You are on page 1of 6

ਓ ਮੇਰੇ ਅਧੂਰੇ ਗੀਤਾਂ ਹਾਏ ਨੀ

ਪਿਹਚਾਣ ਦਦੀ ਤੂੰਹੋ ਮੈ ਮਸੀਹਾ ਤੇਰੇ


ਿਪੰਡ ਦਾ ਨੀ ਮੈ ਆਸ਼ਕ ਤੇਰੇ ਿਪੰਡ
ਦਾ ਨੀ ਮੈ ਗੁਮਨਾਮ ਹਾ ਤੇਰੇ ਿਪੰਡ ਦਾ
ਨੀ ਮੇਨੂ ਨਾਮ ਦਦੀ ਤੂੰ
https://shayariinlove.com/
ਕਿਹੰਦੀ ਆਪਣੇ ਅਲਫ਼ਾਜ਼ਾਂ ਿਵੱਚ ਨਾ ਮੇਰਾ
ਿਜਕਰ ਕਿਰਆ ਕਰ,ਮ ਖੁਸ਼ ਹਾਂ ਐਵ ਨਾ
ਮੇਰਾ ਿਫਕਰ ਕਿਰਆ ਕਰ...ਆਪਣੇ ਦੋਵਾਂ
ਦੀ ਕਹਾਣੀ ਅੱਖਰਾਂ ਿਵੱਚ ਨਾ ਜਿੜਆ
ਕਰ,ਿਲਖ-ਿਲਖ ਯਾਦਾਂ ਇੰਝ ਨਾ
ਿਕਤਾਬਾਂ ਭਿਰਆ ਕਰ...
https://shayariinlove.com/
ਰੱਬ ਤੋ ਫਿਰਆਦ ਕਰਾਂ ਤੇਰੀ ਖੁਸ਼ੀਆਂ
ਲਈ,ਹਰ ਪਲ ਯਾਦ ਕਰਾਂ ਿਬਨਾ ਸੁਪਨੇ
ਵੇਿਖਆਂ ਨੀ...ਪਤਾ ਨੀ ਕਮਲੀਏ ਤੂੰ ਕੀ
ਚਾਹੁੰਦੀ ਆਮੈ ਆਪਣੀਆਂ ਖੁਸ਼ੀਆਂ ਵੀ
ਕੁਰਬਾਨ ਕਰਾਂ ਤੇਰੇ ਲਈ...
ਿਸੱਖ ਲਓ ਵ ਤ ਨਾਲ ,ਿਕਸੇ ਦੀ ਚਾਹਤ ਦੀ
ਕਦਰ ਕਰਨਾ...
ਕੀਤੇ ਥੱਕ ਨਾ ਜਾਵੇ ਕੋਈ ,ਤੁਹਾ ਅਿਹਸਾਸ
ਕਰਾ ਦੇ ਕਰਾ ਦੇ..
ਇਸ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ ,
ਮ ਚਾਹੁੰਦੀ ਹਾਂ ਤੈ ਅੱਗੇ ਮੇਰੀ ਤਕਦੀਰ ਏ |
ਿਜ਼ੰਦਗੀ ਨੇ ਕਈ ਸਵਾਲ ਬਦਲ ਿਦੱਤੇ,
ਵਕਤ ਨੇ ਕਈ ਹਲਾਤ ਬਦਲ ਿਦੱਤੇ...
ਮੈ ਤਾਂ ਅੱਜ ਵੀ ਉਹੀ ਹਾਂ ਜੋ ਕੱਲ ਸੀ,
ਪਰ ਮੇਰੇ ਲਈ ਆਪਿਣਆਂ ਨੇ ਿਖਆਲ ਬਦਲ ਿਦੱਤੇ

You might also like