You are on page 1of 39

1

www.PunjabiLIbrary.com
“ਮੰ ਨਤ.... ਨੀਂ ਮੰ ਨਤ...!” ਪੁੁੱ ਤ ਉੱਠ ਖੜ੍ਹ ਹੁਣ.... ਵੇਖ ਫ਼ਜ਼ਰ ਵੇਲਾ ਹੋ ਗਿਆ.... ਆਪਾਂ ਿੁਰਦੁਆਰਾ ਸਾਗਹਬ
ਵੀ ਜਾਣਾ.... ਚੁੱ ਲ ਮੇਰਾ ਪੁੁੱ ਤ.... ਛੇਤੀ ਉੱਠ ਖੜ੍ਹ...!”

ਅੰ ਮੀ ਨੇ ਆਪਣੀ ਲਾਡਲੀ ਨੰ ਉਠਾਉਣ ਲਈ ਆਵਾਜ਼ ਮਾਰੀ। ਪਰ ਮੰ ਨਤ ਹਲੇ ਵੀ ਗਬਸਤਰ ਤੇ ਹੀ ਗਮੁੱ ਠੀ-੨


ਨੀਂਦ ਲੈਂ ਦੀ ਸੁੁੱ ਤੀ ਪਈ ਸੀ। ਕੁੱ ਲਹ ਰਾਤੀਂ ਬਾਗਰਸ਼ ਹੋਣ ਕਰਕੇ ਅੁੱ ਜ ਮੌਸਮ ਵੀ ਸਵੇਰੇ ਕਾਫੀ ਖੁਸ਼ਿਵਾਰ ਗਜਹਾ
ਹੋ ਗਿਆ ਸੀ।

ਮੰ ਨਤ ਨੰ ਓਦਾਂ ਵੀ ਠੰਡਾ ਗਜਹਾ ਮੌਸਮ ਹੀ ਪਸੰ ਦ ਸੀ। ਉਹ ਅੰ ਮੀ ਨੰ ਕਗਹ ਕਗਹ ਥੁੱ ਕ ਿਈ ਸੀ ਗਕ ਉਹ


ਉਸਨੰ ਐਤਕੀਂ ਛੁੁੱ ਟੀਆਂ ਆਪਣੇ ਮਾਮੇ ਕੋਲ ਕਸ਼ਮੀਰ ਲੈ ਜਾਵੇ। ਉਸਦਾ ਮਾਮਾ ਉੱਥੇ ਆਰਮੀ ਮੈਨ ਸੀ ਤੇ ਮਾਮੇ
ਦਾ ਸਾਰਾ ਪਗਰਵਾਰ ਵੀ ਕਸ਼ਮੀਰ ਗਵਚ ਹੀ ਰਗਹੰ ਦਾ ਸੀ।

ਉਹਨਾਂ ਦੀ ਇੁੱ ਕ ਵੁੱ ਡੀ ਧੀ ਸੀ ਤੇ ਇੁੱ ਕ ਛੋਟੀ। ਇੁੱ ਕ ਬੇਟਾ ਵੀ ਸੀ ਜੋ ਆਪਣੇ ਬਾਪ ਵਾਂਿ ਹੀ ਆਰਮੀ ਗਵੁੱ ਚ
ਭਰਤੀ ਹੋਣ ਲਈ ਕਲਕੁੱ ਤੇ ਟਰੇਗਨੰਿ ਤੇ ਗਿਆ ਹੋਇਆ ਸੀ। ਵੁੱ ਡੀ ਨਾਲ ਮੰ ਨਤ ਦਾ ਮੋਹ ਕੁੁੱ ਝ ਗਜ਼ਆਦਾ ਹੀ ਸੀ।
ਗਕਉਂਗਕ ਕੁੁੱ ਝ ਸਾਲ ਪਗਹਲਾਂ ਇਹ ਮਲੇ ਰਕੋਟਲੇ ਮੰ ਨਤ ਕੋਲ ਰਗਹਣ ਦੇ ਲਈ ਆਈ ਸੀ।

ਉਹਦੇ ਮੰ ਹੋਂ ਹੀ ਉਸਨੇ ਕਸ਼ਮੀਰ ਦੀ ਖਬਸਰਤੀ ਦੀਆਂ ਤਰੀਫਾਂ ਸੁਣੀਆਂ ਸਨ। ਓਦੋਂ ਤੋਂ ਹੀ ਮੰ ਨਤ ਦਾ ਗਚੁੱ ਤ
ਕਸ਼ਮੀਰ ਜਾਣ ਨੰ ਕਾਹਲਾ ਪੈ ਗਰਹਾ ਸੀ। ਉਹ ਹਰ ਵਾਰ ਅੰ ਮੀ ਨੰ ਕਗਹੰ ਦੀ। ਪਰ ਅੰ ਮੀ ਹਰ ਵਾਰ ਉਸਨੰ
ਟਾਲਦੀ ਰਗਹੰ ਦੀ। ਬੁੱ ਸ ‘ ਚੁੱ ਲਾਂਿੇ-੨!’ ਆਖ ਗਦੰ ਦੀ। ਤੇ ਜਾਂਦੀ ਕਦੇ ਵੀ ਨਹੀਂ।

ਹੁਣ ਵੀ ਉਸਨੰ ਸੁੁੱ ਤੀ ਪਈ ਨੰ ਖੌਰੇ ਕਸ਼ਮੀਰ ਦੀਆਂ ਹਸੀਨ ਵਾਦੀਆਂ ਹੀ ਗਦੁੱ ਸ ਰਹੀਆਂ ਸਨ। ਗਜਸ ਕਰਕੇ
ਆਪ ਮੁਹਾਰੇ ਹੀ ਉਸਦੇ ਮਾਸਮ ਗਜਹੇ ਗਚਹਰੇ ਤੇ ਗਮੁੱ ਠੀ ਗਜਹੀ ਮੁਸਕਾਨ ਗਖੜ੍ ਆਈ ਸੀ।

2
“ਮੰ ਨਤ....!”

ਇੁੱ ਕ ਵਾਰੀ ਗਫਰ ਤੋਂ ਅੰ ਮੀ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਮੰ ਨਤ ਉਬਡ਼ਵਾਹੇ ਗਜਹੇ ਉੱਠ ਖੜ੍ੀ। ਵੇਗਖਆ
ਸਰਾਹਣੇ ਪਾਣੀ ਦਾ ਗਿਲਾਸ ਨਹੀਂ ਸੀ। ਮੰ ਨਤ ਨੰ ਆਦਤ ਸੀ ਗਕ ਉਹ ਸਵੇਰੇ ਉੱਠ ਕੇ ਸਭਤੋਂ ਪਗਹਲਾਂ ਪਾਣੀ
ਹੀ ਪੀਆ ਕਰਦੀ ਸੀ। ਮਿਰੋਂ ਆਪਣੀ ਅੰ ਮੀ ਨਾਲ ਸੈਰ ਕਰਦੀ ਹੋਈ ਿੁਰਦੁਆਰਾ ਸਾਗਹਬ ਜਾਕੇ ਮੁੱ ਥਾ ਟੇਕ
ਆਉਂਦੀ ਤੇ ਗਫਰ ਘਰ ਆਕੇ ਘਰ ਦੇ ਰੋਜ਼ਮੁੱ ਰਾ ਦੇ ਆਹਰਾਂ ਗਵੁੱ ਚ ਜੁੁੱ ਟ ਜਾਂਦੀ।

“ਅੰ ਮੀ ਮੈਂ ਬੁੱ ਸ ਹੁਣੇ ਆਈ.... !”

ਆਖਦੀ ਹੋਈ ਮੰ ਨਤ ਰਸੋਈ ਵੁੱ ਲ ਚਲੀ ਿਈ। ਉਸਨੇ ਪਾਣੀ ਦਾ ਭਰ ਕੇ ਗਿਲਾਸ ਪੀਤਾ ਤੇ ਗਫਰ ਨਹਾਉਣ
ਲਈ ਚਲੀ ਿਈ। ਤਦ ਤੁੱ ਕ ਅੰ ਮੀ ਉਸਦੀ ਬੈਠਕ ਗਵੁੱ ਚ ਬੈਠੀ ਨਾਸ਼ਤੇ ਦੀ ਗਤਆਰੀ ਕਰਨ ਲੁੱਿ ਪਈ।

“ਨਗਰੰ ਦਰ ਭੈਣ ਜੀ.... ਘਰੀਂ ਉਂ...!”

ਬਾਹਰ ਬਹੇ ਤੇ ਗਨੰਮੋ ਆਈ ਲੁੱਿਦੀ ਸੀ। ਗਨੰਮੋ, ਨਗਰੰ ਦਰ ਦੀ ਿੁਆਂਢਣ ਸੀ। ਪਰ ਿੁਆਂਢ ਗਵੁੱ ਚ ਗਕਸੇ ਦੀ ਵੀ
ਗਨੰਮੋ ਨਾਲ ਬਹੁਤੀ ਬਣਦੀ ਨਹੀਂ ਸੀ। ਕਾਰਨ ਗਕ ਉਹ ਬੋਲ- ਕੁਬੋਲ ਬੋਲਣ ਲੁੱਿੇ ਮਾਸਾ ਗਲਹਾਜ਼ ਨਹੀਂ ਸੀ
ਕਰਦੀ। ਆਪਣੀ ਇਸ ਮੰ ਹ ਫੁੱ ਟ ਆਦਤ ਕਰਕੇ ਹੀ ਿੁਆਂਢ ਦੀਆਂ ਤਰੀਮਤਾਂ ਉਸਤੋਂ ਅਲਗਹਦਾ ਰਗਹਣਾ ਹੀ
ਪਸੰ ਦ ਕਰਦੀਆਂ ਸਨ।

ਬਾਵਜਦ ਇਸਦੇ ਗਨੰਮੋ ਹਰੇਕ ਦੇ ਕੰ ਮ ਗਵੁੱ ਚ ਆਪਣੀ ਲੁੱਤ ਅੜ੍ਾਈ ਰੁੱ ਖਦੀ। ਉਸਤੋਂ ਕੋਈ ਪੁੁੱ ਛੇ ਜਾਂ ਨਾ ਪੁੁੱ ਛੇ,
ਪਰ ਉਸਨੇ ਆਪਣੀ ਰਾਏ ਜ਼ਰਰ ਦੇਣੀ। ਲੋ ਕਾਂ ਦੇ ਘਰਾਂ ਗਵੁੱ ਚ ਤਾਕ- ਝਾਕ ਕਰਨ ਦੀ ਉਸਦੀ ਭੈੜ੍ੀ ਆਦਤ
ਸੀ। ਇੁੱ ਕ ਹੋਰ ਉਸਦੀ ਸਹੇਲੀ ਸੀ। ਗਬਸ਼ਨੀ। ਉਹ ਤਾਂ ਿੁਆਂਢ ਗਵੁੱ ਚ ਉਸਤੋਂ ਵੀ ਗਕਤੇ ਵੁੱ ਧ ਬਦਨਾਮ ਸੀ।

3
ਗਸਰ ਦਾ ਸਾਈ ਂ ਉਸਦਾ ਹੈ ਕੋਈ ਨਹੀਂ ਸੀ ਤੇ ਉਮਰ ਵੀ ਉਸਦੀ ਅੁੱ ਧਖੜ੍ਹ ਗਜਹੀ ਹੀ ਸੀ। ਪਗਹਲੇ ਪਤੀ ਨਾਲ
ਗਰਸ਼ਤਾ ਟੁੁੱ ਟਣ ਮਿਰੋਂ ਉਸਦਾ ਗਵਆਹ ਮਜ਼ਬਰੀ ਵੁੱ ਸ ਗਕਸੇ ਿੈਰ ਜਾਤ ਦੇ ਤੇ ਵੁੱ ਡੀ ਉਮਰ ਦੇ ਆਦਮੀ ਨਾਲ
ਕਰ ਗਦੁੱ ਤਾ ਗਿਆ। ਮਾੜ੍ਾ ਇਹ ਹੋਇਆ ਗਕ ਗਬਸ਼ਨੀ ਦਾ ਦਜਾ ਪਤੀ ਅੁੱ ਿੋਂ ਜਏਬਾਜ਼ ਗਨਕਗਲਆ ਤੇ ਚਾਰ
ਜਵਾਕ ਉਸਦੇ ਗਵਹੜ੍ੇ ਗਵੁੱ ਚ ਰੁੁੱ ਲਦੇ ਛੁੱ ਡ ਕੇ ਰੁੱ ਬ ਦੇ ਘਰ ਚਲਾ ਗਿਆ।

ਮਿਰੋਂ ਗਬਸ਼ਨੀ ਨੇ ਔਖੇ ਹੋ-੨ ਕੇ ਆਪਣੇ ਗਨਆਗਣਆਂ ਨੰ ਪਾਗਲਆ। ਇੁੱ ਕ ਮੋੜ੍ ਤੇ ਆਕੇ ਜਦੋਂ ਉਸਨੰ ਲੁੱਿਾ ਗਕ
ਉਸਦੇ ਮੌਜਦਾ ਵਸੀਲੇ ਤੇ ਉਸਦੀ ਸਮਰੁੱ ਥਾ ਹੁਣ ਘੁੱ ਟਦੀ ਜਾ ਰਹੀ ਤਾਂ ਉਸਨੇ ਗਕਸੇ ਿੈਰ ਮਰਦ ਨੰ ਆਪਣੇ
ਪਗਹਲਾਂ ਗਦਲ ਗਵਚ ਤੇ ਮਿਰੋਂ ਆਪਣੇ ਘਰ ਗਵੁੱ ਚ ਵੀ ਪਨਾਹ ਦੇਣੀ ਸ਼ੁਰ ਕਰ ਗਦੁੱ ਤੀ।

ਆਪਣੇ ਚਾਰੋਂ ਗਨਆਗਣਆਂ ਦਾ ਗਵਆਹ ਵੀ ਉਸਨੇ ਗਨਿੱਕੀ ਉਮਰ ਗਵੁੱ ਚ ਕਰਵਾ ਗਦੁੱ ਤਾ। ਸਭਤੋਂ ਗਨਿੱਕੀ ਕੁੜ੍ੀ ‘
ਰੁਖਸਾਰ’ ਤਾਂ ਹਲੇ ਮਸੀਂ ਨੌਂ ਕੁ ਸਾਲਾਂ ਦੀ ਸੀ। ਪਰ ਗਬਸ਼ਨੀ ਨੇ ਗਜਵੇਂ ਗਵਆਹ ਦੇ ਨਾਂ ਤੇ ਉਸਦਾ ਵੀ ਸੌਦਾ ਕਰ
ਗਦੁੱ ਤਾ। ਪਤਾ ਨਹੀਂ ਇਹ ਸਭ ਉਸਦੀ ਮਜ਼ਬਰੀ ਸੀ ਜਾਂ ਉਸਦੇ ਗਦਮਾਗ਼ ਦਾ ਕੋਈ ਨੁਕਸ! ਪਰ ਸਮਾਜ ਨੇ
ਉਸਦੇ ਕਰਮਾਂ ਕਰਕੇ ਉਸਨੰ ਖਬ ਭੰ ਗਡਆ।

ਹਰ ਕੋਈ ਓਸੇ ਨੰ ਦੋਸ਼ ਗਦੰ ਦਾ ਗਰਹਾ। ਉਸਦੇ ਆਚਰਨ ਤੇ ਸਵਾਲ ਉਠਾਉਂਦਾ ਗਰਹਾ। ਗਫਰ ਇੁੱ ਕ ਗਦਨ ਇਹ
ਿੁੱ ਲ ਵੀ ਸਾਹਮਣੇ ਆਈ ਗਕ ਗਬਸ਼ਨੀ ਦੇ ਗਕਸੇ ਿੈਰ ਮਰਦ ਨਾਲ ਗਨਿੱਜੀ ਤਾਲੁਕਾਤ ਵੀ ਰਹੇ ਤੇ ਉਹ ਮਰਦ ਵੀ
ਅੁੱ ਿੋਂ ਗਵਆਗਹਆ ਹੋਇਆ ਗਨਕਗਲਆ। ਇਸ ਸਭ ਤੋਂ ਬਾਅਦ ਤਾਂ ਗਬਸ਼ਨੀ ਦਾ ਜੀਵਨ ਗਜਵੇਂ ਨਰਕ ਗਜਹਾ ਹੀ
ਬਣ ਗਿਆ।

ਮਸਲਾ ਪੰ ਚਾਇਤ ਗਵੁੱ ਚ ਪੁੁੱ ਜਾ ਤੇ ਗਬਸ਼ਨੀ ਦੇ ਸਾਰੇ ਨਾਤੇ- ਗਰਸ਼ਤੇਦਾਰ ਉਸਤੋਂ ਮੰ ਹ ਮੋੜ੍ ਿਏ। ਉਸਨੰ ਇਲਾਕੇ
ਗਵੁੱ ਚੋਂ ਵੀ ਕੁੱ ਢ ਗਦੁੱ ਤਾ ਗਿਆ ਤੇ ਉਸਦੇ ਆਪਣੇ ਸਮੁਦਾਇ ਗਵੁੱ ਚੋਂ ਵੀ। ਰੁਲਦੇ - ਕਰਦੇ ਗਵਚਾਰੀ ਗਬਸ਼ਨੀ
ਮਲੇ ਰਕੋਟਲੇ ਆ ਿਈ। ਇਥੇ ਨਵੇਂ ਿੁਆਂਢ ਗਵੁੱ ਚ ਉਸਨੇ ਸਭ ਕੋਲੋਂ ਆਪਣਾ ਅਤੀਤ ਤਾਂ ਛੁਪਾ ਗਲਆ। ਪਰ
ਆਪਣਾ ਸੁਭਾਅ ਤੇ ਆਦਤਾਂ ਉਹ ਗਕਸੇ ਕੋਲੋਂ ਨਾ ਛੁਪਾ ਪਾਈ ਤੇ ਗਦਨੋਂ - ਗਦਨ ਬਦਨਾਮ ਹੁੰ ਦੀ ਚਲੀ ਿਈ।

4
“ਕੀ ਿੁੱ ਲ ਗਨੰਮੋ ਭੈਣ, ਕੀ ਿੁੱ ਲ ਹੋ ਿਈ...? ਅੁੱ ਜ ਸਵੁੱ ਖਤੇ ਹੀ ‘ ਵਾਜਾਂ ਮਾਰਨ ਲੁੱਿ ਪਈ...?”

ਮੰ ਨਤ ਦੀ ਮਾਂ ਨਗਰੰ ਦਰ ਨੇ ਆਪਣੇ ਘਰ ਦਾ ਬਹਾ ਖੋਲਦੀ ਨੇ ਪੁੁੱ ਗਛਆ।

“ਿੁੱ ਲ ਕੀ ਹੋਣੀ ਏ ਭੈਣ ਜੀ....! ਮੈਂ ਤਾਂ ਬੁੱ ਸ ਕਗਹੰ ਦੀ ਸੀ ਗਕ ਜੇ ਮੈਂ ਵੀ ਥੋਡੇ ਨਾਲ ਿੁਰਦੁਆਰਾ ਸਾਗਹਬ ਚੁੱ ਲ
ਪੈਂਦੀ...! ਉਹ ਕੀ ਏ ਨਾ ਭੈਣ ਜੀ, ਕੁੱ ਲਹ ਰਾਤੀਂ ਮੈਨੰ ਬਾਹਲਾ ਹੀ ਭੈੜ੍ਾ ਸੁਪਨਾ ਆਇਆ..! ਬੁੱ ਸ ਓਦੋਂ ਦਾ ਮੇਰਾ
ਗਚੁੱ ਤ ਗਜਹਾ ਨਹੀਂ ਲੁੱਿ ਗਰਹਾ.... ਸੋਗਚਆ ਗਕ ਨਗਰੰ ਦਰ ਭੈਣ ਤਾਂ ਰੋਜ਼ ਿੁਰਦੁਆਰਾ ਸਾਗਹਬ ਜਾਂਦੇ ਨੇ.... ਬੜ੍ੇ
ਧਰਮੀ- ਕਰਮੀ ਨੇ....! ਗਕਉਂ ਨਾ ਮੈਂ ਵੀ ਭੈਣ ਹੁਰਾਂ ਦੀ ਸੰ ਿਤ ਗਵੁੱ ਚ ਆਪਣੇ ਪਾਪ ਗਮਟਾ ਆਵਾਂ..!”

ਿੁਆਂਢਣ ਗਨੰਮੋ ਦੀਆਂ ਗਚਕਨੀਆਂ- ਚੋਪੜ੍ੀਆਂ ਗਜਹੀਆਂ ਿੁੱ ਲਾਂ ਤੋਂ ਤਾਂ ਮੰ ਨਤ ਦੀ ਮਾਂ ਪਗਹਲਾਂ ਹੀ ਵਾਕਫ਼ ਸੀ।
ਇਸ ਲਈ ਉਹ ਛੇਤੀ ਦੇਣੀ ਉਸਦੀਆਂ ਿੁੱ ਲਾਂ ਗਵੁੱ ਚ ਨਹੀਂ ਸੀ ਆਉਣ ਵਾਲੀ। ਪਤਾ ਓਦਾਂ ਉਹਨੰ ਇਹ ਵੀ ਸੀ
ਗਕ ਅੁੱ ਜ ਗਨੰਮੋ ਨਾਂ ਦੀ ਨਦੀ ਪੁੁੱ ਠੀ ਚਾਲੇ ਗਕਉਂ ਵਗਹਣ ਲੁੱਿ ਪਈ ਸੀ। ਜ਼ਰਰ ਗਨੰਮੋ ਆਪਣੇ ਗਕਸੇ ਖਾਸ ਕੰ ਮ
ਲਈ ਉਸਦੀ ਮਦਦ ਲੈ ਣ ਲਈ ਆਈ ਸੀ ਤੇ ਹੁਣ ਿੁੱ ਲਾਂ-੨ ਗਵੁੱ ਚ ਉਸਦੇ ਘਰ ਦੀਆਂ ਵੀ ਕਢਵਾਉਣਾ ਚਾਹ
ਰਹੀ ਸੀ।

“ਗਨੰਮੋ ਭੈਣ, ਿੁੱ ਲ ਪਤਾ ਏਦਾਂ ਵੀ ਅਸੀਂ ਅੁੱ ਜ ਿੁਰਦੁਆਰਾ ਸਾਗਹਬ ਮੁੱ ਥਾ ਟੇਕਣ ਤੋਂ ਬਾਅਦ....”

“ਚਲੋ ਅੰ ਮੀ.... ਮੈਂ ਗਤਆਰ ਹਾਂ....!”

ਨਗਰੰ ਦਰ ਨੇ ਹਲੇ ਗਨੰਮੋ ਨੰ ਟਾਲਣ ਲਈ ਬਹਾਨਾ ਬਣਾਇਆ ਹੀ ਸੀ ਗਕ ਉਸਦੀ ਿੁੱ ਲ ਨੰ ਗਵੁੱ ਚੇ ਕੁੱ ਟਦੀ ਉਸਦੀ
ਧੀ ਮੰ ਨਤ ਛੇਤੀ ਹੀ ਉਸਦੇ ਸਰਾਹਣੇ ਆਕੇ ਖੜ੍ਹ ਿਈ।

“ਹਾਂ-੨ ਪੁੁੱ ਤ...! ਚੁੱ ਲ ਚੁੱ ਲੀਏ... ਆਹ ਭੈਣ ਜੀ ਨੇ ਵੀ ਅੁੱ ਜ ਆਪਣੇ ਨਾਲ ਹੀ ਜਾਣਾ...!”

5
ਨਗਰੰ ਦਰ ਨੇ ਕੋਲ ਖੜ੍ਹੀ ਗਨੰਮੋ ਵੁੱ ਲ ਇਸ਼ਾਰਾ ਕੀਤਾ। ਉਸਦਾ ਗਚੁੱ ਤ ਤਾਂ ਨਾ ਕੀਤਾ ਗਕ ਉਹ ਗਨੰਮੋ ਨੰ ਵੀ ਆਪਣੇ
ਨਾਲ ਲੈ ਕੇ ਜਾਵੇ, ਪਰ ਹੁਣ ਮਜ਼ਬਰੀ ਵੁੱ ਸ ਉਸਨੰ ਅਗਜਹਾ ਕਰਨਾ ਹੀ ਗਪਆ। ਓਦਾਂ ਵੀ ਿੁਰਦੁਆਰਾ ਸਾਗਹਬ
ਜਾਣ ਦੇ ਨੇਕ ਗਜਹੇ ਗਵਚਾਰ ਤੋਂ ਭਲਾ ਕੌ ਣ ਗਕਸੇ ਨੰ ਟਾਲ ਸਕਦਾ ਸੀ। ਸੋ ਗਤੰ ਨੋਂ ਜਣੀਆਂ ਗਤਆਰ ਹੋਕੇ
ਿੁਰਦੁਆਰਾ ਸਾਗਹਬ ਵੁੱ ਲ ਨੰ ਚੁੱ ਲ ਪਈਆਂ।

“ਨਗਰੰ ਦਰ ਭੈਣ ਜੀ, ਇੁੱ ਕ ਿੁੱ ਲ ਪੁੁੱ ਛਾਂ...? ਜੇ ਤੁਸੀਂ ਬੁਰਾ ਨਾ ਮਨਾਓ ਤੇ...!”

ਗਨੰਮੋ ਨੇ ਚੁੱ ਲਣ ਸਾਰ ਆਪਣੀ ਆਦਤਨ ਵਾਲ ਦੀ ਖ਼ਾਲ ਉਤਾਰਨੀ ਸ਼ੁਰ ਕਰ ਗਦੁੱ ਤੀ ਸੀ।

“ਹਾਂਜੀ ਪੁੁੱ ਛੋ, ਭੈਣ ਜੀ.... ਕੀ ਪੁੁੱ ਛਣਾ ਚਾਹ ਰਹੇ ਤੁਸੀਂ..?”

“ਭੈਣ ਜੀ, ਓਦਾਂ ਮਾਂ ਤਾਂ ਹਮੇਸ਼ਾ ਮਾਂ ਹੀ ਰਗਹੰ ਦੀ ਐ.... ਭਾਵੇਂ ਗਜਹੜ੍ੇ ਮਰਜ਼ੀ ਨਾਂ ਨਾਲ ਪੁਕਾਰੋ.... ਪਰ ਗਜਵੇਂ
ਤੁਸੀਂ ਗਸੁੱ ਖ ਧਰਮ ਚੋਂ ਉਂ ਪਰ ਥੋਡੀ ਧੀ ਮੰ ਨਤ... ਇਹਦਾ ਨਾਂ ਵੀ ਮੁਸਗਲਮ ਗਜਹਾ ਤੇ ਇਹ ਥੋਨੰ ਕਗਹੰ ਦੀ ਵੀ ‘
ਅੰ ਮੀ ‘..! ਭੈਣ ਜੀ ਇਹ ਿੁੱ ਲ ਮੈਨੰ ਸਮਝ ਗਜਹੀ ਨਹੀਂ ਲੁੱਿੀ..!”

ਗਨੰਮੋ ਦੇ ਇਸ ਸਵਾਲ ਨਾਲ ਨਗਰੰ ਦਰ ਦੇ ਗਚਹਰੇ ਦੇ ਹਾਵ- ਭਾਵ ਹੁਣ ਬਦਲਣ ਲੁੱਿੇ। ਇੁੱ ਕ ਤਾਂ ਉਹ ਪਗਹਲਾਂ
ਹੀ ਗਨੰਮੋ ਨੰ ਵੇਖ ਕੇ ਰਾਜ਼ੀ ਨਹੀਂ ਸੀ। ਉੱਤੋਂ ਅੁੱ ਜ ਉਹ ਨਾਲ ਚੁੱ ਲਣ ਲਈ ਖਗਹੜ੍ੇ ਹੀ ਪੈ ਿਈ ਸੀ ਤੇ ਹੁਣ ਇਹ
ਸਭ ਅਜੀਬੋ ਿਰੀਬ ਗਜਹੇ ਸਵਾਲ...!

“ਆਂਟੀ ਜੀ, ਮੈਂ ਤਾਂ ਆਪਣੀ ਮਾਂ ਨੰ ਸ਼ੁਰ ਤੋਂ ਹੀ ਅੰ ਮੀ ਕਗਹੰ ਦੀ ਆਈ ਆਂ... ਕਦੇ -੨ ਮਾਂ ਵੀ ਆਖ ਗਦੰ ਦੀ ਆਂ...
ਤੇ ਕਦੇ ਜੇ ਜੀਅ ਕਰੇ ਤਾਂ ਮੰ ਮਾ.... ਪਰ ਮੈਨੰ ਅੰ ਮੀ ਕਗਹਣਾ ਗਜ਼ਆਦਾ ਚੰ ਿਾ ਲੁੱਿਦਾ...”

ਮੰ ਨਤ ਨੇ ਗਜਵੇਂ ਮੁੁੱ ਕਦੀ ਿੁੱ ਲ ਕੀਤੀ।

6
ਿੁੱ ਲਾਂ ਕਰਦੀਆਂ ਗਤੰ ਨੋਂ ਜਣੀਆਂ ਿੁਰਦੁਆਰਾ ਸਾਗਹਬ ਪਹੁੰ ਚ ਿਈਆਂ। ਮੁੱ ਥਾ ਟੇਕ ਕੇ ਹੁਣ ਮੰ ਨਤ ਤੇ ਉਸਦੀ
ਮਾਂ ਸੇਵਾ ਵਾਲੇ ਪਾਸੇ ਹੋ ਿਈਆਂ। ਉਹਨਾਂ ਗਨੰਮੋ ਨੰ ਵੀ ਰੁੁੱ ਕ ਜਾਣ ਲਈ ਆਗਖਆ। ਪਰ ਗਨੰਮੋ ਉਹਨਾਂ ਵਰਿੀ
ਗਕੁੱ ਥੇ! ਉਸਨੰ ਤਾਂ ਬੁੱ ਸ ਆਪਣੇ ਕੰ ਮ ਤੁੱ ਕ ਮਤਲਬ ਸੀ। ਉਹ ਨਹੀਂ ਸੀ ਸੰ ਿਤ ਦੇ ਜਠੇ ਬਰਤਨ ਧੋਣ ਵਾਲੀ।

ਬੁੱ ਸ ਉੱਤੋਂ-੨ ਕਹੀ ਜਾਂਦੀ ਰਹੀ ਸੀ ਗਕ ਇਹ ਸੇਵਾ ਵਾਲਾ ਕੰ ਮ ਵੀ ਪੁੰ ਨ ਵਾਲਾ ਕੰ ਮ ਹੁੰ ਦਾ ਤੇ ਇਹ ਪੁੰ ਨ ਦਾ ਕੰ ਮ
ਗਕਸੇ ਗਵਰਲੇ ਦੇ ਹੀ ਗਹੁੱ ਸੇ ਆਉਂਦਾ। ਹੁਣ ਭਲਾ ਉਸਨੰ ਕੋਈ ਪੁੁੱ ਛਣ ਵਾਲਾ ਹੋਵੇ ਗਕ ਪਗਹਲਾਂ ਤਾਂ ਤੰ ਇਹ ਕਗਹ
ਕੇ ਿੁਰੁਦਆਰਾ ਸਾਗਹਬ ਆਉਣ ਲਈ ਚੁੱ ਲੀ ਸੀ ਗਕ ਚੰ ਿੀ ਸੰ ਿਤ ਗਵੁੱ ਚ ਮੇਰੇ ਵੀ ਪਾਪ ਧੋਤੇ ਜਾਣਿੇ ਤੇ ਹੁਣ
ਜਦੋਂ ਸੰ ਿਤ ਦਾ, ਸੇਵਾ ਦਾ ਮੌਕਾ ਆਇਆ ਤਾਂ ਬੁੱ ਸ ਿੁੱ ਲਾਂ ਕਰਕੇ ਹੀ ਸਾਰਨ ਲੁੱਿ ਪਈ!

“ਭੈਣ ਜੀ, ਮੈਨੰ ਕਨਾਂ ਕੁੁੱ ਝ ਕੰ ਮ ਗਜਹਾ ਯਾਦ ਆ ਗਿਆ... ਜੇ ਥੋਨੰ ਇਥੇ ਹਲੇ ਟਾਈਮ ਲੁੱਿਣਾ ਤਾਂ ਮੈਂ
ਚੁੱ ਲਾਂ...?”

ਕਾਹਲ ਗਜਹੀ ਗਦਖਾਉਂਦੀ ਗਨੰਮੋ ਗਜੰ ਨਾ ਛੇਤੀ ਹੋ ਸਕੇ ਉੱਥੋਂ ਗਨਕਲਣਾ ਚਾਹੁੰ ਦੀ ਸੀ।

“ਹਾਂਜੀ ਭੈਣ ਜੀ, ਥੋਨੰ ਕੰ ਮ ਐ, ਤੁਸੀਂ ਜਾਓ... ਅਸੀਂ ਤਾਂ ਹਲੇ ਥੋੜ੍ਹਾ ਠਗਹਰ ਕੇ ਆਵਾਂਿੀਆਂ...”

ਨਗਰੰ ਦਰ ਨੇ ਗਨਮਰ ਗਜਹੇ ਭਾਵ ਨਾਲ ਗਕਹਾ। ਮਿਰੋਂ ਦੋਵੇਂ ਮਾਵਾਂ- ਧੀਆਂ ਉੱਥੇ ਘੰ ਟਾ- ਡੇਢ ਘੰ ਟਾ ਸੇਵਾ ਭਾਵ
ਨਾਲ ਕੰ ਮ ਕਰਦੀਆਂ ਰਹੀਆਂ ਤੇ ਗਫਰ ਘਰ ਆਕੇ ਰੋਜ਼ਮੁੱ ਰਾ ਦੇ ਆਹਰਾਂ ਗਵੁੱ ਚ ਜੁੁੱ ਟ ਿਈਆਂ। ਅੁੱ ਜ ਮੰ ਨਤ ਨੰ
ਕਾਲਜ ਤੋਂ ਵੈਸੇ ਵੀ ਛੁੁੱ ਟੀ ਸੀ। ਗਜਸ ਕਰਕੇ ਉਸਨੰ ਕਾਲਜ ਜਾਣ ਦੀ ਕੋਈ ਕਾਹਲ ਨਹੀਂ ਸੀ। ਉਸਦੀ ਸਹੇਲੀ
ਜਸਪਰੀਤ ਦਾ ਫੋਨ ਆਇਆ ਗਕ ਉਹ ਅੁੱ ਜ ਸ਼ਾਮ ਨੰ ਉਸਦੇ ਘਰ ਅਾਾ ਜਾਵੇ।

ਉਸਦੇ ਜਨਮਗਦਨ ਦੀ ਪਾਰਟੀ ਹੈ ਤੇ ਉਹ ਸਾਰੇ ਘਰੇ ਹੀ ਸੈਲੀਬਰੇਟ ਕਰਨ ਵਾਲੇ ਨੇ। ਪਾਰਟੀ ਤੇ ਜਾਣ ਲਈ
ਮੰ ਨਤ ਨੇ ਆਪਣੀ ਮਾਂ ਤੋਂ ਪੁੁੱ ਗਛਆ। ਉਸਨੇ ਮਨਾਂ ਤਾਂ ਨਹੀਂ ਕੀਤਾ। ਪਰ ਕੁੁੱ ਝ ਗਹਦਾਇਤਾਂ ਗਜਹੀਆਂ ਦੇ ਕੇ ਤੋਰ

7
ਗਦੁੱ ਤਾ ਗਕ ਉਹ ਉੱਥੇ ਬਹੁਤਾ ਗਕਸੇ ਨਾਲ ਘੁਲੇ ਗਮਲੇ ਗਜਹੇ ਨਾ ਤੇ ਰਾਤ ਨੰ ਵੀ ਪਾਰਟੀ ਖਤਮ ਹੁੰ ਗਦਆਂ ਹੀ
ਛੇਤੀ ਘਰੇ ਅਾਾ ਜਾਵੇ। ਮੰ ਨਤ ਨੇ ਸਭ ਿੁੱ ਲਾਂ ਆਪਣੀਆਂ ਮਾਂ ਦੀਆਂ ਮੰ ਨਣ ਲਈ ਹਾਮੀ ਭਰ ਗਦੁੱ ਤੀ ਤੇ ਸ਼ਾਮ ਨੰ
ਆਪਣੀ ਸਹੇਲੀ ਜਸਪਰੀਤ ਦੇ ਘਰ ਉਸਦਾ ਜਨਮਗਦਨ ਮਨਾਉਣ ਲਈ ਚਲੀ ਿਈ।

ਸ਼ਾਮੀਂ ਪਾਰਟੀ ਗਵੁੱ ਚ ਪਾਰਟੀ ਤਾਂ ਭਾਵੇਂ ਜਸਪਰੀਤ ਦੀ ਹੀ ਸੀ, ਪਰ ਉਸਤੋਂ ਵੀ ਵੁੱ ਧ ਸੋਹਣੀ ਅੁੱ ਜ ਪਾਰਟੀ ਗਵੁੱ ਚ
ਮੰ ਨਤ ਲੁੱਿ ਰਹੀ ਸੀ। ਜਸਪਰੀਤ ਨੇ ਕਾਲਜ ਦੇ ਹੋਰ ਗਵਗਦਆਰਥੀਆਂ ਨੰ ਵੀ ਇਸ ਪਾਰਟੀ ਲਈ ਸੁੱ ਦਾ ਗਦੁੱ ਤਾ
ਸੀ। ਗਜਸ ਗਵੁੱ ਚੋਂ ਕੁੁੱ ਝ ਤਾਂ ਉਸਦੇ ਤੇ ਮੰ ਨਤ ਦੇ ਕਲਾਸਮੇਟ ਹੀ ਸਨ ਤੇ ਇੁੱ ਕ- ਦੋ ਉਹਨਾਂ ਦੇ ਸੀਨੀਅਰ ਵੀ
ਸਨ। ਇਹਨਾਂ ਨੰ ਜਸਪਰੀਤ ਦੇ ਨਾਲ-੨ ਉਸਦੇ ਘਰ ਗਦਆਂ ਨੇ ਵੀ ਪਾਰਟੀ ਲਈ ਇਨਵਾਈਟ ਕੀਤਾ ਸੀ।

ਗਜਹਨਾਂ ਗਵੁੱ ਚੋਂ ਇੁੱ ਕ ਦਾ ਨਾਂ ਸੀ ਜਮਨਾ ਤੇ ਦਜੇ ਦਾ ਹਸਨ। ਜਮਨਾ, ਜਸਪਰੀਤ ਦੇ ਪਗਰਵਾਰ ਦੀ ਜਾਣ- ਪਛਾਣ
ਗਵੁੱ ਚੋਂ ਹੀ ਸੀ। ਜਸਪਰੀਤ ਦੇ ਤਾਇਆ ਜੀ ਨੇ ਹੀ ਅੁੱ ਜ ਓਸਨੰ ਖਾਸ ਪਾਰਟੀ ਗਵੁੱ ਚ ਸੁੱ ਗਦਆ ਸੀ। ਉਹ ਚਾਹੁੰ ਦੇ
ਸਨ ਗਕ ਜਮਨਾ ਵਰਿੇ ਅਮੀਰ ਪਗਰਵਾਰ ਦੇ ਮੁੰ ਡੇ ਦਾ ਗਵਆਹ ਉਹਨਾਂ ਦੇ ਘਰ ਦੀ ਧੀ ਜਸਪਰੀਤ ਨਾਲ ਹੋ
ਜਾਵੇ। ਆਪ ਤਾਂ ਤਾਇਆ ਜੀ ਦੇ ਦੋ ਮੁੰ ਡੇ ਹੀ ਸਨ।

ਇਸ ਕਰਕੇ ਉਹ ਜਸਪਰੀਤ ਨੰ ਵੀ ਆਪਣੀ ਧੀ ਬਣਾ ਕੇ ਰੁੱ ਖਦੇ ਸਨ ਤੇ ਹਰ ਬਾਪ ਵਾਂਿ ਚਾਹੁੰ ਦੇ ਸਨ ਗਕ ਉਨਹ ਾਂ
ਦੀ ਧੀ ਗਜਹੜ੍ੇ ਘਰ ਗਵਚ ਜਾਵੇ, ਉੱਥੇ ਬੁੱ ਸ ਰਾਜ ਕਰੇ। ਓਸਨੰ ਸਮਾਗਜਕ ਪੁੱ ਖੋਂ, ਆਰਗਥਕ ਪੁੱ ਖੋਂ ਕੋਈ ਵੀ
ਕਮੀ- ਪੇਸ਼ੀ ਨਾ ਆਵੇ। ਇਸੇ ਲਈ ਉਹਨਾਂ ਨੇ ਜਸਪਰੀਤ ਲਈ ਜਮਨਾ ਨੰ ਚੁਗਣਆ ਸੀ। ਅੁੱ ਜ ਜਸਪਰੀਤ ਦੇ
ਜਨਮਗਦਨ ਵਾਲੇ ਗਦਨ ਉਹ ਓਸਨੰ ਜਮਨਾ ਨਾਲ ਗਮਲਾਉਣ ਦੀ ਸੋਚ ਰਹੇ ਸਨ ਤਾਂ ਜੋ ਹੌਲੀ-੨ ਦੋਹਾਂ ਬੁੱ ਗਚਆਂ
ਗਵੁੱ ਚ ਆਪਸੀ ਸਾਂਝ ਬਣ ਜਾਵੇ ਤੇ ਿੁੱ ਲ ਆਖਰ ਨੰ ਗਰਸ਼ਤੇ ਤੁੱ ਕ ਅੁੱ ਪੜ੍ ਜਾਵੇ।

“ਜਸਪਰੀਤ, ਪੁੁੱ ਤ ਏਧਰ ਆਈ.ਂ ... ਆਹ ਦੇਖ ਕੌ ਣ ਆਇਆ ਐ ਭਲਾ...? ਅਾਾ ਜਾ, ਛੇਤੀ ਅਾਾ....! ਮੈਂ
ਗਮਲਾਉਣਾ ਤੈਨੰ ਗਕਸੇ ਨਾਲ...”

8
ਜਸਪਰੀਤ ਦੇ ਪਾਪਾ ਜੀ ਨੇ ਆਪਣੇ ਵੁੱ ਡੇ ਭਰਾ ਦੇ ਕਗਹਣ ਤੇ ਜਸਪਰੀਤ ਨੰ ਆਵਾਜ਼ ਮਾਰੀ। ਪਾਪਾ ਜੀ ਨਾਲ
ਤਾਇਆ ਜੀ ਨੇ ਿੁੱ ਲ ਤਾਂ ਪਗਹਲਾਂ ਹੀ ਕਰ ਰੁੱ ਖੀ ਸੀ। ਬੁੱ ਸ ਹੁਣ ਸਾਰੀ ਿੁੱ ਲ ਜਸਪਰੀਤ ਤੇ ਸੀ ਗਕ ਉਸਨੰ
ਜਮਨਾ ਪਸੰ ਦ ਵੀ ਆਉਂਦਾ ਸੀ ਗਕ ਨਹੀਂ!

“ਪੁੁੱ ਤ, ਇਹਨੰ ਜਾਣਦੀ ਐ ਂ ਤੰ ...?”

ਜਸਪਰੀਤ ਦੇ ਤਾਇਆ ਜੀ ਨੇ ਕੋਲ ਖੜ੍ਹੇ ਜਮਨਾ ਵੁੱ ਲ ਇਸ਼ਾਰਾ ਕਰਗਦਆਂ ਗਕਹਾ।

“ਇਹ.....!(ਸੋਚਦੇ ਹੋਏ) ਨਹੀਂ ਜੀ....!! ਪਰ ਮੈਨੰ ਲੁੱਿਦਾ ਮੈਂ ਇਹਨਾਂ ਨੰ ਗਕਤੇ ਦੇਗਖਆ ਹੋਇਆ..!”

ਜਸਪਰੀਤ ਨੰ ਜਮਨਾ ਵੁੱ ਲ ਵੇਖਕੇ ਸ਼ੁੱ ਕ ਗਜਹਾ ਹੋਇਆ ਗਕ ਹੋ ਸਕਦਾ ਇਹ ਮੁੰ ਡਾ ਉਸਦੇ ਕਾਲਜ ਦਾ ਹੀ ਹੋਵੇ।
ਪਰ ਗਫਲਹਾਲ ਉਸਨੇ ਕੁੁੱ ਝ ਗਕਹਾ ਨਾ।

“ਜੀ ਮੈਂ ਥੋਡੇ ਹੀ ਕਾਲਜ ਗਵੁੱ ਚ ਪੜ੍ਹਦਾ ਹਾਂ... ਮੇਰਾ ਨਾਂ ਜਮਨਾ..... ਮੈਂ ਲਾਅ ਦਾ ਸਟਡੈਂਟ ਆਂ ਜੀ...”

ਜਮਨਾ ਨੇ ਗਕਸੇ ਦੇ ਕਗਹਣ ਤੋਂ ਪਗਹਲਾਂ ਹੀ ਆਪਣਾ ਤਾਰੁਫ਼ ਕਰਵਾਉਣਾ ਚਾਗਹਆ। ਸ਼ਾਇਦ ਇਸ ਕਰਕੇ
ਗਕਉਂਗਕ ਉਸਨੇ ਵੀ ਪਗਹਲੀ ਨਜ਼ਰ ਗਵੁੱ ਚ ਹੀ ਜਸਪਰੀਤ ਨੰ ਪਛਾਣ ਗਲਆ ਸੀ।

“ਓ ਅੁੱ ਛਾ ਅੁੱ ਛਾ...! ਠੀਕ ਐ ਜੀ.... “

ਇੁੱ ਕ ਸੰ ਖੇਪ ਗਜਹੇ ਉੱਤਰ ਨਾਲ ਜਸਪਰੀਤ ਨੇ ਉੱਥੋਂ ਰੁਖਸਤ ਹੋਣ ਦੀ ਕੀਤੀ। ਉਸ ਸੋਗਚਆ ਗਕ ਗਕਤੇ ਉਸਦੇ
ਘਰ ਦੇ ਇਹ ਨਾ ਸੋਚਣ ਲੁੱਿ ਜਾਣ ਗਕ ਇਹ ਤਾਂ ਦੋਵੇਂ ਪਗਹਲਾਂ ਤੋਂ ਹੀ ਇੁੱ ਕ ਦਜੇ ਨੰ ਜਾਣਦੇ ਨੇ। ਇੁੱ ਕੋ ਕਾਲਜ
ਗਵੁੱ ਚ ਪੜ੍ਹਦੇ ਨੇ ਤਾਂ ਹੋ ਸਕਦਾ ਿੁੱ ਲਬਾਤ ਵੀ ਹੁੰ ਦੀ ਹੋਵੇ! ਪਰ ਅਸਲ ਗਵੁੱ ਚ ਇਹੋ ਗਜਹਾ ਤਾਂ ਕੁੁੱ ਝ ਵੀ ਨਹੀਂ ਸੀ।

9
ਜਸਪਰੀਤ ਨੇ ਉਸਨੰ ਆਪਣੇ ਕਾਲਜ ਗਵੁੱ ਚ ਵੇਗਖਆ ਜ਼ਰਰ ਸੀ, ਪਰ ਉਸਦੇ ਸੀਨੀਅਰ ਹੋਣ ਕਰਕੇ ਉਸਨੇ ਕਦੇ
ਉਸਨੰ ਬੁਲਾਇਆ ਨਾ। ਵੈਸੇ ਵੀ ਉਸਦਾ ਗਡਪਾਰਟਮੇਂਟ ਅਲੁੱਿ ਸੀ। ਇਸ ਕਰਕੇ ਿੁੱ ਲਬਾਤ ਦਾ ਬਹੁਤਾ ਕਦੇ
ਸਬੁੱ ਬ ਨਹੀਂ ਸੀ ਬਗਣਆ।

“ਓ ਸੌਰੀ-੨...! ਮੇਰਾ ਗਧਆਨ ਪਤਾ ਨਹੀਂ ਗਕੁੱ ਥੇ ਸੀ ਜੀ... ਤੁਸੀਂ ਠੀਕ ਤਾਂ ਉਂ ਨਾ...!”

ਇੁੱ ਧਰ ਅਚਾਨਕ ਕੋਲੋਂ ਲੰਘਦੇ ਹਸਨ ਦੇ ਕੋਲੋਂ ਮੰ ਨਤ ਦੇ ਕੁੱ ਪਗੜ੍ਆਂ ਤੇ ਸਾਫਟ ਗਡਰੰ ਕ ਗਡੁੱ ਿ ਿਈ। ਉਹ ਬਹੁਤ
ਸ਼ਰਗਮੰ ਦਾ ਹੋਇਆ। ਮੰ ਨਤ ਕੋਲੋਂ ਉਸਨੇ ਵਾਰ-੨ ਮਾਫ਼ੀ ਵੀ ਮੰ ਿੀ ਤੇ ਗਫਰ ਕੁੱ ਪੜ੍ੇ ਸਾਫ ਕਰਨ ਲਈ ਕਾਉੰਟਰ
ਤੋਂ ਗਟਸ਼ ਵੀ ਗਲਆ ਕੇ ਗਦੁੱ ਤਾ।

“ਨਹੀਂ ਤੈਨੰ ਗਦੁੱ ਸਦਾ ਨਹੀਂ ਸੀ...? ਅੰ ਨਹ ਾ ਹੋਇਆ ਤੁਰੀ ਜਾਨਾਂ...! ਵੇਖ, ਸਾਰੇ ਕੁੱ ਪੜ੍ੇ ਖਰਾਬ ਕਰ ਗਦੁੱ ਤੇ ਮੇਰੀ
ਸਹੇਲੀ ਦੇ...!”

ਜਸਪਰੀਤ, ਮੰ ਨਤ ਨੰ ਕੁੱ ਪੜ੍ੇ ਸਾਫ ਕਰਗਦਆਂ ਵੇਖ ਉਸਦੇ ਕੋਲ ਆਕੇ ਹਸਨ ਨੰ ਬੜ੍ੇ ਿੁੁੱ ਸੇ ਨਾਲ ਬੋਲੀ।
ਗਵਚਾਰਾ ਹਸਨ ਕਗਹੰ ਦਾ ਵੀ ਤੇ ਕੀ...? ਉਸਤੋਂ ਇਹ ਸਭ ਅਚਾਨਕ ਗਜਹੇ ਹੀ ਹੋ ਗਿਆ ਸੀ। ਪਰ ਆਪਣੀ
ਸਫਾਈ ਗਵੁੱ ਚ ਹੁਣ ਉਸਨੰ ਕੁੁੱ ਝ ਸੁੁੱ ਝ ਵੀ ਨਹੀਂ ਸੀ ਗਰਹਾ।

“ਜੀ....! ਜੀ ਮੈਂ ਤਾਂ ਬੁੱ ਸ....! ਨਹੀਂ... ਉਹ...!!”

ਕੀ ਮੈਂ-੨ ਲਾਈ ਅਾਾ ਹੁਣ...? ਜਾਣਦੀ ਆਂ ਮੈਂ ਤੇਰੇ ਗਜਹੇ ਆਸ਼ਕਾਂ ਨੰ .... ਭੰ ਡ ਆਸ਼ਕ ਨਾ ਹੋਣ ਤੇ....! ਸੋਹਣੀ
ਕੁੜ੍ੀ ਗਕਤੇ ਵੇਖੀ ਨਹੀਂ ਗਕ ਲੁੱਿ ਿਏ ਆਪਣਾ ਦਾਅ ਅਜ਼ਮਾਉਣ...!”

10
“ਨਹੀਂ ਜੀ ਨਹੀਂ...! ਤੁਸੀਂ ਿਲਤ ਸਮਝ ਰਹੇ ਉਂ ਮੈਨੰ ...! ਮੈਂ ਤਾਂ ਬੁੱ ਸ ਇਥੋਂ ਲੰਘ ਗਰਹਾ ਸੀ ਗਕ ਅਚਾਨਕ ਮੇਰਾ
ਹੁੱ ਥ ਇਹਨਾਂ ਦੇ ਹੁੱ ਥ ਨੰ ਲੁੱਿ ਗਿਆ ਤੇ ਡਗਰੰ ਕ ਸਾਰੀ ਇਹਨਾਂ ਦੇ ਕੁੱ ਪਗੜ੍ਆਂ ਤੇ ਗਡੁੱ ਿ ਿਈ... ਮੇਰਾ ਯਕੀਨ
ਮੰ ਨੋ..ਮੇਰਾ ਇਹਨਾਂ ਨੰ ਤੰ ਿ ਕਰਨ ਦਾ ਇਹੋ ਗਜਹਾ ਕੋਈ ਇਰਾਦਾ ਨਹੀਂ ਸੀ...!”

“ਆਹੋ-੨....! ਸਮਝਦੀ ਆਂ ਮੈਂ ਸਾਰਾ ਕੁੁੱ ਝ.... ਹੁਣ ਬਹੁਤਾ ਭੋਲਾ ਗਜਹਾ ਨਾ ਬਣ.... ਪਗਹਲਾਂ ਤੇਰਾ ਉਹ
ਦੋਸਤ... ਕੀ ਨਾਂ ਏ ਉਹਦਾ....? ਹਾਂ ਸੁੱ ਚ ਜਮਨਾ...! ਪਤਾ ਨਹੀਂ ਕੀ ਸਮਝਦਾ ਆਪਣੇ ਆਪ ਨੰ ...?
ਸੀਨੀਅਰ ਆ ਤਾਂ ਇਹਦਾ ਮਤਲਬ ਇਹ ਥੋੜ੍ੀ ਵੀ ਹਰ ਗਕਤੇ ਉਹਦੀ ਹੀ ਚੁੱ ਲ.... ਪਾਰਟੀ ਮੇਰੀ....
ਜਨਮਗਦਨ ਮੇਰਾ... ਪਰ ਪੁੁੱ ਛ ਹਰ ਕੋਈ ਉਹਨੰ ਗਰਹਾ...! ਬਾਹਲਾ ਆਪਣੇ ਆਪ ਨੰ ਓਵਰ ਸਮਾਰਟ
ਸਮਝਦਾ...!”

ਜਸਪਰੀਤ ਿੁੁੱ ਸੇ-੨ ਗਵੁੱ ਚ ਆਪਣੀ ਗਖੁੱ ਝ ਵੀ ਜ਼ਾਗਹਰ ਕਰਦੀ ਿਈ। ਹੁਣ ਹਸਨ ਨੰ ਸਾਰਾ ਮਾਮਲਾ ਅਸਲੋਂ ਹੀ
ਸਮਝ ਆਉਣ ਲੁੱਿਾ। ਗਚੜ੍ ਉਸਨੰ ਇਸ ਿੁੱ ਲ ਦੀ ਸੀ ਗਕ ਉਸਦੀ ਪਾਰਟੀ ਗਵੁੱ ਚ ਕੋਈ ਉਸਨੰ ਨਹੀਂ ਸੀ ਪੁੁੱ ਛ
ਗਰਹਾ। ਪਰ ਿੁੁੱ ਸਾ ਉਹ ਮਾੜ੍ੀ ਗਜਹੀ ਿੁੱ ਲ ਤੇ ਹਸਨ ਤੇ ਕਰੀ ਜਾ ਰਹੀ ਸੀ।

“ਚੁੱ ਲ ਛੁੱ ਡ ਵੀ ਹੁਣ ਜਸਪਰੀਤ...! ਸਾਫ਼ਟ ਡਗਰੰ ਕ ਹੀ ਆ...! ਗਕਹੜ੍ਾ ਇਹਨੇ ਮੇਰੇ ਤੇ ਕੋਈ ਬੰ ਬ ਸੁੁੱ ਟ
ਗਦੁੱ ਤਾ....!! ਚੁੱ ਲ ਮੈਂ ਵਾਸ਼ਰਮ ਗਵੁੱ ਚ ਇਹ ਸਾਫ਼ ਕਰਕੇ ਆਈ.... ਤੰ ਚੁੱ ਲਣਾ ਤਾਂ ਆਜਾ ਨਾਲ...!”

ਸਾਰੀ ਪਾਰਟੀ ਦੌਰਾਨ ਜਸਪਰੀਤ ਦਾ ਮਡ ਆਫ਼ ਹੀ ਗਰਹਾ ਸੀ। ਇਸਦਾ ਇੁੱ ਕੋ ਇੁੱ ਕ ਕਾਰਨ ਉਹ ਜਮਨਾ ਸੀ।
ਉੱਤੋਂ ਜਦ ਉਸਨੰ ਪਤਾ ਲੁੱਿਾ ਗਕ ਉਸਦੇ ਤਾਇਆ ਜੀ ਉਸਦਾ ਗਰਸ਼ਤਾ ਜਮਨਾ ਨਾਲ ਜੋੜ੍ਨ ਦੀ ਸੋਚ ਰਹੇ ਹਨ
ਤਾਂ ਗਫਰ ਤਾਂ ਗਜਵੇਂ ਉਸਦੇ ਪੈਰਾਂ ਥੁੱ ਲੋਂ ਦੀ ਜ਼ਮੀਨ ਹੀ ਗਨਕਲ ਿਈ ਸੀ। ਉਹ ਜਮਨਾ ਨੰ ਗਬਲਕੁਲ ਵੀ ਪਸੰ ਦ
ਨਹੀਂ ਸੀ ਕਰਦੀ।

ਬੇਸ਼ੁੱਕ ਗਕ ਜਮਨਾ ਗਵੁੱ ਚ ਕੋਈ ਖੋਟ ਨਹੀਂ ਸੀ, ਪਰ ਉਸਦਾ ਪਗਹਲਾ ਪਰਭਾਵ ਜਸਪਰੀਤ ਤੇ ਬਹੁਤਾ ਕੋਈ ਚੰ ਿਾ
ਨਹੀਂ ਸੀ ਗਪਆ। ਇਸੇ ਕਰਕੇ ਉਹ ਜਮਨਾ ਤੋਂ ਬੁੱ ਸ ਗਜਵੇਂ ਵੀ ਹੋਵੇ, ਆਪਣਾ ਖਗਹੜ੍ਾ ਛੁਡਾ ਲੈ ਣਾ ਚਾਹੁੰ ਦੀ ਸੀ।
ਜਦਗਕ ਉਸਦੇ ਘਰ ਦੇ ਚਾਹੁੰ ਦੇ ਸਨ ਗਕ ਜਸਪਰੀਤ ਦਾ ਗਜਸ ਘਰ ਗਵੁੱ ਚ ਗਰਸ਼ਤਾ ਹੋਵੇ, ਉਹ ਜਮਨਾ ਦਾ ਹੀ
ਹੋਵੇ। ਹੁਣ ਅੁੱ ਿੋਂ ਤਾਂ ਇਹ ਸਮੇਂ ਦੇ ਹੀ ਹੁੱ ਥ ਸੀ ਗਕ ਦੋਹਾਂ ਗਵੁੱ ਚ ਸਾਂਝ ਪੈਣੀ ਸੀ ਗਕ ਦੁਸ਼ਮਣੀ!

11
“ਮੰ ਮੀ, ਮੇਰੀ ਗਪਆਰੀ ਮੰ ਮੀ.... ਮੈਂ ਅੁੱ ਜ ਸੁੱ ਚੀਂ ਬਹੁਤ ਖੁਸ਼ ਹਾਂ.... ਬਹੁਤ ਖੁਸ਼...! ਮੇਰਾ ਜੀਅ ਕਰਦਾ ਮੈਂ ਤੈਨੰ
ਬਾਹਾਂ ਗਵੁੱ ਚ ਲੈ ਕੇ ਝਮਾਂ....!”

ਘਰ ਆਉਂਦੇ ਸਾਰ ਹੀ ਏਧਰ ਜਮਨਾ ਨੇ ਆਪਣੀ ਮਾਂ ਨੰ ਆਪਣੇ ਕਲਾਵੇ ਗਵੁੱ ਚ ਭਰ ਗਲਆ ਸੀ। ਮਾਂ ਨੰ ਸਮਝ
ਨਹੀਂ ਸੀ ਲੁੱਿ ਰਹੀ ਗਕ ਆਖਰ ਅੁੱ ਜ ਉਸਦੇ ਮੁੰ ਡੇ ਨੰ ਇੰ ਨੀ ਖੁਸ਼ੀ ਕਾਹਦੀ ਚੜ੍ਹੀ ਹੋਈ ਸੀ। ਪਰ ਗਫਰ ਵੀ ਉਹ
ਆਪਣੇ ਬੁੱ ਚੇ ਦੀ ਖੁਸ਼ੀ ਗਵੁੱ ਚ ਖੁਸ਼ ਸੀ। ਉਸ ਪੁੁੱ ਗਛਆ ਤਾਂ ਜਮਨਾ ਨੇ ਅੁੱ ਿੋਂ ਪੋਲੇ ਗਜਹੇ ਮਾਂ ਦੀ ਿੁੱ ਲ਼ ਪੁੁੱ ਟ ਕੇ ਆਖ
ਗਦੁੱ ਤਾ ਗਕ ਉਹ ਬੁੱ ਸ ਇਹ ਸਮਝੇ ਗਕ ਉਸਦੇ ਮੁੰ ਡੇ ਨੰ ਜੋ ਚਾਹੀਦਾ ਸੀ, ਅੁੱ ਜ ਉਸਨੰ ਉਹ ਗਮਲ ਗਿਆ। ਭਾਵੇਂ
ਹਲੇ ਅਧਰਾ ਹੀ ਸੀ, ਪਰ ਉਸਨੰ ਪਰੀ ਉਮੀਦ ਹੈ ਗਕ ਇਹ ਸੁਪਨਾ ਉਸਦਾ ਜਲਦ ਹੀ ਪਰਾ ਵੀ ਹੋ ਜਾਊ।

“ਅੰ ਮੀ...! ਰੋਟੀ ਖਾ ਲਈ ਤੁਸੀਂ...?”

ਏਧਰ ਮੰ ਨਤ ਵੀ ਘਰ ਆ ਿਈ। ਉਸਨੰ ਆਉਂਦੇ ਹੋਏ ਵਕਤ ਤਾਂ ਗਜ਼ਆਦਾ ਹੀ ਹੋ ਗਿਆ ਪਰ ਉਸਦੀ ਅੰ ਮੀ ਨੇ
ਉਸਨੰ ਗਫਲਹਾਲ ਦੀ ਘੜ੍ੀ ਕੁੁੱ ਝ ਗਕਹਾ ਨਾ। ਉਹ ਬੁੱ ਸ ‘ ਖਾ ਲਈ ਪੁੁੱ ਤ ‘ ਕਗਹ ਕੇ ਬਾਹਰਲੇ ਿੇਟ ਦਾ ਗਜੰ ਦਾ
ਲਾਉਣ ਲਈ ਚਲੀ ਿਈ ਤੇ ਮੰ ਨਤ ਆਪਣੇ ਕਮਰੇ ਗਵੁੱ ਚ ਆਕੇ ਕੁੱ ਪੜ੍ੇ ਬਦਲਣ ਲੁੱਿੀ।

ਰਾਤੀਂ ਉਸਦੇ ਗਦਮਾਗ਼ ਗਵੁੱ ਚ ਉਹ ਸਾਫ਼ਟ ਡਗਰੰ ਕ ਵਾਲਾ ਸੀਨ ਹੀ ਘੁੰ ਮਦਾ ਗਰਹਾ। ਪਤਾ ਨਹੀਂ ਗਕ ਗਕਉਂ ਪਰ
ਉਸਨੰ ਉਸ ਗਵਚਾਰੇ ਮੁੰ ਡੇ ਨਾਲ ਵੀ ਹਮਦਰਦੀ ਗਜਹੀ ਹੋਣ ਲੁੱਿੀ। ਉਹ ਸੋਚਦੀ ਰਹੀ ਗਕ ਜਸਪਰੀਤ ਨੇ ਐਵੇਂ
ਉਸਨੰ ਇੰ ਨਾ ਕੁੁੱ ਝ ਸੁਣਾ ਗਦੁੱ ਤਾ। ਉਸਦੀ ਤਾਂ ਅਸਲ ਗਵੁੱ ਚ ਕੋਈ ਿਲਤੀ ਵੀ ਨਹੀਂ ਸੀ। ਉਹ ਤਾਂ ਸਿੋਂ ਕੁੱ ਪੜ੍ੇ
ਸਾਫ ਕਰਨ ਲਈ ਮੰ ਨਤ ਵਾਸਤੇ ਗਟਸ਼ ਵੀ ਲੈ ਕੇ ਆਇਆ ਸੀ। ਪਰ ਉਸਦੀ ਸਹੇਲੀ ਅਾੈਵੇਂ ਹੀ ਉਸ ਤੇ ਵਰਹਦੀ
ਰਹੀ। ਪਤਾ ਨਹੀਂ ਹੁਣ ਉਹ ਮੁੰ ਡਾ ਉਹਨਾਂ ਬਾਰੇ ਕੀ ਸੋਚਣਾ ਹੋਣਾ!

ਅਿਲੀ ਸਵੇਰ ਮੰ ਨਤ ਨੇ ਕਾਲਜ ਜਾਣਾ ਸੀ। ਉਹ ਛੇਤੀ ਉੱਠ ਖੜ੍ੀ ਤੇ ਆਪਣੀ ਅੰ ਮੀ ਦੇ ਨਾਲ ਿੁਰਦੁਆਰਾ
ਸਾਗਹਬ ਮੁੱ ਥਾ ਵੀ ਟੇਕ ਆਈ। ਗਫਰ ਨਾਸ਼ਤਾ ਪਾਣੀ ਕਰਕੇ ਕਾਲਜ ਲਈ ਗਤਆਰ ਹੋਣ ਲੁੱਿੀ। ਦਸਾਂ ਗਮੰ ਟਾਂ
ਮਿਰੋਂ ਉਸਨੇ ਆਪਣੀ ਸਹੇਲੀ ਜਸਪਰੀਤ ਨੰ ਫੋਨ ਕਗਰਆ। ਪਰ ਫ਼ੋਨ ਉਸਦਾ ਸਗਵੁੱ ਚ ਆਫ਼ ਆਈ ਗਿਆ।
ਮੰ ਨਤ ਉਂਝ ਰੋਜ਼ ਜਸਪਰੀਤ ਨਾਲ ਹੀ ਕਾਲਜ ਜਾਂਦੀ ਹੁੰ ਦੀ ਸੀ। ਪਰ ਅੁੱ ਜ ਉਸਨੰ ਲੁੱਗਿਆ ਗਕ ਉਸਨੰ ਕੁੱ ਲੀ ਨੰ

12
ਹੀ ਕਾਲਜ ਜਾਣਾ ਪੈਣਾ। ਉਹ ਅੰ ਮੀ ਨੰ ਦੁੱ ਸ ਕੇ ਕਾਲਜ ਲਈ ਗਨਕਲਣ ਲੁੱਿੀ। ਤਦੇ ਉਸਦੀ ਅੰ ਮੀ ਨੇ ਆਵਾਜ਼
ਮਾਰ ਕੇ ਉਸਨੰ ਰੋਕ ਗਲਆ ਤੇ ਕਗਹਣ ਲੁੱਿੀ ਗਕ ਉਹ ਇਕੁੱ ਲੀ ਕਾਲਜ ਨਾ ਜਾਵੇ।

“ਅੰ ਮੀ...! ਇਹ ਕੀ ਿੁੱ ਲ ਹੋਈ...? ਥੋਨੰ ਪਤਾ ਨਾ ਗਕ ਅੁੱ ਜ ਜਸਪਰੀਤ ਤਾਂ ਮੈਨੰ ਲੈ ਣ ਲਈ ਆਈ ਨਹੀਂ.... ਉੱਤੋਂ
ਸਕਟੀ ਵੀ ਮਹੀਨੇ ਦੀ ਬੰ ਦ ਪਈ... ਨਾ ਇਹਦੀ ਗਰਪੇਅਰ ਹੋਈ ਤੇ ਨਾ ਮੈਂ ਇਹਨੰ ਲੈ ਕੇ ਗਕਤੇ ਜਾ ਸਕੀ...! ਹੁਣ
ਬੁੱ ਸ ਤੁਸੀਂ ਮੈਨੰ ਆਪ ਹੀ ਜਾਣ ਦਓ.... ਮੈਂ ਇਥੋਂ ਅੁੱ ਡੇ ਤੋਂ ਆਪੇ ਬੁੱ ਸ ਫੜ੍ਹ ਲਊਂ.....”

ਮੰ ਨਤ ਕਾਹਲੀ-੨ ਬੋਲਦੀ ਿਈ। ਪਰ ਉਸਦੀ ਅੰ ਮੀ ਉਸਦੇ ਇਕੁੱ ਲੇ ਜਾਣ ਤੇ ਰਾਜ਼ੀ ਨਹੀਂ ਸੀ ਗਦੁੱ ਸ ਰਹੀ।
ਮੰ ਨਤ ਨੇ ਛੇਤੀ ਦੇਣੀ ਆਪਣਾ ਕਾਲਜ ਬੈਿ ਚੁੁੱ ਗਕਆ ਤੇ ਬਾਹਰਲੇ ਿੇਟ ਵੁੱ ਲ ਨੰ ਦੌੜ੍ ਪਈ। ਗਪੁੱ ਛੇ ਉਸਦੀ ਅੰ ਮੀ
ਵੀ ਨਾਲ ਹੀ ਤੁਰ ਪਈ। ਉਸਨੇ ਛੇਤੀ ਛੇਤੀ ਘਰ ਦਾ ਲਾਕ ਲਾਇਆ ਤੇ ਫਟਾਫਟ ਜਾਕੇ ਮੰ ਨਤ ਨਾਲ ਰਲ਼
ਿਈ।

“ਅੰ ਮੀ ਤੁਸੀਂ ਫੇਰ ਆ ਿਏ ਮੇਰੇ ਮਿਰ-੨...? ਥੋਨੰ ਗਕਹਾ ਨਾ ਗਕ ਮੈਂ ਆਪੇ ਚਲੀ ਜਾਊਂਿੀ...!”

ਮੰ ਨਤ ਨੇ ਗਪੁੱ ਛੇ ਆਪਣੀ ਅੰ ਮੀ ਦੀ ਪੈੜ੍ ਚਾਲ ਸੁਣੀ ਤਾਂ ਗਭਓਂ ਕੇ ਗਪੁੱ ਛੇ ਪਰਤ ਕੇ ਵੇਖਣ ਲੁੱਿੀ। ਉਸਨੰ ਆਪਣੀ
ਅੰ ਮੀ ਤੇ ਿੁੁੱ ਸਾ ਵੀ ਆਉਂਦਾ ਗਰਹਾ ਤੇ ਗਖੁੱ ਝ ਵੀ। ਪਰ ਉਹ ਉਸਨੰ ਕੁੁੱ ਝ ਕਗਹ ਨਾ ਪਾਈ। ਛੇਤੀ ਹੀ ਦੋਵੇਂ ਮਾਂਵਾਂ-
ਧੀਆਂ ਅੁੱ ਡੇ ਤੇ ਪਹੁੰ ਚ ਿਈਆਂ। ਬੁੱ ਸ ਹਲੇ ਆਈ ਨਹੀਂ ਸੀ। ਇਸ ਲਈ ਉਹਨਾਂ ਨੰ ਘੁੱ ਟੋ - ਘੁੱ ਟ ਦੁੱ ਸ ਗਮੰ ਟ ਤਾਂ
ਇੰ ਤਜ਼ਾਰ ਕਰਨਾ ਹੀ ਪੈਣਾ ਸੀ।

“ਅੰ ਮੀ, ਹੁਣ ਤਾਂ ਤੁਸੀਂ ਜਾਓ.... ਹੁਣ ਤਾਂ ਮੈਂ ਅੁੱ ਡੇ ਤੁੱ ਕ ਵੀ ਪਹੁੰ ਚ ਿਈ...!”

ਮੰ ਨਤ ਨੇ ਆਖਰੀ ਵਾਰ ਆਪਣੀ ਅੰ ਮੀ ਦਾ ਹਾੜ੍ਾ ਗਜਹਾ ਕੁੱ ਗਢਆ।

13
“ਚਲੀ ਜਾਨੀ ਆਂ.... ਭਲਾ ਮੈਂ ਗਕਹੜ੍ਾ ਇਥੇ ਹੀ ਖੜ੍ਹੀ ਰਗਹਣਾ...? ਬੁੱ ਸ ਇੁੱ ਕ ਵਾਰੀ ਤੇਰੀ ਬੁੱ ਸ ਆ ਜਾਵੇ...
ਫੇਰ ਮੈਂ ਗਨਸ਼ਗਚੰ ਤ ਹੋਕੇ ਚਲੀ ਜਾਊਂ....!”

“ਅੰ ਮੀ ਬੁੱ ਸ ਵੀ ਆ ਜਾਊਿੀ.... ਦੇਖੋ, ਹੋਰ ਲੋ ਕ ਵੀ ਤਾਂ ਖੜ੍ਹੇ ਨੇ ਇਥੇ....! ਮੈਂ ਚਲੀ ਜਾਊਂ.... ਤੁਸੀਂ ਗਫ਼ਕਰ ਨਾ
ਕਰੋ...”

ਮੰ ਨਤ ਨੇ ਐਤਕੀਂ ਤਾਂ ਆਪਣੀ ਅੰ ਮੀ ਨੰ ਤੋਰ ਕੇ ਹੀ ਦਮ ਗਲਆ। ਉਹ ਜਦ ਵਾਪਸ ਘਰ ਮੁੜ੍ਨ ਲੁੱਿੀ ਤਾਂ


ਉਸਦੀ ਨਜ਼ਰ ਇੁੱ ਕਦਮ ਇੁੱ ਕ ਮੋਟਰਸਾਈਕਲ ਸਵਾਰ ਮੁੰ ਡੇ ਤੇ ਪਈ। ਉਸਨੰ ਉਹ ਗਚਹਰਾ ਜਾਗਣਆ-
ਪਗਹਚਾਗਣਆ ਗਜਹਾ ਲੁੱਗਿਆ। ਉਹ ਮੋਟਰਸਾਈਕਲ ਸਵਾਰ ਮੁੰ ਡਾ, ਮੰ ਨਤ ਨੰ ਅੁੱ ਡੇ ਤੇ ਖੜ੍ਹੀ ਨੰ ਵੇਖ ਮੁਸਕੁਰਾ
ਕੇ ਗਜਹੇ ਲੰਘ ਗਿਆ। ਜਵਾਬ ਗਵੁੱ ਚ ਮੰ ਨਤ ਨੇ ਵੀ ਮੁਸਕੁਰਾਹਟ ਕਬਲ ਕੀਤੀ ਤੇ ਅੁੱ ਖਾਂ ਝੁਕਾ ਕੇ ਗਜਹੇ ਖੜ੍ਹ
ਿਈ।

ਇੰ ਨੇ ਨੰ ਬੁੱ ਸ ਵੀ ਆ ਿਈ। ਮੰ ਨਤ ਤੇ ਕੁੁੱ ਝ ਹੋਰ ਸਵਾਰੀਆਂ ਦੇ ਬੁੱ ਸ ਗਵੁੱ ਚ ਚੜ੍ਹਨ ਮਿਰੋਂ ਇੁੱ ਕ- ਦੋ ਲਫੰ ਡਰ
ਗਜਹੇ ਮੁੰ ਡੇ ਵੀ ਬੁੱ ਸ ਗਵੁੱ ਚ ਚੜ੍ਹ ਿਏ। ਬੁੱ ਸ ਪਗਹਲੋਂ ਹੀ ਗਪੁੱ ਛੋਂ ਦੀ ਭਰਕੇ ਆ ਰਹੀ ਸੀ। ਇਸ ਲਈ ਮੰ ਨਤ ਨੰ
ਬੁੱ ਸ ਗਵੁੱ ਚ ਬੈਠਣ ਦੀ ਸੀਟ ਨਹੀਂ ਸੀ ਗਮਲੀ। ਉਹ ਗਪਛਲੇ ਦਰਵਾਜ਼ੇ ਕੋਲ ਹੀ ਗਕਸੇ ਇੁੱ ਕ ਸੀਟ ਦਾ ਸਹਾਰਾ
ਲੈ ਕੇ ਖੜ੍ਹ ਿਈ। ਤੇ ਉਹ ਲਫੰ ਡਰ ਮੁੰ ਡੇ ਵੀ ਉਸਦੇ ਕੋਲ ਹੀ ਖੜ੍ਹ ਿਏ।

ਗਫਰ ਉਹਨਾਂ ਗਵੁੱ ਚੋਂ ਇੁੱ ਕ ਨੇ ਮੰ ਨਤ ਦੇ ਜਾਣ- ਬੁੁੱ ਝ ਕੇ ਕਹਣੀ ਮਾਰਨੀ ਸ਼ੁਰ ਕਰ ਗਦੁੱ ਤੀ। ਬੁੱ ਸ ਗਜੰ ਨੀ ਵਾਰ ਵੀ
ਗਹਚਕੋਲੇ ਗਜਹੇ ਖਾਂਦੀ, ਉਹ ਮੁੰ ਡਾ ਓਨੀ ਵਾਰ ਹੀ ਮੰ ਨਤ ਨੰ ਛਹਣ ਦੀ ਕੋਗਸ਼ਸ਼ ਕਰਨ ਲੁੱਿਦਾ। ਦੋ - ਚਾਰ
ਸਟਾਪ ਏਦਾਂ ਹੀ ਚੁੱ ਲਦਾ ਗਰਹਾ। ਉਹ ਮੁੰ ਡਾ ਕਦੇ ਉਸਦੇ ਮੋਢੇ ਤੇ ਹੁੱ ਥ ਧਰ ਗਦੰ ਦਾ, ਕਦੇ ਗਪੁੱ ਠ ਤੇ। ਹੁੱ ਦ ਤਾਂ ਉਦੋਂ
ਹੋਈ ਜਦੋਂ ਉਸ ਮੁੰ ਡੇ ਨੇ ਮੰ ਨਤ ਦੇ ਲੁੱਕ ਦੁਆਲੇ ਹੀ ਵਲੇ ਟਾ ਮਾਰ ਗਲਆ। ਮੰ ਨਤ ਜੋ ਹੁਣ ਤੁੱ ਕ ਸਭ ਬਰਦਾਸ਼ਤ
ਕਰਦੀ ਆ ਰਹੀ ਸੀ, ਇੁੱ ਕਦਮ ਆਪਣੇ ਆਪੇ ਤੋਂ ਬਾਹਰ ਹੀ ਹੋ ਿਈ।

“ਓ ਹੈਲੋ.... ਇਹ ਤੁਸੀਂ ਕੀ ਕਰ ਰਹੇ ਓਂ....? ਥੋਨੰ ਕੋਈ ਤਮੀਜ਼ ਵੀ ਹੈ ਗਕ ਨਹੀਂ...?”

14
“ਕੀ ਹੋਇਆ ਜੀ...? ਕੋਈ ਤੰ ਿ ਕਰ ਗਰਹਾ ਥੋਨੰ ...??”

ਮੰ ਨਤ ਦੀ ਆਵਾਜ਼ ਸੁਣ ਇੁੱ ਕਦਮ ਅੁੱ ਿੇ ਵਾਲੀ ਸੀਟ ਤੇ ਬੈਠੇ ਮੁੰ ਡੇ ਨੇ ਗਪਛਾਂਹ ਨੰ ਤੁੱ ਕਗਦਆਂ ਗਕਹਾ।

“ਜੀ ਇਹ ਮੁੰ ਡਾ....!”

ਮੰ ਨਤ ਉਸ ਮੁੰ ਡੇ ਨੰ ਦੁੱ ਸਣ ਲੁੱਿੀ... ਗਕ ਅਚਾਨਕ... ਕਗਹੰ ਦੀ-੨ ਰੁੁੱ ਕ ਗਜਹੇ ਿਈ। ਇਹ ਉਹੀ ਮੁੰ ਡਾ ਸੀ
ਗਜਹੜ੍ਾ ਉਸਨੰ ਕੁੱ ਲਹ ਜਸਪਰੀਤ ਦੀ ਪਾਰਟੀ ਦੌਰਾਨ ਗਮਗਲਆ ਸੀ।

“ਜੀ ਤੁਸੀਂ...?!!”

ਹੈਰਾਨੀ ਨਾਲ ਭਰੀ ਮੰ ਨਤ, ਉਸ ਮੁੰ ਡੇ ਯਾਨੀ ਗਕ ਹਸਨ ਨੰ ਵੇਖਦੀ ਹੀ ਰਗਹ ਿਈ ਸੀ। ਭਲਾ ਇਸ ਵਖ਼ਤ ਉਹ
ਇਸ ਬੁੱ ਸ ਗਵੁੱ ਚ ਗਕਵੇਂ...? ਮੰ ਨਤ ਨੰ ਉਮੀਦ ਨਹੀਂ ਸੀ ਗਕ ਕੁੱ ਲਹ ਰਾਤ ਤੋਂ ਮਿਰੋਂ ਉਹ ਇਸ ਮੁੰ ਡੇ ਨਾਲ ਇੰ ਨੀ
ਛੇਤੀ ਗਮਲ ਵੀ ਪਾਊ..! ਉਸ ਭਾਣੇ ਤਾਂ ਰਾਤ ਿਈ, ਬਾਤ ਿਈ ਵਾਲੀ ਿੁੱ ਲ ਹੋ ਿਈ ਸੀ।

ਪਰ ਪਗਹਲਾਂ ਅੁੱ ਡੇ ਤੇ ਖੜ੍ਹੇ ਮੋਟਰਸਾਈਕਲ ਉੱਤੇ ਤੇ ਹੁਣ ਬੁੱ ਸ ਗਵੁੱ ਚ ਬੈਠੇ ਹਸਨ ਨਾਲ ਉਸਦੀ ਮੁਲਾਕਾਤ
ਅਚਾਨਕ ਹੋਣ ਨਾਲ ਉਸਨੰ ਲੁੱਿਦਾ ਸੀ ਗਕ ਇਹ ਕਹਾਣੀ ਤਾਂ ਹਲੇ ਹੌਲੀ-੨ ਪੰ ਗਨਆਂ ਗਵੁੱ ਚੋਂ ਦੀ ਝਾਤੀਆਂ ਹੀ
ਮਾਰ ਰਹੀ ਸੀ। ਭਲਕੇ ਇਸ ਕਹਾਣੀ ਨੇ ਇੁੱ ਕ ਪਰੀ ਗਕਤਾਬ ਬਣ ਜਾਣਾ ਸੀ ਤੇ ਇਸ ਦੇ ਮੁੁੱ ਖ ਪਾਤਰ ਹੋਣੇ ਸਨ
ਮੰ ਨਤ ਤੇ ਹਸਨ...!

“ਗਕੁੱ ਥੇ ਿੁਆਚ ਿਏ ਮੰ ਨਤ ਜੀ...?”

15
ਹਸਨ ਨੇ ਮੰ ਨਤ ਨੰ ਜ਼ਰਾ ਕੁ ਹਲਣਾ ਗਜਹਾ ਗਦੁੱ ਤਾ। ਨਹੀਂ ਤਾਂ ਉਹ ਤਾਂ ਪਤਾ ਨਹੀਂ ਗਕਹੜ੍ੇ ਗਖਆਲਾਂ ਗਵੁੱ ਚ
ਡੁੁੱ ਬੀ ਹੋਰੇ ਦੁਨੀਆਂ ਦੀ ਸੈਰ ਤੇ ਗਨਕਲ ਿਈ ਸੀ।

“ਤੁਸੀਂ ਉਹੀ ਓ ਨਾ ਗਜਹੜ੍ੇ ਕੁੱ ਲਹ ਰਾਤ ਪਾਰਟੀ ਗਵੁੱ ਚ ਜਮਨਾ ਦੇ ਨਾਲ ਆਏ ਸੀ...?”

ਮੰ ਨਤ ਨੇ ਜਾਣ- ਬੁੁੱ ਝ ਕੇ ਅਣਜਾਣ ਗਜਹੀ ਬਣਦੀ ਨੇ ਆਗਖਆ। ਜਦਗਕ ਹੁਣ ਤੁੱ ਕ ਤਾਂ ਹਸਨ ਦੀ ਤਸਵੀਰ
ਉਸਦੇ ਪਰੇ ਗਦਲੋ - ਗਦਮਾਿ ਉੱਤੇ ਕਾਬਜ਼ ਹੋ ਚੁੁੱ ਕੀ ਸੀ।

“ਹਾਂਜੀ-੨ ਜੀ... ਉਹੀ ਹਾਂ ਮੈਂ..... ਮੈਂ ਥੋਨੰ ਰਾਤ ਛੁੱ ਡਣ ਵੀ ਤੇ ਆਇਆ ਸੀ.... ਤੁਸੀਂ ਲੇ ਟ ਹੋ ਰਹੇ ਸੀ.... ਤੇ
ਹੁਣ ਸਵੇਰੇ...! ਖੈਰ..! ਮੈਨੰ ਲੁੱਿਦਾ, ਤੁਸੀਂ ਸ਼ਾਇਦ ਭੁੁੱ ਲ ਿਏ..!”

ਹਸਨ ਨੇ ਜ਼ਰਾ ਕੁ ਮੁਸਕੁਰਾਉਂਦੇ ਹੋਏ ਆਗਖਆ। ਉਸਦੀ ਮੁਸਕੁਰਾਹਟ ਗਸੁੱ ਧੀ ਮੰ ਨਤ ਦੇ ਗਦਲ ਗਵਚ ਉਤਰ
ਿਈ ਸੀ। ਉਹ ਹੁੱ ਸਦਾ ਹੋਇਆ, ਮੁਸਕਰਾਉਂਦਾ ਹੋਇਆ ਲੁੱਿਦਾ ਵੀ ਤਾਂ ਗਕੰ ਨਾ ਸੋਹਣਾ ਸੀ..!

“ਤੇ ਤੰ ਓਏ....! ਘਰੇ ਤੇਰੇ ਮਾਂ- ਭੈਣ ਨਹੀਂ ਹੈਿੀ ਕੋਈ...? ਹੁੱ ਥ ਗਕਵੇਂ ਲਾਇਆ ਤੰ ਇਹਨਾਂ ਨੰ ...? ਤੈਨੰ ਤਾਂ
ਏਧਰ ਆ, ਮੈਂ ਬੰ ਦਾ ਬਣਾਵਾਂ..!”

ਹਸਨ ਪਰੇ ਰੋਹ ਗਵੁੱ ਚ ਆਪਣੀ ਸੀਟ ਤੋਂ ਉੱਠ ਕੇ ਉਸ ਗਵਿੜ੍ੇ ਹੋਏ ਮੁੰ ਡੇ ਕੋਲ ਚਗਲਆ ਗਿਆ ਸੀ। ਇਸ
ਦਰਗਮਆਨ ਉਸਨੇ ਮੰ ਨਤ ਨੰ ਆਪਣੀ ਸੀਟ ਉੱਤੇ ਗਬਠਾ ਗਦੁੱ ਤਾ ਤੇ ਉਸ ਗਵਿੜ੍ੇ ਹੋਏ ਮੁੰ ਡੇ ਨੰ ਸੁਧਾਰਨ ਲਈ
ਘਰੀ ਵੁੱ ਟਦਾ ਹੋਇਆ ਉਸ ਮੁੰ ਡੇ ਵੰ ਨੀਂ ਜਾਣ ਲੁੱਿਾ।

“ਮੁਆਫ਼ ਕਰੀਂ ਵੀਰੇ.... ਮੈਨੰ ਨਹੀਂ ਪਤਾ ਸੀ ਇਹ ਤੇਰੀ ਕੁਝ ਲੁੱਿਦੀ.... ਮੈਂ ਤਾਂ ਬੁੱ ਸ....!”

16
ਗਵਚਾਰਾ ਮੁੰ ਡਾ, ਹਸਨ ਨੰ ਿੁੁੱ ਸੇ ਨਾਲ ਭਗਰਆ – ਪੀਤਾ ਵੇਖ ਗਜਵੇਂ ਕੰ ਬ ਗਜਹਾ ਹੀ ਗਿਆ। ਹਸਨ ਦੇ ਕੋਲ
ਆਉਣ ਤੋਂ ਪਗਹਲਾਂ ਹੀ ਉਸਨੇ ਹਸਨ ਸਾਹਮਣੇ ਹੁੱ ਥ ਜੋੜ੍ ਲਏ ਤੇ ਮਿਰੋਂ ਮੰ ਨਤ ਵੁੱ ਲ ਵੇਖਦਾ ਹੋਇਆ ਉਸਤੋਂ
ਵੀ ਮੁਆਫ਼ੀਆਂ ਮੰ ਿਣ ਲੁੱਿਾ।

ਮੰ ਨਤ ਹੁਣ ਸੁੁੱ ਖ ਦਾ ਸਾਹ ਲੈ ਰਹੀ ਸੀ। ਪਗਹਲਾਂ ਉਸਨੰ ਬੁੱ ਸ ਗਵੁੱ ਚ ਗਜਹੋ ਗਜਹਾ ਓਪਰਾ ਗਜਹਾ ਤੇ
ਅਸੁਰੁੱਗਖਅਤ ਗਜਹਾ ਮਗਹਸਸ ਹੋ ਗਿਆ ਸੀ, ਹੁਣ ਹਸਨ ਨਾਲ ਗਮਲਣ ਤੋਂ ਬਾਅਦ ਓਦਾਂ ਦਾ ਨਹੀਂ ਸੀ ਲੁੱਿ
ਗਰਹਾ। ਉਹ ਖੁਦ ਨੰ ਸੁਰੁੱਗਖਅਤ ਮਗਹਸਸ ਕਰ ਰਹੀ ਸੀ ਤੇ ਹਸਨ ਨਾਲ ਗਮਲਣ ਕਾਰਨ ਅੰ ਦਰੋਂ - ਅੰ ਦਰੀਂ ਖੁਸ਼
ਵੀ ਸੀ।

ਕੁਝ ਹੀ ਗਮੰ ਟਾਂ ਨੰ ਮੰ ਨਤ ਤੇ ਹਸਨ ਆਪਣੇ ਕਾਲਜ ਪਹੁੰ ਚ ਿਏ ਸਨ। ਹਸਨ, ਮੰ ਨਤ ਨੰ ਬਾਏ ਆਖਦਾ
ਹੋਇਆ ਆਪਣੀ ਕਲਾਸ ਗਵੁੱ ਚ ਜਾਣ ਲੁੱਿਾ ਤਾਂ ਉਸਨੰ ਅਗਜਹਾ ਕਰਦੇ ਨੰ ਮੰ ਨਤ ਦੀ ਸਹੇਲੀ ਜਸਪਰੀਤ ਨੇ ਵੇਖ
ਗਲਆ। ਉਸਨੰ ਲੁੱਿਾ ਗਜਵੇਂ ਹਸਨ, ਮੰ ਨਤ ਨੰ ਜਾਣ ਬੁੁੱ ਝ ਛੇੜ੍ਨ ਦੀ ਕੋਗਸ਼ਸ਼ ਕਰ ਗਰਹਾ ਹੋਵੇ।

ਮੰ ਨਤ ਨੇ ਤਾਂ ਵੈਸੇ ਵੀ ਮੰ ਹ ਪਰਾਂ ਨੰ ਕੀਤਾ ਹੋਇਆ ਸੀ, ਇਸ ਲਈ ਉਸਦੇ ਚੇਹਰੇ ਦੀ ਮੁਸਕਾਨ ਜਸਪਰੀਤ ਨੰ
ਗਵਖਾਈ ਨਹੀਂ ਸੀ ਦੇ ਰਹੀ। ਉਹ ਤਾਂ ਬੁੱ ਸ ਹਸਨ ਨੰ ਹੀ ਵੇਖੀ ਜਾ ਰਹੀ ਸੀ। ਗਫਰ ਮੌਕਾ ਗਜਹਾ ਵੇਖਕੇ ਉਸਨੇ
ਝੁੱ ਟਪੁੱ ਟ ਹਸਨ ਦੇ ਕੋਲ ਜਾਣ ਦੀ ਕੀਤੀ। ਤਾਂ ਜੋ ਚੰ ਿੀ ਤਰਾਂ ਉਸਦੀ ਕਲ਼ਾਸ ਲਿਾ ਸਕੇ।

“ਕੀ ਿੁੱ ਲ ਓਏ...! ਤੈਨੰ ਕੁੱ ਲ ਦਾ ਮੇਰਾ ਸਮਝਾਇਆ ਯਾਦ ਨਹੀਂ...? ਮੈਂ ਗਕਹਾ ਸੀ ਨਾ ਗਕ ਮੇਰੀ ਸਹੇਲੀ ਤੋਂ
ਦਰ ਰਹੀਂ...! ਤੰ ਫੇਰ ਉਹਦੇ ਮਿਰ-੨ ਤੁਗਰਆ ਆਉਨਾਂ...!!”

“ਜੀ ਮੈਂ ਉਹ...! ਜੀ...!”

“ਹੁਣ ਕੀ ਜੀ-੨ ਲਾਈ ਆ...? ਲਾਵਾਂ ਸਰ ਨੰ ਤੇਰੀ ਗਸ਼ਕਾਇਤ...?”

17
ਜਸਪਰੀਤ, ਹਸਨ ਦੀ ਗਸ਼ਕਾਇਤ ਆਪਣੇ ਸਰ ਕੋਲ ਕਰਨ ਦੀ ਿੁੱ ਲ ਕਰਨ ਲੁੱਿੀ ਤਾਂ ਹਸਨ ਮੁੱ ਲੋ - ਮੁੱ ਲੀ ਹੀ
ਹੁੱ ਸ ਗਪਆ। ਉਸਨੰ ਪਤਾ ਸੀ ਗਕ ਜਸਪਰੀਤ ਹੋਰਾਂ ਨੰ ਪੜ੍ਹਾਉਣ ਵਾਲਾ ਸਰ ਗਕਹੋ ਗਜਹਾ ਸੀ। ਜਸਪਰੀਤ ਨੇ ਗਜੰ ਨਾ
ਸਮਾਂ ਗਸ਼ਕਾੲਗਾਤ ਲਾਉਣ ਗਵੁੱ ਚ ਕਰਨਾ ਸੀ, ਉਸਤੋਂ ਗਕਤੇ ਵੁੱ ਧ ਸਮਾਂ ਉਸਦੇ ਸਰ ਨੇ ਦੋਹਾਂ ਪੁੱ ਖਾਂ ਨੰ
ਸਮਝਾਉਣ ਗਵੁੱ ਚ ਲਿਾ ਦੇਣਾ ਸੀ।

ਵੁੱ ਡੇ ਵਧੇ ਹੋਏ ਗਢੁੱ ਡ ਵਾਲਾ ਉਹਦਾ ਸਰ ਕਲਾਸ ਗਵੁੱ ਚ ਆਉਂਦਾ ਤਾਂ ਕੁੱ ਛਕੁੰ ਮੇ ਦੀ ਚਾਲ ਹੀ ਸੀ ਪਰ ਪੜ੍ਹਾਉਣ
ਲੁੱਗਿਆਂ ਏਦਾਂ ਬੋਲਦਾ ਸੀ ਗਜਵੇਂ ਚਾਬੀ ਦੇਕੇ ਛੁੱ ਗਡਆ ਹੋਇਆ ਹੋਵੇ। ਬਾਵਜਦ ਇਸਦੇ ਉਸਦਾ ਸੁਭਾਅ ਸੀ ਗਕ
ਉਹ ਕੁੜ੍ੀਆਂ ਨਾਲ ਹਮੇਸ਼ਾ ਨਰਮ ਹੀ ਗਰਹਾ ਕਰਦਾ ਸੀ। ਹਰ ਇੁੱ ਕ ਨੰ ਬੇਟਾ-੨ ਆਖਕੇ ਸੁੱ ਦਦਾ। ਕੁੜ੍ੀਆਂ
ਉਹਦੀ ਗਪੁੱ ਠ ਗਪੁੱ ਛੇ ਉਹਦਾ ਮਜ਼ਾਕ ਵੀ ਉਡਾਉਂਦੀਆਂ। ਪਰ ਉਹ ਕਦੇ ਿੁੁੱ ਸਾ ਨਾ ਕਰਦਾ। ਸਿੋਂ ਗਪਆਰ ਨਾਲ
ਸਮਝਾਉਂਦਾ ਹੋਇਆ ਉਹਨਾਂ ਨੰ ਪੜ੍ਹਨ ਲਈ ਆਖਦਾ ਰਗਹੰ ਦਾ।

“ਓ ਜੀ ਰਗਹਣ ਗਦਓ ਜੀ ਤੁਸੀਂ...! ਥੋਡਾ ਆਲਾ ਸਰ ਤਾਂ ਬਾਹਲਾ ਹੀ ਖਤਰਨਾਕ ਹੈ....! ਉਹ ਜੇ ਗਕਤੇ
ਸਮਝਾਉਣ ਲੁੱਿ ਗਪਆ ਤਾਂ ਸਵੇਰ ਤੋਂ ਆਥਣ ਹੋਜ.... ਪਰ ਉਹਦਾ ਭਾਸ਼ਣ ਨਹੀਂ ਮੁੁੱ ਕ...! ਇਹਤੋਂ ਚੰ ਿਾ ਤਾਂ ਮੈਂ
ਥੋਡੇ ਤੋਂ ਹੀ ਮੁਆਫ਼ੀ ਮੰ ਿ ਲਵਾਂ.... ਮੇਰੀ ਖਲਾਸੀ ਵੀ ਛੇਤੀ ਹੋਜ...!”

ਮੰ ਨਤ ਹੁਣ ਇਸਤੋਂ ਅੁੱ ਿੇ ਉਸਨੰ ਕੁੁੱ ਝ ਕਗਹ ਪਾਉਂਦੀ, ਹਸਨ ਆਪਣੇ ਮੋਢੇ ਤੇ ਟੰ ਗਿਆ ਕਾਲਜ ਬੈਿ ਸਹੀ
ਕਰਦਾ ਹੋਇਆ ਆਪਣੀ ਸੀਨੀਅਰ ਕਲਾਸ ਗਵੁੱ ਚ ਚਲਾ ਗਿਆ। ਗਪੁੱ ਛੇ ਜਸਪਰੀਤ ਉਸਨੰ “ਓਏ ਠਗਹਰ ਜਾ...!
ਗਕੁੱ ਥੇ ਚੁੱ ਗਲਆਂ...? ਰੁੁੱ ਕ ਤਾਂ ਸਹੀ....!” ਆਖਦੀ ਰਹੀ ਤੇ ਗਫਰ ਥੁੱ ਕ- ਹਾਰ ਕੇ ਆਪ ਵੀ ਆਪਣੀ ਕਲਾਸ ਗਵੁੱ ਚ
ਚਲੀ ਿਈ।

“ਯਾਰ ਤੰ ਐਵੇਂ ਹੀ ਉਹਦੇ ਮਿਰ ਪਈ ਰਗਹਨੀ ਐ.ਂ ... ਗਵਚਾਰਾ ਗਸੁੱ ਧਾ ਗਜਹਾ ਤਾਂ ਹੈ...!”

ਮੰ ਨਤ ਆਪ ਮੁਹਾਰੇ ਆਪਣੀ ਸਹੇਲੀ ਮਹਰੇ ਹਸਨ ਦਾ ਪੁੱ ਖ ਪਰਦੀ ਰਹੀ। ਪਰ ਜਸਪਰੀਤ ਉਸਨੰ ਸਮਝਾਉਂਦੀ
ਰਹੀ ਗਕ ਉਹ ਏਦਾਂ ਗਕਸੇ ਦਾ ਵੀ ਗਵਸ਼ਵਾਸ਼ ਨਾ ਕਰੇ। ਇਹ ਮੁੰ ਡੇ ਉੱਤੋਂ-੨ ਹੀ ਮੀਸਣੇ ਗਜਹੇ ਬਣਦੇ ਨੇ। ਅੰ ਦਰੋਂ
ਤਾਂ ਇਹ ਬਾਹਵਾ ਚਲਾਕ ਹੁੰ ਦੇ ਨੇ। ਬਾਵਜਦ ਇਸਦੇ ਮੰ ਨਤ ਨੇ ਜਸਪਰੀਤ ਦੀ ਇੁੱ ਕ ਨਾ ਸੁਣੀ ਤੇ ਆਪਣੇ ਹੀ
ਗਖਆਲਾਂ ਗਵੁੱ ਚ ਖੋਈ ਕਲਾਸ ਅੰ ਦਰ ਚਲੀ ਿਈ।

18
ਪਰੇ ਲੈ ਕਚਰ ਦੌਰਾਨ ਵੀ ਉਸਦਾ ਗਧਆਨ ਹਸਨ ਵੁੱ ਲ ਹੀ ਗਰਹਾ। ਉਸਨੰ ਯਾਦ ਆਇਆ ਗਕ ਉਸਨੇ ਤਾਂ ਹਸਨ
ਕੋਲੋਂ ਕੁੁੱ ਝ ਪੁੁੱ ਛਣਾ ਵੀ ਸੀ। ਪਰ ਸਵੇਰੇ ਕਾਹਲੀ-੨ ਗਵੁੱ ਚ ਤਾਂ ਉਹ ਉਸਨੰ ਨਾ ਹੈਲੋ, ਨਾ ਹੇਅ.... ਕੁੁੱ ਝ ਵੀ ਨਹੀਂ
ਆਖ ਪਾਈ ਸੀ। ਉਸਨੇ ਤੈਅ ਕੀਤਾ ਗਕ ਹੁਣ ਹਾਲਫ਼ ਟਾਈਮ ਵੇਲੇ ਉਹ ਕੰ ਟੀਨ ਗਵੁੱ ਚ ਉਸਨੰ ਗਮਲਣ ਲਈ
ਜਾਵੇਿੀ। ਉੱਥੇ ਉਹ ਉਸਨੰ ਜੋ ਪੁੁੱ ਛਣਾ ਹੈ, ਉਹ ਵੀ ਪੁੁੱ ਛ ਲਵੇਿੀ ਤੇ ਆਪਣੀ ਸਹੇਲੀ ਜਸਪਰੀਤ ਦੇ ਉਸ ਨਾਲ
ਕੀਤੇ ਰੁੁੱ ਖੇ ਗਵਉਹਾਰ ਦੇ ਬਦਲੇ ਉਸਤੋਂ ਮਾਫ਼ੀ ਵੀ ਮੰ ਿ ਲਵੇਿੀ।

“ਮੰ ਨਤ, ਆਹ ਦੁੱ ਸੀਂ ਏਥੇ ਕੀ ਗਲਖਵਾਇਆ ਸਰ ਨੇ....?”

ਕਲਾਸ ਗਵੁੱ ਚ ਸਰ ਬੋਲਕੇ ਗਲਖਵਾ ਰਹੇ ਸਨ। ਸਾਰੀ ਕਲਾਸ ਤਾਹੀਉਂ ਸ਼ਾਂਤ ਬੈਠੀ ਸੀ। ਮੰ ਨਤ ਵੀ ਗਵੁੱ ਚ-੨
ਗਲਖਣ ਦੀ ਐਕਗਟੰ ਿ ਗਜਹੀ ਕਰ ਲੈਂ ਦੀ ਸੀ। ਪਰ ਗਧਆਨ ਉਸਦਾ ਵਾਰ-੨ ਹਸਨ ਵੁੱ ਲ ਹੀ ਜਾਂਦਾ ਗਰਹਾ ਸੀ।
ਹੁਣ ਜਦੋਂ ਗਵੁੱ ਚੋਂ ਕੁੁੱ ਝ ਛੁੁੱ ਟਣ ਤੇ ਜਸਪਰੀਤ ਦਾ ਗਧਆਨ ਮੰ ਨਤ ਦੀ ਨੋਟਬੁੁੱ ਕ ਵੁੱ ਲ ਗਿਆ ਤਾਂ ਉਸ ਵੇਗਖਆ ਗਕ
ਮੰ ਨਤ ਨੇ ਆਪਣੀ ਨੋਟਬੁੁੱ ਕ ਤੇ ਇੁੱ ਕ ਵੀ ਅੁੱ ਖਰ ਨਹੀਂ ਸੀ ਵਾਗਹਆ।

“ਮੰ ਨਤ, ਯਾਰ ਗਕੁੱ ਥੇ ਿੁਆਚੀ ਐ.ਂ .? ਜੇ ਸਰ ਨੇ ਤੈਨੰ ਏਦਾਂ ਬੈਠੀ ਨੰ ਦੇਖ ਗਲਆ ਤਾਂ ਔਖਾ ਹੋਜ.... ਆਪਣੇ
ਗਖਆਲਾਂ ਗਵੁੱ ਚੋਂ ਦੀ ਬਾਹਰ ਅਾਾ ਤੇ ਛੇਤੀ-੨ ਮੇਰੀ ਕਾਪੀ ਚੋਂ ਵੇਖ ਕੇ ਗਲਖ ਲਾ...!”

ਮੰ ਨਤ ਨੰ ਆਪਣੀ ਿਲਤੀ ਦਾ ਅਗਹਸਾਸ ਹੋਇਆ ਤਾਂ ਉਹ ਜਸਪਰੀਤ ਦੇ ਆਖੇ ਗਲਖਣ ਲੁੱਿ ਪਈ। ਛੇਤੀ ਹੀ
ਲੈ ਕਚਰ ਖਤਮ ਹੋ ਗਿਆ ਤੇ ਸਰ ਦੇ ਕਲਾਸ ਗਵੁੱ ਚੋਂ ਜਾਣ ਦੇ ਇੁੱ ਕਦਮ ਬਾਅਦ ਹੀ ਮੰ ਨਤ ਆਪਣੀ ਸੀਟ ਤੋਂ
ਉੱਠ ਖੜ੍ੋਤੀ ਹੋਈ।

“ਮੰ ਨਤ, ਕੀ ਹੋਇਆ ਤੈਨੰ ...? ਮੈਂ ਜਦੋਂ ਦੀ ਤੈਨੰ ਵੇਖ ਰਹੀ ਹਾਂ, ਤੰ ਅੁੱ ਜ ਆਪੇ ਗਵੁੱ ਚ ਹੀ ਿੁਆਚੀ-੨ ਗਜਹੀ
ਲੁੱਿ ਰਹੀ ਐ.ਂ ... ਕੋਈ ਸਮੁੱ ਗਸਆ ਹੈ ਤਾਂ ਦੁੱ ਸ...! ਘਰੇ ਕੁੁੱ ਝ ਹੋਇਆ...? ਜਾਂ ਏਥੇ ਕਾਲਜ ਗਵੁੱ ਚ...? ਗਕਤੇ ਤੰ
ਉਸ ਮੁੰ ਡੇ ਬਾਰੇ ਤਾਂ ਨਹੀਂ ਸੋਚਦੀ ਪਈ...?”

19
ਮੰ ਨਤ ਨੰ ਲੁੱਿਾ ਗਜਵੇਂ ਜਸਪਰੀਤ ਨੇ ਸੁੱ ਚਮੁੁੱ ਚ ਉਸਦੀ ਚੋਰੀ ਫੜ੍ਹ ਲਈ। ਉਹ ਸੁੱ ਚਮੁੁੱ ਚ ਸੋਚ ਵੀ ਤਾਂ ਓਸੇ ਮੁੰ ਡੇ
ਬਾਰੇ ਹੀ ਰਹੀ ਸੀ। ਛੇਤੀ ਨਾਲ ਆਪਣੇ ਚੇਹਰੇ ਦੇ ਹਾਵ- ਭਾਵ ਸਹੀ ਕਰਦੀ, ਉਹ ਜਸਪਰੀਤ ਨੰ ਟਾਲਣ ਦੀ
ਕੋਗਸ਼ਸ਼ ਕਰਨ ਲੁੱਿੀ ਤੇ ਮਿਰੋਂ ਪਾਣੀ ਪੀਣ ਦੇ ਬਹਾਨੇ ਕਲਾਸ ਗਵੁੱ ਚੋਂ ਬਾਹਰ ਚਲੀ ਿਈ।

“ਹੇਅ.... ਤੁਸੀਂ ਉਹੀ ਓ ਨਾ ਗਜਹੜ੍ੇ ਕੁੱ ਲ ਪਾਰਟੀ ਗਵੁੱ ਚ ਜਸਪਰੀਤ ਦੇ ਨਾਲ ਸੀ.... ਤੁਸੀਂ ਸ਼ਾਇਦ ਉਸਦੀ ਫਰੇਂਡ
ਉਂ.... ਰਾਈਟ...?”

ਕੋਰੀਡੋਰ ਗਵੁੱ ਚੋਂ ਲੰਘਦੇ ਹੀ ਮੰ ਨਤ ਦੀ ਮੁਲਾਕਾਤ ਜਮਨਾ ਨਾਲ ਹੋ ਿਈ ਸੀ। ਜਮਨਾ ਨੇ ਉਸਨੰ ਪਛਾਣ ਗਲਆ
ਸੀ। ਮੰ ਨਤ ਨੰ ਵੀ ਉਹਦੀ ਸ਼ਕਲ ਵੇਖੀ-੨ ਗਜਹੀ ਲੁੱਿ ਰਹੀ ਸੀ। ਪਰ ਨਾਂ ਨਹੀਂ ਸੀ ਯਾਦ ਅਾਾ ਗਰਹਾ।

“ਜੀ ਤੁਸੀਂ ਹਸਨ ਦੇ ਫਰੇਂਡ...?”

ਮੰ ਨਤ ਨੇ ਇੁੱ ਕਦਮ ਹਸਨ ਦਾ ਨਾਂ ਗਲਆ ਤਾਂ ਜਮਨਾ ਵੀ ਹੁੱ ਕਾ- ਬੁੱ ਕਾ ਗਜਹਾ ਰਗਹ ਗਿਆ।

“ਤੁਸੀਂ ਜਾਣਦੇ ਓੰ ਹਸਨ ਨੰ ...?”

ਜਮਨਾ ਦੇ ਮੰ ਹੋਂ ਬੁੱ ਸ ਇੰ ਨਾ ਕੁ ਹੀ ਗਨਕਗਲਆ।

“ਨਹੀਂ-੨..... ਜਾਣਦੀ ਨਹੀਂ.... ਪਰ ਸ਼ਾਇਦ ਹੌਲੀ-੨ ਜਾਣ ਜਾਵਾਂਿੀ...!”

ਜਵਾਬ ਵੁੱ ਜੋਂ ਮੰ ਨਤ ਨੇ ਜਮਨਾ ਨੰ ਹੋਰ ਦੁਗਬਧਾ ਗਜਹੀ ਗਵੁੱ ਚ ਪਾ ਗਦੁੱ ਤਾ।

20
“ਮੈਂ ਕੁੁੱ ਝ ਸਮਗਝਆ ਨਹੀਂ ਜੀ...!”

ਜਮਨਾ, ਮੰ ਨਤ ਤੋਂ ਕੁੁੱ ਝ ਹੋਰ ਪੁੁੱ ਛ ਪਾਉਂਦਾ, ਇਸਤੋਂ ਪਗਹਲਾਂ ਹੀ ਉਸਦੀ ਸਹੇਲੀ ਜਸਪਰੀਤ ਦੋਹਾਂ ਦੇ ਗਸਰ ਤੇ
ਆਕੇ ਖੜ੍ਹੀ ਹੋ ਿਈ।

“ਤੰ ਏਥੇ ਵੀ ਅਾਾ ਗਿਆ..! ਸੁੱ ਚੀਂ-੨ ਦੁੱ ਸ, ਮੇਰਾ ਗਪੁੱ ਛਾ ਕਰਦਾ ਗਪਆ ਐ ਂ ਨਾ....!!”

ਜਮਨਾ ਵੁੱ ਲ ਿੁੁੱ ਸੇ ਭਰੀਆਂ ਅੁੱ ਖਾਂ ਨਾਲ ਵੇਖਦੀ ਜਸਪਰੀਤ ਆਪੇ ਗਵੁੱ ਚੋਂ ਹੀ ਬਾਹਰ ਹੋਈ ਜਾ ਰਹੀ ਸੀ। ਉਸਨੰ
ਲੁੱਿ ਗਰਹਾ ਸੀ ਗਕ ਜਮਨਾ ਹੁਣ ਓਦੋਂ ਤੁੱ ਕ ਉਸਦਾ ਖਗਹੜ੍ਾ ਨਹੀਂ ਛੁੱ ਡੇਿਾ, ਜਦੋਂ ਤੁੱ ਕ ਉਸਦਾ ਜਸਪਰੀਤ ਨਾਲ
ਗਵਆਹ ਨਹੀਂ ਹੋ ਜਾਂਦਾ। ਜਸਪਰੀਤ ਦੇ ਆਪਣੇ ਘਰ ਦੇ ਵੀ ਤਾਂ ਇਹੋ ਚਾਹੁੰ ਦੇ ਸਨ। ਉਹਨਾਂ ਨੰ ਤਾਂ ਜਮਨਾ ਵੀ
ਬੇਹੁੱਦ ਪਸੰ ਦ ਆਇਆ ਸੀ। ਚੰ ਿਾ ਪਗੜ੍ਹਆ- ਗਲਗਖਆ, ਅਮੀਰਜ਼ਾਦਾ।

ਪਰ ਜਸਪਰੀਤ ਨੰ ਜਮਨਾ ਭੋਰਾ ਵੀ ਪਸੰ ਦ ਨਹੀਂ ਸੀ ਆਇਆ। ਬੇਸ਼ੁੱਕ ਗਕ ਉਹ ਸਮਾਰਟ ਲੁਗਕੰ ਿ ਸੀ,
ਪਗਹਨਣ- ਫੁੱ ਬਣ ਦਾ ਵੀ ਚੁੱ ਜ ਸੀ ਉਸਨੰ । ਪਰ ਜਸਪਰੀਤ ਭਾਣੇ ਉਹ ਇੁੱ ਕ ਨੰਬਰ ਦਾ ਫੁੁੱ ਕਰਾ ਹੀ ਸੀ! ਗਜਹੜ੍ਾ
ਜਸਪਰੀਤ ਨਾਲ ਗਵਆਹ ਉਸ ਨਾਲ ਮੁਹੁੱਬਤ ਕਰਕੇ ਨਹੀਂ, ਬਲਗਕ ਉਸਦੀ ਧਨ- ਦੌਲਤ ਦੇ ਚੁੱ ਕਰ ਗਵੁੱ ਚ
ਕਰਾਉਣਾ ਚਾਹੁੰ ਦਾ ਸੀ ਤੇ ਜਸਪਰੀਤ ਆਪਣੇ ਲਈ ਇੁੱ ਕ ਅਗਜਹਾ ਮੁੰ ਡਾ ਭਾਲ ਰਹੀ ਸੀ, ਜੋ ਸੁੱ ਚਮੁੁੱ ਚ ਹੀ ਉਸ
ਨਾਲ ਮੁਹੁੱਬਤ ਕਰਦਾ ਹੋਵੇ। ਉਸਦੀ ਪਰਵਾਹ ਕਰਦਾ ਹੋਵੇ ਤੇ ਹਰ ਸਗਥਤੀ ਗਵੁੱ ਚ ਉਸਨੰ ਖੁਸ਼ ਰੁੱ ਖ ਸਕਦਾ
ਹੋਵੇ।

“ ਚੁੱ ਲ ਛੁੱ ਡ ਵੀ ਹੁਣ ਜਸਪਰੀਤ...! ਏਵੇਂ ਹੀ ਨਾ ਿੁੱ ਲ ਦਾ ਬਤੰ ਿੜ੍ ਗਜਹਾ ਬਣਾਈ ਜਾਇਆ ਕਰ.... ਤੇ ਵੈਸੇ ਵੀ
ਗਵਆਹ ਤਾਂ ਿੁੱ ਲ ਹੀ ਸੰ ਜੋਿਾਂ ਦੀ ਹੁੰ ਦੀ ਹੈ... ਗਜੁੱ ਥੇ ਸੰ ਜੋਿ ਹੋਣਿੇ, ਉੱਥੇ ਹੋਜ....! ਹੁਣ ਜੇ ਭਲਾ ਤੇਰੇ ਸੰ ਜੋਿ
ਹੀ ਜਮਨਾ ਨਾਲ ਗਲਖੇ ਹੋਣ ਤਾਂ ਇਹਦੇ ਗਵੁੱ ਚ ਤੰ ਵੀ ਕੀ ਕਰ ਸਕਦੀ ਏ.ਂ ..?

21
ਸੋ ਇਹ ਸਭ ਆਲਤ- ਫਾਲਤ ਦੀਆਂ ਿੁੱ ਲਾਂ ਛੁੱ ਡ ਵੀ ਕੋਈ ਤੇਰਾ ਗਪੁੱ ਛਾ ਕਰ ਗਰਹਾ.... ਜਾਂ ਜ਼ਬਰਦਸਤੀ ਤੇਰੇ
ਨਾਲ ਗਵਆਹ ਕਰਾਉਣ ਲਈ ਮਿਰ ਗਪਆ ਹੋਇਆ...! ਮੇਰੀ ਮੰ ਨ ਤਾਂ ਬੁੱ ਸ ਚੁੁੱ ਪ ਕਰਕੇ ਜੋ ਹੁੰ ਦਾ ਹੈ, ਹੁੰ ਦਾ
ਰਗਹਣ ਦੇ...! ਰੁੱ ਬ ਨੇ ਹਰੇਕ ਦੀ ਗਕਸਮਤ ਗਵੁੱ ਚ ਕੁੁੱ ਝ ਨਾ ਕੁੁੱ ਝ ਜ਼ਰਰ ਗਲਗਖਆ ਹੋਇਆ ਹੈ.. ਸੋ ਜੋ -੨ ਆਪਣੀ
ਗਕਸਮਤ ਗਵੁੱ ਚ ਗਲਗਖਆ ਹੋਵੇਿਾ, ਆਪਾਂ ਨੰ ਗਮਲਦਾ ਰਹੇਿਾ...! ਫੇਰ ਭਾਵੇਂ ਆਪਾਂ ਉਸਤੋਂ ਲੁੱਖ ਇਨਕਾਰੀ
ਹੋੲਾੀਏ..!”

ਮੰ ਨਤ, ਜਮਨਾ ਦੇ ਸਾਹਮਣੇ ਹੀ ਆਪਣੀ ਸਹੇਲੀ ਜਸਪਰੀਤ ਨੰ ਸਮਝਾਉਂਦੇ ਹੋਏ ਕਗਹਣ ਲੁੱਿੀ। ਿੁੱ ਲਾਂ ਮੰ ਨਤ
ਦੀਆਂ ਜਸਪਰੀਤ ਨੰ ਭਾਵੇਂ ਸਹੀ ਤਾਂ ਲੁੱਿੀਆਂ, ਪਰ ਉਸਨੰ ਇਹ ਗਬਲਕੁੁੱ ਲ ਵੀ ਚੰ ਿਾ ਨਾ ਲੁੱਿਾ ਗਕ ਮੰ ਨਤ ਨੇ
ਇਹ ਿੁੱ ਲਾਂ ਜਮਨਾ ਦੇ ਸਾਹਮਣੇ ਕੀਤੀਆਂ। ਦਸਰੇ ਪਾਸੇ ਜਮਨਾ ਮੁੁੱ ਛਾਂ ਗਜਹੀਆਂ ਗਵੁੱ ਚ ਹੁੱ ਸਦਾ ਪਾਸੇ ਨੰ ਖ਼ਲੋ
ਗਿਆ। ਗਜਵੇਂ ਆਖ ਗਰਹਾ ਹੋਵੇ ਗਕ ਮੈਂ ਤਾਂ ਗਵੁੱ ਚ ਗਵਚਾਰਾ ਗਜਹਾ ਹੀ ਹਾਂ। ਇਹੀ ਮੈਨੰ ਹੋਰ ਦਾ ਹੋਰ ਕੁੁੱ ਝ ਸਮਝੀ
ਜਾਂਦੀ ਹੈ।

ਜਮਨਾ ਪਾਸੋਂ ਰੁਖਸਤ ਲੈ ਕੇ ਹੁਣ ਦੋਵੇਂ ਸਹੇਲੀਆਂ ਕੰ ਟੀਨ ਵੁੱ ਲ ਨੰ ਚੁੱ ਲ ਪਈਆਂ। ਜਸਪਰੀਤ ਕੁੁੱ ਝ ਦੇਰ ਤਾਂ ਮੰ ਨਤ
ਦੇ ਨਾਲ ਬੈਠੀ, ਪਰ ਗਫਰ ਜਮਨਾ ਵਾਲੀ ਿੁੱ ਲ ਗਫਰ ਤੋਂ ਗਛੜ੍ਨ ਤੇ ਉਹ ਮੰ ਨਤ ਨਾਲ ਵੀ ਨਰਾਜ਼ ਗਜਹੇ ਹੋ ਿਈ
ਤੇ ਆਪਣੀ ਕੁਰਸੀ ਤੋਂ ਉਠ ਕੇ ਬਾਹਰ ਚਲੀ ਿਈ। ਮੰ ਨਤ ਨੇ ਉਸਨੰ ਰੋਗਕਆ ਵੀ, ਪਰ ਫੇਰ ਇਹ ਸੋਚਕੇ ਚੁੁੱ ਪ
ਰਗਹ ਿਈ ਗਕ ਉਸਦੀ ਸਹੇਲੀ ਦਾ ਿੁੁੱ ਸਾ ਤਾਂ ਬੁੱ ਸ ਪਾਣੀ ਦਾ ਬੁਲਬੁਲਾ ਗਜਹਾ ਹੀ ਹੈ। ਗਜੰ ਨੀ ਛੇਤੀ ਉਸਨੰ ਿੁੁੱ ਸਾ
ਆਉਂਦਾ ਹੈ, ਓਨੀ ਛੇਤੀ ਉਤਰ ਵੀ ਜਾਂਦਾ ਹੈ। ਉਂਝ ਵੀ ਉਸਨੇ ਆਪਣੀ ਸਹੇਲੀ ਨੰ ਮਨਾ ਹੀ ਲੈ ਣਾ ਹੈ। ਭਲਾ
ਗਕੰ ਨੀ ਦੇਰ ਤੁੱ ਕ ਉਹ ਉਸ ਨਾਲ ਨਰਾਜ਼ ਹੋਈ ਰਹੇਿੀ। ਆਖਰ ਨੰ ਰਗਹਣਾ ਤਾਂ ਦੋਹਾਂ ਨੇ ਇਕੁੱ ਗਠਆਂ ਹੀ ਹੈ।

“ਜੀ, ਜੇ ਤੁਸੀਂ ਇਜ਼ਾਜ਼ਤ ਗਦਓਂ ਤਾਂ ਕੀ ਮੈਂ ਇਥੇ ਬੈਠ ਸਕਦਾ ਹਾਂ...?”

ਹਸਨ ਨੇ ਮੰ ਨਤ ਦੇ ਟੇਬਲ ਦੇ ਕੋਲ ਖੜ੍ਹੇ ਹੋਏ ਨੇ ਪੁੁੱ ਗਛਆ। ਮੰ ਨਤ ਨੰ ਪਤਾ ਹੀ ਨਾ ਲੁੱਿਾ ਗਕ ਕਦ ਉਹ ਉਸਦੇ
ਟੇਬਲ ਦੇ ਕੋਲ ਆਕੇ ਖੜ੍ਹਾ ਹੋ ਗਿਆ। ਅਸਲ ਉਸਦਾ ਗਧਆਨ ਹੀ ਆਪਣੀ ਸਹੇਲੀ ਗਵੁੱ ਚ ਸੀ। ਪਰ ਹੁਣ ਹਸਨ
ਦੇ ਆ ਜਾਣ ਨਾਲ ਉਸਨੰ ਇੁੱ ਕਦਮ ਸਵੇਰ ਵਾਲੀ ਿੁੱ ਲ ਯਾਦ ਆ ਿਈ ਸੀ।

“ਹਾਂਜੀ ਪਲੀਜ਼ ਬੈਠੋ.... ਭਲਾ ਮੈਂ ਗਕਉਂ ਥੋਨੰ ਮਨਾਂ ਕਰਨਾ..?”

22
“ਆਹੋ ਸੁੱ ਚ...! (ਗਵਅੰ ਿਮਈ ਅੰ ਦਾਜ਼ ਗਵੁੱ ਚ) ਇਹ ਕੰ ਮ ਥੋਡੇ ਨਾਲੋਂ ਥੋਡੀ ਸਹੇਲੀ ਗਜ਼ਆਦਾ ਚੰ ਿਾ ਕਰਦੀ ਹੈ....
! ਵੈਸੇ ਉਹ ਸ਼ੁਰ ਤੋਂ ਹੀ ਇਹੋ ਗਜਹੀ ਹੈ ਜਾਂ ਮੈਨੰ ਵੇਖਕੇ ਹੀ ਰੰ ਿ ਬਦਲ ਲੈਂ ਦੀ ਹੈ....? ਗਕੁੱ ਥੇ ਤੁਸੀਂ ਇੰ ਨੇ ਸ਼ਾਂਤ
ਗਜਹੇ ਤੇ ਗਕੁੱ ਥੇ ਉਹ ਇੰ ਨੀ ਿੁੁੱ ਸੇਖੋਰ...!! ਿੁੁੱ ਸਾ ਤਾਂ ਗਜਵੇਂ ਉਹਦੇ ਨੁੱਕ ਤੇ ਹੀ ਗਪਆ ਰਗਹੰ ਦਾ ਹੈ..! ਮੈਨੰ ਲੁੱਿਦਾ
ਸ਼ਾਇਦ ਉਹ ਮੈਨੰ ਪਸੰ ਦ ਨਹੀਂ ਕਰਦੀ.... ਜਾਂ ਸ਼ਾਇਦ ਇਹ ਵੀ ਹੋ ਸਕਦਾ ਗਕ ਉਸਨੰ ਮੇਰਾ ਥੋਨੰ ਗਮਲਣਾ
ਪਸੰ ਦ ਨਾ ਹੋਵੇ...!”

“ਿੁੁੱ ਸੇਖੋਰ...!! ਨਹੀਂ-੨ ਜੀ....! ਉਹ ਿੁੁੱ ਸੇਖੋਰ ਤਾਂ ਨਹੀਂ...! ਪਰ ਗਚੜ੍ਗਚੜ੍ੀ ਜ਼ਰਰ ਹੋ ਸਕਦੀ...!”

ਮੰ ਨਤ ਦੀ ਿੁੱ ਲ ਤੇ ਦੋਵੇਂ ਹੀ ਹੁੱ ਸਣ ਲੁੱਿ ਪਏ। ਤਦ ਮੰ ਨਤ ਨੇ ਮੌਕਾ ਗਜਹਾ ਵੇਖਕੇ ਹਸਨ ਨੰ ਪੁੁੱ ਗਛਆ ਗਕ ਉਹ
ਅੁੱ ਜ ਸਵੇਰੇ ਪਗਹਲਾਂ ਤਾਂ ਉਸਨੰ ਬਾਈਕ ਤੇ ਗਦੁੱ ਗਸਆ ਸੀ, ਗਫਰ ਇੰ ਨੀ ਛੇਤੀ ਬੁੱ ਸ ਗਵੁੱ ਚ ਵੀ...?! ਜੇ ਉਹਨੇ
ਬੁੱ ਸ ਗਵੁੱ ਚ ਹੀ ਜਾਣਾ ਸੀ ਤਾਂ ਬਾਈਕ ਗਕਉਂ ਲੈ ਕੇ ਆਇਆ ਸੀ...? ਤੇ ਮਿਰੋਂ ਉਹਨੇ ਬਾਈਕ ਦਾ ਕੀ ਕੀਤਾ...?

“ਓ ਜੀ ਿੁੱ ਲ ਏਦਾਂ ਹੋਈ ਗਕ ਬਾਈਕ ਮੇਰੇ ਇੁੱ ਕ ਦੋਸਤ ਨੰ ਚਾਹੀਦੀ ਸੀ.... ਮੈਂ ਤਾਂ ਕਰਕੇ ਬਾਈਕ ਲੈ ਆਇਆ
ਸੀ... ਉਹ ਅੁੱ ਡੇ ਤੇ ਹੀ ਖੜ੍ਹਾ ਸੀ... ਮਿਰੋਂ ਮੈਂ ਕਾਲਜ ਆਉਣ ਲਈ ਬੁੱ ਸ ਲੈ ਲਈ.... ਤੁਸੀਂ ਮੈਨੰ ਤਾਂ ਨਹੀਂ
ਵੇਗਖਆ ਗਕਉਂਗਕ ਆਪਾਂ ਅੁੱ ਿੇ ਗਪੁੱ ਛੇ ਹੋ ਿਏ ਸੀ.... ਮੈਂ ਮਹਰਲੇ ਦਰਵਾਜ਼ੇ ਗਵੁੱ ਚੋਂ ਦੀ ਬੁੱ ਸ ਗਵੁੱ ਚ ਚੜ੍ਹ ਗਿਆ ਸੀ
ਤੇ ਤੁਸੀਂ ਸ਼ਾਇਦ ਗਪੁੱ ਛੋਂ ਦੀ ਚੜ੍ਹੇ ਹੋਵੋਂਿੇ... ਬੁੱ ਸ ਏਸੇ ਕਰਕੇ ਥੋਨੰ ਮੇਰਾ ਉੱਥੇ ਹੋਣਾ ਓਪਰਾ ਗਜਹਾ ਲੁੱਗਿਆ.... “

“ਓ ਅੁੱ ਛਾ-੨...! ਵੈਸੇ ਥੋਡੀ ਫੈਗਮਲੀ ਗਵੁੱ ਚ ਕੌ ਣ-੨ ਨੇ ਜੀ..?”

ਫੈਗਮਲੀ ਦੀ ਿੁੱ ਲ ਤੇ ਹਸਨ ਥੋੜ੍ਹਾ ਖਾਮੋਸ਼ ਗਜਹਾ ਹੋ ਗਿਆ। ਪਰ ਮੰ ਨਤ ਦੀਆਂ ਅੁੱ ਖਾਂ ਦੀ ਮਾਸਮੀਅਤ ਨੇ ਪਤਾ
ਨਹੀਂ ਉਸ ਉੱਤੇ ਕੀ ਜਾਦ ਗਜਹਾ ਕੀਤਾ ਗਕ ਉਹ ਆਪ ਹੀ ਅੁੱ ਿੋਂ ਦੁੱ ਸਣ ਲੁੱਿ ਗਪਆ ਗਕ ਉਸਦੀ ਫੈਗਮਲੀ ਗਵੁੱ ਚ
ਉਸਦੀ ਇੁੱ ਕ ਸੌਤੇਲੀ ਮਾਂ ਤੇ ਇੁੱ ਕ ਸੌਤੇਲਾ ਭਰਾ ਹੈ।

23
ਗਪਤਾ ਕਦ ਦਾ ਉਹਨਾਂ ਨੰ ਛੁੱ ਡ ਕੇ ਤੁਰ ਗਿਆ ਹੈ ਤੇ ਗਪੁੱ ਛੋਂ ਮਾਂ ਉਸਨੰ ਆਪਣੀ ਸਕੀ ਔਲਾਦ ਵਾਂਿ ਗਪਆਰ
ਨਹੀਂ ਕਰਦੀ। ਉਹ ਗਜੰ ਨਾ ਮਰਜ਼ੀ ਉਹਨਾਂ ਦਾ ਕਰੀ ਜਾਵੇ, ਪਰ ਉਸਨੰ ਗਪਆਰਾ ਹਮੇਸ਼ਾ ਆਪਣਾ ਖੁਦ ਦਾ ਖਨ
ਹੀ ਰਗਹਣ ਵਾਲਾ ਹੈ। ਏਸੇ ਕਰਕੇ ਉਸਦੀ ਆਪਣੇ ਪਗਰਵਾਰ ਵਾਗਲਆਂ ਨਾਲ ਬਹੁਤੀ ਬਣਦੀ ਨਹੀਂ। ਉਹ ਆਪ
ਵੀ ਤਾਂ ਉਸਨੰ ਅਗਲਹਦਾ ਗਜਹਾ ਹੀ ਰੁੱ ਖਦੇ ਨੇ।

ਏਸੇ ਲਈ ਉਹ ਆਪਣਾ ਖੁਦ ਦਾ ਘਰ ਹੋਣ ਦੇ ਬਾਵਜਦ ਵੀ ਗਕਰਾਏ ਤੇ ਰਗਹ ਗਰਹਾ ਹੈ। ਉਂਝ ਗਵੁੱ ਚ-੨ ਉਹ
ਘਰੇ ਵੀ ਿੇੜ੍ਾ ਮਾਰ ਆਉਂਦਾ ਹੈ। ਪਰ ਉਸਦੀ ਮਾਂ ਤੇ ਉਸਦੇ ਭਰਾ ਨੰ ਉਸ ਨਾਲ ਓਹੋ ਗਜਹਾ ਮੋਹ - ਗਪਆਰ
ਨਹੀਂ। ਗਜਸ ਕਰਕੇ ਉਹ ਹਮੇਸ਼ਾ ਢਗਹੰ ਦੀ ਕਲਾ ਵੀ ਹੀ ਰਗਹੰ ਦਾ ਹੈ। ਉਹ ਗਜਹੋ ਗਜਹੇ ਗਪਆਰ ਦੀ ਉਹਨਾਂ ਪਾਸੋਂ
ਆਸ ਰੁੱ ਖਦਾ ਹੈ, ਉਹ ਗਪਆਰ ਉਹ ਦੇਣ ਲਈ ਰਾਜ਼ੀ ਨਹੀਂ। ਗਜਸ ਕਰਕੇ ਉਹ ਆਪਣੀ ਗਜ਼ੰ ਦਿੀ ਜੀਅ ਨਹੀਂ,
ਬਲਗਕ ਕੁੱ ਟ ਹੀ ਗਰਹਾ ਹੈ।

“ਹਮਮ...! ਮੈਂ ਸਮਝਦੀ ਹਾਂ ਥੋਡੀ ਤਕਲੀਫ਼...!”

ਆਖਦੀ ਹੋਈ ਮੰ ਨਤ, ਇੁੱ ਕ ਠੰਡਾ ਸਾਹ ਭਰਕੇ ਰਗਹ ਿਈ। ਉਸਦਾ ਜੀਅ ਤਾਂ ਕੀਤਾ ਗਕ ਉਹ ਸਾਹਮਣੇ ਉਦਾਸ
ਤੇ ਮਾਯਸ ਬੈਠੇ ਹਸਨ ਨੰ ਉਸਦਾ ਹੁੱ ਥ ਫੜ੍ਹ ਕੇ ਉਸਨੰ ਗਦਲਾਸਾ ਦੇਵੇ। ਪਰ ਹਲੇ ਉਹਨਾਂ ਗਵੁੱ ਚ ਇੰ ਨਾ ਯਾਰਾਨਾ
ਨਹੀਂ ਸੀ ਬਗਣਆ। ਉਂਝ ਵੀ ਕੀ ਪਤਾ ਹਸਨ ਨੰ ਉਸਦਾ ਅਗਜਹਾ ਕਰਨਾ ਚੰ ਿਾ ਵੀ ਲੁੱਿਣਾ ਸੀ ਜਾਂ ਨਹੀਂ..!

“ਚਲੋ ਛੁੱ ਡੋ ਇਹ ਸਭ ਿੁੱ ਲਾਂ...! ਵੈਸੇ ਥੋਡੀ ਫੈਗਮਲੀ ਗਵੁੱ ਚ ਕੌ ਣ-੨ ਨੇ...?”

ਹਸਨ ਨੇ ਹੁਣ ਮੰ ਨਤ ਨੰ ਮੋੜ੍ਵਾਂ ਸੁਆਲ ਕੀਤਾ ।

“ਜੀ ਮੇਰੀ ਫੈਗਮਲੀ ਤਾਂ ਬੁੱ ਸ ਮੇਰੀ ਅੰ ਮੀ ਜਾਨ ਹੀ ਹੈ..! ਉਹ ਹੀ ਹੈ ਮੇਰਾ ਸਭ ਕੁੁੱ ਝ...! ਮੇਰੇ ਅੁੱ ਬ ਨੰ ਤਾਂ ਮੈਂ
ਕਦੇ ਦੇਗਖਆ ਹੀ ਨਹੀਂ... ਪਰ ਅੰ ਮੀ ਦੁੱ ਸਦੀ ਹੈ ਗਕ ਉਹ ਬਹੁਤ ਨੇਕ ਬੰ ਦਾ ਸੀ.... ਹੁਣ ਤੇ ਉਹ ਅਸਮਾਨ ਦਾ
ਤਾਰਾ ਬਣ ਗਿਆ ਏ.... ਬੁੱ ਸ ਉੱਥੋਂ ਹੀ ਮੈਂ ਉਸਨੰ ਵੇਖ ਲੈ ਨੀ ਆਂ ਤੇ ਉਹ ਮੈਨੰ ..!”

24
“ਅੁੱ ਛਾ ਤੇ ਗਫਰ ਤੁਸੀਂ ਤੇ ਥੋਡੇ ਅੰ ਮੀ ਹੀ ਰਗਹਨੇ ਉਂ.... ਹੋਰ ਘਰ ਗਵੁੱ ਚ ਕੋਈ ਨਹੀਂ ਰਗਹੰ ਦਾ...?”

“ਹਾਂਜੀ...!”

ਮੰ ਨਤ ਨੇ ਹਸਨ ਦੇ ਸੁਆਲ ਦੇ ਜੁਆਬ ਵੁੱ ਜੋਂ ਗਕਹਾ।

“ਚਲੋ ਕੋਈ ਨਹੀਂ...! ਬੁੱ ਸ ਪਾਕ ਅੁੱ ਲਾਹ ਸਲਾਮਤ ਰੁੱ ਖੇ.... ਮੇਰੀ ਤੇ ਇਹੋ ਦੁਆ ਹੈ...!”

“ਆਮੀਨ...!”

ਦੋਹੇਂ ਜਣੇ ਰੁੱ ਬ ਨੰ ਯਾਦ ਕਰਦੇ ਮੁੜ੍ ਤੋਂ ਗਨਿੱਕੀਆਂ- ਮੋਟੀਆਂ ਗਜਹੀਆਂ ਿੁੱ ਲਾਂ ਕਰਨ ਲੁੱਿੇ। ਕੁੁੱ ਝ ਪਲ ਬੀਤਣ ਤੇ
ਅਿਲੇ ਲੈ ਕਚਰ ਦਾ ਟਾਈਮ ਵੀ ਹੋ ਗਿਆ ਤੇ ਦੋਹੇਂ ਆਪੋ- ਆਪਣੀਆਂ ਕਲਾਸਾਂ ਗਵੁੱ ਚ ਚਲੇ ਿਏ।

ਰਾਤੀਂ ਗਫਰ ਤੋਂ ਮੰ ਨਤ, ਹਸਨ ਦੇ ਗਖਆਲਾਂ ਗਵੁੱ ਚ ਹੀ ਰਹੀ। ਉਸਨੰ ਹਸਨ ਹੌਲੀ-੨ ਪਸੰ ਦ ਆਉਣ ਲੁੱਿਾ। ਪਤਾ
ਨਹੀਂ ਗਕਉਂ ਪਰ ਉਸਨੰ ਹਸਨ ਨਾਲ ਇੁੱ ਕ ਲਿਾਅ ਗਜਹਾ ਮਗਹਸਸ ਹੁੰ ਦਾ ਸੀ। ਉਹ ਜਦ ਉਸਦੇ ਨੇੜ੍ਹੇ ਆਕੇ
ਖਲੋਂ ਦਾ ਸੀ, ਬੈਠਦਾ ਸੀ, ਉਸ ਨਾਲ ਿੁੱ ਲਾਂ ਕਰਦਾ ਸੀ ਜਾਂ ਉਸਨੰ ਨੀਝ ਲਾਕੇ ਤੁੱ ਗਕਆ ਕਰਦਾ ਸੀ ਤਾਂ ਉਸਦੀ
ਹਰ ਹਰਕਤ ਗਵੁੱ ਚ ਉਸਨੰ ਅਪਣੁੱ ਤ ਮਗਹਸਸ ਹੁੰ ਦੀ ਸੀ।

ਕੁੁੱ ਝ ਗਦਨਾਂ ਬਾਅਦ ਮੰ ਨਤ ਦੇ ਮਾਮੇ ਦਾ ਕਸ਼ਮੀਰ ਤੋਂ ਫੋਨ ਆਇਆ। ਉਸਨੇ ਮੰ ਨਤ ਤੇ ਉਸਦੀ ਮਾਂ ਨੰ ਆਪਣੇ
ਕੋਲ ਸੁੱ ਗਦਆ ਸੀ। ਮੰ ਨਤ ਕਸ਼ਮੀਰ ਜਾਣ ਦੀ ਿੁੱ ਲ ਤੋਂ ਤਾਂ ਬਹੁਤ ਖੁਸ਼ ਸੀ, ਪਰ ਉਸਨੰ ਇਸ ਿੁੱ ਲ ਦਾ ਝੋਰਾ ਵੀ
ਸੀ ਗਕ ਗਫਰ ਇੁੱ ਕ ਮਹੀਨੇ ਤੁੱ ਕ ਉਸਦੀ ਹਸਨ ਨਾਲ ਮੁਲਾਕਾਤ ਨਹੀਂ ਸੀ ਹੋਣੀ। ਕਾਲਜ ਜਾਕੇ ਇਹ ਿੁੱ ਲ
ਉਸਨੇ ਸਭਤੋਂ ਪਗਹਲਾਂ ਹਸਨ ਨੰ ਹੀ ਦੁੱ ਸੀ।

25
ਉਸਨੇ ਮਖੌਲ-੨ ਗਜਹੇ ਗਵੁੱ ਚ ਕਗਹ ਗਦੁੱ ਤਾ ਗਕ ਉਹ ਵੀ ਫੇਰ ਇੁੱ ਕ ਮਹੀਨੇ ਲਈ ਉਹਨਾਂ ਕੋਲ ਕਸ਼ਮੀਰ ਹੀ ਆ
ਜਾਵੇਿਾ। ਇਸ ਤੇ ਮੰ ਨਤ ਕਗਹਣ ਲੁੱਿੀ ਗਕ ਕਾਸ਼ ਉਹ ਉਸਨੰ ਵੀ ਆਪਣੇ ਨਾਲ ਲੈ ਜਾ ਸਕਦੀ ਹੁੰ ਦੀ..! ਪਰ
ਸਮਾਜ ਦੇ ਬੰ ਧਨਾਂ ਦੇ ਕਰਕੇ ਉਹ ਗਫਲਹਾਲ ਅਗਜਹਾ ਕਰ ਨਹੀਂ ਸਕਦੀ। ਹਾਂ ਪਰ ਜੇ ਅੁੱ ਲਾਹ ਨੇ ਚਾਗਹਆ ਤਾਂ
ਕੋਈ ਨਾ ਕੋਈ ਰਾਹ ਤਾਂ ਜ਼ਰਰ ਗਨਕਲ।

ਦੋ ਗਦਨਾਂ ਬਾਅਦ ਮੰ ਨਤ ਆਪਣੀ ਮਾਂ ਦੇ ਨਾਲ ਕਸ਼ਮੀਰ ਚਲੀ ਿਈ। ਉਸਦੇ ਮਾਮੇ ਦੇ ਪਗਰਵਾਰ ਨੇ ਓਹਨਾਂ ਦੀ
ਖਬ ਖਾਤਰਦਾਰੀ ਕੀਤੀ। ਮੰ ਨਤ ਦਾ ਤਾਂ ਕਸ਼ਮੀਰ ਪਹੁੰ ਚ ਕੇ ਵੈਸੇ ਹੀ ਸੁਪਨਾ ਪਰਾ ਹੋ ਚੁੱ ਗਲਆ ਸੀ। ਉਹ ਕਦ
ਦੀ ਆਪਣੀ ਮਾਂ ਨੰ ਕਗਹ ਰਹੀ ਸੀ ਗਕ ਉਹ ਉਸਨੰ ਕਸ਼ਮੀਰ ਘੁੰ ਮਾ ਕੇ ਗਲਆਵੇ। ਪਰ ਮਾਂ ਆਪਣੀ ਹੀ ਗਕਸੇ
ਦੁਗਬਧਾ ਦੇ ਚੁੱ ਲਦੇ ਉਸਨੰ ਹਰ ਵਾਰੀ ਇਨਕਾਰ ਕਰ ਗਦਆ ਕਰਦੀ ਸੀ। ਐਤਕੀਂ ਜਦ ਮੰ ਨਤ ਦੇ ਮਾਮੇ ਨੇ
ਆਪ ਉਹਨਾਂ ਨੰ ਬੁਲਾਇਆ ਤਾਂ ਉਹ ਹਾਮੀ ਭਰਨ ਤੋਂ ਖੁਦ ਨੰ ਰੋਕ ਨਾ ਪਾਈ।

ਉਸ ਰਾਤ ਜਦ ਉਸਦਾ ਫੋਨ ਆਇਆ ਸੀ ਤਾਂ ਉਸਨੇ ਗਕਹਾ ਸੀ ਗਕ ਉਹ ਮੰ ਨਤ ਨੰ ਲੈ ਕੇ ਉਸ ਨਾਲ ਕੋਈ


ਸਲਾਹ ਕਰਨਾ ਚਾਹੁੰ ਦਾ ਹੈ। ਮਾਂ ਨੰ ਉਸਦੀ ਿੁੱ ਲ ਸੁਣ ਗਫਰ ਤੋਂ ਅਤੀਤ ਦਾ ਚੇਤਾ ਆ ਗਿਆ ਸੀ। ਉਹ ਮੰ ਨਤ
ਤੇ ਉਸਦੇ ਅਤੀਤ ਦਾ ਪਰਛਾਵਾਂ ਨਹੀਂ ਸੀ ਪੈਣ ਦੇਣਾ ਚਾਹੁੰ ਦੀ।

ਮੰ ਨਤ ਉਸਦੀ ਆਪਣੀ ਔਲਾਦ ਨਹੀਂ ਸੀ...! ਪਰ ਹੁਣ ਉਹ ਉਸਨੰ ਖੋਣਾ ਵੀ ਨਹੀਂ ਸੀ ਚਾਹੁੰ ਦੀ। ਉਸਨੇ ਇੰ ਨੇ
ਸਾਲਾਂ ਤੁੱ ਕ ਮੰ ਨਤ ਨੰ ਬੜ੍ੇ ਲਾਡ- ਗਪਆਰ ਨਾਲ ਪਾਗਲਆ ਸੀ। ਹਰ ਮੈਲੀ ਨਜ਼ਰ ਤੋਂ ਉਸਦੀ ਰੁੱ ਗਖਆ ਕੀਤੀ
ਸੀ ਤੇ ਹੁਣ ਜਦ ਉਸਦਾ ਮਾਮਾ ਉਸਨੰ ਯੁੱ ਕਦਮ ਕਸ਼ਮੀਰ ਆਉਣ ਲਈ ਸੁੱ ਦ ਗਰਹਾ ਸੀ ਤਾਂ ਮਾਂ ਦਾ ਮੁੱ ਥਾ ਤਾਂ
ਠਣਕਣਾ ਹੀ ਸੀ...!

ਸ਼ਾਮੀਂ ਮੰ ਨਤ ਦੇ ਮਾਮਾ ਜੀ ਉਸਨੰ ਬਾਹਰ ਘੁਮਾਉਣ ਲਈ ਲੈ ਕੇ ਿਏ। ਮੰ ਨਤ ਬਹੁਤ ਖੁਸ਼ ਸੀ। ਕਸ਼ਮੀਰ ਤਾਂ
ਵੈਸੇ ਹੀ ਧਰਤੀ ਤੇ ਸੁਰਿ ਦੇ ਬਰਾਬਰ ਹੈ। ਉਸਨੇ ਸੁਗਣਆ ਸੀ ਤੇ ਅੁੱ ਜ ਉਸਨੇ ਆਪਣੇ ਅੁੱ ਖੀਂ ਵੇਖ ਵੀ ਗਲਆ
ਸੀ। ਕੁੁੱ ਝ ਘੰ ਟੇ ਬਾਹਰ ਘੁੰ ਮਣ- ਗਫਰਨ ਤੋਂ ਬਾਅਦ ਮੰ ਨਤ ਦੇ ਮਾਮਾ ਜੀ ਨੇ ਸਾਗਰਆਂ ਨੰ ਘਰ ਦੀ ਬੈਠਕ ਗਵੁੱ ਚ
ਇਕੁੱ ਠਾ ਕੀਤਾ।

26
ਉਹਨਾਂ ਕੁੁੱ ਝ ਜ਼ਰਰੀ ਿੁੱ ਲ ਕਰਨੀ ਸੀ। ਮੰ ਨਤ ਦੀ ਅੰ ਮੀ ਨੰ ਤਾਂ ਪਗਹਲਾਂ ਹੀ ਸ਼ੁੱ ਕ ਸੀ ਗਕ ਉਹ ਕੀ ਿੁੱ ਲ ਕਰਨੀ
ਚਾਹ ਗਰਹਾ ਸੀ ਤੇ ਗਫਰ ਤਾਂ ਜਦੋਂ ਸਾਰੇ ਇਕੁੱ ਠੇ ਬੈਠੇ ਤੇ ਮੰ ਨਤ ਦੇ ਮਾਮਾ ਜੀ ਨੇ ਉਸਦੇ ਗਵਆਹ ਦੀ ਿੁੱ ਲ ਛੇੜ੍ੀ
ਤਾਂ ਅੰ ਮੀ ਓਦੋਂ ਹੋਰ ਗਚਰ ਆਪਣੇ ਆਪ ਨੰ ਰੋਕ ਨਾ ਪਾਈ।

“ਵੀਰੇ..! ਮੈਨੰ ਤਾਂ ਪਗਹਲਾਂ ਹੀ ਸ਼ੁੱ ਕ ਗਜਹਾ ਹੁੰ ਦਾ ਸੀ ਵੀ ਤੁਸੀਂ ਆਹੀ ਿੁੱ ਲ ਕਰਨੀ.... ਪਰ ਵੀਰੇ ਮੈਂ ਨਹੀਂ ਹਲੇ
ਆਪਣੀ ਮੰ ਨਤ ਗਵਆਹੁਣੀ... ਭਲਾ ਓਹਦੀ ਉਮਰ ਹੀ ਗਕਹੜ੍ੀ ਹੈ...? ਨਾਲੇ ਹਲੇ ਤਾਂ ਉਹਦੀ ਪੜ੍ਹਾਈ ਵੀ
ਪਰੀ ਨਹੀਂ ਹੋਈ... ਉਹ ਜਦ ਤੁੱ ਕ ਆਪਣੀ ਪੜ੍ਹਾਈ ਪਰੀ ਨਹੀਂ ਕਰ ਲੈਂ ਦੀ... ਵਧੀਆ ਗਕਸੇ ਨੌਕਰੀ ਤੇ ਨਹੀਂ
ਲੁੱਿ ਜਾਂਦੀ... ਓਦੋਂ ਤੁੱ ਕ ਮੈਂ ਆਪਣੀ ਮੰ ਨਤ ਗਕਤੇ ਨਹੀਂ ਭੇਜਣੀ..”

“ਤੰ ਵੀ ਭੈਣੇ ਹੋਰੇ ਿੁੱ ਲਾਂ ਕਰਦੀ ਐ.ਂ ...! ਮੰ ਨਤ ਜੇ ਤੇਰੀ ਧੀ ਐ ਤਾਂ ਮੇਰੀ ਵੀ ਤਾਂ ਕੁੁੱ ਝ ਲੁੱਿਦੀ ਹੀ ਹੈ... ਮੈਨੰ ਵੀ
ਪਤਾ ਗਕ ਇਹਦੇ ਲਈ ਕੀ ਠੀਕ ਹੈ ਤੇ ਕੀ ਿਲਤ... ਰਹੀ ਿੁੱ ਲ ਪੜ੍ਹਾਈ ਦੀ ਤਾਂ ਇਹਦੀ ਗਜੰ ਨੀ ਵੀ ਪੜ੍ਹਾਈ
ਰਗਹ ਿਈ ਹੈ ਉਹ ਹੁਣ ਇਹ ਇਥੇ ਹੀ ਕਰ ਲਊ.... ਨਾਲੇ ਹਲੇ ਤਾਂ ਆਪਾਂ ਗਰਸ਼ਤਾ ਹੀ ਪੁੱ ਕਾ ਕਰਨਾ ਹੈ ...
ਗਵਆਹ ਤਾਂ ਥੋੜ੍ਹਾ ਸਮਾਂ ਪਾਕੇ ਹੀ ਹੋਊ...”

ਮੰ ਨਤ ਦੇ ਮਾਮੇ ਨੇ ਆਪਣੀ ਿੁੱ ਲ ਸਮਝਾਉਂਗਦਆਂ ਗਕਹਾ। ਪਰ ਮੰ ਨਤ ਦੀ ਅੰ ਮੀ ਫੇਰ ਵੀ ਆਪਣੀ ਗਜ਼ੁੱ ਦ ਤੇ ਅੜ੍ੀ


ਰਹੀ। ਜਦੋਂ ਕੋਈ ਫੈਸਲਾ ਨਾ ਹੋਇਆ ਤਾਂ ਸਾਰੀ ਿੁੱ ਲ ਮੰ ਨਤ ਤੇ ਹੀ ਛੁੱ ਡ ਗਦੁੱ ਤੀ ਿਈ।

“ਮਾਮਾ ਜੀ, ਮੈਂ ਥੋਡੀ ਿੁੱ ਲ ਸਮਝਦੀ ਆਂ.... ਧੀਆਂ ਨੇ ਤਾਂ ਇੁੱ ਕ ਗਦਨ ਆਪਣੇ ਘਰ ਜਾਣਾ ਹੀ ਹੁੰ ਦਾ ਹੈ... ਪਰ
ਗਵਆਹ ਦਾ ਫੈਸਲਾ ਗਕਸੇ ਵੀ ਕੁੜ੍ੀ ਲਈ ਬੇਹੁੱਦ ਸੰ ਿੀਨ ਫੈਸਲਾ ਹੁੰ ਦਾ ਹੈ... ਸੋ ਮੈਨੰ ਥੋੜ੍ਹਾ ਵਖ਼ਤ ਚਾਹੀਦਾ
ਹੈ... ਬਾਕੀ ਗਜਵੇਂ ਤੁਸੀਂ ਵੁੱ ਡੇ ਠੀਕ ਸਮਝੋਂ...”

ਮੰ ਨਤ ਨੇ ਮੁੁੱ ਕਦੀ ਗਜਹੀ ਿੁੱ ਲ ਕੀਤੀ। ਗਜਸ ਨਾਲ ਸਭ ਸਗਹਮਤ ਹੋਏ ਤੇ ਮੰ ਨਤ ਆਪਣੇ ਕਮਰੇ ਗਵੁੱ ਚ ਚਲੀ
ਿਈ। ਪਤਾ ਨਹੀਂ ਗਕਓਂ ਪਰ ਉਹ ਆਪਣੇ ਗਵਆਹ ਦੀ ਿੁੱ ਲ ਤੋਂ ਮਾਸਾ ਵੀ ਖੁਸ਼ ਨਹੀਂ ਸੀ ਹੋਈ। ਉਸਨੰ ਗਵਆਹ
ਦੇ ਨਾਂ ਤੋਂ ਵਾਰ-੨ ਹਸਨ ਦਾ ਹੀ ਚੇਤਾ ਆ ਗਰਹਾ ਸੀ। ਪਤਾ ਨਹੀਂ ਗਕਉਂ ਉਹ ਉਸਦੇ ਗਦਲੋ ਗਦਮਾਿ ਤੇ ਇੰ ਨਾ
ਕਾਬਜ਼ ਹੋ ਚੁੁੱ ਗਕਆ ਸੀ ਗਕ ਉਹ ਉਸਤੋਂ ਬਿੈਰ ਹੋਰ ਗਕਸੇ ਬਾਰੇ ਸੋਚ ਵੀ ਨਹੀਂ ਸੀ ਸਕਦੀ। ਉਹ ਰਾਤ
ਗਵਚਾਰੀ ਨੇ ਸਾਰੀ ਅੁੱ ਖਾਂ ਗਵੁੱ ਚ ਹੀ ਗਬਤਾਈ।

27
ਕੁੁੱ ਝ ਗਦਨ ਏਦਾਂ ਹੀ ਬੀਤਦੇ ਰਹੇ। ਮੰ ਨਤ ਨੇ ਕੋਈ ਫੈਸਲਾ ਨਾ ਗਲਆ। ਜਦ ਮੰ ਨਤ ਲਈ ਸਭ ਸਗਹਣਾ ਔਖਾ ਹੋ
ਗਿਆ ਤਾਂ ਉਸਨੇ ਆਪਣੇ ਗਦਲ ਦਾ ਹਾਲ ਆਪਣੇ ਮਗਹਰਮ ਨੰ ਕਗਹ ਸੁਣਾਇਆ। ਹਸਨ ਤਾਂ ਪਗਹਲਾਂ ਹੀ ਇਸ
ਗਦਨ ਦੀ ਉਡੀਕ ਗਵੁੱ ਚ ਬੈਠਾ ਸੀ। ਉਸਦੇ ਗਦਲ ਦਾ ਹਾਲ ਵੀ ਮੰ ਨਤ ਤੋਂ ਕੋਈ ਜੁਦਾ ਨਹੀਂ ਸੀ।

ਮੰ ਨਤ ਦੇ ਮੁਹੁੱਬਤ ਦੇ ਇਜ਼ਹਾਰ ਨਾਲ ਹਸਨ ਨੇ ਵੀ ਆਪਣੀ ਮੁਹੁੱਬਤ ਦਾ ਉਸਨੰ ਇਜ਼ਹਾਰ ਕਰ ਗਦੁੱ ਤਾ ਸੀ।
ਗਫਰ ਜਦ ਮੰ ਨਤ ਨੇ ਉਸਨੰ ਆਪਣੇ ਮਾਮੇ ਵੁੱ ਲੋਂ ਆਪਣਾ ਗਵਆਹ ਕਰਵਾਉਣ ਬਾਰੇ ਦੁੱ ਗਸਆ ਤਾਂ ਹਸਨ ਇਸ
ਿੁੱ ਲ ਤੇ ਕਾਫੀ ਗਖੁੱ ਝ ਗਜਹਾ ਗਿਆ।

“ਭਲਾ ਏਦਾਂ ਗਕੁੱ ਦਾਂ ਕਰ ਦੇਣਿੇ ਗਵਆਹ...? ਮੰ ਨਤ ਇਹ ਲਾਈਵ ਥੋਡੀ ਆਪਣੀ ਆ... ਤੇ ਫੈਸਲਾ ਵੀ ਥੋਡਾ ਹੀ
ਹੋਣਾ ਚਾਹੀਦਾ.... ਮੈਂ ਮੰ ਨਤ ਛੇਤੀ ਹੀ ਥੋਡੇ ਕੋਲ ਕਸ਼ਮੀਰ ਆ ਗਰਹਾਂ.... ਗਫਰ ਥੋਡੇ ਘਰ ਗਦਆਂ ਨੰ ਮੈਂ ਆਪੇ
ਸਮਝਾ ਲਊਂ... ਆਖਰਕਾਰ ਆਪਾਂ ਇੁੱ ਕ ਦਸਰੇ ਨੰ ਮੁਹੁੱਬਤ ਕਰਦੇ ਆਂ... ਤੇ ਮੁਹੁੱਬਤ ਗਨਭਾਉਣ ਲਈ ਕੀਤੀ
ਜਾਂਦੀ ਹੈ... ਗਦਖਾਵਾ ਕਰਨ ਲਈ ਨਹੀਂ....!

ਮੈਂ ਮੰ ਨਤ ਥੋਨੰ ਯਕੀਨ ਦਵਾਉਨਾਂ ਗਕ ਮੈਂ ਕਦੇ ਵੀ ਗਜ਼ੰ ਦਿੀ ਗਵੁੱ ਚ ਥੋਡਾ ਸਾਥ ਨਹੀਂ ਛੁੱ ਡਾਂਿਾ... ਤੁਸੀਂ ਜਦੋਂ ਵੀ,
ਗਜੁੱ ਥੇ ਵੀ ਮੈਨੰ ਯਾਦ ਕਰੋਂਿੇ ਮੈਂ ਹਾਜ਼ਰ ਹੋਵਾਂਿਾ.... ਮੇਰੀ ਮੁਹੁੱਬਤ ਪਾਕ ਹੈ ਮੰ ਨਤ.... ਤੇ ਮੈਨੰ ਪਤਾ ਮੇਰੀ
ਮੰ ਨਤ ਵੀ ਪਾਕ ਹੈ... ਬੁੱ ਸ ਮੇਰਾ ਮੌਲਾ ਗਮਹਰ ਕਰੇ.... ਸਭ ਠੀਕ ਹੋ ਜਾਣਾ.... ਤੁਸੀਂ ਬੁੱ ਸ ਮੇਰਾ ਇੰ ਤਜ਼ਾਰ
ਕਗਰਓ...!”

ਆਖ ਕੇ ਹਸਨ ਫੋਨ ਕੁੱ ਟ ਗਦੰ ਦਾ ਹੈ। ਮੰ ਨਤ ਉਸਨੰ ਕੁੁੱ ਝ ਕਗਹਣਾ ਵੀ ਚਾਹੁੰ ਦੀ ਹੈ ਪਰ ਮੁੜ੍ ਗਫਰ ਉਸ ਨਾਲ
ਸੰ ਪਰਕ ਹੀ ਨਹੀਂ ਹੋ ਪਾਉਂਦਾ। ਹੁਣ ਮੰ ਨਤ ਏਸੇ ਸ਼ਸ਼ੋਪੰਜ ਗਵੁੱ ਚ ਹੁੰ ਦੀ ਹੈ ਗਕ ਜੇਕਰ ਹਸਨ ਸੁੱ ਚਮੁੁੱ ਚ ਹੀ ਉਸ
ਕੋਲ ਕਸ਼ਮੀਰ ਆ ਗਿਆ ਤਾਂ ਉਹ ਆਪਣੇ ਘਰ ਗਦਆਂ ਨੰ ਕੀ ਕਗਹ ਕੇ ਹਸਨ ਨਾਲ ਗਮਲਾਵੇਿੀ..? ਤੇ ਸਭਤੋਂ
ਅਗਹਮ ਤਾਂ ਇਹ ਗਕ ਉਸਦੀ ਹਸਨ ਨਾਲ ਮੁਹੁੱਬਤ ਨੰ ਕੀ ਉਸਦੇ ਘਰ ਦੇ ਕਬਲ ਕਰ ਲੈ ਣਿੇ..? ਕੋਈ
ਇਤਰਾਜ਼ ਨਹੀਂ ਜਤਾਉਣਿੇ..? ਕੋਈ ਗਵਰੋਧ ਨਹੀਂ ਕਰਨਿੇ...??

28
ਗਦਨ ਤੇ ਗਦਨ ਬੀਤਦੇ ਜਾ ਰਹੇ ਸਨ। ਮੰ ਨਤ ਰੋਜ਼ ਹਸਨ ਦਾ ਇੰ ਤਜ਼ਾਰ ਕਰਦੀ। ਉਸਨੰ ਉਮੀਦ ਸੀ ਗਕ ਹਸਨ
ਉਸਨੰ ਇਸ ਕੈਦ ਚੋਂ ਕੁੱ ਢ ਕੇ ਗਕਤੇ ਦਰ ਲੈ ਜਾਵੇਿਾ। ਗਫਰ ਉਹ ਦੋਵੇਂ ਇੁੱ ਕ ਹਸੀਨ, ਇੁੱ ਕ ਖੁਸ਼ਹਾਲ ਗਜ਼ੰ ਦਿੀ
ਗਜਊਣਿੇ। ਪਰ ਸਮਾਂ ਗਜਵੇਂ-੨ ਬੀਤਦਾ ਗਿਆ, ਮੰ ਨਤ ਦੀ ਉਮੀਦ ਦਾ ਪੁੱ ਤਾ ਵੀ ਆਗਖਰੀ ਸਾਹਾਂ ਤੇ ਹੁੰ ਦਾ
ਗਿਆ। ਗਫਰ ਉਹ ਗਦਨ ਵੀ ਆਇਆ ਜਦ ਮੰ ਨਤ ਦੇ ਮਾਮੇ ਨੇ ਹੋਰ ਗਚਰ ਉਸਦੇ ਜੁਆਬ ਦੀ ਉਡੀਕ ਕਰਨ
ਨਾਲੋਂ ਮੁੰ ਡੇ ਵਾਗਲਆਂ ਨੰ ਮੰ ਨਤ ਨੰ ਵੇਖਣ ਲਈ ਘਰੇ ਹੀ ਸੁੱ ਦ ਗਲਆ।

“ਵੀਰੇ, ਇਹ ਤੁਸੀਂ ਬਹੁਤ ਿਲਤ ਕਰ ਰਹੇ ਉਂ... ਤੁਸੀਂ ਮੰ ਨਤ ਨੰ ਗਬਨਹ ਾਂ ਕੁੁੱ ਝ ਦੁੱ ਸੇ ਪੁੁੱ ਛੇ ਹੀ ਉਸਦਾ ਗਰਸ਼ਤਾ
ਕਰਨ ਜਾ ਰਹੇ ਉਂ.... ਘੁੱ ਟੋ ਘੁੱ ਟ ਉਸਦੇ ਜੁਆਬ ਦਾ ਤਾਂ ਇੰ ਤਜ਼ਾਰ ਕਰੋ....!”

ਅੰ ਮੀ ਦਾ ਕਲੇ ਜਾ ਆਪਣੀ ਮੰ ਨਤ ਦੇ ਗਰਸ਼ਤੇ ਦੀ ਿੁੱ ਲ ਨਾਲ ਫੁੱ ਟਦਾ ਜਾ ਗਰਹਾ ਸੀ। ਉਸਨੰ ਅਗਹਸਾਸ ਸੀ ਗਕ
ਇਹ ਗਰਸ਼ਤਾ ਉਸਦੀ ਮੰ ਨਤ ਦੀ ਮਰਜ਼ੀ ਦੇ ਗਵਰੁੁੱ ਧ ਹੋ ਗਰਹਾ ਸੀ। ਇਸੇ ਲਈ ਉਹ ਹਰਗਿਜ਼ ਇਹ ਗਰਸ਼ਤਾ
ਹੋਣ ਨਹੀਂ ਸੀ ਦੇਣਾ ਚਾਹੁੰ ਦੀ। ਆਪਣੇ ਭਰਾ ਨੰ ਉਹ ਵਾਰ-੨ ਇਹ ਗਰਸ਼ਤਾ ਕਰਨ ਤੋਂ ਵਰਜਦੀ ਵੀ ਰਹੀ ਸੀ।
ਪਰ ਭਰਾ ਸੀ ਗਕ ਉਸਦੀ ਇੁੱ ਕ ਵੀ ਮੰ ਨਣ ਲਈ ਰਾਜ਼ੀ ਨਹੀਂ ਸੀ।

“ਵੇਖ ਭੈਣੇ, ਤੰ ਹੁਣ ਜੋ ਮਰਜ਼ੀ ਸਮਝ... ਪਰ ਮੁੁੱ ਕਦੀ ਿੁੱ ਲ ਤੇ ਇਹੋ ਹੈ ਗਕ ਮੰ ਨਤ ਤੇ ਪਗਹਲਾ ਹੁੱ ਕ ਮੇਰਾ ਹੀ ਸੀ
ਤੇ ਹੁਣ ਵੀ ਮੇਰਾ ਹੀ ਹੈ... ਮੈਂ ਹੀ ਮੰ ਨਤ ਨੰ ਤੇਰੀ ਝੋਲੀ ਦੇ ਗਵੁੱ ਚ ਸੌਂਗਪਆ ਸੀ.... ਤੇਰੀ ਤਾਂ ਆਪਣੀ ਕੋਈ
ਔਲਾਦ ਵੀ ਨਹੀਂ ਸੀ... ਗਫਰ ਤੰ ਗਕਵੇਂ ਮੈਨੰ ਮੰ ਨਤ ਦੇ ਲਈ ਕੋਈ ਫੈਸਲਾ ਲੈ ਣ ਤੋਂ ਰੋਕ ਸਕਦੀ ਐ.ਂ ..?”

ਮੰ ਨਤ ਦੇ ਮਾਮੇ ਨੇ ਅੰ ਮੀ ਦੇ ਗਦਲ ਨੰ ਚੀਰਦੀ ਿੁੱ ਲ ਆਖੀ। ਅੰ ਮੀ ਵੀ ਗਵਚਾਰੀ ਰੋਣਹੁੱ ਕੀ ਹੋ ਿਈ। ਪਰ ਛੇਤੀ


ਹੀ ਖੁਦ ਨੰ ਸੰ ਭਾਲਦੀ ਹੋਈ ਕਗਹਣ ਲੁੱਿੀ,

“ਵੀਰੇ, ਜੇ ਮੰ ਨਤ ਮੇਰੀ ਨਹੀਂ, ਤਾਂ ਹੈਿੀ ਉਹ ਤੇਰੀ ਵੀ ਨਹੀਂ.... ਇਨਸਾਨੀਅਤ ਦੇ ਨਾਤੇ ਤੰ ਤਾਂ ਬੁੱ ਸ ਉਸਨੰ
ਬਚਾ ਕੇ ਗਲਆਇਆ ਸੀ ਨਾ...! ਸਰਹੁੱ ਦ ਤੇ ਬੈਠੀ ਇੁੱ ਕ ਗਨਿੱਕੀ ਗਜਹੀ ਬਾਲੜ੍ੀ ਨੇ ਤੇਰਾ ਗਦਲ ਪਸੀਜ ਗਦੁੱ ਤਾ
ਸੀ... ਪਰ ਉਸਦੇ ਅੰ ਮੀ- ਅੁੱ ਬ...! ਉਹਨਾਂ ਦਾ ਕਾਤਲ ਵੀ ਤਾਂ ਤੰ ਹੀਓਂ ਐ.ਂ ..!! ਘੁੁੱ ਸਪੈਠ ਦੀ ਗ਼ਲਤਫਗਹਮੀ
ਗਵੁੱ ਚ ਤੰ ਇੁੱ ਕ ਹੁੱ ਸਦਾ- ਵੁੱ ਸਦਾ ਪਗਰਵਾਰ ਰੋਲ ਗਦੁੱ ਤਾ.... ਇੁੱ ਕ ਬੁੱ ਚੀ ਤੋਂ ਉਸਦੇ ਮਾਂ- ਗਪਓ ਨੰ ਖੋਹ ਗਲਆ...

29
ਭਲਾ ਕੀ ਿਲ਼ਤੀ ਸੀ ਇਸ ਬੁੱ ਚੀ ਦੀ..? ਇਹੀ ਗਕ ਉਸਦੇ ਮਾਂ- ਗਪਓ ਸ਼ਰਨਾਰਥੀ ਸਨ...! ਤੇ ਜਾਨ ਬਚਾਉਣ
ਖਾਤਰ ਸਰਹੁੱ ਦ ਤੁੱ ਕ ਅੁੱ ਪੜ੍ ਆਏ ਸਨ...!!”

“ਮੈਂ ਕਾਤਲ ਨਹੀਂ ਹਾਂ ਗਕਸੇ ਦਾ...! ਮੈਂ ਜੋ ਵੀ ਕੀਤਾ, ਆਪਣਾ ਫ਼ਰਜ਼ ਪਰਾ ਕਰਨ ਲਈ ਕੀਤਾ...! ਭਲਾ ਜੇ ਉਹ
ਲੋ ਕ ਆਪਣੇ ਨਾਲ ਹਗਥਆਰ ਲੈ ਆਉਂਦੇ...? ਜੇ ਉਹ ਸਹੀਏ ਸਾਗਬਤ ਹੁੰ ਦੇ...? ਜਾਂ ਏਧਰ ਆਕੇ ਉਹ ਗਕਸੇ ਨੰ
ਨੁਕਸਾਨ ਪਹੁੰ ਚਾ ਗਦੰ ਦੇ ਫੇਰ...?? ਮੈਨੰ ਉਸ ਵਖ਼ਤ ਜੋ ਠੀਕ ਲੁੱਿਾ, ਮੈਂ ਓਹੀਓ ਕੀਤਾ...! ਹੁਣ ਇਸ ਿੁੱ ਲ ਤੇ
ਮੈਨੰ ਹੋਰ ਬਗਹਸਬਾਜ਼ੀ ਨਹੀਂ ਚਾਹੀਦੀ...!”

ਮੰ ਨਤ ਦੇ ਮਾਮੇ ਨੇ ਆਪਣੀ ਹੋਈ ਿਲਤੀ ਤੇ ਪਰਦਾ ਪਾਉਣ ਦੀ ਕੋਗਸ਼ਸ਼ ਕੀਤੀ। ਪਰ ਅੰ ਦਰੋਂ - ਅੰ ਦਰੀਂ ਉਸਨੰ
ਇਸ ਿੁੱ ਲ ਦਾ ਅਫ਼ਸੋਸ ਵੀ ਸੀ। ਗਡਊਟੀ ਤੇ ਤਾਇਨਾਤ ਗਸਪਾਹੀ ਦੇ ਮਨ ਗਵਚ ਉਸ ਵੇਲੇ ਕੀ ਚੁੱ ਲ ਗਰਹਾ ਸੀ,
ਉਹ ਗਕਹੋ ਗਜਹੇ ਹਲ਼ਾਤਾਂ ਗਵੁੱ ਚ ਸੀ, ਗਕਹੜ੍ੇ ਦਬਾਵਾਂ ਅਧੀਨ ਕੰ ਮ ਕਰ ਗਰਹਾ ਸੀ, ਇਹ ਉਹ ਚਾਹ ਕੇ ਵੀ ਗਕਸੇ
ਨੰ ਸਮਝਾ ਨਹੀਂ ਸੀ ਸਕਦਾ। ਇੁੱ ਕ ਗਨਿੱਕੀ ਗਜਹੀ ਗ਼ਲਤਫਗਹਮੀ ਨੇ ਉਸਤੋਂ ਗਕੁੱ ਡਾ ਵੁੱ ਡਾ ਿੁਨਾਹ ਕਰਵਾ ਗਦੁੱ ਤਾ
ਸੀ।

ਪਰ ਹੁਣ ਮੰ ਨਤ ਦਾ ਆਪਣੇ ਹੁੱ ਥੀਂ ਕੰ ਗਨਆਦਾਨ ਕਰਕੇ ਉਹ ਇੁੱ ਕ ਤਰਾਂ ਆਪਣੇ ਕੀਤੇ ਿੁਨਾਹਾਂ ਤੋਂ ਭਾਰ ਮੁਕਤ
ਹੋਣਾ ਲੋ ਚਦਾ ਸੀ। ਮੰ ਨਤ ਦੀ ਜਾਨ ਬਚਾਉਣ ਦੇ ਬਦਲੇ ਉਹ ਉਸਦੀ ਗਜ਼ੰ ਦਿੀ ਤੇ ਹੁਣ ਆਪਣਾ ਏਕਾਗਧਕਾਰ
ਜਮਾਉਣਾ ਚਾਹੁੰ ਦਾ ਸੀ। ਇਹ ਜਾਣਦੇ ਹੋਏ ਵੀ ਗਕ ਉਹ ਜੋ ਵੀ ਕਰ ਗਰਹਾ ਸੀ, ਿਲਤ ਕਰ ਗਰਹਾ ਸੀ। ਆਪਣੇ
ਫੈਸਲੇ ਨੰ ਉਹ ਮਗਹਜ਼ ਮੰ ਨਤ ਤੇ ਥੋਪ ਗਰਹਾ ਸੀ। ਜਦਗਕ ਮੰ ਨਤ ਦੀ ਇਹ ਆਪਣੀ ਗਜ਼ੰ ਦਿੀ ਸੀ। ਉਸਦੀ ਇੁੱ ਛਾ
ਦੇ ਗਵਰੁੁੱ ਧ ਕੀਤਾ ਹਰ ਇੁੱ ਕ ਫੈਸਲਾ, ਉਸਦੀ ਗਜ਼ੰ ਦਿੀ ਦੇ ਨਾਲ ਸਰਾਸਰ ਗਖਲਵਾੜ੍ ਸੀ...!!

ਕੁੁੱ ਝ ਗਦਨ ਬੀਤੇ ਤੇ ਤੈਅਸ਼ੁਦਾ ਵਕਤ ਤੇ ਮੰ ਨਤ ਦਾ ਗਨਕਾਹ ਰੁੱ ਖ ਗਦੁੱ ਤਾ ਗਿਆ। ਮੰ ਨਤ ਨੇ ਮਨ ਗਵੁੱ ਚ ਉਸ ਵੇਲੇ
ਗਕਹੋ ਗਜਹੀ ਕਸ਼ਮਕਸ਼ ਚੁੱ ਲ ਰਹੀ ਸੀ, ਇਹ ਤੇ ਕੇਵਲ ਓਹੀਓ ਜਾਣਦੀ ਸੀ। ਪਰ ਆਪਣੀ ਧੀ ਦੀ ਹਾਲਤ
ਵੇਖਕੇ ਅੰ ਮੀ ਵੀ ਅੁੱ ਖੀਆਂ ਭਰਨ ਕੰ ਨੀਉਂ ਰਗਹ ਨਹੀਂ ਸੀ ਪਾਈ। ਇੁੱ ਕ ਮਾਂ ਹੋਣ ਦੇ ਨਾਤੇ ਉਸਦੇ ਆਪਣੀ ਧੀ ਨੰ
ਲੈ ਕੇ ਗਕੰ ਨੇ ਸੁਪਨੇ ਸਨ।

30
ਉਹ ਆਪਣੀ ਮੰ ਨਤ ਨੰ ਜੁੱ ਿ ਜਹਾਨ ਦੀ ਹਰੇਕ ਖੁਸ਼ੀ ਦੇ ਦੇਣਾ ਚਾਹੁੰ ਦੀ ਸੀ। ਪਰ ਮੰ ਨਤ ਲਈ ਉਸਦੇ ਮਾਮੇ ਦੇ
ਲਏ ਫੈਸਲੇ ਨੇ ਉਸਦੇ ਸਾਰੇ ਹੀ ਸੁਪਨੇ ਤੋੜ੍ ਕੇ ਰੁੱ ਖ ਗਦੁੱ ਤੇ ਸਨ। ਉਹ ਖੁਦ ਨੰ ਬੜ੍ਾ ਹੀ ਬੇਵੁੱਸ ਮਗਹਸਸ ਕਰ
ਰਹੀ ਸੀ। ਆਗਖਰ ਉਹ ਹੋਰ ਕਰ ਵੀ ਕੀ ਸਕਦੀ ਸੀ..?

ਮੰ ਨਤ ਜਦ ਗਤਆਰ ਹੋਈ ਤਾਂ ਗਸ਼ੰ ਿਾਰਨ ਵਾਲੀਆਂ ਕੁੜ੍ੀਆਂ ਨੇ ਅੰ ਮੀ ਨੰ ਅੰ ਦਰ ਆਵਾਜ਼ ਮਾਰੀ। ਮੰ ਨਤ


ਦੁਲਹਨ ਦੇ ਗਲਬਾਸ ਗਵੁੱ ਚ ਬੈਠੀ ਗਕੰ ਨੀ ਸੋਹਣੀ ਲੁੱਿ ਰਹੀ ਸੀ। ਪਰ ਉਸਦਾ ਗਚਹਰਾ...! ਉਸਦਾ ਗਚਹਰਾ ਕੋਈ
ਹੋਰ ਹੀ ਕਹਾਣੀ ਗਬਆਨ ਕਰ ਗਰਹਾ ਸੀ।

ਗਜੰ ਨਾ ਅੁੱ ਖਾਂ ਗਵੁੱ ਚ ਆਪਣੀ ਨਵੀਂ ਗਜ਼ੰ ਦਿੀ ਨੰ ਲੈ ਕੇ ਹਸੀਨ ਸੁਪਨੇ ਹੋਣੇ ਚਾਹੀਦੇ ਸਨ, ਉਹ ਅੁੱ ਖਾਂ ਤਾਂ ਬੇਵਸੀ ਦੇ
ਹੰ ਝਆਂ ਨਾਲ ਭਰੀਆਂ ਪਈਆਂ ਸਨ। ਗਜੰ ਨਾ ਬੁੁੱ ਲਹਾਂ ਤੇ ਆਪਣੇ ਪਰੀਤਮ ਦੇ ਨਾਂ ਨਾਲ ਮਗਹਗਕਆ ਗਮੁੱ ਠਾ-੨ ਹਾਸਾ
ਹੋਣਾ ਚਾਹੀਦਾ ਸੀ, ਉਹਨਾਂ ਬੁੁੱ ਲਹਾਂ ਤੇ ਤਾਂ ਗਜਵੇਂ ਗਸੁੱ ਕਰੀ ਜੰ ਮ ਚੁੁੱ ਕੀ ਸੀ। ਉਸਨੰ ਤਾਂ ਵੇ ਖਕੇ ਇਉਂ ਲੁੱਿਦਾ ਸੀ
ਗਜਵੇਂ ਉਸ ਗਵੁੱ ਚ ਜਾਨ ਹੀ ਕੋਈ ਬਾਕੀ ਨਹੀਂ ਸੀ ਬਚੀ! ਬੁੱ ਸ ਇੁੱ ਕ ਹੁੱ ਡ-ਮਾਸ ਦਾ ਪੁਤਲਾ ਬਣਕੇ ਬੈਠੀ ਸੀ
ਉਹ..!

ਅੰ ਮੀ ਕੋਲ ਆਈ ਤਾਂ ਮੰ ਨਤ ਦੇ ਹੁੱ ਥਾਂ ਨੰ ਆਪਣੇ ਹੁੱ ਥਾਂ ਗਵੁੱ ਚ ਲੈ ਕੇ ਬੈਠ ਿਈ। ਉਸਦੇ ਹੁੱ ਥਾਂ ਤੇ ਮਗਹੰ ਦੀ ਗਭੁੱ ਜੀ
ਪਈ ਸੀ..! ਆਪਣੀ ਮੰ ਨਤ ਨੰ ਇੰ ਨੇ ਦਰਦ ਗਵੁੱ ਚ ਵੇਖ ਅੰ ਮੀ ਦਾ ਗਦਲ ਪਾਗਟਆ ਜਾ ਗਰਹਾ ਸੀ। ਜਦ ਹੋਰ ਹੁਣ
ਉਸਤੋਂ ਬਰਦਾਸ਼ਤ ਨਾ ਹੋਇਆ ਤਾਂ ਉਸਨੇ ਝੁੱ ਟ ਮੰ ਨਤ ਨੰ ਆਪਣੇ ਸੀਨੇ ਦੇ ਨਾਲ ਲਾ ਗਲਆ। ਮਿਰੋਂ ਉਸਨੰ
ਕੁੁੱ ਝ ਸਮਝਾ- ਬੁਝਾ ਕੇ ਉਹ ਕਮਰੇ ਗਵੁੱ ਚੋਂ ਬਾਹਰ ਚਲੀ ਿਈ।

ਮੰ ਨਤ ਦੀ ਗਦਲੀ ਖੁਆਇਸ਼ ਸੀ ਗਕ ਉਸਦੇ ਗਨਕਾਹ ਤੇ ਉਸਦੀ ਸਹੇਲੀ ਜਸਪਰੀਤ ਵੀ ਉਸਦੇ ਕੋਲ ਹੋਵੇ। ਇਹ
ਿੁੱ ਲ ਜਦੋਂ ਉਸਨੇ ਆਪਣੇ ਮਾਮੇ ਨੰ ਦੁੱ ਸੀ ਤਾਂ ਉਸਨੇ ਇਸ ਿੁੱ ਲ ਤੇ ਕੋਈ ਇਤਰਾਜ਼ ਨਾ ਜਤਾਇਆ। ਸਿੋਂ ਉਹ ਤੇ
ਇਸੇ ਿੁੱ ਲ ਨਾਲ ਖੁਸ਼ ਸੀ ਗਕ ਮੰ ਨਤ ਆਖਰਕਾਰ ਗਨਕਾਹ ਲਈ ਮੰ ਨ ਿਈ ਸੀ। ਸੋ ਮੰ ਨਤ ਦੇ ਗਨਕਾਹ ਵਾਲੇ
ਗਦਨ ਉਸਦੀ ਸਹੇਲੀ ਜਸਪਰੀਤ ਵੀ ਗਸ਼ਰਕਤ ਕਰਨ ਲਈ ਆਈ ਸੀ।

ਉਸਨੰ ਗਸ਼ੰ ਿਾਰਨ ਵੇਲੇ ਵੀ ਉਹ ਉਸਦੇ ਨਾਲ ਹੀ ਸੀ ਤੇ ਉਹ ਇਹ ਵੀ ਜਾਣਦੀ ਸੀ ਗਕ ਇਹ ਗਨਕਾਹ ਮੰ ਨਤ


ਦੀ ਮਰਜ਼ੀ ਦੇ ਉਲਟ ਹੋ ਗਰਹਾ ਸੀ। ਇਹ ਸਭ ਕੁੁੱ ਝ ਮੰ ਨਤ ਦੀ ਅੰ ਮੀ ਨੇ ਹੀ ਉਸਨੰ ਦੁੱ ਗਸਆ ਸੀ।

31
ਪਰ ਜਸਪਰੀਤ ਇਸ ਤਰਹਾਂ ਆਪਣੀ ਸਹੇਲੀ ਨਾਲ ਗਜ਼ਆਦਤੀ ਨਹੀਂ ਸੀ ਹੋਣ ਦੇ ਸਕਦੀ। ਅੰ ਮੀ ਮਜ਼ਬਰ ਹੋ
ਸਕਦੀ ਸੀ, ਪਰ ਸਹੇਲੀ ਨਹੀਂ! ਸੋ ਉਹ ਪਗਹਲੋਂ ਹੀ ਸਾਰੀ ਸਕੀਮ ਬਣਾ ਕੇ ਕਸ਼ਮੀਰ ਆਈ ਸੀ। ਹੈਰਤ ਦੀ
ਿੁੱ ਲ ਸੀ ਗਕ ਆਪਣੀ ਬਣਾਈ ਤਰਕੀਬ ਗਵੁੱ ਚ ਉਸਨੇ ਜਮਨਾ ਨੰ ਵੀ ਨਾਲ ਰੁੱ ਗਖਆ ਸੀ। ਬੇਸ਼ੁੱਕ ਗਕ ਉਹ
ਜਮਨਾ ਨੰ ਪਸੰ ਦ ਨਹੀਂ ਸੀ ਕਰਦੀ, ਪਰ ਜਮਨਾ ਨੇ ਗਜਸ ਤਰਹਾਂ ਮੰ ਨਤ ਨੰ ਇਸ ਮੁਸੀਬਤ ਗਵੁੱ ਚੋਂ ਕੁੱ ਢਣ ਲਈ
ਸਗਹਮਤੀ ਜਤਾਈ ਸੀ, ਉਸ ਨਾਲ ਆਖਰ ਨੰ ਜਸਪਰੀਤ ਦਾ ਗਦਲ ਵੀ ਪਸੀਗਜਆ ਗਿਆ ਸੀ।

ਸੋ ਜਦ ਗਨਕਾਹ ਪੜ੍ਹਾਉਣ ਦੀ ਵਾਰੀ ਆਈ (ਗਜਵੇਂ ਗਕ ਮੁਸਗਲਮ ਰਵਾਇਤ ਸੀ) ਦੋਹਾਂ ਗਧਰਾਂ ਨੰ ਇੁੱ ਕ ਪਰਦੇ ਦੇ
ਗਪੁੱ ਛੇ ਗਬਠਾਇਆ ਜਾਣਾ ਸੀ। ਮਗਹਮਾਨ, ਕਾਜ਼ੀ ਤੇ ਉਹ ਲੜ੍ਕਾ( ਗਜਸ ਨਾਲ ਗਨਕਾਹ ਪੜ੍ਹਾਇਆ ਜਾਣਾ ਸੀ)
ਸਭ ਉੱਥੇ ਮੌਜਦ ਸਨ। ਪਰ ਜੋ ਨਹੀਂ ਸੀ, ਤਾਂ ਉਹ ਸੀ ਮੰ ਨਤ। ਮੰ ਨਤ, ਉਸਦੀ ਅੰ ਮੀ, ਉਸਦੀ ਸਹੇਲੀ
ਜਸਪਰੀਤ ਤੇ ਜਮਨਾ ਚਾਰੋਂ ਗਨਕਾਹ ਦੀ ਰਸਮ ਸ਼ੁਰ ਹੋਣ ਤੋਂ ਪਗਹਲਾਂ ਹੀ ਉਥੋਂ ਬਾਹਰ ਗਨਕਲ ਚੁੁੱ ਕੇ ਸਨ।

ਜਮਨਾ ਨੇ ਸਭ ਗਤਆਰੀ ਪਗਹਲਾਂ ਹੀ ਕੀਤੀ ਹੋਈ ਸੀ। ਉਹਨਾਂ ਦਾ ਇਰਾਦਾ ਛੇਤੀ ਤੋਂ ਛੇਤੀ ਕਸ਼ਮੀਰ ਦੀ ਹੁੱ ਦ
ਛੁੱ ਡਕੇ ਗਨਕਲ ਜਾਣ ਦਾ ਸੀ। ਪਰ ਉਹਨਾਂ ਨੰ ਹਲੇ ਇਹ ਨਹੀਂ ਸੀ ਪਤਾ ਗਕ ਉਹਨਾਂ ਦਾ ਵਾਹ ਗਕਹਨਾਂ ਨਾਲ
ਗਪਆ ਸੀ..!

ਗਜਸ ਲੜ੍ਕੇ ਨਾਲ ਮੰ ਨਤ ਦਾ ਗਨਕਾਹ ਪੜ੍ਹਾਇਆ ਜਾਣਾ ਸੀ, ਉਹ ਕੋਈ ਮਾਮਲੀ ਪਗਰਵਾਰ ਗਵੁੱ ਚੋਂ ਨਹੀਂ ਸੀ।
ਸ਼ਗਹਰ ਦੇ ਰੋਅਬਦਾਰ ਬੰ ਗਦਆਂ ਗਵਚ ਉਸਦਾ ਨਾਂ ਵੁੱ ਜਦਾ ਸੀ। ਉਸ ਕੋਲ ਨਾ ਕੇਵਲ ਪੈਸਾ ਸੀ, ਸਿੋਂ ਪਾਵਰ
(ਗਸਆਸੀ ਤਾਕਤ) ਵੀ ਸੀ। ਗਜਸ ਕਰਕੇ ਉਹ ਛੇਤੀ ਦੇਣੀ ਉਹਨਾਂ ਚਾਰਾਂ ਨੰ ਕਸ਼ਮੀਰ ਦੀ ਹੁੱ ਦ ਚੋਂ ਬਾਹਰ
ਨਹੀਂ ਸੀ ਗਨਕਲਣ ਦੇਣ ਵਾਲਾ!

ਕੁੁੱ ਝ ਇੁੱ ਕ ਪਲ ਤੇ ਸਾਰਾ ਪਾਸਾ ਪਲਟ...!!! ਚਾਰੋਂ ਜਣੇ ਕਸ਼ਮੀਰ ਦੀ ਹੁੱ ਦ ਛੁੱ ਡ ਕੇ ਬਾਹਰ ਗਨਕਲਣ ਹੀ ਵਾਲੇ
ਸਨ ਗਕ ਐਨ ਵਖ਼ਤ ਤੇ ਗਮਸਟਰ ਰਾਗਸ਼ਦ ਤੇ ਉਸਦੇ ਪੁੁੱ ਤਰ ਸਲੀਮ ਨੇ ਉਹਨਾਂ ਨੰ ਰਸਤੇ ਗਵੁੱ ਚ ਹੀ ਘੇਰ
ਗਲਆ। ਸਲੀਮ ਓਹੀ ਸੀ ਗਜਸ ਨਾਲ ਮੰ ਨਤ ਦਾ ਗਨਕਾਹ ਪੜ੍ਹਾਇਆ ਜਾਣਾ ਸੀ।

32
ਸਲੀਮ ਤੇ ਰਾਗਸ਼ਦ ਦੇ ਨਾਲ ਹੋਰ ਵੀ ਢੇਰ ਸਾਰੀਆਂ ਿੁੱ ਡੀਆਂ ਮੌਜਦ ਸਨ। ਗਜਹਨਾਂ ਗਵੁੱ ਚ ਹਗਥਆਰਬੰ ਦ ਬੰ ਦੇ
ਬੈਠੇ ਸਨ। ਅਚਾਨਕ ਪਈ ਇਸ ਮੁਸੀਬਤ ਨੇ ਚਾਰੋਂ ਜਗਣਆਂ ਨੰ ਡਰਾ ਗਦੁੱ ਤਾ ਸੀ। ਉਹ ਨਾ ਕੁੁੱ ਝ ਸਮਝ ਪਾ ਰਹੇ
ਸਨ, ਨਾ ਕੁੁੱ ਝ ਸੋਚ ਪਾ ਰਹੇ ਸਨ।

ਕੁੁੱ ਝ ਪਲਾਂ ਦੀ ਿਗਹਮਾ- ਿਗਹਮੀ ਦੇ ਮਿਰੋਂ ਸਲੀਮ ਦੇ ਇਸ਼ਾਰੇ ਤੇ ਕੁੁੱ ਝ ਪਗਹਲਵਾਨ ਬੰ ਦੇ ਮੰ ਨਤ ਹੋਰਾਂ ਦੀ
ਿੁੱ ਡੀ ਦੇ ਕੋਲ ਆਏ। ਉਹਨਾਂ ਿੁੱ ਡੀ ਦਾ ਦਰਵਾਜ਼ਾ ਖੋਗਲਹਆ ਤੇ ਇੁੱ ਕ-੨ ਕਰਕੇ ਜ਼ਬਰਦਸਤੀ ਸਭਨੰ ਬਾਹਰ
ਕੁੱ ਢਣ ਲੁੱਿੇ। ਮੰ ਨਤ ਤੇ ਉਸਦੀ ਸਹੇਲੀ ਜਸਪਰੀਤ ਨੇ ਚੀਕ- ਗਚਹਾੜ੍ਾ ਪਾ ਗਦੁੱ ਤਾ। ਗਖੁੱ ਝ ਕੇ ਬੰ ਗਦਆਂ ਨੇ ਜਮਨਾ
ਤੇ ਮੰ ਨਤ ਦੀ ਮਾਂ ਨੰ ਮਾਰਨਾ- ਕੁੁੱ ਟਣਾ ਸ਼ੁਰ ਕਰ ਗਦੁੱ ਤਾ।

ਮੰ ਨਤ ਗਵਚਾਰੀ ਇਸ ਨਾਲ ਹੋਰ ਵੀ ਸਗਹਮ ਿਈ। ਉਹ ਦੌੜ੍ਦੀ ਹੋਈ ਸਲੀਮ ਦੇ ਕੋਲ ਜਾਣ ਲੁੱਿੀ। ਮਿਰੇ ਹੀ
ਉਸਦੀ ਸਹੇਲੀ ਜਸਪਰੀਤ ਵੀ ਦੌੜ੍ ਪਈ। ਮੰ ਨਤ, ਸਲੀਮ ਦੇ ਪੈਰਾਂ ਗਵੁੱ ਚ ਗਡੁੱ ਿ ਕੇ ਉਸਤੋਂ ਆਪਣੀ ਮਾਂ ਦੀ ਜਾਨ
ਬਖਸ਼ਣ ਲਈ ਖੈਰ ਮੰ ਿਣ ਲੁੱਿੀ। ਉਸਦਾ ਹਸੀਨ ਚੇਹਰਾ ਪੀੜ੍ਹ ਦੇ ਅੁੱ ਥਰਆਂ ਨਾਲ ਭਰ ਗਿਆ। ਗਡੁੱ ਿਦੇ -
ਢਗਹੰ ਦੇ ਉਹਦੇ ਿੋਡੇ ਵੀ ਰਿੜ੍ੇ ਿਏ। ਹੁੱ ਥ- ਪੈਰ ਵੀ ਗਛੁੱ ਲੇ ਿਏ।

ਪਰ ਉਸਦੀ ਇਹ ਦੁਰਦਸ਼ਾ ਵੇਖਕੇ ਵੀ ਉਹਨਾਂ ਜ਼ਾਲਮ ਗਪਓ- ਪੁੁੱ ਤ ਨੰ ਉਸ ਉੱਤੇ ਰਤਾ ਰਗਹਮ ਨਾ ਆਇਆ।
ਸਿੋਂ ਸਲੀਮ ਤਾਂ ਆਪਣੇ ਪੈਰਾਂ ਗਵੁੱ ਚ ਗਡੁੱ ਿੀ ਮੰ ਨਤ ਨੰ ਵੇਖ ਕੇ ਹੁੱ ਸਦਾ ਗਰਹਾ ਸੀ। ਉਸ ਭਾਣੇ ਤਾਂ ਉਸਨੇ ਮੰ ਨਤ
ਦੀ ਆਕੜ੍ ਨੰ ਭੰ ਨ ਕੇ ਉਸਨੰ ਆਪਣੇ ਥੁੱ ਲੇ ਲਾ ਗਲਆ ਸੀ।

“ਮੈਂ ਥੋਡੇ ਪੈਰ ਫੜ੍ਹਦੀ ਹਾਂ....(ਗਿੜ੍ਗਿੜ੍ਾਉਂਦੇ ਹੋਏ) ਪਲੀਜ਼ ਮੇਰੀ ਅੰ ਮੀ ਨੰ ਛੁੱ ਡ ਗਦਓ.... ਤੁਸੀਂ ਗਜਵੇਂ ਕਹੋਂਿੇ ,
ਮੈਂ ਵਾਅਦਾ ਕਰਦੀ ਹਾਂ ਮੈਂ ਓਵੇਂ ਹੀ ਕਰਾਂਿੀ... ਪਰ ਪਲੀਜ਼... ਛੁੱ ਡ ਗਦਓ ਮੇਰੀ ਅੰ ਮੀ ਨੰ ...!”

ਮੰ ਨਤ, ਸਲੀਮ ਦੇ ਪੈਰਾਂ ਗਵੁੱ ਚ ਗਡੁੱ ਿੀ ਲਿਾਤਾਰ ਰੋਂਦੀ ਜਾ ਰਹੀ ਸੀ।

33
“ਸਮਝਦੀ ਕੀ ਸੀ ਤੰ ਆਪਣੇ ਆਪ ਨੰ ...?(ਵਾਲਾਂ ਤੋਂ ਫੜ੍ਹਕੇ ਗਖੁੱ ਚਦਾ ਹੋਇਆ) ਮੈਥੋਂ ਖਗਹੜ੍ਾ ਛੁਡਾਉਣਾ
ਚਾਹੁੰ ਦੀ ਸੀ ਨਾ...? ਸਾਲੀ...! ਗਦਖਾ ਗਦੁੱ ਤੀ ਨਾ ਤੈਨੰ ਤੇਰੀ ਔਕਾਤ...!! ਹੁਣ ਤੇਰੇ ਨਾਲ ਗਨਕਾਹ ਵੀ ਕਰੰ ਤੇ
ਕਰੰ ਵੀ ਤੇਰੇ ਆਗਸ਼ਕ ਦੇ ਸਾਹਮਣੇ...!”

ਮੰ ਨਤ ਹੈਰਾਨ ਸੀ ਗਕ ਸਲੀਮ ਨੰ ਇਹ ਸਭ ਗਕਵੇਂ ਪਤਾ। ਉਹ ਅੁੱ ਿੋਂ ਕੁੁੱ ਝ ਸੋਚ ਪਾਉਂਦੀ, ਇਸਤੋਂ ਪਗਹਲਾਂ ਹੀ
ਸਲੀਮ ਦੇ ਿੁੁੱ ਝੇ ਇਸ਼ਾਰੇ ਤੇ ਇੁੱ ਕ ਬੰ ਦਾ ਗਪਛਲੀ ਕਾਰ ਗਵੁੱ ਚੋਂ ਗਕਸੇ ਨੌਜਵਾਨ ਮੁੰ ਡੇ ਨੰ ਬਾਹਰ ਘੜ੍ੀਸਦਾ ਹੋਇਆ
ਗਲਆਉਣ ਲੁੱਿਾ। ਮੁੰ ਡੇ ਦੀ ਹਾਲਤ ਵੇਖ ਕੇ ਲੁੱਿਦਾ ਸੀ ਗਕ ਇਸਨੰ ਕਾਫੀ ਮਾਗਰਆ- ਕੁੁੱ ਗਟਆ ਗਿਆ ਸੀ।
ਉਸਤੋਂ ਠੀਕ ਢੰ ਿ ਨਾਲ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਗਰਹਾ। ਉਸਨੰ ਕਾਫੀ ਸਾਹ ਚਗੜ੍ਹਆ ਹੋਇਆ ਸੀ ਤੇ
ਉਸਦਾ ਦਮ ਵੀ ਮੰ ਹ ਦੇ ਢਕੇ ਹੋਣ ਕਰਕੇ ਘੁੁੱ ਗਟਆ-੨ ਮਗਹਸਸ ਹੁੰ ਦਾ ਸੀ ।

ਮੰ ਨਤ ਨੇ ਮਗਹਸਸ ਕੀਤਾ ਗਜਵੇਂ ਉਹ ਉਸ ਨੌਜਵਾਨ ਨੰ ਜਾਣਦੀ ਸੀ। ਉਹ ਨੌਜਵਾਨ ਜਦ ਉਸਦੇ ਬਰਾਬਰ


ਜ਼ਮੀਨ ਤੇ ਪਟਗਕਆ ਗਿਆ ਤਾਂ ਉਸ ਵੇਲੇ ਮੰ ਨਤ ਨੇ ਉਸ ਨੌਜਵਾਨ ਦੇ ਮੰ ਹੋਂ ਬੜ੍ੀ ਗਦੁੱ ਕਤ ਤੇ ਮੁਸ਼ੁੱਕਤ ਨਾਲ
ਗਲਆ ਆਪਣਾ ਨਾਂ ਸੁਗਣਆ। ਹੁਣ ਮੰ ਨਤ ਲਈ ਸ਼ੁੱ ਕ ਦੀ ਕੋਈ ਿੁੰ ਜਾਇਸ਼ ਨਹੀਂ ਸੀ ਬਚੀ। ਇਹ ਉਸਦਾ ਆਪਣਾ
ਹਸਨ ਹੀ ਸੀ। ਗਜਸਨੰ ਮੰ ਨਤ ਨੇ ਤੁਰੰਤ ਆਪਣੇ ਸੀਨੇ ਦੇ ਨਾਲ ਲਾ ਗਲਆ ਸੀ।

“ਏ....! ਛੁੱ ਡ ਇਸਨੰ ....! ਸਾਲਾ ਭੈਣਚੋ....!! ਅੁੱ ਧਮਗਰਆ ਵੀ ਆਪਣੀ ਮਸ਼ਕਾ ਨੰ ਜੁੱ ਫੀਆਂ ਪਾਈ ਜਾਂਦਾ...!”

ਹਸਨ ਨੰ ਜ਼ੋਰ ਦੀ ਠੁੁੱਡਾ ਮਾਰਦਾ ਹੋਇਆ ਸਲੀਮ ਉਸਨੰ ਮੰ ਨਤ ਕੋਲੋਂ ਦਰ ਕਰਨ ਦੀ ਨਾਕਾਮਯਾਬ ਗਜਹੀ
ਕੋਗਸ਼ਸ਼ ਕਰਨ ਲੁੱਿਾ। ਪਰ ਗਸੁੱ ਟੇ ਵੁੱ ਜੋਂ ਹਸਨ ਨੇ ਹੋਰ ਵੀ ਘੁੁੱ ਟ ਕੇ ਮੰ ਨਤ ਨੰ ਆਪਣੇ ਕਲਾਵੇ ਗਵੁੱ ਚ ਭਰ ਗਲਆ।
ਮੰ ਨਤ ਨੇ ਕੰ ਬਦੇ ਹੁੱ ਥਾਂ ਨਾਲ ਹਸਨ ਦੇ ਗਚਹਰੇ ਤੋਂ ਕੁੱ ਪੜ੍ਾ ਹਟਾਇਆ। ਉਸਦਾ ਤਮਾਮ ਗਚਹਰਾ ਲਹ ਨਾਲ
ਤਰ- ਬਤਰ ਸੀ।

ਮੰ ਨਤ ਨੇ ਗਜਵੇਂ ਹੀ ਉਸਦੇ ਗਚਹਰੇ ਨੰ ਛੋਗਹਆ, ਸਲੀਮ ਨੇ ਆਪਣੀ ਜੇਬ ਗਵੁੱ ਚੋਂ ਗਪਸਤੌਲ ਕੁੱ ਢ, ਉਸਦਾ
ਗਪਛਲਾ ਗਸਰਾ ਹਸਨ ਦੇ ਗਸਰ ਤੇ ਦੇ ਮਾਗਰਆ। ਉਸਦੇ ਮੁੱ ਥੇ ਗਵੁੱ ਚੋਂ ਲਹ ਦੀ ਤਤੀਰੀ ਵਿਣ ਲੁੱਿੀ। ਉਹ ਬੇਹੋਸ਼
ਹੋਣ ਲੁੱਿਾ। ਮੰ ਨਤ ਉਸਨੰ ਸੰ ਭਾਲਦੀ ਰਹੀ, ਪਰ ਸਲੀਮ ਨੇ ਜ਼ਬਰਦਸਤੀ ਉਸਨੰ ਹਸਨ ਕੋਲੋਂ ਵੁੱ ਖ ਕਰ ਗਦੁੱ ਤਾ
ਤੇ ਆਪਣੇ ਬੰ ਗਦਆਂ ਨੰ ਕੋਈ ਸੈਨਤ ਗਜਹੀ ਦੇਕੇ ਮੰ ਨਤ ਨੰ ਧੁੱ ਕੇ ਨਾਲ ਕਾਰ ਗਵੁੱ ਚ ਗਬਠਾ ਗਲਆ।

34
ਸਲੀਮ ਦੇ ਇਸ਼ਾਰੇ ਤੇ ਉਸਦੇ ਬੰ ਦੇ ਹਸਨ ਨੰ ਡੰ ਘੀ ਖਾਈ ਗਵੁੱ ਚ ਸੁੁੱ ਟਣ ਹੀ ਵਾਲੇ ਸਨ ਗਕ ਮੰ ਨਤ ਹੋਣ ਵਾਲੀ
ਗਕਸੇ ਬਦਸ਼ਿਨੀ ਨੰ ਮਗਹਸਸ ਕਰਦੀ ਹੋਈ ਕਾਰ ਗਵੁੱ ਚੋਂ ਇੁੱ ਕਦਮ ਥੁੱ ਲੇ ਉਤਰ ਆਈ ਸੀ। ਸਲੀਮ ਨੰ ਪਤਾ ਵੀ
ਨਹੀਂ ਸੀ ਲੁੱਗਿਆ ਗਕ ਕਦੋਂ ਉਹ ਕਾਰ ਦੇ ਗਪਛਲੇ ਦਰਵਾਜ਼ੇ ਗਵੁੱ ਚੋਂ ਦੀ ਦੌੜ੍ ਿਈ।

ਆਪਣੇ ਪਰੀਤਮ ਨੰ ਬਚਾਉਣ ਦੀ ਇਹ ਉਸਦੀ ਆਗਖਰੀ ਕੋਗਸ਼ਸ਼ ਸੀ। ਇੁੱ ਕ ਪਾਸੇ ਹਸਨ ਨੰ ਘੜ੍ੀਸਦੇ ਹੋਏ ਉਹ
ਬੰ ਦੇ ਉਸਨੰ ਖਾਈ ਕੋਲ ਗਲਜਾ ਰਹੇ ਸਨ। ਹਸਨ ਨੰ ਮੌਤ ਦਾ ਡਰ ਨਹੀਂ ਸੀ। ਉਸਨੰ ਤਾਂ ਡਰ ਆਪਣੀ ਪਰੀਤਮਾ
ਤੋਂ ਜੁਦਾਈ ਦਾ ਸੀ।

ਉਹ ਮੁੜ੍-੨ ਮੰ ਨਤ ਦਾ ਹੀ ਨਾਂ ਪੁਕਾਰ ਗਰਹਾ ਸੀ ਤੇ ਦਜੇ ਪਾਸੇ ਮੰ ਨਤ ਦੀ ਵੀ ਹਾਲਤ ਉਸਤੋਂ ਕੋਈ ਜੁਦਾ
ਨਹੀਂ ਸੀ। ਉਹ ਗਡੁੱ ਿਦੀ- ਢਗਹੰ ਦੀ, ਲੜ੍ਖੜ੍ਾਉਂਦੀ, ਆਪਣੇ ਪਰੀਤਮ ਦੇ ਗਪੁੱ ਛੇ ਤੁਰੀ ਜਾ ਰਹੀ ਸੀ। ਉਸਨੰ ਅੁੱ ਿੇ
ਵਾਪਰਨ ਵਾਲੀ ਬਦਸ਼ਿਨੀ ਸਾਫ਼ ਗਦੁੱ ਸ ਰਹੀ ਸੀ। ਪਰ ਉਹ ਆਪਣੇ ਪਰੀਤਮ ਤੋਂ ਗਬਨਹ ਾਂ ਨਾ ਤੇ ਗਜਉਣਾ ਚਾਹੁੰ ਦੀ
ਸੀ ਤੇ ਨਾ ਮਰਨਾ..!

ਅਖੀਰ ਓਹੀ ਹੋਇਆ ਗਜਸਦੀ ਗਕਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਸਲੀਮ ਦੇ ਬੰ ਗਦਆਂ ਨੇ ਹਸਨ ਨੰ
ਜ਼ਬਰਦਸਤੀ ਖਾਈ ਗਵੁੱ ਚ ਧੁੱ ਕ ਗਦੁੱ ਤਾ ਸੀ। ਉਸਦੇ ਬਚਾਅ ਦਾ ਕੋਈ ਸਾਧਨ ਨਹੀਂ ਸੀ। ਪਰ ਨਾਲ ਹੀ ਉਸ
ਖਾਈ ਗਵੁੱ ਚ ਮੰ ਨਤ ਨੇ ਵੀ ਛਾਲ ਮਾਰ ਗਦੁੱ ਤੀ ਸੀ...!!

ਇੁੱ ਕ ਸਾਲ ਮਿਰੋਂ.....

“ਮੰ ਨਤ...! ਮੰ ਨਤ...!!”

ਅੁੱ ਭੜ੍ਵਾਹੇ ਗਜਹੇ ਹਸਨ ਦੀ ਅੁੱ ਖ ਖੁੁੱ ਲਦੀ ਹੈ। ਉਹ ਇੁੱ ਧਰ- ਉੁੁੱਧਰ ਝਾਕਦਾ ਹੈ। ਕੁੁੱ ਝ ਲੁੱਭਣ ਦੀ ਕੋਗਸ਼ਸ਼
ਕਰਦਾ ਹੈ। ਗਫਰ ਛੇਤੀ ਹੀ ਬੇਚੈਨ ਹੋ ਜਾਂਦਾ ਹੈ। ਉਸਦੇ ਮੰ ਹੋਂ ਅੁੱ ਜ ਪਗਹਲਾ ਇਹ ਸ਼ਬਦ ਗਨਕਗਲਆ ਹੈ। ‘
ਮੰ ਨਤ ‘

35
“ਥੋਨੰ ਹੋਸ਼ ਆ ਿਈ....!”

ਇੁੱ ਕ ਔਰਤ, ਹਸਨ ਦੇ ਸਰਾਹਣੇ ਬੈਠੀ ਹੋਈ ਹੈ। ਉਸਦਾ ਚੇਹਰਾ ਜਾਗਣਆ- ਪਛਾਗਣਆ ਗਜਹਾ ਹੈ। ਉਹ
ਆਪਣਾ ਨਾਂ, ਹਸਨ ਦੇ ਮੰ ਹੋਂ ਸੁਣਕੇ ਬੇਹੁੱਦ ਖੁਸ਼ ਹੈ...!

“ ਮੇਰੀ ਮੰ ਨਤ...!”

ਆਖਗਦਆਂ ਹਸਨ ਹੁਣ ਉਸ ਔਰਤ ਨੰ ਆਪਣੇ ਸੀਨੇ ਨਾਲ ਲਿਾ ਲੈਂ ਦਾ ਹੈ। ਇਹ ਉਸਦੀ ਮੰ ਨਤ ਹੀ ਹੈ।
ਉਸਦੀ ਮਗਹਬਬਾ..! ਉਸਦੀ ਮੁਹੁੱਬਤ..!!

ਅੁੱ ਜ ਇੁੱ ਕ ਸਾਲ ਬਾਅਦ ਹਸਨ ਨੰ ਹੋਸ਼ ਆਉਣ ਤੇ ਮੰ ਨਤ ਉਸਨੰ ਆਪਣੇ ਨਾਲ ਬੀਤੀ ਸਾਰੀ ਕਹਾਣੀ ਦੁੱ ਸਦੀ
ਹੈ। ਉਹ ਦੁੱ ਸਦੀ ਹੈ ਗਕ ਉਸ ਗਦਨ ਖਾਈ ਗਵੁੱ ਚ ਗਡੁੱ ਿਣ ਤੋਂ ਬਾਅਦ ਉਹ ਬੇਸ਼ੁੱਕ ਗਕ ਇੁੱ ਕ- ਦਜੇ ਤੋਂ ਵੁੱ ਖ ਹੋ
ਜਾਂਦੇ ਨੇ, ਪਰ ਮਰਦੇ ਨਹੀਂ..! ਉਸ ਗਦਨ ਨਾ ਉਹ ਮਰਦੇ ਨੇ, ਨਾ ਉਹਨਾਂ ਦੀ ਮੁਹੁੱਬਤ...!

ਹਸਨ ਜਦ ਜ਼ਬਰਦਸਤੀ ਖਾਈ ਗਵੁੱ ਚ ਸੁੁੱ ਗਟਆ ਜਾਂਦਾ ਹੈ ਤਾਂ ਮਿਰੋਂ ਉਸਦੇ ਕਾਫੀ ਿੰ ਭੀਰ ਸੁੱ ਟਾਂ ਲੁੱਿਦੀਆਂ ਨੇ।
ਉਸਨੰ ਕੋਈ ਸਥਾਨਕ ਗਨਵਾਸੀ ਬਚਾ ਤਾਂ ਲੈਂ ਦਾ ਹੈ, ਪਰ ਉਹ ਕੋਮਾ ਗਵੁੱ ਚ ਚੁੱ ਗਲਆ ਜਾਂਦਾ ਹੈ। ਕੁੁੱ ਝ ਮਹੀਨੇ
ਉਹ ਸਥਾਨਕ ਗਨਵਾਸੀ, ਹਸਨ ਦੀ ਤੀਮਾਰਦਾਰੀ ਖਾਗਤਰ ਉਸਨੰ ਆਪਣੇ ਕੋਲ ਰੁੱ ਖਦਾ ਹੈ। ਗਫਰ ਇੁੱ ਕ ਗਦਨ
ਉਸਨੰ ਅਖਬਾਰ ਗਵੁੱ ਚ ਿੁੰ ਮਸ਼ੁਦਾ ਦੀ ਤਲਾਸ਼ ਵਾਲੇ ਖਾਨੇ ਗਵਚ ਹਸਨ ਖਾਗਤਰ ਇਸ਼ਗਤਹਾਰ ਛਗਪਆ ਹੋਇਆ
ਗਦੁੱ ਸਦਾ ਹੈ।

ਉਸ ਹੇਠਾਂ ਗਦੁੱ ਤੇ ਸੰ ਪਰਕ ਨੰਬਰ ਤੇ ਜਦ ਉਹ ਸਥਾਨਕ ਗਨਵਾਸੀ ਫੋਨ ਘੁਮਾਉਂਦਾ ਹੈ ਤਾਂ ਉਸਨੰ ਜਮਨਾ ਬਾਰੇ
ਪਤਾ ਲੁੱਿਦਾ ਹੈ। ਜਮਨਾ ਨੇ ਹੀ ਹਸਨ ਦੇ ਨਾਂ ਦਾ ਇਹ ਇਸ਼ਗਤਹਾਰ ਕਢਵਾਇਆ ਹੁੰ ਦਾ ਹੈ। ਉਸਨੰ ਇਹ
ਇਸ਼ਗਤਹਾਰ ਕਢਵਾਉਣ ਦੀ ਸਲਾਹ ਜਸਪਰੀਤ ਨੇ ਹੀ ਗਦੁੱ ਤੀ ਹੁੰ ਦੀ ਹੈ।

36
ਜਸਪਰੀਤ ਤੇ ਜਮਨਾ ਓਸੇ ਗਦਨ ਤੋਂ ਹੀ ਹਸਨ ਤੇ ਮੰ ਨਤ ਨੰ ਤਲਾਸ਼ਣ ਦੇ ਆਹਰ ਗਵੁੱ ਚ ਜੁੁੱ ਟ ਿਏ ਹੁੰ ਦੇ ਨੇ।
ਉਹਨਾਂ ਨੰ ਯਕੀਨ ਹੁੰ ਦਾ ਹੈ ਗਕ ਹਸਨ ਤੇ ਮੰ ਨਤ ਨੰ ਕੁੁੱ ਝ ਨਹੀਂ ਹੋਵੇਿਾ। ਉਹਨਾਂ ਦੀ ਮੁਹੁੱਬਤ ਪਾਕ ਹੈ ਤੇ ਪਾਕ
ਮੁਹੁੱਬਤ ਕਰਨ ਵਾਗਲਆਂ ਦਾ ਵਾਲੀ ਵਾਗਰਸ ਖੁਦ ਪਰਮਾਤਮਾ ਹੁੰ ਦਾ ਹੈ।

ਸਲੀਮ, ਰਾਗਸ਼ਦ ਤੇ ਬਾਕੀ ਸਾਰੇ ਬੰ ਦੇ ਤਾਂ ਉੱਥੋਂ ਓਦੋਂ ਹੀ ਰਫਚੁੱ ਕਰ ਹੋ ਜਾਂਦੇ ਨੇ। ਦੋਹਾਂ ਪਰੇਮੀਆਂ ਨੰ ਖਾਈ ਗਵੁੱ ਚ
ਸੁਟਵਾ ਕੇ ਸਲੀਮ ਸੋਚਦਾ ਹੈ ਗਕ ਉਸਨੇ ਆਪਣੀ ਹੋਈ ਬੇਇੁੱਜ਼ਤੀ ਦਾ ਬਦਲਾ ਲੈ ਗਲਆ ਹੈ। ਪਰ ਉਹ ਇਹ
ਨਹੀਂ ਜਾਣਦਾ ਹੁੰ ਦਾ ਗਕ ‘ ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ ‘ !

ਹਸਨ ਤੇ ਮੰ ਨਤ ਨੰ ਨੇੜ੍ਹੇ ਗਲਆਉਂਗਦਆਂ, ਜਮਨਾ ਤੇ ਜਸਪਰੀਤ ਗਵਚਲੀਆਂ ਨਜ਼ਦੀਕੀਆਂ ਵੀ ਵੁੱ ਧਣ ਲੁੱਿਦੀਆਂ


ਨੇ। ਉਹ ਆਪਸ ਗਵੁੱ ਚ ਹੁਣ ਚੰ ਿੇ ਦੋਸਤ ਬਣ ਜਾਂਦੇ ਨੇ। ਇੁੱ ਕ- ਦਜੇ ਤੇ ਭਰੋਸਾ ਕਰਨ ਲੁੱਿਦੇ ਨੇ। ਇੁੱ ਕ- ਦਜੇ
ਨੰ ਚੰ ਿੇ ਲੁੱਿਣ ਲੁੱਿਦੇ ਨੇ। ਗਫਰ ਇੁੱ ਕ ਰਾਤ ਜਸਪਰੀਤ ਨੰ ਗਕਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ। ਵੇਲਾ
ਅੁੱ ਧੀ ਰਾਤ ਦਾ ਹੁੰ ਦਾ ਹੈ। ਆਪਣੀ ਸਹੇਲੀ ਦੀਆਂ ਗਫ਼ਕਰਾਂ ਗਵੁੱ ਚ ਉਸਨੰ ਵੈਸੇ ਵੀ ਕਈ ਗਦਨਾਂ ਤੋਂ ਚੁੱ ਜ ਨਾਲ
ਨੀਂਦ ਨਹੀਂ ਆ ਰਹੀ ਹੁੰ ਦੀ ਹੈ।

ਪਗਹਲਾਂ ਮੰ ਨਤ ਦੀ ਅੰ ਮੀ ਵੁੱ ਲੋਂ ਪੁਗਲਸ ਨੰ ਵਾਰਦਾਤ ਦੀ ਗਰਪੋਰਟ ਵੀ ਗਲਖਾਈ ਜਾਂਦੀ ਹੈ। ਪਰਚਾ ਸਲੀਮ ਤੇ
ਰਾਗਸ਼ਦ ਤੇ ਵੀ ਪੈਂਦਾ ਹੈ। ਪਰ ਆਪਣੀ ਤਾਕਤ ਦੀ ਦੁਰਵਰਤੋਂ ਸਦਕਾ ਉਹਨਾਂ ਦਾ ਬਚਾਅ ਹੋ ਜਾਂਦਾ ਹੈ। ਮਿਰੋਂ
ਪੁਗਲਸ, ਹਸਨ ਤੇ ਮੰ ਨਤ ਨੰ ਲੁੱਭਣ ਦੀ ਨਾਂ ਮਾਤਰ ਗਜਹੀ ਕੋਗਸ਼ਸ਼ ਕਰਦੀ ਹੈ। ਕਾਰਵਾਈ ਕਾਗ਼ਜ਼ਾਂ ਗਵੁੱ ਚ
ਚੁੱ ਲਦੀ ਰਗਹੰ ਦੀ ਹੈ ਪਰ ਅਸਲੀਅਤ ਇਸਤੋਂ ਬੇਹੁੱਦ ਅਲਗਹਦਾ ਹੁੰ ਦੀ ਹੈ!

“ਹੈਲੋ ਜਸਪਰੀਤ, ਮੈਂ ਹਾਂ ਮੰ ਨਤ..!”

ਅੁੱ ਧੀ ਰਾਤ ਆਏ ਫੋਨ ਨਾਲ ਜਸਪਰੀਤ ਦਾ ਪਗਹਲਾਂ ਤਾਂ ਮੁੱ ਥਾ ਠਣਕਦਾ ਹੈ। ਪਰ ਗਫਰ ਆਪਣੀ ਸਹੇਲੀ ਦੀ ਖੈਰ
ਖੈਰੀਅਤ ਸੁਣਕੇ ਉਸਦਾ ਗਦਲ ਰਾਜ਼ੀ ਹੋ ਜਾਂਦਾ ਹੈ। ਮੰ ਨਤ ਉਸਨੰ ਦੁੱ ਸਦੀ ਹੈ ਗਕ ਬੇਹੋਸ਼ੀ ਤੋਂ ਬਾਅਦ ਅਿਲੀ

37
ਸਵੇਰ ਉਹ ਖੁਦ ਨੰ ਗਕਸੇ ਅਣਜਾਣ ਸ਼ਖ਼ਸ਼ ਦੇ ਘਰ ਪਾਉਂਦੀ ਹੈ। ਉਹ ਉਸ ਅਣਜਾਣ ਗਵਅਕਤੀ ਨੰ ਆਪਣੇ
ਨਾਲ ਬੀਤੀ ਸਾਰੀ ਦੁੁੱ ਖ ਭਰੀ ਕਹਾਣੀ ਦੁੱ ਸਦੀ ਹੈ ਤੇ ਉਸਨੰ ਆਪਣੀ ਮਦਦ ਕਰਨ ਲਈ ਆਖਦੀ ਹੈ।

ਉਹ ਅਣਜਾਣ ਗਵਅਕਤੀ ਕਸ਼ਮੀਰ ਦੇ ਉਸ ਖਾਸ ਇਲਾਕੇ ਦਾ ਮੰ ਗਨਆ- ਪਰਮੰਗਨਆ ਵਕੀਲ ਹੁੰ ਦਾ ਹੈ। ਬੀਤੀ
ਰਾਤ ਸੜ੍ਕ ਤੇ ਗਡੁੱ ਿੀ ਇੁੱ ਕ ਔਰਤ ਨੰ ਜਾਨਵਰਾਂ ਦੇ ਹਮਲੇ ਤੋਂ ਬਚਾਉਣ ਲਈ ਉਹ ਉਸਨੰ ਆਪਣੇ ਘਰ ਲੈ
ਜਾਂਦਾ ਹੈ। ਉਹ ਬੇਹੋਸ਼ ਹੁੰ ਦੀ ਹੈ। ਪਰ ਅਿਲੀ ਸਵੇਰ ਹੋਸ਼ ਆਉਣ ਤੇ ਉਹ ਆਪਣੇ ਨਾਲ ਬੀਤੀ ਆਪ ਉਸਨੰ
ਆਪਣੇ ਮੰ ਹੋਂ ਗਬਆਨ ਕਰਦੀ ਹੈ।

ਤਦ ਵਕੀਲ ਉਸਨੰ ਯਕੀਨ ਦਵਾਉਂਦਾ ਹੈ ਗਕ ਉਹ ਉਸਦੀ ਹਰ ਸੰ ਭਵ ਮਦਦ ਕਰਨ ਲਈ ਗਤਆਰ ਹੈ। ਉਹ


ਉਸਦੇ ਪਰੀਤਮ ਨੰ ਲੁੱਭਣ ਗਵੁੱ ਚ ਵੀ ਉਸਦੀ ਮਦਦ ਕਰੇਿਾ ਤੇ ਉਸਦੇ ਦੋਸ਼ੀਆਂ ਨੰ ਸਜਾ ਵੀ ਦਵਾਏਿਾ। ਮਿਰੋਂ
ਕੁੁੱ ਝ ਗਦਨ ਮੰ ਨਤ ਤੇ ਉਸਦੀ ਅੰ ਮੀ ਕਸ਼ਮੀਰ ਗਵੁੱ ਚ ਲੁੁੱਕ- ਗਛਪ ਕੇ ਆਪਣੀ ਗਜ਼ੰ ਦਿੀ ਬਸਰ ਕਰਦੇ ਨੇ। ਗਕਉਂ
ਜੋ ਵਕੀਲ ਜਾਣਦਾ ਹੁੰ ਦਾ ਹੈ ਗਕ ਸਲੀਮ ਤੇ ਰਾਗਸ਼ਦ ਮਾਮਲੇ ਦੇ ਠੰਡੇ ਹੋਣ ਤੁੱ ਕ ਛੇਤੀ ਦੇਣੇ ਗਟਕ ਕੇ ਬੈਠਣ ਵਾਲੇ
ਨਹੀਂ।

ਦੋ ਹਫ਼ਗਤਆਂ ਮਿਰੋਂ ਕੇਸ ਕਾਰਵਾਈ ਲਈ ਕੋਰਟ ਗਵੁੱ ਚ ਉਛਾਗਲਆ ਜਾਂਦਾ ਹੈ। ਜਸਪਰੀਤ ਤੇ ਜਮਨਾ ਹੋਏ ਵਾਕੇ
ਦੇ ਿਵਾਹ ਹੁੰ ਦੇ ਨੇ। ਮੰ ਨਤ ਦੇ ਮਾਮੇ ਤੇ ਹੋਰ ਸਬੰ ਧਤ ਪਗਰਵਾਗਰਕ ਮੈਂਬਰਾਂ ਤੋਂ ਵੀ ਪੁੁੱ ਛ – ਗਿੁੱ ਛ ਕੀਤੀ ਜਾਂਦੀ
ਹੈ। ਮੰ ਨਤ ਦਾ ਮਾਮਾ ਵੀ ਦੋਸ਼ੀ ਪਾਇਆ ਜਾਂਦਾ ਹੈ, ਗਕਉਂਗਕ ਉਸਨੇ ਗਬਨਹ ਾਂ ਮੰ ਨਤ ਦੀ ਮਰਜ਼ੀ ਜਾਣੇ ਤੇ ਆਪਣੇ
ਗਨਿੱਜੀ ਸੁਆਰਥਾਂ ਨੰ ਤਵੁੱ ਜੋ ਗਦੰ ਦੇ ਹੋਏ, ਉਸਦਾ ਗਨਕਾਹ ਕਰਾਉਣ ਦੀ ਕੋਗਸ਼ਸ਼ ਕੀਤੀ ਹੁੰ ਦੀ ਹੈ।

ਮਹੀਗਨਆਂ ਦੇ ਮਹੀਨੇ, ਇਹ ਕੇਸ ਕੋਰਟ ਗਵੁੱ ਚ ਲਟਕਦਾ ਰਗਹੰ ਦਾ ਹੈ। ਪਰ ਆਖਰ ਤੇ ਗਜੁੱ ਤ ਮੰ ਨਤ ਤੇ ਉਸਦੇ
ਗਪਆਰ ਦੀ ਹੀ ਹੁੰ ਦੀ ਹੈ। ਰਾਗਸ਼ਦ ਤੇ ਸਲੀਮ ਉੱਤੇ ਮੰ ਨਤ ਤੇ ਹਸਨ ਨੰ ਜਾਨ ਤੋਂ ਮਾਰਨ ਦੀ ਧਾਰਾ ਲੁੱਿਦੀ ਹੈ।
ਅਸਲ ਤੁੱ ਥਾਂ ਨੰ ਛੁਪਾਉਣ ਤੇ ਆਪਣੀ ਤਾਕਤ ਦੀ ਗ਼ਲਤ ਵਰਤੋਂ ਕਰਨ ਲਈ ਵੀ ਉਹਨਾਂ ਨੰ ਸਜਾ ਮੁਕੁੱਰਰ
ਕੀਤੀ ਜਾਂਦੀ ਹੈ।

38
ਵਕੀਲ ਹਰ ਸੰ ਭਵ ਮੰ ਨਤ ਤੇ ਹਸਨ ਨੰ ਇਨਸਾਫ ਗਦਵਾਉਣ ਲਈ ਉਹਨਾਂ ਦੀ ਮਦਦ ਕਰਦਾ ਹੈ। ਇਹ ਉਸ
ਵਕੀਲ, ਜਸਪਰੀਤ ਤੇ ਜਮਨਾ ਦੀਆਂ ਸਾਂਝੀਆਂ ਕੋਗਸ਼ਸ਼ਾਂ ਦਾ ਹੀ ਨਤੀਜਾ ਹੁੰ ਦਾ ਹੈ ਗਕ ਹਸਨ ਤੇ ਮੰ ਨਤ ਅੁੱ ਜ
ਇੁੱ ਕ ਹੋ ਪਾਉਂਦੇ ਨੇ...!

ਅੁੱ ਜ ਜਦੋਂ ਸਾਲ ਮਿਰੋਂ ਮੰ ਨਤ, ਹਸਨ ਕੋਲ ਬੈਠੀ ਹੋਈ ਹੈ ਤਾਂ ਉਹ ਨਾਂ ਕੇਵਲ ਉਸਨੰ ਵੇਖ ਰਹੀ ਹੈ, ਸਿੋਂ ਉਸ
ਨਾਲ ਿੁੱ ਲਾਂ ਵੀ ਕਰ ਰਹੀ ਹੈ। ਹਸਨ, ਮੰ ਨਤ ਦੀਆਂ ਿੁੱ ਲਾਂ ਦਾ ਹੁੰ ਿਾਰਾ ਭਰ ਗਰਹਾ ਹੈ... ਉਸਨੰ ਆਪਣੇ
ਕਲਾਵੇ ਗਵਚ ਲੈ ਗਰਹਾ ਹੈ....ਉਸ ਨਾਲ ਆਪਣੀ ਮੁਹੁੱਬਤ ਦਾ ਇਜ਼ਹਾਰ ਕਰ ਗਰਹਾ ਹੈ....!

ਲੇ ਖਕਾ_
ਸਿਮਰਨ ਲੁਸਿਆਣਵੀ
simranjeet.dhiman13@gmail.com

To read more books from Simran


Visit www.PunjabiLIbrary.com

39

You might also like