You are on page 1of 1

Gurdip Hari Launches Punjabi Editions of his Books at Punjabi University, Patiala

In the pursuit to enlighten his fellow Punjabi’s, Gurdip Hari recently launched the Punjabi
editions of two of his books:

- Kudrat Val Vapas Jao Ate Apna Elaaj Karo (Go Back to Nature and Heal Your ‘Self’)
- Mansik Sareerak Ate Roohani Sehat (Mental, Physical and Spiritual Health)

Punjabi University held a seminar in which students, faculty, and guests were invited to learn
about the basics of honoring our human body, the “God-made Temple” as the author calls it.
Gurdip Hari motivated the audience to live a well-balanced life and divulged his own
experiences to demonstrate how integral yet simple it is to make healthy living a lifestyle. The
seminar concluded with Dr. Sarbjinder Singh officially launching the books.

In today’s day and age of stress and competition, Gurdip Hari is committed to empowering
people to live an extraordinary life. Grab the new editions of his books at:
https://blissinunity.com/shop/

ਹਾਲ ਹੀ ਵਿੱ ਚ ਗੁਰਦੀਪ ਹਰੀ ਨੇ ਆਪਣੀਆਂ ਦੋ ਅੰ ਗਰੇਜ਼ੀ ਵਿੱ ਚ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੰ ਜਾਬੀ ਵਿਚ ਪ੍ਰਕਾਸ਼ਿਤ
ਕੀਤਾ ।
- ਕੁਦਰਤ ਵੱ ਲ ਵਾਪਸ ਜਾਓ ਅਤੇ ਆਪਣਾ ਇਲਾਜ ਕਰੋ

- ਮਾਨਸਿਕ, ਸਰੀਰਕ ਅਤੇ ਰੂਹਾਨੀ ਸਿਹਤ

ਪੰ ਜਾਬੀ ਯੂਨੀਵਰਸਿਟੀ ਨੇ ਸੈਮੀਨਾਰ ਰੱ ਖਿਆ ਜਿਸ ਵਿੱ ਚ ਵਿਦਿਆਰਥੀਆਂ ਨੂੰ ਸੱ ਦਿਆ ਗਿਆ ਅਤੇ ਉਹਨਾਂ ਨੂੰ ਇਹ
ਦੱ ਸਿਆ ਗਿਆ ਕਿ ਉਹ ਆਪਣੇ ਰੱ ਬ ਦੇ ਬਣਾਏ ਹੋਏ ਸਰੀਰ ਰੂਪੀ ਘਰ ਨੂੰ, ਕਿਸ ਤਰਾਂ ਸਨਮਾਨ ਦੇ ਸਕਦੇ ਹਨ । ਗੁਰਦੀਪ
ਹਰੀ ਨੇ ਆਪਣੇ ਤਜ਼ੁਰਬੇ ਦਾ ਉਦਹਾਰਣ ਦਿੰ ਦੇ ਹੋਏ ਦਰਸ਼ਿਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੀ ਆਪਣੇ ਜੀਵਨ ਨੂੰ
ਤੰ ਦਰੁਸਤੀ ਨਾਲ ਜਿਉਂ ਸਕਦੇ ਹਨ । ਇਸ ਸੈਮੀਨਾਰ ਨੂੰ ਸਰਦਾਰ ਸਰਬਜਿੰ ਦਰ ਸਿੰ ਘ ਨੇ ਪੰ ਜਾਬੀ ਕਿਤਾਬਾਂ ਨੂੰ ਰਲੀਜ਼
ਕਰ ਕੇ ਸਮਾਪਤ ਕੀਤਾ ।

ਅੱ ਜ ਕੱ ਲ ਜਦੋਂ ਲੋ ਕਾਂ ਵਿਚ ਤਣਾਅ ਜ਼ਿਆਦਾ ਵੱ ਧ ਰਿਹਾ ਹੈ, ਤਾਂ ਉਸਨੂੰ ਖੁਸ਼ੀ ਵਿੱ ਚ ਬਦਲਣ ਦਾ ਬੀੜਾ ਗੁਰਦੀਪ ਹਰੀ ਨੇ
ਉਠਾਇਆ ਹੈ । ਤੁਸੀਂ ਇਨ੍ਹਾਂ ਕਿਤਾਬਾਂ ਨੂੰ ਇਸ ਵੈਬਸਾਈਟ ਤੇ ਜਾ ਕੇ ਖਰੀਦ ਸਕਦੇ ਹੋ https://blissinunity.com/shop/
।।

You might also like