You are on page 1of 7

Translations

Mahatama Buddha
Mahakavi Kalidasa
Sant Jai Dev
Lalleshwari
Nund Rishi
Sarmad
Bhai Nand Lal Goya
Hazrat Shams Tabrez
Bu Ali Shah Qalandar
Sultan Bahu
Maulana Rumi
Subramanya Bharathi
Rabindranath Tagore
Anton Chekhov
Maxim Gorky
Rasool Hamzatov
Alexander Pushkin
Nazim Hikmet

  
Poetry of Guru Gobind Singh Ji

ਗੁਰੂ ਗੋਿਬੰਦ ਿਸੰਘ ਜੀ ਦੀਆਂ ਰਚਨਾਵਾਂ


1. ਿਖਆਲ

ਿਮਤ ਿਪਆਰੇ ਹਾਲ ਮੁਰੀਦਾਂ ਦਾ ਕਿਹਣਾ ॥


ਤੁਧੁ ਿਬਨੁ ਰੋਗੁ ਰਜਾਈਆਂ ਦਾ ਓਢਣ ਨਾਗ ਿਨਵਾਸਾਂ ਦੇ ਰਿਹਣਾ ॥
ਸੂਲ ਸੁਰਾਹੀ ਖੰਜਰੁ ਿਪਆਲਾ ਿਬੰਗ ਕਸਾਈਆਂ ਦਾ ਸਿਹਣਾ ॥
ਯਾਰੜੇ ਦਾ ਸਾ ਸੱਥਰੁ ਚੰਗਾ ਭੱਠ ਖੇਿੜਆਂ ਦਾ ਰਿਹਣਾ ॥1॥1॥

2. ਸੁਣ ਕੈ ਸੱਦੁ ਮਾਹੀ ਦਾ ਮੇਹ

ਸੁਣ ਕੈ ਸੱਦੁ ਮਾਹੀ ਦਾ ਮੇਹ , ਪਾਣੀ ਘਾਹੁ ਮੁਤੋ ਨੇ


ਿਕਸੈ ਨਾਿਲ ਨ ਰਲੀਆ ਕਾਈ, ਕੇਹੋ ਸ਼ਉਕ ਪਯੋ ਨੇ
ਗਇਆ ਿਫਰਾਕੁ ਿਮਿਲਆ ਿਮਤ ਮਾਹੀ, ਤਾਂਹੀ ਸ਼ੁਕਰ ਕੀਤੋ ਨੇ ।

3. ਰਾਮਕਲੀ

ਰੇ ਮਨ ਇਿਹ ਿਬਿਧ ਜੋਗੁ ਕਮਾਓ ॥


ਿਸੰਙੀ ਸਾਚ ਅਕਪਟ ਕੰਠਲਾ ਿਧਆਨ ਿਬਭੂਤ ਚੜਾਓ ॥1॥ ਰਹਾਉ ॥
ਤਾਤੀ ਗਹੁ ਆਤਮ ਬਿਸ ਕਰ ਕੀ ਿਭੱਛਾ ਨਾਮ ਅਧਾਰੰ ॥
ਬਾਜੇ ਪਰਮ ਤਾਰ ਤਤੁ ਹਿਰ ਕੋ ਉਪਜੈ ਰਾਗ ਰਸਾਰੰ ॥1॥
ਉਘਟੈ ਤਾਨ ਤਰੰਗ ਰੰਿਗ ਅਿਤ ਗਯਾਨ ਗੀਤ ਬੰਧਾਨੰ ॥
ਚਿਕ ਚਿਕ ਰਹੇ ਦੇਵ ਦਾਨਵ ਮੁਿਨ ਛਿਕ ਛਿਕ ਬਯੋਮ ਿਬਵਾਨੰ ॥2॥
ਆਤਮ ਉਪਦੇਸ਼ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੇ ॥
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੇ ॥3॥2॥

4. ਰਾਮਕਲੀ

ਪਾਨੀ ਪਰਮ ਪੁਰਖ ਪਖ ਲਾਗੋ ॥


ਸੋਵਤ ਕਹਾ ਮੋਹ ਿਨੰ ਦਾ ਮੈ ਕਬਹੂੰ ਸੁਿਚਤ ਹੈ ਜਾਗੋ ॥1॥ ਰਹਾਉ ॥
ਔਰਨ ਕਹ ਉਪਦੇਸ਼ਤ ਹੈ ਪਸੁ ਤੋਿਹ ਪਬੋਧ ਨ ਲਾਗੋ ॥
ਿਸੰਚਤ ਕਹਾ ਪਰੇ ਿਬਿਖਯਨ ਕਹ ਕਬਹੁ ਿਬਖੈ ਰਸ ਤਯਾਗੋ ॥1॥
ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ ॥
ਸੰਗਿਹ ਕਰੋ ਸਦਾ ਿਸਮਰਨ ਕੋ ਪਰਮ ਪਾਪ ਤਿਜ ਭਾਗੋ ॥2॥
ਜਾ ਤੇ ਦੂਖ ਪਾਪ ਨਿਹ ਭੇਟੈ ਕਾਲ ਜਾਲ ਤੇ ਤਾਗੋ ॥
ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਿਰ ਕੇ ਰਸ ਪਾਗੋ ॥3॥3॥

5. ਰਾਗੁ ਸੋਰਿਠ

ਪਭਜੂ ਤੋਕਿਹ ਲਾਜ ਹਮਾਰੀ ॥


ਨੀਲ ਕੰਠ ਨਰਹਿਰ ਨਾਰਾਇਣ ਨੀਲ ਬਸਨ ਬਨਵਾਰੀ ॥1॥ਰਹਾਉ ॥
ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਅਹਾਰੀ ॥
ਮਾਧਵ ਮਹਾ ਜੋਿਤ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥1॥
ਿਨਰਿਬਕਾਰ ਿਨਰਜੁਰ ਿਨੰ ਦਾਿਬਨੁ ਿਨਰਿਬਖ ਨਰਕ ਿਨਵਾਰੀ ॥
ਿ ਪਾਿਸੰਧ ਕਾਲ ਤੈ ਦਰਸੀ ਕੁਿ ਤ ਪਨਾਸਨਕਾਰੀ ॥2॥
ਧਨੁਰਪਾਨ ਿਧਤ ਮਾਨ ਧਰਾਧਰ ਅਿਨ ਿਬਕਾਰ ਅਿਸ ਧਾਰੀ ॥
ਹੌ ਮਿਤ ਮੰਦ ਚਰਨ ਸ਼ਰਨਾਗਿਤ ਕਿਰ ਗਿਹ ਲੇਹੁ ਉਬਾਰੀ ॥3॥1॥

6. ਰਾਗੁ ਕਿਲਆਨ

ਿਬਨ ਕਰਤਾਰ ਨ ਿਕਰਤਮ ਮਾਨ ॥


ਆਿਦ ਅਜੋਿਨ ਅਜੈ ਅਿਬਨਾਸ਼ੀ ਿਤਹ ਪਰਮੇਸ਼ਰ ਜਾਨ ॥1॥ ਰਹਾਉ ॥
ਕਹਾ ਭਯੋ ਜੋ ਆਿਨ ਜਗਤ ਮੈ ਦਸਕੁ ਅਸੁਰ ਹਿਰ ਘਾਏ ॥
ਅਿਧਕ ਪਪੰਚ ਿਦਖਾਇ ਸਭਨ ਕਹ ਆਪਿਹ ਬਹਮੁ ਕਹਾਏ ॥1॥
ਭੰਜਨ ਗੜਨ ਸਮਰਥ ਸਦਾ ਪਭ ਸੋ ਿਕਮ ਜਾਤ ਿਗਨਾਯੋ ॥
ਤਾ ਤੇ ਸਰਬ ਕਾਲ ਕੇ ਅਿਸ ਕੋ ਘਾਇ ਬਚਾਇ ਨ ਆਯੋ ॥2॥
ਕੈਸੇ ਤੋਿਹ ਤਾਿਰ ਹੈ ਸੁਿਨ ਜੜ ਆਪ ਡੁਬਯੋ ਭਵ ਸਾਗਰ ॥
ਛੁਿਟਹੋ ਕਾਲ ਫਾਸ ਤੇ ਤਬ ਹੀ ਗਹੋ ਸ਼ਰਿਨ ਜਗਤਾਗਰ ॥3॥1॥

7. ਿਤਲੰਗ ਕਾਫੀ

ਕੇਵਲ ਕਾਲ ਈ ਕਰਤਾਰ ॥


ਆਿਦ ਅੰਤ ਅਨੰ ਿਤ ਮੂਰਤ ਗੜਨ ਭੰਜਨਹਾਰ ॥1॥ ਰਹਾਉ ॥
ਿਨੰ ਦ ਉਸਤਤ ਜਉਨ ਕੇ ਸਮ ਸ਼ੱਤ ਿਮਤ ਨ ਕੋਇ ॥
ਕਉਨ ਬਾਟ ਪਰੀ ਿਤਸੈ ਪਥ ਸਾਰਥੀ ਰਥ ਹੋਇ ॥1॥
ਤਾਤ ਮਾਤ ਨ ਜਾਤ ਜਾਕਰ ਪੁਤ ਪੌਤ ਮੁਕੰਦ ॥
ਕਉਨ ਕਾਜ ਕਹਾਿਹੰਗੇ ਤੇ ਆਿਨ ਦੇਵਿਕ ਨੰ ਦ ॥2॥
ਦੇਵ ਦੈਤ ਿਦਸਾ ਿਵਸਾ ਿਜਹ ਕੀਨ ਸਰਬ ਪਸਾਰ ॥
ਕਉਨ ਉਪਮਾ ਤਉਨ ਕੋ ਮੁਖ ਲੇਤ ਨਾਮੁ ਮੁਰਾਰ ॥3॥1॥

8. ਰਾਗੁ ਿਬਲਾਵਲ

ਸੋ ਿਕਮ ਮਾਨਸ ਰੂਪ ਕਹਾਏ ॥


ਿਸੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥1॥ ਰਹਾਉ ॥
ਨਾਰਦ ਿਬਆਸ ਪਰਾਸਰ ਧਰੂਅ ਸੇ ਧਯਾਵਤ ਧਯਾਨ ਲਗਾਏ ॥
ਬੇਦ ਪੁਰਾਨ ਹਾਰ ਹਠ ਛਾਿਡਓ ਤਦਿਪ ਧਯਾਨ ਨ ਆਏ ॥1॥
ਦਾਨਵ ਦੇਵ ਿਪਸਾਚ ਪੇਤ ਤੇ ਨੇ ਤਿਹ ਨੇ ਿਤ ਕਹਾਏ ॥
ਸੂਛਮ ਤੇ ਸੂਛਮ ਕਰ ਚੀਨੇ ਿਬਧਨ ਿਬਧ ਬਤਾਏ ॥2॥
ਭੂਮ ਅਕਾਸ਼ ਪਤਾਲ ਸਭੌ ਸਿਜ ਏਕ ਅਨੇ ਕ ਸਦਾਏ ॥
ਸੋ ਨਰ ਕਾਲ ਫਾਸ ਤੇ ਬਾਚੇ ਜੋ ਹਿਰ ਸ਼ਰਣ ਿਸਧਾਏ ॥3॥1॥

9. ਰਾਗੁ ਦੇਵਗੰਧਾਰੀ

ਇਕ ਿਬਨ ਦੂਸਰ ਸੋ ਨ ਿਚਨਾਰ ॥


ਭੰਜਨ ਗੜਨ ਸਮਰਥ ਸਦਾ ਪਭ ਜਾਨਤ ਹੈ ਕਰਤਾਰ ॥1॥ ਰਹਾਉ ॥
ਕਹਾ ਭਇਓ ਜੋ ਅਿਤ ਿਹਤ ਿਚਤ ਕਰ ਬਹੁਿਬਿਧ ਿਸਲਾ ਪੁਜਾਈ ॥
ਪਾਨ ਥਕੇ ਪਾਿਹਨ ਕੱਹ ਪਰਸਤ ਕਛੁ ਕਰ ਿਸੱਧ ਨ ਆਈ ॥1॥
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
ਤਾ ਮੈ ਕਹਾਂ ਿਸੱਧ ਹੈ ਰੇ ਜੜ ਤੋਿਹ ਕਛੂ ਬਰ ਦੈ ਹੈ ॥2॥
ਜੌ ਿਜਯ ਹੋਤ ਦੇਤ ਕਛੁ ਤੁਿਹ ਕਰ ਮਨ ਬਚ ਕਰਮ ਿਬਚਾਰ ॥
ਕੇਵਲ ਏਕ ਸ਼ਰਿਣ ਸੁਆਮੀ ਿਬਨ ਯੌ ਨਿਹ ਕਤਿਹ ਉਧਾਰ ॥3॥1॥

10. ਰਾਗੁ ਦੇਵਗੰਧਾਰੀ

ਿਬਨ ਹਿਰ ਨਾਮ ਨ ਬਾਚਨ ਪੈ ਹੈ ॥


ਚੌਦਹ ਲੋਕ ਜਾਿਹ ਬਿਸ ਕੀਨੇ ਤਾ ਤੇ ਕਹਾਂ ਪਲੈ ਹੈ ॥1॥ ਰਹਾਉ ॥
ਰਾਮ ਰਹੀਮ ਉਬਾਰ ਨ ਸਿਕ ਹੈ ਜਾ ਕਰ ਨਾਮ ਰਟੈ ਹੈ ॥
ਬਹਮਾ ਿਬਸ਼ਨ ਰੁਦ ਸੂਰਹ ਸਿਸ ਤੇ ਬਿਸ ਕਾਲ ਸਭੈ ਹੈ ॥1
ਬੇਦ ਪੁਰਾਨ ਕੁਰਾਨ ਸਭੈ ਮਤ ਜਾਕਹ ਨੇ ਿਤ ਕਹੈ ਹੈ ॥
ਇੰਦ ਫਿਨੰ ਦ ਮੁਿਨੰ ਦ ਕਲਪ ਬਹੁ ਧਯਾਵਤ ਧਯਾਨ ਨ ਐ ਹੈ ॥2॥
ਜਾ ਕਰ ਰੂਪ ਰੰਗ ਨਿਹ ਜਿਨਯਤ ਸੋ ਿਕਮ ਸਯਾਮ ਕਹੈ ਹੈ ॥
ਛੁਟਹੋ ਕਾਲ ਜਾਲ ਤੇ ਤਬ ਹੀ ਤਾਿਹ ਚਰਨ ਲਪਟੈ ਹੈ ॥3॥2॥

11. ਜਾਗਿਤ ਜੋਤ ਜਪੈ ਿਨਸ ਬਾਸੁਰ


ਜਾਗਿਤ ਜੋਤ ਜਪੈ ਿਨਸ ਬਾਸੁਰ ਏਕ ਿਬਨਾ ਮਨ ਨੈ ਕ ਨ ਆਨੈ ॥
ਪੂਰਨ ਪੇਮ ਪਤੀਤ ਸਜੈ ਬਤ ਗੋਰ ਮੜੀ ਮਟ ਭੂਲ ਨ ਮਾਨੈ ॥
ਤੀਰਥ ਦਾਨ ਦਇਆ ਤਪ ਸੰਜਮ ਏਕ ਿਬਨਾ ਨਹ ਏਕ ਪਛਾਨੈ ॥
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਿਹ ਨਖਾਲਸ ਜਾਨੈ ॥1॥

12. ਕਾਹੇ ਕਉ ਪੂਜਤ ਪਾਹਨ ਕਉ

ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥


ਤਾਹੀ ਕੋ ਪੂਜ ਪਭੂ ਕਿਰ ਕੈ ਿਜਹ ਪੂਜਤ ਹੀ ਅਘ ਓਘ ਿਮਟਾਹੀ ॥
ਆਿਧ ਿਬਆਿਧ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਿਟ ਜਾਹੀ ॥
ਤਾਹੀ ਕੋ ਧਯਾਨੁ ਪਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥20॥

13. ਜੁੱਧ ਿਜਤੇ ਇਨ ਹੀ ਕੇ ਪਸਾਿਦ

ਜੁੱਧ ਿਜਤੇ ਇਨ ਹੀ ਕੇ ਪਸਾਿਦ ਇਨ ਹੀ ਕੇ ਪਸਾਿਦ ਸੁ ਦਾਨ ਕਰੇ ॥


ਅਘ ਅਉਘ ਟਰੈ ਇਨ ਹੀ ਕੇ ਪਸਾਿਦ ਇਨ ਹੀ ਿ ਪਾ ਫੁਨ ਧਾਮ ਭਰੇ ॥
ਇਨ ਹੀ ਕੇ ਪਸਾਿਦ ਸੁ ਿਬੱਿਦਆ ਲਈ ਇਨ ਹੀ ਕੀ ਿ ਪਾ ਸਭ ਸ਼ੱਤ ਮਰੇ ॥
ਇਨ ਹੀ ਕੀ ਿ ਪਾ ਕੇ ਸਜੇ ਹਮ ਹ ਨਹੀ ਮੋਸੋ ਗਰੀਬ ਕਰੋਰ ਪਰੇ ॥2॥

14. ਸੇਵ ਕਰੀ ਇਨ ਹੀ ਕੀ ਭਾਵਤ

ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ ॥


ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥
ਮੋ ਗਿਹ ਮੈ ਮਨ ਤੇ ਤਨ ਤੇ ਿਸਰ ਲਉ ਧਨ ਹੈ ਸਭ ਹੀ ਇਨ ਹੀ ਕੋ ॥3॥

15. ਕਹਾ ਭਯੋ ਜੋ ਦੋਉ ਲੋਚਨ ਮੂੰਦ ਕੈ

ਕਹਾ ਭਯੋ ਜੋ ਦੋਉ ਲੋਚਨ ਮੂੰਦ ਕੈ ਬੈਿਠ ਰਿਹਓ ਬਕ ਿਧਆਨ ਲਗਾਇਓ ॥


ਨਾਤ ਿਫਿਰਓ ਲੀਏ ਸਾਤ ਸਮੁਦਿਨ ਲੋਕ ਗਯੋ ਪਰਲੋਕ ਗਵਾਇਓ ॥
ਬਾਸ ਕੀਓ ਿਬਿਖਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਿਬਤਾਇਓ ॥
ਸਾਚੁ ਕਹ ਸੁਨ ਲੇਹੁ ਸਭੈ ਿਜਨ ਪੇਮ ਕੀਓ ਿਤਨ ਹੀ ਪਭ ਪਾਇਓ ॥9॥29॥

16. ਕਾਹੂ ਲੈ ਪਾਹਨ ਪੂਜ ਧਰਯੋ ਿਸਰ

ਕਾਹੂ ਲੈ ਪਾਹਨ ਪੂਜ ਧਰਯੋ ਿਸਰ ਕਾਹੂ ਲੈ ਿਲੰਗ ਗਰੇ ਲਟਕਾਇਓ ॥


ਕਾਹੂ ਲਿਖਓ ਹਿਰ ਅਵਾਚੀ ਿਦਸਾ ਮਿਹ ਕਾਹੂ ਪਛਾਹ ਕੋ ਸੀਸੁ ਿਨਵਾਇਓ ॥
ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਿਮਤਾਨ ਕੋ ਪੂਜਨ ਧਾਇਓ ॥
ਕੂਰ ਿ ਆ ਉਿਰਝਓ ਸਭ ਹੀ ਜਗ ਸੀ ਭਗਵਾਨ ਕੋ ਭੇਦੁ ਨ ਪਾਇਓ ॥10॥30॥

17. ਨਾਚਤ ਿਫਰਤ ਮੋਰ ਬਾਦਰ ਕਰਤ ਘੋਰ

ਨਾਚਤ ਿਫਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇ ਕ ਭਾਉ ਕਿਰਓ ਈ ਕਰਤ ਹੈ ॥
ਚੰਦਮਾ ਤੇ ਸੀਤਲ ਨ ਸੂਰਜ ਤੇ ਤਪਤ ਤੇਜ ਇੰਦ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ ॥
ਿਸਵ ਸੇ ਤਪਸੀ ਆਿਦ ਬਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪੱਿਸਆ ਨ ਅਨਤ ਹੈ ॥
ਿਗਆਨ ਕੇ ਿਬਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਿਫਰਾਏ ਈ ਿਫਰਤ ਹੈ ॥6॥76॥

18. ਕੋਊ ਭਇਓ ਮੁੰਡੀਆ ਸੰਿਨਆਸੀ ਕੋਊ

ਕੋਊ ਭਇਓ ਮੁੰਡੀਆ ਸੰਿਨਆਸੀ ਕੋਊ ਜੋਗੀ ਭਇਓ ਕੋਊ ਬਹਮਚਾਰੀ ਕੋਊ ਜਤੀ ਅਨੁਮਾਨਬੋ ॥
ਿਹੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਿਤ ਸਬੈ ਏਕੈ ਪਿਹਚਾਨਬੋ ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਿਲ ਭਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥15॥85॥

19. ਦੇਹੁਰਾ ਮਸੀਤ ਸੋਈ ਪੂਜਾ ਔ ਿਨਵਾਜ ਓਈ

ਦੇਹੁਰਾ ਮਸੀਤ ਸੋਈ ਪੂਜਾ ਔ ਿਨਵਾਜ ਓਈ ਮਾਨਸ ਸਬੈ ਏਕ ਪੈ ਅਨੇ ਕ ਕੋ ਭਮਾਉ ਹੈ ॥


ਦੇਵਤਾ ਅਦੇਵ ਜੱਛ ਗੰਧਬ ਤੁਰਕ ਿਹੰਦੂ ਿਨਆਰੇ ਿਨਆਰੇ ਦੇਸਨ ਕੇ ਭੇਸ ਕੋ ਪਭਾਉ ਹੈ ॥
ਏਕੈ ਨੈ ਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਿਤਸ ਔ ਆਬ ਕੋ ਰਲਾਉ ਹੈ ॥
ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥16॥86॥

20. ਜੈਸੇ ਏਕ ਆਗ ਤੇ ਕਨੂ ਕਾ ਕੋਿਟ ਆਗ ਉਠੈ

ਜੈਸੇ ਏਕ ਆਗ ਤੇ ਕਨੂਕਾ ਕੋਿਟ ਆਗ ਉਠੈ ਿਨਆਰੇ ਿਨਆਰੇ ਹੁਇ ਕੈ ਫੇਿਰ ਆਗ ਮੈ ਿਮਲਾਿਹਂਗੇ ॥


ਜੈਸੇ ਏਕ ਧੂਿਰ ਤੇ ਅਨੇ ਕ ਧੂਿਰ ਪੂਰਤ ਹੈ ਧੂਿਰ ਕੇ ਕਨੂਕਾ ਫੇਰ ਧੂਿਰ ਿਹ ਸਮਾਿਹਂਗੇ ॥
ਜੈਸੇ ਏਕ ਨਦ ਤੇ ਤੰਰਗ ਕੋਿਟ ਉਪਜਤ ਹ ਪਾਿਨ ਕੇ ਤਰੰਗ ਸਬੈ ਪਾਿਨ ਹੀ ਕਹਾਿਹਂਗੇ ॥
ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਬਛ ਹੁਇ ਸਪੱਛ ਉਡ ਜਾਿਹਂਗੇ ॥
ਕੇਤੇ ਨਭ ਬੀਚ ਅਛ ਪਛ ਕਉ ਕਰਗੇ ਭਛ ਕੇਤਕ ਪਤਛ ਹੁਇ ਪਚਾਇ ਖਾਇ ਜਾਿਹਂਗੇ ॥
ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਿਹਂਗੇ ॥
ਤੇਜ ਿਜਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਿਹਂਗੇ ॥18॥88॥

21. ਕੂਕਤ ਿਫਰਤ ਕੇਤੇ ਰੋਵਤ ਮਰਤ ਕੇਤੇ

ਕੂਕਤ ਿਫਰਤ ਕੇਤੇ ਰੋਵਤ ਮਰਤ ਕੇਤੇ ਜਲ ਮੈ ਡੁਬਤ ਕੇਤੇ ਆਗ ਮੈ ਜਰਤ ਹ ॥


ਕੇਤੇ ਗੰਗ ਬਾਸੀ ਕੇਤੇ ਮਦੀਨਾ ਮਕਾ ਿਨਵਾਸੀ ਕੇਤਕ ਉਦਾਸੀ ਕੇ ਭਮਾਏ ਈ ਿਫਰਤ ਹ ॥
ਕਰਵਤ ਸਹਤ ਕੇਤੇ ਭੂਿਮ ਮੈ ਗਡਤ ਕੇਤੇ ਸੂਆ ਪੈ ਚੜਤ ਕੇਤੇ ਦੁਖ ਕਉ ਭਰਤ ਹ ॥
ਗੈਨ ਮ ਉਡਤ ਕੇਤੇ ਜਲ ਮ ਰਹਤ ਕੇਤੇ ਿਗਆਨ ਕੇ ਿਬਹੀਨ ਜਕ ਜਾਰੇ ਈ ਮਰਤ ਹ ॥19॥89॥

22. ਦੀਿਨਨ ਕੀ ਪਿਤਪਾਲ ਕਰੈ

ਦੀਿਨਨ ਕੀ ਪਿਤਪਾਲ ਕਰੈ ਿਨਤ ਸੰਤ ਉਬਾਰ ਗਨੀਮਨ ਗਾਰੈ ॥


ਪੱਛ ਪਸੂ ਨਗ ਨਾਗ ਨਰਾਿਧਪ ਸਰਬ ਸਮੈ ਸਭ ਕੋ ਪਿਤਪਾਰੈ ॥
ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਿਲ ਕੇ ਨਹ ਕਰਮ ਿਬਚਾਰੈ ॥
ਦੀਨ ਦਇਆਲ ਦਇਆ ਿਨਿਧ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥1॥243॥

23. ਦਾਹਤ ਹੈ ਦੁਖ ਦੋਖਨ ਕੌ

ਦਾਹਤ ਹੈ ਦੁਖ ਦੋਖਨ ਕੌ ਦਲ ਦੁੱਜਨ ਕੇ ਪਲ ਮੈ ਦਲ ਡਾਰੈ ॥


ਖੰਡ ਅਖੰਡ ਪਚੰਡ ਪਹਾਰਨ ਪੂਰਨ ਪੇਮ ਕੀ ਪੀਤ ਸੰਭਾਰੈ ॥
ਪਾਰ ਨ ਪਾਇ ਸਕੈ ਪਦਮਾਪਿਤ ਬੇਦ ਕਤੇਬ ਅਭੇਦ ਉਚਾਰੈ ॥
ਰੋਜੀ ਹੀ ਰਾਜ ਿਬਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੈ ॥2॥244॥

24. ਕੀਟ ਪਤੰਗ ਕੁਰੰਗ ਭੁਜੰਗਮ

ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਿਵੱਖ ਭਵਾਨ ਬਨਾਏ ॥


ਦੇਵ ਅਦੇਵ ਖਪੇ ਅਹੰਮੇਵ ਨ ਭੇਵ ਲਿਖਓ ਭਮ ਿਸਓ ਭਰਮਾਏ ॥
ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਿਥ ਨ ਆਏ ॥
ਪੂਰਨ ਪੇਮ ਪਭਾਉ ਿਬਨਾ ਪਿਤ ਿਸਉ ਿਕਨ ਸੀ ਪਦਮਾਪਿਤ ਪਾਏ ॥3॥245॥

25. ਆਿਦ ਅਨੰ ਤ ਅਗਾਧ ਅਦੈਖ

ਆਿਦ ਅਨੰ ਤ ਅਗਾਧ ਅਦੈਖ ਸੁ ਭੂਤ ਭਿਵੱਖ ਭਵਾਨ ਅਭੈ ਹੈ ॥


ਅੰਿਤ ਿਬਹੀਨ ਅਨਾਤਮ ਆਪ ਅਦਾਗ ਅਦੋਖ ਅਿਛੱਦ ਅਛੈ ਹੈ ॥
ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪਭ ਵੈ ਹੈ ॥
ਦੀਨ ਦਇਆਲ ਦਇਆ ਕਰ ਸੀਪਿਤ ਸੁੰਦਰ ਸੀ ਪਦਮਾਪਿਤ ਏ ਹੈ ॥4॥246॥

26. ਕਾਮ ਨ ੋਧ ਨ ਲੋਭ ਨ

ਕਾਮ ਨ ੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥


ਦੇਹ ਿਬਹੀਨ ਸਨੇ ਹ ਸਭੋ ਤਨ ਨੇ ਹ ਿਬਰਕਤ ਅਗੇਹ ਅਛੈ ਹੈ ॥
ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥
ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸੀ ਪਦਮਾਪਿਤ ਲੈਹੈ ॥5॥247॥

27. ਰੋਗਨ ਤੇ ਅਰ ਸੋਗਨ ਤੇ

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਿਤ ਬਚਾਵੈ ॥


ਸੱਤ ਅਨੇ ਕ ਚਲਾਵਤ ਘਾਵ ਤਊ ਤਨ ਏਕ ਨ ਲਾਗਨ ਪਾਵੈ ॥
ਰਾਖਤ ਹੈ ਅਪਨ ਕਰ ਦੈ ਕਰ ਪਾਪ ਸੰਬੂਹ ਨ ਭੇਟਨ ਪਾਵੈ ॥
ਔਰ ਕੀ ਬਾਤ ਕਹਾ ਕਹ ਤੋ ਸ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥6॥248॥

28. ਜੱਛ ਭੁਜੰਗ ਸੁ ਦਾਨਵ ਦੇਵ

ਜੱਛ ਭੁਜੰਗ ਸੁ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਿਧਆਵੈ ॥


ਭੂਿਮ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਿਸਰ ਿਨਆਵੈ ॥
ਪਾਇ ਸਕੈ ਨਹੀ ਪਾਰ ਪਭਾ ਹੂ ਕੋ ਨੇ ਤ ਹੀ ਨੇ ਤਹ ਬੇਦ ਬਤਾਵੈ ॥
ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਿਰ ਹਾਥ ਨ ਆਵੈ ॥7॥249॥

29. ਨਾਰਦ ਸੇ ਚਤੁਰਾਨਨ ਸੇ


ਨਾਰਦ ਸੇ ਚਤੁਰਾਨਨ ਸੇ ਰੁਮਨਾਿਰਖ ਸੇ ਸਭ ਹੂੰ ਿਮਿਲ ਗਾਇਓ ॥
ਬੇਦ ਕਤੇਬ ਨ ਭੇਦ ਲਿਖਓ ਸਭ ਹਾਰ ਪਰੇ ਹਿਰ ਹਾਥ ਨ ਆਇਓ ॥
ਪਾਇ ਸਕੈ ਨਹੀ ਪਾਰ ਉਮਾਿਪਤ ਿਸੱਧ ਸਨਾਥ ਸਨੰ ਤਨ ਿਧਆਇਓ ॥
ਿਧਆਨ ਧਰੋ ਿਤਹ ਕੋ ਮਨ ਮ ਿਜਹ ਕੋ ਅਿਮਤੋਿਜ ਸਭੈ ਜਗੁ ਛਾਇਓ ॥8॥250॥

30. ਬੇਦ ਪੁਰਾਨ ਕਤੇਬ ਕੁਰਾਨ

ਬੇਦ ਪੁਰਾਨ ਕਤੇਬ ਕੁਰਾਨ ਅਭੇਦ ਿਨਪਾਨ ਸਭੈ ਪਚ ਹਾਰੇ ॥


ਭੇਦ ਨ ਪਾਇ ਸਿਕਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ॥
ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਿਗ ਿਤਹਾਰੇ ॥
ਆਿਦ ਅਨਾਿਦ ਅਗਾਧ ਅਭੇਖ ਅਦੈਖ ਜਿਪਓ ਿਤਨ ਹੀ ਕੁਲ ਤਾਰੇ ॥9॥251॥

31. ਤੀਰਥ ਕੋਟ ਕੀਏ ਇਸਨਾਨ

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬਤ ਧਾਰੇ ॥


ਦੇਸ ਿਫਿਰਓ ਕਰ ਭੇਸ ਤਪੋਧਨ ਕੇਸ ਧਰੇ ਨ ਿਮਲੈ ਹਿਰ ਿਪਆਰੇ ॥
ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਿਨਆਸ ਕਰੇ ਮੁਖ ਕਾਰੇ ॥
ਦੀਨ ਦਇਆਲ ਅਕਾਲ ਭਜੇ ਿਬਨੁ ਅੰਤ ਕੋ ਅੰਤ ਕੇ ਧਾਮ ਿਸਧਾਰੇ ॥10॥252॥

32. ਅਤ ਕੇ ਚਲੱਯਾ ਿਛਤ ਛਤ ਕੇ ਧਰੱਯਾ

ਅਤ ਕੇ ਚਲੱਯਾ ਿਛਤ ਛਤ ਕੇ ਧਰੱਯਾ ਛਤ ਧਾਰੀ ਕੇ ਛਲੱਯਾ ਮਹਾ ਸਤਨ ਕੇ ਸਾਲ ਹ ॥


ਦਾਨ ਕੇ ਿਦਵਯਾ ਮਹਾ ਮਾਨ ਕੇ ਬਢਯਾ ਅਵਸਾਨ ਕੇ ਿਦਵਯਾ ਹ ਕਟਯਾ ਜਾਮ ਜਾਲ ਹ ॥
ਜੁੱਧ ਕੇ ਿਜਤਯਾ ਔ ਿਬਰੁੱਧ ਕੇ ਿਮਟਯਾ ਮਹਾਂ ਬੁੱਿਧ ਕੇ ਿਦਵਯਾ ਮਹਾਂ ਮਾਨਹੂੰ ਕੇ ਮਾਨ ਹ ॥
ਿਗਆਨ ਹੂੰ ਕੇ ਿਗਆਤਾ ਮਹਾਂ ਬੁਿਧਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹ ॥1॥253॥

33. ਪੂਰਬੀ ਨ ਪਾਰ ਪਾਵ

ਪੂਰਬੀ ਨ ਪਾਰ ਪਾਵ ਿਹੰਗੁਲਾ ਿਹਮਾਲੈ ਿਧਆਵ ਗੋਿਰ ਗਰਦੇਜੀ ਗੁਨ ਗਾਵ ਤੇਰੇ ਨਾਮ ਹ ॥
ਜੋਗੀ ਜੋਗ ਸਾਧੈ ਪਉਨ ਸਾਧਨਾ ਿਕਤੇਕ ਬਾਧੈ ਆਰਬ ਕੇ ਆਰਬੀ ਅਰਾਧ ਤੇਰੇ ਨਾਮ ਹ ॥
ਫਰਾ ਕੇ ਿਫਰੰਗੀ ਮਾਨ ਕੰਧਾਰੀ ਕੁਰੈਸੀ ਜਾਨ ਪਛਮ ਕੇ ਪੱਛਮੀ ਪਛਾਨ ਿਨਜ ਕਾਮ ਹ ॥
ਮਰਹਟਾ ਮਘੇਲੇ ਤੇਰੀ ਮਨ ਸ ਤਪਿਸਆ ਕਰੈ ਿਦੜਵੈ ਿਤਲੰਗੀ ਪਹਚਾਨੈ ਧਰਮ ਧਾਮ ਹ ॥2॥254॥

34. ਬੰਗ ਕੇ ਬੰਗਾਲੀ

ਬੰਗ ਕੇ ਬੰਗਾਲੀ ਿਫਰਹੰਗ ਕੇ ਿਫਰੰਗਾਵਾਲੀ ਿਦਲੀ ਕੇ ਿਦਲਵਾਲੀ ਤੇਰੀ ਆਿਗਆ ਮੈ ਚਲਤ ਹ ॥


ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹ ॥
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਿਤੱਬਤੀ ਿਧਆਇ ਦੋਖ ਦੇਹ ਕੋ ਦਲਤ ਹ ॥
ਿਜਨੈ ਤੋਿਹ ਿਧਆਇਓ ਿਤਨੈ ਪੂਰਨ ਪਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸ ਫਲਤ ਹ ॥3॥255॥

35. ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹ ॥


ਰੰਗ ਮ ਰੰਗੀਨ ਰਾਗ ਰੂਪ ਮ ਪਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹ ॥
ਪਾਈਐ ਨ ਪਾਰ ਤੇਜ ਪੁੰਜ ਮ ਅਪਾਰ ਸਰਬ ਿਬਿਦਆ ਕੇ ਉਦਾਰ ਹ ਅਪਾਰ ਕਹੀਅਤੁ ਹ ॥
ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਿਹ ਚੀਟੀ ਕੀ ਿਚੰਘਾਰ ਪਿਹਲੇ ਹੀ ਸੁਨੀਅਤੁ ਹ ॥4॥256॥

36. ਕੇਤੇ ਇੰਦ ਦੁਆਰ ਕੇਤੇ

ਕੇਤੇ ਇੰਦ ਦੁਆਰ ਕੇਤੇ ਬਹਮਾ ਮੁਖਚਾਰ ਕੇਤੇ ਿ ਸਨ ਅਵਤਾਰ ਕੇਤੇ ਰਾਮ ਕਹੀਅਤੁ ਹ ॥
ਕੇਤੇ ਸਿਸ ਰਾਸੀ ਕੇਤੇ ਸੂਰਜ ਪਕਾਸੀ ਕੇਤੇ ਮੁੰਡੀਆ ਉਦਾਸੀ ਜੋਗ ਦੁਆਰ ਕਹੀਅਤੁ ਹ ॥
ਕੇਤੇ ਮਹਾਦੀਨ ਕੇਤੇ ਿਬਆਸ ਸੇ ਪਬੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਅਤੁ ਹ ॥
ਕਰਤੇ ਹ ਿਬਚਾਰ ਪੈ ਨ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਿਨਰਾਧਾਰ ਲਹੀਅਤੁ ਹ ॥5॥257॥

37. ਪੂਰਨ ਅਵਤਾਰ ਿਨਰਾਧਾਰ ਹੈ

ਪੂਰਨ ਅਵਤਾਰ ਿਨਰਾਧਾਰ ਹੈ ਨ ਪਾਰਾਵਾਰ ਪਾਈਐ ਨ ਪਾਰ ਪੈ ਅਪਾਰ ਕੈ ਬਖਾਨੀਐ ॥


ਅਦੈ ਅਿਬਨਾਸੀ ਪਰਮ ਪੂਰਨ ਪਕਾਸੀ ਮਹਾ ਰੂਪ ਹੂੰ ਕੇ ਰਾਸੀ ਹ ਅਨਾਸੀ ਕੈ ਕੈ ਮਾਨੀਐ ॥
ਜੰਤ ਹੂੰ ਨ ਜਾਤ ਜਾ ਕੀ ਬਾਪ ਹੂੰ ਨ ਮਾਇ ਤਾ ਕੀ ਪੂਰਨ ਪਭਾ ਕੀ ਸੁ ਛਟਾ ਕੈ ਅਨੁਮਾਨੀਐ ॥
ਤੇਜ ਹੂੰ ਕੋ ਤੰਤ ਹ ਿਕ ਰਾਜਸੀ ਕੋ ਜੰਤ ਹ ਿਕ ਮੋਹਨੀ ਕੋ ਮੰਤ ਹ ਿਨਜੰਤ ਕੈ ਕੈ ਜਾਨੀਐ ॥6॥258॥

38. ਤੇਜ ਹੂੰ ਕੋ ਤਰੁ ਹ

ਤੇਜ ਹੂੰ ਕੋ ਤਰੁ ਹ ਿਕ ਰਾਜਸੀ ਕੋ ਸਰੁ ਹ ਿਕ ਸੁੱਧਤਾ ਕੋ ਘਰੁ ਹ ਿਕ ਿਸੱਧਤਾ ਕੀ ਸਾਰ ਹ ॥


ਕਾਮਨਾ ਕੀ ਖਾਨ ਹ ਿਕ ਸਾਧਨਾ ਕੀ ਸਾਨ ਹ ਿਬਰਕਤਤਾ ਕੀ ਬਾਨ ਹ ਿਕ ਬੁੱਿਧ ਕੋ ਉਦਾਰ ਹ ॥
ਸੁੰਦਰ ਸਰੂਪ ਹ ਿਕ ਭੂਪਨ ਕੋ ਭੂਪ ਹ ਿਕ ਰੂਪ ਹੂੰ ਕੋ ਰੂਪ ਹ ਕੁਮਿਤ ਕੋ ਪਹਾਰੁ ਹ ॥
ਦੀਨਨ ਕੋ ਦਾਤਾ ਹ ਗਨੀਮਨ ਕੋ ਗਾਰਕ ਹ ਸਾਧਨ ਕੋ ਰੱਛਕ ਹ ਗੁਨਨ ਕੋ ਪਹਾਰੁ ਹ ॥7॥259॥

39. ਿਸਿਧ ਕੋ ਸਰੂਪ ਹ

ਿਸਿਧ ਕੋ ਸਰੂਪ ਹ ਿਕ ਬੁਿਧ ਕੋ ਿਬਭੂਿਤ ਹ ਿਕ ੋਧ ਕੋ ਅਭੂਤ ਹ ਿਕ ਅੱਛੈ ਅਿਬਨਾਸੀ ਹ ॥


ਕਾਮ ਕੋ ਕੁਿਨੰ ਦਾ ਹ ਿਕ ਖੂਬੀ ਕੋ ਿਦਹੰਦਾ ਹ ਗਨੀਮਨ ਕੋ ਿਗਿਰੰਦਾ ਹ ਿਕ ਤੇਜ ਕੋ ਪਕਾਸੀ ਹ ॥
ਕਾਲ ਹੂੰ ਕੋ ਕਾਲ ਹ ਿਕ ਸਤਨ ਕੋ ਸਾਲ ਹ ਿਕ ਿਮਤਨ ਕੋ ਪੋਖਤ ਹ ਿਕ ਿਬਧਤਾ ਕੋ ਬਾਸੀ ਹ ॥
ਜੋਗ ਹੂੰ ਕੋ ਜੰਤ ਹ ਿਕ ਤੇਜ ਹੂੰ ਕੋ ਤੰਤ ਹ ਿਕ ਮੋਹਨੀ ਕੋ ਮੰਤ ਹ ਿਕ ਪੂਰਨ ਪਕਾਸੀ ਹ ॥8॥260॥

40. ਰੂਪ ਕੋ ਿਨਵਾਸ ਹ

ਰੂਪ ਕੋ ਿਨਵਾਸ ਹ ਿਕ ਬੁਿਧ ਕੋ ਪਕਾਸ ਹ ਿਕ ਿਸੱਧਤਾ ਕੋ ਬਾਸ ਹ ਿਕ ਬੁੱਿਧ ਹੂੰ ਕੋ ਘਰੁ ਹ ॥


ਦੇਵਨ ਕੋ ਦੇਵ ਹ ਿਨਰੰਜਨ ਅਭੇਵ ਹ ਅਦੇਵਨ ਕੋ ਦੇਵ ਹ ਿਕ ਸੁੱਧਤਾ ਕੋ ਸਰੁ ਹ ॥
ਜਾਨ ਕੋ ਬਚੱਯਾ ਹ ਇਮਾਨ ਕੋ ਿਦਵੱਯਾ ਹ ਜਮ ਜਾਲ ਕੋ ਕਟੱਯਾ ਹ ਿਕ ਕਾਮਨਾ ਕੋ ਕਰੁ ਹ ॥
ਤੇਜ ਕੋ ਪਚੰਡ ਹ ਅਖੰਡਣ ਕੋ ਖੰਡ ਹ ਮਹੀਪਨ ਕੋ ਮੰਡ ਹ ਿਕ ਇਸਤੀ ਹ ਨ ਨਰੁ ਹ ॥9॥261॥

41. ਿਬਸ ਕੋ ਭਰਨ ਹ

ਿਬਸ ਕੋ ਭਰਨ ਹ ਿਕ ਅਪਦਾ ਕੋ ਹਰਨ ਹ ਿਕ ਸੁਖ ਕੋ ਕਰਨ ਹ ਿਕ ਤੇਜ ਕੋ ਪਕਾਸ ਹ ॥


ਪਾਈਐ ਨ ਪਾਰ ਪਾਰਾਵਾਰ ਹੂੰ ਕੋ ਪਾਰ ਜਾ ਕੋ ਕੀਜਤ ਿਬਚਾਰ ਸੁਿਬਚਾਰ ਕੋ ਿਨਵਾਸ ਹ ॥
ਿਹੰਗੁਲਾ ਿਹਮਾਲੈ ਗਾਵੈ ਅਬਸੀ ਹਲਬੀ ਿਧਆਵੈ ਪੂਰਬੀ ਨ ਪਾਰ ਪਾਵੈ ਆਸਾ ਤੇ ਅਨਾਸ ਹ ॥
ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹ ਿਨਰੰਜਨ ਅਭੇਵ ਨਾਥ ਅਦੈ ਅਿਬਨਾਿਸ ਹ ॥10॥262॥

42. ਅੰਜਨ ਿਬਹੀਨ ਹ

ਿਨਰੰਜਨ ਪਬੀਨ ਹ ਿਕ ਸੇਵਕ ਅਧੀਨ ਹ ਕਟੱਯਾ ਜਮ ਜਾਲ ਕੇ ॥


ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੂਜਯਾ ਹ ਮੁਹਯਾ ਮਹਾ ਬਾਲ ਕੇ ॥
ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹ ਧਰਯਾ ਦਮ ਛਾਲ ਕੇ ॥
ਕਾਮਨਾ ਕੇ ਕਰੁ ਹ ਕੁਬੁਿਧਤਾ ਕੋ ਹਰੁ ਹ ਿਕ ਿਸੱਧਤਾ ਕੇ ਸਾਥੀ ਹ ਿਕ ਕਾਲ ਹ ਕੁਚਾਲ ਕੇ ॥11॥263॥

43. ਛੀਰ ਕੈਸੀ ਛੀਰਾਵਧ ਛਾਛ

ਛੀਰ ਕੈਸੀ ਛੀਰਾਵਧ ਛਾਛ ਕੈਸੀ ਛੱਤਾਨੇ ਰ ਛਪਾਕਰ ਕੈਸੀ ਛਿਬ ਕਾਿਲੰਦ ਕੇ ਕੂਲ ਕੈ ॥
ਹੰਸਨੀ ਸੀ ਸੀਹਾਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤ ਿਸੰਧ ਰੂਲ ਕੈ ॥
ਪਾਰਾ ਸੀ ਪਲਾਊਗਢ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੈ ॥
ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗਿੜ ਕੀਰਿਤ ਿਤਹਾਰੀ ਰਹੀ ਮਾਲਤੀ ਸੀ ਫੂਲ ਕੈ ॥12॥264॥

44. ਫਟਕ ਸੀ ਕੈਲਾਸ ਕਮਾਂ

ਫਟਕ ਸੀ ਕੈਲਾਸ ਕਮਾਂਊਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਿਦ ਨੀਕੈ ਸੋਹੀਅਤੁ ਹੈ ॥


ਿਹੰਮਾ ਸੀ ਿਹਮਾਲੈ ਹਰ, ਹਾਰ ਸੀ ਹੱਲਬਾਨੇ ਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ ॥
ਚੰਦਨ ਸੀ ਚੰਪਾਵਤੀ ਚੰਦਮਾ ਸੀ ਚੰਦਾਿਗਰ ਚਾਂਦਨੀ ਸੀ ਚਾਂਦਗੜ ਜੌਨ ਜੋਹੀਅਤੁ ਹੈ ॥
ਗੰਗਾ ਸਮ ਗੰਗ ਧਾਿਰ ਬਕਾਨ ਸੀ ਬਿਲੰਦਾਵਾਦ ਕੀਿਰਤ ਿਤਹਾਰੀ ਕੀ ਉਿਜਆਰੀ ਸੋਹੀਅਤੁ ਹੈ ॥13॥265॥

45. ਫਰਾਂਸੀ ਿਫਰੰਗੀ ਫਰਾਂਸੀਸ ਕੇ

ਫਰਾਂਸੀ ਿਫਰੰਗੀ ਫਰਾਂਸੀਸ ਕੇ ਦੁਰੰਗੀ ਮਕਰਾਨ ਕੇ ਿਮਦੰਗੀ ਤੇਰੇ ਗੀਤ ਗਾਈਅਤੁ ਹੈ ॥


ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੇ ਨਾਮੁ ਿਧਆਈਅਤੁ ਹੈ ॥
ਪੂਰਬ ਪਲਾ ਕਾਮ ਰੂਪ ਔ ਕਮਾ ਸਰਬ ਠਉਰ ਮੈ ਿਬਰਾਜੈ ਜਹਾਂ ਜਹਾਂ ਜਾਈਅਤੁ ਹੈ ॥
ਪੂਰਨ ਪਰਤਾਪੀ ਜੰਤ ਮੰਤ ਤੇ ਅਤਾਪੀ ਨਾਥ ਕੀਿਰਤ ਿਤਹਾਰੀ ਕੋ ਨ ਪਾਰ ਪਾਈਅਤੁ ਹੈ ॥14॥266॥

46. ਰਾਮਕਲੀ

ਰੇ ਮਨ ਐਸੋ ਕਿਰ ਸੰਿਨਆਸਾ ॥


ਬਨ ਸੇ ਸਦਨ ਸਭੈ ਕਿਰ ਸਮਝਹੁ ਮਨ ਹੀ ਮਾਿਹ ਉਦਾਸਾ ॥੧॥ ਰਹਾਉ ॥
ਜਤ ਕੀ ਜਟਾ ਜੋਗ ਕੋ ਮੱਜਨੁ ਨੇ ਮ ਕੇ ਨਖਨ ਬਢਾਓ ॥
ਗਯਾਨ ਗੁਰੂ ਆਤਮ ਉਪਦੇਸ਼ਹੁ ਨਾਮ ਿਬਭੂਤ ਲਗਾਓ ॥੧॥
ਅਲਪ ਅਹਾਰ ਸੁਲਾਪ ਸੀ ਿਨੰ ਦਾ ਦਯਾ ਿਛਮਾ ਤਨ ਪੀਿਤ ॥
ਸੀਲ ਸੰਤੋਖ ਸਦਾ ਿਨਰਬਾਿਹਬੋ ਹੈਬੋ ਿਤਗੁਣ ਅਤੀਿਤ ॥੨॥
ਕਾਮ ੋਧ ਹੰਕਾਰ ਲੋਭ ਹਠ ਮੋਹ ਨ ਮਨ ਸੋ ਲਯਾਵੈ ॥
ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥

 
 
To veiw this site you must have Unicode fonts. Contact Us

punjabi-kavita.com

You might also like