You are on page 1of 2

ਛੋਟੀ ਕਿਸਾਨੀ ਲਈ ਕਿਿੰਨਾ ਿੁ ਲਾਭ੍ਦਾਕਿਿ ਹੈ ਹਰਾ ਇਨਿਲਾਬ?

dr ਸਵਰਾਜ ਕਸਿੰਘ

ਪਿੰਜਾਬ ਦਾ ਨੁ ਿਸਾਨ ਿਰਨ ਕਪਿੱਛੋਂ ਹੁਣ ਹਰਾ ਇਨਿਲਾਬ ਅਫਰੀਿਾ ਦੇ ਗਰੀਬ ਕਿਸਾਨਾਾਂ ਨਿੰ ਹੋਰ ਗਰੀਬ ਿਰ ਕਰਹਾ
ਹੈ। ਪਿੰਜਾਬ ਦਾ ਜੋ ਹਰੇ ਇਨਿਲਾਬ ਨੇ ਨੁ ਿਸਾਨ ਿੀਤਾ ਹੈ, ਉਸ ਨਿੰ ਸਮਝਣ ਲਈ ਿਈ ਸਾਲ ਲਿੱ ਗ ਗਏ ਹਨ।
60ਕਵਆਾਂ ਅਤੇ 70ਕਵਆਾਂ ਦੇ ਦਹਾਕਿਆਾਂ ਕਵਚ ਿਈ ਲੋ ਿ ਇਹ ਸਮਝਦੇ ਸਨ ਕਿ ਹਰਾ ਇਨਿਲਾਬ ਪਿੰਜਾਬ ਕਵਚ ਸਫਲ
ਹੋਇਆ ਹੈ ਅਤੇ ਪਿੰਜਾਬ ਨੇ ਇਸ ਦੇ ਨਤੀਜੇ ਵਜੋਂ ਬਹੁਤ ਉਨਤੀ ਿੀਤੀ ਹੈ। ਉਨ੍ਾਾਂ ਦਾ ਮਿੰਨਣਾ ਸੀ ਕਿ ਹਰੇ ਇਨਿਲਾਬ ਨੇ
ਪਿੰਜਾਬ ਕਵਚ ਖੁਸ਼ਹਾਲੀ ਕਲਆਾਂਦੀ ਹੈ। ਹੁਣ ਸਾਨਿੰ ਪਤਾ ਲਿੱ ਗ ਚੁਿ ਿੱ ਾ ਹੈ ਕਿ ਹਰੇ ਇਨਿਲਾਬ ਦੇ ਲਾਭ ਕਸਰਫ ਅਮੀਰ
ਕਿਸਾਨੀ ਤਿੱਿ ਹੀ ਸੀਮਤ ਸਨ ਗਰੀਬ ਕਿਸਾਨੀ ਨਿੰ ਇਸ ਨਾਲ ਬਹੁਤ ਘਿੱਟ ਲਾਭ ਹੋਇਆ ਹੈ। ਸਮੁਿੱਚੇ ਤੌਰ 'ਤੇ ਇਸ ਨੇ
ਪਿੰਜਾਬ ਦਾ ਬਹੁਤ ਨੁ ਿਸਾਨ ਿੀਤਾ ਹੈ। ਅਸਲ ਕਵਚ ਹਰਾ ਇਨਿਲਾਬ ਪਿੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਿਾ
ਨਾਲ ਗਠਜੋੜ ਸੀ। ਇਸ ਦੁਆਰਾ ਪਿੰਜਾਬ ਦੇ ਅਮੀਰ ਕਿਸਾਨ ਕਵਸ਼ਵ ਸਰਮਾਏਦਾਰੀ ਕਵਵਸਥਾ ਦਾ ਅਿੰਗ ਬਣ ਗਏ
ਅਤੇ ਕਿਸਾਨੀ ਤੋਂ ਸਰਮਾਏਦਾਰ ਜਮਾਤ ਕਵਚ ਸ਼ਾਕਮਲ ਹੋ ਗਏ। ਇਹ ਹੀ ਇਿੋ-ਇਿ ਜਮਾਤ ਸੀ ਕਜਸ ਨਿੰ ਹਰੇ
ਇਨਿਲਾਬ ਦਾ ਲਾਭ ਹੋਇਆ। ਇਸ ਨੇ ਪਿੰਜਾਬ ਦੀਆਾਂ ਸਾਰੀਆਾਂ ਸਿੰਸਥਾਵਾਾਂ 'ਤੇ ਇਜਾਰੇਦਾਰੀ ਿਾਇਮ ਿਰ ਲਈ ਭਾਵੇਂ
ਉਹ ਰਾਜਨੀਤਿ, ਆਰਕਥਿ, ਸਮਾਕਜਿ, ਧਾਰਕਮਿ ਜਾਾਂ ਕਵਕਦਅਿ ਸਿੰਸਥਾਵਾਾਂ ਹੋਣ। ਬਾਿੀ ਲੋ ਿਾਾਂ ਲਈ ਅਤੇ ਸਮੁਿੱਚੇ
ਤੌਰ 'ਤੇ ਪਿੰਜਾਬ ਲਈ ਇਹ ਨੁ ਿਸਾਨਦੇਹ ਸਾਬਤ ਹੋਇਆ। ਪਿੰਜਾਬ ਸਿੱਕਭਆਚਾਰਿ ਤੌਰ 'ਤੇ ਸਾਮਰਾਜ ਦੀ ਨਵਬਸਤੀ
ਬਣ ਕਗਆ ਅਤੇ ਖਪਤਿਾਰੀ ਸਿੱਕਭਆਚਾਰ ਦਾ ਗੜ੍ ਬਣ ਕਗਆ। ਪਿੰਜਾਬ ਸਮਾਕਜਿ ਤੌਰ 'ਤੇ ਅਸਕਥਰ ਹੋ ਕਗਆ ਅਤੇ
ਪਿੰਜਾਬ ਦੇ ਵਾਤਾਵਰਨ ਨਿੰ ਭਾਰੀ ਨੁ ਿਸਾਨ ਪਹੁਿੰਕਚਆ। ਅਕਜਹੇ ਲੋ ਿ ਬਹੁਤ ਹੀ ਛੋਟੀ ਕਗਣਤੀ ਕਵਚ ਰਕਹ ਗਏ ਹਨ ਜੋ
ਕਿ ਹਾਲੇ ਵੀ ਇਹ ਸਮਝਦੇ ਹਨ ਕਿ ਹਰਾ ਇਨਿਲਾਬ ਪਿੰਜਾਬ ਲਈ ਵਰਦਾਨ ਸਾਬਤ ਹੋਇਆ ਹੈ। ਅਫਰੀਿਾ ਦੇ
ਇਲਾਿੇ, ਕਜਸ ਨਿੰ ਕਿ ਸਬ ਸਹਾਰਨ ਅਫਰੀਿਾ ਕਿਹਾ ਜਾਾਂਦਾ ਹੈ, ਕਵਚ ਹਰੇ ਇਨਿਲਾਬ ਦੇ ਮਾੜੇ ਪਰਭਾਵ ਇਿਦਮ
ਸਪਿੱਸ਼ਟ ਹੋ ਗਏ ਹਨ। ਹਰਾ ਇਨਿਲਾਬ ਗਰੀਬ ਕਿਸਾਨਾਾਂ ਦਾ ਨੁ ਿਸਾਨ ਿਰ ਕਰਹਾ ਹੈ। ਇਸ ਨੇ ਕਸਰਫ ਅਮੀਰ
ਕਿਸਾਨਾਾਂ ਦੀ ਥੋੜ੍ੀ ਕਜਹੀ ਕਗਣਤੀ ਨਿੰ ਹੀ ਲਾਭ ਪਹੁਿੰਚਾਇਆ ਹੈ ਜੋ ਕਿ ਨਵੀ ਾਂ ਤਰ੍ਾਾਂ ਦੇ ਬੀਜ, ਖੇਤੀਬਾੜੀ ਦੇ ਨਵੇਂ ਸਿੰਦ ਅਤੇ
ਮਕਹਿੰਗੀਆਾਂ ਖਾਦਾਾਂ ਅਤੇ ਿੀੜੇ ਮਾਰ ਦਵਾਈਆਾਂ ਖਰੀਦਣ ਦੇ ਸਮਰਿੱਥ ਹਨ। ਗਰੀਬ ਕਿਸਾਨਾਾਂ ਦੀ ਜ਼ਮੀਨ ਕਵਿ ਰਹੀ ਹੈ
ਅਤੇ ਉਹ ਬੇਜ਼ਮੀਨੇ ਹੋਈ ਜਾ ਰਹੇ ਹਨ। ਉਹ ਗਰੀਬ ਤੋਂ ਹੋਰ ਗਰੀਬ ਹੋ ਰਹੇ ਹਨ। ਕਸਰਫ ਇਿ ਛੋਟਾ ਕਜਹਾ ਅਮੀਰ,
ਸਰੇਸ਼ਠ ਵਰਗ ਅਤੇ ਉਨ੍ਾਾਂ ਕਪਿੱਛੇ ਬਹੁਿੌਮੀ ਿਾਰਪੋਰੇਸ਼ਨਾਾਂ ਹੀ ਹਰੇ ਇਨਿਲਾਬ ਦੇ ਲਾਭ ਉਠਾ ਰਹੀਆਾਂ ਹਨ। ਇਹ
ਸਪਿੱਸ਼ਟ ਹੋ ਕਰਹਾ ਹੈ ਕਿ ਸਿੰਸਾਰੀਿਰਨ ਹੇਠ ਹੋਇਆ ਕਵਿਾਸ, ਜੋ ਕਿ ਅਸਲ ਕਵਚ ਪਿੱਛਮੀ ਸਰਮਾਏਦਾਰੀ ਦੇ ਕਵਿਾਸ
ਦਾ ਨਮਨਾ ਹੈ, ਥੋੜ੍ੇ ਕਜਹੇ ਲੋ ਿਾਾਂ ਨਿੰ ਹੀ ਲਾਭ ਪਹੁਿੰਚਾ ਕਰਹਾ ਹੈ ਅਤੇ ਅਮੀਰਾਾਂ ਅਤੇ ਗਰੀਬਾਾਂ ਕਵਚ ਪਾੜਾ ਹੋਰ ਵਧਾ ਕਰਹਾ
ਹੈ, ਜੋ ਨੀਤੀਆਾਂ ਗਰੀਬੀ ਦਰ ਿਰਨ ਲਈ ਬਣਾਈਆਾਂ ਗਈਆਾਂ ਸਨ (ਜਾਾਂ ਇਹ ਦਾਅਵਾ ਿਰਦੀਆਾਂ ਸਨ) ਗਰੀਬੀ ਨਿੰ
ਹੋਰ ਵਧਾ ਰਹੀਆਾਂ ਹਨ। ਹਰੇ ਇਨਿਲਾਬ ਸਿੰਸਾਰੀਿਰਨ ਦੀ ਇਸ ਪਰਕਿਕਰਆ ਦਾ ਅਿੰਗ ਬਣ ਗਏ ਹਨ। ਇਨ੍ਾਾਂ ਦੀ
ਆਪਣੀ ਿੋਈ ਕਵਲਿੱ ਖਣ ਜਾਾਂ ਸੁਤਿੰਤਰ ਹੋਂਦ ਨਹੀ ਾਂ ਸਗੋਂ ਇਹ ਸਾਮਰਾਜੀਆਾਂ ਅਤੇ ਬਹੁਿੌਮੀ ਿਾਰਪੋਰੇਸ਼ਨਾਾਂ ਵਿੱਲੋਂ ਗਰੀਬਾਾਂ
ਨਿੰ ਲੁਿੱ ਟਣ ਅਤੇ ਗੁ ਲਾਮ ਬਣਾਉਣ ਲਈ ਇਿ ਹੋਰ ਹਕਥਆਰ ਸਾਬਤ ਹੋ ਰਹੇ ਹਨ।
ਹੁਣ ਸਵਾਲ ਇਹ ਉਿੱਠਦਾ ਹੈ ਕਿ ਪਿੰਜਾਬ ਕਵਚ ਹਰੇ ਇਨਿਲਾਬ ਵਿੱਲੋਂ ਿੀਤੇ ਗਏ ਨੁ ਿਸਾਨ ਨਿੰ ਸਮਝਣ ਨਿੰ ਕਿਉ ਾਂ ਏਨੇ
ਸਾਲ ਲਿੱ ਗ ਗਏ ਜਦੋਂ ਕਿ ਅਫਰੀਿਾ ਕਵਚ ਇਸ ਦਾ ਨੁ ਿਸਾਨ ਇਿਦਮ ਸਪਿੱਸ਼ਟ ਹੋ ਕਗਆ? ਇਸ ਦਾ ਮੁਿੱਖ ਿਾਰਨ ਇਹ
ਹੈ ਕਿ ਹੁਣ ਸਿੰਸਾਰੀਿਰਨ ਦਾ ਅਸਲੀ ਕਚਹਰਾ ਕਬਲਿੁਲ ਨਿੰਗਾ ਹੋ ਚੁਿੱਿਾ ਹੈ। ਿੌੜੀ ਸਚਾਈ ਤਾਾਂ ਇਹ ਹੈ ਕਿ ਜਦੋਂ
ਸਰਮਾਏਦਾਰੀ ਕਵਵਸਥਾ ਸਾਮਰਾਜ ਕਵਚ ਬਦਲ ਗਈ ਤਾਾਂ ਇਹ ਪਰਜੀਵੀ ਖਾਸੇ ਵਾਲੀ ਹੋ ਗਈ। ਸਾਮਰਾਜੀ ਦੇਸ਼ਾਾਂ ਦੀ
ਖੁਸ਼ਹਾਲੀ ਤੀਸਰੇ ਸਿੰਸਾਰ ਦੇ ਦੇਸ਼ਾਾਂ ਦੀ ਲੁਿੱ ਟ ਅਤੇ ਸ਼ੋਸ਼ਣ 'ਤੇ ਕਨਰਭਰ ਿਰਦੀ ਹੈ। ਹੁਣ ਸਾਮਰਾਜੀ ਦੇਸ਼ਾਾਂ ਦਾ ਤੀਸਰੇ
ਸਿੰਸਾਰ ਦੇ ਦੇਸ਼ਾਾਂ ਨਿੰ ਲੁਿੱ ਟਣ ਦਾ ਮੁਿੱਖ ਸਾਧਨ ਨਾ ਬਰਾਬਰੀ ਵਾਲਾ ਆਰਕਥਿ ਮਾਡਲ ਬਣ ਚੁਿੱਿਾ ਹੈ। ਇਸ ਦਾ ਮਤਲਬ ਹੈ
ਕਿ ਤੀਸਰੇ ਸਿੰਸਾਰ ਦੀਆਾਂ ਚੀਜ਼ਾਾਂ ਨਿੰ ਬਹੁਤ ਸਸਤੇ ਕਵਚ ਖਰੀਦਣਾ ਅਤੇ ਆਪਣੀਆਾਂ ਚੀਜ਼ਾਾਂ ਨਿੰ ਬਹੁਤ ਮਕਹਿੰਗੇ ਭਾਅ 'ਤੇ
ਵੇਚਣਾ। ਬਹੁਿੌਮੀ ਿਾਰਪੋਰੇਸ਼ਨਾਾਂ ਅਤੇ ਉਨ੍ਾਾਂ ਦੇ ਸਾਥੀ ਗਰੀਬ ਕਿਸਾਨਾਾਂ ਜੋ ਕਿ ਤੀਸਰੇ ਸਿੰਸਾਰ ਦੇ ਦੇਸ਼ਾਾਂ ਦੀ ਵਸੋਂ ਦਾ
ਵਿੱਡਾ ਕਹਿੱਸਾ ਹਨ, ਨਿੰ ਮਜਬਰ ਿਰ ਰਹੇ ਹਨ ਕਿ ਉਹ ਆਪਣੀ ਜ਼ਮੀਨ ਵੇਚਣ। ਇਹ ਹੀ ਇਨ੍ਾਾਂ ਗਰੀਬਾਾਂ ਦੀ ਇਿੋ-ਇਿ
ਸਿੰਪਤੀ ਹੈ ਜੋ ਕਿ ਉਨ੍ਾਾਂ ਤੋਂ ਖੁਸ ਰਹੀ ਹੈ। ਸਿੰਸਾਰੀਿਰਨ ਸਾਮਰਾਜ ਦੀ ਸਭ ਤੋਂ ਉਪਰਲੀ ਅਵਸਥਾ ਹੈ ਅਤੇ ਇਸ ਕਵਚ
ਤੀਸਰੇ ਸਿੰਸਾਰ ਦੇ ਲੋ ਿਾਾਂ ਦੀ ਲੁਿੱ ਟ ਕਸਖਰ 'ਤੇ ਪਹੁਿੰਚ ਚੁਿੱਿੀ ਹੈ। ਇਹ ਸਚਾਈ ਹੁਣ ਏਨੀ ਸਪਿੱਸ਼ਟ ਹੋ ਚੁਿੱਿੀ ਹੈ ਕਿ ਇਸ ਨਿੰ
ਛੁਪਾਉਣਾ ਬਹੁਤ ਮੁਸ਼ਕਿਲ ਹੈ। ਇਹ ਹੀ ਹਰੇ ਇਨਿਲਾਬ ਦੀ ਸਚਾਈ ਦੇ ਇਿਦਮ ਸਪਿੱਸ਼ਟ ਹੋਣ ਦਾ ਮੁਿੱਖ ਿਾਰਨ ਹੈ।
ਪਿੰਜਾਬ ਵਾਾਂਗ ਇਸ ਨਿੰ ਸਮਝਣ ਲਈ ਹੁਣ ਬਹੁਤੇ ਸਾਲਾਾਂ ਦੀ ਲੋ ੜ ਨਹੀ ਾਂ ਰਹੀ। ਮੈਨਿੰ ਬਹੁਤ ਹੈਰਾਨੀ ਵੀ ਹੁਿੰਦੀ ਹੈ ਅਤੇ
ਬਹੁਤ ਬੁਰਾ ਵੀ ਲਗਦਾ ਹੈ ਜਦੋਂ ਸਾਡੇ ਬੁਿੱਧੀਜੀਵੀ, ਕਜਨ੍ਾਾਂ ਕਵਚ ਿਈ ਅਖੌਤੀ ਖਿੱਬੇ ਪਿੱਖੀ ਵੀ ਸ਼ਾਕਮਲ ਹਨ, ਸਾਮਰਾਜੀ
ਦੇਸ਼ਾਾਂ ਵਿੱਲੋਂ ਆਪਣੇ ਨਾਗਕਰਿਾਾਂ ਨਿੰ ਬਹੁਤ ਸਾਰੀਆਾਂ ਸਹਲਤਾਾਂ ਦੇਣ ਦੀਆਾਂ ਤਾਰੀਫ਼ਾਾਂ ਿਰਦੇ ਹਨ, ਉਹ ਪਰੀ ਤਰ੍ਾਾਂ ਭੁਿੱਲ
ਰਹੇ ਹਨ ਕਿ ਇਹ ਸਹਲਤਾਾਂ ਅਸਲ ਕਵਚ ਤੀਸਰੇ ਸਿੰਸਾਰ ਦੇ ਬਹੁਤ ਸਾਰੇ ਲੋ ਿਾਾਂ ਦੀ ਲੁਿੱ ਟ ਿਰਿੇ ਹੀ ਕਦਿੱਤੀਆਾਂ ਜਾਾਂਦੀਆਾਂ
ਹਨ।
ਸਾਡੇ ਇਨ੍ਾਾਂ ਬੁਿੱਧੀਜੀਵੀਆਾਂ ਦੀ ਤੁ ਲਨਾ ਕਵਚ ਸਾਨਿੰ ਇਿੰਗਲੈਂ ਡ ਦੀ ਐਾਂਜਲੀਆ ਿਨੀਵਰਕਸਟੀ ਦੇ ਕਵਦਵਾਨ ਨੀਲ
ਡਾਅਸਨ ਦੀ ਤਾਰੀਫ਼ ਿਰਨੀ ਪਏਗੀ, ਕਜਸ ਨੇ ਹਰੇ ਇਨਿਲਾਬਾਾਂ ਦਾ ਸਿੱਚ ਦੁਨੀਆ ਦੇ ਸਾਹਮਣੇ ਕਲਆਾਂਦਾ ਹੈ। ਮੈਂ ਸਿੱਚੇ
ਕਦਲੋਂ ਇਹ ਆਸ ਿਰਦਾਾਂ ਹਾਾਂ ਕਿ ਸਾਡੇ ਬੁਿੱਧੀਜੀਵੀ ਵੀ ਪਿੱਛਮ ਪਰਤੀ ਆਪਣੀ ਗੁ ਲਾਮ ਮਾਨਕਸਿਤਾ ਤੋਂ ਬਾਹਰ
ਆਉਣਗੇ। ਉਨ੍ਾਾਂ ਨਿੰ ਪਿੱਛਮੀ ਸਰਮਾਏਦਾਰ ਦੇਸ਼ਾਾਂ ਦੀਆਾਂ ਤਾਰੀਫ਼ਾਾਂ ਿਰਨ ਦੀ ਬਜਾਏ ਆਪਣੇ ਲੋ ਿਾਾਂ ਨਿੰ ਉਨ੍ਾਾਂ ਦੀ ਸਚਾਈ
ਸਮਝਣ ਕਵਚ ਸਹਾਇਤਾ ਿਰਨੀ ਚਾਹੀਦੀ ਹੈ। ਿਾਫੀ ਸਮੇਂ ਤੋਂ ਸਾਡੇ ਿਈ ਬੁਿੱਧੀਜੀਵੀ ਇਸ ਗਿੱਲ ਨਿੰ ਸਮਝਣ ਤੋਂ
ਅਸਮਰਿੱਥ ਰਹੇ ਹਨ ਕਿ ਹਰੇ ਇਨਿਲਾਬ ਨੇ ਪਿੰਜਾਬ ਦਾ ਕਿਿੰਨਾ ਿੁ ਨੁ ਿਸਾਨ ਿੀਤਾ। ਸਾਨਿੰ ਸਾਕਰਆਾਂ ਨਿੰ ਨੀਲ ਡਾਅਸਨ
ਦਾ ਧਿੰਨਵਾਦ ਿਰਨਾ ਚਾਹੀਦਾ ਹੈ ਕਿ ਉਸ ਨੇ ਐਾਂਜਲੀਆ ਿਨੀਵਰਕਸਟੀ ਵਿੱਲੋਂ ਕਵਸਥਾਰ ਨਾਲ ਸਰਵੇਖਣ ਅਤੇ ਖੋਜ
ਿਰਿੇ ਹਰੇ ਇਨਿਲਾਬ ਦੀ ਸਚਾਈ ਅਤੇ ਸਿੰਸਾਰੀਿਰਨ ਦੇ ਅਸਲੀ ਮਿੰਤਵਾਾਂ ਨਿੰ ਸਮਝਣ ਕਵਚ ਸਾਡੀ ਸਹਾਇਤਾ ਿੀਤੀ
ਹੈ ਅਤੇ ਸਪਿੱਸ਼ਟ ਿਰ ਕਦਿੱਤਾ ਹੈ ਕਿ ਸਿੰਸਾਰੀਿਰਨ ਕਸਰਫ ਬਹੁਿਮ ੌ ੀ ਿਾਰਪੋਰੇਸ਼ਨਾਾਂ ਅਤੇ ਅਮੀਰਾਾਂ ਲਈ ਹੀ ਹੈ ਅਤੇ ਉਸ
ਨੇ ਅਮੀਰਾਾਂ ਅਤੇ ਗਰੀਬਾਾਂ ਕਵਚ ਪਾੜਾ ਵਧਾਇਆ ਹੈ।
ਇਹ ਵੀ ਸਪਿੱਸ਼ਟ ਹੋ ਕਰਹਾ ਹੈ ਕਿ ਸਰਮਾਏਦਾਰੀ ਦਾ ਕਵਿਾਸ ਦਾ ਨਮਨਾ ਅਸਫਲ ਹੋ ਕਰਹਾ ਹੈ ਅਤੇ ਸਾਨਿੰ ਇਿ
ਬਦਲਵੇਂ ਕਵਿਾਸ ਦੇ ਨਮਨੇ ਦੀ ਲੋ ੜ ਹੈ, ਕਜਹੜਾ ਕਿ ਸਾਕਰਆਾਂ ਲਈ ਕਚਿੰਤਾ ਅਤੇ ਸਰਬਿੱਤ ਦੇ ਭਲੇ 'ਤੇ ਆਧਾਕਰਤ ਹੋਵੇ।
ਅਜੋਿੇ ਝਠੇ ਸਿੰਸਾਰੀਿਰਨ ਦੀ ਥਾਾਂ 'ਤੇ ਸਾਨਿੰ ਇਿ ਸਿੱਚੇ ਕਵਸ਼ਵ ਭਾਈਚਾਰੇ ਦੇ ਸਿੰਿਲਪ ਦੀ ਲੋ ੜ ਹੈ। ਅਕਜਹੇ ਹਰੇ
ਇਨਿਲਾਬਾਾਂ ਦੀ ਥਾਾਂ 'ਤੇ ਜੋ ਕਿ ਕਸਰਫ ਖੇਤੀ ਨਿੰ ਮਕਹਿੰਗੇ ਸਿੰਦਾਾਂ, ਮਕਹਿੰਗੀਆਾਂ ਖਾਦਾਾਂ ਅਤੇ ਿੀੜੇਮਾਰ ਦਵਾਈਆਾਂ ਨਾਲ
ਆਧੁਕਨਿ ਬਣਾਉਣ ਦੇ ਕਸਧਾਾਂਤ 'ਤੇ ਹੀ ਖੜ੍ੇ ਹਨ, ਸਾਨਿੰ ਅਕਜਹੇ ਖੇਤੀ ਦੇ ਢਿੰਗਾਾਂ ਦੀ ਲੋ ੜ ਹੈ, ਜੋ ਵਾਤਾਵਰਨ ਨਿੰ
ਨੁ ਿਸਾਨ ਨਹੀ ਾਂ ਪਹੁਿੰਚਾਉਦ
ਾਂ ੇ ਅਤੇ ਲੋ ਿਾਾਂ ਦੀ ਕਸਹਤ 'ਤੇ ਮਾੜੇ ਪਰਭਾਵ ਨਹੀ ਾਂ ਪਾਉਦ
ਾਂ ੇ। ਇਸ ਸਮੇਂ ਆਰਗੈਕਨਿ ਫਾਰਕਮਿੰਗ
ਜਾਾਂ ਜੈਕਵਿ ਖੇਤੀ ਵਰਗੇ ਸਿੰਿਲਪਾਾਂ ਨਿੰ ਕਵਿਸਤ ਿਰਨ ਦੀ ਲੋ ੜ ਹੈ। ਹਰ ਇਿ ਦੇਸ਼ ਨਿੰ ਆਪਣੀਆਾਂ ਪਰਸਕਥਤੀਆਾਂ ਅਤੇ
ਆਪਣੇ ਇਕਤਹਾਸਿ ਤਜਰਬੇ ਦੇ ਆਧਾਰ 'ਤੇ ਆਪਣਾ ਕਵਿਾਸ ਦਾ ਨਮਨਾ ਚੁਣਨ ਦੀ ਲੋ ੜ ਹੈ। ਅਸੀ ਾਂ ਸਾਕਰਆਾਂ 'ਤੇ
ਪਿੱਛਮੀ ਸਰਮਾਏਦਾਰੀ ਦਾ ਕਵਿਾਸ ਦਾ ਨਮਨਾ ਨਹੀ ਾਂ ਠੋਸ ਸਿਦੇ। ਮੁਢਲੇ ਤੌਰ 'ਤੇ ਸਾਨਿੰ ਲੋ ਿ ਪਿੱਖੀ ਅਤੇ ਿੁਦਰਤ ਪਿੱਖੀ
ਕਵਿਾਸ ਦਾ ਨਮਨਾ ਅਪਣਾਉਣ ਦੀ ਲੋ ੜ ਹੈ। ਸਰੀ ਗੁ ਰ ਗਰਿੰਥ ਸਾਕਹਬ ਕਵਚ ਅਕਜਹੇ ਕਵਿਾਸ ਦਾ ਬਦਲਵਾਾਂ ਨਮਨਾ
ਮੌਜਦ ਹੈ ਜੋ ਿੁਦਰਤ ਪਿੱਖੀ ਅਤੇ ਲੋ ਿ ਪਿੱਖੀ ਹੈ ਅਤੇ ਕਜਹੜਾ ਸਾਕਰਆਾਂ ਲਈ ਕਚਿੰਤਾ ਅਤੇ ਸਰਬਿੱਤ ਦੇ ਭਲੇ ਦੇ ਕਸਧਾਾਂਤਾਾਂ 'ਤੇ
ਆਧਾਕਰਤ ਹੈ।

You might also like