You are on page 1of 2

2 ਘੰਟੇ

ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀ ?


ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ?
ਈਸਟ ਇੰਡਿਆ ਕੰਪਨੀ ਦੀ ਸਥਾਪਨਾ ਕਿਸ ਨੇ ਕੀਤੀ ਸੀ ?
ਮਹਾਰਾਜਾ ਰਣਜੀਤ ਸਿੰਘ ਦੇ ਇਕ ਪ੍ਰਸਿੱਧ ਸੈਨਾਪਤੀ ਦਾ ਨਾਮ ਦੱਸੋ ?
ਗਦਰ ਲਹਿਰ ਦੀ ਸਥਾਪਨਾ ਦਾ ਉਦੇਸ਼ ਦੱਸਿਆ ਜਾਵੇ ?

1857 ਈਸਵੀ ਦੇ ਵਿਧਰੋਹ ਦੇ ਪ੍ਰਮੁੱਖ ਕਾਰਨ ਕੀ ਸਨ ?


ਲੈਪਸ ਦੀ ਨੀਤੀ ਤੋਂ ਕੀ ਭਾਵ ਹੈ ?

ਡਾਂਡੀ ਮਾਰਚ ਤੇ ਨੋਟ ਲਿਖੋ ।


ਅਲੀਗੜ੍ਹ ਅੰਦਲੋਣ ਬਾਰੇ ਵਰਣਨ ਕਰੋ ?
ਬਲੈਕ ਹੋਲ ਦੁਰਘਟਣਾ ਕੀ ਸੀ ?
19 ਵੀਂ ਸਦੀ ਦੇ ਭਾਰਤੀ ਸਮਾਜ ਵਿੱਚ ਕੋਈ ਤਿੰਨ ਕੁਰੀਤੀਆਂ ਦੱਸੋ ?
ਮਹਾਰਾਜਾ ਰਣਜੀਤ ਸਿੰਘ ਨੂੰ ਸ਼ੈਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਸੀ ?

You might also like