ਕੇਵਲ ਸੁਪਨਾ ਨਹ

ਿਸੱ ਿਖਆ ਅਤੇ ਿਗਆਨ ਨੂੰ ਸਮਾਜ ਦੇ ਸਰਬਪੱ ਖੀ ਿਵਕਾਸ ਨਾਲ ਜੋੜ ਕੇ ਦੇਿਖਆ ਜਦਾ ਹੈ, ਪਰ ਜੇ ਿਕਸੇ ਸਕੂਲ/ ਕਾਿਲਜ
ਜਦੇ ਿਵਿਦਆਰਥੀ ਨੂੰ ਪੁਛ ਲਈਏ ਿਕ ਉਹ ਕਾਹਦੇ ਲਈ ਪੜ% ਿਰਹੈ, ਤ ਇੱ ਕੋ ਜੁਅਬ ਿਮਲੇ ਗਾ ਿਕ ਰੁਜ਼ਗਾਰ ਲਈ।
ਅਸ) ਿਪੰ ਡ ਦੀ ਗੱ ਲ ਕਰਨੀ ਹੈ, ਇਸ ਲਈ ਪਿਹਲਾ ਸੁਆਲ ਤ ਇਹੋ ਹੋਵੇਗਾ ਿਕ ਿਪੰ ਡ ਦੇ ਿਕੰ ਨ+ ਕੁ ਬੱ ਚੇ ਸਕੂਲ ਜਦੇ ਹਨ;
ਿਕੰ ਨ+ ਕਾਿਲਜ/ ਯੂਨੀਵਰਸਟੀ ਤੱ ਕ ਪਹੁੰ ਚਦੇ ਪਹੁੰ ਚਦੇ ਰਸਤੇ ਿਵਚ ਹੀ ਿਕਰ ਜਦੇ ਹਨ? ਸਕੂਲੀ ਿਸਿਖਆ ਪੂਰੀ ਕਰਨ ਵਾਲੇ
ਪ/ਡੂ ਬੱ ਿਚਆਂ ਿਵਚ1 ਿਕੰ ਨ+ ਕੁ ਬੱ ਚੇ ਪਰੋਫੈਸ਼ਨਲ ਕਾਿਲਜ ਦੀਆਂ ਫੀਸ ਦੇਣ ਦੇ ਸਮਰੱ ਥ ਹਨ? ਿਜਹੜੇ ਮਾਪੇ ਆਪਣਾ ਪੇਟ ਕੱ ਟ
ਕੇ ਬੱ ਿਚਆਂ ਨੂੰ ਇਹਨਾ ਕਾਿਲਜ/ ਯੂਨੀਵਰਸਟੀਆਂ ਿਵਚ ਭੇਜਦੇ ਹਨ, ਕੀ ਉਹਨਾ ਬੱ ਿਚਆਂ ਨੂੰ ਅਸ) ਕੋਈ ਅਜੇਹੀ ਐਜੂਕੇਸ਼ਨ
ਦੇ ਪਾ7ਦੇ ਹ, ਜੋ ਉਹਨਾ ਨੂੰ ਚੰ ਗਾ ਰੁਜ਼ਗਾਰ ਦੇ ਸਕੇ, ਵਧੀਆਂ ਡਾਕਟਰ, ਇੰ ਜਨੀਅਰ, ਿਵਿਗਆਨੀ ਜ ਤਕਨੀਕੀ ਮਾਿਹਰ
ਬਣਾ ਸਕੇ। ਉਹਨਾ ਅੰ ਦਰ ਨਵ/ ਯੁਗ ਦੀਆਂ ਨਵੀਆਂ ਚਣੌਤੀਆਂ ਨਾਲ ਟਕਰਾਉਣ ਦੀ ਸਮਰੱ ਥਾ ਪੈਦਾ ਕਰ ਸਕੇ।
ਪੰ ਜਾਬ ਿਵਚ :ਚ ਿਸਿਖਆ ਹਾਸਲ ਕਰ ਰਹੇ 100 ਿਵਿਦਆਰਥੀਆਂ ਿਵੱ ਚ1 ਚਾਰ ਬੱ ਚੇ ਹੀ ਿਪੰ ਡ ਦੀ 66 ਪ>ਤੀਸ਼ਤ ਆਬਾਦੀ
ਿਵੱ ਚ1 ਅਤੇ ਬਾਕੀ ਦੇ 96 ਬੱ ਚੇ ਸ਼ਿਹਰ ਦੀ 33 ਪ>ਤੀਸ਼ਤ ਆਬਾਦੀ ਿਵੱ ਚ1 ਆ7ਦੇ ਹਨ। ਜਦ1 ਇਸ ਕੌ ੜੀ ਸੱ ਚਾਈ ਨੂੰ ਇੱ ਕ ਹੋਰ
ਕੌ ੜੀ ਸੱ ਚਾਈ ਨਾਲ ਜੋੜ ਕੇ ਦੇਖਦੇ ਹ ਿਕ ਪੰ ਜਾਬ ਿਵੱ ਚ 18 ਤ1 24 ਸਾਲ ਤੱ ਕ ਦੇ ਬੱ ਚੇ ਿਜਹਨ ਦੀ :ਚ ਿਸਿਖਆ ਪ>ਾਪਤ
ਕਰਨ ਦੀ ਉਮਰ ਹੈ, ਉਹਨ ਿਵਚ1 ਕੇਵਲ 9.87 ਪ>ਤੀਸ਼ਤ ਬੱ ਚੇ ਹੀ ਇਹ ਿਸਿਖਆ ਹਾਸਲ ਕਰ ਰਹੇ ਹਨ, ਤ ਿਪੰ ਡ ਦੀ
ਅਸਲ ਤ>ਾਸਦੀ ਸਾਹਮਣੇ ਆ7ਦੀ ਹੈ। ਭਾਵ ਿਕ ਿਪੰ ਡ ਦੇ 100 ਬੱ ਿਚਆਂ ਿਵਚ1 ਅੱ ਧਾ ਬੱ ਚਾ ਵੀ :ਚ ਿਸੱ ਿਖਆਂ ਿਵੱ ਚ ਦਾਖਲਾ
ਨਹ) ਲੈ ਪਾ7ਦਾ। ਫੇਰ ਿਜੰ ਨ+ ਕੁ ਪ/ਡੂ ਬੱ ਿਚਆਂ ਨੂੰ ਅਸ) ਿਸੱ ਿਖਆ ਦੇ ਰਹੇ ਹ ਅਤੇ ਜੇਹੋ ਜੇਹੀ ਿਸੱ ਿਖਆ ਦੇ ਰਹੇ ਹ, ਉਹ
ਕਾਿਮਆਂ ਦੀ ਥ ਬੇਰੁਜ਼ਗਾਰ ਦੀ ਫੌਜ ਹੀ ਿਤਆਰ ਕਰਦੀ ਹੈ।
ਇਸਦਾ ਇੱ ਕ ਵੱ ਡਾ ਕਾਰਨ ਪ/ਡੂ ਸਕੂਲ ਦੀ ਮਾੜੀ ਕਾਰਗੁਜ਼ਾਰੀ ਵੀ ਹੈ। ਜੇ ਕਾਰਗੁਜ਼ਾਰੀ ਦੀ ਗੱ ਲ ਨਾ ਵੀ ਕਰੀਏ, ਤ ਇਹ
ਜਾਣ ਕੇ ਹੈਰਾਨੀ ਹੁੰ ਦੀ ਹੈ ਿਕ ਪੰ ਜਾਬ ਦੇ 6 ਤ1 18 ਸਾਲ ਤੱ ਕ ਦੀ ਉਮਰ ਦੇ ਬੱ ਚੇ ਿਜਹਨ ਨੂੰ ਸਕੂਲ ਿਵੱ ਚ ਹੋਣਾ ਚਾਹੀਦਾ ਸੀ,
ਉਹਨ ਿਵਚ1 ਕੇਵਲ 61.13 ਪ>ਤੀਸ਼ਤ ਬੱ ਚੇ ਹੀ ਸਕੂਲੀ ਪੜ%ਾਈ ਕਰ ਰਹੇ ਹਨ। ਇਸਦੇ ਮੁਕਾਬਲੇ ਿਹਮਾਚਲ ਪ>ਦੇਸ਼ ਿਵੱ ਚ ਇਸ
ਉਮਰ ਦੇ ਲਗਭਗ ਸਾਰੇ ਬੱ ਚੇ ਪੜ%ਦੇ ਹਨ।
ਦਿਲਤ ਬੱ ਿਚਆਂ ਨਾਲ ਵੀ ਵੱ ਡੀ ਬੇਇਨਸਾਫੀ ਹੋ ਰਹੀ ਹੈ। ਦੂਸਰੇ ਬੱ ਿਚਆਂ ਵਗ ਦਿਲਤ ਬੱ ਚੇ ਵੀ :ਚ ਿਸਿਖਆ ਹਾਸਲ ਕਰਨਾ
ਚਾਹੁੰ ਦੇ ਹਨ, ਪਰ ਉਹ :ਚ ਿਸਿਖਆ ਨਾਲ ਜੁੜੇ ਹੋਏ ਖਰਚੇ ਬਰਦਾਸ਼ਤ ਨਹ) ਕਰ ਸਕਦੇ। ਪਿਰਵਾਰ ਦੀਆਂ ਆਰਥਕ
ਮਜਬੂਰੀਆਂ ਉਹਨਾ ਨੂੰ ਪੜ%ਾਈ ਦੀ ਥ ਿਮਹਨਤ ਮਜ਼ਦੂਰੀ ਕਰਕੇ ਆਪਣੇ ਮਾਤਾ ਿਪਤਾ ਦਾ ਬੋਝ ਵੰ ਡਾਉਣ ਲਈ ਮਜਬੂਰ ਕਰ
ਿਦੰ ਦੀਆਂ ਹਨ। ਇਸੇ ਲਈ ਸਕੂਲ ਿਵੱ ਚ ਿਜੱ ਥੇ ਿਸਿਖਆ ਮੁਫਤ ਅਤੇ ਿਪੰ ਡ ਿਵਚ ਹੀ ਉਪਲਭਦ ਹੈ ਅਤੇ ਬੱ ਚੇ ਦੀ ਉਮਰ ਵੀ
ਹਾਲੇ ਿਮਹਨਤ ਮਜ਼ਦੂਰੀ ਵਾਲੀ ਨਹ) ਹੋਈ ਹੁੰ ਦੀ, ਉਹਨ ਦੀ ਦਾਖਲਾ ਦਰ 75.22 ਪ>ਤੀਸ਼ਤ ਹੈ ਅਤੇ ਉਚ ਿਸੱ ਿਖਆ ਿਵੱ ਚ
ਇਹ ਦਰ ਘਟ ਕੇ ਕੇਵਲ 3.24 ਪ>ਤੀਸ਼ਤ ਹੀ ਰਿਹ ਜਦੀ ਹੈ।

1

ਸਾਡੇ ਸਾਹਮਣੇ ਕੇਵਲ 20-22 ਸਾਲ ਤੱ ਕ ਦੀ ਉਮਰ ਦੇ ਬੱ ਿਚਆਂ ਨੂੰ ਪੜ%ਾਉਣ ਦਾ ਹੀ ਮੁੱ ਦਾ ਨਹ)। ਉਹ ਲੋ ਕ ਜੋ ਪੜ%ਨ ਦੀ
ਉਮਰੇ ਪੜ% ਨਹ) ਸਕੇ ਜ ਅੱ ਧ ਿਵਚਕਾਰ ਹੀ ਪੜ%ਾਈ ਛੱ ਡ ਗਏ, ਜ਼ਮੀਨ ਵੀ ਨਹ) ਰਹੀਆਂ, ਿਵਹਲੇ ਤੁਰੇ ਿਫਰਦੇ ਹਨ, ਉਹਨਾ
ਦੀ ਵੀ ਸਮੱ ਿਸਆ ਹੈ। ਉਹਨਾ ਨੂੰ ਵੀ ਪੜ%ਾਉਣ ਦੀ ਲੋ ੜ ਹੈ। ਕੋਈ ਹੁਨਰ ਿਸਖਾਉਣ ਦੀ ਲੋ ੜ ਹੈ, ਜੋ ਉਹਨਾ ਨੂੰ ਕੋਈ ਚੰ ਗਾ
ਰੁਜ਼ਗਾਰ ਮੁਹਈਆਂ ਕਰਵਾ ਸਕੇ।
ਪ/ਡੂ ਪੰ ਜਾਬ ਦਾ ਇੱ ਕ ਹੋਰ ਸੰ ਕਟ ਹੈ। ਵਾਹੀ ਯੋਗ ਜ਼ਮੀਨ :ਪਰ ਜਨਸੰ ਿਖਆ ਦੇ ਵਧ ਰਹੇ ਬੋਝ ਕਾਰਨ ਬੇਜ਼ਮੀਨ+ ਿਕਸਾਨ ਦੀ
ਿਗਣਤੀ ਲਗਾਤਾਰ ਵਧ ਰਹੀ ਹੈ। ਿਜਹਨਾ ਕੋਲ ਦੋ ਢਾਈ ਏਕੜ ਤ1 ਘੱ ਟ ਰਿਹ ਗਈ, ਉਹਨਾ ਦੀ ਖੇਤੀ ਵਾਇਬਲ ਨਾ ਹੋਣ
ਕਾਰਨ ਜਾ ਤ ਿਬਲਕੁਲ ਹੀ ਛੁੱ ਟ ਗਈ, ਜ ਫੇਰ ਵਹਾਈ, ਿਸੰ ਚਾਈ ਆਿਦ ਲਈ ਮੱ ਧ ਵਰਗੀ ਿਕਸਾਨ :ਪਰ ਿਨਰਭਰ ਹੋਣ
ਕਾਰਨ ਇੱ ਕ ਤਰ% ਨਾਲ ਉਹਨਾ ਦੇ ਸੀਰੀ ਹੀ ਬਣ ਗਏ। ਅਜੇਹੇ ਪਿਰਵਾਰ ਦੀ ਿਗਣਤੀ ਿਵਚ ਲਗਾਤਾਰ ਵਾਧਾ ਹੋ ਿਰਹਾ ਹੈ,
ਿਜਹਨਾ ਕੋਲ ਜੀਣ ਥੀਣ ਦੇ ਕੋਈ ਸਾਧਨ ਹੀ ਨਹ) ਬਚੇ। ਿਕ7ਿਕ ਇਹ ਲੋ ਕ ਆਪਣੇ ਬੱ ਿਚਆਂ ਲਈ ਮਿਹੰ ਗੇ ਭਾਅ ਿਵਕਣ
ਵਾਲੀ ਪਰੋਫੈਸ਼ਨਲ ਐਜੂਕੇਸ਼ਨ ਅਤੇ ਿਸਹਤ ਸਹੂਲਤ ਖਰੀਦ ਨਹ) ਸਕਦੇ, ਇਸ ਲਈ ਇਹਨਾ ਦਾ ਭਿਵਖ ਵੀ ਸੁਰੱਿਖਅਤ
ਨਹ) ਿਰਹਾ। ਸੁਪਨ+ ਮਰ ਰਹੇ ਹਨ।
ਪੰ ਜਾਬ ਦੇ ਪ/ਡੂ ਇਲਾਿਕਆ ਅਤੇ ਪਛੜੀਆਂ ਜਮਾਤ ਿਵਚ ਿਸੱ ਿਖਆ ਦੀ ਇਸ ਸ਼ਰਮਨਾਕ ਸਿਥਤੀ ਕਾਰਨ ਹੀ ਆਤਮ ਹੱ ਿਤਆ
ਅੱ ਜ ਪੰ ਜਾਬ ਦੀ ਪ>ਮੁਖ ਪਿਹਚਾਣ ਬਣ ਗਈ ਹੈ। ਕਰਜ਼ੇ ਦੇ ਬੋਲ ਥੱ ਲੇ ਆਏ ਪੰ ਜਾਬ ਦੇ ਿਕਸਾਨ ਿਨੱਤ ਿਦਨ ਆਤਮਹੱ ਿਤਆਵ ਕਰ ਰਹੇ ਹਨ। ਬੇਰੁਜ਼ਗਾਰੀ ਅਤੇ ਿਦਸ਼ਾ ਹੀਣਤਾ ਕਾਰਣ ਸਾਡੀ ਜੁਆਨੀ ਨਸ਼ੇ ਅਤੇ ਜੁਰਮ ਿਵਚ ਡੁੱ ਬਦੀ ਜਾ ਰਹੀ
ਹੈ। ਦਹੇਜ ਦੇ ਡਰ ਕਾਰਨ ਧੀਆਂ ਨੂੰ ਮਾਵ ਦੇ ਪੇਟ ਿਵਚ ਹੀ ਕਤਲ ਕੀਤਾ ਜਾ ਿਰਹਾ ਹੈ। ਹਵਾ, ਪਾਣੀ ਅਤੇ ਭੋਇੰ ਿਵਚ ਜ਼ਿਹਰਾ
ਗਸ਼ਤ ਕਰ ਰਹੀਆਂ ਹਨ। ਘਟ ਰਹੇ ਪਾਣੀਆਂ ਕਾਰਣ ਧਰਤੀ ਬੰ ਜਰ ਹੁੰ ਦੀ ਜਾ ਰਹੀ ਹੈ। ਗੱ ਲ ਕੀ, ਪੰ ਜਾਬ ਦੇ ਕੇਵਲ ਮਨੁੱਖੀ
ਅਤੇ ਕੁਦਰਤੀ ਵਸੀਲੇ ਹੀ ਨਹ), ਸਾਡੇ ਮੁੱ ਲ ਪ>ਬੰਧ, ਭਾਈਚਾਰਕ ਕਦਰ ਕੀਮਤ ਅਤੇ ਭਿਵੱ ਖਮਈ ਸੁਪਨ+ ਆਿਦ ਸਭ ਆਤਮ
ਹੱ ਿਤਆ ਦੇ ਹੀ ਰਾਹੇ ਪਏ ਹੋਏ ਹਨ। ਕਾਰਨ ਸਪਸ਼ਟ ਹੈ : ਿਗਆਨ ਆਰਥਕਤਾ ਦੇ ਅਜੋਕੇ ਸਮ/ ਿਵਚ :ਚ ਪਾਏ ਦੀ
ਪਰੋਫੈਸ਼ਨਲ ਐਜੂਕੇਸ਼ਨ ਅਤੇ ਵੋਕਸ਼
ੇ ਨਲ ਟਰ/ਿਨੰਗ ਦੇ ਬਾਹਰ1 ਦੀ ਿਵਕਾਸ ਵੱ ਲ ਨੂੰ ਹੁਣ ਕੋਈ ਵੀ ਰਸਤਾ ਨਹ) ਜਦਾ। ਤੇ
ਪੰ ਜਾਬ ਦੀ ਿਫਊਡਲ ਲੀਡਰਿਸ਼ਪ ਇਸ ਰਸਤੇ ਤੁਰਨਾ ਨਹ) ਚਾਹੁੰ ਦੀ।
ਚਨੌਤੀ ਸਪਸ਼ਟ ਹੈ ਿਕ ਅਸ) ਿਪੰ ਡ ਿਵਚ ਰੁਲ ਰਹੇ ਬੇਜ਼ਮੀਨ+ ਅਤੇ ਛੋਟੇ ਿਕਸਾਨ, ਿਕਸਾਨ ਔਰਤ, ਦਿਲਤ, ਬੇਰੁਜ਼ਗਾਰ
ਕੰ ਮੀ/ ਿਕਰਤੀਆਂ/ ਕਾਰੀਗਰ ਆਿਦ ਲਈ ਰੁਜ਼ਗਾਰ ਦਾ ਪ>ਬੰਧ ਕਰਨਾ ਹੈ। ਅਜੇਹਾ ਕਰਨ ਲਈ ਉਹਨਾ ਅੰ ਦਰ ਹੁਨਰ ਪੈਦਾ
ਕਰਨਾ ਹੋਵੇਗਾ। ਸਾਨੂੰ ਸਮਝਣਾ ਹੋਵੇਗਾ ਿਕ ਅਡਲਟ ਐਜੂਕੇਸ਼ਨ ਦਾ ਮਤਲਬ ਲੋ ਕ ਨੂੰ ਦਸਤਖਤ ਕਰਨ ਦੀ ਜਾਚ ਿਸਖਾਉਣਾ
ਨਹ), ਸਿਕੱ ਲ ਿਡਵੈਲਪਮOਟ ਹੈ। ਵੋਕੇਸ਼ਨਲ ਐਜੂਕੇਸ਼ਨ ਦਾ ਇਸ ਢੰ ਗ ਨਾਲ ਪ>ਬੰਧ ਕਰਨਾ ਹੋਵੇਗਾ ਿਕ ਉਹ ਰੁਜ਼ਗਾਰ ਦੇ ਨਾਲ
ਨਾਲ ਮੇਨਸਟਰੀਮ ਪਰੋਫੈਸ਼ਨਲ ਐਜੂਕੇਸ਼ਨ ਨਾਲ ਵੀ ਸੰ ਗਿਠਤ ਹੋ ਸਕੇ। ਇਹ ਯਾਦ ਰੱ ਖਣਾ ਵੀ ਜ਼ਰੂਰੀ ਹੈ ਿਕ ਸਕੂਲੀ
ਿਸੱ ਿਖਆ ਿਵੱ ਚ ਸੁਧਾਰ ਿਲਆਏ ਿਬਨਾ ਇਸ ਿਦਸ਼ਾ ਿਵਚ ਇੱ ਕ ਕਦਮ ਵੀ ਨਹ) ਪੁੱ ਿਟਆ ਜਾ ਸਕਦਾ।

2

ਸਭਨਾ ਲਈ :ਚ ਪਾਏ ਦੀ ਅਫੋਰਡੇਬਲ ਅਤੇ ਰੈਲੇਵਟ
O ਐਜੂਕੇਸ਼ਨ ਦਾ ਪ>ਬੰਧ ਕਰਨਾ ਅੱ ਜ ਸਾਡੇ ਲਈ ਪ>ਮੁਖ ਚਨੌਤੀ ਹੈ।
ਪ>ਮੁਖ ਚਨੌਤੀ ਇਹ ਇਸ ਲਈ ਵੀ ਹੈ ਿਕ ਜੇ ਅਜੇਹਾ ਨਾ ਕੀਤਾ ਤ ਪੰ ਜਾਬ ਦਾ ਭਿਵੱ ਖ ਵੀ ਉਸੇ ਤਰ% ਮਰ ਜਾਵੇਗਾ ਿਜਵ/ ਅੱ ਜ
ਇਸਦੇ ਿਕਸਾਨ, ਮਾਵ ਦੇ ਪੇਟ ਿਵਚ ਇਸਦੀਆਂ ਬੱ ਚੀਆਂ, ਧਰਤੀ ਹੇਠਲੇ ਪਾਣੀ ਅਤੇ ਮੁੱ ਲ ਪ>ਬੰਧ ਮਰ ਰਹੇ ਹਨ।
ਅਮੀਰ ਪਿਰਵਾਰ ਦੇ ਬੱ ਿਚਆਂ ਲਈ ਿਸੱ ਿਖਆ ਦਾ ਕੋਈ ਸੰ ਕਟ ਨਹ)। ਗਰੀਬ ਗੁਰਿਬਆਂ, ਖਾਸ ਕਰਕੇ ਪ/ਡੂ ਗਰੀਬ ਗੁਰਿਬਆਂ
ਲਈ :ਚ ਪਾਏ ਦੀ ਅਫੋਰਡੇਬਲ ਅਤੇ ਰੈਲੇਵOਟ ਿਸੱ ਿਖਆ ਦੇ ਪ>ਬੰਧ ਲਈ ਿਕਸ ਿਕਸਮ ਦੀ ਿਸੱ ਿਖਆ ਨੀਤੀ, ਿਸਿਖਆ
ਤਕਨਾਲੋ ਜੀ ਅਤੇ ਅਿਧਆਪਨ ਿਵਧੀਆਂ ਦੀ ਲੋ ੜ ਹੈ, ਇਹ ਸਾਡੇ ਲਈ ਸੋਚ ਿਵਚਾਰ ਦਾ ਿਵਸ਼ਾ ਹੈ। ਕੇਵਲ ਨੀਤੀਵਾਨ, ਿਸਿਖਆ
ਸ਼ਾਸਤਰੀਆਂ ਅਤੇ ਤਕਨੀਕੀ ਮਾਿਹਰ ਦਾ ਹੀ ਨਹ), ਸਮਾਜੀ ਚੇਤਨਾ ਦਾ ਵੀ ਮੁੱ ਦਾ ਹੈ। ਸਿਮਲਤ ਿਸਿਖਆ (ਇਨਕਲੂਿਸਵ
ਐਜੂਕੇਸ਼ਨ) ਦੀ ਲਿਹਰ ਖੜ%ੀ ਕਰਨ ਦਾ ਮਸਲਾ ਹੈ।
ਸਿਮਲਤ ਿਸਿਖਆ ਦਾ ਅਰਥ ਹੈ 8 ਲੱਖ ਗਰੀਬ ਬੱ ਿਚਆਂ ਲਈ ਅਜੇਹੀ ਿਸਿਖਆ ਦਾ ਪ>ਬੰਧ ਕਰਨਾ ਜੋ ਉਹਨਾ ਨੂੰ ਰੁਜ਼ਗਾਰ ਦੇ
ਸਕੇ। ਰੁਜ਼ਗਾਰ ਕੇਵਲ ਉਚ ਪਾਏ ਦੀ ਪਰੋਫੈਸ਼ਨਲ ਅਤੇ ਤਕਨੀਕੀ/ ਵੋਕੇਸ਼ਨਲ ਿਸਿਖਆ ਹੀ ਦੇ ਸਕਦੀ ਹੈ।
ਅਸ) ਪੰ ਜਾਬ ਿਵਚ ਬਹੁਤ ਸਾਰੇ ਇੰ ਜਨੀਅਿਰੰ ਗ, ਮੈਡੀਕਲ ਅਤੇ ਹੋਰ ਪਰੋਫੈਸ਼ਨਲ ਕਾਿਲਜ ਖੌਲ% ਲਏ ਹਨ। ਯੂਨੀਵਰਸਟੀਆਂ
ਵੀ ਧੜ%ਾ ਧੜ% ਬਣ ਰਹੀਆਂ ਹਨ। ਪਰ ਕੀ ਗਰੀਬ ਆਦਮੀ ਿਜਸ ਦੀ ਆਪ ਗੱ ਲ ਕਰ ਰਹੇ ਹ, ਉਹ ਆਪਣੇ ਬੱ ਿਚਆਂ ਨੂੰ
ਮੁਨਾਫੇ ਿਹਤ ਉਸਰੀਆਂ ਇਹਨਾ ਪਰਾਈਵੇਟ ਸੰ ਸਥਾਵ ਿਵਚ ਪੜ%ਾ ਸਕਦਾ ਹੈ?
ਸਾਰੀਆਂ ਜ਼ਰਬ ਤਕਸੀਮ ਦੇ ਕੇ ਦੇਖ ਿਲਆ ਹੈ ਿਕ ਇਹਨਾ ਅੱ ਠ ਲੱਖ ਬੱ ਿਚਆ ਨੂੰ ਪ>ਾਇਮਰੀ ਸਕੂਲ ਤ1 ਲੈ ਕੇ ਕਾਿਲਜ/
ਯੂਨੀਵਰਸਟੀ ਤੱ ਕ ਉਚ ਪਾਏ ਦੀ ਪਰੋਫੈਸ਼ਨਲ/ ਤਕਨੀਕੀ/ ਵੋਕੇਸ਼ਨਲ ਿਸਿਖਆ ਪ>ਦਾਨ ਕਰਨ ਲਈ, ਜੋ ਉਹਨਾ ਨੂੰ
ਆਧੁਿਨਕ ਸੈਕਟਰ ਿਵਚ ਵਧੀਆਂ ਰੁਜ਼ਗਾਰ ਦੇ ਸਕੇ, ਵੱ ਧ ਤ1 ਵੱ ਧ 150 ਕਰੋੜ ਰੁਿਪਆ ਸਲਾਨਾ ਖਰਚ ਆ7ਦਾ ਹੈ। ਿਜਥ1 ਤੱ ਕ
ਇਹਨਾ ਬੱ ਿਚਆ ਨੂੰ ਅਜੇਹੀ ਿਸਿਖਆ ਦੇਣ ਲਈ ਇਨਫਰਾਸਟਰਕਚਰ ਖੜ%ਾ ਕਰਨ ਦੀ ਗੱ ਲ ਹੈ, ਿਨਸ਼ਚੇ ਹੀ ਇਸ ਉਪਰ
ਸਾਡੀ ਕੈਲਕੂਲੇਸ਼ਨ ਮੁਤਾਬਕ ਘੱ ਟੋ ਘੱ ਟ 15 ਹਜ਼ਾਰ ਕਰੋੜ ਰੁਿਪਆ ਖਰਚ ਆਵੇਗਾ। ਪਰ ਏਨੀ ਵੱ ਡੀ ਲਰਿਨੰਗ ਮਾਰਿਕਟ ਨੂੰ
ਦੇਖਦੇ ਹੋਏ ਭਲਾ ਿਕਹੜਾ ਿਵੱ ਤੀ/ ਕਾਰਪੋਰੇਟ ਅਦਾਰਾ ਪੰ ਜਾਬ ਦੇ ਿਸਿਖਆ ਢਚੇ ਿਵਚ ਿਨਵੇਸ਼ ਨਹ) ਕਰਨਾ ਚਾਹੇਗਾ।
ਪ/ਡੂ ਬੱ ਿਚਆ ਦੀ ਿਸਿਖਆ ਲਈ ਸਰਕਾਰ ਵੱ ਲ1 ਆਉਣ ਵਾਲੀਆਂ ਡੇਢ ਸੌ ਕਰੋੜ ਰੁਪੈ ਦੀਆਂ ਫੀਸ ਇਹਨਾ ਪਰਾਈਵੇਟ
ਅਦਾਿਰਆਂ ਨੂੰ ਸਰਕਾਰ ਉਪਰ ਿਨਰਭ ਬਣਾ ਕੇ ਪਬਿਲਕ ਦੇ ਕੁਆਿਲਟੀ ਕੰ ਟਰੋਲ ਥੱ ਲੇ ਲੈ ਆਉਣਗੀਆਂ। ਸਰਕਾਰ ਦਾ ਖਰਚਾ
ਤ ਕੇਵਲ ਡੇਢ ਸੌ ਕਰੋੜ ਰੁਿਪਆ ਸਲਾਨਾ ਹੀ ਹੈ। ਇਹ ਕੋਈ ਬਹੁਤ ਵੱ ਡਾ ਖਰਚ ਨਹ)। ਪੰ ਜ ਸੌ ਕਰੋੜ ਰੁਪੈ ਦੀ ਮੁਫਤ
ਿਬਜਲੀ ਿਦੰ ਦੇ ਹਾ; ਡੇਢ ਸੌ ਕਰੋੜ ਰੁਪੈ ਦੀ ਮੁਫਤ ਿਸਿਖਆ ਨਹ) ਦੇ ਸਕਦੇ? ਇਹ ਖਰਿਚਆ ਦਾ ਨਹ), ਨੀਤੀ ਦਾ ਮਸਲਾ ਹੈ।
ਜੇਕਰ ਪੰ ਜਾਬ ਦਾ ਪ/ਡੂ ਨੌਜੁਆਨ ਪੜ% ਿਲਖ ਕੇ ਮਾਡਰਨ ਸੈਕਟਰ ਿਵਚ ਐਬਜ਼ੌਰਬ ਹੋ ਜਦਾ ਹੈ ਤ ਿਜਥੇ ਪ/ਡੂ ਪਿਰਵਾਰ ਦੀ
ਆਮਦਨ ਿਵਚ ਵਾਧਾ ਹੋਵੇਗਾ, ਓਥੇ ਉਹਨਾ ਦੀ ਖੇਤੀਬਾੜੀ ਉਪਰ ਿਨਰਭਰਤਾ ਵੀ ਘਟੇਗੀ। ਪੰ ਜਾਬ ਦੀਆਂ ਜ਼ਮੀਨਾ ਅਤੇ ਹਵਾ
ਪਾਣੀਆਂ ਨੂੰ ਸਾਹ ਆਵੇਗਾ। ਪਰ ਪੰ ਜਾਬ ਦੀਆਂ ਪ>ਮੁਖ ਿਸਆਸੀ ਪਾਰਟੀਆਂ ਿਵਚ ਜਗੀਰੂ ਿਧਰ ਦਾ ਬੋਲਬਾਲਾ ਹੈ। ਇਹਨਾ ਨੂੰ
ਲਗਦਾ ਹੈ ਿਕ ਿਪੰ ਡਾ ਿਵਚ ਵਸਦੀ ਅਨਪੜ%/ ਅਧਪੜ% ਸੰ ਕਟਗ>ਸਤ ਿਕਰਸਾਣੀ ਹੀ ਉਹਨਾ ਦਾ ਵੋਟ ਬOਕ ਹੈ; ਜੇ ਇਹ ਪੜ%

3

ਿਲਖ ਕੇ ਸੰ ਕਟ ਮੁਕਤ ਹੋ ਜਦੀ ਹੈ; ਇਹਨਾ ਦੇ ਬੱ ਿਚਆਂ ਨੂੰ ਮਾਡਰਨ ਸੈਕਟਰ ਿਵਚ ਰੁਜ਼ਗਾਰ ਿਮਲ ਜਦਾ ਹੈ; ਤ ਇਹ
ਇਹਨਾ ਦਾ ਵੋਟ ਬOਕ ਨਹ) ਰਹੇਗੀ।
ਪੰ ਜਾਬ ਦੀਆਂ ਿਸਆਸੀ ਪਾਰਟੀਆਂ ਨੂੰ ਆਪਣਾ ਇਹ ਜਗੀਰੂ ਿਕਰਦਾਰ ਬਦਲਨਾ ਪਵੇਗਾ। ਵਰਤਮਾਨ ਜਗੀਰੂ ਸੋਚ ਡੁਬਦੀ
ਿਕਸ਼ਤੀ ਹੈ। ਇਸ ਿਵਚ ਸਵਾਰ ਹੋਣ ਵਾਲੀ ਿਧਰ ਨ+ ਹਰ ਹੀਲੇ ਡੁਬਣਾ ਹੈ। ਪੰ ਜਾਬ ਨੂੰ ਹੋਰ ਹਨ+ਰੇ ਿਵਚ ਨਹ) ਰੱ ਿਖਆ ਜਾ
ਸਕਦਾ। ਪ/ਡੁ ਪੰ ਜਾਬ ਨੂੰ ਨੌਿਲਜ ਸੁਸਾਇਟੀ ਿਵਚ ਤਬਦੀਲ ਕਰਨ ਿਵਚ ਿਕਹੜੀ ਪਾਰਟੀ ਪਿਹਲ ਕਰਦੀ ਹੈ, ਭਿਵਖ ਉਸੇ ਦਾ
ਹੈ। ਇਹ ਮੇਰਾ ਸੁਪਨਾ ਨਹ)। ਪੰ ਜਾਬ ਦੇ ਭਿਵਖ ਦੀ ਸੱ ਚਾਈ ਹੈ।

4

Sign up to vote on this title
UsefulNot useful