You are on page 1of 5

ਬੱਚਿਆਂ ਦੇ ਉੱਜਲ ਭਚ ੱਖ ਲਈ ਕੀ ਕਰੀਏ

ਹਰ ਗ੍ਰਹਸਥੀ Household ਇਨਸਾਨ ਦੀ ਚਾਹਤ ਹੈ ਕਿ ਉਸਦੇ ਘਰ ਸੰਤਾਨ ਪੈਦਾ ਹੋਵੇ।ਉਸਦੀ ਵੰਸ਼ ਪੀੜ੍ਹੀ ਦਰ ਪੀੜ੍ਹੀ ਚਲਦੀ
ਰਹੇ।ਕਿਉਕਂ ਿ ਬੱਚੇ ਮਾਂ-ਬਾਪ ਦਾ ਸਹਾਰਾ ਹੰਦੇ ਹਨ।ਬੱਕਚਆਂ ਦੇ ਨਾਲ ਹੀ ਗ੍ਰਹਸਥੀ ਇਨਸਾਨ ਦੇ ਵੇਹੜ੍ੇ ਰੌਣਿਾਂ ਲਗ੍ਦੀਆਂ
ਹਨ।ਬੱਚਾ ਜਨਮ ਲੈਂ ਦਾ ਹੈ ਤਾਂ ਵੇਹੜ੍ਾ ਖਸ਼ੀਆਂ ਨਾਲ ਭਰ ਜਾਂਦਾ ਹੈ।ਨਵ ਕਵਵਾਹਤ ਨੌ ਜਵਾਨ ਮਾਂ-ਬਾਪ ਬਣ ਜਾਂਦੇ ਹਨ।ਉਨਹਾਂ ਦੇ
ਕਹਰਦੇ,ਿਮਲ ਫੱਲ ਦੀ ਤਰਹਾਂ ਕਖੜ੍ ਪੈਂਦੇ ਹਨ ।ਜੀਵਨ ਕਵੱਚ ਮਾਨੋ ਬਸੰਤ ਬਹਾਰ ਆ ਜਾਂਦੀ ਹੈ।ਸੱਜਨਾਂ ਕਮੱਤਰਾਂ ਕਰਸ਼ਤੇਦਾਰਾਂ ਵੱਲੋਂ
ਵਧਾਈਆਂ ਦੀ ਝੜ੍ੀ ਕਜਹੀ ਲਗ੍ ਜਾਂਦੀ ਹੈ।ਮਾਂ ਬਾਪ ਵਧਾਈਆ ਲਂੈੈਦੇ ਥੱਿਦੇ ਨਹੀ ਂ ਸਗ੍ੋਂ ਖਸ਼ੀ ਨਾਲ ਖੀਵੇ ਹੋ ਹੋ ਜਾਂਦੇ ਹਨ।ਖਸ਼ੀ
ਦੇ ਨਾਲ ਹੀ ਇੱਿ ਨਵੀ ਆਸ ਦੀ ਕਿਰਣ ਜਨਮ ਲੈਂ ਦੀ ਹੈ,ਕਿ ਇਹ ਬੱਚਾ ਹੀ ਨਹੀ ਂ ਸਗ੍ੋਂ ਸਾਡਾ ਭਕਵੱਖ ਵੀ ਹੈ।ਵੱਡਾ ਹੋ ਿੇ ਪੜ੍ ਕਲਖ

ਿੇ ਡਾਿਟਰ,ਸਾਈਸਦਾਨ,ਸਫਲ ਕਵਆਪਾਰੀ ਜਾਂ ਰਾਜਨੇ ਤਾ ਅਤੇ ਿਸ਼ਲ ਗ੍ਰਹਸਤੀ Household ਬਣੇਗ੍ਾ।ਕਜੱਥੇ ਆਪਣਾ ਅਤੇ
ਸਾਡੇ ਵੰਸ਼ ਦਾ ਨਾਮ ਰੋਸ਼ਨ ਿਰੇਗ੍ਾ ਉੱਥੇ ਸਾਡੇ ਬਢਾਪੇ ਦਾ ਸਾਹਾਰਾ ਵੀ ਬਣੇਗ੍ਾ।

ਇਹਨਾਂ ਆਸ਼ਾਵਾਂ ਦੇ ਨਾਲ-ਨਾਲ ਬੱਚੇ ਦੇ ਉੱਜਲ ਭਕਵੱਖ ਅਤੇ ਪੜ੍ਹਾਈ ਦੀ ਕਜੱਮੇਵਾਰੀ ਦੀ ਪੰਡ ਵੀ ਕਸਰ ਤੇ ਆ ਪੈਂਦੀ ਹੈ।

ਮਾਂ-ਬਾਪ ਸਮਾਜ ਵੱਲ ਇੱਿ ਝਾਤ ਮਾਰਦੇ ਹਨ।ਕਜੱਥੇ ਉਹਨਾ ਨੰ ਿਝ ਐਸੇ ਬੱਚੇ ਨਜਰ ਗ੍ੋਚਰੇ ਹੰਦੇ ਹਨ ਕਜੱਨਹਾਂ ਦਾ ਕਵਵਹਾਰ ਅਤੇ
ਬੋਲਬਾਣੀ ਠੀਿ ਨਹੀ ਂ ਹੈ।ਗ੍ਾਲੀ ਗ੍ਲੌਂ ਚ ਿਰਦੇ ਅਤੇ ਅਵਾਰਾ ਗ੍ਲੀਆਂ ਕਵੱਚ ਕਵਚਰਦੇ ਬੱਕਚਆਂ ਨੰ ਉਹ ਆਮ ਹੀ ਵੇਖ ਲੈਂ ਦੇ
ਹਨ।ਇਸਤੋਂ ਅਲਾਵਾ ਨੌ ਜਵਾਨਾਂ ਨੰ ਨਕਸ਼ਆਂ ਕਵਚ ਖਚਤ ਹੋ ਿੇ,ਜਵਾਨੀ ਬਰਬਾਦ ਿਰਕਦਆਂ ਵੀ ਉਹ ਆਪਣੀਆਂ ਅੱਖਾਂ ਨਾਲ
ਤਿਦੇ ਹਨ।ਿਝ ਲੋ ਿਾਂ ਦੇ ਬੋਲੇ ਹੋਏ ਬੋਲ ਉਹਨਾ ਦੇ ਸੀਨੇ ਚੀਰ ਜਾਂਦੇ ਹਨ ਜਦ ਿੋਈ ਆਿੇ ਿਕਹੰਦਾ ਹੈ ਕਿ ਸਾਡੀ ਧੀ ਜਾਂ ਪੱਤਰ
ਸਾਡੇ ਿਹਣੇ ਤੋਂ ਬਾਹਰ ਹੋ ਗ੍ਏ ਹਨ,ਕਦਨ ਰਾਤ ਪਰੇਸ਼ਾਨ ਅਤੇ ਦਖੀ ਿਰਦੇ ਹਨ,ਚੰਗ੍ਾ ਸੀ ਇਸ ਨਾਲੋਂ ਇਹ ਬੱਚੇ ਸਾਡੇ ਘਰ ਜਨਮ
ਹੀ ਨਾਂ ਲੈ ਦੇ ਤਾਂ ਅੱਜ ਸਾਨੰ ਇਸ ਔਲਾਦ ਿਰਿੇ ਸ਼ਰਮਸਾਰ ਅਤੇ ਦਖੀ ਨਾ ਹੋਣਾ ਪੈਂਦਾ।

ਸਭਾਵਿ ਹੀ ਇਹ ਿਝ ਸਣਿੇ ਅਤੇ ਅੱਖੀ ਂ ਸਮਾਜ ਦੇ ਚੌਕਗ੍ਰਦੇ ਦਾ ਐਸਾ ਹਾਲ ਤਿ ਿੇ ਹਰ ਸਝਵਾਨ ਇਨਸਾਨ ਦੇ ਅੰਦਰ ਐਸੀ
ਕਚੰਤਾ ਜਾਗ੍ਦੀ ਹੈ ਕਿ ਮੇਰਾ ਬੱਚਾ ਵੀ ਐਸੇ ਮਾਹੌਲ ਦਾ ਕਸ਼ਿਾਰ ਨਾਂ ਹੋ ਜਾਏ।

ਹਰ ਮਾਂ ਬਾਪ ਦਾ ਆਪਣੇ ਬੱਚੇ ਨਾਲ ਕਜੰਦ ਜਾਨ ਨਾਲੋਂ ਕਜਆਦਾ ਮੋਹ ਕਪਆਰ ਹੈ। ਇਸ ਲਈ ਆਪਣੇ ਬੱਚੇ ਦਾ ਭਕਵੱਖ ਉੱਜਲਾ
ਵੇਖਣਾ ਚਾਹੰਦੇ ਹਨ।ਇਸ ਦਨੀਆਂ ਕਵੱਚ ਮਾਂ-ਬਾਪ ਹੀ ਇੱਿ ਐਸਾ ਕਰਸ਼ਤਾ ਹੈ ਜੋ ਆਪਣੇ ਨਾਲੋ ਕਜਆਦਾ ਿਾਮਯਾਬ ਆਪਣੇ
ਬੱਕਚਆਂ ਨੰ ਵੇਖਣਾ ਲੋ ਚਦੇ ਹਨ।ਬੱਕਚਆਂ ਦੇ ਸਖ-ਦਖ ਅਤੇ ਭਕਵੱਖ ਨਾਲ ਮਾਂ-ਬਾਪ ਦਾ ਭਕਵੱਖ ਵੀ ਅਤੇ ਬਹਤ ਸਾਰੀਆਂ ਆਸ਼ਾਵਾਂ
ਵੀ ਜੜ੍ੀਆਂ ਹੰਦੀਆਂ ਹਨ।

ਹਰ ਮਾਂ-ਬਾਪ ਦੀ ਚਾਹਤ ਹੰਦੀ ਹੈ ਕਿ, ਹੇ ਮੇਰੇ ਲਾਲ ਿਦੇ ਸਮਾਂ ਸੀ ਤੰ ਬੋਲ ਨਹੀ ਂ ਸੀ ਸਿਦਾ,ਮੈਂ ਤੈਨੰ ਬੜ੍ੇ ਕਪਆਰ ਨਾਲ ਬੋਲਣਾ
ਕਸਖਾਇਆ।ਤੇਰੇ ਬੋਲਾਂ ਦੀ ਸਮਝ ਨਹੀ ਂ ਸੀ ਅੳਦ ਂ ੀ,ਤੰ ਇੱਿ ਇੱਿ ਗ੍ੱਲ ਨੰ ਬਾਰ ਬਾਰ ਦਹਰਾਂਦਾ ਸੀ,ਮੈਂ ਿਦੇ ਪਰੇਸ਼ਾਨ ਨਹੀ ਂ ਸੀ
ਹੋਇਆ,ਤੇਰੀ ਹਰ ਗ੍ੱਲ ਨੰ ਸਮਝਣ ਦਾ ਯਤਨ ਿਰਦਾ ਸੀ ਅਤੇ ਸਮੇਂ ਕਸਰ ਤੇਰੀ ਲੋ ੜ੍ ਪਰੀ ਿਰਦਾ ਸੀ।ਲਾਲ ਜੀੳ ਿਦੇ ਮੇਰੇ ਤੇ
ਵੀ ਐਸਾ ਸਮਾਂ ਆ ਜਾਏ ਬਢਾਪੇ ਜਾਂ ਕਿਸੇ ਰੋਗ੍ ਿਾਰਣ, ਕਿ ਮੇਰੀ ਗ੍ੱਲ ਤੈਨੰ ਸਮਝ ਨਾਂ ਆਵੇ ਤਾਂ ਆਪਣਾ ਬਚਪਨ ਯਾਦ ਿਰਿੇ
ਮੇਰੀ ਗ੍ੱਲ ਨੰ ਸਮਝਣ ਦਾ ਯਤਨ ਿਰੀ।ਂ

ਮੇਰੇ ਅੱਖਾਂ ਦੇ ਤਾਰੇ ਿਦੇ ਸਮਾਂ ਸੀ ਤੰ ਆਪਣੇ ਮੰਹ ਕਵੱਚ ਬਰਿੀ ਨਹੀ ਂ ਸੀ ਪਾ ਸਿਦਾ। ਮੈ ਆਪ ਖਾਣ ਤੋਂ ਪਕਹਲਾਂ ਆਪਣੇ ਹੱਥਾਂ
ਨਾਲ ਚਰੀਆਂ ਿੱਟ ਿੱਟ ਤੇਰੇ ਮੰਹ ਕਵੱਚ ਪਾ ਿੇ ਖਸ਼ੀ ਮਕਹਸਸ ਿਰਦਾ ਸੀ। ਮੇਰੇ ਪਰਾਣਾ ਤੋਂ ਕਪਆਰੇ ਧੀ/ਪੱਤਰ ਜੀੳ ਿਦੇ ਮੇਰੇ ਤੇ
ਐਸਾ ਸਮਾਂ ਆ ਜਾਏ ਜਦੋਂ ਮੈਂ ਆਪਣੇ ਮੰਹ ਕਵਚ ਬਰਿੀ ਪਾਉਣ ਜੋਗ੍ਾ ਨਾ ਰਹਾਂ ਤਾਂ ਆਪਣਾ ਬਚਪਨ ਚੇਤੇ ਿਰਿੇ ਮੇਰੇ ਮੰਹ ਕਵਚ
ਬਰਿੀ ਪਾਉਣ ਦਾ ਯਤਨ ਿਰੀ,ਮੈਂ ਂ ਤੇਰੇ ਤੋਂ ਇਹ ਆਸ ਰਖਦਾ ਹਾਂ।

ਮੇਰੇ ਲਾਲ ਿਦੇ ਸਮਾਂ ਸੀ ਤੰ ਉੱਠ ਬੈਠ ਅਤੇ ਚਲ ਕਫਰ ਨਹੀ ਂ ਸੀ ਸਿਦਾ।ਮੈਂ ਤੈਨੰ ਉਗ੍
ਂ ਲੀ ਫੜ੍ਿੇ ਚਲਣਾ ਕਸਖਾਇਆ।ਿਦੇ ਮੇਰੇ
ਤੇ ਐਸਾ ਸਮਾਂ ਆ ਜਾਏ ਕਿ ਮੈਂ ਉਠਣ ਬੈਠਣ ਅਤੇ ਚਲਣ ਕਫਰਣ ਤੋਂ ਅਸਮਰਥ ਹੋ ਜਾਵਾਂ ਤਾਂ ਆਪਣਾ ਬਚਪਨ ਯਾਦ ਿਰਿੇ
ਮੇਰੀ ਬਾਹ ਫੜ੍ੀ ਂ ਅਤੇ ਮੈਨੰ ਸਹਾਰਾ ਦੇਣ ਦਾ ਯਤਨ ਿਰੀ।ਂ

ਹੇ ਮੇਰੇ ਕਪਆਰੇ ਧੀ/ਪੱਤਰ ਕਜਸ ਕਦਨ ਤਂ ਇਸ ਦਨੀਆਂ ਤੇ ਪਕਹਲਾ ਸਵਾਸ ਕਲਆ ਸੀ,ਮੈਂ ਤੇਰੇ ਿੋਲ ਸੀ ਮੈਂ ਬੜ੍ੀਆਂ ਖਸ਼ੀਆਂ
ਸੱਧਰਾਂ ਤੇ ਚਾਵਾਂ ਨਾਲ ਤੈਨੰ ਜੀ ਆਇਆਂ ਆਕਖਆ ਸੀ ਤੇ ਤੰ ਮੇਰੀ ਗ੍ੋਦ ਦਾ ਕਸ਼ੰਗ੍ਾਰ ਬਕਣਆ ਸੀ।ਉਸ ਕਦਨ ਤੋਂ ਅੱਜ ਤੱਿ ਮੈਂ
ਆਪਣੇ ਫਰਜ਼ ਕਨਭਾ ਿੇ ਸਰਖਰ ਹੋਇਆ ਹਾਂ।ਮੇਰੀ ਚਾਹਤ ਹੈ ਕਿ ਕਜਸ ਕਦਨ ਮੈਂ ਇਸ ਦਨੀਆਂ ਤੇ ਆਖਰੀ ਸਵਾਸ ਲਵਾਂ ਤੰ ਮੇਰੇ
ਿੋਲ ਹੋਵੇਂ ਮੇਰਾ ਕਸਰ ਤੇਰੀ ਗ੍ੋਦ ਕਵੱਚ ਹੋਵੇ ਤੇ ਤੰ ਮੈਨੰ ਇਸ ਦਨੀਆਂ ਤੋਂ ਸਦਾ ਲਈ ਅਲਕਵਦਾ ਿਕਹ ਿੇ ਬੜ੍ੀ ਖਸ਼ੀ ਨਾਲ ਆਪਣੇ
ਫਰਜ਼ ਕਨਭਾ ਿੇ ਸਰਖਰ ਹੋ ਜਾਵੇਂ।
ਐਸੀ ਚਾਹਤ ਹਰ ਮਾਂ-ਬਾਪ ਦੀ ਹੰਦੀ ਹੈ ਅਤੇ ਇਹ ਹੈ ਵੀ ਸਭਾਵਿ ਹੀ।ਹਰ ਬੱਚੇ ਦਾ ਫਰਜ ਵੀ ਬਣਦਾ ਹੈ ਕਿ ਉਹ ਆਪਣੇ ਫਰਜਾਂ
ਂ ਸਾਮਾਨ ਦੇ ਨਾਲ
ਨੰ ਪਕਰਆਂ ਿਰੇ ਅਤੇ ਯਥਾ ਯੋਗ੍ ਅਪਣੇ ਮਾਂ ਬਾਪ ਨੰ ਸਖ ਦੇਣ ਦਾ ਯਤਨ ਿਰੇ।ਭੋਜਨ, ਬਸਤਰ ਹੋਰ ਲੋ ੜ੍ੀਦੇ
ਨਾਲ ਉਹਨਾਂ ਦੇ ਰਹਣ-ਸਹਣ ਦਾ ਸਮਰੱਥਾ ਮਤਾਬਿ ਯੋਗ੍ ਪਰਬੰਧ ਿਰੇ।ਭਾਵਨਾਤਮਿ ਤੌਰ ਤੇ ਉਹਨਾਂ ਨੰ ਿੋਈ ਦਖ ਨਾ
ਦੇਵੇ।ਉਹਨਾਂ ਿੋਲ ਬੈਠ ਿੇ ਉਹਨਾ ਨਾਲ ਆਦਰ ਸਤਿਾਰ ਨਾਲ ਗ੍ੱਲ-ਬਾਤ ਿਰੇ।ਉਹਨਾ ਿੋਲ ਜੀਵਨ ਦਾ ਤਜ਼ਰਬਾ ਹੈ ਉਸਦਾ
ਲਾਭ ਉਠਾਏ,ਅਤੇ ਘਰ ਦੇ ਹਰ ਿਾਰਜ ਕਵਚ ਉਹਨਾ ਤੋਂ ਸਲਾਹ ਮਸ਼ਵਰਾ ਲੈ ਣ ਦਾ ਯਤਨ ਿਰੇ।ਕਜਸ ਿਰਿੇ ਉਹ ਆਪਣੇ ਆਪ
ਨੰ ਘਰ ਦਾ ਮਾਲਿ ਸਮਝ ਸਿਣ ਅਤੇ ਉਹਨਾ ਅੰਦਰ ਕਿਸੇ ਕਿਸਮ ਦੀ ਹੀਨ ਭਾਵਨਾ ਪੈਦਾ ਨਾ ਹੋਵੇ ਉਹ ਸਮਾਜ ਅੰਦਰ ਫਖਰ
ਨਾਲ ਜੀ ਸਿਣ ਅਤੇ ਆਪਣੇ ਬੱਕਚਆਂ ਤੇ ਮਾਣ ਿਰ ਸਿਣ।

ਪਰ ਅੱਜ ਦੇ ਇਸ ਸਮਾਜ ਅੰਦਰ ਬਹਤਾਤ ਕਗ੍ਣਤੀ ਐਸੇ ਲੋ ਿਾਂ ਦੀ ਨਹੀ ਂ ਹੈ।ਬਹਤ ਕਵਰਲੇ ਲੋ ਿ ਹਨ ਕਜੱਨਹਾਂ ਦੇ ਮਨ ਅੰਦਰ ਐਸੀ
ਮਹਾਨ ਸੋਚ ਹੋਵ।ੇ

ਅਸੀ ਂ ਆਪਣੀਆਂ ਅੱਖਾਂ ਨਾਲ ਹਰ ਰੋਜ ਦੇਖਦੇ ਹਾਂ ਕਿੰਨੇ ਹੀ ਐਸੇ ਨੌ ਜਵਾਨ ਜੋ ਨਕਸ਼ਆਂ ਅਤੇ ਹੋਰ ਕਵਿਾਰਾਂ ਕਵਚ ਖਚਤ ਹੋ ਗ੍ਏ
ਹਨ। ਅਤੇ ਉਹਨਾ ਨੇ ਆਪਣੇ ਮਾਂ-ਬਾਪ ਦਆਰਾ ਖਨ ਪਸੀਨਾ ਇੱਿ ਿਰਿੇ ਬਣਾਈ ਹੋਈ ਿੇਵਲ ਜਾਇਦਾਦ ਹੀ ਬਰਬਾਦ ਨਹੀ ਂ
ਿੀਤੀ ਸਗ੍ੋਂ ਮਾਂ-ਬਾਪ ਨੰ ਹਰ ਪਲ ਦਖੀ ਵੀ ਿਰ ਰਹੇ ਹਨ।ਐਸੇ ਬਦਨਸੀਬ ਮਾਕਪਆਂ ਿੋਲ ਭੱਬਾਂ ਮਾਰਿੇ ਰੋਣ ਤੋਂ ਕਸਵਾ ਹੋਰ ਿੋਈ
ਚਾਰਾ ਨਹੀ ਂ ਰਕਹ ਜਾਂਦਾ।

ਜੇ ਚਾਹੰਦੇ ਹੋ ਕਿ ਤਹਾਨੰ ਐਸਾ ਦਖਦਾਈ ਸਮਾਂ ਨਾ ਦੇਖਣਾ ਪਵੇ,ਤਹਾਨੰ ਤਹਾਡੇ ਬੱਕਚਆਂ ਹੱਥੋਂ ਪਰੇਸ਼ਾਨ ਨਾ ਹੋਣਾ ਪਵੇ।ਦਖ ਕਵਚ
ਅਤੇ ਖਾਸ ਿਰਿੇ ਬਢਾਪੇ ਕਵੱਚ ਤਹਾਡੇ ਬੱਚੇ ਤਹਡਾ ਸਾਥ ਦੇਣ ਤਹਾਡੇ ਨਾਲ ਕਪਆਰ ਿਰਨ।ਆਪਣਾ ਅਤੇ ਤਹਾਡਾ ਨਾਮ ਰੋਸ਼ਨ
ਿਰਣ।ਸਮਾਜ ਕਵਚ ਇੱਜਤ ਮਾਣ ਵਾਲਾ ਜੀਵਨ ਕਬਤਾਉਣ,ਚੰਗ੍ੇ ਨਾਗ੍ਕਰਿ ਬਨਣ, ਜੀਵਨ ਕਵੱਚ ਹਰ ਕਿਸਮ ਦੀ ਤਰੱਿੀ
ਿਰਣ,ਉਹਨਾ ਅੰਦਰ ਇਨਸਾਨੀਅਤ ਵਾਲਾ ਹਰ ਇੱਿ ਗ੍ਣ ਹੋਵੇ,ਤਾ ਕਫਰ ਤਹਾਨੰ ਆਪਣੇ ਬੱਕਚਆਂ ਦੇ ਪਾਲਣ ਪੋਸ਼ਣ ਵੱਲ ਖਾਸ
ਕਧਆਨ ਦੇਣਾ ਪਵੇਗ੍ਾ ਤਾਂ ਹੀ ਐਸਾ ਹੋ ਸਿੇਗ੍ਾ।

ਕਿਸੇ ਕਸਆਣੇ ਦਾ ਿਥਨ ਹੈ ਕਿ ਜੇ ਤਹਾਡੇ ਬੱਚੇ ਚੰਗ੍ੇ ਅਤੇ ਕਸਆਣੇ ਹਨ ਤਾਂ ਤਹਾਨੰ ਬਹਤਾ ਧਨ ਇਿੱਠਾ ਿਰਣ ਦੀ ਲੋ ੜ੍

ਨਹੀ।ਕਿੳ ਕਂ ਿ ਕਸਆਣੇ ਬੱਕਚਆਂ ਨੇ ਧਨ ਆਪ ਵੀ ਿਮਾ ਲੈ ਣਾ ਹੈ।ਤੇ ਜੇ ਬੱਚੇ ਨਾਲਾਇਿ ਹਨ,ਤਾਂ ਵੀ ਬਹਤਾ ਧਨ ਇਿੱਠਾ ਿਰਣ
ਦੀ ਲੋ ੜ੍ ਨਹੀ ਂ ਕਿੳਕਂ ਿ ਨਾਲਾਇਿ ਬੱਕਚਆਂ ਨੇ ਧਨ ਉਜਾੜ੍ ਹੀ ਦੇਣਾ ਹੈ।ਇਸ ਲਈ ਹਰ ਮਾਤਾ-ਕਪਤਾ ਵਾਸਤੇ ਜਰਰੀ ਹੋ ਜਾਂਦਾ ਹੈ
ਕਿ ਉਹ ਆਪਣੇ ਬੱਕਚਆ ਦੇ ਪਾਲਣ ਪੋਸ਼ਣ ਵੱਲ ਖਾਸ ਕਧਆਨ ਦੇਵੇ ਤੇ ਇਸ ਿੰਮ ਨੰ ਪਕਹਲ ਦੇ ਆਧਾਰ ਤੇ ਿਰੇ।ਕਜਸ ਿਰਿੇ
ਬੱਚੇ ਆਦਰਸ਼ਿ ਇਨਸਾਨ ਬਣ ਸੱਿਣ।

ਬੱਕਚਆਂ ਨੰ ਸਫਲ ਅਤੇ ਆਦਰਸ਼ਿ ਇਨਸਾਨ ਬਨਾਉਣ ਲਈ ਪਾਲਣ ਪੋਸਣ ਸਬੰਧੀ ਹਰ ਮਾ-ਬਾਪ ਵਾਸਤੇ ਿਝ ਜਰਰੀ ਸਝਾ
ਹੇਠ ਕਲਖੇ ਅਨਸਾਰ ਹਨ ।ਜੋ ਸਾਡਾ ਕਧਆਨ ਮੰਗ੍ਦੇ ਹਨ ਇਧਰ ਕਧਆਨ ਦੇਣਾ ਹਰ ਮਾਂ-ਬਾਪ ਦਾ ਫਰਜ ਵੀ ਹੈ ਅਤੇ ਹੱਿ ਵੀ

1.ਬੋਲਣ ਦਾ ਲਚਹਜਾ (tone) : ਹਰ ਇਨਸਾਨ ਦੀ ਬੋਲ-ਚਾਲ ਦਾ ਇੱਿ ਲਕਹਜਾ ਹੰਦਾ ਹੈ। ਕਜਸ ਰਾਹੀ ਂ ਉਸਦੀ ਪਕਹਚਾਣ
identity’ਬਣਦੀ ਹੈ। ਬੋਲ-ਚਾਲ ਦੇ ਲਕਹਜੇ ਰਾਹੀ ਂ ਹੀ ਮਨਖ ਨੰ ਆਦਰ ਮਾਣ ਕਮਲਦਾ ਹੈ ਅਤੇ ਕਨਰਾਦਰੀ ਦਾ ਸਾਮਹਣਾ ਵੀ
ਿਰਨਾ ਪੈਂਦਾ ਹੈ।ਿਈ ਲੋ ਿ ਬਹਤ ਉੱਚੀ ਸਰ ਕਵਚ ਬੋਲਦੇ ਹਨ।ਕਬਨਾ ਮਤਲਬ ਤੋਂ ਉੱਚੀ ਸਰ ਕਵਚ ਗ੍ਲ-ਬਾਤ ਿਰਨਾ ਬੋਲਚਾਲ
ਦਾ ਗ੍ਣ ਨਹੀ ਂ ਸਗ੍ੋਂ ਅਵਗ੍ਣ ਮੰਕਨਆਂ ਜਾਂਦਾ ਹੈ।ੳੈੈੱਚੀ ਸਰ ‘tone’ ਕਵਚ ਬੋਲਣ ਨਾਲ,ਬੋਲਾਂ ਕਵਚ ਿੋਮਲਤਾ ਦੀ ਬਜਾਏ
ਿਠੋ ਰਤਾ ਪੈਦਾ ਹੰਦੀ ਹੈ ਜੋ ਬੋਲਣ ਵਾਲੇ ਦੇ ਸਬੰਧਾਂ ਕਵਚ ਵੀ ਕਫੱਿਾਪਨ ਅਤੇ ਦਰੀ ਦਾ ਿਾਰਣ ਬਣ ਜਾਂਦੀ ਹੈ।ਕਿੳਕਂ ਿ ਐਸੇ
ਲਕਹਜੇ ਰਾਹੀ ਂ ਗ੍ੱਲ-ਬਾਤ ਿਰਨ ਨਾਲ ਨਾ ਚਾਹੰਕਦਆਂ ਹੋਇਆਂ ਵੀ ਿਈ ਵਾਰ ਸਾਮਹਣੇ ਵਾਲੇ ਸ਼ਰੋਤੇ ਤੇ ਇਹ ਪਰਭਾਵ ਪੈ ਸਿਦਾ ਹੈ
ਕਿ ਇਹ ਮਨਖ ਮੇਰੇ ਤੇ ਰੋਹਬ ਜਮਾ ਕਰਹਾ ਹੈ।

ਿਈ ਲੋ ਿ ਬਹਤ ਨੀਵੀ ਂ ਸਰ ਕਵਚ ਬੋਲਦੇ ਹਨ,ਨੀਵੀ ਂ ਸਰ ਕਵਚ ਬੋਲਣ ਨਾਲ ਬੋਲਾਂ ਦੀ ਕਮਠਾਸ ਤਾਂ ਿਾਇਮ ਰਕਹੰਦੀ ਹੈ ਪਰ ਿਈ
ਵਾਰ ਐਸੀ ਦਸ਼ਾ ਪੈਦਾ ਹੋ ਜਾਂਦੀ ਹੈ ਕਿ ਸਹਾਮਣੇ ਵਾਲੀ ਦਜੀ ਕਧਰ ਨੰ ਸਮਝ ਹੀ ਨਹੀ ਂ ਲਗ੍ਦੀ ਕਿ ਬੋਲਣ ਵਾਲਾ ਿਕਹ ਿੀ ਕਰਹਾ
ਹੈ।ਅਗ੍ਲਾ ਬਾਰ-ਬਾਰ ਦਬਾਰਾ ਬੋਲਣ ਲਈ ਆਖਦਾ ਹੈ। ਇਸ ਤਰਹਾਂ ਬੋਲਣ ਵਾਲੇ ਅੰਦਰ ਇਹ ਭਾਵਨਾ ‘feeling’ ਪੈਦਾ ਹੋ
ਸਿਦੀ ਹੈ ਕਿ ਇਹ ਬੰਦਾ ਮੇਰੀ ਗ੍ੱਲ ਨੰ ਜਾਣ ਬਝ ਿੇ ਅਨਸਣੀ ਿਰ ਕਰਹਾ ਹੈ।ਅਤੇ ਦਜੀ ਕਧਰ ਅੰਦਰ ਹੀਨਭਾਵਨਾ
‘Inferiority complex ’ ਪੈਦਾ ਹੋ ਸਿਦੀ ਹੈ ਕਿ ਮੈਂ ਸਮਝ ਨਹੀ ਂ ਪਾ ਕਰਹਾ। ਤਾਂ ਐਸੀ ਦਸ਼ਾ ਕਵਚ ਸਬੰਧ ਸਖਾਵੇਂ ਨਹੀ ਂ ਰਕਹ
ਸਿਦੇ।
ਿਝ ਲੋ ਿਾਂ ਦੀ ਬੋਲਣ ਦੀ ਸਰ ਦਰਕਮਆਨੀ ਹੰਦੀ ਹੈ।ਜੋ ਉਹਨਾ ਦੇ ਬੋਲਾਂ ਅੰਦਰ ਸ਼ਕਹਦ ਵਰਗ੍ੀ ਕਮਠਾਸ ਅਤੇ ਚੰਦਨ ਵਰਗ੍ੀ
ਠੰਡਿ ਤੇ ਸਗ੍ੰਧ ਪੈਦਾ ਿਰ ਕਦੰਦੀ ਹੈ। ਐਸੇ ਲੋ ਿਾਂ ਦੇ ਬੋਲ ਹਰ ਿੋਈ ਸਨਣਾ ਲੋ ਚਦਾ ਹੈ।ਐਸੇ ਲੋ ਿਾਂ ਦੇ ਬੋਲ ਉਸ ਕਚੱਠੀ ਵਰਗ੍ੇ
ਹੰਦੇ ਹਨ ਕਜਸ ਨੰ ਮੜ੍-ਮੜ੍ ਪੜ੍ਨ ਲਈ ਜੀਅ ਿਰਦਾ ਹੈ।ਐਸੇ ਬੋਲ ਬੋਲਣ ਵਾਲੇ ਲੋ ਿ ਬੇਗ੍ਾਨੇ ਹਦ ੰ ੇ ਹੋਏ ਵੀ ਆਪਣੇ ਪਰਤੀਤ
ਹੰਦੇ ਹਨ ਦਰ ਬੈਠੇ ਵੀ ਨੇ ੜ੍ੇ ਭਾਸਦੇ ਹਨ।ਉਹਨਾਂ ਨੰ ਬਾਰ-ਬਾਰ ਕਮਲਣ ਲਈ ਕਚੱਤ ਤਾਂਘਦਾ ਹੈ। ਇਸ ਲਈ ਹਰ ਮਾਂ-ਬਾਪ ਦਾ
ਪਕਹਲਾ ਫਰਜ ਬਣਦਾ ਹੈ ਕਿ ਉਹ ਯਤਨ ਿਰਨ ਕਿ ਉਹਨਾ ਦੇ ਬੱਕਚਆਂ ਦਾ ਗ੍ੱਲ-ਬਾਤ ਿਰਨ ਦਾ ਲਕਹਜਾ ਕਮਠਾਸ ਭਕਰਆ ਹੋਵੇ
ਕਜਸ ਿਰਿੇ ਉਹਨਾ ਦੇ ਸਬੰਧ ਸਮਾਜ ਅੰਦਰ ਸਖਾਵੇਂ ਬਣ ਸਿਣ ਅਤੇ ਉਹ ਸਮਾਜ ਅੰਦਰ ਮਾਣ ਆਦਰ ਪਾ ਸਿਣ

2.ਸ਼ਬਦਾ ਲੀ ‘Inferiority complex ‘ : ਗ੍ਲ ਬਾਤ ਦਾ ਆਧਾਰ ਅਤੇ ਕਜੰਦ-ਜਾਨ ਬੋਲੇ ਹੋਏ ਸ਼ਬਦ ਹੰਦੇ ਹਨ।ਕਿਸੇ ਵੀ
ਕਵਅਿਤੀ ਕਵਸ਼ੇਸ ਦੀ ਗ੍ਲ-ਬਾਤ ਦਾ ਕਮਆਰ ‘ਸਟੳਨਦੳਰਦ’ ਉਸਦੀ ਸ਼ਬਦਾਵਲੀ ਹੀ ਕਨਸ਼ਕਚਤ ਿਰਦੀ ਹੈ।ਕਿੰਨੇ ਹੀ ਐਸੇ
ਬਲਾਰੇ ਹਨ ਜੋ ਚੰਗ੍ੀ ਸ਼ਬਦਾਵਲੀ ਦੀ ਵਰਤੋਂ ਿਰਿੇ ਦਨੀਆਂ ਅੰਦਰ ਮਾਣ ਆਦਰ ਪਾ ਰਹੇ ਹਨ।ਬਹਤ ਸਾਰੇ ਲੋ ਿ ਹਨ ਜੋ ਿੇਵਲ
ਆਪਣੀ ਮਾੜ੍ੀ ਸ਼ਬਦਾਵਲੀ ‘wording’ ਿਰਿੇ ਹੀ ਨਫਰਤ ਅਤੇ ਕਨਰਾਦਰੀ ਦੇ ਪਾਤਰ ਬਣ ਗ੍ਏ ਹਨ ਅਤੇ ਸੱਜਨਾ ਕਮੱਤਰਾਂ ਵੱਲੋਂ
ਵੀ ਇਸ ਿਰਿੇ ਕਤਰਸਿਾਰੇ ਗ੍ਏ ਹਨ ਕਿੳਕਂ ਿ ਉਹਨਾ ਦੀ ਬੋਲਬਾਣੀ ਜਾਂ ਸ਼ਬਦਾਵਲੀ ਨੀਵੇਂ ਪੱਧਰ ਦੀ ਹੈ।ਕਜਵੇਂ ‘for example’
ਇੱਿ ਆਦਮੀ ਨੇ ਦੋ ਬੰਕਦਆਂ ਨੰ ਸਨੇ ਹਾ ਕਦੱਤਾ ਕਿ ਮੇਰੇ ਬੇਟੇ ਨੰ ਿਕਹ ਦੇਣਾ ਕਿ ਮੈਨੰ ਫੋਨ ਿਰੇ।ਪਕਹਲਾ ਬੰਦਾ ਆ ਿੇ ਸਨੇ ਹਾਂ ਕਦੰਦਾ
ਹੈ ਕਿ, ਕਪਆਰੇ ਵੀਰ ਜੀਓ ਆਪ ਜੀ ਦੇ ਸਤਿਾਰ ਯੋਗ੍ ਕਪਤਾ ਜੀ ਕਮਲੇ ਸਨ ਤੇ ਿਕਹ ਰਹੇ ਸਨ ਕਿ ਆਪ ਜੀ ਉਹਨਾਂ ਨੰ ਫੋਨ ਿਰ
ਲੈ ਣਾ ਿੋਈ ਜਰਰੀ ਿੰਮ ਹੈ।ਥੋੜ੍ੀ ਦੇਰ ਬਾਦ ਦਜਾ ਬੰਦਾ ਪਹੰਚਦਾ ਹੈ ਜੋ ਸਨੇ ਹਾ ਇਸ ਪਰਿਾਰ ਦੇ ਕਰਹਾ ਹੈ ‘ੳਇ ਮੰਕਡਆ ਤੇਰੀ ਮਾਂ
ਦਾ ਖਸਮ ਕਮਕਲਆ ਸੀ ਤੇ ਿਕਹੰਦਾ ਸੀ ਮੇਰੇ ਮੰਡੇ ਨੰ ਆਖੀ ਂ ਮੈਨੰ ਫੋਨ ਿਰੇ’।ਗ੍ੱਲ ਦੋਵੇਂ ਇੱਿ ਹੀ ਆਖ ਰਹੇ ਹਨ ਪਰ ਪਕਹਲੇ ਦੀ
ਸ਼ਬਦਾਵਲੀ ਕਪਆਰੀ ਅਤੇ ਆਦਰ ਸਤਿਾਰ ਵਾਲੀ ਅਤੇ ਦਜੇ ਦੀ ਸ਼ਬਦਾਵਲੀ ਿਠੋ ਰ ਅਸੱਕਭਅਿ,ਗ੍ਵਾਰਾਂ ਵਾਲੀ ਹੈ।ਐਸੇ
ਮਨੱ ਖ ਨੰ ਿੋਈ ਚਾਹ ਿੇ ਵੀ ਆਦਰ ਸਤਿਾਰ ਨਹੀ ਂ ਦੇ ਸਿਦਾ।

ਹਰ ਇਿ ਨਵਜਨਮੇਂ ਬੱਚੇ ਦਾ ਕਦਲ ਕਦਮਾਗ੍ ਿੋਰਾ ਿਾਗ੍ਜ ਹੈ।ਉਸਨੰ ਜੈਸੀ ਸ਼ਬਦਾਵਲੀ ਮਾਂ-ਬਾਪ ਤੋਂ ਸਨਣ ਨੰ ਕਮਲੇ ਗ੍ੀ ਵੈਸੀ ਹੀ
ਸ਼ਬਦਾਵਲੀ ਉਹ ਬੱਚਾ ਕਸਖ ਜਾਇਗ੍ਾ।ਅਤੇ ਜੀਵਨ ਕਵੱਚ ਉਸ ਸ਼ਬਦਾਵਲੀ ਦੀ ਹੀ ਵਰਤੋਂ ਿਰੇਗ੍ਾ।ਵੇਖਣ ਕਵਚ ਆੳਦ ਂ ਾ ਹੈ
ਕਜੱਨਾ ਘਰਾਂ ਕਵੱਚ ਗ੍ਾਲਹ ਾਂ ਿਢਣ ਦਾ ਮਾਹੌਲ ਹੈ ਉਹ ਬੱਚੇ ਵੀ ਅਿਸਰ ਗ੍ਾਲੀ ਗ੍ਲੌਂ ਚ ਿਰਦੇ ਵੇਖੇ ਜਾ ਸਿਦੇ ਹਨ। ਇਸ ਲਈ
ਹਰ ਮਾਂ ਬਾਪ ਦਾ ਫਰਜ ਹੈ ਉਹ ਆਪਣੇ ਬੱਕਚਆਂ ਨਾਲ ਸੱਕਭਅਿ ਸ਼ਬਦਾਵਲੀ ਨਾਲ ਗ੍ੱਲਬਾਤ ਿਰਣ ਤਾਂ ਹੀ ਉਹ ਵੱਡੇ ਹੋ ਿੇ
ਤਹਾਨੰ ਆਦਰ ਸਤਿਾਰ ਨਾਲ ਬਲਾਉਣਗ੍ੇ, ਆਦਰ ਦੇਣਗ੍ੇ ਅਤੇ ਸਮਾਜ ਕਵੱਚ ਉਹਨਾ ਨੰ ਵੀ ਆਦਰ ਸਤਿਾਰ ਕਮਲੇ ਗ੍ਾ

3.ਮਾਨਚਸਕਤਾ ‘mentality’: ਅਕਹਕਮਅਤ ‘importance’ ਿਰਮ ਦੀ ਨਹੀ ਂ ਸਗ੍ੋਂ ਿਰਮ ਦੇ ਕਪੱਛੇ ਕਛਪੀ ਸੋਚ ਦੀ ਹੰਦੀ ਹੈ ਕਿ
ਿਰਮ ਕਿਸ ਸੋਚ ਨੰ ਮਖ ਰਖ ਿੇ ਿੀਤਾ ਜਾ ਕਰਹਾ ਹੈ।ਕਵਸ਼ਾਲ ਸੋਚ ਿਰਿੇ ਮਨੱ ਖ ਮਹਾਨ ਰੱਬ ਰਪ ਹੋ ਜਾਂਦਾ ਹੈ।ਨੀਵੇਂ ਪੱਧਰ ਦੀ
ਸੋਚ ਿਰਿੇ ਮਨੱ ਖ ਦੈਂਤ ਰਪ ਹੋ ਜਾਂਦਾ ਹੈ।ਕਜੰਨਹਾਂ ਦੀ ਸੋਚ ਮਹਾਨ ਸੀ ਉਹਨਾ ਿਰਿੇ ਹੀ ਇਸ ਜਗ੍ਤ ਦਾ ਕਵਿਾਸ ਹੋਇਆ
ਹੈ।ਉਹਨਾ ਨੇ ਹੀ ਮਨਖ ਮਾਤਰ ਲਈ ਸਖਾਂ ਦੇ ਸਾਧਨ ਪੈਦਾ ਿੀਤੇ ਹਨ।ਸਰੀ ਗ੍ਰ ਤੇਗ੍ ਬਹਾਦਰ ਜੀ ਨੇ ਆਪਣਾ ਆਪਾ ਵਾਰ ਿੇ
ਮਨੱ ਖੀ ਹੱਿਾਂ ਦੀ ਰਾਖੀ ਿੀਤੀ ਅਤੇ ਲੋ ਿਾਂ ਨੰ ਅਣਖ ਇੱਜਤ ਵਾਲਾ ਜੀਵਨ ਬਖਕਸ਼ਆ ਕਿੳਕਂ ਿ ਉਹਨਾਂ ਦੀ ਸੋਚ ਕਵਸ਼ਾਲ ਹੈ। ਕਜੰਨਹਾਂ
ਦੀ ਸੋਚ ਕਵਸ਼ਾਲ ਹੰਦੀ ਹੈ ਉਹ ਲੋ ਿ ਮਾਣ ਆਦਰ ਪਾਂਦੇ ਹਨ ਉਹਨਾ ਿਰਿੇ ਉਹਨਾ ਦੀਆਂ ਆਉਣ ਵਾਲੀਆਂ ਪੀੜ੍ੀਆਂ ਨੰ ਵੀ
ਮਾਣ ਆਦਰ ਕਮਲਦਾ ਹੈ।ਕਜੰਨਹਾਂ ਦੀ ਸੋਚ ਮਾੜ੍ੀ ਹੈੈੰਦੀ ਹੈ ਉਹਨਾਂ ਦੇ ਮੱਥੇ ਤੇ ਿਲੰ ਿ ਲਗ੍ਦੇ ਹਨ।ਇਕਤਹਾਸ ‘ਹਕਸਟੋਰ’ੇ ਉਹਨਾ
ਨੰ ਰਕਹੰਦੀ ਦਨੀਆਂ ਤਿ ਿਲੰ ਕਿਤ ਰਪ ਕਵਚ ਹੀ ਕਬਆਨ ਿਰਦਾ ਹੈ।ਇੱਥੇ ਹੀ ਬਸ ਨਹੀ ਂ ਉਹਨਾ ਦੀ ਮਾੜ੍ੀ ਸੋਚ ਦਾ ਨਤੀਜਾ
ਰਕਹੰਦੀ ਦਨੀਆਂ ਤਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ੀਆਂ ਨੰ ਵੀ ਨਮੋਸ਼ੀ ਦਾ ਮੰਹ ਵੇਖਣਾ ਪੈਂਦਾ ਹੈ ਅਤੇ ਆਪਣੇ ਵੱਕਡਆਂ
ਵਡੇ ਕਰਆਂ ਦੀ ਮਾੜ੍ੀ ਸੋਚ ਿਾਰਣ ਸ਼ਰਮਸ਼ਾਰ ਵੀ ਹੋਣਾ ਪੈਂਦਾ ਹੈ ।ਇਸ ਲਈ ਹਰ ਮਾਂ-ਬਾਪ ਦਾ ਇਹ ਫਰਜ ਹੈ ਕਿ ਉਹ ਆਪਣੇ
ਬੱਕਚਆਂ ਨੰ ਕਵਸ਼ਾਲ ਸੋਚ ਦੇ ਧਾਰਣੀ ਬਨਾਉਣ ਦਾ ਯਤਨ ਿਰੇ ।ਤਾਂ ਹੀ ਆਉਣ ਵਾਲੇ ਸਮੇਂ ਕਵਚ ਉਹ ਮਾਂ-ਬਾਪ ਨੰ ਵੀ ਸਖ ਦੇ
ਸਿਣਗ੍ੇ ਅਤੇ ਇਸ ਸਮਾਜ ਕਵਚ ਵੀ ਨਵੀ ਂ ਿਰ ਾਂਤੀ ਕਲਆਉਣਗ੍ੇ ਅਤੇ ਭਰਾਤਰੀਭਾਵ ਵਾਲੇ ਸਮਾਜ ਦੀ ਕਸਰਜਣਾ ਿਰਣ ਕਵਚ
ਸਕਹਯੋਗ੍ੀ ਹੋਣਗ੍ੇ।

4.ਬੌਚਿਕ ਚ ਕਾਸ ‘intellectual development’ : ਸਹੀ ਿੀ ਹੈ ਗ੍ਲਤ ਿੀ ਹੈ ਇਸਦਾ ਕਨਰਣਾ ਿਰਨ ਲਈ ਮਨੱ ਖ ਿੋਲ
ਕਗ੍ਆਨ ਹੋਣਾ ਜਰਰੀ ਹੈ।ਕਜੱਥੇ ਕਗ੍ਆਨਵਾਨ ਮਨੱ ਖ ਜੀਵਨ ਕਵਚ ਆਪ ਸਫਲਤਾ ਦੇ ਰਾਹਾਂ ਦਾ ਪਾਂਧੀ ਬਕਣਆਂ ਰਕਹੰਦਾ ਹੈ ਨਾਲ
ਸੰਸਾਰ ਲਈ ਵੀ ਸਖ ਸਹਲਤਾਂ ਪੈਦਾ ਿਰਦਾ ਹੈ।ਉੱਥੇ ਕਗ੍ਆਣ ਕਵਹਣਾ ਮਨੱ ਖ ਤਾਿਤ ਅਤੇ ਧਨ ਦੇ ਹਕੰ ਦਆਂ ਵੀ ਜੀਵਨ ਬਾਜੀ
ਹਾਰ ਜਾਂਦਾ ਹੈ।ਆਪ ਵੀ ਦਖੀ ਹਦ ੰ ਾ ਹੈ ਅਤੇ ਆੳਣ ਵਾਲੀਆਂ ਪੀੜ੍ੀਆ ਦੇ ਰਾਹਾਂ ਕਵਚ ਵੀ ਿੰਡੇ ਬੀਜ ਜਾਂਦਾ ਹੈ। ਵੱਡੇ ਵੱਡੇ ਰਾਜੇ
ਮਹਾਰਾਜੇ ਆਪਣੇ ਗ੍ਲਤ ਫੈਸਕਲਆਂ ਿਰਿੇ ਆਪਣਾ ਰਾਜ ਭਾਗ੍ ਗ੍ਵਾ ਬੈਠੇ।ਅਕਗ੍ਆਨਤਾ ਿਾਰਣ ਅੱਜ ਪਕਰਵਾਰ ਕਬਖਰ ਰਹੇ
ਹਨ ਕਮੱਤਰਤਾ ਕਵਚ ਦਰਾਰਾਂ ਪੈ ਰਹੀਆਂ ਹਨ ਸਮਾਜ ਅੰਦਰ ਕਦਨ ਪਰਤੀ ਕਦਨ ਬੇਭਰੋਸਗ੍ੀ ‘uncertainty ’ ਵਧਦੀ ਜਾ ਰਹੀ
ਹੈ।ਮਨੱ ਖ ਆਪਣੀ ਇਸ ਿਰਣੀ ਦੇ ਨਤੀਜੇ ਤੋਂ ਬੇਖਬਰ ਹੋ ਿੇ ਹਨੇ ਰੇ ਭਕਵੱਖ ਦੀ ਇੱਿ ਲੱ ਮੀ ਯਾਤਰਾ ਤੇ ਤਕਰਅ ਜਾ ਕਰਹਾ ਹੈ।ਇਸ
ਲਈ ਹਰ ਮਾਂ-ਬਾਪ ਨੰ ਸਚੇਤ ਹੋਣ ਦੀ ਲੋ ੜ੍ ਹੈ ਕਿ ਉਹ ਆਪਣੇ ਬੱਕਚਆਂ ਦੇ ਬੌਕਧਿ ਕਵਿਾਸ ‘intellectual development’
ਵੱਲ ਕਵਸ਼ੇਸ ਕਧਆਨ ਦੇਣ ਕਜਸ ਿਰਿੇ ਬੱਚੇ ਆਉਣ ਵਾਲੇ ਸਮੇਂ ਕਵਚ ਭਲੇ ਅਤੇ ਬਰੇ ਦਾ ਕਨਰਣਾ ਿਰਿੇ ਜੀਵਨ ਕਵਚ ਸਹੀ
ਫੈਸਲੇ ਲੈ ਸਿਣ।

5. ਸ਼ਰੀਰਕ ਚ ਕਾਸ ‘physisically development’: ਜੀਵਨ ਕਵਚ ਕਿਸੇ ਕਿਸਮ ਦੇ ਕਵਿਾਸ ਲਈ ਅਤੇ ਸਖਾਂ ਦੇ ਸਾਧਨ
ਪੈਦਾ ਿਰਣ ਲਈ ਸ਼ਰੀਰਿ ਤੌਰ ਤੇ ਤੰਦਰਸਤ ਹੋਣਾ ਅਕਤਅੰਤ ਜਰਰੀ ਹੈ।ਜੋ ਸ਼ਰੀਰਿ ਤੌਰ ਤੇ ਤੰਦਰਸਤ ਨਹੀ ਂ ਹੈ ਉਹ ਦਖੀ ਤਾਂ
ਰਕਹੰਦਾ ਹੀ ਹੈ ਸਗ੍ੋਂ ਦਜੇ ਪਕਰਵਾਰਿ ਮੈਂਬਰ ਵੀ ਉਸਨੰ ਿਈ ਵਾਰ ਆਪਣੇ ਤੇ ਬੋਝ ਹੀ ਸਮਝਣ ਲਗ੍ ਜਾਂਦੇ ਹਨ। ਬਹਤ ਸਾਰੇ ਐਸੇ
ਲੋ ਿਾਂ ਨੰ ਹਰ ਰੋਜ ਦਖੀ ਹਾਲਤ ਕਵਚ ਵੇਕਖਆ ਜਾ ਸਿਦਾ ਹੈ।ਸ਼ਰੀਰਿ ਤੰਦਰਸਤੀ,ਖਾਣ-ਪੀਣ ਅਤੇ ਜੀਵਨਸ਼ੈਲੀ ਤੇ ਵੀ ਕਨਰਭਰ
ਿਰਦੀ ਹੈ।ਇਸ ਲਈ ਜਰਰੀ ਹੋ ਜਾਂਦਾ ਹੈ ਕਿ ਬੱਕਚਆਂ ਦੇ ਸਰੀਰਿ ਕਵਿਾਸ‘physisically development’ ਵੱਲ ਖਾਸ ਕਧਆਨ
ਕਦੱਤਾ ਜਾਏ

You might also like