You are on page 1of 63

1

ਿਜਤੁ ਿਦਹਾੜੈ ਧਨ ਵਰੀ ਸਾਹੇ ਲਏ ਿਲਖਾਇ ॥
ਮਲਕੁ ਿਜ ਕੰ ਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਿਜੰ ਦੁ ਿਨਮਾਣੀ ਕਢੀਐ ਹਡਾ ਕੁ ਕੜਕਾਇ ॥
ਸਾਹੇ ਿਲਖੇ ਨ ਚਲਨੀ ਿਜੰ ਦੂ ਕੂੰ ਸਮਝਾਇ ॥
ਿਜੰ ਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
ਆਪਣ ਹਥੀ ਜੋਿਲ ਕੈ ਕੈ ਗਿਲ ਲਗੈ ਧਾਇ ॥
ਵਾਲਹੁ ਿਨਕੀ ਪੁਰਸਲਾਤ ਕੰ ਨੀ ਨ ਸੁਣੀ ਆਇ ॥
ਫਰੀਦਾ ਿਕੜੀ ਪਵੰ ਦੀਈ ਖੜਾ ਨ ਆਪੁ ਮੁਹਾਇ॥१॥

٢

2

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਿਤ ॥
ਬੰ ਿਨ੍ਹ ਉਠਾਈ ਪੋਟਲੀ ਿਕਥੈ ਵੰ ਞਾਂ ਘਿਤ ॥२॥

3

ਿਕਝੁ ਨ ਬੁਝੈ ਿਕਝੁ ਨ ਸੁਝੈ ਦੁਨੀਆ ਗੁਝੀ ਭਾਿਹ ॥
ਸਾਂਈ ਂ ਮੇਰੈ ਚੰ ਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਿਹ ॥३॥

4

ਫਰੀਦਾ ਜੇ ਜਾਣਾ ਿਤਲ ਥੋੜੜੇ ਸੰ ਮਿਲ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥४॥

3

5

ਜੇ ਜਾਣਾ ਲਿੜ ਿਛਜਣਾ ਪੀਡੀ ਪਾਈ ਂ ਗੰ ਿਢ ॥
ਤੈ ਜੇਵਡੁ ਮ ਨਾਹੀ ਕੋ ਸਭੁ ਜਗੁ ਿਡਠਾ ਹੰ ਿਢ ॥५॥

6

ਫਰੀਦਾ ਜੇ ਤੂ ਅਕਿਲ ਲਤੀਫੁ ਕਾਲੇ ਿਲਖੁ ਨ ਲੇ ਖ ॥
ਆਪਨੜੇ ਿਗਰੀਵਾਨ ਮਿਹ ਿਸਰੁ ਨ ਵਾਂ ਕਰ ਦੇਖੁ ॥६॥

7

ਫਰੀਦਾ ਜੋ ਤੈ ਮਾਰਿਨ ਮੁਕੀਆਂ ਿਤਨ੍ਹਾ ਨ ਮਾਰੇ ਘੁੰ ਿਮ ॥
ਆਪਨੜੈ ਘਰ ਜਾਈਐ ਪੈਰ ਿਤਨ੍ਹਾ ਦੇ ਚੁੰ ਿਮ ॥७॥

٤ 8 ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਿਸਉ ॥ ਮਰਗ ਸਵਾਈ ਨੀਿਹ ਜਾਂ ਭਿਰਆ ਤਾਂ ਲਿਦਆ ॥८॥ 9 ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਅਗਹੁ ਨੇੜਾ ਆਇਆ ਿਪਛਾ ਰਿਹਆ ਦੂਿਰ ॥९॥ 10 ਦੇਖੁ ਫਰੀਦਾ ਿਜ ਥੀਆ ਸਕਰ ਹੋਈ ਿਵਸੁ ॥ ਸਾਈ ਂ ਬਾਝਹੁ ਆਪਣੇ ਵੇਦਣ ਕਹੀਐ ਿਕਸੁ ॥१०॥ .

5 11 ਫਰੀਦਾ ਅਖੀ ਦੇਖ ਪਤੀਣੀਆਂ ਸੁਿਣ ਸੁਿਣ ਰੀਣੇ ਕੰ ਨ ॥ ਸਾਖ ਪਕੰ ਦੀ ਆਈਆ ਹੋਰ ਕਰਦੀ ਵੰ ਨ ॥११॥ 12 ਫਰੀਦਾ ਕਾਲ ਿਜਨੀ ਨ ਰਾਿਵਆ ਧਉਲੀ ਰਾਵੈ ਕੋਇ ॥ ਕਰ ਸਾਈ ਂ ਿਸਉ ਿਪਰਹੜੀ ਰੰ ਗੁ ਨਵੇਲਾ ਹੋਇ ॥१२॥ .

٦ 13 ਫਰੀਦਾ ਕਾਲੀ ਧਉਲੀ ਸਾਿਹਬੁ ਸਦਾ ਹੈ ਜੇ ਕੋ ਿਚਿਤ ਕਰੇ ॥ ਆਪਣਾ ਲਾਇਆ ਿਪਰਮੁ ਨ ਲਗਈ ਜੇ ਲੋ ਚੈ ਸਭੁ ਕੋਇ ॥ ਇਹੁ ਿਪਰਮੁ ਿਪਆਲਾ ਖਸਮ ਕਾ ਜੈ ਭਾਵੈ ਤੈ ਦੇਇ ॥१३॥ 14 ਫਰੀਦਾ ਿਜਨ੍ਹ ਲੋ ਇਣ ਜਗੁ ਮੋਿਹਆ ਸੇ ਲੋ ਇਣ ਮ ਿਡਠੁ ॥ ਕਜਲ ਰੇਖ ਨ ਸਹਿਦਆ ਸੇ ਪੰ ਖੀ ਸੂਇ ਬਿਹਠੁ ॥१४॥ .

7 15 ਫਰੀਦਾ ਕੂਕੇਿਦਆ ਚਾਂਗੇਿਦਆ ਮਤੀ ਦੇਿਦਆ ਿਨਤ ॥ ਜੋ ਸੈਤਾਿਨ ਵੰ ਞਾਇਆ ਸੇ ਿਕਤ ਫੇਰਿਹ ਿਚਤ ॥१५॥ 16 ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਈ ਂ ਲੋ ੜਿਹ ਸਭੁ ॥ ਇਕੁ ਿਛਜਿਹ ਿਬਆ ਲਤਾੜੀਅਿਹ ॥ ਤਾਂ ਸਾਈ ਦੈ ਦਰ ਵਾੜੀਅਿਹ ॥१६॥ .

٨ 17 ਫਰੀਦਾ ਖਾਕੁ ਨ ਿਨੰਦੀਐ ਖਾਕੂ ਜੇਡੁ ਨ ਕੋਇ ॥ ਜੀਵਿਦਆ ਪੈਰਾਂ ਤਲੈ ਮੁਇਆ ਉਪਿਰ ਹੋਇ ॥१७॥ 18 ਫਰੀਦਾ ਜਾ ਲਬੁ ਤਾ ਨੇਹੁ ਿਕਆ ਲਬੁ ਤਾ ਕੂੜਾ ਨੇਹੁ ॥ ਿਕਚਰੁ ਝਿਤ ਲਘਾਈਐ ਛਪਿਰ ਤੁਟੈ ਮੇਹੁ ॥१८॥ .

9 19 ਫਰੀਦਾ ਜੰ ਗਲੁ ਜੰ ਗਲੁ ਿਕਆ ਭਵਿਹ ਵਿਣ ਕੰ ਡਾ ਮੋੜੇਿਹ ॥ ਵਸੀ ਰਬੁ ਿਹਆਲੀਐ ਜੰ ਗਲੁ ਿਕਆ ਢੂਢੇਿਹ ॥१९॥ 20 ਫਰੀਦਾ ਇਨੀ ਿਨਕੀ ਜੰ ਘੀਐ ਥਲ ਡੂੰ ਗਰ ਭਿਵਓਮ੍ਹ । ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਿਮ ॥२०॥ .

١٠ 21 ਫਰੀਦਾ ਰਾਤੀ ਵਡੀਆਂ ਿਧਖ ਧੁਿਖ ਉਠਿਨ ਪਾਸ ॥ ਿਧਗੁ ਿਤਨ੍ਹਾ ਦਾ ਜੀਿਵਆ ਿਜਨਾ ਿਵਡਾਣੀ ਆਸ ॥२१॥ 22 ਫਰੀਦਾ ਜੇ ਮੈ ਹੋਦਾ ਵਾਿਰਆ ਿਮਤਾ ਆਇਿੜਆਂ ॥ ਹੇੜਾ ਜਲੈ ਮਜੀਠ ਿਜਉ ਉਪਿਰ ਅੰ ਗਾਰਾ ॥२२॥ .

11 23 ਫਰੀਦਾ ਲੋ ੜੈ ਦਾਖ ਿਬਜਉਰੀਆਂ ਿਕਕਿਰ ਬੀਜੈ ਜਟੁ ॥ ਹੰ ਢੈ ਉਂਨ ਕਤਾਇਦਾ ਪੈਧਾ ਲੋ ੜੈ ਪਟੁ ॥२३॥ 24-25 ਫਰੀਦਾ ਗਲੀਏ ਿਚਕੜੁ ਦੂਿਰ ਘਰੁ ਨਾਿਲ ਿਪਆਰੇ ਨੇਹੁ ॥ ਚਲਾ ਤਾ ਿਭਜੈ ਕੰ ਬਲੀ ਰਹਾਂ ਤ ਤੁਟੈ ਨੇਹੁ ॥२४॥ ਿਭਜਉ ਿਸਜਉ ਕੰ ਬਲੀ ਅਲਹ ਵਰਸਉ ਮੇਹੁ ॥ ਜਾਇ ਿਮਲਾ ਿਤਨਾ ਸਜਣਾ ਤੁਟਉ ਨਾਹੀ ਨੇਹੁ ॥२५॥ .

١٢ 26 ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ ਗਿਹਲਾ ਰੂਹੁ ਨ ਜਾਣਈ ਿਸਰੁ ਭੀ ਿਮਟੀ ਖਾਇ ॥२६॥ 27 ਫਰੀਦਾ ਸਕਰ ਖੰ ਡੁ ਿਨਵਾਤ ਗੁੜੁ ਮਾਿਖਉ ਮਾਂਝਾ ਦੁਧੁ ॥ ਸਭੇ ਵਸਤੂ ਿਮਠੀਆਂ ਰਬ ਨ ਪੁਜਿਨ ਤੁਧੁ ॥२७॥ .

13 28 ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਿਜਨਾ ਖਾਧੀ ਚੋਪੜੀ ਘਣੇ ਸਿਹਨਗੇ ਦੁਖ ॥२८॥ 29 ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਿਖ ਪਰਾਈ ਚੋਪੜੀ ਨ ਤਰਸਾਏ ਜੀਉ ॥२९॥ .

١٤ 30 ਅਜੁ ਨ ਸੁਤੀ ਕੰ ਤ ਿਸਉ ਅੰ ਗੁ ਮੁੜੇ ਮਿੜ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਿਕਉ ਰੈਿਣ ਿਵਹਾਇ ॥३०॥ 31 ਸਾਹੁਰੈ ਢੋਈ ਨ ਲਹੈ ਪੇਈਐ ਨਾਹੀ ਥਾਉ ॥ ਿਪਰੁ ਵਾਤੜੀ ਨ ਪੁਛਈ ਧਨ ਸੋਹਾਗਿਣ ਨਾਉ ॥३१॥ .

15 32 ਸਾਹੁਰੈ ਪੇਈਐ ਕੰ ਤ ਕੀ ਕੰ ਤੁ ਅਗਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥३२॥ (Baba Guru Nanak) 33 ਨਾਤੀ ਧੋਤੀ ਸੰ ਬਹੀ ਸੁਤੀ ਆਇ ਨਿਚੰ ਦੁ ॥ ਫਰੀਦਾ ਰਹੀ ਸੁ ਬੇੜੀ ਿਹੰ ਙੁ ਦੀ ਗਈ ਕਥੂਰੀ ਗੰ ਧੁ ॥३३॥ .

١٦ 34 ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਿਤ ਨ ਜਾਇ ॥ ਫਰੀਦਾ ਿਕਤ ਜੋਬਨ ਪ੍ਰੀਿਤ ਿਬਨੁ ਸੁਿਕ ਗਏ ਕੁਮਲਾਇ ॥३४॥ 35 ਫਰੀਦਾ ਿਚੰ ਤ ਖਟੋਲਾ ਵਾਣੁ ਦੁਖੁ ਿਬਰਿਹ ਿਵਛਾਵਣ ਲੇ ਫੁ ॥ ਏਹੁ ਹਮਾਰਾ ਜੀਵਣਾ ਤੂ ਸਾਿਹਬ ਸਚੇ ਵੇਖੁ ॥३५॥ .

17 36 ਿਬਰਹਾ ਿਬਰਹਾ ਆਖੀਐ ਿਬਰਹਾ ਤੂ ਸੁਲਤਾਨ ॥ ਫਰੀਦਾ ਿਜਤੁ ਤਿਨ ਿਬਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥३६॥ 37 ਫਰੀਦਾ ਏ ਿਵਸੁ ਗੰ ਦਲਾ ਧਰੀਆਂ ਖੰ ਡੁ ਿਲਵਾਿੜ ॥ ਇਿਕ ਰਾਹੇਦੇ ਰਿਹ ਗਏ ਇਿਕ ਰਾਧੀ ਗਏ ਉਜਾਿੜ ॥३७॥ .

١٨ 38 ਫਰੀਦਾ ਚਾਿਰ ਗਵਾਇਆ ਹੰ ਿਢ ਕੈ ਚਾਿਰ ਗਵਾਇਆ ਸੰ ਿਮ ॥ ਲੇ ਖਾ ਰਬੁ ਮੰ ਗੇਸੀਆ ਤੂ ਆਂਹੋ ਕੇਰ੍ਹੇ ਕੰ ਿਮ ॥३८॥ 39 ਫਰੀਦਾ ਦਿਰ ਦਰਵਾਜੈ ਜਾਇ ਕੈ ਿਕਉ ਿਡਠੋ ਘੜੀਆਲੁ ॥ ਏਹੁ ਿਨਦੋਸਾਂ ਮਾਰੀਐ ਹਮ ਦੋਸਾਂ ਦਾ ਿਕਆ ਹਾਲੁ ॥३९॥ .

19 40 ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ ਸੋ ਹੇੜਾ ਘੜੀਆਲੁ ਿਜਉ ਡੁਖੀ ਰੈਿਣ ਿਵਹਾਇ ॥४०॥ 41 ਬੁਢਾ ਹੋਆ ਸੇਖ ਫਰੀਦੁ ਕੰ ਬਿਣ ਲਗੀ ਦੇਹ ॥ ਜੇ ਸਉ ਵਿਰ੍ਹਆ ਜੀਵਣਾ ਭੀ ਤਨੁ ਹੋਸੀ ਖੇਹ ॥४१॥ .

٢٠ 42 ਫਰੀਦਾ ਬਾਿਰ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਿਹ ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇ ਿਹ ॥४२॥ 43 ਕੰ ਿਧ ਕੁਹਾੜਾ ਿਸਿਰ ਘੜਾ ਵਿਣ ਕੈ ਸਰੁ ਲੋ ਹਾਰੁ ॥ ਫਰੀਦਾ ਹਉ ਲੋ ੜੀ ਸਹੁ ਆਪਣਾ ਤੂ ਲੋ ੜਿਹ ਅੰ ਿਗਆਰ ॥४३॥ .

21 44 ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋ ਣੁ ॥ ਅਗੈ ਗਏ ਿਸੰ ਞਾਪਸਿਨ ਚੋਟਾਂ ਖਾਸੀ ਕਉਣੁ ॥४४॥ 45 ਪਾਿਸ ਦਮਾਮੇ ਛਤੁ ਿਸਿਰ ਭੇਰੀ ਸਡੋ ਰਡ ॥ ਜਾਇ ਸੁਤੇ ਜੀਰਾਣ ਮਿਹ ਥੀਏ ਅਤੀਮਾ ਗਡ ॥४५॥ .

٢٢ 46 ਫਰੀਦਾ ਕੋਠੇ ਮੰ ਡਪ ਮਾੜੀਆਂ ਉਸਾਰੇਦੇ ਭੀ ਗਏ ॥ ਕੂੜਾ ਸਉਦਾ ਕਿਰ ਗਏ ਗੋਰੀ ਆਏ ਪਏ ॥४६॥ 47 ਫਰੀਦਾ ਿਖੰ ਥਿੜ ਮੇਖਾ ਅਗਲੀਆ ਿਜੰ ਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥४७॥ .

23 48 ਫਰੀਦਾ ਦੁਹੁ ਦੀਵੀ ਬਲੰਿਦਆ ਮਲਕੁ ਬਿਹਠਾ ਆਇ ॥ ਗੜੁ ਲੀਤਾ ਘਟੁ ਲੁਿਟਆ ਦੀਵੜੇ ਗਇਆ ਬੁਝਾਇ ॥४८॥ 49 ਫਰੀਦਾ ਵੇਖੁ ਕਪਾਹੈ ਿਜ ਥੀਆਂ ਿਜ ਿਸਰ ਥੀਆ ਿਤਲਾਹ ॥ ਕਮਾਦੈ ਅਰੁ ਕਾਗਦੈ ਕੁੰ ਨੇ ਕੋਇਿਲਆਹ ॥ ਮੰ ਦੇ ਅਮਲ ਕਰੇਿਦਆ ਇਹ ਸਜਾਇ ਿਤਨਾਹ ॥४९॥ .

٢٤ 50 ਫਰੀਦਾ ਕੰ ਿਨ ਮੁਸਲਾ ਸੂਫੁ ਗਿਲ ਿਦਿਲ ਕਾਤੀ ਗੁੜੁ ਵਾਿਤ ॥ ਬਾਹਿਰ ਿਦਸੈ ਚਾਨਣਾ ਿਦਿਲ ਅੰ ਿਧਆਰੀ ਰਾਤ ॥५०॥ 51 ਫਰੀਦਾ ਰਤੀ ਰਤੁ ਨ ਿਨਕਲੈ ਿਜ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਿਸਉ ਿਤਨ ਤਿਨ ਰਤੁ ਨ ਹੋਇ ॥५१॥ .

25 52 ਇਹੁ ਤਨੁ ਸਭੋ ਰਤੁ ਹੈ ਰਤੁ ਿਬਨੁ ਤੰ ਨੁ ਨ ਹੋਇ ॥ ਜੋ ਸਹ ਰਤੇ ਆਪਣੇ ਿਤਤੁ ਤਿਨ ਲੋ ਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋ ਭੁ ਰਤੁ ਿਵਚਹੁ ਜਾਇ ॥ ਿਜਉ ਬੈਸੰਤਿਰ ਧਾਤੁ ਸੁਧੁ ਹੋਇ ਿਤਉ ਹਿਰ ਕਾ ਭਉ ਦੁਰਮਿਤ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਿਜ ਰਤੇ ਹਿਰ ਰੰ ਗੁ ਲਾਇ ॥५२॥ (Guru Amar Das) .

٢٦ 53 ਫਰੀਦਾ ਸੋਈ ਸਰਵਰੁ ਢੂਿਢ ਲਹੁ ਿਜਥਹੁ ਲਭੀ ਵਥੁ ॥ ਛਪਿੜ ਢੂਢੈ ਿਕਆ ਹੋਵੈ ਿਚਕਿੜ ਡੁਬੈ ਹਥੁ ॥५३॥ 54 ਫਰੀਦਾ ਨੰਢੀ ਕੰ ਤੁ ਨ ਰਾਿਵਓ ਵਡੀ ਥੀ ਮੁਈਆਸੁ ॥ ਧਨ ਕੂਕਦੀ ਗੋਰ ਮ ਤੈ ਸਹ ਨਾ ਿਮਲੀਆਸੁ ॥५४॥ .

27 55 ਫਰੀਦਾ ਿਸਰ ਪਿਲਆ ਦਾੜੀ ਪਲੀ ਮੁਛਾਂ ਭੀ ਪਲੀਆਂ ॥ ਰੇ ਮਨ ਗਿਹਲੇ ਬਾਵਲੇ ਮਾਣਿਹ ਿਕਆ ਰਲੀਆਂ ॥५५॥ 56 ਫਰੀਦਾ ਕੋਠੇ ਧੁਕਣੁ ਕੇਤੜਾ ਿਪਰ ਨੀਦੜੀ ਿਨਵਾਰ ॥ ਜੋ ਿਦਹ ਲਧੇ ਗਾਣਵੇ ਗਏ ਿਵਲਾਿੜ ਿਵਲਾਿੜ ॥५६॥ 57 ਫਰੀਦਾ ਕੋਠੇ ਮੰ ਡਪ ਮਾੜੀਆ ਏਤੁ ਨ ਲਾਏ ਿਚਤੁ ॥ ਿਮਟੀ ਪਈ ਅਤੋਲਵੀ ਕੋਇ ਨ ਹੋਸੀ ਿਮਤੁ ॥५७॥ .

٢٨ 58 ਫਰੀਦਾ ਮੰ ਡਪ ਮਾਲੁ ਨ ਲਾਇ ਮਰਗ ਸਤਾਣੀ ਿਚਿਤ ਧਿਰ ॥ ਸਾਈ ਜਾਇ ਸਮ੍ਹਾਿਲ ਿਜਥੈ ਹੀ ਤਉ ਵੰ ਞਣਾ ॥५८॥ 59 ਫਰੀਦਾ ਿਜਨ੍ਹੀ ਕੰ ਮੀ ਨਾਿਹ ਗੁਣ ਤੇ ਕੰ ਮੜੇ ਿਵਸਾਿਰ ॥ ਮਤੁ ਸਰਿਮੰ ਦਾ ਥੀਵਹੀ ਸਾਂਈ ਦੈ ਦਰਬਾਿਰ ॥५९॥ 60 ਫਰੀਦਾ ਸਾਿਹਬ ਦੀ ਕਿਰ ਚਾਕਰੀ ਿਦਲ ਦੀ ਲਾਿਹ ਭਰਾਂਿਦ ॥ ਦਰਵੇਸਾਂ ਨੋ ਲੋ ੜੀਐ ਰੁਖਾਂ ਦੀ ਜੀਰਾਂਿਦ ॥६०॥ .

29 61 ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਿਰਆ ਮੈ ਿਫਰਾ ਲੋ ਕੁ ਕਹੈ ਦਰਵੇਸੁ ॥६१॥ 62 ਤਤੀ ਤੋਇ ਨ ਪਲਵੈ ਿਜ ਜਿਲ ਟੁਬੀ ਦੇਇ ॥ ਫਰੀਦਾ ਜੋ ਡੋਹਾਗਿਣ ਰਬ ਦੀ ਝੂਰੇਦੀ ਝੂਰੇਇ ॥६२॥ 63 ਜਾਂ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ ॥ ਫਰੀਦਾ ਏਹੋ ਪਛੋਤਾਉ ਵਿਤ ਕੁਆਰੀ ਨ ਥੀਐ ॥६३॥ .

٣٠ 64 ਕਲਰ ਕੇਰੀ ਛਪੜੀ ਆਏ ਉਲਥੇ ਹੰ ਝ ॥ ਿਚੰ ਜੂ ਬੋੜਿਨ੍ਹ ਨਾ ਪੀਵਿਹ ਉਡਣ ਸੰ ਦੀ ਡੰ ਝ ॥६४॥ 65 ਹੰ ਸੁ ਉਡਿਰ ਕੋਧ੍ਰੈ ਪਇਆ ਲੋ ਕੁ ਿਵਡਾਰਿਣ ਜਾਇ ॥ ਗਿਹਲਾ ਲੋ ਕੁ ਨ ਜਾਣਦਾ ਹੰ ਸੁ ਨ ਕੋਧ੍ਰਾ ਖਾਇ ॥६५॥ 66 ਚਿਲ ਚਿਲ ਗਈਆਂ ਪੰ ਖੀਆ ਿਜਨ੍ਹੀ ਵਸਾਏ ਤਲ ॥ ਫਰੀਦਾ ਸਰੁ ਭਿਰਆ ਭੀ ਚਲਸੀ ਥਕੇ ਕਵਲ ਇਕਲ ॥६६॥ .

31 67 ਫਰੀਦਾ ਇਟ ਿਸਰਾਣੇ ਭੁਇ ਸਵਣੁ ਕੀਆ ਲਿੜਓ ਮਾਿਸ ॥ ਕੇਤਿੜਆ ਜੁਗ ਵਾਪਰੇ ਇਕਤੁ ਪਇਆ ਪਾਿਸ ॥६७॥ 68 ਫਰੀਦਾ ਭੰ ਨੀ ਘੜੀ ਸਵੰ ਨਵੀ ਟੁਟੀ ਨਾਗਰ ਲਜੁ ॥ ਅਜਰਾਈਲੁ ਫਰੇਸਤਾ ਕੈ ਘਿਰ ਨਾਠੀ ਅਜੁ ॥६८॥ 69 ਫਰੀਦਾ ਭੰ ਨੀ ਘੜੀ ਸਵੰ ਨਵੀ ਟੂਟੀ ਨਾਗਰ ਲਜੁ ॥ ਜੋ ਸਜਣ ਭੁਇ ਭਾਰੁ ਥੇ ਸੇ ਿਕਉ ਆਵਿਹ ਅਜੁ ॥६९॥ .

٣٢ 70 ਫਰੀਦਾ ਬੇ ਿਨਵਾਜਾ ਕੁਿਤਆ ਏਹ ਨ ਭਲੀ ਰੀਿਤ ॥ ਕਬਹੀ ਚਿਲ ਨ ਆਇਆ ਪੰ ਜੇ ਵਖਤ ਮਸੀਿਤ ॥७०॥ 71 ਉਠੁ ਫਰੀਦਾ ਉਜੂ ਸਾਿਜ ਸੁਬਹ ਿਨਵਾਜ ਗੁਜਾਿਰ ॥ ਜੋ ਿਸਰੁ ਸਾਂਈ ਨਾ ਿਨਵੈ ਸੋ ਿਸਰੁ ਕਿਪ ਉਤਾਿਰ ॥७१॥ 72 ਜੋ ਿਸਰੁ ਸਾਈ ਨਾ ਿਨਵੈ ਸੋ ਿਸਰੁ ਕੀਜੈ ਕਾਂਇ ॥ ਕੁੰ ਨੇ ਹੇਿਠ ਜਲਾਈਐ ਬਾਲਣ ਸੰ ਦੈ ਥਾਇ ॥७२॥ .

33 73 ਫਰੀਦਾ ਿਕਥੈ ਤੈਡੇ ਮਾਿਪਆ ਿਜਨ੍ਹੀ ਤੂ ਜਿਣਓਿਹ ॥ ਤੈ ਪਾਸਹੁ ਓਇ ਲਿਦ ਗਏ ਤੂੰ ਅਜੈ ਨ ਪਤੀਣੋਿਹ ॥७३॥ 74 ਫਰੀਦਾ ਮਨੁ ਮੈਦਾਨੁ ਕਿਰ ਟੋਏ ਿਟਬੇ ਲਾਿਹ ॥ ਅਗੈ ਿਮਲ ਨ ਆਵਸੀ ਦੋਜਕ ਸੰ ਦੀ ਭਾਿਹ ॥७४॥ 75 ਫਰੀਦਾ ਖਾਲਕੁ ਖਲਕ ਮਿਹ ਖਲਕ ਵਸੈ ਰਬ ਮਾਿਹ ॥ ਮੰ ਦਾ ਿਕਸੁ ਨੋ ਆਖੀਐ ਜਾਂ ਿਤਸੁ ਿਬਨੁ ਕੋਈ ਨਾਿਹ ॥७५॥ (Guru Arjan) .

٣٤ 76 ਫਰੀਦਾ ਿਜਹ ਿਦਿਹ ਨਾਲਾ ਕਿਪਆ ਜੇ ਗਲੁ ਕਪਿਹ ਚੁਖ ॥ ਪਵਿਨ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥७६॥ 77 ਚਬਣ ਚਲਣ ਰਤੰ ਨ ਸੇ ਸੁਣੀਅਰ ਬਿਹ ਗਏ ॥ ਹੇੜੇ ਮੁਤੀ ਧਾਹ ਸੇ ਜਾਨੀ ਚਲ ਗਏ ।७७॥ 78 ਫਰੀਦਾ ਬੁਰੇ ਦਾ ਭਲਾ ਕਿਰ ਗੁਸਾ ਮਿਨ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਿਕਛੁ ਪਾਇ ॥७८॥ .

35 79 ਫਰੀਦਾ ਪੰ ਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ ਨਉਬਿਤ ਵਜੀ ਸੁਬਹ ਿਸਉ ਚਲਣ ਕਾ ਕਿਰ ਸਾਜੁ ॥७९। 80 ਫਰੀਦਾ ਰਾਿਤ ਕਥੂਰੀ ਵੰ ਡੀਐ ਸੁਿਤਆ ਿਮਲੈ ਨ ਭਾਉ ॥ ਿਜੰ ਨ੍ਾਹ ਨੈਣ ਨ ਦ੍ਰਾਵਲੇ ਿਤੰ ਨ੍ਹਾ ਿਮਲਣੁ ਕੁਆਉ ॥८०॥ (Guru Arjan) 81 ਫਰੀਦਾ ਮੈ ਜਾਿਨਆ ਦੁਖੁ ਮੁਝ ਕੂ ਦੁਖੁ ਸਬਾਇਐ ਜਿਗ ॥ ਊਚੇ ਚਿੜ ਕੈ ਦੇਿਖਆ ਤਾਂ ਘਿਰ ਘਿਰ ਏਹਾ ਅਿਗ ॥८१॥ .

٣٦ 82 ਫਰੀਦਾ ਭੂਿਮ ਰੰ ਗਾਵਲੀ ਮੰ ਿਝ ਿਵਸੂਲਾ ਬਾਗ ॥ ਜੋ ਜਨ ਪੀਿਰ ਿਨਵਾਿਜਆ ਿਤੰ ਨ੍ਹਾ ਅੰ ਚ ਨ ਲਾਗ ॥८२ (Guru Arjan) 83 ਫਰੀਦਾ ਉਮਰ ਸੁਹਾਵੜੀ ਸੰ ਿਗ ਸੁਵੰਨੜੀ ਦੇਹ ॥ ਿਵਰਲੇ ਕੇਈ ਪਾਈਅਿਨ ਿਜੰ ਨ੍ਹਾ ਿਪਆਰੇ ਨੇਹ ॥८३॥ (Guru Arjan) 84 ਕੰ ਧੀ ਵਹਣ ਨ ਢਾਿਹ ਤਉ ਭੀ ਲੇ ਖਾ ਦੇਵਣਾ ॥ ਿਜਧਿਰ ਰਬ ਰਜਾਇ ਵਹਣੁ ਿਤਦਾਊ ਗੰ ਉ ਕਰੇ ॥८४॥ .

37 85 ਫਰੀਦਾ ਡੁਖਾ ਸੇਤੀ ਿਦਹੁ ਗਇਆ ਸੂਲਾਂ ਸੇਤੀ ਰਾਿਤ ॥ ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਿਤ ॥८५॥ 86 ਲੰਮੀ ਲੰਮੀ ਨਦੀ ਵਹੈ ਕੰ ਧੀ ਕੇਰੈ ਹੇਿਤ ॥ ਬੇੜੇ ਨੋ ਕਪਰੁ ਿਕਆ ਕਰੇ ਜੇ ਪਾਤਣ ਰਹੈ ਸੁਚੇਿਤ ॥८६॥ 87 ਫਰੀਦਾ ਗਲ ਸੁ ਸਜਣ ਵੀਹ ਇਕੁ ਢੂੰ ਢੇਦੀ ਨ ਲਹਾਂ ॥ ਧੁਖਾਂ ਿਜਉ ਮਾਂਲੀਹ ਕਾਰਿਣ ਿਤੰ ਨ੍ਹਾ ਮਾ ਿਪਰੀ ॥८७॥ .

٣٨ 88 ਫਰੀਦਾ ਇਹੁ ਤਨੁ ਭਉਕਣਾ ਿਨਤ ਿਨਤ ਦੁਖੀਐ ਕਉਣੁ ॥ ਕੰ ਨੀ ਬੁਜੇ ਦੇ ਰਹਾਂ ਿਕਤੀ ਵਗੈ ਪਉਣੁ ॥८८॥ 89 ਫਰੀਦਾ ਰਬ ਖਜੂਰੀ ਪਕੀਆਂ ਮਾਿਖਅ ਨਈ ਵਹੰ ਿਨ੍ਹ ॥ ਜੋ ਜੋ ਵੰ ਞ ਡੀਹੜਾ ਸੋ ਉਮਰ ਹਥ ਪਵੰ ਿਨ ॥८९॥ 90 ਫਰੀਦਾ ਤਨੁ ਸੁਕਾ ਿਪੰ ਜਰੁ ਥੀਆ ਤਲੀਆਂ ਖੂੰ ਡਿਹ ਕਾਗ ॥ ਅਜੈ ਸੁ ਰਬੁ ਨ ਬਾਹੁਿੜਓ ਦੇਖੁ ਬੰ ਦੇ ਕੇ ਭਾਗ ॥९०॥ .

39 91 ਕਾਗਾ ਕਰੰ ਗ ਢੰ ਢੋਿਲਆ ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਿਤ ਛੁਹਉ ਿਪਰ ਦੇਖਨ ਕੀ ਆਸ ॥९१॥ 92 ਕਾਗਾ ਚੂੰ ਿਡ ਨ ਿਪੰ ਜਰਾ ਬਸੈ ਤ ਉਡਿਰ ਜਾਿਹ ॥ ਿਜਤੁ ਿਪੰ ਜਰੈ ਮੇਰਾ ਸਹੁ ਵਸੈ ਮਾਸੁ ਨ ਿਤਦੂ ਖਾਿਹ ॥९२॥ 93 ਫਰੀਦਾ ਗੋਰ ਿਨਮਾਣੀ ਸਡੁ ਕਰੇ ਿਨਘਿਰਆ ਘਿਰ ਆਉ ॥ ਸਰਪਰ ਮੈਥੈ ਆਵਣਾ ਮਰਣਹੁ ਨ ਡਰੀਆਹੁ ॥९३॥ .

٤٠ 94 ਏਨੀ ਲੋ ਇਣੀ ਦੇਖਿਦਆ ਕੇਤੀ ਚਿਲ ਗਈ ॥ ਫਰੀਦਾ ਲੋ ਕਾਂ ਆਪੋ ਆਪਣੀ ਮੈ ਆਪਣੀ ਪਈ ॥९४॥ 95 ਆਪੁ ਸਵਾਰਿਹ ਮੈ ਿਮਲਿਹ ਮੈ ਿਮਿਲਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਿਹ ਸਭੁ ਜਗੁ ਤੇਰਾ ਹੋਇ ॥९५॥ 96 ਕੰ ਧੀ ਉਤੈ ਰੁਖੜਾ ਿਕਚਰਕੁ ਬੰ ਨੈ ਧੀਰੁ ॥ ਫਰੀਦਾ ਕਚੈ ਭਾਂਡੈ ਰਖੀਐ ਿਕਚਰੁ ਤਾਈ ਨੀਰੁ ॥९६॥ .

41 97 ਫਰੀਦਾ ਮਹਲ ਿਨਸਖਣ ਰਿਹ ਗਏ ਵਾਸਾ ਆਇਆ ਤਿਲ ॥ ਗੋਰਾਂ ਸੇ ਿਨਮਾਣੀਆ ਬਹਸਿਨ ਰੂਹਾਂ ਮਿਲ ॥ ਆਖ ਸੇਖਾ ਬੰ ਦਗੀ ਚਲਣੁ ਅਜੁ ਿਕ ਕਿਲ ॥९७॥ 98 ਫਰੀਦਾ ਮਉਤੈ ਦਾ ਬੰ ਨਾ ਏਵੈ ਿਦਸੈ ਿਜਉ ਦਿਰਆਵੈ ਢਾਹਾ ॥ ਅਗੈ ਦੋਜਕੁ ਤਿਪਆ ਸੁਣੀਐ ਹੂਲ ਪਵੈ ਕਾਹਾਹਾ ॥ ਇਕਨਾ ਨੋ ਸਭ ਸੋਝੀ ਆਈ ਇਿਕ ਿਫਰਦੇ ਵੇਪਰਵਾਹਾ ॥ ਅਮਲ ਿਜ ਕੀਿਤਆ ਦੁਨੀ ਿਵਿਚ ਸੇ ਦਰਗਹ ਓਗਾਹਾ ॥९८॥ .

٤٢ 99 ਫਰੀਦਾ ਦਰੀਆਵੈ ਕੰ ਨੈ੍ਹ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰਦੇ ਹੰ ਝ ਨੋ ਅਿਚੰ ਤੇ ਬਾਜ ਪਏ ॥ ਬਾਜ ਪਏ ਿਤਸੁ ਰਬ ਦੇ ਕੇਲਾਂ ਿਵਸਰੀਆਂ ॥ ਜੋ ਮਿਨ ਿਚਿਤ ਨ ਚੇਤੇ ਸਿਨ ਸੋ ਗਾਲੀ ਰਬ ਕੀਆਂ ॥९९॥ 100 ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰ ਿਨ ॥ ਆਇਓ ਬੰ ਦਾ ਦੁਨੀ ਿਵਿਚ ਵਿਤ ਆਸੂਣੀ ਬੰ ਿਨ੍ਹ ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰ ਿਨ ॥ ਿਤਨ੍ਹਾ ਿਪਆਿਰਆ ਭਾਈਆਂ ਅਗੈ ਿਦਤਾ ਬੰ ਿਨ੍ਹ ॥ ਵੇਖਹੁ ਬੰ ਦਾ ਚਿਲਆ ਚਹੁ ਜਿਣਆ ਦੈ ਕੰ ਿਨ੍ਹ ॥ ਫਰੀਦਾ ਅਮਲ ਿਜ ਕੀਤੇ ਦੁਨੀ ਿਵਿਚ ਦਰਗਹ ਆਏ ਕੰ ਿਮ .

43 101 ਫਰੀਦਾ ਹਉ ਬਿਲਹਾਰੀ ਿਤਨ੍ਹ ਪੰ ਖੀਆ ਜੰ ਗਿਲ ਿਜੰ ਨ੍ਹਾ ਵਾਸੁ ॥ ਕਕਰੁ ਚੁਗਿਨ ਥਿਲ ਵਸਿਨ ਰਬ ਨ ਛੋਡਿਨ ਪਾਸੁ ॥१०१॥ 102 ਫਰੀਦਾ ਰੁਿਤ ਿਫਰੀ ਵਣੁ ਕੰ ਿਬਆ ਪਤ ਝੜੇ ਝਿੜ ਪਾਿਹ ॥ ਚਾਰੇ ਕੁੰ ਡਾ ਢੂੰ ਢੀਆ ਰਹਣੁ ਿਕਥਾਊ ਨਾਿਹ ॥१०२॥ 103 ਫਰੀਦਾ ਪਾਿੜ ਪਟੋਲਾ ਧਜ ਕਰੀ ਕੰ ਬਲੜੀ ਪਿਹਰੇਉ ॥ ਿਜਨ੍ਹੀ ਵੇਸੀ ਸਹੁ ਿਮਲੈ ਸੇਈ ਵੇਸੁ ਕਰੇਉ ॥१०३॥ .

٤٤ 104 ਕਾਇ ਪਟੋਲਾ ਪਾੜਤੀ ਕੰ ਬਲੜੀ ਪਿਹਰੇਇ ॥ ਨਾਨਕ ਘਰ ਹੀ ਬੈਿਠਆ ਸਹੁ ਿਮਲੈ ਜੇ ਨੀਅਿਤ ਰਾਿਸ ਕਰੇਇ ॥१०४॥ (Guru Amr Das) 105 ਫਰੀਦਾ ਗਰਬੁ ਿਜਨ੍ਹਾ ਵਿਡਆਈਆ ਧਿਨ ਜੋਬਿਨ ਆਗਾਹ ॥ ਖਾਲੀ ਚਲੇ ਧਣੀ ਿਸਉ ਿਟਬੇ ਿਜਉ ਮੀਹਾਹੁ ॥१०५॥ (Guru Arjan) 106 ਫਰੀਦਾ ਿਤਨਾ ਮੁਖ ਡਰਾਵਣੇ ਿਜਨਾ ਿਵਸਾਿਰਓਨੁ ਨਾਉ ॥ ਐਥੈ ਦੁਖ ਘਣੇਿਰਆ ਅਗੈ ਠਉਰ ਨ ਠਾਉ ॥१०६॥ .

45 107 ਫਰੀਦਾ ਿਪਛਲ ਰਾਿਤ ਨ ਜਾਿਗਓਿਹ ਜੀਵਦੜੋ ਮੁਇਓਿਹ ॥ ਜੇ ਤੈ ਰਬੁ ਿਵਸਿਰਆ ਤ ਰਿਬ ਨ ਿਵਸਿਰਓਿਹ ॥१०७॥ 108 ਫਰੀਦਾ ਕੰ ਤੁ ਰੰ ਗਾਵਲਾ ਵਡਾ ਵੇਮਹ ੁ ਤਾਜੁ ॥ ਅਲਹ ਸੇਤੀ ਰਿਤਆ ਏਹੁ ਸਚਾਵਾਂ ਸਾਜੁ ॥१०८॥ (Guru Arjan) 109 ਫਰੀਦਾ ਦੁਖੁ ਸੁਖੁ ਇਕੁ ਕਿਰ ਿਦਲ ਤੇ ਲਾਿਹ ਿਵਕਾਰੁ ॥ ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥१०९॥ (Guru Arjan) .

٤٦ 110 ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਿਹ ਨਾਿਲ ॥ ਸੋਈ ਜੀਉ ਨ ਵਜਦਾ ਿਜਸੁ ਅਲਹੁ ਕਰਦਾ ਸਾਰ ॥११०॥ (Guru Arjan) 111 ਫਰੀਦਾ ਿਦਲੁ ਰਤਾ ਇਸੁ ਦੁਨੀ ਿਸਉ ਦੁਨੀ ਨ ਿਕਤੈ ਕੰ ਿਮ ॥ ਿਮਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰ ਿਮ ॥१११॥ (Guru Arjan) 112 ਪਿਹਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਿਤ ॥ ਜੋ ਜਾਗੰ ਿਨ੍ਹ ਲਹੰ ਿਨ ਸੇ ਸਾਈ ਕੰ ਨੋ ਦਾਿਤ ॥११२॥ .

47 113 ਦਾਤੀ ਸਾਿਹਬ ਸੰ ਦੀਆ ਿਕਆ ਚਲੈ ਿਤਸੁ ਨਾਿਲ ॥ ਇਿਕ ਜਾਗੰ ਦੇ ਨਾ ਲਹਿਨ੍ਹ ਇਕਨ੍ਹਾ ਸੁਿਤਆ ਦੇਇ ਉਠਾਿਲ ॥११३॥ (Baba Guru Nanak) 114 ਢੂਢੇਦੀਏ ਸੁਹਾਗ ਕੂ ਤਉ ਤਿਨ ਕਾਈ ਕੋਰ ॥ ਿਜਨ੍ਹਾ ਨਾਉ ਸੁਹਾਗਣੀ ਿਤਨ੍ਹਾ ਝਾਕ ਨ ਹੋਰ ॥११४॥ 115 ਸਬਰ ਮੰ ਝ ਕਮਾਣ ਏ ਸਬਰੁ ਕਾ ਨੀਹਣੋ ॥ ਸਬਰ ਸੰ ਦਾ ਬਾਣੁ ਖਾਲਕੁ ਖਤਾ ਨ ਕਰੀ ॥११५॥ .

٤٨

116

ਸਬਰ ਅੰ ਦਿਰ ਸਾਬਰੀ ਤਨ ਏਵੈ ਜਾਲੇ ਿਨ੍ਹ ॥
ਹੋਿਨ ਨਜੀਿਕ ਖੁਦਾਇ ਦੈ ਭੇਤੁ ਨ ਿਕਸੈ ਦੇਿਨ ॥११६॥

117

ਸਬਰ ਏਹੁ ਸੁਆਉ ਜੇ ਤੂੰ ਬੰ ਦਾ ਿਦੜੁ ਕਰਿਹ ॥
ਵਿਧ ਥੀਵਿਹ ਦਰੀਆਉ ਟੁਿਟ ਨ ਥੀਵਿਹ ਵਾਹੜਾ ॥११७॥

118

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਿਤ ॥
ਇਕਿਨ ਿਕਨੈ ਚਾਲੀਐ ਦਰਵੇਸਾਵੀ ਰੀਿਤ ॥११८॥

49

119

ਤਨ ਤਪੈ ਤਨੂਰ ਿਜਉ ਬਾਲਣੁ ਹਡ ਬਲੰਿਨ੍ਹ ॥
ਪੈਰੀ ਥਕਾਂ ਿਸਿਰ ਜੁਲਾਂ ਿਜ ਮੂੰ ਿਪਰੀ ਿਮਲੰਿਨ੍ਹ ॥११९॥

120

ਤਨ ਨ ਤਪਾਇ ਤਨੂਰ ਿਜਉ ਬਾਲਣੁ ਹਡ ਨ ਬਾਿਲ ॥
ਿਸਿਰ ਪੈਰੀ ਿਕਆ ਫੇਿੜਆ ਅੰ ਦਿਰ ਿਪਰੀ ਿਨਹਾਿਲ ॥१२०।
(Baba Guru Nanak)

121

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਿਲ ॥
ਨਾਨਕ ਅਲਖੁ ਨ ਲਖੀਐ ਗੁਰਿਮਖ ਦੇਇ ਿਦਖਾਿਲ ॥१२१॥

(Guru Ram Das)

٥٠

122

ਹੰ ਸਾ ਦੇਿਖ ਤਰੰ ਿਦਆ ਬਗਾ ਆਇਆ ਚਾਉ ॥
ਡੁਿਬ ਮੁਏ ਬਗ ਬਪੁੜੇ ਿਸਰੁ ਤਿਲ ਉਪਿਰ ਪਾਉ ॥१२२॥
(Guru Ram Das)

123

ਮੈ ਜਾਿਣਆ ਵਡ ਹੰ ਸੁ ਹੈ ਤਾਂ ਮੈ ਕੀਤਾ ਸੰ ਗੁ ॥
ਜੇ ਜਾਣਾ ਬਗੁ ਬਪੁੜਾ ਜਨਿਮ ਭੇੜੀ ਅੰ ਗੁ ॥१२३॥
(Guru Ram Das)

51 124 ਿਕਆ ਹੰ ਸੁ ਿਕਆ ਬਗੁਲਾ ਜਾ ਕਉ ਨਦਿਰ ਧਰੇ ॥ ਜੇ ਿਤਸੁ ਭਾਵੈ ਨਾਨਕਾ ਕਾਗਹੁ ਹੰ ਸੁ ਕਰੇ ॥१२४॥ (Baba Guru Nanak) 125 ਸਰਵਰ ਪੰ ਖੀ ਹੇਕੜੋ ਫਾਹੀਵਾਲ ਪਚਾਸ ॥ ਇਹੁ ਤਨੁ ਲਹਰੀ ਗਡੁ ਿਥਆ ਸਚੇ ਤੇਰੀ ਆਸ ॥१२५॥ 126 ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰ ਤੁ ॥ ਕਵਣੁ ਸੁ ਵੇਸੋ ਹਉ ਕਰੀ ਿਜਤੁ ਵਿਸ ਆਵੈ ਕੰ ਤੁ ॥१२६॥ .

٥٢ 127 ਿਨਵਣੁ ਸੁ ਅਖਰ ਖਵਣੁ ਗੁਣੁ ਿਜਹਬਾ ਮਣੀਆ ਮੰ ਤੁ ॥ ਏ ਤ੍ਰੈ ਭੇਣੇ ਵੇਸ ਕਿਰ ਤਾਂ ਵਿਸ ਆਵੀ ਕੰ ਤੁ ॥१२७॥ (Baba Guru Nanak) 128 ਮਿਤ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਿਨਤਾਣਾ ॥ ਅਣਹੋਦੇ ਆਪੁ ਵੰ ਡਾਏ ॥ ਕੋ ਐਸਾ ਭਗਤੁ ਸਦਾਏ ॥१२८॥ 129 ਇਕੁ ਿਫਕਾ ਨ ਗਾਲਾਇ ਸਭਨਾ ਮਿਹ ਸਚਾ ਧਣੀ ॥ ਿਹਆਉ ਨ ਕੈਹੀ ਠਾਿਹ ਮਾਣਕ ਸਭ ਅਮੋਲਵੇ ॥१२९॥ .

53 130 ਸਭਨਾ ਮਨ ਮਾਿਣਕ ਠਾਹਣੁ ਮੂਿਲ ਮਚਾਂਗਵਾ ॥ ਜੇ ਤਉ ਿਪਰੀਆ ਦੀ ਿਸਕ ਿਹਆਉ ਨ ਠਾਹੇ ਕਹੀ ਦਾ ॥१३०॥ .

٥٤ 1-1 ਿਦਲਹੁ ਮੁਹਬਿਤ ਿਜੰ ਨ੍ਹ ਸੇਈ ਸਿਚਆ ॥ ਿਜਨ੍ਹ ਮਿਨ ਹੋਰੁ ਮੁਿਖ ਹੋਰੁ ਿਸ ਕਾਂਢੇ ਕਿਚਆ ॥ ਰਤੇ ਇਸਕ ਖੁਦਾਇ ਰੰ ਿਗ ਦੀਦਾਰ ਕੇ ॥ ਿਵਸਿਰਆ ਿਜਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ 1-2 ਆਿਪ ਲੀਏ ਲਿੜ ਲਾਇ ਦਿਰ ਦਰਵੇਸ ਸੇ ॥ ਿਤਨ ਧੰ ਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ .

55 1-3 ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਿਜਨਾ ਪਛਾਤਾ ਸਚੁ ਚੁੰ ਮਾ ਪੈਰ ਮੂੰ ॥੩॥ 1-4 ਤੇਰੀ ਪਨਹ ਖੁਦਾਇ ਤੂ ਬਖਸੰ ਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰ ਦਗੀ ॥੪॥ .

٥٦ 2-1 ਬੋਲੈ ਸੇਖ ਫਰੀਦੁ ਿਪਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਿਨਮਾਣੀ ਗੋਰ ਘਰੇ ॥੧॥ ਆਜੁ ਿਮਲਾਵਾ ਸੇਖ ਫਰੀਦ ਟਾਿਕਮ ਕੂੰ ਜੜੀਆ ਮਨਹੁ ਮਿਚੰ ਦੜੀਆ ॥੧॥ 2-2 ਜੇ ਜਾਣਾ ਮਿਰ ਜਾਈਐ ਘੁਿਮ ਨ ਆਈਐ ॥ ਝੂਠੀ ਦੁਨੀਆ ਲਿਗ ਨ ਆਪੁ ਵਞਾਈਐ ॥੨॥ .

57 2-3 ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ 2-4 ਛੈਲ ਲੰਘੰ ਦੇ ਪਾਿਰ ਗੋਰੀ ਮਨੁ ਧੀਿਰਆ ॥ ਕੰ ਚਨ ਵੰ ਨੇ ਪਾਸੇ ਕਲਵਿਤ ਚੀਿਰਆ ॥੪॥ 2-5 ਸੇਖ ਹੈਯਾਤੀ ਜਿਗ ਨ ਕੋਈ ਿਥਰੁ ਰਿਹਆ ॥ ਿਜਸੁ ਆਸਿਣ ਹਮ ਬੈਠੇ ਕੇਤੇ ਬੈਿਸ ਗਇਆ ॥੫॥ .

٥٨ 2-6 ਕਿਤਕ ਕੂੰ ਜਾਂ ਚੇਿਤ ਡਉ ਸਾਵਿਣ ਿਬਜੁਲੀਆਂ ॥ ਸੀਆਲੇ ਸੋਹੰਦੀਆਂ ਿਪਰ ਗਿਲ ਬਾਹੜੀਆਂ ॥੬॥ 2-7 ਚਲੇ ਚਲਣਹਾਰ ਿਵਚਾਰਾ ਲੇ ਇ ਮਨੋ ॥ ਢੇਿਦਆਂ ਿਛਅ ਮਾਹ ਤੁੜੰਿਦਆ ਿਹਕੁ ਿਖਨੋ ॥੭॥ 2-8 ਿਜਮੀ ਪੁਛੈ ਅਸਮਾਨ ਫਰੀਦਾ ਖੇਵਟ ਿਕੰ ਿਨ ਗਏ ॥ ਜਾਲਣ ਗੋਰਾਂ ਨਾਿਲ ਉਲਾਮੇ ਜੀਅ ਸਹੇ ॥੮॥ (Raag Soohi) .

59 1-1 ਤਿਪ ਤਿਪ ਲੁਿਹ ਲੁਿਹ ਹਾਥ ਮਰੋਰਉ ॥ ਬਾਵਿਲ ਹੋਈ ਸੋ ਸਹੁ ਲੋ ਰਉ ॥ ਤੈ ਸਿਹ ਮਨ ਮਿਹ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥ ਤੈ ਸਾਿਹਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ .

٦٠ 1-2 ਕਾਲੀ ਕੋਇਲ ਤੂ ਿਕਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਿਬਰਹੈ ਜਾਲੀ ॥ ਿਪਰਿਹ ਿਬਹੂਨ ਕਤਿਹ ਸੁਖੁ ਪਾਏ ॥ ਜਾ ਹੋਇ ਿਕ੍ਰਪਾਲੁ ਤਾ ਪ੍ਰਭੂ ਿਮਲਾਏ ॥੨॥ .

61 1-3 ਿਵਧਣ ਖੂਹੀ ਮੁੰ ਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਿਰ ਿਕਰਪਾ ਪ੍ਰਿਭ ਸਾਧਸੰ ਿਗ ਮੇਲੀ ॥ ਜਾ ਿਫਿਰ ਦੇਖਾ ਤਾ ਮੇਰਾ ਅਲਹੁ ਬੇਲੀ ॥੩॥ .

٦٢ 1-4 ਵਾਟ ਹਮਾਰੀ ਖਰੀ ਉਡੀਣੀ ॥ ਖੰ ਿਨਅਹੁ ਿਤਖੀ ਬਹੁਤੁ ਿਪਈਣੀ ॥ ਉਸੁ ਊਪਿਰ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰ ਥੁ ਸਮਾਿਰ੍ਹ ਸਵੇਰਾ ॥੪॥ (Raag Soohi Lalit) .

63 2-1 ਬੇੜਾ ਬੰ ਿਧ ਨ ਸਿਕਓ ਬੰ ਧਨ ਕੀ ਵੇਲਾ ॥ ੇ ਾ ॥੧॥ ਭਿਰ ਸਰਵਰੁ ਜਬ ਊਛਲੈ ਤਬ ਤਰਣੁ ਦੁਹਲ ਹਥੁ ਨ ਲਾਇ ਕਸੁੰ ਭੜੈ ਜਿਲ ਜਾਸੀ ਢੋਲਾ ॥੧॥ 2-2 ਇਕ ਆਪੀਨੈ੍ਹ ਪਤਲੀ ਸਹ ਕੇ ਰੇ ਬੋਲਾ ॥ ਦੁਧਾ ਥਣੀ ਨ ਆਵਈ ਿਫਿਰ ਹੋਇ ਨ ਮੇਲਾ ॥੨॥ 2-3 ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰ ਸੁ ਚਲਸੀ ਡੁੰ ਮਣਾ ਅਿਹ ਤਨੁ ਢੇਰੀ ਥੀਸੀ ॥੩॥ .