You are on page 1of 4

• ਪੰ ਜਾਬ ਵ ਿੱ ਚ ਝੋਨਾ ਸਾਉਣੀ ਦੀ ਮਿੱ ਖ ਫ਼ਸਲ ਹੈ ਵਜਸ ਦੀ ਕਾਸ਼ਤ ਕਰੀਬ 28.

9 ਲਿੱਖ
ਹੈਕਟੇਅਰ ਰਕਬੇ ’ਤੇ ਕੀਤੀ ਜਾਂਦੀ ਹੈ। ਇਸ ਫ਼ਸਲ ’ਤੇ ਹੋਰ ਮਸ਼ਵਕਲਾਂ ਤੋਂ ਇਲਾ ਾ
ਵਬਮਾਰੀਆਂ ਕਾਫ਼ੀ ਹਿੱ ਦ ਤਕ ਹਮਲਾ ਕਰਦੀਆਂ ਹਨ ਵਜਨਹਾਂ ਵ ਿੱ ਚੋਂ ਤਣੇ ਦਆਲੇ ਪਿੱ ਤੇ
ਦਾ ਝਲਸ ਰੋਗ (ਸ਼ੀਥ ਬਲਾਈਟ) ਅਤੇ ਝੂਠੀ ਕਾਂਵਗਆਰੀ ਪਰਮਿੱ ਖ ਹਨ। ਝੋਨੇ ਦੀਆਂ
ਅਣਪਛਾਤੀਆਂ ਵਕਸਮਾਂ ਦੀ ਕਾਸ਼ਤ ਅਤੇ ਾਤਾ ਰਣ ਵ ਿੱ ਚ ਤਬਦੀਲੀ (ਬੇਮੌਸਮੇ
ਮੀਂਹ ਅਵਦ) ਕਰਕੇ ਵਪਛਲੇ ਕਝ ਕ ਸਾਲਾਂ ਤੋਂ ਇਨਹਾਂ ਵਬਮਾਰੀਆਂ ਦਾ ਹਮਲਾ ਕਾਫ਼ੀ
ਧ ਵਗਆ ਹੈ। ਪੌਦਾ ਰੋਗ ਵ ਭਾਗ ਦੇ ਸਾਇੰ ਸਦਾਨਾਂ ਿੱ ਲੋਂ ਕੀਤੇ ਸਰ ੇਖਣ ਤੋਂ ਪਤਾ
ਲਿੱਗਾ ਹੈ ਵਕ ਝੋਨੇ ਵ ਿੱ ਚ ਤਣੇ ਦਆਲੇ ਪਿੱ ਤੇ ਦੇ ਝਲਸ ਰੋਗ ਦਾ ਹਿੱ ਲਾ ਹਰ ਸਾਲ ਘਿੱ ਟ
(10%) ਤੋਂ ਦਰਵਮਆਨੀ ਮਾਤਰਾ (20-30%) ਵ ਿੱ ਚ ਹੰ ਦਾ ਹੈ ਜਦੋਂਵਕ ਝੂਠੀ
ਕਾਂਵਗਆਰੀ ਦਾ ਹਮਲਾ ਘਟ ਵਰਹਾ ਹੈ। ਝੂਠੀ ਕਾਂਵਗਆਰੀ ਦਾ ਹਿੱ ਲਾ ਖਾਸ ਤੌਰ ’ਤੇ
ਵਨਆਈ ਂ ਾਲੇ ਖੇਤਾਂ ਅਤੇ ਉਨਹਾਂ ਖੇਤਾਂ ਵ ਿੱ ਚ ਵਿਆਦਾ ਵਮਵਲਆ ਵਜਿੱ ਥੇ ਫ਼ਸਲ ਦੇ ਗੋਭ
ਤੋਂ ਫਿੱ ਲ ਕਿੱ ਢਣ ਾਲੀ ਅ ਸਥਾ ੇਲੇ ਬਿੱ ਦਲ ਾਈ ਅਤੇ ਮੀਂਹ ਆਵਦ ਵਪਆ। ਝੋਨੇ ਦੀਆਂ
ਵਕਸਮਾਂ ਵ ਿੱ ਚ ਇਨਹਾਂ ਵਬਮਾਰੀਆਂ ਪਰਤੀ ਕੋਈ ਸਵਹਣਸ਼ੀਲਤਾ ਨਹੀਂ ਹੈ ਅਤੇ
ਸਾਇੰ ਸਦਾਨਾਂ ਿੱ ਲੋਂ ਇਸ ਪਰਤੀ ਆਪਣੀ ਪੂਰੀ ਕੋਵਸ਼ਸ਼ ਜਾਰੀ ਹੈ। ਇਸ ਅ ਸਥਾ ਵ ਿੱ ਚ
ਇਨਹਾਂ ਵਬਮਾਰੀਆਂ ਦੀ ਰੋਕਥਾਮ ਕਰਨ ਲਈ ਉੱਲੀਨਾਸ਼ਕਾਂ ਦਾ ਵਛੜਕਾਅ ਇਿੱ ਕ
ਮਹਿੱ ਤ ਪੂਰਨ ਭੂਵਮਕਾ ਵਨਭਾਉਂਦਾ ਹੈ। ਉੱਲੀਨਾਸ਼ਕਾਂ ਦੀ ਸਚਿੱ ਜੀ ਰਤੋਂ ਕਰਨ ਲਈ
ਵਬਮਾਰੀ ਪਰਤੀ ਪੂਰੀ ਜਾਣਕਾਰੀ ਵਜ ੇਂ ਵਕ ਮਿੱ ਢਲੀਆਂ ਵਨਸ਼ਾਨੀਆਂ, ਵਬਮਾਰੀ ਦੇ ਹਮਲੇ
ਲਈ ਢਿੱ ਕ ਾਂ ਾਤਾ ਰਣ ਅਤੇ ਸਹੀ ਸਮੇਂ ਵਸਰ ਵਛੜਕਾਅ ਆਵਦ ਦੀ ਜਾਣਕਾਰੀ ਹੋਣਾ
ਬਹਤ ਿਰੂਰੀ ਹੈ ਜੋ ਵਕ ਇਸ ਲੇ ਖ ਵ ਿੱ ਚ ਵਦਿੱ ਤੀ ਜਾ ਰਹੀ ਹੈ।
ਤਣੇ ਦੁਆਲੇ ਪੱ ਤੇ ਦਾ ਝੁਲਸ ਰੋਗ (ਸ਼ੀਥ ਬਲਾਈਟ): ਤਣੇ ਦਆਲੇ ਪਿੱ ਤੇ ਦਾ ਝਲਸ
ਰੋਗ ਇਿੱ ਕ ਉੱਲੀ ਕਾਰਨ ਲਗਦਾ ਹੈ। ਇਹ ਵਬਮਾਰੀ ਵਿਆਦਾ ਝਾੜ ਦੇਣ ਾਲੀਆਂ
ਅਤੇ ਜਲਦੀ ਪਿੱ ਕਣ ਾਲੀਆਂ ਵਕਸਮਾਂ ’ਤੇ ਧੇਰੇ ਲਗਦੀ ਹੈ। ਵਬਮਾਰੀ ਉੱਲੀ ਦੀਆਂ
ਮਘਰੌੜੀਆਂ ਰਾਹੀਂ ਵਮਿੱ ਟੀ ਵ ਿੱ ਚ ਕਈ ਸਾਲਾਂ ਤਕ ਰਵਹੰ ਦੀ ਹੈ, ਜੋ ਵਕ ਵਬਮਾਰੀ ਲਿੱਗਣ
ਦਾ ਮਿੱ ਖ ਕਾਰਨ ਬਣਦੀ ਹੈ। ਇਸ ਤੋਂ ਇਲਾ ਾ ਇਹ ਵਬਮਾਰੀ ਕਈ ਨਦੀਨਾਂ ਵਜ ੇਂ ਵਕ
ਖਿੱ ਬਲ ਘਾਹ ਅਤੇ ਸ ਾਂਕ ਆਵਦ ’ਤੇ ੀ ਰਵਹੰ ਦੀ ਹੈ। ਜੇ ਇਹ ਰੋਗ ਇਿੱ ਕ ਾਰ ਖੇਤ
ਵ ਿੱ ਚ ਸ਼ਰੂ ਹੋ ਜਾ ੇ ਤਾਂ ਹਰ ਸਾਲ ਇਸ ਦਾ ਹਿੱ ਲਾ ਧਦਾ ਰਵਹੰ ਦਾ ਹੈ ਅਤੇ ਇਹ
ਵਬਮਾਰੀ ਖੇਤ ਵ ਿੱ ਚ ਵਭਆਨਕ ਰੂਪ ਧਾਰਨ ਕਰ ਲੈਂ ਦੀ ਹੈ। ਆਮ ਤੌਰ ’ਤੇ ਇਹ
ਵਬਮਾਰੀ ਝੋਨੇ ਦੀਆਂ ਵਕਸਮਾਂ ਨੂੰ ਵਿਆਦਾ ਲਗਦੀ ਸੀ ਪਰ ਹਣ ਬਾਸਮਤੀ ਦੀਆਂ
ਿੱ ਧ ਝਾੜ ਦੇਣ ਾਲੀਆਂ ਵਕਸਮਾਂ ਵਜ ੇਂ ਵਕ ਪੂਸਾ ਬਾਸਮਤੀ 1121 ਅਤੇ ਪੂਸਾ
ਬਾਸਮਤੀ 1509 ਨੂੰ ੀ ਲਿੱਗਣ ਲਿੱਗ ਪਈ ਹੈ। ਇਸ ਵਬਮਾਰੀ ਦੀਆਂ ਮਿੱ ਢਲੀਆਂ
ਵਨਸ਼ਾਨੀਆਂ ਫ਼ਸਲ ਦੀ ਲਆਈ ਤੋਂ ਤਕਰੀਬਨ 50-60 ਵਦਨਾਂ ਬਾਅਦ ਸ਼ਰੂ ਹੋ
ਜਾਂਦੀਆਂ ਹਨ, ਜਦੋਂ ਬੂਟਾ ਪੂਰਾ ਜਾੜ ਮਾਰ ਜਾਂਦਾ ਹੈ। ਵਬਮਾਰੀ ਨਾਲ ਤਣੇ ਦਆਲੇ
ਪਿੱ ਤੇ ’ਤੇ ਸਲੇ ਟੀ ਤੋਂ ਹਰੇ ਰੰ ਗ ਦੇ ਚਿੱ ਟਾਖ (ਧਿੱ ਬੇ), ਵਜਨਹਾਂ ਦੇ ਵਸਰੇ ਜਾਮਣੀ ਹੰ ਦੇ ਹਨ,
ਪਾਣੀ ਦੀ ਸਤਵਹ ਤੋਂ ਉੱਪਰ ਪੈ ਜਾਂਦੇ ਹਨ। ਇਹ ਚਿੱ ਟਾਖ ਉੱਪਰ ਿੱ ਲ ਨੂੰ ਧਦੇ ਜਾਂਦੇ
ਹਨ ਅਤੇ ਬਾਅਦ ਵ ਿੱ ਚ ਇਿੱ ਕ ਦੂਜੇ ਨਾਲ ਵਮਲ ਕੇ ਸ਼ੀਥ ਦੇ ਕਾਫ਼ੀ ਵਹਿੱ ਸੇ ਨੂੰ ਪਰਭਾਵ ਤ
ਕਰ ਵਦੰ ਦੇ ਹਨ। ਇਸ ਵਬਮਾਰੀ ਨਾਲ ਬੂਵਟਆਂ ਦਾ ਾਧਾ ਰਕ ਜਾਂਦਾ ਹੈ ਅਤੇ ਗੰ ਭੀਰ
ਹਾਲਤਾਂ ਵ ਿੱ ਚ ਮੰ ਿਰਾਂ ਵ ਿੱ ਚ ਪੂਰੇ ਦਾਣੇ ਨਹੀਂ ਬਣਦੇ ਅਤੇ ਝਾੜ ਘਟ ਜਾਂਦਾ ਹੈ। ਆਮ
ਤੌਰ ’ਤੇ ਇਸ ਵਬਮਾਰੀ ਦਾ ਹਿੱ ਲਾ ਖੇਤਾਂ ਦੇ ਬੰ ਵਨਆਂ ਦੇ ਨੇੜੇ ਵਿਆਦਾ ਹੰ ਦਾ ਹੈ।
ਇਸ ਰੋਗ ਨੂੰ ਰੋਕਣ ਲਈ ਸਰ ਪਿੱ ਖੀ ਵ ਧੀ ਅਪਣਾਉਣੀ ਚਾਹੀਦੀ ਹੈ। ਵਜ ੇਂ ਵਕ ਖੇਤ
ਵ ਿੱ ਚੋਂ ਵਬਮਾਰੀ ਾਲੀ ਫ਼ਸਲ ਦੇ ਮਿੱ ਢਾਂ ਨੂੰ ਨਸ਼ਟ ਕਰਨਾ, ਿੱ ਟਾਂ ਨੂੰ ਨਦੀਨਾਂ ਤੋਂ ਰਵਹਤ
ਰਿੱ ਖਣਾ ਅਤੇ ਨਾਈਟਰੋਜਨ ਖਾਦ ਦੀ ਲੋ ੜ ਅਨਸਾਰ ਰਤੋਂ ਕਰਕੇ ਫ਼ਸਲ ਨੂੰ ਇਸ
ਵਬਮਾਰੀ ਤੋਂ ਹੋਣ ਾਲੇ ਵਭਆਨਕ ਹਿੱ ਲੇ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾ ਾ
ਇਸ ਰੋਗ ਨੂੰ ਰੋਕਣ ਲਈ ਵਜਉਂ ਹੀ ਵਬਮਾਰੀ ਦੀਆਂ ਵਨਸ਼ਾਨੀਆਂ ਫ਼ਸਲ ’ਤੇ ਨਿਰ
ਆਉਣ ਤਾਂ ਉੱਲੀਨਾਸ਼ਕਾਂ ਦਾ ਵਛੜਕਾਅ ਕਰਨਾ ਬਹਤ ਿਰੂਰੀ ਹੋ ਜਾਂਦਾ ਹੈ। ਇਸ
ਦੀ ਸਚਿੱ ਜੀ ਰੋਕਥਾਮ ਲਈ ਬੂਵਟਆਂ ਦੇ ਗੋਭ ਵ ਿੱ ਚ ਆਉਣ ’ਤੇ ਫ਼ਸਲ ਉੱਪਰ ਪਵਹਲਾਂ
ਵਛੜਕਾਅ ਐਮੀਸਟਾਰ ਟੋਪ 325 ਐਸ ਸੀ ਜਾਂ ਵਟਲਟ/ਬੰ ਪਰ 25 ਈਸੀ ਜਾਂ
ਫੋਲੀਕਰ/ਓਰੀਅਸ 25 ਈਸੀ 200 ਵਮਲੀਵਲਟਰ ਜਾਂ ਨਟੀ ੋ 75 ਡਬਲਯੂ ਜੀ
80 ਗਰਾਮ ਜਾਂ ਲਸਚਰ 37.5 ਐਸ ਈ 320 ਵਮਲੀਵਲਟਰ ਜਾਂ ਮੋਨਸਰਨ 250
ਐਸ ਸੀ 200 ਵਮਲੀਵਲਟਰ ਜਾਂ ਬਾਵ ਸਟਨ 50 ਡਬਲਯੂ ਪੀ 200 ਗਰਾਮ 200
ਵਲਟਰ ਪਾਣੀ ਵ ਿੱ ਚ ਘੋਲ ਕੇ ਪਰਤੀ ਏਕੜ ਦੇ ਵਹਸਾਬ ਨਾਲ ਮਿੱ ਢਾਂ ਿੱ ਲ ਵਛੜਕਾਅ ਕਰੋ
ਅਤੇ ਦੂਜਾ ਵਛੜਕਾਅ 15 ਵਦਨਾਂ ਦੇ ਕਫ਼ੇ ’ਤੇ ਕਰੋ।
ਝੂਠੀ ਕਾਂਗਗਆਰੀ: ਇਹ ਵਬਮਾਰੀ ਵਕਸਾਨਾਂ ਵ ਿੱ ਚ ਹਲਦੀ ਰੋਗ ਦੇ ਨਾਂ ਨਾਲ ਪਰਚਿੱਵਲਤ
ਹੈ ਅਤੇ ਇਹ ੀ ਇਿੱ ਕ ਉੱਲੀ ਕਾਰਨ ਲਿੱਗਦੀ ਹੈ। ਸਭ ਤੋਂ ਪਵਹਲਾਂ ਇਹ ਵਬਮਾਰੀ
ਸੂਬੇ ਦੇ ਨੀਂਮ ਪਹਾੜੀ ਇਲਾਵਕਆਂ ਵ ਿੱ ਚ ਹੀ ਸੀਮਤ ਸੀ। ਪਰ ਹਣ ਪੰ ਜਾਬ ਦੇ ਦੂਜੇ
ਵਹਿੱ ਵਸਆ ਵ ਿੱ ਚ ੀ ਇਹ ਇਿੱ ਕ ਪਰਮਿੱ ਖ ਵਬਮਾਰੀ ਦੇ ਰੂਪ ਵ ਿੱ ਚ ਉਭਰ ਰਹੀ ਹੈ। ਇਸ
ਵਬਮਾਰੀ ਦਾ ਹਿੱ ਲਾ ਲਵਧਆਣਾ, ਪਵਟਆਲਾ, ਸੰ ਗਰੂਰ, ਜਲੰਧਰ ਅਤੇ ਕਪੂਰਥਲਾ
ਵਿਵਲਹਆਂ ਵ ਿੱ ਚ ਧੇਰੇ ੇਖਣ ਨੂੰ ਵਮਲਦਾ ਹੈ। ਪੰ ਜਾਬ ਦੇ ਉੱਤਰੀ ਪੂਰਬੀ ਵਿਵਲਹਆਂ
ਵ ਿੱ ਚ ਇਸ ਵਬਮਾਰੀ ਦਾ ਹਿੱ ਲਾ ਘਿੱ ਟ ੇਖਣ ਨੂੰ ਵਮਲਦਾ ਹੈ। ਇਸ ਵਬਮਾਰੀ ਦੀਆਂ
ਵਨਸ਼ਾਨੀਆਂ ਫ਼ਸਲ ਦੇ ਵਨਸਰਣ ਸਮੇਂ ਹੀ ਨਿਰ ਆਉਂਦੀਆਂ ਹਨ। ਇਸ ਵਬਮਾਰੀ
ਨਾਲ ਦਾਵਣਆਂ ਦੀ ਥਾਂ ’ਤੇ ਧੂੜੇਦਾਰ ਉੱਲੀ ਦੇ ਗੋਲੇ ਵਜਹੇ ਬਣ ਜਾਂਦੇ ਹਨ ਜੋ ਵਕ
ਪਵਹਲਾਂ ਹਲਕੇ ਕਰੀਮ ਰੰ ਗ ਦੇ ਹੰ ਦੇ ਹਨ ਅਤੇ ਬਾਅਦ ਵ ਿੱ ਚ ਹਲਦੀਨਮਾ ਪੀਲੇ ਰੰ ਗ
ਦੇ ਹੋ ਕੇ ਗੂੜਹੇ ਹਰੇ ਰੰ ਗ ਵ ਿੱ ਚ ਬਦਲ ਜਾਂਦੇ ਹਨ। ਇਸ ਵਬਮਾਰੀ ਦਾ ਹਿੱ ਲਾ ਿੱ ਧ ਝਾੜ
ਦੇਣ ਾਲੀਆਂ ਵਕਸਮਾਂ ਤੇ ਵਿਆਦਾ ਹੰ ਦਾ ਹੈ ਅਤੇ ਜੇ ਨਾਈਟਰੋਜਨ ਖਾਦ ਦੀ ਵਸਫ਼ਾਰਸ਼
(110 ਵਕਿੱ ਲੋ ਯੂਰੀਆ ਪਰਤੀ ਏਕੜ) ਤੋਂ ਵਿਆਦਾ ਰਤੋਂ ਕੀਤੀ ਜਾ ੇ ਤਾਂ ਇਸ ਦਾ
ਹਿੱ ਲਾ ਧੇਰੇ ਹੋ ਜਾਂਦਾ ਹੈ। ੇਖਣ ਵ ਿੱ ਚ ਆਇਆ ਹੈ ਵਕ ਵਕਸਾਨ ਖੇਤਾਂ ਵ ਿੱ ਚ ਹਰੀ
ਖਾਦ ਅਤੇ ਰੂੜੀ ਦੀ ਰਤੋਂ ਕਰਨ ਉਪਰੰ ਤ ੀ ਵਿਆਦਾ ਨਾਈਟਰੋਜਨ ਖਾਦ ਦੀ ਰਤੋਂ
ਕਰ ਲੈਂ ਦੇ ਹਨ ਅਤੇ ਅਵਜਹਾ ਕਰਨ ਨਾਲ ਵਬਮਾਰੀ ਦੇ ਧਣ ਦਾ ਵਿਆਦਾ ਖਤਰਾ
ਰਵਹੰ ਦਾ ਹੈ। ਫ਼ਸਲ ਵ ਿੱ ਚ ਫਿੱ ਲ ਪੈਣ ਸਮੇਂ ਹ ਾ ਵ ਿੱ ਚ ਧੇਰੇ ਨਮੀਂ ਦੀ ਮਾਤਰਾ,
ਬਿੱ ਦਲ ਾਈ ਤੇ ਹਲਕੀ ਬਾਵਰਸ਼ ਇਸ ਵਬਮਾਰੀ ਦੇ ਿੱ ਧਣ-ਫਿੱ ਲਣ ਲਈ ਬਹਤ ਅਨਕੂਲ
ਹਾਲਤਾਂ ਹਨ। ਜੇ ਇਸ ਸਮੇਂ ਮੌਸਮ ਖਸ਼ਕ ਰਹੇ ਤਾਂ ਫ਼ਸਲ ’ਤੇ ਵਬਮਾਰੀ ਦਾ ਹਿੱ ਲਾ
ਬਹਤ ਘਿੱ ਟ ਹੰ ਦਾ ਹੈ।
ਝੋਨੇ ਦੀਆਂ ਪਰਚਿੱਵਲਤ ਵਕਸਮਾਂ ਵ ਿੱ ਚ ਇਸ ਵਬਮਾਰੀ ਪਰਤੀ ਸਵਹਣਸ਼ੀਲਤਾ ਨਾ ਹੋਣ
ਕਰਕੇ ਇਸ ਵਬਮਾਰੀ ਨੂੰ ਰੋਕਣ ਲਈ ਸਮੇਂ ਵਸਰ ਲੋ ੜੀਂਦੇ ਉਪਰਾਲੇ ਕਰਨੇ ਚਾਹੀਦੇ
ਹਨ। ਫ਼ਸਲ ਵ ਿੱ ਚ ਵਸਫ਼ਾਰਸ਼ ਤੋਂ ਵਿਆਦਾ ਨਾਈਟਰੋਜਨ ਖਾਦ ਦੀ ਰਤੋਂ ਨਹੀਂ ਕਰਨੀ
ਚਾਹੀਦੀ। ਦੂਜਾ ਉੱਲੀਨਾਸ਼ਕਾਂ ਦਾ ਵਛੜਕਾਅ ੀ ਸਮੇਂ ਵਸਰ ਕਰਨਾ ਚਾਹੀਦਾ ਹੈ।
ਆਮ ਤੌਰ ’ਤੇ ੇਵਖਆ ਵਗਆ ਹੈ ਵਕ ਵਕਸਾਨ ਉੱਲੀਨਾਸ਼ਕਾਂ ਦਾ ਵਛੜਕਾਅ ਉਦੋਂ ਕਰਦੇ
ਹਨ ਜਦੋਂ ਇਹ ਵਬਮਾਰੀ ਖੇਤਾਂ ਵ ਿੱ ਚ ਨਿਰ ਆਉਣ ਲਿੱਗ ਜਾਂਦੀ ਹੈ। ਇਸ ਸਮੇਂ
ਉੱਲੀਨਾਸ਼ਕਾਂ ਦਾ ਵਛੜਕਾਅ ਵਬਮਾਰੀ ਨੂੰ ਰੋਕਣ ਵ ਿੱ ਚ ਚੰ ਗੀ ਤਰਹਾਂ ਸਹਾਈ ਨਹੀਂ ਹੰ ਦਾ।
ਇਸ ਵਬਮਾਰੀ ਦੀ ਸਚਿੱ ੱਿੱਜੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵ ਿੱ ਚ ਹੋ ੇ ਤਾਂ ਪਵਹਲਾ
ਵਛੜਕਾਅ ਕੋਸਾਈਡ 46 ਡੀ ਐਫ 500 ਗਰਾਮ 200 ਵਲਟਰ ਪਾਣੀ ਪਰਤੀ ਏਕੜ ਦੇ
ਵਹਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਵਛੜਕਾਅ ਵਟਲਟ 25 ਈ ਸੀ 200
ਵਮਲੀਵਲਟਰ 200 ਵਲਟਰ ਪਾਣੀ ਵ ਿੱ ਚ ਘੋਲ ਕੇ 10 ਵਦਨਾਂ ਦੇ ਕਫ਼ੇ ’ਤੇ ਕਰਨਾ
ਚਾਹੀਦਾ ਹੈ।

You might also like