,
ਭ , -68, ਐ .ਏ.ਐ ਗ
ਜਨਤਕ ਸੂਚਨਾ
ਅਧੀਨ ਸੇਵਾਵਾਂ ਚੋਣ ਬੋਰਡ ਵੱ ਲੋਂ ਇਸ਼ਤਤਹਾਰ ਨੰ.12 ਆੱਫ 2024 -
ਨ। ਇਨਹਾਂ ਆਸਾਮੀਆਂ ਲ
ਅਪਲਾਈ ਕਰਨ ਲਈ ਉਮੀਦਵਾਰਾਂ ਤੋਂ ਤਮਤੀ 30.07.2024 ਤੋਂ 19.08.2024 ਸ਼ਾਮ 05:00 ਵਜੇ
ਤੱ ਕ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਆਨਲਾਈਨ ਤਬਨੈ ਪੱ ਤਰਾਂ ਦੀ ਮੰ ਗ
ਕੀਤੀ ਗਈ ਸੀ। ਉਮੀਦਵਾਰਾਂ ਦੀ ਸੁਤਵਧਾ ਲਈ ਆਨਲਾਈਨ ਐਪਲੀਕੇਸ਼ਨ ਤਵੱ ਚ ਸੋਧ ਕਰਨ ਲਈ
portal ਨੂੰ 23.08.2024 ਤੋਂ ਤਮਤੀ 28.08.2024 ਸ਼ਾਮ 05.00 ਵਜੇ ਤੱ ਕ open ਕੀਤਾ ਜਾ
ਤਰਹਾ ਹੈ। ਜੇਕਰ ਤਕਸੇ ਉਮੀਦਵਾਰ ਦੇ ਆਨਲਾਈਨ ਐਪਲੀਕੇਸ਼ਨ ਫਾਰਮ ਤਵੱ ਚ ਫੋਟੋ ਜਾਂ ਹਸਤਾਖਰ
ਗੱ ਲਤ upload ਹੋ ਗਏ ਹਨ ਅਤੇ ਜਾਂ ਕੋਈ ਉਮੀਦਵਾਰ ਆਪਣੇ ਨਾਮ, ਤਪਤਾ ਦਾ ਨਾਮ, ਜਨਮ ਦੀ
ਤਮਤੀ, ਤਲੰਗ ਅਤੇ ਕੈਟਾਗਰੀ ਤਵੱ ਚ ਸੋਧ ਕਰਨੀ ਚਾਹੁੰ ਦਾ ਹੈ ਤਾਂ ਉਹ ਬੋਰਡ ਦੀ ਵੈੈੱਬਸਾਈਟ
https://sssb.punjab.gov.in ਤੇ ਤਮਤੀ 23.08.2024 ਤੋਂ ਤਮਤੀ 28.08.2024 ਸ਼ਾਮ 05.00
ਵਜੇ ਤੱ ਕ ਸੋਧ ਕਰ ਸਕਦਾ ਹੈ।
(iii) ਜੇਕਰ ਤਕਸੇ ਉਮੀਦਵਾਰ ਦੇ ਕੈਟਾਗਰੀ ਤਵੱ ਚ ਸੋਧ ਕਰਨ ਤੇ ਪਰੀਤਖਆ ਫੀਸ ਦੀ ਰਕਮ ਤਵੱ ਚ
ਵਾਧਾ ਹੁੰ ਦਾ ਹੈ ਤਾਂ ਉਹ ਉਮੀਦਵਾਰ ਇਸ ਫੀਸ ਦੇ ਅੰ ਤਰ ਦੀ ਰਕਮ ਨੂੰ ਤਡਮਾਂਡ ਡਰਾਫਟ in favour of
the ‘Secretary, Subordinate Services Selection Board, Punjab’ payable at Mohali
ਰਾਹੀਂ ਅਦਾ ਰਕਨਗੇ। ਇਸ ਤਡਮਾਂਡ ਡਰਾਫਟ ਨੂੰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ-
68, ਐਸ.ਏ.ਐਸ. ਨਗਰ ਤਵਖੇ ਡਾਕ ਰਾਹੀਂ ਤਮਤੀ 28.08.2024 ਤੋਂ ਪਤਹਲਾਂ ਭੇਤਜਆ ਜਾਵੇ। ਇਸ
ਤਡਮਾਂਡ ਡਰਾਫਟ ਨੂੰ ਹੇਠ ਤਦੱ ਤੇ ਪਰੋਫਾਰਮੇ (Annexure-A) ਨਾਲ ਨੱਥੀ ਕਰਕੇ ਭੇਤਜਆ ਜਾਵੇ।
(iv) ਤਜਹੜੇ ਉਮੀਦਵਾਰ ਆਪਣੇ ਐਪਲੀਕੇਸ਼ਨ ਫਾਰਮ ਤਵੱ ਚ ਸੋਧ ਕਰਨਗੇ ਉਨਹਾਂ ਦਾ ਸੋਤਧਆ
ਹੋਇਆ ਫਾਰਮ (last submitted form between dated 23.08.2024 to 28.08.2024) ਹੀ
ਅੰ ਤਤਮ ਮੰ ਤਨਆ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਤਕ ਉਕਤ ਅਨੁਸਾਰ
ਤਕਸੇ ਵੀ ਤਰਹਾਂ ਦੀ ਸੋਧ ਨੂੰ ਤਧਆਨਪੁਰਵਕ ਕੀਤਾ ਜਾਵੇ।
/-
ਨ
Annexure-A (only in case of correction in category)
Subordinate Services Selection Board, Punjab
Forest Complex, Sector-68, S.A.S. Nagar.
Detail of Candidate :-
1. Advertisement No. :- 12 of 2024
2. Application/Online Registration Number :- _____________
3. Name :- _____________
4. Father’s name :- _____________
5. Date of Birth:- _____________
6. Post applied for:- _____________
7. Demand Draft No.:- _____________
8. Demand Draft Amount:- _____________
9. Address:- _____________
_____________
_____________
(Signature)