You are on page 1of 1

ਕੀ ਤੁਸ ਜਾਣਦੇ ਹੋ

Posted On October - 17 - 2010

* ਊਠ ਦੀ ਰੀੜ ਦੀ ਹੱ ਡੀ ਿਬਲਕੁਲ ਿਸੱ ਧੀ ਹੁੰ ਦੀ ਹੈ।


* ਜਦ ਚੰ ਦ ਿਬਲਕੁਲ ਸਾਡੇ ਿਸਰ ਦੇ ਪਰ ਹੁੰ ਦਾ ਹੈ ਤ ਸਾਡਾ ਭਾਰ ਕੁਝ ਗਰਾਮ ਘੱ ਟ ਹੋ ਜਦਾ ਹੈ।
* vacuum (ਵੈਿਕਊਮ) ਅੰ ਗਰੇਜ਼ੀ ’ਚ ਿਲਿਖਆ ਜਾਣ ਵਾਲਾ ਇਕੋ-ਇਕ ਸ਼ਬਦ ਹੈ, ਿਜਸ ਿਵਚ ‘u’ ਅੱ ਖਰ
ਦੋ ਵਾਰ ਲਗਦਾ ਹੈ।
* ਿਜਸ ਿਦਨ ਸਾਡਾ ਜਨਮ ਿਦਨ ਹੁੰ ਦਾ ਹੈ, ਉਸ ਿਦਨ ਪੂਰੇ ਸੰ ਸਾਰ ’ਚ ਲਗਪਗ 75 ਲੱਖ ਹੋਰ ਲੋ ਕ ਦਾ ਵੀ ਜਨਮ ਿਦਨ
ਹੁੰ ਦਾ ਹੈ।
* ਮਰਦ ਦੀ ਕਮੀਜ਼ ਦੇ ਬਟਨ ਅਕਸਰ ਸੱ ਜੇ ਪਾਸੇ ਤੇ ਔਰਤ ਦੀ ਕਮੀਜ਼ ਦੇ ਬਟਨ ਖੱ ਬੇ ਪਾਸੇ ਹੁੰ ਦੇ ਹਨ।
* ਿਹੰ ਦੀ ਿਫਲਮ ‘ਛਾਇਆ’ ਇਕ ਅਿਜਹੀ ਅਨ3ਖੀ ਿਫਲਮ ਸੀ ਿਜਸ ਿਵਚ ਇਕੋ ਅਦਾਕਾਰ
(ਸੁਨੀਲ ਦੱ ਤ) ਤ ਿਬਨ ਹੋਰ ਕੋਈ ਕਲਾਕਾਰ ਨਹ5 ਸੀ।
* ਪਾਣੀ ’ਚ ਜੇਕਰ ਆਕਸੀਜਨ ਕੱ ਢ ਿਦੱ ਤੀ ਜਾਵੇ ਤ ਉਸ ਿਵਚ ਮੱ ਛੀ ਵੀ ‘ਡੁੱ ਬ’ ਕੇ ਮਰ ਜਾਵੇਗੀ।
* ਪਾਰਾ ਮਨਫੀ 40 ਿਡਗਰੀ ’ਤੇ ਠ3ਸ ਅਵਸਥਾ ਿਵਚ ਬਦਲ ਜਦਾ ਹੈ।
* ਇੰ ਗਲ8 ਡ ਦੇ ਡਾਕ ਿਟਕਟ ’ਤੇ ਇੰ ਗਲ8 ਡ ਦਾ ਨ ਨਹ5 ਛਿਪਆ ਹੁੰ ਦਾ।
* ਇੰ ਗਿਲਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਿਹਲਾ ਭਾਰਤੀ ਨਾਗਿਰਕ ਜੈਪਾਲ ਿਸੰ ਘ ਸੀ।
* ਦੋ ਹਜ਼ਾਰ ਬੱ ਿਚਆਂ ਮਗਰ ਕਈ ਵਾਰ ਅਿਜਹਾ ਬੱ ਚਾ ਵੀ ਜਨਮ ਲ8 ਦਾ ਹੈ ਿਜਸ ਦੇ ਜਨਮ ਸਮ: ਹੀ ਦੰ ਦ ਹੁੰ ਦੇ ਹਨ।

You might also like