You are on page 1of 5

ਸੰਤ ਕੀ ਿਨੰਦਾ…?

ਫੋਨ ਆਉਂਦਾ ਹੈ, “ਭਾਈ ਸਾਹਬ ਤੁਸੀਂ ਆਹ ਸੰਤ ਈਸਰ ਿਸੰਘ ਜੀ ਰਾੜੇਵਾਲੇ ਮਹਾਰਾਜ ਬਾਰੇ
ਿਲਿਖਆ ਹੈ ਤੁਹਾਡਾ ਮੱਕਸਦ ਕੀ ਹੈ? ਫੋਨ ਵਾਲੀ ਅਵਾਜ ਬਹੁਤ ਖ਼ਫਾ ਹੈ ਤੇ ਉਸ ਨੇ ਕੋਈ 15
ਿਮੰਟ ਮੈਨ ਬੋਲਣ ਦਾ ਸਮਾ ਨਹੀਂ ਿਦੱਤਾ। ਇਸ ਤਰਹਾ ਦੇ ਫੋਨ ਕੋਈ ਰਾਤ 11 ਵਜੇ ਤੱਕ ਆਉਂਦੇ
ਰਿਹੰਦੇ ਹਨ ਅਤੇ ਸੋਮਵਾਰ ਤੱਕ ਆਉਂਦੇ ਹਨ। ਸਾਿਰਆ ਿਵੱਚ ਇੱਕੋ ਤਰਹਾ ਦਾ ਜੋਸ਼ ਤੇ ਕਰੀਬਨ
ਰਲਵੀ ਿਮਲਵੀਂ ਭਾਸ਼ਾ। ਸਾਿਰਆ ਉਪਰ ਇੱਕੇ ਿਜਹੀ ਿਕਸਮ ਦਾ ਪਰਭਾਵ ਸੀ। ਿਜਵੇਂ ਉਹਨਾ ਦੀ
ਬੜੀ ਭਗਤੀ ਸੀ, ਉਹ ਸਾਡੇ ਮਹਾਰਾਜ ਸਨ, ਉਹਨਾ ਨ ਅਸੀਂ ਗੁਰੂਆ ਵਾਗ ਪੂਜਦੇ ਸਾ, ਤੁਸੀਂ ਸਾਡੇ
ਿਹਰਦੇ ਵਲੂੰਧਰ ਿਦੱਤੇ, ਉਹਨਾ ਲੱਖਾ ਪਣੀਆ ਨ ਅੰਮਰਿਤ ਪਾਨ ਕਰਾਕੇ ਗੁਰੂ ਨਾਲ ਜੋਿੜਆ, ਤੁਸੀਂ
ਦਸਣਾ ਕੀ ਚਾਹੁੰਦੇ ਲੋਕਾ ਨ? ਆਿਦ!

ਪਰ ਸਾਨ ਇੰਝ ਜਾਪਦਾ ਹੈ ਿਕ ਬੇਸ਼ਕ ਅਸੀਂ ਮੱਥਾ ਗੁਰੂ ਗਰੰਥ ਸਾਿਹਬ ਨ ਟੇਕਦੇ ਹਾ ਪਰ ਪਰਭਾਵ
ਸਾਡੇ ਉਪਰ ਦੇਹਾ ਦਾ ਹੀ ਹੈ ਿਜਸ ਿਵਚੋਂ ਗੁਰੂ ਨੇ ਕੱਢ ਕੇ ਸ਼ਬਦ ਗੁਰੂ ਦੇ ਲੜ ਲਾਇਆ ਸੀ। ਅਸੀਂ
ਿਬਨਾ ਿਕਸੇ ਿਵਵਾਦ ਦੀ ਭਾਵਨਾ ਤੋਂ ਅੱਜ ਕੁਝ ਸਵਾਲਾ ਦੇ ਜਵਾਬ ਲੱਭਣ ਦੀ ਕੋਿਸ਼ਸ਼ ਕਰੀਏ
ਸ਼ਾਇਦ ਅਸੀਂ ਇੱਕ ਦੂਜੇ ਦੀਆ ਭਾਵਨਾਵਾ ਸਮਝ ਸਕੀਏ ਅਤੇ ਦੇਹਾ ਤੋਂ ਖਿਹੜਾ ਛੁਡਾ ਕੇ ਗੁਰੂ
ਸਬਦ ਦੀ ਲੋਅ ਿਵੱਚ ਤੁਰਨ ਬਾਰੇ ਸੋਚਣ ਲੱਗੀਏ। ਅੱਜ ਸਾਨ ਡੇਰਾਵਾਦ ਦੀਆ ਚਣੌਤੀਆ ਿਵਚੋਂ
ਲੰਘਣਾ ਪੈ ਿਰਹਾ ਹੈ ਅਸੀਂ ਬਥੇਰਾ ਭੰਿਨਆਰੇ, ਸੌਦੇ ਸਾਧ, ਰਾਧਾ ਸੁਆਮੀਆ ਆਿਦ ਨ ਕੋਸ ਿਲਆ
ਹੈ ਹੁਣ ਸਾਨ ਥੋੜਾ ਅਪਣੇ ਅੰਦਰ ਵੀ ਝਾਤ ਪਾ ਲੈਣੀ ਬਣਦੀ ਹੈ। ਅਪਣੇ ਅੰਦਰਲੇ ਡੇਿਰਆ ਦੇ
ਫਰਕ ਸਮਝਣ ਤੋਂ ਿਬਨਾ ਬਾਹਰ ਦੇ ਡੇਰੇ ਸਾਡੀ ਪਕੜ ਿਵੱਚ ਨਹੀ ਆਉਂਣਗੇ ਿਕਉਂਿਕ ਜਦ ਤਕ
ਅਸੀਂ ਖੁਦ ਨਹੀ ਡੇਿਰਆ ਤੋਂ ਅਪਣਾ ਖਿਹੜਾ ਛੁਡਵਾਉਂਦੇ ਉਨੀ ਦੇਰ ਅਸੀਂ ਸੌਦੇ ਸਾਧ ਜਾ ਰਾਧਾ
ਸੁਆਮੀ ਆਿਦ ਡੇਿਰਆ ਦੀ ਅਲੋਚਨਾ ਿਵਚੋਂ ਕੁਝ ਹਾਸਲ ਨਹੀ ਕਰਾਗੇ। ਅਸੀਂ ਠੰਡੇ ਿਦਲ ਨਾਲ
ਗੱਲ ਸੁਣਨ ਦੀ ਜੁਅਰਤ ਪੈਦਾ ਕਰੀਏ ਨਾ ਿਕ ਿਵਅਕਤੀਗਤ ਦੇਹਾ ਦੇ ਪਰਭਾਵ ਹੇਠਾ ਗੁਰੂ ਸਬਦ ਨ
ਅਣਗੌਿਲਆ ਕਰੀਏ।

ਸੰਤ ਈਸ਼ਰ ਿਸੰਘ ਜੀ ਰਾੜੇਵਾਿਲਆ ਤੋਂ ਸ਼ੁਰੂ ਕਰਦੇ ਹਾ। ਉਹਨਾ ਦੀ ਅਲੋਚਨਾ ਤੋਂ ਸਾਨ ਬਹੁਤ
ਘਬਰਾਹਟ ਹੋਈ ਹੈ ਪਰ ਉਹਨਾ ਵਲੋਂ ਜਾਣੇ ਜਾ ਅਨਜਾਣੇ ਗੁਰੂ ਗਰੰਥ ਸਾਿਹਬ ਜੀ ਦੀ ਅਲੋਚਨਾ ਤੋਂ
ਇੰਨੀ ਘਬਰਾਹਟ ਸਾਨ ਕਦੇ ਿਕਉਂ ਨਹੀ ਹੋਈ? ਗੁਰੂ ਗਰੰਥ ਸਾਿਹਬ ਿਵੱਚ ਜੀਹਨਾ ਨ ਮੁੱਢੋਂ ਰੱਦ
ਕੀਤਾ ਿਗਆ ਹੈ, ਉਹਨਾ ਨ ਜੇ ਉਹ ਸਾਡੇ ਬਜੁਰਗ ਭਗਵਾਨ ਕਿਹਕੇ ਪੇਸ਼ ਕਰਦੇ ਹਨ ਤਾ ਉਹ ਕੀ
ਗੁਰੂ ਗਰੰਥ ਸਾਿਹਬ ਦੀ ਅਲੋਚਨਾ ਨਹੀ ਕਰ ਰਹੇ? ਮਸਲਨ ਸਰੀ ਰਾਮ ਚੰਦਰ ਬਾਰੇ ਗੁਰਬਾਣੀ ਬੜੀ
ਸਪੱਸ਼ਟ ਹੈ ਿਕ ਉਹ ਸੀਤਾ ਅਤੇ ਲਛਮਣ ਦੇ ਿਵਯੋਗ ਿਵੱਚ ਧਾਹੀਂ ਮਾਰ ਮਾਰ ਰੋਂਦਾ ਿਰਹਾ, ਭਗਤ
ਨਾਮਦੇਵ ਜੀ ਨੇ ਬੜਾ ਸਪੱਸ਼ਟ ਕਿਹ ਿਦਤਾ ਿਕ ਪਾਡੇ ਦੇਿਖਆ ਤੇਰਾ ਰਾਮ ਚੰਦ ਿਜਹੜਾ ਘਰ ਦੀ
ਜੋਇ ਗਵਾਈ ਿਫਰਦਾ ਸੀ। ਕੇਵਲ ਗੁਰੂ ਗਰੰਥ ਸਾਿਹਬ ਹੀ ਨਹੀ ਬਲਿਕ ਬਰਹਾਮਣ ਦੇ ਖੁਦ ਦੇ
ਗਰੰਥ ਵੀ ਸਰੀ ਰਾਮਚੰਦਰ ਨ ਇੰਝ ਹੀ ਪੇਸ਼ ਕਰਦੇ ਹਨ, ਇਥੋਂ ਤੱਕ ਿਕ ਉਹ ਇੱਕ ਆਖੇ ਜਾਦੇ ਸ਼ੂਦਰ,
ਸ਼ਭੂੰਕ ਦਾ ਇਸ ਕਰਕੇ ਿਸਰ ਵੱਢ ਿਦੰਦੇ ਹਨ ਿਕ ਉਹ ਭਗਤੀ ਨਹੀ ਕਰ ਸਕਦਾ। ਉਹ ਬਾਲੀ ਨ
ਸੂਰਿਮਆ ਦੀ ਪਰੰਪਰਾ ਦੇ ਉਲਟ ਲੁੱਕ ਕੇ ਤੀਰ ਮਾਰਦੇ ਹਨ ਜੋ ਇੱਕ ਬੇਹੱਦ ਬੁੱਜਿਦਲਾਨਾ ਕਰਮ
ਹੈ। ਪਰ ਸਾਡੇ ਇਹਨਾ ਮਹਾਪੁਰਖਾ ਸਾਰੀ ਉਮਰ ੳਸ ਨ ਿਸੱਖ ਸਟੇਜਾ ਤੇ ਭਗਵਾਨ ਕਿਹਕੇ
ਪਰਚਾਿਰਆ ਇਹ ਕੀ ਗੁਰੂ ਗਰੰਥ ਸਾਿਹਬ ਜੀ ਦੀ ਅਲੋਚਨਾ ਨਹੀਂ? ਿਵਸ਼ਨ ਬਾਰੇ ਗੁਰਬਾਣੀ ਤੋਂ
ਿਬਨਾ ਬਰਹਾਮਣ ਦਾ ਿਸ਼ਵ ਪੁਰਾਣ ਗਰੰਥ ਖੁਦ ਕਿਹ ਿਰਹਾ ਿਕ ਉਸ ਜਲੰਧਰ ਦੈਂਤ ਦੀ ਪਤਨੀ ਨਾਲ
ਧੋਖੇ ਨਾਲ ਬਲਾਤਕਾਰ ਕੀਤਾ! ਪਰ ਸਾਡੇ ਇਹਨਾ ਕਰੀਬਨ ਸਾਰੇ ਹੋ ਚੁੱਕੇ ਮਹਾਪੁਰਖਾ ਉਸ ਨ ਵੀ
ਗੁਰੂ ਦੀ ਹਜੂਰੀ ਿਵੱਚ ਭਗਵਾਨ ਕਿਹ ਕੇ ਿਸੱਖਾ ਦੇ ਿਸਰਾ ਿਵੱਚ ਵਾਿੜਆ। ਬਰਹਮਾ ਕਾਮ ਵਸ ਹੋ ਕੇ
ਅਪਣੀ ਸੱਕੀ ਧੀ ਮਗਰ ਦੌਿੜਆ, ਗੁਰਬਾਣੀ ਿਵੱਚ ਵੀ ਿਜਕਰ ਹੈ। ਪਾਰਬਤੀ ਤੇ ਿਸ਼ਵ ਜੀ ਦੇ
ਫੇਿਰਆ ਵੇਲੇ ਪਾਰਬਤੀ ਦਾ ਕੇਵਲ ਪੈਰ ਦੇਖਕੇ ਬਰਹਮਾ ਜੀ ਦਾ ਵੀਰਜ ਪਾਤ ਹੋ ਿਗਆ ਪਰ ਇਸ ਨ
ਵੀ ਸਾਡੇ ਹੁਣ ਵਾਲੇ ਤੇ ਹੋ ਚੁੱਕੇ ਮਹਾਪੁਰਖਾ ਭਗਵਾਨ ਕਿਹ ਕੇ ਪਰਚਾਿਰਆ! ਇਹ ਕੀ ਗੁਰੂ ਗਰੰਥ
ਸਿਹਬ ਦੀ ਅਲੋਚਨਾ ਨਹੀਂ? ਿਕਰਸ਼ਨ ਜੀ ਭਗਵਤ ਪੁਰਾਣ ਮੁਤਾਬਕ ਿਵਆਹ ਤੋਂ ਇੱਕ ਿਦਨ ਪਿਹਲਾ
ਰੁਕਮਣੀ ਨ ਕੱਢ ਕੇ ਲੈ ਆਉਂਦੇ ਹਨ ਅਤੇ 16108 ਤੋਂ ਉਪਰ ਉਹਨਾ ਦੀਆ ਔਰਤਾ ਹਨ। ਇੱਕ
ਗੋਪੀ ਿਪਛੇ ਪਾਰਜਾਤ ਰੁੱਖ ਿਲਆਉਂਣ ਲਈ ਇੰਦਰ ਨਾਲ ਲੜਾਈ ਵੇਲੇ ਹਜਾਰਾ ਬੰਦੇ ਲੇਖੇ ਲਗ
ਜਾਦੇ ਹਨ ਪਰ ਸਾਡੇ ਸੰਤ ਉਹ ਨ ਵੀ ਭਗਵਾਨ ਆਖ ਕੇ ਉਹਨਾ ਦੀਆ ਕਹਾਣੀਆ ਗੁਰੂ ਗਰੰਥ
ਸਾਿਹਬ ਜੀ ਦੀ ਹਜੂਰੀ ਿਵੱਚ ਸੁਣਾਉਂਦੇ ਰਹੇ ਹਨ ਇਹ ਕੀ ਗੁਰੂ ਦੀ ਅਵੱਿਗਆ ਨਹੀ?

ਬਾਬਾ ਨੰਦ ਿਸੰਘ ਜੀ ਬੜੀ ਸਿਤਕਾਰ ਜੋਗ ਸਖਸ਼ੀਅਤ ਮੰਨੀ ਜਾਦੀ ਹੈ ਿਸੱਖ ਕੌਮ ਿਵਚ। ਸਾਨ
ਉਹਨਾ ਦਾ ਿਜਕਰ ਇਥੇ ਤਾ ਕਰਨਾ ਪੈ ਿਰਹਾ ਹੈ ਿਕ ਸੰਤ ਈਸ਼ਰ ਿਸੰਘ ਤੋਂ ਬਾਅਦ ਹਰੇਕ ਫੋਨ
ਕਰਨ ਵਾਲੇ ਨੇ ਇਹਨਾ ਦਾ ਅਤੇ ਹੋਰ ਅਨੇਕਾ ਮਹਾਪੁਰਖਾ ਦੀਆ ਿਮਸਾਲਾ ਨਾਲ ਦੇ ਮਾਰੀਆ ਿਕ
ਕੀ ਿਫਰ ਆਹ ਵੀ ਗਲਤ ਸੀ, ਔਹ ਵੀ ਗਲਤ ਸੀ? ਇਸ ਿਵਚੋਂ ਸਾਡੇ ਭਰਾਵਾ ਭੈਣਾ ਦੀ ਿਵਚਾਰਗੀ
ਸਪੱਸ਼ਟ ਝਲਕਦੀ ਸੀ ਿਕਉਂਿਕ ਉਹ ਿਕਤੇ ਨਾ ਿਕਤੇ ਨੌਂਹ ਅੜਾ ਕੇ ਅਪਣੀਆ ਿਮੱਥਾ ਬਣਾਈ
ਰੱਖਣਾ ਚਾਹੁੰਦੇ ਸਨ। ਜਦ ਿਕ ਗਲਤ ਜਾ ਠੀਕ ਦਾ ਫੈਸਲਾ ਕਰਨ ਦੀ ਸਾਡੀ ਕੋਈ ਹੈਸੀਅਤ
ਨਹੀਂ। ਨਾ ਅਸੀਂ ਿਕਸੇ ਨ ਗਲਤ ਜਾ ਠੀਕ ਿਕਹਾ ਅਸੀਂ ਤਾ ਉਹਨਾ ਦੇ ਹੀ ਕੀਤੇ ਬੱਚਨ ਜਾ ਕੰਮ
ਲੋਕਾ ਅੱਗੇ ਰੱਖੇ ਹਨ ਕੋਲੋਂ ਕੁਝ ਨਹੀ ਿਕਹਾ।

ਕੋਈ ਵੀ ਿਮੱਥ ਬਣਾਉਂਣ ਜਾ ਤੋੜਨ ਵੇਲੇ ਸਾਨ ਇੱਕ ਗੱਲ ਹਮੇਸ਼ਾ ਅਪਣੇ ਿਜ਼ਹਨ ਿਵੱਚ ਰੱਖਣੀ
ੀਤ
ਚਾਹੀਦੀ ਹੈ ਿਕ ਕੋਈ ਚਾਹੇ ਿਕੰਨਾ ਵੀ ਵੱਡਾ ਸੰਤ ਜਾ ਸਖਸ਼ਅੀਤ
ੀ ਿਕਉਂ ਨਾ ਹੋਵੇ ਪਰ
ਗੁਰੂ ਗਰੰਥ ਸਾਿਹਬ ਤੋਂ ਵੱਡਾ ਕੋਈ ਨਹੀ। ਹਰੇਕ ਪੂਰਨਮਾਸ਼ੀ ਤੇ ਨਾਨਕਸਰ ਵਾਲੇ ਆਰਤੀ ਪੜਹਦੇ
ਹਨ। ਇਹ ਆਰਤੀ ਬਾਬਾ ਨੰਦ ਿਸੰਘ ਜੀ ਵੇਲੇ ਤੋਂ ਤੁਰੀ ਆ ਰਹੀ ਹੈ ਤੇ ਉਹਨਾ ਵਲੋਂ ਸ਼ੁਰੂ ਕੀਤੀ
ਮੰਨੀ ਜਾਦੀ ਹੈ। ਇਸ ਆਰਤੀ ਿਵੱਚ ਗੁਰਬਾਣੀ ਦੇ ਸਬਦਾ ਤੋਂ ਇਲਾਵਾ ਦਸਮ ਗਰੰਥ ਿਵਚਲੀ
ਆਰਤੀ ਵੀ ਆਉਂਦੀ ਹੈ ਿਜਸ ਬਾਰੇ ਪਤਾ ਕਰਨ ਤੇ ਪਤਾ ਚਿਲਆ ਿਕ ਖੁਦ ਪੜਨ ਵਾਿਲਆ ਚੋਂ
ਬਾਹਿਲਆ ਨ ਨਹੀ ਪਤਾ ਿਕ ਇਹ ਆਰਤੀ ਿਕਥੋਂ ਆਈ ਹੈ। ਇਹ ਆਰਤੀ ਇੰਦਰ ਦੇਵਤੇ ਦੀ ਹੈ
ਿਜਸ ਿਵੱਚ ਸਪਸ਼ਟ ਿਲਿਖਆ ਹੈ,

ਦੋਹਰਾ-ਲੋਪ ਚੰਡਕਾ ਹੋਇ ਗਈ, ਸੁਰਪਨ ਕੌ ਦੇ ਰਾਜ। ਦਾਵਨ ਮਾਰੇ ਅਭੇਖ ਕਰ, ਕੀਨੇ ਸੰਤਨ
ਕਾਜ।

ਸਵੈਯਾ-ਯਾਤੇ ਪਰਸੰਨ ਭਏ ਹੈ ਮਹਾਮੁਿਨ ਦੇਵਨ ਕੇ ਤਪ ਮੇ ਸੁਖ ਪਾਵੈਂ। ਜਗ ਕਰੈ ਇੱਕ ਬੇਦ ਰਰੈ
ਭਵਤਾਪ ਹਰੈ ਿਮਿਲ ਿਧਆਨੈ ਲਾਵੈ। ਝਾਲਰ ਤਾਲ ਿਮਰਦੰਗ ੳਪੰਗ ਰਬਾਬ ਲੀਏ ਸੁਰ ਸਾਜ
ਿਮਲਾਵੈਂ। ਿਕੰਨਰ ਗੰਧਰਭ ਗਾਨ ਕਰੈ ਜੱਛ ਅਪੱਛਰ ਿਨਰਤ ਿਦਖਾਵੈਂ। ਸੰਖਨ ਕੀ ਧੁਿਨ ਘੰਟਨ ਕੀ
ਕਰ ਫੂਲਨ ਕੀ ਬਰਖਾ ਬਰਖਾਵੈ। ……ਆਿਦ।

ਕਹਾਣੀ ਮੁਤਾਬਕ ਇੰਦਰ ਦੇ ਸੱਦੇ ਤੇ ਆਈ ਹੋਈ ਚੰਡਕਾ, ਮਿਹਖਾਸੁਰ ਅਤੇ ਰਾਖਸ਼ਾ ਨ ਮਾਰਕੇ
ਇੰਦਰ ਆਿਦ ਦੇਵਿਤਆ ਨ ਰਾਜ ਦੇ ਕੇ ਅਲੋਪ ਹੋ ਗਈ। ਯਾਨੀ ਕੀਨੇ ‘ਸੰਤਨ ਕਾਜ’। ਉਸ ਤੋਂ
ਬਾਅਦ ਸਾਰੇ ਦੇਵਿਤਆ ਨੇ ਰਲ ਕੇ ਇੰਦਰ ਦੀ ਆਰਤੀ ਕੀਤੀ। ਬੇਦਾ ਦਾ ਉਚਰਾਨ ਕੀਤਾ।
ਅਪੱਛਰਾ ਨੇ ਖੁਸ਼ੀ ਿਵੱਚ ਿਨਰਤ ਨਾਚ ਆਿਦ ਕੀਤਾ ਅਤੇ ਫੁੱਲਾ ਦੀ ਬਰਖਾ ਬਰਖਾਈ ਗਈ! ਯਾਦ
ਰਹੇ ਿਕ ਪੂਰੀ ਕਹਾਣੀ ਮੁਤਾਬਕ ਇਸ ਲੜਾਈ ਿਵੱਚ 45 ਪਦਮ, ਯਾਨੀ 45 ਲੱਖ ਅਰਬ ਰਾਖਸ਼
ਮਾਰੇ ਗਏ…? ਅੱਜ ਦੀ ਕੁਲ ਅਬਾਦੀ ਕਰੀਬਨ ਪੰਜ ਕੁ ਅਰਬ ਹੈ। ਇੰਦਰ ਬਾਰੇ ਹੋਰਾ ਕਹਾਣੀਆ
ਤੋਂ ਇਲਾਵਾ ਗੁਰਬਾਣੀ ਿਵੱਚ ਬਕਾਇਦਾ ਿਜਕਰ ਹੈ ਿਕ ਉਸ ਗੌਤਮ ਦੀ ਪਤਨੀ ਅਹਿਲਆ ਨਾਲ
ਪਾਪ ਕਰਮ ਕੀਤਾ ਭਾਵ ਬਲਾਤਕਾਰ ਕੀਤਾ ਅਤੇ ਿਫਰ ਸ਼ਰਮ ਦਾ ਮਾਿਰਆ ਲੁਕਦਾ ਿਫਰਦਾ
ਿਰਹਾ। ਪਰ ਉਸੇ ਗੁਰੂ ਦੀ ਹਜੂਰੀ ਿਵੱਚ ਉਹ ਸੰਤ ਿਕਵੇਂ? ਿਰਗ ਵੇਦ ਿਵੱਚ ਇੰਦਰ ਨੇ, ਆਖੇ ਜਾਦੇ
ਰਾਖਸ਼ਾ ਤੇ ਹੁਣ ਵਾਲੇ ਸ਼ੂਦਰਾ ਦੀਆ ਗਰਭਵਤੀ ਔਰਤਾ ਦੇ ਪੇਟ ਟੋਿਕਆ ਨਾਲ ਚਾਕ ਕੀਤੇ,
ਹਜਾਰਾ ਬੇਗੁਨਾਹ ਲੋਕਾ ਨ ਮੌਤ ਦੇ ਘਾਟ ਉਤਾਰ ਕੇ ਉਹਨਾ ਦੇ ਘਰ-ਬਾਰ ਫੂਕ ਿਦੱਤੇ। ਿਰਗ ਵੇਦ
ਅਨੁਸਾਰ ਹੀ ਇੰਦਰ ਦੇਵਤਾ ਝੋਟੇ ਦਾ ਮਾਸ ਖਾਦਾ ਤੇ ਘੜਾ ਸ਼ਰਾਬ ਦਾ ਪੀਂਦਾ ਹੈ ਪਰ ਉਸਦੀ
ਆਰਤੀ ਕਰਨੀ ਉਹ ਵੀ ਗੁਰੂ ਗਰੰਥ ਸਾਿਹਬ ਜੀ ਦੀ ਹਜੂਰੀ ਿਵੱਚ ਕੀ ਇਹ ਗੁਰੂ ਦਾ ਿਨਰਾਦਰ
ਨਹੀ? ਇਹ ਗੁਰੂ ਗਰੰਥ ਸਾਿਹਬ ਜੀ ਦੀ ਅਲੋਚਨਾ ਨਹੀ? ਨਾਨਕਸਰ ਠਾਠ ਿਵੱਚ ਿਜਹੜੀ
ਰਿਹਰਾਸ ਸਾਿਹਬ ਬਾਬਾ ਨੰਦ ਿਸੰਘ ਜੀ ਵੇਲੇ ਤੋਂ ਪੜਹੀ ਜਾਦੀ ਹੈ ਉਸ ਿਵਚ, “ਰਾਮ ਕਥਾ ਜੁਗ ਜੁਗ
ਅਟੱਲ” ਿਕਵੇਂ? ਿਸੱਖ ਕੌਮ ਨ ਦਿਸਆ ਜਾਵੇ ਿਕ ਜੁਗੋ ਜੁਗ ਅਟੱਲ ਸਰੀ ਗੁਰੂ ਗਰੰਥ ਸਾਿਹਬ ਹੈ ਜਾ
ਰਾਮ ਚੰਦਰ ਦੀ ਕਥਾ? ਇਹ ਕੀ ਗੁਰੂ ਗਰੰਥ ਸਾਿਹਬ ਦੀ ਅਲੋਚਨਾ ਨਹੀ? ਿਵਸ਼ਨ ਬਾਰੇ ਅਸੀਂ ਉਪਰ
ਦਸ ਆਏ ਹਾ ਪਰ ਨਾਨਕਸਰੀ ਰਿਹਰਾਸ ਸਾਿਹਬ ਿਵੱਚ ਵੀ ਸਾਨ ਰੋਜ, ‘ਿਬਸ਼ਨ ਭਗਤ ਕੀ ਇਹ
ਫਲ ਹੋਈ’ ਸੁਣਇਆ ਜਾਦਾ ਹੈ ਕੀ ਹੁਣ ਿਸੱਖ ਕੌਮ ਿਵਸ਼ਨ ਦੀ ਭਗਤੀ ਸ਼ੁਰੂ ਕਰ ਲਵੇ ਅਪਣੇ ਆਧ
ਿਬਆਧ ਿਮਟਾਉਂਣ ਲਈ? ਅਸੀਂ ਸੰਤਾ ਦੀ ਅਲੋਚਨਾ ਤੋਂ ਹੱਲਚਲ ਪੈਦਾ ਕਰ ਿਦੰਦੇ ਹਾ ਪਰ ਿਜਸ
ਗੁਰੂ ਅਗੇ ਜਾ ਕੇ ਝੁਕਦੇ ਹਾ ਉਸ ਦੀ ਹੋ ਰਹੀ ਅਲੋਚਨਾ ਦੀ ਕੋਈ ਪਰਵਾਹ ਨਹੀ?

ਗੁਰੂ ਘਰਾ ਦੇ ਿਨਸ਼ਾਨ ਹਰੇਕ ਥਾ ਝੁੱਲਦੇ ਹਨ, ਕੌਮਾ ਦੇ ਿਨਸ਼ਾਨ ਝੁੱਲਣੇ ਿਜਉਂਦੀਆ ਕੌਮਾ ਦੀ
ਿਨਸ਼ਾਨੀ ਹਨ ਪਰ ਕੀ ਅਸੀਂ ਇਹ ਸਵਾਲ ਕਰਨ ਦੀ ‘ਗੁਸਤਾਖੀ’ ਨਹੀ ਕਰ ਸਕਦੇ ਿਕ ਸਾਡੇ
ਇਹਨਾ ਮਹਾਪੁਰਖਾ ਦੀ ਗੁਰੂ ਘਰਾ ਨਾਲੋਂ ਅਲਿਹਦਗੀ ਿਕਉਂ? ਕੀ ਦਲੀਲ ਹੈ ਸਾਡੇ ਕੋਲੇ ਿਕ ਅਸੀਂ
ਿਨਸ਼ਾਨ ਨਹੀ ਝੁਲਾਉਂਣਾ! ਇਹ ਗੁਰੂ ਨਾਲ ਨੇੜਤਾ ਹੈ ਜਾ ਦੂਰੀ? ਸਾਡੇ ਮਹਾਪੁਰਖ ਧੰਨ ਗੁਰੂ
ਅਮਰਦਾਸ ਜੀ ਨਾਲੋਂ ਿਕਵੇਂ ਿਸਆਣੇ ਹੋਏ ਿਜਹਨਾ ਗੁਰੂ ਕੇ ਲੰਗਰ ਨ ਇੰਨੀ ਅਿਹਮੀਅਤ ਿਦੱਤੀ ਿਕ
‘ਪਿਹਲੇ ਪੰਗਤ, ਪਾਸ਼ੇ ਸੰਗਤ’ ਦਾ ਹੁਕਮ ਕਰ ਿਦਤਾ। ਗੁਰੂ ਅੰਗਦ ਸਾਿਹਬ ਵੇਲੇ ਗੁਰਬਾਣੀ
ਮੁਤਾਬਕ ਹੀ ਗੁਰੂ ਕੇ ਲੰਗਰਾ ਦੀ ਦੌਲਤ ਅਟੁੱਟ ਵਰਤਦੀ ਰਹੀ ਹੈ ਿਜਸ ਿਵੱਚ ਮਾਤਾ ਖੀਵੀ ਜੀ
ਵਰਗੀ ਮਾਤਾ ਦਾ ਅਿਹਮ ਰੋਲ ਿਰਹਾ ਹੈ ਅਤੇ ਭੱਟਾ ਨੇ ਵੀ ਉਹਨਾ ਦਾ ਿਜ਼ਕਰ ਕੀਤਾ ਪਰ ਸਾਡੇ
ਮਹਾਪੁਰਖਾ ਦੇ ਗੁਰੂ ਦੇ ਹੁਕਮਾ ਨਾਲੋਂ ਰਸਤੇ ਵੱਖਰੇ ਿਕਉਂ? ਗੁਰੂ ਗਰੰਥ ਸਾਿਹਬ ਜੀ ਉਪਰ ਰੇਸ਼ਮੀ
ਰਜਾਈਆ ਦੇਣੀਆ ਿਜਆਦਾ ਅਿਹਮੀਅਤ ਰੱਖਦੀਆ ਜਾ ਗੁਰੂ ਦੇ ਹੁਕਮਾ ਉਪਰ ਚਲਣਾ?
ਿਕਹੜਾ ਇਿਤਹਾਸਕ ਹਵਾਲਾ ਹੈ ਸਾਡੇ ਪਾਸ ਿਕ ਗੁਰਦੁਆਰਾ ਨਹੀ ਠਾਠ ਹੋਣਾ ਚਾਹੀਦਾ? ਸਾਡੇ
ਵਲੋਂ ਨਾਨਕਸਰ ਦੇ ਿਸੰਘਾ ਵਲੋਂ ਿਕਰਪਾਨ ਨਾ ਪਾਉਂਣ ਤੇ ਸਾਨ ਦਿਸਆ ਿਗਆ ਿਕ ਬਾਬਾ ਈਸ਼ਰ
ਿਸੰਘ ਜੀ ਵੀ ਨਹੀ ਸਨ ਪਾਉਂਦੇ! ਪਰ ਿਜਹੜੇ ਖੁਦ ਪੰਜ ਕਕਾਰੀ ਨਹੀ ਸਨ ਉਹ 7 ਲੱਖ ਨ ਅੰਮਰਿਤ
ਿਕਵੇਂ ਛਕਾ ਗਏ?

ਬਾਬਾ ਗੁਰਬਚਨ ਿਸੰਘ ਜੀ ਖਾਲਸਾ ਿਭੰਡਰਾਵਾਿਲਆ ਬਹੁਤ ਪਰਚਾਰ ਕੀਤਾ। ਕੋਈ ਸ਼ੱਕ ਨਹੀ।
ਪਰ ਿਜਸ ਦਸਮ ਗਰੰਥ ਨ ਸਾਰੀ ਦੁਨੀਆ ਜਾਣ ਚੁੱਕੀ ਿਕ ਅੱਿਧਉਂ ਿਜਆਦਾ ਅਸ਼ਲੀਲ
ਕਿਵਤਾਵਾ ਨਾਲ ਭਿਰਆ ਿਪਆ ਹੈ ਅਤੇ ਅੱਜ ਗੁਰੂ ਗਰੰਥ ਸਾਿਹਬ ਦਾ ਸ਼ਰੀਕ ਬਣਾ ਕੇ ਖੜਾ
ਕੀਤਾ ਜਾ ਿਰਹਾ ਹੈ ਉਸੇ ਦਸਮ ਗਰੰਥ ਦੇ ਸਬੰਧ ਿਵੱਚ ਮਾਨਜੋਗ ਬਾਬਾ ਗੁਰਬਚਨ ਿਸੰਘ ਜੀ
ਖਾਲਸਾ ਅਪਣੀਆ ਿਲਖਤਾ ਿਵੱਚ ਬਕਾਇਦਾ ਕਿਹ ਗਏ ਹਨ ਿਕ ਇਸ ਦੇ ਅਖੰਡ ਪਾਠ ਦੀ
ਮਿਰਯਾਦਾ ਵੀ ਸਰੀ ਗੁਰੂ ਗਰੰਥ ਸਾਿਹਬ ਜੀ ਦੇ ਅਖੰਡ ਪਾਠ ਵਾਲੀ ਹੀ ਹੈ! ਬਕਾਇਦਾ ਉਹਨਾ ਦੇ
ਵੇਲੇ ਤੋਂ ਗੁਰੂ ਗਰੰਥ ਸਾਿਹਬ ਬਰਾਬਰ ਚੌਂਕ ਮਿਹਤੇ ਇਹ ਗਰੰਥ ‘ਪਰਕਾਸ਼’ ਹੈ! ਇਥੇ ਿਸੱਖ ਕੌਮ ਹੁਣ
ਕੀ ਫੈਸਲਾ ਲਵੇ? ਕੀ ਇੰਝ ਹੀ ਮੰਨ ਿਲਆ ਜਾਣਾ ਚਾਹੀਦਾ? ਿਕਉਂਿਕ ਉਹ ਕੌਮ ਿਵੱਚ ਸੰਤ ਮੰਨੇ
ਜਾਦੇ ਸਨ। ਇਹਨਾ ਦੁਿਬਧਾਵਾ ਨੇ ਹੀ ਕੌਮ ਨ ਖੁਆਰ ਕੀਤਾ ਅਤੇ ਕਰ ਰਹੀਆ ਹਨ। ਗੁਰੂ ਗਰੰਥ
ਸਾਿਹਬ ਜੀ ਬਾਰ ਬਾਰ ਕਿਹ ਰਹੇ ਹਨ ਿਕ ਦੁਿਬਧਾ ਮਾਰ ਪਰ ਇਹ ਮਰੇਗੀ ਗੁਰੂ ਦੀ ਿਕਰਪਾ ਨਾਲ।
ਹੁਣ ਅਸੀਂ ਇਹਨ ਮਾਰਨ ਲਈ ਗੁਰੂ ਕੋਲੇ ਜਾਈਏ ਜਾ ਅਲੱਗ ਅਲੱਗ ਮਹਾਪੁਰਖਾ ਕੋਲੇ? ਿਜਹਨਾ
ਦੀਆ ਇੱਕ ਦੂਜੇ ਨਾਲ ਮਿਰਯਾਦਾਵਾ ਹੀ ਨਹੀ ਰਲਦੀਆ, ਿਜੰਨੇ ਸੰਤ ਉਨੀਆ ਮਿਰਯਾਦਾ। ਦਸੋ
ਕੌਮ ਿਕਧਰ ਜਾਵੇ?

ਬਾਬਾ ਠਾਕੁਰ ਿਸੰਘ ਜੀ ਵੀ ਕੌਮ ਿਵੱਚ ਬਰਹਾਮਿਗਆਨੀ ਮੰਨੇ ਜਾਦੇ ਰਹੇ ਹਨ ਅਤੇ ਕਰੀਬਨ 20-22
ਸਾਲ ਉਹਨਾ ਅਗਵਾਈ ਕੀਤੀ ਅਤੇ ਕੌਮ ਆਸ ਕਰਦੀ ਸੀ ਿਕ ਔਜੜੇ ਸਮੇ ਿਵੱਚ ਉਹ ਕੋਈ ਠੋਸ
ਅਗਵਾਈ ਦੇਣਗੇ। ਪਰ ਸਪੱਸ਼ਟ ਹੋਣ ਦੇ ਬਾਵਜੂਦ ਹਮੇਸ਼ਾ ਉਹ ਕਿਹੰਦੇ ਰਹੇ ਿਕ ਉਸ ਦੀ ਜੁਬਾਨ
ਸੜ ਜਾਵੇ ਿਜਹੜੇ ਕਿਹੰਦੇ ਸੰਤ ਸ਼ਹੀਦ ਹੋ ਗਏ। ਇਥੋਂ ਤੱਕ ਉਹ ਕਿਹੰਦੇ ਸਨ ਿਕ ਅਸੀਂ ਸੰਤ
ਜਰਨੈਲ ਿਸੰਘ ਦੀ ਬਾਹ ਫੜਾ ਕੇ ਜਾਵਾਗੇ। ਪਰ ਹੋਇਆ ਕੀ? ਹੁਣ ਨਾ ਕੋਈ ਗੱਲ ਕੀਤੀ ਜਾਵੇ?
ਗੁਰੂ ਗਰੰਥ ਸਾਿਹਬ ਜੀ ਦੀ ਹਜੂਰੀ ਿਵੱਚ ਕੌਮ ਨ ਗੁਮਰਾਹ ਕਰਨਾ ਇਹ ਕੀ ਗੁਰੂ ਦੀ ਅਵੱਿਗਆ
ਨਹੀ? ਿਜਹੜੀਆ ਕੌਮਾ ਆਪਣੀ ਅਲੋਚਨਾ ਤੋਂ ਹੀ ਘਬਰਾ ਜਾਦੀਆ ਹਨ ਅਤੇ ਸਭ ਕੁਝ ਨ
‘ਸਤਬੱਚਨ’ ਕਰਕੇ ਮੰਨਣ ਦੀਆ ਆਦੀ ਹੋ ਜਾਦੀਆ ਹਨ ਉਹ ਕਦੇ ਅੱਗੇ ਨਹੀ ਵੱਧ ਸਕਦੀਆ।
ਿਹੰਦੂ ਭਰਾਵਾ ਨਾਲ ਕੀ ਇਹ ਵਾਪਿਰਆ ਨਹੀ? ਉਹਨਾ ਬਰਹਾਮਣ ਦੀ ਹਰੇਕ ਗੱਲ ਨ ਸਤਬੱਚਨ
ਮੰਨ ਿਲਆ ਪਰ ਉਸ ਨਾਲ ਹੋਇਆ ਕੀ? ਹਰੇਕ ਚੂਹੇ ਹਾਥੀ ਜੰਡ ਿਪੱਪਲ ਅਤੇ ਪੱਥਰ ਉਸ ਦੇ ਰੱਬ
ਬਣਾ ਿਦਤੇ ਗਏ।

ਅਸੀਂ ਅਲੋਚਨਾ ਕੀਤੀ ਹੈ ਪਰ ਿਕਸੇ ਸਖਸ਼ੀਅਤ ਦੀ ਬੇਲੋੜੀ ਬਦਖੋਈ ਕਰਨ ਲਈ ਨਹੀ ਬਲਿਕ
ਇਸ ਲਈ ਿਕ ਅਸੀਂ ਅਪਣੀਆ ਿਮੱਥਾ ਿਵਚੋਂ ਬਾਹਰ ਆਈਏ। ਗੁਰੂ ਨਾਨਕ ਸਾਿਹਬ ਨ ਪਰਸ਼ਾਦਾ
ਛਕਾਉਂਣਾ ਕੋਈ ਕਰਾਮਾਤ ਨਹੀ ਿਕਉਂਿਕ ਗੁਰੂ ਸਾਡੇ ਪਰਸ਼ਾਿਦਆ ਦਾ ਨਹੀ ਬਲਿਕ ਇਸ ਗੱਲ ਦਾ
ਭੁੱਖਾ ਿਕ ਉਸ ਦਾ ਿਸੱਖ ਉਸਦੇ ਹੁਕਮ ਿਵੱਚ ਿਕੰਨਾ ਕੁ ਿਜਉਂਦਾ ਹੈ। ਉਸਦਾ ਹੁਕਮ ਿਕਰਤ
ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਹੈ। ਜੇ ਪਰਸ਼ਾਿਦਆ ਦੀ ਗੱਲ ਹੀ ਹੁੰਦੀ ਤਾ ਮਾਤਾ ਸੁਲੱਖਣੀ
ਸਾਰੀ ਉਮਰ ਗੁਰੂ ਨ ਪਰਸ਼ਾਦਾ ਛਕਾਉਂਦੇ ਰਹੇ ਪਰ ਪਰਵਾਨ ਭਾਈ ਲਿਹਣਾ ਹੀ ਚਿੜਹਆ। ਗੁਰੂ ਦਾ
ਹੁਕਮ ਹੈ ਿਕ, ਮੂਰਤੀ ਪੂਜਾ ਨਹੀ ਕਰਨੀ, ਜਾਤ ਪਾਤ ਗਲੋਂ ਲਾਹ ਦੇਣੀ ਹੈ, ਸੰਸਾਰ ਤੋਂ ਭਜਣਾ ਨਹੀ
ਬਲਿਕ ਸੰਸਾਰ ਿਵੱਚ ਰਿਹਕੇ ਕਰਤੇ ਨਾਲ ਜੁੜਨਾ ਤੇ ਲੁਕਾਈ ਦੇ ਭਲੇ ਲਈ ਉਦਮ ਕਰਨੇ ਹਨ,
ਜੰਗਲਾ ਭੋਿਰਆ ਿਵੱਚ ਰੱਬ ਨਹੀ ਰੱਬ ਨ ਿਹਰਦੇ ਿਵਚੋਂ ਖੋਜਣਾ ਤੇ ਉਸਦੀ ਿਕਰਤ ਿਵਚੋਂ ਉਸਦੀ
ਝਲਕ ਦੇਖਣੀ।

ਫਰੀਦਾ ਜੰਗਲ ਜੰਗਲ ਿਕਆ ਭਵਿਹ…ਕਾਹੇ ਰੇ ਬਨ ਖੋਜਨ ਜਾਈ…ਅਨੇਕਾ ਗੁਰੂ ਦੇ ਬੱਚਨ ਹੈਨ
ਿਜਹੜੇ ਪੁੱਠੇ ਲਟਕਣ, ਧੂਣੀਆ ਤੌਣ, ਪਾਣੀਆ ਿਵੱਚ ਖੜੋ ਕੇ ਤੱਪ ਸਾਧਣ ਜਾ ਿਕੱਲੀਆ ਨਾਲ ਕੇਸ
ਬੰਨ ਕੇ ਹੱਠ ਕਰਨ ਤੋਂ ਵਰਜਦੇ ਹਨ। ਇਹ ਅਸੀਂ ਸੋਚਣਾ ਿਕ ਿਕਸਦੀ ਮਤ ਮਗਰ ਜਾਣਾ। ਿਕਸ
ਕੋਲੋਂ ਅਗਵਾਈ ਲੈਣੀ, ਗੁਰੂ ਗਰੰਥ ਸਾਿਹਬ ਜੀ ਕੋਲੋਂ ਜਾ ਡੇਿਰਆ ਕੋਲੋਂ।

ਜੇ ਗੁਰੂ ਦੇ ਿਸੱਖ ਦਾਦੂ ਦੀ ਸਮਾਧ ਉਪਰ ਤੀਰ ਨਾਲ ਨਮਸ਼ਕਾਰ ਕਰਨ ਤੇ ਗੁਰੂ ਦੀ ਬਾਹ ਫੜ ਸਕਦੇ
ਤਾ ਉਸੇ ਗੁਰੂ ਦੇ ਿਸੱਖ ਹੋਣ ਦੇ ਨਾਤੇ ਅਸੀਂ ਵੀ ਪੁੱਛਣ ਦੀ ‘ਗੁਸਤਾਖੀ’ ਕਰ ਰਹੇ ਹਾ ਿਕ ਕੀ ਕੇਵਲ
ਗੁਰੂ ਹੀ ਅਭੁੱਲ ਹੈ ਜਾ ਸਾਡੇ ਇਹ ਮਹਾਪੁਰਖ ਵੀ?

ਨੋਟ-ਿਕਸੇ ਵੀ ਭੈਣ-ਭਰਾ ਨ ਕੋਈ ਸ਼ੰਕਾ ਹੋਵੇ ਜਾ ਿਦਲ ਦਾ ਕੋਈ ਵਲਵਲਾ ਹੋਵੇ ਤਾ ਉਹ ਪੰਜਾਬ
ਗਾਰਡੀਅਨ ਨਾਲ ਿਚੱਠੀ ਪੱਤਰ ਕਰ ਸਕਦਾ ਹੈ ਅਸੀਂ ਿਬਨਾ ਪੱਖਪਾਤ ਦੇ ਜੀ ਆਇਆ ਕਹਾਗੇ।

ਗੁਰਦੇਵ ਿਸੰਘ ਸੱਧੇਵਾਲੀਆ

You might also like