You are on page 1of 1

ਦੰਦ ਕਢਾਉਣ ਤੋਂ ਬਾਅਦ

ਨਿਆਨ ਰੱਖੋ

1. ਦੰਦ ਕਢਾਉਣ ਤੋਂ ਬਾਅਦ ਉਸ ਜਗ੍ਹਾ ਤੇ ਰੂਈ ਨੂੰ ਜ਼ੋਰ ਨਾਲ ਦਬਾ
ਕੇ ਰੱਖੋ। ਇਸ ਨਾਲ ਖੂਨ ਨਨਕਲਣਾ ਬੰਦ ਹੋ ਜਾਵੇਗ੍ਾ। 45 ਨ ੰਟ
ਬਾਅਦ ਰੂਈ ਕੱਢ ਨਦਓ ਅਤੇ 24 ਘੰਟੇ ਤੱਕ ਬਾਹਰ ਨਾ ਥਕ
ੱ ੋ।

2. ੂੰਹ ਦੇ ਬਾਹਰ ਤੋਂ ਬਰਫ ਦੀ ਟਕੋਰ ਕਰੋ, ਨਜਸ


ਨਾਲ ਸੋਜ ਘੱਟ ਕਰਨ ਨਵੱਚ ੱਦਦ ਨ ਲਦੀ ਹੈ।

3. ਦੰਦ ਕਢਵਾਉਣ ਉਪਰੰਤ 12 ਘੰਟੇ ਲਈ


ਵਰਨਜਸ਼ ਜਾਾਂ ਭਾਰਾ ਸ਼ਰੀਰਕ ਕੰ ਨਾ ਕਰੋ।

4. ਸਖਤ, ਨਚਕਣਾ ਅਤੇ ਗ੍ਰ ਭੋਜਨ ਨਾ ਖਾਓ ਅਤੇ ਕਝ


ਪੀਣ ਲਈ ਸਟਰਾਅ ਦਾ ਇਸਤੇ ਾਲ ਨਾ ਕਰੋ।

5. ਦੰਦ ਕਢਵਾਉਣ ਤੋਂ 24 ਘੰਟੇ ਤੱਕ ਠੰਡਾ ਅਤੇ


ਨਰ ਖਾਣਾ ਖਾਓ।

6. ਦੰਦ ਕਢਵਾਉਣ ਤੋਂ 24 ਘੰਟੇ ਪੂਰੇ ਹੋਣ ਉਪਰੰਤ ਕੋਸੇ ਪਾਣੀ


ਨਵੱਚ ਨ ਕ ਪਾ ਕੇ ਨਦਨ ਨਵੱਚ ਚਾਰ ਵਾਰ ਕਰਲੇ ਕਰੋ।

7. ਦੰਦ ਕਢਵਾਉਣ ਦੇ ਇੱਕ ਹਫਤੇ ਤੱਕ ਨਸਗ੍ਰਟ,


ਸ਼ਰਾਬ ਜਾਾਂ ਤੰਬਾਕੂ ਦਾ ਸੇਵਨ ਨਾ ਕਰੋ।

8. ਡਾਕਟਰ ਦਆਰਾ ਨਦੱਤੀਆਾਂ ਗ੍ਈਆਾਂ ਦਵਾਈਆਾਂ ਦਾ ਸੇਵਨ


ਸ ੇਂ ਨਸਰ ਕਰੋ ਅਤੇ ਦੱਸੀਆਾਂ ਗ੍ਈਆਾਂ ਹਦਾਇਤਾਾਂ ਦੀ ਪਾਲਣਾ
ਕਰੋ।

9. ਜੇਕਰ ਦੰਦ ਕਢਵਾਉਣ ਦੀ ਜਗ੍ਹਾ ਤੋਂ ਖੂਨ ਨਨਕਲੇ , ਦਰਦ


ਰਹੇ ਜਾਾਂ ਸੋਜ ਆਏ ਤਾਾਂ ਤਰੰਤ ਦੰਦਾਾਂ ਦੇ ਾਨਹਰ ਡਾਕਟਰ ਨੂੰ
ਨਦਖਾਓ।

You might also like