You are on page 1of 27

ਲਫ਼ਜ਼ਾਂ ਦੀ ਵਾਰਤਾ

ਵਲੋਂ

1
ਸਾਗਰਦੀਪ

ਪੁਰਾਣੇ ਪੰ ਜਾਬ ਦੇ ਨਾਂ

ਜਜਿੱ ਥੇ ਕਦੇ ਮੋਹ ਦੀਆਂ

ਤੰ ਦਾਂ ਚ ਲੋ ਕ ਬਿੱ ਝੇ ਸੀ

ਤੇ ਤੇਰ-ਮੇਰ ਤੋਂ ਦੂਰ ਸੀ

2
ਤਤਕਰਾ

ਪੇਜ਼ ਨੰਬਰ

ਪੰ ਜਾਬ ਦੀਆਂ ਅਭੁੱ ਲ ਯਾਦਾਂ 4

ਲ਼ਫਜ਼ਾਂ ਨਾਲ ਇਸ਼ਕ


ਸ਼ਬਦ
ਪੰ ਜਾਬ
ਕੁਦਰਤ
ਸਾਉਣ
ਚੰ ਨ ਦਾ ਨੂਰ
ਏ ਤਾਂ ਨਹੀਂ ਸੀ ਅਸੀਂ
ਨਜ਼ਰੀਆ
ਤਰਿੱ ਕੀ

ਮਹੁੱ ਬਤ ਦੇ ਰੰ ਗ 16

ਕੌ ਣ ਸੀ ਤੂੰ
ਜਿਆਲ
ਰੋਸ਼ਨੀ
ਉਮੀਦ
ਬਦਲਾਵ
ਖ਼ਤ
ਜਰਸ਼ਤੇ
ਜਜਸਮਾਂ ਤੋਂ ਦੂਰ

3
ਲ਼ਫਜ਼ਾਂ ਨਾਲ ਇਸ਼ਕ

ਲ਼ਫਜ਼ਾਂ ਦੀ ਕਤਾਰ ਦੇ

ਅੰ ਦਰ ਹਰ ਇਿੱ ਕ

ਲ਼ਫਜ਼ਾਂ ਹੀ ਜਪਆਰਾ ਏ

ਮੈਨੰ ੂ ਇੰ ਝ ਲਿੱਗਦਾ ਇਨਹਾਂ

ਨਾਲ ਜਰਸ਼ਤਾ ਮੇਰਾ

ਸਦੀਆਂ ਤੋਂ ਪੁਰਾਣਾ ਏ

ਵਿੱ ਸ ਨੀ ਚਿੱ ਲਦਾ ਮੇਰਾ

ਇਨਹਾਂ ਨਹੀਂ ਤਾਂ ਇਨਹਾਂ

ਚੋਂ ਇਿੱ ਕ ਹੀ ਹੋ ਜਾਵਾ

ਭੁਿੱ ਲ ਸਭ ਪੁਰਾਣੀਆਂ

ਯਾਦਾ ਇੰ ਨਾ ਚ ਹੀ ਿੋ ਜਾਵਾ

ਮੈਨੰ ੂ ਲਿੱਗਦੇ ਬੜੇ ਜਪਆਰੇ ਨੇ

ਮੈਨੰ ੂ ਮੇਰੇ ਧੀਆਂ ਪੁਿੱ ਤਾਂ ਤੋਂ

ਕੀਤੇ ਵਿੱ ਧ ਜਪਆਰੇ ਨੇ

4
ਕੀਤੇ ਵਿੱ ਧ ਜਪਆਰੇ ਨੇ

ਸ਼ਬਦ

ਕੁਿੱ ਝ ਮੈਂ ਜੋੜੇ

ਕਈਆਂ ਨੇ ਮੈਨੰ ੂ ਜੋਜੜਆ

ਕਈ ਬਣੇ ਨੇ ਸਵਾਲ

ਮੇਰੇ ਅੰ ਦਰ ਹੀ

ਤੇ ਕਈਆਂ ਨੇ ਮੇਰੇ

ਸਵਾਲਾਂ ਨੂੰ ਮੇਰੇ

ਕੋਲੋ ਹੀ ਤੋਜੜਆ

ਕੁਿੱ ਝ ਮੈਂ ਜੋੜੇ

ਕਈਆਂ ਨੇ ਤੋਜੜਆ

ਹਰ ਹਾਲ ਮੈਂ ਆਪਣੇ

ਮਨ ਦੇ ਪਜਰੰ ਦੇ ਨੂੰ ਬਸ

ਲਫਜਾਂ ਨਾਲ ਮੋਜੜਆਂ

ਕੁਿੱ ਝ ਕੁ ਤਾਂ ਨੇ ਮੇਰੇ ਵਰਗੇ

ਤੇ ਕਈਆਂ ਨੇ ਮੈਨੰ ੂ

5
ਮੇਰੇ ਕੋਲੋ ਮੋਜੜਆਂ

ਤੇਰੇ ਮਨ ਦੇ ਅੰ ਦਰ ਵਿੱ ਸਦੇ

ਰਿੱ ਬੀ ਫਜਰਸ਼ਤੇ ਨੇ

ਮੇਰੇ ਕੋਲੋ ਅਿੱ ਜ

ਤਿੱ ਕ ਮੁਿ ਨਾ ਮੋਜੜਆਂ

ਕੁਿੱ ਝ ਸ਼ਬਦ ਮੈਂ ਜੋੜੇ

ਕਈਆਂ ਨੇ ਮੈਨੰ ੂ ਜੋਜੜਆ

ਕਈਆਂ ਨੇ ਮੈਨੰ ੂ ਜੋਜੜਆ

ਪੰ ਜਾਬ

ਸਾਡਾ ਪੰ ਜਾਬ ਹੁਣ

ਉਹ ਨਾ ਜਰਹਾ ਏ

ਇਿੱ ਥੇ ਹੁਣ ਪਜਹਲਾਂ ਵਾਲਾ

ਮੋਹ ਨਾ ਜਰਹਾ

ਨਸ਼ੇ ਦਾ ਇਿੱ ਥੇ ਹੋ

6
ਜਰਹਾ ਵਪਾਰ ਏ

ਜਪਉ ਪੁਿੱ ਤ ਦੀ ਲਾਸ਼

ਚਿੱ ਕਣ ਲਈ ਜਤਆਰ ਏ

ਹਾਏ ਨੀ ਮਾਂ

ਮੇਰੀ ਏ ਸੋਹਣਾ

ਦੇਸ਼ ਉਹ ਨਾ ਜਰਹਾ

ਬਸ ਹਰ ਇਿੱ ਕ ਆਪਣੀ

ਮੈਂ ਦੇ ਲਈ ਹੀ

ਮਰ ਜਰਹਾ ਏ

ਝੂਠੀ ਇਸ ਤਰਿੱ ਕੀ ਦੀ

ਅਿੱ ਗ ਚ ਸਿੱ ੜ ਜਰਹਾ ਏ

ਗੁਰੂ-ਪੀਰਾਂ ਦੀ

ਇਸ ਧਰਤੀ ਤੇ ਹੋ

ਜਰਹਾ ਬਸ ਵਪਾਰ ਏ

ਰਿੱ ਬ ਦਾ ਰਸਤਾ ਜਵਿਾਉਣ

ਵਾਲੇ ਿੁਦ ਹੀ ਰਿੱ ਬ

ਤੋਂ ਬਾਹਰ ਨੇ

7
ਕਦੇ ਆਉਂਦਾ ਸੀ ਦਰਦ

ਪਰਾਏ ਦਾ

ਹੁਣ ਆਪਣਾ ਵੀ ਜੇ

ਕੋਈ ਮਰ ਜੇ

ਬਸ ਜਦਿਾਵੇ ਲਈ ਹੀ

ਨੀਰ ਵਜਹੰ ਦਾ ਦਾ

ਬਸ ਜਦਿਾਵੇ ਲਈ ਹੀ

ਨੀਰ ਵਜਹੰ ਦਾ ਦਾ

ਕਦਰਤ

ਮੈਂ ਰਿੱ ਬ ਨੀ ਮੰ ਨਦਾ

ਮੈਨੰ ੂ ਆਪ ਮਨਾ ਲੈਂ ਦਾ ਏ

ਰੋਜ਼ ਸਵੇਰੇ ਆਪਣੀ ਹੋਂਦ

ਜਵਿਾ ਲੈਂ ਦਾ ਏ

ਜਕਵੇਂ ਉਹ ਨਹੀਂ ਏ ਧਰਤੀ

ਤੇ ਮੈਨੰ ੂ ਰੋਜ਼ ਹੀ ਆਪਣਾ

8
ਰੂਪ ਜਵਿਾ ਲੈਂ ਦਾ ਏ

ਪੰ ਛੀਆਂ ਦੀਆਂ ਅਵਾਜਾ ਚੋ

ਆਪਣਾ ਗੀਤ ਸੁਣਾ ਲੈਂ ਦਾ ਏ

ਵਜਹੰ ਦੇ ਝਰਨੀਆਂ ਚੋਂ ਕਦੇ

ਮੀਂਹ ਦੀਆਂ ਬੂੰ ਦਾਂ ਚੋਂ

ਆਪਣੀ ਮਜਹਕ ਦਵਾ ਲੈਂ ਦਾ ਏ

ਬਦਲ ਹਵਾ ਦਾ ਵੇਗ

ਜਿਆਲਾਂ ਨੂੰ ਜਕਿੱ ਥੇ ਦਾ ਜਕਿੱ ਥੇ

ਪਹੁੰ ਚਾ ਲੈਂ ਦਾ ਏ

ਭੁਿੱ ਲਾ ਮੈਨੰ ੂ ਇਹ ਦੁਨੀਆਂ-ਦਾਰੀ

ਆਪਣੇ ਕਦਮਾ ਚ ਬੈਠਾ ਲੈਂ ਦਾ ਏ

ਮੈਂ ਰਿੱ ਬ ਨੀ ਮੰ ਨਦਾ

ਉਹ ਆਪ ਮੰ ਨਾ ਲੈਂ ਦਾ ਏ

ਆਪ ਮੰ ਨਾ ਲੈਂ ਦਾ ਏ

ਸਾਉਣ

9
ਸਾਉਣ ਮਹੀਨਾਂ ਆਉਦਾਂ

ਪਰ ਪੀਂਘ ਹੁਣ ਕਦੇ ਤਕਾਈ ਨੀ

ਜਕ ਥੁੜੀਆਂ ਸੀ ਇਸ ਤਰਿੱ ਕੀ ਤੋਂ

ਮੈਂ ਹੁਣ ਕਦੇ ਅੰ ਬਰੋਂ ਆਈ

ਪਰੀ ਕੋਈ ਤਕਾਈ ਨੀ

ਪੰ ਜਾਬੀ ਸੀ ਮਾਂ ਬੋਲੀ ਸਾਡੀ

ਅਸਾ ਕਦੇ ਭੁਲਾਈ ਨੀ

ਕਦੇ ਛੋਟੇ ਸਾਜਹਬਜਾਜਦਆਂ ਦੀ

ਸ਼ਹਾਦਤ ਦੀ ਬਾਤ ਕਦੇ ਆਪਣੀਆਂ

ਬਿੱ ਜਚਆਂ ਦੀ ਝੋਲੀ ਪਾਈ ਨੀ

ਜਕਵੇਂ ਲੜੀਆਂ ਸੀ ਸਵਾ ਲ਼ਿੱਿ

ਨਾਲ ਜਸੰ ਘਹੁਣ ਬਾਤ ਕਦੇ

ਦਾਦੀ ਪਾਈ ਨੀ

ਮੈਂ ਹੁਣ ਸਿੱ ਚੀ ਕਦੇ

ਪੀਂਘ ਤਕਾਈ ਨੀ

ਪੀਂਘ ਤਕਾਈ ਨੀ

10
ਚੰ ਨ ਦਾ ਨੂਰ

ਜਮਿੱ ਠੀ–ਜਮਿੱ ਠੀ

ਚਾਨਣੀ ਚੋਂ ਮੈਨੰ ੂ

ਪਰਛਾਵਾਂ ਪੈਂਦਾ ਤੇਰਾ ਏ

ਬਸ ਮੇਰੀ ਨਜ਼ਰਾਂ ਦਾ

ਫੇਰਾ ਏ

ਕਦੇ ਨਹੀਂ ਮੈਨੰ ੂ ਜਾਜਪਆਂ

ਜਜਵੇਂ ਹੁੰ ਦਾ ਕਦੇ ਸਵੇਰਾ ਏ

ਬਾਤ ਧੁਰ ਅੰ ਦਰ ਤਿੱ ਕ ਪਾਉਂਦੀ

ਮੇਰਾ ਘੇਰਾ ਏ

ਜਮਿੱ ਠੀ–ਜਮਿੱ ਠੀ

ਚਾਨਣੀ ਤੇ ਜਮਿੱ ਠਾ-ਜਮਿੱ ਠਾ ਹੀ

ਜਪਆਰ ਨੀ ਮਾਂ ਏ ਤੇਰਾ ਏ

ਜਮਿੱ ਠਾ-ਜਮਿੱ ਠਾ ਹੀ

11
ਜਪਆਰ ਨੀ ਮਾਂ ਏ ਤੇਰਾ ਏ

ਏ ਤਾਂ ਨਹੀਂ ਸੀ ਅਸੀਂ

ਜਪਿੱ ਛੇ ਪੈਸੇ ਦੇ ਜ਼ਮੀਰ

ਗਵਾਉਣ ਵਾਲੇ

ਆਪਣਾ ਹੀ ਜਪਛੋਕੜ

ਭਲਾਉਣ ਵਾਲੇ

ਆਪਣੇ ਮਾਂ-ਬਾਪ ਨੂੰ

ਆਸ਼ਰਮਾ ਚ

ਸਵਾਉਣ ਵਾਲੇ

ਕੁਦਰਤ ਗਵਾ ਕੇ

ਤਰਿੱ ਕੀ ਨੂੰ ਪਾਉਣ ਵਾਲੇ

ਮੁਹਿੱਬਤ ਦੇ ਨਾਂ ਤੇ

ਜਜਸਮਾਂ ਦੀ ਛੋਹ ਨੂੰ

ਪਾਉਣ ਵਾਲੇ

ਆਪਣੀਆਂ ਤੋਂ ਗਮੀ ਚ

12
ਮੂੰ ਹ ਲਕਾਉਣ ਵਾਲੇ

ਏ ਤਾਂ ਨਹੀਂ ਸੀ ਅਸੀਂ

ਏ ਤਾਂ ਨਹੀਂ ਸੀ ਅਸੀਂ

ਨਜ਼ਰੀਆ

ਿੁਦ ਦੀ ਿੁਸ਼ੀ ਲਈ

ਨਜ਼ਰੀਆ ਬਦਲਿਆ ਏ

ਮੈਂ ਆਪਣੇ ਆਪ ਚੋਂ

ਲਿੱਭ ਲੈਂ ਦਾ ਜੋ

ਮੈਨੰ ੂ ਿੁਿੱ ਦ ਨਾ ਜਮਲੀਆ ਏ

ਮੈਂ ਆਪਣੀ ਿੁਸ਼ੀ ਲਈ

ਨਜ਼ਰੀਆ ਬਦਲਿਆ ਏ

ਬੰ ਦ ਕਰ ਿੁਦ ਨੂੰ

ਹਨੇਰੇ ਕਮਰੇ ਚ

ਕੁਿੱ ਝ ਨਾ ਜਮਲਿਆ ਏ

ਮੈਂ ਜੋੜ ਸ਼ਬਦਾਂ ਦੀ

13
ਮਾਲਾ ਨੂੰ ਬਸ ਫੇਰ

ਬਦਲਿਆ ਏ

ਮੈਂ ਆਪਣੀ ਿੁਸ਼ੀ ਲਈ

ਹੁਣ ਦੁਨੀਆਂ ਨੂੰ ਵੇਿਣ

ਦਾ ਨਜ਼ਰੀਆ ਬਦਲਿਆ ਏ

ਨਜ਼ਰੀਆ ਬਦਲਿਆ ਏ

ਤਰੁੱ ਕੀ

ਮੈਨੰ ੂ ਤੂੰ ਬਹਤਾ ਭਾਉਂਦੀ ਨੀ

ਮੈਨੰ ੂ ਿੁਸ਼ੀ ਤੂੰ ਪਜਹਲਾਂ ਵਾਲੀ

ਮੁੜਾਉਂਦੀ ਨੀ

ਮੈਨੰ ੂ ਕਿੱ ਚੀ ਛਿੱ ਤ ਦੀ

ਆਦਤ ਪਾਉਂਦੀ ਨੀ

ਨਾਲ ਮੇਰੇ ਜਚੜੀਆਂ ਨੂੰ

ਇਿੱ ਕੋਂ ਛਿੱ ਤ ਚ ਵਸਾਉਂਦੀ ਨੀ

ਸਾਂਝੇ ਪਜਰਵਾਰ ਮੇਰੇ ਚ

14
ਤੂੰ ਪਜਹਲਾਂ ਵਾਲੀ ਮੁਹਿੱਬਤ

ਪਾਉਂਦੀ ਨੀ

ਮੈਨੰ ੂ ਬੈਠਾ ਚੁਿੱ ਲਹੇ ਅਿੱ ਗੇ

ਕਦੇ ਫੁਿੱ ਲੀ ਰੋਟੀ ਿਵਾਉਂਦੀ ਨੀ

ਨਹੀਂ ਤੂੰ ਮੈਨੰ ੂ ਬਹੁਤਾ ਭਉਂਦੀ ਨੀ

ਭੁਿੱ ਲਾ ਗਲਤੀ ਸਭ ਨੂੰ ਮਾਫ਼ ਕਰਾ

ਮੈਨੰ ੂ ਅਜਜਹਾ ਇਨਸਾਨ

ਬਣਾਉਂਦੀ ਨੀ

ਜਕ ਿਿੱ ਜਟਆਂ ਮੈਂ ਇਸ

ਤਰਿੱ ਕੀ ਤੋਂ

ਧੀ ਮਾਂ ਨੂੰ ਵੇਿ

ਸਲਾਉਂਦੀ ਨੀ

ਤੇਰੀ ਤਰਿੱ ਕੀ ਹੇ ਇਨਸਾਨ

ਮੈਨੰ ੂ ਤਾਂ ਭਾਉਂਦੀ ਨੀ

ਮੈਨੰ ੂ ਤਾਂ ਭਾਉਂਦੀ ਨੀ

15
ਮਹੁੱ ਬਤ ਦੇ ਰੰ ਗ

ਕੌ ਣ ਸੀ ਤੂੰ

ਕੌ ਣ ਸੀ ਤੂੰ

ਜੋ ਮੇਰੇ ਲਈ

ਉੱਮਰਾਂ ਦੇ ਪੈਂਡੇ ਵੀ

ਮੁਿੱ ਕਾ ਤੁਜਰਆਂ

ਛਿੱ ਡ ਆਪਣਾ ਸਾਰਾ

ਕੁਿੱ ਝ ਤੂੰ ਮੇਰੇ ਹੀ

ਲੇ ਿੇ ਲਾ ਤੁਜਰਆਂ

ਮੇਰਾ ਹਿੱ ਸਦਾ ਚਜਹਰਾ

ਵੇਿਣ ਦੇ ਲਈ ਤੂੰ ਆਪਣਾ

ਹਾਸਾ ਵੀ ਜਕਸੇ ਭਿੱ ਠੀ

ਦੀ ਅਿੱ ਗ ਚ ਪਾ ਤੁਜਰਆਂ

ਕੌ ਣ ਸੀ ਤੂੰ

16
ਬੀਤੀ ਉੱਮਰ ਨਾਲ ਤੇਰੇ

ਸਦੀਆਂ ਦੇ ਿਿੱ ੜੇ ਪਾਣੀ

ਨੂੰ ਵਹਾ ਤੁਜਰਆਂ

ਇਨਹਾਂ ਰਸਮਾਂ ਨੂੰ ਤੂੰ

ਮੇਰੇ ਲਈ ਭੁਿੱ ਲਾਂ ਤੁਜਰਆਂ

ਟੁਿੱ ਟੀ ਆਸ ਸੀ

ਇਸ ਜਜ਼ੰ ਦਗੀ ਦੀ

ਤੂੰ ਮੁੜ ਤੋਂ ਇਸ ਨੂੰ

ਚਿੱ ਲਾ ਤੁਜਰਆਂ

ਕੌ ਣ ਸੀ ਤੂੰ

ਕੌ ਣ ਸੀ ਤੂੰ

ਖਿਆਲ

ਮੇਰੇ ਜਿਆਲ ਬੇ ਸ਼ਿੱ ਕ ਮੇਰੇ ਨੇ

ਜਵਿੱ ਚ ਇਨਹਾਂ ਦੇ ਤੂੰ ਹੀ ਰਜਹੰ ਦੀ ਏ

17
ਮੇਰੀ ਜਜ਼ੰ ਦਗੀ ਦੇ ਲਈ ਵਾਂਗ ਸਾਹਾਂ ਦੇ

ਹਰ ਪਲ ਨਾਲ ਮੇਰੇ ਹੀ

ਮੇਰੀ ਹਰ ਿੁਸ਼ੀ ਗਮੀ ਚ

ਨਾਲ ਆ ਕੇ ਬਜਹਨੀ ਏ

ਮੇਰੇ ਲ਼ਫਜ਼ਾਂ ਨੂੰ ਤੂੰ ਬਣਾ

ਕਜਵਤਾ ਮੈਨੰ ੂ ਲੇ ਿਕ ਦਾ

ਦਰਜਾ ਦੇਨੀ ਏ

ਮੇਰੇ ਜਿਆਲਾਂ ਚ ਤੂੰ

ਹਰ ਪਲ ਨਾਲ ਰਜਹੰ ਦੀ ਏ

ਹਰ ਪਲ ਨਾਲ ਰਜਹੰ ਦੀ ਏ

ਰੋਸ਼ਨੀ

ਭੁਿੱ ਲ ਸਭ ਪੁਰਾਣੀਆਂ ਯਾਦਾਂ

ਜਜੰ ਦਗੀ ਨੂੰ ਰੌਸ਼ਨਾ ਯਾਰਾਂ

ਹਰ ਚੀਜ਼ ਨੀ ਜਮਲਦੀ

ਜਜ਼ੰ ਦਗੀ ਚ ਇਿੱ ਥੇ ਸਮਝੋਤੇ

18
ਕਰਨ ਦੀ ਆਦਤ ਪਾ ਯਾਰਾਂ

ਜਫਰ ਤੋਂ ਆਪਣੀ ਜਜ਼ੰ ਦਗੀ ਚ

ਜਕਸੇ ਨੂੰ ਰਿੱ ਬ ਦੀ ਥਾਂ ਨਾ ਵਸਾ ਯਾਰਾਂ

ਜਮਲ ਕੇ ਨਵੀਆਂ ਦੇ ਨਾਲ ਪੁਰਾਣੀਆਂ ਨੂੰ

ਇੰ ਝ ਜਦਲ ਤੋਂ ਨਾ ਲਾਅ ਯਾਰਾਂ

ਇਿੱ ਥੇ ਹਰ ਕੋਈ ਨਹੀਂ ਤੇਰਾ

ਹਰ ਨੂੰ ਹਾਲ ਏ ਜਦਲ ਨਾ ਸੁਣਾ ਯਾਰਾਂ

ਇਿੱ ਥੇ ਕਜਹਣ ਨੂੰ ਤੇਰੇ ਬਥੇਰੇ ਨੇ

ਬਸ ਤਸਵੀਰਾਂ ਜਵਿੱ ਚ ਹੀ ਤੇਰੇ ਨੇ

ਇਿੱ ਥੇ ਸਭ ਨੂੰ ਆਪਣਾ ਕਜਹਣ

ਦੀ ਆਦਤ ਜਮਿੱ ਟਾ ਯਾਰਾਂ

ਭੁਿੱ ਲ ਸਭ ਪੁਰਾਣੀਆਂ ਯਾਦਾਂ

ਜਜੰ ਦਗੀ ਨੂੰ ਰੌਸ਼ਨਾ ਯਾਰਾਂ

ਜਜੰ ਦਗੀ ਨੂੰ ਰੌਸ਼ਨਾ ਯਾਰਾਂ

ਉਮੀਦ

19
ਬੇ ਰੰ ਗ ਜਜਹੀ ਜਜ਼ੰ ਦਗੀ ਚ

ਤੇਰੀ ਮੁਹਿੱਬਤ ਨੇ ਰੰ ਗ ਭਰਨੇ ਨੇ

ਮੇਰੀ ਅਿੱ ਿਾਂ ਚ ਸੁਿੱ ਕੇ ਪਾਣੀ ਨੇ

ਜਫਰ ਤੋਂ ਜਕਸੇ ਲਈ ਵਰਨਾ ਏ

ਿੁਸ਼ੀ ਜਕਸੇ ਆਪਣੇ ਦੀ ਲਈ

ਜਫਰ ਤੋਂ ਹਾਸੇ ਅਸਾ ਦੇ ਮਰਨੇ ਨੇ

ਪਜਹਲਾਂ ਨਾਲੋਂ ਜਜਆਦਾ ਦਰਦ

ਜਫਰ ਤੋਂ ਅਸਾ ਨੇ ਜਰਨੇ ਨੇ

ਦੁਿੱ ਿੀ ਰੂਹ ਨੇ ਜਫਰ ਤੋਂ

ਜਕਸੇ ਲਈ ਮਰਨਾ ਏ

ਮਰ ਕੇ ਵੀ ਨਾ ਜਮਿੱ ਟਾ

ਹੋਣਾ ਨਾ ਮੇਰਾ ਕਿੱ ਝ ਇਸ

ਤਰਹਾਂ ਦੇ ਕੰ ਮ ਅਸਾ ਨੇ ਕਰਨੇ ਨੇ

ਬੇ ਰੰ ਗ ਜਜਹੀ ਜਜ਼ੰ ਦਗੀ ਚ

ਬੇ ਰੰ ਗ ਜਜਹੀ ਜਜ਼ੰ ਦਗੀ ਚ

ਤੇਰੀ ਮੁਹਿੱਬਤ ਨੇ ਰੰ ਗ ਭਰਨੇ ਨੇ

ਤੇਰੀ ਮੁਹਿੱਬਤ ਨੇ ਰੰ ਗ ਭਰਨੇ ਨੇ

20
ਬਦਲਾਵ

ਹਰ ਰੰ ਗ ਬਦਲ ਜਗਆ

ਵਜਹੰ ਦੇ ਸਮੇਂ ਦੇ ਨਾਲ

ਮੇਰੇ ਕੇਸਾਂ ਰੰ ਗ ਵਟਾ ਜਲਆ

ਮੇਰੇ ਮਨ ਵੀ ਸਭ ਗਵਾ ਜਲਆ

ਵਜਹੰ ਦੇ ਅਿੱ ਿਾਂ ਦੇ ਪਾਣੀਆਂ ਨਾਲ

ਮੈਂ ਆਪਣਾ ਆਪ ਜਮਟਾ ਜਲਆ

ਜਵਿੱ ਚ ਤੇਰੀ ਇਬਾਦਤ ਦੇ ਮੈਂ

ਆਪਣਾ ਿੁਿੱ ਦਾ ਵੀ ਰੁਸਵਾ ਜਲਆ

ਆਪਣੀਆਂ ਗਿੱ ਲਾਂ ਤੋਂ ਮੈਂ ਿੁਦ ਨੂੰ

ਹੀ ਭੁਲੇਿੇ ਚ ਪਾ ਜਲਆ

ਵਜਹੰ ਦੇ ਸਮੇਂ ਦੇ ਨਾਲ

ਇਿੱ ਥੇ ਹਰ ਇਿੱ ਕ ਰੰ ਗ ਵਟਾ ਜਗਆ

ਹਰ ਇਿੱ ਕ ਰੰ ਗ ਵਟਾ ਜਗਆ

21
ਖ਼ਤ

ਮੈਂ ਅਿੱ ਜ ਵੀ ਤੇਰੇ ਖ਼ਤ

ਸਾਂਭੇ ਨੇ ਭਾਂਵੇ ਤੇਰੇ

ਭਾਂਵੇ ਤੇਰੇ ਮੇਰੇ ਜਸਰ

ਕਈ ਉਲਾਂਭੇ ਨੇ

ਮੈਂ ਅਿੱ ਜ ਵੀ ਉਨਹਾਂ

ਰਾਹਾਂ ਦਾ ਰਾਹੀ ਹਾਂ

ਤੂੰ ਜਜਿੱ ਥੇ ਪੈਰ

ਥਾਮੇ ਨੇ

ਮੈਂ ਅਿੱ ਜ ਵੀ ਤੇਰੇ

ਖ਼ਤ ਸਾਂਭੇ ਨੇ

ਜਵਿੱ ਚ ਏਨਾ ਦੇ ਜਜਕਰ

ਬੜਾ ਏ

ਗਿੱ ਲਾਂ ਤੇਰੀਆਂ ਜਵਿੱ ਚ

ਜਫਕਰ ਬੜਾ ਏ

ਮੇਰੀ ਹਰ ਗਿੱ ਲ ਚ ਅਿੱ ਜ ਵੀ

22
ਤੇਰਾ ਜਜਕਰ ਬੜਾ ਏ

ਮੇਰੇ ਲਈ ਤੇਰੇ ਜਦਲ ਚ

ਅਿੱ ਜ ਵੀ ਕਈ ਉਲਾਂਭੇ ਨੇ

ਮੈਂ ਅਿੱ ਜ ਵੀ ਤੇਰੇ

ਖ਼ਤ ਸਾਂਭੇ ਨੇ

ਮੈਂ ਅਿੱ ਜ ਵੀ ਤੇਰੇ

ਖ਼ਤ ਸਾਂਭੇ ਨੇ

ਖਰਸ਼ਤੇ

ਕੁਿੱ ਝ ਜਰਸ਼ਤੇ ਮੁੜ ਤੋਂ

ਜਜ਼ੰ ਦਗੀ ਚ ਆਉਣਾ ਚਾਹੁੰ ਦੇ ਨੇ

ਬੋਲਦੇ ਨਹੀਂ ਜੁਬਾਨੋਂ ਕੁਿੱ ਝ

ਬਸ ਅਿੱ ਿਾਂ ਨਾਲ ਹੀ

ਜਤਾਉਂਦੇ ਨੇ

ਕੁਿੱ ਝ ਜਰਸ਼ਤੇ ਮੁੜ ਤੋਂ

ਜਜ਼ੰ ਦਗੀ ਚ ਆਉਣਾ ਚਾਹੁੰ ਦੇ ਨੇ

23
ਮੁੜ ਤੋਂ ਆਉਣਾ ਚਾਹੁੰ ਦੇ ਨੇ

ਗਏ ਸੀ ਪਜਹਲਾਂ ਸਦੀਆਂ ਦੇ

ਹੁਣ ਸਦੀਆਂ ਨੂੰ ਭੁਲਾਉਣਾ ਚਾਹੁੰ ਦੇ ਨੇ

ਭੁਿੱ ਲ ਕੇ ਸਭ ਦੂਰੀਆਂ ਨੂੰ ਜਫਰ ਤੋਂ

ਸਾਨੂੰ ਮੁਸਕਾਉਣਾ ਚਾਹੁੰ ਦੇ ਨੇ

ਸਾਡੀਆਂ ਅਿੱ ਿਾਂ ਚ ਜਫਰ ਤੋਂ

ਿੁਸ਼ੀ ਦੇ ਹੰ ਝੂ ਚਾਉਂਦੇ ਨੇ

ਕੁਿੱ ਝ ਜਰਸ਼ਤੇ ਮੁੜ ਤੋਂ

ਜਜ਼ੰ ਦਗੀ ਚ ਆਉਣਾ ਚਾਹੁੰ ਦੇ ਨੇ

ਮੁੜ ਤੋਂ ਆਉਣਾ ਚਾਹੁੰ ਦੇ ਨੇ

ਚਾਉਂਦਾ ਤਾਂ ਮੈਂ ਵੀ ਸਭ

ਭੁਲਾਉਣਾ ਹਾਂ ਤੈਨੰ ੂ ਜਫਰ

ਤੋਂ ਜਜ਼ੰ ਦਗੀ ਚ ਵਸਾਉਣਾ ਹਾਂ

ਪਰ ਮਨ ਹੁਣ ਮੇਰੀ ਮੰ ਨਦਾ ਨਹੀਂ

ਹੁਣ ਤੇਰੀ ਮੁਹਿੱਬਤ ਨੂੰ ਜਣਨ ਦਾ ਨੀ

24
ਪਜਹਲਾਂ ਛਿੱ ਡੀਆਂ ਸੀ ਤੂੰ ਕਜਹ ਕੇ ਨੀ

ਮੈਂ ਿਾਸ ਨਹੀਂ ਹਾਂ ਨਾਲ ਮੇਰੇ ਹੀ ਬਜਹ ਕੇ ਨੀ

ਹੁਣ ਮੈਂ ਤੈਨੰ ੂ ਚਾਹੁੰ ਦਾ ਨੀ

ਇਸ ਜਰਸ਼ਤੇ ਨੂੰ

ਮੁੜ ਜਜ਼ੰ ਦਗੀ ਅਪਣਾਉਂਦਾ ਨੀ

ਮੁੜ ਜਜ਼ੰ ਦਗੀ ਅਪਣਾਉਂਦਾ ਨੀ

ਖਜਸਮਾਂ ਤੋਂ ਦੂਰ

ਕੋਈ ਸਮਝੇ ਦਾਤ ਿੁਿੱ ਦਾ ਦੀ

ਕੋਈ ਿੁਿੱ ਦ ਨੂੰ ਹੀ ਧੋਿੇ ਚ

ਪਾਈ ਬੈਠਾ ਏ

ਜਕਸੇ ਨੂੰ ਤਾਂਘ ਏ

ਜਜਸਮਾਂ ਦੀ

ਕੋਈ ਰੂਹ ਨਾਲ ਯਾਰੀ

ਲਾਈ ਬੈਠਾ ਏ

25
ਕੋਈ ਰੂਹ ਨਾਲ ਹੀ

ਜਜ਼ੰ ਦਗੀ ਜਬਤਾਈ ਬੈਠਾ ਏ

ਕੋਈ ਅਿੱ ਜ ਵੀ ਮੈਨੰ ੂ

ਆਪਣਾ ਿੁਿੱ ਦਾ ਬਣਾਈ

ਬੈਠਾ ਏ

ਆਪਣਾ ਿੁਿੱ ਦਾ ਬਣਾਈ

ਬੈਠਾ ਏ

ਆਪਣਾ ਕੀਮਤੀ ਸਮਾਂ ਦੇ ਕੇ ਆਪਣੀ ਜਕਤਾਬ ਪੜਹਨ ਲਈ


ਆਪ ਜੀ ਦਾ ਬਹੁਤ-ਬਹੁਤ ਧੰ ਨਵਾਦ ਜੀ ।ਉਮੀਦ ਕਰਦਾ
ਜੀ ਆਪ ਨੂੰ ਪਸੰ ਦ ਆਈ ਹੋਵੇਗੀ। ਇਸ ਸਬੰ ਧੀ ਆਪਣੇ
ਨੇਕ ਜਵਚਾਰ ਜਰੂਰ ਦੇਣਾ ਜੀ। ਆਪ ਜੀ ਦੇ ਜਵਚਾਰ ਹੀ
ਸਾਨੂੰ ਅਿੱ ਗੇ ਜਲਿੱਿਣ ਲਈ ਉਤਸ਼ਾਜਹਤ ਕਰਦੇ ਹਨ। ਜੇਕਰ
ਆਪ ਜੀ ਨੂੰ ਜੇਕਰ ਕੁਿੱ ਝ ਗਲਤ ਵੀ ਲਿੱਗਾ ਹੋਵੇ ਤਾਂ ਵੀ
ਜਰੂਰ ਦਸੀਓ ਜੀ ਤਾਂ ਜੋ ਅਿੱ ਗੇ ਤੋਂ ਜਧਆਨ ਰਿੱ ਿੀਆਂ ਜਾ
ਸਕੇ।

ਆਪਣੀਆਂ ਪਖਹਲਾਂ ਖਤੰ ਨ ਖਕਤਾਬਾਂ ਆ ਗਈਆਂ ਨੇ ਜੀ

26
1 ਅਧੂਰੀ ਮਹੁੱ ਬਤ

2 ਇਬਾਦਤ ਏ ਮਹੁੱ ਬਤ

3 ਅਧੂਰੀ ਦਾਸਤਾਨ

ਉਮੀਦ ਕਰਦਾ ਖਜਨਹਾਂ ਮਾਣ ਆਪ ਜੀ ਨੇ ਇਨਹਾਂ ਨੂੰ


ਬਿਖਸ਼ਆਂ ਉਸ ਤੋਂ ਵੀ ਕੀਤੇ ਵੁੱ ਧ ਖਪਆਰ ਇਸ ਨੂੰ
ਦੇਵੋਗੇ ਜੀ।

ਲੇ ਿਕ

:ਸਾਗਰਦੀਪ

ਮੋਬਾਈਲ ਨੰਬਰ

96465-34356

Email

www.sagarsingh8200@gmile.com

27

You might also like