You are on page 1of 1

ਪੰਜਾਬੀ ਤਰੱਕੀ

ਸਤਿ ਸ਼੍ਰੀ ਅਕਾਲ


ਪੰਜਾਬੀ ਭਾਸ਼ਾ ਦਾ ਹਰ ਪੱਧਰ ‘ਤੇ ਪ੍ਰਸਾਰ ਕਰਨ ਲਈ ਸਾਡਾ ਸਾਥ ਦਿਓ।
(ਆਓ ਰਲ ਮਿਲ ਕੇ ਮਾਂ ਬੋਲੀ ਦੀ ਸੇਵਾ ਕਰੀਏ)

*ATM ਦੀ ਵਰਤੋਂ ਕਰਦੇ ਹੋਏ ਪੰਜਾਬੀ ਭਾਸ਼ਾ ਨੂੰ ਚੁਣੋ ,ਜੇਕਰ ਕਿਸੇ ਵੀ
ਕਾਰਨ ATM ‘ਤੇ ਪੰਜਾਬੀ ਭਾਸ਼ਾ ਦਾ ਵਿਕਲਪ(OPTION)ਨਹੀਂ ਆ
ਰਿਹਾ ਤਾਂ ਸਾਡੇ ਨਾਲ ਸੰਪਰਕ ਕਰੋ।

*ਜੇਕਰ ਤੁਸੀਂ ਕਿਸੇ ਵੀ ਵਸਤੂ ਦੀ ਖਰੀਦਦਾਰੀ ਕਰਦੇ ਹੋ ,ਜਿਵੇਂ ਕਿ


ਇਲੈਕਟ੍ਰੋਨਿਕਜ਼ ਜਾਂ ਕੋਈ ਵੀ ਹੋਰ ਵਸਤੂ ਤਾਂ ਯਕੀਨੀ ਬਣਾਓ ਕਿ ਤੁਹਾਨੂੰ
ਸਾਰੇ ਦਿਸ਼ਾ ਨਿਰਦੇਸ਼ਾਂ ਵਾਲੀ ਸੂਚੀ ਪੰਜਾਬੀ ਭਾਸ਼ਾ ਵਿੱਚ ਵੀ ਮਿਲੇ।

*ਇਹ ਵੀ ਸੁਨਿਸ਼ਚਿਤ ਕਰੋ ਕਿ ਤੁਸੀਂ ਜਿਹੜੀਆਂ ਵੀ ਸੇਵਾਵਾਂ ਦਾ ਕਿਤੇ ਵੀ


ਭੁਗਤਾਨ ਕਰਦੇ ਹੋ ,ਉਹਨਾਂ ਵਿੱਚ ਗ੍ਰਾਹਕ ਸੇਵਾਵਾਂ ਸਹੂਲਤਾਂ
(CUSTOMER CARE SERVICES)ਪੰਜਾਬੀ ਵਿੱਚ ਉਪਲੱਬਧ
ਹੋਣ।

ਤੁਹਾਡੇ ਤੋਂ ਇਸ ਉਪਰਾਲੇ ਲਈ ਸਾਥ ਦੀ ਆਸ਼ਾ ਰੱਖਦੇ ਹੋਏ


SFDOST
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ

+91 977 977 9866


CONTACT@SFDOST.COM

You might also like