You are on page 1of 1

ਚੱਲ ਹੋ ਜਾ ਫਕੀਰ दुर्लभ मानु ष जन्म है , दे ह न बारम्बार,

ਚੱਲ ਹੋ ਜਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ तरुवर ज्यों पत्ता झड़े , बहुरि न लागे डार।
ਦੁਨੀਆਂ ਵਾਲੀ ਮੌਜ ਨੂੰ ਮੋਹ ਮਾਇਆ ਦੇ ਰੋਗ ਨੂੰ
ਚੱਲ ਹੋ ਜਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ अर्थ: इस सं सार में मनु ष्य का जन्म मु श्किल से मिलता है । यह
मानव शरीर उसी तरह बार-बार नहीं मिलता जै से वृ क्ष से पत्ता  झड़
जाए तो दोबारा डाल पर नहीं लगता।
ਤੇਰਿਆ ਪਿਆਰਿਆ ਨੇ ਬੀਤਦਿਆ ਰਹਿਣਾ ਏ
ਛੱਡਣਾ ਪੁਰਾਣਾ ਪਿੰਜਰਾ ਪੰਛੀ ਉੱਡ ਜਾਣਾ ਏ
ਖਾਲੀ ਹੱਥ ਆਇਆ ਖਾਲੀ ਜਾਣਾ ਤੂੰ ਅਖੀਰ ਨੂੰ पानी केरा बु दबु दा, अस मानु स की जात।
ਚੱਲ ਹੋ ਜਾ ਫਕੀਰ... एक दिना छिप जाएगा,ज्यों तारा परभात।

ਮਹਿਲ ਚੁਬਾਰੇ ਤੇਰੇ ਨਾਲ ਨਹੀਓਂ ਜਾਣੇ


अर्थ: कबीर का कथन है कि जै से पानी के बु लबु ले , इसी प्रकार
ਕੋਠੀਆਂ ਤੇ ਬੰਗਲੇ ਵੀ ਐਥੇ ਹੀ ਰਹਿ ਜਾਣੇ मनु ष्य का शरीर क्षणभं गुर है ।जै से प्रभात होते ही तारे छिप जाते हैं ,
ਮਿੱਟੀ ਦੀਆ ਭਾਂਡਿਆ ਤੂੰ ਭੱਜਣਾ ਆਖੀਰ ਨੂੰ वै से ही ये दे ह भी एक दिन नष्ट हो जाएगी।
ਚੱਲ ਹੋ ਜਾ ਫਕੀਰ...

ਜੌਆਂ ਵਾਲੇ ਪੇੜੇ ਤੈਨੂੰ ਜਾਂਦੀ ਵਾਰ ਦੇਣੇ


ਢਾਈ ਗ਼ਜ਼ ਕੱਪੜਾ ਤੇ ਉਤਾਰ ਲੈਣੇ ਗਹਿਣੇ
ਢਾਈ ਗ਼ਜ਼ ਜਗਾ ਤੈਨੂੰ ਮਿਲਣੀ ਆਖੀਰ ਨੂੰ
ਚੱਲ ਹੋ ਜਾ ਫਕੀਰ...

ਮਾਟੀ ਦਾ ਪਿੰਜਰਾ ਤੇਰਾ ਮਾਟੀ ਚ ਮਿਲਣਾ


ਚੋਲਾ ਮਨੁੱਖ ਤੇਰਾ ਫਿਰ ਨਹੀਓਂ ਮਿਲਣਾ
ਜੂਨਾ ਚੌਰਾਸੀ ਲੱਖ ਘੁੰਮਣਾ ਤੂੰ ਆਖੀਰ ਨੂੰ
ਚੱਲ ਹੋ ਜਾ ਫਕੀਰ...

You might also like