You are on page 1of 2

ਹਲਫੀਆਂਬਿਆਨ

ਮੈਂ ਚਰਨਜੀਤ ਸਿੰ ਘ,ਸਪੁੱ ਤਰ ਗੁਰਬਾਜ਼ ਸਿੰ ਘ,ਪਾਸ੍ਸ੍ਪੋਰਟ ਨੰ.L8674132, ਪਿੰ ਡ. ਝੀਰੀ, ਡਾਕਖਾਨਾ:ਝੀਰੀ, ਸਰਸਾ,

ਹਰਿਆਨਾ,ਭਾਰਤ ਦਾ ਰਹਿਣ ਵਾਲਾ ਹਾਂ :-

ਮੈਂ ਦਸਵੀ ਪਾਸ ਹਾਂ ਅਤੇ General Worker ਦੇ ਕੰ ਮ ਕਰਨ ਵਾਲਾ ਵੀਜ਼ਾ ਮੰ ਗਾਇਆ ਹੈ। ਜਿਸ ਵਿਚ ਮੈਨੂ ਤਨਖਾਹ 1,625
ਓਵਰਟਾਈਮ ਪਾ ਕੇ ( Malaysian Ringgit) ਤਨਖਾ ਮਿਲੇ ਗੀ। ਮੈਂ ਅਤੇ ਮੇਰਾ ਪਰਿਵਾਰ Malaysia ਜਾਣ ਦੀਆਂ ਸਾਰਿਆਂ ਸ਼ਰਤਾਂ
ਸਮਝ ਚੁਕੇ ਹਾਂ ਅਤੇ ਅਸੀ ਇਹਨਾਂ ਸ਼ਰਤਾਂ ਨਾਲ ਸਹਿਮਤ ਹਾਂ।

ਂ ਟਰੈਵਲ (ਰਜਿ.) ਜਲੰਧਰ ਨੇ ਸਭ ਸ਼ਰਤਾਂ


ਮੈਨੰ ੂ ਭਾਰਤ ਵਿੱ ਚ ਮੇਰੇ ਸਹਿਯੋਗੀ ਟਰੈਵਲ ਏਜੰ ਸੀ ਆਸਥਾ ਐਜੂਕੇਸ਼ਨਲ ਟੂਰ ਐਡ
ਦੱ ਸ ਦਿਤੀਆਂ ਹਨ। ਮੈਂ ਅਤੇ ਮੇਰੇ ਪਰਿਵਾਰ ਨੇ ਚੰ ਗੀ ਤਰਾਂ ਪੁੱ ਛ ਗਿੱ ਛ ਕਰਕੇ ਤਸੱ ਲੀ ਕਰਲੀ ਹੈ। ਮੈਂ ਆਪਣੀ ਡੀਯੂਟੀ ਪੂਰੀ
ਜ਼ਿਮੇਵਾਰੀ ਨਾਲ ਕਰਾਂਗਾ। ਜੇਕਰ ਮੈਂ ਕੰ ਪਨੀ ਵਿੱ ਚ ਕੰ ਮ ਕਰਨ ਦੀ ਬਜਾਏ ਵਿਹਲਾ ਵਕਤ ਗੁਜ਼ਾਰਾਂ ਜਾ ਕੰ ਪਨੀ ਵਿੱ ਚ ਮੇਰੇ ਕੰ ਮ ਤੋਂ
ਗੈਰਹਾਜ਼ਰੀ ਕਾਰਨ ਜਾ ਮੇਰੇ ਕੰ ਮ ਨਾ ਕਰਨ ਕਰਕੇ ਕੰ ਪਨੀ ਮੈੰਨੂ ਭਾਰਤ ਵਾਪਿਸ ਭੇਜਣ ਦਾ ਪੂਰਾ ਹੱ ਕ ਰੱ ਖਦੀ ਹੈ। ਅਗਰ ਮੇਰਾ
ਦਿਲ Malaysia camp) ਵਿੱ ਚ ਨਾ ਲੱਗੇ ਜਾ ਮੈਂ ਆਪਹੀ ਰਹਿਣਾ ਨਾ ਚਾਂਵਾ ਜਾ ਜਾਣਬੁੱ ਝ ਕੇ ਬਿਲਕੁੱ ਲ ਹੀ ਕੰ ਮ ਛੱ ੜ ਕੇ ਭਾਰਤ
ਆਉਣਾ ਚਾਹਾਂ ਤਾਂ ਮੈਂ ਆਉਣ ਦਾ ਹੱ ਕਦਾਰ ਹੋਵਾਂਗਾ। ਪਰ ਭਾਰਤ ਵਾਪਿਸ ਆਉਣ ਵੇਹਲੇ ਮੈਂ ਪਹਿਲਾ ਐਪਲੀਕੇਸ਼ਨ ਰਾਹੀ ਕੰ ਪਨੀ
ਦੇ ਮਾਲਿਕ ਤੋਂ ਮਾਫ਼ੀ ਮੰ ਗਕੇ ਅਤੇ ਮੈਂ ਭਾਰਤ ਵਾਪਿਸ ਕਿਉਂ ਆਉਣਾ ਚਾਹੁੰ ਦਾ ਹਾਂ ਦਾ ਕਾਰਣ ਸਮਝਾ ਕੇ ਵਾਪਿਸ ਆ ਜਾਵਾਂਗਾ ।
ਂ ਟਰੈਵਲ (ਰਜਿ.) ਉੱਤੇ ਝੂੱ ਠੇ ਇਲ੍ਜ਼ਾਮ ਲਗਾ ਕੇ ਵਰਕ ਪਾਸ
ਭਾਰਤ ਆ ਕੇ ਮੈਂ ਟਰੈਵਲ ਏਜੰ ਸੀ ਆਸਥਾ ਐਜੂਕੇਸ਼ਨਲ ਟੂਰ ਐਡ
ਉੱਤੇ ਖਰਚ ਹੋਈ ਰਕਮ ਵਿੱ ਚੋ ਕੋਈ ਵੀ ਪੈਸਾ ਵਾਪਿਸ ਲੈ ਣ ਦਾ ਹੱ ਕਦਾਰ ਨਹੀਂ ਹੋਵਾਂਗਾ ਅਤੇ ਨਾਹੀ ਮੈਂ ਅਤੇ ਮੇਰਾ ਪਰਿਵਾਰ ਕਿਸੀ
ਵੀ ਕਾਨੂੰਨੀ ਕਾਰਵਾਈ ਕਰਨ ਦਾ ਹੱ ਕ ਰਖ ਦੇਹਾ।

ਜੇਕਰ ਮੈਂ ਆਪਣੀ ਮਰਜ਼ੀ ਨਾਲ ਕੋਈ ਗਲਤ ਕਦਮ ਚੁੱ ਕ ਕੇ ਜਾ ਚੋਰੀ ਛੁੱ ਪੇ ਦੂਜੇ ਦੇਸ਼ ਦੋੜਣ ਦੀ ਕੋਸ਼ਿਸ਼ ਕਰਦੇ ਸਮੇ ਕਿਸੇ ਜੁਰਮ
ਜਾਂ ਠੱਗੀ ਦਾ ਸ਼ਿਕਾਰ ਹੋ ਗਿਆ ਤਾ ਉਸਦੀ ਸਭ ਜ਼ਿੱ ਮੇਵਾਰੀ ਮੇਰੀ ਹੋਵੇਗੀ।

ਨੋਟ :- ਜੇਕਰ ਮੈਂ ਉੱਥੇ ਜਾਕੇ ਮੈਡੀਕਲ ਵਿੱ ਚ ਫੇਲ ਹੋ ਜਾਂਦਾ ਹਾਂ ਤਾ ਉਸ ਵਿੱ ਚ ਮੈਂ ਜ਼ਿੱ ਮੇਵਾਰ ਹੋਵਾਂਗਾ।
ਇਸ ਹਲਫੀਆਂ ਬਿਆਨ ਵਿੱ ਚਲੀ ਲਿਖਤ ਨਾਲ ਮੈਂ ਇਹ ਸ਼ਰਤਾਂ ਮੰ ਜ਼ੂਰ ਕਰਦਾ ਹਾਂ।

ਦਸਤਖੱ ਤ ਉਮੀਦਵਾਰ

ਉਪਰ ਲਿਖਿਆ ਬਿਆਨ ਹਲਫੀਆਂ ਬਿੱ ਲਕੁਲ ਸਹੀ ਅਤੇ ਦਰੁਸਤ ਹੈ ਜੋ ਲਿਖੇ ਗਵਾਹਾਂ ਦੀਹਾਜ਼ਰੀ ਵਿੱ ਚ ਦਿੱ ਤਾਹੈ।

ਦਸਤਖੱ ਤ ਉਮੀਦਵਾਰ

ਗਵਾਹ :- (1)

ਗਵਾਹ :- (2)

ਗਵਾਹ :- (3)

ਮਿਤੀ _____________________

ਤਸਦੀ ਕਕਰਤਾ ਨੋਟਰੀ ਪਬਲਿਕ ਉਪ ਕਮਿਸ਼ਨਰ।

You might also like