You are on page 1of 2

ਖ਼ਾਲਸਾ ਕਾਲਜ ਸ(ੀ ਅਨੰਦਪੁਰ ਸਾਿਹਬ ਿਵਖੇ ਨਾਮਵਰ ਿਸੱ ਖ ਿਵਦਵਾਨ ਤੇ ਿਚੰ ਤਕ ਸ.

ਜੈਤੇਗ ਿਸੰ ਘ
ਅਨੰਤ ਦੀ "ਰਾਮਗੜAੀਆ ਿਵਰਾਸਤ ਕੌ ਫੀ ਟੇਬਲ" ਪੁਸਤਕ ਿਰਲੀਜ਼
ਸ(ੀ ਅਨੰਦਪੁਰ ਸਾਿਹਬ (19 ਅਪ(ੈਲ ) ਸ਼(ੋਮਣੀ ਗੁਰਦੁਆਰਾ ਪ(ਬੰਧਕ ਕਮੇਟੀ, ਸ(ੀ ਅੰ ਿਮ(ਤਸਰ ਦੇ ਪ(ਬੰਧ
ਅਧੀਨ ਚੱ ਲ ਰਹੇ ਸ(ੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ(ੀ ਅਨੰਦਪੁਰ ਸਾਿਹਬ (ਆਟੋਨੌਮਸ ਕਾਲਜ
) ਿਵਖੇ ਬੀਬੀ ਜਗੀਰ ਕੌ ਰ ਪ(ਧਾਨ ਸ਼(ੋਮਣੀ ਗੁਰਦੁਆਰਾ ਪ(ਬੰਧਕ ਕਮੇਟੀ ਸ(ੀ ਅੰ ਿਮ(ਤਸਰ ਵੱ ਲQ
ਇਕ ਿਵਸੇਸ਼ ਸਮਾਗਮ ਸਮS ਅੰ ਤਰਰਾTਟਰੀ ਿਸੱ ਖ ਸਫ਼V ਦੇ ਨਾਮਵਰ ਿਵਦਵਾਨ , ਦਾਿਨਸ਼ਵਰ ਤੇ ਸੂਝਵਾਨ
ਿਸੱ ਖ ਿਚੰ ਤਕ ਸ. ਜੈਤੇਗ ਿਸੰ ਘ ਅਨੰਤ ਦੁਆਰਾ ਿਲਖੀ ਸੁਿਚੱ ਤਰ, ਬਹੁਰੰਗੀ ਪਿਹਲੀ
ਕੌ ਫੀ ਟੇਬਲ "ਰਾਮਗੜAੀਆ ਿਵਰਾਸਤ" ਪੁਸਤਕ ਿਰਲੀਜ਼ ਕੀਤੀ ਗਈ। ਇਹ ਪੁਸਤਕ ਪੰ ਜਾਬੀ ਸਾਿਹਤ
ਦੇ ਆਲਮੀ ਜਗਤ ਿਵਚਲੀਆਂ ਕੌ ਫੀ ਟੇਬਲ ਪੁਸਤਕV ਦੀ ਸ਼ੁਮਾਰ ਿਵਚ ਵੱ ਡੀ ਪਿਹਲਕਦਮੀ ਹੈ ।ਿਗਆਨ
ਅਤੇ ਕਲਾ ਦੇ ਪਾਰਖੂ ਸ. ਅਨੰਤ ਜੀ ਦੀ ਅਣਥੱ ਕ ਘਾਲਣਾ ਇਸ ਪੁਸਤਕ ਿਵੱ ਚQ ਡੁੱ ਲA - ਡੁੱ ਲA ਪ^ਦੀ ਹੈ ।
ਇਸ ਿਵਚ ਰਾਮਗ_Aੀਆ ਕੌ ਮ ਦੇ ਧਾਰਿਮਕ, ਰਾਜਨੀਤਕ, ਿਵੱ ਿਦਅਕ ਪਸਾਰ ਅਤੇ ਮਹਾਨ ਸ਼ਖ਼ਸੀਅਤV
ਦੀਆਂ ਕਾਮਯਾਬੀਆਂ ਨੂੰ ਅਮੋਲਕ ਿਵਰਾਸਤੀ ਰੰ ਗਤ ਦੇ ਕੇ ਸVਿਭਆ ਿਗਆ ਹੈ । ਇਸ ਿਵੱ ਚ
ਅੰ ਤਰਰਾTਟਰੀ ਪੱ ਧਰ ਦੇ bਘੇ ਿਵਦਵਾਨV ਿਚੰ ਤਕV ਅਤੇ ਬੁੱ ਧੀਜੀਵੀਆਂ ਦੇ ਰਾਮਗੜAੀਆ ਿਵਰਾਸਤ
ਨਾਲ ਸਬੰ ਧਤ ਵੱ ਖੋ- ਵੱ ਖਰੇ ਖੋਜ ਭਰਪੂਰ ਪਰਿਚਆਂ ਨੂੰ ਸ਼ਾਮਲ ਕੀਤਾ ਿਗਆ ਹੈ । ਇਸ ਪੁਸਤਕ ਦੀ
ਿਸਰਜਣਾ ਿਪੱ ਛੇ ਕੈਨdਡੀਅਨ ਰਾਮਗੜAੀਆ ਸੁਸਾਇਟੀ ਅਤੇ ਇਸ ਦੇ ਪ(ਧਾਨ ਸ. ਸੁਿਰੰ ਦਰ ਿਸੰ ਘ ਜੱ ਬਲ
ਹੁਰV ਦੇ ਯੋਗਦਾਨ ਨd ਸੋਨd ਤੇ ਸੁਹਾਗੇ ਦਾ ਕੰ ਮ ਕੀਤਾ ਹੈ । ਇਸ ਉਚੇਰੀ ਕੌ ਫੀ ਟੇਬਲ ਪੁਸਤਕ
ਨੂੰ ਿਰਲੀਜ਼ ਕਰਨ ਉਪਰੰ ਤ ਬੀਬੀ ਜਗੀਰ ਕੌ ਰ ਪ(ਧਾਨ ਸ਼(ੋਮਣੀ ਗੁਰਦੁਆਰਾ ਪ(ਬੰਧਕ ਕਮੇਟੀ ਨd ਨਾਮਵਰ
ਿਸੱ ਖ ਿਵਦਵਾਨ ਸ. ਜੈਤੇਗ ਿਸੰ ਘ ਅਨੰਤ ਹੋਰV ਨੂੰ ਮੁਬਾਰਕਬਾਦ ਿਦੰ ਿਦਆਂ ਿਕਹਾ ਿਕ ਇਹ ਉਨAV ਦੁਆਰਾ
ਕੀਤਾ ਿਗਆ ਸ਼ਲਾਘਾ ਯੋਗ ਕਾਰਜ ਰਾਮਗ_Aੀਆ ਿਵਰਸੇ ਤੇ ਿਵਰਾਸਤ ਦੀ ਅਮੀਰੀ ਨੂੰ ਸVਭਣ ਦਾ ਵੱ ਡਾ
ਖ਼ਜ਼ਾਨਾ ਹੋਵੇਗਾ । ਇਸ ਮੌਕੇ ਕਾਲਜ ਿਪ(ੰ ਸੀਪਲ ਡਾ. ਜਸਵੀਰ ਿਸੰ ਘ ਹੁਰV ਨd ਵਧਾਈ ਿਦੰ ਿਦਆਂ ਿਕਹਾ ਿਕ
ਇਸ ਦੀ ਪ(ਕਾਸ਼ਨਾ ਸਮਾਜ ਤੇ ਧਰਮ ਦੇ ਖੇਤਰ ਦੇ ਿਵਕਾਸ ਿਵਚ ਲਾਹੇਵੰਦ ਿਸੱ ਧ ਹੋਵੇਗੀ । ਇਸ ਪੁਸਤਕ
ਸਬੰ ਧੀ ਕਾਲਜ ਦੇ ਧਰਮ ਅਿਧਐਨ ਿਵਭਾਗ ਦੇ ਮੁਖੀ ਡਾ. ਪਰਮਜੀਤ ਕੌ ਰ ਵੱ ਲQ ਪੁਸਤਕ ਦੇ
ਮੁਹVਦਰੇ , ਬਣਤਰ ਅਤੇ ਸਮੁੱ ਚੀ ਿਸਰਜਣਾ ਸਬੰ ਧੀ ਜਾਣਕਾਰੀ ਿਦੱ ਤੀ ਗਈ । ਇਸ
ਮੌਕੇ ਸ. ਸੁਖਿਮੰ ਦਰ ਿਸੰ ਘ, ਸਕੱ ਤਰ ,ਿਸੱ ਿਖਆ ਸ. ਸੁਖਬੀਰ ਿਸੰ ਘ , ਿਨgਜੀ ਸਹਾਇਕ, ਸ(ੀ ਅੰ ਿਮ(ਤਸਰ
ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤV ਪਤਵੰ ਤੇ ਸੱ ਜਣ ਵੀ ਹਾਜ਼ਰ ਸਨ । ਇਸ ਮੌਕੇ ਡਾ. ਮਿਨੰਦਰਜੀਤ
, ਪ(ੋ.ਜਗਿਪੰ ਦਰਪਾਲ ਿਸੰ ਘ ਅਤੇ ਡਾ. ਗੁਰਪ(ੀਤ ਕੌ ਰ ਆਿਦ ਤQ ਿਬਨV ਕਾਲਜ ਦਾ ਸਮੂਹ ਟੀਿਚੰ ਗ ਅਤੇ
ਨਾਨ - ਟੀਿਚੰ ਗ ਸਟਾਫ਼ ਹਾਜ਼ਰ ਿਰਹਾ ।
Llllllllll

You might also like