You are on page 1of 3

ਬਚਨ ਸਸਿੰ ਘ ਦੱ ਸਦਾ ਹੈ ਸਿ ਉਸ ਨਿੰ ਤੋਰੀ ਦੇ ਫੱ ਲਾਂ ਦਾ ਇਹ ਸਫ਼ਰ ਬੜਾ ਚਿੰ ਗਾ ਲੱਗਦਾ ਹੈ ਸਿ ਸਵੇਰ-ੇ ਸਵੇਰੇ ਟ੍ਰੇਲ ਦੇ

ਸੱ ਿਣ ਨਾਲ ਬੜੇ ਚਮਿਦਾਰ ਹਿੰ ਦੇ ਸਨ, ਪਰ ਜਦੋਂ ਧੱ ਪ ਜ਼ਰਾ ਤੇਜ ਹਿੰ ਦੀ ਹੈ , ਤਾਂ ਉਹ ਿਮਲਾ ਜਾਂਦੇ ਸਨ । ਉਸ ਨਿੰ
ਆਪਣੇ ਸੱ ਤ ਵਰਹੇ ਪਸਹਲਾਂ ਛੋਟ੍ੇ ਭਰਾ ਰਤਨ ਸਸਿੰ ਘ ਨਾਲ ਗਜ਼ਾਰੀ ਆਖ਼ਰੀ ਰਾਤ ਸਮੇਂ ਉਸ ( ਰਤਨ ਸਸਿੰ ਘ ) ਦੇ
ਸਚਹਰੇ ਉੱਤੇ ਦੇਸਿਆ ਤੋਰੀ ਦੇ ਫੱ ਲਾਂ ਦਾ ਸਫ਼ਰ ਅਜੇ ਤੱ ਿ ਯਾਦ ਹੈ। ਸ਼ਸਹਰ ਸਵਚ ਸਫਰਸਦਆਂ ਜਦੋਂ ਉਹ ਆਪਣੇ
ਰਤਨ ਸਸਿੰ ਘ ਵਰਗਾ ਗੱ ਭਰ ਸਿਤੇ ਵੇਿਦਾ ਹੈ, ਤਾਂ ਉਸ ਨਿੰ ਆਪਣੇ ਅਿੰ ਦਰ ਿੋਈ ਚੀਜ਼ ਟ੍ੱ ਟ੍ੀ ਜਾਪਦੀ ਹੈ। ਉਹ ਮਾਂ -
ਜਾਏ ਭਰਾਵਾਂ ਨਿੰ ਬੜੀ ਭਾਰੀ ਦੌਲਤ ਸਮਝਦਾ ਹੈ ਸਫਰ ਸਸਵਾਏ ਉਸ ਰਾਤ ਵਾਲੀ ਘਟ੍ਨਾ ਤੋਂ ਰਤਨ ਸਸਿੰ ਘ ਉਸ ਨਾਲ
ਸਦਾ ਹੀ ਚਿੰ ਗਾ ਸੀ। ਉਸ ਨੇ ਸਸਣਆ ਸੀ ਸਿ ਉਸ ਤੋਂ ਮਗਰੋਂ ਰਤਨ ਸਸਿੰ ਘ ਨਿੰ ਸਿਸੇ ਨੇ ਿਦੇ ਹੱ ਸਸਦਆ ਨਹੀਂ ਸੀ
ਦੇਸਿਆ ਤੇ ਉਸ (ਬਚਨ ਸਸਿੰ ਘ) ਨਿੰ ਮਸਹਸਸ ਹਿੰ ਦਾ, ਸਜਵੇਂ ਉਸ ਦੇ ਸੀਨੇ ਸਵਚ ਸਦਲ ਦੀ ਥਾਂ ਪੱ ਥਰ ਰੱ ਸਿਆ ਹੋਵੇ।
ਇਹ ਪੱ ਥਰ ਵੀ ਦੀ ਉਦੋਂ ਸਪਘਲ ਜਾਂਦਾ ਹੈ, ਜਦੋਂ ਉਸ ਨਿੰ ਰਤਨ ਸਸਿੰ ਘ ਦਾ ਉਸ ਰਾਤ ਵਾਲਾ ਪੀਲਾ ਸਚਹਰਾ ਯਾਦ
ਆ ਜਾਂਦਾ ਹੈ ।
ਹਣ ਜਦੋਂ ਸਜ਼ਿੰ ਦਗੀ ਸਵਚ ਿਾਫ਼ੀ ਤਬਦੀਲੀ ਆ ਗਈ ਹੈ, ਤਾਂ ਉਹ ਸੋਚਦਾ ਹੈ ਸਿ ਰਤਨ ਸਸਿੰ ਘ ਤੇ ਚਿੰ ਦੋ ਵੀ ਿਾਫ਼ੀ
ਬਦਲ ਗਏ ਹੋਣਗੇ । ਸ਼ਸਹਰ ਸਵਚ ਰਸਹਿੰ ਸਦਆਂ ਵੀ ਉਸ ਨਿੰ ਤੋਰੀ ਦੇ ਫੱ ਲ ਨਹੀਂ ਭੱ ਲਦੇ । ਉਸ ਸ਼ਸਹਰ ਦੀਆਂ
ਬਹਤੀਆਂ ਿੜੀਆਂ ਪੀਲੇ ਰਿੰ ਗ ਦੇ ਿੱ ਪੜੇ ਪਾਉਂਦੀਆਂ ਹਨ । ਉਸ ਨਿੰ ਇਨਸਾਨ ਤੇ ਤੋਰੀ ਦੇ ਫੱ ਲ ਰਲਦੇ ਸਮਲਦੇ
ਜਾਪਦੇ ਹਨ, ਇਸੇ ਿਰਿੇ ਹੀ ਸਮੀਨਾ ਉਸ ਨਿੰ ਤੋਰੀ ਦਾ ਇਿ ਉਦਾਸ ਸਜਹਾ ਫੱ ਲ ਲੱਗਦੀ ਹੈ । ਿਈ ਵਾਰੀ ਉਹ
ਚਾਹਿੰ ਦਾ ਹੈ ਸਿ ਉਹ ਆਪਣੇ ਿੋਲ ਬੈਠੀ ਸਮੀਨਾ ਦੇ ਅੱ ਥਰ ਨਾ ਵਗਣ ਦੇਵੇ ਿਈ ਵਾਰੀ ਉਹ ਚਾਹਿੰ ਦਾ ਹੈ ਸਿ ਉਹ
ਇਿ ਵਾਰੀ ਹਸੇ ਤੇ ਉਹ ਆਪਣੀ ਸਜ਼ਿੰ ਦਗੀ ਉਹਦੇ ਚਰਨਾਂ ਸਵਚ ਰੱ ਿ ਦੇਵੋ । ਿਈ ਵਾਰੀ ਉਹ ਉਸ ਦੇ ਸਦਲ ਉੱਤੇ
ਹੱ ਥ ਰੱ ਿ ਿੇ ਉਸ ਨਿੰ ਪੱ ਥਰ ਿਸਹਿੰ ਦੀ ਹੈ, ਤਾਂ ਉਹ ਉਸ ਨਿੰ ਿਸਹਣਾ ਚਾਹਿੰ ਦਾ ਹੈ ਸਿ ਉੱਥੇ ਪੱ ਥਰ ਨਹੀਂ ਸਗੋਂ ਮੋਮ ਹੈ ।
ਪਰ ਉਹ ਉਸ ਨਿੰ ਿੱ ਝ ਿਸਹ ਨਹੀਂ ਸਿਦਾ ਇਿ ਸਦਨ ਜਦੋਂ ਉਹ ਉਸ ਨਿੰ ਸਮਲਣ ਆਈ, ਤਾਂ ਉਸ ਨੇ ਸਿਹਾ ਸਿ ਉਸ
ਸਵਚ ਤਾਂ ਜਜ਼ਬਾਤ ਹੀ ਨਹੀਂ। ਉਹ ਸਮਝਦਾ ਹੈ ਸਿ ਿਾਲਜ ਦੀ ਪੜੀ ਹੋਈ ਿੜੀ ਸ਼ਾਇਦ ਠੀਿ ਹੀ ਆਿਦੀ ਹੋਵੇ ।
ਉਸ ਨਿੰ ਯਾਦ ਹੈ ਸਿ ਥੋੜਾਹ ਸਚਰ ਪਸਹਲਾਂ ਉਸ ਨਿੰ ਜਵਾਨੀ ਚੜਹੀ ਸੀ । ਉਸ ਦੀਆਂ ਮੱ ਛਾਂ ਚਹੇ ਦੀ ਪਛ ਵਰਗੀਆਂ
ਸਨ, ਪੱ ਗ ਅੱ ਿਾਂ ਉੱਤੇ ਸਿਗੀ ਹੋਈ , ਹੱ ਥ ਸਵੱ ਚ ਚਮਿਦੀ ਛਵੀ ਸੀ ਤੇ ਸਸਰ ਸਵਚ ਰਤਨ ਸਸਿੰ ਘ ਦੇ ਹੱ ਥਾਂ ਦੀ ਿੱ ਢੀ
ਹੋਈ ਸ਼ਰਾਬ ਦਾ ਨਸ਼ਾ ਸੀ । ਰਚਨ ਸਸਿੰ ਘ ਨੇ ਉਸ ਨਿੰ ਸਿਹਾ ਸੀ ਸਿ ਬਿੰ ਦਾ ਉਦੋਂ ਪਰਾ ਗੱ ਭਰ ਬਣਦਾ ਹੈ, ਜਦੋਂ ਹੱ ਥ
ਸਵਚ ਛਵੀ, ਿੱ ਬ ਸਵਚ ਸ਼ਰਾਬ ਪੀਣ ਦੀ ਬੋਤਲ ਤੇ ਸਦਲ ਸਵਚ ਸਿਸੇ ਰਿੰ ਨ ਦੀ ਮਰਤ ਹੋਵੇ ।
ਰਤਨ ਸਸਿੰ ਘ ਤੋਂ ਬਚਨ ਸਸਿੰ ਘ ਦੋ ਵੀ ਛੋਟ੍ਾ ਸੀ । ਉਸ ਦੀ ਉਮਰ ਬਾਈ ਤੇਈ ਸਾਲ ਸੀ ਤੇ ਅੱ ਧਾ ਸਪਿੰ ਿ ਉਨਹਾਂ ਦਾ
ਦਸ਼ਮਣ ਸੀ । ਉਨਹਾਂ ਦਾ ਬਾਪ ਉਸ ਵੇਲੇ ਦਾ ਮਿੰ ਸਨਆ ਪਰਮਿੰਸਨਆ ਸਰਮਾ ਸੀ ਤੇ ਉਹ ਆਪਣੇ ਦੋਹਾਂ ਪੱ ਤਰਾਂ ਿਰਿੇ
ਿਦੇ ਸਿਸੇ ਦੀ ਪਰਵਾਹ ਨਹੀਂ ਸੀ ਿਰਦਾ ਅਚਾਨਿ ਉਸ ਦੇ ਬਾਪ ਦੀ ਮੌਤ ਹੋ ਗਈ ।ਉਦੋਂ ਬਚਨ ਸਸਿੰ ਘ ਿਾਲਜ
ਸਵਚ ਪੜਦਾ ਸੀ ਤੇ ਉਹ ਰਤਨ ਸਸਿੰ ਘ ਨਿੰ ਇਿੱ ਲਾ ਦੇਿ ਿੇ ਸਪਿੰ ਿ ਆ ਸਗਆ । ਰਤਨ ਸਸਿੰ ਘ ਸਜਹੜਾ ਪਸਹਲਾਂ ਹੀ
ਆਿੜ ਿੇ ਤਰਦਾ ਸੀ, ਭਰਾ ਦੇ ਆਉਣ ਨਾਲ ਹੋਰ ਆਿੜ ਿੇ ਤਰਨ ਲੱਗ ਸਪਆ ।ਦੋਵੇਂ ਭਰਾ ਚਿੰ ਗੇ ਹੱ ਥਾ-ਪੈਰਾ ਵਾਲੇ
ਸਨ। ਿਾਣ-ਪੀਣ ਚਿੰ ਗਾ ਸੀ, ਪਰ ਿਿੰ ਮ-ਵਾਰ ਿੋਈ ਨਹੀਂ ਹੈ, ਵਾਹੀ ਅੱ ਧ ਉੱਤੇ ਸੀ ।

ਇਿ ਵਾਰ ਬਚਨ ਸਸਿੰ ਘ ਨੇ ਚਿੰ ਦੋ ਨਿੰ ਦੇਸਿਆ ਤੇ ਉਸ ਨੇ ਉਸ ਨਿੰ ਆਪਣੇ ਲਈ ਚਣ ਸਲਆ। ਉਹ ਉਨਹਾਂ ਦੇ ਸਪਿੰ ਿ ਤੋਂ
ਸਤਿੰ ਨ ਿੋਹ ਦਰ ਵਾਲੀਆਂ ਸਪਿੰ ਿ ਦੇ ਹਰਨਾਮ ਸਸਿੰ ਘ ਦੀ ਧੀ ਸੀ । ਬਚਨ ਸਸਿੰ ਘ ਆਪਣੀ ਸਾਦੀ ਘੋੜੀ ਉੱਤੇ ਚੜਹ ਿੇ
ਰਾਤੀਂ ਉਸ ਨਿੰ ਸਮਲਣ ਜਾਂਦਾ ਤੇ ਸਰਘੀ ਵੇਲੇ ਮੜ ਆਉਂਦਾ ।

ਇਿ ਵਾਰੀ ਰਤਨ ਸਸਿੰ ਘ ਚਾਰ ਸਦਨਾਂ ਸਪੱ ਛੋਂ ਪਸਹਰ ਰਾਤ ਰਸਹਿੰ ਦੀ 'ਤੇ ਸਿਤੋਂ ਮੇਲਾ ਦੇਿ ਿੇ ਆਇਆ । ਉਸ ਸਮੇਂ
ਬਚਨ ਸਸਿੰ ਘ ਘੋੜੀ ਿੱ ਢ ਿੇ ਤੇ ਛਵੀ ਸਾਂਭ ਿੇ ਬਾਹਰ ਸਨਿਸਲਆ । ਰਤਨ ਸਸਿੰ ਘ ਨੇ ਉਸ ਨਿੰ ਸਿਹਾ ਸਿ ਜੇਿਰ ਉਹ
ਸਿਸੇ ਗੱ ਭਰ ਨਿੰ ਸਮਲਣ ਚਸਲਆ ਹੈ, ਤਾਂ ਬੇਸ਼ਿ ਜਾਵੇ ਪਰ ਜੇਿਰ ਸਿਸੇ ਰਿੰ ਨ ਨਿੰ ਸਮਲਣ ਚੱ ਸਲਆ ਹੈ, ਤਾਂ ਉਹ ਇਸ
ਵੇਲੇ ਉਸ ਨਿੰ ਇਿੱ ਲੇ ਨਿੰ ਜਾਣ ਨਹੀਂ ਦੇਵੇਗਾ, ਸਿਉਂਸਿ ਉਨਹਾਂ ਦੇ ਬਹਤ ਸਾਰੇ ਲੋ ਿਾਂ ਨਾਲ ਵੈਰ ਹਨ । ਬਚਨ ਸਸਿੰ ਘ ਨੇ
ਉਸ ਨਿੰ ਸਿਹਾ ਸਿ ਉਹ ਉਸ ਦੇ ਨਾਲ ਆਪਣੀ ਭਾਬੀ ਵੇਿਣ ਲਈ ਚਲੇ । ਇਹ ਸਣ ਿੇ ਰਤਨ ਸਸਿੰ ਘ ਬਰਛੀ ਫੜਹ ਿੇ
ਉਸ ਦੇ ਸਪੱ ਛੇ ਘੋੜੀ ਉੱਤੇ ਬੈਠ ਸਗਆ ।
ਜਦੋਂ ਬਚਨ ਸਸਿੰ ਘ ਨੇ ਘੋੜੀ ਦਾ ਮਿੰ ਹ ਬਾਲੀਆਂ ਵਲ ਿੀਤਾ, ਤਾਂ ਰਤਨ ਸਸਿੰ ਘ ਨੇ ਪੱ ਸਛਆ ਸਿ ਉੱਥੋਂ ਦੀ ਸਿਹੜੀ ਿੜੀ
ਨਾਲ ਉਸ ਦੇ ਸਿੰ ਬਿੰ ਧ ਹਨ । ਰਤਨ ਸਸਿੰ ਘ ਦੇ ਜ਼ੋਰ ਦੇਣ ਉੱਤੇ ਬਚਨ ਸਸਿੰ ਘ ਨੇ ਦੱ ਸਸਆ ਸਿ ਉਹ ਹਰਨਾਮ ਸਸਿੰ ਘ ਦੀ
ਿੜੀ ਚਿੰ ਦੋ ਹੈ। ਇਹ ਸਣ ਿੇ ਰਤਨ ਸਸਿੰ ਘ ਿੱ ਝ ਹੈਰਾਨ ਸਜਹਾ ਹੋਇਆ ਜਾਸਪਆ । ਿੱ ਝ ਦੇਰ ਸਪੱ ਛੋਂ ਉਸ ਨੇ ਬਚਨ
ਸਸਿੰ ਘ ਨਿੰ ਿਸਹ ਿੇ ਘੋੜੀ ਗਰਵਾਈ ਤੇ ਆਪ ਛਾਲ ਮਾਰ ਿੇ ਹੇਠਾਂ ਉੱਤਰ ਸਗਆ । ਬਚਨ ਸਸਿੰ ਘ ਨੇ ਦੇਸਿਆ ਸਿ ਉਹ
ਮੋਢੇ ਦੀ ਚਾਦਰ ਨਾਲ ਆਪਣੇ ਮਿੰ ਹ ਤੋਂ ਮੜਹਿਾ ਪਿੰ ਝ ਸਰਹਾ ਸੀ । ਉਸ ਦੇ ਿਸਹਣ ਉੱਤੇ ਬਦਨ ਸਸਿੰ ਘ ਵੀ ਥੱ ਲੇ ਉੱਤਰ
ਆਇਆ । ਰਤਨ ਸਸਿੰ ਘ ਦਾ ਸਚਹਰਾ ਤੋਰੀ ਦੇ ਫੱ ਲ ਵਰਗਾ ਪੀਲਾ ਸੀ। ਉਹ ਚਭਵੀਆ ਨਜ਼ਰਾਂ ਨਾਲ ਬਚਨ ਸਸਿੰ ਘ
ਵਲ ਦੇਿ ਸਰਹਾ ਸੀ । ਉਸ ਨੇ ਸਸਰ ਉੱਤੇ ਮਿੰ ਿਾਸਾ ਬਿੰ ਨ ਸਲਆ ਤੇ ਿਝ ਪਿੰ ਜ ਿਦਮ ਸਪੱ ਛੇ ਹੋ ਿੇ ਬਰਫ਼ੀ ਸਿੰ ਭਾਲਦਾ
ਹੋਇਆ ਿਸਹਣ ਲੱਗਾ, "ਬਚਸਨਆ ਸਾਿੇ ਸਵਚੋਂ ਇਿ ਬਿੰ ਦਾ ਸਵੇਰ ਦਾ ਸਰਜ ਦੇਿੇਂਗਾ - ਤਗੜਾ ਹੋ ਜਾ ।"
ਬਚਨ ਸਸਿੰ ਘ ਹੈਰਾਨ ਸੀ । ਉਹ ਛਵੀ ਸਿੰ ਭਾਲ ਿੇ ਸਪੱ ਛੇ ਹਟ੍ ਸਗਆ ਤੇ ਉਸ ਦੇ ਪੱ ਛਣ ਤੇ ਰਤਨ ਸਸਿੰ ਘ ਨੇ ਦੱ ਸਸਆ
ਸਿ ਚਿੰ ਦੋ ਇਿ ਹੈ, ਪਰ ਉਹ ਦੋ ਹਨ । ਉਸ ਨੇ ਸਪੱ ਸ਼ਟ੍ ਿੀਤਾ ਸਿ ਅੱ ਜ ਉਨਹਾਂ ਸਵਚੋਂ ਇਿ ਜਣਾ ਹੀ ਚਿੰ ਦੋ ਦਾ ਮਿੰ ਹ
ਦੇਿੇਗਾ । ਉਸ ਨੇ ਬਰਛੀ ਤਾਣ ਿੇ ਬਚਨ ਸਸਿੰ ਘ ਉੱਤੇ ਹਮਲਾ ਿੀਤਾ, ਪਰ ਉਹ ਇਿ ਪਾਸੇ ਹੋ ਸਗਆ ।ਉਹ ਮਾਂ-ਜਾਏ
ਪੱ ਤਰ ਦੇ ਹਮਲੇ ਨਿੰ ਦੇਿ ਿੇ ਹੈਰਾਨ ਰਸਹ ਸਗਆ । ਜਦੋਂ ਰਤਨ ਸਸਿੰ ਘ ਦਜੀ ਵਾਰੀ ਬਰਛੀ ਤਾਣ ਿੇ ਉਸ ਵਲ
ਆਇਆ, ਤਾਂ ਉਸ (ਬਦਨ ਸਸਿੰ ਘ) ਨੇ ਹੱ ਥੋਂ ਛਵੀ ਸੱ ਟ੍ ਸਦੱ ਤੀ ਤੇ ਇਹ ਿਸਹਿੰ ਸਦਆਂ ਜ਼ਮੀਨ ਉੱਤੇ ਬੈਠ ਸਗਆ, “ਤਿੰ
ਸਜੱ ਤ ਜਾ ਉਏ ਰਤਨ ਸਸਿੰ ਘਾ ।"
ਉਸ ਤੋਂ ਮਗਰੋਂ ਬਚਨ ਸਸਿੰ ਘ ਿਦੇ ਸਪੱ ਛੇ ਨਹੀਂ ਸਗਆ । ਅਗਲੇ ਸਦਨ ਉਹ ਸ਼ਸਹਰ ਜਾ ਿੇ ਫ਼ੌਜ ਸਵਚ ਭਰਤੀ ਹੋ
ਸਗਆ ਤੇ ਲੜਾਈ ਸਵਚ ਚਲਾ ਸਗਆ । ਸੱ ਤ ਸਾਲ ਗਜਾਰ ਿੇ ਜਦੋਂ ਉਹ ਪਰਸਤਆ, ਤਾਂ ਉਸ ਨੇ ਸਿਸੇ ਦਰ ਦੇ
ਸ਼ਸਹਰ ਸਵਚ ਨੌਿਰੀ ਿਰ ਲਈ, ਪਰ ਉਸ ਰਾਤ ਤੋ ਮਗਰੋਂ ਿੋਈ ਸਦਨ ਤੇ ਰਾਤ ਅਸਜਹਾ ਨਹੀਂ ਗਜ਼ਸਰਆ, ਜਦੋਂ ਉਸ
ਨਿੰ ਰਤਨ ਸਸਿੰ ਘ ਯਾਦ ਨਾ ਆਇਆ ਹੋਵੇ । ਉਹ ਭੈੜਾ ਸੀ ਜਾਂ ਚਿੰ ਗਾ, ਪਰ ਸੀ ਤਾਂ ਉਸ ਦਾ ਮਾਂ-ਜਾਇਆ ਭਰਾ ਹੀ ।
ਉਸ ਰਾਤ ਤੋ ਮਗਰੋਂ ਉਸ ਨਿੰ ਇਹ ਅਨਭਵ ਹੋਣ ਲੱਗਾ, ਸਜਵੇਂ ਉਸ ਦੇ ਅਿੰ ਦਰੋਂ ਿੱ ਝ ਗਆਚ ਸਗਆ ਹੋਵੇ ਉਸ ਨੇ
ਸਸਣਆ ਸਿ ਰਤਨ ਸਸਿੰ ਘ ਤੇ ਚਿੰ ਦੋ ਨੇ ਆਪਣੇ ਪਸਹਲੇ ਪੱ ਤਰ ਦਾ ਨਾਂ ਵੀ ਬਚਨ ਸਸਿੰ ਘ ਹੀ ਰੱ ਸਿਆ ਹੈ । ਉਸ ਨੇ ਇਹ
ਵੀ ਸਸਣਆ ਸਿ ਉਦੋਂ ਤੋਂ ਲੈ ਿੇ ਸਿਸੇ ਨੇ ਰਤਨ ਸਸਿੰ ਘ ਨਿੰ ਿਦੇ ਹੱ ਸਸਦਆਂ ਨਹੀਂ ਦੇਸਿਆ ਤੇ ਚਿੰ ਦੋ ਦਾ ਰਿੰ ਗ ਉੱਿਾ ਹੀ
ਤੋਰੀ ਦੇ ਫੱ ਲ ਵਰਗਾ ਹੋ ਸਗਆ ਹੈ।

You might also like