You are on page 1of 2

ਮਃ ੧ ॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੁੰਦਰੁ ਕਹਾਵੈ ॥

ਚਾਲੀਸੀ ਪੁਰੁ ਹੋਇ ਪਚਾਸੀ ਪਗੁ ਣਿਸੈ ਸਠੀ ਕੇ ਬੋਢਪ ੇ ਾ ਆਵੈ ॥ ਸਤਣਰ
ਕਾ ਮਣਤਹੀਿੁ ਅਸੀਹਾਾਂ ਕਾ ਣਵਉਹਾਰੁ ਨ ਪਾਵੈ ॥ ਨਵੈ ਕਾ ਣਸਹਜਾਸਿੀ
ਮੂਣਲ ਨ ਜਾਿੈ ਅਪ ਬਲੁ ॥ ਢੁੰਢੋਣਲਮੁ ਢੂਣਢਮੁ ਣਿਠੁ ਮੈ ਨਾਨਕ ਜਗੁ ਧੂਏ
ਕਾ ਧਵਲਹਰੁ ॥੩॥
ਪਦ ਅਰਥ: ਬਾਲਤਣਿ = ਬਾਲਕਪਨ ਣਵਚ। ਰਵਿ = ਕਾਮ-ਚੇਸ਼ਟਾ
ਵਾਲੀ ਉਮਰ। ਰਵਣਿ = ਕਾਮ-ਚੇਸ਼ਟਾ ਵਾਲੀ ਅਵਸਥਾ ਣਵਚ। ਪੁਰੁ =
ਭਰ-ਜੁਆਨ। ਪਗੁ = ਪੈਰ। ਣਿਸੈ = ਣਤਕਲਦਾ ਹੈ, ਣਹਠਾਾਂਹ ਨੂੁੰ ਣਿਸਕਦਾ
ਹੈ। ਣਸਹਜਾਸਿੀ = ਮੁੰਜੇ ਉਤੇ ਆਸਿ ਰੱਿਿ ਵਾਲਾ। ਅਪ ਬਲੁ =
ਆਪਿਾ ਬਲ, ਆਪਿਾ ਆਪ। ਧਵਲਹਰੁ = ਧੌਲਰ, ਮੁੰਦਰ (ਧਵਲਹਰੁ
= ਧਵਲ ਘਰੁ, ਸਫੈਦ ਪਲਸਤਰ ਵਾਲਾ ਮਕਾਨ) ।
ਅਰਥ: ਦਸਾਾਂ ਸਾਲਾਾਂ ਦਾ (ਜੀਵ) ਬਾਲਪਨ ਣਵਚ (ਹੁੁੰਦਾ ਹੈ) ਵੀਹਾਾਂ
ਵਣਰਿਆਾਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਣਵਚ (ਅੱਪੜਦਾ ਹੈ) ,
ਤੀਹਾਾਂ ਸਾਲਾਾਂ ਦਾ ਹੋ ਕੇ ਸੋਹਿਾ ਅਿਵਾਾਂਦਾ ਹੈ। ਚਾਲੀ ਸਾਲਾਾਂ ਦੀ ਉਮਰੇ
ਭਰ-ਜੁਆਨ ਹੁਦ ੁੰ ਾ ਹੈ, ਪੁੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਣਹਠਾਾਂਹ)
ਣਿਸਕਿ ਲੱ ਗ ਪੈਂਦਾ ਹੈ, ਸੱਠ ਸਾਲਾਾਂ ਤੇ ਬੁਢੇਪਾ ਆ ਜਾਾਂਦਾ ਹੈ ਸੱਤਰ
ਸਾਲਾਾਂ ਦਾ ਜੀਵ ਅਕਲੋਂ ਹੀਿਾ ਹੋਿ ਲੱ ਗ ਜਾਾਂਦਾ ਹੈ, ਤੇ ਅੱਸੀ ਸਾਲਾਾਂ ਦਾ
ਕੁੰਮ ਕਾਰ ਜੋਗਾ ਨਹੀ ਾਂ ਰਣਹੁੰਦਾ। ਨੱਵੇ ਸਾਲ ਦਾ ਮੁੰਜੇ ਤੋਂ ਹੀ ਨਹੀ ਾਂ ਣਹੱਲ
ਸਕਦਾ, ਆਪਿਾ ਆਪ ਭੀ ਸੁੰਭਾਲ ਨਹੀ ਾਂ ਸਕਦਾ।
ਹੇ ਨਾਨਕ! ਮੈਂ ਢੂਣੁੰ ਢਆ ਹੈ, ਭਾਣਲਆ ਹੈ, ਵੇਣਿਆ ਹੈ, ਇਹ ਜਗਤ ਣਚੱਟਾ
ਪਲਸਤਰੀ ਮੁੰਦਰ ਹੈ (ਭਾਵ, ਵੇਿਿ ਨੂੁੰ ਸੋਹਿਾ ਹੈ) ਪਰ ਹੈ ਧੂਏ ਾਂ ਦਾ
(ਭਾਵ, ਸਦਾ ਰਣਹਿ ਵਾਲਾ ਨਹੀ)ਾਂ ।
ਸਲੋ ਕ ਸੇਖ ਫਰੀਦ ਕੇ ੴ ਸਤਿਗੁ ਰ ਪ੍ਰਸਾਤਦ ॥

ਤਿਿੁ ਤਦਹਾੜੈ ਧਨ ਵਰੀ ਸਾਹੇ ਲਏ ਤਲਖਾਇ ॥ ਮਲਕੁ ਤਿ ਕੰਨੀ ਸੁ ਣੀਦਾ ਮੁਹੁ ਦੇਖਾਲੇ ਆਇ ॥
ਤਿੰਦ ੁ ਤਨਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਤਲਖੇ ਨ ਚਲਨੀ ਤਿੰਦ ੂ ਕੂੰ ਸਮਝਾਇ ॥ ਤਿੰਦ ੁ
ਵਹੁਟੀ ਮਰਣੁ ਵਰੁ ਲੈ ਿਾਸੀ ਪ੍ਰਣਾਇ ॥ ਆਪ੍ਣ ਹਥੀ ਿੋਤਲ ਕੈ ਕੈ ਗਤਲ ਲਗੈ ਧਾਇ ॥ ਵਾਲਹੁ
ਤਨਕੀ ਪ੍ੁਰਸਲਾਿ ਕੰਨੀ ਨ ਸੁ ਣੀ ਆਇ ॥ ਫਰੀਦਾ ਤਕੜੀ ਪ੍ਵੰਦੀਈ ਖੜਾ ਨ ਆਪ੍ੁ ਮੁਹਾਇ
॥੧॥

ਫਰੀਦਾ ਦਰ ਦਰਵੇਸੀ ਗਾਖੜੀ ਚਲਾਾਂ ਦੁਨੀਆਾਂ ਭਤਿ ॥ ਬੰਤਨ੍ ਹਹ ਉਠਾਈ ਪ੍ੋਟਲੀ ਤਕਥੈ ਵੰਞਾ ਘਤਿ
॥੨॥

ਤਕਝੁ ਨ ਬੁਝੈ ਤਕਝੁ ਨ ਸੁ ਝੈ ਦੁਨੀਆ ਗੁ ਝੀ ਭਾਤਹ ॥ ਸਾਾਂਈ ਾਂ ਮੇਰੈ ਚੰਗਾ ਕੀਿਾ ਨਾਹੀ ਿ ਹੰ ਭੀ ਦਝਾਾਂ
ਆਤਹ ॥੩॥

ਫਰੀਦਾ ਿੇ ਿਾਣਾ ਤਿਲ ਥੋੜੜੇ ਸੰਮਤਲ ਬੁਕੁ ਭਰੀ ॥ ਿੇ ਿਾਣਾ ਸਹੁ ਨੰਢੜਾ ਿਾਾਂ ਥੋੜਾ ਮਾਣੁ ਕਰੀ
॥੪॥

ਿੇ ਿਾਣਾ ਲੜੁ ਤਿਿਣਾ ਪ੍ੀਡੀ ਪ੍ਾਈ ਾਂ ਗੰਤਢ ॥ ਿੈ ਿੇਵਡੁ ਮੈ ਨਾਤਹ ਕੋ ਸਭੁ ਿਗੁ ਤਡਠਾ ਹੰਤਢ ॥੫॥

ਫਰੀਦਾ ਿੇ ਿੂ ਅਕਤਲ ਲਿੀਫੁ ਕਾਲੇ ਤਲਖੁ ਨ ਲੇ ਖ ॥ ਆਪ੍ਨੜੇ ਤਗਰੀਵਾਨ ਮਤਹ ਤਸਰੁ ਨੀਵਾਾਂ
ਕਤਰ ਦੇਖੁ ॥੬॥

ਫਰੀਦਾ ਿੋ ਿੈ ਮਾਰਤਨ ਮੁਕੀਆਾਂ ਤਿਨ੍ਹਾ


ਹ ਨ ਮਾਰੇ ਘੁ ੰਤਮ ॥ ਆਪ੍ਨੜੈ ਘਤਰ ਿਾਈਐ ਪ੍ੈਰ ਤਿਨ੍ਹਾ

ਦੇ ਚੁੰਤਮ ॥੭॥

ਫਰੀਦਾ ਿਾਾਂ ਿਉ ਖਟਣ ਵੇਲ ਿਾਾਂ ਿੂ ਰਿਾ ਦੁਨੀ ਤਸਉ ॥ ਮਰਗ ਸਵਾਈ ਨੀਤਹ ਿਾਾਂ ਭਤਰਆ ਿਾਾਂ
ਲਤਦਆ ॥੮॥

ਦੇਖੁ ਫਰੀਦਾ ਿੁ ਥੀਆ ਦਾੜੀ ਹੋਈ ਭੂ ਰ ॥ ਅਗਹੁ ਨੇ ੜਾ ਆਇਆ ਤਪ੍ਿਾ ਰਤਹਆ ਦੂਤਰ ॥੯॥

ਦੇਖੁ ਫਰੀਦਾ ਤਿ ਥੀਆ ਸਕਰ ਹੋਈ ਤਵਸੁ ॥ ਸਾਾਂਈ ਬਾਝਹੁ ਆਪ੍ਣੇ ਵੇਦਣ ਕਹੀਐ ਤਕਸੁ ॥੧੦॥

You might also like