ਹੀ ਆਪਣੀ ਪਿਰਭਸ਼ ਹਨ। ਟੈਗੋ ਰ ਨੇ ਨਿਹਰੂ ਦੀ ਸਵੈ
-
 
 ਜੀਵਨੀ ਪੜ ਕੇ
 
 ਉਸ ਪ ਣਮ ਕੀਤ ਸੀ 
-
 ਓਨ ਿਕਤਬ ਲਈ ਨਹੀਂ ਿਜੰ ਨ ਇਕ ਅਿਜਹੇ ਿਵਅਕਤੀ ਦੀ ਝਲਕ ਿਦਖਉਣ ਲਈ 
"
 
 ਿਜਹੜ ਆਪਣੇ
 
 ਹੀ ਕਰਨਿਮ ਨਲੋ ਂ ਵੱਧ ਮਹਨ ਅਤੇ ਆਪਣੇ ਚੁਿਗਰਦੇ ਨਲੋਂ ਵੱਧ ਸੱਚ ਹੈ।
"
 ਗਾਧੀ ਜੀ ਬਰੇ ਸ਼ਇਦ ਅਿਜਹ ਨਹੀਂ ਕੀਤ 
 
 ਜ ਸਕਦ 
 
। ਉਹ ਆਪਣੇ ਕਰਨਿਮ ਦ ਸਰੂ ਪ ਆਪ ਹੀ ਸਨ ਅਤੇ ਆਪਣੇ ਚੁਿਗਰਦੇ  
,
 ਉਸਦੀ ਸਰੀ 
 
 ਿਵਰੋਧਤਈ ਸਮੇ ਤ 
,
 ਆਪ ਹੀ ਸਿਖਆਤ ਕਰਦੇ ਸਨ।
 
 ਮਹਤਮ ਗਾਧੀ ਆਪਣੀ ਸੀਮਵਾ ਤੋ ਂ ਸੁਚੇਤ ਸੀ 
 
। ਉਹ ਇਕਸਰ ਹੋਣ ਿਵਚ ਯਕੀਨ ਨਹੀਂ ਸੀ ਰੱਖਦ 
,
 ਿਜਸ ਤੋ ਂ ਿਬਨ ਕੋ ਈ 
 
 ਿਸਧਾਤ ਜਾ ਿਕਸੇ ਿਦਸ਼ਟੀਕੋਨ ਬਰੇ ਕੋ ਈ ਗੁੰਦਵਾ ਿਬਆਨ ਸੰਭਵ ਨਹੀਂ ਹੋ ਸਕਦ 
 
। ਵਸਤਵ ਿਵਚ ਉਹ ਿਖਆਲਾ ਦੀ 
 
 ਇਕਸਰਤ  ਛੋਟੇ ਿਦਮਗ਼ਾ ਦੀ ਸ਼ਰਰਤੀ ਕਢ ਜਾ ਛਲੇਡ ਸਮਝਦ ਸੀ। ਉਸਦੇ ਿਖਆਲਾ ਦੀ ਅਸੰ ਗਤੀ ਦੀ ਕਈ 
 
 ਿਮਸਲਾ ਿਦੱਤੀ ਜ ਸਕਦੀ ਹਨ। ਮੈਂ ਇਸਦੀ ਦੋ ਿਮਸਲਾ ਿਦਗ 
,
 ਇਕ ਸ਼ਖ਼ਸੀ ਪਧਰ ਤੇ ਅਤੇ ਇਕ ਗੈ ਰ 
-
 ਸ਼ਖ਼ਸੀ 
 
 ਪੱਧਰ ਤੇ।
 
 ਿਜਹੜ ਪਰਚ 
'
 
 ਿਹੰਦ ਸਵਰਜ 
'
 ਉਹ ਿਪਛਲੀ ਸਦੀ ਦੇ ਸ਼ੁ ਰੂ ਿਵਚ ਪ ਕਸ਼ਤ ਕਰਦੇ ਸਨ ਅਤੇ ਿਜਸ ਬਰੇ ਉਸਦ ਕਿਹਣ ਸੀ ਿਕ 
 
 ਇਹ ਉਸਦੇ ਫਲਸਫੇ ਦੀ ਪ ਮਣੀਕ ਪਤੀਿਨਧਤ ਕਰਦ ਹੈ
,
 ਉਸ ਿਵਚ ਉਸਨੇ ਅਧੁਿਨਕ ਸਿਭਅਤ  ਿਤੱਖੀ ਤਰਾ ਿਨੰਿਦਆ 
 
 ਸੀ 
 
। ਉਸਨੇ ਿਵਸ਼ੇਸ਼ ਤੌਰ 
'
 
 ਤੇ ਿਕਹ ਸੀ ਿਕ ਰੇਲਵੇ ਿਸਸਟਮ ਤੇ ਹਸਪਤਲਾ  ਖਤਮ ਕਰ ਦੇ ਣ ਚਹੀਦ ਹੈ
 
। ਪਰ ਸਡੇ ਿਵਸ਼ਲ 
 
 ਦੇਸ਼  ਇਸ ਿਸਰੇ ਤੋਂ ਉਸ ਿਸਰੇ ਤੱਕ ਆਉਣ ਜਣ ਲਈ ਿਜੰਨੇ ਅਸਰਦਰ ਢੰ ਗ ਨਲ ਤੇ ਿਜੰਨੀ ਿਜ਼ਆਦ ਵਰਤੋਂ ਰੇ ਲਾ ਦੀ ਉਸਨੇ
 
 ਆਪਣੇ ਜੀਵਨ ਿਵਚ ਕੀਤੀ 
,
 ਓਨੀ ਸ਼ਇਦ ਹੀ ਹੋਰ ਿਕਸੇ ਨੇ ਕੀਤੀ ਹੋ ਵੇ
 
1930
 
 ਿਵ ਿਵਚ ਜਦੋਂ ਉਸਦੀ ਭਤੀਜੀ 
 
 ਅਪੈ ਂਿਡਸਈਟਸ ਦ ਿਸ਼ਕਰ ਹੋਈ ਤੇ ਉਸਨੇ ਆਪਣੇ ਮਨ ਿਵਚ ਕੰਘੀ ਮਰਨ ਿਪਛੋ ਂ ਨ ਕੇਵਲ ਆਪਣੀ ਭਤੀਜੀ ਦੇ ਸਰਜੀਕਲ 
 
 ਓਪਰੇਸ਼ਨ ਬਰੇ ਸਿਹਮਤੀ ਪਰਗਟ ਕੀਤੀ ਸਗੋ ਂ ਓਪਰੇ ਸ਼ਨ ਹੁ  ੰਦ ਵੀ ਦੇਿਖਆ 
 
। ਉਸਨੇ ਪਣ ਿਲਆ ਸੀ ਿਕ ਉਹ ਦੁੱਧ ਨਹੀਂ 
 
 ਪੀਏਗ ਿਕਉਂਿਕ ਦੁ ੱਧ ਉਸਦੀ ਕਮੁਕ ਵਸ਼ਨ  ਭੜਕਉਂਦ ਹੈ। ਪਰ ਜਦੋਂ ਡਕਟਰਾ ਨੇ ਿਕਹ ਿਕ ਉਸ ਦੁੱਧ ਪੀਣ ਹੀ 
 
 ਪੈਣ ਹੈ ਤਾ ਉਸਨੇ ਇਸ ਦੁਿਬਧ ਦ ਹੱਲ ਬੱਕਰੀ ਦ ਦੁ ੱਧ ਪੀਣ ਿਵਚ ਲੱਭ।
 
 ਉਸ ਬਦੀ ਦ ਟਕਰ ਕਰਨ ਵਲੇ ਅਿਹੰਸ ਦੇ ਅਵਤਰ ਵਜੋਂ ਜਿਣਆ ਜਣ ਲੱਗ ਸੀ 
 
। ਜਦੋਂ 
1939
 ਿਵਚ ਦੂ ਸਰੀ ਸੰ ਸਰ 
 
 ਜੰਗ ਦੇ ਿਛੜਨ ਵੇ ਲੇ ਇੰ ਡੀਅਨ ਨੈ ਸ਼ਨਲ ਕਾਗਰਸ ਨੇ ਰੱਿਖਆ ਕਰਜਾ ਿਵਚ ਿਮਲਵਰਤਣ ਦੇਣ ਦੀ ਪੇ ਸ਼ਕਸ਼ ਕੀਤੀ ਬਸ਼ਰਿਤ ਿਕ 
 
 ਬਰਤਨਵੀ ਹਕਮ ਕੌਮੀ ਅੰਤਿਰਮ ਸਰਕਰ ਦੀ ਸਥਪਨ ਪਰਵਰਨ ਕਰ ਲੈ ਣ ਤਾ ਗਾਧੀ ਜੀ ਨੇ ਿਜ਼ਦ ਕੀਤੀ ਸੀ ਿਕ ਿਕਉਂਿਕ 
 
 ਇਹ ਪੇ ਸ਼ਕਸ਼ ਉਹਨਾ ਦੇ ਅਿਹੰਸ ਦੇ ਅਕੀਦੇ ਦੀ ਉਲੰਘਣ ਕਰਦੀ ਹੈ ਇਸ ਲਈ ਇਸ ਿਵਰੁ ੱਧ ਉਹਨਾ ਦ ਰੋਸ ਦਰਜ ਕਰ ਿਲਆ 
 
 ਜਏ 
 
। ਪਰ ਨਲ ਹੀ ਉਹਨਾ ਇਹ ਵੀ ਆਖ ਿਦੱਤ ਸੀ ਿਕ ਕਾਗਰਸ ਜੋ ਮੁ ਨਸਬ ਸਮਝਦੀ ਹੈ
,
 ਉਹੀ ਕਰੇ ਿਕਉਂਿਕ ਉਹਨਾ ਦੀ 
 
 ਰਏ ਕੋਈ ਅਰਥ ਨਹੀਂ ਰੱਖਦੀ ਿਕਉਂਿਕ ਉਹ ਕਾਗਰਸ ਦੇ ਸਧਰਨ ਮੈਂਬਰ ਹੀ ਨਹੀਂ 
 
। ਇਸਦੇ ਬਵਜੂਦ ਕੇ ਵਲ ਿਤੰ ਨ ਸਲ ਿਪਛੋ ਂ 
 
 ਿਜਸ 
"
 
 ਿਹੰਦੁਸਤਨ ਛਡੋ
"
 ਲਿਹਰ ਦੀ ਅਗਵਈ ਕਰ ਰਹੇ ਸਨ 
,
 ਉਸਦੇ ਪੋ ਗਰਮ ਦੀ ਪਿਹਲੀ ਮੱਦ ਇਹ ਸੀ ਿਕ ਪਪਤ ਕੀਤੀ 
 
 ਜਣ ਵਲੀ ਕੌਮੀ ਸਰਕਰ ਜਪਨੀ ਦੇ ਿਖਲਫ਼ ਲੜੇ ਗੀ 
,
 ਜੇ ਜਪਨੀ ਫੌਜਾ ਨੇ ਇਤਹਦੀ ਫੌਜਾ ਦ ਿਪੱਛ ਕਰਿਦ ਿਹੰਦ 
 
 ਤੇ ਹਮਲ ਕੀਤ 
 
। ਅਤੇ ਜਦੋਂ ਆਜ਼ਦੀ ਹਸਲ ਹੋ ਗਈ ਤਾ 
1947
 ਦੇ ਅਖੀਰ ਿਵਚ ਕਸ਼ਮੀਰ ਿਵਚ ਪਿਕਸਤਨੀ 
 
 ਹਮਲਵਰਾ  ਪਛੜਨ ਲਈ ਿਹੰ ਦੁਸਤਨੀ ਸੈ ਨ ਥੇ ਭੇਜਣੀ ਪਈ ਤਾ ਿਹੰਦ ਸਰਕਰ ਨੇ ਮਹਤਮ ਗਾਧੀ ਦੀ ਅਸ਼ੀਰਵਦ ਮੰ ਗੀ 
 
 ਤੇ ਪਪਤ ਕੀਤੀ।
 
 ਹੁਣ ਜਦੋਂ ਅਸੀਂ ਅਿਹੰਸ ਦੀ ਗੱਲ ਕਰ ਰਹੇ ਹਾ ਅਤੇ ਜਦੋਂ ਅਿਹੰਸ ਰਹੀਂ ਬਰਤਨਵੀ ਸਮਰਜ ਦੀ ਿਸ਼ਕਸਤ ਿਹੰਦ  ਅਤੇ
 
 ਸੰ ਸਰ  ਮਹਤਮ ਗਾਧੀ ਦ ਸੱਭ ਤੋਂ ਮਹਨ ਤੁ ਹਫ਼ ਿਗਣੀ ਜਾਦੀ ਹੈ
,
 ਤਾ ਲਗਦੇ ਹੱਥ ਇਸ ਮਮਲੇ ਦੀ ਪੁ ਣਛਣ ਵੀ ਕਰ ਲਈ 
 
 ਜਣੀ ਚਹੀਦੀ ਹੈ
 
। ਗਾਧੀ ਜੀ ਬੜੇ ਮਹਨ ਆਗੂ ਤੇ ਆਰਗੇ ਨਏਜ਼ਰ ਸਨ ਿਜਨਾ  ਸਡੇ ਲੋਕਾ ਦੇ ਸਤੁ  ੰ ਤਰਤ ਸੰਗ ਮ ਨੇ ਪੈ ਦ 
 
 ਕੀਤ। ਅਤੇ ਿਜਸ ਮੰਿਜ਼ਲ ਤੇ ਅਸੀਂ ਪਹੁ  ੰਚੇ ਹਾ ਉਸਨੇ ਮਹਤਮ ਗਾਧੀ  ਇਸ ਗੱਲ ਦ ਅਿਧਕਰੀ ਬਣ ਿਦਤ ਹੈ ਿਕ 
 
 ਉਹਨਾ  ਸਮੁ ੱਚੀ ਮਨੁੱਖਤ ਦੇ ਇਤਹਸ ਿਵਚ ਸਦੀਵੀ ਥਾ ਪ ਪਤ ਹੋਵੇ। ਪਰ ਇਥੇ ਮੈ ਂ ਇਹ ਸਿਨਮਰ ਬੇਨਤੀ ਕਰਨ ਚਹਾਗ 
 
 ਿਕ ਅਸੀਂ ਜੋ ਕੁਝ ਵੀ ਹੁਣ ਹਾ ਉਸਦ ਕਰਨ ਅਿਹੰਸ ਬਰੇ ਉਹਨਾ ਦ ਅਕੀਦ ਨਹੀਂ ਸੀ।
 
 ਉਹ ਹਮੇਸ਼ ਇਸ ਗੱਲ ਤੇ ਜ਼ੋਰ ਿਦੰਦੇ ਰਹੇ ਿਕ ਅਦਮ 
-
 
 ਤਸ਼ੱਦਦ ਜਾ ਅਿਹੰਸ ਉਹਨਾ ਲਈ ਿਨਸ਼ਚੇ ਦ ਦਰਜ ਰਖਦੀ ਹੈ।
 
 ਸੱਚ 
,
 ਿਜਸ ਉਹ ਪਰਮਤਮ ਸਮਝਦੇ ਸਨ 
,
 ਕੇ ਵਲ ਿਪਆਰ ਰਹੀਂ ਹੀ ਪਇਆ ਜ ਸਕਦ ਹੈ ਤੇ ਇਸਦ ਮਰਗ ਵੀ ਅਿਹੰਸ 
 
 ਹੀ ਹੈ
 
। ਉਹ ਪਰਮਤਮ  ਸਤਿਚਤਨੰ ਦ ਕਿਹੰਦੇ ਸਨ 
,
 ਅਤੇ ਸਮਝਦੇ ਸਨ ਿਕ ਿਪਆਰ ਅਿਹੰਸ ਤੋ ਂ ਿਬਨ ਸੰ ਭਵ ਹੀ ਨਹੀਂ 
 
। ਉਹ 
 
 ਹਮੇਸ਼ ਆਖਦੇ ਸਨ ਿਕ ਸੱਚ ਹੀ ਪਰਮਤਮ ਹੈ।
1931
 ਦੇ ਅਖਿਰਲੇ ਿਦਨੀਂ ਉਹਨਾ 
'
 
 ਯੰਗ ਇੰਡੀਆ 
',
 ਿਜਸਦ ਸੰਪਦਨ ਉਹ 
 
 ਿਪਛਲੇ ਦੋ ਦਹਿਕ ਤੋਂ ਕਰਦੇ ਆ ਰਹੇ ਸਨ 
,
 ਿਵਚ ਿਲਿਖਆ ਸੀ 
, "
 
 ਪਿਹਲਾ ਮੈਂ ਇਸ ਿਸੱਟੇ ਤੇ ਪੁ ੱਜ ਸਾ ਿਕ ਪਰਮਤਮ ਸੱਚ 
 
 ਹੈ
 
। ਪਰ ਦੋ ਸਲ ਹੋ ਏ 
,
 ਮੈ ਂ ਇਕ ਕਦਮ ਹੋਰ ਅੱਗੇ ਵਿਧਆ ਤੇ ਿਕਹ ਿਕ ਸੱਚ ਹੀ ਪਰਮਤਮ ਹੈ
 
। ਤੁ ਸੀਂ ਇਹਨਾ ਦੋ ਹਾ ਕਥਨਾ 
 
 ਿਵਚਲੇ ਬੜੇ ਸੂ ਖਮ ਿਜਹੇ ਫ਼ਰਕ  ਦੇਖ ਰਹੇ ਹੋਵੇ ਗ।
"
 ਪੰਜ ਕੁ ਸਲ ਿਪਛੋਂ ਆਪਣੇ ਪਰਚੇ
'
 ਹਰੀਜਨ 
'
 ਿਵਚ 
,
 ਿਜਸਦ ਸੰ ਪਦਨ 
 
 ਉਹ ਆਪਣੇ ਜੀਵਨ ਦੇ ਅੰ ਤ ਤੱਕ ਕਰਦੇ ਰਹੇ
,
 ਉਹਨਾ ਿਲਿਖਆ ਸੀ 
, "
 
 ਮੇਰੇ ਕੋਲ ਸੰਸਰ  ਿਸੱਿਖਆ ਦੇ ਣ ਲਈ ਕੋਈ ਨਵੀਂ 
 
 ਗੱਲ ਨਹੀਂ 
 
। ਸੱਚ ਤੇ ਅਿਹੰ ਸ ਓਨੇ ਹੀ ਪੁ ਰਣੇ ਹਨ ਿਜਨੇ ਪਰਬਤ 
,
 ਮੈਂ ਿਸਰਫ਼ ਐਨ ਹੀ ਕੀਤ ਹੈ ਿਕ ਿਜੰਨੀ ਿਵਸ਼ਲ ਪੱਧਰ ਤੇ
 
 ਹੋ ਸਕੇ ਇਸਦ ਤਰਜਬ ਕਰ ਸਕਾ ਅਤੇ ਸੱਚ ਦੀ ਜੁ ਸਤਜੂ ਕਰਿਦ ਹੀ ਮੈ ਅਿਹੰਸ ਦੀ ਪ ਪਤੀ ਹੋਈ।
"
 ਛੇ ਸਲ ਬਅਦ 
 
 ਇਕ ਵਰ ਫੇ ਰ ਆਪਣੇ ਉਸੇ ਹੀ ਪਰਚੇ ਿਵਚ ਉਹਨਾ ਿਲਿਖਆ 
, "
 
 ਮੈਂ ਇਸ ਿਵਸ਼ਵਸ ਤੇ ਕਇਮ ਹਾ ਿਕ ਮੈ ਂ ਕਾਗਰਸ ਸਹਮਣੇ
 
 ਅਿਹੰਸ  ਮਸਿਲਹਤ ਜਾ ਲੋੜ 
-
 
 ਅਨੁਕੂਲ ਨੀਤੀ ਵਜੋ ਂ ਪੇ ਸ਼ ਕਰ ਸਿਕਆ 
 
। ਜੇ ਮੈਂ ਇਸ ਿਸਆਸਤ ਿਵਚ ਦਖਲ ਕਰਨ ਸੀ ਤਾ 
 
 
 
 ਇਸ ਤੋਂ ਇਲਵ ਮੈਂ ਹੋਰ ਕੁਝ ਕਰ ਹੀ ਨਹੀਂ ਸਾ ਸਕਦ।
"
 ਉਹਨਾ ਇਹ ਵੀ ਿਲਿਖਆ ਸੀ 
, "
 
 ਿਜਥੋਂ ਤੱਕ ਦਲੀਲ ਦੁੜਈ ਜ 
 
 ਸਕਦੀ 
,
 ਿਹੰਦ  ਹਿਥਆਰਬੰਦ ਬਗ਼ਵਤ ਰਹੀਂ ਪੀਹੜੀ ਤੱਕ ਆਜ਼ਦ ਨਹੀਂ ਸੀ ਕਰਇਆ ਜ ਸਕਦ 
 
। ਤਸ਼ੱਦਦ ਤੇ
 
 ਆਧਰਤ ਰਜ ਤੋਂ ਿਹੰਦ ਛੇਤੀ ਹੀ ਅੱਕ ਸਕਦ ਹੈ। ਮੇਰੇ ਲਈ ਮੈਦਨੀ ਖੇ ਤਰਾ ਦ ਇਹੀ ਸੁ ਨੇ ਹ ਹੈ
,
 ਮੈਦਨੀ ਖੇਤਰਾ ਦੇ ਲੋਕ 
 
 ਨਹੀਂ ਜਣਦੇ ਿਕ ਸੰ ਗਠਤ ਹਿਥਆਰਬੰਦ ਲੜਈ ਿਕਵੇਂ ਲੜਨ 
 
। ਪਰ ਉਹਨਾ ਲਈ ਆਜ਼ਦ ਹੋਣ ਵੀ ਜ਼ਰੂਰੀ ਹੈ ਿਕਉਂਿਕ ਉਹ 
 
 ਆਜ਼ਦੀ ਚਹੁੰਦੇ ਹਨ। ਉਹਨਾ ਸਮਝ ਿਲਆ ਹੈ ਿਕ ਿਹੰਸ ਰਹੀਂ ਹਸਲ ਕੀਤੀ ਤਕਤ ਉਹਨਾ ਲਈ ਵਧੇਰੇ ਦਮਨ ਦ ਕਰਨ 
 
 ਬਣੇਗੀ। ਇੰ ਝ ਕਿਹ ਲਵੋ ਿਕ ਇਹੀ ਸੀ ਦਲੀਲ ਿਜਸਨੇ ਅਿਹੰਸ  ਧਰਮ ਵਜੋਂ ਨਹੀਂ ਸਗੋਂ ਨੀਤੀ ਵਜੋ ਂ ਜਨਮ ਿਦੱਤ।
"
 
 ਇਸ ਤਰ ਾ ਅਿਹੰਸ ਮਹਤਮ ਗਾਧੀ ਲਈ ਦੋ ਪੱਧਰਾ ਤੇ ਕੰਮ ਕਰਦੀ ਸੀ 
-
 ਉਹਨਾ ਦੇ ਆਪਣੇ ਕਈ ਿਨੱਜੀ ਅਕੀਦੇ ਵਜੋਂ ਅਤੇ
 
 ਜਨਤਕ ਰਜਨੀਤਕ ਸੰ ਘਰਸ਼ ਿਵਚ ਨੀਤੀ ਜਾ ਸਮੇਂ ਅਨੁਕੂਲ ਦਅਪੇਚ ਵਜੋਂ 
 
। ਪਰ ਿਜਥੋਂ ਤੱਕ ਅਿਹੰਸ ਦੇ ਅਕੀਦੇ ਦ ਿਹੱਸ 
 
 ਹੋਣ ਦ ਸੰਬੰਧ ਹੈ
,
 ਇਹ ਉਸਦੀ ਆਪਣੀ ਿਨੱਜੀ ਧਰਨਵਾ ਦ ਿਹੱਸ ਸੀ 
 
। ਮਹਤਮ ਗਾਧੀ ਇਸ ਗੱਲ ਤੇ ਵੀ ਬਿਜ਼ੱਦ 
 
 ਸਨ ਿਕ ਜਨਤਕ ਲਮਬੰ ਦੀ ਲਈ ਿਕਸੇ ਵੀ ਹੋਰ ਆਦਰਸ਼ ਜਾ ਢੰ ਗ ਦੇ ਮੁਕਬਲੇ ਤੇ ਅਿਹੰਸ ਹੀ ਇੱਕੋ ਇਕ ਤੇ ਸੰ ਪੂਰਨ ਬਦਲ 
 
 ਹੋ ਸਕਦ ਹੈ ਭਵੇਂ ਮੁਕਬਲੇ ਦੇ ਹੋਰ ਆਦਰਸ਼ ਜਾ ਢੰ ਗ ਵੀ ਸਨ ਕਿਮਊਿਨਸਟਾ ਜਾ ਹੋਰ ਕੌਮੀ ਇਬਕਲਬੀ ਵੱਲੋਂ ਜਾ 
 
 ਅਨਰਿਕਸਟਾ ਵੱਲੋਂ 
,
 ਿਜਹਨਾ  ਬਰਤਨਵੀ ਸਮਰਜੀ ਗ਼ਲਤ ਤੌਰ 
'
 
 ਤੇ ਦਿਹਸ਼ਤਗਰਦ ਆਖਦੇ ਸਨ 
,
 ਦ ਨਅਰ ਸਨ।
 
 ਇਹ ਗੱਲ ਬਹੁਤੀ ਨਹੀਂ ਜਣੀ ਜਾਦੀ ਿਕ 
1924
 ਿਵਚ ਬੈਲਗਮ ਿਵਚ ਜਦੋ ਂ ਉਹ 
,
 ਸ਼ਇਦ ਇੱਕੋ ਇਕ ਵਰ 
,
 ਕਾਗਰਸ ਦੇ
 
 ਪਧਨ ਚੁ ਣੇ ਗਏ ਸਨ 
,
 ਇਕ ਡੈ ਲੀਗੇ ਟ ਨੇ ਲੈ ਿਨਨ ਦੇ ਿਦਹਾਤ ਤੇ ਸੋ ਗ ਦ ਮਤ ਪਸ ਕਰਨ ਦ ਸੁਝਅ ਿਦੱਤ ਸੀ ਤਾ 
 
 ਮਹਤਮ ਗਾਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਰ ਤੇ ਦੇਣ ਤੋਂ ਸਫ਼ ਇਨਕਰ ਕਰ ਿਦੱਤ ਸੀ ਿਕ ਲੈਿਨਨ ਤਸ਼ੱਦਦ ਦੇ
 
 ਹਮੀ ਸਨ 
!
 ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 
1931
 ਿਵਚ ਸ਼ਿਹਰੀ ਨਫਰਮਨੀ ਤਿਹਰੀਕ ਦੇ ਪਿਹਲੇ ਗੇ ੜ ਦੇ
 
 ਅੰਤ ਤੇ ਜਦੋਂ ਉਹ ਬਰਤਨਵੀ ਵਇਸਰਏ ਲਰਡ ਇਰਿਵਨ ਨਲ ਸਮਝੌ ਤੇ ਦੀ ਸ਼ਰਤਾ ਲਈ ਗੱਲਬਤ ਕਰ ਰਹੇ ਸਨ ਤਾ 
 
 ਉਹਨਾ ਭਗਤ ਿਸੰਘ  ਿਦੱਤੀ ਗਈ ਮੌਤ ਦੀ ਸਜ਼ ਦੀ ਮਨਸੂਖੀ ਤੇ ਉਸਦੀ ਿਰਹਈ ਲਈ ਿਨਸਿਚਤ ਤੌਰ ਜ਼ੋਰ ਨਹੀਂ ਸੀ ਿਦੱਤ।
 
 ਗੱਲਬਤ ਖਤਮ ਹੋ ਣ ਤੋਂ ਛੇਤੀ ਹੀ ਿਪਛੋਂ ਭਗਤ ਿਸੰਘ ਤੇ ਉਸਦੇ ਸਥੀ  ਫਾਸੀ ਿਦੱਤ ਿਗਆ ਸੀ। ਇਸ ਪਰਸੰ ਗ ਿਵਚ ਗੱਲ 
 
 ਕਰਿਦ ਭਗਤ ਿਸੰ ਘ  ਿਵਅਕਤਿਗਤ ਦਿਹਸ਼ਤਗਰਦ ਕਰਰ ਦੇਣ ਦਰੁਸਤ ਨਹੀਂ। ਭਗਤ ਿਸੰਘ ਸਮਝਦ ਸੀ ਿਕ ਿਜਹੜੀ 
 
 ਜਨਤਕ ਲਿਹਰ ਨੇ ਅੱਗੋਂ ਹਿਥਆਰਬੰਦ ਸੰਘਰਸ਼ ਦ ਰੂਪ ਧਰਨ ਕਰਨ ਹੈ
,
 ਉਸ ਹਲੂਣ ਦੇ ਣ ਤੇ ਵਧਉਣ ਲਈ ਿਨੱਡਰ 
 
 ਨੌਜਵਨਾ ਵੱਲੋ ਂ ਹਿਥਆਰਬੰਦ ਐਕਸ਼ਨ ਜ਼ਰੂਰੀ ਹੈ
 
। ਉਹ ਨਸਤਕ 
,
 ਮਰਕਸਵਦੀ ਤੇ ਸੋ ਵੀਅਤ ਯੂਨੀਅਨ ਤੇ ਲੈਿਨਨ ਦ ਬਹੁਤ 
 
 ਵੱਡ ਪਰਸੰਸਕ ਸੀ 
 
। ਫਾਸੀ ਵੱਲ ਿਲਜਏ ਜਣ ਤੋਂ ਕੁ ਝ ਹੀ ਿਮੰਟ ਪਿਹਲਾ ਤੱਕ ਉਹ ਲੈਿਨਨ ਦੀ ਿਲਖਤਾ ਪੜ ਿਰਹ ਸੀ।
 
 ਇਹ ਗੱਲ ਵੀ ਮਹੱਤਵ ਤੋਂ ਖਲੀ ਨਹੀਂ ਸੀ ਿਕ ਿਜਹੜੀ ਜਥੇ ਬੰਦੀ ਉਸਨੇ ਉਸਰੀ ਸੀ ਉਸਦ ਨਾਅ ਉਸਨੇ ਿਹੰਦੁਸਤਨ ਸੋ ਸ਼ਿਲਸਟ 
 
 ਰੀਪਬਿਲਕਨ ਆਰਮੀ ਰੱਿਖਆ ਸੀ। ਉਹ ਸੈਕੂ ਲਿਰਜ਼ਮ ਤੇ ਿਹੰਦੂ
-
 
 ਮੁਸਲਮ ਏਕਤ ਦ ਿਦ ੜ ਸਮਰਥਕ ਸੀ 
 
। ਉਸਦੀ ਦੇਸ਼ਭਗਤੀ 
 
 ਦ ਕੋਈ ਮੁਕਬਲ ਨਹੀਂ। ਅਿਜਹੀ ਿਕਆਸਅਰਈ ਿਨਰਰਥਕ ਨਹੀਂ ਿਕ ਜੇ ਉਸ ਿਜਉਣ ਿਦੱਤ ਜਾਦ ਤਾ ਕੀ ਉਹ 
 
 ਸਮਰਜ ਦੁਸ਼ਮਨ ਲਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਧੀ ਜੀ ਦ ਬਦਲ ਬਣ ਸਕਦ ਸੀ। ਜਦੋਂ ਭਗਤ ਿਸੰਘ ਦ ਚੇ ਤ 
 
 ਆਉਂਦ ਹੈ ਤਾ ਬਹੁਤ ਸਰੇ ਪੱਖਾ ਤੋ ਂ ਸ਼ੇ ਗਵੇ ਰ ਦ ਨਾਅ ਿਦਮਗ਼ ਿਵਚ ਭਰਦ ਹੈ।
 
 ਮਹਤਮ ਗਾਧੀ ਅਦਮ ਤਸ਼ੱਦਦ ਦੇ ਆਪਣੇ ਿਸਧਾਤ ਤੇ ਨੀਤੀ  ਿਨਸਚੇ ਹੀ ਬਲਸ਼ਿਵਕਵਦ ਦ ਬਦਲ ਸਮਝਦੇ ਸਨ 
,
 ਖਸ 
 
 ਤੌ ਰ 
'
 
 ਤੇ ਇਹ ਦੇ ਖਿਦ ਹੋਇ ਿਕ ਪੰ ਡਤ ਨਿਹਰੂ ਬਲਸ਼ਿਵਕ ਿਵਚਰਾ ਵੱਲ ਆਪਣੇ ਸਪੱਸ਼ਟ ਝੁਕ ਦ ਇਜ਼ਹਰ ਕਰ ਰਹੇ
 
 ਸਨ 
 
। ਅਸੀਂ ਦੇਖਦੇ ਹਾ ਿਕ 
1928
 ਦੇ ਅੰਤ ਤੱਕ ਉਹ ਿਲਖ ਰਹੇ ਸਨ 
"
 
 ਮੈਂ ਇਹ ਇਅਤਰਫ ਕਰਦ ਹਾ ਿਕ ਮੈਂ ਅਜੇ ਤੱਕ 
 
 ਬਲਸ਼ਿਵਕਵਦ ਦੇ ਅਰਥ ਨਹੀਂ ਸਮਝ ਸਿਕਆ 
 
। ਮੈਂ ਿਸਰਫ਼ ਐਨ ਜਣ ਸਿਕਆ ਹਾ ਿਕ ਇਹ ਿਨੱਜੀ ਜਇਦਦ ਦੀ ਸੰ ਸਥ  
 
 ਖਤਮ ਕਰਨ ਚਹੁੰਦ ਹੈ। ਇਹ ਆਰਥਕ ਖੇਤਰ ਿਵਚ ਕੇ ਵਲ ਗ਼ੈਰ 
-
 
 ਮਲਕੀਅਤ ਦੇ ਨੈਤਕ ਆਦਰਸ਼  ਅਮਲ ਿਵਚ ਿਲਆਉਣ 
 
 ਦੇ ਤੁ ਲ ਹੈ ਅਤੇ ਜੇ ਲੋ ਕ ਇਸ ਆਦਰਸ਼  ਆਪਣੀ ਮਰਜ਼ੀ ਨਲ ਆਪਣ ਲੈਣ ਜਾ ਉਹਨਾ  ਪਰੁ ਅਮਨ ਢੰ ਗਾ ਨਲ ਇਸ 
 
 ਅਪਨਉਣ ਲਈ ਮਨਇਆ ਜ ਸਕੇ ਤਾ ਇਸ ਨਲੋਂ ਚੰਗੀ ਹੋਰ ਗੱਲ ਨਹੀਂ ਹੋ ਵੇਗੀ 
 
। ਪਰ ਿਜੰਨ ਕੁ ਬਲਸ਼ਿਵਜ਼ਮ ਬਰੇ ਮੈਂ 
 
 ਜਣਦ ਹਾ 
,
 ਇਹ ਿਨੱਜੀ ਮਲਕੀ  ਜ਼ਬਤ ਕਰਨ ਤੇ ਇਸ ਤੇ ਸਾਝੀ ਸਰਕਰੀ ਮਲਕੀ ਕਇਮ ਕਰਨ ਲਈ ਨ ਕੇਵਲ ਤਕਤ 
 
 ਦੀ ਵਰਤੋਂ  ਵਰਿਜਤ ਨਹੀਂ ਕਰਦ ਸਗੋਂ ਇਸਦੀ ਖੁੱਲੀ ਵਰਤੋਂ ਦੀ ਆਿਗਆ ਿਦੰਦ ਹੈ
 
। ਜੇ ਇਹ ਹਕੀਕਤ ਹੈ ਤਾ ਮੈ ਇਹ 
 
 ਕਿਹਣ ਿਵਚ ਕੋਈ ਿਹਚਕਚਹਟ ਨਹੀਂ ਿਕ ਆਪਣੇ ਮੌ ਜੂਦ ਰੂਪ ਿਵਚ ਬਲਸ਼ਿਵਕ ਹਕੂਮਤ ਬਹੁ ਤ ਿਚਰ ਕਇਮ ਨਹੀਂ ਰਿਹ 
 
 ਸਕਦੀ। ਿਕਉਂਿਕ ਮੇਰ ਇਹ ਿਦ ੜ ਿਵਸ਼ਵਸ਼ ਹੈ ਿਹੰਸ ਦੀ ਨੀਂਹ ਤੇ ਕੋਈ ਦੇ ਰਪ ਉਸਰੀ ਨਹੀਂ ਹੋ ਸਕਦੀ। ਪਰ ਇਹ ਗੱਲ 
 
 ਠੀਕ ਸਬਤ ਹੁੰਦੀ ਹੈ ਜਾ ਨਹੀਂ 
,
 ਇਸ ਹਕੀਕਤ ਤੋਂ ਕ ਹੀ ਇਨਕਰ ਨਹੀਂ ਹੋ ਸਕਦ ਿਕ ਅਣਿਗਣਤ ਮਰਦ ਔਰਤਾ ਨੇ
 
 ਬਲਸ਼ਿਵਕ ਆਦਰਸ਼ ਲਈ ਆਪਣ ਸੱਭ ਕੁਝ ਿਨਸ਼ਵਰ ਕਰ ਿਦੱਤ ਤੇ ਉਹਨਾ ਦੀ ਪਿਵੱਤਰ ਕੁਰਬਨੀ ਨੇ ਇਸ ਆਦਰਸ਼ 
 
  ਿਸੰਿਝਆ 
 
। ਇਹ ਆਦਰਸ਼ 
,
 ਿਜਸ  ਲੈ ਿਨਨ ਿਜਹੀ ਆਦੁ ੱਤੀ ਆਤਮਵਾ ਦੇ ਆਪਣੇ ਬਲੀਦਨ ਨਲ ਪਵਨ ਰੂਪ ਿਦੱਤ 
,
 ਿਬਰਥ ਨਹੀਂ ਜ ਸਕਦ 
:
 ਅਿਜਹੀ ਆਤਮਵਾ ਦੇ ਿਤਆਗ ਦ ਚ ਸੁੱਚ ਪਰਮਣ ਸਦ ਲਈ ਤੇ ਿਦਨੋ ਿਦਨ ਵਧੇਰੇ
 
 ਤਬਨੀ ਨਲ ਜਗਮਗਉਂਦ ਰਹੇਗ ਤੇ ਿਜਉਂ ਿਜਉਂ ਸਮਾ ਬੀਤੇ ਗ 
,
 ਇਹਨਾ ਕੁਰਬਨੀ ਦੇ ਸਦਕ ਇਹ ਆਦਰਸ਼ ਹੋਰ 
 
 ਿਨਰਮਲ ਹੁ  ੰਦ ਜਏਗ।
"
 
 ਕੁ ਝ ਸਲਾ ਬਅਦ ਕਿਮਊਿਨਜ਼ਮ ਦ ਬਦਲ ਵਧੇ ਰੇ ਕੱਟੜਤ ਨਲ ਪੇ ਸ਼ ਕਰਨ ਦੇ ਸਵਲ ਤੇ ਉਹਨਾ ਦ ਲਿਹਜ ਿਕਤੇ ਵੱਧ 
 
 ਕਠੋਰ ਸੀ 
 
। ਇਸਦ ਕਰਨ ਓਨ ਿਹੰਦ ਕਿਮਊਿਨਸਟ ਪਰਟੀ ਦੇ ਅਸਰ ਿਵਚ ਹੋ ਿਰਹ ਵਧ ਨਹੀਂ ਸੀ ਿਜੰਨ ਇਹ ਸੀ ਿਕ 
 
 ਪੰਡਤ ਨਿਹਰੂ ਦੇ ਿਦਸ਼ਟੀਕੋ ਨ ਦ ਮਰਕਸਵਦ ਵੱਲ ਝੁਕਅ ਵਧੇ ਰੇ ਪ ਤੱਖ ਹੋ ਿਗਆ ਸੀ। ਮਹਤਮ ਗਾਧੀ ਨੇ ਿਲਿਖਆ ਸੀ 
 
"
 ਸ਼ੇਣੀ 
-
 
 ਯੁ ੱਧ ਿਹੰਦ ਦੇ ਮੂਲ ਸੁਭਅ ਦੇ ਲਟ ਹੈ
 
। ਆਪਣੇ ਸੁਭਅ ਦੇ ਪੱਖੋਂ ਿਹੰਦ ਕਿਮਊਿਨਜ਼ਮ  ਅਿਜਹੇ ਢੰਗ ਨਲ ਿਵਕਸਤ 
 
 ਕਰ ਸਕਦ ਹੈ ਿਜਹੜ ਬਰਬਰ ਦੇ ਿਨ ਨਲ ਸਿਰ ਦੇ ਬੁਿਨਆਦੀ ਹੱਕਾ ਤੇ ਆਧਰਤ ਹੋਵੇ। ਮੇਰੇ ਸੁਪਿਨ ਦ 
 
 ਿਹੰਦੁਸਤਨ ਰਿਜ ਤੇ ਰੰਕਾ ਲਈ ਇੱਕੋ ਿਜਹੇ ਅਿਧਕਰ ਯਕੀਨੀ ਬਣਉਂਦ ਹੈ। ਪੰਡਤ ਜਵਹਰ ਲਲ ਨਿਹਰੂ ਿਨਰਸੰਦੇਹ 
 
 ਸੰ ਪਤੀ ਦੇ ਕੌ ਮੀਕਰਣ ਦੀ ਗੱਲ ਕਰਦ ਹੈ ਪਰ ਤੁਹ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌ ਮ ਸੰਪਤੀ ਦੀ ਮਲਕ ਹੋ ਸਕਦੀ ਹੈ
 
 ਤਾ ਇਸ ਿਵਅਕਤੀ ਦੀ ਸਪੁ ਰਦਗੀ ਿਵਚ ਦੇ ਕੇ ਹੀ ਹੋ ਸਕਦ ਹੈ। ਕੀ ਅਸੀਂ ਨਹੀਂ ਜਣਦੇ ਿਕ ਅਸੀਂ ਿਨਵੇਕਲੀ ਪੂਰਬੀ 
 
 ਰਵਇਤ ਰੱਖਦੇ ਹਾ 
?
 ਕੀ ਅਸੀਂ ਸਰਮਏ ਤੇ ਿਮਹਨਤ ਦੇ ਸਵਲ ਦ ਹੱਲ ਆਪ ਲੱਭਣ ਦੀ ਯੋਗਤ ਨਹੀਂ ਰੱਖਦੇ
?
 ਵਰਣਆਸ਼ਰਮ ਦ ਪਬੰ ਧ ਚੇ ਤੇ ਨੀਵੇ ਂ ਿਵਚਕਰ ਅਤੇ ਇਸਦੇ ਨਲ ਨਲ ਸਰਮਏ ਤੇ ਿਮਹਨਤ ਿਵਚਕਰ ਮਤਭੇ ਦਾ  
 
 ਇਕਸਰ ਕਰਨ ਦ ਵਸੀਲ ਨਹੀਂ ਤਾ ਹੋ ਰ ਕੀ ਹੈ
?
 
 ਇਥੋਂ ਤੱਕ ਿਕ 
1944
 ਦੇ ਨੇੜੇ ਤੇ ੜੇ ਮਰਕਸ ਦੀ ਿਲਖਤ ਦਸ ਕੈ ਪੀਟਲ 
(
 ਸਰਮਇਆ 
)
 ਪੜਿਦ ਉਹਨਾ ਸੀ 
æ
 ਪੀ 
æ
 ਆਈ 
 
 ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀ 
æ
 ਸੀ 
æ
 
 ਜੋਸ਼ੀ  ਿਲਖੇ ਇਕ ਪੱਤਰ ਿਵਚ ਪੁੱਿਛਆ ਸੀ ਿਕ ਕੀ ਕਿਮਊਿਨਸਟ ਪਰਟੀ 
 
 ਆਪਣੇ ਮੈਂਬਰਾ  ਗਊ ਦ ਮਸ ਖਣ ਲਈ ਮਜਬੂਰ ਕਰਦੀ ਹੈ
,
 ਕੀ ਿਹੰਸ ਪਤੀ ਿਨਸ਼ਠ ਦੀ ਸਹੁੰ ਚੁਕਉਂਦੀ ਹੈ
,
 ਮਸਕੋ ਤੋਂ 
 
 ਰਕਮਾ ਹਸਲ ਕਰਦੀ ਹੈ
,
 ਅਤੇ ਕੀ ਿਵਆਹ ਦੇ ਲਟ ਇਸਤਰੀ ਦੀ ਸਮੂਹਕ ਵਰਤੋ ਂ ਿਵਚ ਯਕੀਨ ਰਖਦੀ ਹੈ
?
 
 ਪੀ 
æ
 ਸੀ 
æ
 
 ਜੋਸ਼ੀ ਇਸ ਪੱਤਰ ਤੋਂ ਐਨੇ ਨਰਜ਼ ਹੋਏ ਸਨ ਿਕ ਉਹਨਾ ਤਰ ਿਵਚ ਿਲਿਖਆ ਸੀ ਿਕ ਜੇ ਮੇਰ ਆਪਣ ਿਪਤ ਮੈ 
 
 ਅਿਜਹੀ ਿਚੱਠੀ ਿਲਖਦ ਤਾ ਮੈ ਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣ 
 
। ਪਰ ਿਕਉਂਿਕ ਤੁਸੀਂ ਕੌਮ ਦੇ ਿਪਤ ਹੋ ਇਸ ਲਈ ਮੈਂ 
 
 ਤੁ ਹਡੇ ਪੱਤਰ ਦ ਤਰ ਦੇ ਿਰਹ ਹਾ।
 
 ਸ਼ਇਦ ਇਤਹਸਕ ਤੌ ਰ 
'
 
 ਤੇ ਇਹ ਕਿਹਣ ਗ਼ਲਤ ਨਹੀਂ ਹੋਵੇਗ ਿਕ ਗਾਧੀ ਜੀ  
"
 
 ਕੌਮ ਦ ਿਪਤ 
"
 ਜਾ 
"
 
 ਰਸ਼ਟਰ ਿਪਤ 
"
 ਹੋ ਣ 
 
 ਦ ਿਖਤਬ ਪਿਹਲੀ ਵਰ ਇਸੇ ਿਚੱਠੀ ਪੱਤਰ ਿਵਚ ਪਰਦਨ ਹੋਇਆ ਸੀ।
 
 ਿਜਥੋਂ ਤੱਕ ਇਸ ਸਵਲ ਦ ਸੰਬੰ ਧ ਹੈ ਿਕ ਮਹਤਮ ਗਾਧੀ ਨੇ ਬਲਸ਼ਿਵਕਵਦ ਦ ਿਜਹੜ ਬਦਲ ਸਹਮਣੇ ਿਲਦ 
,
 ਉਸਨੇ
 
 ਿਕੰਨ ਕੁ ਜ਼ੋਰ ਫਿੜਆ 
,
 ਇਸ ਬਰੇ ਐਨੀ ਕੁ ਗੱਲ ਸੌਿਖ ਹੀ ਆਖੀ ਜ ਸਕਦੀ ਹੈ ਇਸਨੇ ਿਕ ਵਧੇਰੇ ਤੇਜ਼ ਿਖਆਲ ਸ਼ਕਤੀ ਤੇ
 
 ਪੋ ਗਰਮ  ਉਭਰਨ ਨ ਿਦੱਤ 
,
 ਭਵੇਂ ਇਸ ਿਵਚ ਿਹੰਦ ਦੇ ਕਿਮਊਿਨਸਟਾ ਦੀ ਆਪਣੀ ਸੌ ੜੀ ਤੇ ਸੰ ਕੀਰਨ ਸੋਚ ਦ ਵੀ ਦਖਲ 
 
 ਸੀ 
 
। ਪਰ ਦੇਿਖਆ ਜਏ ਤਾ ਗਾਧੀ ਜੀ ਵਲੋਂ ਪੇਸ਼ ਕੀਤ ਿਗਆ ਬਦਲ ਵੀ ਆਪਣੇ ਤੌ ਰ 
'
 
 ਤੇ ਿਵਗਸ ਨ ਸਿਕਆ 
 
। ਜੋ ਸੁ ਤੰ ਤਰਤ 
 
 ਸੰ ਗਰਮ ਦੇ ਦੌ ਰਨ ਇਸਦ ਪਭਵ ਸੀਮਤ ਹੀ ਸੀ ਤਾ ਉਸਤੋਂ ਿਪੱਛੋ ਂ ਤਾ ਇਸਦੀ ਪੁ ੱਛ ਹੋਰ ਵੀ ਘਟ ਗਈ। ਅਿਹੰਸ ਦੇ ਅਕੀਦੇ
 
  ਕੇਵਲ ਿਗਣਤੀ ਦੇ ਪੈਰੋ ਕਰ ਹੀ ਿਮਲ ਸਕੇ। ਮਹਤਮ ਗਾਧੀ ਦੇ ਸ਼ੋ ਸ਼ਣ 
-
 
 ਰਿਹਤ ਸੁ ਪਨੇ ਦ ਵੀ ਇਹੀ ਹਸ਼ਰ ਹੋ ਇਆ 
 
। ਵਰਧ 
 
 ਦੇ ਨੇੜੇ ਸੇਵਗਰਮ 
,
 ਿਜਥੇ ਮਹਤਮ ਗਾਧੀ ਇਹ ਦਹਕੇ ਤੋਂ ਵੱਧ ਸਮਾ ਰਹੇ
,
 ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਹਰ ਜੋ ਕੁਝ ਦੇ ਖਣ 
 
 ਤੇ ਅਨੁਭਵ ਕਰਨ  ਿਮਲਦ ਸੀ ਉਸ ਿਵਚ ਬਕੀ ਿਹੰਦੁ ਸਤਨ ਨਲੋ ਂ ਕੋਈ ਵੱਖਰੀ ਗੱਲ ਨਹੀਂ ਸੀ 
 
। ਉਹਨਾ ਦੇ ਅਕੀਦੇ ਿਕਸੇ ਵੀ 
 
 ਿਕਸਮ ਦੀ ਿਜ਼ਕਰਯੋਗ ਪਦਰਥਕ ਤੇ ਅਿਧਆਤਮਕ ਤਬਦੀਲੀ ਨਹੀਂ ਆਈ ਹਲਾਿਕ ਇਸ ਮਮਲੇ ਵੱਲ ਉਹ ਆਪਣ ਪੂਰ 
 
 ਿਨੱਜੀ ਿਧਆਨ ਿਦੰਦੇ ਸਨ। ਕਈ ਵਰ ਤਾ ਇਸ ਮਮਲੇ ਿਵਚ ਖੁੱਭੇ ਹੋ ਣ ਕਰਨ ਉਹ ਕਾਗਰਸ ਦੇ ਟੀਸੀ ਦੇ ਆਗੂ ਨਲ ਫੌਰੀ 
 
 ਕੌ ਮੀ ਮਮਿਲ ਤੇ ਸੋਚ ਿਵਚਰ ਿਵਚ ਵੀ ਸ਼ਮਲ ਨਹੀਂ ਸਨ ਹੁੰਦੇ।
 
 ਿਜਥੋਂ ਤੱਕ ਧਨ 
-
 
 ਸੰ ਪਤੀ ਵਿਲ  ਇਸ ਗੱਲ ਲਈ ਰਜ਼ੀ ਕਰਨ ਦ ਮਮਲ ਸੀ ਿਕ ਉਹ ਮਲਕ ਬਣੇ ਰਿਹਣ ਦੀ ਥਾ ਟਰਸਟੀ 
 
 ਜਾ ਿਨਗਰਨ ਬਣ ਜਣ ਤੇ ਆਪਣ ਿਧਆਨ ਸੱਭ ਤੋ ਂ ਪਿਹਲਾ ਆਪਣੇ ਮੁ ਲਜ਼ਮਾ ਤੇ ਮੁਜ਼ਿਰ ਦੀ ਸਮੱਿਸਆਵਾ ਵੱਲ ਦੇ ਣ 
,
 ਇਸ ਬਰੇ ਕੁਝ ਨ ਹੀ ਿਕਹ ਜਏ ਤਾ ਿਬਹਤਰ ਹੈ
 
। ਜੀ।ਡੀ। ਿਬਰਲ ਹਮੇਸ਼ ਉਹਨਾ ਦੇ ਪਰਛਵੇ ਂ ਿਵਚ ਹੀ ਰਿਹੰਦ ਸੀ ਤੇ
 
 ਇਸੇ ਿਸਰਲੇਖ ਨਲ ਉਸਨੇ ਇਕ ਿਕਤਬ ਵੀ ਿਲਖੀ। ਪਰ ਕੀ ਉਸਨੇ ਟਰਸਟੀਿਸ਼ਪ ਦੇ ਸੰਕਲਪ  ਕਬੂ ਲ ਕੀਤ 
?
 ਅੰ ਬ ਲਲ 
 
 ਸਰਭਈ ਨੇ ਆਪਣੀ ਬੇ ਟੀ ਿਮ ਦੂਲ  ਤਾ ਗਾਧੀ ਜੀ ਦੀ ਸੇ ਵ ਲਈ ਅਰਪਣ ਕਰ ਿਦੱਤ ਪਰ ਆਪਣੀ ਕੱਪੜ ਿਮਲਾ  
 
 ਿਜਉਂ ਦ ਿਤਉਂ ਕਇਮ ਰੱਿਖਆ।
 
 ਬਹੁਤੇ ਜਗੀਰਦਰਾ  ਉਹਨਾ ਦੀ ਬਹੁਤ ਜਬਰਦਸਤ ਜ਼ਮੀਨੀ ਮਲਕੀ ਤੋਂ ਅੰ ਸ਼ਕ ਤੌਰ 
'
 
 ਤੇ ਵਾਝੇ ਤਾ ਕੀਤ ਿਗਆ ਪਰ 
 
 ਿਹਰਦੇ ਪਰੀਵਰਤਨ ਰਹੀਂ ਨਹੀਂ ਿਜਵੇਂ ਗਾਧੀ ਜੀ ਕਿਹੰਦੇ ਸਨ 
,
 ਸਗੋਂ ਆਜ਼ਦੀ ਤੋਂ ਿਪੱਛੋ ਂ ਪਸ ਕੀਤੇ ਕਨਾ ਦੀ ਸ਼ਕਲ ਿਵਚ 
 
 ਰਜਸ਼ਕਤੀ ਰਹੀਂ 
,
 ਿਜਸ ਦੀ ਵਰਤੋਂ  ਮਹਤਮ ਗਧੀ ਬਲਸ਼ਿਵਕਵਦ ਦੇ ਿਖਲਫ਼ ਮੁ ੱਖ ਦਲੀਲ ਵਜੋਂ ਵਰਤਦੇ ਸਨ।
 
 ਇਸ ਤੋਂ ਵੱਧ ਦੁਰਦਸ਼ ਸਨਅਤੀਕਰਣ  ਰੋਕਣ ਦੇ ਉਹਨਾ ਦੇ ਅਸੂਲ ਦੀ ਹੋ ਈ 
 
। ਇਹ ਉਹਨਾ ਦੀ ਤਿਹਰੀਕ ਹੀ ਸੀ ਿਜਸਨੇ
 
 ਉਹਨਾ ਦੇ ਿਜਉਂਦੇ ਜੀਅ ਿਹੰਦੁਸਤਨੀ ਸੱਨਅਤਾ ਦੀ ਨਤੀ ਲਈ ਮਹੌਲ ਪੈ ਦ ਕਰ ਿਦੱਤ ਸੀ ਅਤੇ ਿਜਸਨੇ ਿਹੰਦ  ਸੰ ਸਰ 
 
 ਭਰ ਿਵਚ ਸਨਅਤੀ ਤੌਰ 
'
 
 ਤੇ ਸੱਭ ਤੋ ਂ ਨਤ ਨੌ
-
 
 ਆਬਦੀ ਬਣ ਿਦੱਤ ਸੀ।
 
 ਭਵੇਂ 
1934
 ਿਵਚ ਉਹਨਾ ਨੇ ਛੂਤਛਤ ਿਵਰੁੱਧ ਵਰਤ ਵੀ ਰੱਿਖਆ 
,
 ਅਛੂਤਾ ਲਈ ਹਰੀ ਦ ਬੇਟ ਿਵਸ਼ੇ ਸ਼ਣ ਦੀ ਵਰਤੋਂ ਵੀ 
 
 ਕੀਤੀ 
,
 ਉਹਨਾ ਲਈ ਮੰਦਰਾ ਿਵਚ ਦਖ਼ਲੇ ਤੇ ਿਵਧਨ ਸਭਵਾ ਿਵਚ ਉਹਨਾ ਲਈ ਸੀਟਾ ਦੀ ਰੀਜ਼ਰਵੇਸ਼ਨ ਦੀ ਿਵਵਸਥ ਵੀ 
 
 ਕਰਵਈ ਪਰ ਛੂ ਤ ਛਤ ਫੇਰ ਵੀ ਖ਼ਤਮ ਨ ਹੋ ਈ 
 
(
 
 ਇਸ  ਵੀ ਮਹਤਮ ਗਾਧੀ ਦ ਬਹੁਤ ਵੱਡ ਸਵੈ
-
 
 ਿਵਰੋਧ ਿਕਹ ਜ ਸਕਦ 
 
 ਹੈ ਿਕ ਿਜਥੇ ਉਹ ਿਗਣਤੀ ਦੇ ਿਸਰਕੱਢ ਕੌਮੀ ਆਗੂ  ਿਵਚੋ ਂ ਸਨ ਿਜਹਨਾ ਦਿਲਤਾ ਲਈ ਆਹ ਦ ਨਅਰ ਮਿਰਆ 
,
 ਥੇ
 
 ਉਹਨਾ ਵਰਣ 
-
 
 ਆਸ਼ਰਮ  
"
 
 ਊਚ ਨੀਚ ਅਤੇ ਸਰਮਏ ਤੇ ਿਮਹਨਤ ਿਵਚਲੇ ਿਵਰੋਧਾ  ਇਕਸੁ ਰ ਕਰਨ ਦ ਿਨਵੇਕਲ 
 
 ਿਹੰਦੁਸਤਨੀ ਢੰਗ 
"
 ਦੱਸ ਕੇ ਇਸ ਜਇਜ਼ ਠਿਹਰਉਣ ਦੀ ਕੋਿਸ਼ਸ਼ ਕੀਤੀ ਵੀ ਹਲਾਿਕ ਇਹ ਵਰਣ ਆਸ਼ਰਮ ਹੀ ਦਿਲਤਾ ਨਲ 
 
 ਸਦੀ ਤੋ ਂ ਤੁ ਰੇ ਆ ਰਹੇ ਅਣਮਨੁ ੱਖੀ ਿਵਹਰ ਤੇ ਿਵਤਕਰੇ ਦੀ ਜੜ ਹੈ
 
। ਵਰਣ ਵੰਡ ਸਮਜ ਦੀ ਸਧਰਨ ਆਰਥਕ 
 
 ਸਰਗਰਮੀ ਿਵਚੋਂ ਸੁਭਵਕ ਤੌਰ 
'
 
 ਤੇ ਪੈਦ ਹੋਣ ਵਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਅ ਤੇ ਸਮਜ ਪਰ ਮੜੀ 
 
 ਗਈ ਅਿਜਹੀ ਆਪਹੁਦਰੀ ਵੰਡ ਹੈ ਿਜਸ 
"
 
 ਜਨਮ ਵੰ ਡ 
"
 ਕਿਹਣ ਵਧੇਰੇ ਠੀਕ ਹੋਵੇਗ।
-
 ਸੰ ਪਦਕ 
)
 
 ਖੁਸ਼ਿਕਸਮਤੀ ਨਲ ਇਸਤਰੀ ਤੇ ਬਹਮਚਰੀਆ ਬਰੇ ਉਹਨਾ ਦੇ ਿਵਚਰਾ  ਿਕਸੇ ਪਿਸਉਂ ਹੁੰ ਗਰ ਹੀ ਨਹੀਂ ਿਮਿਲਆ।
 
 ਇਸਤਰੀ  ਉਹ ਪਪ ਦ ਪੁੰ ਜ ਸਮਝਦੇ ਸਨ ਅਤੇ ਉਹਨਾ ਦ ਿਵਚਰ ਸੀ ਿਕ ਸਰੀਰਕ ਤੇ ਿਦਮਗ਼ੀ ਿਸਹਤ  ਕਇਮ 
 
 ਰੱਖਣ ਲਈ ਵੀਰਜ  ਸੰ ਭਲ ਕੇ ਰੱਖਣ ਜ਼ਰੂਰੀ ਹੈ
 
 ਆਪਣੇ ਬਦਲ  ਕਬੂਲ ਕਰਵ ਸਕਣ ਿਵਚ ਆਪਣੀ ਅਸਫ਼ਲਤ ਦੇ ਿਸੱਟੇ ਵਜੋਂ ਉਹ ਅਿਜਹੇ ਫ਼ੈ ਸਲੇ ਤੇ ਪਹੁੰਚੇ ਿਜਸ ਦੇ ਕਰਨ 
 
 ਕੱਟੜ ਿਕਸਮ ਦੇ ਗਾਧੀਵਦੀ ਚੋ ਖ ਪਰੇਸ਼ਨ ਹੀ ਨਹੀਂ ਸਗੋ ਂ ਲੋਹੇ ਲਖੇ ਵੀ ਹੋਏ।
-
 ਨਿਹਰੂ
-
 
 ਜਦੋਂ ਮਹਤਮ ਗਾਧੀ ਤੋਂ ਪੁੱਿਛਆ ਿਗਆ ਿਕ ਉਹਨਾ ਦੇ ਜਨਸ਼ੀਨ ਕੌਣ ਹੋਣਗੇ ਤਾ ਇਹ ਆਸ ਕੀਤੀ ਜਾਦੀ ਸੀ ਿਕ ਉਹ ਕਠੋਰ 
 
 ਪੁਰਤਨਵਦੀ ਸਰਦਰ ਵੱਲਭ ਭਈ ਪਟੇ ਲ ਜਾ ਚਤੁ ਰ 
-
 
 ਪੁਰਤਨਵਦੀ ਚੱਕਰਵਰਤੀ ਰਜਗੁ ਪਲ ਆਚਰੀਆ ਦ ਨਾਅ ਲੈਣਗੇ।
 
 ਪਰ ਮਹਤਮ ਗਾਧੀ ਨੇ ਇਹਨਾ ਦੋ ਹਾ ਿਵਚੋ ਂ ਿਕਸੇ  ਨਹੀਂ ਚੁਿਣਆ ਅਤੇ ਗੁਣ ਪੰ ਡਤ ਜਵਹਰ ਲਲ ਨਿਹਰੂ ਤੇ ਪਇਆ 
,
 ਿਜਨਾ ਦੇ ਖੱਬੇ ਪੱਖੀ ਸੋ ਸ਼ਿਲਸਟ ਤੇ ਇਥੋਂ ਤੱਕ ਿਕ ਮਰਕਿਸਸਟ ਿਵਚਰ ਉਦੋਂ ਚੋਖੇ ਿਦ ਸ਼ਟੀਮਨ ਸਨ 
 
। ਮਹਤਮ ਗਾਧੀ ਦ 
 
 ਕਿਹਣ ਸੀ ਿਕ ਇਹ ਠੀਕ ਹੈ ਿਕ ਸਡੇ ਦੋਹਾ ਿਵਚਲੇ ਮੱਤਭੇਦ ਤਾ ਹਨ ਪਰ ਜਵਹਰ ਲਲ ਨਿਹਰੂ ਬੇਦਗ਼ ਸ਼ਖਸੀਅਤ ਦੇ
 
 ਮਲਕ ਹਨ 
,
 ਜ਼ਬਤੇ ਦ ਪਲਣ ਕਰਨ ਵਲੇ ਹਨ ਤੇ ਮੇਰੇ ਤੁਰ ਜਣ ਤੋਂ ਬਅਦ ਮੇਰੀ ਤਰਜਮਨੀ ਕਰਨਗੇ
 
 ਇਹ ਸੱਚ ਹੈ ਿਕ ਆਜ਼ਦ ਿਹੰਦੁਸਤਨ ਦੇ ਪਧਨ ਮੰਤਰੀ ਵਜੋ ਂ ਜਵਹਰ ਲਲ ਨਿਹਰੂ ਨੇ ਉਹਨਾ ਖੇ ਤਰਾ  ਬਹੁ ਤ ਮਯੂਸ ਕੀਤ 
 
 ਿਜਨਾ  ਭੁਲੇ ਖ ਸੀ ਿਕ ਉਹ ਅਿਜਹੇ ਆਰਥਕ 
-
 
 ਸਮਜੀ ਪਰੀਵਰਤਨ ਿਲਆਉਣਗੇ ਿਜਨਾ ਦੇ ਕਰਨ ਿਹੰ ਦ ਿਸੱਧ ਅਿਜਹੇ
 
 ਸੋ ਸ਼ਿਲਜ਼ਮ ਵੱਲ ਅੱਗੇ ਵਧਦ ਜਏਗ ਿਜਹੜ ਉਤਪਦਨ ਦੇ ਮੁ ੱਖ ਸਧਨਾ ਦੀ ਿਨੱਜੀ ਮਲਕੀ ਦੇ ਖਤਮੇ ਤੇ ਆਧਰਤ 
 
 ਹੋਵੇ ਗ ਿਜਸ ਬਰੇ ਖੁਦ ਪੰਡਤ ਨਿਹਰੂ
1927-37
 ਦੇ ਦਹਕੇ ਿਵਚ ਐਨੇ ਜ਼ੋਰਦਰ ਢੰਗ ਨਲ ਿਲਖਦੇ ਰਹੇ ਸਨ।
 
 ਜਵਹਰ ਲਲ ਨਿਹਰੂ ਦੇ ਆਸਾ ਤੇ ਪੂ ਰੇ ਨ ਉਤਰ ਸਕਣ ਦੇ ਮਮਲੇ  ਖੱਬੇ ਪੱਖ ਨੇ ਆਪਣੀ ਨੁ ਕਤਚੀਨੀ ਦ ਉਚੇਚ 
 
 ਿਨਸ਼ਨ ਬਣਇਆ ਤੇ ਮਹਤਮ ਗਾਧੀ ਤੇ ਉਸਦੇ ਇਸ ਚੇ ਲੇ ਲਈ ਦੰਭੀ ਹੋਣ ਿਜਹੇ ਿਘਰਣਜਨਕ ਲਫ਼ਜ਼ਾ ਦੀ ਵਰਤੋਂ ਵੀ ਕੀਤੀ।
 
 ਪਰ ਜੇ ਘੱਟੋ ਘੱਟ ਵੀ ਿਕਹ ਜਏ ਤਾ ਇਹ ਨੁਕਤਚੀਨੀ ਇੱਕਪਸੜ ਸੀ। ਗਾਧੀ ਜੀ ਵਲੋ ਂ ਨਿਹਰੂ ਦੀ ਚੋਣ ਉਹਨਾ ਵਲੋਂ 
 
 ਆਪਣੀ ਅਿਜਹੀ ਕਦਰਾ ਦੀ ਪੁਸ਼ਟੀ ਹੀ ਸੀ 
,
 ਿਜਨਾ ਦ ਿਜ਼ਕਰ ਇਸ ਲੇਖ ਦੇ ਦੂ ਸਰੇ ਭਗ ਿਵਚ ਕੀਤ ਜਏਗ 
 
। ਇਹ 
 
 ਇਸ ਗੱਲ ਦ ਵੀ ਇਕਬਲ ਸੀ ਿਕ ਆਜ਼ਦੀ ਤੋ ਂ ਬਅਦ ਪੁਰਤਨਤ  ਅਧੁਿਨਕਤ ਲਈ ਰਹ ਛੱਡਣ ਹੀ ਪਏਗ। ਇਹ 
 
 ਕੇ ਵਲ ਨਿਹਰੂ ਹੋ ਸਕਦ ਸੀ ਿਜਹੜ ਉਸ ਗਤੀਸ਼ੀਲ ਸੰ ਤੁਲਨ ਲਈ ਅਗਵਈ ਪਰਦਨ ਕਰ ਸਕਦ ਸੀ ਅਤੇ ਉਸਨੇ ਕੀਤੀ ਵੀ 
,
 ਿਜਸ ਮਹਤਮ ਗਾਧੀ ਸੁ ਤੰ ਤਰਤ ਸੰਗਰਮ ਸਮੇਂ ਰੂ ਪਮਨ ਕਰਦੇ ਸਨ।
 
 ਪਰ ਅਿਹੰ ਸ ਦ ਨੀਤੀ ਦੇ ਰੂ ਪ ਿਵਚ ਕੀ ਬਿਣਆ 
?
 ਆਮ ਹੜਤਲਾ 
,
 ਜਨਤਕ ਲਮਬੰਦੀ ਲਈ ਿਕਸਨ ਬਗ਼ਵਤਾ ਤੇ
 
 ਹਿਥਆਰਬੰਦ ਸੰਘਰਸ਼ ਦੇ ਰੂਪ ਿਵਚ ਖੱਬੇ ਪੱਖ ਵਲੋ ਂ ਪਰਚਰੀ ਜਾਦੀ ਰਵਇਤੀ ਪਹੁ  ੰਚ ਦੇ ਬਦਲ ਵਜੋਂ ਵਰਤਾ 
,
 ਸਿਤਆਗਿਹ ਤੇ
 
of 00

Leave a Comment

You must be to leave a comment.
Submit
Characters: ...
You must be to leave a comment.
Submit
Characters: ...