Social Security and Women & Child Development Department
ਸਮਾਿਜਕ ਸੁਰੱਿਖਆ ਅਤੇ ਇਸਤਰੀ ਤੇ ਬਾਲ ਿਵਕਾਸ ਿਵਭਾਗ
Application For Old Age Pension
ਬੁਢਾਪਾ ਪੈਨਸ਼ਨ ਲਈ ਿਬਨੈ -ਪੱਤਰ
(ਪਡੂ ਇਲਾਿਕਆਂ ਲਈ) (For Rural Area)
ਬਲਾਕ /ਤਿਹਸੀਲ ਦਾ ਨਾਂ / Name of Block & Tehsil :_______________________
ਮ ਸੱਚੇ ਿਦਲ ਿਬਆਨ ਕਰਦੀ ਹਾਂ ਿਕ ਉੱਕਤ ਵੇਰਵੇ ਸਹੀ ਹਨ ਅਤੇ ਕੋਈ ਵੀ ਗੱਲ ਲੁ ਕਾ ਕੇ ਨਹ ਰੱਖੀ ਗਈ ਹੈ। ਕੀ ਸੇ ਵੀ ਤੱਥ ਸਬੰਧੀ ਜਾਣਕਾਰੀ
ਛੁ ਪਾਉਣ ਜਾਂ ਗਲਤ ਿਬਆਨ ਕਰਨ ਲਈ ਮ ਿਨੱਜੀ ਤੋਰ ਤੇ ਿਜੰਮੇਵਾਰ ਹੋਵਾਂਗਾ / ਹੋਵਾਂਗੀ । ਮ ਇਹ ਵੀ ਿਬਆਨ ਕਰਦਾ / ਕਰਦੀ ਹਾਂ ਕੀ ਮੇਰੀ (ਪਤੀ ਤੇ ਪਤਨੀ
ਦੋਹਾਂ ਦੀ) ਸਾਰੇ ਵਸੀਿਲਆਂ ਤ ਮਾਿਸਕ ਆਮਦਨ__________________ ਰੁਪਏ ਹੈ।
ਿਬਨੈ ਕਾਰ ਦੇ ਹਸਤਾਖਰ / ਅੰਗੂਠਾ ਿਨਸ਼ਾਨ
ਨੋ ਟ: ਫਾਰਮ ਤਸਦੀਕ / ਿਸਫਾਰਸ ਕਰਨ ਤ ਪਿਹਲਾਂ ਹੇਠ ਿਲਖੀਆਂ ਪੈਨਸ਼ਨ ਸਬੰਧੀ ਪਾਤਰਤਾ ਲਈ ਹਦਾਇਤਾਂ ਨੂ ੰ ਪੜਹ੍ / ਸੁਣ ਿਲਆ ਜਾਵੇ।
ਗਰਾਮ ਪੰਚਾਇਤ ਿਪੰਡ___________________ ਬਲਾਕ____________________ ਿਜ਼ਲਹ੍ ਾ _____________ਹਲਕੇ ਨਾਲ ਸਬੰਧਤ
ਐਮ.ਐਲ.ਏ / ਸਬੰਧਤ ਿਪੰਡ ਦਾ ਸਰਪੰਚ / ਮਬਰ ਪੰਚਾਇਤ / ਨੰਬਰਦਾਰ ਤਸਦੀਕ ਅਤੇ ਿਸਫਾਰਸ ਕਰਦਾ / ਕਰਦੀ ਹਾਂ ਕੀ ਿਬਨੈ ਕਾਰ ਵੱਲ ਅਰਜੀ ਫਾਰਮ ਿਵੱਚ
ਿਦੱਤੇ ਤੱਥ ਸਹੀ ਹਨ ਅਤੇ ਕੀ ਸੇ ਵੇਲੇ ਗਲਤ ਪਾਏ ਜਾਣ ਤੇ ਿਬਨੈ ਕਾਰ ਤੇ ਇਲਾਵਾ ਮ ਤਸਦੀਕ ਅਤੇ ਿਸਫਾਰਸ ਕਰਤਾ ਿਨਜੀ ਤੌਰ ਤੇ ਿਜੰਮੇਵਾਰ ਹੋਵਾਂਗਾ /
ਹੋਵਾਂਗੀ।
(ੳ) ਐਮ.ਐਲ.ਏ.
ਜਾਂ (ਹਸਤਾਖਰ ਤਸਦੀਕ ਅਤੇ ਿਸਫਾਰਸ਼ ਕਰਤਾ ਐਮ.ਐਲ.ਏ. ਦਾ ਨਾਂ ਸਮੇਤ ਮੋਹਰ)
(ਅ) ਦੋ ਮਬਰ ਪੰਚਾਇਤ਼ ਅਤੇ ਸਰਪੰਚ
(_____________) (_____________) (_____________)
Page 1 of 3
ਮਬਰ ਪੰਚਾਇਤ ਮਬਰ ਪੰਚਾਇਤ ਸਰਪੰਚ ਦਾ ਨਾਂ ਸਮੇਤ ਮੋਹਰ
ਜਾਂ
(ੲ) ਿਤੰਨ ਮਬਰ ਪੰਚਾਇਤ
(_____________) (_____________) (_____________)
ਮਬਰ ਪੰਚਾਇਤ ਮਬਰ ਪੰਚਾਇਤ ਮਬਰ ਪੰਚਾਇਤ
ਜਾਂ
(ਸ) ਦੋ ਮਬਰ ਪੰਚਾਇਤ ਅਤੇ ਇੱਕ ਨੰਬਰਦਾਰ
(______________) (_____________) (_____________)
ਮਬਰ ਪੰਚਾਇਤ ਮਬਰ ਪੰਚਾਇਤ ਨੰਬਰਦਾਰ ਦਾ ਨਾਂ ਸਮੇਤ ਮੋਹਰ
ਨੋ ਟ :- ਉਕੱਤ ਿਵੱਚ ਕੀ ਸੇ ਇੱਕ ਦੀ ਤਸਦੀਕ ਅਤੇ ਿਸਫਾਰਸ ਲਾਜਮੀ ਹੈ। ਤਸਦੀਕ/ਿਸਫਾਰਸ ਕਰਤਾ ਵੱਲ ਪੂਰਾ ਨਾਂ ਸਾਫ ਿਲਿਖਆ ਜਾਵੇ।
Page 2 of 3
ਪਾਤਰਤਾ ਲਈ ਹਦਾਇਤਾਂ
1. ਉਮਰ ਸੀਮਾ: ਮਰਦਾਂ ਲਈ 65 ਸਾਲ ਜਾਂ ਇਸ ਤ ਵੱਧ ਅਤੇ ਇਸਤਰੀਆਂ ਲਈ 58 ਸਾਲ ਜਾਂ ਇਸ ਤ ਵੱਧ।
2. ਆਮਦਨ (ਪਰ੍ਤੀ ਮਹੀਨਾ): 1000/- ਰੁਪਏ ਇਕੱਲੇ ਹੋਣ ਦੀ ਸੂਰਤ ਿਵੱਚ ਅਤੇ 1500/- ਰੁਪਏ ਪਤੀ-ਪਤਨੀ ਿਜਉਂਦੇ ਹੋਣ ਦੀ ਸੂਰਤ ਿਵੱਚ।
3. ਅਯੋਗਤਾ: (ੳ) ਜੇ ਿਬਨੈ ਕਾਰ ਖੁਦ ਜਾਂ ਉਸ ਦੇ ਬੱਚੇ ਸੇਲ ਟੈਕਸ ਅਸੈਸੀਜ਼ ਹੋਣ |
(ਅ) ਜੇ ਗਜਟਡ ਅਫਸਰ ਜਾਂ ਬਰਾਬਰ ਦਾ ਅਹੁੱਦਾ ਹੋਵੇ ਜਾਂ ਪਰ੍ਾਈਵੇਟ ਸੇਵਾ ਿਵੱਚ ਹੋਵੇ ਤੇ 4000/- ਪਰ੍ਤੀ ਮਹੀਨਾ
ਆਮਦਨ /ਤਨਖਾਹ ਹੇਵੇ।
(ੲ) ਿਜਨਹ੍ ਾਂ ਦੇ ਬੱਚੇ ਡਾਕਟਰ, ਵਕੀਲ, ਚਾਰਿਟਡ ਅਜਾਊਂਟੈਟ, ਇੰਨਕਮ ਟੈਕਸ ਸਲਾਹਕਾਰ, ਿਵੱਤੀ ਅਤੇ ਪਰ੍ਬੰਧਕੀ
ਸਲਾਹਕਾਰ, ਡਟਲ ਸਰਜਨ, ਇੰਜੀਨੀਅਰ, ਆਰਕੀਟੈਕਟ ਅਤੇ ਠੇ ਕੇਦਾਰ ਜਾਂ ਇਸੇ ਨੇ ਚਰ ਦੇ ਹੋਰ ਿਕੱਤੇ ਕਰਦੇ ਹੋਣ|
(ਸ) ਿਜਨਹ੍ ਾਂ ਦੇ ਲੜਕੇ ਇਨਕਮ ਟੈਕਸ ਅਸੈਸੀਜ਼ ਹੋਣ|
4. ਮਾਲੀ ਸਹਾਇਤਾ ਲਈ ਿਬਨੈ ਕਾਰ ਪੰਜਾਬ ਦਾ ਅਿਧ-ਵਾਸੀ ਹੋਵੇ ਅਤੇ ਿਬਨੈ ਿਮਤੀ ਤ ਤੁ ਰੰਤ ਪਿਹਲਾਂ 3 ਸਾਲ ਜਾਂ ਵੱਧ ਸਮਾਂ ਇੱਥੇ ਰਿਹੰਦਾ ਹੋਵੇ।
ਨੋ ਟ:- (1) ਿਬਨੈ ਕਾਰ ਦੁ ਆਰਾ ਆਪਣੇ ਅਰਜੀ ਫਾਰਮ ਿਵੱਚ ਜਾਣ ਬੁੱਝ ਕੇ ਗਲਤ ਸੂਚਨਾ / ਿਬਆਨ / ਸ਼ਹਾਦਤ ਦੇਣ ਦੇ ਅਧਾਰ ਤੇ ਧੋਖਾ-ਧੜੀ ਨਾਲ
ਪਰ੍ਾਪਤ ਕੀਤੀ ਪੈਨਸ਼ਨ / ਮਾਲੀ ਸਹਾਇਤਾ ਦੀਵਾਨੀ ਦਾਵੇ ਰਾਹ ਵਸੂਲੀ ਜਾਵੇਗੀ ਅਤੇ ਗਲਤ ਸੂਚਨਾ / ਿਬਆਨ / ਸ਼ਹਾਦਰ ਦੇਣ ਵਾਲੇ
ਿਵਅਕਤੀ ਜਾਂ ਗਲਤ ਤਸਦੀਕ / ਿਸਫਾਿਰਸ਼ ਕਰਨ ਵਾਲੇ ਅਹੁੱਦੇਦਾਰ ਨੂੰ ਦੰਡ ਦੇਣ ਲਈ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।
(2) ਮੰਨਜੂਰ ਕੇਸ ਹਰ ਿਤਮਾਹੀ ਦੀ ਪਿਹਲੀ ਤਾਰੀਖ ਤ ਅਦਾਇਗੀ ਲਈ ਯੋਗ ਹੋਣਗੇ ਭਾਵ ਪਿਹਲੀ ਅਪਰ੍ੈਲ ਤ 30 ਜੂਨ ਤੱਕ ਦੇ ਮੰਨਜੂਰ ਕੇਸ 1
ਜੁਲਾਈ ਤ, ਜੁਲਾਈ ਤ 30 ਸਤੰਬਰ ਤੱਕ ਦੇ ਮੰਨਜੂਰ ਕੇਸ 1 ਅਕਤੂ ਬਰ ਤ, ਅਕਤੂ ਬਰ ਤ 31 ਦਸੰਬਰ ਤੱਕ ਦੇ ਮੰਨਜੂਰ ਕੇਸ 1 ਜਨਵਰੀ ਤ,
1 ਜਨਵਰੀ ਤ 31 ਮਾਰਚ ਤੱਕ ਦੇ ਮੰਨਜੂਰ ਕੇਸ 1 ਅਪਰ੍ੈਲ ਤ ਅਦਾਇਗੀ ਯੋਗ ਹੋਣਗੇ।
Page 3 of 3