You are on page 1of 2

Sentence Formation Test

Task 1:
The line graph below shows the oil production and consumption in China between 1982
and 2006.

2. Translate the passage in English { 5 marks each}


Hard work
ਜ਼ ਿੰਦਗੀ ਬਹੁਤ ਗੁ ਿੰਝਲਦਾਰ ਹੈ | ਪਰ ਜੋ ਮੇਹਨਤ ਕਰਦਾ ਹੈ ਕਾਮਯਾਬ ਹੋ ਸਕਦਾ ਹੈ | ਮੈਂ ਵੀ ਆਪਣੀ ਜ਼ ਿੰਦਗੀ ਦੇ ਜ਼ਵਚ ਬਹੁਤ
ਸਾਰੀਆਂ ਮੁਸ਼ਜ਼ਕਲਾਂ ਦਾ ਸਾਹਮਣਾ ਕੀਤਾ ਹੈ | ਪਰ ਮੈਂ ਤੁ ਹਾਨਿੰ ਸੁਰੇਂਦਰ ਜ਼ਸਿੰਘ ਬਾਰੇ ਦੱਸਦਾ ਹਾਂ | ਜੋ ਜ਼ਕ ਮੇਰੀ inspiration ਹੈ |

ਸੁਜ਼ਰਿੰਦਰ ਜ਼ਸਿੰਘ ਸੁਰੇਂਦਰਾ ਡੇ ਅਰੀ ਦਾ ਮਾਲਕ ਹੈ | ਉਹ ਮੇਰਾ ਜ਼ਪਤਾ ਜੀ ਦਾ ਬਹੁਤ ਵਾਦੀਆਂ ਦੋਸਤ ਹੈ | ਉਸਨੇ ਜ਼ ਿੰਦਗੀ ਜ਼ਵਚ
ਬਹੁਤ ਮੁਸ਼ਜ਼ਕਲਾਂ ਦੇਖੀਆਂ ਹਨ | 15 ਸਾਲ ਪਜ਼ਹਲਾ ਉਹ ਇਕ ਦੋਧੀ ਸੀ | ਪਰ ਆਪਣੀ ਸਖ਼ਤ ਮੇਹਨਤ ਨਾਲ ਹੀ ਉਸਨੇ
ਭਗਤੇ ਜ਼ਵਚ ਆਪਣਾ ਇਕ ਬਹੁਤ ਵੱਡਾ ਹੋਟਲ ਖੋਲ ਜ਼ਲਆ ਹੈ ਅਤੇ ਉਸਦਾ ਹੋਟਲ ਭਗਤੇ ਜ਼ਵਚ ਸਬਤੋਂ ਜ਼ ਆਦਾ ਮਸ਼ਹਰ ਹੈ |
ਉਹ ਹੁਣ ਜ਼ਮਠਾਈ ਵੀ ਬਣਾਂਦਾ ਹੈ ਤੇ ਡੇ ਅਰੀ ਵੀ ਚਲੌਂ ਦਾ ਹੈ | ਉਹ ਜ਼ਮਠਾਈਆਂ ਬਾਹਰਲੇ ਦੇਸ਼ਾ ਜ਼ਵਚ ਵੀ ਭੇਜਦਾ ਹੈ | ਵੱਖ ਵੱਖ
ਤਰ੍ਾਂ ਦੇ ਲੋ ਕ ਉਸ ਕੋਲ ਮੀਠਾਈ ਖਰੀਦਣ ਲਈ ਆਓ ਂਦੇ ਹਨ | ਉਹ ਸਬ ਨਾਲ ਮੀਠਾ ਬੋਲਦਾ ਹੈ | ਉਹ ਸਬ ਦਾ ਸਜ਼ਤਕਾਰ
ਕਰਦਾ ਹੈ | ਉਹ ਮਹੀਨੇ ਜ਼ਵਚ ਲਗਭਗ 1 ਲੱ ਖ ਰੁਪਏ ਕਾਮੋਂਦਾ ਹੈ | ਉਹ ਕਾਮਯਾਬੀ ਦੀ ਇਕ ਜੀਵਤ ਉਦਾਹਰਣ ਹੈ ਜ਼ਕਓ ਂਜ਼ਕ
ਉਸਨੇ ਉਸਨੇ ਆਵਦੀ ਸਖ਼ਤ ਮੇਹਨਤ ਦੇ ਨਾਲ ਕਾਮਯਾਬੀ ਹਾਜ਼ਸਲ ਕੀਤੀ ਹੈ

Pollution
pollution ਸਮਾਜ ਜ਼ਵਚ ਵੱਧ ਰਹੀਆਂ ਸਮਾਜ਼ਸਆਂਵਾ ਜ਼ਵਚੋਂ ਇਕ ਹੈ | ਅਜੀਤ ਅਖਬਾਰ ਨੇ ਇਹ claim ਕੀਤਾ ਹੈ
ਜ਼ਕ ਭਾਰਤ ਜ਼ਵਚ ਹਰ ਸਾਲ 10 ਪਰਤੀਸ਼ਤ ਪਰਦਸ਼ਣ ਵੱਧ ਜ਼ਰਹਾ ਆ | ਮੈਨਿੰ ਲੱ ਗਦਾ ਹੈ ਜ਼ਕ ਅਸੀ ਂ ਪਰਦਸ਼ਣ ਨਿੰ ਵਧਣ ਤੋਂ
ਰੋਕ ਸਕਦੇ ਹਾਂ | ਸਬਤੋਂ ਅਜ਼ਹਮ ਚੀਜ , ਅਸੀ ਂ ਵੱਧ ਦਰਖ਼ਤ ਲਗਾ ਕੇ ਪਰਦਸ਼ਣ ਨਿੰ ਘੱਟ ਕਰ ਸਕਦੇ ਹਾਂ ਜ਼ਕਓ ਂਜ਼ਕ
ਦਰਖ਼ਤ ਪਰਦਸ਼ਣ ਨਿੰ ਸੋਖ ਲੈਂ ਦੇ ਹਨ ਜ਼ਕਓ ਂਜ਼ਕ ਜ਼ਜਸ ਤਰ੍ਾਂ ਇਨਸਾਨ ਓਕ੍ਸੀਜਨ ਜ਼ਬਨਾ ਨਹੀ ਂ ਰਜ਼ਹ ਸਕਦਾ ਹੈ ਓਸੇ
ਤਰ੍ਾਂ ਪੌਦੇ ਵੀ carbondioxide ਜ਼ਬਨਾ ਨੀ ਰਜ਼ਹ ਸਕਦੇ ਹਨ | ਦਰਖ਼ਤ ਜ਼ ਿੰਦਾ ਰਜ਼ਹਣ ਲਈ carbondioxide ਤੇ
ਜ਼ਨਰਭਰ ਕਰਦੇ ਹਨ | ਮੈਂ ਆਪਣੇ ਜ਼ਪਛਲੇ ਜਨਮ ਜ਼ਦਨ ਤੇ cake ਨਹੀ ਂ ਕੱਜ਼ਟਆ ਸੀ ,ਬਲਜ਼ਕ ਮੈਂ ਪੈਸੇ ਬਚਾਏ ਤੇ
ਓਹਨਾ ਹੀ ਪੈਜ਼ਸਆਂ ਦੇ 50 ਪੌਦੇ ਲਗਾਏ | ਮੈਂ ਸੋਜ਼ਚਆ ਸ਼ਾਇਦ ਥੋੜਾ ਜ਼ਜਹਾ ਪਰਦਸ਼ਣ ਘੱਟ ਜਾਵੇ |

Answer the following questions in your own language {6 marks


each}
 How many hours do you sleep every day?
 Do you like reading books? Why or why not?
 How do you usually spend your weekends?
 When did you start learning maths?
 Please describe your hometown a little.

You might also like