You are on page 1of 3

ਮੁਖਬੰਦ

ਪਰੋ: ਸਾਿਹਬ ਿਸੰਘ ਦੇ ਨਾ ਤੋਂ ਗੁਰਬਾਣੀ ਦਾ ਪਰੇਮੀ ਸਾਰਾ ਿਸਖ-ਜਗਤ ਵਾਕਫ ਹੈ | ਉਹਨਾ ਨੇ ਸਾਰਾ ਜੀਵਨ
ਗੁਰਬਾਣੀ ਦੀ ਖੋਜ ਵਾਲ ਹੀ ਲਾ ਿਦੱਤਾ ਅਤੇ ਇਸ ਪਾਸੇ ਬੜਾ ਿਨੱਗਰ ਕੰਮ ਕੀਤਾ | ਇਕ ਇਕ ਤੁਕ ਦੇ ਦਸ
ਦਸ ਅਰਥ ਕਰ ਕੇ ਆਪਣੀ ਿਵਦਵਤਾ ਦਾ ਿਸੱਕਾ ਸਰੋਿਤਆ ਉਤੇ ਿਬਠਾਉਣ ਵਾਲੇ ਿਗਆਨੀਆ ਦੀ ਇਸ
ਮਾਰੂ ਪਰਥਾ ਨੇ ਪਰੋ: ਸਾਿਹਬ ਿਸੰਘ ਦੇ ਿਵਚਾਰਾ ਅੰਦਰ ਏਕ ਜਵਾਬ-ਭਾਟਾ ਖੜਾ ਕਰ ਿਦੱਤਾ |

ਉਹਨਾ ਦਾ ਿਵਸ਼ਵਾਸ ਸੀ ਿਕ ਗੁਰਬਾਣੀ ਦੀ ਇਕ ਤੁਕ ਦੇ ਇਕੋ ਅਰਥ ਹੀ ਹੋ ਸੁਕਦੇ ਹਨ ਤੇ ਇਕੋ ਅਰਥ


ਕੀਤੇ ਜਾਣ ਨਾਲ ਹੀ ਜੁਿਗਆਸੂ ਨ ਜੀਵਨ ਲਈ ਸਹੀ ਸੇਧ ਿਮਲ ਸਕਦੀ ਹੈ; ਬਹੁਤੇ ਅਰਥਾ ਵਾਲੀ ਪ੍ਰਪਾਤੀ
ਜੁਿਗਆਸੂ ਦੇ ਮਨ ਿਵਚ ਦੁਿਬਧਾ (confusion ) ਪੈਦਾ ਕਰਦੀ ਹੈ |

ਇਸ ਭਾਵਨਾ ਅਧੀਨ ਪਰੋ: ਸਾਿਹਬ ਿਸੰਘ ਜੀ ਨੇ ਗੁਰਬਾਣੀ ਦੇ ਿਵਆਕਰਣ ਦੀ ਖੋਜ ਅਰੰਭੀ ਅਤੇ ਆਪਣੇ
ਪੂਰਬ-ਸੰਜੋਗੀ ਖੋਜੀ ਤੇ ਿਵਦਵਾਨ ਗੁਰਮੁਖ ਸਾਥੀਆ ਦੀ ਸਹਾਇਤਾ ਨਾਲ ਤਕੜੀ ਿਮਹਨਤ ਕਰ ਕੇ ਸਾਰਥਕ
ਿਸੱਟੇ ਕੱਢੇ | ਇਸ ਗੁਰਬਾਣੀ ਿਵਆਕਰਣ ਨ ਉਹਨਾ ਨੇ ਿਲਖਤੀ - ਰੂਪ ਿਦੱਤਾ ਅਤੇ ਏਸ ਿਵਚ ਅੰਿਕਤ ਨੇਮਾ
ਦੀ ਰੋਸ਼ਨੀ ਿਵਚ ਹੀ ਗੁਰਬਾਣੀ ਦੇ ਸਾਰੇ ਟੀਕੇ ਕੀਤੇ | ਸਰੀ ਗੁਰੂ ਗਰੰਥ ਸਾਿਹਬ ਜੀ ਦਾ ਸੰਪੂਰਨ ਟੀਕਾ ਸਰੀ ਗੁਰੂ
ਗਰੰਥ ਸਾਿਹਬ ਦਰਪਣ, ਜੋ ਦਸ ਿਜਲਦਾ ਿਵਚ ਛਿਪਆ ਹੈ, ਉਹ ਪਰੋ: ਸਾਿਹਬ ਿਸੰਘ ਜੀ ਦੀ ਿਸਖ-ਜਗਤ ਨ
ਵੱਡੀ ਦੇਣ ਹੈ |

ਇਸ ਧੁਰ ਕੀ ਬਾਣੀ ਦਾ ਿਗਆਨ ਅਥਾਹ ਹੈ | ਇਸ ਦੇ ਅਰਥ - ਭਾਵ ਸਮਝਣ - ਸਮਝਾਉਣ ਿਵਚ ਕੋਈ ਵੀ
ਅਭੁਲ ਹੋਣ ਦਾ ਦਾਅਵਾ ਨਹੀਂ ਕਰ ਸਕਦਾ | ਪਰੋ: ਸਾਿਹਬ ਿਸੰਘ ਜੀ ਨੇ ਅਿਜਹਾ ਕੋਈ ਦਾਅਵਾ ਨਹੀਂ
ਬਿਨ੍ਨਆ, ਭਾਵੇ ਆਪਣੇ ਿਵਚਾਰ ਬੜੀ ਿਦਰੜਤਾ ਨਾਲ ਿਨਰੂਪਣ ਕੀਤੇ ਹਨ | ਆਪਣੇ ਿਵਚਾਰਾ ਦੀ ਪੁਸ਼ਟੀ
ਲਈ ਗੁਰ-ਪਰਮਾਣਾ ਦੀ ਟੇਕ ਲਈ ਹੈ | ਸਰੀ ਗੁਰੂ ਗਰੰਥ ਸਾਿਹਬ ਦੇ ਅੱਜ ਹੋਏ ਟੀਿਕਆ ਿਵਚੋਂ ਇਸ ਟੀਕੇ ਦਾ
ਅਸਥਾਨ ਿਨਵੇਕਲਾ ਹੈ |

ਪਰੋ: ਸਾਿਹਬ ਿਸੰਘ ਜਮਾਦਰੂ ਿਸਖ ਨਹੀ ਹਨ | ਉਹਨਾ ਨੇ ਿਸਖੀ ਦੇ ਸ਼ੁਭ ਗੁਣਾ ਤੋਂ ਪਰਭਾਿਵਤ ਹੋ ਕੇ ਿਸਖੀ ਨ
ਬਚਪਨ ਿਵਚ ਧਾਰਨ ਕੀਤਾ ਅਤੇ ਪੂਰੀ ਸ਼ਰਧਾ - ਭਾਵਨਾ ਨਾਲ ਗੁਰਬਾਣੀ ਦੇ ਅਰਥਾ ਨ ਅਤੇ ਿਫਲਾਿਸਫੀ ਨ
ਸਮਝਣ ਅਤੇ ਸਮਾ ਆਉਣ 'ਤੇ ਿਫਰ ਸਮਝਾਉਣ ਦਾ ਯਤਨ ਕੀਤਾ | ਜੀਵਨ ਦੇ ਹਰ ਕਰੱਤਵ ਿਵਚ ਉਹਨਾ ਨੇ
ਈਮਾਨਦਾਰੀ ਨਾਲ ਅਨੁਭਵ ਕੀਤਾ, ਸਰਲ ਤੇ ਸੁਖਾਵੇਂ ਢੰਗ ਨਾਲ ਅੰਿਕਤ ਕਰ ਿਦੱਤਾ | ਿਵਚਾਰਾ ਦੀ ਿਦਰੜਤਾ
ਉਹਨਾ ਦੀ ਲੇਖਣੀ ਦਾ ਿਵਸ਼ੇਸ਼ ਗੁਣ ਹੈ |

ਗੁਰਬਾਣੀ ਦੇ ਅਰਥ ਕਰਨ ਿਵਚ ਉਹਨਾ ਨੇ ਸਾਖੀਆ ਦੀ ਮਦਦ ਲੈਣ ਦੀ ਥਾਵੇਂ ਗੁਰਬਾਣੀ ਦੀ ਿਲਖਣ -
ਿਨਯਮਾਵਲੀ ਤੋਂ ਹੀ ਵਧੇਰੇ ਸੇਧ ਲੈ ਹੈ | ਏਸ ਤਰਰਾ ਕਰਨ ਿਵਚ ਉਹ ਿਕਤੇ ਿਕਤੇ ਉਕਾਈ ਵੀ ਖਾ ਗਏ ਹਨ,
ਪਰ ਇਸ ਿਵਚ ਉਹਨਾ ਦਾ ਦੋਸ਼ ਨਹੀਂ, ਸਗੋਂ ਪਰਕਾਸ਼ਕਾ ਦੀ ਅਣਗਿਹਲੀ ਕਾਰਨ ਗੁਰਬਾਣੀ ਦੀ ਛਪਾਈ ਿਵਚ
ਲਗ -ਮਾਤਰੀ ਗਲਤੀਆ ਛਪ ਜਾਣ ਦੇ ਫਲ - ਸਰੂਪ ਹੀ ਅਿਜਹਾ ਹੋਇਆ ਹੈ |

ਉਹਨਾ ਦੀ ਿਲਖਤ ਿਵਚ ਵਿਹਮਾ, ਭਰਮਾ, ਿਵਖਾਿਵਆ ਤੇ ਫਜ਼ੂਲ ਫੇਕੀਆ ਰੀਤਾ ਰਸਮਾ ਿਵਰੁਧ ਬੜੀ
ਸਪਸ਼ਟ ਤੇ ਕਰੜਾ ਿਵਰੋਧ ਹੈ | ਜੀਵਨ ਵਰਤਾਰੇ ਿਵਚ ਸਾਦਗੀ, ਿਵਚਾਰਾ ਿਵਚ ਸਾਦਗੀ, ਿਲਖਤ ਿਵਚ
ਸਾਦਗੀ ਤੇ ਸਰਲਤਾ ਪਰੋ: ਸਾਿਹਬ ਿਸੰਘ ਜੀ ਦਾ ਿਵਸ਼ੇਸ਼ ਗੁਣ ਹੈ |

ਆਪਣੀ ਲੇਖਣੀ ਿਵਚ ਕਰਾਮਾਤਾ ਨ ਪਰੋ: ਸਾਿਹਬ ਿਸੰਘ ਜੀ ਨੇ ਕੋਈ ਿਵਸ਼ੇਸ਼ਤਾ ਨਹੀ ਿਦੱਤੀ |ਉਹਨਾ ਦੇ
ਿਵਚਾਰ ਅਨੂਸਾਰ ਿਕਸੇ ਦੇ ਜੀਵਨ ਿਵਚ ਆਪਣੀ ਕਾਦਰ ਦੀ ਹੋਂਦ ਿਵਚ ਿਵਸ਼ਵਾਸ ਤੇ ਦ੍ਰੜਤਾ ਦੇ ਫਲ -
ਸਰੂਪ ਸਿਹਜ, ਸੰਤੋਖ, ਖੇੜਾ, ਿਨਮਰਤਾ, ਪਰਉਪਕਾਰ ਆਿਦ ਸ਼ੁਭ ਗੁਣਾ ਦਾ ਪਰਵੇਸ਼ ਹੋ ਜਾਣਾ, ਆਪਣੇ ਆਪ
ਿਵਚ ਇਕ ਕਰਾਮਾਤ ਹੈ | ਉਹਨਾ ਦਾ ਕਿਹਣਾ ਸੀ ਿਕ ਆਖੋਤੀ ਕਰਾਮਾਤ ਦਾ ਚਮਤਕਾਰ ਤਾ 'ਿਫਨ - ਭੰਗਰੀ
' ਹੁੰਦਾ ਹੈ, ਪਰ ਜੀਵਨ ਚੱਜ ਦਾ ਚਮਤਕਾਰ ਤੇ ਪਰਭਾਵ ਸਥਾਈ ਅਤੇ ਸਦੀਵੀ ਹੁੰਦਾ ਹੈ |
ਵੱਖ ਵੱਖ ਬਾਣੀਆ ਦੇ ਪਰੋ: ਸਾਿਹਬ ਿਸੰਘ ਵਲੋਂ ਕੀਤੇ ਵੱਖਰੇ ਵੱਖਰੇ ਟੀਕੇ ਤਾ ਿਮਲਦੇ ਹੁਣ, ਪਰ ਸਮੁੱਚੇ
ਿਨਤਨੇਮ ਦੀਆ ਬਾਣੀਆ ਦਾ ਅੱਡਰਾ ਕੋਈ ਟੀਕਾ ਨਹੀ ਸੀ ਿਮਲਦਾ | ਬਹੁਤ ਦੇਰ ਤੋਂ ਗੁਰਬਾਣੀ ਪਰੇਮੀਆ
ਵਲੋਂ ਇਹ ਜ਼ੋਰਦਾਰ ਮੰਗ ਸੀ ਿਕ ਪਰੋ: ਸਾਿਹਬ ਿਸੰਘ ਜੀ ਦਾ ਸਮੁਚੇ ਿਨਤਨੇਮ ਦਾ ਟੀਕਾ ਉਪਲਬਧ ਹੋਵੇ |
ਪਰੇਮੀਆ ਦੀ ਇਸ ਮੰਗ ਨ ਅਨੁਭਵ ਕਰਿਦਆ "ਿਸੰਘ ਬਰਦਰਜ਼ " ਨੇ ਪਰੋ: ਸਾਿਹਬ ਿਸੰਘ ਿਕਰਤ ਵੱਖ ਵੱਖ
ਟੀਿਕਆ ਨ ਸੰਿਚਤ ਕਰ ਕੇ, ਉਹਨਾ ਿਵਚੋਂ ਵਾਧੂ ਸਮੱਗਰੀ ਛੱਡ ਕੇ, ਭਾਵ-ਪੂਰਤ ਟੀਕਾ ਪਰਕਾਿਸ਼ਤ ਕਰਨ ਦਾ
ਪਰਸੰਸਾ ਯੋਗ ਉਦਮ ਕੀਤਾ ਹੈ |

"ਕਿਬਯੋ ਬਾਚ ਬੇਨਤੀ ਚੋਪੇਈ ਪਾਤਸ਼ਾਹੀ ੧੦ "(ਹਰਮੀ ਕਰੋ ਹਾਥ ਦੇ ਰਛਾ )" ਦਾ ਟੀਕਾ ਪਰੋ: ਸਾਿਹਬ ਿਸੰਘ
ਜੀ ਦਾ ਕੀਤਾ ਹੋਇਆ ਨਹੀ ਿਮਲਦਾ, ਇਸ ਕਰਕੇ, ਇਸ ਬਾਣੀ ਦਾ ਟੀਕਾ ਹੋਰ ਪਰੇਮੀਆ ਵਲੋਂ ਕਰਵਾ ਕੇ ਇਸ
ਿਨਤਨੇਮ ਸਟੀਕ ਿਵਚ ਸ਼ਾਮਲ ਕੀਤਾ ਿਗਆ ਹੈ |

ਆਸ ਹੈ, ਗੁਰਬਾਣੀ ਦੇ ਪਰੇਮੀ ਤੇ ਿਨਤ-ਨੇਮੀ ਗੁਰਿਸਖਾ ਲਈ ਗੁਰਬਾਣੀ ਦੇ ਅਰਥ- ਭਾਵ ਸਮਝਣ ਲੈ ਇਹ


ਸਟੀਕ ਿਵਸ਼ੇਸ਼ ਗੁਣਕਾਰੀ ਸਾਬਤ ਹੋਵੇਗਾ |

੨੩ -੧੨ - ੭੮

ਜੋਿਗੰਦਰ ਿਸੰਘ ਤਲਵਾੜਾ

You might also like