You are on page 1of 5

'ਸ਼ਹੀਦ ਭਾਈ ਜੁਗਰਾਜ ਿਸੰ ਘ ਤੂਫਾਨ'

'ਜੁਗਰਾਜ ਿਸੰ ਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ'

'ਸ਼ਹੀਦ ਭਾਈ ਜੁਗਰਾਜ ਿਸੰ ਘ ਤੂਫਾਨ'

ਅੱ ਜ ਿਫਰ ਸ਼ਾਮ ਨੂੰ ਸਾਡੇ ਘਰ ਰੋਟੀ ਨਹ ਪੱ ਕੀ। ਮਾਂ ਨੂੰ ਿਕਹਾ, 'ਮਾਂ ਭੁੱ ਖ ਲੱਗੀ ਐ' ਤਾਂ ਮਾਂ ਨੇ ਜਵਾਬ ਿਦੱ ਤਾ, 'ਪੁੱ ਤ ਅੱ ਜ

ਤਾਂ ਸਾਰੇ ਪੰ ਜਾਬ ਦੇ ਗਲ ਪਾਣੀ ਦਾ ਘੁੱ ਟ ਨਈ ਂ ਲੰਘਦਾ ਮੈ ਰੋਟੀ ਿਕਵ ਪਕਾਵਾਂ' ਏਨਾ ਕਿਹਣ ਿਪੱ ਛ ਮਾਂ ਰੋਣ ਲੱਗੀ, ਮਾਂ ਨੂੰ ਰਦੇ

ਦੇਖ ਕੇ ਛੋਟੀ ਭੈਣ ਵੀ ਨਾਲ ਹੀ ਰੋਣ ਲੱਗ ਪਈ। ਮ ਹੈਰਾਨ ਸਾਂ, ਮਾਂ ਦੀ ਗੱ ਲ ਮੇਰੀ ਜਵਾਂ ਸਮਝ ਨਹ ਆਈ। ਉਮਰ ਹੀ ਛੋਟੀ

ਸੀ, ਿਸਰਫ 9 ਸਾਲ।

ਗੱ ਲ 8 ਅਪ੍ਰੈਲ 1990 ਦੀ ਹੈ। ਇਸ ਿਦਨ ਵਾਪਰੀ ਘਟਨਾਂ ਤੇ ਮਾਂ ਵੱ ਲ ਕਹੀਆਂ ਗਈਆਂ ਗੱ ਲਾਂ ਦੀ ਮੈਨੰ ੂ ਹੁਣ ਸਮਝ ਲੱਗਣ

ਲੱਗੀ ਹੈ, ਜਦ ਮ ਇਸ ਿਦਨ ਦਾ ਇਿਤਹਾਸ ਪਿੜ੍ਹਆ ਤੇ ਇਿਤਹਾਸ ਨੂੰ ਇਹ ਿਦਨ ਚੇਤੇ ਕਰ-ਕਰ ਭੁੱ ਬਾਂ ਮਾਰਦੇ ਤੱ ਿਕਆ। ਇਸ

ਿਦਨ ਇਕ ਲੋ ਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋ ਹਾ ਲਦਾ ਸ਼ਹੀਦ ਹੋ ਿਗਆ ਸੀ, ਿਜਸਦਾ ਨਾਮ ਅੱ ਜ ਵੀ ਿਕਸੇ ਨੂੰ

ਨਹ ਭੁੱ ਲਾ, 'ਭਾਈ ਜੁਗਰਾਜ ਿਸੰ ਘ ਤੂਫਾਨ'।

'ਜੀਹਦੇ ਨਾਮ ਤ ਸੁਣਕੇ ਿਦਲੀ ਥਰ ਥਰ ਕੰ ਬਦੀ ਸੀ,

ਕਈ ਬੁੱ ਚੜਾਂ ਦਾ ਜੀਹਨੇ ਕੀਤਾ ਮਾਰ ਸਫਾਇਆ।

ਭਾਈ ਜੁਗਰਾਜ ਿਸੰ ਘ ਸੀ ਪਾਂਧੀ ਪ੍ਰੀਤ ਦੇ ਪੈਡੇ ਦਾ,

ਿਜਸਨੇ ਦੇਸ਼ ਧਰਮ ਲਈ ਸੱ ਚਾ ਇਸ਼ਕ ਕਮਾਇਆ।'

ਿਕਸੇ ਨੇ ਉਸ ਨੂੰ 'ਅਮਨ ਦਾ ਦੇਵਤਾ' ਿਕਹਾ, ਿਕਸੇ ਨੇ 'ਮਜ਼ਲੂਮਾਂ ਦਾ ਰਾਖਾ' ਤੇ ਿਕਸੇ ਨੇ 'ਜ਼ਾਲਮਾਂ ਨੂੰ ਵੰ ਗਾਰ' ਤੇ ਿਕਸੇ

ਨੇ ਉੱਚੀ ਆਵਾਜ ਿਵਚ ਖਾੜਕੂਆਂ ਨੂੰ ਸੁਨੇਹਾਂ ਿਦੱ ਤਾ 'ਯੋਿਧਓ ਤੂਫਾਨ ਬਣੋ'।ਸਚਮੱ ਚ ਭਾਈ ਸਾਿਹਬ ਦਾ ਜੀਵਨ ਐਸਾ ਸੀ ਿਕ

ਆਪਿਣਆਂ ਦੇ ਨਾਲ-ਨਾਲ ਅੱ ਜ ਤੱ ਕ ਗ਼ੈਰਾਂ ਦੀ ਮਿਹਿਫਲ ਿਵਚ ਵੀ ਉਹਨਾਂ ਦੇ ਚਰਚੇ ਨੇ। ਭਾਈ ਸਾਿਹਬ ਦੁਆਰਾ ਚਲਾਈਆਂ

ਗਈਆਂ ਗੋਲੀਆਂ ਿਵਚ ਇਕ ਨੇ ਵੀ ਿਕਸੇ ਿਨਰਦੋਸ਼ ਦੀ ਜਾਨ ਨਹ ਲਈ।

ਬਟਾਲੇ ਤ ਕਰੀਬ 20 ਿਕ:ਮੀ: ਦੂਰ ਿਪੰ ਡ ਚੀਮਾਂ ਖੁੱ ਡੀ (ਨੇੜੇ ਸ਼੍ਰੀ ਹਿਰਗੋਿਬੰ ਦਪੁਰ) ਿਵਖੇ ਇਕ ਸਧਾਰਨ ਿਕਸਾਨ ਸ.
ਮਿਹੰ ਦਰ ਿਸੰ ਘ ਦੇ ਘਰ ਮਾਤਾ ਹਰਬੰ ਸ ਕੌ ਰ ਦੀ ਕੁੱ ਖ ਸੰ ਨ 1971 ਈ. ਨੂੰ ਇਕ ਸਪੁੱ ਤਰ ਨੇ ਜਨਮ ਿਲਆ, ਿਜਸ ਦਾ ਨਾਮ

ਜੁਗਰਾਜ ਿਸੰ ਘ ਰੱ ਿਖਆ ਿਗਆ। ਿਪੰ ਡ ਿਵਚ ਭਾਈ ਸਾਿਹਬ ਦੇ ਪਿਰਵਾਰ ਨੂੰ ਬੰ ਦੂਕਚੀਆਂ ਦਾ ਟੱ ਬਰ ਕਰਕੇ ਜਾਿਣਆਂ ਜਾਂਦਾ ਸੀ,

ਿਕਉਂਿਕ ਸ. ਮਿਹੰ ਦਰ ਿਸੰ ਘ ਦੇ ਦਾਦਾ ਸ. ਭਾਨ ਿਸੰ ਘ ਬੜੇ ਪ੍ਰਿਸੱ ਧ ਿਨਸ਼ਾਨੇ ਬਾਜ ਸਨ। ਬੜੀ ਡੂੰ ਘੀ ਸੋਚ ਦਾ ਮਾਲਕ, ਪੰ ਜਾਂ

ਭੈਣਾ ਦਾ ਇਕੱ ਲਾ ਭਰਾ ਜੁਗਰਾਜ ਿਸੰ ਘ ਬਚਪਨ ਤ ਹੀ ਬੜਾ ਚੁੱ ਪ-ਚਾਪ ਰਿਹੰ ਦਾ ਸੀ। ਮੁੱ ਢਲੀ ਿਸੱ ਿਖਆ ਸ਼੍ਰੀ ਹਿਰਗੋਿਬੰ ਦਪੁਰ ਦੇ

ਭੂਸ਼ਨ ਮਾਡਲ ਸਕੂਲ ਤ ਅਤੇ ਦਸਵ ਭਗਤੂਪੁਰ ਤ ਕੀਤੀ।

ਘੱ ਲੂਘਾਰਾ 1984 ਵੇਲੇ ਜੁਗਰਾਜ ਿਸੰ ਘ ਦੀ ਉਮਰ 14 ਕੁ ਸਾਲ ਸੀ। ਇਸ ਸਾਰੇ ਘਟਨਾਕ੍ਰਮ ਦਾ ਉਸ ਦੇ ਮਨ 'ਤੇ ਬਹੁਤ

ਗਿਹਰਾ ਅਸਰ ਹੋਇਆ। ਉਸ ਨੇ ਮਾਿਪਆਂ ਅੱ ਗੇ ਅੰ ਿਮ੍ਰਤ ਛਕਣ ਦੀ ਇੱਛਾ ਜਾਹਰ ਕੀਤੀ ਪਰ ਿਪਤਾ ਜੀ ਨੇ ਿਕਹਾ ਿਕ ਅਜੇ

ਉਮਰ ਛੋਟੀ ਹੈ। 1986 ਿਵਚ ਭਾਈ ਜੁਗਰਾਜ ਿਸੰ ਘ ਨੇ ਅੰ ਿਮ੍ਰਤ ਛਕ ਿਲਆ ਤੇ ਇਸੇ ਸਾਲ ਹੀ ਉਹਨਾਂ ਨੂੰ ਿਗ੍ਰਫਤਾਰ ਕਰਕੇ

ਸੰ ਗਰੂਰ ਜੇਲ੍ਹ ਿਵਚ ਿਲਜਾਇਆ ਿਗਆ, ਪਰ ਉਮਰ ਛੋਟੀ ਹੋਣ ਕਰਕੇ ਉਹਨਾਂ ਨੂੰ ਕੁਝ ਦੇਰ ਿਪੱ ਛ ਹੁਿਸ਼ਆਰਪੁਰ ਬੱ ਿਚਆਂ ਦੀ

ਜੇਲ੍ਹ ਿਵਚ ਤਬਦੀਲ ਕਰ ਿਦੱ ਤਾ ਿਗਆ। ਇੱਥ ਅਪ੍ਰੈਲ 1987 ਿਵਚ ਉਹ ਆਪਣੇ ਛੇ ਸਾਥੀਆਂ ਸਮੇਤ ਫਰਾਰ ਹੋ ਗਏ 'ਤੇ

ਸੰ ਘਰਸ਼ ਿਵਚ ਕੁੱ ਦ ਪਏ।

ਬਾਪੂ ਮਿਹੰ ਦਰ ਿਸੰ ਘ ਨੇ ਆਪ ਨੂੰ ਵਰਿਜਆ ਿਕ ਤੂੰ ਪੰ ਜਾਂ ਭੈਣਾ ਦਾ ਇੱਕੋ ਭਰਾ ਹ ਤੇ ਸਾਡਾ ਇਕਲੌ ਤਾ ਸਹਾਰਾ ਹ। ਆਪਣੇ

ਬਾਰੇ ਨਹ ਤਾਂ ਸਾਡੇ ਸਾਿਰਆਂ ਬਾਰੇ ਹੀ ਕੁਝ ਸੋਚ। ਪਰ ਭਾਈ ਸਾਿਹਬ ਨੇ ਉੱਤਰ ਿਦੱ ਤਾ, ' ਭੈਣਾ ਦੀ ਰਾਖੀ ਵੀ ਆਪ ਗੁਰੂ

ਕਰੇਗਾ। ਮ ਉਨ੍ਹਾਂ ਹਜ਼ਾਰਾਂ ਅਬਲਾਵਾਂ ਦੀ ਬੇਪੱਤੀ ਨਹ ਸਹਾਰ ਸਕਦਾ ਜੋ ਿਦੱ ਲੀ, ਕਾਨਪੁਰ, ਬੋਕਾਰੋ ਤੇ ਹੋਰ ਥਾਵਾਂ 'ਤੇ ਹੋਈ ਹੈ

ਕੀ ਉਹ ਮੇਰੀਆਂ ਭੈਣਾ ਨਹ ਸਨ? ਮ ਜ਼ਾਲਮਾਂ ਨੂੰ ਸਬਕ ਿਸਖਾਉਣਾ ਹੈ, ਵੀਰਾਂ ਦੇ ਡੁੱ ਲੇ ਖੂਨ ਦਾ ਹੱ ਕ ਲੈ ਣਾ ਹੈ, ਕੌ ਮ ਨੂੰ ਉਸ

ਦੀ ਖੁੱ ਸੀ ਸ਼ਾਨ ਵਾਪਸ ਿਦਵਾਉਣੀ ਹੈ, ਪੰ ਜਾਬ ਦੀ ਪਰ੍ਹੇ ਿਵਚ ਲੱਥੀ ਪੱ ਗ ਨੂੰ ਮੁੜ ਤ ਉਸ ਦੇ ਿਸਰ 'ਤੇ ਸਜਾਉਣਾ ਹੈ ਨਹ ਤਾਂ

ਦੁਨੀਆਂ ਤਾਅਨੇ ਮਾਰੇਗੀ ਿਕ ਅਣਖੀਲੇ ਪੰ ਜਾਬ ਦੇ ਪੁੱ ਤਰਾਂ ਦੀਆਂ ਰਗਾਂ ਿਵਚ ਹੁਣ ਕਲਗ ਧਰ ਦਾ ਖ਼ੂਨ ਨਹ ਿਰਹਾ। ਹੁਣ ਮ ਜਾਂ

ਤਾਂ ਸ਼ਹੀਦ ਹੋਵਾਂਗਾ ਤੇ ਜਾਂ ਸਭਰਾਵਾਂ ਦੇ ਮੈਦਾਨ ਿਵਚ ਸ. ਸ਼ਾਮ ਿਸੰ ਘ ਅਟਾਰੀ ਦੇ ਹੱ ਥ ਿਡੱ ਗੇ ਿਨਸ਼ਾਨ ਸਾਿਹਬ ਨੂੰ ਲਾਲ ਿਕਲੇ

'ਤੇ ਝੁਲਾ ਕੇ ਹੀ ਵਾਪਸ ਪਰਤਾਂਗਾ '।

ਭਾਈ ਸਾਿਹਬ ਰੂਪੋਸ਼ ਹੋ ਗਏ। ਕਈ ਵੱ ਡੇ ਕਾਰਨਾਮੇ ਕੀਤੇ ਤੇ ਦੁਸ਼ਟਾਂ ਨੂੰ ਸੋਧੇ ਲਾਏ। ਕੁਝ ਸਮ ਿਵਚ ਆਪ ਜੀ ਨੂੰ 'ਖਾਿਲਸਤਾਨ

ਿਲਬਰੇਸ਼ਨ ਫੋਰਸ' ਦਾ ਲੈ ਫਟੀਨਟ ਜਨਰਲ ਿਨਯੁਕਤ ਕੀਤਾ ਿਗਆ, ਆਪ ਜੀ ਨੇ ਇਹ ਸੇਵਾ ਿਖੜੇ ਮੱ ਥੇ ਪ੍ਰਵਾਨ ਕੀਤੀ। ਇਹਨਾਂ

ਿਦਨਾਂ ਿਵਚ ਭਾਈ ਸਾਿਹਬ ਦੀ ਬੁੱ ਚੜ ਗੋਿਬੰ ਦ ਰਾਮ ਨਾਲ ਅੜਫਸ ਚੱ ਲ ਰਹੀ ਸੀ। ਗੋਿਬੰ ਦ ਰਾਮ ਨੇ ਭਾਈ ਸਾਿਹਬ ਦੀਆਂ ਭੈਣਾ

ਸਮੇਤ ਹੋਰ ਬਹੁਤ ਿਸਖ ਬੀਬੀਆਂ ਦੀ ਬੇਇੱਜ਼ਤੀ ਕੀਤੀ। ਉਸ ਨੇ ਿਸਖ ਬੀਬੀਆਂ 'ਤੇ ਅਣਮਨੁੱਖੀ ਤਸ਼ੱ ਦਦ ਕੀਤਾ। ਗਿਬੰ ਦ ਰਾਮ,

ਿਜਹੜਾ ਕਿਹੰ ਦਾ ਸੀ, ' ਮ ਿਸੱ ਖਾਂ 'ਤੇ ਐਸਾ ਜ਼ੁਲਮ ਕਰਾਂਗਾ ਿਕ ਉਹ (ਗੂਰੂ) ਗੋਿਬੰ ਦ ਿਸੰ ਘ ਨੂੰ ਭੁੱ ਲ ਜਾਣਗੇ'। ਏਸ ਜ਼ਾਲਮ ਨੇ

ਐਲਾਨ ਕੀਤਾ ਸੀ ਿਕ ਅੱ ਵਲ ਤਾਂ ਮੈ (ਭਾਈ) ਜੁਗਰਾਜ ਿਸੰ ਘ ਨੂੰ ਛੱ ਡਦਾ ਨਹ ਤੇ ਜੇ ਿਕਤੇ ਉਹ ਬਚ ਵੀ ਿਗਆ ਤਾਂ ਉਸ ਨੂੰ

ਬਟਾਲੇ ਿਵਚ ਨਹ ਰਿਹਣ ਿਦੰ ਦਾ। ਅੱ ਗ ਭਾਈ ਸਾਿਹਬ ਦਾ ਜਵਾਬ ਸੀ ਿਕ ਮ ਆਪਣੇ ਲੋ ਕਾਂ ਦੇ ਜੰ ਗਲ ਿਵਚ ਹੀ ਰਿਹਣਾ ਹੈ, ਤੇ

ਲੋ ਕਾਂ ਦਾ ਇਹ ਜੰ ਗਲ ਹੀ ਗੁਰੀਿਲਆਂ ਦੀ ਅਸਲ ਸੁਰੱਿਖਆ ਛਤਰੀ ਹੁੰ ਦਾ ਹੈ ਜੇ ਿਕਸੇ ਿਵਚ ਿਹੰ ਮਤ ਹੈ ਤਾਂ ਫੜ੍ਹ ਲਵੇ। ..'ਤੇ

ਿਫਰ ਇੱਕ ਿਦਨ ਲੋ ਕਾਂ ਨੇ ਜ਼ਾਲਮ ਗੋਿਬੰ ਦ ਰਾਮ ਦੀ ਲਾਸ਼ ਦੇ ਟੁਕੜੇ ਹਵਾ ਿਵਚ ਉੱਡਦੇ ਵੇਖੇ। ਿਜਸ ਨੂੰ ਭਾਈ ਜੁਗਰਾਜ ਿਸੰ ਘ ਨੇ

ਕੀਤੇ ਦੀ ਸਜਾ ਿਦੱ ਤੀ।ਸਾਰੇ ਪੰ ਜਾਬ ਿਵਚ ਇੱਕੋ ਵਾਰ ਆਵਾਜ਼ ਆਈ 'ਿਜਉਂਦਾ ਰਿਹ ਜੁਗਰਾਜ ਿਸਆਂ'।
ਭਾਈ ਜੁਗਰਾਜ ਿਸੰ ਘ ਦਾ ਨਾਮ ਏਸ ਲਈ ਵੀ ਹਮੇਸ਼ਾਂ ਸਿਤਕਾਰ ਨਾਲ ਿਲਆ ਜਾਂਦਾ ਰਹੇਗਾ ਿਕਉਂਿਕ ਉਸ ਨੇ ਆਪਣੇ ਇਲਾਕੇ

ਦੇ ਸਾਰੇ ਿਹੰ ਦੂ ਪਿਰਵਾਰਾਂ ਦਾ ਹਮੇਸ਼ਾਂ ਿਖਆਲ ਰੱ ਿਖਆ। ਕਈ ਉੱਜੜ ਚੁੱ ਕੇ ਿਹੰ ਦੂ ਪਿਰਵਾਰਾਂ ਨੂੰ ਮੁੜ ਵਸਾਇਆ। ਿਹੰ ਦੂ ਤਾਂ ਸਾਫ

ਕਿਹੰ ਦੇ ਸਨ ਿਕ ਉਹ ਸਾਡਾ ਰਖਵਾਲਾ ਹੈ।

ਹਰ ਿਕਸੇ ਦੇ ਿਦਲ ਿਵਚ ਵਸਣ ਵਾਲੇ ਲੋ ਕ ਨਾਇਕ ਭਾਈ ਜੁਗਰਾਜ ਿਸੰ ਘ ਦੇ ਪੁਿਲਸ ਨਾਲ ਕਈ ਮੁਕਾਬਲੇ ਹੋਏ, ਪਰ ਹਰ

ਵਾਰ ਪੁਲਸੀਆਂ ਨੂੰ ਹਾਰ ਝੱ ਲਣੀ ਪਈ। 7 ਅਪ੍ਰੈਲ 1990 ਨੂੰ ਆਥਣ ਵੇਲੇ ਭਾਈ ਸਾਿਹਬ ਦਾ ਸਮਸਾ ਿਪੰ ਡ ਿਵਖੇ ਸੁਰੱਿਖਆਂ ਬਲਾਂ

ਨਾਲ ਮੁਕਾਬਲਾ ਹੋਇਆ ਿਜੱ ਥ ਬਚ ਕੇ ਉਹ ਆਪਣੇ ਸਾਥੀਆਂ ਸਮੇਤ ਤੜਕੇ 3:30 ਵਜੇ ਮਾੜੀ ਬੁੱ ਚੀਆਂ ਇਕ ਠਾਹਰ 'ਤੇ ਪਹੁੰ ਚ

ਗਏ। ਭਾਈ ਸਾਿਹਬ ਏਸ ਵੇਲੇ ਕਾਫੀ ਬੀਮਾਰ ਸਨ। ਕੁਝ ਿਸੰ ਘਾਂ ਅਨੁਸਾਰ ਤਾਂ ਉਹਨਾਂ ਨੂੰ ਿਪਛਲੇ ਦੋ ਹਫਿਤਆਂ ਤ ਪੀਲੀਆ

ਹੋਇਆ ਸੀ। ਨਾਲ ਦੇ ਿਸੰ ਘ ਪ੍ਰਸ਼ਾਦਾ ਛਕ ਕੇ ਸ ਗਏ ਪਰ ਭਾਈ ਸਾਿਹਬ ਨੇ ਕੁਝ ਨਹ ਖਾਧਾ। ਭਾਈ ਸਾਿਹਬ ਹੋਰਾਂ ਦੇ ਮਾੜੀ

ਬੁੱ ਚੀਆਂ ਿਵਖੇ ਹੋਣ ਦੀ ਖ਼ਬਰ ਮੁਖ਼ਬਰ ਨੇ ਪੁਿਲਸ ਨੂੰ ਕਰ ਿਦੱ ਤੀ। ਇਹ ਵੀ ਿਕਹਾ ਜਾਂਦਾ ਹੈ ਿਕ ਉਹਨਾਂ ਦੇ ਿਕਸੇ ਨੇੜਲੇ ਸਾਥੀ

ਵੱ ਲ ਗ਼ਦਾਰੀ ਕੀਤੀ ਗਈ, ਿਜਸ ਨੇ ਭਾਈ ਸਾਿਹਬ ਦੀ ਏ.ਕੇ.94 ਰਾਈਫਲ ਦਾ ਿਪੰ ਨ ਵੀ ਕੱ ਢ ਿਲਆ ਸੀ। ਭਾਈ ਸਾਿਹਬ ਦੇ

ਸਾਥੀ ਭਾਈ ਬਖਸ਼ੀਸ ਿਸੰ ਘ ਦੀ ਭਰਜਾਈ ਬੀਬੀ ਗੁਰਮੀਤ ਕੌ ਰ ਅਨੁਸਾਰ ਭਾਈ ਜੁਗਰਾਜ ਿਸੰ ਘ ਹੋਰਾਂ ਨਾਲ ਇਕ ਸਰਕਾਰੀ ਕੈਟ

ਰਲ ਿਗਆ ਸੀ ਿਜਹੜਾ ਸ਼ੇਰ ਦੇ ਿਸ਼ਕਾਰ ਲਈ ਮੌਕੇ ਦੀ ਭਾਲ ਿਵਚ ਸੀ ਤੇ ਮੌਕਾ ਅੱ ਜ ਆ ਿਗਆ ਸੀ ਿਕਉਂਿਕ ਸ਼ੇਰ ਅੱ ਜ

ਜਖ਼ਮੀ(ਿਬਮਾਰ) ਸੀ ਤੇ ਉੱਤ ਹਿਥਆਰ ਵੀ ਨਕਾਰਾ ਕਰ ਿਦੱ ਤੇ ਗਏ। ਪੁਿਲਸ ਨੇ ਸਵੇਰੇ 6 ਵਜੇ ਠਾਹਰ ਨੂੰ ਚਾਰੇ ਪਾਿਸਆਂ ਤ

ਘੇਰ ਿਲਆ।

ਭਾਈ ਜੁਗਰਾਜ ਿਸੰ ਘ 'ਸੂਰਾ ਸੋ ਪਿਹਚਾਨੀਐ' ਸ਼ਬਦ ਅਕਸਰ ਗਾਉਂਦਾ ਰਿਹੰ ਦਾ ਸੀ ਤੇ ਅੱ ਜ ਸਚਮੁੱ ਚ ਪੁਰਜ਼ਾ-ਪੁਰਜ਼ਾ ਕਟਵਾ

ਕੇ 'ਦੀਨ ਕੇ ਹੇਤ' ਲੜਨ ਦਾ ਵੇਲਾ ਆ ਿਗਆ ਸੀ। ਭਾਈ ਸਾਿਹਬ ਨੇ ਸਾਥੀ ਿਸੰ ਘਾਂ ਨੂੰ ਜਗਾਇਆ ਤੇ ਮੁਕਾਬਲੇ ਲਈ ਿਤਆਰ

ਹੋ ਜਾਣ ਲਈ ਿਕਹਾ। ਸਾਰੇ ਜਣੇ ਬਾਹਰ ਆ ਗਏ। ਭਾਈ ਸਾਿਹਬ ਨੇ ਪੁਿਲਸ ਨੂੰ ਫੋਕਲ ਪੁਆਇੰਟ ਿਵਖੇ ਮੁਕਾਬਲੇ ਲਈ

ਵੰ ਗਾਿਰਆ ਿਕਉਂਿਕ ਏਥੇ ਮੁਕਾਬਲੇ ਿਵਚ ਿਪੰ ਡ ਵਾਿਲਆਂ ਦਾ ਿਜਆਦਾ ਨੁਕਸਾਨ ਹੋ ਜਾਣਾ ਸੀ। ਭਾਈ ਸਾਿਹਬ ਸਾਥੀਆਂ ਸਮੇਤ

ਘਰ ਿਨਕਲ ਕੇ ਕਮਾਦ ਿਵਚ ਚਲੇ ਗਏ। ਜਦ ਏ.ਕੇ. 94 ਚਲਾਈ ਗਈ ਤਾਂ ਗੋਲੀ ਚੈਬਰ ਿਵਚ ਫਸ ਗਈ, ਹੁਣ ਇਹ

ਰਾਈਫਲ ਿਪੰ ਨ ਤ ਿਬਨਾ ਨਕਾਰਾ ਹੋ ਚੁੱ ਕੀ ਸੀ। ਭਾਈ ਬਖਸ਼ੀਸ ਿਸੰ ਘ ਨੇ ਭਾਈ ਜੁਗਰਾਜ ਿਸੰ ਘ ਨੂੰ ਏ.ਕੇ.47 ਫੜਾ ਿਦੱ ਤੀ। ਇਸੇ

ਵੇਲੇ ਖੇਤਾਂ ਿਵਚ ਲੁਕੇ ਹੋਏ ਪੁਿਲਸ ਵਾਿਲਆਂ ਨੇ ਗੋਲੀ ਚਲਾਈ ਜੋ ਭਾਈ ਜੁਗਰਾਜ ਿਸੰ ਘ ਦੀ ਖੱ ਬੀ ਲੱਤ ਿਵਚ ਵੱ ਜੀ। ਤੁਰਦੇ ਤੁਰਦੇ

ਉਹ ਸੜਕ ਉੱਤੇ ਪੁੱ ਜ ਗਏ। ਇੱਥ ਿਕਸੇ ਤ ਟਰੈਕਟਰ ਿਲਆ। ਸਾਰੇ ਿਸੰ ਘ ਟਰੈਕਟਰ ਤ ਗੋਲੀਆਂ ਚਲਾਉਂਦੇ ਰਹੇ। ਇੱਥੇ ਇਕ

ਬਰਸਟ ਭਾਈ ਜੁਗਰਾਜ ਿਸੰ ਘ ਨੂੰ ਲੱਗਾ ਤੇ ਉਹ ਟਰੈਕਟਰ ਦੇ ਸਟੇਿਰੰ ਗ ਉੱਤੇ ਹੀ ਿਡੱ ਗ ਪਏ।

ਪੰ ਜਾਬ ਨੇ ਇਕ ਵਾਰ ਿਫਰ ਧਾਹ ਮਾਰੀ। ਇਕ ਹੋਰ ਸੂਰਮਾਂ ਉਸ ਦੀ ਅਜ਼ਮਤ ਦੀ ਰਾਖੀ ਲਈ ਆਪਾ ਕੁਰਬਾਨ ਕਰ ਿਗਆ ਸੀ।

ਮਾਂ ਧਰਤੀ ਸ਼ਹੀਦ ਦੇ ਡੁੱ ਲ ਰਹੇ ਖ਼ੂਨ ਨੂੰ ਆਪਣੀ ਬੁੱ ਕਲ ਿਵਚ ਸਾਂਭ ਰਹੀ ਸੀ।

8 ਅਪ੍ਰੈਲ 1990 ਨੂੰ ਕਰੀਬ 20 ਸਾਲ ਦੀ ਉਮਰ ਿਵਚ ਸਵੇਰੇ 10 ਵਜੇ ਦੇ ਕਰੀਬ ਭਾਈ ਜੁਗਰਾਜ ਿਸੰ ਘ ਤੂਫਾਨ ਆਪਣੇ ਇਕ

ਸਾਥੀ ਭਾਈ ਬਖਸ਼ੀਸ ਿਸੰ ਘ ਸਮੇਤ ਜਾਮੇ ਸ਼ਹਾਦਤ ਪੀ ਗਏ। ਪੁਲਸ ਵਾਲੇ 2 ਵਜੇ ਤੱ ਕ ਯੋਿਧਆਂ ਦੀਆਂ ਲਾਸ਼ਾਂ ਦੇ ਕਰੀਬ ਨਾ

ਗਏ। ਭਾਈ ਸਾਿਹਬ ਦੀ ਸ਼ਹਾਦਤ ਦੀ ਖ਼ਬਰ ਸਾਰੇ ਪੰ ਜਾਬ ਿਵਚ ਜੰ ਗਲ ਦੀ ਅੱ ਗ ਵਾਂਗ ਫੈਲ ਗਈ। ਜੋ ਵੀ ਸੁਣਦਾ ਸੁੰ ਨ ਹੋ

ਜਾਂਦਾ। ਭਾਈ ਸਾਿਹਬ ਦਾ ਲੋ ਕਾਂ ਨਾਲ ਏਨਾ ਸਨੇਹ ਸੀ ਿਕ ਉਹਨਾਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਨੇੜੇ ਦੇ 40-50 ਿਕ:ਮੀ:
ਤੱ ਕ ਦਾ ਏਰੀਆ ਪੂਰੀ ਤਰ੍ਹਾਂ ਬੰ ਦ ਹੋ ਿਗਆ, ਕਰੀਬ 10 ਿਦਨ ਤੱ ਕ ਕੋਈ ਦੁਕਾਨ ਨਹ ਖੁੱ ਲੀ ਤੇ ਕੋਈ ਬੱ ਸ ਨਹ ਚੱ ਲੀ।

ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਲੈ ਣ ਲਈ ਥਾਣਾ ਸ਼੍ਰੀ ਹਰਗੋਿਬੰ ਦਪੁਰ ਦਾ ਘੇਰਾਓ ਕੀਤਾ ਿਗਆ। ਸਵੇਰੇ 11 ਵਜੇ ਤ ਲੋ ਕ ਥਾਣੇ ਦੇ

ਬਾਹਰ ਇਕੱ ਠੇ ਹੋਣੇ ਸ਼ੁਰੂ ਹੋ ਗਏ ਤੇ ਰਾਤ ਨ ਵਜੇ ਤੱ ਕ ਲੋ ਕਾਂ ਦਾ ਿਜਵ ਹੜ੍ਹ ਆ ਿਗਆ। 30000 ਲੋ ਕਾਂ ਦੀ ਭੀੜ ਅੱ ਗੇ ਪੁਿਲਸ

ਦੀ ਇਕ ਨਹ ਚੱ ਲੀ ਤੇ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਪਿਰਵਾਰਾਂ ਨੂੰ ਸੌਪਣੀਆਂ ਪਈਆਂ।(ਇਹ ਵੀ ਸੁਿਣਆ ਹੈ ਿਕ ਭਾਈ

ਸਾਿਹਬ ਤੇ ਉਹਨਾਂ ਦੇ ਸਾਥੀ ਦੀਆਂ ਦੇਹਾਂ ਪੁਲਸ ਨੇ ਸ਼੍ਰੀ ਅੰ ਿਮ੍ਰਤਸਰ ਦੇ ਿਕਸੇ ਸ਼ਮਸ਼ਾਨ ਘਾਟ ਿਵਚ ਸਸਕਾਰ ਲਈ ਭੇਜ ਿਦੱ ਤੀਆਂ

ਸਨ, ਪਰ ਲੋ ਕਾਂ ਦੇ ਰੋਹ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਣਾ ਫੈਸਲਾ ਬਦਲਣਾ ਿਪਆ।)

17 ਅਪ੍ਰੈਲ ਨੂੰ ਿਸੰ ਘਾਂ ਦਾ ਭੋਗ ਪਾਇਆ ਿਗਆ। 6 ਿਕੱ ਿਲਆਂ ਿਵਚ ਪੰ ਡਾਲ ਲਗਾਇਆ ਿਗਆ। 4 ਲੱਖ ਦੇ ਕਰੀਬ ਲੋ ਕ ਆਪਣੇ

ਚਹੇਤੇ ਯੋਿਧਆਂ ਨੂੰ ਸ਼ਰਧਾਂਜਲੀ ਭਟ ਕਰਨ ਲਈ ਪੁੱ ਜੇ। ਏਡੇ ਵੱ ਡੇ ਇਕੱ ਠ ਨੇ ਇਕ ਵਾਰ ਤਾਂ ਿਦੱ ਲੀ ਵਾਿਲਆਂ ਨੂੰ ਕੰ ਬਣੀ ਛੇੜ

ਿਦੱ ਤੀ। ਉਹਨਾਂ ਨੂੰ ਹੁਣ ਇਹ ਲਿਹਰ ਲੋ ਕ ਲਿਹਰ ਬਣਦੀ ਿਦਸ ਰਹੀ ਸੀ। ਹਰ ਧਰਮ ਦੇ ਲੋ ਕ ਭਾਈ ਜੁਗਰਾਜ ਿਸੰ ਘ ਨੂੰ ਸ਼ਰਧਾ

ਦੇ ਫੁੱ ਲ ਭਟ ਕਰਨ ਲਈ ਪਹੁੰ ਚੇ। ਵੱ ਡੀ ਿਗਣਤੀ ਿਵਚ ਿਹੰ ਦੂ ਇਸ ਸਮਾਗਮ ਿਵਚ ਸ਼ਾਿਮਲ ਹੋਏ।

ਦਰਸ਼ਨ ਲਾਲ ਚੋਪੜਾ ਮੀਤ ਪ੍ਰਧਾਨ ਨਗਰ ਪਾਿਲਕਾ ਸ਼੍ਰੀ ਹਿਰਗੋਿਬੰ ਦਪੁਰ ਨੇ ਇਕੱ ਠ ਨੂੰ ਸੰ ਬੋਧਨ ਕਰਿਦਆਂ ਿਕਹਾ, ' ਇਹ

ਰੋਹ ਭਿਰਆ ਸਮਾਗਮ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਾਿਹਰ ਕਰਦਾ ਹੈ। ਭਾਈ ਜੁਗਰਾਜ ਿਸੰ ਘ ਇਕ ਜੁਝਾਰੂ ਸੀ, ਉਹਦਾ

ਸਰਕਾਰ ਨਾਲ ਟਕਰਾਅ ਸੀ ਪਰ ਜਨਤਾ ਨੂੰ ਉਸ ਦਾ ਸੁਖ ਸੀ। ਉਸ ਦੇ ਿਜਉਂਦੇ ਜੀ ਲੁਟੇਿਰਆਂ ਨੇ ਿਸਰ ਨਹ ਸੀ ਚੁੱ ਿਕਆ।

ਿਸਰਫ ਿਸਖ ਹੀ ਸੁਖ ਦੀ ਨ ਦ ਨਹ ਸਨ ਸਦੇ ਸਗ ਿਹੰ ਦੂਆਂ ਨੂੰ ਵੀ ਿਕਸੇ ਿਕਸਮ ਦੀ ਤਕਲੀਫ ਨਹ ਸੀ। ਭਾਈ ਜੁਗਰਾਜ

ਿਸੰ ਘ ਨੇ ਿਹੰ ਦੂਆਂ ਨੂੰ ਉਜੜਨ ਨਹ ਿਦੱ ਤਾ ਸਗ ਿਜਹੜੇ ਉੱਜੜ ਕੇ ਚਲੇ ਗਏ ਸਨ ਉਹਨਾਂ ਨੂੰ ਵੀ ਵਾਪਸ ਿਲਆਂਦਾ ਅਤੇ ਿਕਹਾ

ਿਕ ਸਾਡੀ ਲੜਾਈ ਿਕਸੇ ਿਫਰਕੇ ਨਾਲ ਨਹ , ਸਾਡੀ ਲੜਾਈ ਹੈ ਜ਼ਬਰ ਤੇ ਜ਼ੁਲਮ ਦੇ ਿਖਲਾਫ। ਜ਼ਾਲਮ ਭਾਵ ਿਹੰ ਦੂ ਹੋਵੇ ਿਸੱ ਖ

ਜਾਂ ਕੋਈ ਸਰਕਾਰ'।

ਭਾਈ ਜੁਗਰਾਜ ਿਸੰ ਘ ਐਸਾ ਿਨਰਸੁਆਰਥ ਯੋਧਾ ਸੀ ਿਜਸ ਨੇ ਕਦੇ ਆਪਣੇ ਬਾਰੇ ਜਾਂ ਆਪਣੇ (ਿਨੱਜੀ) ਘਰ ਬਾਰੇ ਕਦੇ ਨਹ

ਸੋਿਚਆ। ਭਾਈ ਸਾਿਹਬ ਦੀ ਸ਼ਹੀਦ ਹੋਣ ਵੇਲੇ ਤੱ ਕ ਉਹਨਾਂ ਦਾ ਘਰ ਕੱ ਚਾ ਸੀ, ਦੁਆਲੇ ਚਾਰਦੀਵਾਰੀ ਨਹ ਸੀ ਅਤੇ ਘਰੇ

ਿਬਜਲੀ ਵੀ ਨਹ ਸੀ ਚਾਨਣ ਲਈ ਦੀਵੇ ਦਾ ਸਹਾਰਾ ਹੀ ਿਲਆ ਜਾਂਦਾ ਸੀ। ਪਰ ਏਸ ਘਰ ਨੇ ਐਸੇ ਿਚਰਾਗ ਨੂੰ ਜਨਮ ਿਦੱ ਤਾ

ਿਜਸ ਨੇ ਸੂਰਜ ਬਣ ਕੇ ਚਾਨਣ ਦੇ ਕਾਤਲਾਂ ਨਾਲ ਮੱ ਥਾ ਲਾਇਆ।

ਭਾਈ ਸਾਿਹਬ ਦੀ ਸ਼ਹੀਦੀ 'ਤੇ ਹੋਏ ਇਕੱ ਠ ਨੇ ਹਾਕਮਾਂ ਦੀ ਸੁਰਤ ਭੁਲਾ ਿਦੱ ਤੀ। ਇਸ ਤ ਿਪੱ ਛ ਸਰਕਾਰ ਨੇ ਸਖਤੀ ਕਰ

ਿਦੱ ਤੀ ਤੇ ਪੁਿਲਸ ਨੂੰ ਹੁਕਮ ਿਦੱ ਤੇ ਿਕ ਿਕਸੇ ਖਾੜਕੂ ਦੇ ਭੋਗ 'ਤੇ ਇਕੱ ਠ ਨਾ ਹੋਣ ਿਦੱ ਤਾ ਜਾਵੇ। ਇਸ ਹੁਕਮ ਨੂੰ ਸਖਤੀ ਨਾਲ

ਲਾਗੂ ਕੀਤਾ ਿਗਆ। ਇਸ ਤ ਿਪੱ ਛ ਭਾਈ ਰਛਪਾਲ ਿਸੰ ਘ ਛੰ ਦੜਾਂ ਤੇ ਕਈ ਹੋਰ ਜੁਝਾਰੂਆਂ ਦੇ ਭੋਗਾਂ 'ਤੇ ਲੋ ਕਾਂ ਉੱਤੇ ਵਰ੍ਹਾਈਆਂ

ਗਈਆਂ ਡਾਂਗਾ ਇਸੇ ਦਾ ਿਹੱ ਸਾ ਸਨ।

ਭਾਈ ਜੁਗਰਾਜ ਿਸੰ ਘ ਤੂਫਾਨ ਦੇ ਿਵਚਾਰ ਿਕਸੇ ਕੈਿਸਟ ਿਵਚ ਇਕ ਵਾਰ ਸੁਣੇ ਿਜਸ ਿਵਚ ਉਹਨਾਂ ਨੇ ਇਕ ਗੱ ਲ ਕਹੀ ਸੀ,

'ਕੋਈ ਵੀ ਸੰ ਘਰਸ਼ ਨੇਪਰੇ ਚਾੜ੍ਹਨ ਲਈ ਲੋ ਕ ਰਾਇ ਸਭ ਤ ਵੱ ਡਾ ਹਿਥਆਰ ਹੈ'। ਸੋ ਸੁਿਹਰਦ ਿਧਰਾਂ ਨੂੰ ਬੇਨਤੀ ਹੈ ਿਕ ਲਿਹਰ

ਨੂੰ ਜਥੇਬੰਦੀਆਂ ਿਵਚ ਨਾਂ ਵੰ ਡੋ ਸਗ ਇਸ ਨੂੰ ਲੋ ਕ ਲਿਹਰ ਬਨਾਉਣ ਲਈ ਉਪਰਾਲੇ ਕਰੋ। ਵਾਿਹਗੁਰੂ ਭਲੀ ਕਰੇਗਾ।
'ਜੀਹਦੇ ਿਵਚ ਕੁਰਬਾਨੀ ਦੀ ਿਚਣਗ ਹੋਵੇ ਉਹ ਕੌ ਮ ਗੁਲਾਮ ਨਹ ਰਿਹ ਸਕਦੀ,

ਜਾਬਰ ਰਾਜ ਨਹ ਕਦੇ ਵੀ ਕਾਇਮ ਰਿਹੰ ਦਾ ਇਸ ਤ ਵੱ ਧ ਜ਼ੁਬਾਨ ਨਹ ਕਿਹ ਸਕਦੀ'

ਜਗਦੀਪ ਿਸੰ ਘ ਫਰੀਦਕੋਟ(9815763313)


BHAI JAGDEEP SINGH 'FARIDKOT' 
 
jagdeepsfaridkot@yahoo.com 

You might also like