You are on page 1of 33

1

ਕਿਸਮਤ

ਕਿਸਮਤ ਦੀ ਮਾਰ ਸਾਨੂੰ

ਪੈ ਰਹੀ ਏ

ਮੇਰੇ ਤੋਂ ਤੈਨੂੰ ਲੈ ਰਹੀ ਏ

ਭਾਵੇਂ ਤੂੰ ਮੇਰੀ ਏ

ਮੈਨੂੰ ਪਤਾ ਏ

ਪਰ ਕਿਰ ਵੀ ਏ ਿਕਹਰ

ਮੈਨੂੰ ਦੇ ਰਹੀ ਏ

ਕਿਸਮਤ ਦੀ ਮਾਰ ਸਾਨੂੰ

ਪੈ ਰਹੀ ਏ

ਮੇਰੇ ਤੋਂ ਤੈਨੂੰ ਏ

ਲੈ ਰਹੀ ਏ

2
ਜ਼ਮਾਨਾ

ਜ਼ਮਾਨਾ ਏ ਿਕਹਰ

ਢਾਹ ਕਰਹਾ ਏ

ਜਾਤ ਪਾਤ ਦੇ ਨਾਂ

ਤੇ ਸਾਨੂੰ ਰਵਾ ਕਰਹਾ ਏ

ਪਤਾ ਮੈਨੂੰ ਮੇਰੀ ਮੁਹੱਬਤ

ਮੁਿੂੰਮਲ ਨਹੀਂ ਹੋਣੀ

ਪਰ ਕਿਰ ਵੀ ਏ

ਕਦਲ ਤੈਨੂੰ ਚਾਹ ਕਰਹਾ ਏ

ਜ਼ਮਾਨਾ ਏ ਿਕਹਰ ਢਾਹ ਕਰਹਾ ਏ

ਜਾਤ ਪਾਤ ਦੇ ਨਾਂ ਤੇ

ਸਾਨੂੰ ਰਵਾ ਕਰਹਾ ਏ

3
ਅਧੂਰੀ ਮੁਹੱਬਤ

ਰਹ ਵਾਲੀ ਮੁਹੱਬਤ

ਅਧਰੀ ਰਕਹ ਗਈ ਏ

cast ਦੀ ਮਜਬਰੀ ਸੱ ਜਣਾ

ਸਾਨੂੰ ਲੈ ਿੇ ਬਕਹ ਗਈ ਏ

ਭਾਵੇਂ ਆਪਾ ਇੱ ਿ ਹੋ ਨਹੀਂ

ਸਿਦੇ ਪਰ ਕਦੱ ਲ ਚੂੰ ਦਰੇ ਨੂੰ

ਤੇਰੀ ਆਦਤ ਪੈ ਗਈ ਏ

ਕਦੱ ਲ ਦੀ ਬਸ ਹੁਣ ਏਹੀ

ਚਾਹਤ ਕਰਹ ਗਈ ਏ

ਮੈਨੂੰ ਪਤਾ ਤੂੰ ਮੇਰੀ ਨਹੀਂ ਹੋਣਾ

ਪਰ ਕਿਰ ਵੀ ਤੈਨੂੰ ਚਾਹੁਣ ਦੀ

ਆਦਤ ਪੈ ਗਈ ਏ

ਰਹ ਵਾਲੀ ਮੁਹੱਬਤ

ਅਧਰੀ ਰਕਹ ਗਈ ਏ

cast ਦੀ ਮਜਬਰੀ ਸੱ ਜਣਾ

ਸਾਨੂੰ ਲੈ ਿੇ ਬਕਹ ਗਈ ਏ

4
ਇਸ਼ਿੇ ਦੇ ਰੰ ਗ

ਿੁਝ ਕਲਖ ਕਰਹਾ ਹਾਂ

ਿੁਝ ਪੜ੍ਹ ਕਰਹਾ ਹਾਂ

ਿੁਝ ਤੇਰੇ ਬਾਰੇ ਸੋਚ ਕਰਹਾ

ਿੁਝ ਆਪਣੇ ਬਾਰੇ ਪੜ੍ਹ ਕਰਹਾ ਹਾਂ

ਿੁਝ ਤੇਰੀ ਗੱ ਲਤੀ ਸੋਚ ਕਰਹਾ ਹਾਂ

ਿੁਝ ਆਪਣੀ ਗੱ ਲਤੀ ਿੱ ਡ ਕਰਹਾ ਹਾਂ

ਿੁਝ ਮਾੜ੍ੀ ਸਾਡੀ ਕਿਸਮਤ ਸੀ

ਿੁਝ ਮਾੜ੍ਾ ਸਮਾਂ ਸੀ

ਇਸ ਲਈ ਮੈਂ ਇਸ਼ਿੇ ਦੀ ਅੱ ਗ 'ਚ'

ਸੜ੍ ਕਰਹਾ ਹਾਂ

ਿੁਝ ਕਲੱਖ ਕਰਹਾ ਹਾਂ

ਿੁਝ ਪੜ੍ ਕਰਹਾ ਹਾਂ

ਤੇਰੇ ਏਸ ਇਸ਼ਿੇ ਦੇ ਰੂੰ ਗ

'ਚ' ਖੁਦ ਨੂੰ ਰੂੰ ਗ ਕਰਹਾ ਹਾਂ

ਮੈ ਤੇਰੀਆਂ ਯਾਦਾਂ ਨਾਲ ਮਰ ਕਰਹਾ ਹਾਂ

5
ਿੁਝ ਕਲਖ ਕਰਹਾ ਹਾਂ

ਿੁਝ ਪੜ੍ ਕਰਹਾ ਹਾਂ

ਦਰਦ

ਦਰਦ ਲੁਿੋਣ ਆ ਰਹੇ ਨੇ

ਮੈਨੂੰ ਤੇਰੀ ਯਾਦ ਭੁਲਾ ਰਹੇ ਨੇ

ਭਾਵੇ ਤੂੰ ਮੇਰੇ ਕਦੱ ਲ ਦੇ

ਬਹੁਤ ਨੇੜ੍ੇ ਸੀ

ਪਰ ਹੁਣ ਨਾ ਇਹ

ਜਜਬਾਤ ਆ ਰਹੇ ਨੇ

ਬਹੁਤ ਰੋਇਆ ਆ ਯਾਦ

ਤੇਰੀ ਕਵੱ ਚ

ਬਹੁਤ ਮੈਂ ਆਪਣਾ ਆਪ

ਗਕਵਆ ਏ

ਪਰ ਹੁਣ ਮੈਨੂੰ ਸਮਝ

ਆ ਗਏ ਨੇ

ਿੋਈ ਨਹੀਂ ਇੱ ਥੇ ਕਿਸੇ

6
ਦਾ ਸਭ ਮੱ ਤਲਬ ਲਈ

ਕਰਸ਼ਤਾ ਕਨਬਾ ਰਹੇ ਨੇ

ਮੈਨੂੰ ਦਰਦ ਲੁਿੋਣ ਆ

ਰਹੇ ਨੇ

ਮੈਨੂੰ ਤੇਰੀ ਯਾਦ ਭੁੱ ਲਾ ਰਹੇ ਨੇ

ਤੇਰੀ ਯਾਦ

ਤੇਰੀ ਯਾਦ ਕਿਰ ਤੋਂ

ਆ ਰਹੀ ਏ

ਮੈਨੂੰ ਅੂੰ ਦਰ ਤੱ ਿ ਕਹਲਾ

ਰਹੀ ਏ

ਤੇਰੇ ਲਈ ਹੀ ਧੱ ੜ੍ਿਦਾ

ਸੀ ਕਦਲ ਮੇਰਾ

ਹੁਣ ਏਨੂੰ ਤੇਰੇ ਕਬਨ ਨਾ

ਕਰਹਣ ਦੀ ਆਦਤ ਨਾ

ਜਾ ਰਹੀ ਏ

7
ਤੇਰੀ ਯਾਦ ਮੈਨੂੰ ਆ

ਰਹੀ ਏ

ਮੈਨੂੰ ਅੂੰ ਦਰ ਤੱ ਿ ਕਹੱ ਲਾ

ਰਹੀ ਏ

ਕਿਿ ਤੋਂ ਤੇਰਾ ਪਾਗਲ

ਦੀਵਾਨਾ ਬਣਾ ਰਹੀ ਏ

ਤੇਰੇ ਕਪਛੇ ਕਜਵੇਂ ਪਕਹਲਾ

ਸੀ ਮਰਨ ਲਈ ਕਤਆਰ

ਮੈ ਮੈਨੂੰ ਉਹ ਹੀ ਰਾਹ ਤੇ

ਕਲਜਾ ਰਹੀ ਏ

ਮੈਨੂੰ ਤੇਰੀ ਯਾਦ ਆ

ਰਹੀ ਏ ਅੂੰ ਦਰ

ਤੱ ਿ ਮੈਨੂੰ ਕਹੱ ਲਾ ਰਹੀ ਏ

ਤੋੜ

ਮੁਹੱਬਤ ਦੀ ਮੈਨੂੰ ਤੋੜ੍

ਬੜ੍ੀ ਸੀ ਤੇਰੇ

8
ਇਸ਼ਿ ਦੀ ਲੋ ੜ੍ ਬੜ੍ੀ ਸੀ

ਤੂੰ ਛੱ ਡੀਆ ਮੈਨੂੰ ਉਥੇ ਸੱ ਜਣਾ

ਕਜੱ ਥੇ ਮੈਨੂੰ ਤੇਰੀ ਲੋ ੜ੍ ਬੜ੍ੀ ਸੀ

ਤੂੰ ਿਕਹੂੰ ਦੀ ਸੀ ਨਾ ਬਦਲਾਗੀ

ਨਾਲ ਹਲਾਤਾਂ ਦੇ ਨਾਂ ਬਦਲ

ਮਾੜ੍ੇ ਸਮੇ ਕਵੱ ਚ ਪਰ ਤੇਰੀਆ

ਏਨਾ ਗਲਾ ਕਵਚ ਿੋਈ ਜੋਰ

ਨਹੀਂ ਸੀ

ਮੈਨੂੰ ਤੇਰੀ ਮੁੱ ਹਬਤ ਦੀ

ਤੋੜ੍ ਬੜ੍ੀ ਸੀ

ਤੇਰੇ ਸਾਥ ਦੀ ਸੱ ਚੀ

ਲੋ ੜ੍ ਬੜ੍ੀ ਸੀ

ਤੇਰੇ ਕਬਨ

ਦਰੀ ਤੇਰੀ ਜਰ ਰਹੇ ਆ

ਿਦੇ ਲੱਗਦਾ ਸੀ ਮਰਜਾਵਾਗੇ

ਪਰ ਆ ਵੇਖ ਿੇ ਤੇਰੇ ਕਬਨ ਵੀ

ਗੁਜਾਰਾ ਿਰ ਰਹੇ ਆ

9
ਅਸੀ ਦਰੀ ਤੇਰੀ ਜਰ ਰਹੇ ਆ

ਿਦੇ ਲੱਗਦਾ ਸੀ ਮਰਜਾਵਾਗੇ

ਆ ਵੇਖ ਤੇਰੇ ਕਬਨ ਵੀ

ਗੁਜਾਰਾ ਿਰ ਰਹੇ ਅਾਾ

ਿਰਿ ਬੜ੍ਾ ਹੁੂੰ ਦਾ ਏ

ਕਜੂੰ ਦਗੀ ਕਜਓਣ ਤੇ

ਿੱ ਟਣ ਕਵੱ ਚ ਬਸ ਹੁਣ

ਏਸ ਨਾਲ ਸਮਝੋਤੇ ਿਰ ਰਹੇ ਆ

ਅਸੀ ਤੇਰੇ ਕਬਨ ਵੀ ਵੇਖ

ਗੁਜਾਰਾ ਿਰ ਰਹੇ ਆ

ਭਾਵੇ ਪਲ ਪਲ ਤੇਰੀ

ਯਾਦ ਚ ਮਰ ਰਹੇ ਆ

ਦਰੀ ਤੇਰੀ ਜਰ ਰਹੇ ਆ

ਤੇਰੇ ਕਬਨ ਵੀ ਗੁਜ਼ਾਰਾ

ਿਰ ਰਹੇ ਆ

ਜਜਬਾਤਾ ਦਾ ਿਾਕਤਲ

10
ਜਜਬਾਤਾਂ ਨੂੰ ਮੈ ਮਾਰ ਕਰਹਾ ਆ

ਭਾਵੇਂ ਬੁਹਤ ਦੁਖੀ ਹਾਂ

ਮੈਂ ਕਿਰ ਵੀ ਤੇਰੇ ਕਬਨ ਸਾਰ ਕਰਹਾ ਆ

ਲੱਗਦਾ ਸੀ ਿਦੇ ਮੈਨੂੰ ਤੇਰੇ ਕਬਨ

ਨਾ ਕਬਤੇਗੀ ਏ ਕਜ਼ੂੰ ਦਗੀ ਮੇਰੀ

ਵੇਖ਼ ਅੱ ਜ ਤੇਰੇ ਕਬਨ ਵੀ ਸਾਰ

ਕਰਹਾ ਆ

ਜਜਬਾਤਾਂ ਨੂੰ ਮੈ ਮਾਰ ਕਰਹਾ ਆ

ਤੇਰੇ ਕਬਨਾ ਕਜ਼ੂੰ ਦਗੀ ਗੁਜ਼ਾਰ ਕਰਹਾ ਆ

ਰਹ ਤੇਰੀ ਦੀ ਤੜ੍ਪ ਸੀ ਮੈਨੂੰ

ਨਾ ਚਾਹਤ ਸੀ ਤੇਰੇ ਕਜਸਮ

ਦੀ ਵੇਖ ਤੇਰੀ ਦਰੀ ਨੂੰ ਕਿੂੰ ਝ

ਸਹਾਰ ਕਰਹਾ ਆ

ਜਜਬਾਤਾ ਨੂੰ ਭਾਵੇਂ ਮੈ ਮਾਰ

ਕਰਹਾ ਆ

ਪਰ ਤੇਰੇ ਕਬਨ ਸਾਰ

ਕਰਹਾ ਆ

11
ਯਾਦ

ਤੂੰ ਨਹੀਂ ਿੋਲ ਮੇਰੇ

ਿੋਲ ਏ ਤਨਹਾਈ ਏ

ਉਹ ਰੁਝੇ ਨੇ ਨਵੀਆਂ

ਦੇ ਕਪਆਰ 'ਚ'

ਤਾਈਓ ਨਾ ਯਾਦ

ਸਾਡੀ ਆਈ ਏ

ਰਾਤ ਦਾ ਹਨੇਰਾ

ਹੋਈਆਂ ਜਦ ਕਗਹਰਾ ਏ

ਤੇਰੀ ਯਾਦ ਨੇ ਆ

ਪਾਈਆਂ ਘੇਰਾ ਏ

ਉਨਹਾਂ ਨੂੰ ਨਾ ਯਾਦ

ਆਈ ਮੇਰੀ ਏ

ਿਮਾਲ ਦੀ ਮੁਹੱਬਤ

ਏ ਖੁੱ ਦਾ ਮੇਰੀ ਏ

ਮੈ ਰੋਵਾ ਓਨਾ ਲਈ

ਕਜਨਾ ਕਦੱ ਤੀ ਮੈਨੂੰ

12
ਬੇਵਿਾਈ ਏ

ਓ ਰੁੱ ਝੇ ਨੇ ਨਕਵਆ ਦੇ

ਕਪਆਰ ਚ

ਕਤਓ ਨਾ ਯਾਦ ਆਈ

ਮੇਰੀ ਏ

ਰੂਹੀ ਪੀੜਹਾ

ਮੁਹੱਬਤ ਤੇਰੀ ਰਾਹ ਏ

ਪਾ ਗਈ

ਰਹੀ ਪੀੜ੍ਹਾਂ ਸਾਨੂੰ ਲਾ

ਗਈ

ਤੈਨੂੰ ਚੇਤੇ ਿਰਦਾ ਰਕਹਣਾ

ਬਸ ਹੁਣ ਏਹੀ

ਿੂੰ ਮੇ ਲਾ ਗਈ ਏ

ਕਨੂੰਿਮਾ ਸੀ ਮੈ ਆਪਣੀ

13
ਕਜੂੰ ਦਗੀ 'ਚ

ਮੈਨੂੰ ਤੂੰ ਰਾਹ ਕਵਖਾ

ਗਈ

ਮੁਹੱਬਤ ਤੇਰੀ ਰਾਹ ਏ

ਪਾ ਗਈ

ਰਹੀ ਪੀੜ੍ਹਾ ਸਾਨੂੰ ਲਾ

ਗਈ

ਦਰਦ ਲੱਗਦੇ ਆਪਣੇ

ਕਜਹੇ ਤੇ

ਖੁਸ਼ੀ ਬੇਗਾਨੀ ਏ

ਬਸ ਹੁਣ ਏਹੀ ਮੇਰੀ

ਕਨਿੱਤ ਦੀ ਿਹਾਣੀ ਏ

ਵੇਖ ਓ ਸੱ ਜਣਾ ਓ ਸਜਣ

ਰੂੰ ਗ ਵਟਾ ਗਏ ਨੇ

ਰਹੀ ਪੀੜ੍ਹਾ ਸਾਨੂੰ ਓ

ਲਾ ਗਏ ਨੇ

14
ਿੀ ਬਦਲਣਾ ਏਨਾਂ ਜਰੂਰੀ ਸੀ?

ਿੀ ਬਦਲਣਾ ਏਨਾਂ ਜਰਰੀ ਸੀ

ਤੂੰ ਮੇਰੀ ਿੋਈ ਕਿਿਰ

ਨਾਂ ਿੀਤੀ

ਰਹ ਮੇਰੀ ਤੂੰ ਕਲਰੋ ਲੀਰ

ਏ ਿੀਤੀ

ਮਾਸਾ ਿਦਰ ਨਾਂ ਤੂੰ ਪਾਈ

ਮੇਰੇ ਏਨਾ ਜਜਬਾਦਾਂ ਦੀ

ਤੈਨੂੰ ਖੁਸ਼ੀ ਬੜ੍ੀ ਸੀ ਮੇਰੇ ਏਨਾ

ਹਾਲਾਤਾਂ ਦੀ

ਤੂੰ ਹੀ ਮੇਰਾ ਰੱ ਬ

ਤੂੰ ਹੀ ਸੱ ਭ ਸੀ

ਤੇਰੇ ਕਬਨਾ ਨਾ ਮੈਂ

ਚਾਹੀਆ ਿੱ ਖ ਵੀ

ਤੂੰ ਸਾਨੂੰ ਿੇਸੇ ਰਾਹ

ਕਵਖਾਏ ਨੇ

ਤੈਨੂੰ ਬਦਲਦਾ ਵੇਖ

ਮੇਰੀ ਨੈਣੀ ਹੂੰ ਜ ਆਏ ਨੇ

15
ਤੂੰ ਿਕਹੂੰ ਦੀ ਸੀ ਮੈ

ਤੇਰਾ ਬੁੱ ਤ ਤੇ ਤੂੰ ਮੇਰੀ ਰਹ

ਮੇਰੀ ਹੋਦ ਕਸਵੀਅਾਾ ਤੱ ਿ

ਤੇ ਤੂੰ ਮਰ ਿੇ ਵੀ ਕਜੂੰ ਦਾ ਰਹ

ਕਿਓ ਨਾ ਤੈਨੂੰ ਏ ਗੱ ਲਾ

ਯਾਦ ਆਈਆ ਨੇ

ਪੈਸੇ ਨੇ ਤੈਨੂੰ ਏਨਹਾ ਭਾਈਆ

ਤੈਨੂੰ ਮੇਰਾ ਪਾਗਲਾ ਵਾਂਗ

ਚਾਹੁੂੰ ਣਾ ਤੇ ਰੋਣਾ ਕਿੳ

ਨਾ ਨਜਰ ਅਾਾਈਅਾਾ

ਕਿ ਏ ਸਭ ਏਨਹਾ ਜਰਰੀ ਸੀ

ਸੱ ਚ ਦੱ ਸੀ ਯਰ ਬਦਲਣਾ ਏਨਹਾ ਜਰਰੀ ਸੀ

ਇਿੱ ਲਾ

ਜਦ ਵੀ ਬੈਠਾ ਤਨਹਾ ਮੈਂ

ਤੇਰੀਆ ਯਾਦਾਂ ਆ ਘੇਰਦੀਆਂ ਨੇ

ਕਿਰ ਹੁੂੰ ਦਾ ਨਹੀਂ ਕਬਆਨ

16
ਮੇਰੇ ਿੋਲੋਂ ਜੋ ਦਰਦ ਓ

ਮੇਰੇ ਛੇੜ੍ਦੀਆ ਨੇ

ਖਾਮੋਸ਼

ਹਾਂ ਹੁਣ ਮੈਂ ਖਾਮੋਸ਼

ਰਕਹੂੰ ਦਾ ਹਾਂ

ਿਈ ਦਰਦ ਨੇ ਮੇਰੇ

ਸੀਨੇਂ ਚ

ਨਾ ਹੁਣ ਕਿਸੇ ਨੂੰ

ਿਕਹੂੰ ਦਾ ਹਾਂ

ਹਾਂ ਹੁਣ ਮੈਂ ਖਾਮੋਸ਼

ਰਕਹੂੰ ਦਾ ਹਾਂ

ਨਾ ਹੁਣ ਮੈਂ ਹਸਨੇ ਦਾ

ਏਨਾ ਆਦੀ ਹਾਂ

ਨਾ ਸ਼਼ੌਂਿ ਮੈਨੂੰ ਖੁਸ਼

ਹੋਵਣ ਦਾ

17
ਦਰਦ ਆਪਣੇ ਲੱਗਦੇ ਨੇ

ਤਾਹੀਂ ਓ ਆਦੀ ਹੋ

ਕਗਆ ਰੋਵਣ ਦਾ

ਿਮੀ ਤੇਰੀ ਸੀ ਓ ਸੱ ਜਣਾ

ਕਿਸੇ ਿੋਲੋਂ ਪਰੀ ਹੋਈ ਨੀ

ਭਾਵੇਂ ਬਹੁਤ ਲੋ ਿ ਸੀ

ਇਸ ਜ਼ਮਾਨੇ ਕਵਚ

ਪਰ ਤੇਰੇ ਤੋਂ ਬਾਅਦ

ਮੁਹੱਬਤ ਕਿਸੇ ਨਾਲ

ਹੋਈ ਨਹੀਂ

ਖਾਮੋਸ਼ੀ-ਪਸੂੰ ਦ ਇਸ

ਕਦਲ ਿਮਲੇ ਨੂੰ ਤਾਹੀਓਂ

ਮੈਂ ਖਾਮੋਸ਼ ਹੋ ਕਗਆ

ਤਾਹੀਓਂ ਅੱ ਜ ਿੱ ਲ

ਮੈਂ ਖਾਮੋਸ਼ ਰਕਹੂੰ ਦਾ ਹਾਂ

ਿਈ ਦਰਦ ਨੇ ਮੇਰੇ ਸੀਨੇ

ਕਵਚ ਕਿਸੇ ਨੂੰ ਨਾ ਿਕਹੂੰ ਦਾ ਹਾਂ

ਹਾਂ ਮੈਂ ਖਾਮੋਸ਼ ਰਕਹੂੰ ਦਾ ਹਾਂ

18
ਨਿਾਬ

ਨਿਾਬ ਹੀ ਏ ਮੇਰੇ ਕਚਹਰੇ ਤੇ

ਜੋ ਹਰ ਪਲ ਮੈਂ ਹੱ ਸਦਾ ਆ

ਕਨਤ ਆਪਣੇ ਆਪ ਨੂੰ ਦਰਦਾ

ਦੇ ਕਵਚ ਧੱ ਸਦਾ ਆ

ਹਰ ਕਿਸੇ ਨੂੰ ਖੁਸ਼ੀ ਮੈ ਕਦੱ ਤੀ

ਤਾਹੀਓਂ ਅੱ ਜ ਿੱ ਲ ਿਈ ਦਰਦਾ

ਨਾਲ ਲੜ੍ਦਾ ਆ

ਨਿਾਬ ਹੀ ਏ ਮੇਰੇ ਕਚਹਰੇ ਤੇ

ਜੋ ਮੈ ਹਰ ਪਲ ਹੱ ਸਦਾ

ਿਈ ਦਰਦ ਨੇ ਮੇਰੇ ਸੀਨੇ ਕਵਚ

ਜੋ ਕਿਸੇ ਨੂੰ ਨਾ ਦੱ ਸਦਾ ਆ

ਨਿਾਬ ਉਤਾਰਨਾ ਚਾਕਹਆ

ਜਦ ਮੈਂ ਇਹ ਲੱਥੀਆ ਹੀ ਨਹੀਂ

ਸ਼ਿਸ ਬੜ੍ੇ ਸੀ ਕਜ਼ੂੰ ਦਗੀ ਕਵਚ

19
ਪਰ ਇਹ ਕਦਲ ਵਾਲਾ ਦਰਦ

ਕਿਸੇ ਨੂੰ ਦੱ ਕਸਆ ਹੀ ਨਹੀਂ

ਹਰ ਕਿਸੇ ਨੂੰ ਚਾਵਾਂ ਮੈਂ

ਏਨਾ ਵੀ ਮੈਂ ਕਗਰੀਆਂ ਨਹੀਂ

ਬੜ੍ੀ ਿਮੀ ਏ ਕਜੂੰ ਦਗੀ ਮੇਰੀ ਚ

ਪਰ ਅੱ ਜ ਤੱ ਿ ਤੂੰ ਸਾਨੂੰ

ਕਮਕਲਆ ਹੀ ਨਹੀ

ਨਿਾਬ ਦੇ ਕਵੱ ਚ ਮੈਂ ਹੁਣ

ਹਰ ਪਲ ਰਕਹੂੰ ਦਾ ਹਾਂ

ਿਈ ਦਰਦ ਨੇ ਮੇਰੇ ਸੀਨੇ ਕਵਚ

ਜੋ ਕਿਸੇ ਨੂੰ ਨਾ ਿਕਹੂੰ ਦਾ ਹਾਂ

ਮਸੂਮੀਅਤ

ਤੇਰੀ ਸੋਹਣੀ ਸਰਤ ਨੇ ਨਹੀਂ

ਇਸ ਸਾਦਗੀ ਨੇ ਪਾਇਆ ਸੀ

ਬੜ੍ਾ ਇਿੱ ਲਾ ਸੀ ਮੈਂ ਤੇਰੇ ਤੋਂ

ਪਕਹਲਾਂ ਵੀ ਪਰ ਇਸ ਕਦਲ ਨੇ

20
ਆਜ ਤੱ ਿ ਕਿਸੇ ਹੋਰ ਨੂੰ ਚਾਹੀਆ ਨਹੀਂ

ਤੇਰੀਆ ਗੱ ਲਾਂ ਚੇਤੇ ਿਰ ਰੋ ਲੈਂ ਦਾਂ ਹਾਂ

ਹੁਣ ਨਹੀਂ ਦੱ ਸ ਦਾ ਦਰਦ ਕਿਸੇ ਨੂੰ

ਬਸ ਇਿੱ ਲਾ ਰਕਹੂੰ ਦਾ ਆ

ਸੋਹਣੇ ਤੇਰੇ ਤੋਂ ਵੱ ਧ ਿੇ ਸੀ ਇਸ

ਜ਼ਮਾਨੇ ਕਵਚ ਚ

ਪਰ ਇਸ ਕਦਲ ਨੂੰ ਤੇਰੇ ਵਰਗੀ

ਸੀਰਤ ਨਾ ਕਮਲੀ

ਬਾਿੀ ਿੀ ਸਭ ਿੁਝ ਕਮਲ

ਕਗਆ ਸੱ ਜਣਾ

ਪਰ ਤੇਰੇ ਵਰਗੀ ਮਾਸਮੀਅਤ

ਨਹੀਂ ਕਮਲੀ

ਤਾਕਰਆਂ ਦੀ ਛਾਵੇਂ

ਤਾਕਰਆਂ ਦੀ ਛਾਵੇਂ ਬੈਠੇ ਨੂੰ

ਯਾਦ ਆਈ ਪੁਰਾਣੀ

ਕਦਲ ਚ ਗਮੀ ਤੇ

21
ਅੱ ਖ ਚ ਨਮੀ ਗੱ ਲ

ਆਮ ਸੀ ਮੈਂ ਜਾਣੀ

ਜਦ ਬੈਠਾ ਇਿੱ ਲਾ

ਮੈਂ ਹੋਵਾ

ਉਹ ਨਾਲ ਆ ਿੇ

ਬਕਹੂੰ ਦੀਆਂ ਨੇ

ਤੇਰੇ ਨਾਲੋ ਤਾਂ ਤੇਰੀਆ

ਯਾਦਾਂ ਵਫਾਦਾਰ ਨੇ ਜੋ

ਹਰ ਪਲ ਨਾਲ ਮੇਰੇ

ਰਕਹੂੰ ਦੀਆ ਨੇ

ਿਸਰ ਤੇਰਾ ਵੀ ਨਹੀਂ ਸੀ

ਕਿਸਮਤ ਸਾਡੀ ਮਾੜ੍ੀ ਸੀ

ਿਦੇ ਿੁਝ ਨਹੀਂ ਕਮਲੀਆ

ਕਜ਼ੂੰ ਦਗੀ ਚ

ਕਿਰ ਕਪਆਰ ਦੀ ਆਸ

ਕਿੳ ਮੈਂ ਪਾਲੀ ਸੀ

ਸਭ ਿਕਹਣ ਨੂੰ ਤਾਂ

ਆਪਣੇ ਨੇ

22
ਪਰ ਸੱ ਚ ਦਸਾ ਤੇਰੇ

ਕਬਨਾ ਿੋਈ ਨਹੀ

ਰੋਵਾ ਤਾਕਰਆਂ ਦੀ ਛਾਵੇਂ

ਬੈਠ ਮੈਂ ਮੈਂਨੂੰ ਚੁਪ ਿਰਾਉਂਦਾ

ਿੋਈ ਨਹੀ

ਮੈਂਨੂੰ ਚੁਪ ਿਰਾਉਂਦਾ

ਿੋਈ ਨਹੀ

ਕਨਸ਼ਾਨੀ

ਕਨਸ਼ਾਨੀ ਤੇਰੀ ਸਾਂਭ ਰੱ ਖੀ ਏ

ਿਮਰੇ ਚ ਮੈਂ ਆਮ ਰੱ ਖੀ ਏ

ਜਦ ਵੀ ਵੇਖਾ ਉਸ ਨੂੰ

ਯਾਦ ਿਰਵਾਉਂਦੀ ਤੇਰੀ ਏ

ਮੇਰੇ ਸਾਰੇ ਸੁਪਨੇ ਟੁੱ ਟ ਗੲਾੇ ਨੇ

ਬਸ ਇਹੀ ਿਹਾਣੀ ਮੇਰੀ ਏ

23
ਿੁਝ ਆਪਣੇ ਸੀ ਜੋ ਿਦੇ

ਖਾਸ ਨੀ ਹੋਏ

ਤੇ ਕਜਹੜ੍ੇ ਖਾਸ ਸੀ ਕਿ ਉਹ

ਿਦੇ ਆਪਣੇ ਨੀ ਹੋਏ

ਬਸ ਹੁਣ ਏਹੀ ਮੈਂ ਆਮ ਰੱ ਖੀ ਏ

ਕਨਸ਼ਾਨੀ ਤੇਰੀ ਸਾਂਭ ਰੱ ਖੀ ਏ

ਿਮਰੇ ਚ ਮੈਂ ਆਮ ਰੱ ਖੀ ਏ

ਤੇਰੀ ਮੁਹੱਬਤ

ਿਕਹੂੰ ਦੀ ਤੇਰੀ ਮੁਹੱਬਤ

ਖਾਸ ਨਹੀਂ ਉਹਦੇ ਕਵਚ

ਹੁਣ ਉਹ ਬਾਤ ਨਹੀਂ ਏ

ਭਾਵੇਂ ਮੈਂ ਕਜੂੰ ਨੇ ਮਰਜ਼ੀ

ਦੁੱ ਖ ਚ ਹਾ

ਪਰ ਉਹਦੇ ਲਈ

ਗੱ ਲ ਖਾਸ ਨਹੀਂ

ਿਕਹੂੰ ਦੀ ਤੇਰੀ ਮੁਹੱਬਤ

ਖਾਸ ਨਹੀਂ ਏ

24
ਉਹਦੇ ਕਵੱ ਚੋਂ ਬਾਤ ਨਹੀਂ ਏ

ਹੁਣ ਆਪਣੇ ਆਪ ਨੂੰ ਭੁਲਾ ਬੈਠਾ

ਤੇਰੇ ਕਬਨ ਿੁਝ ਯਾਦ ਨਹੀਂ

ਪਰ ਕਿਰ ਵੀ ਕਿਉਂ ਮੈਂ

ਤੇਰੇ ਲਈ ਖਾਸ ਨਹੀਂ

ਿਕਹੂੰ ਦੇ ਮੁਹੱਬਤ ਤੇਰੀ ਖਾਸ

ਨਹੀਂ ਏ ਉਹਦੇ ਓ ਕਵੱ ਚ ਬਾਤ ਨਹੀਂ

ਮੈਂ ਜਾਨ ਹਥੇਲੀ ਰੱ ਖ ਕਵਖਾ ਤੀ

ਮੌਤ ਨੂੰ ਗੱ ਲਵਿੜ੍ੀ ਪਾ ਲਈ

ਕਿਰ ਵੀ ਇਹ ਉਹਨਾ

ਲਈ ਖਾਸ ਨਹੀਂ ਏ

ਿਕਹੂੰ ਦੀ ਤੇਰੀ ਮੁਹੱਬਤ ਖਾਸ ਨਹੀ

ਏ ਉਹਦੇ ਕਵੱ ਚ ਓ ਬਾਤ ਨਹੀਂ

ਉਹਦੇ ਕਵੱ ਚ ਓ ਬਾਤ ਨਹੀਂ

ਦਕਰਆ ਇਸ਼ਿ

25
ਦਕਰਆ ਇਸ਼ਿ ਦੇ ਕਵੱ ਚ

ਪੈਰ ਿਸਾ ਬੈਠੇ ਹਾਂ

ਜੋ ਕਮਲਣਾ ਨਹੀਂ ਿਦੇ

ਮੁਿੱਦਰ ਚ

ਉਸ ਨੂੰ ਹੀ ਚਾਹ ਬੈਠੇ ਹਾਂ

ਕਦਲ ਵਾਲੀ ਥਾਂ ਸਭ

ਉਹਦੇ ਨਾਂ ਲਵਾ ਬੈਠੇ ਆ

ਹੁਣ ਮੇਰਾ ਿੁਝ ਨਹੀਂ

ਮੇਰੇ ਚ

ਸਭ ਉਸ ਨੂੰ ਹੀ

ਸੂੰ ਭਲਾ ਬੈਠੇ ਆ

ਦਕਰਆ ਇਸ਼ਿ ਦੇ ਕਵੱ ਚ

ਪੈਰ ਿਸਾ ਬੈਠੇ ਹਾਂ

ਜੋ ਹੋਣਾ ਨਹੀਂ ਿਦੇ

ਆਪਣਾ ਉਸ ਨੂੰ ਹੀ

ਚਾਹ ਬੈਠੇ ਹਾਂ

ਉਸ ਦੀ ਸਾਦਗੀ ਨੂੰ

ਸਭ ਸੂੰ ਭਲਾ ਬੈਠਣ ਹਾਂ

26
ਉਸ ਲਈ ਹੀ ਚਲਦੇ ਨੇ ਸਾਹ

ਇਹਨਾਂ ਸਾਹਾਂ ਦੀ ਡੋਰ ਵੀ

ਸੱ ਜਣ ਨੂੰ ਿੜ੍ਹਾ ਬੈਠੇ ਹਾਂ

ਮੇਰਾ ਇਸ਼ਿ ਦੇ ਕਵੱ ਚ ਪੈਰ ਪਸਾਰ ਬੈਠੇ

ਦਕਰਆ ਇਸ਼ਿ ਦੇ ਕਵੱ ਚ

ਪੈਰ ਿਸਾ ਬੈਠੇ ਹਾਂ

ਜੋ ਕਮਲਣਾ ਨਹੀਂ ਿਦੇ

ਮੁਿੱਦਰ ਚ

ਉਸ ਨੂੰ ਹੀ ਚਾਹ ਬੈਠੇ ਹਾਂ

ਕਜੰ ਦਗੀ

ਕਖਆਲਾਂ ਦੀ ਕਜ਼ੂੰ ਦਗੀ ਚ

ਰਕਹੂੰ ਦਾ ਹਾਂ

ਜੋ ਵੀ ਕਜ਼ੂੰ ਦਗੀ ਚ ਆਉਂਣਾ

ਚਾਹੇ

ਉਸ ਨੂੰ ਅਲਕਵਦਾ ਿਕਹੂੰ ਦਾ

ਹਾਂ

27
ਬਸ ਹੁਣ ਏਹੀ ਤਸੱ ਲੀ ਮੈਂ

ਆਪਣੇ ਆਪ ਨੂੰ ਕਦੂੰ ਦਾ ਹਾਂ

ਕਖਆਲਾਂ ਦੀ ਕਜ਼ੂੰ ਦਗੀ ਚ

ਰਕਹੂੰ ਦਾ ਹਾਂ

ਜੋ ਵੀ ਕਜ਼ੂੰ ਦਗੀ ਚ ਆਉਂਣਾ

ਚਾਹੇ

ਉਸ ਨੂੰ ਅਲਕਵਦਾ ਿਕਹੂੰ ਦਾ

ਹਾਂ

ਕਵਸ਼ਵਾਸ

ਕਵਸ਼ਵਾਸ ਤੂੰ ਤੋੜ੍ੀਆ ਸੱ ਜਣਾ

ਉੱਠੀਆਂ ਏ ਸਾਰੀਆਂ ਤੋ

ਨਿਰਤ ਹੋ ਗੲਾੀ ਏ

ਏਨਾ ਉੱਚੇ ਹੱ ਸੀ ਦੇ

ਚਬਾਰੀਆ ਤੋਂ

ਕਵਸ਼ਵਾਸ ਤੂੰ ਤੋੜ੍ੀਆ ਸੱ ਜਣਾ

ਉੱਠੀਆਂ ਏ ਸਾਰੀਆਂ ਤੋ

ਉੱਠੀਆਂ ਏ ਸਾਰੀਆਂ ਤੋ

28
ਕਪਆਰ ਦਾ ਦਰਦ

ਦਰਦ ਬੜ੍ੇ ਵੇਖੇ ਨੇ

ਕਪਆਰ ਦਾ ਦਰਦ ਅਨੋਖਾ ਏ

ਜੋ ਸਜਣ ਨੂੰ ਪਾਈਆ ਨਹੀਂ

ਉਸ ਨੂੰ ਵੀ ਖੋਣ ਦਾ ਡਰ ਹੋਤਾ ਏ

ਕਨਿੱਿੀ ਉਮਰੇ ਰੋਗ ਏ ਲੱਗ ਜਾਂਦੇ

ਰਹ ਦੇ ਸਜਣ ਰਹ ਨੂੰ ਹੀ ਡੂੰ ਗ ਜਾਂਦੇ

ਬਸ ਏਹ ਇੱ ਿ ਕਿਸਮਤ ਦਾ ਧੋਖਾ ਏ

ਦਰਦ ਬੜ੍ੇ ਵੇਖੇ ਨੇ ਮੈਂ ਸਜਣਾ

ਸੱ ਚੀ ਕਪਆਰ ਦਾ ਦਰਦ ਅਨੋਖਾ ਏ

ਕਪਆਰ ਖੁਦਾ ਦੀ ਦਾਤ ਏ

ਰੱ ਬ ਵਲੋਂ ਕਦੱ ਤੀ ਇੱ ਿ ਸੋਗਾਤ ਏ

ਬਾਿੀ ਸਭ ਕਮਲ ਜਾਵੇ ਨਾਲ ਪੇਸੈ ਦੇ

ਏਸ ਦੇ ਕਮਲਣਾ ਲਈ ਹੋਣਾ ਜ਼ਰਰੀ

ਕਿਸਮਤ ਦਾ ਚੋਖਾ ਏ

ਦਰਦ ਬੜ੍ੇ ਵੇਖੇ ਨੇ

ਕਪਆਰ ਦਾ ਦਰਦ ਅਨੋਖਾ ਏ

29
ਜੋ ਸਜਣ ਨੂੰ ਪਾਈਆ ਨਹੀਂ

ਉਸ ਨੂੰ ਵੀ ਖੋਣ ਦਾ ਡਰ ਹੋਤਾ ਏ

ਤਸਵੀਰ

ਤੇਰੀ ਤਸਵੀਰ ਨੂੰ ਵੇਖ

ਅਜ ਅੱ ਖ ਰੋਈ ਆ

ਤੈਨੂੰ ਤਾਂ ਭਾਵੇਂ ਮੇਰੀ ਲੋ ੜ੍ ਨੀਂ

ਤੇਰੀ ਮੁਹੱਬਤ ਦੀ ਿਮੀ

ਏਸ ਕਦਲ ਨੂੰ ਿੇਰ

ਮਕਹਸਸ ਹੋਈ ਆ

ਤੇਰੇ ਨਾਲ ਹੀ ਸਾਂਝੀਆਂ

ਸੀ ਖੁਸ਼ੀਆ ਮੇਰੀਆ

ਤੇ ਤੇਰੇ ਨਾਲ ਹੀ ਸਾਝੇ

ਦੁੱ ਖ ਸੀ

ਿੇਰ ਵੀ ਨਾ ਤੇਰੇ ਲਈ

ਮੇਰੀ ਮੁਹੱਬਤ ਖਾਸ ਹੋਈ ਆ

ਤੇਰੀ ਤਸਵੀਰ ਨੂੰ ਵੇਖ

30
ਅਜ ਅੱ ਖ ਰੋਈ ਆ

ਝੂਠੀ ਆਸ

ਮੈਨੂੰ ਿੇਰ ਤੋ ਚਾਵੇ ਗੀ ਉਹ

ਏ ਆਸ ਕਦਲ ਦੇ ਅੂੰ ਦਰ ਏ

ਪਕਹਲਾਂ ਮੈਨੂੰ ਛੱ ਡ ਿੇ ਤੁਰਗੀ

ਅੱ ਜ ਿੇਰ ਤੋ ਮੁੜ੍ ਆਵੇਗੀ

ਆਸ ਏ ਕਦਲ ਦੇ ਅੂੰ ਦਰ ਏ

ਪਕਹਲਾਂ ਿਦਰ ਨਾ ਿੀਤੀ ੳਾੁਸਨੇ

ਅੱ ਜ ਮੈਨੂੰ ਪਾਉਣ ਲਈ ਰਹ

ਆਪਣੀ ਤੜ੍ਿਾਵੇਗੀ

ਕਜੂੰ ਦਗੀ ਬੜ੍ੀ ਕਪਆਰੀ ਲੱਗਦੀ ਏ

ਏਸ ਆਸ ਚ ਕਜਉਦੇ ਦੀ

ਕਦਮਾਗ ਿਕਹੂੰ ਦਾ ਉਹ ਨਹੀਂ ਆਵੇਗੀ

ਕਦਲ ਚੂੰ ਦਰਾ ਿਕਹੂੰ ਦਾ ਉਹ ਕਿਰ ਆਵੇਗੀ

ਕਜੂੰ ਦਗੀ ਮੇਰੀ ਕਿਰ ਤੋ ਮਕਹਿਾਵੇਗੀ

31
ੲਕਾਾੱਿ ਆਸ ਏ ਝਠੀ

ਕਦਲ ਮੇਰੇ ਅੂੰ ਦਰ

ਉਹ ਿੇਰ ਆਵੇਗੀ

ਉਹ ਿੇਰ ਆਵੇਗੀ

ਫੇਰ ਛੱ ਡੇਗੀ

ਲੱਗਦਾ ਤੂੰ ਿੇਰ ਛੱ ਡੇਗੀ

ਅੱ ਖ ਮੇਰੀ ਹੂੰ ਝ ਆ

ਨਾਲ ਿੇਰ ਭਰੇਗੀ

ਪਕਹਲਾਂ ਬੜ੍ਾ ਔਖਾ

ਸੂੰ ਭਾਲੀਆਂ ਸੀ

ਲੱਗਦਾ ਹੁਣ ਤੂੰ ਉਹ

ਿਕਹਰ ਿੇਰ ਿਰੇਗੀ

ਲੱਗਦਾ ਤੂੰ ਿੇਰ ਛੱ ਡੇਗੀ

ਅੱ ਖ ਮੇਰੀ ਹੂੰ ਝ ਆ

ਨਾਲ ਿੇਰ ਭਰੇਗੀ

32
ਪਕਹਲੀ ਵਾਰ ਕਲਕਖਆ ਜੀ ਉਮੀਦ ਿਰਦਾ ਪਸੂੰ ਦ ਆਇਆ ਹੋਵੇਗਾ ਕਿਤਾਬ ਪੜ੍ਹਣ ਲਈ
ਬਹੁਤ ਬਹੁਤ ਧੂੰ ਨਵਾਦ ਜੀ ਜੇ ਿੁਝ ਗਲਤੀਆਂ ਹੋਣ ਤਾਂ ਜ਼ਰਰ ਚਾਣਨਾ ਪਾਇਓ ਏਸ
ਸਬੂੰ ਧੀ ਆਪਣੇ ਨੇਿ ਕਵਚਾਰ ਜਰਰ ਕਦਓ ਜੀ

ਲੇ ਖਿ : ਸਾਗਰਦੀਪ

ਮੋਬਾਈਲ ਨੂੰਬਰ: 9646534356

Email id : www.sagarsingh8200@gmail.in

33

You might also like