Professional Documents
Culture Documents
ਤੱ ਤਕਰਾ
3. ਸਕੂਲ ਦਾ ਸਫਰ
4. ਿਸਆਣਪ ਦੀ ਸੱ ਟ
5. ਸੁਫਨਾ
6. ਮੇਰੀ ਦੁਨੀਆ
7. ਹੋਸਟਲ
8. ਤੂੰ ਤੋ ਤੁਸੀ
9. ਯਾਰ
ਸੰ ਪਾਦਕ
2
ਦੋ ਸਬਦ
3
ਅਿਧਆਏ-1
4
ਿਜੰ ਦਗੀ ਇਕ ਿਕਤਾਬ
5
ਅੱ ਜ ਸਾਡਾ ਸਮਾਜ ਿਪਛੇ ਈ ਇਸ ਕਰਕੇ ਿਰਹ ਿਰਹਾ ਿਕ ਪਿਹਲਾ ਤਾ ਕੋਈ
ਿਹੰ ਮਤ ਕਰਦਾ ਨੀ । ਜੇ ਕੋਈ ਕਲਮ ਦਾ ਧਨੀ ਉਠਦਾ ਵੀ ਏ ਤਾ ਏਜੰ ਸੀਆ ਪੀ
ਪਲੈ ਨ ਕਰਕੇ ਉਸ ਨੂੰ ਮਾਰ ਿਦੰ ਦੀਆ ਨ । ਿਫਰ ਉਸ ਲਈ ਸਰਧਾਜਲੀਆ ਈ
ਬਚਦੀਆ ਨ ਇਹ ਵੀ ਉਹ ਲੋ ਕ ਕੱ ਢਦੇ ਨ ਿਜਹੜੇ ਿਜਉਦੇ ਜੀ ਗਦਾਰ ਦੇ
ਤਗਮੇ ਿਦੰ ਦੇ ਨ ਤੇ ਹੋਰ ਪਤਾ ਨੀ ਿਕੰ ਨੀ ਤਰਾ ਦੇ ਲਾਣਸਨ ਲਾਉਦੇ ਨ । ਚਲੋ
ਛੱ ਡੋ ਸਮੇ ਦੀਆ ਸੂਈਆ ਬਹੁਤ ਭੈੜੀਆ ਨ ਇਹ ਿਕਸੇ ਦਾ ਿਲਹਾਜ ਨੀ
ਕਰਦੀਆ । ਇਕ ਨ ਇਕ ਿਦਨ ਫੇਰ ਬਦਲ ਜਰੂਰ ਹੋਵੇਗਾ । ਿਫਰ ਬੇਦੋਸੇ ਤੇ
ਮਾਸੂਮ ਲੋ ਕ ਮਰਨਗੇ ਲੋ ਕ ਘਰੋ ਬੇ ਘਰ ਹੋਣਗੇ । ਆਪਾ ਗੱ ਲ ਕਰਦੇ ਸੀ ਕੇ
ਿਜੰ ਦਗੀ ਇਕ ਿਕਤਾਬ ਦੀ । ਿਜੰ ਦਗੀ ਤੇ ਿਕਤਾਬ ਚ ਬਹੁਤਾ ਫਰਕ ਨਹੀ ।
ਆਖਰ ਨੂੰ ਿਕਤਾਬ ਵੀ ਸਮੇ ਦੇ ਨਾਲ ਨਾਲ ਰੱ ਦੀ ਿਵਚ ਬਦਲਦੀ ਜਾਦੀ ਏ
ਿਸਓਕ ਉਹਨੂੰ ਹੋਲੀ ਹੋਲੀ ਖਤਮ ਕਰਦੀ ਏ ਤੇ ਉਦਾ ਈ ਿਜੰ ਦਗੀ ਵੀ ਅਖੀਰ
ਿਮੱ ਟੀ ਨਾਲ ਇਕ ਿਮਕ ਹੋ ਜਾਦੀ ਏ ।ਅਕਸਰ ਹਰੇਕ ਿਕਸੇ ਨੂੰ ਲੱਗਦਾ ਜੋ ਕੁਝ
ਉਹਦੇ ਨਾਲ ਹੋ ਿਰਹਾ ਉਸਤੋ ਬੁਰਾ ਿਕਸੇ ਨਾਲ ਨੀ ਹੋਣਾ । ਪਰ ਪੜ ਕੇ ਸੁਣ ਕੇ
ਜਾ ਦੇਖ ਕੇ ਪਤਾ ਚੱ ਲਦਾ ਕੇ ਅਸੀ ਤ ਹਾਲੇ ਕੁਝ ਹੰ ਡਾਇਆ ਈ ਨਹੀ । ਅਸੀ
ਤਾ ਹਾਲੇ ਬਹੁਤ ਸੁਖਾਲੇ ਆ । ਿਜਵੇ ਮੇਰੀ ਕਲਮ ਕਿਹੰ ਦੀ ।
6
ਮੈਨੰ ੂ ਦੁੱ ਖਾ ਦੀ ਪੰ ਡ ਭਾਰੀ ਲੱਗਦੀ ਏ
7
ਮੇਰੀ ਿਜੰ ਦਗੀ ਨਾਲ ਜੁਿੜਆ ਹੋਇਆ ਇਕ ਿਕੱ ਸਾ ਏ ਜੋ ਹਾਲ ਈ ਿਵਚ ਗੁਜਰ
ਕੇ ਹੱ ਿਟਆ ਏ ।
ਪੁਰਾਣੇ ਬੂਟ
8
ਬੱ ਸ ਉਸ ਸਵਾਰੀ ਲਈ ਕਾਫੀ ਟਾਇਮ ਰੁਕੀ ਿਕਉ ਕੇ ਪਾਈਵੇਟ ਸੀ ਨਾ । ਏਨ
ਨੂੰ ਮੇਰੀ ਿਨਗਾ ਇਕ ਛੋਟੀ ਚਾਰ ਪੰ ਜ ਸਾਲ ਦੀ ਕੁੜੀ ਤੇ ਪਈ ਜਿਹੰ ਦੇ ਫਟੇ
ਪੁਰਾਣੇ ਕੱ ਪੜੇ , ਿਖਲਰੇ ਵਾਲ ਤੇ ਨੰਗੇ ਪੈਰੀ ਤੱ ਪਦੀ ਸੜਕ ਤੇ ਏਦਾ ਜਾ ਰਹੀ
ਸੀ ਿਜਵੇ ਸੜਕ ਤੇ ਸੇਕ ਨੀ ਰੈਡ ਕਾਰਿਪਟ ਹੋਵੇ । ਮੈ ਿਫਰ ਝਾਤ ਆਵਦੇ ਬੂਟਾ
ਤੇ ਮਾਰੀ ਕੇ ਜੇ ਇਹ ਬੂਟ ਉਸ ਕੁੜੀ ਕੋਲ ਹੁੰ ਦੇ ਤਾ ਉਹਦੇ ਲਈ ਇਹ ਿਕਸੇ
ਖਜਾਨ ਨਾਲੋ ਘੱ ਟ ਨੀ ਸੀ । ਤੇ ਦੂਜੇ ਪਾਸੇ ਮੈ ਇਹਨਾ ਨੂੰ ਸੁੱ ਟ ਕੇ ਨਵੇ ਿਲਉਣ
ਦੀਆ ਸਕੀਮਾ ਘੜ ਿਰਹਾ ।ਿਫਰ ਇਥੋ ਗੱ ਲ ਮੇਰੇ ਖਾਨ ਪਈ ਕੇ ਿਮੱ ਤਰਾ
ਿਚਆ ਨੂੰ ਵੇਖ ਕੇ ਆਵਦੀ ਕੁੱ ਲੀ ਢੋਹਣ ਨਾਲੋ ਚੰ ਗਾ ਨੀਿਵਆ ਨੂੰ ਵੇਖ ਕੇ ਖੁਸੀ
ਖੁਸੀ ਆਵਦੀ ਿਜੰ ਦਗੀ ਇੰ ਨਜਵਾਏ ਕਰੀਏ ।
ਕੁਝ ਐਸੀਆ ਹੱ ਡ ਬੀਤੀਆ ਤੋ ਈ ਸਮਝ ਦੀਆ ਕੜੀਆ ਨੂੰ ਇਕੱ ਿਠਆ ਕਰਕੇ
ਮੈ ਿਕਤਾਬ ਦੇ ਪੰ ਿਨਆ ਤੇ ਕਲਮ ਚਲਾਉਣ ਦਾ ਫੈਸਲਾ ਕੀਤਾ । ਿਜਦਾ ਿਕਤਾਬ
ਚ ਵੱ ਖਰੇ ਵੱ ਖਰੇ ਿਹਸੇ ਹੁੰ ਦੇ ਉਸੇ ਤਰਾ ਈ ਿਜੰ ਦਗੀ ਚ ਵੀ ਬਥੇਰੇ ਵਾਧੇ ਘਾਟੇ
ਹੁੰ ਦੇ । ਕਈ ਇਹਨਾ ਤੋ ਹਾਰ ਜਾਦੇ ਨ ਤੇ ਆਪਣੀ ਿਕਤਾਬ ਦੇ ਪੰ ਨ ਪਾੜ ਿਦੰ ਦੇ
ਨ ਤੇ ਕਈ ਇਦਾ ਦੇ ਵੀ ਹੁੰ ਦੇ ਨ ਕੇ ਸਮੇ ਿਦਆ ਹਲਾਤਾ ਨਾਲ ਮੱ ਥਾ ਲਾ ਕੇ
ਐਸੀ ਬਰਕਤ ਭਰੀ ਕਲਮ ਚਲਾਉਦੇ ਨ ਕੇ ਵਕਤ ਨੂੰ ਵਕਤਾ ਚ ਪਾ ਿਦੰ ਦੇ ਨ ।
ਮੁਸੀਬਤ ਵੀ ਦੰ ਦਲਾ ਖਾ ਕੇ ਭੁਏ ਭਾਰ ਿਡੱ ਗ ਪਾਦੀਆ ਨ ।
9
ਬਰਕਤ
10
ਨ । ਿਜਹੜੇ ਤਹਾਨੂੰ ਨੀਵਾ ਿਦਖਾਉਣਾ ਚਾਹੁੰ ਦੇ ਨ ਤਹਾਨੂੰ ਤੋੜਨਾ ਚਾਹੁੰ ਦੇ ਨ ।
ਇਹ ਿਸਰਫ ਤੁਹਾਡੇ ਪੱ ਕੇ ਇਰਾਦੇ ਤੇ ਸਾਫ ਨੀਤ ਨਾਲ ਹੋ ਸਕਦਾ । ਿਜਵੇ ਮੈ
ਆਵਦੀ ਿਜਦ ਨੂੰ ਜਨੂਨ ਬਣਾਇਆ ਸੀ । ਆਜੋ ਸਣਾਉਨਾ ਤਹਾਨੂੰ ਉਹ ਿਕੱ ਸਾ ।
ਫੌਜੀ ਬਡ
11
ਉਸ ਿਦਨ ।ਸਾਇਦ ਕੋਚ ਸਾਬ ਘਰੋ ਲੜ ਕੇ ਆਏ ਸੀ ਪਰ ਉਹਨਾ ਦੀਆ
ਕਹੀਆ ਗੱ ਲ ਮੇਰੇ ਿਦਮਾਗ ਤੇ ਹਾਵੀ ਹੋ ਗੀਆ ਮੈ ਸੋਚੀ ਜਾਵਾ ਮੈ ਵਾਲ ਕਟਾ
ਦੇਣੇ ਮੈ ਪੱ ਗ ਨੀ ਬੰ ਿਨਆ ਕਰਨੀ । ਤੇ ਇਹਨਾ ਗੱ ਲ ਕਰਕੇ ਮੈ ਬਡ ਚ ਵੀ
ਨਹੀ ਿਗਆ । ਪਰ ਉਹ ਕਿਹੰ ਦੇ ਆ ਨਾ ਕੇ ਤੁਸੀ ਖੜਨ ਲਈ ਜਗਾ ਦੇ ਦੋ
ਬਿਹਣ ਲਈ ਅਸੀ ਆਪੇ ਬਣਾ ਲਾ ਗੇ । ਮੈਨੰ ੂ ਮੇਰੀ ਇਕ ਦੋਸਤ ਨ ਸਮਝਾਇਆ
ਕੇ ਇਦਾ ਿਹੰ ਮਤ ਨਹੀ ਹਾਰੀ ਦੀ ਅੱ ਜ ਉਹ ਇਸ ਦੁਿਨਆ ਤੇ ਨਹੀ ਪਰ
ਉਹਦੀਆ ਗੱ ਲ ਹਾਲੇ ਵੀ ਮੇਰੇ ਨਾਲ ਨ । ਬਸ ਿਫਰ ਮੈ ਉਦਣ ਤੋ ਿਜਦ ਫੜ
ਲਈ ਰੋਜ ਘਰੇ ਪੰ ਗਾ ਬੰ ਨ ਬੰ ਨ ਦੇਖਦਾ ਰਿਹੰ ਦੀ ਸੀ ।ਏਦਾ ਮੈ ਿਤੰ ਨ ਮਹੀਨ
ਕਰਦਾ ਿਰਹਾ । ਆਖਰ ਕਾਰ ਵਧੀਆ ਪੱ ਗ ਬੰ ਨਣ ਦੀ ਜਾਚ ਆ ਗਈ । ਛੇ ਕੁ
ਮਹੀਿਨਆ ਬਾਅਦ ਿਫਰ ਕੋਈ ਪੋਗਰਾਮ ਸੀ ਜਿਹੰ ਦੇ ਚ ਬਡ ਦੀ ਪਰਫੋਰਮਸ
ਕਰਾਉਣੀ ਸੀ । ਮੈ ਿਫਰ ਨ ਲਖਾ ਤਾ ਕੋਚ ਸਾਬ ਵੀ ਆਏ । ਜਦੋ ਮੇਰੀ ਪੱ ਗ
ਦੇਖੀ ਤੇ ਕਿਹੰ ਦੇ ਆਪ ਬੰ ਨੀ ਆ ਮੈ ਿਕਹਾ ਹ ਜੀ । ਥਾਪੜਾ ਦੇ ਕੇ ਕਿਹੰ ਦੇ
ਬਹੁਤ ਸੋਹਣੀ ਬੰ ਨੀ ਆ । ਉਸਤੋ ਬਾਅਦ ਤ ਪਤਾ ਨੀ ਿਕੰ ਨ ਦਸਤਾਰ
ਮੁਕਾਬਲੇ ਵੀ ਿਜਤੇ ਮੈ । ਬਸ ਆਵਦੀ ਿਜਦ ਨੂੰ ਲਗਨ ਬਣਾ ਕੇ ਮੈ ਆਵਦਾ ਕੱ ਦ
ਿਸਫਤਾ ਕਰਾ ਕੇ ਚਾਰ ਤੋ ਛੇ ਫੁੱ ਟ ਦਾ ਕਰਾ ਿਲਆ । ਇਸ ਲਈ ਕੋਈ ਕੰ ਮ ਔਖਾ
ਨੀ ਬਸ ਤੁਹਾਡੇ ਚ ਜਜਬਾ ਤੇ ਿਜਦ ਹੋਣੀ ਚਾਹੀਦੀ ਉਸਨੂੰ ਕਰਨ ਲਈ ।
12
“ਸਮਝਣ ਦੀ ਏ ਗੱ ਲ ਸਾਰੀ ਿਕਵੇ ਸਮਝ ਿਮਲੀ ਟਕੋਚਾ ਤੋ
***
13
ਅਿਧਆਏ-2
14
ਹੁੰ ਦਾ ਸੀ । ਇਹਨਾ ਪੰ ਜ ਸਾਲਾ ਚ ਘਰਿਦਆ ਦਾ ਸਾਰਾ ਮੋਹ ਿਪਆਰ ਿਜਹੜਾ
ਜਵਾਕਾ ਤੇ ਆਉਦਾ ਹੁੰ ਦਾ ਉਹ ਮੈ ਮੁਕਾ ਤ ਸੀ । ਉਤੋ ਬਾਚ ਤ ਸੁਖ ਨਾਲ ਸੁਖ
ਨੂੰ ਗਾਲ ਈ ਪੈਦੀਆ ਰਹੀਆ । ਬਚਪਨ ਯਾਦ ਆ ਿਗਆ ਿਕਵੇ ਬੇਿਫਕਰੇ ਹੁੰ ਨ
ਸੀ । ਸਾਰਾ ਿਦਨ ਪੈਲੀ ਚ ਲੱਗੇ ਅਮਰੂਦਾ ਦੇ ਬੂਿਟਆ ਦੀ ਛ ਹੇਠ ਬੈਠ
ਰਿਹਣਾ । ਜਦ ਵੀ ਵੇਹੜੇ ਚ ਗੋਆ ਿਫਿਰਆ ਹੋਣਾ ਮੈ ਮੰ ਜੇ ਤੋ ਥੱ ਲੇ ਨੀ ਸੀ
ਤਰ ਦਾ । ਏਦਾ ਦੀਆ ਛੋਟੀਆ ਛੋਟੀਆ ਗੱ ਲ ਬਹੁਤ ਸਕੂਨ ਭਰੀਆ ਸੀ ।
ਪਰ ਸਕੂਨ ਨਾਲੋ ਿਜਆਦਾ ਸਜਾ ਿਮਲਦੀ ਰਹੀ । ਉਹ ਿਕਵੇ…? ਆਹ ਿਕੱ ਸਾ
ਸੁਣੋ
15
ਮੈਨੰ ੂ ਿਫਰ ਡਾਕਟਰ ਕੋਲ ਲੈ ਗਏ । ਪੱ ਟੀਆ ਪੁਟੀਆ ਕਰਾ ਕੇ ਮੈਨੰ ੂ ਘਰੇ ਤ ਲੈ
ਆਂਦਾ ਪਰ ਮੈ ਿਫਰ ਵੀ ਰੋਈ ਜਾਵਾ । ਿਫਰ ਬਾਪੂ ਨ ਉਹ ਜੋ ਰੁਪਏ ਦੀਆ ਚਾਰ
ਟੋਫੀਆ ਆਉਦੀਆ ਸੀ ਉਦੋ ਿਚੱ ਟੇ ਰੰ ਗ ਦੀਆ ਉਹਨਾ ਦਾ ਇਕ ਡੱ ਬਾ ਿਲਆਣ
ਕੇ ਿਦੱ ਤਾ । ਿਫਰ ਿਕਤੇ ਮੈ ਰੋਣੋ ਚੁੱ ਪ ਹੋਇਆ । ਉਹ ਟੋਫੀਆ ਹੁਣ ਰੁਪਏ ਦੀਆ
ਿਤੰ ਨ ਆਉਦੀਆ ਪਰ ਅੱ ਜ ਵੀ ਉਨੀਆ ਈ ਸਵਾਦ ਨ ।
ਇਦਾ ਦੇ ਬਹੁਤ ਸਾਰੇ ਹਾਦਸੇ ਮੇਰੇ ਨਾਲ ਅਕਸਰ ਹੁੰ ਦੇ ਰਿਹੰ ਦੇ ਸੀ। ਕਦੇ
ਸਕੂਲੋ ਸਕਾਇਤ ਆ ਜਾਣੀ ਕਦੇ ਮੈ ਸਾਇਕਲ ਤੋ ਿਡਗ ਕੇ ਸੱ ਟ ਲਵਾ ਲੈ ਦਾ ।
ਦੂਜੇ ਪਾਸੇ ਮੈ ਸਰਾਰਤੀ ਵੀ ਬਾਹਲਾ ਸੀ ਤੇ ਹ ਆਵਦੇ ਚਾਚੇ ਦੇ ਮੁੰ ਡੇ ਨਾਲ ਰੋਜ
ਲੜਦਾ ਰਿਹੰ ਦਾ ਸੀ । ਕਣਕ ਦੇ ਟਾਇਮ ਤੇ ਪਰਾਲੀ ਦਾ ਘਰ ਬਣਾ ਕੇ ਉਹਦੇ
ਨਾਲ ਖੇਡਦਾ ਵੀ ਸੀ । ਇਦਾ ਈ ਲੜਦੇ ਝਗੜਦੇ ਹੱ ਸਦੇ ਖੇਡਦੇ ਸਾਿਰਆ ਦੀ
ਿਜੰ ਦਗੀ ਲੰਘਦੀ ਏ । ਇਹ ਸਬ ਕੁਝ ਹਰੇਕ ਦੀ ਲਾਇਫ ਚ ਹੁੰ ਦਾ । ਹਰੇਕ ਦੀ
ਲਾਇਫ ਚ ਇਕ ਤੋ ਬਾਅਦ ਦੂਜੀ ,ਦੂਜੀ ਤੋ ਬਾਅਦ ਤੀਜੀ ਇਦਾ ਈ ਮੁਸੀਬਤਾ
ਤੇ ਔਕੜਾ ਦੀ ਲੜੀ ਚਲਦੀ ਰਿਹੰ ਦੀ ਏ । ਮੇਰੇ ਨਾਲ ਤ ਏਦਾ ਈ ਹੁੰ ਦਾ ਸੀ ।
ਮੈ ਜੋ ਚਾਹੁੰ ਦਾ ਸੀ ਉਹ ਹੁੰ ਦਾ ਨੀ ਤੇ ਜੋ ਹੋ ਜੇ ਿਫਰ ਿਜਆਦਾ ਟਾਇਮ ਰਿਹੰ ਦਾ
ਨੀ । ਿਜਵੇ ਅਗਲੇ ਿਕੱ ਸੇ ਚ ਹੋਇਆ ।
16
ਿਬੱ ਕਰ ਦੀ ਮਾੜੀ ਿਕਸਮਤ
17
ਉਹ ਵੀ ਵਿਹ ਜਾਦੇ ਨ। ਚੱ ਕਰ ਇਹ ਪਇਆ ਕੇ ਮੈ ਿਗਆ ਸੀ ਸਕੂਲ । ਪਰ
ਜਦੋ ਘਰੇ ਆਇਆ ਤ ਪਤਾ ਲੱਗਾ ਕੇ ਿਬੱ ਕਰ ਟਰੈਕਟਰ ਦੇ ਟਾਇਰ ਥੱ ਲੇ ਆ
ਕੇ ਮਰ ਿਗਆ । ਅਸੀ ਉਹਦਾ ਨਾਮ ਿਬੱ ਕਰ ਰੱ ਿਖਆ ਸੀ । ਮੇਰੇ ਮੂੰ ਹੋ ਇਕੇ ਈ
ਗੱ ਲ ਿਨਕਲੀ ਉਹਨੂੰ ਦੇਖ ਕੇ ਿਬੱ ਕਰ ਦੀ ਮਾੜੀ ਿਕਸਮਤ……।
ਬਸ ਇਦਾ ਦੀਆ ਿਕੱ ਸੇ ਕਹਾਣੀਆ ਨੂੰ ਹੰ ਡਾਅ ਕੇ ਮੇਰਾ ਬਚਪਨ ਲੰਘਦਾ ਿਗਆ
। ਇਕ ਤ ਮੇਰੀਆ ਔਕੜਾ ਦੂਜਾ ਮੇਰੀ ਮਾਸੀ ਇਹਨਾ ਤੋ ਮੈ ਬਾਹਲਾ ਤੰ ਗ ਸੀ ।
ਉਹ ਮੇਰੀ ਮੰ ਮੀ ਨੂੰ ਿਸਕਾਇਤ ਲਾਉਦੇ ਤੇ ਮੇਰੀ ਮਾਤਾ ਿਬਨਾ ਦੱ ਸੇ ਪੁੱ ਛੇ ਮੈਨੰ ੂ
ਗਾਲਾ ਕੱ ਢਦੇ ਰਿਹੰ ਦੇ । ਮੈ ਮਨ ਚ ਬਹੁਤ ਬੁਰਾ ਭਲਾ ਕਿਹੰ ਦਾ ਸੀ ਪਰ ਹੁਣ
ਉਹ ਚੀਜਾ ਮੈਨੰ ੂ ਗਲਤ ਲਗਦੀਆ ਕੇ ਮੈ ਐਵੇ ਿਕਉ ਸੋਚਦਾ ਿਰਹਾ । ਉਹਨਾ
ਦੀਆ ਇਹ ਗੱ ਲ ਤੇ ਗਾਲਾ ਮੇਰੇ ਈ ਫਾਇਦੇ ਲੀ ਸੀ । ਮੈਨੰ ੂ ਿਝੜਕਾ ਤ ਬਹੁਤ
ਪਈਆ ਪਰ ਅੱ ਜ ਤੱ ਕ ਕੁੱ ਚ ਨੀ ਪਈ ਕਦੇ ਬਸ ਇਕ ਆਰੀ ਗੱ ਲ ਯਾਦ ਆ ਕੇ
ਬਾਪੂ ਿਕਸੇ ਗੱ ਲ ਤੋ ਮੇਰੇ ਮਗਰ ਲੱਗਾ ਸੀ ਪਰ ਮੈ ਅੱ ਗੇ ਅੱ ਗੇ ਭਜਦਾ ਭਜਦਾ
ਛੱ ਤ ਤੇ ਚੜ ਿਗਆ ਤੇ ਬਾਪੂ ਨੂੰ ਿਪਛੇ ਵੇਖ ਕੇ ਠਾਹ ਥੱ ਲੇ ਛਾਲ ਮਾਰਤੀ । ਉਦੋ
ਿਫਰ ਬਾਕੀ ਗੱ ਲ ਤੋ ਤਾ ਨੀ ਇਹ ਗੱ ਲ ਤੋ ਬਹੁਤ ਗਾਲਾ ਪਈਆ । ਉਹ ਵੀ
ਓਦੋ ਦਾ ਟਾਇਮ ਸੀ ਜੇ ਮੈ ਅੱ ਜ ਚਾਹਵਾ ਉਹ ਕੁਛ ਤ ਨਹੀ ਹੋ ਸਕਦਾ । ਆਪਾ
ਗੱ ਲ ਕਰਦੇ ਸੀ ਔਕੜਾ ਦੀ ਮੇਰਾ ਬਚਪਨ ਮੈਨੰ ੂ ਔਕੜਾ ਦਾ ਪਿਹਲਾ ਤੇ ਆਖਰੀ
ਕਦਮ ਲੱਗਦਾ ਸੀ ।ਿਕਉ ਕੇ ਬਾਅਦ ਤ ਮੈਨੰ ੂ ਸਬ ਆਮ ਿਜਆ ਲੱਗਣ ਲੱਗ
ਿਗਆ । ਨਾਲੇ ਮ ਿਪਓ ਦੀਆ ਪਈਆ ਿਝੜਕਾ ਆਉਣ ਆਲੀਆ ਮੁਸੀਬਤਾ ਨੂੰ
18
ਠੱਲ ਪਾ ਿਦੰ ਦੀਆ ਨ ਤੇ ਿਜੰ ਦਗੀ ਦੇ ਿਨ ਕੇ ਿਨ ਕੇ ਸਬਕ ਆਉਣ ਆਲੀਆ ਔਖਾ
ਨੂੰ ਸੌਖਾ ਕਰ ਿਦੰ ਦੇ ਨ। ਿਕਉ ਕੇ ਜਦੋ ਆਪਾ ਬਾਹਰ ਜਾਨ ਆ ਤਾ ਬਹੁਤ ਸੂਲਾ
ਭਰੇ ਰਾਹ ਿਮਲਦੇ ਨ ਪਰ ਜੇ ਉਹਨਾ ਸੂਲਾ ਦਾ ਤੁਜਰਬਾ ਘਰੇ ਈ ਕੀਤਾ ਹੋਵੇ
ਿਫਰ ਸਬ ਸੂਲਾ ਦੀਆ ਨਕਾ ਟੁੱ ਟ ਜਾਦੀਆ ਨ । ਇਹ ਔਕੜਾ ਭਰੇ ਕਦਮ ਿਕਸੇ
ਦੀ ਿਜੰ ਦਗੀ ਚ ਬਚਪਨ ਵੇਲੇ ,ਜਵਾਨੀ ਵੇਲੇ ਜ ਬੁਢਾਪੇ ਵੇਲੇ ਆਉਦੇ ਨ । ਪਰ
ਇਹ ਔਕੜਾ ਆਉਦੀਆ ਹਰ ਿਕਸੇ ਦੀ ਿਜੰ ਦਗੀ ਚ ਆਉਦੀਆ ਨ । ਿਜੰ ਨਾ
ਿਚਰ ਇਹ ਨ ਆਉਣ ਉਹਨਾ ਸਮਾ ਤੁਹਾਡੀ ਚੰ ਗੇ ਜੀਵਨ ਦੀ ਨੀਹ ਨਹੀ
ਰਖ ਦੀ। ਹੁਣ ਿਦਨ ਦੇ ਿਤੰ ਨ ਵੱ ਜ ਰਹੇ ਨ ਬੂਟਾ ਵੀਰ ਚੂਰੀ ਕੁੱ ਟ ਕੇ ਲੈ ਕੇ
ਆਇਆ ਉਹ ਖਾਣ ਲੱਗੇ ਆ । ਕੁਝ ਅਦਾ ਦੇ ਇਨਸਾਨ ਵੀ ਹੁੰ ਦੇ ਨ ਿਜਨਾ ਚ
ਅਸੀ ਆਪਣੇ ਆਪ ਨੂੰ ਵੇਖਦੇ ਆ ਬੂਟਾ ਵੀਰ ਵੀ ਮੇਰੇ ਲੀ ਓਹੀ ਨ । ਉਹ ਸੱ ਚ
ਆਪਾ ਤ ਿਵ ੇ ਤੋ ਭਟਕ ਗਏ । ਇਸ ਅਿਧਆਏ ਦਾ ਨਾਮ ਮੈ ਪਿਹਲਾ ਬਚਪਨ
ਬੀਿਤਆ ਸਵਰਗ ਰੱ ਿਖਆ ਸੀ ਪਰ ਮੈਨੰ ੂ ਲੱਗਾ ਕੇ ਏਹਦੇ ਨਾਲ ਮੇਰੀਆ ਔਕੜਾ
ਤੋ ਿਮਲੇ ਸਬਕਾ ਦਾ ਰੰ ਗ ਿਕਤੇ ਨ ਿਕਤੇ ਿਫੱ ਕਾ ਪੈ ਜਾਣਾ ਏ । ਇਹ ਸਾਇਦ
ਤੁਹਾਡੇ ਲਈ ਿਨ ਤੀਆ ਗੱ ਲ ਹੋਣ ਪਰ ਮੇਰੇ ਲਈ ਇਹ ਬਹੁਤ ਵੱ ਡੀਆ ਗੱ ਲ
ਨ।
19
ਏਦਾ ਈ ਕਈ ਛੋਟੀਆ ਔਕੜਾ ਤੁਹਾਡੀ ਿਜੰ ਦਗੀ ਚ ਵੀ ਆਉਣ ਗੀਆ ਪਰ ਹਰੇਕ
ਗੱ ਲ ਦੇ ਿਤੰ ਨ ਤੱ ਥ ਹੁੰ ਦੇ ਨ ਸਹੀ ਗਲਤ ਤੇ ਇਕ ਸਹੀ ਗੱ ਲਤ ਦੇ ਿਵਚਕਾਰ ਆਲਾ
ਿਹੱ ਸਾ । ਉਹ ਤੁਸੀ ਆਪ ਫੈਸਲਾ ਕਰਨਾ ਕੇ ਤੁਸੀ ਕੀ ਕਰਨਾ ਏ ਔਕੜਾ ਤੋ ਭੱ ਜਣਾ ਏ
ਕੇ ਉਹਨਾ ਨਾਲ ਮੱ ਥਾ ਲਾਉਣਾ ਏ ਬੇਸੱਕ ਤੁਸੀ ਹਾਰ ਵੀ ਸਕਦੇ ਓ ਪਰ ਉਸ ਹਾਰ ਦਾ
ਵੀ ਆਪਣਾ ਈ ਇਕ ਰੁਤਬਾ ਹੁੰ ਦਾ ਏ ਉਹ ਵੀ ਕੁਝ ਸਖਾ ਕੇ ਈ ਜਾਦੀ ਏ । ਇਸ ਕਰਕੇ
ਇਸ ਪਿਹਲੇ ਕਦਮ ਤੋ ਕਦੇ ਵੀ ਭੱ ਜੋ ਨ ।
***
20
ਅਿਧਆਏ-3
ਸਕੂਲ ਦਾ ਸਫਰ
21
ਉਹ ਿਦਨ ਇਕ ਮਾਸਟਰ ਆਇਆ ਕਲਾਸ ਚ ਸਾਰੇ ਖੜੇ ਹੋ ਕੇ ਆਹ ਬੋਲਨ
ਲੱਗ ਗੇ
Good morning……
ਪਰ ਸਾਰ ਹੋਨੀ ਟੋਹਰ ਨਾਲ ਬੈਠ ਸੀ । ਹੁਣ ਸਾਡੇ ਅਰਗੇ ਨੂੰ ਕੀ ਪਤਾ ਿਜਹੜੇ
ਸੁੱ ਕੀ ਪੰ ਜ਼ੀਰੀ ਿਪੱ ਛੇ ਆਂਗਨ ਵਾੜੀ ਜਾਦੇ ਰਹੇ ਸੀ ।
22
ਕੱ ਢ ਕੇ ਖਾ ਜਾਦਾ ਸੀ । ਇਕ ਆਰੀ ਓਹਨ ਇਕ ਕੁੜੀ ਦੇ ਪੰ ਜ ਰੁਪਏ ਚੋਰੀ
ਕਰਲੇ ਓਦੋ ਪੰ ਜ ਰੁਪਏ ਬੜੀ ਵੱ ਡੀ ਸੈਅ ਸੀ । ਬੜੀ ਚੈਿਕੰ ਗ ਕੀਤੀ ਨਹੀ ਿਮਲੇ
। ਸਾਿਰਆ ਨ ਓਹਦਾ ਈ ਨਾਮ ਲਾਇਆ । ਤੇ ਮਾੜੀ ਿਕਸਮਤ ਉਹਦੀ ਉਹਦੇ ਤੋ
ਈ ਿਮਲੇ । ਿਫਰ ਜੋ ਉਹਨੂੰ ਿਛੱ ਤਰ ਪਏ ਤੋਬਾ ਤੋਬਾ । ਅਗਲੀ ਕਲਾਸ ਚ ਆਏ
ਤ ਜਵਾਨੀ ਸੁਰੂ ਹੋਗੀ ਮੇਰੀ ਨਵੀ ਕਲਾਸ ਮੇਟ ਆਈ ਇੱ ਕ । ਤੇ ਿਜਹੜੇ ਕੰ ਮ
ਅੱ ਜ ਦੇ ਛੋਰ ਕਰਨ ਚ ਬਹਾਦਰੀ ਸਮਝਦੇ ਅਸੀ ਉਹ ਚੌਥੀ ਪੰ ਜਵੀ ਚ ਕਰਤੇ
ਸੀ ਜਦੋ ਜਵਾਕਾ ਤੋ ਆਵਦੇ ਨੱਕ ਨੀ ਸੰ ਭਦੇ । ਜੱ ਟ ਤ ਸਾਿਰਆ ਦੀ ਿਨਗਾ ਤੇ
ਚੜਗੇ ਸੀ । ਸਰਾਰਤਾ ਬਹੁਤ ਕਰਦੇ ਸੀ । ਜਦੋ ਵੀ ਮੀਿਟੰ ਗ ਤੇ ਬਾਪੂ ਜਾਦਾ
ਬਾਪੂ ਇਧਰੋ ਸਕਾਇਤਾ ਦੀ ਪੰ ਡ ਭਰ ਕੇ ਲਜਾਦ ਤੇ ਉਧਰੋ ਸਕੂਲ ਆਲੇ ਪੰ ਡ
ਬੰ ਨ ਕੇ ਦੇ ਿਦੰ ਦੇ । ਿਫਰ ਿਜਵੇ ਿਜਵੇ ਕਲਾਸਾ ਤੇ ਨੂੰ ਜਾਦੀਆ ਗਈ ਉਵੇ ਉਵੇ
ਸਾਡਾ ਖੂਨ ਵੀ ਉਬਾਲੇ ਮਾਰਨ ਲੱਗ ਿਪਆ । ਆਵਦੇ ਆਪ ਨੂੰ ਹੀਰੋ ਈ ਸਮਝਣ
ਲੱਗ ਪਏ ਸੀ । ਸੱ ਤਵੀ ਕਲਾਸ ਚ ਮੇਰਾ ਾਇਰ ਜਾਿਗਆ ਤੇ ਮੈ ਿਤੰ ਨ ਚਾਰ
ਗਾਣੇ ਿਲਖੇ ਪਿਹਲੀ ਆਰ ਚ ਈ । ਇਕ ਗਾਣਾ ਤ ਮੈ ਿਕਸੇ ਨਾਲ ਲੜਦੇ
ਟਾਇਮ ਗਾਲਾ ਦੀ ਕੋਮਪੋਜੀਸਨ ਬਣਾ ਕੇ ਬਣਾਇਆ । ਿਫਰ ਚੋਬਰ ਆ ਿਗਆ
ਅੱ ਠਵੀ ਕਲਾਸ ਚ । ਓ ਤੇਰੀ ਸੀ ਇਸੇ ਕਲਾਸ ਦੀ ਇਕ ਘੈਟ ਯਾਦ ਬਾਰੇ ਸੁਣੋ ।
ਇਹਦਾ ਨਾਮ ਮੈ ਰੱ ਿਖਆ ਡੈਕਸਾ ਿਪਛੇ ਦੰ ਗੇ ।
23
ਡੈਕਸਾ ਿਪਛੇ ਦੰ ਗੇ
ਏਦਾ ਈ ਿਦਨ ਲੰਘੀ ਜਾ ਰਹੇ ਸੀ ਿਫਰ ਆਪਾ ਪਹੁੰ ਚਗੇ ਨਵੀ ਕਲਾਸ ਚ । ਿਫਰ
ਨੌਵੀ ਕਲਾਸ ਚ ਇਕ ਕੁੜੀ ਆਈ ਕੁੜੀਆ ਤ ਪਿਹਲਾ ਵੀ ਬਹੁਤ ਆਈਆ
ਪਰ ਹਰ ਬਾਰੇ ਦੱ ਸਣਾ ਜਰੂਰੀ ਨੀ । ਇਹਦਾ ਨਾਮ ਕੀ ਰੱ ਖਾ..?? ਹ ਇਹਦਾ
24
ਨਾਮ ਿਮਲਟਨ । ਇਹ ਨਾਮ ਵੈਸੇ ਇਕ ਰੋਟੀ ਆਲੇ ਡੱ ਬੇ ਦਾ ਏ ਪਰ ਮੈ ਿਕਉ
ਿਦੱ ਤਾ ਇਹ ਬਾਚ ਪਤਾ ਲੱਗੂ । ਇਹ ਨਵੇ ਨਵੇ ਆਏ ਕਲਾਸ ਚ ਹੋਲੀ ਹੋਲੀ
ਜਾਣ ਪਛਾਣ ਹੋਈ । ਮੈ ਨ ਪਿਹਲਾ ਤੋ ਈ ਆਵਦਾ ਸਾਰਾ ਕੰ ਮ ਕੁੜੀਆ ਤੋ
ਕਰਾਉਦਾ ਸੀ ਉਹਨਾ ਦੀ ਲਖਾਈ ਵਧੀਆ ਹੁੰ ਦੀ ਏ ਨ ਤ । ਮੈ ਿਫਰ ਿਮਲਟਨ
ਤ ਸਾਰਾ ਕੰ ਮ ਕਰਾਉਣ ਲੱਗ ਿਗਆ । ਪਰ ਇਕ ਿਦਨ ਉਹਨ ਕਿਹ ਿਦੱ ਤਾ ਕੇ
ਤੁਸੀ ਮੈਨੰ ੂ ਪਸੰ ਦ ਜੇ ਵਧੀਆ ਲਗਦੇ ਓ । ਬਸ ਿਫਰ ਕੀ ਵਟਾ ਲੇ ਨੰਬਰ । ਓਦੋ
ਓਹ ਜਮਾਨਾ ਸੀ ਜਦ ਦਸ ਦੇ ਸਕਰੈਚ ਕਾਰਡ ਨਾਲ 100 ਐਸਮੈਸ ਿਮਲਦੇ
ਸੀ । ਪੰ ਜ ਸੱ ਤ ਿਦਨ ਤ ਆਪਾ ਪੂਰੀ ਜਾਨੂੰ ਜਾਨੂੰ ਕਰਾਈ ਪਰ ਇਹ ਬਹੁਤਾ
ਿਚਰ ਨ ਚੱ ਲੀ ਉਹ ਿਕਓ ਆਹ ਸੁਣੋ ।
ਚੰ ਦਰ ਡੱ ਬਾ
25
ਸਕੀਮ ਅੱ ਧੀ ਛੁੱ ਟੀ ਸਾਰੇ ਗਏ ਕਲਾਸੋ ਬਾਹਰ ਯਾਰਾ ਨ ਬਾਰੀ ਖੋਲੀ ਡੱ ਬਾ
ਖਾਲੀ ਕੀਤਾ ਮਾੜੀ ਿਕਸਮਤ ਤੋ ਈ ਉਹ ਆ ਗੀ ਉਹਨ ਦੇਖ ਿਲਆ ਇਧਰੋ
ਡੱ ਬਾ ਬਾਰੀ ਤੋ ਬਾਹਰ ਿਡਗ ਿਪਆ । ਇਧਰ ਯਾਰ ਿਸੰ ਗਲ ਹੋਗੇ ਦੂਜੇ ਪਸੇ ਘਰੋ
ਿਜਹੜੀਆ ਗਾਲਾ ਪਈਆ ਓਹ ਵਖਰੀਆ । ਬਸ ਇਕ ਚੰ ਦਰੇ ਡੱ ਬੇ ਕਰਕੇ…
ਕੰ ਡੇਦਾਰ ਤਾਰ
26
ਚਲਾਉਣਾ । ਯਾਰ ਮਾਰੀ ਿਕਕ ਉਹ ਸਾਲੇ ਦਾ ਸਾਬ ਿਕਤਾਬ ਬਾਹਲਾ ਔਤਰ
ਿਜਆ ਸੀ ਪਾਰਿਕੰ ਗ ਨਾਲ ਤਾਰ ਲੱਗੀ ਸੀ । ਇਧਰੋ ਮੈਥੋ ਰੇਸ ਹੋਗੀ ਇਕ ਪਾਸਾ
ਮੇਰਾ ਤਾਰ ਨਾ ਲੱਗ ਿਗਆ ਇੰ ਚ ਇੰ ਚ ਤਾਰ ਗੋਡੇ ਚ ਚਲੀ ਗੀ । ਸਾਲੀ ਓਦੋ
ਤਾਰ ਨਾਲੋ ਿਜਆਦਾ ਇਹ ਿਫਕਰ ਸੀ ਕੇ ਪਾਟੀ ਪਟ ਘਰੇ ਿਕਵੇ ਵਖਾਊ । ਇਹ
ਤ ਿਜਓਦੇ ਰਿਹਣ ਮੇਰੇ ਯਾਰ ਕਰਕੇ ਕੱ ਠ ਪੈਸੇ ਅਸੀ ਲਈ ਨਵੀ ਪਟ । ਮੁੜਕੇ
ਘਰੇ ਆਏ ਅਸੀ
ਸਕੂਲ
27
ਪੇਪਰਾ ਵੇਲੇ ਕੀਤੀ ਪੜਾਈ ਦੀਆ
28
ਅਿਧਆਏ -4
ਿਸਆਣਪ ਦੀ ਸੱ ਟ
29
ਜਾਨ ਲੈ ਲਈ । ਮੈਨੰ ੂ ਤ ਇਹ ਸਮਝ ਨੀ ਆਉਦੀ ਕੇ ਲੋ ਕ ਿਮੰ ਟ ਚ ਮਰਨ ਦਾ
ਫੈਸਲਾ ਿਕਵੇ ਲੈ ਲੈ ਦੇ ਨ। ਿਕਸੇ ਨੂੰ ਕੀ ਪਤਾ ਮਰਨ ਤੋ ਬਾਅਦ ਆਲੀ ਿਜੰ ਦਗੀ
ਦਾ ਹੁਣ ਉਹ ਪਤੰ ਦਰ ਤ ਮਰ ਿਗਆ ਤੇ ਨਾਲ ਹੋਰ ਵੀ ਕਈਆ ਨੂੰ ਅੱ ਧ
ਮਿਰਆ ਕਰ ਿਗਆ। ਬਸ ਓਦਣ ਵੀ ਮੈਨੰ ੂ ਐਸੀ ਸਮਝ ਿਮਲੀ ਕੇ ਿਸਆਣਪ ਦੀ
ਸੱ ਟ ਏਨੀ ਡੂੰ ਘੀ ਹੋਗੀ ਕੇ ਮੈ ਸਾਰੀਆ ਖੋਖਲੀਆ ਪਾਰਟੀਆ ਤੇ ਮਿਹਫਲ
ਛੱ ਡਤੀਆ। ਿਕਉ ਕੇ ਆਹ ਬਦਮਾਸ਼ੀ ਤੇ ਰੌਲੇ ਗੌਲੇ ਵੇਖਣ ਸੁਣਨ ਚ ਿਫਲਮੀ
ਲਗਦਾ ਪਰ ਅਸਲ ਚ ਇਸ ਦੀਆ ਜੜਾ ਬਹੁਤ ਜਿਹਰੀਲੀਆ ਨ । ਅੱ ਜ ਕੱ ਲ
ਦੇ ਨਵੇ ਉਠ ਮੁੰ ਡੇ ਉਹੀ ਕੁਝ ਕਰਦੇ ਿਫਰਦੇ ਨ ਜੋ ਮੈ ਛੱ ਡੇ ਸੀ । ਿਕਓ ਕੇ
ਅਕਸਰ ਐਸੇ ਕੰ ਮ ਕਰਿਦਆ ਭਲਾ ਪਤਾ ਨ ਲਗਦਾ ਹੋਵੇ ਪਰ ਬਾਅਦ ਚ ਪਤਾ
ਲੱਗਦਾ ਜਦ ਆਪਾ ਿਸਆਣੇ ਹੁੰ ਨ ਆ ਓਦੋ ਪਤਾ ਲੱਗਦਾ ਕੇ ਲੋ ਕ ਿਕੰ ਨੀਆ
ਫਟਕਾਰ ਿਦੰ ਦੇ ਨ ਐਹੋ ਿਜਹਾ ਨੂੰ । ਚਲੋ ਖੈਰ ਸਮੇ ਦੇ ਨਾਲ ਸਬ ਨੂੰ ਸਮਾ ਸਖਾ
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ । ਿਸਆਣਪ ਦੀ ਸੱ ਟ
30
ਇਕ ਨਛੇੜੀ ਹੁੰ ਦਾ । ਇਸੇ ਸਾਲ ਚ ਈ ਮੈਨੰ ੂ ਸੁਫਨਾ ਿਮਲੀ ਸੀ । ਜੀਹਦੀ ਗੱ ਲ
ਆਪਾ ਿਫਰ ਕਰਾਗੇ । +1 ਤੇ +2 ਇਹ ਦੋ ਸਾਲ ਹਸੀਨ ਵੀ ਬਹੁਤ ਸੀ । ਿਜੰ ਨ
ਨਜਾਰੇ ਇਹ ਦੋ ਸਾਲ ਚ ਲਏ ਓ ਬਾ-ਕਮਾਲ ਸੀ। ਇਨਾ ਦੋ ਸਾਲ ਚ ਬਹੁਤ
ਬੇਫਜੂਲ ਦੀਆ ਲੜਾਈਆ , ਅਫੀਮ ,ਪੋਸਤ ਅਰਗੀਆ ਚੀਜਾ ਭੂੰ ਡ ਆਸ਼ਕੀ ਓ
ਸਬ ਕੀਤਾ ਮੈ । ਰੋਜ ਯਾਰ ਦੀਆ ਪਾਰਟੀਆ । ਫੋਨ ਤੇ ਗਾਲਾ ਕੱ ਢਣੀਆ, ਬੰ ਕ
ਮਾਰਨ, ਸਬ ਨੂੰ ਐਵੇ ਈ ਸਮਝਣਾ । ਜੇ ਮੈ ਅੱ ਜ ਵੀ ਉਵੇ ਈ ਹੁੰ ਦਾ ਤ ਪਤਾ ਨੀ
ਕੀ ਹੁੰ ਦਾ ।
31
ਲਗਦਾ ਪਰ ਅਸਲ ਚ ਇਸ ਦੀਆ ਜੜਾ ਬਹੁਤ ਜਿਹਰੀਲੀਆ ਨ । ਅੱ ਜ ਕੱ ਲ
ਦੇ ਨਵੇ ਉਠ ਮੁੰ ਡੇ ਉਹੀ ਕੁਝ ਕਰਦੇ ਿਫਰਦੇ ਨ ਜੋ ਮੈ ਛੱ ਡੇ ਸੀ । ਿਕਓ ਕੇ
ਅਕਸਰ ਐਸੇ ਕੰ ਮ ਕਰਿਦਆ ਭਲਾ ਪਤਾ ਨ ਲਗਦਾ ਹੋਵੇ ਪਰ ਬਾਅਦ ਚ ਪਤਾ
ਲੱਗਦਾ ਜਦ ਆਪਾ ਿਸਆਣੇ ਹੁੰ ਨ ਆ ਓਦੋ ਪਤਾ ਲੱਗਦਾ ਕੇ ਲੋ ਕ ਿਕੰ ਨੀਆ
ਫਟਕਾਰ ਿਦੰ ਦੇ ਨ ਐਹੋ ਿਜਹਾ ਨੂੰ । ਚਲੋ ਖੈਰ ਸਮੇ ਦੇ ਨਾਲ ਸਬ ਨੂੰ ਸਮਾ ਸਖਾ
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ । ਿਸਆਣਪ ਦੀ ਸੱ ਟ
32
ਮਾਰਨ, ਸਬ ਨੂੰ ਐਵੇ ਈ ਸਮਝਣਾ । ਜੇ ਮੈ ਅੱ ਜ ਵੀ ਉਵੇ ਈ ਹੁੰ ਦਾ ਤ ਪਤਾ ਨੀ
ਕੀ ਹੁੰ ਦਾ ।
33
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ । ਿਸਆਣਪ ਦੀ ਸੱ ਟ
34
ਕਰਕੇ ਆਵਦੀ ਜਾਨ ਗਵਾਲੀ । ਹੋਇਆ ਇੰ ਝ ਕੇ ਉਹ ਮੰ ਗਦਾ ਸੀ ਘਰਿਦਆ ਤੋ
ਫੋਨ ਪਰ ਘਰਿਦਆ ਕਰਤੀ ਨ ਹ ਉਹਨ ਪਤੰ ਦਰ ਨ ਫਾਹ ਲਾ ਕੇ ਆਵਦੀ
ਜਾਨ ਲੈ ਲਈ । ਮੈਨੰ ੂ ਤ ਇਹ ਸਮਝ ਨੀ ਆਉਦੀ ਕੇ ਲੋ ਕ ਿਮੰ ਟ ਚ ਮਰਨ ਦਾ
ਫੈਸਲਾ ਿਕਵੇ ਲੈ ਲੈ ਦੇ ਨ। ਿਕਸੇ ਨੂੰ ਕੀ ਪਤਾ ਮਰਨ ਤੋ ਬਾਅਦ ਆਲੀ ਿਜੰ ਦਗੀ
ਦਾ ਹੁਣ ਉਹ ਪਤੰ ਦਰ ਤ ਮਰ ਿਗਆ ਤੇ ਨਾਲ ਹੋਰ ਵੀ ਕਈਆ ਨੂੰ ਅੱ ਧ
ਮਿਰਆ ਕਰ ਿਗਆ। ਬਸ ਓਦਣ ਵੀ ਮੈਨੰ ੂ ਐਸੀ ਸਮਝ ਿਮਲੀ ਕੇ ਿਸਆਣਪ ਦੀ
ਸੱ ਟ ਏਨੀ ਡੂੰ ਘੀ ਹੋਗੀ ਕੇ ਮੈ ਸਾਰੀਆ ਖੋਖਲੀਆ ਪਾਰਟੀਆ ਤੇ ਮਿਹਫਲ
ਛੱ ਡਤੀਆ। ਿਕਉ ਕੇ ਆਹ ਬਦਮਾਸ਼ੀ ਤੇ ਰੌਲੇ ਗੌਲੇ ਵੇਖਣ ਸੁਣਨ ਚ ਿਫਲਮੀ
ਲਗਦਾ ਪਰ ਅਸਲ ਚ ਇਸ ਦੀਆ ਜੜਾ ਬਹੁਤ ਜਿਹਰੀਲੀਆ ਨ । ਅੱ ਜ ਕੱ ਲ
ਦੇ ਨਵੇ ਉਠ ਮੁੰ ਡੇ ਉਹੀ ਕੁਝ ਕਰਦੇ ਿਫਰਦੇ ਨ ਜੋ ਮੈ ਛੱ ਡੇ ਸੀ । ਿਕਓ ਕੇ
ਅਕਸਰ ਐਸੇ ਕੰ ਮ ਕਰਿਦਆ ਭਲਾ ਪਤਾ ਨ ਲਗਦਾ ਹੋਵੇ ਪਰ ਬਾਅਦ ਚ ਪਤਾ
ਲੱਗਦਾ ਜਦ ਆਪਾ ਿਸਆਣੇ ਹੁੰ ਨ ਆ ਓਦੋ ਪਤਾ ਲੱਗਦਾ ਕੇ ਲੋ ਕ ਿਕੰ ਨੀਆ
ਫਟਕਾਰ ਿਦੰ ਦੇ ਨ ਐਹੋ ਿਜਹਾ ਨੂੰ । ਚਲੋ ਖੈਰ ਸਮੇ ਦੇ ਨਾਲ ਸਬ ਨੂੰ ਸਮਾ ਸਖਾ
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ । ਿਸਆਣਪ ਦੀ ਸੱ ਟ
35
ਿਗਆਰਵੀ ਕਲਾਸ ਚ ਪੈਰ ਰੱ ਖਿਦਆ ਈ ਸਕੂਲ ਤੇ ਸਕੂਲੋ ਬਾਹਰ ਕੁਝ ਏਦਾ
ਦੇ ਯਾਰ ਬਣੇ ਕੇ ਿਜੰ ਨਾ ਨਾਲ ਜੇ ਮੈ ਉਵੇ ਈ ਸਾਝ ਰੱ ਖਦਾ ਤ ਸ਼ਾਇਦ ਮੈ ਏਨਾ
ਸੁਲਿਜਆ ਹੋਇਆ ਨ ਹੁੰ ਦਾ ਤੇ ਇਹ ਕਿਹਣ ਚ ਵੀ ਕੋਈ ਸਰਮ ਨਹੀ ਕੇ ਮੈ
ਇਕ ਨਛੇੜੀ ਹੁੰ ਦਾ । ਇਸੇ ਸਾਲ ਚ ਈ ਮੈਨੰ ੂ ਸੁਫਨਾ ਿਮਲੀ ਸੀ । ਜੀਹਦੀ ਗੱ ਲ
ਆਪਾ ਿਫਰ ਕਰਾਗੇ । +1 ਤੇ +2 ਇਹ ਦੋ ਸਾਲ ਹਸੀਨ ਵੀ ਬਹੁਤ ਸੀ । ਿਜੰ ਨ
ਨਜਾਰੇ ਇਹ ਦੋ ਸਾਲ ਚ ਲਏ ਓ ਬਾ-ਕਮਾਲ ਸੀ। ਇਨਾ ਦੋ ਸਾਲ ਚ ਬਹੁਤ
ਬੇਫਜੂਲ ਦੀਆ ਲੜਾਈਆ , ਅਫੀਮ ,ਪੋਸਤ ਅਰਗੀਆ ਚੀਜਾ ਭੂੰ ਡ ਆਸ਼ਕੀ ਓ
ਸਬ ਕੀਤਾ ਮੈ । ਰੋਜ ਯਾਰ ਦੀਆ ਪਾਰਟੀਆ । ਫੋਨ ਤੇ ਗਾਲਾ ਕੱ ਢਣੀਆ, ਬੰ ਕ
ਮਾਰਨ, ਸਬ ਨੂੰ ਐਵੇ ਈ ਸਮਝਣਾ । ਜੇ ਮੈ ਅੱ ਜ ਵੀ ਉਵੇ ਈ ਹੁੰ ਦਾ ਤ ਪਤਾ ਨੀ
ਕੀ ਹੁੰ ਦਾ ।
36
ਮਿਰਆ ਕਰ ਿਗਆ। ਬਸ ਓਦਣ ਵੀ ਮੈਨੰ ੂ ਐਸੀ ਸਮਝ ਿਮਲੀ ਕੇ ਿਸਆਣਪ ਦੀ
ਸੱ ਟ ਏਨੀ ਡੂੰ ਘੀ ਹੋਗੀ ਕੇ ਮੈ ਸਾਰੀਆ ਖੋਖਲੀਆ ਪਾਰਟੀਆ ਤੇ ਮਿਹਫਲ
ਛੱ ਡਤੀਆ। ਿਕਉ ਕੇ ਆਹ ਬਦਮਾਸ਼ੀ ਤੇ ਰੌਲੇ ਗੌਲੇ ਵੇਖਣ ਸੁਣਨ ਚ ਿਫਲਮੀ
ਲਗਦਾ ਪਰ ਅਸਲ ਚ ਇਸ ਦੀਆ ਜੜਾ ਬਹੁਤ ਜਿਹਰੀਲੀਆ ਨ । ਅੱ ਜ ਕੱ ਲ
ਦੇ ਨਵੇ ਉਠ ਮੁੰ ਡੇ ਉਹੀ ਕੁਝ ਕਰਦੇ ਿਫਰਦੇ ਨ ਜੋ ਮੈ ਛੱ ਡੇ ਸੀ । ਿਕਓ ਕੇ
ਅਕਸਰ ਐਸੇ ਕੰ ਮ ਕਰਿਦਆ ਭਲਾ ਪਤਾ ਨ ਲਗਦਾ ਹੋਵੇ ਪਰ ਬਾਅਦ ਚ ਪਤਾ
ਲੱਗਦਾ ਜਦ ਆਪਾ ਿਸਆਣੇ ਹੁੰ ਨ ਆ ਓਦੋ ਪਤਾ ਲੱਗਦਾ ਕੇ ਲੋ ਕ ਿਕੰ ਨੀਆ
ਫਟਕਾਰ ਿਦੰ ਦੇ ਨ ਐਹੋ ਿਜਹਾ ਨੂੰ । ਚਲੋ ਖੈਰ ਸਮੇ ਦੇ ਨਾਲ ਸਬ ਨੂੰ ਸਮਾ ਸਖਾ
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ । ਿਸਆਣਪ ਦੀ ਸੱ ਟ
37
21ਬੇਫਜੂਲ ਦੀਆ ਲੜਾਈਆ , ਅਫੀਮ ,ਪੋਸਤ ਅਰਗੀਆ ਚੀਜਾ ਭੂੰ ਡ ਆਸ਼ਕੀ
ਓ ਸਬ ਕੀਤਾ ਮੈ । ਰੋਜ ਯਾਰ ਦੀਆ ਪਾਰਟੀਆ । ਫੋਨ ਤੇ ਗਾਲਾ ਕੱ ਢਣੀਆ,
ਬੰ ਕ ਮਾਰਨ, ਸਬ ਨੂੰ ਐਵੇ ਈ ਸਮਝਣਾ । ਜੇ ਮੈ ਅੱ ਜ ਵੀ ਉਵੇ ਈ ਹੁੰ ਦਾ ਤ
ਪਤਾ ਨੀ ਕੀ ਹੁੰ ਦਾ ।
38
ਲੱਗਦਾ ਜਦ ਆਪਾ ਿਸਆਣੇ ਹੁੰ ਨ ਆ ਓਦੋ ਪਤਾ ਲੱਗਦਾ ਕੇ ਲੋ ਕ ਿਕੰ ਨੀਆ
ਫਟਕਾਰ ਿਦੰ ਦੇ ਨ ਐਹੋ ਿਜਹਾ ਨੂੰ । ਚਲੋ ਖੈਰ ਸਮੇ ਦੇ ਨਾਲ ਸਬ ਨੂੰ ਸਮਾ ਸਖਾ
ਈ ਿਦੰ ਦਾ ਏ। ਮੈ ਆਵਦੀ ਿਸਆਣਪ ਦੀ ਸੱ ਟ ਦਾ ਵੱ ਖਰਾ ਅਿਧਆਏ ਏਸੇ ਲਈ
ਿਲਿਖਆ ਕੇ ਓਹ ਗਲਤੀਆ ਕੋਈ ਹੋਰ ਨ ਕਰੇ ਜੋ ਮੈ ਕੀਤੀਆ ਨ । ਹ ਇਹ
ਅਿਧਆਏ ਸਬ ਨਾਲੋ ਛੋਟਾ ਪਰ ਰੁਤਬੇ ਕੱ ਦ ਨਾਲ ਨੀ ਨਾਪੇ ਜਾਦੇ ਇਹ ਤ
ਡੂੰ ਘਾਈ ਨ ਨਾਪੇ ਜਾਦੇ ਨ ।
39
ਅਿਧਆਏ-5
ਸੁਫਨਾ
40
ਰੱ ਿਖਆ । ਏਦਾ ਈ ਬੜੇ ਵਧੀਆ ਿਦਨ ਲੰਘਦੇ ਰਹੇ । ਉਹ ਮੈਨੰ ੂ ਸਾਰੇ ਗਲਤ
ਕੰ ਮਾ ਤੋ ਰੋਕਦੀ ਤੇ ਉਹਦੇ ਆਉਣ ਨਾਲ ਮੇਰੇ ਸੁਭਾਅ ਚ ਬਹੁਤ ਫਰਕ ਿਪਆ ।
ਸਕੂਲ ਦੇ ਿਵਚ ਦੋ ਸਾਲ ਚ ਅਸੀ ਿਕਸੇ ਨੂੰ ਭਣਕ ਵੀ ਨੀ ਲੱਗਣ ਿਦੱ ਤੀ । ਿਜਓ
ਿਜਓ ਸਕੂਲ ਪੂਰਾ ਹੋਣ ਦੇ ਿਦਨ ਨੜੇ ਆਈ ਜਾ ਰਹੇ ਸੀ ਉਹਨੂੰ ਤੇ ਮੈਨੰ ੂ ਉਵੇ
ਉਵੇ ਹੌਲ ਪਈ ਜਾਦੇ ਸੀ ਿਕਥੇ ਰੋਜ ਇਕ ਦੂਜੇ ਨੂੰ ਦੇਖਣਾ ਿਕਥੇ ਕਦੇ ਟਾਇਮ
ਕੱ ਢ ਕੇ ਿਮਲਣਾ । ਸਕੂਲ ਤੋ ਬਾਅਦ ਅਸੀ ਕਈ ਵਾਰ ਕੱ ਠ ਹੋਏ । ਉਹ ਯਾਦਾ
ਹਾਲੇ ਵੀ ਮੈਨੰ ੂ ਟੋਹਦੀਆਂ ਨ । ਿਫਰ ਜਦ ਉਹਦਾ ਵੀ ਸਕੂਲ ਪੂਰਾ ਹੋ ਿਗਆ ਤ
ਉਹ ilets ਕਰਨ ਲੱਗ ਪੀ। ਉਹਨ ਮੈਨੰ ੂ ਵੀ ਬਹੁਤ ਜੋਰ ਲਾਇਆ ਪਰ ਨ ਤ ਮੈ
ਕਰਨਾ ਚਾਹੁੰ ਦਾ ਸੀ ਨ ਈ ਮੇਰੇ ਘਰਦੇ ਇਸ ਕੰ ਮ ਲਈ ਮੇਰੇ ਤੇ ਪੈਸੇ ਲਾਉਣ ਨੂੰ
ਿਤਆਰ ਸੀ । ਪਰ ਿਫਰ ਵੀ ਸਿਹਰ ਇਕ ਦੂਜੇ ਨੂੰ ਕਈ ਵਾਰ ਿਮਲੇ । ਏਦਾ
ਕਰਦੇ ਕਰਦੇ ਸਾਡੇ ਚਾਰ ਸਾਲ ਬੀਤ ਗਏ । ਪਰ ਿਜਓ ਿਜਓ ਸਮਾ ਵੱ ਧ ਹੁੰ ਦਾ
ਜਾਦਾ ਸੀ ਇਓ ਇਓ ਸਾਡੇ ਿਰ ਤੇ ਨੂੰ ਿਸਓਕ ਲੱਗਣੀ ਸੁਰੂ ਹੋ ਗੀ । ਸਾਡੀ ਗੱ ਲ
ਿਕਸੇ ਗੱ ਲ ਕਰਕੇ ਹੰ ਦ ਹੋ ਗਈ ਅਸੀ ਇਕ ਦੂਜੇ ਨਾਲ ਲੜ ਪਏ । ਸਾਡੀ ਗੱ ਲ
ਬੰ ਦ ਹੋਇਆ ਨੂੰ ਵਾਹਵਾ ਿਦਨ ਹੋ ਗੇ । ਪਰ ਉਹਦੇ ਜਨਮ ਿਦਨ ਆਲੇ ਿਦਨ ਮੈ
ਉਹਨੂੰ ਮੈਸਜ ਕੀਤਾ । ਉਹਦਾ ਧੰ ਨਵਾਦ ਤੋ ਿਬਨਾ ਹੋਰ ਕੋਈ ਮੈਸਜ ਨੀ
ਆਇਆ । ਰਾਤ ਨੂੰ ਮੈ ਬਹੁਤ ਭਰੀ ਪੀਤੀ ਚ ਵਾਵਹਾ ਕੁਝ ਿਲਖ ਕੇ ਮੈਸਜ
ਕੀਤਾ । ਉਹਦਾ ਰਪਲਾਈ ਆਇਆ ਸਵੇਰੇ ਤੇ ਉਹਨ ਦੱ ਿਸਆ ਕੇ ਮੈ ਿਕਸੇ ਹੋਰ
ਦੀ ਹੋਗੀ ਆ ਮੇਰੇ ਤ ਪੈਰਾ ਥੱ ਲੋ ਜਮੀਨ ਈ ਿਨਕਲ ਗੀ । ਉਹਨ ਆਵਦੇ ਵੱ ਲੋ
41
ਬਹੁਤ ਸਫਾਈਆ ਿਦੱ ਤੀਆ ਪਕ ਹੰ ਜੂਆ ਨਾਲ ਧੰ ਧਲੀਆ ਅੱ ਖ ਨੂੰ ਕੁਝ ਵੀ ਨੀ
ਸੀ ਿਦਖ ਿਰਹਾ । ਮੈਨੰ ੂ ਇਝ ਲੱਗ ਿਰਹਾ ਸੀ ਿਜਵੇ ਕੋਈ ਮੇਰਾ ਆਪਣਾ ਮਰ
ਿਗਆ ਹੋਵੇ । ਮੈ ਬੜੀ ਿਹੰ ਮਤ ਕਰਕੇ ਕੇ ਇਕ ਈ ਗੱ ਲ ਕਹੀ ਕੇ ਮੈਨੰ ੂ ਬਲੋ ਕ
ਕਰ ਦਵੋ ਮੈਥੋ ਹੋਰ ਸਬਰ ਨਹੀ ਹੈਗਾ । ਉਹਨ ਮੈਨੰ ੂ ਬਲੋ ਕ ਕਰ ਤਾ । ਮੈਨੰ ੂ
ਅੱ ਜ ਵੀ ਯਾਦ ਆ ਉਹ ਿਦਨ ਨ ਤ ਮੈ ਉਹ ਿਕਸੇ ਨੂੰ ਗੱ ਸ ਸਕਦਾ ਸੀ ਨ ਈ ਰੋ
ਕੇ ਿਦਲ ਹੌਲਾ ਕਰ ਸਕਦਾ ਸੀ । ਿਕਓ ਕੇ ਚਾਰ ਪੰ ਜ ਸਾਲ ਦਾ ਿਰ ਤਾ ਜਦ
ਪਲ ਚ ਟੁੱ ਟ ਜਾਵੇ ਤ ਇਹ ਸਬ ਮਿਹਸੂਸ ਹੋਣਾ ਲਾਜਮੀ ਸੀ । ਬਾਅਦ ਿਕਤੇ
ਉਹਨ ਮੈਨੰ ੂ ਦੇਿਖਆ ਤੇ ਮੈਨੰ ੂ ਿਫਰ ਮੈਸਜ ਕੀਤਾ ਕੇ ਮੇਰਾ ਹਾਲ ਬਹੁਤ ਬੁਰਾ ਤੂੰ
ਮੇਰੇ ਨ ਗੱ ਲ ਈ ਕਰ ਿਲਆ ਕਰ । ਪਰ ਮੈ ਮਨਾ ਕਰਤਾ ਭਾਵੇ ਮੇਰਾ ਮਨ ਤ
ਬਹੁਤ ਕਰ ਿਰਹਾ ਸੀ ਪਰ ਜੇ ਮੇਰੇ ਨੀਲ ਿਕਸੇ ਤੀਸਰੇ ਕਰਕੇ ਏਦਾ ਹੋਇਆ ਤ
ਜੋ ਹੁਣ ਉਹਦਾ ਹੋਇਆ ਮੈ ਉਹਦੇ ਨਾਲ ਿਕਓ ਗਲਤ ਕਰਾ ।
42
ਜਾਦੀਆ ਨ । ਜਦ ਕਹਾਣੀ ਚਲਦੀ ਤ ਪਤਾ ਨੀ ਲਗਦਾ ਪਰ ਖਤਮ ਹੋਣ ਤੇ
ਿਦਮਾਗ ਚੋ ਯਾਦਾ ਕੱ ਡਣ ਲਈ ਸਾਰਾ ਜੋਰ ਲੱਗ ਜਾਦ । ਹੁਣ ਗੱ ਲ ਤ ਹੋਰ ਵੀ
ਬਹੁਤ ਨ ਪਰ ਜੇ ਉਹ ਿਲਖਣ ਲੱਗ ਿਪਆ ਤ ਬਸ ਉਹੀ ਿਲਖੂਗਾ ਿਕਤਾਬ ਨੀ
ਪੂਰੀ ਹੁੰ ਦੀ ਿਫਰ । ਮੇਰਾ ਤਾ ਏਹੀ ਕਿਹਣਾ ਿਪਆਰ ਕਰਨਾ ਗਲਤ ਨਹੀ ਪਰ
ਿਕਸੇ ਨਾਲ ਏਨਾ ਵੀ ਨ ਕਰੋ ਕੇ ਉਹਦੇ ਜਾਣ ਤੋ ਬਾਅਦ ਿਕਸੇ ਹੋਰ ਦਾ ਿਪਆਰ
ਿਪਆਰ ਲੱਗੇ ਈ ਨ । ਿਕਓ ਕੇ ਿਜਨਾ ਗੱ ਲਾ ਕਰਕੇ ਪਿਹਲਾ ਜਤੀਨ ਟੁੱ ਟਾ ਹੋਵੇ
ਿਫਰ ਉਹੀ ਗੱ ਲ ਤੇ ਜਕਾਨ ਕਰਨਾ ਬਹੁਤ ਔਖਾ ਏ । ਇਹ ਿਸਰਫ ਮੇਰੇ ਨਾਲ
ਈ ਨੀ ਹੋਇਆ ਸਬ ਨਾਲ ਈ ਹੁੰ ਦਾ ਏ । ਕਈਆ ਨਾਲ ਤ ਏਤੋ ਵੀ ਬੁਰਾ ਹੁੰ ਦਾ
ਪਰ ਉਹ ਆਵਦੇ ਅੰ ਦਰ ਦੱ ਬੀ ਰੱ ਖਦੇ ਨ ਪਰ ਕੀ ਕਰੀਏ ਅਸੀ ਿਲਖਾਰੀ ਆ
ਿਲਖ ਕੇ ਿਬਆਨ ਕਰ ਲੈ ਨ ਆ ।
ਕਈਆ ਦੀ ਬਸ ਿਤਆਰੀ ਏ ।
43
ਹੋਰ ਦੇ ਹੋਣਾ ਜੀਹਦੇ ਲਈ ਬਹੁਤ ਵੱ ਡਾ ਿਦਲ ਚਾਹੀਦਾ । ਵੈਸੇ ਵੀ ਯਰ ਿਕਸੇ ਨੂੰ
ਵੀ ਆਵਦੇ ਮੈ ਿਪਓ ਤੂੰ ਅੱ ਗੇ ਨ ਰੱ ਖੋ । ਿਕਓ ਕੇ ਜੋ ਮਾ ਿਪਓ ਦਾ ਨੀ ਹੋ ਸਕਦਾ
ਉਹ ਿਕਸੇ ਤੀਜੇ ਦਾ ਕੀ ਹੋਊ ਗਾ। ਿਕਓ ਕੇ ਭਾਵੇ ਿਕੰ ਨਾ ਵੀ ਿਪਆਰ ਿਕਓ ਨ
ਹੋਵੇ ਕਦੇ ਨ ਕਦੇ ਤ ਕੋਈ ਐਸਾ ਮੋੜ ਆਉਦਾ ਜਦ ਿਪਆਰ ਨਫਰਤ ਦਾ ਰੂਪ
ਲੈ ਣ ਲੱਗ ਜਾਦ । ਿਫਰ ਮੋਹ ਤ ਦਲੀਲਾ ਦੇਣ ਚ ਈ ਮੁੱ ਕ ਜਾਦਾ ।
ਤਾਬੂਤ
ਤ ਘ ਦਾ ਧਾਗਾ ਮਜਬੂਰੀ ਦੀ ਗੰ ਢ
ਤੀਜੇ ਦੀ ਇੱ ਟ ਦੋ ਿਦਲਾ ਚ ਕੰ ਧ
44
ਚਾਵ ਦੀ ਮੌਤ ਿਖਆਲਾ ਦੀ ਲਾ
45
ਅਿਧਆਏ-6
ਮੇਰੀ ਦੁਨੀਆ
46
ਿਜਵੇ ਮੈ ਰਾਤ ਨੂੰ ਿਕਤੇ ਿਗਆ ਤ ਮੇਰੇ ਬਾਪੂ ਦੀ ਆਦਤ ਆ ਕੇ ਫੋਨ ਲਾ ਕੇ
ਪੁੱ ਛਣਾ ਿਕਥੇ ਆ ਕੀ ਕਰਦਾ ਕਦੋ ਆਉਣਾ । ਮੇਰੇ ਨਾਲਦੇ ਮੈਨੰ ੂ ਏਹ ਗੱ ਲ ਮਖੌਲ
ਕਿਰਆ ਕਰਦੇ ਤੇ ਮੈਨੰ ੂ ਿਫਰ ਗੁੱ ਸਾ ਆਉਦਾ ਸੀ । ਪਰ ਹੁਣ ਿਜਓ ਿਜਓ ਪਤਾ
ਲੱਗਦਾ ਜਾਦਾ ਤੇ ਸਮਝ ਆਉਦੀ ਜਾਦੀ ਆ ਕੇ ਬੇਬੇ ਬਾਪੂ ਆਪਣਾ ਿਕੰ ਨਾ
ਕਰਦੇ ਨ ਉਹਨਾ ਨੂੰ ਆਪਣੀ ਿਕੰ ਨੀ ਿਫਕਰ ਏ । ਜੇਕਰ ਉਸ ਟਾਇਮ ਮੇਰੇ ਮਾ
ਿਪਓ ਮੈਨੰ ੂ ਨਾ ਿਝੜਕਦੇ ਨਾ ਰੋਕਦੇ ਤ ਮੈ ਦਾਵੇ ਨਾਲ ਕਿਹਨਾ ਕੇ ਮੈ ਵੀ ਹੁਣ ਨੂੰ
ਨ ੇ ਪੱ ਤੇ ਕਰਦੇ ਹੋਣਾ ਸੀ। ਇਹਨਾ ਚੀਜ਼ਾ ਚੋ ਮੈ ਿਕਵੇ ਬਾਹਰ ਆਇਆ ਏਹ
ਰੱ ਬ ਈ ਜਾਣਦਾ । ਮੈ ਜਦੋ ਆਵਦੀ ਮ ਨੂੰ ਰਵਾਇਆ ਸੀ ਤ ਮੇਰੀ ਰੂਹ ਕੰ ਬ
ਗੀ ਸੀ ।
ਮੇਰੀ ਮ ਦੇ ਹੰ ਜੂ
47
ਬਸ ਫਲੇ ਵਰ ਆ । ਬਸ ਿਫਰ ਕੀ ਉਹਨਾ ਇਕ ਦੋ ਵਾਰ ਿਕਹਾ ਆਪਾ ਲੱਗ ਪੇ
ਚੌੜ ਚੌੜ ਚ । ਬਾਚ ਮੈ ਥੋੜੇ ਕੁ ਟਾਇਮ ਬਾਅਦ ਆ ਿਗਆ । ਿਵਆਹ ਤੋ ਮਗਰੋ
ਸਾਰਾ ਕੁਝ ਸ ਭ ਸੂਭ ਕੇ ਮੈ ਹੋਸਟਲ ਚਲੇ ਿਗਆ । ਜਦੋ ਹਫਤੇ ਬਾਅਦ ਮੈ
ਮੁਿੜਆ ਹੋਸਟਲ ਤ ਬੇਬੇ ਨੂੰ ਿਮਿਲਆ ਤੇ ਬੇਬੇ ਦਾ ਇਕ ਈ ਸਵਾਲ ਸੀ ਿਕ ਤੂੰ
ਿਵਆਹ ਤੇ ਕੋਈ ਨ ਾ ਕੀਤਾ .??? ਮੈ ਿਕਹਾ ਨਹੀ ਬੇਬੇ ਦੀਆ ਅੱ ਖ ਚ ਹੰ ਜੂ ਤੇ
ਇਕੋ ਸਵਾਲ ਵਾਰ ਵਾਰ ਕਰੀ ਜਾਵੇ ਤੇ ਕਹੇ ਕੇ ਸਹ ਖਾਹ । ਮੈ ਮਨਾ ਕਰੀ
ਜਾਵਾ । ਮੈ ਦੋ ਕੁ ਿਦਨ ਿਰਹਾ ਘਰੇ ਬੇਬੇ ਦਾ ਉਹੀ ਸਵਾਲ ਵਾਰ ਵਾਰ ਮੇਰੇ ਕੰ ਨਾ
ਚ ਪਈ ਜਾਵੇ । ਮੈ ਵਾਪਸ ਆਉਣ ਲੱਗਾ ਤ ਮੇਰੀ ਮ ਨ ਮੈਨੰ ੂ ਿਕਹਾ ਕੇ ਇਕ
ਵਾਰ ਕਿਹ ਦੇ ਜੋ ਸੱ ਚ ਆ ਿਫਰ ਨੀ ਕਿਹੰ ਦੀ ਕੁਝ । ਮੇਰਾ ਵੀ ਿਸਰ ਝੁਕ ਿਗਆ
ਤੇ ਮੈ ਹ ਕਿਹ ਤੀ । ਿਫਰ ਮੈ ਤ ਵਾਪਸ ਹੋਸਟਲ ਚਲੇ ਿਗਆ ਪਰ ਜੋ ਮਗਰੋ
ਮੇਰੀ ਮ ਦੀ ਹਾਲਤ ਹੋਈ ਉਹ ਮੈਨੰ ੂ ਕਦੇ ਨੀ ਭੁੱ ਲਦੀ । ਉਹ ਿਦਨ ਜਾਵੇ ਤੇ
ਅੱ ਜ ਦਾ ਿਦਨ ਮੈ ਕੋਈ ਵੀ ਏਹੋ ਿਜਆ ਕੰ ਮ ਨੂ ਕੀਤਾ ਜੀਹਦੇ ਕਰਕੇ ਮੇਰੇ
ਮਾਿਪਓ ਨੂੰ ਕਦੇ ਰੋਣਾ ਪਵੇ । ਿਕਉ ਕੇ ਮ ਦੀਆ ਅੱ ਖਾ ਚ ਵੇਖੇ ਹੰ ਜੂ ਕਈ ਰਾਤ
ਸੌਣ ਨੀ ਿਦੰ ਦੇ । ਇਸ ਕਰਕੇ ਹਮੇਸਾ ਕੋਈ ਵੀ ਕੰ ਮ ਕਰਨ ਤੋ ਪਿਹਲਾ ਮਾ ਿਪਓ
ਦਾ ਿਚਤ ਚੇਤੇ ਰੱ ਖਣਾ ਚਾਹੀਦਾ । ਇਸ ਤੋ ਬਾਚ ਮੈ ਬਹੁਤ ਬਦਲ ਿਗਆ । ਮੈਨੰ ੂ
ਮਾ ਿਪਓ ਦੀ ਕਦਰ ਸਮਝ ਆ ਗੀ । ਗਲਤੀਆ ਸਬ ਤੋ ਹੁੰ ਦੀਆ ਉਹਨਾ ਤੋ
ਿਸਖ ਕੇ ਅੱ ਗੇ ਤੁਰਨ ਵਾਲਾ ਈ ਇਕ ਸਮਝਦਾਰ ਇਨਸਾਨ ਹੁੰ ਦਾ । ਮਾ ਿਪਓ
ਸਾਡੀਆ ਸਾਰੀਆ ਲੋ ੜਾ ਪੂਰੀਆ ਕਰਦੇ ਨ ਸਾਨੂੰ ਪੜਾਉਦੇ ਲਖਾਉਦੇ ਨ ਤੇ
48
ਉਹਨਾ ਚੀਜਾ ਦਾ ਇੰ ਤਜਾਮ ਉਹ ਿਕਵੇ ਕਰਦੇ ਨ ਇਹ ਬਸ ਉਹਨਾ ਨੂੰ ਈ ਪਤਾ
ਏ । ਮੈ ਤ ਆਪਣੇ ਮ ਿਪਓ ਨੂੰ ਰੱ ਬ ਮੰ ਨਦਾ ਆ । ਉਹਨਾ ਲੀ ਕੁਝ ਵੀ ਕਰ
ਸਕਦਾ । ਇਹ ਗੱ ਲ ਿਕਤਾਬੀ ਨਹੀ ਮੇਰੇ ਿਦਲ ਦੀ ਅਵਾਜ ਏ ।
49
ਆਿਧਆਏ-7
ਹੋਸਟਲ
50
ਗੱ ਲ ਛੇੜ ਕੇ ਬਿਹ ਗੇ । ਸਾਡਾ ਇਕ ਯਾਰ ਬਾਹਲਾ ਘੈਟ ਸੀ ਉਹ ਬੜੇ ਸਵਾਦ
ਨਾਲ ਏਹੋ ਜਹੀਆ ਗੱ ਲ ਸਣਾਉਦਾ ਸੀ । ਉਹਨ ਕਹਾਣੀ ਸਣਾਈ ਇਕ
ਡਰਾਇਵਰ ਦੀਪੁੱ ਠ ਪੈਰ ਉਹਨ ਦੱ ਿਸਆ ਕੇ ਉਹਨਾ ਦਾ ਇਕ ਿਰ ਤੇਦਾਰ
ਟਰੱ ਕ ਚਲਾਉਦਾ । ਉਹਨ ਉਹਨੂੰ ਆਵਦੀ ਹੱ ਡ ਬੀਤੀ ਸਣਾਈ ਸੀ । ਇਕ ਅਰੀ
ਉਹ ਟਰੱ ਕ ਲੈ ਕੇ ਕੱ ਲਾ ਸੁਨਸਾਣ ਸਮਕ ਤੇ ਜਾਣ ਿਦਆ ਸੀ । ਰਾਹ ਚ ਇਕ
ਬੁੜੀ ਖੜੀ ਤੇ ਉਹਨ ਹੱ ਥ ਕਰਕੇ ਿਲਫਟ ਮੰ ਗੀ । ਉਹਨ ਰੋਕ ਕੋ ਉਹਨੂੰ ਟਰੱ ਕ
ਚ ਬਾਹ ਿਲਆ । ਥੋੜਾ ਕੁ ਦੂਰ ਜਾ ਕੇ ਟਰੱ ਕ ਦੇ ਬੋਨਟ ਤੇ ਪਈ ਬੋਤਲ ਹਲਾਰੇ
ਨਾਲ ਉਹਦੇ ਪੈਰਾ ਚ ਿਡਗ ਪੀ । ਜਦੋ ਡਰਾਇਵਰ ਚੱ ਕਣ ਲੱਗਾ ਉਹਨ ਵੇਿਖਆ
ਕੇ ਉਹ ਬੁੜੀ ਦੇ ਪੈਰ ਪੁੱ ਠ ਸੀ । ਜਦੋ ਅਸੀ ਸੁਿਣਆ ਸਾਨੂੰ ਡਰ ਲੱਗੀ ਜਾਵੇ
ਸਾਡੇ ਚੋ ਇਕ ਜਾਣੇ ਨੂੰ ਬਾਥਰੂਮ ਆਇਆ ਸੀ ਉਹ ਡਰਦਾ ਕੱ ਲਾ ਕਰਨ ਈ ਨੀ
ਿਗਆ ।
51
ਹੋਸਟਲ ਚ ਸੀ ਉਦੋ ਉਹ ਸਾਿਰਆ ਨੂੰ ਕੈਦ ਅਰਗਾ ਲਗਦਾ ਸੀ ਪਰ ਮੈਨੰ ੂ ਉਥੇ
ਰਿਹਣਾ ਬਹੁਤ ਚੰ ਗਾ ਲੱਗਦਾ ਸੀ । ਪਤਾ ਨੀ ਕੀ ਗੱ ਲ ਮੇਰਾ ਘਰ ਤੋ ਬਾਹਰ
ਬਹੁਤ ਜੀ ਲਗਦਾ । ਿਜਵੇ ਇਹ ਹੋਸਟਲ ਤੋ ਬਾਅਦ ਮੈ ਿਤੰ ਨ ਮਹੀਨ ਦੀਨ
ਸਾਿਹਬ ਿਰਹਾ ਿਜਥੋ ਵਾਪਸ ਆਉਣ ਨੂੰ ਮੇਰਾ ਜੀਅ ਨੀ ਸੀ ਕਰਦਾ ਹੁੰ ਦਾ । ਉਥੇ
ਈ ਮੈਨੰ ੂ ਬੂਟਾ ਵੀਰਾ ,ਪਵਨ, ਗੁਰਚੇਤ ਿਮਲੇ ਨ । ਹਰੇਕ ਬੰ ਦੇ ਦਾ ਆਪਣਾ
ਆਪਣਾ ਸੁਭਾਅ ਹੁੰ ਦਾ ਮੈਨੰ ੂ ਘਰੋ ਬਾਹਰ ਰਿਹਣਾ ਿਜਆਦਾ ਪਸੰ ਦ ਏ । ਸੱ ਚ
ਆਪਾ ਗੱ ਲ ਕਰਦੇ ਸੀ ਹੋਸਟਲ ਦੀ ,ਹੋਸਟਲ ਚ ਆਪਾ ਬਹੁਤ ਕਾਰਨਾਮੇ ਕੀਤੇ
ਿਜਵੇ ਉਥੇ ਫੋਨ ਰੱ ਖਣ ਤੋ ਮਨਾਹੀ ਸੀ ਪਰ ਯਾਰ ਨ ਇਕ ਿਦਨ ਵੀ ਫੋਨ
ਆਵਦੇ ਤੋ ਦੂਰ ਨੀ ਰੱ ਿਖਆ ਤੇ ਪਤਾ ਵੀ ਨੀ ਲੱਗਣ ਿਦੱ ਤਾ । ਬਸ ਏਹੀ ਮੇਰੀ
ਿਜੰ ਦਗੀ ਦੀਆ ਮੋਟੀਆ ਮੋਟੀਆ ਯਾਦ ਦੇ ਨ ਿਜਹੜੀਆ ਮੇਰੀ ਿਕਤਾਬ ਦੇ
ਪੰ ਿਨਆ ਤੇ ਿਸਆਹੀ ਵਾਗ ਫੈਲੀਆ ਹੋਈਆ ਨ ।
52
ਅਿਧਆਏ-8
ਤੂੰ ਤੋ ਤੁਸੀ
ਬੜਾ ਸੌਖਾ ਹੁੰ ਦਾ ਿਕਸੇ ਨੂੰ ਤੂੰ , ਓਏ ਕਰ ਕੇ ਬੋਲਣਾ ਪਰ ਿਜਉ ਿਜਉ ਸਮਝ
ਆਉਦੀ ਜਾਦੀ ਏ ਜੁਬਾਨ ਵੀ ਸੋਚ ਸਮਝ ਕੇ ਬੋਲਣ ਲੱਗ ਪੈਦੀ ਏ । ਮੇਰੇ ਨਾਲ
ਵੀ ਕੁਝ ਏਦਾ ਦਾ ਈ ਹੋਇਆ ਮੈ ਿਜਉ ਿਜਉ ਸਹੀ ਰਾਹ ਤੇ ਿਪਆ ਿਤਉ ਿਤਉ
ਮੇਰੀ ਬੋਲ ਬਾਣੀ ਚ ਸੁਧਾਰ ਆਉਦਾ ਿਗਆ । ਪਿਹਲਾ ਿਕਸੇ ਨੂੰ ਚੀ ਅਵਾਜ
ਚ ਤੇ ਗਾਲ ਕੱ ਢ ਕੇ ਬੋਲਨਾ ਮੇਰੇ ਲਈ ਆਮ ਗੱ ਲ ਸੀ । ਪਰ ਿਫਰ ਸਮਝ ਆਈ
ਕੇ ਇਹ ਚੀਜਾ ਿਕਤੇ ਨ ਿਕਤੇ ਇਕ ਿਦਨ ਨੁਕਸਾਨ ਕਰਨ ਗੀਆ ਤੇ ਥੋੜਾ
ਬਹੁਤ ਹੋ ਵੀ ਚੁੱ ਕਾ ਸੀ ਉਹ ਿਕਵੇ ..? ਸੁਣੋ , ਇਕ ਿਦਨ ਜਦ ਮੈ ਸਿਹਰ ਿਗਆ
ਤੇ ਉਥੇ ਰਾਸਤੇ ਚ ਭੀੜ ਹੋਣ ਕਰਕੇ ਿਕਸੇ ਨਾਲ ਟੱ ਕਰ ਲੱਗ ਗਈ ਇਕ ਤ
ਗਰਮੀ ਉਤੋ ਮੈ ਲੇ ਟ ਤੇ ਉਧਰੋ ਆਪਣੀ ਜੁਬਾਨ ਬਾਹਲੀ ਿਜਆਦਾ ਸੁਲੱਖਣੀ ਸੀ
ਿਸਰਫ ਫੁੱ ਲ ਈ ਕੇਰਦੀ ਸੀ ਦੋ ਚਾਰ ਟਕਾ ਕੇ ਗਾਲਾ ਕੱ ਢੀਆ ਉਹ ਿਵਚਾਰਾ
35-40 ਸਾਲ ਦਾ ਲਾਲੇ ਟਾਇਪ ਬੰ ਦਾ ਸੀ । ਉਹ ਚੁੱ ਪ ਕਰਕੇ ਸੁਣ ਕੇ ਤੁਰ
ਿਗਆ ਿਫਰ ਕੁਝ ਕੁ ਿਦਨ ਬੀਤੇ ਤੇ ਮੇਰਾ ਯਾਰ ਜੀਤਾ ਉਹਨੂੰ ਕੋਈ ਕੰ ਮ ਸੀ
ਸਿਹਰ । ਉਹ ਕਿਹੰ ਦਾ ਬਾਈ ਆਪਾ ਜਾਣਾ ਮੈ ਿਕਹਾ ਕੋਈ ਨੀ ਬਾਈ ਚੱ ਲ ਵੜਦੇ
ਆ । ਅਸਲ ਚ ਉਹਨ ਕੋਈ ਬਾਹਰ ਜਾਣ ਆਲੇ ਡਾਕੂਮੈਟ ਜੇ ਬਣਵਾ ਕੇ
ਿਲਆਉਣੇ ਸੀ । ਅਸੀ ਜਦ ਿਜਹੜੇ ਦਫਤਰੋ ਿਲਆਉਣੇ ਸੀ ਉਥੇ ਗਏ ਤ ਉਥੇ
53
ਓਦਣ ਆਲਾ ਓਹੀ ਬੰ ਦਾ ਬੈਠਾ ਸੀ । ਉਹਨੂੰ ਜਾ ਕੇ ਜਦੋ ਜੀ ਕਿਹ ਕੇ
ਬੁਲਾਇਆ ਿਕਉ ਕੇ ਸਾਨੂੰ ਕੰ ਮ ਸੀ । ਹੁਣ ਉਸ ਬੰ ਦੇ ਨ ਵੀ ਮੈਨੰ ੂ ਪਛਾਣ ਿਲਆ
ਉਹਦੇ ਵੱ ਲ ਵੇਖ ਕੇ ਮੇਰੀਆ ਅੱ ਖਾ ਬਦੋ ਬਦੀ ਥੱ ਲੇ ਹੋਈ ਜਾਣ । ਿਕਉ ਿਕ
ਗਲਤੀ ਮੇਰੀ ਸੀ ਮੈ ਕੁਝ ਿਦਨ ਪਿਹਲਾ ਈ ਇਕ ਿਨ ਕੀ ਜੀ ਗੱ ਲ ਕਰ ਕੇ
ਉਹਨਾ ਨੂੰ ਵੱ ਧ ਘੱ ਟ ਬੋਿਲਆ ਸੀ । ਇਸ ਕਰਕੇ ਿਫਰ ਨਫਾ ਨੁਕਸਾਨ ਤਾ
ਭੁਗਤਨਾ ਲਾਜਮੀ ਸੀ । ਸਾਡਾ ਿਜਹੜਾ ਕੰ ਮ ਇੱ ਕੇ ਹੱ ਲੇ ਹੋਣਾ ਸੀ ਉਹਦੇ ਲਈ
ਸਾਨੂੰ ਚਾਰ ਗੇੜੇ ਮਾਰਨ ਪਏ । ਇਹਜੁਬਾਨ ਕੱ ਖਾ ਤੋ ਮਿਹਲ ਦਵਾ ਿਦੰ ਦੀ ਤੇ
ਇਹੀ ਜੁਬਾਨ ਮਿਹਲਾ ਆਿਲਆ ਨੂੰ ਕੱ ਚੇ ਘਰ ਵੀ ਨਸੀਬ ਨੀ ਹੋਣ ਿਦੰ ਦੀ ।
ਹਾਲੇ ਵੀ ਕਈ ਸੁਧਾਰ ਬਾਕੀ ਨ ਿਕਉ ਿਕ ਲਾਣਾ ਬਾਣਾ ਈ ਸਾਡਾ ਕੁਝ ਏਦਾ ਦਾ
ਿਜੰ ਨਾ ਤੋ ਇਹ ਚੀਜਾ ਗੁੜਤੀ ਚ ਿਮਲੀਆ ਨ ਕਿਹੰ ਦੇ ਨ ਗੁੜਤੀ ਚ ਿਮਲੀਆ
ਚੀਜਾ ਸਾਰੀ ਉਮਰ ਬੰ ਦੇ ਚ ਰਿਹੰ ਦੀਆ ਨ ਲਾਣੇ ਬਾਣੇ ਦੀ ਗੱ ਲ ਤਾ ਖੈਰ ਿਫਰ
ਵੀ ਇੱ ਕ ਪਾਸੇ ਸਾਡੇ ਤਾ ਅੱ ਧੇ ਪੰ ਜਾਬੀ ਖਾਣ ਪੀਣ ਤੇ ਗਾਲਾ ਕੱ ਢਣ ਤੋ ਈ
ਮਸਹੂਰ ਨ ਸਾਲਾ ਸਬਦ ਇਨਾ ਦੀ ਗਾਲ ਨੀ ਇਹਨਾ ਦਾ ਤੱ ਕੀਆ ਕਲਾਮ ਈ
ਬਿਣਆ ਬੈਠਾ ਏ । ਅਸਲ ਤ ਸਾਲੇ ਦਾ ਇਹ ਮਤਲਬ ਕੀ ਿਜਹਦੀ ਭੈਣ ਨਾਲ
ਸਾਡਾ ਿਵਆਹ ਹੋਇਆ ਹੋਵੇ ਉਹਨੂੰ ਸਾਲਾ ਆਂਦੇ ਨ ਪਰ ਏਥੇ ਤ ਸਾਲੇ ਵੀ ਜੀਜੇ
ਨੂੰ ਿਪੱ ਠ ਿਪਛੇ ਸਾਲਾ ਕਹੀ ਜਾਦੇ ਨ। ਇਹ ਚੀਜਾ ਜਦ ਪੱ ਕ ਜਾਣ ਤ ਿਜਥੇ ਜੀ
ਕਿਹ ਕੇ ਬੋਲਣਾ ਉਥੇ ਵੀ ਗਾਲ ਿਨ ਕਲ ਜਾਦੀ ਏ ।ਤੇ ਕਈ ਆਰੀ ਏਦਾ ਵੀ
ਹੁੰ ਦਾ ਿਜਦਾ ਦੀ ਬੋਲੀ ਅਸੀ ਿਕਸੇ ਨੂੰ ਬੋਲਦੇ ਉਦਾ ਦੀ ਸਾਡੇ ਘਰਿਦਆ ਨੂੰ
54
ਸੁਨਣੀ ਪੈਦੀ ਏ । ਹੁਣ ਤੁਸੀ ਸੋਚਦੇ ਹੋਣੇ ਉਹ ਿਕਵੇ..? ਉਹ ਏਵੇ ਿਕ ਮੈ ਸਾਮੀ
ਗਰਾਊਡ ਤੋ ਆਇਆ ਅਗਲੇ ਿਦਨ ਮੈਚ ਸੀ । ਮੈ ਿਲਬਿੜਆ ਿਤਬਿੜਆ ਫੋਨ
ਲਾ ਕੇ ਚਾਰਜ ਨਹਾਉਣ ਚਲੇ ਿਗਆ । ਸਵੇਰੇ ਜਾਣ ਦੇ ਮਸਲੇ ਚ ਮੈਨੰ ੂ ਲਾ
ਿਲਆ ਫੋਨ ਮੇਰੇ ਇੱ ਕ ਯਾਰ ਨ ਤੇ ਫੋਨ ਚੱ ਕ ਿਲਆ ਬਾਪੂ ਨ ਬਾਪੂ ਨ ਦੱ ਸਤਾ ਕੇ
ਉਹ ਨਾਉਣ ਿਗਆ । ਬਾਚ ਬਾਪੂ ਥੋੜਾ ਕੁ ਹੱ ਸ ਿਪਆ ਪਤਾ ਨੀ ਿਕਉ…? ਿਜੰ ਨ
ਫੋਨ ਲਾਇਆ ਸੀ ਉਹਨੂੰ ਲੱਗਾ ਿਕਤੇ ਮੈ ਈ ਬੋਲਣ ਿਦਆ ਤੇ ਉਹਦੇ ਨਾਲ
ਮਜਾਕ ਕਰਨ ਿਦਆ । ਹੁਣ ਮੈ ਗਾਲ ਕੱ ਢ ਕੇ ਪੱ ਛਦਾ ਉਵੇ ਉਹਨ ਬਾਪੂ ਨੂੰ
ਗਾਲ ਕੱ ਢ ਕੇ ਿਕਹਾ ਤੂੰ ਐਵੇ ਫੁੱ ਦੂ ਬਣਾਈ ਜਾਨਾ । ਬਾਪੂ ਿਕਹੜਾ ਆਪਣਾ ਿਕਸੇ
ਦੀ ਧੀ ਭੈਣ ਨਾਲੋ ਘੱ ਟ ਆ । ਬਾਪੂ ਨ ਵੀ ਟਕਾ ਕੇ ਗਾਲਾ ਕੱ ਢੀਆ ਉਹ ਫੋਨ
ਕੱ ਟ ਿਗਆ । ਿਫਰ ਕੀ ਪੈ ਗੀ ਮਕਾਲ ਮੈ ਜਦੋ ਆਇਆ ਨਹਾ ਕੇ ਬਾਪੂ ਗਾਲ
ਕੱ ਢ ਕੇ ਕਿਹੰ ਦਾ ਿਕਹੜਾ ਸੀ ਨੰਬਰ ਦੇ ਜਾ ਫੋਨ ਲਾ ਇਹਨੂੰ ਸਮਝਾਵਾ ਿਕਵੇ
ਕੱ ਢੀ ਦੀ ਗਾਲ ਬੜਾ ਸਮਝਾਇਆ ਮੈ ਪਰ ਿਕਥੇ ਮੰ ਨ ਬਾਪੂ ਹਾਰ ਕੇ ਮੈ ਫੋਨ
ਲਾਇਆ ਤੇ ਮੇਰਾ ਯਾਰ ਮਾਫੀ ਮੰ ਗ ਕੇ ਛੁੱ ਟਾ । ਕਈ ਵਾਰ ਸਾਡੇ ਬੀਜੇ ਕੰ ਡੇ ਸਾਡੇ
ਪੈਰੀ ਈ ਆ ਜਾਦੇ ਨ ਜੇ ਮੈ ਉਹ ਮੁੰ ਡੇ ਨੂੰ ਵੀਰ ਵੀਰ ਕਿਹੰ ਦਾ ਤਾ ਕਾ ਉਹ ਵੀ
ਵੀਰ ਕਿਹ ਕੇ ਈ ਗੱ ਲ ਕਰਦਾ । ਪਰ ਜਦੋ ਆਵਦਾ ਧੀ ਪੁੱ ਤ ਨੀ ਚੰ ਗਾ ਿਫਰ
ਦੂਿਜਆ ਚੋ ਨੁਕਸ ਿਕਉ ਕੱ ਢੀਏ ਮੇਰਾ ਮਤਲਬ ਮੇਰੀ ਜੁਬਾਨ ……..
55
ਹੁੰ ਦਾ ਏ ।ਹੁਣ ਮੇਰੇ ਨਾਲ ਦੋ ਹਾਦਸੇ ਇਕੋ ਜਹੇ ਹੋਏ ਬਸ ਦੋਵਾ ਚ ਸੁਭਾਅ ਦਾ
ਫਰਕ ਸੀ ਤੇ ਉਸ ਛੋਟੇ ਜਹੇ ਫਰਕ ਨ ਿਕੰ ਨਾ ਕੁਝ ਬਦਲ ਿਦੱ ਤਾ ਇਹ ਤੁਸੀ
ਆਪ ਈ ਵੇਖ ਿਲਓ ਇਹ ਗੱ ਲ ਉਦੋ ਦੀ ਜਦੋ ਮੈ ਸਕੂਲ ਚ ਸੀ ਤੇ ਮੈ ਸਮਝਦਾ
ਸੀ ਬਸ ਸਕੂਲ ਮੇਰੇ ਿਸਰੋ ਈ ਚਲਦਾ । ਮੈ ਹਰ ਟਾਇਮ ਆਪਣੀ ਮਨ ਮਰਜੀ
ਕਰਦਾ । ਹਰੇਕ ਟੀਚਰ ਦੇ ਅੱ ਗੋ ਬੋਲਣਾ ਗੱ ਲ ਗੱ ਲ ਤੇ ਜਵਾਬ ਦੇਣਾ ਤਾ ਿਜਵੇ
ਮੇਰਾ ਸੌਕ ਕਿਹ ਸਕਦੇ । ਇਕ ਿਦਨ ਕਲਾਸ ਚੱ ਲੀ ਜਾਵੇ ਤੇ ਇਕ ਸਰ ਕੋਈ
ਟੋਿਪਕ ਸਮਝਾਈ ਜਾਵੇ
56
ਿਕ ਗੱ ਲ ਕੀ ਹੋਈ ਆ । ਜਦ ਸਾਨੂੰ ਸਰ ਨ ਦੱ ਿਸਆ ਮੈ ਨੀਵੀ ਪਾ ਲਈ ਤੇ ਚੁੱ ਪ
ਚਾਪ ਬੈਠਾ ਿਰਹਾ ਹੁਣ ਿਜਹੜਾ ਰੋਲ ਮੈ ਸਕੂਲ ਨਭਾਇਆ ਸੀ ਉਹ ਰੋਲ ਹੁਣ
ਮੇਰੇ ਨਾਲਦਾ ਕਰ ਿਰਹਾ ਸੀ । ਉਹ ਅੱ ਗੋ ਬੋਲੀ ਜਾਵੇ ਅਸੀ ਨੀ ਕਰਦੇ ਫਲਾਨਾ
ਿਢਮਕੜਾ । ਤੇ ਉਹਨ ਵੀ ਿਜਹੜੀ ਗੱ ਲ ਪੰ ਜ ਦਸ ਿਮੰ ਟ ਚ ਖਤਮ ਹੋ ਜਾਣੀ ਸੀ
ਉਹਨੂੰ ਵਧਾ ਕੇ ਦੋ ਘੰ ਟੇ ਦੀ ਕਰਤਾ । ਉਹਨਾ ਦੋ ਘੰ ਿਟਆ ਚ ਮੈਨੰ ੂ ਕੁਝ ਵੀ ਨੀ
ਿਕਹਾ ਸਰ ਨ ਸਾਰਾ ਉਹਨੂੰ ਸਮਝਾਉਦੇ ਰਹੇ । ਬਸ ਏਹੀ ਫਰਕ ਸੀ ਪਿਹਲਾ ਤੇ
ਹੁਣ ਚ ਮੈ ਜਾਦੇ ਸਿਤ ਸੀ ਕਾਲ ਬੁਲਾਈ ਤੇ ਆਉਿਦਆ ਹੋਇਆ ਹੋਰ ਮੈ ਕੁਝ
ਵੀ ਨੀ ਬੋਿਲਆ । ਜੇ ਮੈ ਵੀ ਪਿਹਲਾ ਵਾਗ ਬੋਲਦਾ ਜ ਪਿਹਲਾ ਵਰਗਾ ਮੇਰਾ
ਸੁਭਾਅ ਹੁੰ ਦਾ ਤ ਿਫਰ ਚਾਰ ਮੈਨੰ ੂ ਵੀ ਸੁਨਣੀਆ ਪੈਣੀਆ ਸੀ । ਇਹੀ ਫਰਕ
ਹੁੰ ਦਾ ਬੋਲ ਬਾਣੀ ਦਾ ਕੇ ਤੁਸੀ ਿਕਥੇ ਿਕੰ ਨਾ ਬੋਲਣਾ ਤੇ ਕੀ ਬੋਲਣਾ ਜਦੋ ਇਹ
ਸਮਝ ਆ ਗਈ ਤਾ ਹਰ ਥਾ ਤੇ ਤਹਾਨੂੰ ਚੋਹਣ ਵਾਲੇ ਹੋਣਗੇ ਕੋਈ ਨਫਰਤ
ਕਰਨ ਵਾਲਾ ਨੀ ਹੋਵੇਗਾ । ਤੂੰ ਤੋ ਤੁਸੀ ਨਾਮ ਰੱ ਖਣ ਦਾ ਕਾਰਨ ਏਹੀ ਸੀ ਿਕ ਮੈ
ਦੱ ਸ ਸਕਾ ਿਕ ਮੈ ਕੀ ਸੀ ਤੇ ਕੀ ਹ । ਦਾਵਾ ਕਰਨ ਨੂੰ ਤਾ ਮੈ ਵੀ ਕਰ ਿਦੰ ਦਾ ਬੀ
ਮੈ ਤ ਬਸ ਜੀ ਜੀ ਈ ਕਰਦਾ ਸੀ ਪਰ ਨਹੀ ਜੋ ਸੱ ਚ ਆ ਉਹ ਸੱ ਚ ਆ । ਆਮ
ਤੌਰ ਤੇ ਜਵਾਕ ਮ ਿਪਉ ਤੋ ਡਰਦੇ ਪੁੱ ਠਾ ਿਸੱ ਧਾ ਨਹੀ ਬੋਲਦੇ ਉਹਨਾ ਅੱ ਗੇ ਪਰ
ਮੈ ਤ ਸਰੇਆਮ ਬੋਲਦਾ ਿਰਹਾ । ਪਰ ਹੁਣ ਨਹੀ ਿਕਉ ਿਕ ਹੁਣ ਪਤਾ ਲੱਗ
ਿਗਆ ਨਾ ਿਕ ਉਹ ਕਿਹੰ ਦੇ ਨੀ ਹੁੰ ਦੇ ਦੁਨੀਆ ਗੋਲ ਆ ਬਸ ਉਹੀ ਿਦਮਾਗ ਚ
ਬੈਠ ਦਈ ਗੱ ਲ ਕੇ ਜੇ ਮੈ ਅੱ ਜ ਿਕਸੇ ਨੂੰ ਗਾਲ ਕੱ ਢੂ ਕੱ ਲ ਨੂੰ ਜਦ ਕੋਈ ਮੈਨੰ ੂ ਕੱ ਢੂ
57
ਕੀ ਮੈ ਜਰਲਾ ਗਾ …? ਬਸ ਏਸੇ ਕਰਕੇ ਸੁਧਾਰ ਿਲਆ ਰਹੇ ਆ । ਹਾਲੇ ਵੀ
ਕਈ ਵਾਰ ਵੱ ਧ ਘੱ ਟ ਬੋਿਲਆ ਜਾਦਾ ਜਿਹੰ ਦੇ ਕਰਕੇ ਬੂਟਾ ਵੀਰਾ ਮੈਨੰ ੂ ਵਰਜ ਦਾ
ਵੀ ਰਿਹੰ ਦਾ ਿਕ ਇਹਨਾ ਚੀਜਾ ਤੋ ਗੁਰੇਜ ਕਿਰਆ ਕਰ ਬਸ ਹੁਣ ਉਸੇ ਕੋਿਸਸ
ਚ ਲੱਗੇ ਹੋਏ ਆ । ਿਕਉ ਿਕ ਜੋ ਚੀਜਾ ਦਾ ਹੱ ਲ ਿਪਆਰ ਨਾਲ ਹੋ ਸਕਦਾ
ਉਹਨਾ ਲਈ ਆਪਣਾ ਮੱ ਥਾ ਿਕਓ ਗਰਮ ਕਰਨਾ ਤੇ ਐਸਾ ਕੋਈ ਕੰ ਮ ਨਹੀ ਜੋ
ਿਨਮਰਤਾ ਤੇ ਿਪਆਰ ਨਾਲ ਹੱ ਲ ਨਹੀ ਹੋ ਸਕਦਾ ਹ ਕਈ ਵਾਰ ਹਲਾਤ ਜਰੂਰ
ਬੰ ਦੇ ਨੂੰ ਉਹ ਸਭ ਕਰਨ ਲਈ ਮਜਬੂਰ ਕਰ ਿਦੰ ਦੇ ਨ ਜੋ ਕਰਨਾ ਸਹੀ ਨੀ ਹੁੰ ਦਾ
। ਇਸ ਲਈ ਬੂਟਾ ਵੀਰਾ ਕਿਹੰ ਦਾ ਹੁੰ ਦਾ ਕੇ ਤੁਸੀ ਐਸੇ ਬਣਜੋ ਕੇ ਕੋਈ ਭਲਾ
ਗਾਲਾ ਵੀ ਕੱ ਢੀ ਜਾਵੇ ਤੁਸੀ ਬਸ ਹੱ ਥ ਜੋੜ ਕੇ ਜੀ ਜੀ ਕਰੋ ਅੱ ਗੋ ਜਵਾਬ ਨਾ
ਦਵੋ । ਇਹ ਿਕਤੇ ਨ ਿਕਤੇ ਸਹੀ ਵੀ ਏ ਿਕਓ ਿਕ ਜੇ ਆਪਾ ਏਦਾ ਕਰਦੇ ਆ ਤੇ
ਮੂਰਲਾ ਬੰ ਦਾ ਿਕਤੇ ਨ ਿਕਤੇ ਆਪ ਈ ਬੇਸਰਮੀ ਮੰ ਨ ਕੇ ਹੱ ਟ ਜਾਦਾ ਤੇ ਮਸਲੇ
ਦਾ ਹੱ ਲ ਿਬਨਾ ਿਕਸੇ ਲੜਾਈ ਝਗੜੇ ਤੋ ਤੀ ਨਾਲ ਹੋ ਜਾਦਾ ਜਿਹੰ ਦੇ ਨਤੀਜੇ
ਬਹੁਤ ਵਧੀਆ ਹੁੰ ਦੇ ਨ ਮੇਰੀ ਿਜੰ ਦਗੀ ਦਾ ਹਰੇਕ ਪਲ ਮੈਨੰ ੂ ਕੁਝ ਨ ਕੁਝ
ਿਸਖਾਉਦਾ ਿਰਹਾ ਏ । ਪਰ ਮੈ ਸਭ ਕੁਝ ਜਾਣਦਾ ਹੋਇਆ ਵੀ ਅਣਗੋਿਲਆ
ਕਰਦਾ ਿਰਹਾ ਿਜਸ ਕਰਕੇ ਮੈਨੰ ੂ ਬਥੇਰੀਆ ਠਕਰਾ ਖਾਣੀਆ ਪਈਆ ਤੇ ਮੁੜ
ਹਾਰ ਕੇ ਿਫਰ ਉਸੇ ਮੋੜ ਤੇ ਵਾਪਸ ਆਉਣਾ ਿਪਆ ਿਜਥੇ ਛੋਟੇ ਛੋਟੇ ਪਲ ਨ
ਸਮਝਾਉਣ ਦੀ ਕੋਿਸਸ ਕੀਤੀ ਸੀ । ਤੇ ਉਹੀ ਸਮਝ ਠ ਕਰਾ ਖਾ ਕੇ ਆਈ । ਤੁਸੀ
ਆਮ ਦੇਿਖਆ ਹੋਣਾ ਕੋਈ ਆਪਾ ਨੂੰ ਜੋ ਆਪਾ ਕਰਦੇ ਆ ਉਹਦੇ ਉਸ ਸਮੇ
58
ਨੁਕਸਾਨ ਦੱ ਸਦਾ ਹੋਵੇ ਤ ਆਪਾ ਕਿਹਨ ਕੇ ਐਵੇ ਮਾਰੀ ਜਾਦੇ ਨ ਵੱ ਡੇ ਿਸਆਣੇ
ਪਰ ਜਦੋ ਤਕਦੀਰ ਦਿਹਲੀਜ ਕੋ ਮੁੜ ਕੇ ਚਲੀ ਜਾਦੀ ਿਫਰ ਸਮਝ ਆਉਦੀ ਆ
ਕੇ ਕੀ ਸਹੀ ਸੀ ਤੇ ਕੀ ਗਲਤ ਤੇ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀ ਇਸ
ਲਈ ਉਹਦੇ ਤੋ ਚੰ ਗੀ ਆਵਦੇ ਪੱ ਬ ਪਿਹਲਾ ਈ ਬੋਚ ਲਈਏ । ਮੈ ਤ ਅੱ ਧ ਲੰਘੇ
ਸਮੇ ਤੇ ਈ ਪੱ ਬ ਬੋਚ ਲਈ ਤੇ ਬਹੁਤ ਕੁਝ ਪਾ ਤੇ ਗਵਾ ਿਲਆ ਪਰ ਸਾਇਦ
ਤੁਹਾਡੇ ਕੋਲ ਮੌਕਾ ਹੋਵੇ ਹਾਲੇ ਵੀ ਇਸ ਲਈ ਹਾਲੇ ਵੀ ਸਭਲ ਜੋ ।
59
ਅਿਧਆਏ -9
ਯਾਰ
ਕਿਹੰ ਦਾ ਮੈ ਤ ਬਸ ਯਾਦਾ ਦੀ
ਗੰ ਢ ਖੋਲਦਾ ਆ
ਮੈ ਿਕਹਾ ਪਿਹਲਾ ਈ
ਜਿਹਰ ਘੋਲਦਾ ਆ
60
ਿਮੱ ਟੀ ਰੋਲਦਾ ਆ
ਉਹ ਕਿਹੰ ਦਾ ਡਰ ਨ ਮੈ ਤੇਰਾ
61
ਪਰ ਇਕ ਯਾਰ ਮੇਰਾ ਹਮੇਸਾ ਨਾਲ ਿਰਹਾ ਤੇ ਹਾਲੇ ਵੀ ਨਾਲ ਏ ਉਹ ਏ ਯੂਪਾ ।
ਇਹ ਸਾਿਰਆ ਨੂੰ ਸਕੂਲ ਚ ਭੋਲਾ ਭਾਲਾ ਲੱਗਦਾ ਹੁੰ ਦਾ ਸੀ । ਥੋੜਾ ਚੁੱ ਪ ਜੇ
ਰਿਹੰ ਦਾ ਸੀ । ਅੱ ਧੇ ਸਕੂਲ ਨੂੰ ਤ ਇਹਦਾ ਪਤਾ ਈ ਨੀ ਸੀ । ਦੂਜੇ ਪਾਸੇ ਮੈ
ਜਿਹੰ ਦਾ ਸਟੇਜ ਤੋ ਨਾਮ ਅਨਾਊਸ ਹੁੰ ਦਾ ਸੀ ਤੇ ਸਾਰਾ ਸਕੂਲ ਿਜਨੂੰ ਜਾਣਦਾ ਸੀ
। ਸਾਡੀ ਯਾਰੀ ਬਾਹਲੀ ਪੱ ਕੀ ਏ ਕਈ ਕ ਡ ਅਸੀ ਕੱ ਿਠਆ ਕੀਤੇ ਪਰ ਨਾਮ
ਮੇਰਾ ਈ ਆਉਦਾ ਿਰਹਾ । ਿਕਉ ਕੇ ਇਹ ਤ ਪਤੰ ਦਰ ਸਕਲ ਵੀ ਏਦਾ ਦੀ
ਬਣਾਉਦਾ ਸੀ ਲੋ ਕਾ ਨੂੰ ਲੱਗਦਾ ਸੀ ਇਹਨ ਿਕਥੇ ਕੁਝ ਕੀਤਾ ਹੋਣਾ । ਮੇਰੀ ਤਾ
ਿਜਥੇ ਗਲਤੀ ਵੀ ਨੀ ਉਥੇ ਵੀ ਨ ਲੱਗ ਜਾਦਾ ਸੀ । ਿਕਉ ਕੇ ਚੋਰ ਭਲਾ ਇਕ
ਆਰੀ ਫੜੀਚੇ ਭਲਾ ਸੌ ਅਰੀ ਵੱ ਜਣਾ ਉਹਨ ਚੋਰ ਈ ਆ । ਸਾਡੀ ਗਗ ਚ ਹੋਰ
ਵੀ ਜਾਣੇ ਹਾਗੇ ਨ ਿਜਵੇ ਿਟੱ ਡੀ ,ਪਭ , ਸੱ ਤਾ ਇਹ ਿਤੰ ਨ ਤੇ ਅਸੀ ਦੋਵੇ ਪਤਾ ਨੀ
ਿਕਥੇ ਿਕਥੇ ਕੱ ਠ ਯਾਤਰਾ ਗਏ । ਕਦੀ ਿਕਤੇ ਿਨਕਲ ਜਾਣਾ ਕਦੇ ਮੱ ਿਸਆ ਕਦੇ
ਸੰ ਗਰ ਦ । ਬਹੁਤ ਥਾਵ ਕੱ ਠ ਘੁੰ ਮੇ ਿਫਰੇ । ਯਾਰ ਤਾ ਹੋਰ ਵੀ ਬਹੁਤ ਨ ਜੇ ਨ
ਦੱ ਸਣ ਲੱਗ ਿਗਆ ਬਸ ਨ ਈ ਦੱ ਸੋ ਿਫਰ । ਿਕਉ ਿਕ ਯਾਰ ਬਹੁਤ ਨ ਿਜੰ ਦਗੀ
ਚ ਹਰੇਕ ਕਰੋਬਾਰ ਆਲਾ ਯਾਰ ਹੈਗਾ ਚਾਹੇ ਮਾੜੇ ਕੰ ਮ ਕਰਦਾ ਕੋਈ ਚਾਹੇ ਚੰ ਗੇ
ਕੰ ਮ ਕਰਦਾ । ਯਾਰ ਹਰੇਕ ਦੀ ਿਜੰ ਦਗੀ ਚ ਚੰ ਗੇ ਈ ਹੁੰ ਦੇ ਚਾਹੇ ਉਹ ਮਾੜੇ ਕੰ ਮ
ਈ ਿਕਉ ਨ ਕਰਦਾ ਹੋਵੇ ਯਾਰ ਚੰ ਗੇ ਈ ਲੱਗਦੇ ਨ । ਪਰ ਸਮੇ ਦੇ ਿਹਸਾਬ ਨਾਲ
ਸਭ ਬਦਲ ਜਾਦਾ । ਿਜਵੇ ਪਿਹਲਾ ਯਾਰ ਬੇਲੀ ਸੀ ਮੇਰੇ ਇਕ ਦੂਜੇ ਨੂੰ ਿਮਲਣਾ
ਪਾਲਟੀਆ ਤੇ ਜਾਣਾ ਪਰ ਅੱ ਜ ਉਹ ਿਸਰਫ ਿਕਸੇ ਖਾਸ ਮੌਕੇ ਤੇ ਯਾਦ ਕਰਨ
62
ਯੋਗੇ ਈ ਰਿਹ ਗਏ ਨ ਤੇ ਿਸਰਫ ਖਾਸ ਮੌਿਕਆ ਤੇ ਯਾਦ ਕਰਨ ਨਾਲ ਫਰਜ
ਿਨਭਦੇ ਨ ਿਰ ਤੇ ਨੀ । ਬਹੁਤ ਦੁਨੀਆ ਿਫਰ ਕੇ ਦੇਖ ਲਈ ਟਾਇਮ ਦੇ ਨਾਲ
ਨਾਲ ਿਰਸਤੇ ਤੇ ਸਾਝਾ ਚ ਿਕਤੇ ਨ ਿਕਤੇ ਫਰਕ ਪੈ ਈ ਜਾਦਾ । ਹੁਣ ਿਜਹੜੇ
ਅਸੀ ਸਕੂਲ ਟਾਇਮ ਯਾਰ ਸੀ ਇਕੱ ਠ ਸੀ ਘੁੰ ਮਦੇ ਿਫਰਦੇ ਸੀ ਉਹਨਾ ਚੋ ਯੂਪਾ
ਤਾ ਅੱ ਜ ਵੀ ਨਾਲ ਏ ਭਾਵੇ ਉਹ ਬਾਹਰ ਚਲੇ ਿਗਆ ਤੇ ਿਜਹੜੇ ਏਥੇ ਨ ਕਦੇ
ਉਹਨਾ ਸਾਰ ਵੀ ਨਹੀ ਲਈ । ਕਦੇ ਐਸਾ ਟਾਈਮ ਸੀ ਕੇ ਜਾਨ ਜਾਨ ਕਿਹੰ ਦੇ ਨੀ
ਸੀ ਥੱ ਕਦੇ । ਦੋ ਉਹਨਾ ਦਾ ਨਹੀ ਦੋ ਸਾਰਾ ਘੜੀ ਦਾ ਏ । ਿਜਵੇ ਿਜਵੇ ਘੜੀ
ਦੀਆ ਸੂਈਆ ਅੱ ਗੇ ਵੱ ਧ ਰਹੀਆ ਸਾਰੀਆ ਮਲਾਜੇਦਾਰੀਆ ਿਪਛੇ ਰਹੀ
ਜਾਦੀਆ ਨ । ਅੱ ਜ ਦੇ ਸਮੇ ਚ ਜੇ ਤੁਹਾਡੀ ਜੇਬ ਚ ਚਾਰ ਿਛਲੜ ਹੈਗੇ ਨ
ਤੁਹਾਡੇ ਚੰ ਗੇ ਕੱ ਪੜੇ ਚੰ ਗੀ ਗੱ ਡੀ ਆ ਤ ਈ ਯਾਰੀਆ ਪੁੱ ਗਦੀਆ ਨ । ਬਹੁਤ
ਘੱ ਟ ਸਾਰ ਹੁੰ ਦੇ ਨ ਿਜਹੜੇ ਿਦਲ ਤੋ ਤੁਹਾਡੇ ਨਾਲ ਜੁੜਦੇ ਨ । ਿਫਰ ਉਹ ਯਾਰ
ਨੀ ਭਰਾ ਈ ਹੁੰ ਦੇ ਨ । ਿਜਵੇ ਹੁਣ ਮੈਨੰ ੂ ਬੂਟਾ ਵੀਰਾ ਿਮਿਲਆ । ਮੇਰਾ ਇਹ
ਿਕਤਾਬ ਿਲਖਣਾ ਿਕਤਾਬਾ ਪੜਨੀਆ ਸਭ ਉਹਨਾ ਦੀ ਬਦੌਲਤ ਏ । ਮੇਰੇ ਨਾਲ
ਇਹ ਪਿਹਲੀ ਵਾਰ ਹੋਇਆ ਕੇ ਮੈ ਿਕਸੇ ਦੀ ਗੱ ਲ ਏਨੀ ਿਧਆਨ ਨਾਲ ਸੁਣਦਾ ਤੇ
ਮੰ ਨ ਲੈ ਨਾ । ਜਦੋ ਦਾ ਮੈ ਵੀਰੇ ਨੂੰ ਿਮਿਲਆ ਮੇਰੇ ਚ ਬਹੁਤ ਸੁਧਾਰ ਆਇਆ । ਮੈ
ਬਹੁਤ ਸੁਕਰਗੁਜਾਰ ਆ ਕੇ ਇਦਾ ਦੇ ਯਾਰ ਘੱ ਟ ਭਰਾ ਮੇਰੀ ਿਜੰ ਦਗੀ ਚ ਨ ।
ਵਾਿਹਗੁਰੂ ਮੇਹਰ ਕਰੇ ਸਾਡੀ ਏਦਾ ਈ ਸਾਝ ਬਣੀ ਰਵੇ । ਿਕਉ ਿਕ ਯਾਰ ਬਣਨ
ਬਹੁਤ ਮੁਸਿਕਲ ਨ ਪਰ ਗਵਾਉਣ ਲਈ ਿਮੰ ਟ ਵੀ ਨੀ ਲੱਗਦਾ ਇਕ ਛੋਟਾ ਿਜਹਾ
63
ਹਵਾ ਦਾ ਬੁੱ ਲਾ ਵੀ ਯਾਰੀ ਦੇ ਬੁਲੰਦ ਮਿਹਲ ਨੂੰ ਿਢਹ ਢੇਰੀ ਕਰ ਿਦੰ ਦਾ ਏ ।
ਯਾਰੀ ਇਕ ਐਸੀ ਸਾਝ ਏ ਿਜਹੜੀ ਨਾ ਤਾ ਸਕੂਨ ਨਾਲ ਜੀਨ ਿਦੰ ਦੀ ਨ ਤੇ ਨਾ
ਈ ਸਕੂਨ ਨਾਲ ਮਰਨ ਿਦੰ ਦੀ ਤੇ ਆਈ ਤੇ ਆਪ ਮਰ ਸਕਦੇ ਨ ਯਾਰੀ ਦੇ
ਮੁਰੀਦ ਿਜਨਾ ਨੂੰ ਯਾਰ ਆਂਦੇ ਨ । ਮੇਰੀ ਿਜੰ ਦਗੀ ਚ ਯਾਰਾ ਦੀ ਕੋਈ ਥੋੜ ਨੀ ਜੋ
ਕੇ ਮੈ ਪਿਹਲਾ ਵੀ ਦੱ ਿਸਆ ਪਰ ਗੱ ਲ ਉਹੀ ਕੇ ਨਾਲ ਕ ਸਾਰੇ ਨ ਪਰ ਨਾਲ ਨੀ
। ਿਜਨਾ ਯਾਰਾ ਲਈ ਕਦੇ ਸੱ ਟਾ ਫੇਟਾ ਖਾਦੀਆ ਸੀ ਿਜਨਾ ਨਾਲ ਮਿਹਫਲਾ
ਲੱਗਦੀਆ ਸੀ ਿਜਨਾ ਨਾਲ ਦੁਨੀਆ ਦੀਆ ਸਭ ਿਫਕਰਾ ਭੁੱ ਲ ਜਾਦੀਆ ਸੀ ਉਹ
ਹੁਣ ਿਸਰਫ ਜਨਮਿਦਨ ਦੀਆ ਮੁਬਾਰਕਾ ਦੇਣ ਤੱ ਕ ਈ ਸੀਮਤ ਰਿਹ ਗਏ ਨ ।
ਹ ਵੈਸੇ ਸਹੀ ਏ ਹਰ ਿਕਸੇ ਦੀ ਆਪਣੀ ਿਜੰ ਦਗੀ ਤੇ ਅੱ ਜ ਕੱ ਲ ਦੇ ਸਮੇ ਚ ਿਕਸੇ
ਲਈ ਸਮਾ ਕੱ ਢਣਾ ਬਹੁਤ ਔਖਾ ਏ । ਚਲੋ ਕੋਈ ਨਾ ਿਜਨ ਵੀ ਪਲ ਸੀ ਉਹੀ
ਬਹੁਤ ਨ ਜੋ ਅਸੀ ਇਕੱ ਿਠਆ ਬਤਾਏ । ਅਸਲ ਯਾਰੀ ਈ ਸਕੂਲ ਦੀ ਹੁੰ ਦੀ ਏ
ਿਜਹੜੀ ਜਦ ਹੁੰ ਦੀ ਏ ਤ ਬਾਕੀ ਸਭ ਭੁਲਾ ਿਦੰ ਦੀ ਏ । ਸਕੂਲ ਦੀਆ ਉਹ
ਸਰਾਰਤ । ਇਕ ਦੂਸਰੇ ਦੇ ਿਕਟਾ ਮਾਰਨੀਆ । ਲੋ ਈ ਨੂੰ ਵਲ ਝੜਾ ਕੇ ਇਕ
ਦੂਜੇ ਦੇ ਮੌਰ ਸੇਕਣੇ । ਲੋ ਈ ਕੁੱ ਟ ਕਰਨੀ । ਹ ਸੱ ਚ ਇਕ ਵਾਰੀ ਤ ਕੰ ਮ
ਬਾਹਲੀ ਵੱ ਧ ਿਗਆ ਸੀ ।
64
ਗਰਮੀ ਬਾਹਲੀ ਏ
ਉਦੋ ਨਾ ਸਾਡੀ ਕਲਾਸ ਚ ਮੁੱ ਕੇ ਪਾਉਣ ਦਾ ਟਰਡ ਿਜਆ ਚੱ ਿਲਆ ਸੀ । ਸਾਰੇ
ਮੁੱ ਕੇ ਪਾ ਕੇ ਆਪਸ ਚ ਖੇਡਦੇ ਰਿਹੰ ਦੇ ਸੀ । ਮੇਰੇ ਨਾਲ ਵੀ ਮੁੱ ਕਾ ਪਾ ਿਲਆ
ਬੱ ਬਲ ਨ । ਮੈ ਜਦੋ ਉਿਠਆ ਕਰ ਜ ਬੈਠਾ ਕਰ ਮੈਨੰ ੂ ਦੱ ਸਣ ਦਾ ਚੇਤਾ ਭੁੱ ਲ
ਿਜਆ ਕਰੇ । ਉਹ ਪਤੰ ਦਰ ਮੇਰਾ ਿਪੰ ਡਾ ਸੇਕ ਿਦਆ ਕਰੇ । ਉਹਨ ਿਤੰ ਨ ਚਾਰ
ਆਰੀ ਮੈਨੰ ੂ ਰਗਿੜਆ ਉਦੋ ਟਾਇਮ ਸੀ ਗਰਮੀਆ ਦਾ ਤਰੇਅ ਬਾਹਲੀ ਲੱਗਦੀ
ਹੁੰ ਦੀ ਸੀ। ਉਹ ਿਗਆ ਚਲਾ ਪਾਣੀ ਪੀਣ ਮੈਨੰ ੂ ਕਿਹ ਕੇ ਨੀ ਿਗਆ । ਜਗਰੂਪ ਨੂੰ
ਯਾਦ ਸੀ ਇਹਨ ਮੈਨੰ ੂ ਿਕਹਾ ਹੁਣ ਤੂੰ ਵੀ ਮਾਰਦੀ ਉਹਦੇ ਸਵੇਰ ਦਾ ਉਹੀ ਧਰੀ
ਜਾਦਾ । ਮੈ ਵੀ ਿਖਚ ਲੀ ਿਤਆਰੀ ਿਫਰ ਕੇ । ਜਦੋ ਉਹ ਆਇਆ ਮੈ ਿਖਚ ਕੇ
ਮਾਿਰਆ ਮੁੱ ਕਾ ਉਹਦੇ ਮੈ ਥੋੜੀ ਕੁ ਗੱ ਲਤੀ ਕਰ ਿਗਆ ਮਾਰਨਾ ਲੱਕ ਚ ਸੀ ਮੈ
ਵੱ ਖੀ ਚ ਠਕ ਤਾ ਉਹ ਇਕੋ ਨਾਲ ਈ ਕੱ ਠਾ ਹੋ ਿਗਆ ਤੇ ਮੈਨੰ ੂ ਪਤਾ ਨੀ ਲੱਗਾ ਮੈ
ਦੋ ਿਤੰ ਨ ਹੋਰ ਛੱ ਡੇ ਲੱਕ ਚ । ਜਦੋ ਉਹਨ ਮੂੰ ਹ ਉਤੇ ਕੀਤਾ ਉਹਦੀਆ ਤ ਅੱ ਖਾ
ਪੁੱ ਠੀਆ ਹੋਈਆ ਿਫਰਨ ਮੈਨੰ ੂ ਤ ਪੈਗੀ ਹੱ ਥਾ ਪੈਰਾ ਦੀ । ਉਹ ਕੁਝ ਬੋਲੇ ਨ ।
ਅਸੀ ਚੱ ਕ ਕੇ ਉਹਨੂੰ ਟੂਟੀਆ ਤੇ ਲੈ ਗਏ ਿਫਰ ਿਛਟੇ ਛੁਟੇ ਮਾਰੇ ਿਸਰ ਚ ਪਾਣੀ
ਪਾਇਆ ਿਫਰ ਦਫਤਰ ਲੈ ਗੇ । ਦਫਤਰ ਤ ਪਿਹਲਾ ਮੇਰੀਆ ਿਸਫਤਾ ਕਰਦਾ
ਨੀ ਥੱ ਕਦਾ । ਉਹਨਾ ਪੁੱ ਿਛਆ ਕੀ ਹੋਇਆ । ਮੇਰੇ ਨਾਲਦੇ ਮੇਰੇ ਮੂੰ ਹ ਅੱ ਲ ਵੇਖਣ
ਮੈ ਦਵੋ ਦਵ ਿਕਹ ਤਾ ਕੇ ਗਰਮੀ ਬਾਹਲੀ ਆ ਤ ਹੋ ਿਗਆ । ਉਹ ਿਦਨ ਿਗਆ
ਿਫਰ ਕਦੇ ਿਕਸੇ ਨ ਮੇਰੇ ਨਾਲ ਮੁੱ ਕੇ ਆਲੀ ਗੇਮ ਨੀ ਖੇਡੀ । ਐਸੀਆ ਹੱ ਥ
65
ਚਲਾਕੀਆ ਕਈ ਵਾਰ ਮਿਹੰ ਗੀਆ ਵੀ ਪੈ ਜਾਦੀਆ ਹੁੰ ਦੀਆ ਨ । ਪਤਾ ਨੀ ਰੱ ਬ
ਈ ਰੱ ਖ ਿਗਆ ।
66
ਅਿਧਆਏ -10
67
ਵਾਲੀ ਿਕਤਾਬ ਦੇਵੇ ਗੀ ।ਇਸੇ ਲਈ ਿਕਤਾਬ ਹਾਲੇ ਬਾਕੀ ਆ । ਜੋ ਵੀ ਹੁਣ ਤੱ ਕ
ਹੋਇਆ ਉਹ ਸਭ ਮੇਰਾ ਬੀਿਤਆ ਕੱ ਲ ਸੀ ਿਜਸ ਚ ਮੈ ਬਹੁਤ ਗਲਤੀਆ
ਕੀਤੀਆ ਬਹੁਤ ਿਦਲ ਦੁਖਾਏ । ਪਰ ਸਮੇ ਦੇ ਨਾਲ ਨਾਲ ਮੈ ਆਪਣੀਆ
ਗਲਤੀਆ ਨੂੰ ਸੁਧਾਰ ਕੇ ਉਹਨਾ ਤੋ ਿਸਖ ਕੇ ਇਕ ਨਵੀ ਸੁਰੂਆਤ ਕੀਤੀ । ਹਾਲੇ
ਵੀ ਹਜਾਰ ਕਮੀਆ ਨ ਿਜੰ ਨਾ ਨੂੰ ਬਦਲਣ ਦੇ ਲਈ ਮੇਰੀ ਪੂਰੀ ਵਾਹ ਲੱਗੀ ਹੋਈ
ਏ । ਇਸ ਲਈ ਇਹਨਾ ਪੰ ਿਨਆ ਤੇ ਿਲਖੇ ਕੱ ਲ ਤੋ ਅੰ ਦਾਜੇ ਨ ਲਾਇਓ ਕੇ ਮੈ ਕੀ
ਹ । ਇਹ ਤ ਮੇਰਾ ਸੀ ਤੇ ਸੀ ਤੇ ਹ ਦੇ ਿਵਚ ਬਹੁਤ ਫਰਕ ਏ ।ਇਸ ਸੀ ਨੂੰ
ਗਲੋ ਲਾਹੁਣ ਲਈ ਮੈ ਬਹੁਤ ਕੁਝ ਗਵਾਈ ਬੈਠਾ ।ਕਈ ਵਾਰ ਕਮੀਆ ਨੂੰ
ਸੁਧਾਰਦੇ ਸੁਧਾਰਦੇ ਚੰ ਗੇ ਗੁਣ ਵੀ ਖੁੱ ਸ ਜਾਦੇ ਨ । ਿਜਵੇ ਮੇਰੀਆ ਮਾੜੀਆ
ਆਦਤ ਦੇ ਨਾਲ ਮੇਰਾ ਬੇਮਤਲਬ ਦਾ ਹਾਸਾ ਵੀ ਖੁੱ ਸ ਿਗਆ । ਹੁਣ ਸਮਝ ਨੀ
ਆਉਦੀ ਿਕ ਉ ਇਕ ਚੰ ਗੀ ਆਦਤ ਸੀ ਜ ਮਾੜੀ । ਕਦੇ ਿਬਨਾ ਗੱ ਲ ਤੋ ਚਿਹਰੇ
ਤੇ ਹਾਸੇ ਹੁੰ ਦੇ ਸੀ । ਹੁਣ ਤਸਵਾਰ ਖਚਾਉਣ ਲਈ ਵੀ ਨਕਲੀ ਹਾਸੇ ਦਾ ਸਹਾਰਾ
ਲੈ ਣਾ ਪਦਾ । ਚਲੋ ਛੱ ਡੋ ਆਪਾ ਵੀ ਿਕਦਰ ਤੁਰ ਪਏ । ਮੈ ਤ ਇਹ ਕਿਹੰ ਦਾ ਸੀ
ਿਕ ਹਾਲੇ ਤ ਮੇਰੀ ਿਜੰ ਦਗੀ ਦੀ ਸੁਰੂਆਤ ਹੋਣੀ ਏ ਤੇ ਮੈ ਇਨਾ ਕੁਝ ਹੰ ਡਾਈ
ਬੈਠਾ । ਇਹ ਤ ਹਾਲੇ ਮੇਰੀ ਪਿਹਲੀ ਿਜੰ ਦਗੀ ਦੀ ਿਕਤਾਬ ਏ ਖੌਰੇ ਹੋਰ
ਿਕੰ ਨੀਆ ਈ ਿਲਖੀਆ ਜਾਣ । ਉਹਨਾ ਿਕਤਾਬਾ ਦੇ ਇੰ ਤਜਾਰ ਚ ਮੈ ਵੀ ਬਹੁਤ
ਉਤਾਵਲਾ ਆ । ਿਕਉ ਿਕ ਹਰ ਿਕਸੇ ਦੀ ਿਦਲ ਦੀ ਇਛਾ ਹੁੰ ਦੀ ਉਹਨੂੰ ਆਉਣ
ਆਲੇ ਸਮੇ ਬਾਰੇ ਪਤਾ ਲੱਗੇ ਪਰ ਇਦਾ ਹੋ ਨੀ ਸਕਦਾ । ਿਫਰ ਵੀ ਜਦ ਸਭ ਕੁਝ
68
ਯਾਦ ਕਰਕੇ ਮੈ ਇਸ ਿਕਤਾਬ ਚ ਬੀਤੀੰਆ ਗੱ ਲ ਿਲਖੀਆ ਤ ਮੈਨੰ ੂ ਲੱਗਾ ਿਜਵੇ
ਮੈ ਆਵਦੀ ਿਜੰ ਦਗੀ ਨਹੀ ਕੋਈ ਿਫਲਮ ਦੀ ਕਹਾਣੀ ਯਾਦ ਕਰਕੇ ਿਲਖ ਿਰਹਾ ।
ਸਾਇਦ ਤਹਾਨੂੰ ਮੇਰੀਆ ਗੱ ਲ ਪਸੰ ਦ ਆਈਆ ਹੋਣ ਸਾਈਦ ਨਾ ਵੀ ਆਈਆ
ਹੋਣ ਪਰ ਮੇਰੇ ਿਦਲ ਚ ਜੋ ਸੀ ਮੈ ਉਹੀ ਿਲਖ ਤਾ ਹੁਣ ਭਾਵੇ ਕੋਈ ਕਮੀਆ ਕੱ ਢੀ
ਜਾਵੇ ਜਾ ਿਸਫਤ ਕਰੀ ਜਾਵੇ ਉਸ ਨਾਲ ਕੁਝ ਵੀ ਬਦਲਣਾ ਨਹੀ । ਵੈਸੇ ਜੇ ਆਹ
ਆਖਰੀ ਸਫੇ ਤੁਸੀ ਰੜਨ ਦਏ ਜੇ ਸਾਇਦ ਤਹਾਨੂੰ ਕੁਝ ਤ ਚੰ ਗਾ ਲੱਗਾ ਈ
ਹੋਣਾ ਤਾਹੀ ਏਨੀ ਮੁਸੱਕਤ ਕਰਨ ਦਏ ਜੇ । ਬਾਕੀ ਇਹ ਵੀ ਨੀ ਪਤਾ ਕੇ ਮੇਰੇ
ਆਂਗੂ ਪੁੱ ਠ ਈ ਚਲਦੇ ਹੋਵੇ ਤੁਸੀ ਵੀ ਪਿਹਲਾ ਸੁਰੂ ਈ ਅਖੀਰ ਤੋ ਕਰਦੇ ਹੋਵੋ ।
ਪਰ ਿਫਰ ਵੀ ਮੈ ਤ ਸੁਕਰ ਗੁਜਾਰ ਆ ਕੇ ਮੇਰੀਆ ਿਲਖੀਆ ਗੱ ਲਾ ਨੂੰ ਕੋਈ
ਪੜ ਵੀ ਿਰਹਾ ਏ । ਅੱ ਜ ਕੱ ਲ ਤ ਲੋ ਕ ਏਨ ਬੀਜੀ ਨ ਉਤੋ ਜਮਾਨਾ ਿਕਤਾਬਾ
ਪੜਨ ਨਾਲੋ ਹੋਰਨਾ ਚੀਜਾ ਚ ਿਜਆਦਾ ਮਸਰੂਫ ਨ । ਪਰ ਸੱ ਚ ਜਾਿਣਓ
ਿਕਤਾਬਾ ਿਜੰ ਦਗੀ ਬਦਲ ਿਦੰ ਦੀਆ ਜੇ । ਇਹ ਗੱ ਲ ਮਾ ਹਵਾ ਚ ਨੀ ਕਿਹਣ
ਿਦਆ ਮੇਰੇ ਆਪਣੇ ਖੁਦ ਨਾਲ ਹੋਈ ਏ ।
69
ਸਮਝ ਿਦਨ ਿਦਨ ਿਸਆਣੀ ਤੇ ਸੂਝ ਬੂਝ ਵਾਲੀ ਹੋਣ ਦਈ ਏ ਮੈ ਚਾਹੁਣਾ ਕੇ
ਮੇਰੀਆ ਿਲਖੀਆ ਚੀਜਾ ਪੜ ਕੇ ਜੇਕਰ ਇਕ ਜਾਣੇ ਚ ਵੀ ਕੋਈ ਬਦਲਾਅ
ਆਉਦੇ ਤ ਮੈ ਬਹੁਤ ਖੁਸਿਕਸਮਤ ਹੋਵਾਗਾ । ਇਸੇ ਲਈ ਿਕਤਾਬ ਹਾਲੇ ਪੂਰੀ
ਨੀ ਹੋਈ ਿਕਤਾਬ ਤ ਹਾਲੇ ਸੁਰੂ ਹੋਈ ਏ । ਇਹ ਤਾ ਮੇਰੀ ਿਜੰ ਦਗੀ ਦੇ ਕੁਝ ਕੁ
ਪਲ ਨ ਮੇਰੀ ਪੂਰੀ 20 ਸਾਲਾ ਦੀ ਤੇ ਉਸਤੋ ਬਾਅਦ ਆਲੀ ਿਜੰ ਦਗੀ ਿਕੰ ਨੀ
ਮਜੇਦਾਰ ਤੇ ਔਕੜਾ ਭਰੀ ਰਹੀ ਤੇ ਰਿਹਣੀ ਏ ਇਸ ਬਾਰੇ ਅੱ ਗਲੀਆ ਿਕਤਾਬਾ
ਚ ਪਤਾ ਚੱ ਲੂ । ਇਸੇ ਲਈ ਇੰ ਤਜਾਰ ਇੰ ਤਜਾਰ ਇੰ ਤਜਾਰ ਬਸ
ਇੰ ਤਜਾਰ……….
70
ਿਜੰ ਦਗੀ ਦੀ ਿਕਤਾਬ ਦਾ ਅਖੀਰਲਾ ਪੰ ਨਾ
***
71
72