You are on page 1of 52

1

ਸੱ ਜਣ ਚਲੇ ਗਏ
2

ਸੱ ਜਣ ਚਲੇ ਗਏ

ਸੁਖਬੀਰ ਸੋਨਾ

@Writer

ਸੱ ਜਣ ਚਲੇ ਗਏ
3

Sajjan Chale Gaye

By

Sukhbir Sona

Mob : +91 6239536663

Instagram : @sukhbir_sona

Published on : 04 March 2024

ਸੱ ਜਣ ਚਲੇ ਗਏ
4

ਬੀ ਪ੍ਰੈਟੀਟਲ

ਅਸਮਾਨ ’ਚ ਮੇਰੀ ਏਨੀ

ਵਾਟਬੀ ਨਹੀ

ਕਟ

ਤੇਰੇ ਲਈ ਤਾਰੇ ਤੋੜ ਕਲਆਵਾ

ਤੂੰ ਧਰਤੀ ਤੇ ਦੱ ਸ ਤਰਨੰ ੂ

ਕਟਹੜਾ ਫੁੱ ਲ ਚਾਹੀਦਰ?

ਸੱ ਜਣ ਚਲੇ ਗਏ
5

ਤਤਟਰਾ

1. ਦੋ ਸ਼ਬਦ 07

2. ਭੂਕਮਟਾ 09

3. ਤੇਰੇ ਵਰਗਾ 12

4. ਸੱ ਜਣ ਚਲੇ ਗਏ 14

5. ਸਕਹਦ ਨਾਲੋ ਕਮੱ ਠਾ 16

6. ਕਚੜੀਆਂ 17

7. ਨਾਨਟ ਦੀ ਨਗਰੀ 19

8. ਕਮੱ ੈੀ ਦੀ ਦੁਨੀਆਂ 21

9. ਅਸਮਾਨ ਦਾ ਰੰ ਗ 22

10. ਬਾਰਾ ਮਹੀਨੇ ਪੱ ਤਝੜ 25

11. ਸੁਰਮੇ ਵਾਲੀ ਅੱ ਖ 27

12. ਦੁੱ ਖਾ ਦਾ ਦਕਰਆ 28

13. ਹੰ ਝੂ ਦਾ ‘ਲਾਜ਼ 30

14. ਦੁੱ ਖਾ ਦਾ ਤਾਜ 31

15. ਸ੍ਾਤਮਹੱ ਕਤਆ 32

16. ੈੁੱ ੈ-ਭੱ ਜ 34

17. ਇਸਟ ‘ਚ ਟੀ ਉਮੀਦਾ ਰੱ ਖਾ 35

18. ਉਲਝਣ 36

19. ਹੁਸਨ ਦੀ ਮਾਰ 37

ਸੱ ਜਣ ਚਲੇ ਗਏ
6

20. ਸਕਹਜੇ ਸਕਹਜੇ 38

21. ਭੋਰ ਭੋਰ ਖੁਵਾਵਾ 39

22. ਦਸਮ ਦਵਾਰ 40

23. ਸਰਾਬ ਨੂੰ ਕਟੰ ਨੇ ਪੁੱ ਛਣਾ 41

24. ਬੇਚਰਨੀ 42

25. ਜ਼਼ਮੀ ਦਕਰਆ 43

26. ਇਟ ਬੰ ਨੇ 45

27. ਲੀਰਾ ਤੇ ੈਾਟੀਆਂ 46

28. ਨੈਣਾ ਦੀਆਂ ਦਰਗਾਹਾ 47

29. ਮੋਹ 48

30. ਮੌਸਮੀ ਪਕਰੰ ਦੇ 50

31. ਕਸਓਟ ਲੱਗ ਗਈ 51

32. ਸੰ ਗ 52

ਸੱ ਜਣ ਚਲੇ ਗਏ
7

ਦੋ ਸ਼ਬਦ

ਨਜ਼ਰੀਏ ਦਾ ਬੜਾ ਫ਼ਰਟ ਹੁੰ ਦਾ ਹਰ। ਟੋਈ ਛੇ(6) ਦੇ ਅੰ ਟ ਨੂੰ ਛੇ(6) ਦੇਖਦਾ ਹਰ

ਤਾ ਟੋਈ ਨੌ(9)। ਹਾ ਪਰ ਜਗ੍ਾ ਪਲੈਣ 'ਤੇ ਨਜ਼ਰੀਏ ਵੀ ਬਦਲ ਜਾਦੇ ਨੇ। ਛੇ(6)

ਨੌ(9) ਨਜ਼ਰ ਆਉਣ ਲੱਗ ਜਾਦਾ ਹਰ ਤੇ ਨੌ(9) ਛੇ(6)। ਇਵੇ ਹੀ ਟੁਝ ਮੇਰੇ ਨਾਲ ਸੀ।

ਮੈ ਜੋ ਮੁੰ ਕਿਆਂ ਦੇ ਪਰਛਾਵੇ ਤੋ ਵੀ ਿਰਦੀ ਸੀ, ਉਸਦੇ ਮੁੰ ਿੇ ਸਭ ਤੋ ਵਧੀਆ ਦੋਸਤ ਹੋ

ਸਟਦੇ, ਮੈ ਟਦੇ ਸੋਚ ਵੀ ਨਹੀ ਸੀ ਸਟਦੀ। ਼ਾਲਸਾ ਟਾਲਜ ਅੰ ਕਮ੍ਤਸਰ ਕਵਚ ਬੀ. ਏ

ਟਰਦੇ ਪਕਹਲੇ ਸਾਲ ਦੌਰਾਨ ਇਟ ਨਾੈਟ ਖੇਿਦੇ ਮੇਰੀ ਮੁਲਾਟਾਤ ਸੁਖਬੀਰ, ਜਸ਼ਨ,

ਮਨਦੀਪ ਤੇ ਹੋਰ ਟਈਆਂ ਨਾਲ ਹੋਈ। ਇਹਨਾ ਸਭ ਨਾਲ ਨਾੈਟ ਖੇਿਦੇ ਮਰਨੰ ੂ

ਅਕਹਸਾਸ ਹੋਇਆ ਕਟ ਮੁੰ ਕਿਆਂ ਕਜੰ ਨਾ ਸੋਹਣਾ, ਭਰੋਸੇਮੰਦ ਤੇ ਵਫ਼ਾਦਾਰ ਦੋਸਤ ਟੋਈ

ਨਹੀ ਹੋ ਸਟਦਾ। ਮਨਦੀਪ ਤੇ ਜਸ਼ਨ ਨੇ ਕਜੱ ਥੇ ਮਰਨੰ ੂ ਟਦੇ ਟੱ ਕਲਆ ਮਕਹਸੂਸ ਨਹੀ ਹੋਣ

ਕਦੱ ਤਾ ਉਥੇ ਹੀ ਸੁਖਬੀਰ ਨੇ ਆਪਣੀ ਸੋਚ ਦੇ ਜ਼ਰੀਏ ਚੀਜ਼ਾ ਨੂੰ ਦੇਖਣ ਲਈ ਮਰਨੰ ੂ ਨਵੀ

ਕਦ੍ਸ਼ੈੀ ਕਦੱ ਤੀ। ਬੀ. ਏ. ਦੇ ਕਤੰ ਨ ਸਾਲ ਤੇ ਕਫਰ ਐੱਮ. ਏ. ਦੇ ਦੋ ਸਾਲ ਜੋ ਮੈ ਸੁਖਬੀਰ

ਤੋ ਕਸੱ ਕਖਆ ਉਹ ਮੈ ਨਾ ਤਾ ਕਟਸੇ ਅਕਧਆਪਟ ਤੋ ਕਸੱ ਕਖਆ ਤੇ ਨਾ ਹੀ ਕਟਸੇ ਹੋਰ

ਇਨਸਾਨ ਤੋ।

ਕਟਤਾਬਾ ਦਾ ਆਕਸ਼ਟ ਤੇ ਮਹਾਪੁਰਖਾ ਵਰਗੀਆਂ ਗੱ ਲਾ ਟਰਨ ਵਾਲਾ ਸੁਖਬੀਰ

ਆਪਣੀ ਨਵੇਟਲੀ, ਕਵਅੰ ਗਮਈ ਤੇ ਹਾਸ ਰਸੀ ਵਾਲੀ ਗੱ ਲ ਨਾਲ ਹੀ ਸੀਨਾ ਚੀਰ ਜ਼ਜ਼ਬੇ,

ਠਕਹਰਾਵ, ਕਪਆਰ, ਆਤਮ ਕਵਸ਼ਵਾਸ਼, ਹੌਸਲੇ ਆਕਦ ਨੂੰ ਮੇਰੇ ਅੰ ਦਰ ਬੜੀ ਹੀ ਅਸਾਨੀ

ਨਾਲ ਭਰ ਕਦੰ ਦਾ ਸੀ ਤੇ ਉਹ ਅੱ ਜ ਤੱ ਟ ਵੀ ਜਾਰੀ ਹਰ। ਸੁਖਬੀਰ ਦੀ ਸਮਝ ਤੇ

ਰਮਤੇਪਨ ਦਾ ਹਰ ਟੋਈ ਆਕਸ਼ਟ ਹਰ ਕਫਰ ਮੇਰਾ ਬਚਣਾ ਕਟਵੇ ਮੁਨਕਟਨ ਹਰ। ਮੈ ਵੀ

ਸੁਖਬੀਰ ਦੇ ਉਹਨਾ ਚਾਹੁਣ ਵਾਕਲਆਂ 'ਚੋ ਹਾ ਜੋ ਉਸਦੀਆਂ ਗੱ ਲਾ ਸੁਣਨ ਲਈ

ਸੱ ਜਣ ਚਲੇ ਗਏ
8

ਉਤਾਵਲੇ ਰਕਹੰ ਦੇ ਨੇ। ਟਕਵਤਾਵਾ, ਗੱ ਲਾ, ਗ਼ਜ਼ਲ਼ਾ, ਦੇ ਮਾਕਹਰ ਗੁਰਕਜੰ ਦਰ, ਸਾਕਹਬ ਤੇ

ਪ੍ੀਤ ਵਰਗੇ ਸ਼ਾਇਰ, ਲੇ ਖਟ ਵੀ ਸੁਖਬੀਰ ਦੇ ਸ਼ਬਦਾ ਦੇ ਆਕਸ਼ਟ ਹੋਣੋ ਬਚ ਨਹੀ ਸਟੇ।

ਸੁਖਬੀਰ ਦੀ ਹਸਤੀ, ਸਾਦਗੀ ਲਈ ਸ਼ਾਇਦ ਸ਼ਬਦ ਥੋੜੇ ਪਰ ਜਾਣ। ਮਰਨੰ ੂ ਲੱਗਦਾ

ਸ਼ਾਇਦ ਉਸਨੂੰ ਸ਼ਬਦਾ ਕਵਚ ਬੰ ਨ੍ ਮੈ ਛੋੈਾ ਨਾ ਟਰ ਦੇਵਾ ਕਟਉਕਟ ਉਹ ਬੰ ਦਨਾ ਦਾ

ਨਹੀ ਸੁਤੰਤਰਤਾ ਦਾ ਵਣਜਾਰਾ ਹਰ। ਮਰਨੰ ੂ ਖੁਸ਼ੀ ਹਰ ਕਟ ਮੈ ਉਹਨਾ ਼ਾਸ ਲੋ ਟਾ 'ਚੋ ਹਾ

ਕਜੰ ਨ੍ਾ ਨੂੰ ਸੁਖਬੀਰ ਮੁਹੱਬਤ ਟਰਦਾ ਹਰ ਤੇ ਆਪਣੇ ਕਦਲ ਦੇ ਸਭ ਤੋ ਨੇੜੇ ਰੱ ਖਦਾ ਹਰ।

ਮੇਰੇ ਵੱ ਲੋ ਬਹੁਤ ਬਹੁਤ ਕਪਆਰ ਮੇਰੇ ਕਪਆਰੇ ਦੋਸਤ। ਸ਼ੁਟਰੀਆ ਪ੍ੀਤ ਮੇਰੀ ਇਸ

ਫਰਮਾਇਸ਼ ਨੂੰ ਪੂਰਾ ਟਰਨ ਲਈ। ਬਹੁਤ ਬਹੁਤ ਕਪਆਰ।

“ਟੌ ਣ ਦੇਖੇ ਚੜਤੇ ਢਲਤੇ ਸੂਰਜ ਟੋ ਤੁਮ ਰੌਸਨੀ ਸੇ ਸੁੰ ਦਰ ਹੋ” ਸੁਖਬੀਰ

ਇਸ਼ੀਟਾ

ਸੱ ਜਣ ਚਲੇ ਗਏ
9

ਭੂਕਮਟਾ

ਸੰ ਘਰਸ਼ ਕਜ਼ੰ ਦਗੀ ਦਾ ਨਾਮ ਹਰ। ਟੀ ਬਸ ਸੰ ਘਰਸ਼ ਹੀ ਕਜ਼ੰ ਦਗੀ ਹਰ? ਸੋਚ ਕਵਚਾਰ

ਟਰਨ ਵਾਲੀ ਗੱ ਲ ਹਰ ਕਟ ਟੀ ਸੰ ਘਰਸ਼ ਤੋ ਕਬਨਾ ਕਜ਼ੰ ਦਗੀ ਦਾ ਟੋਈ ਵਯੂਦ ਹੀ ਨਹੀ ਹਰ?

ਅਗਰ ਸੰ ਘਰਸ਼ ਹੀ ਕਜ਼ੰ ਦਗੀ ਹਰ ਤਾ ਪਰਸਪਰ ਹਰ ਸੰ ਘਰਸ਼ ਟਰਨ ਵਾਲਾ ਮਨੁੱਖ

ਆਪਣੀ ਕਜ਼ੰ ਦਗੀ ਕਵਚ ਟਾਮਯਾਬ ਕਟਉ ਨਹੀ ਹੁੰ ਦਾ? ਆਪਣੇ ਆਸ ਪਾਸ ਝਾਤੀ ਮਾਰੋ

ਦੇਖੋ ਭਲਾ ਟੀ ਜੋ ਜੋ ਵੀ ਆਪਣੀ ਕਜ਼ੰ ਦਗੀ ਕਵਚ ਸੰ ਘਰਸ਼ ਟਰ ਕਰਹਾ ਹਰ ਟੀ ਉਹ

ਟਾਮਯਾਬ ਹਰ? ਟੀ ਸੰ ਘਰਸ਼ ਦੇ ਕਪੱ ਛੋ ਉਸਨੂੰ ਟਾਮਯਾਬੀ ਹਾਸਲ ਹੋ ਗਈ ਹਰ? ਟੀ ਉਹ

ਸੰ ਘਰਸ਼ ਕਪੱ ਛੋ ਉਸਨੇ ਸੁੱ ਖ ਦਾ ਸਾਹ ਕਲਆ ਹਰ? ਟੀ ਉਸ ਕਵਚ ਠਕਹਰਾਵ ਆ ਕਗਆ ਹਰ?

ਟੀ ਉਹ ਸੰ ਤੁਸ਼ੈ ਹੋ ਕਗਆ ਹਰ? ਟੀ ਉਸਦੀ ਦੌੜ, ਉਸਦੀ ਭੈਟਣ ਰੁਟ ਗਈ ਹਰ?

ਅਗਰ ਹਾ ਤਾ ਕਫਰ ਉਸਨੇ ਕਨਰਵਾਣ ਨੂੰ ਪ੍ਪਾਤ ਟਰ ਕਲਆ ਹੋਵੇਗਾ। ਕਟਉਕਟ ਬੁੱ ਧ

ਅਨੁਸਾਰ ਤਾ ਸੰ ਤੁਸ਼ੈ ਹੋਣਾ, ਠਕਹਰਾਵ ਆ ਜਾਣਾ, ਸ਼ਾਤ ਹੋ ਜਾਣਾ, ਭੈਟਣ ਦਾ ਼ਤਮ

ਹੋ ਜਾਣਾ ਹੀ ਕਨਰਵਾਣ ਦਾ ਰਾਹ ਹਰ।

ਅਗਰ ਸੰ ਘਰਸ਼ ਹੀ ਇਹ ਸਭ ਚੀਜ਼ਾ ਤੋ ਮੁਟਤੀ ਹਰ ਜਾ ਕਜ਼ੰ ਦਗੀ ਹਰ ਤਾ ਪ੍ੇਮ ਦਾ

ਤਾ ਟੋਈ ਵਯੂਦ ਹੀ ਨਾ ਹੋਇਆ। ਕਟਉਕਟ ਕਟ੍ਸ਼ਨ ਦਾ ਟਕਹਣਾ ਹਰ ਕਟ ਕਜੱ ਥੇ ਪ੍ੇਮ ਹਰ ਉਥੇ

ਟਦੇ ਵੀ ਸ਼ੰ ਘਰਸ਼ ਨਹੀ ਹੋ ਸਟਦਾ। ਅਗਰ ਪ੍ੇਮ ਕਵਚ ਤੁਹਾਨੂੰ ਸੰ ਘਰਸ਼ ਟਰਨਾ ਪਰ ਕਰਹਾ

ਹਰ ਤਾ ਇਸਦਾ ਮਤਲਬ ਹਰ ਉਸ ਪ੍ੇਮ ਦੇ ਕਪੱ ਛੇ ਕਟਤੇ ਨਾ ਕਟਤੇ ਤੁਹਾਿਾ ਮਤਲਬ

ਜੁਕੜਆ ਹੋਇਆ ਹਰ। ਤੇ ਕਜੱ ਥੇ ਮਤਲਬ ਹਰ ਉਥੇ ਪ੍ੇਮ ਦੀ ਟੀ ਥਾ ਹਰ ਭਲਾ?

ਕਟ੍ਸ਼ਨ, ਬੁੱ ਧ, ਨਾਨਟ ਆਕਦ ਵਰਗੇ ਯੁੱ ਗ ਪੁਰਸ਼ਾ ਕਜਹੀਆਂ ਅਕਜਹੀਆਂ ਗੱ ਲਾ

ਟਰਨ ਵਾਲਾ ਨਾਮ ਹਰ ਸੁਖਬੀਰ। ਕਜਸਨੇ ਸੰ ਘਰਸ਼ ਨੂੰ ਤੇ ਪ੍ੇਮ ਨੂੰ ਇਸ ਕਵੱ ਥ ਨਾਲ ਸਾਿੇ

ਮਨਾ ਕਵਚ ਭਰ ਕਦੱ ਤਾ ਹਰ ਕਟ ਪ੍ੇਮ ਕਵਚ ਅਸੀ ਸੰ ਘਰਸ਼ ਦੀ ਗੱ ਲ ਟਦੇ ਨਹੀ ਛੇੜ

ਸੱ ਜਣ ਚਲੇ ਗਏ
10

ਸਟਦੇ। ਕਜਸਨੇ ਪ੍ੇਮ ਨੂੰ ਦੇਖਣ ਦੇ ਨਜ਼ਰੀਏ ਹੀ ਬਦਲ ਕਦੱ ਤੇ ਨੇ। ਕਜਸਨੇ ਪ੍ੇਮ ਨੂੰ

ਮਕਹਬੂਬ ਨੂੰ ਰੱ ਬ ਤੋ ਵੀ ਉਚਾ ਸਥਾਨ ਕਦੱ ਤਾ ਹਰ। ਕਜਸਨੇ ਸੰ ਘਰਸ਼ ਨੂੰ ਕਜ਼ੰ ਦਗੀ ਦਾ

ਦੂਜਾ ਨਾਅ ਨਹੀ ਬਲਕਟ ਪ੍ੇਮ ਨੂੰ ਕਜ਼ੰ ਦਗੀ ਦਾ ਦੂਜਾ ਨਾਅ ਕਟਹਾ ਹਰ। ਕਜਸਨੇ ਕਲਕਖਆ

ਹਰ ਕਟ..

ਤਰਨੰ ੂ ਵੇਖ ਟੇ ਕਫਰ ਟੁਝ ਨਹੀ ਵੇਖੀਦਾ

ਚਾਹੇ ਗਲੀ 'ਚ ਰੱ ਬ ਤੁਕਰਆ ਕਫਰੇ।

ਮਕਹਬੂਬ ਦੇ ਸਾਹਮਣੇ ਰੱ ਬ ਨੂੰ ਅਣਦੇਕਖਆ ਟਰਨ ਵਾਲਾ ਇਨਸਾਨ ਮੈ ਟੋਈ

ਆਮ ਇਨਸਾਨ ਨਹੀ ਮੰ ਨਦਾ। ਕਨੱਟੀ ਉਮਰ 'ਚ ਵੱ ਿੀ ਗੱ ਲ ਟਰਨ ਵਾਲਾ ਇਨਸਾਨ ਮੈ

ਆਮ ਇਨਸਾਨ ਨਹੀ ਮੰ ਨਦਾ। ਏਸੇ ਟਰਟੇ ਅਸੀ ਉਸਨੂੰ ਯੁਗ ਪੁਰਸ਼ ਦਾ ਨਾਅ ਕਦੱ ਤਾ

ਹਰ। ਕਟਉਕਟ ਉਸਦੀਆਂ ਗੱ ਲਾ ਉਸਦੇ ਕਵਚਾਰ ਕਟਸੇ ਆਮ ਇਨਸਾਨ ਕਜਹੇ ਨਹੀ ਹਨ।

ਬੜਾ ਹੀ ਅਲਬੇਲਾ, ਤਬੀਅਤ ਦੀ ਤਰਲਤਾ ਤੇ ਸੁੰ ਤਤਰਤਾ ਦੀ ਭਾਵਨਾ ਵਾਲਾ ਇਹ

ਮਨੁੱਖ ਸੱ ਚਮੁਚ ਹੀ ਟੋਈ ਯੁਗ ਪੁਰਸ਼ ਹਰ। ਉਸਦਾ ਕਟਰਦਾਰ ਸਾਨੂੰ ਰੱ ਬ ਦੇ ਨੇੜੇ ਲਰ

ਆਉਦਾ ਹਰ। ਉਸਦੀਆਂ ਟਕਵਤਾਵਾ ਕਵਚਲੇ ਅਲੰਟਾਰ, ਕਬੰ ਬ, ਪ੍ਤੀਟ ਮਨ ਤੇ ਐਸਾ

ਛਾਪ ਛੱ ਿਦੇ ਨੇ ਕਟ ਆਦਮੀ ਬਦੋ ਬਦੀ ਉਸਦੀ ਹਸਤੀ ਵੱ ਲ ਕਖੱ ਕਚਆ ਜਾਦਾ ਹਰ। ਇਹ

ਕਟਤਾਬ ਕਵਚ ਵੀ ਟੁਝ ਉਸਦੀਆਂ ਐਸੀਆਂ ਹੀ ਟਕਵਤਾਵਾ ਹਨ ਜੋ ਪਾਠਟ ਦੇ ਮਨ ਨੂੰ

ਬਦੋ ਬਦੀ ਉਸ ਨਾਲ ਜੋੜ ਦੇਣਗੀਆਂ ਤੇ ਪਾਠਟ ਸੁਖਬੀਰ ਦੀਆਂ ਨਵੇਟਲੀਆਂ

ਰਚਨਾਵਾ ਪੜ੍ਨ ਲਈ ਹਮੇਸ਼ਾ ਉਤਸੁਟ ਰਕਹਣਗੇ।

ਅੱ ਜ 4 ਮਾਰਚ 2024 ਨੂੰ ਸੁਖਬੀਰ ਸੋਨਾ ਜੀ ਦਾ ਜਨਮਕਦਨ ਹਰ। ਉਸਦੀ

ਅਜ਼ੀਜ਼ ਦੋਸਤ ਇਸ਼ੀਟਾ ਜੋ ਕਟ ਮੇਰੇ ਕ਼ਆਲ ਨਾਲ ਉਸਦੇ ਸਭ ਤੋ ਨੇੜੇ ਹਰ ਤੇ ਸਾਿੇ

ਸਭ ਨਾਲੋ ਕਟਤੇ ਵੱ ਧਟੇ ਉਸਨੂੰ ਮੁਹੱਬਤ ਟਰਦੀ ਹਰ, ਉਸਦੀ ਫਰਮਾਇਸ਼ ਟਾਰਨ ਇਹ

ਕਟਤਾਬ ਮੈ ਅੱ ਜ ਪ੍ਟਾਕਸ਼ਤ ਟਰਨ ਦਾ ਬੀੜਾ ਚੁੱ ਕਟਆ ਹਰ। ਇਸ ਬਾਰੇ ਹਾਲ ਤੱ ਟ

ਸੱ ਜਣ ਚਲੇ ਗਏ
11

ਸੁਖਬੀਰ ਨੂੰ ਟੋਈ ਼ਬਰ ਨਹੀ ਹਰ। ਕਟਤਾਬ ਪ੍ਟਾਕਸ਼ਤ ਹੋਣ 'ਤੇ ਹੀ ਉਸਨੂੰ ਇਸ

ਸਰਪਰਾਈਜ਼ ਬਾਰੇ ਪਤਾ ਚੱ ਲੇ ਗਾ। ਇਸ਼ੀਟਾ ਤੇ ਸਾਕਹਬਜੀਤ ਦੀ ਮਦਦ ਨਾਲ ਸੁਖਬੀਰ

ਦੀਆਂ ਜੋ ਚੋਣਵੀਆਂ ਟਕਵਤਾਵਾ ਨੇ ਉਹ ਇਸ ਕਵਚ ਸ਼ਾਮਲ ਟਰ ਰਹੇ ਹਾ। ਉਮੀਦ

ਟਰਦਾ ਹਾ ਕਟ ਸੁਖਬੀਰ ਦੀਆਂ ਇਹ ਟਕਵਤਾਵਾ, ਗ਼ਜ਼ਲ਼ਾ ਸਭ ਦੇ ਮਨ ਨੂੰ ਜ਼ਰੂਰ

ੈੁੰ ਬਣਗੀਆਂ। ਮੇਰੇ ਕਪਆਰੇ ਤੇ ਅਜ਼ੀਜ਼ ਕਮੱ ਤਰ, ਯੁਗ ਪੁਰਸ਼ ਸੁਖਬੀਰ ਸੋਨਾ ਜੀ ਨੂੰ

ਜਨਮਕਦਨ ਮੁਬਾਰਟ ਤੇ ਮੇਰੇ, ਸਾਕਹਬ ਤੇ ਇਸ਼ੀਟਾ ਵੱ ਲੋ ਇਹ ਕਪਆਰ ਸਵਰੂਪ

ਤੋਹਫ਼ਾ। ਧੰ ਨਵਾਦ।

ਪ੍ੀਤ ਕਸੰ ਘ ਭਰਣੀ

ਸੱ ਜਣ ਚਲੇ ਗਏ
12

ਤੇਰੇ ਵਰਗਾ

ਹੱ ਕਸਆ ਨਹੀ ਜਾਦਾ , ਰੋਇਆ ਨਹੀ ਜਾਦਾ,

ਤੇਰੇ ਵਰਗਾ ਹੋਇਆ ਨਹੀ ਜਾਦਾ,

ਤੂੰ ਦੁੱ ਖ ਵੀ ਮੌਜ ਨਾਲ਼ ਮਾਣਦਾ ਏ,

ਤੂੰ ਸੁੱ ਖ ਵੀ ਮੌਜ ਨਾਲ਼ ਮਾਣਦਾ ਏ,

ਤੂੰ ਟਦੇ ਕਮੱ ੈੀ ਬਰਾਬਰ ਹੋ ਜਾਵੇ,

ਟਦੇ ਤੂੰ ਹੋਜੇ ਰੱ ਬ ਦੇ ਹਾਣ ਦਾ,

ਕਜਵੇ ਤੂੰ ਮਰਦਾ ਆਂ ਮੇਰੇ 'ਤੇ,

ਮੇਰੇ ਟੋਲ਼ੋ ਮੋਇਆ ਨਹੀ ਜਾਦਾ,

ਹੱ ਕਸਆ ਨਹੀ ਜਾਦਾ, ਰੋਇਆ ਨਹੀ ਜਾਦਾ,

ਤੇਰੇ ਵਰਗਾ ਹੋਇਆ ਨਹੀ ਜਾਦਾ

ਮਰਨੰ ੂ ਼ਾਲੀ ਨੂੰ ਤੂੰ ਭਰ ਦੇਵ,ੇ

ਜਦ ਗੱ ਲਾ ਚਾਰ ਟੁ ਟਰ ਦੇਵ,ੇ

ਤੂੰ ਆਪ ਤਾ ਮੌਤ ਦਾ ਆਕਸਟ ਏ,

ਤੇ ਮਰਨੰ ੂ ਜੀਣ ਦਾ ਵਰ ਦੇਵ,ੇ

ਸੱ ਜਣ ਚਲੇ ਗਏ
13

ਜੀਅ ਟਰੇ ਤਾ ਰੱ ਬ ਘੇਰ ਟੇ ਬਕਹ ਜਾਵਾ,

ਪਰ ਤੇਰੇ ਅੱ ਗੇ ਖਲੋ ਇਆ ਨਹੀ ਜਾਦਾ,

ਹੱ ਕਸਆ ਨਹੀ ਜਾਦਾ, ਰੋਇਆ ਨਹੀ ਜਾਦਾ,

ਤੇਰੇ ਵਰਗਾ ਹੋਇਆ ਨਹੀ ਜਾਦਾ।

ਸੱ ਜਣ ਚਲੇ ਗਏ
14

ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ

ਤੇ ਸੱ ਜਣ ਚਲੇ ਗਏ

ਮੇਰੇ ਕਦਲ ਨੂੰ ਪੈਦੇ ਸੀ ਹੌਲ

ਤੇ ਸੱ ਜਣ ਚਲੇ ਗਏ

ਸਭ ਸਫਾਈਆਂ ਦੇ ਟੇ ਮਰਨੰ ੂ

ਮਰਨੰ ੂ ਟਕਹੰ ਦੇ ਟੁਝ ਨਾ ਬੋਲ

ਤੇ ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ..

ਹੁਣ ਟੁਝ ਨਾ ਬਕਚਆ ਪੱ ਲੇ ਮੇਰੇ

ਓ ਸਭ ਤੋ ਸੀ ਅਨਮੋਲ

ਤੇ ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ..

ਸੱ ਜਣ ਚਲੇ ਗਏ
15

ਚੰ ਨ ਦਾ ਰੁਤਬਾ ਦੇ ਟੇ ਪਕਹਲਾ

ਕਫਰ ਗਏ ਧੂੜਾ ‘ਚ ਰੋਲ਼

ਤੇ ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ..

ਹੁਣ ਕਟਸ ਨਾਲ ਬੰ ਨ੍ਾ

ਕਦਲ ਮੈ ਜਾ ਟੇ

ਗੰ ਢਾ ਇਸਟ ਦੀਆਂ ਖੋਲ

ਤੇ ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ..

ਹਰ ਹੋਰ ਵੀ ਕਚਹਰੇ ਕਵਚ ਜ਼ਹਾਨ ਦੇ

ਲੱਭ ਲਵਾਗਾ ਮੈ ਹੋਰ

ਜੇ ਸੱ ਜਣ ਚਲੇ ਗਏ

ਰਕਹ ਗਈਆਂ ਕਟਤਾਬਾ ਟੋਲ

ਤੇ ਸੱ ਜਣ ਚਲੇ ਗਏ।

ਸੱ ਜਣ ਚਲੇ ਗਏ
16

ਸਕਹਦ ਨਾਲੋ ਕਮੱ ਠਾ

ਟਦੇ ਸਕਹਦ ਨਾਲੋ ਕਮੱ ਠਾ

ਟਦੇ ਜ਼ਕਹਰ ਨਾਲੋ ਟੌ ੜਾ ਨੀ

ਟਦੇ ਪਹਾੜਾ ਕਜਹਾ ਕਵਸਾਲ

ਟਦੇ ਰਾਈ ਵਾਗ ਥੋੜਾ ਨੀ

ਟਦੇ ਆਸਕਤਟ ਹੋਜੇ ਟਦੇ ਨਾਸਕਤਟ ਨੀ

ਟਦੇ ਭੀੜ ਕਜਹਾ

ਟਦੇ ਬਹੁਕਤਆਂ ‘ਚ ਇੱ ਟ ਨੀ

ਟਦੇ ਹੁੰ ਦਾ ਼ਾਰੇ ਸੁਮੰਦਰਾ ਕਜਹਾ

ਤੇ ਟਦੇ ਠੰਿੇ ਦਕਰਆਵਾ ਵਰਗਾ

ਸਮਝ ਤੇਰੀ ‘ਚ ਨਈ ਂ ਆਉਣਾ ਪਤਲੋ

ਮੁੰ ਿਾ ਅਜੰ ਤਾ ਦੀਆਂ ਗੁਫ਼ਾਵਾ ਵਰਗਾ।

ਸੱ ਜਣ ਚਲੇ ਗਏ
17

ਕਚੜੀਆਂ

ਓ ਕਚੜੀਆਂ ਨੂੰ ਚਾਹੁੰ ਦਾ ਏ

ਚੋਗਾ ਵੀ ਪਾਉਦਾ ਏ

ਗੱ ਲਾ ਵੀ ਟਰਦਾ

ਹੱ ਟ ਵੀ ਜਤਾਉਦਾ ਏ

ਅਵਾਜ਼ਾ ਲਗਾਉਦਾ ਏ

ਅੰ ਬਰੋ ਬੁਲਾਉਦਾ ਏ

ਦੁਨੀਆਂ ਤੋ ਚੋਰੀ

ਇਸਟ ਕਸਖਾਉਦਾ ਏ

ਨਾਅ ਨਈ ਂ ਪਤਾ

ਸਾਇਦ ‘ਸੋਨਾ’ ਟਹਾਉਦਾ ਏ

ਓ ਕਚੜੀਆਂ ਨੂੰ ਚਾਹੁੰ ਦਾ ਏ

ਚੋਗਾ ਵੀ ਪਾਉਦਾ ਏ…

ਸੱ ਜਣ ਚਲੇ ਗਏ
18

ਖੰ ਭਾ ਨੂੰ ਕਗਣਦਾ ਏ

ਉਿਾਣਾ ਨੂੰ ਕਮਣਦਾ ਏ

ਲਫ਼ਜ਼ਾ ਦੀ ਟੰ ਧ ‘ਚ

ਉਹਨਾ ਨੂੰ ਕਚਣਦਾ ਏ

ਟੁਦਰਤ ਦੀ ਉਸਤਤ ਦੇ

ਗੀਤ ਵੀ ਗਾਉਦਾ ਏ

ਓ ਕਚੜੀਆਂ ਨੂੰ ਚਾਹੁੰ ਦਾ ਏ

ਚੋਗਾ ਵੀ ਪਾਉਦਾ ਏ

ਗੱ ਲਾ ਵੀ ਟਰਦਰ

ਹੱ ਟ ਵੀ ਜਤਾਉਦਾ ਏ।

ਸੱ ਜਣ ਚਲੇ ਗਏ
19

ਨਾਨਟ ਦੀ ਨਗਰੀ

ਏ ਨਾਨਟ ਦੀ ਨਗਰੀ ਏ

ਹੋਈ ਬੇਸਬਰੀ ਏ

ਟਕਹੰ ਦੀ ਮੰ ਗਣ ਤੋ ਪਕਹਲਾ ਕਮਲਜੇ

ਇਹਨੇ ਕਦੱ ਤਾ ਟੀ ਕਸਲਾ

ਜੋ ਕਸਖਾਇਆ ਸੀ ਭਲਾ

ਤੂੰ ਚਹੁੰ ਕਦਸਾਏ ਕਫਰਟੇ

ਏ ਭਲਾ ਕਜਸਦਾ ਮੰ ਗਦੀ ਏ

ਏ ਓਸੇ ਨੂੰ ਿੰ ਗਦੀ ਏ

ਏ ਕਟਹੜੇ ਰਾਹੇ ਪਰ ਗਈ

ਸੰ ਦੇਸ਼ਾ ਓਟਾਰ ਦਾ

ਤੂੰ ਕਰਹਾ ਪੁਟਾਰ ਦਾ

ਤੇ ਏ ਧਰਮ ਫੜ੍ ਟੇ ਬਕਹ ਗਈ

ਸੱ ਜਣ ਚਲੇ ਗਏ
20

ਟਰਾ ਅਰਦਾਸ ਬਣਾਦੇ ਬਾਬਾ

ਸਾਿੀ ਸਾਿੇ ਨਾਲ਼ ਕਵਗੜੀ ਏ

ਏ ਨਾਨਟ ਦੀ ਨਗਰੀ ਏ

ਬੜੀ ਬੇਸਬਰੀ ਏ

ਟਕਹੰ ਦੀ ਮੰ ਗਣ ਤੋ ਪਕਹਲਾ ਕਮਲਜੇ

ਇਹਨੇ ਕਦੱ ਤਾ ਟੀ ਕਸਲਾ

ਜੋ ਕਸਖਾਇਆ ਸੀ ਭਲਾ

ਤੂੰ ਚਹੁੰ ਕਦਸਾਏ ਕਫਰਟੇ...

ਸੱ ਜਣ ਚਲੇ ਗਏ
21

ਕਮੱ ੈੀ ਦੀ ਦੁਨੀਆਂ

ਮੇਰੀ ਕਮੱ ੈੀ ਦੀ ਦੁਨੀਆਂ ਖੋਰ ਕਦੱ ਤੀ

ਤੇਰੇ ਨਫ਼ਰਤ ਦੇ ਵਰਦੇ ਮੀਹ ਨੇ

ਉਹਦੀ ਝਲਟ ਮੇਰੇ ਲਈ ਇੰ ਝ ਏ

ਅੰ ਬਰ ਕਜੱ ਕਤਆ ਕਜਵੇ ਪਰ ਟੁਤਰੇ ਪੰ ਛੀ ਨੇ

ਮੈ ਖਾਲੀ ਟਾਸਾ ਲਰ ਟੇ ਮੁੜ ਆਇਆ

ਉਹਦੇ ਟੋਲ ਤਾ ਬਸ ਹੀਰੇ ਮੋਤੀ ਹੀ ਨੇ

ਐਵੇ ਛਾਇਆ ਵਰਰਾਗ ਮੇਕਰਆਂ ਨੈਣਾ ‘ਚ

ਕਜਵੇ ਸੰ ਸਾਰ ਛੱ ਕਿਆ ਘਰਦੇ ਕਟਸੇ ਜੀਅ ਨੇ

ਕਟੱ ਥੇ ਲੱਭਾ ਮੈ ਅੱ ਜ ਸੁਟਰਾਤ ਕਜਹੇ ਬੰ ਦੇ

ਜੋ ਪ੍ੇਮ 'ਚ ਕਦੱ ਤਾ ਜ਼ਕਹਰ ਜਾਦੇ ਪੀ ਨੇ।

ਸੱ ਜਣ ਚਲੇ ਗਏ
22

ਅਸਮਾਨ ਦਾ ਰੰ ਗ

ਇਹ ਜੋ ਰੰ ਗ ਹਰ ਅਸਮਾਨ ਦਾ

ਇਹ ਸਾਰੇ ਭੇਤ ਹਰ ਜਾਣਦਾ

ਇਹਨੇ ਦੇਕਖਆ ਸਫ਼ਰ ਨਾਨਟ ਦਾ

ਨਾਲੇ ਪਕੜ੍ਆ ਹਰ ਸਫ਼ਾ ਟੁਰਾਨ ਦਾ।

ਏਹਦੇ ਹੇਠਾ ਸਭ ਜੰ ਗਾ ਯੁੱ ਧ ਹੋਏ

ਏਹਦੇ ਹੇਠਾ ਟਈ ਗੌਤਮ ਤੋ ਬੁੱ ਧ ਹੋਏ

ਏਥੇ ਹੀ ਰਾਮ ਨੇ ਬਨਵਾਸ ਟੱ ਕੈਆ

ਏਹਦੇ ਹੇਠਾ ਹੀ ਟੌ ਰਵ ਬੇਸੁੱਧ ਹੋਏ

ਇਹਨੇ ਬੁੱ ਲ੍ੇ ਨੂੰ ਨੱਚਦੇ ਵੇਕਖਆ ਏ

ਇਸਟ ਹੱ ਿਾ ‘ਚ ਰੱ ਚਦੇ ਵੇਕਖਆ ਏ

ਇਹੀ ਹੀ ਜੋ ਆਦਮ ਤੇ ਹਵਾ ਨੂੰ

ਚੰ ਗੀ ਤਰ੍ਾ ਪਛਾਣ ਦਾ

ਇਹ ਜੋ ਰੰ ਗ ਹਰ ਅਸਮਾਨ ਦਾ

ਇਹ ਸਾਰੇ ਭੇਤ ਹਰ ਜਾਣਦਾ।

ਸੱ ਜਣ ਚਲੇ ਗਏ
23

ਇਹਨੇ ਸੁਟਰਾਤ ਦੇ ਫਲਸਫੇ ਤੱ ਟੇ ਨੇ

ਏਹਦੇ ਸਾਹਮਣੇ ਹੀ ਬਣੇ ਮੱ ਟੇ ਨੇ

ਇਹਨੇ ਦੇਕਖਆ ਮਨਸੂਰ ਸੂਲ਼ੀ ਚਕੜਆ

ਇਹਦੇ ਹੇਠਾ ਟਈ ਰਾਜ ਬਣੇ ਤੇ ਢੱ ਠੇ ਨੇ

ਇਹਨੇ ਅੱ ਗ ਦੀ ਹੁੰ ਦੀ ਼ੋਜ ਵੇਖੀ ਏ

ਨਾਲ਼ੇ ਕਸਟੰ ਦਰ ਦੀ ਫ਼ੌਜ ਵੇਖੀ ਏ

ਇਹਨੇ ਘੂਰ ਵੀ ਸਹੀ ਰਣਜੀਤ ਦੀ

ਤੇ ਮਰਦਾਨੇ ਦੀ ਰਬਾਬ ਕਰਹਾ ਮਾਣਦਾ

ਏ ਜੋ ਰੰ ਗ ਹਰ ਅਸਮਾਨ ਦਾ

ਏ ਸਾਰੇ ਭੇਤ ਹਰ ਜਾਣਦਾ।

ਰਾਝੇ ਦੀ ਵੰ ਝਲੀ ਤੇ ਕਮਰਜੇ ਦੇ ਤੀਰ

ਗੌਕਬੰ ਦ ਦੀ ਨਾਲੇ ਤੱ ਟੀ ਸਮਸੀਰ

ਏ ਬੜਾ ਹੀ ਬੇਰਕਹਮ ਮਰਨੰ ੂ ਜਾਪਦਾ

ਏ ਭੌਰਾ ਨਾ ਰੋਇਆ ਜਦ ਰੋਈ ਸੀ ਹੀਰ

ਸੱ ਜਣ ਚਲੇ ਗਏ
24

ਪਰੜਾ ਨੂੰ ਨਾਪਦਾ, ਟੋਈ ਨਾਦ ਅਲਾਪ ਦਾ

ਏ ਲੋ ਟਾ ਤੇ ਘਰਾ ਤੇ ਕਦਲਾ 'ਚ ਝਾਟਦਾ

ਜੀਅ ਟਰੇ ਗੁੰ ਮ ਜਾਵਾ ਏ ਨੀਲੱਤਣਾ ‘ਚ

ਕਮਲੇ ਮੌਟਾ ਜੇ ਗੁੰ ਮ ਜਾਣਦਾ

ਏ ਜੋ ਰੰ ਗ ਹਰ ਅਸਮਾਨ ਦਾ

ਏ ਸਾਰੇ ਭੇਤ ਹਰ ਜਾਣਦਾ।

ਸੱ ਜਣ ਚਲੇ ਗਏ
25

ਬਾਰਾ ਮਹੀਨੇ ਪੱ ਤਝੜ

ਬਾਰਾ ਮਹੀਨੇ ਪੱ ਤਝੜ ਰਕਹੰ ਦੀ ਮਨ ਦੇ ਮੌਸਮ ‘ਚ

ਮੁੱ ਠੀ ਟੁ ਮਰਨੰ ੂ ਦਾਨ ‘ਚ ਦੇਦੇ ਰੁੱ ਤ ਬਹਾਰਾ ਦੀ

ਇਸਟ ਤੇਰੇ ਕਵਚ ਏਦਾ ਕਗਰਦਾ ਜਾਨਾ ਵਾ

ਗਰਮੀ ਕਵਚ ਕਗਰਦੀ ਏ ਕਜਉ ਬਰਫ਼ ਪਹਾੜਾ ਦੀ।

ਭੋਰ ਟੇ ਮੌਸਮ ਕਛੜਟ ਦੇ

ਤੂੰ ਮੇਰੀ ਟੋਮਲ ਦੇਹੀ 'ਤੇ

ਸਦੀਆਂ ਤੋ ਜੋ ਵਰ੍ੇ ਮੇਰੇ 'ਤੇ

ਵਰਰਾਗ ਰੋਟ ਲਰ ਨੀ

ਭੰ ਨ੍ਦੇ ਅੱ ਜ ਮੇਰੀਆਂ ਦਾ

ਪੀੜਾ ਦਾ ਅੜੀਏ

ਜ਼ਖਮੀ ਟਰੇ ਨਦੀ ਜੋ ਮਰਨੰ ੂ

ਓਹ ਪਾਣੀ ਸੋਖ ਲਰ ਨੀ

ਕਮਲੀ ਟਦੇ ਨਾ ਕਜਹਨੂੰ

ਸੱ ਜਣ ਚਲੇ ਗਏ
26

ਏ ਧੁੱ ਪ ਸੂਰਜਾ ਦੀ

ਗਕਹਰੇ ਜੰ ਗਲ 'ਚ ਉਗੀ

ਮੈ ਉਹ ੈਾਣੀ ਉਜਾੜਾ ਦੀ

ਬਾਰਾ ਮਹੀਨੇ ਪੱ ਤਝੜ ਰਕਹੰ ਦੀ

ਮਨ ਦੇ ਮੌਸਮ ‘ਚ

ਮੁੱ ਠੀ ਟੁ ਮਰਨੰ ੂ ਦਾਨ ‘ਚ ਦੇਦੇ

ਰੁੱ ਤ ਬਹਾਰਾ ਦੀ।

ਸੱ ਜਣ ਚਲੇ ਗਏ
27

ਸੁਰਮੇ ਵਾਲੀ ਅੱ ਖ

ਜਦ ਵੀ ਵੇਖ ਠੰਢ ਦਾ ਕਸਖਰ ਵੇਖ ਲੈ ਦੀ ਏ

ਕਫਰ ਉਹ ਮਰਨੰ ੂ ਬਾਲ਼ ਟੇ ਸੇਟ ਲੈ ਦੀ ਏ

ਭਾਵੇ ਮਰਜਾਣੀ ਮਾਲਟ ਸੁਮੰਦਰਾ ਦੀ

ਕਫਰ ਵੀ ਦਕਰਆਵਾ ਦਾ ਭੇਤ ਲੈ ਦੀ ਏ

ਆਪਣੇ ਕਹੱ ਸੇ ਦੇ ਮੋਤੀ ਦੇ ਟੇ ਮਰਨੰ ੂ

ਮੇਰੇ ਕਹੱ ਸੇ ਆਈ ਲਰ ਰੇਤ ਲੈ ਦੀ ਏ

ਮੇਰੇ ਦੁਨੀਆਂ ਭਰ ਦੇ ਰੋਲ਼ੇ ਗੋਲ਼ੇ ਤਾ

ਉਹ ਅੱ ਖ ਦੇ ਸੁਰਮੇ ਚ ਲਪੇੈ ਲੈ ਦੀ ਏ।

ਸੱ ਜਣ ਚਲੇ ਗਏ
28

ਦੁੱ ਖਾ ਦਾ ਦਕਰਆ

ਮੈ ਧੁੱ ਪਾ ਪੀ ਲਈਆਂ ਕਸ਼ਰ ਦੀਆਂ

ਮਰਨੰ ੂ ਚਰਨ ਰਤਾ ਨਾ ਆਇਆ

ਮੇਰੇ ਕਹਜਰ ਦੀ ਬੇੜੀ ਿੁੱ ਬ ਗਈ

ਮੈ ਰੱ ਜ ਰੱ ਜ ਚੱ ਪੂ ਚਲਾਇਆ

ਮੇਰੇ ਕਸਰ ਕਬਰਹੜਾ ਬਕਹ ਕਗਆ

ਕਜੰ ਨੇ ਸੀਨਾ ਫੂਟ ਮੁਟਾਇਆ

ਮੇਰੇ ਹੰ ਝੂ ਹੋ ਗਏ ਬੇਵਫਾ

ਉਹਨਾ ਬੰ ਨ੍ ਭੋਰਾ ਨਾ ਲਾਇਆ

ਮੇਰੀ ਆਸ ਦੀ ਕਤੱ ਤਲੀ ਮਰ ਗਈ

ਜੀਹਦਾ ਦੁੱ ਖ ਨਾ ਕਟਸੇ ਮਨਾਇਆ

ਮੇਰੇ ਸਾਹਮਣੇ ਦਕਰਆ ਸੂਟਦਾ

ਮੈ ਤਾਵੀ ਕਰਹਾ ਤਰਹਾਇਆ

ਮੇਰੇ ਪਰਰੀ ਟੰ ਢੇ ਖੁੱ ਭ ਗਏ

ਮੈ ਕਫਰ ਵੀ ਰੁੱ ਟ ਨਾ ਪਾਇਆ

ਮੇਰੀ ਅੱ ਖ ‘ਚ ਟੋਲ਼ੇ ਅੱ ਗ ਦੇ

ਸੱ ਜਣ ਚਲੇ ਗਏ
29

ਕਜੰ ਨ੍ਾ ਨਜ਼ਰ ਮੇਰੀ ਨੂੰ ਖਾਇਆ

ਕਟਸੇ ਟੰ ਕਢਆਂ ਦੀ ਸੇਜ ਕਵਛਾ ਟੇ

ਮਰਨੰ ੂ ਗੂੜ੍ੀ ਨੀਦ ਸਵਾਇਆ

ਕਟਸੇ ਘੋਲ਼ ਟੇ ਕਵਚ ਕਮਸਰੀ ਦੇ

ਮਰਨੰ ੂ ਅੱ ਗ ਦਾ ੈੋੈਾ ਖਵਾਇਆ

ਕਫਰ ਜਲੀ ਜੀਭ 'ਤੇ ਜਾਲ੍ਮਾ

ਟਾਲਾ ਲੂਣ ਹਰ ਪਾਇਆ

ਕਜਹੜਾ ਜੀਵਨ ਕਫਰਦਾ ਵੰ ਿਦਾ

ਮਰਨੰ ੂ ਓਹਦੇ ਹੱ ਥੋ ਮਰਾਇਆ

ਉਹ ਰੱ ਤੀ ਭਰ ਹੀ ਦੂਰ ਸੀ ਮੈਥੋ

ਮੈ ਤਾਵੀ ਛੂਹ ਨਾ ਪਾਇਆ

ਦੁੱ ਖਾ ਦੇ ਦਕਰਆ 'ਚ ਕਟਸੇ

ਮਰਨੰ ੂ ਕਸਰ ਤੱ ਟ ਿੁਬਾਇਆ

ਹੋਰ ਟੁਝ ਨਾ ਟਰ ਸਕਟਆ

ਮੈ ਬਸ ਰੋਇਆ ਤੇ ਟੁਰਲਾਇਆ

ਬਸ ਰੋਇਆ ਤੇ ਟੁਰਲਾਇਆ

ਸੱ ਜਣ ਚਲੇ ਗਏ
30

ਹੰ ਝੂ ਦਾ ‘ਲਾਜ਼

ਤੇਰੇ ਹਰ ਹੰ ਝੂ ਦਾ ‘ਲਾਜ਼ ਮਰਨੰ ੂ ਪਤਾ ਏ,

ਰੋਦੇ ਰੁੱ ਖਾ ਦੀ ਆਵਾਜ਼ ਮਰਨੰ ੂ ਪਤਾ ਏ।

ਜੋ ਕਬਨਾ ਵੱ ਜੇ ਰੂਹ ਟੀਲ ਲੈ ਦਾ ਏ,

ਚੁੱ ਪ ਤੇਰੀ ਦਾ ਸਾਜ਼ ਮਰਨੰ ੂ ਪਤਾ ਏ।

ਟਲ਼ਟਲ਼ ਪਤਾ ਏ ਸਾਤ ਨਦੀਆਂ ਦੀ,

ਕਪੰ ਜ਼ਰੇ ਦੇ ਪੰ ਛੀ ਦੀ ਪਰਵਾਜ਼ ਮਰਨੰ ੂ ਪਤਾ ਏ।

ਆਪਣੇ ਬਾਰੇ ਟੁਝ ਨਾ ਜਾਣ ਸਕਟਆ ਮੈ

ਓਦਾ ਤੇਰੇ ਤਾ ਸਾਰੇ ਰਾਜ਼ ਮਰਨੰ ੂ ਪਤਾ ਏ।

ਸੱ ਜਣ ਚਲੇ ਗਏ
31

ਦੁੱ ਖਾ ਦਾ ਤਾਜ

ਅਸੀ ਵਾਸੀ ਉਜੜੇ ਨਗਰਾ ਦੇ,

ਤਰਨੰ ੂ ਮੁਬਾਰਟ ਕਖਕਲਆ ਬਾਗ ਟੁੜੇ।

ਸਾਿੇ ਪਰਰੀ ਕਬਰਹਾ ਦੀਆਂ ਬੇੜ੍ੀਆਂ

ਤੇ ਕਸਰ 'ਤੇ ਦੁੱ ਖਾ ਦਾ ਤਾਜ ਟੁੜੇ।

ਅਸੀ ਧੁਨ ਹਾ ਓਸ ਸੰ ਗੀਤ ਦੀ,

ਹਰ ਜੀਹਦੇ ‘ਚ ਬਸ ਵਰਰਾਗ ਟੁੜੇ।

ਟੋਈ ਨੀ ਆਇਆ ਕਵਹੜੇ ਸਾਿੇ,

ਥੱ ਟੇ ਬੋਲ ਬਨੇਰੇ 'ਤੇ ਟਾਗ ਟੁੜੇ।

ਸੁੱ ਤੇ ਰਕਹ ਗਏ ਲੇ ਖ ਸਾਮਾ ਤੀਟ,

ਰਹੇ ਉਿੀਟ ਦੇ ਆਈ ਨਾ ਜਾਗ ਟੁੜ।ੇ

ਸੱ ਜਣ ਚਲੇ ਗਏ
32

ਸ੍ਾਤਮਹੱ ਕਤਆ

ਕਟਸ ਜੋਗੀ ਤੋ ਜੋਗ ਲਵਾ ਬਾਲ ਨਾਥ ਮੁੱ ਟਰੀ ਜਾਦਾ ਏ

ਯਾਦ ਤੇਰੀ ਦਾ ਕਬਰਹੜਾ ਮੇਰੇ ਸਾਹ ਟੁਤਰੀ ਜਾਦਾ ਏ।

ਮਰਨੰ ੂ ਖਾਲੀ ਖਾਲੀ ਜਾਪਦਾ, ਇਹ ਜੋ ਟੁੱ ਲ ਜਹਾਨ

ਤੇਰੇ ਇਸਟ ਦੇ ਤੋਹਫੇ ਨੇ ਜੋ ਪੀੜਾ ਮਰਨੰ ੂ ਖਾਣ

ਟੌ ਣ ਕਦਲ ਦੇ ਟੋਰੇ ਵਰਕਟਆਂ 'ਤੇ ਵਰਰਾਗ ਉਟਰੀ ਜਾਦਾ ਏ

ਯਾਦ ਤੇਰੀ ਦਾ ਕਬਰਹੜਾ ਮੇਰੇ ਸਾਹ ਟੁਤਰੀ ਜਾਦਾ ਏ।

ਏ ਟਰਸਾ ਸੂਰਜ ਿੁੱ ਕਬਆ ਮੁੜ ਕਦਨ ਨਾ ਹੋਇਆ

ਪੈਿਾ ਏਨਾ ਇਸਟ ਦਾ ਕਟ ਕਮਣ ਨਾ ਹੋਇਆ

ਹਰਗਾ ਕਸਰੇ ਦਾ ਬੇਵਫਾ ਤਾ ਵੀ ਕਦਲ 'ਚ ਉਤਰੀ ਜਾਦਾ ਏ

ਯਾਦ ਤੇਰੀ ਦਾ ਕਬਰਹੜਾ ਮੇਰੇ ਸਾਹ ਟੁਤਰੀ ਜਾਦਾ ਏ।

ਟੌ ਣ ਅਸਮਤ ਲੁੱੈ ਲਰ ਕਗਆ ਮੇਰੇ ਼ਾਬਾ ਦੀ

ਨੈਣਾ 'ਚ ਵਕਹ ਗਈ ਇਟ ਨਦੀ ਚਨਾਬਾ ਦੀ

ਖੁੱ ਲਾ ਗੱ ਫਾ ਮੰ ਗਦਾ ਹਾ ਪਰ ਦੇ ਟੇ ੈੁੱ ਟੜੀ ਜਾਦਾ ਏ

ਸੱ ਜਣ ਚਲੇ ਗਏ
33

ਯਾਦ ਤੇਰੀ ਦਾ ਕਬਰਹੜਾ ਮੇਰੇ ਸਾਹ ਟੁਤਰੀ ਜਾਦਾ ਏ।

ਮਰਨੰ ੂ ਆਸਮਾਨ ਛੋੈਾ ਜਾਪਦਾ ਮੇਰੀ ਉਦਾਸੀ ਤੋ

ਮੈ ਪਾਣੀ ਕਫਰਦਾ ਮੰ ਗਦਾ ਨਦੀ ਕਪਆਸੀ ਤੋ

ਕਮ੍ਗ ਮੇਰੀ ਖੁਸੀ ਦਾ ਕਟਸੇ ਲੱਗ ਨੁੱਟਰੀ ਜਾਦਾ ਏ

ਯਾਦ ਤੇਰੀ ਦਾ ਕਬਰਹੜਾ ਮੇਰੇ ਸਾਹ ਟੁਤਰੀ ਜਾਦਾ ਏ

ਟੌ ਣ ਹਰ ਜੋ ਕਦਲ ਦੇ ਟੋਰੇ ਵਰਕਟਆਂ 'ਤੇ ਵਰਰਾਗ ਉਟਰੀ ਜਾਦਾ।

ਸੱ ਜਣ ਚਲੇ ਗਏ
34

ੈੁੱ ੈ-ਭੱ ਜ

ਮਲ੍ਮ ਇਟ ਤੇ ਫੱ ੈ ਹਜ਼ਾਰ ਨੇ

ਉਝ ਥੋੜੇ ਹਾਸੇ ਲਏ ਉਧਾਰ ਨੇ

ਮੈ ਜੀਵਨ ‘ਚ ਿੁੱ ਬ ਟੇ ਮਰ ਜਾਣਾ

ਟੁਝ ਦਕਰਆ ਿੁੱ ਕਬਆ ਹੋਣੇ ਪਾਰ ਨੇ

ਮੇਰੀ ਅੱ ਖ ਚਾਨਣ ਨਾ ਝੱ ਲਦੀ ਹੁਣ

ਇਹਨੂੰ ਖਾ ਕਲਆ ਕਟਸੇ ਅੰ ਧਟਾਰ ਨੇ

ਖੋਰੇ ਟਰਸੀ ਰੁੱ ਤ ‘ਚ ਕਖਕਲਆ ਏ

ਫੁੱ ਲ ਤੋਕੜਆਂ ਕਤੱ ਤਲੀ ਦੇ ਭਾਰ ਨੇ

ਨਾ ਬਹੁਤਾ ਉਿੋ ਹੰ ਟਾਰ ਦੇ ਜਹਾਜ਼ ਤੇ

ਯੋਧੇ ਵਟਤ ਦੇ ਅਸਮਾਨੋ ਲੈ ਦੇ ਉਤਾਰ ਨੇ।

ਸੱ ਜਣ ਚਲੇ ਗਏ
35

ਇਸਟ ‘ਚ ਟੀ ਉਮੀਦਾ ਰੱ ਖਾ

ਇਸਟ ‘ਚ ਟੀ ਉਮੀਦਾ ਰੱ ਖਾ, ਜਨਮਾ ਤੱ ਟ ਉਿੀਟਾ ਰੱ ਖਾ

਼ੋਰੇ ਟਦ ਓਹ ਤੱ ਟ ਲਵੇ, ਆਪਣੇ ਨਾਲ ਤਬੀਬਾ ਰੱ ਖਾ।

ਟਦ ਸੂਲ਼ੀ ਤੇ ੈੰ ਗ ਦੇਣਾ, ਹੁਸਨ ਓਹਦੇ ਨੇ ਿੰ ਗ ਦੇਣਾ

ਬੱ ਚਜਾ ਓਹਦੀ ਤੱ ਟਣੀ ਤੋ, ਟੋਈ ਮਰਨੰ ੂ ਏਸਾ ਢੰ ਗ ਦੇਣਾ

ਲੱਗਾ ਸਾਤ ਨਦੀ ਕਜਹਾ ਅੰ ਦਰ ਦੱ ਬਟੇ ਚੀਟਾ ਰੱ ਖਾ

ਇਸਟ ‘ਚ ਟੀ ਉਮੀਦਾ ਰੱ ਖਾ, ਜਨਮਾ ਤੱ ਟ ਉਿੀਟਾ ਰੱ ਖਾ

਼ੋਰੇ ਟਦ ਓਹ ਤੱ ਟ ਲਵੇ, ਅਪਣੇ ਨਾਲ ਤਬੀਬਾ ਰੱ ਖਾ।

ਿੂੰ ਘੇ ਨੈਣ ਅਸਮਾਨਾ ਤੋ, ਤੇ ਕਤੱ ਖੇ ਕਟਰਪਾਨਾ ਤੋ

ਰਕਹੰ ਦੀ ਏ ਇਨਸਾਨਾ ‘ਚ ਪਰ ਪਰੇ ਏ ਇਨਸਾਨਾ ਤੋ

ਕਜਉ ਪੀਰ ਮਨਾਈਦਾ ਇਉ ਤੇਰੇ ਨਾਲ ਸਲੀਟਾ ਰੱ ਖਾ

ਇਸਟ ‘ਚ ਟੀ ਉਮੀਦਾ ਰੱ ਖਾ, ਜਨਮਾ ਤੱ ਟ ਉਿੀਟਾ ਰੱ ਖਾ

਼ੋਰੇ ਟਦ ਓਹ ਤੱ ਟ ਲਵੇ, ਅਪਣੇ ਨਾਲ ਤਬੀਬਾ ਰੱ ਖਾ।

ਸੱ ਜਣ ਚਲੇ ਗਏ
36

ਉਲਝਣ

ਬਾਕਰਸ ਦੀਆਂ ਬੂੰ ਦਾ ਦਕਰਆ ਪੀ ਗਏ

ਤੇ ਕਪਆਸੀ ਮਰ ਗਈ ਧਰਤੀ

ਜਦ ਮੇਰੇ ਚੋ ਜੀਵਨ ਮੁੱ ਟ ਕਗਆ

ਮੇਰੇ ਟੋਲ ਕਜ਼ੰ ਦਗੀ ਓਦੋ ਪਰਤੀ

ਹਰ ਦਵਾ ਹਾਰੀ ਓਸ ਵਰਦ ਦੀ

ਜੋ ਇਲਾਜ ਟਰਦਾ ਸੀ ਸਰਤੀ

ਕਟਸੇ ਨੇ ਮੇਰੀ ਬੇਸਮਝੀ ਵਰਤੀ

ਕਟਸੇ ਅਟਲ ਮੇਰੀ ਹਰ ਵਰਤੀ

ਟਰਸੇ ਫਟੀਰਾ ਦੀ ੈੋਲੀ ਮੱ ਲੀ

ਕਜੰ ਨਾ ਰੂਹ ਖੇੜੇ ਨਾਲ ਭਰਤੀ।

ਸੱ ਜਣ ਚਲੇ ਗਏ
37

ਹੁਸਨ ਦੀ ਮਾਰ

ਨਹੀ ਨਹੀ !!ਸਰਟਾਰ ਨਹੀ ਝੱ ਲੀ ਜਾਦੀ

ਹੁਸਨ ਤੇਰੇ ਦੀ ਮਾਰ ਨਹੀ ਝੱ ਲੀ ਜਾਦੀ।

ਝੱ ਲ ਲਵਾ ਮੈ ਤੇਰੇ ਨਾਲ ਸੋਟੇ ਉਮਰਾ ਦੇ

ਕਬਨ ਤੇਰੇ ਇਹ ਬਹਾਰ ਨਹੀ ਝੱ ਲੀ ਜਾਦੀ।

ਬਹੁਤੀ ਖੁਸੀ ਉਦਾਸ ਟਰ ਕਦੰ ਦੀ ਬੰ ਦੇ ਨੂੰ

ਰੇਤ ਤੋ ਪਾਣੀ ਦੀ ਧਾਰ ਨਹੀ ਝੱ ਲੀ ਜਾਦੀ।

ਕਸੱ ਧੀ ਸੀਨੇ ਮਾਰ ਦੇਵੇ ਵਰਰੀ ਤਾ ਚੰ ਗਾ ਏ

ਕਪੱ ਠ ਤੇ ਵੱ ਜੀ ਤਲਵਾਰ ਨਹੀ ਝੱ ਲੀ ਜਾਦੀ।

ਜੱ ਗ ਤੋ ਹਾਰਾ ਮੈ ਲੱਖ ਵਾਰੀ ਹਾਰ ਜਾਵਾ

ਪਰ ਼ੁਦ ਤੋ ਼ੁਦ ਦੀ ਹਾਰ ਨਹੀ ਝੱ ਲੀ ਜਾਦੀ।

ਨਹੀ ਨਹੀ ਸਰਟਾਰ ਨਹੀ ਝੱ ਲੀ ਜਾਦੀ

ਹੁਸਨ ਤੇਰੇ ਦੀ ਮਾਰ ਨਹੀ ਝੱ ਲੀ ਜਾਦੀ।

ਸੱ ਜਣ ਚਲੇ ਗਏ
38

ਸਕਹਜੇ ਸਕਹਜੇ

ਸਕਹਜੇ ਸਕਹਜੇ ਪਰਤ ਕਰਹਾ ਹਾ

ਅਟਲ਼ ਨੂੰ ਥੋੜਾ ਵਰਤ ਕਰਹਾ ਹਾ

ਕਖਲ ਕਰਹਾ ਹਾ ਬਹਾਰ ਆਉਣ 'ਤੇ

ਪਕਹਲਾ ਮੈ ਬੰ ਜ਼ਰ ਧਰਤ ਕਰਹਾ ਹਾ

ਤੂੰ ਬਥੇਰੀਆਂ ਅੱ ਖਾ ਪਲੈ ਲਈਆਂ

ਹੁਣ ਮੈ ਅੱ ਖਾ ਨੂੰ ਪਲੈ ਕਰਹਾ ਹਾ

ਨਹੀ ਕੈਟ ਕਰਹਾ ਮੈ ਟੰ ਧ ਰੇਤ ਦੀ

ਟਦੇ ਸਵਰਗ ਹੋ ਟਦੇ ਨਰਟ ਕਰਹਾ ਹਾ

ਕਰਹਾ ਨਾਟਾਮ, ਪਰ ਹੋਣਾ ਵੀ ਸੀ

ਟਰ ਇਸਟੇ ਕਵਚ ਜੋ ਤਰਟ ਕਰਹਾ ਹਾ।

ਸੱ ਜਣ ਚਲੇ ਗਏ
39

ਭੋਰ ਭੋਰ ਖੁਵਾਵਾ

ਨੀ ਨੀਦਾ ਵੇਚ ਕਦੱ ਤੀਆਂ ਤੇਰੇ ਹਾਸੇ ਨੂੰ

ਹੁਣ ਕਪਆਰ ਦਾ ਘੁੱ ੈ ਕਪਆ ਏਸ ਕਪਆਸੇ ਨੂੰ।

ਦੁਨੀਆ ਲੱਗਦੀ ਸੋਹਣੀ, ਜੇ ਸੋਹਣਾ ਨਾਲ ਹੋਵੇ

ਠਰਦੇ ਹੋਈਏ ਠੰਿ ‘ਚ, ਇਟੋ ਸਾਲ ਹੋਵੇ।

ਹੱ ਥੀ ਭੋਰ ਭੋਰ ਖੁਆਵਾ ਇਸਟ ਪਤਾਸੇ ਨੂੰ

ਹੁਣ ਕਪਆਰ ਦਾ ਘੁੱ ੈ ਕਪਆ ਏਸ ਕਪਆਸੇ ਨੂੰ

ਨੀ ਮੈ ਨੀਦਾ ਵੇਚ ਕਦੱ ਤੀਆਂ ਤੇਰੇ ਹਾਸੇ ਨੂੰ।

ਸੱ ਜਣ ਚਲੇ ਗਏ
40

ਦਸਮ ਦਵਾਰ

ਇਧਰ ਓਧਰ ਭੈਟਾਉਣ ਨਾਲੋ

ਇਟੇ ਬੰ ਨੇ੍ ਲਾ ਦੇ ਬਾਬਾ।

‘ਨੇਰਾ ‘ਨੇਰਾ ਹੋਇਆ ਕਜਸਮ 'ਚ

ਇਟ ਚਾਨਣ ਦਾ ਘੁੱ ੈ ਕਪਆਦੇ ਬਾਬਾ।

ਕਜੰ ਨੇ ਸਾਰੇ ਹਰ ਧਰਤ ਅਟਾਸ ਰਚੇ

ਨਾਦ ਓਹ ਮਰਨੰ ੂ ਸੁਣਾਦੇ ਬਾਬਾ।

ਕਜਹੜਾ ਪਹੁੰ ਚੇ ਓਹਦੇ ਪਰਰਾ ਤੱ ਟ

ਅੱ ਜ ਓਹੀ ਨਗ਼ਮਾ ਗਾ ਦੇ ਬਾਬਾ।

ਪਾਰ ਟਰਾ ਨੌ ਦਰਵਾਕਜ਼ਆ ਤੋ

ਅੱ ਜ ਦਸਮ ਦਵਾਰ ਖੁਲ੍ਾ ਦੇ ਬਾਬਾ।

ਸੱ ਜਣ ਚਲੇ ਗਏ
41

ਸਰਾਬ ਨੂੰ ਕਟੰ ਨੇ ਪੁੱ ਛਣਾ

ਜੇ ਕਮਲੇ ਮਕਹਟ ਤੇਰੀਆਂ ਜ਼ੁਲਫ਼ਾ ਦੀ

ਕਫਰ ਗੁਲਾਬ ਨੂੰ ਕਟੰ ਨੇ ਪੁੱ ਛਣਾ।

ਜੇ ਅਸੀ ਪੀ ਲਏ ਨੈਣ ਘੋਲ਼ ਟੇ ਤੇਰੇ

ਕਫਰ ਸਰਾਬ ਨੂੰ ਕਟੰ ਨੇ ਪੁੱ ਛਣਾ।

ਕਮੈੇ ਕਪਆਸ ਤੇਰੀ ਤੱ ਟਣੀ ਨਾਲ

ਕਫਰ ਆਬ ਨੂੰ ਕਟੰ ਨੇ ਪੁੱ ਛਣਾ।

ਹੁਣ ਤਾ ਕਭੱ ਜੇ ਇਸਟ ਦੀ ਬਾਕਰਸ 'ਚ

ਹੁਣ ਝਨਾਬ ਨੂੰ ਕਟੰ ਨੇ ਪੁੱ ਛਣਾ।

ਸੱ ਜਣ ਚਲੇ ਗਏ
42

ਬੇਚਰਨੀ

ਮੈ ਕਪੰ ਿੇ 'ਤੇ ਜੋ ਪਕਹਣੀ ਏ

ਬਸ, ਬੇਚਰਨੀ ਹੀ ਬੇਚਰਨੀ ਏ।

ਮੇਰੀ ਕਜ਼ੰ ਦਗੀ ‘ਚ ਉਜਾੜਾ ਜੋ

ਇਸਟ ਤੇਰੇ ਦੀ ਕਨਸਾਨੀ ਹਰ।

ਜੀਵਨ ਓਸ ਰਾਹ 'ਤੇ ਆਇਆ

ਕਜੱ ਥੇ ਲਾਭ ਨਾ ਹੀ ਹਾਨੀ ਹਰ।

ਵੇਖ ਕਸਰਜਣਾ ਟਾਦਰ ਦੀ

ਹੁੰ ਦੀ ਹਰਰਾਨੀ ਹੀ ਹਰਰਾਨੀ ਹਰ।

ਮੈ ਦੇ ‘ਤਾ ਚੰ ਨ੍ ਮੱ ਕਸਆ ਦੀ ਰਾਤ ਨੂੰ

ਬਸ ਮੇਰੀ ਇਹ ਟੁਰਬਾਨੀ ਹਰ।

ਸੱ ਜਣ ਚਲੇ ਗਏ
43

ਜ਼਼ਮੀ ਦਕਰਆ

ਜਨਮ ਟਈ ਬੀਤ ਗਏ ਮੇਰੇ

ਤਰਨੰ ੂ ਹੀ ਉਿੀਟ ਦਾ ਹਾ

ਯਾਦਾ ਗੁੰ ਮ ਟਰ ਦੇਣ ਨੀ

ਜਦ ਵੀ ਮੈ ਚੀਟ ਦਾ ਹਾ।

ਬਦਲ ਗਏ ਮਾਲੀ ਓ

ਜੋ ਫੁੱ ਲ ਤੋੜਣ ਨਾ ਦੇਦੇ ਸੀ

ਉਹ ਰੁੱ ਖ ਉਿੀਟ ਦੇ ਨੇ

ਛਾਵੇ ਕਜਹਦੀ ਬਕਹੰ ਦੇ ਸੀ।

ਸਤਰੰ ਗੀ ਪੀਘ 'ਚੋ ਰੰ ਗ ਲਰ ਟੇ

ਮੈ ਬਸ ਤਰਨੰ ੂ ਰੰ ਗਦਾ ਸਾ

ਸੱ ਜਣਾ ਤੂੰ ਚੰ ਨ ਤਾਰੇ ਨਈ ਂ

ਪੂਰਾ ਅਸਮਾਨ ਹੀ ਮੰ ਗਦਾ ਸਾ

ਸੱ ਜਣ ਚਲੇ ਗਏ
44

ਦਰਦਾ ਦੀ ਕਟਸਤੀ ਚੱ ਲਦੀ

ਹੰ ਝੂਆਂ ਦੇ ਦਕਰਆ ‘ਚ

ਨਾ ਕਜਉਕਦਆ 'ਚ ਛੱ ਕਿਆ

ਨਾ ਛੱ ਕਿਆ ਈ ਮਕਰਆਂ ‘ਚ।

ਅਕਹਸਾਸਾ ਦੀ ਅਰਥੀ ਉਠੂ

ਤੇ ਲੰਘਣੀ ਤੇਰੇ ਬੂਹੇ ਥਾਣੀ

ਪਰ ਜ਼਼ਮੀ ਦਕਰਆਵਾ ਦੀ

ਸਮੁੰ ਦਰ ਨੇ ਸਾਰ ਨਾ ਜਾਣੀ।

ਤਰਸ ਗਈਆਂ ਬਾਹਾ ਵੀ

ਤਰਨੰ ੂ ਕਹੱ ਟ ਨਾ' ਲਾਉਣ ਲਈ

ਉਜੜੇ ਹੋਏ ਸਾਇਰ ਟੋਲ

ਹੁਣ ਟੁਝ ਨਾ ਲੁੈਾਉਣ ਲਈ।

ਸੱ ਜਣ ਚਲੇ ਗਏ
45

ਇਟ ਬੰ ਨੇ

ਉਝ! ਸਾਰਾ ਜ਼ਹਾਨ ਇਟ ਬੰ ਨੇ

ਤੇ ਤੇਰੇ ਪਰਰਾ ਦੇ ਕਨਸਾਨ ਇਟ ਬੰ ਨੇ।

ਇਟ ਬੰ ਨੇ ਓੈ ਤੇਰੇ ਵਾਲਾ ਦੀ

ਤੇ ਪੂਰਾ ਅਸਮਾਨ ਇਟ ਬੰ ਨੇ।

ਇਟ ਬੰ ਨੇ ਹਰ ਤੇਰਾ ਨਾਮ ਜਾਣਨਾ

ਤੇ ਸਾਰਾ ਬ੍ਹਮ ਕਗਆਨ ਇਟ ਬੰ ਨੇ।

ਇਟ ਬੰ ਨੇ ਤੇਰਾ ਮੱ ਥੇ 'ਤੇ ਕਬੰ ਦੀ ਲਾਉਣਾ

ਦੁਨੀਆ ਭਰ ਦਾ ਕਸੰ ਗਾਰ ਇਟ ਬੰ ਨੇ।

ਟੌ ਣ ਹਰ ਜੋ ਤੇਰੇ 'ਤੇ ਵਾਰ ਟਰੇ

ਤੀਰ ਇਟ ਬੰ ਨੇ ਟਮਾਨ ਇਟ ਬੰ ਨੇ।

ਟੋਈ ਨਾ ਬਕਚਆ ਤੇਰੀ ਅਦਾ ਤੋ

ਫ਼ਟੀਰ ਇਟ ਬੰ ਨੇ ਸੁਲਤਾਨ ਇਟ ਬੰ ਨੇ।

ਸੱ ਜਣ ਚਲੇ ਗਏ
46

ਲੀਰਾ ਤੇ ੈਾਟੀਆਂ

ਲੀਰਾ ਨੂੰ ਵੀ ਲਾਈਆਂ ੈਾਟੀਆਂ, ਅੰ ਤਾ ਦਾ ਗਰੀਬੜਾ

ਮੀਹ ਹੱ ੈਣ ਦਾ ਨਾ ਨਾ ਲਵੇ ਉਤੋ ਚੌਦਾ ਕਪਆ ਹੁਜ਼ਰਾ।

ਮੰ ਗਣ ਕਗਆ ਤੇ ਖਾਲੀ ਹੀ ਹੱ ਥ ਲਮਟਾ ਆਇਆ

਼ਰਰਾਤ ਤੇ ਟੀ ਕਮਲਣੀ ਸੀ ਟਾਸਾ ਵੀ ਗਵਾ ਆਇਆ।

ਟੋਈ ਨਾ ਪੱ ਥਰ ਸਮਝ ਸਟੇ ਹਰ ਫੁੱ ਲਾ ਦਾ ਟੀ ਦੁੱ ਖੜਾ

ਲੀਰਾ ਨੂੰ ਵੀ ਲਾਈਆਂ ੈਾਟੀਆਂ, ਅੰ ਤਾ ਦਾ ਗਰੀਬੜਾ।

ਐਸੇ ਸ਼ਸ ਨੂੰ ਰੱ ਬ ਟਦੇ ਨਾ ਜੱ ਗ ਤੋ ਜੁਦਾ ਟਰੇ

ਕਦੱ ਤਾ ਟੁਝ ਨਾ ਤਾਵੀ ਉਸ ਦਾ ਸੁਟਰ ਅਦਾ ਟਰੇ।

ਜੁੱ ਸੇ ਹੇਠ ਕਵਛਾ ਦੇ ਸੌਦਾ ਅੰ ਬਰ ਦਾ ਟੋਈ ੈੁੱ ਟੜਾ

ਲੀਰਾ ਨੂੰ ਵੀ ਲਾਈਆਂ ੈਾਟੀਆਂ, ਅੰ ਤਾ ਦਾ ਗਰੀਬੜਾ

ਮੀਹ ਹੱ ੈਣ ਦਾ ਨਾ ਨਾ ਲਵੇ ਉਤੋ ਚੌਦਾ ਕਪਆ ਹੁਜ਼ਰਾ।

ਸੱ ਜਣ ਚਲੇ ਗਏ
47

ਨੈਣਾ ਦੀਆਂ ਦਰਗਾਹਾ

ਆਉਣ ਤੇਰੇ ਤੋ ਜੋ ਰਾਹਾ ਦੇਦੇ

ਟਰਨ ਨੂੰ ਟੋਈ ਗੁਨਾਹਾ ਦੇਦੇ।

ਭੈਟੇ ਕਫਰਦੇ ਹਾ ਜਨਮਾ ਤੋ

ਕਦਲ ‘ਚ ਕਟਤੇ ਪਨਾਹਾ ਦੇਦੇ।

ਮੇਰਾ ਮੱ ਥਾ ੈੇਟਣੇ ਨੂੰ ਜੀਅ ਟਰਦਰ

ਨੈਣਾ ਦੀਆਂ ਦਰਗਾਹਾ ਦੇਦੇ।

ਜਾਨ ਤਾ ਆਸਟ ਦੇਦੇ ਆਏ

ਤੂੰ ਇਤੋ ਟੁਝ ਅਗਾਹ ਦੇਦੇ।

ਇਸਟ ‘ਚ ਅੰ ਕਨਆ ਪੀ ਲਰ ਣੀਆਂ

ਭਾਵੇ ਠੰਿੀਆਂ ਚਾਹਾ ਦੇਦੇ।

ਸੱ ਜਣ ਚਲੇ ਗਏ
48

ਮੋਹ

ਤੇਰੇ ਮੋਹ ਨੇ ਮਾਰ ਕਲਆ

ਜੋ ਸੀ ਰੋ ਟੇ ਟਰਾਰ ਕਲਆ

ਓਹ ਪੂਰਾ ਕਟਉ ਨਹੀ ਟੀਤਾ ਅਕੜਆ

ਮੈ ਹੇਠਾ ‘ਤਾਰ ਕਲਆ

ਨਾਲ ‘ਨੇਰੇ ਸਾਰ ਕਲਆ

ਤੰ ਗ ਟਰਦਾ ਸੀ ਮਰਨੰ ੂ ਚੰ ਨ੍ ਚਕੜਆ

ਮੈ ਦੁੱ ਖ ਹੀ ਹਰ ਵਾਰ ਕਲਆ

ਨਾ ਟਦੇ ਕਪਆਰ ਕਲਆ

ਮੇਰਾ ਘੜਾ ਆਸ ਦਾ ਨਾ ਤਕਰਆ

ਤੇਰੇ ਮੋਹ ਨੇ ਮਾਰ ਕਲਆ

ਜੋ ਸੀ ਰੋ ਟੇ ਟਰਾਰ ਕਲਆ

ਓਹ ਪੂਰਾ ਨਾ ਟੀਤਾ ਤੂੰ ਅਕੜਆ

ਮੈ ਹੇਠਾ ‘ਤਾਰ ਕਲਆ

ਨਾਲ ‘ਨੇਰੇ ਸਾਰ ਕਲਆ

ਤੰ ਗ ਟਰਦਾ ਸੀ ਮਰਨੰ ੂ ਚੰ ਨ੍ ਚਕੜਆ।

ਸੱ ਜਣ ਚਲੇ ਗਏ
49

ਮਰਨੰ ੂ ਹਾਸਾ ਆਉਦਾ ਰੱ ਜ ਟੇ

ਮੈ ਖੜ੍ੀ ਰਹੀ ਸਾ ਸੱ ਜ ਟੇ

ਜਾ ਸੀ ਬੂਹੇ ਖੜ੍ਦੀ ਭੱ ਜ ਟੇ

ਤੂੰ ਟਕਹ ਟੇ ਵੀ ਆਇਆ ਨਾ

ਜ਼ਕਹਰੀਲੇ ਹੋਗੇ ਸਾਹ ਵੇ

ਲਰ ਕਲਆ ਉਮੀਦਾ ਫਾਹ ਵੇ

ਕਟਲ਼ਾ ਇਸਟ ਦਾ ਢਾਹ ਵੇ

ਤੂੰ ਹੰ ਝੂ ਇਟ ਵਗਾਇਆ ਨਾ

ਕਟਉ ਮੂੰ ਹ ਮੋੜ ਬਹਾਰ ਤੋ

ਟੱ ਚੀ ਛੱ ਲ ਵਰਗੇ ਯਾਰ ਤੋ

ਜਾ ਲੜ ਪੱ ਤਝੜ ਦਾ ਫਕੜ੍ਆ

ਤੇਰੇ ਮੋਹ ਨੇ ਮਾਰ ਕਲਆ

ਜੋ ਸੀ ਰੋ ਟੇ ਟਰਾਰ ਕਲਆ

ਓਹ ਪੂਰਾ ਕਟਉ ਨਹੀ ਟੀਤਾ ਅਕੜਆ

ਮੈ ਹੇਠਾ ‘ਤਾਰ ਕਲਆ

ਨਾਲ ‘ਨੇਰੇ ਸਾਰ ਕਲਆ

ਤੰ ਗ ਟਰਦਾ ਸੀ ਮਰਨੰ ੂ ਚੰ ਨ੍ ਚਕੜਆ।

ਸੱ ਜਣ ਚਲੇ ਗਏ
50

ਮੌਸਮੀ ਪਕਰੰ ਦੇ

ਮਾਏ ਨੀ ਟਕਹਦੇ ਇਹਨਾ ਮੌਸਮੀ ਪਕਰੰ ਕਦਆਂ ਨੂੰ

ਆਟੇ ਮੇਰੇ ਟੋਲ ਬਕਹਣ

‘ਟੱ ਕਲਆਂ ਨਾ ਲੱਗੇ ਮੇਰਾ ਜੀਅ ਨੀ।

ਪਾਉਦੇ ਕਟਉ ਨਹੀ ਮੇਰੇ ਨਾਲ ਬਾਤਾ ਓਸ ਦੇਸ ਦੀਆਂ

ਦੱ ਸਦੇ ਕਟਉ ਨਾ ਪਾਰ ਪਹਾੜਾ ਦੇ ਚੱ ਲਦਾ ਏ ਟੀ ਨੀ?

ਮੇਰੇ ਰਕਹ ਜਾਦੇ ਆਲ੍ਣੇ ਬਣਾਏ ਨਾ ਟਦੇ ਪਰਰ ਏਥੇ ਪਾਏ

ਦੱ ਸ ਇਹਨਾ ਨੂੰ ਮਕਹੰ ਗੀ ਪੈਦੀ ਏਦਾ ਦੀ ਮਸਟੀ ਨੀ।

ਲੱਗਦਾ ਏ ਇਹ ਵੀ ਹੁਣ ਭਾਲਦੇ ਨੇ ਰੇਸਮੀ ਪੁਸਾਟਾ

ਹੋਣ ਮੇਰੇ ਬੋਝੇ ਕਛੱ ਲੜਾ ਚਾਰ

ਟਦੋ ਦੀਆਂ ਦੇਦਾ ਸੀ` ਨੀ।

ਏ ਤੁਰਦੇ ਅਸਮਾਨ ‘ਚ ਤੇ ਉਿਦੇ ਨੇ ਧਰਤੀ 'ਤੇ

ਪਰ ਮਾਏ ਮੈ ਟਦੇ ਨਾ ਵੇਖੀ ਏਹਨਾ ਦੀ ਲੀਹ ਨੀ।

ਸੱ ਜਣ ਚਲੇ ਗਏ
51

ਕਸਓਟ ਲੱਗ ਗਈ

ਮੇਰੇ ਟੋਲ ਟੋਈ ਨਾ ਕ਼ਆਲ ਕਪਆ

ਅਜੇ ਬੜਾ ਹਰ ਚੰ ਦਰਾ ਕਸਆਲ ਕਪਆ।

ਕਸਓਟ ਲੱਗ ਗਈ ਮੇਰੇ ਸਬਦਾ ਨੂੰ

ਮੇਰੇ ਭਾਵਾ ਨੂੰ ਖਾਦਾ ਜੰ ਗ਼ਾਲ ਕਪਆ।

ਨਾ ਟੋਈ ਕਦਸਦਾ ਮਰਨੰ ੂ ਕਬਨ ਓਹਦੇ

ਖੌਰੇ ਅੱ ਖ 'ਤੇ ਟਰਸਾ ਜਾਲ ਕਪਆ।

ਪਰ ਟੇ ਆਇਆ ਹਰ ਬੜੀਆਂ ਦੇਹਾ ਥੱ ਲੇ

ਜੋ ਸੱ ਜਣ ਅੱ ਜ ਮੇਰੇ ਹਰ ਨਾਲ ਕਪਆ।

ਤਾਵੀ ਪਾਟ ਪਕਵੱ ਤਰ ਲੱਗਦਾ ਏ

ਹੋਇਆ ਟਰਸਾ ਏ ਟਮਾਲ ਕਪਆ।

ਸੱ ਜਣ ਚਲੇ ਗਏ
52

ਸੰ ਗ
ਜਦ ਮੈ ਉਸ ਨੂੰ ਦੇਖਦਾ

ਤਾ ਉਹ ਫੁੱ ਲ ਦੇਖਦੀ ਏ

ਮੈ ਪੁੱ ਛਦਾ ਫੁੱ ਲ ਕਟਉ ਦੇਖਦੀ

ਜਵਾਬ

ਤੂੰ ਵੀ ਤਾ ਫੁੱ ਲ ਦੇਖਦਾ।

ਸੁਖਬੀਰ

ਸੋਨਾ

ਸੱ ਜਣ ਚਲੇ ਗਏ

You might also like