You are on page 1of 40

ਉਦਾਸੀਨ ਸੰ ਪਦਾਇ 108

ਧੰ ਨ ਧੰ ਨ ਬਾਬਾ ਸ਼ੀਚੰ ਦ ਮਹਾਰਾਜ ਜੀ


ਦੀ ਬਾਣੀ

ਪਕਾ ਨ :—
ਸੰ ਤ ਬਾਬਾ ਸੁਖਬੀਰ ਦਾਸ ਜੀ
ਡੇਰਾ ਦੱ ੁਖ ਭੰ ਜਨ ਸਾਿਹਬ ਿਪੰ ਡ ਰੋਮਾਣਾ ,
ਅਲਬੇਲ ਿਸੰ ਘ , ਕੋਟਕਪੂਰਾ
ਸੰ ਤ ਬਾਬਾ ਸੁਖਬੀਰ ਦਾਸ ਜੀ
ਸੋਹੰ
ਬਹਮਲੀਨ
ੀ 108 ਬਹਮਲੀਨ
ਬਾਬਾ ਮਲਕੀਤ ਦਾਸ ਜੀ
ਵਰਤਮਾਨ
ਗੁਰੂ
ੀ 108 ਿਰ ੀ
ਿਕ ਨਾ ਨੰਦ ਾ ਤਰੀ ਜੀ

ਗੱ ਦੀ ਨ ੀਨ
ਸੰ ਤ ਬਾਬਾ ਸੁਖਬੀਰ ਦਾਸ ਜੀ
ਸੰ ਤ ਬਾਬਾ ਜਸਿਵੰ ਦਰ ਦਾਸ ਜੀ
ਗੁਰੂ ਸੀ ਸੀ ਚੰ ਦ ਮਹਾ ਭਾਗ ॥
ਸਰਬ ਮੰ ਗਲ ਕਾਕਰਾ ਆਸਨ
ਓਮ ਕਿਹਕੇ ਬੈਠ ਆਸਨ, ਜਨਮ ਜਨਮ ਕੇ ਪਾਪ
ਿਬਨਾਸਨ ਆਸਨ ਬਿਹਕੇ ਿਧਆਨ ਲਗਾਓ, ਮਨ
ਇਛੇ ਸਾਰੇ ਫਲ ਪਾਯੋ ਇਕ ਮਨ ਹੋ ਕੇ ਪੜੇ ਮਾਤਾ,
ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣ ਕੇ ਜੋ ਨੰਦ,
ਿਹਰਦੇ ਮ ਧਾਰੇ ਸੀ ਚੰ ਦ ਸੀ ਚੰ ਦ ਦਾ ਧਰੇ ਿਧਆਨ,
ਉਸਨੰੂ ਹੋਵੇ ਤੁਰੰਤ ਿਗਯਾਨ ਿਰੱ ਧੀ ਿਸੱ ਧੀ ਹੋਏ
ਪਾਪਤ, ਤਨ ਤੇ ਸਾਰੇ ਰੋਗ ਨਸਾਵਰ ਆਪਣਾ ਕਰਕੇ
ਮਨ ਇਕ ਗਰ, ਮਾਤਾ ਪੜ ਤਰੇ ਭਵਸਾਗਰ ਪਾਠ
ਕਰੇਗਾ ਜੋ ਿਨ ਕਾਮ, ਉਸਦੇ ਹੋਣ ਸੰ ਪੂਰਣ ਕਾਮ
ਭਗਤ ਪੇਮ ਸੇ ਪੜੇ ਪੜਾਵੈ, ਿਨਸਚੇ ਕਰ ਅਮਰਪਦ
ਪਾਵੈ ।।
- ਸੰ ਤ ਬਾਬਾ ਸੁਖਬੀਰ ਿਸੰ ਘ ਜੀ
( ਪੰ ਨਾ 628 )
ਸੋਿਰਠ ਮਹਲਾ 5 ॥
ਪਰਮੇਸਿਰ ਿਦਤਾ ਬੰ ਨਾ ॥ ਦੁਖ ਰੋਗ
ਕਾ ਡੇਰਾ ਭੰ ਨਾ ॥ ਅਨਦ ਕਰਿਹ ਨਰ
ਨਾਰੀ ॥ ਹਿਰ ਹਿਰ ਪਿਭ ਿਕਰਪਾ
ਧਾਰੀ ॥1॥ ਸੰ ਤਹੁ ਸੁਖੁ ਹੋਆ ਸਭ
ਥਾਈ ॥ ਪਾਰਬਹਮੁ ਪੂਰਨ ਪਰਮੇਸੁਰ
ਰਿਵ ਰਿਹਆ ਸਭਨੀ ਜਾਈ ॥ ਰਹਾਉ
॥ ਧੁਰ ਕੀ ਬਾਣੀ ਆਈ ॥ ਿਤਿਨ
ਸਗਲੀ ਿਚੰ ਤ ਿਮਟਾਈ ॥ ਦਇਆਲ
ਪੁਰਖੁ ਿਮਹਰਵਾਨਾ ॥ ਹਿਰ ਨਾਨਕ
ਸਾਚੁ ਵਖਾਨਾ ॥2॥13॥77॥
ਭਗਵਾਨ
ੀਚੰ ਦ ਮਹਾਰਾਜ ਜੀ
ਦੀ ਅਮਰ ਬਾਣੀ
( ਇਹ ਬਾਣੀ ਸੀਚਦ ਿਸਧ ਤ ਸਾਗਰ ਿਵਚ ਲਈ ਗਈ ਹੈ | )

ਓਮ ਪਾਰਬਹਮਣੇ ਨਮ:
ਅਥ ਮਾਤਰਾ ਾਸਤਰ
ਕਹੁ ਰੇ ਬਾਲ !
ਿਕਸ ਨ ਮੰ ੂਡਾ ਿਕਸਨ ਮੰ ੁਡਾਇਆ ,
ਿਕਸ ਕਾ ਬੇਜਾ ਨਗਰੀ ਆਇਆ ।
ਸਿਤਗੁਰੂ ਮੰ ੂਡਾ ਲੇ ਖ ਮੰ ੁਡਾਇਆ ,
ਗੁਰੂ ਕਾ ਭੇਜਾ ਨਗਰੀ ਆਇਆ ।
ਚੇਤਹੁ ਨਗਰੀ ਤਾਰਹੁ ਗਰਾਮ ,
ਅਲਖ ਪੁਰੁ ਕਾ ਿਸਮਰਹੁ ਨਾਮ ।
ਗੁਰੁ ਅਿਵਨਾ ੀ ਖੇਲ ਰਚਾਇਆ ,
ਅਗਰ ਿਨਗਮ ਕਾ ਪੰ ਥ ਬਤਾਇਆ ।
ਿਗਆਨ ਕੀ ਗੋਦੜੀ ਿਖਮਾ ਕੀ ਟੋਪੀ ,
ਜਤ ਕਾ ਆੜਬੰ ਦ ੀਲ ਲੰਗੋਟੀ ।
ਅਕਾਲ ਿਖੰ ਥਾ ਿਨਰਾ ਝੋਲੀ ,
ਯੁਕਿਤ ਕਾ ਟੋਪ ਗੁਰਮੁਖੀ ਬੋਲੀ ।
ਧਰਮ ਕਾ ਚੋਲਾ ਸੱ ਤ ਕੀ ਸੇਲੀ ,
ਮਰਯਾਦ ਮੇਥਲੀ ਲੈ ਗਲੇ ਮ ਮੇਲੀ ।
ਿਧਆਨ ਕਾ ਬਟੂਆ ਿਨਰਤ ਕਾ ਸੂਈਦਾਨ ,
ਬਹਮ ਅੰ ਚਲਾ ਲੈ ਪਿਹਰੇ ਸੁਜਾਨ ।
ਬਹੁਰੰਗੀ ਮੋਰਛੜ ਿਨਰਲੇ ਪ ਿਵ ਟੀ ,
ਿਨਰਭਓ ਜੰ ਗਡੋਰਾ ਨਾ ਕੋ ਿਦ ਟੀ ।
ਜਾਪ ਜੰ ਗੋਟਾ ਿਸਫਤ ਓੜਾਨੀ ,
ਿਸੰ ਗੀ ਬਦ ਅਨਾਹਦ ਗੁਰੂਬਾਣੀ ।
ਰਮ ਕੀ ਮੁਦਰਾ ਿ ਵ ਿਵਭੂਤਾ ,
ਹਿਰ ਭਗਿਤ ਿਮਰਗਾਨੀ ਲੈ ਪਿਹਰੇ ਗੁਰੂ ਪੂਤਾ ।
ਸੰ ਤੋ ਸੂਤ ਿਵਵੇਕ ਧਾਗੇ ,
ਅਨਕ ਟੱ ਲੀ ਤਹ ਲਾਗੇ ।
ਸੂਰਤ ਕੀ ਸੂਈ ਲੈ ਸਿਤਗੁਰੂ ਸੀਵੇ ,
ਜੋ ਰਾਖੇ ਸੋ ਿਨਰਭਉ ਥੀਵੇ ।
ਿਸਆਹ ਸਫੇਦ ਜ਼ਰਦ ਸੁਰਖਾਈ ,
ਜੋ ਲੈ ਪਿਹਰੈ ਸੋ ਗੁਰੂ ਭਾਈ ।
ਤੈਗੁਣ ਚਕਮਕ ਅਗਿਨ ਮਿਥ ਪਾਈ ,
ਦੁਖ ਸੁਖ ਧੂਨੀ ਦੇਿਹ ਜਲਾਈ ।
ਸੰ ਯਮ ਕਪਾਲੀ ੋਭਾ ਧਾਰੀ ॥
ਚਰਣ ਕਮਲ ਮ ਸੁਰਿਤ ਹਮਾਰੀ ।
ਭਾਵ ਭੋਜਨ ਅੰ ਿਮਤ ਕਰ ਪਾਇਆ ,
ਭਲਾ ਬੁਰਾ ਮਨ ਨਹ ਬਸਾਇਆ ।
ਪਾਤਰ ਿਵਚਾਰ ਫਰੂਆ ਬਹੁਗੁਣਾ ,
ਕਰਮੰ ਡਲ ਤੰ ੂਬਾ ਿਕ ਤੀ ਘਣਾ ।
ਅੰ ਿਮਤ ਿਪਆਲਾ ਊਦਕ ਮਨ ਿਦਆ ,
ਜੋ ਪੀਵੇ ਸੋ ੀਤਲ ਿਭਆ ।
ਇੜਾ ਮੇ ਆਵੇ ਿਪੰ ਗਲਾ ਮ ਧਾਵੇ ,
ਸੁਸ਼ੁਮਨ ਕੇ ਘਰ ਸਹਜ ਸਮਾਵੇ ।
ਿਨਰਾ ਮਠ ਿਨਰੰ ਤਰ ਿਧਆਨ ,
ਿਨਰਭਵ ਨਗਰੀ ਗੁਰੂ ਦੀਪਕ ਿਗਆਨ ।
ਸਿਥਰ ਿਰਿਧ ਅਮਰ ਪਦ ਦੰ ਡਾ ,
ਧੀਰਜ ਫਹੁੜੀ ਤਪਕਰ ਖੰ ਡਾ ।
ਵ ਕਰ ਸਮਿਦ ਿਟ ਚੌਗਾਨ ,
ਹਰ ੋਕ ਨਹ ਮਨ ਮ ਆਨ ।
ਸਹਜ ਿਵਰਾਗੀ ਕਰੇ ਿਵਰਾਗ ,
ਮਾਇਆ ਮੋਿਹਨੀ ਸਕਲ ਿਤਆਗ ।
ਨਾਮ ਕੀ ਪਾਖਰ ਪਵਨ ਕਾ ਘੋੜਾ ,
ਿਨ ਕਰਮ ਜੀਨ ਤੱ ਤ ਕਾ ਜੋੜਾ ।
ਿਨਰਗੁਣ ਢਾਲ ਗੁਰੂ ਬਦ ਕਮਾਨ ,
ਅਕਲ ਸੰ ਜੋਹ ਪੀਿਤ ਕੇ ਬਾਣ ।
ਅਕਲ ਕੀ ਬਰਛੀ ਗੁਣ ਕੀ ਕਟਾਰੀ ,
ਮਨ ਕੋ ਮਾਰ ਕਰੋ ਅਸਵਾਰੀ ।
ਿਵ ਮ ਗੜ ਤੋੜ ਿਨਰਭਉ ਘਰ ਆਇਆ ,
ਨਬਤ
ੌ ੰ ਖ ਨਗਾਰਾ ਬਾਇਆ ।
ਗੁਰੂ ਅਿਵਨਾ ੀ ਸੂਕ ਮ ਵੇਦ ,
ਿਨਰਵਾਣ ਿਵਿਦਆ ਅਪਾਰ ਭੇਦ ।
ਅਖੰ ਡ ਜਨਊ ਿਨਰਮਲ ਧੋਤੀ ,
ਸੋਹੰ ਜਾਪ ਸਚ ਮਾਲ ਿਪਰੋਤੀ ।
ਿਸੱ ਿਖਆ ਗੁਰੂ ਮੰ ਤਰ ਗਾਇਤੀ ਹਿਰਨਾਮ ,
ਿਨ ਚਲ ਆਸਨ ਕਰ ਿਵ ਰਾਮ ।
ਿਤਲਕ ਸੰ ਪੂਰਣ ਤਰਪਨ ਯ ,
ਪੂਜਾ ਪਰੇਮ ਭੋਗ ਮਹਾਰਸ ।
ਿਨਰਵੈਰ ਸੰ ਿਧਆ ਦਰ ਨ ਛਾਪਾ ,
ਵਾਦ ਿਵਵਾਦ ਿਮਟਾਵੇ ਆਪਾ ।
ਪੀਿਤ ਪੀਤ ਬਰ ਮਨ ਿਮਰਗ ਾਲਾ ,
ਚੀਤ ਿਚਤ ਬਰ ਰੁਣਝੁਣ ਮਾਲਾ ।
ਬੁਿਧ ਿਬਘੰ ਬਰ ਕੁਲਹ ਪੋਸਤੀਨ ,
ਖੌਸ ਖੜਾਵ ਇਹ ਮਿਤ ਲੀਨ ।
ਤੋੜਾ ਚੂੜਾ ਔਰ ਜੰ ਜੀਰ ,
ਲੈ ਪਿਹਰੈ ਉਧਾਸੀ ਫਕੀਰ ।
ਜਟਾ ਜੂਟ ਮੁਕੁਟ ਿਸਰ ਹੋਈ ,
ਮੁਕਤਾ ਿਫਰੇ ਬੰ ਧਨ ਨਿਹ ਕੋਈ ।
ਨਾਨਕ ਪੂਤਾ ੀ ਚੰ ਦਰ ਬੋਲੇ ,
ਜੁਗੁਤ ਪਛਾਣੇ ਤੱ ਤਵ ਿਬਰੋਲੇ ।
ਐਸੀ ਮਾਤਰਾ ਲੈ ਪਿਹਰੈ ਕੋਈ ,
ਆਵਾਗਮਨ ਿਮਟਾਵੇ ਸੋਈ ।
| ਮਾਤਰਾ ਸੰਪੂਰਣ ।
ਓਮ ਪਾਰਬਹਮਣੇ ਨਮ: ॥
ਨਮੋ ਗਣਪਿਤ ਾਰਦਾ
ਿ ਵ ਹਿਰ ਅਰੁ ਿਦਨ ।
ਪੂਰਣ ਪਿਰਪੂਰਣ ਪਭ
! ੀਚੰ ਦ ’ ਜਪੋ ਹਮੇ ॥੧॥
ਏਕ ਦੇਵ : ਸਰ ਭੂਤੇ ,
ਗੂੜਾ ਵੇਦ ਬਤਾਏ ।
ਸਰਵਿਵਆਪੀ ਘਟ ਘਟ ਭੀਤਰ ,
" ਸ਼ਈਚੰ ਦ " ਜਯੋਿਤ ਲੁਕਾਏ ॥ ੨ ॥
ਅਗਮ ਅਗੋਚਰ ਅੰ ਤਰਯਾਮੀ ,
ਿਨਰਾਕਾਰ ਅਧਾਰਾ ।
ਸਰਵ ਕਾ ਕਰਤਾ , ਧਰਤਾ , ਰਕ ਕ ,
" ਸੀਚੰ ਦ " ਿਗਆਨ ਉਿਜਆਰਾ ॥ ੩ ॥
ਅੰ ਤਰਯਾਮੀ ਸਰਵ ਿਵਧਾਤਾ ,
ਪੂਰਣ ਪੁਰੁ ਿਦਆਲ ।
ਸਰਵ ਆਧਾਰਾ , ਸਰਵ ਸਵਰੂਪਾ ,
" ਸੀਚੰ ਦ " ਬਹਮ ਿਕਪਾਲੂ ॥ ੪ ॥
ਸਨਕਾਿਦਕ ਬਹਮਾਿਦਕ ਦੇਵਾ ,
ਭੇਦ ਨੰੂ ਤਾਕਾ ਜਾਨ ।
ਆਿਦ ਪੁਰੁ ਪਰਮੇ ਵਰ ਆਪੇ ,
ਅਪਨਾ ਰੂਪ ਪਿਹਚਾਨ ॥ ੫ ॥
ਪਰਮੇ ਵਰ , ਜਗਦੀ ਵਰ ਸਵਾਮੀ ,
ਜਾਕੀ ਲੀਲਾ ਹੈ ਿਨਆਰੀ ।
ਵੇਦ ਕਤੇਬ ਿਰ ੀ ਮੁਨੀਜਾਕਕੋ ,
" ੀਚੰ ਦ " ਹੈ ਬਿਲਹਾਰੀ ॥ ੬ ॥
ਿਗਆਨਾਗਾਰ , ਅਿਗਆਨ ਿਵਨਾ ਕ ,
" ਰੀਚੰ ਦ " ਪਭੁ ਉਰਧਾਰੋ ।
ਅਨੰਤ ਅਨਾਿਦ , ਆਤਮ ਜਯੋਤੀ ,
ਪਰਮ ਤੱ ਤਵ ਿਵਚਾਰੋ ॥ ੭ ॥
ਘਟ ਘਟ ਅੰ ਤਰ , ਸਰਵ ਿਨਰੰ ਤਰ ,
ਜਾਕੀ ਜਯੋਿਤ ਸਮਾਈ ॥
ਿਨਰਾਕਾਰ ਿਨਰਗੁਣ ਪਭੂ ਦਾਤਾ ,
" ੀਚੰ ਦ " ਬਨ ਸਹਾਈ ॥ ੮ ॥
ਅਘਨਾ ਕ , ਸੰ ਤਾਪ ਿਵਨਾ ਕ ,
ਏਕ ਦੇਵ ਜਗਦੀ ਵਰ ।
ਆਿਦ ਅੰ ਤ ਅਰੁ ਮੱ ਧ ਨਾ ਜਾਵ ।
" ੀਚੰ ਦ " ਬਸਤ ਹੈ ਭੀਤਰ ॥ ੯ ॥
ਰਮ ਰਹੀਮ ਕਰੀਮ ਵਹ ਏਕੋ ,
ਿਨਰਭੈ ਜੋਿਤ ਿਨਆਰੀ ॥
" ਸੀਚੰ ਦ " ਸੱ ਿਚਦਾਨੰਦ ਸਵਾਮੀ
ਆਿਦ ਪੁਰੁ ਮੁਰਾਰੀ ॥ ੧੦ ॥
ਪਰਮ ਿਪਆਰਾ , ਜਗਤ ਅਧਾਰਾ ,
ਿਨਰਾਲੰਬ ਓਕਾਰਾ ।
ਔਲਖ ਿਨਰੰ ਜਨ , ਿਨਰਗੁਣ ਸਵਾਮੀ ,
" ਸ਼ੀਚੰ ਦ " ਏਕ ਸਹਾਰਾ ॥ ੧੧ ॥

ਓਮ ਪਾਰਬਹਮਣੇ ਨਮ: ॥
ਸੰ ਕਰ ਕੀ ਵਾਰ ॥
ਸਲੋ ਕ : —
ਆਿਦ ਪੁਰੁਖ ਪਭੂ ਿਸਮਿਰਐ ਸੂਖ ਮੰ ਗਲ ਕਿਲਆਣ ।
ਗੁਰੂ ਪਸਾਦੀ ਪਾਯਾ ਿਮਟੇ ਹੈ ਆਵਣ ਜਾਣ ॥ ੧ ॥
ਨਵਿਨਿਧ ਏਕੋ ਨਾਮ ਗੁਰ ਿਕਪਾ ਤੇ ਪਾਈਐ ।
ਆਨੰਦ ਸੂਖ ਿਵਸ਼ਾਮ , ਿਗਆਨ ਭਾਨੁ ਪਕਾ ਭੈ ॥ ੨ ॥
ਿਵਘਨ ਹਰਣ ਹਿਰ ਰਾਮ , ਆਤਮਰਸਰੰ ਗ ਮਗਨ ਮਨ ।
ਸਭ ਿਵਿਧ ਪੂਰਣ ਕਾਮ , ਿਚੰ ਤਾਹਰਣ ਗੋਪਾਲ ਗੁਰ ॥ ੩ ॥
ਪੌੜੀ :—
ਆਿਦ ਿਨਰੰ ਜਨ ਸੇਿਵਐ , ਮਨ ਆਵਿਹ ਤ।
ਆਿਦ ਿਨਰੰ ਜਨ ਸੇਿਵਐ , ਿਵਨਸੈ ਭਮ ਭ ਿਤ ।
ਆਿਦ ਿਨਰੰ ਜਨ ਸੇਿਵਐ , ਕਸ ਮਲ ਿਮਟ ਜਾਤ ।
ਆਿਦ ਿਨਰੰ ਜਨ ਸੇਿਵਐ , ਅਲਖੈ ਲਿਖਆਤ ।
ਆਿਦ ਿਨਰੰ ਜਨ ਸਿਵਐ , ਨਿਹ ਹਉਮੈ ਜਾਤ ।
ਆਿਦ ਿਨਰੰ ਜਨ ਸੇਿਵਐ , ਸਿਤ ਅਨੁਭਵ ਪਾਤ ॥ ੧ ॥
ਲੋ ਕ :—
ਗੁਰੂ ਪੂਰਾ ਿਜਿਨ ਪਾਇਆ , ਸੋਈ ਮੁਕਤ ਭਏ ।
ਅੰ ਤਰ ਚਾਨਣ ਹੋਇਆ , ਸਿਹਜੇ ਸਿਹਜ ਭਾਏ ॥ ੧ ॥
ਜਾ ਕੇ ਪੂਰਣ ਭਾਗ ਗੁਰੂਅਿਵਨਾ ੀ ਿਮਲੈ ਿਤਹੰ ।
ਯੋਗਾ ਿਨਧਾਨ ਿਵਰਾਗ ਹਿਰ ਹਿਰ ਭਜਨ ਸਮਾਏ ਰਿਹ ॥ ੨
ਪਾਰਬਹਮ ਗੁਰੂਦੇਵ , ਪਮੇ ਵਰ ਹਿਰ ਪਾਓ ।
ਚਰਣ ਕਮਲ ਕੀ ਸੇਵੁ ਦੁਰਿਮਤ ਦੁਰਤ ਨਸਾਇਓ ॥ ੩ ॥
ਪੌੜੀ :—
ਗੁਰੂ ਅਿਵਨਾ ੀ ਕੀ ਰਣਾਈ , ਸੰ ਮੇ ਭਮ ਿਮਟਾਯਾ ।
ਗੁਰੂ ਅਿਵਨਾ ੀ ਕੀ ਰਣਾਈ , ਨਾਮ ਪਦਾਰਥ ਪਾਯਾ ।
ਗੁਰੂ ਅਿਵਨਾ ੀ ਕੀ ਰਣਾਈ ਅਨਹਦ ਨਾਦ ਵਜਾਇਆ ।
ਗੁਰੂ ਅਿਵਨਾ ੀ ਕੀ ਰਣਾਈ ਜਤ ਸਤ ਸੰ ਯਮ ਆਇਆ ।
ਗੁਰੂ ਅਿਵਨਾ ੀ ਕੀ ਰਣਾਈ ਪਾਰਬਹਮ ਿਦ ਟਾਇਆ ।
ਗੁਰੂ ਅਿਵਨਾ ੀ ਕੀ ਰਣਾਈ , ਸੁਖਿਨਿਧ ਮਾਿਹ ਸਮਾਇਆ ॥ ੨ ॥
ਲੋ ਕ :—
ਸਿਤਗੁਰੂ ਹੀ ਸੇ ਪਾਇਆ ਚਾਨਣ ਿਗਆਨ ਿਚਰਾਗ ।
ਮਨ ਿਨਰਮਲ ਪਭੂ ਿਸਮਰੀਯੈ ਅਿਗਆਨ ਨ ਦ ਤੇ ਜਾਗ ॥ ੧ ॥
ਕੋਿਟ ਚੰ ਦਮਾ ਚਾਨਣਾ ਕੋਿਟ ਸੂਰ ਉਿਜਆਰ ।
ਸਿਤਗੁਰੂ ਿਗਆਨ ਨ ਤੁਲ ਹੋਏ ਉਰ ਭਮ ਹਤ ਅਿਧਆਰ ॥ ੨ ॥
ਪੂਰਵ ਕਰਮ ਿਲਲਾਟ , ਪੂਰਾ ਸਿਤਗੁਰੂ ਪਾਈਐ ।
ਿਵਨਸਤ ਭਰਮ ਕਪਾਟ , ਸ ਪਰਮ ਪੁਰੁਖ ਿਦ ਟਾਈਐ ॥ ੩ ॥
ਪੌੜੀ :—
ਸਿਤਗੁਰੂ ਸਚ ਿਦੜਾਇਆ ਝੂਠਾ ਸਭ ਖੋਈ ।
ਿਗਆਨ ਚਰਾਗਿਹ ਚਾਨਣੈ ਪੇਖੀ ਇਹ ਲੋ ਈ ।
ਹਉਮੈ ਮਮ ਮਿਤ ਪਿਰਹਰੀ ਿਨਰਮਲ ਉਰ ਹੋਈ ।
ਪਰਮੇ ਵਰ ਸਭ ਜਾਿਨਆ ਜੋ ਕਛੁ ਿਦ ਟੋਈ ।
ਸੰ ਤ ਸੰ ਗ ਹਿਰ ਜਾਿਪਆ ਮਲ ਅੰਤਰ ਧੋਈ ।
ਗੁਰੁਖ ਜਾਨ ਅਪ ਕੌ ਮਨ ਨੀਵ ਜੋਈ ॥ ੩ ॥
ਲੋ ਕ :—
ਸੰ ਤ ਦਾਸੀ ਸਦਾ ਸੁਖ ਆਤਮ ਰਾਮ ਿਵਚਾਰ ।
ਪਰਮ ਪਦਾਰਥ ਨਾਮ ਹਿਰ ਿਹਰਦੇ ਰਖੈ ਸਮਹਾਰ ॥ ੧ ॥
ਭਮ ਭੈ ਮੇਟ ਗਵਾਏ , ਪਾਰਬਹਮ ਿਲਵ ਲਾਏ ਕੈ ।
ਸਭ ਮਿਹ ਏਕ ਸਮਾਏ ਊਣੀ ਥਾੰ ਨ ਜਗਤ ਮਿਹ ॥ ੨ ॥
ਦੁਰਮਿਤ ਦੁਰਤ ਿਵਨਾਸ , ਹਿਰ ਿਮਤਾਈ ਨਹੇ ਘਨ ।
ੀਤਲ ਬਦ ਿਵਗਾਸ , ਅਿਮਤ ਪੀ ਿਤਪਤਾਿਸਆ ॥ ੩ ॥
ਪੌੜੀ :—
ਸੰ ਤਨ ਕੇ ਪਸਾਦ ਪਾਇਆ ਬਨਵਾਰੀਆ ।
ਹਿਰ ਪਭੂ ਪੇਖ ਹਦੂਰ ਹਊਮੇ ਜਾਰੀਆ ।
ਕਾਮ ਕੋਧ ਕਿਰ ਚੂਰ ਸਿਤ ਸਮਾਰੀਆ ।
ਨਦਰੀ ਨਦਿਰ ਿਨਹਾਲ ਨਾਮ ਖੁਮਾਰੀਆ ।
ਤ ਸੁਧਾਰਸ ਪਾਓ ਚੰ ਦਰ ਚੰ ਦਾਰੀਆ ॥ ੪ ॥
ਲੋ ਕ :—
ਮਨਮੁਖ ਭਾਗ ਿਵਹੂਿਣਆ ਦੂਜਾ ਭਾਉ ਮਝਾਰ ।
ਸਤ ਸੰ ਤੋਖ ਿਵਸਾਿਰਆ ਿਤ ਣਾ ਜਲਨ ਅਪਾਰ ॥ ੧ ॥
ਚਿੜਆ ਰੰ ਗ ਕੁਸੰੁਭ , ਧੱ ੁਪ ਵੇਖ ਉਡ ਜਾਏ ।
ਘੜੀਆਂ ਚਾਰ ਚੁਲੰਭ , ਸੰ ਗਿਤ ਿਤਆਗ ਪਰਾਏ ॥ ੨ ॥
ਲੋ ਭ ਲਾਗ ਧਨ ਪੀਿਤ ਦੁਖ ਮਿਹ ਸੰ ਗ ਨ ਹੋਏ ।
ਨਿਹ ਿਮਤਾਈ ਰੀਿਤ , ਮਤਲਬ ਸਾਧਨ ਮਨ ਵਸੇ ॥ ੩ ॥
ਪੌੜੀ :—
ਮਨ ਮੁਖ ਕੂੜ ਕਬਾੜ ਹੈ ਕੂੜੋ ਵਾਪਾਰਾ ।
ਕੂੜੋ ਵਣਜ ਵਣਿਜਆ ਿਵਖ ਲਾਦੀ ਛਾਰਾ ।
ਕੂੜੋ ਕੂੜ ਿਵਹਾਜਦੇ ਕੂੜੇ ਗਾਵਾਰਾ ।
ਸਿਤ ਕੂੜ ਕਾ ਮੇਲ ਨਾਿਹੰ ਨਿਹ ਪਟੇ ਦਰਾਰਾ ।
ਸੱ ਚ ਜੰ ਗਲੀ ਛਪ ਰਿਹਆ ਕੂੜੇ ਦਰਬਾਰਾ ।
ਸ਼ੀਚੰ ਦਰ ਸੱ ਚ ਖੀਿਦਆ ਨਿਹ ਦਰਗਹ ਹਾਰਾ ੫ ॥
ਲੋ ਕ :—
ਰੰ ਗ ਮਜੀਠੀ ਗੁਰੂਮੁਖੀ ਸੂਰਜ ਚੜੈ ਉਮੰ ਗ ।
ਲੋ ਕ :—
ਮਿਰਆਂ ਿਬਨ ਜੀਵਨ ਨਹ ਜੀਵਨ ਲੋ ੜੇ ਮਰ ।
ਜਿਰਆਂ ਿਬਨ ਜਰ ਧਰਮ ਨਹ ਜਿਰਆਂ ਲੜੇ ਜਰ ॥ ੧ ॥
ਿਪਯ ਿਪਯਾ ਸੰ ਮੇਲ ਰੰ ਗ ਪਰਦੇ ਪੀਤਮ ਨਾਿਹ ।
ਰਸ ਮੁਖ ਬਕਨ ਨ ਆਵਈ ਸਿਹਜ ਸਮਾਿਧ ਸਮਾਿਹ ॥ ੨ ॥
ਆਪਾ ਖੋਵੇ ਆਪ ਹੋਏ ਆਪੇ ਮਾਿਹ ਸਮਾਏ ।
ਆਪਾ ਆਪੈ ਕੋ ਕਹੈ ਆਪੈ ਆਪ ਲਖਾਇ ॥ ੩ ॥
ਪੌੜੀ :—
ਨਾਰਾਇਣ ਰੰ ਗ ਰਤੜੇ ਰੰ ਗ ਰਲੀਆਂ ਮਾਣੈ ।
ਬੋਲਨ ਬੋਲ ਸੁਹਾਵਣੇ ਹਿਰ ਨਾਮ ਸਮਾਣੇ ।
ਆਪ ਆਪ ਿਨਵਾਿਰਆਂ ਪਬੂ ਆਪਣੇ ਭਾਣੇ ।
ਜਯੋਤੀ ਜੋਿਤ ਪਗਾਿਸਆ ਪਭੂ ਲੋ ਕ ਚਨਾਣੈ ।
ਬਦ ਸੁਰਿਤ ਹਿਰ ਵੇਿਧਆ ਰਮ ਰਾਮ ਰਮਾਣੈ ।
ਸ਼ੀਚੰ ਦਰ ਿਤਿਨ ਵਾਿਰਆ ਸਦ ਸਦ ਕੁਰਬਾਣੇ ॥ ੮ ॥
ਲੋ ਕ :
ਜੀਵੰ ਦੜੇ ਮਰ ਜਾਣਗੇ ਮੰ ਦੀ ਸੋਇ ਪਸਾਰ ।
ਜੀਵੰ ਦੜੇ ਮਰ ਜਾਣਗੇ ਿਤਨ ਲਭੀ ਦਰਬਾਰ ॥ ੧ ॥
ਪਭੂ ਦਰ ਸੇਈ ਜਾਵਸੀ ਜੇ ਿਸਰ ਧਰੇ ਉਤਾਰ ।
ਮਰਨਾ ਿਸਰਹੰ ੁ ਨ ਜਾਵਸੀ ਮਿਰ ਮਿਰ ਹੋਇ ਖਵਾਰ ॥ ੨ ॥
ਿਸਮਰਣ ਿਬਨ ਮਰਨ ਨਹ ਮਰਾ ਰਾਮ ਹੀ ਹੋਏ ।
ਰਮਜ ਰਮੂਜ ਪਛਾਿਣਐ ਪੀਤਮ ਭਾਵੈ ਜੋਇ ॥ ੩ ॥
ਪੌੜੀ :—
ਨਾਰਾਇਣ ਗੋਿਬੰ ਦ ਬਦ ਿਸਞਾਣੀਐ ।
ਗੁਰੂ ਮੁਖ ਹਿਰ ਿਲਵ ਲਾਇ ਅਰਥ ਕਹਾਿਣਐ ।
ਆਵਨ ਜਾਨ ਿਮਟਾਇ ਪਦ ਿਨਰਵਾਿਣਐ ।
ਿਨਰੰ ਕਾਰ ਕੇ ਦੇ ਸਿਹਜ ਸਮਾਿਣਐ ।
ਰੰ ਗ ਮਜੀਠਾ ਲਾਲ ਬੁਿਧ ਰੰ ਗਾਿਣਐ ॥
ਸੀਚੰ ਦਰ ਸਚ ਰੂਪਿਹ ਆਨੰਦ ਮਾਿਣਐ ॥ ੧ ॥
ਲੋ ਕ :—
ਅੰ ਤਰ ਅਗਨ ਨ ਬੁਝਈ ਿਬਨ ਹਿਰ ਨਾਮੇ ਲਾਗ ।
ਸਾਧੁ ਸੰ ਗ ਮਨ ਿਨਰਮਲਾ ਿਤ ਬਦ ਰਸ ਜਾਗ ॥ ੧ ॥
ਘਟ ਅੰ ਤਿਰ ਪਭੂ ਵਿਸ ਰਿਹਆ ਬਾਹਰ ਢੰ ੂਢਿਹ ਕਾਇ ।
ਸੰ ਤ ਸੰ ਗਿਤ ਪਾਇਐ ਨਾਰਾਇਣ ਸਭ ਜਾਇ ॥ ੨ ॥
ਨਤਰ ਜੇਤਾ ਪੇਿਖਐ ਨ ਵਰ ਸੋ ਸਭ ਹੋਇ ।
ਅਗਮ ਅਗੋਚਰ ਅਿਵਚਲਾ ਘਟ ਹੀ ਭੀਤਿਰ ਜੋਇ ॥ ੩ ॥
ਪੌੜੀ :—
ਪਾਰਬਹਮ ਪਰਮੇ ਵਰ ਸਰਵ ਸਮਾਇਆ ।
ਅਗਮ ਅਪਾਰ ਅਗੋਚਰ ਰੂਪ ਨ ਕਾਇਆ ।
ਰੇਖ ਨ ਭੇਖ ਨ ਨਾਮ ਨ ਧਾਮ ਬਨਾਇਆ ।
ਮੈਲ ਨ ਭਿਰਆ ਪਾਪ ਨ ਤੀਰਥ ਨਹਾਇਆ ।
ਅੰ ਗ ਨ ਸਾਕ ਨ ਬੰ ਧੁ ਨ ਬਾਪ ਨ ਮਾਇਆ ।
ਸ਼ੀਚੰ ਦਰ ਿਮਿਲ ਸਾਧੂ ਅਲਖ ਲਖਾਇਆ ॥ ੧੦ ॥
ਲੋ ਕ :—
ਗੁਰੂਮੁਖ ਲੁਝਣ ਮਨਿਹ ਸਿਸਓ ਿਹਤ ਹਉਮੈ ਅਹੰ ਕਾਰ ।
ਕਾਮ ਕੋਧ ਮੋਹ ਸੂਰਮੇ ਮਾਰੀ ਸੈਨ ਿਵਕਾਰ ॥ ੧ ॥
ਦੰ ੁਦੁਿਭ ਦੇ ਆਇਆਂ ਮਾਰੋ ਮਾਰ ਕਰੰ ਤ ।
ਕਾਿਢ ਖੜਗ ਰਣ ਭੂਿਮ ਮਿਹ ਜੀਤ ਲੀਏ ਜਗ ਜੰ ਤ ॥ ੨ ॥
ਗੁਰੂਮੁਖ ਧਾਇ ਿਬਬੇਕ , ਿਗਆਨ ਬਾਣ ਧਨੁ ਿਧਆਨ ਕੈ ॥
ਤਾਨ ਚਲਾਓ ਏਕ , ਮਾਰ ਿਵ ਯਾਿਦ ਪੰ ਚ ਿਦਏ | | ੩ ॥
ਪੌੜੀ :—
ਚਿੜਆ ਿਵਵੇਕ ਸੁ ਚੇੜ ਖਾਇ ਕਿਟ ਬੰ ਧ ਲੰਗੋਟਾ ।
ਜਟਾ ੀ ਯਤ ਆੜਬੰ ਦ ਕਿਰ ਲੇ ਭੰ ਗ ਘੋਟਾ ।
ਧਨੁ ਟੰ ਕੋਰਾ ਸੱ ਿਤਆ ਲੈ ਗੁਣ ਵਾਣ ਅਤੋਣਾ ।
ਧਰਮ ਕਰਮ ਸਭ ਸੂਰਮੇ ਿਭੜਗੇ ਜੁਟ ਜੋਟਾ ।
ਿਗਆਨ ਖੜਕ ਪਕਾਿ ਆ ਗਰਜਤ ਿਦਯ ਚੋਟਾ ।
ਸ਼ੀਚੰ ਦਰ ਰਣ ਜੀਿਤਆ ਰਿਤ ਰਾਮਿਹ ਓਟਾ ॥ ੧੧ ॥
ਲੋ ਕ :—
ਕਾਮ ਕੋਧ ਮਨ ਘੇਿਰਆ ਿਨਤ ਮਾਇਆ ਲਪਟਾਏ ।
ਊਚ ਨੀਚ ਸੁਖ ਦੁਖ ਘਨ ਪਾਏ ਪਾਏ ਪਛੁਤਾਏ ॥ ੧ ॥
ਬਹੁਿਵਧੀ ਧੰ ਧੈ ਅਥਾਹ ਲਬ ਲੋ ਭ ਕੀ ਧਾਰ ।
ਅਿਨਕ ਯੋਨੀ ਜਨਮੇ ਮਰੈ ਕਬਹੰ ੂ ਨ ਪਾਵੈ ਪਾਰ ॥ ੨ ॥
ਿਚੰ ਤਾ ਸਾਗਰ ਅਤਾਹੁ ਹਾਥ ਲਾ ਿਕਨ ਦੇਿਖਆ ।
ਬਿਹਤ ਪਏ ਅਸਗਾਹ , ਯੁਗਿਹ ਯੁਗੰਤਿਰ ਅੰ ਧ ਗਿਤ ॥ ੩ ॥
ਪੌੜੀ :—
ਮਨ ਸਮਝਾਇਆ ਸਿਤਗੁਰੂ , ਹਿਰ ਨਾਮੁ ਿਦੜਾਈ ।
ਰਾਮ ਨਾਮ ਗੋਿਬੰ ਦ ਿਸ ਿਨਤ ਪੀਿਤ ਲਗਾਈ ।
ਪਾਪ ਕਸੱ ਮਲ ਝਿੜ ਗਏ ਹਿਰ ਪਭੁ ਗੁਣ ਗਾਈ ।
ਸੀੜੀ ਧਰਮ ਕਰਮ ਸਾਧੁ ਕੈ ਮਿਹਲੀ ਹਿਰ ਜਾਈ ।
ਗੁਣ ਿਨਧਨ ਸੱ ੁਖ ਮੰ ਿਦਰੈ ਚਿੜ ਿਥਰਤਾ ਪਾਈ ।
ਸ਼ੀਚੰ ਦਰ ਮਲ ਢੰ ੂਿਢਐ ਸੱ ਚ ਰਾਮ ਰਸਾਈ ॥ ੧੨ ॥
ਲੋ ਕ :—
ਿਧਗ ਿਧਗ ਜੀਵਨ ਮਨਮੁਖੀ ਖਾਇੇ ਬਥਾਇਏ ਪੇ ।
ਕਰਤਾ ਪੁਰੁਥ ਨ ਚੇਿਤ ਗਰਧਭ ਭਸਮੈ ਲੈ ਟ ॥ ੧ ॥
ਸਾਕਤ ਿਨਗੁਰਾ ਮਨੁਖੀ ਜਨਮ ਗਵਾਇਆ ਬਾਦ ।
ਸੰ ਚਤ ਸੰ ਚਤ ਦਵਯ ਬਹੁ ਨਹ ਪਾਇਏ ਹਿਰ ਸਾਦ ॥ ੨ ॥
ਕਾਲਾ ਧਨ ਕਾਲੇ ਿਹਰਦੇ ਕਾਲੇ ਜੰ ਤ ਲਖਾਏ ।
ਕਾਲਾ ਮਾਰਗ ਪਾਇਆ ਕਾਲੰ ਸੰ ਗ ਸੁਹਾਏ ੩ ॥
ਪੌੜੀ :—
ਲਾਕ ਕਰੋੜ ਜੋਿੜਐ ਅੰਤੈ ਦੁਖਦਾਈ ।
ਪਾਪ ਪੋਟ ਿਸਰ ਭਾਰ ਿਸ ਕੈਸ ਮੁਕਾਈ ।
ਅੰ ਧਕਾਰ ਬਹੁਤ ਯੋਜਨੀ ਨਹੀ ਸੂਝ ਸਕਾਈ ।
ਕਰਮ ਿਕਏ ਸਨਮੁਖ ਭੲਇੇ ਲਿਹ ਦੰ ਡ ਸਜਾਈ ।
ਕੰ ਧੀ ਿਦਸ ਨ ਆਵਈ ਮਲ ਤਰੀ ਡੁਬਾਈ ।
ਸ਼ੀਚੰ ਦਰ ਜਪ ਨਾਮ ਪਭੂ ਦੱ ੁਖ ਕਾਲ ਪਰਾਈ ॥ ੧੩ ॥
ਲੋ ਕ :—
ਪੁਰਬ ਕਰਮ ਸੰ ਯੋਗ ਿਸ ਸਿਤਗੁਰ ਭੇਟੇ ਆਏ ।
ਹਿਰ ਹਿਰ ਨਾਮੁ ਿਦੜਾਇਆ , ਦੀਪਕ ਿਗਆਨ ਦੀਪਾਏ ॥ ੧ ॥
ਿਜਨ ਜਿਨ ਮਾਮ ਿਧਆਇਆ , ਿਤਿਸ ਹੀ ਸੰ ਗਿਤ ਮੋਖ ।
ਿਕਰਪਾ ਿਦ ਟ ਪਸਾਰ ਕੈ ਹਰਹੈ ਸਕਲੈ ਦੋਖ ॥ ੨ ॥
ਗੰ ਥ ਛੁਟਾਏ ਦੋਖ ਮਨ ਦੇਨਹੁ ਭਏ ਿਨਕਾਰ ।
ਤੀਜ਼ਾ ਅਨੁਭਵ ਪਗਿਟਆ ਹਿਰ ਨਾਮੈ ਉਿਜਆਰ ॥ ੩ ॥
ਪੌੜੀ:—
ਸਿਤਗੁਰੁ ਪੂਰਾ ਭੇਿਟਓ ਹਿਰ ਹਿਰ ਰਸ ਆਇਆ ।
ਹਉਮੈ ਮਮਤਾ ਮੋਿਹੰ ਨੀ ਪਿਰਹਰ ਕਿਰ ਮਾਇਆ ।
ਕਾਮ ਕੋਧ ਲਬ ਲੋ ਭ ਮੋਹ ਅੰ ਹਮੇਵ ਤਜਾਇਆ ।
ਤਮ ਅਿਗਆਨ ਿਨਕਾਿਸਆ ਰਿਵ ਿਗਆਨ ਚੜਾਇਆ ।
ਪਾਰਬਹਮ ਪਮੇ ਵਰ ਸਨਮੱ ੁਖ ਿਦ ਟਾਇਆ ।
ਸ਼ੀਚੰ ਦਰ ਕਰੁਣਾਮਯ ਿਨਜ ਚਰਣੀ ਲਾਇਆ ॥ ੧੪ ॥
ਲੋ ਕ :—
ਚਾਰ ਦੇਵ ਦਸ ਅ ਟ ਪੜ ਖਟ ਖਟ ਅੰ ਗ ਸਮੇਤ ।
ਸਗਲੀ ਸ਼ਿਮਤੀ ਸ਼ਵਣੀ ਸੁਨ ਲਿਹਤ ਨ ਗੁਰੂ ਿਬਨ ਭੇਤ ॥ ੧ ॥
ਚਾਰ ਕਤੇਬ ਹਦੀਸ ਬਹੁ ਿਫੱ ਕਾ ਨਾਭ ਦੀਵਾਣ ।
ਪੜੈ ਗੁਣੈ ਮਤਸਰ ਧਰਿਹ ਦੋਜਖ ਅਗਨੀ ਤਪਾਨ ॥ ੨ ॥
ਮੜੀਆਂ ਕਬਰਨ ਟੋਿਲਐ ਅਠ ਠ ਤੀਰਥ ਨਹਾਏ ।
ਕਾਬੇ ਪਾਹਨ ਥਾਪ ਕੈ ਗੁਰੂ ਦੋਖੀ ਭਰਮਾਇ ॥ ੩ ॥
ਪੌੜੀ :—
ਿਵਆਪਕ ਘਟ ਘਟ ਸਗਰ ਮਿਹ ਨਿਹ ਿਦ ਟੀ ਆਇਆ ।
ਪੇਰਕ ਜੀਵਨ ਕਰਮਿਹਤ ਕਰਤਾ ਫੁਰਮਾਇਆ ।
ਧਰਮ ਿਦੜਾਵਨ ਕਾਰਣੇ ਆਸਮਾਣੋ ਛਾਇਆ ।
ਦੋਖੀ ਦੁ ਟ ਿਵਦਾਰਨ ਸਾਰੰ ਗਧਰ ਕਾਇਆ ।
ਕਾਫਰ ਮਾਰੇ ਪਾਪ ਨਿਰੰ ਗ ਲੂਟਹੁ ਸਰਮਾਇਆ ।
ਸ਼ੀਚੰ ਦਰ ਗੁਰੂ ਹੀਿਣਆ ਕਛੁ ਬੇਦ ਨ ਪਇਆ ॥ ੧੫ ॥
ਲੋ ਕ :—
ਭੂਤ ਭਾਵਨੀ ਦਾਰ ਤੈ ਭੂਤ ਹੋਏ ਮਨ ਜਾਤ ।
ਤਾਟਕ ਸਾਧਤ ਕਾਮ ਲਿਹ ਥਨ ਿਜਨ ਿਹਰਲਲੇ ਆਤ ॥ ੧ ॥
ਿਲਖ ਿਲਖ ਯੰ ਤਰ ਜਲਾਈਐ ਅਗਨੀ ਜਲ ਕੀ ਧਾਰ ।
ਪਾਰਬਹਮ ਿਲਵ ਿਮਲ ਧਰੈ ਯੋਗ ਕਰਮ ਤੈ ਿਸਧ ।
ਸਿਤਗੁਰ ਕਰੁਣਾ ਪਾਏ ਕੈ ਸਦਾ ਫੁਰਤ ਬੁਿਧ ਿਵੱ ਧ ll ੩ ॥
ਪੌੜੀ :—
ਪਾਰਬਹਮ ਪਮੇ ਵਰ ਘਟ ਘਟ ਰਮ ਰਿਹਆ ।
ਨਾਮ ਰੁਪ ਿਦ ਟਾਇ ਨ ਿਕਨਹੰ ੂ ਹਿਰ ਲਿਹਆ ।
ਮਾਇਆ ਭਰਮ ਭੁਲਾਏ ਨ ਜਾਿਨਉ ਉਰ ਛਿਹਆ ।
ਧਨ ਜੋਰਨ ਕੀ ਆਸ ਿਸਧਾਏ ਿਦਿਸ ਦਿਹਆ ।
ਦੱ ੁਖ ਿਵਿਖਆ ਲਪਟਾਏ ਦੂਤਨ ਢਿਹ ਢਿਹਆ ।
ਸ਼ੀਚਂਦਰ ਗੁਰੂ ਮੇਲ ਪਗਟ ਕਿਰ ਮੁਖ ਕਿਹਆ ॥ ੧੬ ॥
ਲੋ ਕ :— ਮੇਲੀ ਮੇਲ ਿਮਲਾਇਏ ਪੇਮ ਭਗਤੀ ਹਿਰ ਸੰ ਗ ।
ਮਗਨ ਲਗਨ ਪਭੁ ਕੀ ਲਗੀ ਆਨੰਦ ਰਲੀਆਂ ਰੰ ਗ ॥ ੧ ॥
ਪੇਮ ਸੰ ਦੇ ਾ ਹਿਰ ਪਭੁ ਦੇ ਕਿਰ ਭੇਿਜਏ ਸੰ ਤ ।
ਸੀਤਲ ਛਾਤੀ ਸਦ ਸੱ ੁਖੀ ਕੀਨ ਸਕਲੇ ਜੰ ਤ ॥ ੨ ॥
ਆ ਾ ਿਤ ਣਾ ਿਮਟ ਗਈ ਿਵਨਸੀ ਦੁਤੀਆ ਭ ਿਤ ।
ਜੀਵਨ ਮਰਨ ਗੁਪਾਲ ਕਰ ਸਿਹਜ ਆਨੰਦ ਸੁਖ ਿਤ ॥ ੩ ॥
ਪੌੜੀ :—
ਆਤਮਰਾਮ ਿਵਰਾਿਜਆ ਵਡ ਤਖਤ ਸਹਾਈ ।
ਦੇਵੀ ਦੇਵ ਿਬਗਣਤ ਿਥਤ ਕਰ ਬੰ ਦ ਚਹੰ ੁਕਾਈ ।
ਕੋਿਟ ਪੈਗਬੰ ਰ ਪੀਰ ਜੁਰ ਸੇਵਕ ਸਰਸਾਈ ।
ਿਰਿਘ ਿਸਿਧ ਨਵ ਿਨਿਧ ਿਮਿਲ ਗੀਵਾ ਿਨਹੁਰਾਈ ।
ਤੀਰਥ ਕਾਬੇ ਕੋਿਟ ਕੋਿਟ ਿਥ ਜਾ ਕੈ ਪਾਈ ।
ਸ਼ੀਚੰ ਦਰ ਪਾਰਬਹਮ ਪਭੁ ਗੁਰੂ ਭੇਟ ਲਖਾਈ ॥ ੧੭ ॥
ਲੋ ਕ :—
ਨਾਮ ਪਦਾਰਥ ਪਾਈਐ ਜਨਮ ਪਦਾਰਥ ਜੀਤ ।
ਪੇਮ ਪਦਾਰਥ ਆਇਆ ਿਗਨ ਪਦਾਰਥ ਮੀਤ ॥ ੧II
ਸਿਤਗੁਰੂ ਪੂਰਾ ਭੇਿਟਐ ਨਾਮ ਵਸੈ ਮਨ ਆਏ ।
ਪਾਰਬਹਮ ਉਪ ਪਗਟਈ ਜਯੋਤੀ ਜੋਿਤ ਿਮਲਾਏ ॥ ੨ ॥
ਿਜਿਨ ਜਨ ਨਾਮ ਿਧਆਇਆ ਉਜਲ ਵਦਨ ਿਤਨਾਿਹ ।
ਇਥੈ ਸੂਖ ਆਨੰਦ ਘਨ ਆਗੈ ਪੈਥੇ ਜਾਿਹ ॥ ੩ ॥
ਪੌੜੀ :—
ਨਾਮ ਨਾਰਾਇਣ ਪਾਈਐ ਮੁਖ ਜਲ ਹੋਈ ।
ਨਾਮ ਨਾਰਾਇਣ ਪਾਈਐ ਦਰਗਹ ਲਿਹ ਢੋਈ ।
ਨਾਮ ਨਾਰਇਣ ਪਾਈਐ ਿਦਬ ਿਦ ਟ ਸਮੋਈ ।
ਨਾਮ ਨਾਰਾਇਨ ਪਾਈਐ ਗਿਤ ਦੇਵ ਅਲੋ ਈ ।
ਨਾਮ ਨਾਰਾਇਣ ਪਾਈਐ ਹਉਮੈ ਮਲ ਧੋਈ ।
ਸ਼ੀਚੰ ਦਰ ਨਾਿਰੲਣੈ ਯ ਸਭਨੀ ਹੋਈ ॥ ੧੮ ॥
ਲੋ ਕ :—
ਮਾਨੁਖ ਮੂਲ ਨ ਜਾਣਈ ਕਰਮ ਿਮਲਾਯਾ ਕਾਸ ।
ਿਕਸ ਿਵਿਧ ਛੁਟਿਹ ਬ ਿਧਆ ਿਦੜ ਕਮਨ ਕੀ ਪਾਸ ॥ ੧ ॥
ਿਚਤਵ ਿਚਤਵ ਪਿਚ ਪਿਚ ਮੁਏ ਬੁਿਧਵੰ ਤ ਬੇਅੰਤ ।
ਪਹੰ ੁਚ ਨ ਸਾਕਿਹ ਕਰਮ ਗਿਤ ਿਕਹ ਲਾਿਗਏ ਿਕਹੰ ਹੰ ਤ ॥ ੨ ॥
ਛੂਟੋ ਛੂਟੋ ਬਕਨ ਤੇ ਬੰ ਧਨ ਛੂਟਤ ਨਾਿਹ ।
ਚਾਨਣ ਚਾਨਣ ਕਹੇ ਤੇ ਅੰਧੇ ਚਾਨਣ ਕਾਿਹ ॥ ੩ ॥
ਪੌੜੀ :—
ਕਰਮ ਨ ਛੁਟਯੋ ਰਾਮ ਤੇ ਬਨ ਵਿਸ ਦੁਖ ਪਾਇਓ ।
ਸੀਤਾ ਸਗਰੀ ਆਯੁ ਭਰ ਸੱ ੁਖ ਰੰ ਿਚ ਨਾ ਆਇਓ ।
ਿਕ ਣ ਗਇਓ ਪਰਲੋ ਕ ਤਿਪ ਜਿਬ ਬਿਧਕ ਘਾਇਓ ।
ਦੇਵ ਪੁਤਰ ਪਾਡਵ ਭਏ ਵਿਰਿਤ ਦਾਸ ਧਰਾਇਓ ।
ਿਵਿਧ ਿਨ ੇਧ ਸ਼ੀਚੰ ਦਰ ਤਿਜ ਹਿਰ ਨਾਮੁ ਿਧਆਇਓ ॥ ੧੯ ॥
ਲੋ ਕ :—
ਗੋਿਬੰ ਦ ਗੋਿਬੰ ਦ ਿਸਮਿਰਐ ਇਕਮਨ ਹੋਏ ਿਦਨ ਰਾਿਤ ।
ਿਕਪਾ ਕਰਕੇ ਅਪਨੀ ਆਪ ਹੰ ੁ ਬਖ ੇਦਾਿਤ ॥ ੧ ॥
ਜੇਤੋ ਮਾਨੁਖ ਕਿਰ ਸਕਿਹ ਸੋ ਏਤੋ ਹੀ ਕਾਮ ।
ਸਿਹਜ ਕਰਮ ਮਿਹ ਰਤ ਰਹੈ ਿਨਿਸ ਿਦਨ ਜਾਪੈ ਰਾਮ ॥ ੨ ॥
ਆਪ ਛੁੜਾਏ ਆਪ ਬੰ ਧਾਏ ਬੰ ਧ .
ਆਪਿਹ ਮੁਕਤ ਕਰਵਾਈ ਆਪ ਲਗਾਏ ਧੰ ਧ ॥ ੩ ॥
ਪੌੜੀ :—
ਗੋਿਬੰ ਦ ਨਾਮ ਿਧਆਏ ਕੈ ਰਸ ਅਿਮਤ ਪਾਈਐ ।
ਮਨ ਤਨ ਪਾਵਨ ਿਨਰਮਲਾ ਮਲ ਪਾਪ ਗਵਾਈਐ ।
ਹਉਮੈ ਦੁਿਬਧਾ ਪਿਰਹ ਰਰੈ ਏਕਤੁ ਸਮਾਈਐ ।
ਚੋਦਹ ਲੋ ਕ ਚਾਨਣਾ ਿਦਬਯ ਜਯੋਤੀ ਦੀਪਾਈਐ ।
ਗੁਣ ਿਨਧਾਨ ਘਟ ਪਾਇਕੈ ਅਲਮਸਤ ਿਫਰਾਈਐ ।
ਰਾਮ ਨਾਮ ਸ਼ੀਚੰ ਦਰ ਜਪ ਅਨਭਏ ਗੁਣ ਗਾਈਐ ॥ ੨ ॥
ਲੋ ਕ :—
ਿਨਰਮਲ ਸੰ ਤ ਸੰ ਗ ਤੇ ਿਨਰਮਲ ਹਿਰ ਗੁਣ ਗਾਏ ।
ਿਕਸ ਿਵਿਧ ਛੁਟਿਹ ਬ ਿਧਆ ਿਦੜ ਕਮਨ ਕੀ ਪਾਸ॥ ੧ ॥
ਿਚਤਵ ਿਚਤਵ ਪਿਚ ਪਿਚ ਮੁਏ ਬੁਿਧਵੰ ਤ ਬੇਅੰਤ ।
ਪਹੰ ੁਚ ਨ ਸਾਕਿਹ ਕਰਮ ਗਿਤ ਿਕਹ ਲਾਿਗਏ ਿਕਹੰ ਹੰ ਤ ॥ ੨ ॥
ਛੂਟੋ ਛੂਟੋ ਬਕਨ ਤੇ ਬੰ ਧਨ ਛੂਟਤ ਨਾਿਹ ।
ਚਾਨਣ ਚਾਨਣ ਕਹੇ ਤੇ ਅੰਧੇ ਚਾਨਣ ਕਾਿਹ ॥ ੩ ॥
ਪੌੜੀ :—
ਕਰਮ ਨ ਛੁਟਯੋ ਰਾਮ ਤੇ ਬਨ ਵਿਸ ਦੁਖ ਪਾਇਓ ।
ਸੀਤਾ ਸਗਰੀ ਆਯੁ ਭਰ ਸੱ ੁਖ ਰੰ ਿਚ ਨਾ ਆਇਓ ।
ਿਕ ਣ ਗਇਓ ਪਰਲੋ ਕ ਤਿਪ ਜਿਬ ਬਿਧਕ ਘਾਇਓ ।
ਦੇਵ ਪੁਤਰ ਪਾਡਵ ਭਏ ਵਿਰਿਤ ਦਾਸ ਧਰਾਇਓ ।
ਿਵਿਧ ਿਨ ੇਧ ਸ਼ੀਚੰ ਦਰ ਤਿਜ ਹਿਰ ਨਾਮੁ ਿਧਆਇਓ ॥ ੧੯ ॥
ਲੋ ਕ :—
ਗੋਿਬੰ ਦ ਗੋਿਬੰ ਦ ਿਸਮਿਰਐ ਇਕਮਨ ਹੋਏ ਿਦਨ ਰਾਿਤ ।
ਿਕਪਾ ਕਰਕੇ ਅਪਨੀ ਆਪ ਹੰ ੁ ਬਖ ੇਦਾਿਤ ॥ ੧ ॥
ਜੇਤੋ ਮਾਨੁਖ ਕਿਰ ਸਕਿਹ ਸੋ ਏਤੋ ਹੀ ਕਾਮ ।
ਸਿਹਜ ਕਰਮ ਮਿਹ ਰਤ ਰਹੈ ਿਨਿਸ ਿਦਨ ਜਾਪੈ ਰਾਮ ॥ ੨ ॥
ਆਪ ਛੁੜਾਏ ਆਪ ਬੰ ਧਾਏ ਬੰ ਧ .
ਆਪਿਹ ਮੁਕਤ ਕਰਵਾਈ ਆਪ ਲਗਾਏ ਧੰ ਧ ॥ ੩ ॥
ਪੌੜੀ :—
ਗੋਿਬੰ ਦ ਨਾਮ ਿਧਆਏ ਕੈ ਰਸ ਅਿਮਤ ਪਾਈਐ ।
ਮਨ ਤਨ ਪਾਵਨ ਿਨਰਮਲਾ ਮਲ ਪਾਪ ਗਵਾਈਐ ।
ਹਉਮੈ ਦੁਿਬਧਾ ਪਿਰਹ ਰਰੈ ਏਕਤੁ ਸਮਾਈਐ ।
ਚੋਦਹ ਲੋ ਕ ਚਾਨਣਾ ਿਦਬਯ ਜਯੋਤੀ ਦੀਪਾਈਐ ।
ਗੁਣ ਿਨਧਾਨ ਘਟ ਪਾਇਕੈ ਅਲਮਸਤ ਿਫਰਾਈਐ ।
ਰਾਮ ਨਾਮ ਸ਼ੀਚੰ ਦਰ ਜਪ ਅਨਭਏ ਗੁਣ ਗਾਈਐ ॥ ੨ ॥
ਲੋ ਕ :—
ਿਨਰਮਲ ਸੰ ਤ ਸੰ ਗ ਤੇ ਿਨਰਮਲ ਹਿਰ ਗੁਣ ਗਾਏ ।
ਿਨਰਮਲ ਮਨ ਸਿਹ ਪਗਟਾਏ ਿਨਰਮਲ ਗੋਿਬੰ ਦ ਰਾਏ ॥ ੧ ॥
ਤਾਲਾ ਦੇ ਮਨ ਕੋਠੜੀ ਸੰ ਤਨ ਕੰ ੁਜੀ ਦੀ ॥
ਜੋ ਖੋਲੈ ਸੋ ਰਤਨ ਲਿਹ ਅੰ ਤਰ ਆਤਮ ਚੀਨ ॥ ੨ ॥
ਲਾਲ ਜਵਾਹਰ ਮਾਣਕੀ ਮਣੀਅਨ ਭਰੇ ਭੰ ਡਾਰ ।
ਸਿਤਗੁਰੂ ਸੰ ਤ ਿਮਲਾਇਆ ਹਉਮੈ ਗਰਬ ਿਨਵਾਰ ॥ ੩ ॥
ਪੌੜੀ :—
ਕੋਿਟ ਚੰ ਦਰਮਾ ਚਾਨਣੈ ਹਨ
ਰ ਿਵਆਪੈ ॥
ਕੋਿਟ ਸੂਰਜ ਪਕਾ ਤੈ ਨਿਹ ਆਤਮ ਜਾਪੈ ॥
ਕੋਿਟ ਅਗਨੀ ਭ ਬੜ ਮਚੈ ਨਿਹੰ ਪੋਹੈ ਆਪੈ ।
ਕੋਿਟ ਿਬਜਲੀਅਨ ਚਮਕਤੇ ਨਿਹੰ ਪੰ ਥ ਿਸੰ ਵਾਪੇ ।
ਕਰਮ ਧਰਮ ਲਖ ਕੋਿਟ ਕਰ ਨਿਹੰ ਭਰਮ ਗੁਆਪੈ ॥
ਸ਼ੀਚੰ ਦਰ ਸਿਤਗੁਰੂ ਿਮਲੈ ਮੁਕਤਾ ਕਿਰ ਥਾਪੈ ॥ ੨੧ ॥
ਲੋ ਕ :—
ਸੁਭਰ ਸਰੋਵਰ ਰਸ ਭਰੇ ਸਾਧੁ ਭਵੇ ਭਵਰਮਾਿਹ ।
ਮਗਨ ਆਪ ਰਿਹ ਰੰ ਗ ਭਾਈ ਮਗਨ ਕਰਤ ਜਨ ਚਾਿਹ ॥ ੧ ॥
ਜਾ ਕੋ ਿਕ ਇਕੋ ਚਾਹੁ ਅਪਰਨ ਿਸਓ ਿਤਹੰ ਕਾਮ ਿਕਆ ?
ਰੰ ਗ ਰਤੇ ਉਰ ਮਾਿਹ , ਸੁਿਧ ਬੁਿਧ ਖੋਈ ਨਹ ਵਿਸ ॥ ੨ ॥
ਿਬਰਹ ਿਨ ਾਨੀ ਸਾਧੁ ਅਕਲ ਿਵਕਲ ਿਵਭੋਰ ਭਵ
ਬੁਡੈ ਨਹੰ ੂ ਅਗਾਥੁ ਿਨਕਸਨ ਬਹੁਰ ਨ ਪਾਵਹੀ ॥ ੩ ॥
ਪੋੜੀ :—
ਹਿਰ ਪਭੁ ਕੀਆਂ ਕਹਾਨੀਆਂ ਰਮ ਪੇਮ ਸੁਹਾਈਆਂ ।
ਤੋਿਟ ਕਿਹਤ ਨ ਆਵਈ ਨੱਚ ਨੱਚ ਬਹੁ ਗਾਈਆਂ ।
ਅੱ ਖਰ ਇਕੈ ਪੇਮ ਕਾ ਿਨਤ ਦੇਣ ਦੁਹਾਈਆਂ ।
ਖਾਨਾ ਪੀਨਾ ਿਵਸਰੈ ਵਿਹ ਜਾਣਾ ਜਾਈਆਂ ।
ਆ ਿਮਲ ਸਾਿਹਬ ਆਏ ਿਮਲ ਆ ਿਮਲ ਮੇਰੇ ਸਾਈਆਂ । ਅੱ ਖ ਤਾਰ ਸ਼ੀਚੰ ਦਰ
ਲੋ ਕ :—
ਂ ਪਾਈ ਰਾਹ ਲੇ ਕਾਗ ਬਨਰ ਉਡਾਏ .
ਔਸੀ
ਚੜੀ ਚੁਬਾਰੇ ਦੇਖਦੀ ਪੀਤਮ ਿਕਧਰ ਆਏ ॥
ਤਨ ਜਲ ਥਲ ਕੋਇਲਾ ਿਭਆ ਮਨ ਉੜ ਦਿਹਿਦ ਘਾਤ ।
ਿਪਆਰੇ ਪੀਤਮ ਕੇ ਿਬਨਾ ਉਪਜੇ ਿਕੰ ਹ ਿਵਿਧ ਿਤ ॥ ੨ ॥
ਨਨੀ ਜਲਧਰ ਉਮੜ ਕੇ ਲਾਈ ਘਨੀ ਝਰੀ ।
ਧਰਤੀ ਮਿਤ ਗੀ ਮ ਜਲੀ ਅਜਹੰ ੂ ਨਾਿਹੰ ਭਰੀ ॥ ੩ ॥
ਪੌੜੀ :—
ਪਦੇਸਿਹ ਤੰ ੂ ਚਲ ਗਇਓ ਿਚਤ ਯਾਦ ਨ ਮੇਰੀ ।
ਲਾਲਚ ਧੰ ਨ ਕੇ ਲਿਗਆਂ ਪਾਈ ਨਹ ਫੇਰੀ ।
ਵਰਸਤ ਬੰ ੂਦਾ ਗਗਨ ਤੇ ਜਨੁ ਬਾਣ ਹੇਰੀ ।
ਤੜਫਤ ਮੀਨ ਨ ਤਰਸਤਾ ਕੰ ੁਡੀ ਜਲ ਗੇਰੀ ।
ਕਰਕ ਕਲੇ ਜੇ ਰੜਕਤੀ ਸੂਲ ਦਭ ਕੇਰੀ ।
ਸ਼ੀਚੰ ਦਰ ਕਹੁ ਿਮਲਹੁ ਪਭੁ ਿਕਓ ਲਾਈ ਦੇਰੀ ? ॥ ੨੩ ॥
ਲੋ ਕ :—
ਿਜਹੰ ਿਛਨ ਪੂਰਣ ਪਭੂ ਕਰੈ ਪੂਰਣ ਤਬਹੀ ਹੋਏ ।
ਕਰਮ ਧਰਮ ਪੁਰਣ ਿਤਸਿਹ ਪੂਰਣ ਪੁਰੁਖ ਅਲੋ ਏ ॥ ੧ ॥
ਜਾ ਕੇ ਉਣਾ ਕਛੁ ਨਹ ਪੂਰਣ ਭਰੇ ਭੰ ਡਾਰ ।
ਿਰਿਧ ਿਸਿਧ ਨਵਿਨਿਧ ਸਭ ਠਾਢੀ ਿਤਸ ਦਰਬਾਰ ॥ ੨ ॥
ਪੂਰਣ ਕੀਨ ਯੋਗ ਯੱ ਗ ਜਪ ਤਕ ਸੰ ਯਮ ਸੱ ਤੁ ।
ਪੂਰਣ ਸਿਤਗੁਰੂ ਪਾਇਆ ਅਿਵਨਾ ੀ ਅਵਗੱ ਤ ॥ ੩ ॥
ਪੌੜੀ :—
ਸਿਤਗੁਰੂ ਪੂਰਾ ਸੇਿਵਐ ਹਿਰ ਨਾਮ ਸਮਾਵੈ ।
ਪੂਰਣ ਕਰਮ ਕਮਾਵਣੈ ਿਚਤ ਿਧਰਤਾ ਪਾਵੈ ।
ਪੁਰਣ ਧਰਮ ਸਨਹ ਕਾ ਜੀਆ ਜੰ ਤ ਸੁਖਾਵੇ ।
ਪੂਰਣ ਸੰ ਤ ਸੰ ਤੋਖ ਬਤ ਨਿਹ ਮ ਗਨ ਧਾਵੈ ।
ਪਾਰਬਹਮ ਪੂਰਣ ਪਭੂ ਸਭ ਜਗਤ ਸੁਖਾਵੈ ॥
ਸ਼ੀਚੰ ਦਰ ਪੂਰਣ ਭਇਆ ਲਗ ਪਭੂ ਕੈ ਪਾਵੈ ॥ ੪ ॥
ਓਮ ਪਾਰਬਹਮਣੇ ਨਮ: ॥
ਏਕ ਓਕਾਰ ਆਰਧ ਮਨ ਪਾਰਬਹਮ ਿਨਰੰ ਕਾਰ ॥
ਹਰੇ ਰਾਮ ਨਾਰਾਇਣੈ ਗੋਿਵੰ ਦ ਪੁਰੁ ਮੁਰਾਿਰ ॥ ੧ ॥
ਹਿਰ ਹਰ ਰਾਮ ਅਰੁ ਿ ਆਮ ਸਭ , ਸਰਗੁਣ ਰੂਪ ਧਿਰ ਆਪ ।
‘ ਸ਼ੀਚੰ ਦਰ ’ ਿਨਰਗੁਣ ਬਹਮ ਹੀ , ਹਰਿਹ ਜਗਤ ਸੰ ਤਾਪ ॥ 2 ॥
‘ ਸੀਚੰ ਦਰ ’ ਰਾਮ ਰਹੀਮ ਮ , ਜੋ ਕੋਈ ਮਾਨਤ ਭੇਦ ।
ਤੇ ਸਭ ਨਰ ਮਿਤ ਮੰ ਦ ਹ , ਭਾ ਤ ਿਸਮਿਰਤ ਵੇਦ ॥ ੩ ॥
ਧਨ - ਮਦ , ਕੁਲ - ਮਦ ,ਰਾਜ - ਮਦ , ਿਵਿਦਆ - ਮਦ - ਅਰੁਕਾਮ ।
ਸ਼ੀਚੰ ਦਰ ਜਬ ਲਗ ਮਦ ਰਹੇ , ਕੈਨ ਿਮਲਾਇ ਰਾਮ ॥ ੪ ॥
‘ ੀਚੰ ਦਰ ‘ ਸਾਚੇ ਗੁਰੂ ਕੀ , ਜੋ ਜਨ ਰਣ ਪੜੇ ।
ਦੁਖ ਿਵਸਾਦ ਅਰੁ ਹਾਿਨ , ਮਦ , ਸਿਤਗੁਰੂ ਆਪ ਹਰੇ ॥ ੫ ॥
ਆਿਵਨਾ ੀ ਗੁਰੂ ਆਪ ਹ , ਆਿਦ ਪੁਰੁ ਭਗਵਾਨ ।
‘ ਸ਼ੀਚੰ ਦਰ ‘ ਤਾਕੋ ਿਸਮਰੀਐ , ਹੋਤ ਿਨਿਮ ਕਿਲਆਏ ॥ ੬ ॥
ੀਚੰ ਦਰ ਜਾਕਾ ਰਾਮ ਹੈ , ਬੂੜਤ ਪਰ ਭਇ ।
ਅਨਹਦ ਬਦ ਗੰ ੁਜਾਰ ਸੋ , ਕੋਿਟਨ ਪਾਪ ਗਇ॥ ੭ ॥
ਭਗਿਤ , ਨਮ ਅਰੁ ਸੰ ਤ ਜਨ , “ ਸੀਚੰ ਦਰ ਪਾਰ ਕਰੇ ।
ਪਰ ਅਿਗਆਨੀ ਭਿਮਤ ਹੈ , ਦੁਿਵਧਾ ਗਰਤ ਪੜੇ ॥ ੮ ॥
ਿਬਨੁ ਗੁਰੂ ਿਕਰਪਾ ਨ ਤਜ ਸਕੇ , ਿਵ ੇ ਵਾਸਨਾ ਫੇਲ ।
ਸਹਜ ਅਵਸਥਾ ਿਗਆਨ ਿਬਨ , ਦੁਰਲਭ ਹਿਰ ਸੰ ਗ ਮੇਲ ॥ ੮ ॥
ਪਰਮ ਪੁਰੁ ਭਗਵਾਨ ਕੋ , ਢੰ ੂਢ ਰਹਾ ਸੰ ਸਾਰ ।
ਅੰ ਤਰ ਮਨ ਸਭ ਕੇ ਰਹੇ , ਵਹ ਕਰਤਾ ਕਰਤਾਰ ॥ ੧੦ ॥
ਜੈਸੇ ਸੂਰਜ ਪਕਾ ਮਿਹੰ , ਦੀਪਕ ਪੜਤ ਹੈ ਮੰ ਦ ।
ਿਤਮ ਤੁਛ ਹੋਤ ਆਨੰਦ ਸਭੀ , ਬਹਮਾਨੰਦ ਕੇ ਸੰ ਗl੧੧ ॥
ਸੁਤ ਦਾਰਾ , ਗਿਹ ਸੰ ਪਿਤ , ਦੁਖਦ ਰੂਪ ਜਗ ਮਾਿਹੰ ॥
' ੀਚੰ ਦਰ ' ਆਤਮ ਿਗਆਨ ਧਨ , ਹੈ ਸੁਖ ਵੇਦ ਬਤਾਿਹ ॥ ੧੨ ॥
ਏਕਹੰ ੁ ਬਹਮ ਸਰਵਤੱ ਹੈ , ਤੀਨਹੰ ੁ ਲੋ ਕ ਮਝਾਰ ।
" ਸੀਚੰ ਦਰ " ਚਰ ਅਚਰ ਮਹੰ ੁ , ਤਾਕਾ ਹੀ ਿਵਸਤਾਰਾ ॥ ੧੩ ॥
ਿਤ ਣਾ ਹੀ ਜਾ ਜਗਤ ਮ , ਸਭ ਦੁ:ਖ ਕੀ ਮੂਲ ।
“ ੀਚੰ ਦਰ “ ਿਤ ਣਾ ਿਤਆਗ ਿਬਨੁ ,
ਹੋਇ ਨ ਹਿਰ ਅਨੁਕੂਲ ॥ ੧੪ ॥
ਜਭ ਲਗ ਿਤ ਣਾ ਪਾਸ ਹੈ , ਤਬ ਲਗ ਨਾਮ ਨ ਪਾਸ ।
ਿਤ ਣਾ ਅਿਭਲਾ ਾ ਗਈ , ਰਾਮ ਭਇਓ ਿਫਰਦਾਸ ॥ ੧੫ ॥
ਅਲਖ , ਅਗਮ , ਅਨਾਮ ਕਹੰ ੂ , ਅਗਿਣਤ ਤਾਕੋ ਨਾਮ ।
" ੀਚੰ ਦਰ " ਤਾਕਾ ਵਾਸ ਹੈ , ਘਟ ਘਟ ਸਕਲ ਜਹਾਨ ॥ ੧੬ ॥
ਪ ਚ ਤੱ ਤਵ ਕੇ ਕੋ ਮ , ਿਨਿਸਿਦਨ ਜਯੋਤੀ ਜਗੇ ।
ਿਬਨੁ ਗੁਰੂ ਜੁਗਤ ਜਾ ਵਾਪੂਰੋ , ਮਾਇਆ ਸੰ ਗ ਪਗੇ ॥ ੧੭ ॥
ਸਤਯ , ਅਿਹੰ ਸਾ , ੀਲ , ਤਪ , ਦਇਆ , ਕ ਮਾ , ਿਮਦੁ ਦਾਨ ।
ੁਧ ਿਵਚਾਰ ਅਰੁ ਤੋ ਣਾ , " ਸੀਚੰ ਦਰ " ਥਰਮ ਪਿਹਚਾਨ ॥ ੧੮ ॥
ਿਸਮਰਨ ਤਾਕਾ ਕੀਜੀਏ , ਜੋ ਘਟ ਭੀਤਰ ਮਾਹ ।
ਸੋਹੰ ਸਾਚਾ ਜਾਪ ਹੈ , ਸਿਤਗੁਰੂ ਆਪ ਬਤਾਹ ॥ ੧੮ ॥
ਸਤ - ਦਾਰਾ - ਧਨ - ਮਨ ਤਜ , ਜਪ - ਮਨ , ਨਾਮ , ਅਧਾਰ ।
" ੀਚੰ ਦਰ " ਜੀ ਹੀ ਨਾਮ
ਸੰ ਗ ਿਮਿਲਿਹੰ ਆਪ ਕਰਤਾਰ ॥ ੨੦ ॥
ਨਾਤਾ ਬਹਮ ਅਰੁ ਜੀਵ ਕਾ , ਿਜਿਮ ਰਿਵ , ਰਿਵ ਪਕਾ ।
ਹਿਰ ਿਕਰਪਾ ਸੋ ਪਾਈ ਹ , " ਸ਼ੀਚੰ ਦਰ " ਵਾਕੋ ਵਾਸ ॥ ੨੧ ॥
' ਚੰ ਚਲ ਿਚੱ ਤ ਿਧਰ ਨ ਕੀਓ , ਤ ਕਾਮ ਨਹ ਕੀਨ ॥
" ੀਚੰ ਦਰ " ਿਬਨੰੁ ਸੰ ਤੋ ਕੇ , ਰਿਹਓ ਰਾਮ ਰਹੀਨ ॥ ੨੨ ॥
" ਸ਼ੀਚੰ ਦਰ " ਰਾਮ ਆਰਾਧੀਐ , ਅਹੰ ਭਾਵ ਕਰ ਦੂਰ ।
ਆਤਮ ਿਨਰਗੁਣ ਪੇਖੀਏ , ਬਹਮ ਜੀਵ ਇਕ ਨੂਰ ॥ ੨੩ ॥
ਅੰ ਤਰਾਤਮਾ ਅਮਰ ਹੈ , ਨ ਵਰ ਸਕਲ ਰੀਰ ।
ਇਕ ਚੇਤਨ , ਜੜ ਦੂਸਰੋ , “ ਸ਼ੀਚੰ ਦਰ ” ਕਹਤ ਫਕੀਰ ॥ ੨੪ ॥
ਜਾ ਤਨੁ ਭੀਤਰ ਵਸਤੁ ਸਤ , ਸੂਕ ਮ ਤਨੂ ਕਹਲਾਇ ।
ਜਨਮ ਮਨਣ ਸੇ ਰਿਹਤ ਵਰ , “ ਸ਼ੀਚੰ ਦਰ ” ਿਨਗਮ ਬਤਾਇ ॥ ੨੫ ॥
ਭਗਿਤ ਅਰੁ ਸਤ ਿਗਆਨ ਹੀ , ਦੋਨਹੰ ੁ ਮੋਕ ਦਵਾਰ ।
“ ਸ਼ੀਚੰ ਦਰ ” ਦੋ ਕੇ ਯੋਗ ਸ , ਮਾਇਆ ਪਰਤ ਉਤਾਰ ॥ ੨੬ ॥
“ ਸ਼ੀਚੰ ਦਰ ” ਿਨਰਗੁਣ ਬਹਮ ਹੀ , ਧਰਤ ਰੂਪ ਸਾਕਾਰ ॥
ਿਹਤ ਸਜਨ ਅਰੁ , ਦਮਨ ਅਘ , ਦੁ ਟ ਅਸੁਰਨ ਸਹਾਰ ॥ ੨੭ ॥
ਧਨ ਕਾ ਭੂਖਾ ਜੀਵ ਜਹ , ਭਾਵ ਕੇ ਭੂਖੇ ਰਾਮ ।
“ ਸ਼ੀਚੰ ਦਰ ” ਜਬ ਲਗ ਭਾਵ ਹੈ , ਿਹਅ ਰਾਮ ਕੰ ੂ ਧਾਮ ॥ ੨੭ ॥
ਰਧਾ ਪੇਮ ਅਰੁ ਭਗਿਤ ਿਬਨ , ਿਮਲੇ ਨ ਿਨਰਗੁਣ ਰਾਮ ।
ਜਾਕੋ ਰੂਪ ਨ ਰੇਖ ਹ , “ਸ਼ੀਚੰ ਦਰਨ " ਕੋੀ ਦੁਆਣ ॥ ੨ ॥
ਗੰ ਗਾ , ਯਮੁਨਾ , ਸਰਸਵਤੀ , ਸਿਤਸੰ ਗ ਮਧ ਬਹੇ ।
ਮਜਨ ਕਰਤ ਹੈ ਪਾਰਖੂ , “ ਸ਼ੀਚੰ ਦਰ ” ਸੱ ਚ ਕਹੇ ॥ ੩੦ ॥
ਸਿਤਸੰ ਗ ਰਾਮ ਕਾ ਧਾਮ ਹ , ਓਸਰ ਨਹ ਿਵਸਾਰ ।
“ ਸ਼ੀਚੰ ਦਰ ” ਜਨਮ ਅਮੋਲ ਹੈ , ਿਮਲਤ ਨ ਬਾਰੰ ਬਾਰ ॥ ੩੧ ॥
ਸੁਖ , ਸਵਰਗ , ਅਪਵਰਗ ਕੇ , ਸਿਤਸੰ ਗ ਸਮ ਨ ਜਾਨ ।
“ ਸ਼ੀਚੰ ਦਰ ” ਨਾਮ ਅਰੁਰਾਮ ਕਾ , ਸੰ ਤ ਬਤਾਵਿਹੰ ਿਗਆਨ ॥ ੩੨ ॥
ਸਿਤਸੰ ਗਿਤ ਅਰੁ ਸੰ ਜ ਜਨ , ਹਰਿਹ ਕੋਿਟ ਅਪਰਾਧ ।
ਪਰ - ਿਨੰਦਕ ਅਰੁ ਦੁ ਟਗਣ , “ ਸ਼ੀਚੰ ਦਰ ” ਿਨਤ ਉਪਾਿਧ ॥ ੩੩ ॥
" ਸ਼ੀਚੰ ਦਰ ” ਹੀਰੇ ਲਾਲ ਕਾ , ਸਿਤਸੰ ਗ ਬੜਾ ਬਾਜ਼ਾਰ ॥
ਿਬਨਾ ਦਾਮ ਿਨਤ ਿਬਕਤ ਹੈ , ਜੌਹਰੀ ਜਾਨ ਸਾਰ ॥ ੩੪ ॥
ਕੰ ਚਨ ਕਾਇਆ ਕਾਮਨੀ , ਸਦਾ ਨ ਸੰ ਗ ਰਹੀ ।
“ ਸ਼ੀਚੰ ਦਰ ” ਅਬ ਤ ਚੇਤ ਮਨ , ਔਸਰ ਏਕ ਜਹੀ ॥ ੩੫ ॥
“ ਸ਼ੀਚੰ ਦਰ ” ਿਗਆਨ ਵੈਰਾਗ ਕਾ , ਜੋ ਚਾਹੇ ਵਰਦਾਨ ।
ਸੰ ਤ ਜਾਨ ਕੇ ਚਰਣ ਕੀ , ਧੁਲੀ ਕਰੇ ਇਸਨਾਨ ॥ ੩੬ ॥
ਸੁਤ ਦਾਰ , ਅਰੁ ਬੰ ਧੁ ਜਨ , ਸਵਾਰਥ ਕੇ ਹ , ਮੀਤ ।
“ ਸ਼ੀਚੰ ਦਰ ” ਜਬ ਲਿਗ ਗ ਠ - ਧੰ ਨ , ਤਬ ਲਗ ਤਾਕੋਪੀਤ ॥ ੩੭ ॥
ਅੰ ਤਰ ਬਾਹਰ ਏਕ ਹੀ , ਲੋ ਕਤ ਆਿਦ ਅਨੰਤ ।
“ ਸ਼ੀਚੰ ਦਰ ” ਸੋਹੰ ਜਾਪ ਜਪ , ਕਰੇ ਪਾਰ ਭਗਵੰ ਤ ॥ ੩੮ ॥
ਮੁਕਿਤ ਚਾਹੇ ਨਰ ਬਾਪੁਰੋ , ਅਰੁ ਚਾਹੇ ਮੋਕ ਦਵਾਰ ।
ਜੀਨਾ - ਭਗਿਤ ਿਗਆਨ ਚੜੇ , “ “ ਸ਼ੀਚੰ ਦਰ ” ਉਤਰਿਹੰ ਪਾਰ ॥ ੩੮ ॥
“ ਸੀਚੰ ਦਰ ” ਬਹਮ ਆਰਾਧੀਐ , ਅਹੰ ਭਾਵ ਸਭ ਖੋਇ ॥
ਤੁਰੀਆ ਅਵਸਸਥਾ ਜਬ ਲਈ ਮ ਤੇ ਰਹਾ ਨ ਕੋਇ ॥ ੪o ॥
॥ ਇਿਤ ॥

ਗੁਰੁਮਿਹਮਾ
ਮਹਾਮੂੜ ਤੇ ਿਕਓ ਿਗਆਨੀ ,
ਗੁਰੂਪੂਰੇ ਕੀ ਅਕਥ ਕਹਾਨੀ ,
ਸੁਖੈ ਤੇ ਮਨ ਹਿਰਆ ਕੀਨ , ਟਅਭਰ ਭਰੇ ਸੁਭਰ ਰਸ ਦੀਨ ॥ ੧ ॥
ਗੁਰੂ ਗੁਰੂ ਜਪ ਮਨ ਮਾਿਹੰ ,
ਿਫਰ ਿਫਰ ਆਵਣ ਜਾਵਣ ਨਾਿਹੰ ॥ ੧ ॥ ਰਹਾਉ ॥
ਕਾਟੀ ਿਸਲਕ , ਮਾਇਆ ਮਨ ਵੇੜੀ , ਬਹਤੇ ਜਾਤ ਚੜਾਏ ਬੇੜੀ ।
ਗਗਨ ਮੰ ਡਲ ਮਿਹ ਚਾੜੇ ਆਪ ,
ਅੰ ਧਕਾਰ ਿਵਨਿਸਓ ਪਤਾਪ ll ੨ ॥
ਦੁਰਜਨ ਸੱ ਜਨ ਏਕ ਸਮਾਨ ,
ਿਵਆਪਤ ਨਾਿਹਨ ਮਾਨ ਅਮਾਨ ।
ਸਦਾ ਸਹੇਲੇ ਸੂਖ ਅਨੰਤ ,
ਸਿਤਗੁਰੂ ਨਾਮ ਦੀਨ ਭਗਵੰ ਤ ॥ ੩ ॥
ਗ ਢੇ ਜਨਮ ਜਨਮ ਕੇ ਟੂਟੇ ,
ਸਗਰੇ ਅਵਗੁਣ ਮਨ ਤੇ ਛੁਟੇ ।
ਗੁਰੂ ਅਿਵਨਾ ੀ ਕਾਰਣ ਕਰਣ ,
ਸ਼ੀਚੰ ਦਰ ਗਹੀ ਚਰਣਨ ਰਣ ॥ ੪ ॥ ੧੮ ॥
ਮੁਿਹ ਿਨਰਗੁਣ ਅਿਤ ਨੀਚ ਅਯਾਨਾ ,
ਗੁਰੂਪੁਰੇ ਿਨਜ ਚਰਣੀ ਲਾਨਾ ।
ਰਾਮ ਨਾਮ ਦੀਨ ਉਪਦੇ ਾ ,
ਰਾਗ ਦਵੈ ਸਬ ਹਰੇ - ਕਲੇ ਾ ॥ ੧ ॥
ਸਦ ਬਿਲਹਾਰੀ ਸਿਤਗੁਰੂ ਦੇਵ ,
ਆਪਿਹੰ ਅਪਨੀ ਲਾਇਓ ਸੈਵ ॥ ੧ ॥ ਰਹਾਉ ॥
ਉਕਤ ਿਸਆਣਪ ਸਗਰ ਿਮਟਾਈ ,
ਹਿਰ ਹਿਰ ਰਾਮ ਨਾਮ ਗੁਣ ਗਾਈ ।
ਕਰਣਹਾਰ ਕਰਤਾ ਕਰਤਾਰ
ਸਰਵ ਭ ਿਤ ਜਗ ਹਿਰਓ ਸੰ ਭਾਰ ll ੨ ll
ਿਜਓ - ਭਾਵੇ ਿਤਓ ਜੀਅ ਚਲਾਵੈ ,
ਿਜਓੰ ਭਾਵੈ ਿਤਓੰ ਖੇਲ ਿਖਲਾਵੈ ।
ਮੇਲੇ ਿਵਛੋੜੇ ਆਪਿਹੰ ਸੋਇ ,
ਕੀਤੈ ਕੇ ਕਛੂ ਕਰੈ ਨ ਹੋਇ ॥ ੩ ॥
ਮਾਰਨਗਾਰ ਜੀਵਾਲਨਹਾਰਾ ,
ਪਾਰਬਹਮ ਪਭੁ ਅਗਮ ਅਪਾਰਾ ॥
ਸ਼ੀਚੰ ਦਰ ਕੋ ਦੀਨ ਨਾਮ ,
ਸਿਤਗੁਰੁ ਪੂਰੇ ਕੇ ਕੁਰਬਾਨ । ੪ | | ੨੨ ॥

ਆਰਤੀ
ਆਰਤੀ ਪਭੂ ੀਚੰ ਦ ਤੇਰੀ ਗਾਊ ।
ਤਨ , ਮਨ , ਧਨ ਤੇਰੀ ਭਟ ਚੜਾਓੰ ।
ੰ ਕਰ ਰੂਪ , ਅਨੂਪ , ਯੋਗੇ ਵਰ ।
ਦੀਨ ਿਦਆਲ ਮਹ ਿਗਆਨ ਵਰ ।
ਭਵ - ਭੈ - ਭੰ ਜਨ ਯੋਗੀ ਯੋਗੇ ਵਰ ।
ਤੁਮਰੀ ਿਕਰਪਾ , ਅਭੈ ਪਦ ਪਾਊ . . . . ਆਰਤੀ
ਹੇ ਕੁਧ ਮੋਚਨ , ਅੰਤਰਯਾਮੀ ।
ਅ ਟ ਿਸਿਧ , ਨਵਿਨਿਧ ਕੇ ਸਵਾਮੀ !
ਅਜਰ ਅਮਰ , ਪਾਵਨ , ਿਨ ਕਾਮੀ ।
ਮ ਭੀ ਤੇਰਾ ਿਧਆਏ ਲਗਾਊ . . . . . ਆਰਤੀ
ਤੇਰੀ ਮਿਹਮਾ ਜੋ ਕੋਈ ਗਾਵ ॥
ਮਨ ਵ ਿਛਤ ਫਲ ਤੁਥ ਸੇ ਪਾਵੇ ।
ਜਨ ਮਰਨ ਸੇ ਮੁਕਤ ਹੋ ਜਾਵੇ ।
ਅੰ ਤਰ ਮਨ ਮ ਜਯੋਤੀ ਜਗਾਊ . . . . ਆਰਤੀ
ਿਪਯਤਮ ਐਸੀ ਜੋਤ ਜਗਾਦੋ ।
ਭੇਦ ਭਾਵ ਸਭ ਦੂਰ ਭਗਾ ਦੋ ।
ਮੋਹ ਮਾਇਆ ਕਾ ਿਤਿਮਲ ਿਮਟਾਦੋ ।
ਦਰ ਤੇਰੇ ਮ ੀ ਝੁਕਾਉ . . . . ਆਰਤੀ
ਗੁਰੂ ਅਿਵਨਾ ੀ ਖੇਲ ਚਰਾਇਆ ।
ਅਗਮ ਿਨਗਮ ਕਾ ਪਾਠ ਪੜਾਇਆ ॥
‘ ਦਾਸ ਉਦਾਸੀ ’ ਕੇ ਮਨ ਭਾਇਆ ।
ਤੇਰਾ ਪਾਠ ਸਦਾ ਮ ਗਾਉ . . . . ਆਰਤੀ ।

ਆਰਤੀ
ਓਮ ਜੈ ਸ਼ੀਚੰ ਦਯਿਤ , ਸਵਾਮੀ ਜੈ ਸ਼ੀਚੰ ਦਯਿਤ ॥
ਅਜਰ ਅਮਰ ਅਿਵਨਾ ੀ , 2
ਯੋਗੀ ਯੋਗਪਿਤ ਓਮ ਜੈ . . . .
ਸੰ ਤਨ ਪਥ ਪਦਰ ਕ , ਭਗਤਨ ਸੁਖ ਦਾਤਾ ।
ਸਵਾਮੀ ਭਗਤਨ ਅਗਮ ਿਨਗਮ ਪਚਾਰਕ , ੨
ਕਿਲ ਮ ਭਵ ਤਾਤਾ । ਓਮ ਜੈ . . .
ਕਰਣ ਕੰ ੁਡਲ ਕਰ ਤੰ ੂਬਾ , ਗਲ ਸੇਲੀ ਸਾਜੇ ।
ਸਵਾਮੀ ਗਲ ਕਾਿਲਆ ਕੇ ਸਾਿਬਬ , ੨
ਚਹੰ ੁ ਿਦਿਸ ਕੇ ਰਾਜੇ । ਓਮ ਜੈ . . .
ਅਚਲ ਅਡੋਲ ਸਮਾਿਧ , ਪਦਮਾਸਨ ਸਹੇ ।
ਸਵਾਮੀ ਪਦਮਾਸਨ ਬਾਪਯਿਤ ਬਨਵਾਸੀ , ੨
ਦੇਖਤ ਜਗ ਮੋਹੇ । ਓਮ ਜੈ . . . .
ਬਾਲਿਯਤ ਬਨਵਾਸੀ , 2
ਦੇਖਤ ਜਗ ਮੋਹੇ । ਓਮ ਜੈ . . . .
ਕਿਟ ਕਪੀਨ
ੌ ਤਨ ਭਸਮੀ ,
ਜਟਾ ਮੁਕੁਟ ਧਾਰੀ । ਸਵਾਮੀ ਜਟਾ
ਧਰਮ ਿਹਤ ਜਗ ਪਗਟੇ , 2
ੰ ਕਰ ਿਤਪੁਰਾਿਰ । ਓਮ ਜੈ . . .
ਬਾਲਛਿਵ ਅਿਤ ਸੰ ੁਦਰ , ਿਨਿਸਿਦਨ ਮੁਸਕਾਤੇ ।
ਸਵਾਮੀ ਿਨਿਸਿਦਨ
ਿਭਕੁਟੀ ਿਵ ਾਲ ਸੁਲੋ , ਨ , 2
ਿਨਜ ਆਨੰਦ ਰਾਤੀ । ਓਮ ਜੈ . . .
ਉਦਾਸੀਨ ਆਚਾਰਯ , ਕਰੁਣਾਕਰ ਦੇਵਾ ।
ਸਵਾਮੀ ਕਰੁਣਾਕਰ ਪੇਮਭਗਤੀ ਵਰ ਦੀਜੈ , 2
ਔਰ ਸੰ ਤਨ ਸੇਵਾ । ਓਮ ਜੈ . . . .
ਮਾਇਆ ਅਤੀਤ ਗੋਸਾਈ , ਤਪਸਵੀ ਿ ਕਾਮੀ ।
ਸਵਾਮੀ ਤਪਸਵੀ ਪੁਰ ੋਤਮ ਪਰਮਾਤਮਾ , 2
ਤੁਮ ਹਮਰੇ ਸਵਾਮੀ ਓਮ ਜੈ . . . .
ਿਰ ੀ ਮੁਨੀ ਬਹਮ ਿਗਆਨੀ , ਗੁਣ ਗਾਵਤ ਤੇਰੇ ।
ਸਵਾਮੀ ਗੁਣ ਤੁਮ ਰਣਾਗਤ ਰਕ ਕ , 2
ਤੁਮ ਠਾਕੁਰ ਮੇਰੇ । ਓਮ ਜੈ . . .
ਜੋ ਜਨ ਤੁਮ ਕੋ ਿਧਆਵੇ , ਪਾਵੇ ਧਰਮ ਗਿਤ ।
ਸਵਾਮੀ ਪਾਵੇ ਅਪਨ ਜਨ ਕੋ ਦੀਜੈ , 2
ਭਗਿਤ ਿਵਮਲਓ । ਓਮ ਜੈ . . . .
ਆਰਤੀ
ਸ਼ੀ ਗੁਰੂ ਸ਼ੀਚੰ ਦ ਮਹਾਰਾਜ ਜੀ ਕੀ
ਓਮ ਜੈ ਰੀਚੰ ਦ ਦੇਵਾ , ਸਵਾਮੀ ਸ਼ੀਚੰ ਦ ਦੇਵਾ ।
ਸੁਿਰ ਨਰ ਮੁਿਨਜਨ ਿਧਆਵਤ , 2
ਸੰ ਤਨ ਕੇ ਸਾਿਹਬਾ - ਹਿਰ ਓਮ ਜੈ . . .
ਕਿਲਯੁਗ ਘੋਰ ਅੰ ਧਕਾਰ ,
ਦੇਖ ਕਰ ਧਿਰਓ ਅਵਤਾਰ - ਸਾਵਮੀ ਧਿਰਓ . . .
ੰ ਕਰ ਰੂਪ ਸਦਾ ਿ ਵ , 2
ਹਰ ਅਪਰੰ ਪਰਾ । ਹਿਰ ਓਮ ਜੈ . . .
ਯੋਗ ਦਰ ਅਵਧੂਤ ਸਦਾ ਤੁਮ ,
ਬਾਲਕ ਬਹਮਚਾਰੀ । ਸਵਾਮੀ ਬਾਲਕ . . . .
ਭੇਖ ਉਦਾਸੀਨ ਪਾਲਕ , 2
ਮਿਹਮਾ ਅਿਤ ਭਾਰੀ । ਹਿਰ ਓਮ ਜੈ . . .
ਰਾਮ ਦਾਸ ਗੁਰੂਅਰਜੁਨ ,
ਸੋਢੀ ਕੁਲ ਭੂ ਣ । ਸਵਾਮੀ ਸੋਢੀ . . . .
ਸੇਵਤ ਚਰਣ ਤੁਮਹਾਰੇ , 2
ਿਮਟ ਗਏ ਸਭ ਦੂ ਣ । ਹਿਰ ਓਮ . . .
ਿਰੱ ਿਧ ਿਸੱ ਧ ਕੇ ਦਾਤਾ ,
ਭਗਤਨ ਕੇ ਤਾਤਾ । ਸਵਾਮੀ ਭਗਤਾਨ . . .
ਰੋਗ ੋਕ ਸਭ ਕਾਟੋ , 2
ਰਣੀ ਜੋ ਆਤਾ । ਹਿਰ ਓਮ . . .
ਭਗਤ ਿਗਿਰ ਸਿਨਆਸੀ ,
ਚਰਣ ਿਵਚ ਗਿਰਓ । ਸਵਾਮੀ ਚਰਣ . . . .
ਕਾਟ ਿਦਓ ਭਵ ਬੰ ਧਨ , 2
ਿ ਅਪਨਾ ਕਿਰਓ । ਹਿਰ ਓਮ . . . .
ਉਦਾਸੀਨ ਕੇ ਮਾਲਕ ,
ਪਾਲਕ ਦੁਖ ਘਾਲਕ । ਸਵਾਮੀ ਪਾਲਕ . . . .
ਆਚਾਰਯ ਿ ਰ ਧਾਰਯ , 2
ਜਗ ਕੇ ਸੰ ਚਾਲਕ । ਹਿਰ ਓਮ . . . .
ਬੇਦੀ ਬੰ ਹਿਖਓ ਜਗ ਭੀਤਰ ,
ਿਕਰਪਾ ਕਰ ਭਾਰੀ । ਸਵਾਮੀ ਿਕਰਪਾ . . . .
ਧਰਮਚੰ ਦ ਉਪਦੇਿ ਓ , 2
ਜਾਵ ਬਿਲਹਾਰੀ । ਹਿਰ ਓਮ . . .
ਗੌਰ ਵਰਣ ਤਣ ਭਸਮੀ ,
ਕਾਮ ਮ ਸਜੇ ਮੁਦਾ । ਸਵਾਮੀ ਕਾਨ . . .
ਬ ਵਰੀਆਂ ਿ ਰ ੋਿਭਤ , 2
ਿਪਖ ਕਰ ਜਗ ਉਧਰਾ । ਹਿਰ ਓਮ . . .
ਪਦਮਾਸਨ ਕੋ ਬ ਧ ,
ਯੋਗ ਕੇ ਿਲਓ ਧਾਰੋ । ਸਵਾਮੀ ਯੋਗ ਕੋ . . . .
ਐਸੋ ਰੂਪ ਤੁਮਹਾਰ , 2
ਮਨ ਮ ਿਨ ਤ ਧਾਰੋ । ਹਿਰ ਓਮ . . .
ਜੋਨ ਜਨ ਆਰਤੀ ਿਨਿ ਿਦਨ ,
ਬਾਵੇ ਕੀ ਗਾਵੇ । ਸਵਾਮੀ ਬਾਵੇ . . . .
ਬਸੇ ਜੀ ਬੈਕੰੁਠ ਨਰ ਨਾਰੀ , 2
ਸੁਖ ਯ ਫਲ ਪਾਵੇ । ਹਰ ਓਮ . . .
ਰਾਮ ਨਾਰਾਯਣ ਆਰਤੀ ,
ਭਾਵੇ ਕੀ ਸਾਜੀ । ਸਵਾਮੀ ਬਾਵੇ . . .
ਬਾਲਯਤੀ ੀਚੰ ਦ ਜੀ , 2
ਜਨ ਪਰ ਰਹੋ ਰਾਜੀ । ਹਿਰ ਓਮ . . . .

ਅਰਦਾਸ
ਹਿਰ ਹਿਰ ਨਾਮ ਜਵੋ ਹੋਵੇ ਿਨਰਭੈਏ ਬੋਲ
ਸ਼ੀਚੰ ਦਰ ਭਗਵਾਨ ਕੀ ਜੈ ।
ਪਿਥਮੇ ਗੁਰੂਕੋ ਨਮੋ ਦੂਸਰ ਨਮੋ ਗਣੇ ,
ਸ਼ੀਚੰ ਦਰ ਕੇ ਬੰ ਦਨਾ ਕਾਟੋ ਸਗਲ ਕਲੇ ।
ਹਿਰ ਓਮ ਤੱ ਤਸਤ ! ਹਿਰ ਓਮ
ਤੱ ਤਸਤ ! ਹਿਰ ਓਮ ਤੱ ਤਸਤ !
ਓਮ ਅਖੰ ਡ ਅਦਵੈਤ ਸਿਤ ਸਵਰੂਪ ਪਕਾ ਪੰ ੁਜ
ਕੀ ਮਿਹਮਾ ਕਾ ਿਧਆਨ ਧਰ ਬੋਲੇ , ਸਿਤਗੁਰੂ ੀਚੰ ਦ ਹਰੋ !
ਸ਼ੀ ਸਿਤਗੁਰੂ ਸਨਕ , ਸਨੰਦਨ , ਸਨਾਤਨ ,
ਸਨਤਕੁਮਾਰ ਅਿਵਨਾ ੀਮੁਿਨ ਿਨਰਵਾਣਦੇਵ ਜੀ
ਕੇ ਚਰਣ ਕਮਲ ਕਾ ਿਧਆਨ ਧਰ ਬੋਲੇ
ਸ਼ੀ ਗੁਰੂ ੀਚੰ ਦਰ ਹਰੇ !
ਉਦਾਸੀਨਾਚਾਰੀਆ ਜਗਤਗੁਰੂ
ਸ਼ੀਚੰ ਦਰ ਭਗਵਾਨ ਜੀ ਕੇ ਚਰਣ ਕਮਲ ਕਾ
ਿਧਆਨ ਧਰ ਬੋਲੋ ਸ਼ੀਗੁਰੂ ਸ਼ੀਚੰ ਦ ਹਰੇ !
ਿਸ਼ੱ ਧੇ ਵਰ ਯੋਗ ਰਾਜ ਬਾਬਾ ਬਨਖੰ ਡੀ
ਸਾਿਹਬ ਜੀ ਿਤਆਗੀ ਿਨਰਵਾਣ ਦੇਵ ਬਾਬਾ
ਪੀਤਮਦਾਸ ਜੀ , ਪਿਵੱ ਤਰ ਗੋਲਾ ਸਾਿਹਬ ਜੀ ,
ਵੰ ਦਨੀਯ ਧਵਜਾ ਸਾਿਹਬ ਜੀ ਕੇ ਸ਼ੀ ਚਰਣ ਕਮਲ
ਕਾ ਿਧਆਨ ਧਰ ਬੋਲੋ ਸ਼ੀਗੁਰੂ ੀਚੰ ਦ ਹਰੇ !
ਚਾਰ ਦੇਵ ਟ ਸਾ ਤਰ ,
ਅਠਾਰਹ ਪੁਰਾਣ , ਸਤਾਈ ਿਸਮਰਤੀ ,
ਚੌ ਠ ਕਲਾ ਜੰ ਤਰ , ਮੰ ਤਲ ਿਗਆ ਿਵਿਗਆਨ ,
ਜਗਤ ਜਨਣੀ , ਜਗਦੰ ਬਾ ,
ਗੀਤਾ ਰਮਾਇਣ , ਸ਼ੀਚੰ ਦਰ ਿਸਧ ਤ ਸਾਗਰ
ਗੰ ਥ ਕੇ ਪਿਤਵਰ ਉਪਦੇ ਕਾ ਿਧਆਨ ਧਰ
ਬੋਲੇ ਸ਼ੀਗੁਰੂ ੀਚੰ ਦ ਹਰੇ !
ਚਾਰੇ ਧੁਨ , ਛੇ ਬਖ ੀ , ਸ਼ੀ ਭੇਖ ਭਗਵਾਨ ਜੀ
ਦੇ ਚਰਣ ਕਮਲ ਕਾ ਿਧਆਨ ਧਰ ਕਰ
ਬੋਲੋ ਜੀ ਰੀਗੁਰੂ ੀਚੰ ਦ ਹਰੇ !
ਸੀਗਣੇ , ਸੂਿਰਆ , ਕਤੀ , ਬਹਮਾ ,
ਿਵ ਨੰੂ , ਮਹੇ , ਹਨੰੂਮਾਨ , ਗੰ ਗਾ ਯਮੁਨਾ ,
ਸਰਸਵਤੀ , ਿਤਵੇਣੀ , ਪਯਾਗਰਾਜ , ਕਾ ੀ - ਿਵ ਵਮਨਾਥ ,
ਮਾਤਾ ਅੰ ਨਪੂਰਣਾ , ਸਰਵ ਤੀਰਥ , ਦੇਵੀ - ਦੇਵਤਾਓ ਕੇ
ਸ਼ੀ ਚਰਣ - ਕਮਲ ਕਾ ਿਧਆਨ ਧਰ ਬੋਲੋ ਜੋ
ਸ਼ੀ ਗੁਰੂ ਸ਼ੀਚੰ ਦਰ ਹਰੇ !
ਚਾਰ ਧਾਮ ਸਪਤ ਮੋਕ ਪੁਰੀ , ੬੮ ਤੀਰਥ ,
ਸਰਵ ਕਤੀ ਪੀਠ , ਦਵਾਦ , ਜਯੋਿਤਰਿਲੰਗ
੩੩ ਕਿਟ ਦੇਵੀ ਦੇਵਤਾ , ੀਗੁਰੁ ਪਰਮਾਤਮ ਦੇਵ ਜੀ
ਕੇ ਰੀ ਚਰਣ - ਕਮਲ ਕਾ ਿਧਆਨ ਧਰ ਬੋਲੋ ਜੀ
ਸ਼ੀਗੁਰੂ ਸ਼ੀਚੰ ਦਰ ਹਰੇ ।
ਸ਼ੀਚੰ ਦ ਜਨਮ ਤਾਨ , ਤਲਵੰ ਡੀ ਸਾਿਹਬ ਜੀ ,
ਸ਼ੀਚੰ ਦਰ ਛੱ ਪਰ , ਸ਼ੀਚੰ ਦਰ ਪਾਦੁਕਾ , ੀਚੰ ਦਰ ਧਰਮ ਾਲਾ ,
ਸ਼ੀਚੰ ਦਰ ਿਚਨਾਰ , ੀਚੰ ਦਰਿ ਲਾ , ਧੂਨੀਵਨ ,
ਪੰ ਚ ਪਰਮੇ ਵਰ ਕੀ ਪਿਵਤਰਾ ਆਤਮਾਓ ਕਾ
ਿਧਆਨ ਧਰ ਬੋਲੋ ਜੀ ਸ਼ੀਗੁਰੂ ੀਚੰ ਦ ਹਰੋ !
ਮਹਾਮੰ ਡਲੇ ਰ , ਮੰ ਡਲੇ ਵਰ , ਸੰ ਤ ਮਹੰ ਤ , ਿਵਰਕਤ ,
ਪਰਮਹੰ ਸ , ਨਾਗਾ , ਿਨਰਵਾਣ , ਿਤਆਗੀ , ਤਪਸਵੀ - ਿਗਆਨੀ ,
ਹਾਟੀ - ਬਾਟੀ , ਯੋਗੀ - ਯਤੀ , ਜੀ ਕੇ ਸ਼ੀਚਰਣ - ਕਮਲ ਕਾ
ਿਧਆਨ ਧਰ ਬੋਲੋ ਜੀ ੀਗੁਰੂ ਸ਼ੀਚੰ ਦ ਹਰੇ !
ਸਰਵ ਰੀ ਮੁਿਨ ਮਹਾਤਮਾਓ ਕੇ ਸਿਮਆਨੁਸਾਰ ਸੰ ਿਧਆ ,
ਗਾਇਤਰੀ , ਪੂਜਾ - ਪਾਥ , ਧੂਪ - ਦੀਪ , ਆਰਤੀ ,
ਭਜਨ , ਕਥਾ - ਕੀਰਤਨ ਕੀ ਅਰਦਾਸ
ਜਗਤਗੁਰੂ ਸ਼ੀਚੰ ਦਰ ਭਗਵਾਨ ਜੀ ਕੇ
ਸ਼ੀਚਰਣ ਕਮਲ ਮ ਭੂਲ - ਚੁਕ ਮਾਫ
ਸਚ ਅਖੰ ਡ ਪਮਾਣ , ਭੇਖ ਕੀ ਲਾਜ ,
ਬਾਣੀ ਕੀ ਟੇਕ , ਸਾਧੂਸੰਤ , ਕਾ ਸੰ ਗ
ਹਿਰ ਨਾਮ ਕਾ ਰੰ ਗ , ਭਜਨ - ਵਾਣੀ ,
ਕਾ ਪਕਾ , ਦੁਖ - ਕਲੇ ਪਾਪ ਕਾ ਨਾ ,
ਧਰਮੀ ਰਾਜਾ ਰਾਜ ਕਰੇ , ਪਜਾ ਸੁਖੀ ਬਸੇ,
ਜੋ ਜਨ ਸੰ ਤ ਰਣ ਪੜੇ ਸੋ ਤਰੇ . . . .
ਜਗਤਗੁਰੂ ਸ਼ੀਚੰ ਦਰ ਭਗਵਾਨ ਚੜਦੀ ਕਲਾ ਆਪ
ਜੀ ਦੇ ਭਾਣੇ ਸਰਬੱ ਤ ਕਾ ਭਲਾ
ੀਚੰ ਦਰ ਜੀ ਬੋਲਦੇ ਮੱ ੁਖ 'ਚੋ ਬਚਨ ਉਚਾਰ ,
ਪਾਪ ਦੇ ਬੇੜੇ ਡੱ ੁਬਦੇ ਧਰਮ ਜੀ ਜੈ ਜੈ ਕਾਰ ।
ਜਗਤਗੁਰੂ ਸ਼ੀਚੰ ਦਰ ਭਗਵਾਨ ਕੀ ਜੈ !
ਰੱ ਿਖਆ ਬਦ :—
ਸਰਬ ਬਾਨ ਪਬੂ ਰੱ ਿਖਆ ਕੀਨ ।
ਹਾਥ ਦੇ ਰਾਿਖਓ ਕਰ ਆਪਣਾ ।
ਕਰਤੇ ਪੁਰਖ ਗੋਪਾਲ ਪਵੀਨ ॥ ਰਹਾਓ ॥
ਦੋਖੀ ਦੁਸਟ ਰਹੇ ਝਖ ਮਾਰਤ ,
ਸਤਰ ਅਸਤਰ ਕੋ ਚਲਨ ਨ ਦੀਨ ।
ਯੰ ਤਰ ਮੰ ਤਰ ਜਨ ਬ ਧ ਖਲਾਰੇ ,
ਮੂਰਤ ਪਾਨ ਸੱ ਮਸਰ ਚੀਨ ॥ ੧ ॥
ਚਹੁ ਿਦਸ ਕੋਟ ਹਿਰ ਿਕਰਪਾ ਕਾ ,
ਮੋਹਕਮ ਦਵਾਰੈ ਜੱ ਰ ਜੜੀਨ ।
ਗੋਲੀ ਗੋਲਾ ਤੁਪਕ ਤੱ ੁਫਗਨ ,
ਭੂਤ ਈਠ ਇੱਤ ਉਤ ਫੈਕੀਨ । ੨ ॥
ਦਮੋਦਰ ੀਪਿਤ ਜਨ ਪਾਲਕ ,
ਮਾਰਕ ਦੰ ੁਹ ਲੋ ਕਨ ਮਿਤ ਦੀਨ ।
ਸ਼ੀਚੰ ਦ ਿਸਮਰੋ ਿਦਨ ਰੈਣੀ ,
ਸਦਾ ਸਹਾਇਕ ਗਹਰ ਿਮਹੀਨ ।। ੩ ।।
( ਇਹ ਬਾਣੀ ਸ਼ੀਚੰ ਦਰ ਿਸਧ ਤ ਸਾਗਰ ਗੰ ਥ ਦੇ ੮੧੬ ਪੰ ਨ ਤੇ ਦਰਜ ਹੈ | )
ਇਸ ਬਾਣੀ ਦਾ ੪੧ ਿਦਨ ੧੦੮ ਵਾਰ ਕਰਨ ਵਾਲਾ ਦੁ ਮਨ , ਅਸਤਰ ,
ਤਰ ਅਤੇ ਹਰ ਪਕਾਰ ਤ ਜੀਵਨ ਕੀ ਰੱ ਿਖਆ ਹੰ ੁਦੀ ਹੈ । ਪਾਠ ਸਮੇ
ਦੇਸੀ ਘੀ ਦੀ ਜੋਤੀ ਜਗਾ ਕੇ ਰੋਟ ਪ ਾਿਦ ਦਾ ਭੋਗ ਲਗਾਉਣਾ ਹੈ ।

ਸੱ ੁਖ , ਤੀ ਤੇ ਧਨ ਦੋਲਤ ਲਈ ਬਦ :—

ਨਾਰਾਇਣ ਿਨ ਤ ਗਾਈਐ , ਿਮਲ ਸੰ ਤ ਸਮਾਜੈ ,


ਉਰ ਿਨਰਮਲ ਤੋ ਜਾਣੀਐ , ਅਪਰੰ ਪਰ ਰਾਜੇ ।
ਹਿਰ ਗੁਣ ਗਾਈਐ ਨੀਤ , ਇਕੋ ਇਕ ਬਖਾਣੀਐ ,
ਤਜ ਦੁਤੀਆ ਿਵਪਰੀਤ | ਰਹਾਓ ।
ਸਦਾ ਸਹਾਨੀ ਸੰ ਗ ਪਭੁ , ਿਨਹਚਲ ਿਤਸ ਧਾਮਾ ।
ਤਾ ਕੇ ਗਿਹ ਕਹੋ ਿਕਆ ਕਮੀ ਿਜੰ ਹ ਪੀਤਮ ਰਾਮਾ ।
ਲਛਮੀ ਕਰ ਜੋੜੋ ਖੜੀ ਹਿਰ ਕੀ ਅਗਵਾਈ ।
ਿਰਧ ਿਸਧ ਨਵ ਿਨਿਧਆ ਮੁਖ ਪੇਖਤ ਚਾਈ ।
ਕਾਮਧੇਣ ਿਚੰ ਤਮਨ ਤਰ ਕਲਪ ਸੁਹਾਇਆ ।
ਸ਼ੀਚੰ ਦਰ ਪੂਰਨ ਧਨੀ ਵੈਕੰੁਠ ਰਾਇਆ ।
ਇਸ ਬਾਣੀ ਦਾ ੪੧ ਿਦਨ੧੦੮ ਵਾਰ ਕਰਨ ਨਾਲ ਧਨ ਦੀ ਕਮੀ ਨਹ
ਰਿਹੰ ਦੀ ਅਤੇ ਿਰਧੀ ਿਸੱ ਧੀ ਵੀ ਪਾਪਤ ਹੰ ੁਦੀ ਹੈ । ਪਾਠ ਸਮੇ ਦੇਸੀ ਘੀ ਦੀ
ਜੋਤੀ ਜਗਾ ਕੇ ਰੋਟ ਪਸਾਿਦ ਦਾ ਭੋਗ ਲਗਾਉਣਾ ਹੈ ।

ਿਵਛੜੇ ਸੱ ਜਣ ਦੇ ਮੇਲ ਲਈ ਬਦ :--

ਮੇਰੇ ਹਿਰ ਪਭੂ ਪੀਤਮ ਮ ਖਰੀ ਦੁਹੇਲੀ ,


ਤੁਝ ਿਬਨ ਕੋਉ ਨਾ ਸੁਝਈ ਸਗਰੇ ਜੱ ਗ ਬੇਲੀ ॥ ੧ ॥
ਇਕੋ ਮੇਰਾ ਧਨੀ ਤੰ ੂ ਨਿਹ ਛੋੜ ਅਕੇਲੀ
ਘੋੜੀ ਚੜੀ ਕੇ ਆਉ ਇਤ ਲੀਜੈ ਸੰ ਗ ਮੇਲੀ ॥ ੧ | | ਰਹਾਉ ॥
ਅੰ ਦਰ ਵੇਦਨ ਕਰਕ ਸਰਕ ਨਹ ਪਾਤ ਸਹੇਲੀ ॥ ੨ ॥
ਏਕੋ ਏਕ ਪਛਾਣਤਾ ਅਨੁਭਾਵਕ ਲੇ ਲੀ ।
ਸ਼ੀਚੰ ਦਰ ਗਾਿਹ ਬ ਹ ਲੇ ਹੁ ਆਪਨ ਕਰ ਹਲੀ ॥ ੩ ॥ ੩੦ ॥
ਇਹ ਬਾਣੀ ਸ਼ੀਚੰ ਦਰ ਿਸਧ ਤ ਸਾਗਰ ਗੰ ਥ ਦੇ ੫੩੯ ਪੰ ਨ ਤੇ ਦਰਜ ਹੈ ।
ਇਸ ਬਾਣੀ ਦਾ ੪੧ ਿਦਨ ੧੦੮ ਵਾਰ ਕਰਨ ਨਾਲ ਿਵਛੜੇ ਸੱ ਜਣ ਦਾ
ਮੇਲ ਹੋ ਜ ਦਾ ਹੈ । ਪਾਠ ਸਮੇ ਦੇਸੀ ਘੀ ਦੀ ਜੋਤੀ ਜਗਾ ਕੇ ਰੋਟ ਪਸਾਿਦ
ਦਾ ਭੋਗ ਲਗਾਉਣਾ ਹੈ ।
ਧੰ ਨਾ ॥
ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਿਤ ਕਰੰ ਤੇ ਿਤਨ
ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਿਲ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਿਨਤ ਜੀਉ ॥
ਪਨੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ ਕਾ ॥੧॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਿਨ ਤੁਰੀ ਚੰ ਗੇਰੀ ॥
ਘਰ ਕੀ ਗੀਹਿਨ ਚੰ ਗੀ ॥
ਜਨੁ ਧੰ ਨਾ ਲੇ ਵੈ ਮੰ ਗੀ ॥੨॥੪॥
ਗੁਰੂ ੀ 108 ਿਰ ੀ
ਿਕ ਨਾ ਨੰਦ ਾ ਤਰੀ ਜੀ
ਸੰ ਤ ਬਾਬਾ ਜਸਿਵੰ ਦਰ ਦਾਸ ਜੀ

You might also like