You are on page 1of 1

“ਨਿਸਚੈ ਕਨਿ ਅਪਿੀ ਜੀਤ ਕਿੁੰ ”

Union is Strength
COUNCIL OF DIPLOMA ENGINEER'S
PUNJAB
(A Body of J.E./A.E./Promoted SDE's & Vocational Staff)
Constituent Unit of AIFODE | Affiliated SAARC Diploma Engineers Forum
(SDEF)

Chairman Secretary General Finance Secretary


Er. Sukhminder Singh Er. Davinder Singh Sekhon Er. Narinder Kumar
W/S & Sanitation Department (Pb.), PWD B&R, Punjab Water Resources, Department, Pb.
#6-B, Mohindera House Colony, #400, Phase-2, Model Town, Flat No. 58, B-3 Gulmohar City
Amritsar (M) 98765-34150 Bathinda (M) 98154-68686 Extention, Habbatpur Road,
E-mail:- sukhmindershohal66@gmail.com E-mail:- ersekhonds@gmail.com Derabassi (M) 98154-60020
E-mail:- narendra25july@gmail.com

Ref. No. 234


Dated 26.11.2021.
ਵੱਲ
ਪੁੰ ਜਾਬ ਦੇ ਸਮੂਹ ਨਵਭਾਗਾਂ/ਬੋਿਡਾਂ/ਕਾਿਪੋਿੇਸ਼ਿਾਂ ਦੇ
ਮੱਖ ਇੁੰ ਜੀਿੀਅਿ ਸਾਨਹਬਾਿ,
ਨਿਗਿਾਿ ਇੁੰ ਜੀਿੀਅਿ ਸਾਨਹਬਾਿ,
ਕਾਿਜਕਾਿੀ ਇੁੰ ਜੀਿੀਅਿ ਸਾਨਹਬਾਿ।

ਵਿਸ਼ਾ- ਕੌਂ ਸਲ ਆਫ ਵਿਪਲੋ ਮਾ ਇੰਜੀਨੀਅਰਜ਼ ਪੰ ਜਾਬ ਦੇ ਸਮੂਹ ਵਿਭਾਗਾਂ/ਬੋਰਿਾਂ/ਕਾਰਪੋਰੇਸ਼ਨਾਂ ਵਿਿੱ ਚ ਕੰ ਮ ਕਰਦੇ ਜੇ.ਈ, ਏ.ਈ,
ਪਦ-ਉੱਨਤ ਉਪ ਮੰ ਿਲ ਇੰਜੀਨੀਅਰ ਨਾਲ ਸਰਕਾਰ ਿਲੋਂ ਦੋ ਵਿਰੀ ਗਿੱ ਲਬਾਤ ਕਰਕੇ ਮਸਵਲਆਂ ਦਾ ਹਿੱ ਲ ਨਾ ਕਰਨ
ਕਰਕੇ ਰੋਸ ਿਜੋਂ ਵਮਤੀ-02.12.2021 ਨੂੰ ਮੋਹਾਲੀ ਵਿਖੇ ਰੋਸ ਰੈਲੀ ਕਰਕੇ, ਮਿੱ ਖ ਮੰ ਤਰੀ ਪੰ ਜਾਬ ਜੀ ਦੀ ਵਰਹਾਇਸ਼ ਿਿੱ ਲ
ਮਾਰਚ ਕਰਨ ਉਪਰੰ ਤ, ਉੱਥੇ ਹੀ ਪਿੱ ਕਾ ਮੋਰਚਾ ਲਾ ਕੇ ਲੜੀਿਾਰ ਭਿੱ ਖ ਹੜਤਾਲ ਕਰਨ ਸਬੰ ਿੀ।
ਉਪਰੋਕਤ ਵਿਸ਼ੇ ਦੇ ਸਬੰ ਿ ਵਿਿੱ ਚ ਿਿੱ ਖ ਿਿੱ ਖ ਵਿਭਾਗਾਂ/ਬੋਰਿਾਂ/ਕਾਰਪੋਰੇਸ਼ਨਾਂ ਵਿਿੱ ਚ ਕੰ ਮ ਕਰਦੇ ਜੇ.ਈ/ਏ.ਈ/ਪਦ-ਉੱਨਤ ਉਪ ਮੰ ਿਲ
ਇੰਜੀਨੀਅਰਾਂ ਦੀ ਸਾਂਝੀ ਜਥੇਬੰਦੀ ਕੌਂ ਸ਼ਲ ਆਫ ਵਿਪਲੋ ਮਾ ਇੰਜੀਨੀਅਰਜ਼ ਦੀ ਸਮਿੱ ਚੀ ਪੰ ਜਾਬ ਕਾਰਜਕਾਰਨੀ ਆਪ ਜੀ ਨੂੰ ਸੂਵਚਤ ਕਰਦੀ ਹੈ ਵਕ
ਵਪਛਲੇ ਲੰਮੇ ਸਮੇਂ ਤੋਂ ਿਾਰ ਿਾਰ ਵਲਖਤੀ ਮੈਮੋਰੰਿਮ ਦੇਣ ਅਤੇ ਰੋਸ ਰੈਲੀਆਂ, ਿਰਨੇ ਦੇਣ ਦੇ ਬਾਿਜੂਦ ਿੀ ਪੰ ਜਾਬ ਸਰਕਾਰ ਿਲੋਂ ਕੌਂ ਸ਼ਲ ਦੇ ਮੈਂਬਰਾਂ
ਦੀਆਂ ਹਿੱ ਕੀ ਅਤੇ ਜਾਇਜ਼ ਮੰ ਗਾਂ ਦੋ ਵਿਰੀ ਗਿੱ ਲ਼ਬਾਤ ਰਾਹੀਂ ਹਿੱ ਲ਼ ਕਰਨ ਲਈ ਕੋਈ ਿੀ ਸਵਹਰਦ ਉਪਰਾਲਾ ਨਹੀਂ ਕੀਤਾ ਵਗਆ, ਵਜਸ ਦੇ ਰੋਸ ਿਜੋਂ ਕੌਂ ਸਲ
ਨੇ ਫੈਸਲਾ ਵਲਆ ਹੈ ਵਕ ਪੰ ਜਾਬ ਦੇ ਸਮਿੱ ਚੇ ਵਿਭਾਗਾਂ/ਬੋਰਿਾਂ/ਕਾਰਪੋਰੇਸ਼ਨਾਂ ਸਮੂਹ ਜੇ.ਈ/ਏ.ਈ ਅਤੇ ਪਦ-ਉੱਨਤ ਉਪ ਮੰ ਿਲ ਇੰਜੀਨੀਅਰ ਵਮਤੀ-
02.12.2021 ਨੂੰ ਮੋਹਾਲੀ-ਚੰ ਿੀਗੜ ਬਾਰਿਰ ਤੇ ਕੌਂ ਸਲ ਆਫ ਵਿਪੋਲਮਾ ਇੰਜੀਨੀਅਰਜ਼ ਦੇ ਬੈਨਰ ਹੇਠ ਰੋਸ ਰੈਲੀ ਕਰਕੇ, ਮਿੱ ਖ ਮੰ ਤਰੀ ਪੰ ਜਾਬ ਜੀ ਦੀ
ਵਰਹਾਇਸ਼ ਿਿੱ ਲ ਰੋਸ ਮਾਰਚ ਕਰਨਗੇ ਅਤੇ ਇਸ ਤੋਂ ਉਪਰੰ ਤ ਰੈਲੀ ਿਾਲੀ ਥਾਂ ਤੇ ਪਿੱ ਕਾ ਮੋਰਚਾ ਲਗਾ ਕੇ ਲੜੀਿਾਰ ਭਿੱ ਖ ਹੜਤਾਲ ਸ਼ਰੂ ਕੀਤੀ ਜਾਿੇਗੀ ਜੋ
ਵਕ 12.12.2021 ਤਿੱ ਕ ਚਿੱ ਲੇ ਗੀ।
ਵਮਤੀ-02.12.2021 ਤੋਂ 12.12.2021 ਤਿੱ ਕ ਸਮੂਹ ਵਿਭਾਗਾਂ/ਬੋਰਿਾਂ/ਕਾਰਪੋਰੇਸ਼ਨਾਂ ਦੇ ਜੇ.ਈ/ਏ.ਈ ਅਤੇ ਪਦ-ਉੱਨਤ ਉਪ ਮੰ ਿਲ
ਇੰਜੀਨੀਅਰ ਛਿੱ ਟੀ ਭਰਕੇ ਵਿਕਾਸ ਦੇ ਕੰ ਮਾਂ ਦਾ ਬਾਈਕਾਟ ਕਰਨਗੇ ਅਤੇ ਿਾਰੀ ਿਾਰੀ ਜੋਨ ਿਾਈਜ ਚੰ ਿੀਗੜ ਵਿਖੇ ਲੜੀਿਾਰ ਭਿੱ ਖ ਹੜਤਾਲ ਵਿਿੱ ਚ
ਸ਼ਾਵਮਲ ਹੋਣਗੇ ਅਤੇ ਬਾਕੀ ਮੈਂਬਰ ਜੋਨ/ਵਜਲਾ ਪਿੱ ਿਰ ਤੇ ਪਿੱ ਕਾ ਮੋਰਚਾ ਲਗਾ ਕੇ ਸਿੇਰੇ 09.00 ਿਜੇ ਤੋਂ 05.00 ਿਜੇ ਤਿੱ ਕ ਬੈਠਣਗੇ।
ਜੇ.ਈ/ਏ.ਈ ਅਤੇ ਪਦ-ਉੱਨਤ ਉਪ ਮੰ ਿਲ ਇੰਜੀਨੀਅਰ ਆਪ ਜੀ ਦੇ ਵਿਭਾਗ ਦਾ ਅਵਹਮ ਅੰਗ ਹਨ। ਪਵਹਲਾਂ ਿੀ ਜਦੋਂ ਵਕਤੇ
ਕੌਂ ਸਲ ਿਲੋਂ ਸੰ ਘਰਸ਼ ਲਵੜਆ ਵਗਆ ਹੈ ਤਾਂ ਇੰਜੀਨੀਅਰ ਵਿੰ ਗ ਦੇ ਉੱਚ ਅਵਿਕਾਰੀਆਂ ਦਾ ਬਹਤ ਸ਼ਲਾਘਾਯੋਗ ਸਵਹਯੋਗ ਵਰਹਾ ਹੈ। ਹਣ ਿੀ ਕੌਂ ਸਲ
ਆਪ ਜੋ ਤੇਂ ਸਵਹਯੋਗ ਦੀ ਮੰ ਗ ਕਰਦੀ ਹੈ ਅਤੇ ਬੇਨਤੀ ਕਰਦੀ ਹੈ ਵਕ ਛਿੱ ਟੀ ਭਰਕੇ ਿਰਨੇ ਅਤੇ ਲੜੀਿਾਰ ਭਿੱ ਖ ਹੜਤਾਲ ਵਿਿੱ ਚ ਸ਼ਾਵਮਲ ਹੋਏ
ਇੰਜੀਨੀਅਰਾਂ ਤੇ ਕੰ ਮ ਕਰਨ ਲਈ ਦਬਾਅ ਨਾ ਬਣਾਇਆ ਜਾਿੇ, ਸਗੋਂ ਉਨਾਂ ਨੂੰ ਆਪਣੀਆਂ ਮੰ ਗਾਂ ਦੀ ਪਰਾਪਤੀ ਲਈ ਸਵਹਯੋਗ ਵਦਿੱ ਤਾ ਜਾਿੇ।
ਿੰ ਨਿਾਦ ਸਵਹਤ।

ਚੇਅਿਮੈਿ/ਸਕੱਤਿ ਜਿਿਲ
ਕੌਂਸਲ ਆਫ ਨਡਪਲੋ ਮਾ ਇੁੰ ਜੀਿੀਅਿਜ਼, ਪੁੰ ਜਾਬ

You might also like