You are on page 1of 4

Shah Habib

Sayyed Shah Murad


Shah Murad
Sain Murad
Sant Wali Ram
Pir Ghulam Jilani
Bakhat Ghulam
Sain Labhu Shah
Khushi

Urdu Poetry
Allah Yar Khan Jogi
Dr Muhammad Iqbal
Faiz Ahmed Faiz
Nazeer Akbarabadi
Firaq Gorakhpuri
Majaz Lakhnavi
IbneInsha
Majrooh Sultanpuri
Sahir Ludhianvi
Ahmed Faraz
Mir Taqi Mir
Bahadur Shah Zafar
Mirza Ghalib
Akbar Allahabadi
Seemab Akbarabadi
Qateel Shifai
Habib Jalib
Krishan Betab
Khwaja Ghulam Farid

Hindi Poetry
Amir Khusro
Bhagat Namdev Ji
Bhagat Kabir Ji
Bhagat Ravidas Ji
Bhagat Ramanand Ji
Bhagat Trilochan Ji
Bhagat Surdas Ji
Sant Meera Bai
Rahim
Raskhan
Guru Teg Bahadur Ji
Giridhar Kavirai
Ram Prasad Bismil
Mahadevi Verma
Harivansh Rai Bachchan
Dushyant Kumar
Gopal Das Neeraj

Translations
Mahatama Buddha
Mahakavi Kalidasa
Sant Jai Dev
Lalleshwari
Nund Rishi
Sarmad
Bhai Nand Lal Goya
Hazrat Shams Tabrez
Bu Ali Shah Qalandar
Sultan Bahu
Maulana Rumi
Subramanya Bharathi
Rabindranath Tagore
Anton Chekhov
Maxim Gorky
Rasool Hamzatov
Alexander Pushkin
Nazim Hikmet

Punjabi Poetry of Avtar Singh Azad

ਪਪੰਜ
ੰਜਾਾਬਬੀੀ ਕ
ਕਿਿਵਵਤਤਾਾ ਅ
ਅਵਵਤਤਾਾਰਰ ਿਿਸਸੰਘ
ੰਘ ਆ
ਆਜ਼ਜ਼ਾਾਦ

ਵਵਾਾਰਰ ਜਜੰ ੰਗ
ਗ-ਚ
ਚਮਮਕਕੌ ਰੌ ਰ

ਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।


ਸਾਮ�ਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।
   ਿਖੱਦੋ ਵਾਂਗੂੰ ਧੜਾਂ ਤ� ਿਸਰ ਤੇਗ਼ ਉਤਾਰੇ ।
ਢੱਠੇ ਤੇ ਕਈ ਢਿਹ ਰਹੇ ਨੇ , ਬੁਰਜ ਮੁਨਾਰੇ ।
ਲੋਥਾਂ ਲਹੂ ਿਵਚ ਤਰਦੀਆਂ, ਹੋਣੀ ਹੁੰਕਾਰੇ ।
ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।
ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।
ਘਾਇਲ ਖਾਣ ਘੁਮਾਟੀਆਂ, ਐ� ਿਡੱਗਣ ਿਵਚਾਰੇ
ਿਜਵ� ਸ਼ਰਾਬੀ ਮਸਤ ਹੋ ਿਡੱਗ ਹੋਸ਼ ਿਵਸਾਰੇ ॥੧॥

ਇਕ ਿਧਰ ਸੱਚਾ ਸਿਤਗੁਰੂ, ਸੰਗ ਸੂਰੇ ਚਾਲੀ ।


ਇਕ ਿਧਰ ਲੱਖਾਂ ਮੁਗ਼ਲ ਦਲ, ਛਾਏ ਘਟ-ਕਾਲੀ ।
ਓਟ ਗੁਰਾਂ � ਸਾ� ਦੀ, ਿਲਸ਼ਕੇ ਮੁੱਖ ਲਾਲੀ ।
ਵੱਡਾ ਕਰਕੇ ਹੌਸਲਾ, ਉਹ ਧਨਖ ਸੰਭਾਲੀ,
ਿਜਸ ਦਾ ਸੁੱਿਟਆ ਤੀਰ ਨਾ ਕਦੇ ਜਾਂਦਾ ਖਾਲੀ ।
ਬਾਣ ਓਸ � ਬਖ਼ਸ਼ਦੇ, ਰੁਤਬਾ ਿਜਸ ਆਲੀ ।
ਮਾਰਨ ਕਦੇ ਨਾ ਕਾਇਰ �, ਬੀਰ ਰਸ ਦੇ ਪਾਲੀ ।
�ਚੇ ਹਰਖ ਤੇ ਸੋਗ ਤ� ਦੋ ਜੱਗ ਦੇ ਵਾਲੀ ।
ਜ਼ੁਲਮ ਿਮਟਾਵਣ ਲਈ ਹੈ ਅੱਜ ਤੇਗ਼ ਉਛਾਲੀ ॥੨॥

ਵਧੇ ਅਗਾਂਹਾਂ ਮਲੇਰੀਏ, ਵੰਗਾਰਾਂ ਪਾ�ਦੇ ।


ਕਾਂਗ ਵਾਂਗ ਨੇ ਮੁਗ਼ਲ ਦਲ ਸਿਤਗੁਰ ਵਲ ਧਾ�ਦੇ ।
ਤੇਗ਼ਾਂ, ਨੇ ਜ਼ੇ, ਬਰਛੀਆਂ, ਸਾਂਗਾਂ ਿਲਸ਼ਕਾ�ਦੇ ।
ਰੱਤੇ ਅੰਦਰ ਜੋਸ਼ ਦੇ ਧਰਤੀ ਕੰਬਾ�ਦੇ ।
'ਹੱਥ� ਫੜ ਲੌ ਗੁਰੂ �', ਲਲਕਾਰਾਂ ਲਾ�ਦੇ ।
ਵਧਦਾ ਵੈਰੀ ਆ ਿਰਹਾ ਪਇ ਸ਼ੇਰ ਤਕਾ�ਦੇ ।
ਿਖੱਚ ਭਗੌਤੇ ਸਾਰ ਦੇ ਕੰਧ� ਚੜ� ਆ�ਦੇ ।
ਕਢਦਾ ਿਸਰੀ ਉਤਾਂਹ ਜੋ, ਧਰਤੀ ਪਟਕਾ�ਦੇ ।
ਲਹੂ ਿਮੱਝ ਦੇ ਵਿਹਣ ਿਵਚ ਦੁਸ਼ਮਣ � ਰੁੜ�ਾ�ਦੇ ॥੩॥

ਏਧਰ ਤਾਂ ਿਸੰਘ ਸੂਰਮੇ ਜੌਹਰ ਿਦਖਲਾ ਰਹੇ ।


ਓਧਰ ਸੱਚੇ ਪਾਤਸ਼ਾਹ ਉਡਣੇ ਨੇ ਉਡਾ ਰਹੇ ।
ਪੰਜ ਪੰਜ ਇਕ ਇਕ ਿਵਚ ਨੇ ਪਰੋ, ਜਗ ਿਵਸਮਾ ਰਹੇ ।
ਚੁਣ ਚੁਣ ਵੱਡੇ ਅਫ਼ਸਰਾਂ ਗਲ ਮੌਤ ਦੇ ਲਾ ਰਹੇ ।
ਖ਼ਵਾਜੇ ਵਰਗੇ ਮਹਾਂ ਨੀਚ ਲੁ ਕ ਜਾਨ ਬਚਾ ਰਹੇ ।
ਡਰਦੇ ਹੋਣ ਨਾ ਸਾਮ�ਣੇ ਨੇ ਨੱਕ ਵਢਵਾ ਰਹੇ ।
ਵੇਖ ਿਸੰਘਾਂ ਦਾ ਤੇਜ ਬਲ, ਝੁਰ ਰਹੇ, ਪਛਤਾ ਰਹੇ ।
ਲੀਕ ਲੁ ਆ ਵਰਅੱਮ �, ਮੂੰਹ ਿਪਛ�ਾਂ ਭੁਆ ਰਹੇ ।
ਘੇਰਾ ਪਾ ਬਿਹ ਜਾਈਏ, ਇਹ ਮਤੇ ਪਕਾ ਰਹੇ ॥੪॥

ਵੈਰੀ ਮੂੰਹ ਿਸਕਵਾਇ ਕੇ ਹਟ ਗਏ ਿਪਛੇਰੇ,


ਲੈ ਿਲਆ ਕੱਚੀ ਗੜ�ੀ � ਓਹਨਾਂ ਿਵਚ ਘੇਰੇ ।
ਬਦਲਾਂ ਪੱਲੂ ਸੁੱਿਟਆ ਸੂਰਜ ਚੌਫੇਰੇ ।
ਰੋਕਣ ਕੀਕਣ ਨੂਰ � ਐਪਰ ਅੰਧੇਰੇ ?
ਭੂਏ ਹੋ ਿਮ�ਗਾਵਲੀ ਲਾ ਫੰਧ ਘਨੇ ਰੇ,
ਫੜਨਾ ਚਾਹੇ ਸ਼ੇਰ �, ਪਰ ਿਕੱਥੇ ਜੇਰੇ !
ਭਬਕ ਇਕੋ ਹੀ ਿਸੰਘ ਦੀ, ਸਾਹ ਕਰੇ ਉਖੇਰੇ ।
ਸਫ਼ਾਂ ਸਾਫ਼ ਹੋ ਜਾਂਦੀਆਂ, ਿਜਧਰ ਮੂੰਹ ਫੇਰੇ ।
ਿਵਹਰੇ ਿਜਹੜਾ, ਓਸ ਦੇ ਕਰ ਦ�ਦਾ ਬੇਰੇ ॥੫॥

ਚੰਨ ਿਵਚਾਲੇ ਤਾਿਰਆਂ ਿਜ� ਸੋਭਾ ਪਾਵੇ ।


ਿਤ� ਿਸੰਘਾਂ ਿਵਚ ਸਿਤਗੁਰੂ ਸੱਚਾ ਸੋਹਾਵੇ ।
ਇਹ ਗੁਰਮਤਾ ਹੈ ਹੋ ਿਰਹਾ, ਕੀਤਾ ਕੀ ਜਾਵੇ ?
ਿਕਹੜਾ ਗੜ�ੀ� ਬਾਹਰ ਜਾ ਵਰਅੱਮ ਿਵਖਾਵੇ ?
ਕੁਝ ਿਚਰ ਬਾਅਦ ਇਕ ਗੱਭਰੂ, ਿਪੜ ਚੁੰਗੀ ਲਾਵੇ ।
ਬਲ ਬਲ �ਠੇ ਜੋਸ਼ ਿਵਚ, ਜਾਮੇ ਨਾ ਮਾਵੇ ।
ਤੇਗ਼ਾ ਉਸ ਦਾ ਿਮਆਨ 'ਚ� ਬਾਹਰ ਿਪਆ ਆਵੇ ।
ਿਲਸ਼ਕ ਓਸ ਦੇ ਮੱਥੇ ਦੀ ਸੂਰਜ ਸਿਹਮਾਵੇ ।
ਬਲੀ ਿਪਤਾ ਦਾ ਪੁੱਤ ਉਹ, ਦੁਨੀਆਂ ਜਸ ਗਾਵੇ ॥੬॥

ਆਖੇ-'ਸਿਤਗੁਰ ਪਾਤਸ਼ਾਹ ਮ� ਤੇਰਾ ਜਾਇਆ ।


ਅਪਣੀ ਛਾ� ਹੇਠ ਤੂੰ ਰੱਿਖਆ, ਲਿਡਆਇਆ ।
ਵਿਡਆਇਆ, ਦੁਲਰਾਇਆ, ਸੁਖ-ਐਸ਼ ਭੁਗਾਇਆ ।
ਸੁਫ਼ਨੇ ਅੰਦਰ ਨਾ ਕਦੇ ਮੱਥੇ ਵੱਟ ਪਾਇਆ ।
ਰੱਿਖਆ ਨਾ� 'ਅਜੀਤ', ਤੂੰ ਅਜੀਤ ਬਣਾਇਆ ।
ਵੇਲਾ ਆਇਆ ਅਮਲ ਦਾ, ਮ� ਸਨਮੁਖ ਆਇਆ ।
ਬਰਕਤ ਦੇ ਕੇ ਆਪਣੀ ਕਲਗੀਧਰ ਰਾਇਆ,
ਮੈ� ਰਣ ਿਵਚ ਭੇਜ ਤੂੰ, ਮ� ਤਰਲਾ ਪਾਇਆ ।
ਮਰਨ� ਕਦੇ ਨਾ ਡਰਾਂਗਾ, ਜੇ ਥਾਪੜਾ ਲਾਇਆ' ॥੭॥

ਅੱਗੇ ਹੋ ਮੂੰਹ ਚੁੰਮਦੇ, ਕੰਡ ਥਾਪੀ ਲਾ�ਦੇ ।


'ਸ਼ਾਵਾ ! ਪੁੱਤ� ਿਸੰਘ ਦੇ !!' ਮੁੱਖ� ਫਰਮਾ�ਦੇ ।
ਗਾਤਰੇ ਦੇ ਿਵਚ ਆਪ ਉਠ ਤਲਵਾਰ ਨੇ ਪਾ�ਦੇ ।
ਪਾ ਕੇ ਜੱਫੀ ਅੰਤਲੀ, ਅਰਦਾਸ ਸੁਧਾ�ਦੇ ।
ਤੇ ਫੇਰ ਆਪਣੇ ਲਾਲ � ਉਪਦੇਸ਼ ਸੁਣਾ�ਦੇ,
'ਸਨਮੁਖ ਵੀਰਾਂ ਜੂਿਝਆਂ, ਿਦਓਤੇ ਜਸ ਗਾ�ਦੇ ।
ਮਰਦੇ ਜੋ ਨੇ ਧਰਮ ਲਈ, ਮਰ ਜੀਵਨ ਪਾ�ਦੇ ।
ਪਰ ਜੋ ਦ�ਦੇ ਿਪੱਠ ਨੇ , ਕੁਲ � ਸ਼ਰਮਾ�ਦੇ ।
ਤਾਂ ਤੇ ਪੁੱਤ� ਨਾ ਮੁੜ�, ਇਕ ਵੀ ਸਾਹ ਆ�ਦੇ ॥੮॥

ਪੀ ਕੇ ਤੂੰ ਦੁਧ ਿਸੰਘਣੀ ਦਾ ਹੋਸ਼ ਸੰਭਾਲੀ,


ਆਿਦ ਸਿਤਗੁਰੂ ਆਪ ਮੁੜ ਕੀਤੀ ਰਖਵਾਲੀ ।
ਸਫਲ ਜੁਆਨੀ ਕਰਨ ਦੀ ਰੁੱਤ ਆਈ ਲਾਲੀ ।
ਡੋਲ� ਆਪਣਾ ਖ਼ੂਨ ਤੂੰ ਭਾਰਤ ਦੇ ਮਾਲੀ ।
ਕੰਗਾਲੀ � ਬਖ਼ਸ਼ ਦੇ ਇਕ ਵੇਰ ਖੁਸ਼�ਾਲੀ ।
ਸ਼ਕਤੀ ਤੇਰੀ ਤੇਗ਼ � ਉਹ ਬਖ਼ਸ਼ੀ ਆਲੀ ।
ਸਫ਼ਾ ਜ਼ੁਲਮ ਦੀ ਕਈ ਵੇਰ ਿਜਸ ਅੱਗੇ ਗਾਲੀ ।
ਕਰ ਬੀਬਾ ਿਹੰਦਵਾਨ ਦੀ ਤੂੰ ਿਜੰਦ ਸੁਖਾਲੀ' ॥੯॥

ਆਿਗਆ ਲੈ ਗੁਰ ਿਪਤਾ ਦੀ ਿਪੜ ਸੂਰਾ ਵਿੜਆ ।


ਕਲਗੀ ਿਜਗਾ ਸੁਹਾ ਿਰਹਾ, ਿਸਰ ਮੋਤੀਆਂ ਜਿੜਆ ।
ਜ਼ਾਲਮ ਦਲ � ਵੇਖ ਕੇ ਰੋਹ ਕਿਹਰੀ ਚਿੜ�ਆ ।
ਅਿੜਆ ਜੋ ਵੀ ਸਾਮ�ਣੇ ਉਹ ਪਲ ਿਵਚ ਝਿੜਆ ।
ਅੱਗ ਵਰ� ਾਦ
ਂ ੇ ਨੈ ਣ ਪਇ, ਤੇਗ਼ਾ ਹੱਥ ਫਿੜਆ ।
ਸੱਥਰ ਿਫਰੇ ਿਵਛਾਂਵਦਾ, ਲੋਹੇ ਿਵਚ ਮਿੜ�ਆ ।
ਛਾਲਾਂ ਮਾਰੇ ਿਚੱਤਰਾ, ਕੁਈ ਸਵ�� ਨਾ ਖਿੜਆ ।
ਸ਼ਾਹਬਾਜ਼ ਦੇ ਨਾਲ ਹੈ, ਕਦ ਕਾ� ਲਿੜਆ ।
ਲਸ਼ਕਰ ਵੇਖੋ ਕਾਇਰਾਂ ਦਾ ਕੀਕਰ ਚਿੜ�ਆ ॥੧੦॥

ਿਬਜਲੀ ਵਾਕਰ ਤੇਗ਼ ਜ਼ਨ ਵਧ ਤੇਗ਼ਾ ਵਾਹੇ ।


ਵਾਢੀ ਿਵੱਚ ਿਕਸਾਨ ਿਜ� ਵੱਢ ਲਾਂਗੇ ਲਾਹੇ ।
ਓਵ� ਿਸੰਘ ਅਜੀਤ ਿਪਆ ਅੱਜ ਪ�ਲੈ ਿਲਆਏ ।
ਿਸਿਟਆਂ ਵਾਂਗੂੰ ਧੜਾਂ ਤ� ਿਸਰ ਲਾਹ ਬੁੜ�ਕਾਏ ।
ਮੱਚ ਪੁਕਾਰਾਂ ਜਾਂਦੀਆਂ, ਮੂੰਹ ਿਜਧਰ ਭੁਆਏ ।
ਪਾਣੀ ਫੇਰ ਨਾ ਮੰਗ ਸਕੇ, ਹੱਥ ਿਜਹ� ਲਾਏ ।
ਿਪੜ � ਿਪਆ ਸੁਹਾਗ ਕੇ, ਮੈਦਾਨ ਬਣਾਏ ।
ਵੇਖ ਮਰਦ ਦਾ ਹੌਸਲਾ, ਦੁਸ਼ਮਣ ਸ਼ਰਮਾਏ,
ਜਿਣਆ ਿਜਸ ਨੇ ਬਲੀ ਇਹ ਧੰਨ ! ਧੰਨ ! ਉਹ ਮਾਂ ਏ ॥੧੧॥

ਰੀਝਾਂ ਲਾਹ ਲਾਹ ਸੂਰਮਾ, ਅੜ ਅੜ ਕੇ ਲੜਦਾ ।


ਿਜ� ਿਜ� ਲਗਦੇ ਘਾਉ ਨੇ , ਿਤ� ਿਤ� ਰੋਹ ਚੜ�ਦਾ ।
ਨ�ਾਤਾ ਅਪਣੇ ਲਹੂ ਨਾਲ, ਰੂਪ ਬਿਣਆ ਹੜ� ਦਾ ।
ਰੋਹੜ ਿਲਜਾ ਿਰਹਾ ਪਾਪ �, ਬੱਲੇ ਓਇ ਮਰਦਾ !
ਭੂਏ ਹੋਏ ਸ਼ੇਰ ਦੀ ਮੁੱਛ ਕੌਣ ਏ ਫੜਦਾ ?
ਿਕਹੜਾ ਮੱਚਦੇ ਭਾਂਬੜਾਂ ਦੀ ਕੰਨ� ਖੜਦਾ ?
ਆ�ਦਾ ਿਵਚ ਲਪੇਟ ਦੇ ਜੋ ਵੀ ਸੋ ਸੜਦਾ ।
ਇੱਕੋ ਰੇਲਾ ਲੋਹੜ ਦਾ ਜਦ ਚੁੱਕੇ ਪੜਦਾ,
ਵੱਡੀਆਂ ਗ�ਬਰੀ ਗੇਲੀਆਂ � ਰੋਹੜ ਹੈ ਖੜਦਾ ॥੧੨॥

ਭਬਿਕਆ ਅੱਜ ਅਜੀਤ ਿਸੰਘ, ਧਰਤੀ ਪਈ ਿਹੱਲੇ ।


ਸੁੱਟੇ ਫ਼ਨੀਅਰ ਸ਼ੂਕਦੇ, ਓਹਦੀ ਧਨਖ਼ ਦੇ ਿਚੱਲੇ ।
ਗੂੰਜ �ਠੇ ਚਮਕੌਰ ਦੇ ਲਹੂ ਰੰਗੇ ਿਟੱਲੇ ।
ਹੋ ਗਏ ਮੁਗ਼ਲਾਂ ਸੰਦੜੇ ਛਣਕੰਙਣ ਿਢੱਲੇ ।
ਜੀਕਰ ਕਾਲੇ ਬੱਦਲ� ਿਬਜਲੀ ਪਈ ਿਵੱਲੇ ।
ਐ� ਹੀ ਸਿਤਗੁਰ-ਲਾਡਲਾ, ਕੱਢ ਕੱਢ ਕੇ ਿਗੱਲੇ,
ਕਾਂਗਾਂ ਦ�ਦੇ ਲਸ਼ਕਰਾਂ ਿਵਚਕਾਰੇ ਿਠੱਲੇ ।
ਸੱਚ ਮੁੱਚ ਉਸ ਵਰਯਾਮ � ਿਦਓਤੇ ਨਾ ਿਮੱਲੇ ।
ਿਜਸ ਨੇ ਪੁੱਟੇ ਜੜ�ਾਂ ਤ� ਪਾਪਾਂ ਦੇ ਿਕੱਲੇ ॥੧੩॥

ਮੁਗ਼ਲ ਦਲਾਂ ਦੇ ਅਫ਼ਸਰਾਂ ਇਹ ਵੇਖ ਲੜਾਈ ।


ਹੈਰਾਨੀ ਿਵਚ ਡੁੱਬ ਕੇ ਮੂੰਹ �ਗਲੀ ਪਾਈ ।
ਗੜ�ੀ ਿਵਚਾਲੇ ਸਿਤਗੁਰੂ ਨੈ ਣ ਏਧਰ ਲਾਈ,
ਵੇਖਣ ਆਪਣੇ ਖ਼ੂਨ ਦੀ ਪਾਵਨ ਗਰਮਾਈ ।
ਪਾਸ ਖਲੋਤੇ ਸੂਰਮੇ ਕਰ ਕਰ ਵਿਡਆਈ ।
ਆਖਣ-'ਸੱਚੇ ਪਾਤਸ਼ਾਹ ! ਧੰਨ ! ਧੰਨ ! ਕਮਾਈ ।
ਤੇਰੇ ਬੀਰ-ਸਪੁਤ� ਨੇ ਜੋ ਤੇਗ਼ ਅੱਜ ਵਾਹੀ,
ਓਹਨੇ ਤੇਰੀ ਕੀਰਤੀ ਿਦੱਤੀ ਕਰ ਸੁਆਈ ।
ਜੀਤੋ ਜੀ ਦੀ ਕੁੱਖ ਹੈ ਜੋਧੇ ਸਫ਼ਲਾਈ ॥੧੪॥

ਿਤੰਨ ਿਪਆਰੇ ਨਾਲ ਜੋ ਪਏ ਤੇਗ਼ਾਂ ਵਾਂਹਦੇ,


ਸਨਮੁਖ ਹੋਣ� ਉਨ�ਾਂ ਦੇ ਵੈਰੀ ਘਬਰਾਂਦੇ ।
ਬਾਜ਼ਾਂ ਵਾਂਗ ਉਹ �ਡ �ਡ ਤੱਰਾਰਾਂ ਲਾਂਦੇ ।
ਿਬਦਦੇ ਜ਼ਰਾ ਨਾ ਕਾਲ �, ਰਣ ਲੁ ੱਡੀ ਪਾਂਦੇ ।
ਟੁੱਟੀਆਂ ਤੇਗ਼ਾਂ ਲੜਿਦਆਂ, ਬਰਛੇ ਿਲਸ਼ਕਾਂਦੇ ।
ਬੁਰਜਾਂ ਜਹੇ ਜੁਆਨ ਫੜ ਪਲ ਅੰਦਰ ਢਾਂਦੇ ।
ਗੁਰ-ਸੁਤ ਦੀ ਨੇ ਢਾਲ ਬਣ ਮੂੰਹ� ਮੂੰਹ ਖਾਂਦੇ,
ਹੋਲੀ ਖੇਡਣ ਲਹੂ ਦੀ, ਿਮੱਝ ਦੇ ਿਵਚ ਨ�ਾਦਂ ੇ।
ਇਹ ਉਹ ਬੀਰ ਜੁ ਧਰਮ ਦੀ ਨੇ ਧੁਜਾ ਫਿਹਰਾਂਦੇ ॥੧੫॥

ਪਿਹਰ ਸਵਾ ਤ� ਵਧ ਹੀ ਸਾਂਗਾਂ ਖੜਕਾ ਕੇ,


ਹੌਲੀ ਹੌਲੀ ਸੂਰਮੇ ਤੁਰੇ ਤੋੜ ਿਨਭਾ ਕੇ ।
ਪੈਰ ਿਪਛਾਂਹ ਨਾ ਰੱਿਖਆ, ਕਰ ਸਨਮੁਖ ਸਾਕੇ ।
ਵਿਰਆ ਲਾੜੀ ਮੌਤ � ਸਭ ਰੀਝਾਂ ਲਾਹ ਕੇ ।
ਇਕ ਇਕ ਲੜਦਾ ਸਇਆਂ � ਰਣ ਿਵਚ ਿਲਟਾ ਕੇ,
ਢੇਰ ਉਸਾਰ ਹੈ ਸ� ਿਗਆ, ਨਵ-ਜੀਵਨ ਪਾ ਕੇ ।
ਅਪਣੇ ਵਾਹ ਵਾਹ ਕਰ ਰਹੇ, ਧੰਨ ! ਧੰਨ ! ਸੁਣਾ ਕੇ ।
ਮੰਨਣ ਦੁਸ਼ਮਣ ਬੀਰਤਾ, ਮੁੜ ਮੁੜ ਵਿਡਆ ਕੇ ।
ਬਖ਼ਿਸ਼ਸ਼ ਪਈ ਆਕਾਸ਼ ਤ� ਇਹਨਾਂ ਵਲ ਝਾਕੇ ॥੧੬॥

ਸਾਥੀ ਜਦ� ਸ਼ਹੀਦ ਹੋ ਸੱਚ-ਖੰਡ ਿਸਧਾਏ ।


ਹਾਇ ! ਘੇਰੇ ਿਵਚ ਤਦ ਸਿਤਗੁਰ-ਸੁਤ ਆਏ ।
ਕੋਮਲ ਸੁਹਲ ਸਰੀਰ ਜੋ ਫੁੱਲ � ਸ਼ਰਮਾਏ ।
ਨੇ ਜ਼� ਿਗਆ ਅੜੁੰਿਬਆ, ਕੋਈ ਤਰਸ ਨਾ ਖਾਏ ।
ਪੈ ਰਹੇ ਤੀਰ ਚੁਫੇਿਰ�, ਪਰ ਨਾ ਘਬਰਾਏ ।
ਕਰੜੇ ਜਾਂਦੀ ਵਾਰ ਦੇ ਿਪਆ ਹੱਥ ਿਵਖਾਏ ।
ਿਜਧਰ ਨਜ਼ਰ ਭੁਆਵ ਂ ਦਾ ਪ�ਲੈ ਮਚ ਜਾਏ ।
ਨ�ਦ ਸਦੀਵੀ ਲੈਣ ਲਈ, ਿਪਆ ਸੇਜ ਸਜਾਏ ।
ਿਸਰ ਸ�ਕੜੇ ਹੇਠ ਸੁੱਟ ਸ� ਿਫ਼ਕਰ ਿਮਟਾਏ ॥੧੭॥

ਸੁੱਤਾ ਵੇਖ ਅਜੀਤ ਿਸੰਘ, ਕਲਗੀਧਰ ਸੁਆਮੀ,


ਛੱਡ ਜੈਕਾਰਾ ਆਖਦੇ, 'ਧੰਨ ! ਅੰਤਰ ਜਾਮੀ !
ਧੋਤੀ ਮੇਰੇ ਖ਼ੂਨ ਨੇ ਵਗ ਉਹ ਬਦਨਾਮੀ,
ਿਜਸ ਤ� ਭਾਰਤ ਵਰਸ਼ � ਹੈ ਿਮਲੀ ਗ਼ੁਲਾਮੀ ।
ਅੱਜ ਪਤਾ ਹੈ ਲੱਗ ਿਗਆ ਖਾਸ� ਤੇ ਅਮ�,
ਮੇਰੇ ਿਸੰਘ-ਆਦਰਸ਼ ਿਵਚ ਹੈ ਰਤਾ ਨਾ ਖ਼ਾਮੀ ।
ਮ� ਨਹ� ਲੋੜੀ ਅਣਖ ਦੀ ਹੋਵੇ ਨੀਲਾਮੀ,
ਤਨ, ਮਨ, ਧਨ ਸਰਵਸਵ ਦੀ ਕੀਤੀ ਕੁਰਬਾਨੀ ।
ਲਾਜ ਮੇਰੀ ਹੈ ਰੱਖ ਲਈ ਸੁਤ ਦੀ ਵਰਯਾਮੀ' ॥੧੮॥

ਕਲਗੀਧਰ ਦਾ ਲਾਡਲਾ ਇਕ ਹੋਰ ਸਜੀਲਾ,


ਿਪਆਰਾ ਨਾਮ ਜੁਝਾਰ ਿਸੰਘ, ਜੋਧਾ ਅਣਖੀਲਾ ।
ਮੱਸ ਨ ਿਭੱਜੀ ਹੈ ਅਜੇ, ਅੰਗ ਅੰਗ ਮਟਕੀਲਾ ।
ਨੂਰੀ ਮੁਖੜਾ ਵੇਖ ਕੇ ਪਏ ਸੂਰਜ ਪੀਲਾ ।
ਕਲਗੀ ਸੀਸ ਸੁਹਾ ਰਹੀ, ਗਭਰੂ ਗਭਰੀਲਾ ।
ਹੋ ਿਗਆ ਵੀਰ ਸ਼ਹੀਦ ਵੇਖ ਉਿਠਆ ਰੰਗੀਲਾ ।
ਆਿਗਆ ਮੰਗੇ ਿਪਤਾ ਤ� ਜੰਗ ਲਈ ਫੁਰਤੀਲਾ,
'ਮੈ� ਸਮਰ ਉੜੀਕਦਾ'; ਆਖੇ ਸੁਘੜੀਲਾ ।
ਕਰ ਿਰਹਾ ਸੱਚਾ ਪਾਤਸ਼ਾਹ ਇਹ ਅਚਰਜ ਲੀਲ�ਾ ॥੧੯॥

ਅਪਣੇ ਅਣਖੀ ਲਾਲ �, ਸਿਤਗੁਰ ਗਲ ਲਾ�ਦੇ ।


ਜੱਫੀ ਦੇ ਿਵਚ ਘੁੱਟ ਕੇ, ਨੈ ਣ ਨੈ ਣ� ਪਾ�ਦੇ ।
ਛੋਟੇ ਅੰਗਾਂ ਿਵਚ ਨੇ ਸ਼ਕਤੀ ਰੁਮਕਾ�ਦੇ ।
ਫੇਰ ਫੇਰ ਹੱਥ ਕੰਡ ਤੇ ਵੀਰਤਵ ਜਗਾ�ਦੇ ।
ਿਕਵ� ਵੀਰ ਰਣ ਮੰਡਦੇ, ਪੁਤ � ਬਤਲਾ�ਦੇ ।
ਮੁੜਨਾ ਸ਼ੇਰ ਨ ਜਾਣਦਾ, ਮੁਖ� ਫ਼ਰਮਾ�ਦੇ,
ਕਿਹੰਦੇ-'ਪੁੱਤ ਸ਼ਾਹਬਾਜ਼ ਦੇ, ਜਦ ਝਪਟ ਚਲਾ�ਦੇ;
ਰੰਗ ਨਵਾਂ ਆਕਾਸ਼ � ਦੇ ਜਗ ਿਵਸਮਾ�ਦੇ ॥੨੦॥

ਤੁਿਰਆ ਬੱਚਾ ਸ਼ੇਰ ਦਾ ਲਾ�ਦਾ ਲਲਕਾਰਾਂ ।


ਰਣ ਿਵਚ ਿਜ� ਹੀ ਉਤਿਰਆ ਗਈਆਂ ਪੈ ਪੁਕਾਰਾਂ ।
ਪੰਜ ਕੁ ਸਾਥੀ ਨਾਲ ਜੋ ਉਹ ਧੂਹ ਤਲਵਾਰਾਂ,
ਛਾਂਗਣ ਲੱਗੇ ਿਸਰਾਂ �, ਵੱਗਣ ਲਹੂ ਧਾਰਾਂ ।
ਕੁਦ ਕੁਦ ਪੈਣ ਗ਼ਨੀਮ ਤੇ, ਪਾਂਦੇ ਖਿਲ�ਆਰਾਂ ।
ਨਸੀਆਂ ਅੱਗੇ ਿਚਿਤ�ਆਂ ਿਹਰਨਾਂ ਦੀਆਂ ਡਾਰਾਂ ।
ਸ਼ਾਂ ਸ਼ਾਂ ਤੀਰ ਸ਼ੁੰਕਾਰਦੇ, ਅਣੀਆਂ ਦੀਆਂ ਆਰਾਂ,
ਸੀਿਨਆਂ ਿਵਚ� ਪਾਰ ਹੋ ਕੱਢਣ ਲਿਲਆਰਾਂ ।
ਧੰਨ ਿਸੰਘਾਂ ਦੇ ਹੌਸਲੇ, ਧੰਨ ! ਧੰਨ ! ਨੇ ਕਾਰਾਂ ॥੨੧॥

ਉਡਦਾ ਿਫਰੇ ਜੁਝਾਰ ਿਸੰਘ, ਹੱਥ ਖੜਗ ਨਚਾਏ ।


ਪਾਣੀ ਫੇਰ ਨ ਮੰਗਦਾ, ਿਜਸ � ਛੋਹ ਜਾਏ ।
ਘੋੜੇ ਸਣੇ ਸਵਾਰ � ਐ� ਜੋਧਾ ਢਾਏ,
ਜੀਕਰ ਰੁਖ � ਵੱਢ ਕੇ ਤਰਖਾਣ ਿਵਛਾਏ ।
ਨੇ ਜ਼ਾ ਜਦ ਹੈ ਸੂਤਦਾ, ਧਰਤੀ ਥੱਰਾਏ ।
ਿਬਫਰੇ ਹੋਏ ਸ਼ੇਰ ਦੇ ਜੋ ਨੇ ੜੇ ਆਏ,
ਬਣ ਕੇ ਬੁਰਕੀ ਕਾਲ ਦੀ ਲਹੂ ਨਾਲ ਨੁਹਾਏ ।
ਵਾਰ ਇੱਕ ਦੇ ਨਾਲ ਉਹ ਪੰਜ ਪਰੋ ਿਦਖਲਾਏ ।
ਵੇਖ ਵੀਰਤਾ ਵੀਰ ਦੀ ਵਰਯੱਮ ਿਵਸਮਾਏ ॥੨੨॥

ਸ਼ਾਵਾ ਗ਼ਾਜ਼ੀ ਮਰਦ ਦੇ, ਬੁਲਬਲੀਆਂ ਪਾਂਦਾ,


ਲਪਕ ਲਪਕ ਕੇ ਝਪਟਦਾ, ਸ਼ਕਤੀ ਿਦਖਲਾਂਦਾ ।
ਚੰਡੀ ਦੇ ਪਰਚੰਡ ਤ�, ਰਣ ਭਾਂਬੜ ਲਾਂਦਾ,
ਜੋਗਣੀਆਂ � ਖ਼ੂਨ ਦੇ ਖੱਪਰ ਪੀਵਾਂਦਾ ।
ਿਸਰ ਕਚਕੋਲ ਉਨ�ਾਦ ਂ ੜੇ ਹੱਥ� ਪਕੜਾਂਦਾ ।
ਿਗੱਦੜਾਂ, ਲੂ ਮੜਾਂ ਲਈ ਹੈ ਿਪਆ ਜੱਗ ਰਚਾਂਦਾ ।
ਇਕ ਦੋ ਕੀ ਉਹ ਸਇਆਂ ਦੇ ਨਾ ਕਾਬੂ ਆਂਦਾ ।
ਵਾਂਹਦਾ ਤੇਗ਼ ਿਕ ਸੂਰਮਾ ਰੀਝਾਂ ਿਪਆ ਲਾਂਹਦਾ ।
ਤੇਜ ਇਹਦੇ ਬਲਕਾਰ ਦਾ ਨਾ ਝੱਿਲਆ ਜਾਂਦਾ ॥੨੩॥

ਪੁਰਜ਼ਾ ਪੁਰਜ਼ਾ ਹ�ਵਦੇ ਆਖ਼ਰ ਇਹ ਗ਼ਾਜ਼ੀ,


ਨਾਲ ਪੁਗਾਂਦੇ ਿਸਰਾਂ ਦੇ, ਜੋ ਲਾਈ ਬਾਜ਼ੀ ।
ਇਕ ਇਕ ਲੇਿਟਆ ਸੈਆਂ ਤੇ, ਵਾਹ ! ਿ�ਸ਼ਮਾ ਸਾਜ਼ੀ ।
ਲਈ ਸ਼ਹੀਦੀ ਦੀ ਸਨਦ ਗੁਰ-ਘਰ ਤ� ਤਾਜ਼ੀ ।
ਏਸ ਸ਼ਹਾਦਤ ਗਾਹ �, ਢੂੰਢ ਢੂੰਢ ਨਮਾਜ਼ੀ,
ਮਨ ਖੁਿਟਆਰ ਦੀ ਭੁਲਣਗੇ ਖ਼ੁਦਗਰਜ਼ੀ-ਆਜ਼ੀ ।
ਇਹ ਉਹ ਨੇ ਭਵ ਿਸੰਧ ਦੇ ਬਣ ਗਏ ਜਹਾਜ਼ੀ,
ਿਜਨ�ਾਂ ਲੰਘਾਣੇ ਪੂਰ ਕਈ ਹੋ ਰਜ਼ਾ ਤੇ ਰਾਜ਼ੀ ।
ਬਖ਼ਸ਼ੀ ਅੰਤਾਂ ਤੀਕ ਗਈ ਇਨ�ਾਂ ਉਮਰ-ਦਰਾਜ਼ੀ ॥੨੪॥

ਸੁੱਤਾ ਵੇਖ ਜੁਝਾਰ ਿਸੰਘ ਸਿਤਗੁਰ ਫ਼ਰਮਾਇਆ,


'ਸਾ� ! ਸੇਵਕ ਜੋੜ ਹੱਥ ਅੱਜ ਸ਼ੁਕਰ ਮਨਾਇਆ ।
ਿਮਲੀ ਅਮਾਨਤ ਤੁਧ � ਸ�ਪੀ ਜੱਗ-ਰਾਇਆ ।
ਿਖ਼ਆਨਤ ਕੀਤੀ ਨਾ ਰਤਾ, ਨਾ ਰਲਾ ਰਲਾਇਆ ।
ਸ਼ੁਕਰ ! ਤੇਰਾ ਤ� ਲਈ ਹੀ ਲੱਗੇ, ਧੰਨ ! ਦਾਇਆ !
ਮੇਰੀ ਕੀਤੀ ਘਾਲ � ਿਮੱਠਾ ਫਲ ਆਇਆ ।
ਿਕ� ਕਰ ਰਖਦਾ ਪਾਸ ਮ� ਜੋ ਸੀ ਤੁਧ ਮਾਇਆ,
ਵਾਪਸ ਤੈ� ਕਰਿਦਆਂ, ਮਨ ਨਾ ਭਰਮਾਇਆ ।
ਰੱਖ� ਆਪਣੀ ਿਮਹਰ ਦਾ ਇਹਨਾਂ ਤੇ ਸਾਇਆ ॥੨੫॥

1. ਜਜੀੀਵਵਨ
ਨਇਇਕਕ ਤਤੂ ੂਫ਼ਫ਼ਾਾਨ

ਜਾਗ�ਤ ਦਾ ਬੇਤਾਬ ਸੁਨੇਹਾ,


ਿਵਗਸਣ ਦਾ ਕੋਈ ਸ਼ੌਕ ਿਨਰਾਲਾ;
ਮਚਦੀਆਂ ਅਸਮਾਨਾਂ � ਛੂੰਹਦੀਆਂ
ਲਾਟਾਂ ਦੀ ਿਨ�ਤ-ਤਾਨ,
ਜੀਵਨ ਇਕ ਤੂਫ਼ਾਨ ।

ਮਾਰੂ ਲਿਹਰਾਂ ਦੀ ਤੁਿਗ਼ਆਨੀ,


ਪੌਣਾਂ ਦੀ ਮੂੰਹ-ਜ਼ੋਰ ਰਵਾਨੀ,
ਿਬਜਲੀਆਂ ਦੀ ਤੜਫਿਣ ਤ� ਉਪਿਜਆ
ਸਦ-ਜ�ਦਾ ਅਰਮਾਨ;
ਜੀਵਨ ਇਕ ਤੂਫ਼ਾਨ ।

ਿਮੱਟੀ � ਜਾਂ ਚੁੰਮਣ ਲਾਵੇ,


ਫੁੱਲ, ਕਲੀਆਂ, ਸਬਜ਼ੇ ਲਿਹਕਾਵੇ,
ਬਦਲੇ ਬ�ਿਹਮੰਡਾਂ ਦਾ ਨਕਸ਼ਾ,

You might also like