You are on page 1of 2

ਪਰਵਿਰ __by 06__singh full

ਹਨਰਾ ਛਾ ਿਰਹਾ ਸੀ ਦਰ ਮੇਰੇ,


ਿਚਰਾਗ ਬਣ ਕੁਦਰਤ ਆਈ,
ਰੋ ਨਾਏ ਚਾਰ ਚੁਫ਼ੇਰ.ੇ ..
ਮੇਰੀ ਧੀ ਜਮਨ ਿਲਆ,
ੁਕਰ ਕਰਾ ਨਾਨਕ ਪਾਿਤ ਾਹ ਜੀ ਤੇਰੇ...
ਸੱ ਤ ਭਾਗ ਮੱ ਥੇ ਤੇ ਧੁਰ ਿਲਖਵਾ ਕੇ ਧੀ ਆਈ ਿਵਹੜੇ ਮੇਰੇ,
ਕਰਤਾਰ ਫੱ ਲ ਿਦੱ ਤਾ ਾਇਦ ਕੁੱ ਝ ਚੰ ਗੇ ਕਰਮ ਕੀਤੇ ਸੀ ਮ ਿਜਹੜੇ...

( ਮੇਰੇ ਘਰ ਦੇ ਦਰ ਤੇ ਦੁੱ ਖ ਦਰਦ ਦਾ ਹਨਰਾ ਛਾ ਿਰਹਾ ਸੀ, ਇਹ ਸਭ ਦੂਰ ਕਰਨ ਲਈ ਕੁਦਰਤ/ਵਾਿਹਗੁਰ/ੂ ਅਕਾਲ ਪੁਰਖ
ਿਚਰਾਗ/ਰੋ ਨੀ ਬਣ ਕੇ ਧੀ ਦੇ ਰੂਪ ਿਵਚ ਆਇਆ ਤੇ ਸਾਰੇ ਪਾਸੇ ਰੋ ਨੀ ਹੀ ਰੋ ਨੀ ਕਰ ਿਦੱ ਤੀ, ਮ ਵਾਿਹਗੁਰ/ੂ ਨਾਨਕ ਪਾਿਤ ਾਹ
ਜੀ ਦਾ ੁਕਰਾਨਾ ਕੀਤਾ ਿਕ ਿਕ ਉਨ ਨ ਮੈਨੰ ੂ ਧੀ ਿਦੱ ਤੀ ਤੇ ਉਸ ਨੂੰ ੭ ਭਾਗ ਦੇ ਕੇ ਮੇਰੇ ਊ ਭੇਿਜਆ, ਮੈਨੰ ੂ ਲੱਗਦਾ
ਕਰਤਾਰ/ਵਾਿਹਗੁਰੂ ਨ ਮੈਨੰ ੂ ਮੇਰੇ ਕੁੱ ਝ ਜੋ ਮ ਕਰਮ ਕੀਤੇ ਸੀ ਉਸ ਦਾ ਫੱ ਲ ਧੀ ਦੇ ਰੂਪ ਿਵਚ ਿਦੱ ਤਾ ਹੈ। )

ਮਨ-ਮੰ ਨ ਮ ਸਲਾਹ ਕਰੀ ਜਾਵ ,


ਿਕ ਿਕਵ ਧੀ ਆਪਣੀ ਨੂੰ ਬਿਹਤਰ ਬਣਾਵ ...
ਹਜ਼ਾਰ ਹੀ ਗੁਨਾਹ ਜੋ ਿਕਤੇ ਮ,
ਿਮਟਾ ਜਾਣਗੇ ਜਦ ਚੰ ਗੇ ਕਰਮ ਕੀਤੇ ਤ...

( ਮ ਚ ਅ ਿਵਚ ਮਨ ਮੰ ਨ ਸਲਾਹ ਕੀਿਤਆਂ ਿਕ ਮ ਆਪਣੀ ਧੀ ਨੂੰ ਬਿਹਤਰ ਇਨਸਾਨ ਬਣਾਵ ਗਾ, ਮ ਆਪਣੀ ਿਜ਼ੰ ਦਗੀ ਚ ਹਜ਼ਾਰ
ਹੀ ਗੁਨਾਹ/ਪਾਪ ਕੀਤੇ ਹਨ ਤੇ ਹੁਣ ਧੀ ਦੇ ਚੰ ਗੇ ਕਰਮ ਕਰਕੇ ਇਹ ਿਮੱ ਟ ਜਾਣਗੇ। )

ਮੇਰਾ ਫ਼ਰਜ਼ ਬਣਦਾ ਤੇਰੀ ਚੰ ਗੀ ਪਰਵਿਰ ਕਰਨ ਦਾ,


ਪਿਹਲਾ ਕਰਮ ਤੇਰਾ ਵਿਹਗੁਰੂ ਦਾ ਨਾਮ ਜੱ ਪ,
ਉਸਦੀ ਦਰਗਾਹ ਚ ਹਾਜ਼ਰੀ ਭਰਨ ਦਾ...
ਦੁਜਾ ਕਰਮ ਸਭ ਦੀ ਸੇਵਾ ਕਰ ਇਨਸਾਨੀਅਤ ਲਈ ਖੜਨ ਦਾ...
ਤੀਜਾ ਕਰਮ ਸੱ ਚ ਤੇ ਹੱ ਕ ਲਈ ਲੜਨ ਦਾ...
ਚੌਥਾ ਕਰਮ ਮਿਹਨਤ ਕਰਨ ਦਾ...
ਪੰ ਜਵ ਕਰਮ ਿਨੰਦਾ, ਚੁਗਲੀ ਿਤਆਗ ਕੇ ਸਭਨ ਦੀ ਉਪਮ ਕਰਨ ਦਾ...
ਛੇਵ ਕਰਮ ਆਪਣੀ ਕਮਾਈ ਚ ਦਸਵੰ ਧ ਕੱ ਢ ਗਰੀਬ ਦੀ ਮਦਦ ਕਰਨ ਦਾ...
ਸੱ ਤਵ ਕਰਮ ਆਪਣੇ ਆਪ ਨੂੰ ਨੀਵ ਰੱ ਖਣ ਦਾ...
ਅੱ ਠਵ ਕਰਮ ਮ ਬਾਪ ਦੀ ਸੇਵਾ ਕਰਨ ਦਾ...
ਨੌਵ ਕਰਮ ਮਾੜੇ ਕਰਮ ਨਹ ਕਰਨ ਦਾ...
ਦੱ ਸਵ ਕਰਮ ਖ਼ੁਦਾ ਦਾ ਨਕ ਬੰ ਦਾ ਬਣਨ ਦਾ...

( ਮੇਰਾ ਇਹ ਫਰਜ਼ ਬਣਦਾ ਹੈ ਿਕ ਮ ਆਪਣੀ ਧੀ ਦੀ ਚੰ ਗੀ ਪਰਵਿਰ ਕਰ ਤੇ ਉਸ ਨੂੰ ਸਾਰੇ ਚੰ ਗੇ ਕਰਮ ਸੰ ਸਕਾਰ ਦੇਵ , ਿਜਵ ਿਕ
ਵਾਿਹਗੁਰੂ ਜੀ ਦਾ ਨਾਮ ਜਪਣਾ, ਸੇਵਾ ਕਰਨੀ, ਇਨਸਾਨੀਅਤ ਦੇ ਫਰਜ਼ ਿਨਭਾਉਣੇ, ਸੱ ਚ ਬੋਲਣਾ, ਹੱ ਕ ਦੀ ਅਵਾਜ਼ ਉਠਾਉਣਾ,
ਿਮਹਨਤ ਕਰਨੀ, ਿਨੰਦਾ ਚੁਗਲੀ ਿਤਆਗ ਨ , ਦਸਵੰ ਧ ਕੱ ਢਣਾ ਤੇ ਗਰੀਬ ਦੀ ਮਦਦ ਕਰਨੀ, ਆਪਣੇ ਆਪ ਨੂੰ ਨੀਵ ਰੱ ਖਣਾ, ਮ
ਬਾਪ ਦੀ ਸੇਵਾ ਕਰਨੀ ਤੇ ਪੱ ਤ ਨਹ ਰੋਲਣੀ, ਤੇ ਖ਼ੁਦਾ ਦਾ ਨਕ ਬੰ ਦਾ ਬਣਨਾ।)

ਜਬ ਿਤੰ ਨ ਮਹੀਨ ਕੀ ਤੂੰ ਥੀ ਮ ਕੇ ਗਰਭ ਮ,


ਤਦ ਚੰ ਗੇ ਸੰ ਸਕਾਰ ਅਸ ਦੇ ਰਹੇ ਸੀ ਤ...
ਬੱ ਚਾ ਓਵ ਹੀ ਬਣੂੰ ਿਜਵ ਮ ਬਾਪ ਿਸਖਾਉਣ ਗੇ...
ਜਦ ਅਣਜਾਣੇ ਚ ਗ਼ਲਤ ਰਾਹੇ ਤੁਰ ਿਪਆ,
ਤ ਇਹ ਹੀ ਤੇਰੇ ਤੇ ਦੋ ਲਗਾਉਣ ਗੇ...

( ਜਦ ਮੇਰੀ ਧੀ ਮ ਦੇ ਗਰਭ ਚ ਿਤੰ ਨ ਮਹੀਨ ਦੀ ਸੀ ਤ ਅਸ ਉਦ ਹੀ ਉਸ ਨੂੰ ਚੰ ਗੇ ਸੰ ਸਕਾਰ ਦੇਣੇ ੁਰੂ ਕਰ ਿਦੱ ਤੇ ਿਕ ਿਕ ਿਤੰ ਨ
ਮਹੀਨ ਤ ਹੀ ਬੱ ਚਾ ਸੁਣਨ ਲੱਗ ਜ ਦਾ ਹੈ ਤੇ ਆਹੀ ਸਮ ਹੁੰ ਦਾ ਜਦ ਅਸ ਬੱ ਚੇ ਨੂੰ ਇਕ ਚੰ ਗਾ ਇਨਸਾਨ ਬਣਾ ਸਕਦੇ ਹ , ਜਦ ਮਾਪੇ
ਆਪਣੇ ਬੱ ਿਚਆਂ ਨੂੰ ਛੋਟੀ ਉਮਰ ਤ ਚੰ ਗੇ ਸੰ ਸਕਾਰ ਨਹ ਿਦੰ ਦੇ ਜ ਉਹਨ ਦੀ ਪਰਵਿਰ ਬਿਹਤਰ ਤਰੀਕੇ ਨਾਲ ਨਹ ਕਰਦੇ ਤ
ਕੲ◌ੀ ਵਾਰ ਬੱ ਚਾ ਗ਼ਲਤ ਰਸਤੇ ਚੱ ਲ ਜ ਦਾ ਹੈ ਤ ਮਾਪੇ ਉਸ ਦੀ ਹੀ ਗਲਤੀ ਕੱ ਢਦੇ ਹਨ। )

ਗਲਤੀ ਇਹਨ ਦੀ ਹੀ ਹੋਵੇਗੀ ਪਰ ਕਸੂਰ ਕੱ ਢਣ ਗੇ ਤੇਰਾ,


ਤਾਹ ਤੈਨੰ ੂ ਖ਼ੁਦਾ ਦਾ ਨਕ ਬੰ ਦਾ ਬਣਾਉਣਾ ਹੀ ਹੈ ਫੈਸਲਾ ਮੇਰਾ...
ਿਕ ਿਕ ਪਤਾ ਹੈ ਮੈਨੰ ੂ, ਜੋ ਬੀਜ਼ ਗਾ ਉਹ ਘੇ ਗਾ...
ੁਕਰ ਗੁਜ਼ਾਰ ਹ ਮ ਵਾਿਹਗੁਰੂ ਦਾ,
ਜੋ ਰੋ ਿਨਆਂ ਧੀ ਕਰਕੇ ਮੇਰੀ ਿਜ਼ੰ ਦਗੀ ਦਾ ਹਨਰਾ...
ਿਕਸੇ ਖਾਸ ਦਾ ੁਕਰਾਨਾ ਕਰਨ ਲਈ,
ਕਿਵਤਾ ਿਲਖ ਿਗਆ JP ਪਾਪੀ ਸੀ ਿਜਹੜਾ.....

( ਜਦ ਕੀ ਗਲਤੀ ਮਾਿਪਆਂ ਦੀ ਹੀ ਹੋਵੇਗੀ ਪਰ ਕਸੂਰ ਬੱ ਚੇ ਦਾ ਕੱ ਢਣ ਗੇ, ਇਸ ਲਈ ਮ ਆਪਣੀ ਧੀ ਨੂੰ ਨਕ ਇਨਸਾਨ ਬਣਾਉਣ ਦਾ


ਫ਼ੈਸਲਾ ਿਲਆ ਿਕ ਿਕ ਮੈਨੰ ੂ ਪਤਾ ਹੈ ਿਕ ਅਸ ਜੋ ਵੀ ਬੀਜ਼ ਗੇ ਉਹ ਘੇ ਗਾ, ਮ ਿਫਰ ਤ ਵਾਿਹਗੁਰੂ ਜੀ ਦਾ ੁਕਰਾਨਾ ਕਰਦਾ ਹ
ਿਕ ਿਕ ਿਕ ਉਹਨ ਨ ਮੈਨੰ ੂ ਅਣਮੁੱ ਲੀ ਧੀ ਦੀ ਦਾਤ ਿਦੱ ਤੀ ਹੈ ਿਜਸ ਕਰਕੇ ਮੇਰੀ ਿਜ਼ੰ ਦਗੀ ਚ ਦੁੱ ਖ ਦਰਦ ਦੇ ਹਨਰੇ ਦੂਰ ਹੋ ਗੲ◌ੇ
ਹਨ। )

You might also like