You are on page 1of 2

सारी उ गवा लई तूँ

सारी उ गवा लाई तू, ज द रये कुझ न जहाँ िवचो खिटया॥

य करे तू िमयाँ िमयाँ.. िमयाँ है दो पल दी िशयां


फस के इस दे मोह दे िवच य होस भुला लाई तू,
ज द रये कुझ न जहाँ िवचो खिटया

ना बचपन न रही जवानी,ना रही ओह अकाल शेतानी,


आइयाँ भुद ापा जो जांद ा नही हर चाल चला ली तू,
ज द रये कुझ न जहाँ िवचो खिटया.............

द िु नया तेनु यार िव करदी, यार है बेशुमार िव करदी,


बोल बोल के कोड़े बोल द ु मन बना ले तू,
ज द रये कुझ न जहाँ िवचो खिटया.........

ज ा ली तू पाप कािमया,अंत वे ले कोई कम नही आइयाँ,


धन दे बदले एने पाप एहे क अकाल बना ली तू,
ज द रये कुझ न जहाँ िवचो खिटया......

ਸਾਰੀ ਉਮਰ ਗਵਾ ਲਈ ਤੂੰ, ਿਜੰਦੜੀਏ ਕੁਝ ਨਾ ਜਹਾਨ ਿਵਚ ਖੱਿਟਆ..॥

ਿਕਓ ਂ ਕਰੇ ਤੂੰ ਮਾਇਆ ਮਾਇਆ,,, ਮਾਇਆ ਹੈ ਦੋ ਪਲ ਦੀ ਛਾਇਆ॥


ਫਸ ਕੇ ਇਸ ਦੇ ਮੋਹ ਦੇ ਿਵਚ ਿਕਓ ਂ ਹੋਸ਼ ਭੁਲਾ ਲਈ ਤੂੰ
ਿਜੰਦੜੀਏ ਕੁਝ ਨਾ ਜਹਾਨ ਿਵਚ ਖੱਿਟਆ,,,,,,,,,,,,,,,

ਨਾ ਬਚਪਨ ਨਾ ਰਹੀ ਜਵਾਨੀ,,, ਨਾ ਰਹੀ ਉਹ ਅਕਲ ਸ਼ੈਤਾਨੀ॥


ਆਇਆ ਬੁਢਾਪਾ ਜੋ ਜਾਂਦਾ ਨਹ ਹਰ ਚਾਲ ਚਲਾ ਲਈ ਤੂੰ
ਿਜੰਦੜੀਏ ਕੁਝ ਨਾ ਜਹਾਨ ਿਵਚ ਖੱਿਟਆ,,,,,,,,,,,,,,,,,,,,

ਦੁਨੀਆਂ ਤੈਨੰ ੂ ਿਪਆਰ ਵੀ ਕਰਦੀ,,, ਿਪਆਰ ਹੈ ਬੇਸ਼ੁਮਾਰ ਵੀ ਕਰਦੀ ॥


ਬੋਲ ਬੋਲ ਕੇ ਕੌੜੇ ਬੋਲ ਦੁਸ਼ਮਣ ਬਣਾ ਲਏ ਤੂੰ
ਿਜੰਦੜੀਏ ਕੁਝ ਨਾ ਜਹਾਨ ਿਵਚ ਖੱਿਟਆ,,,,,,,,,,,,,,,,,,,,,

ਿਜਹਨਾਂ ਲਈ ਤੂੰ ਪਾਪ ਕਮਾਇਆ,,, ਅੰਤ ਵੇਲੇ ਕੋਈ ਕੱਮ ਨਹ ਆਇਆ ॥


ਧਨ ਦੇ ਬਦਲੇ ਐਨੇ ਪਾਪ ਇਹ ਕੀ ਅਕਲ ਬਣਾ ਲਈ ਤੂੰ
ਿਜੰਦੜੀਏ ਕੁਝ ਨਾ ਜਹਾਨ ਿਵਚ ਖੱਿਟਆ,,,,,,,,,,,,,,,,,,,,,
https://www.bhajanganga.com/bhajan/lyrics/id/2918/title/sari-umar-gwa-lai-tu-jindariye-kuj-na-jahan-vicho-khatiya

अपने Android मोबाइल पर BhajanGanga App डाउनलोड कर और भजन का आनंद ले |

You might also like