You are on page 1of 13

ਿਪਆਜ਼ੀ ਚੁ


ੰੀ

ਬਲਵੰ
ਤ ਗਾਰਗੀ

ਡਾਕਟਰ ਪਸ਼ੌ
ਰਾ ਿਸੰ
ਘ ਿਵਚ ਖ਼ਾਨਦਾਨੀ ਅਣਖ ਤੇ
ਖੜਕਾ-ਦੜਕਾ ਸੀ।

ਜਦ ਉਸ ਪਤਾ ਲੱ ਗਾ ਿਕ ਉਸ ਦੀ ਬੀਵੀ ਕਲਾ, ਕਲਾਲਾਂਦੇ ਮੁ



ਡੇ
ਨਾਲ ਰਲੀ ਹੋ
ਈ ਹੈ
, ਤਾਂ
ਉਹ ਲੋ ਹਾ-ਲਾਖਾ ਹੋ
ਿਗਆ। ਉਸ ਨੇਬੀਵੀ
ਕੁ
ਿੱ
ਟਆ, ਪਾਿਵਆਂ ਹੇ
ਠ ਹੱ ਥ ਦੇ ਕੇ ਤਸੀਹੇਿਦੱ
ਤੇਤੇ
ਿਫਰ ਗੁਸ
ੱੇਿਵਚ
ਝੱ
ਗਾਂਛੱਡਦਾ ਹੋ
ਇਆ ਉਸ ਦੀ ਿਹੱ ਕ ਉਤੇ ਚੜ ਬੈ
ਠਾ। ਪੇ
ਟੀ ਨਾਲ
ਲਟਕਦਾ ਛੁਰਾ ਕੱ
ਢ ਕੇ ਸੰਘੀ ਨੱਪ ਕੇ ਗਰਿਜਆ “ਦੇਖਣੀ ! ਿਸਰ
ਕੱ
ਟ ਕੇਿਕੱ
ਲੀ ਤੇਟੰਗ ਦੇਸਾਂ
!”
ਉਸ ਿਦਨ ਿਪੱ
ਛ ਉਸ ਦੀ ਬੀਵੀ ਬੱ
ਕਰੀ ਵਾਂ
ਗ ਉਸ ਦੇ ਨਾਲ ਨਾਲ ਤੁ

ਕੇਦੁ
ਕਾਨ ਆ ਦੀ, ਸਾਰਾ ਿਦਨ ਉਥੇਬੈਠੀ ਰਿਹੰ
ਦੀ ਅਤੇਸ਼ਾਮ ਉਸੇ
ਤਰਾਂ
ਚੁੱ
ਪ-ਚਾਪ ਉਸ ਦੇ
ਨਾਲ ਘਰ ਮੁੜਦੀ।

ਦੂ
ਰ-ਦੂ
ਰ ਦੇ ਿਪੰਡਾਂਤੀਕ ਪਸ਼ੌ
ਰਾ ਿਸੰ
ਘ ਦੀ ਚਰਚਾ ਸੀ। ਿਕਸੇ ਦਾੜ-
ਪੀੜ ਹੁ

ੰੀ ਜਾਂ ਿਕਸੇ ਸ਼ੁ
ਕੀਨ ਨੇਦੰ ਦਾਂਿਵਚ ਮੇ
ਖਾਂਠੁਕਵਾਉਣੀਆਂ
ਹੁ

ੰੀਆਂ, ਜਾਂ ਿਕਸੇ ਬੁੱ
ਢੇਨੇਨਵ ਦੰ ਦ ਲਗਵਾਉਣੇ ਹੁਦ
ੰ,ੇਤਾਂ
ਿਸੱ
ਧੇ
ਡਾਕਟਰ ਪਸ਼ੌ ਰਾ ਿਸੰ
ਘ ਕੋਲ ਆ ਦੇ ।

ਇਸ ਦੇਇਲਾਵਾ ਖੁ

ਢਾਂਤੇ ਬੈਠੇਜੱਟਾਂ
ਦੇਮੁ

ਡੇਤੇਢਾਬੇਉਤੇਚਾਹ ਪ ਦੇ
ਬੱ
ਸਾਂ
ਦੇਡਰਾਈਵਰ ਵੀ ਉਸ ਦੀਆਂ ਗੱ
ਲਾਂਕਰਦੇ। ਇਨਾਂਿਵਚ ਕਈ
ਮਨਚਲੇਦਾੜ-ਪੀੜ ਦੇਪੱਜ, ਹਾਏ-ਹਾਏ ਕਰਦੇਉਸ ਦੀ ਹੱਟੀ ਉਤੇਹੋ
ਆਏ ਸਨ, ਿਜੱ
ਥੇਉਸ ਦੀ ਸੁ
ਹਣੀ ਪੋਠਹਾਰਨ ਬੀਵੀ ਬੈ
ਠੀ ਹੁ

ੰੀ।

ਪਸ਼ੌਰਾ ਿਸੰਘ ਦੇ ਆਪਣੇ ਦੰ


ਦ ਬਹੁ ਤ ਮੈ
ਲੇ ਸਨ। ਿਪਲਿਪਲੇ ਮਸੂ
ੜ,ੇ
ਿਵਰਲਾਂ ਵਾਲੀ ਪੀਲੀ ਦੰ
ਦਰਾਲ। ਪਰ ਉਹ ਆਖਦਾ, “ਧੋ ਬੀ ਦੇ
ਆਪਣੇ
ਕੱਪੜੇ ਸਦਾ ਮੈਲੇਹੀ ਥੀਸਨ।” ਉਹ ਆਪਣੀ ਮਿਹੰ ਦੀ ਰੰ
ਗੀ ਦਾੜੀ,
ਫ਼ੌਜੀਆਂ ਵਾਂ
ਗ ਚੜਾ ਕੇ ਰਖਦਾ। ਪੂ

ੰੇਵਾਲੀ ਨੀਲੀ ਪੱ
ਗ ਤੇਪਤਲੂ
ਣ ਦੀ
ਪੇਟੀ ਨਾਲ ਲਟਕਦੇ ਛੁ
ਰੇਦਾ ਬੜੇ ਫ਼ਖਰ ਨਾਲ ਿਜ਼ਕਰ ਕਰਦਾ। ਜੇ
ਇਲਾਕੇ ਦਾ ਕੋਈ ਥਾਣੇਦਾਰ ਜਾਂ
ਪਟਵਾਰੀ ਦੁ
ਕਾਨ ਅੱ
ਗ ਦੀ ਲੰ
ਘਦਾ,
ਤਾਂ
ਉਹ ਬੜੇ ਤਪਾਕ ਨਾਲ ਉਸ ਫ਼ਤਿਹ ਬੁ ਲਾ ਦਾ ਤੇ
ਹੱ
ਥ ਜੋੜ ਕੇ
ਆਖਦਾ, “ਸਾਡੇ ਵਲ ਵੀ ਿਧਆਨ ਰਖਣਾ! ਤੁ ਹਾਡੇਸਦਕੇਦਾਸ ਵੀ
ਚਾਰ ਪੈ
ਸੇਖੱਟ ਲੈ
ਸੀ।”

ਹੱ
ਟੀ ਦੇਬਾਹਰ ਦੋ ਬੋਰਡ ਲਟਕਦੇ ਸਨ। ਇਕ ਆਦਮੀ ਬਗ਼ੈ ਰ ਦੰਦਾਂ
ਦੇ
ਹੱ
ਸ ਿਰਹਾ ਹੈ
, ਦੂ
ਜਾ ਨਵ ਦੰਦਾਂ
ਦਾ ਸੈ
ਟ ਲਾਈ ਬੈ ਠਾ ਮੁ
ਸਕਰਾ ਿਰਹਾ ਹੈ।
ਇਕ ਮੈ ਲੇਪਰਦੇ ਿਪਛੇਦੰਦਾਂਦਾ ਮੁ ਆਇਨਾ ਕਰਨ ਵਾਲੀ ਲੰ ਮੀ
ਗੱਦਦ
ੇਾਰ ਕੁਰਸੀ ਪਈ ਹੁ ਦ
ੰੀ, ਿਜਸ ਉਹ ਰਾਵਲਿਪੰ ਡੀ ਤ ਆਪਣੇ
ਨਾਲ ਲੈ ਕੇਆਇਆ ਸੀ। ਕੋ ਲ ਫੱ
ਟੇ ਉਤੇ ਕਈ ਪਕਾਰ ਦੇ ਜਮੂਰ ਤੇ
ਖੁ
ਰਚਣ ਵਾਲੇ ਔਜ਼ਾਰ ਪਏ ਹੁ ਦ
ੰ।ੇਇਕ ਪਾਸੇ ਸਟੂਲ ਉਤੇ ਉਸ ਦੀ
ਸੋ
ਹਣੀ ਪੋਠਹਾਰਨ ਬੀਵੀ ਬੈ ਠੀ ਹੁ

ੰੀ, ਿਜਸ ਦੀ ਿਪਆਜ਼ੀ ਚੁੰਨੀ ਵਾਰ-
ਵਾਰ ਉਸ ਦੀਆਂ ਛਾਤੀਆਂ ਉਤੇਿਤਲਕਦੀ ਰਿਹੰਦੀ।

ਸਾਰੀ ਮੰ
ਡੀ ਿਵਚ ਪਸ਼ੌ
ਰਾ ਿਸੰ
ਘ ਦੇਜਮੂ
ਰ ਤੇਿਪਆਜ਼ੀ ਚੁੰ
ਨੀ ਦੀ ਿਜ਼ਕਰ
ਸੀ। ਲੋਕ ਡਾਕਟਰ ਜਮੂ ਰ ਤੇ
ਉਸ ਦੀ ਬੀਵੀ ਿਪਆਜ਼ੀ ਚੁ ੰ
ਨੀ ਦੇ
ਨਾਂਨਾਲ ਯਾਦ ਕਰਦੇ । ਇਹ ਕੁ ਝ ਠੀਕ ਵੀ ਸੀ। ਪਸ਼ੌ
ਰਾ ਿਸੰਘ ਨੇ
ਜਮੂਰ ਵਾਂ
ਗ ਹੀ ਿਪਆਜ਼ੀ ਚੁੰਨੀ ਫਿੜਆ ਹੋ ਇਆ ਸੀ।
ਗੱਲ ਇਸ ਤਰਾਂ ਹੋ
ਈ ਿਕ ਪਸ਼ੌ
ਰਾ ਿਸੰ
ਘ ਦੀ ਪਿਹਲੀ ਬੀਵੀ ਤੇਦੋਧੀਆਂ
ਪਾਿਕਸਤਾਨ ਿਵਚ ਹੀ ਕਤਲ ਹੋ ਗਈਆਂ ਸਨ। ਜਦ ਉਹ ਇਸ ਮੰ ਡੀ
ਿਵਚ ਆਇਆ ਤਾਂ ਿਸਰਫ਼ ਆਪਣੀ ਬੁ ੱ
ਢੀ ਮਾਂਤੇਪੁ
ਰਾਣੀ ਕੁਰਸੀ ਹੀ
ਨਾਲ ਿਲਆ ਸਿਕਆ ਸੀ। ਉਸ ਦੇਗੁ ਆਢਂ ਿਵਚ ਇਕ ਅੰ ਨੀ
ਪੋਠਹਾਰਨ ਤੇ ਉਸ ਦੀ ਜਵਾਨ ਧੀ ਆ ਵਸੇ ਸਨ। ਥੋੜੇਿਦਨਾਂਿਪਛ
ਉਹ ਪਸ਼ੌ ਰਾ ਿਸੰ
ਘ ਦੇ ਵੱ
ਡੇਮਕਾਨ ਿਵਚ ਹੀ ਰਿਹਣ ਲੱ ਗ।ੇਉਨਾਂ
ਪਸ਼ੌਰਾ ਿਸੰ
ਘ ਦਾ ਆਸਰਾ ਸੀ। ਮਰਨ ਲੱ ਿਗਆਂ ਬੁੱ
ਢੀ ਨੇਆਪਣੀ
ਜਵਾਨ ਧੀ ਦਾ ਿਵਆਹ ਪਸ਼ੌ ਰਾ ਿਸੰ
ਘ ਨਾਲ ਕਰ ਿਦੱ
ਤਾ ਸੀ।

ਇਕ ਿਦਨ ਦੁ ਕਾਨ ਤ ਿਵਹਲਾ ਹੋ


ਕੇਪਸ਼ੌਰਾ ਿਸੰ
ਘ ਆਪਣੀ ਬੀਵੀ ਨਾਲ
ਘਰ ਪਰਤ ਿਰਹਾ ਸੀ। ਬਾਜ਼ਾਰ ਿਵਚ ਕੁ ੰ
ਜੜੇ ਦੀ ਦੁ
ਕਾਨ ਉਤੇ ਉਹ
ਸਬਜ਼ੀ ਲੈਣ ਲਈ ਰੁ ਕ ਗਏ। ਉਹ ਿਭੰ
ਡੀਆਂ ਦਾ ਭਾਅ ਕਰਨ ਲੱਗਾ ਤੇ
ਉਸ ਦੀ ਬੀਵੀ ਇਕ ਪਾਸੇ ਖੜੀ ਹੋਕੇਉਸ ਉਡੀਕਣ ਲੱ ਗੀ। ਜਦ
ਉਹ ਿਭੰ
ਡੀਆਂ ਚੁ
ਣ ਕੇ ਤੇ
ਤੁ
ਲਵਾ ਕੇਮੁ
ਿੜਆ ਤਾਂ ਦੇਿਖਆ ਿਕ ਪੱ
ਕੇ ਰੰ

ਦਾ ਪਤਲਾ, ਲੰਮਾ ਆਦਮੀ ਖੰਭੇਹੇ
ਠ ਖੜਾ ਹੈ ਤੇ ਉਸ ਦੀ ਬੀਵੀ ਉਸ
ਵਲ ਵੇਖ ਕੇਮੁ
ਸਕਰਾ ਰਹੀ ਹੈ।

ਪਸ਼ੌਰਾ ਿਸੰ
ਘ ਨੇਿਭੰ
ਡੀਆਂ
ਸੁ

ਟ ਕੇ ਬੀਵੀ ਦਾ ਗਲ ਜਾ ਫਿੜਆ। ਉਸ
ਝੰ
ਜੋੜਦਾ ਤੇਮਾਰਦਾ ਹੋ
ਇਆ ਬੁ ੱ
ਿਕਆ, “ਤੂੰਉਸ ਕਲਾਲਾਂਦੇਕੁਤ
ੱੇਦਾ
ਖਿਹੜਾ ਨਹ ਛਡਸ? ਮ ਤੇ ਰੀ ਿਪਆਜ਼ੀ ਚੁ ੰ
ਨੀ ਫਾੜ ਕੇ
ਿਕੱ
ਲੀ ਉਤੇ
ਟੰ
ਗ ਦੇ
ਸਾਂ
।”

ਲੋ
ਕ ਦੁ ਕਾਨਾਂ
ਦੇਥਿੜਆਂ ਉਤੇ ਖੜੇ ਹੋਕੇਤੱ
ਕਣ ਲੱ ਗ,ੇਪਰ ਕੋਈ ਨੇ
ੜੇ
ਨਾ ਆਇਆ। ਸਭ ਪਸ਼ੌ ਰਾ ਿਸੰਘ ਦੇ ਗੁ

ੱੇ ਅਤੇ ਸ਼ੱਕੀ ਸੁ
ਭਾਅ ਦਾ
ਪਤਾ ਸੀ। ਜੇਕੋ
ਈ ਹਮਦਰਦੀ ਵਜ ਦਖਲ ਦੇ ਣ ਦੀ ਕੋਿਸ਼ਸ਼ ਕਰਦਾ ਤਾਂ
ਪਸ਼ੌਰਾ ਿਸੰ
ਘ ਨੇਉਸ ਦੀ ਮੱ
ਕੂ ਵੀ ਠੱਪ ਦੇ
ਣਾ ਸੀ। ਉਹ ਉਸ ਥੱ ਪੜ
ਮਾਰਦਾ ਹੋਇਆ ਸਾਰੀ ਮੰ
ਡੀ ਿਵਚ ਦੀ ਰਦੀ ਘਰ ਲੈ ਿਗਆ।

ਇਸ ਿਪੱ
ਛ ਬਾਰੂਕੁੰ
ਜੜੇਤੇਮੁਨਸ਼ੀ ਗੰ ਗਾ ਰਾਮ ਨੇਿਸਰਫ਼ ਇਹੋ
ਆਿਖਆ, “ਭਾਈ ਸਾ ਕੀ, ਉਸ ਦੀ ਬੀਵੀ ਐ, ਜੋ
ਮਰਜ਼ੀ ਕਰੇ
!”

ਇਸੇ ਤਰਾਂਛੇਮਹੀਨੇਲੰ
ਘ ਗਏ। ਪਸ਼ੌ ਰਾ ਿਸੰ
ਘ ਤੇਉਸ ਦੀ ਬੀਵੀ ਰੋ
ਟੀ
ਖਾ ਕੇਦਸ ਵਜੇ ਦੁ
ਕਾਨ ਉਤੇ ਆ ਦੇ । ਸਾਰਾ ਿਦਨ ਉਹ ਦੁਕਾਨ ਉਤੇ
ਕੰਮ ਕਰਦਾ। ਜਦ ਕੋ
ਈ ਗਾਹਕ ਨਾ ਹੁ ਦ
ੰਾ ਤਾਂ
ਉਹ ਰਬੜ ਦੇ ਮਸੂਿੜਆਂ
ਵਾਲੇ ਦੰ
ਦਾਂਦੇਸਟ ਬਣਾਉਣ ਿਵਚ ਰੁ ਿੱ
ਝਆ ਰਿਹੰ ਦਾ। ਬੀਵੀ ਨਾਲ
ਿਦਨ ਿਵਚ ਮਸਾਂਦੋ
-ਚਾਰ ਵਾਰ ਹੀ ਗੱ
ਲ ਹੁਦ
ੰੀ।

ਇਕ ਿਦਨ ਉਹ ਘਰ ਦੁਕਾਨ ਵਲ ਆ ਰਹੇ ਸਨ। ਜੂਨ ਦਾ ਮਹੀਨਾ


ਸੀ। ਦਸ ਵਜੇ
ਹੀ ਸੂ
ਰਜ ਭੱ
ਠ ਵਾਂ
ਗ ਤਪ ਿਰਹਾ ਸੀ। ਪਸ਼ੌ
ਰਾ ਿਸੰ
ਘ ਤੇ
ਉਸ ਦੀ ਬੀਵੀ ਬਾਜ਼ਾਰ ਿਵਚ ਜਾ ਰਹੇਸਨ। ਉਸ ਦੀ ਬੀਵੀ ਰਤਾ ਕੁ
ਿਪੱ
ਛੇ ਰਿਹ ਗਈ ਸੀ। ਉਹ ਖੜਾ ਹੋਕੇਿਤੱਖੀ ਆਵਾਜ਼ ਿਵਚ ਬੋ
ਿਲਆ,
“ਪੈਰਾਂ ਮਿਹੰ
ਦੀ ਲੱ
ਗੀ ਸਾਈ। ਛੇ
ਤੀ ਤੁ
ਰ, ਹੱ
ਟੀ ਉਤੇ
ਗਾਹਕ ਉਡੀਕਦੇ
ਹੋਸਨ।”

ਉਸ ਦੀ ਬੀਵੀ ਖਲੋਗਈ। ਉਸ ਨੇਚੀਖ ਮਾਰੀ ਤੇ ਜੁੱ


ਤੀ ਸੁ

ਟ ਕੇ
ਨੰ
ਗੇ
ਪੈ
ਰ ਿਪਛਾਂ
ਹ ਨੱ ਸ ਪਈ। ਪਸ਼ੌ ਰਾ ਿਸੰ
ਘ ਨੇਲਲਕਾਰ ਕੇਆਿਖਆ,
“ਹਰਾਮਜ਼ਾਦੀਏ, ਮ ਤਾਂ
... ” ਉਹ ਉਸ ਦੇਮਗਰ ਉਹ ਫੜਣ ਲਈ
ਦੌ
ੜ ਿਪਆ।

ਬੀਵੀ ਇਕ ਥਾਂ ਖੜੀ ਹੋ ਗਈ ਤੇਤਣ ਕੇ ਬੋਲੀ, “ਅੱ


ਗੇ ਵਿਧਆ ਤਾਂ ਮ
ਤੇ
ਰਾ ਿਢੱ
ਡ ਪਾੜ ਦੇਸਾਂ
!” ਉਸ ਨੇਵਾਲ ਿਖ਼ਲਾਰੇ ਲਏ ਤੇਚੰਡੀ ਦਾ ਰੂ

ਧਾਰ ਕੇਗਰਜ਼ੀ, “ਮ ਅੱ ਗ ਲਾਉਨ ਤੇ
ਰੀ ਹੱਟੀ ! ਦਾੜੀ ਪੁਟ
ੱਕੇ
ਿਕੱਲੇਤੇ
ਟੰਗ ਦੇਸਾਂ
!” ਉਸ ਨੇਕੱਖ-ਡੋਰੀਏ ਦੀ ਚੁੰ
ਨੀ ਪਾੜ ਕੇਉਸ ਦੇ
ਮੂੰ
ਹ ਉਤੇਦੇਮਾਰੀ ਅਤੇ ਬਾਜ਼ਾਰ ਦੇਿਵਚਕਾਰ ਢਾਕਾਂ ਉਤੇ ਹੱ
ਥ ਰੱਖ ਕੇ
ਚੀ- ਚੀ ਹੱ
ਸਣ ਲੱਗੀ। ਪਸ਼ੌਰਾ ਿਸੰ
ਘ ਸਕਤੇ ਿਵਚ ਆ ਿਗਆ। ਉਹ
ਬੋਿਲਆ, “ਕੀ ਬਕਨੀ ?”

ਉਹ ਹੋ
ਰ ਵੀ ਚੀ- ਚੀ ਹੱ
ਸੀ। ਉਸ ਨੇਆਪਣੀ ਕੁ
ੜਤੀ ਦਾ ਗਲਵਾ
ਪਾੜ ਕੇਜ਼ੋ
ਰ ਦੀ ਛਾਤੀਆਂ
ਉਤੇ
ਦੁ
ਹਥ
ੱੜ ਮਾਰੇ
ਤੇਿਫਰ ਕੂ
ਕਾਂ
ਮਾਰਦੀ
ਹੋ
ਈ ਨੱਸ ਗਈ।

ਪਸ਼ੌ
ਰਾ ਿਸੰ
ਘ ਦਾ ਸਾਹ-ਸਤ ਜਾਂ
ਦਾ ਿਰਹਾ। ਉਹ ਉਥੇ
ਹੀ ਖੜਾ ਰਿਹ
ਿਗਆ। ਲੋਕ ਇਕੱਠੇਹੋਗਏ।

ਮੁ
ਨਸ਼ੀ ਗੰ
ਗਾ ਰਾਮ ਬੋ
ਿਲਆ, “ਮਗਜ਼ ਗਰਮੀ ਚੜ ਗਈ!”

ਬਾਰੂ
ਕੁ

ਜੜੇ
ਨੇਆਿਖਆ, “ਿਵਚਾਰੇ
ਡਾਕਟਰ ਦਾ ਘਰ ਉਜੜ ਿਗਆ!”

ਪਸ਼ੌ
ਰਾ ਿਸੰ
ਘ ਕੁ
ਝ ਦੇ
ਰ ਸੋ
ਚਦਾ ਿਰਹਾ ਤੇ
ਿਫਰ ਨੀਵ ਪਾ ਕੇ
ਦੁਕਾਨ
ਵਲ ਤੁ
ਰ ਿਪਆ

ਸਾਰੀ ਮੰ
ਡੀ ਿਵਚ ਇਹ ਗੱ
ਲ ਧੁ

ੰਗਈ ਿਕ ਡਾਕਟਰ ਪਸ਼ੌ
ਰਾ ਿਸੰ
ਘ ਦੀ
ਬੀਵੀ ਪਾਗਲ ਹੋਗਈ।

ਉਹ ਖੁ
ਲੇ
ਗਲਮੇ
, ਖੁ

ਲੇ
ਵਾਲ . ਨੰ
ਗੇਪੈ
ਰ ਢਾਿਬਆਂ
ਤੇਮੋ
ਟਰਾਂ
ਦੇਅੱ
ਡੇ
ਤੁ
ਰੀ ਿਫਰਦੀ। ਢਾਬੇਉਤੇ
ਬੈਠਾ ਕੋ
ਈ ਬਦਮਾਸ਼ ਜੱਟ ਮੁੱ
ਛਾਂ ਵੱਟ ਦੇ
ਕੇ
ਉਸ ਦੇ ਹੁ
ਸਨ ਵੱਲ ਵੇ
ਖਦਾ। ਉਸ ਚਾਹ ਿਪਆਉਣ ਦੇ ਬਹਾਨੇਅੰ
ਦਰ
ਬੁ
ਲਾ ਲਦਾ ਤੇ ਫੇ
ਰ ਿਪਛਲੀ ਕੋਠੜੀ ਿਵਚ ਲੈਵੜਦਾ। ਜਦ ਉਹ ਚਾਹ
ਪੀ ਕੇਬਾਹਰ ਿਨਕਲਦੀ ਤਾਂ ਉਸ ਦੀਆਂ ਅੱਖਾਂ
ਿਵਚ ਖੁਮਾਰ ਤੇਖੁ
ਸ਼ੀ
ਹੁ

ੰੀ।

ਮੋਟਰਾਂ
ਦੇ ਡਰਾਈਵਰਾਂਨਾਲ ਉਸ ਦਾ ਖ਼ਾਸ ਮੇ ਲ ਸੀ। ਕਦੇ-ਕਦੇਿਦਨ
ਢਲੇ ਉਹ ਲਾਰੀ ਸਾਧਾਂ ਦੀ ਿਝੜੀ ਲਾਗੇ ਿਲਜਾ ਖੜੀ ਕਰਦੇ। ਉਸ
ਦੀ ਛੱ
ਤ ਉਤੇ ਡਾਕਟਰ ਦੀ ਬੀਵੀ ਮਸਤੀ ਿਵਚ ਪਈ ਹੁ ਦ
ੰੀ। ਇਸ ਸਮ
ਉਸ ਦਾ ਪਾਗਲਪਣ ਲੱ ਥਾ ਹੁ

ੰਾ। ਉਹ ਹਲਕੀ ਫੁਲ
ੱਖੁ ਸ਼ੀ ਿਵਚ ਝੂ

ੰਦੀ
ਹੋਈ ਕਦੇ ਸਾਧ ਦੇਡੇ
ਰੇ ਜਾ ਵੜਦੀ ਜਾਂ ਿਬਜਲੀ-ਘਰ ਦੇ ਕੁ
ਆਟਰਾਂ
ਿਵਚ ਜਾ ਸਦੀ।

ਕਦੀ-ਕਦੀ ਉਹ ਕਲਾਲਾਂ ਦੇਮੁ



ਡੇ ਿਮਲਣ ਉਸ ਦੀ ਬਗ਼ੀਚੀ ਿਵਚ
ਜਾਂ
ਦੀ। ਉਥੇਜਾ ਕੇਉਹ ਹਲਟੀ ਉਤੇਨਹਾ ਦੀ, ਕਪੜੇਬਦਲਦੀ ਤੇ
ਉਚੇ-ਲੰ
ਮੇਮੁ
ਸ਼ਕੀ ਰੰਗ ਦੇ ਕਲਾਲ ਲਈ ਰੋ
ਟੀ ਪਕਾ ਦੀ। ਉਸ ਰਾਤ
ਉਹ ਉਥੇ ਹੀ ਸ ਜਾਂ
ਦੀ ਤੇ
ਉਸ ਆਖਦੀ, “ਇਸ ਪਸ਼ੌ ਰੇਦੇਬੱ
ਚੇ ਦੇ
ਵਲ ਕੱਢ ਕੇ
ਛਡਸਾਂ।”
ਮੰਡੀ ਦੇਸਭ ਲੋ ਕ ਜਾਣਦੇ ਸਨ ਿਕ ਡਾਕਟਰ ਦੇ ਜ਼ੁ
ਲਮ ਸਦਕਾ ਇਹ
ਿਵਚਾਰੀ ਪਾਗਲ ਹੋ ਗਈ ਹੈ । ਿਸਰਫ਼ ਡਰਾਈਵਰਾਂਤੇ
ਕਲਾਲਾਂ ਦੇਮੁ

ਡੇ
ਪਤਾ ਸੀ ਿਕ ਉਸ ਿਵਚ ਅਿਤਪਤ ਇਸਤਰੀ ਦੀ ਿਜੱ ਦ ਸੀ, ਿਜਸ ਨੇ
ਲੋਕ-ਲਾਜ ਦੀ ਚੁ ੰ
ਨੀ ਲਾਹ ਕੇ ਇਸ ਦੀਆਂ ਫੀਤੀਆਂ ਕਰ ਿਦੱ ਤੀਆਂ
ਸਨ। ਉਹ ਤੂ ਫ਼ਾਨੀ ਨਦੀ ਵਾਂ
ਗ ਮਿਰਆਦਾ ਦੀਆਂ ਹੱ
ਦਾਂਤੋ
ੜ ਕੇ, ਅੰ
ਨੇ
ਵਾਹ, ਿਬੱ
ਫਰੀ ਹੋਈ ਵਗ ਤੁਰੀ ਸੀ।

ਡਾਕਟਰ ਪਸ਼ੌ ਰਾ ਿਸੰ


ਘ ਦੀ ਹੱ
ਟੀ ਸੁ

ਨੀ ਤੇ ਘਰ ਵੀਰਾਨ ਸੀ। ਬੀਵੀ
ਮੋੜ ਿਲਆਉਣ ਦੇ ਉਸ ਨੇਬੜੇ ਜਤਨ ਕੀਤੇ , ਪਰ ਕੋ
ਈ ਪੇ ਸ਼ ਨਾ ਗਈ।
ਉਹ ਢਾਿਬਆਂ ਤੇਮੋਟਰਾਂ
ਦੇਅੱ
ਡੇ ਉਤੇਕਈ ਵਾਰ ਪੁ ਛ
ੱਦਾ ਿਫਰਦਾ। ਉਸ
ਦੀ ਗੱਲ ਬਾਤ ਿਵਚ ਤਰਲਾ ਤੇਨਮੋਸ਼ੀ ਸੀ। ਉਹ ਸਾਧਾਂਤੇ ਗੰਡੇ
-ਤਾਵੀਜ਼
ਕਰਨ ਵਾਿਲਆਂ ਕੋ
ਲ ਿਗਆ। ਕਈ ਸੁ ੱ
ਖਾਂ -ਸੁ

ਖੀਆਂਪਰ ਸਭ ਕੁ ਝ
ਿਵਅਰਥ।

ਕਈ ਵਾਰ ਉਹ ਪਛਤਾ ਦਾ ਿਕ ਉਸ ਨੇਬੀਵੀ ਭਰੇ ਬਾਜ਼ਾਰ ਿਵਚ


ਿਕ ਕੁਿੱਟਆ ਸੀ। ਕਈ ਵਾਰ ਉਹ ਗੁ

ੱੇਿਵਚ ਕਚੀਚੀਆਂ ਵੱ
ਟਦਾ ਤੇ
ਬੀਵੀ ਗਾਲਾਂ ਕੱਢਦਾ। ਉਸ ਸਮਝ ਨਹ ਸੀ ਆ ਦੀ ਿਕ ਉਹ
ਕੀ ਕਰੇ

ਹੌਲੀ-ਹੌ
ਲੀ ਉਸ ਡਰਾਈਵਰਾਂਵਾਲੀ ਗੱ ਲ ਦਾ ਵੀ ਪਤਾ ਲੱ ਗ
ਿਗਆ। ਉਹ ਬੀਵੀ ਢੂ ੰ
ਡਦਾ ਹੋ
ਇਆ, ਮੱ ਥਾ ਪਟਕਦਾ, ਿਕਸਮਤ
ਕੋਸਦਾ ਮੋ ਟਰਾਂਦੇਅੱਡੇਉਤੇ ਜਾ ਿਨਕਿਲਆ। ਬਾਰਸ਼ ਪੈ ਰਹੀ ਸੀ ਤੇ
ਅੱਡੇ ਉਤੇ ਿਚੱ
ਕੜ ਸੀ। ਇਕ ਲਾਰੀ ਖ਼ਾਲੀ ਸੀ ਿਕ ਜੁ ਉਸ ਦੇ ਸਭ
ਮੁਸਾਫ਼ਰ ਜਾ ਚੁ ੱ
ਕੇਸਨ। ਲਾਰੀ ਦੀ ਛੱ
ਤ ਉਤੇ ਤਰਪਾਲ ਪਈ ਸੀ ਤੇ ਉਸ
ਹੇਠ ਬੁੱ
ਘਾ ਡਰਾਈਵਰ ਉਸ ਦੀ ਬੀਵੀ ਨਾਲ ਸ਼ਰਾਬ ਪ ਦਾ ਿਪਆ ਸੀ।
ਪਸ਼ੌਰਾ ਿਸੰਘ ਨੇ ਢਾਬੇਵਾਲੇਤ ਪੁ
ਿੱ
ਛਆ ਤਾਂ ਿਤੰ
ਨ ਸ਼ਰਾਰਤੀ ਮੁੰ
ਿਡਆਂ ਨੇ
ਲਾਰੀ ਦੀ ਛੱ ਤ ਵਲ ਸੈਣਤ ਕੀਤੀ ਤੇਿਖੜ-ਿਖੜਾ ਕੇਹੱ
ਸ ਪਏ। ਪਸ਼ੌ ਰਾ
ਿਸੰ
ਘ ਦੇ ਿਸਰ ਉਤੇ ਸੌਘੜੇ ਪਾਣੀ ਦੇਪੈਗਏ। ਉਹ ਹਾਿਰਆ ਹੋ ਇਆ
ਘਰ ਮੁ ੜ ਆਇਆ।

ਚਾਰ ਮਹੀਿਨਆਂ ਿਵਚ ਪਸ਼ੌ ਰਾ ਿਸੰ


ਘ ਦੀਆਂਹੜਬਾਂ
ਿਨਕਲ ਆਈਆਂ ।
ਪਤਲੂਣ ਦੀ ਪੇਟੀ ਨਾਲ ਲਟਕਦੇ ਛੁ
ਰੇਤੇਫ਼ੌ
ਜੀਆਂਵਾਂ
ਗ ਚਾੜੀ ਦਾੜੀ
ਦਾ ਸਾਰਾ ਘੁ

ੰਡ ਜਾਂਦਾ ਿਰਹਾ।

ਇਕ ਿਦਨ ਉਹ ਦੁ ਕਾਨ ਤ ਮੁ
ਿੜਆ ਤਾਂਉਸ ਦੀ ਬੀਵੀ ਘਰ ਬੈਠੀ ਸੀ।
ਉਹ ਬਹੁਤ ਹੈ
ਰਾਨ ਹੋਇਆ। ਉਸ ਇ ਲਿਗਆ ਿਜਵ ਉਹ ਿਕਸੇ
ਬੇ
ਗਾਨੇ ਘਰ ਜਾ ਵਿੜਆ ਹੋ ਵੇ
। ਦੋ
ਹਾਂ
ਦੀ ਮੁ
ਲਾਕਾਤ ਬੜੀ ਓਪਰੀ ਸੀ।
ਉਸ ਦਾ ਿਦਲ ਡਰ ਨਾਲ ਕੰ ਬਣ ਲੱਗਾ। ਕੀ ਪਤਾ ਬੀਵੀ ਮੁ
ੜ ਨੱਸ
ਜਾਵੇ
। ਉਸ ਨੇਬਹੁਤ ਧੀਰਜ ਤੇ ਸੰ
ਕੋ
ਚ ਨਾਲ ਉਸ ਰੋ ਟੀ ਖਾਣ ਲਈ
ਪੁਿੱ
ਛਆ। ਬੀਵੀ ਨੇਪਸ਼ੌ
ਰਾ ਿਸੰ
ਘ ਦੇ
ਧੀਮੇ
ਸੁ
ਭਾਅ ਜਾਂ
ਚ ਕੇ
ਿਸਰ
ਿਹਲਾ ਿਦੱ
ਤਾ।

ਪਸ਼ੌ
ਰਾ ਿਸੰ
ਘ ਨੇ
ਪੁਚਕਾਰ ਕੇ
ਆਿਖਆ, “ਮੁ
ਰਗਾ ਖਾਸ?”

ਬੀਵੀ ਨੇ
ਉਸ ਵਲ ਠਰਮੇ
ਨਾਲ ਤੱ
ਿਕਆ ਤੇ
ਿਸਰ ਿਹਲਾ ਕੇ
ਬੋ
ਲੀ, “ਹਾਂ

ਇਸ ਿਨੱ
ਕੀ ਿਜਹੀ ਗੱ
ਲ-ਬਾਤ ਿਪੱ
ਛੇਸਕੜੇ
ਅਣਕਹੀਆਂ
ਗੱਲਾਂ
ਵੀ
ਸਨ।

ਪਸ਼ੌ
ਰਾ ਿਸੰਘ ਖੜੇ -ਪੈ
ਰ ਬਾਜ਼ਾਰ ਿਗਆ ਤੇਬੀਵੀ ਲਈ ਨਵ ਚੁ ੰ
ਨੀ,
ਕੱ
ਜਲ, ਦੰ ਦਾਸਾ, ਬਦਾਮ ਤੇਮੁ
ਰਗਾ ਲੈਆਇਆ। ਬੜੇ ਿਪਆਰ ਨਾਲ
ਉਸ ਨੇਇਹ ਚੀਜ਼ਾਂ ਆਪਣੀ ਬੀਵੀ ਅੱ
ਗੇਭਟ ਕੀਤੀਆਂ । ਉਸ ਿਵਚ
ਮੁ
ੜ ਪੁਰਾਣਾ ਿਪਆਰ ਜਾਗ ਿਪਆ। ਨਾਲ ਹੀ ਡਰ, ਪਛਤਾਵਾ ਤੇ
ਬੇ
ਇੱਜ਼ਤੀ ਦੀ ਸੰ ਸਾ। ਮਨ ਦੇਅੰ
ਦਰ ਿਕਧਰੇ
ਗੁਸ
ੱੇਦੀ ਿਚਣਗ ਵੀ ਮੱਘ
ਰਹੀ ਸੀ।

ਉਹ ਉਸ ਦਾ ਹੱ
ਥ ਫੜ ਕੇ
ਗੁਸ
ੱੇਨਾਲ ਬੋ
ਿਲਆ, “ਜੇ
ਖੇ
ਹ ਖਾਣੀ , ਤਾਂ
ਘਰ ਿਵਚ ਬੈ
ਠ ਕੇ
ਖਾਹ। ਮ ਜਾ ਕੇ
ਉਸ ਕਲਾਲ ਇਥੇ
ਲੈਆਸਾਂ
।”

ਉਸ ਨੇਪੇ
ਟੀ ਨਾਲ ਲਟਕਦਾ ਛੁ
ਰਾ ਲਾਹ ਕੇ
ਸੰ
ਦਕ
ੂਿਵਚ ਰਖ ਿਦੱ
ਤਾ ਤੇ
ਸਾਈਕਲ ਉਤੇ ਚੜ ਕੇਕਲਾਲਾਂਦੇ ਮੁ

ਡੇ ਬੁਲਾਉਣ ਬਗ਼ੀਚੀ ਵਲ
ਤੁ
ਰ ਿਪਆ।

ਉਸ ਦੀ ਬੀਵੀ ਨੇਅੱ
ਖਾਂ
ਿਵਚ ਕੱ
ਜਲ ਪਾਇਆ, ਨਵ ਿਪਆਜ਼ੀ ਚੁ

ਨੀ
ਲੀਤੀ ਤੇ
ਿਵਹੜੇਿਵਚ ਚੁ

ਲੇਉਤੇ
ਮੁ
ਰਗਾ ਭੁ

ੰਣ ਲੱ
ਘੀ।

ਸਾਰੇ
ਮੁ
ਹਲ
ੱੇਿਵਚ ਮਸਾਲੇ
ਵਾਲੇ
ਮੁਰਗੇ
ਦੇਤੜਕਣ ਦੀ ਮਿਹਕ ਫੈ

ਗਈ।

ਗੁਆਢ
ਂਿਵਚ ਮੁ ਨਸ਼ੀ ਗੰਗਾ ਰਾਮ ਨੇਹੁ

ੱੇਦੀ ਘੁ

ੱਭਰ ਕੇ
ਆਿਖਆ,
ਕਰ ਏ, ਪਸ਼ੌ
“ਸ਼ੁ ਰਾ ਿਸੰ
ਘ ਦਾ ਘਰ ਮੁ
ੜ ਵਸ ਿਗਆ!”

You might also like