You are on page 1of 1

Model sentences

1. ਉਸ ਨੂੰ ਸਕਲ ਪੈਦਲ ਜਾਣਾ ਪੈਂਦਾ ਹੈ।


2. ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।
3. ਸਾਨੂੰ ਹਰ ਰੋਜ਼ ਬਾਜ਼ਾਰ ਜਾਣਾ ਪੈਂਦਾ ਹੈ।
4. ਉਸ ਨੂੰ ਇਨ੍ਾਾਂ ਕਾਗ਼ਜਾਾਂ ਤੇ ਦਸਤਖ਼ਤ ਕਰਨੇ ਪੈਂਦੇ ਹਨ।
5. ਉਸ ਨੂੰ ਬਹੁਤ ਸਵੇਰੇ ਉਠਣਾ ਪੈਂਦਾ ਹੈ?
6. ਉਸ ਨੂੰ ਇਕ ਿਹੀਨੇ ਦੀ ਤਨਖ਼ਾਹ ਿੈਨੂੰ ਦੇਣੀ ਪੈਂਦੀ ਹੈ।
7. ਸਾਨੂੰ ਆਪਣੇ ਿਾਾਂ-ਬਾਪ ਦੀ ਇੱਛਾ ਅਨੁ ਸਾਰ ਕੂੰਿ ਕਰਨਾ ਪੈਂਦਾ ਹੈ।
8. ਰਾਿ ਨੂੰ ਪਰੀ ਫ਼ੀਸ ਦੇਣੀ ਹੀ ਪੈਂਦੀ ਹੈ।
9. ਿੈਨੂੰ ਆਪਣੇ ਮਿੱਤਰ ਤੋਂ ਪੈਸੇ ਉਧਾਰ ਲੈ ਣੇ ਪੈਂਦੇ ਹਨ।
10. ਸਾਨੂੰ ਆਪਣੇ ਿਾਲਕਾ ਨੂੰ ਸੱਚ ਬੋਲਣਾ ਪੈਂਦੇ ਹੈ।

You might also like