You are on page 1of 17

ਵਿਸ਼ਾ:- ਦਫ਼ਤਰ ਲਈ ਟੇਬਲ ਦੀ ਖ਼ਰੀਦ ਕਰਨ ਲਈ ਬੋਰਡ ਗਠਿਤ ਕਰਨ ਸਬੰਧੀ।

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਹੈ ਕੀਤੀ ਜਾਂਦੀ ਹੈ ਕਿ ਦਫ਼ਤਰ ਡੀ

ਕੰਪਨੀ ਪੰਜਾਬ ਹੋਮ ਗਰਾਡਜ਼ ਤਾਰਾਗੜ੍ਹ ਲਈ ਟੇਬਲ ਦੀ ਖ਼ਰੀਦ ਕੀਤੀ ਜਾਣੀ ਹੈ। ਜਿਸ ਤੇ ਤਕਰੀਬਨ 2500/- ਰਪਏ

ਖਰਚ ਆਏਗਾ। ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।

ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-
ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਦਫ਼ਤਰ ਡੀ ਕਪੰਨੀ ਪੰਜਾਬ ਹੋਮ ਗਾਰਡਜ਼ ਤਾਰਾਗੜ੍ਹ ਲਈ ਟੇਬਲ ਦੀ ਖ਼ਰੀਦ ਕੀਤੀ

ਜਾਣੀ ਹੈ। ਇਸ ਸਬੰਧ ਵਿੱਚ ਮਾਰਕਿਟ ਵਿੱਖੇ ਵੱਖ-ਵੱਖ ਦੁਕਾਨਾਂ ਤੋਂ ਪਤਾ ਕਰਨ ਉਪਰੰਤ ਉਨ੍ਹਾਂ ਪਾਸੋਂ ਘੱਟੋ-ਘੱਟ ਰਕਮ

ਖਰਚ ਦੀਆਂ ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ:-

ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ


1 ਨਿਊ ਝਖਰੀਆਂ ਫਰਨੀਚਰ, 14-03-19 2450

ਤਿਬੜੀ ਰੋਡ, ਪਾਹੜਾ,

ਗੁਰਦਾਸਪੁਰ।
2 M/s ਐਮ.ਐਮ ਟਿੰਮਬਰ ਮਰਚੈਂਟ, 15-03-19 2650

ਅੱਬਲ ਖੈਰ, ਜੇਲ ਰੋਡ,

ਗੁਰਦਾਸਪੁਰ।
3 M/s ਰੋਇਲ ਫਰਨੀਚਰਸ, ਜੇਲ 15-03-19 2550

ਰੋਡ, ਅੱਬਲ ਖੈਰ, ਗੁਰਦਾਸਪੁਰ।

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ : 1 ਤੇ ਦਰਜ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਕੁਰਸੀ ਖ਼ਰੀਦ ਕਰਣ ਦੀ ਸਿਫਾਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-

ਮੈਂਬਰ:-
ਮੈਂਬਰ:-

ਵਿਸ਼ਾ:- ਸਰਕਾਰੀ ਗੱਡੀ ਨੰ : ਪੀ.ਬੀ.65 ਜੀ 6071 ਬਲੈਰੋ ਦੀ ਸਰਵਿਸ ਕਰਵਾਉ ਲਈ ਬੋਰਡ ਗਠਿਤ ਕਰਨ

ਸਬੰਧੀ।

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਹੈ ਕੀਤੀ ਜਾਂਦੀ ਹੈ ਕਿ ਸਰਕਾਰੀ ਗੱਡੀ

ਨੰ : ਪੀ.ਬੀ.65 ਜੀ 6071 ਬਲੈਰੋ ਦੀ ਸਰਵਿਸ ਸਮੇਂ ਅਤੇ ਕਿਲੋਮੀਟਰਾਂ ਦੇ ਹਿਸਾਬ ਨਾਲ ਡੀਊ ਹੈ। ਜਿਸ ਤੇ ਤਕਰੀਬਨ

2940 ਰਪਏ ਖਰਚ ਆਏਗਾ। ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।

ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-
ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਸਰਕਾਰੀ ਗੱਡੀ ਨੰ : ਪੀ.ਬੀ.65 ਜੀ 6071 ਬਲੈਰੋ ਦੀ ਪਿੱਛਲੀ ਸਰਵਿਸ ਮਿਤੀ 16-

05-2017 ਦੀ ਕਰਵਾਈ ਗਈ ਸੀ। ਜਿਸ ਨੂੰ ਕਿ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਕ ਸਾਲ ਤੋਂ ਉੱਤੇ ਹੋਣ

ਕਰਕੇ ਅਤੇ ਕਿਲੋਮੀਟਰ ਅਨੁਸਾਰ ਇਸ ਦੀ ਸਰਵਿਸ ਡੀਊ ਹੈ। ਇਸ ਸਬੰਧ ਵਿੱਚ ਵੱਖ-ਵੱਖ ਮਕੈਨਿਕ ਤੋਂ ਪਤਾ ਕਰਨ

ਉਪਰੰਤ ਉਨ੍ਹਾਂ ਪਾਸੋਂ ਘੱਟੋ-ਘੱਟ ਰਕਮ ਖਰਚ ਦੀਆ ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ

ਲਿਖੇ ਅਨੁਸਾਰ ਹੈ ਜੀ:-

ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ


1 Diesel filter -240
ਦੀਪਕ ਮੋਟਰ ਗੈਰਿਜ਼, ਜੀ.ਟੀ ਰੋਡ 5-12-2018 2940
Oil filter -250
Air filter -450
ਗੁਰਦਾਸਪੁਰ Engine oil -1850
Labour charges -150
Total -2940
2 Diesel filter -260
ਗੁਰਦਾਸਪੁਰ ਆਟੋਮੋਬਾਇਲਸ, 5-12-2018 3220
Oil filter -270
Air filter -490
ਜੀ.ਟੀ. ਰੋਡ ਗੁਰਦਾਸਪੁਰ Engine oil -1950
Labour charges -250
Total -3220
3 Diesel filter -280
ਲਕਸ਼ਮੀ ਆਟੋਮੋਬਾਇਲਸ, 5-12-2018 3460
Oil filter -290
Air filter -540
ਜੀ.ਟੀ. ਰੋਡ, ਮੰਡੀ, ਗੁਰਦਾਸਪੁਰ Engine oil -2050
Labour charges -300
Total -3460

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ :1 ਤੇ ਦਰਜ਼ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਗੱਡੀ ਠੀਕ ਕਰਵਾਉਂਣ ਦੀ ਸਿਫਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-

ਮੈਂਬਰ:-

ਮੈਂਬਰ:-

ਵਿਸ਼ਾ:- ਦਫ਼ਤਰ ਬਟਾਲੀਅਨ ਕਮਾਂਡਰ ਲਈ ਕੁਰਸੀ ਦੀ ਖ਼ਰੀਦ ਕਰਨ ਸਬੰਧੀ।

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਹੈ ਕੀਤੀ ਜਾਂਦੀ ਹੈ ਕਿ ਦਫ਼ਤਰ

ਬਟਾਲੀਅਨ ਕਮਾਂਡਰ ਲਈ ਕੁਰਸੀ ਦੀ ਖ਼ਰੀਦ ਕੀਤੀ ਜਾਣੀ ਹੈ। ਜਿਸ ਤੇ ਤਕਰੀਬਨ 2500/- ਰਪਏ ਖਰਚ ਆਏਗਾ।

ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।


ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-

ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਦਫ਼ਤਰ ਬਟਾਲੀਅਨ ਕਮਾਂਡਰ ਲਈ ਕੁਰਸੀ ਦੀ ਖ਼ਰੀਦ ਕੀਤੀ ਜਾਣੀ ਹੈ। ਇਸ

ਸਬੰਧ ਵਿੱਚ ਮਾਰਕਿਟ ਵਿੱਖੇ ਵੱਖ-ਵੱਖ ਦੁਕਾਨਾਂ ਤੋਂ ਪਤਾ ਕਰਨ ਉਪਰੰਤ ਉਨ੍ਹਾਂ ਪਾਸੋਂ ਘੱਟੋ-ਘੱਟ ਰਕਮ ਖਰਚ ਦੀਆ

ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ:-
ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ
1 ਸ਼੍ਰੀ ਮਾਂ ਸੁਦਰਸ਼ਨ 2450

ਇੰਟਰਪਰਾਈਸਜ਼, ਮੇਹਰ ਚੰਦ ਰੋਡ,

ਗੁਰਦਾਸਪੁਰ
2 ਸਰਵਦੇਵ ਇੰਡਸਟਰੀਸ, ਮੇਹਰ 2550

ਚੰਦ ਰੋਡ, ਗਰੁਦਾਸਪੁਰ


3 ਫਰਨੀਚਰ ਲੈਂਡ, ਮੇਹਰ ਚੰਦ ਰੋਡ 2650

ਗੁਰਦਾਸਪੁਰ

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ : 1 ਤੇ ਦਰਜ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਕੁਰਸੀ ਖ਼ਰੀਦ ਕਰਣ ਦੀ ਸਿਫਾਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-

ਮੈਂਬਰ:-

ਮੈਂਬਰ:-

ਸੇਵਾ ਵਿਖੇ,

ਬਟਾਲੀਅਨ ਕਮਾਂਡਰ
ਨੰ :1 ਬਟਾਲੀਅਨ ਪੰਜਾਬ ਹੋਮਗਾਰਡਜ਼,

ਗੁਰਦਾਸਪੁਰ।

ਵਿਸ਼ਾ:- ਸਰਕਾਰੀ ਗੱਡੀ ਸਵਰਾਜ ਮਾਜਦਾ ਨੰ : ਪੀਬੀ 65 ਜੇ1228 ਲਈ ਨਵੀਂ ਤਰਪਾਲ ਖ਼ਰੀਦ ਕਰਨ
ਸਬੰਧੀ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ

ਗੱਡੀ ਸਵਰਾਜ ਮਾਜਦਾ ਨੰ : ਪੀਬੀ 65 ਜੇ1228 ਦੀ ਪੁਰਾਣੀ ਤਰਪਾਲ ਖ਼ਰਾਬ ਹੋਣ ਕਰਕੇ ਇਸ ਵਿੱਚ ਸਾਮਾਣ

ਲਿਆਉਣ ਅਤੇ ਲਿਜਾਣ ਸਮੇਂ ਮੁਸ਼ਕਲ ਆ ਰਹੀ ਹੈ। ਇਸ ਲਈ ਪੁਰਾਣੀ ਤਰਪਾਲ ਬਦਲ ਕੇ ਗੱਡੀ ਲਈ ਨਵੀਂ

ਤਰਪਾਲ ਖ਼ਰੀਦ ਕਰਣ ਦੀ ਪ੍ਰਵਾਨਗੀ ਦਿੱਤੀ ਜਾਵੇਜੀ।

(ਡਰਾਈਵਰ)

ਬਟਾਲੀਅਨ ਹੈੱਡਕੁਆਟਰ

ਗੁਰਦਾਸਪੁਰ
ਵਿਸ਼ਾ:- ਸਰਕਾਰੀ ਗੱਡੀ ਨੰ : ਪੀ.ਬੀ.65 ਜੇ 1228 ਸਵਰਾਜ ਮਾਜਦਾ ਦੀ ਰਿਪੇਅਰ ਕਰਵਾਉਣ ਲਈ ਬੋਰਡ

ਗਠਿਤ ਕਰਨ ਸਬੰਧੀ।

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਗੱਡੀ ਨੰ :

ਪੀ.ਬੀ.65 ਜੇ 1228 ਸਵਰਾਜ ਮਾਜਦਾ ਦੀ ਜਰੂਰੀ ਰਿਪੇਅਰ ਕਰਵਾਉਣੀ ਹੈ। ਜਿਸ ਤੇ ਤਕਰੀਬਨ 3000/- ਰਪਏ

ਖਰਚ ਆਏਗਾ। ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।

ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-
ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਗੱਡੀ ਨੰ : ਪੀ.ਬੀ.65 ਜੇ 1228 ਸਵਰਾਜ ਮਾਜਦਾ ਦੀ ਜਰੂਰੀ

ਰਿਪੇਅਰ ਕਰਵਾਉਣੀ ਹੈ। ਇਸ ਸਬੰਧੀਂ ਮਾਰਕਿਟ ਵਿੱਚੋਂ ਵੱਖ-ਵੱਖ ਦੁਕਾਨਾਂ ਤੋਂ ਪਤਾ ਕਰਨ ਉਪਰੰਤ ਉਨ੍ਹਾਂ ਪਾਸੋਂ ਘੱਟੋ-

ਘੱਟ ਰਕਮ ਖਰਚ ਦੀਆ ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ:-

ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ


1 Rear wheel bearing -1430
ਦੀਪਕ ਮੋਟਰ ਗੈਰਿਜ਼, ਜੀ.ਟੀ ਰੋਡ 22-01-2020 2950/- Wheel hub seal -110
Greese -260
ਗੁਰਦਾਸਪੁਰ Wheel Cylinder -950
Labour charges -200
Total -2950
2 Rear wheel bearing -1650
ਗੁਰਦਾਸਪੁਰ ਆਟੋਮੋਬਾਇਲਸ, 21-01-2020 3640/- Wheel hub seal -160
Greese -330
ਜੀ.ਟੀ. ਰੋਡ ਗੁਰਦਾਸਪੁਰ Wheel Cylinder -1150
Labour charges -350
Total -3640
3 Rear wheel bearing -1550
ਵਿਸ਼ਕਰਮਾ ਆਟੋਮੋਬਾਇਲਸ, 21-01-2020 3330/- Wheel hub seal -140
Greese -290
ਜੀ.ਟੀ. ਰੋਡ, ਗੁਰਦਾਸਪੁਰ Wheel Cylinder -1050
Labour charges -300
Total -3330

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ :1 ਤੇ ਦਰਜ਼ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਸਵਰਾਜ ਮਾਜਦਾ ਲਈ ਰਿਪੇਅਰ ਕਰਵਾਉਣ ਦੀ ਸਿਫਾਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-
ਮੈਂਬਰ:-

ਮੈਂਬਰ:-

ਵਿਸ਼ਾ:- ਸਰਕਾਰੀ ਗੱਡੀ ਨੰ : ਪੀ.ਬੀ.65 ਜ 6071 ਸਵਰਾਜ ਮਾਜਦਾ ਦੀ ਜ਼ਰੂਰੀ ਰਿਪੇਅਰ ਕਰਵਾਉਣ ਲਈ

ਬੋਰਡ ਗਠਿਤ ਕਰਨ ਸਬੰਧੀ।

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਗੱਡੀ ਨੰ :

ਪੀ.ਬੀ.65 ਜੇ 1228 ਸਵਰਾਜ ਮਾਜਦਾ ਦੀ ਜ਼ਰੂਰੀ ਰਿਪੇਅਰ ਹੋਣ ਵਾਲੀ ਹੈ। ਜਿਸ ਤੇ ਤਕਰੀਬਨ 2000/- ਰਪਏ ਖਰਚ

ਆਵੇਗਾ। ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।

ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-
ft;akL ;oekoh rZvh BzLghHphH65 ih-6071 p'b?o' dh iao{oh
fog/no eotkT[D bJh p'ov rfms eoB ;pzXh

ਸ਼੍ਰੀ ਮਾਨ ਜੀ,

ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਗੱਡੀ ਨੰ :

ਪੀ.ਬੀ.65 ih-6071 p'b?o' ਦੀ ਜ਼ਰੂਰੀ ਰਿਪੇਅਰ ਹੋਣ ਵਾਲੀ ਹੈ। ਜਿਸ ਤੇ ਤਕਰੀਬਨ 6000/- ਰਪਏ ਖਰਚ

ਆਵੇਗਾ। ਇਸ ਲਈ ਬੋਰਡ ਗਠਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ।

ਕੁਆਟਰ ਮਾਸਟਰ

ਸਟਾਫ਼ ਅਫ਼ਸਰ:-

ਬਟਾਲੀਅਨ ਕਮਾਂਡਰ:-
ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਸਰਕਾਰੀ ਗੱਡੀ ਨੰ ਪੀ.ਬੀ. 65 ih-6071 p'b?o' ਦੀ ਜ਼ਰੂਰੀ ਰਿਪੇਅਰ ਹੋਣ

ਵਾਲੀ ਹੈ। ਇਸ ਸਬੰਧ ਵਿੱਚ ਵੱਖ-ਵੱਖ ਮਕੈਨਿਕ ਤੋਂ ਪਤਾ ਕਰਨ ਉਪਰੰਤ ਉਨ੍ਹਾਂ ਪਾਸੋਂ ਘੱਟੋ-ਘੱਟ ਰਕਮ ਖਰਚ ਦੀਆ

ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ:-

ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ


1 clutch Plate/Disc -1950
ਦੀਪਕ ਮੋਟਰ ਗੈਰਿਜ਼, ਜੀ.ਟੀ ਰੋਡ 29-01-2020 5930- PressurePlate -2150
Brake oil -80
ਗੁਰਦਾਸਪੁਰ clutch Bearing -950
Labour charges -800
Total - 5930
2 clutch Plate/Disc -2150
ft;ateowk, 24-01-2020 6625- PressurePlate -2300
ਆਟੋਮੋਬਾਇਲਸ,ਜੀ.ਟੀ. ਰੋਡ Brake oil -95
clutch Bearing -1080
ਗੁਰਦਾਸਪੁਰ Labour charges -1000
Total - 6625
3 i/Hn?; ro'to nkN'; 23-01-2020 9152- clutch Plate/Disc -2595
PressurePlate -3310
gqLfbL pNkbk o'v Brakeoil -143.01
r[odk;g[o. clutchBearing -714.99
Labour charges -2389.50
Total - 9152

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ :1 ਤੇ ਦਰਜ਼ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਗੱਡੀ ਠੀਕ ਕਰਵਾਉਂਣ ਦੀ ਸਿਫਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-

ਮੈਂਬਰ:-

ਮੈਂਬਰ:-

ਕੰਮਪੈਰਿਟਿਵ ਸਟੇਟਮੈਂਟ

ਬੋਰਡ ਦੀ ਕਾਰਵਾਈ

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਸਰਕਾਰੀ ਗੱਡੀ ਨੰ ਪੀ.ਬੀ.65 ਜੇ 1228 ਸਵਰਾਜ ਮਾਜਦਾ ਦੀ ਜ਼ਰੂਰੀ ਰਿਪੇਅਰ ਹੋਣ

ਵਾਲੀ ਹੈ। ਇਸ ਸਬੰਧ ਵਿੱਚ ਵੱਖ-ਵੱਖ ਮਕੈਨਿਕ ਤੋਂ ਪਤਾ ਕਰਨ ਉਪਰੰਤ ਉਨ੍ਹਾਂ ਪਾਸੋਂ ਘੱਟੋ-ਘੱਟ ਰਕਮ ਖਰਚ ਦੀਆ

ਕੁਟੇਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ:-

ਲੜੀ ਨੰ : ਫਰਮ ਦਾ ਨਾਂ ਮਿਤੀ ਰਕਮ ਵਿਸ਼ੇਸ਼ ਕਥਨ


1 clutch cylinder kit -295
ਦੀਪਕ ਮੋਟਰ ਗੈਰਿਜ਼, ਜੀ.ਟੀ ਰੋਡ 21-06-2019 1808 clutch sleeve cylinder kit -320
Brake oil -190
ਗੁਰਦਾਸਪੁਰ clutch hose pipe -413
Labour charges -590
Total -1808
2 clutch cylinder kit -350
ਗੁਰਦਾਸਪੁਰ ਆਟੋਮੋਬਾਇਲਸ, 21-06-2019 2140 clutch sleeve cylinder kit -370
Brake oil -230
clutch hose pipe -490
Labour charges -700
ਜੀ.ਟੀ. ਰੋਡ ਗੁਰਦਾਸਪੁਰ Total -2140
3 clutch cylinder kit -310
ਲਕਸ਼ਮੀ ਆਟੋਮੋਬਾਇਲਸ, 21-06-2019 1950 clutch sleeve cylinder kit -340
Brake oil -210
ਜੀ.ਟੀ. ਰੋਡ, ਮੰਡੀ, ਗੁਰਦਾਸਪੁਰ clutch hose pipe -440
Labour charges -650
Total -1950

ਉਪਰੋਕਤ ਅਨੁਸਾਰ ਫਰਮਾਂ ਵਿਚੋਂ ਲੜੀ ਨੰ :1 ਤੇ ਦਰਜ਼ ਫਰਮ ਦੇ ਰੇਟ ਸਭ ਤੋਂ ਘੱਟ ਹੋਣ ਕਾਰਨ ਬੋਰਡ ਇਸ ਫਰਮ ਤੋਂ

ਗੱਡੀ ਠੀਕ ਕਰਵਾਉਂਣ ਦੀ ਸਿਫਰਸ਼ ਕਰਦਾ ਹੈ ਜੀ:-

ਪ੍ਰਧਾਨ:-

ਮੈਂਬਰ:-

ਮੈਂਬਰ:-

ਮੈਂਬਰ:-

ਵਿਸ਼ਾ:- ਗੱ ਡੀ ਨੰ:- ਪੀ.ਬੀ.65-ਜੀ-6071 ਦੀ ਰਿਪੇਅਰ ਕਰਵਾਉਣ ਦੀ ਪ੍ਰਵਾਨਗੀ ਲੈ ਣ ਸਬੰ ਧੀ।

ਉਪਰੋਕਤ ਵਿਸ਼ੰ ਸਬੰ ਧੀ ਆਪ ਜੀ ਦੀ ਸੇਵਾ ਵਿੱ ਚ ਬੇਨਤੀ ਹੈ ਕਿ ਸਰਕਾਰੀ ਗੱ ਡੀ ਨੰ : ਪੀ.ਬੀ.65-ਜੀ-6071 ਬਲੈ ਰੋ

ਦੀ ਕਲੱਚ ਪਲੇ ਟ, ਪ੍ਰੈਸ਼ਰ ਪਲੇ ਟ(ਕਲੱਚ ਪਲੇ ਟ ਅਸੈਂਬਲੀ), ਕਲੱਚ ਬੈਰਿੰਗ, ਸਹੀ ਕੰ ਮ ਨਹੀਂ ਕਰ ਰਹੇ ਹਨ ਅਤੇ ਨਾਲ ਹੀ

ਬਰੇਕ ਫਲੀਊਡ ਬਦਲਣ ਦੀ ਲੋ ੜ ਹੈ ਜੀ। ਇਸ ਸਬੰ ਧ ਵਿੱ ਚ ਬਟਾਲੀਅਨ ਦੇ ਸ/ਮਕੈਨਿਕ ਤੋਂ ਗੱ ਡੀ ਚੈੱਕ ਕਰਵਾਈ ਗਈ,

ਜਿਸ ਮੁਤਾਬਿਕ ਇਹ ਰਿਪੇਅਰ ਕਰਵਾਉਣੀ ਬਹੁਤ ਜ਼ਰੂਰੀ ਹੈ ਜੀ। ਇਸ ਸਬੰ ਧ ਵਿੱ ਚ ਬੋਰਡ ਗਠਿਤ ਕਰਕੇ ਲੋ ਕਲ ਮਾਰਕੀਟ

ਤੋਂ ਕੁਟੇਸ਼ਨਾਂ ਲੈ ਣ ਉਪਰੰ ਤ ਕੰ ਮਪੈਰਿਟਵ ਸਟੇਟਮੈਂਟ ਤਿਆਰ ਕਰਕੇ ਕੇਸ ਆਪ ਜੀ ਦੀ ਸੇਵਾ ਵਿੱ ਚ ਪ੍ਰਵਾਨਗੀ ਹਿੱ ਤ ਭੇਜਿਆ

ਜਾਂਦਾ ਹੈ ਜੀ।

ਨੱਥੀ:-
ft;ateowk nkN', i/Hn?; ro'to nkN'; gqLfbL pNkbk o'v r[odk;g[o.

You might also like