You are on page 1of 1

ਸੰ ਸਥਾ ਨਾਦ ਪ੍ਰਗਾਸੁ ਵਲੋਂ ਪੰ ਜਵੀਂ ਬਿਬੇਕ ਗੋਸਟਿ ਦਾ ਆਯੋਜਨ

ਮਿਤੀ: 10 ਅਕਤੂਬਰ, 2021

ਨਾਦ ਪ੍ਰਗਾਸੁ ਨਾਲ ਜੁੜੇ ਖੋਜਾਰਥੀਆਂ/ਵਿਦਆਰਥੀਆਂ ਵੱ ਲੋਂ ਕਰਵਾਈ ਗਈ ਦੋ ਸਪਤਾਹੀ ਬਿਬੇਕ


ਗੋਸਟਿ (ਪੰ ਜਵੀਂ) ਦਾ ਆਯੋਜਨ ਸੰ ਸਥਾ ਦੇ ਮੁਖ ਦਫ਼ਤਰ ਵਿਖੇ ਕੀਤਾ ਗਿਆ। ਅੱ ਜ ਦੀ ਇਸ ਗੋਸਟਿ ਵਿੱ ਚ ਪੀ.
ਡੀ ਓਸਪੇਂਸਕੀ ਦੀ ਜਗਤ ਪ੍ਰਸਿੱਧ ਰਚਨਾ ‘ਮਨੁੱਖ ਦੇ ਸੰ ਭਾਵੀ ਵਿਕਾਸ ਦਾ ਮਨੋਵਿਗਆਨ ‘ਤੇ ਵਿਚਾਰ ਚਰਚਾ
ਕੀਤੀ ਗਈ। ਚੇਤਨਾ ਦੇ ਵੱ ਖ-ਵੱ ਖ ਮੰ ਡਲਾਂ ਦੇ ਪਸਾਰ ਅਤੇ ਮਨੁੱਖ ਦੇ ਸੰ ਭਵ ਵਿਕਾਸ ਦੇ ਨੂੰ ਪ੍ਰਣਾਈ ਇਹ
ਕਿਤਾਬ ਚੇਤਨਾ ਦੀ ਪਾਰਗਮਤਾ ਦਾ ਗਿਆਨ ਮੀਮਾਂਸਕ ਪਹਿਲੂ ਅਤੇ ਮਨੋਵਿਗਆਨ ਦੀ ਆਧੁਨਿਕ ਅਭਿਆਸ
ਅਤੇ ਪਰਿਭਾਸਾ ਤੋਂ ਵੱ ਖਰੀ ਅਤੇ ਨਵੇਕਲੀ ਸਮਝ ਪੇਸ਼ ਕਰਦੀ ਹੈ।

ਜਾਮੀਆ ਮਿਲੀਆ ਇਸਲਾਮੀਆ, ਦਿੱ ਲੀ ਤੋਂ ਆਏ ਖੋਜਾਰਥੀ ਹੀਰਾ ਸਿੰ ਘ ਨੇ ‘ਪੀ. ਡੀ.
ਓਸਪੇਂਸਕੀ:ਚੇਤਨਾ ਦੇ ਮੰ ਡਲ ਅਤੇ ਮਨੁੱਖ ਦਾ ਸੰ ਭਾਵੀ ਵਿਕਾਸ’ ਸਿਰਲੇ ਖ ਅਧੀਨ ਆਪਣਾ ਖੋਜ ਪੱ ਤਰ ਪੇਸ਼
ਕੀਤਾ[ ਉਨ੍ਹਾਂ ਕਿਹਾ ਕਿ ਓਸਪੇਂਸਕੀ ਆਪਣੀ ਰਚਨਾ (ਮਨੁੱਖ ਦੇ ਸੰ ਭਾਵੀ ਵਿਕਾਸ ਦਾ ਮਨੋਵਿਗਿਆਨ) ਵਿੱ ਚ
ਚੇਤਨਾ ਦੇ ਚਾਰ ਮੰ ਡਲ ਸੁੱ ਤੀ ਚੇਤਨਾ, ਜਾਗਰਿਤ ਚੇਤਨਾ, ਸਵੈ-ਚੇਤਨਾ ਅਤੇ ਵਸਤੂਪੂਰਕ ਚੇਤਨਾ ਦੀ
ਸਿਧਾਂਤਕਾਰੀ ਕਰਦਾ ਹੋਇਆ, ਮਨੁੱਖੀ ਸਰੀਰ ਦੇ ਸੱ ਤ ਪ੍ਰਕਾਰ ਦੇ ਪ੍ਰਕਾਰਜ ਮੰ ਨਦਾ ਹੋਇਆ, ਮਨੁੱਖ ਦੀ ਚੇਤਨਾ
ਦੇ ਵਿਕਾਸ ਦੇ ਆਧਾਰ ਤੇ ਸੱ ਤ ਪ੍ਰਕਾਰ ਦੇ ਮਨੁੱਖ ਹੋਣ ਦੀ ਸੰ ਭਾਵਨਾ ਦੀ ਸਿਧਾਂਤਕਾਰੀ ਕਰਦਾ ਹੈ[ ਓਸਪੇਂਸਕੀ
ਦੇ ਮੁਤਾਬਿਕ ਮਨੁੱਖ ਜਿਸ ਅਵਸਥਾ ivc ਵਿਚਰ ਰਿਹਾ ਹੈ, auh, ਇਸ ਤੋਂ ਉ cyry ਉੱਚ ਮੰ ਡਲ ਪ੍ਰਾਪਤ ਕਰਨ
ਦੀ ਸੰ ਭਾਵਨਾ ਰੱ ਖਦਾ ਹੈ [ ਅਜਿਹਾ ਕਰਨ ਲਈ ਮਨੁੱਖ ਨੂੰ ਅੰ ਤਰੀਵ ਗੁਣਾਤਮਕਤਾ ਪ੍ਰਾਪਤ ਕਰਨ ਦੀ ਜ਼ਰੂਰਤ
ਹੈ[ ਅੰਤਰੀਵ ਗੁਣਾਤਮਕਤਾ ਵਿੱ ਚ ਮੁੱ ਖ ਆਧਾਰ ਚੇਤਨਤਾ ਦਾ ਹੈ[ ਓਸਪੇਂਸਕੀ ਮੁਤਾਬਕ ਮਨੁੱਖ ਹਮੇਸ਼ਾ ਸੁੱ ਤੀ
ਅਤੇ ਜਾਗਰਤ ਚੇਤੰਨਤਾ ਦੇ ਸਿਰਫ਼ ਦੋ ਮੰ ਡਲਾਂ ਤੇ ਹੀ ਵਿਚਰਦਾ ਹੈ[ ਚੇਤਨਤਾ ਦੇ ਉਚੇਰੇ ਮੰ ਡਲ ਸਵੈ-ਚੇਤੰਨਤਾ
ਅਤੇ ਵਸਤੂਪੂਰਕ ਚੇਤੰਨਤਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਕਲਪਨਾ, ਨਕਾਰਾਤਮਕ ਭਾਵ, ਸ਼ਖ਼ਸੀਅਤ
ਆਦਿ ਨੂੰ ਤਿਆਗ ਕੇ ਮੂਲ ਪ੍ਰਕ੍ਰਿਤੀ, ਸ਼ੁੱ ਧ ਆਪੇ ਦੇ ਗਿਆਨ ਨੂੰ ਪ੍ਰਾਪਤ ਕਰਨ ਲਈ ਆਖਦਾ ਹੈ [ ਵਸਤੂਪੂਰਕ
ਚੇਤਨਾ, ਚੇਤਨਾ ਦਾ ਉਹ ਉੱਚ ਮੰ ਡਲ ਹੈ ਜਿੱ ਥੇ ਮਨੁੱਖ ਨੂੰ ਯਥਾਰਥਿਕ ਗਿਆਨ ਦੀ ਪ੍ਰਾਪਤੀ ਹੁੰ ਦੀ ਹੈ [ ਇਹ
ਪ੍ਰਾਪਤੀ ਬਾਤਨੀ ਦਾਇਰੇ ਦੀਆਂ ਗਿਆਨਵਾਨ ਸ਼ਖ਼ਸੀਅਤਾਂ ਦੀ ਨੇੜਤਾ ਨਾਲ ਹੀ ਪ੍ਰਾਪਤ ਹੁੰ ਦੀ ਹੈ[

ਜਸਵਿੰ ਦਰ ਸਿੰ ਘ ( ਖੋਜਾਰਥੀ, ਜਾਮੀਆ ਮਿਲੀਆ ਇਸਲਾਮੀਆ, ਦਿੱ ਲੀ) ਨੇ ਟਿੱ ਪਣੀ ਕਰਦਿਆਂ ਕਿਹਾ
ਕਿ ਸਾਨੂੰ ਪੀ.ਡੀ. ਓਸਪੇਂਸਕੀ ਦੁਆਰਾ ਦਿੱ ਤੀ ਗਈ ਮਨੋਵਿਗਿਆਨ ਦੀ ਨਵੀਂ ਪਰਿਭਾਸ਼ਾ ਦ y ਗਿਆਨ
ਸ਼ਾਸਤਰੀ ਪਹਿਲੂ ਨੂੰ ਪ੍ਰਚਲਿਤ ਪਰਿਭਾਸ਼ਾਵਾਂ ਦੇ ਸੰ ਦਰਭ ਵਿੱ ਚ ਵਿਚਾਰਨਾ Aqy ivKrwauxw ਚਾਹੀਦਾ ਹੈ[
ਉਨ੍ਹਾਂ ਅੱ ਗੇ ਕਿਹਾ ਓਸਪੇਂਸਕੀ ਦੁਆਰਾ ਦਿੱ ਤੀ ਗਈ ਮਨੁੱਖੀ ਮਨੋਵਿਗਿਆਨ ਦੀ ਪ੍ਰੀਭਾਸ਼ਾ ਜੋ ਕਿ ਮਨੁੱਖ ਦੇ
ਸੰ ਭਾਵੀ ਵਿਕਾਸ ਬਾਰੇ ਸਿਧਾਂਤ, ਨਿਯਮ ਅਤੇ ਤੱ ਥਾਂ ਦਾ ਜੋੜ ਹੈ ਆਧੁਨਿਕ ਮਨੋਵਿਗਿਆਨ ਤੋਂ ਵੱ ਖਰੀ ਹੈ ਪਰ
ਨਾਲ ਹੀ ਇਸ ਦਾ ਸੁਭਾਅ ਰਹੱ ਸਵਾਦੀ ਨਹੀਂ ਹੈ[ ਇਸ ਪ੍ਰਕਾਰ ਓਸਪੇਂਸਕੀ ਤੀਸਰੀ ਪ੍ਰਕਾਰ ਦੇ ਮਨੋਵਿਗਿਆਨ
ਬਾਰੇ ਗੱ ਲ ਕਰ ਰਿਹਾ ਹੈ[

You might also like