Professional Documents
Culture Documents
Roonga
Roonga
Page |2
ਇੱ ਕ ਬਜ਼ੁਰਗ ਦੇ ਨ-......
ਰੂੰ ਗਾ
ਬੇਅੰਤ ਬਰੀਵਾਲਾ
Page |4
ਰੂੰ ਗਾ.......
ਮਤਲਬ ਿਕਸੇ ਸੌਦੇ ਨਾਲ ਮੁਫ਼ਤ ਚ ਿਮਲਣ ਵਾਲੀ ਕੋਈ ਛੋਟੀ ਜਹੀ ਚੀਜ਼..
ਮUਹ ਨV ਐਸੀ ਡੇਗੀ ਸੀ.. ਫ਼ੇਰ ਿਕਤੇ ਬਣਾ ਹੀ ਨU ਹੋਈ... ਿਪਛਲੇ ਪਾਸੇ ਦੋ ਕੱ ਚੇ ਪੱ ਕੇ
2 ਮੀਆਂਕ ਦੀਆਂ ਬੱ ਕਰੀਆਂ ਤੇ 2 ਮੇਮਣੇ ..... ਕੋਲ ਹੀ ਟਾਹਲੀ ਥੱ ਲੇ ਟੁੱ ਟੇ ਜਹੇ ਵਾਣ
ਧੁੱ ਪ ਓਹਦੇ ਿਗੱ ਿਟਆਂ ਤੇ ਆਈ ਹੋਈ ਸੀ... ਪਰ ਓਹਨੂੰ ਿਜਵੇY ਕੁੱ ਝ ਪਤਾ ਨੀ ਲੱਗ
ਿਰਹਾ... ਧਰਤੀ ਦੀ ਿਹੱ ਕ ਸਾੜਦਾ ਸੂਰਜ ਪੂਰੇ ਜੋਬਨ ਤੇ ਅਸਮਾਨ ਚ ਿਟਿਕਆ ਖੜਾ
ਸੀ,, ਪਰਾਛ-ਵੇ ਛੋਟੇ ਹੋਕੇ ਫੁੱ ਟ ਫੁੱ ਟ ਦੇ ਰਿਹ ਗਏ ਸਨ...ਿਕਸੇ ਿਚੜੀ ਜੰ ਨੌਰ ਦੀ ਚੂ ਚ-
ਗਲੀ ਚb ਲੰਘਦੇ ਿਕਸੇ ਨV ਗੁਆਂਢੀ ਨV ਰੂੰ ਗੇ ਨੂੰ ਆਈ ਧੁੱ ਪ ਦੇਖ ਕੇ ਆਵਾਜ਼ ਮਾਰੀ ਰੂੰ ਗੇ
ਵਾਿਹਗੁਰੂ ਜੀ ਖਾਲਸਾ
ਵਾਿਹਗੁਰੂ ਜੀ ਕੀ ਫ਼ਤਿਹ..
ਵਾਿਹਗੁਰੂ ਜੀ ਕਾ ਖ਼ਾਲਸਾ
ਵਾਿਹਗੁਰੂ ਜੀ ਕੀ ਫ਼ਤਿਹ..
ਬਲਕੇ ਪੂਰੇ ਿਪੰ ਡ ਨV ਰੂੰ ਗੇ ਦੇ ਨ- ਨਾਲ ਇਹ ਸ਼ਬਦ ਪਿਹਲੀ ਵਾਰ ਸੁਣੇ ਸਨ..
Page |6
ਿਕਸੇ ਲਈ ਓਹ ਬਾਬਾ ਚਾਚਾ ਤਾਇਆ ਕੁੱ ਝ ਵੀ ਨਹU ਸੀ..ਜਦb ਤੋY ਮੇਰੀ ਸੁਰਤ ਸੰ ਭਲੀ
ਰੋਣ ਦੀ ਆਵਾਜ਼ ਨਹU ਸੀ ਆ ਰਹੀ ਿਕPਕੇ ਰੂੰ ਗੇ ਦਾ 2 ਬੱ ਕਰੀਆਂ ਤੋY ਇਲਾਵਾ ਹੋਰ
ਵਾਲੀ ਗਲੀ ਏਸ ਕਰਕੇ ਕਿਹੰ ਦੇ ਆ ਿਕPਕੇ ਏਥੇ 1947 ਦੀ ਵੰ ਡ ਵੇਲੇ ਪਾਿਕਸਤਾਨ ਤੋY
ਫ਼ੇਰ ਕੋਈ ਮੋਹਤਬਾਰ ਬੰ ਦਾ ਬੋਿਲਆ,, ਦੇਖੋ ਭਾਈ ਿਪੰ ਡ ਵਾਸੀਓ ਰੂੰ ਗੇ ਦਾ ਅੱ ਗੇ ਿਪੱ ਛੇ
ਤ- ਕੋਈ ਹੈਨੀ ਗਾ ਸੋ ਭਾਈ ਸਸਕਾਰ ਤ- ਿਪੰ ਡ ਵਾਲb ਹੀ ਕਰਨਾ ਪੈਣਾ ਰਲ ਿਮਲ ਕੇ...
ਤੇ ਬਾਕੀ ਰਸਮ- ਭੋਗ ਦਾ ਖਰਚਾ ਵੀ ਿਪੰ ਡ ਵੱ ਲb ਕਰਨਾ ਪੈਣਾ ਆਪ- ਸਾਿਰਆਂ.. ਨੂੰ
Page |7
ਬੜੀ ਅਜ਼ੀਬ ਜਹੀ ਕਹਾਣੀ ਸੀ ਰੂੰ ਗੇ ਦੀ..... ਮੇਰੇ ਦਾਦੇ ਤੋY ਕਈ ਵਾਰੀ ਤੇ ਿਪੰ ਡ ਦੇ
ਹੋਰ ਬਜ਼ੁਰਗ- ਤੋY ਵੀ ਕਈ ਵਾਰ ਸੁਣੀ ਸੀ ਓਹਦੀ ਕਹਾਣੀ.... ਮੇਰੇ ਦਾਦੇ ਦਾ ਹਾਣੀ ਹੀ
ਸੀ ਤਕਰੀਬਨ...
ਰੂੰ ਗਾ ਕੀ ਸੀ,ਿਕP ਓਹ ਿਕਸੇ ਦਾ ਚਾਚਾ ਤਾਇਆ ਨਹU ਸੀ,, ਿਕP ਓਹ ਿਸਰਫ਼ ਰੂੰ ਗਾ
ਆ ਬਾਪੂ ਦੀ ਜ਼ੁਬਾਨੀ.........
ਚਾਚਾ ਮfਗਲ
ਓਦb ਸਾਰੇ ਿਪੰ ਡ ਦਾ ਵੱ ਗ ਚਾਰ ਦਾ ਹੁੰ ਦਾ ਸੀ.... ਆਵਦੇ ਕੋਲ ਵੀ ਓਹਦੇ ਕੋਲ ਭੇਡ-
ਬੱ ਕਰੀਆਂ ਸੀਗੀਆਂ..
ਕੋਈ ਉਲ-ਭਾ ਲੈ ਕੇ ਆਇਆ ਹੋਵੇ ...ਹੋਰ ਤ- ਸਕਾ ਸਬੰ ਧੀ ਹੈਨੀ ਸੀ ਮfਗਲ ਿਸੰ ਹੋ
Page |8
ਮfਗਲ ਨੂੰ ਰਾਜਸਥਾਨ ਚb ਮੁੱ ਲ ਦੀ ਤੀਵU ਿਲਆ ਿਦੱ ਤੀ..ਨ- ਸੀ ਓਹਦਾ ਮੇਹਰ-...
ਸੀ.. ਿਪੰ ਡ ਦੀ ਕੋਈ ਹੀ ਬੁੱ ਢੀ ਠVਰੀ ਹੋਣੀ ਆਂ ਜੋ ਚਾਚੀ ਮੇਹਰ- ਨੂੰ ਨਾ ਦੇਖਣ ਗਈ
ਨੱਕ ਚ ਸੋਨV ਦੀ ਨੱਥ ਿਸਰ ਤੇ ਸੱ ਗੀ ਫੁੱ ਲ ਤੇ ਬਾਹ- ਚ-ਦੀ ਦੇ ਕਿੜਆਂ ਨਾਲ ਭਰੀਆਂ
ਸੀ.. ਓਹਦੇ ਿਪੱ ਛੇ ਲੁਕ ਕੇ ਬੈਠਾ ਸੀ ਇੱ ਕ ਚਾਰ ਕੁ ਸਾਲ ਦਾ ਮੁੰ ਡਾ... ਜੋ ਡਿਰਆ
ਡਿਰਆ ਸਾਰਾ ਮਾਹੌਲ ਦੇਖ ਿਰਹਾ ਸੀ... ਆਪਣੇ ਝੱ ਗੇ ਦੀ ਕਫ਼ ਨਾਲ ਵਾਰ ਵਾਰ ਨੱਕ
ਮfਗਲ ਦੀ ਭੈਣ ਬੋਲੀ - ਦੇਖ ਮfਗਲਾ ਪੈਸੇ ਤ- ਭਾਵZ ਲੱਗ ਗੇ, ਪਰ ਧਰਮ ਨਾਲ ਸਾਰੇ
ਗੱ ਲ ਸੁਣ ਹੁਣ ਮੇਰੀ ਗੌਰ ਨਾਲ ਸ਼ਿਹਦ ਵਰਗੀ ਤੀਵU ਿਲਆ ਕੇ ਿਦੱ ਤੀ ਆ ਭਾਵZ ਸਾਰੀ
ਰੂੰ ਗਾ ਹੋ ਿਗਆ, ਰੂੰ ਗੇ ਚ ਜੋ ਿਮਿਲਆ ਸੀ ਚਾਹੇ ਝੂੰ ਗੇ ਿਮਿਲਆ ਕਿਹ ਲਵੋ.... ਓਹ ਰੂੰ ਗੇ
ਹੋਲੀ ਹੋਲੀ ਸਾਰੇ ਆਪਿਣਆਂ ਆਪਿਣਆਂ ਘਰ- ਨੂੰ ਪਰਤ ਆਏ..ਤੇ ਮfਗਲ ਕੋਲ ਇੱ ਕੋ ਹੀ
(good man the lalten ਲਾਲਟੇਨ ਦੁਨੀਆਂ ਦੀ ਪਿਹਲੀ brand itms ਸੀ ਿਜਸਦੀ
ਨਹU ਸੀ ਛੱ ਡ ਿਰਹਾ...
ਛੱ ਡਦਾ ਵੀ ਿਕਵZ ਮੇਹਰ- ਤੋY ਿਬਨR- ਬਾਕੀ ਸਾਰੇ ਓਪਰੇ ਹੀ ਤ- ਸਨ ਓਹਦੇ ਲਈ....l
ਨਾਲੇ ਛੜੇ ਬੰ ਦੇ ਨੂੰ ਤ- ਜਨਾਨੀ ਦੇ ਸੂਟ ਦੀ ਲੀਰ ਲੱਭ ਜੇ ਓਹ ਲੱਕ ਨਾਲ ਲਪੇਟੀ
ਤਾਰਤਾ ਸੀ... ਮfਗਲਾ ਕੋਈ ਿਪਛਲੇ ਜਨਮ ਦੇ ਪੁੰ ਨ ਕੀਤੇ ਮੂਹਰੇ ਆ ਗਏ ਓਏ ਕੰ ਜਰਾ
ਓਹਨV ਿਦਲ ਨੂੰ ਿਕਹਾ... ਫ਼ੇਰ ਓਹਨV ਝਟਕੇ ਨਾਲ ਰੂੰ ਗੇ ਕੋਲb ਓਹਦੀ ਮ- ਮੇਹਰ- ਦਾ
ਭਰੀਆਂ ਅੱ ਖ- ਨਾਲ ਦੇਖਦੀ ਰਹੀ ਬੋਲੀ ਕੁੱ ਝ ਵੀ ਨਾ... ਪਰ ਮੁੱ ਲ ਦੀ ਤੀਵU ਦੀ ਜ਼ੁਬਾਨ
ਫ਼ੇਰ ਮfਗਲ ਨV ਓਹਨੂੰ ਵੇਹੜੇ ਦੇ ਨਾਲ ਲੱਗਦੇ ਬੱ ਕਰੀਆਂ ਵਾਲੇ ਵਾੜੇ ਚ ਪਏ ਟੁੱ ਟੇ ਜਹੇ
ਦੇਖ ਕਾਕਾ ਆ ਆਪਣੀਆਂ ਬੱ ਕਰੀਆਂ ਤੇ ਭੇਡ- ਤੂੰ ਏਹਨV ਕੋਲ ਸƒ.... ਦੇਖU ਿਕਤੇ ਕੋਈ
ਰਾਖੀ ਪਏ ਰੂੰ ਗੇ ਬਾਰੇ ਸੋਚਦੀ ਰਹੀ.. ਨਾਲ ਲਗਦੇ ਬੱ ਕਰੀਆਂ ਵਾਲੇ ਵਾੜੇ ਚ ਿਪਆ
ਰੂੰ ਗਾ ਕਦੇ ਬੱ ਕਰੀਆਂ ਬਾਰੇ ਸੋਚਦਾ ਿਰਹਾ ਕਦੇ ਮੇਹਰ- ਬਾਰੇ.... ਮੇਹਰ- ਨੂੰ ਵੀ ਤ-
ਨV ਸ਼ਾਤ ਪ…ਭਾਤ (ਸਵੇਰਾ) ਚ ਇੱ ਕ ਹੱ ਲਚਲ ਜਹੀ ਛੇੜ ਿਦੱ ਤੀ... ਿਕPਕੇ ਚੜRਦੀ ਸਵੇਰ
ਿਬਲਕੁਲ ਸ਼-ਤ ਸੀ... ਸਾਹਮਣੇ ਿਵਹੜੇ ਚ ਿਬਲਕੁਲ ਸੁੰ ਨ ਸਰ- ਪਈ ਸੀ ਤੇ ਿਕਸੇ ਿਕਸੇ
ਿਕPਕੇ ਝਾੜੂ ਤ- ਮfਗਲ ਨV ਕਦੇ ਮਾਿਰਆ ਈ ਨਹU ਸੀ ਸੁੱ ਖ ਨਾਲ,,,ਨਾਲੇ ਛੜੇ ਬੰ ਦੇ ਨੂੰ
ਬੱ ਕਰੀ ਦੀ ਧਾਰ ਕੱ ਢਣ ਚਲਾ ਿਗਆ ਬੱ ਕਰੀ ਚੋਅ ਕੇ ਗੜਵੀ ਿਲਆ ਕੇ ਉਹਨV ਕੰ ਧੋਲੀ
ਤੇ ਵਾਪਸ ਰੱ ਖ ਿਦੱ ਤੀ |
ਫ਼ੇਰ ਆਪ ਬਾਹਰ ਖੇਤ- ਵੱ ਲ ਨੂੰ ਚਲਾ ਿਗਆ ਤੇ ਮੇਹਰ- ਨV ਸੁੱ ਕੇ ਡੱ ਕੇ ਡੌਲੇ ਕੱ ਠV ਕਰਕੇ
ਚੁੱ ਲRੇ ਤੇ ਚਾਹ ਧਰ ਿਦੱ ਤੀ | ਚਾਹ ਬਣਾ ਕੇ ਓਹ ਗੜਵੀ ਚ ਪਾਕੇ ਰੂੰ ਗੇ ਕੋਲ ਲੈ ਗਈ
ਮੇਹਰ- ਰੂੰ ਗੇ ਨੂੰ ਉਠਾPਦੀ ਬੋਲੀ' eਠ ਪੁੱ ਤ ਦੇਖ ਧੁੱ ਪ ਚੜRਨ ਵਾਲੀ ਹੋ ਗਈ ਵੇ, ਮ-
ਸਦਕੇ ਵੇ ਤੈਨੰ ੂ ਨUਦ ਿਕਵZ ਆਈ ਵੇ ਏਨRU ਠੰਡ ਚ ਬਾਹਰ, ਬੇਵੱਸ ਮ- ਨV ਪੁੱ ਤ ਦਾ ਝੋਰਾ
ਕੀਤਾ...|
P a g e | 12
ਿਰਹਾ ਸੀ ਿਜਵZ ਅੱ ਜ ਉਹਨੂੰ ਮੇਹਰ- ਕੋਈ ਬੇਗਾਨੀ ਲੱਗ ਰਹੀ ਹੋਵੇ ਤੇ ਮੇਹਰਾ ਨV ਅੱ ਖ-
ਮਲਦੇ ਰੂੰ ਗੇ ਨੂੰ ਘੁੱ ਟ ਕੇ ਿਹੱ ਕ ਨਾਲ ਲਾ ਿਲਆ ਿਜਵZ ਕਈ ਸਾਲ- ਤb ਿਵੱ ਛੜੀ ਮ- ਆਪਣੇ
ਪੁੱ ਤ ਨੂੰ ਿਮਲਦੀ ਹੋਵੇ ਿਜਵZ ਬਾਰ- ਸਾਲ- ਬਾਅਦ ਅੰ ਨੀ ਹੋਈ ਇੱ ਛਰ- ਨੂੰ ਪੂਰਨ ਲੱਭ
ਸਵਾਿਰਆ... ਫ਼ੇਰ ਆਟਾ ਗੁੰ ਨ ਰੋਟੀ ਲੱਗ ਗਈ... ਰੂੰ ਗਾ ਚੁੰ ਨੀ ਫੜੀ ਆਪਣੀ ਮ- ਦੇ
ਪਿਹਲ- ਤ- ਮੇਹਰ- ਨV ਸਿਚਆਰੀ ਔਰਤ ਵ-ਗ ਿਮੱ ਟੀ ਦੇ ਕੁੱ ਜੇ ਨੂੰ ਮ-ਜ ਸਵਾਰ ਕੇ
ਰੂੰ ਗਾ ਰੋਟੀ ਪਕਾ ਰਹੀ ਮੇਹਰ- ਨੂੰ ਬੋਿਲਆ.. ਬੀਬੀ" ਆ ਭਾਈ ਕੌ ਣ ਆ.. ਿਜਸਨV ਰਾਤ
ਤੁਹਾਨੂੰ ਅੰ ਦਰ ਬੰ ਦ ਕਰ ਿਦੱ ਤਾ ਸੀ ?
ਓਹ ਰੂੰ ਗੇ ਨੂੰ ਿਮੱ ਠਾ ਿਜਹਾ ਿਝੜਕਦੀ ਬੋਲੀ, ਚੁੱ ਪ! ਓਹ ਭਾਈ ਨਹU ਆ ਬਾਪੂ ਆ
ਤੇਰਾ...
ਆਹੋ ਓਹੀ ਆ.. ਮੇਹਰ- ਗੱ ਲ ਤੇ ਿਮੱ ਟੀ ਪਾPਦੀ ਤੇ ਰੂੰ ਗੇ ਤb ਖੈੜਾ ਛਡਾPਦੀ ਬੋਲੀ....
ਮੇਹਰ- ਰੋਟੀ ਪਕਾ ਕੇ ਵੱ ਗ ਲੈ ਕੇ ਗਏ ਮfਗਲ ਨੂੰ ਉਡੀਕ ਰਹੀ ਸੀ,,, ਨਾਲੇ ਓਹਨ-
ਮਾਿਪਆਂ ਬਾਰੇ ਸੋਚ ਰਹੀ ਸੀ.. ਿਜੰ ਨR- ਨV ਓਹਨੂੰ ਮੱ ਝ ਬੱ ਕਰੀ ਵ-ਗ ਵੇਚ ਿਦੱ ਤਾ ਸੀ,
ਕਰਦੀ ਤ- ਕੀ ਕਰਦੀ...
ਜੇ ਧੀ ਗਰੀਬੀ ਦੀ ਬਲੀ ਨਾ
ਚੜRਦੀ ਤ- ਕੀ ਕਰਦੀ....
P a g e | 14
ਰੂੰ ਗੇ ਦੀ ਬੇਬੇ ਮf ਖੂਹ ਤੋY ਪਾਣੀ ਭਰਨ ਚੱ ਿਲਆਂ.... ਤੂੰ ਨਹਾਉਣ ਵਾਸਤੇ ਨਲਕੇ ਤੋY
ਕੇ...
and ਵRਾਈਟ ਜਹੀ ਫੋਟੋ ਸੀ .... ਿਜਸਦੀ ਕਹਾਣੀ ਵੀ ਬੜੀ ਿਦਲਚਸਪ ਆ.......ਮf
ਸੀ |
ਜਦ ਮfਗਲ ਖੂਹ ਤੋY ਪਾਣੀ ਲੈ ਕੇ ਆਇਆ... ਓਹਨੂੰ ਨਹਾਉਣ ਵਾਸਤੇ ਪਾਣੀ ਪਾPਦੀ
ਮੇਹਰ- ਬੋਲੀ
ਦੁਪਿਹਰੇ ... ਮf ਬਣਾ ਕੇ ਰੱ ਖੀ ਸੀ ਤੇ ਕਮਿਲਆਂ ਵ-ਗੂ ਉਡੀਕਦੀ ਰਹੀ ਸਾਰਾ ਿਦਨ ....
ਤੁਸU ਰੂੰ ਗੇ ਨੂੰ ਨਾਲ ਲੈ ਜਾਇਆ ਕਰੋ ਨਾਲੇ ਐਵZ ਘਰੇ ਮੈਨੰ ੂ ਪੁੱ ਠV ਿਸੱ ਧੇ ਜਹੇ ਸਵਾਲ
ਪੁੱ ਛੀ ਜ-ਦਾ ਰਿਹੰ ਦਾ.. ਮੇਹਰ- ਸੋਨV ਦੇ ਦੰ ਦ ਿਲਸ਼ਕਾPਦੀ ਚੁੰ ਨੀ ਦਾ ਪੱ ਲਾ ਿਜਹਾ ਕਰਦੀ
ਬੋਲੀ...
ਆਊਗਾ...
ਮੇਹਰ- ਰੋਜ ਵ-ਗ eਠੀ,, eਠ ਕੇ ਪਿਹਲ- ਬਹੁਕਰ ਨਾਲ ਸਾਰਾ ਵੇਹੜਾ ਸੁਮਭਿਰਆ...
ਿਫਰ ਚਾਹ ਬਣਾ ਕੇ.. ਰੂੰ ਗੇ ਨੂੰ ਨਵRਾ ਧਵਾ ਕੇ ਮfਗਲ ਦੇ ਨਾਲ ਤੋਰ ਿਦੱ ਤਾ....
P a g e | 16
ਆਜਾ ਆਜਾ ਬਚਨr ਭੈਣ ਮੇਰੀਏ ਆਜਾ ਿਖੱ ਚ ਲਾ ਪੀੜੀ ਉਰ- ਨੂੰ...
ਮੇਹਰ- ਓਹਨੂੰ ਹਾਣ ਪ…ਵਾਣ ਹੋਣ ਕਰਕੇ ਭੈਣ ਮੇਰੀਏ ਹੀ ਕਿਹ ਿਦੰ ਦੀ ਸੀ...
ਹਏ ਹਏ ਡੁੱ ਬੜੀਏ ਪfਦ ਤੇ ਕਾਹਨੂੰ ਬਿਹ ਗਈ ਉਰੇ ਨੂੰ ਹੋਜਾ ਭੋਰਾ ਮੇਹਰ- ਮੰ ਜੇ ਤੇ
ਬੈਠਦੀ ਬੋਲੀ.....
ਬੇਬੇ ਕਿਹੰ ਦੀ ਚੁੱ ਲRੇ ਨੂੰ ਫੇਰਨਾ ਤੇ ਇਹ ਵੀ ਕਿਹੰ ਦੀ ਸੀ ਕੇ ਚਾਚੀ ਮੇਹਰ- ਨੂੰ ਨਾਲ ਲੈ
ਜਾਵU .....
ਦਾ ਸਾਈ ਂ ਜੋ ਹੋਇਆ..
ਨਾਲੇ ਿਸਆਣੇ ਕਿਹੰ ਦੇ ਤੀਵU ਦਾ ਮਰਦ ਭਾਵZ ਿਬਮਾਰ ਮੰ ਜੇ ਨਾਲ ਜੁਿੜਆ ਿਪਆ ਹੋਵੇ
ਤ- ਵੀ ਲੋ ਕ- ਨੂੰ ਡਰ ਹੁੰ ਦਾ ਕੁੱ ਝ ਗਲਤ ਬੋਲਣ ਤੋY ਪਿਹਲ- ਕੇ ਇਹਦੇ ਿਸਰ ਖਸਮ
ਨੂੰ ਗਰਮ ਗਰਮ ਸੱ ਜਰੇ ਫੁਲਕੇ ਲਾਹ ਕੇ ਖੁਵਾਏ... ਅੱ ਜ ਪਿਹਲੀ ਵਾਰ ਦੁਪਿਹਰੇ ਮfਗਲ
ਨV ਨਰਮ ਨਰਮ ਫੁਲਕੇ ਛਕੇ ਸੀ... ਨਹU ਤ- ਅੱ ਗੇ ਛਿੜਆਂ ਵਾਲੇ ਮੋਟੇ ਮੋਟੇ ਮੰ ਨ ਹੀ
ਰੂੰ ਗੇ ਦੀ ਰੋਟੀ ਓਹਨV ਨਾਲ ਬੰ ਨ ਕੇ ਫੜਾ ਿਦੱ ਤੀ ਤੇ ਆਪ ਬਚਨr ਨਾਲ ਸੇਮਨਾਲੇ ਤੋY
ਿਦੱ ਤਾ.... ਆਂਢ ਗੁਆਂਢ ਦੀਆਂ ਬੁੜੀਆਂ ਓਹਦੀਆਂ ਤਰੀਫ- ਦੇ ਪੁਲ ਬੰ ਨ ਰਹੀਆਂ ਸੀ..
ਸ਼ਾਮ ਨੂੰ ਮfਗਲ ਤੇ ਰੂੰ ਗਾ ਵੀ ਮੁੜ ਆਏ ਸੀ... ਹੁਣ ਤ- ਿਪੰ ਡ ਵਾਿਲਆਂ ਨV ਵੀ ਕਿਹਣਾ
ਵਟਾਉਣਾ ਸ਼ੁਰੂ ਕਰਤਾ ਕੋਈ ਮੋਤੀ ਪੁੰ ਨ ਕੀਤੇ ਸੀ ਤੂੰ ਿਪਛਲੇ ਜਨਮ- ਦੇ.... ਓਸ ਤ-
ਅਸU ਵੀ ਓਹਨੂੰ ਬੁੱ ਢੇ ਹੋਏ ਨੂੰ ਛੇੜਨਾ ਰੂੰ ਗੇ ਫੋਟੋ ਤ- ਿਦਖਾ,,, ਬਾਬਾ ਸ਼ਬਦ ਤ- ਓਦੇ
ਸਾਡੇ ਕਿਹਣ ਤੇ
ਸਾਨੂੰ ਹੱ ਥ ਨਾ ਲਾਉਣ ਦੇਣਾ ਓਦb ਅਸU ਬਹੁਤ ਛੋਟੇ ਹੁੰ ਦੇ ਸੀ ਏਨਾ ਕੁ ਯਾਦ ਓਹ ਿਕਸੇ
ਰੇਤਲੀ ਧਰਤੀ ਤੇ ਟਾਵZ ਟਾਵZ ਪਹਾੜੀ ਿਕੱ ਕਰ- ਦੇ ਰੁੱ ਖ .... ਰੂੰ ਗੇ ਨV ਬੱ ਕਰੀਆਂ ਛੱ ਡ ਕੇ
ਿਕੱ ਕਰ ਦੀ ਛ- ਹੇਠ ਬੈਠ ਜਾਣਾ ਤੇ ਬੱ ਕਰੀਆਂ ਨV ਿਕੱ ਕਰ- ਨੂੰ ਗੋਡਣੀਆਂ ਲਾ ਕੇ ਤੁੱ ਕੇ
ਖਾਈ ਜਾਣੇ.....
ਹੁਣ ਮੇਹਰ- ਆਂਢ ਗੁਆਂਢ ਚ ਕਾਫੀ ਘੁਲ ਿਮਲ ਗਈ ਸੀ.. ਓਹਦਾ ਸੁਭਾਅ ਹੀ ਏਦ-
ਮੇਰਾ ਦਾਦਾ ਦੱ ਸਦਾ ਹੁੰ ਦਾ ਸੀ ਿਪੰ ਡ ਦੇ ਬਾਹਰ ਜਦb ਿਪੜ- ਚ ਤੀਆਂ ਲੱਗਣੀਆਂ ਤ-
ਸੀ......
ਇੱ ਕ ਵਾਰ ਪੱ ਿਤਆਂ ਨੂੰ ਪੈਰ- ਦੇ ਗੂਠV (ਅੰ ਗੂਠV ) ਲਾਏ ਿਬਨR- ਕਦੇ ਪUਘ ਨੂੰ ਮੱ ਠੀ ਨਹU
ਸੀ ਪੈਣ ਿਦੰ ਦੀ...Pਝ ਭਾਵZ ਓਦb ਿਜ਼ਆਦਾ ਧੀਆਂ ਹੀ ਜ-ਦੀਆਂ ਸੀ ਤੀਆਂ ਚ...
ਿਕਕਲੀ ਕਲੀਰ ਦੀ
ਪੱ ਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਪੱ ਗ ਮੇਰੇ ਵੀਰ ਦੀ ਕਿਹੰ ਿਦਆ ਓਹਦੇ ਹੰ ਝੂ ਿਨਕਲ ਆਉਣੇ,, ਿਜਵੇY ਪੈਲ- ਪਾPਦੇ ਮੋਰ
ਦੇ ਹੰ ਝੂ ਵਗ ਪfਦੇ ਆ ..
ਸ਼ਾਇਦ ਪੇਕੇ ਘਰ ਦੀ ਚੀਸ eਠਦੀ ਹੋਵ.ੇ .. ਪੇਕਾ ਘਰ ਤ- ਬੁੱ ਢੀਆਂ ਹੋ ਗਈਆਂ... ਬੇਬੇ
ਵਰਗੀਆਂ ਨੂੰ ਨੀ ਭੁੱ ਲਦਾ ਓਹ ਤ- ਹਲੇ ਭਰ ਜਵਾਨ ਸੀ .... ਸ਼ਾਇਦ ਓਹਦਾ ਵੀ ਿਦਲ
ਕਰਦਾ ਹੋਵੇ ਓਹੀ ਿਮੱ ਠਾ ਿਜਹਾ ਮੇਹਣਾ ਮਾਰਨ ਨੂੰ... ਜੋ ਮਾਲਵੇ ਚ ਆਮ ਹੀ ਪ…ਚਲਤ
ਹੁੰ ਦਾ ਸੀ...
ਓਦb ਜਦb ਿਕਸੇ ਿਵਆਹੀ ਕੁੜੀ ਦਾ ਭਰਾ ਓਹਨੂੰ ਿਮਲਣ ਆPਦਾ ਸੀ,,,ਜੇ ਓਸ ਕੁੜੀ ਦੀ
ਸ਼ਾਇਦ ਮੇਹਰ- ਦੇ ਿਦਲ ਚ ਵੀ ਤੜਫ ਹੋਵੇ...ਕੇ ਓਹਦਾ ਵੀ ਕੋਈ ਵੀਰ ਿਮਲਣ ਆਵੇ
ਤ- ਹੀ ਬਿਣਆ ਸੀ...
ਵ-ਗੂ ਫੁਕਾਰੇ ਮਾਰਦੀ ਲੱਗਦੀ ਪੂਰੇ ਗਜ ਥ- ਚ ਘੁੰ ਮਦੀ ਸੀ ਓਹਦੀ ਗੁੱ ਤ.....
ਜਦb ਤੀਆਂ ਚ ਕਦੇ ਕਦੇ ਕੁੜੀਆਂ ਨV ਕੋਟਲਾ ਛਪਾਕੀ ਖੇਡਣ ਲੱਗ ਜਾਣਾ..
ਕਦੇ ਿਕਸੇ ਕੁੜੀ ਨV ਜੇ ਿਕਤੇ ਦੂਜੀ ਕੁੜੀ ਨੂੰ ਕਿਹਣਾ.. ਮੈਨੰ ੂ ਪਤਾ ਅੜੀਏ ਤੂੰ ਚੋਰ ਅੱ ਖ
ਮf ਨੀ ਦੇਿਖਆ ਰੱ ਖਦੀ ਨੂੰ ਮੈਨੰ ੂ ਮੇਰੇ ਵੀਰ ਦੀ ਸbਹ …ਮੇਹਰ- ਨV ਝੱ ਟ ਓਹਦੇ ਮੂੰ ਹ ਤੇ
******
ਸਾਨੂੰ ਿਪੰ ਡ ਚ ਬੇਰੀ ਆਲੇ ਕਿਹੰ ਦੇ ਆ.. ਿਕPਕੇ ਸਾਡੇ ਘਰੇ ਅੰ ਗਰੇਜ- ਦੇ ਟਾਈਮ ਤੋY
ਇੱ ਕ ਬੜੀ ਭਾਰੀ ਬੇਰੀ ਹੁੰ ਦੀ ਸੀ.... ਬੇਬੇ (ਮੇਰੀ ਦਾਦੀ ) ਦੱ ਸਦੀ ਹੁੰ ਦੀ ਸੀ ਕੇ ਓਹਦੇ
ਮੇਹਰ- ਨV ਜਦb ਜੇਠ ਹਾੜ ਦੇ ਿਟਕੇ ਦੁਪਿਹਰੇ ਤੱ ਕਲੇ ਤੇ ਛੋਪ ਪਾਉਣਾ ਤੇ ਨਾਲ ਹੀ
ਪੂਣੀ ਦਾ ਿਸਰਾ ਤੱ ਕਲੇ ਤੇ ਲਾ ਕੇ ਬ-ਹ ਿਪੱ ਛੇ ਿਖੱ ਚਦੇ ਨਾਲੇ ਗਾਈ ਜਾਣਾ ਤੇ ਨਾਲੇ
ਮੈਨੰ ੂ ਇੱ ਕੋ ਘੜਾ...
ਜੇ ਿਕਸੇ ਨV ਕਿਹਣਾ ਮੇਹਰ- ਤੂੰ ਕੀਹਦਾ ਦਾਜ ਜੋੜਨ ਲੱਗੀ ਆਂ ਤ- ਓਹਨV ਕਿਹਣਾ ਕੋਈ
ਿਕਸੇ ਦੂਜੀ ਨV ਕਿਹਣਾ ਨੀ ਛੱ ਡੋ ਭੈਣੋ ਰੂੰ ਗਾ ਿਵਚਾਰਾ ਿਕੱ ਥb ਿਲਆਉ ਮੇਮ,, ਓਹਨੂੰ ਿਕੱ ਥੇ
ਸਮਝ ਆਉ,ਅਗਲੀਆਂ ਪਟਰ ਪਟਰ ਗਰੇਜ਼ੀ ਬੋਲਦੀਆਂ.... ਸਾਡੀ ਬੇਰੀ ਹੇਠ- ਪੂਰਾ
ਨੂੰ ਰੂੰ ਗੇ ਦੀ ਸਮਝ ਆਈ ਤੇ ਨਾ ਕਦੇ ਰੂੰ ਗੇ ਨੂੰ ਓਹਦੀ... ਕੁੱ ਝ ਿਦਨ ਦਾ ਤ- ਿਰਸ਼ਤਾ
ਸ਼ਾਇਦ ਏਸੇ ਹਮਦਰਦੀ ਕਰਕੇ ਓਹਨV ਇੱ ਕ ਫੋਟੋ ਜ਼ਰੂਰ ਰੂੰ ਗੇ ਨੂੰ ਦੇ ਿਦੱ ਤੀ ਸੀ ਸਾਰੀ
ਉਮਰ ਸੰ ਭਾਲਣ ਲਈ..ਜੋ ਅਸU ਕਈ ਵਾਰੀ ਮੰ ਗ ਕੇ ਦੇਖੀ ਸੀ... ਸਾਡੀ ਫੋਟੋ ਚ ਕੋਈ
ਹ- ਸੱ ਚ...............!
ਇੱ ਕ ਿਕੱ ਸਾ ਹੋਰ ਬੜਾ ਮਸ਼ਹੂਰ ਸੀ ਸਾਡੇ ਿਪੰ ਡ ਜੋ ਜਣੇ ਖਣੇ ਦੀ ਜ਼ੁਬਾਨ ਤੇ ਹੁੰ ਦਾ ਸੀ
ਹੁਣ ਤੱ ਕ....
P a g e | 25
ਕਰਦੇ ਹੋਣ)
ਕਦੇ ਬਹੁਤ ਿਜ਼ਆਦਾ ਮUਹ ਆਉਣਾ ਲੋ ਕ- ਕਿਹਣਾ ਆਹ ਿਪਆ ਮੇਹਰ- ਵਾਲਾ ਮUਹ...
ਪਿਹਲ- ਮf ਿਜੰ ਨੀ ਕਹਾਣੀ ਿਲਖੀ ਓਹ ਮf ਆਪਣੇ ਦਾਦਾ ਜੀ ਤੋY ਸੁਣੀ ਸੀ,, ਹੁਣ ਿਜ਼ਕਰ
ਿਪੰ ਡ ਦੀਆਂ ਕੁੜੀਆਂ ਨੂੰ ਕੱ ਠੀਆਂ ਕਰਕੇ ਓਹ ਸੇਮਨਾਲੇ ਕੰ ਢੇ ਫੂਕਣ ਗਈ... ਸਾਡੇ ਇਹ
ਜਦb ਮੇਹਰ- ਨV ਗੁੱ ਡੀ ਫੂਕਣ ਤੋY ਬਾਅਦ ਰੋ ਰੋ ਵੈਣ ਪਾਏ ਕੇ ਰੱ ਬਾ ਦੇਖ ਸਾਡੀਆਂ ਤ-
ਤੇਹ ਨਾਲ ਗੁੱ ਡੀਆਂ ਵੀ ਮਰਨ ਲੱਗ ਪਈਆਂ,, ਦੇਖ ਸਾਰਾ ਿਪੰ ਡ ਰੋ ਿਰਹਾ,, ਤੂੰ ਵੀ ਰੋ ਪਾ
ਰਹੀ...ਰੂੰ ਗੇ ਨV ਓਥੇ ਪੜRਨ ਜਾਣਾ ਸ਼ੁਰੂ ਕਰ ਿਦੱ ਤਾ ਿਕਤੇ ਵੇਲੇ ਕੁਵੇਲੇ.... ਓਦb ਸਾਰੇ
ਮੇਹਰ- ਨੂੰ ਇੱ ਕ ਿਦਨ ਸਵੇਰੇ eਠਣ ਸਾਰ ਉਲਟੀ ਆਈ ਤੇ ਮfਗਲ ਨੂੰ ਹੱ ਥ- ਪੈਰ- ਦੀ
ਪੈ ਗਈ... ਹੋਰ ਮfਗਲ ਦਾ ਸੀ ਵੀ ਕੌ ਣ.. ਓਹਨV ਬਚਨr ਨੂੰ ਵਾਜ ਮਾਰੀ ਧੀਏ ਬਚਨr ਨU
ਆਹ ਧੀਆਂ ਨੂੰ ਪੁੱ ਤ ਕਿਹਣ ਵਾਲਾ ਿਰਵਾਜ਼ ਜ- ਡਰਾਮਾ ਨਹU ਸੀ ) ਆਪਣੀ ਮ- ਨੂੰ
ਤੇ ਬਚਨr ਦੀ ਮ- ਸ਼ਾਮ ਕੁਰ ਭੱ ਜੀ ਆਈ... ਓਦb ਆਂਢ ਗੁਆਂਢ ਚ ਮੋਹ ਿਪਆਰ ਹੁੰ ਦਾ
ਦੁਗਾੜਾ ਹੁੰ ਦਾ ਦੁਨਾਲੀ ਦਾ ਫਾਇਰ ਿਜਸਨੂੰ ਪੁਰਾਣੀਆਂ ਮਾਈਆਂ ਦੁਗਾੜਾ ਕਿਹੰ ਦੀਆਂ
ਮfਗਲ ਕੱ ਛ- ਿਵੱ ਚ ਦੀ ਹੱ ਸ ਿਰਹਾ ਸੀ.. ਹੁਣ ਓਹ ਰੂੰ ਗੇ ਨੂੰ ਨਾਲ ਨਹU ਸੀ ਲੈ ਕੇ ਜ-ਦਾ,,
ਰੂੰ ਗਾ ਵੀ ਮਸੀਤ ਚ ਮੌਲਵੀ ਸਾਬR ਕੋਲb ਚਾਰ ਅੱ ਖਰ ਪੜਨV ਿਸੱ ਖ ਿਗਆ ਸੀ... ਤੇ
ਓਧਰ ਮੇਹਰ- ਨV ਇੱ ਕ ਬਾਹਲੀ ਸੋਹਣੀ ਧੀ ਨੂੰ ਜਨਮ ਿਦੱ ਤਾ ਤੇ ਓਹਦਾ ਜਨਮ ਪੁੰ ਿਨਆ
ਚ ਿਮਿਲਆ ਸੀ...|
ਧੀ ਦੇ ਜਨਮ ਤੋY ਬਾਅਦ ਮੇਹਰ- ਕਾਫੀ ਕਮਜ਼ੋਰ ਹੋ ਚੁੱ ਕੀ ਸੀ... ਓਹਦੇ ਕੇਹੜਾ ਪੇਕੇ ਸੀ
ਿਜਹੜਾ ਕੋਈ ਪੰ ਜੀਰੀ ਰਲਾ ਕੇ ਦੇ ਜ-ਦਾ... ਕੁੱ ਝ ਿਪੰ ਡ ਵਾਿਲਆਂ ਥੋੜਾ ਬਹੁਤ ਿਦੱ ਤਾ...
ਹੁਣ ਮfਗਲ ਿਦਨ ਰਾਤ ਸ਼ਰਾਬ ਪੀ ਕੇ ਘਰੇ ਿਪਆ ਰਿਹੰ ਦਾ... ਹੁਣ ਤ- ਓਹਨV ਮੇਹਰ-
ਿਲਆਂਦੀਆਂ ਤੀਵੀਆਂ ਨU... ਮੇਹਰ- ਤ- ਫ਼ੇਰ ਮੁੱ ਲ ਦੀ ਤੀਵU ਸੀ... ਓਹਨV ਗਰੀਬੀਨੀ
ਨਾਲੇ ਕਿਹੰ ਦੇ ਹੁੰ ਦੇ ਆ ਨਾ ਿਜਹੋ ਿਜਹਾ ਕੰ ਧ ਦੇ ਿਛੱ ਤਰ ਮਾਰ ਲੇ ਤੇਹਾ ਜਨਾਨੀ ਨੂੰ ਕੁੱ ਟ
ਇੱ ਕ ਿਦਨ ਸਵੇਰੇ ਜਹੇ ਰੂੰ ਗਾ ਆਪਣੀ ਭੈਣ ਨੂੰ ਲੈ ਕੇ ਵੇਹੜੇ ਚ ਬੈਠਾ ਸੀ ਤੇ ਮfਗਲ
ਮੁਸ਼ਿਕਲ ਨਾਲ ਮੇਹਰ- ਨੂੰ ਬਾਹਰ ਕੱ ਿਢਆ ਿਗਆ... ਰੂਹ ਓਹਦੇ ਿਜਸਮ ਨੂੰ ਛੱ ਡ ਕੇ ਜਾ
ਚੁੱ ਕੀ ਸੀ...
ਰੂੰ ਗੇ ਨੂੰ ਿਸਵੇਆਂ ਚ ਨਾਲ ਨਾ ਿਲਜਾਇਆ ਿਗਆ ਓਹ ਘਰੇ ਆਪਣੀ ਭੈਣ ਚੰ ਦੋ ਨੂੰ ਮੰ ਜੇ
ਮੇਹਰ- ਦੀ ਮੌਤ ਤੋY ਬਾਅਦ ਰੂੰ ਗੇ ਿਸਰ ਚੰ ਦੋ ਦੀ ਿਜੰ ਮੇਵਾਰੀ ਪੈ ਗਈ ਸੀ.. ਹੁਣ ਮfਗਲ
ਿਦਨ ਰਾਤ ਸ਼ਰਾਬ ਪੀ ਕੇ ਘਰੇ ਹੀ ਿਪਆ ਰਿਹੰ ਦਾ.. ਕੰ ਮ ਕਰਨਾ ਤ- ਓਹਨV ਿਬਲਕੁੱ ਲ
ਛੱ ਡ ਿਦੱ ਤਾ ਸੀ |
ਪਰ ਿਜ਼ੰ ਦਗੀ ਿਕੱ ਥੇ ਰੁਕਦੀ ਆ,,, ਇਹ ਤ- ਚਲਦੀ ਰਿਹੰ ਦੀ ਆ ਘੜੀ ਦੀਆਂ ਸੂਈਆਂ
ਵ-ਗ
P a g e | 31
ਬੋਲ ਵੀ ਨU ਸਕਦੇ..|
ਸਾਡੇ ਘਰ ਮੇਹਰ- ਦਾ ਿਜ਼ਆਦਾ ਆਉਣ ਜਾਣ ਿਰਹਾ ਸੀ.. ਓਹ ਚਰਖਾ ਵੀ ਸਾਡੀ ਬੇਰੀ
ਰੂੰ ਗਾ ਕਈ ਵਾਰ ਮੇਰੀ ਪੜRਦਾਦੀ ਤੋY ਰੂੰ ਦੀਆਂ ਕੁੱ ਝ ਪੂਣੀਆਂ ਮੰ ਗ ਕੇ ਲੈ ਜ-ਦਾ... ਰੋਹੀ
ਪੂਣੀ ਿਭP ਿਭP ਚੰ ਦੋ ਦੇ ਬੁੱ ਲ- ਨੂੰ ਲਾPਦਾ ਰਿਹੰ ਦਾ... ਓਹ ਵੀ ਿਵਚਾਰੀ ਰbਦੀ ਨਾ
ਿਬਲਕੁੱ ਲ ਵੀ ਿਜਵੇY
ਓਹਨੂੰ ਪਤਾ ਹੁੰ ਦਾ ਕੇ ਮੇਰੀ ਮ- ਹੈਣੀ ਹੁਣ,ਮf ਰੋ ਰੋ ਵੀਰ ਨੂੰ ਦੁਖੀ ਨਾ ਕਰ-... ਓਹ ਰੂੰ ਗੇ
ਦੀ ਗੋਦੀ ਚ ਪਈ ਿਨ‡ਕੇ ਿਨ‡ਕੇ ਬੁੱ ਲ- ਨਾਲ ਦੁੱ ਧ ਚ ਿਭੱ ਜੀ ਪੂਣੀ ਚੂਸਦੀ ਰਿਹੰ ਦੀ...
ਿਜਵੇY ਆਪਣੀ ਮ- ਮੇਹਰ- ਦਾ ਦੁੱ ਧ ਚੁੰ ਘ ਰਹੀ ਹੋਵ.ੇ ..ਕਬੀਲਦਾਰੀਆਂ ਇਨਸਾਨ ਨੂੰ
ਉਮਰ ਤੋY ਪਿਹਲ- ਿਸਆਣਾ ਕਰ ਿਦੰ ਦੀਆਂ.. ਸ਼ਾਇਦ ਏਹਨ- ਹਲਾਤ- ਨV ਰੂੰ ਗੇ ਨੂੰ ਉਮਰ
.ਇਹ ਓਹੀ ਰੂੰ ਗਾ ਸੀ ਜੋ ਕੁੱ ਝ ਸਾਲ ਪਿਹਲ- ਜਦb ਆਪਣੀ ਮ- ਨਾਲ ਏਸ ਿਪੰ ਡ ਚ
ਆਇਆ ਸੀ.. ਡਿਰਆ ਿਜਹਾ ਬੈਠਾ ਸੀ ਆਪਣੀ ਮ- ਦੇ ਮਗਰ... ਓਦb ਹੀ ਿਕਹਾ ਿਗਆ
ਨਾ ਕਦੇ ਓਹਨV ਆਪਣੇ ਹਾਣੀਆਂ ਵ-ਗ ਖੇਡ ਕੇ ਵੇਿਖਆ ਤੇ ਨਾ ਕਦੇ ਬਚਪਨ ਮਾਣ
ਹੋਇਆ ਓਦੇ ਕੋਲb... ਪਰ ਓਹ ਚੰ ਦੋ ਨੂੰ ਗੁੱ ਡੀ ਕਿਹੰ ਦਾ ਹੁੰ ਦਾ ਸੀ... ਜਦb ਗੁੱ ਡੀ ਨV ਦੁੱ ਧ
ਪੀਅ ਕੇ ਸb ਜਾਣਾ.. ਓਹਨV ਿਕਸੇ ਦੋਸ-ਗੀ ਿਕੱ ਕਰ ਦੇ ਮੁੱ ਢ ਚ, ਦੋ ਟਾਹਣੇਆ ਨਾਲ ਿਸਰ
ਭਮੀਰੀ ਫੜਕੇ ਘੁੰ ਮ ਜਾਣਾ.. ਭਮੀਰੀ ਹੋਰ ਤੇਜ਼ ਘੁੰ ਮਣੀ,, ਦੇਖ ਕੇ ਚੰ ਦੋ ਮਤਲਬ ਗੁੱ ਡੀ
ਤਰਪੱ ਕ ਵਗਣ ਲੱਗ ਜਾਣੇ ਿਜਵੇY ਸਾਉਣ ਦੇ ਮਹੀਨV ਕੋਈ ਕੱ ਚਾ ਕੋਠਾ ਚbਦਾ ਹੁੰ ਦਾ....
ਓਹਨੂੰ ਮੇਹਰ- ਦੇ ਬੋਲ ਯਾਦ ਆਉਣੇ ਇੱ ਕ ਵਾਰੀ ਓਹਨੂੰ ਬਹੁਤ ਭੁੱ ਖ ਲੱਗੀ ਸੀ ਓਹਨV
P a g e | 34
ਮੇਹਰ- ਨੂੰ ਿਕਹਾ ਸੀ ਬੀਬੀ ਛੇਤੀ ਰੋਟੀ ਦੇ.. ਮੈਨੰ ੂ ਭੁੱ ਖ ਲੱਗੀ ਆ.. ਤ- ਮfਗਲ ਨV ਹਾਸੇ
ਚੁੱ ਪ ਕਰੋ ਜੀ... ਮੇਰੇ ਿਜPਦੇ ਜੀ ਨU ਮੇਰੇ ਪੁੱ ਤ ਨV ਕੋਈ ਵਰਤ ਵੁਰਤ ਰੱ ਖਣਾ ਨਾਲੇ
ਮੇਰੇ ਤੋY ਬਾਅਦ ਏਹਨੂੰ ਿਵਚਾਰੇ ਨੂੰ ਕੀਹਨV ਪੁੱ ਛਣਾ ਕੇ ਰੋਟੀ ਖਾਦੀ ਕੇ ਨਹU ਖਾਦੀ .....
ਿਬਨ- ਓਹਨੂੰ ਿਕਸੇ ਨU ਸੀ ਪੁੱ ਿਛਆ ਕਦੇ ਕੇ ਪੁੱ ਤ ਤੈਨੰ ੂ ਭੁੱ ਖ ਤ- ਨU ਲੱਗੀ... ਵ‘ਤ
ਰੂੰ ਗਾ ਓਹਨੂੰ ਆਪਣੇ ਿਢੱ ਡ ਤੇ ਪਾ ਕੇ ਸƒਦਾ... ਤੇ ਓਹਨੂੰ ਤਾਰੇ ਿਵਖਾPਦਾ ਰਿਹੰ ਦਾ.. ਵੇਖ
ਬਾਈ,,,,ਮf ਵੀ ਦਾਣਾ ਬੀਬੀ ਤੋਲੇ ... ਚੰ ਦੋ ਨV ਤੋਤਲੀ ਜ਼ੁਬਾਨ ਚb ਭੋਲੇ ਜਹੇ ਮੂੰ ਹ ਨਾਲ
ਬਾਈ,, ਲੱਬ ਧਰੇ ਕੋਈ ਤੱ ਮ ਤਰਨ ਨੂੰ ਹੈਣੀ ਜੋ ਲੱਬ ਬੀਬੀ ਨੂੰ ਲੈ ਤੇ ਿਗਆ... ਓਹਨV
ਏਸ ਤੋY ਅੱ ਗੇ ਰੂੰ ਗੇ ਨV ਖਾਮੋਸ਼ ਹੋ ਜਾਣਾ... ਸb ਜਾ ਗੁੱ ਡੀ ਬੀਬੀ ਆਪ- ਨੂੰ ਦੇਖੀ ਜ-ਦੀ ਆ
ਕੁੱ ਝ ਕੁ ਵ‘ਤ ਏਦ- ਹU ਲੰਿਘਆ.. ਗੁੱ ਡੀ ਨੂੰ ਹੁਣ ਸੂੰ ਹ ਆ ਗਈ ਸੀ ਓਹ ਚਾਰ ਸਾਲ
ਰੂੰ ਗਾ ਪੰ ਦਰਵੇ ਸਾਲ ਚ ਪੈਰ ਧਰ ਿਗਆ ਸੀ.. ਸਰੀਰ ਓਹਦਾ ਏਨ- ਸੋਹਣਾ ਸੀ ਕੇ ਿਪੰ ਡੇ
ਿਪੰ ਡ ਆਲੇ ਪੁਰਾਣੇ ਬਜ਼ੁਰਗ ਦੱ ਸਦੇ ਆ ਇੱ ਕ ਵਾਰੀ ਮਾਘੀ ਦੇ ਮੇਲੇ ਤੇ ਿਕਸੇ ਭਲਵਾਨ
ਨV ਝੰ ਡੀ ਕਰਤੀ...
ਹਲੇ ... ਚਾਹੇ ਜਵਾਨੀ ਦਾ ਜੋਸ਼ ਕਿਹ ਲਵੋ ਚਾਹੇ ਇਲਾਕੇ ਦੀ ਇੱ ਜਤ ਦਾ ਸਵਾਲ ਰੂੰ ਗੇ ਨV
ਭਲਵਾਨ ਬੋਿਲਆ ਿਕP ਮੇਰੇ ਤੋY ਿਕਸੇ ਜਵਾਕ ਦੇ ਹੱ ਡ ਗੋਡੇ ਤੜਵਾਉਣ ਲੱਗੇ ਹੋ.. ਹੋਰ
ਹੈਣੀ ਕੋਈ..
ਿਜਵੇY ਰੂੰ ਗੇ ਨੂੰ ਏਸ ਗੱ ਲ ਚ ਆਪਣੀ ਹੇਠੀ ਲੱਗੀ ਓਹਨV ਅੱ ਖ ਦੇ ਫੋਰ ਨਾਲ ਭਲਵਾਨ ਨੂੰ
ਜਦb ਓਹਦੀ ਢੂਈ ਲਵਾ ਕੇ ਰੂੰ ਗਾ ਓਹਦੀ ਿਹੱ ਕ ਤੇ ਚੜR ਕੇ ਬਿਹ ਿਗਆ.... ਲੋ ਕ-
P a g e | 37
ਬਿਣਆ ਿਫਰਦਾ ਸੀ.....ਲੋ ਕ- ਨV ਪੈਿਸਆਂ ਦਾ ਮUਹ ਵਰRਾ ਿਦੱ ਤਾ..... ਓਦb ਿਗਆਰ-
ਰੂੰ ਗੇ ਨV ਆਪਣੀ ਭੈਣ ਵਾਸਤੇ ਬਾਹਲੀ ਸੋਹਣੀ ਇੱ ਕ ਕੱ ਢਵU ਜੁੱ ਤੀ ਲਈ ਿਨ‡ਕੇ ਿਨ‡ਕੇ
ਪੈਰ- ਲਈ..
ਹੁਣ ਚੰ ਦੋ ਵੀ ਚਾਰ ਸਾਲ ਦੀ ਹੋ ਗਈ ਸੀ.. ਪਰ ਫ਼ੇਰ ਵੀ ਰੂੰ ਗੇ ਨਾਲ ਚਲੀ ਜ-ਦੀ ਸੀ...
ਓਥੇ ਓਹਨV ਿਕੱ ਕਰ ਦੀ ਛਾਵZ ਬੈਿਠਆਂ ਗੀਟੇ ਖੇਡੀ ਜਾਣਾ... ਜੇ ਥੱ ਕ ਜਾਣਾ ਓਥੇ ਹੀ ਸƒ
ਗੱ ਲ ਇੰ ਝ ਹੋਈ..
ਗਲ- ਚ ਪਾਈਆਂ ਟੱ ਲੀਆਂ ਦੇ ਖੜਕੇ ਨV ਰੂੰ ਗੇ ਦਾ ਕੋਈ ਅਵਾਜ਼ ਨਾ ਪਹੁੰ ਚਣ ਿਦੱ ਤੀ...
ਆਇਆ.. ਓਹਨV ਚੰ ਦੋ ਨੂੰ eਠਆਇਆ... ਗੁੱ ਡੀ ਨU ਗੁੱ ਡੀ ਦੇਖ ਆਥਣ (ਸ਼ਾਮ) ਹੋਣ
ਆਲਾ.. ਓਹ ਗੁੱ ਡੀ,,ਪਤਾ ਨU ਤੈਨੰ ੂ ਿਕੱ ਥb ਐਨੀਆਂ ਨUਦ- ਚੜੀਆਂ,, ਕੱ ਲR ਤੋY ਤੂੰ ਘਰੇ ਹੀ
ਿਜ਼ੰ ਦਗੀ ਚ
ਬਾਈ ਮੈY ਵੀ ਬੀਬੀ ਕੋਲੇ ਜਾਣਾ ਕਿਹੰ ਦੀ ਰਿਹੰ ਦੀ ਸੀ.. ਤੇ ਅੱ ਜ ਸੱ ਚੀh ਹੀ ਬੀਬੀ ਕੋਲ
ਚਲੀ ਗਈ ਸੀ...
ਟੋਆ ਪੱ ਟ ਕੇ ਦਫ਼ਨਾ ਿਦੱ ਤਾ ਿਗਆ ਓਹਦੇ ਪੈਰ- ਚ ਓਹੀ ਜੁੱ ਤੀ ਸੀ ਜੋ ਰੂੰ ਗਾ ਕੁੱ ਝ ਿਦਨ
ਬੇਸ਼ੱਕ ਜਦb ਓਹਨੂੰ ਦੱ ਿਬਆ ਸੀ ਇਹ ਥ- ਿਪੰ ਡ ਤੋY ਕਾਫੀ ਬਾਹਰ ਸੀ.. ਪਰ ਸਾਡੇ ਦੇਖਣ
ਤੱ ਕ ਿਪੰ ਡ ਦੇ ਵਧਣ ਕਰਕੇ ਇਹ ਥ- ਿਪੰ ਡ ਦੀ ਿਫਰਨੀ ਨਾਲ ਲੱਗ ਿਗਆ.. ਮੈਨੰ ੂ ਥੋੜਾ
ਜਹੀ ਮਟੀ ਹੁੰ ਦੀ ਸੀ ਿਜਸਨੂੰ ਰੂੰ ਗਾ ਹਰ ਸਾਲ ਦੀਵਾਲ਼ੀ ਤੇ ਕਲੀ ਜ਼ਰੂਰ ਕਰਦਾ ਹੁੰ ਦਾ
ਸੀ....ਪਰ ਰੂੰ ਗੇ ਦੇ ਮਰਨ ਤੋY ਬਾਅਦ ਕੁੱ ਝ ਸਾਲ ਤੱ ਕ ਤ- ਮਟੀ ਰਹੀ.. ਫ਼ੇਰ ਓਹ
ਜਦb ਚੰ ਦੋ ਨੂੰ ਦੱ ਿਬਆ ਿਗਆ ਸੀ.. ਕੁੱ ਝ ਿਦਨ ਬਾਅਦ ਓਥੇ ਇੱ ਕ ਟਾਹਲੀ ਦਾ ਬੂਟਾ
ਚ ਬੜਾ ਭਾਰਾ
ਰੂੰ ਗਾ ਦੁੱ ਖ ਤ- ਹਲੇ ਮੇਹਰ- ਦਾ ਨU ਸੀ ਭੁੱ ਿਲਆ eਤb ਇੱ ਕ ਸੱ ਟ ਜ-ਦੀ ਹੋਈ ਚੰ ਦੋ ਮਾਰ
ਸਾਨੂੰ ਲੱਗਦਾ ਵ‘ਤ ਨV ਸਾਡੇ ਜ਼ਖਮ ਭਰ ਿਦੱ ਤੇ | ਖੈਰ ਰੂੰ ਗੇ ਨV ਿਜ਼ੰ ਦਗੀ ਤ- ਿਜਉਣੀ
ਓਹਦੇ ਲਈ ਤ- ਕੁੱ ਝ ਕਰਨਾ ਪੈਣਾ ਹੀ ਸੀ, | ਬੱ ਕਰੀਆਂ ਤ- ਹੁਣ ਰਹੀਆਂ ਨਹU ਸਨ..
ਓਧਰ
ਲੱਗਣੇ ਸ਼ੁਰੂ ਹੋ ਗਏ |
ਿਹਟਲਰ ਦੀ ਨਾਜ਼ੀ ਫੌਜ ਨV.. 1 ਸੰ ਤਬਰ 1939 ਨੂੰ ਜਰਮਨ ਨV ਪੋਲfਡ ਤੇ ਹਮਲਾ
ਏਧਰ ਜਪਾਨ ਹ-ਗਕ-ਗ ਵਰਗੇ ਦੇਸ਼- ਨੂੰ ਿਜੱ ਤਦਾ ਮਲੇ ਸ਼ੀਆ, ਿਸੰ ਗਾਪੁਰ ਤੱ ਕ ਪਹੁੰ ਚ
ਚੁੱ ਕਾ ਸੀ...
ਹੁਣ ਅੰ ਗਰੇਜ਼- ਨੂੰ ਦੋਨt ਪਾਸੇ ਖਤਰਾ ਸੀ | ਜਪਾਨ ਦਾ ਅਗਲਾ ਿਨਸ਼ਾਨਾ ਭਾਰਤ ਸੀ |
ਕਰਕੇ ਜ-ਦੇ ਤ- ਜਪਾਨ ਏਸ਼ੀਆ ਦੀ ਸਭ ਤੋY ਵੱ ਡੀ ਤਾਕਤ ਬਣਕੇ,, ਪੂਰੇ ਯੋਰਪ ਨੂੰ
ਸੀ )
ਲੜਨ ਭੇਜੀ ਉਸਦੇ ਮੁੱ ਖੀ ਜਰਨਲ ਮੋਹਨ ਿਸੰ ਘ ਸੀ | ਓਹਨV ਮਲੇ ਸ਼ੀਆ ਪਹੁੰ ਚ ਕੇ
ਲਾਏ... ਏਧਰb ਅੰ ਗਰੇਜ- ਨV ਿਬ…ਿਟਸ਼ ਆਰਮੀ ਦੇ ਨਾਲ ਿਸੱ ਖ ਫੌਜ ਬਰਮਾ ਭੇਜੀ
ਓਧਰb ਆਜ਼ਾਦ ਿਹੰ ਦ ਫੌਜ ਦੇ ਿਸੱ ਖ ਿਸਪਾਹੀ ਤੇ ਏਧਰb ਅੰ ਗਰੇਜ਼- ਦੇ ਿਸੱ ਖ ਿਸਪਾਹੀ
ਜਪਾਨੀ ਤੇ ਆਜ਼ਾਦ ਿਹੰ ਦ ਫੌਜ ਭਾਰਤ ਦੇ ਮਨੀਪੁਰ ਰਾਜ ਨੂੰ ਿਜੱ ਤਦੀ ਹੋਈ ਨਾਗਾਲf ਡ
ਸੀ |
ਲੱਗੀਆਂ |
ਇਟਲੀ ਚb ਜਰਮਨ ਫੌਜਾ ਨੂੰ ਬਾਹਰ ਕੱ ਿਢਆ ਸੀ...| ਿਜਸ ਤੇ ਪੰ ਜਾਬੀ ਿਫ਼ਲਮ
ਨੂੰ ਿਮਿਲਆ ਸੀ........... ਬਾਕੀ ਅਗਲੇ ਭਾਗ ਚ,ਜੋ ਮੈY ਰੂੰ ਗੇ ਤੋY ਸੁਣੀ ਸੀ.. ਜ- ਹੋਰ
ਿਪੰ ਡ ਦੇ ਬੰ ਿਦਆਂ ਤੋY ਿਜੰ ਨR- ਨੂੰ ਓਦb ਸੂੰ ਹ ਸੀ ਜਦb ਰੂੰ ਗਾ ਇਹ ਗੱ ਲ- ਦੱ ਸਦਾ ਹੁੰ ਦਾ
ਸੀ...||
9
P a g e | 46
ਦਾਦੇ ਤੇ ਿਪੰ ਡ ਵਾਿਲਆਂ ਤੋY ਸੁਣੀ ਸੀ ਹੁਣ ਮੈY ਓਹ ਿਲਖਣ ਲੱਗ- ਜੋ ਰੂੰ ਗਾ ਸਣਾPਦਾ
ਏਸ ਿਵੱ ਚ ਰੂੰ ਗੇ ਦੀ ਜ਼ੁਬਾਨੀ ਹੋਣ ਕਰਕੇ ਅਸU ਤੇ ਮੈY ਸ਼ਬਦ ਵਰਤ-ਗਾ ਰੂੰ ਗੇ ਲਈ...
ਅਸU (ਮਤਲਬ ਰੂੰ ਗਾ ਦੇ ਬਾਕੀ ਿਸੱ ਖ ਫੋਜੀ )ਇੰ ਡੀਅਨ ਿਬ…ਿਟਸ਼ ਆਰਮੀ ਦੀ ਅੱ ਠ
ਡਿਵਜ਼ਨ ਚ ਸ-...
ਪਿਹਲ- ਅਸU ਫਰ-ਸ ਦੇ ਿਲਲੀ ਸ਼ਿਹਰ ਚ ਜਰਮਨ ਫੌਜ ਦਾ ਮੁਕਾਬਲਾ ਕੀਤਾ ਏਥੇ
ਸਤੰ ਬਰ ਤੱ ਕ ਅਸU ਤਾਰ-ਤੋ ਸ਼ਿਹਰ ਪਹੁੰ ਚ ਗਏ.. ਓਸ ਵ‘ਤ ਇਟਲੀ ਚ ਮUਹ ਕਰਕੇ
ਲਈ ਬਹੁਤ ਦੁੱ ਖ ਦੀ ਘੜੀ ਸੀ,, ਸਾਡੇ ਕੋਲ ਖਾਣ ਦੇ ਨ- ਤੇ ਿਸਰਫ਼ ਬ…ੈਡ ਹੀ ਸਨ..|
ਅਸU ਿਮੰ ਟਗੁਮਰੀ ਦੇ ਆਦੇਸ਼ ਥੱ ਲੇ eਤਰ ਵਾਲੇ ਪਾਸੇ ਵਧਣਾ ਸ਼ੁਰੂ ਕੀਤਾ...
P a g e | 47
ਹੋਣ..... ਅਸU ਰਾਤ ਨੂੰ ਬੀਫੈਰਨr ਨਦੀ ਨੂੰ ਪਾਰ ਕੀਤਾ ਸਾਡੇ ਕੁੱ ਝ ਸਾਥੀ ਓਸ ਿਵੱ ਚ
ਰੁੜ ਗਏ...
ਤੈਰਮੋਲੀ ਨVੜੇ
ਇੱ ਕ ਿਪੰ ਡ ਚ ਪਹੁੰ ਚ ਗਏ... ਓਹ ਰਾਤ ਬੜੀ ਖੂਨੀ ਸੀ... ਪੰ ਜਾਬ ਦੀਆਂ ਮਾਵ- ਤੇ ਪੁੱ ਤ
ਸੱ ਤ ਸਮੁੰ ਦਰb ਪਾਰ ਿਕਸੇ ਲਈ ਲੜ ਰਹੇ ਸਨ... ਤੇ ਸਾਡੇ ਿਸਰ- ਤੇ ਜਰਮਨ ਫੌਜ ਦੇ
P a g e | 48
ਜਹਾਜ਼ ਪੰ ਛੀਆਂ ਵ-ਗ eਡ ਰਹੇ ਸਨ.. ਓਹ ਰਾਤ ਅਸU ਭੁੱ ਿਖਆਂ ਨV ਕੱ ਟੀ ਿਕP ਕੇ ਜੇ
ਮਾਵ- ਦੇ ਪੁੱ ਤ ਟਾਹਾਣੀਆਂ ਤੋY ਬੇਰ- ਵ-ਗੂ ਝੜ ਰਹੇ ਸਨ ਸਾਡੀਆਂ ਅੱ ਖ- ਮੂਹਰੇ... ਸਾਰੇ
ਪਾਸੇ ਖੂਨ ਵਗ ਿਰਹਾ ਸੀ.. ਿਕP ਜਰਮਨ ਓਸ ਸਮZ ਸਭ ਤੋY ਵੱ ਡੀ ਤਾਕਤ ਸੀ..
ਿਕਸੇ ਦੇ ਚੀਕਣ ਦੀ ਅਵਾਜ਼ ਆਈ.. ਮੈY ਜਾ ਕੇ ਦੇਿਖਆ ਕੁੱ ਝ ਨਾਜ਼ੀ ਫੋਜੀਆਂ ਵੱ ਲb ਿਕਸੇ
ਉਸਨV ਆਪਣੇ eਪਰ ਲਪੇਟ ਲਈ.. ਿਕੰ ਨਾ ਿਚਰ ਓਹ ਮੈਨੰ ੂ ਦੇਖਦੀ ਰਹੀ...
ਸਾਡੇ ਨਾਲ ਓਸ ਵ‘ਤ ਕਈ ਇਟਲੀ ਦੀਆਂ ਕੁੜੀਆਂ ਮੁੰ ਡੇ ਸਨ ਿਜਨ- ਨੂੰ ਅਸU ਨਾਜ਼ੀ
ਡੇਰਾ ਓਸੇ ਿਪੰ ਡ ਿਰਹਾ. ਿਕP ਕੇ ਜਰਨਲ ਰੋਮੇਲ ਤੇ ਜਰਨਲ ਕੈਸਲਿਰੰ ਗ ਦੋਨt
ਜਰਮਨ ਫੌਜ ਤੇ ਮੰ ਨV ਪ…ਮੰਨV ਜਰਨœਲ ਸਨ,, ਓਹਨ- ਸਾਨੂੰ ਅੱ ਗੇ ਨਾ ਵਧਣ ਿਦੱ ਤਾ....
ਜੋ ਇਟਾਲੀਅਨ ਲੋ ਕ ਅਸU ਬਚਾਏ ਸਨ.. ਓਹਨ- ਜੰ ਗਲ- ਦੀਆਂ ਲੱਕੜਾ ਵੱ ਢਕੇ ਸਾਡੇ
ਓਹਨ- ਕੋਲb ਖਾਣਾ ਲੈ ਆPਦੇ ਸਨ.. ਅਸU ਓਹਨਾ ਨੂੰ ਲੜਾਈ ਵਾਲੇ ਇਲਾਕੇ ਤੋY ਦੂਰ
ਹੀ ਰੱ ਿਖਆ ਸੀ..
I did not see God, but he must be like you(ਮੈY ਰੱ ਬ ਨU ਦੇਿਖਆ ਪਰ ਜ਼ਰੂਰ
ਨਾਲ ਲਾਹੌਰ ਤੋY ਇੱ ਕ ਪੰ ਜਾਬੀ ਿਸਪਾਹੀ ਸੀ ਅਲਮਤ ਖਾਨ ਓਹਨੂੰ ਥੋੜੀ ਬਹੁਤ
ਨਾਜ਼ੀਆਂ ਿਖਲਾਫ ..ਇਹ ਸਾਡਾ ਿਪੰ ਡ ਬਹੁਤ ਸੋਹਣਾ ਹੁੰ ਦਾ ਸੀ ਏਥੇ ਬਹੁਤ ਜ਼ੁਲਮ ਕੀਤਾ
ਨਾਜ਼ੀਆਂ ਮੇਰੀ ਮ- ਤੇ ਮੇਰੇ ਭਰਾ ਨੂੰ ਮਾਰ ਿਦੱ ਤਾ ਹੈ.. ਹੁਣ ਮੈY ਕੱ ਲੀ ਹ- ਆਪਣੇ ਿਪਓ ਨੂੰ
ਉਡੀਕ ਰਹੀ ਹ- |
ਸੀ ਆ ਰਹੀ ਅਲਮਤ ਖਾਨ ਵੀ ਓਦb ਓਥੇ ਨਹU ਸੀ.. | ਮੈਨੰ ੂ ਮੇਰੀ ਬੀਬੀ ਨੂੰ ਿਤ…ੰ ਞਣਾ
(ਅੰ ਗਰੇਜ਼ੀ ) ਬੋਲਦੀਆਂ.. ਰੂੰ ਗਾ ਿਕੱ ਥb ਸਮਝ ਲਉ.. ਪਰ ਓਹ ਰੋਈ ਜ-ਦੀ ਸੀ ਓਹਦੇ
ਪਤਲੇ ਬੁੱ ਲR ਕੰ ਬ ਰਹੇ ਸਨ.. ਿਭੱ ਜੀਆਂ ਨੀਲੀਆਂ ਅੱ ਖ- ਕੁੱ ਝ ਕਿਹ ਰਹੀਆਂ ਸਨ.. ਮੈਨੰ ੂ
ਸਮਝ ਨU ਸੀ ਆ ਿਰਹਾ.
P a g e | 51
ਲੱਗੀ ਫ਼ੇਰ ਰੁਕ ਗਈ.. ਏਧਰ ਓਧਰ ਦੇਖਣ ਲੱਗੀ ਸ਼ਾਇਦ ਓਹ ਵੀ ਅਲਮਤ ਖਾਨ ਨੂੰ
10
ਜਦb ਓਹ ਨੀਲੀਆਂ ਅੱ ਖ- ਵਾਲੀ ਕੁੜੀ ਰbਦੀ ਹੋਈ ਵਾਪਸ ਮੁੜਨ ਲੱਗੀ ਤ- ਅਚਾਨਕ
ਰੁਕ ਕੇ ਏਧਰ ਓਧਰ ਦੇਖਣ ਲੱਗੀ,, ਅਚਾਨਕ ਓਹਨੂੰ ਅਮਾਨਤ ਖਾਨ ਆPਦਾ
ਫ਼ੇਰ ਓਹਨV ਦੱ ਸਣਾ ਸ਼ੁਰੂ ਕੀਤਾ ਕੇ ਓਹਦੇ ਿਪਤਾ ਦੀ ਿਚੱ ਠੀ ਆਈ ਹੈ ,, ਓਦੇ ਿਪਤਾ ਦੀ
ਫ਼ੇਰ ਰੁਕ ਕੇ ਬੋਲੀ ਮੈਨੰ ੂ ਤੁਹਾਨੂੰ ਿਮਲਣਾ ਬਹੁਤ ਚੰ ਗਾ ਲੱਗਦਾ ਿਮਸਟਰ ਿਸੰ ਘ
ਤੁਸU ਮੇਰੇ ਨਾਲ ਵਾਅਦਾ ਕਰੋ ਤੁਸU ਮੈਨੰ ੂ ਕੈYਪ ਚ ਰੋਜ ਿਮਲਣ ਆਉਗੇ |
ਜ-ਦੇ ਹੁੰ ਦੇ ਸੀ |ਬੇਸ਼ੱਕ ਓਦb ਮੈY ਛੋਟਾ ਹੁੰ ਦਾ ਸੀ ਪਰ ਮੈਨੰ ੂ ਯਾਦ ਆ ਥੋੜਾ ਥੋੜਾ )
ਮੈਨੰ ੂ ਯਾਦ ਆਉਣਾ ਜਦb ਿਨ‡ਕੇ ਹੁੰ ਦੇ ਘਰ ਆ ਕੇ ਕਦੇ ਕਦੇ ਆਪਣੀ ਮ- ਮੇਹਰ- ਨੂੰ
ਕਿਹਣਾ ਕੇ ਦੇਖ ਲਾ ਬੀਬੀ ਸਾਰੇ ਿਪੰ ਡ ਆਲੇ ਮੈਨੰ ੂ ਰੂੰ ਗੇ ਚ ਆਇਆ ਰੂੰ ਗੇ ਚ ਆਇਆ
ਕਿਹੰ ਦੇ ਆ,ਤ- ਬੀਬੀ ਨV ਕਿਹਣਾ ਪੁੱ ਤ ਏਨਾ ਕਮਲੇ ਲੋ ਕ- ਨੂੰ ਕੀ ਪਤਾ ਮੇਰੇ ਪੁੱ ਤ ਦੀ
ਕਾਬਲੀਅਤ,, ਦੇਖੀ ਪੁੱ ਤ ਮੇਮ- ਘੁੰ ਿਮਆ ਕਰਨਗੀਆਂ ਤੇਰੇ ਿਪੱ ਛੇ.. ਫ਼ੇਰ ਮੈY ਿਪੰ ਡ ਚ
eਚੀ ਹੋ ਹੋ ਤੁਿਰਆਂ ਕਰੂੰ ,,,, ਪਰ ਬੀਬੀ ਤ- ਗੁੱ ਡੀ ਨੂੰ ਮੇਰੀ ਝੋਲੀ ਪਾ ਕੇ ਪਿਹਲ- ਹੀ
ਤੁਰ ਗਈ,,,,ਿਪੰ ਡ ਚ eਚੀ ਹੋ ਹੋ ਕੇ ਤੁਰਨ ਤੋY ਿਕਤੇ ਪਿਹਲ- ਤੇ ਗੁੱ ਡੀ ਨੂੰ ਵੀ ਿਜਵੇY
ਮੇਰਾ ਸੱ ਤ ਸਮੁੰ ਦਰb ਪਾਰ ਆਪਣੇ ਿਪੰ ਡ ਤੋY ਲੱਖ- ਕੋਹ- ਦੂਰ ਬੈਠV ਦਾ ਰੋਣ ਿਨਕਲ
ਫ਼ੇਰ ਮੈY ਕੈYਪ ਚb ਖਾਣਾ ਿਲਆਉਣ ਵਾਲੇ ਫੋਜੀ ਦਸਤੇ ਨਾਲ ਜਾਣਾ ਸ਼ੁਰੂ ਕਰ ਿਦੱ ਤਾ,,
ਗਲੋ ਰੀਆ ਮੈਨੰ ੂ ਉਡੀਕ ਰਹੀ ਹੁੰ ਦੀ,ਓਹ ਭੱ ਜ ਕੇ ਮੇਰੇ ਕੋਲ ਆ ਜ-ਦੀ,,ਿਜਵੇY ਓਹਨੂੰ
ਕੋਈ ਗਵਾਚੀ ਚੀਜ਼ ਲੱਭ ਗਈ ਹੋਵੇ... ਨੀਝ ਲਾ ਕੇ ਮੈਨੰ ੂ ਦੇਖਦੀ ਰਿਹੰ ਦੀ ਿਜਵੇY ਮੇਰੇ
ਪਰ ਓਸ ਤੋY ਬਾਅਦ ਕਦੇ ਸਾਡੇ ਦੋਵ- ਚ ਕੋਈ ਗੱ ਲਬਾਤ ਨਹU ਹੋਈ ਿਕPਕੇ ਅਮਾਨਤ
ਖਾਨ ਸਾਡੇ ਦਸਤੇ ਨਾਲ ਨਹU ਜ-ਦਾ ਸੀ | ਅੱ ਖ- ਰਾਹU ਸਾਡੇ ਕਈ ਸਵਾਲ ਜਵਾਬ
ਇੱ ਕ ਦੂਜੇ ਨਾਲ ਹੁੰ ਦੇ ਰਿਹੰ ਦੇ |ਕਦੇ ਓਹ ਆਪਣੇ ਿਪਤਾ ਵੱ ਲb ਆਈਆਂ ਿਚੱ ਠੀਆਂ ਬਾਰੇ
ਫ਼ੇਰ ਆਰਮੀ ਨV ਓਹਨ- ਲਈ eਜੜੇ ਿਪੰ ਡ ਚ ਘਰ ਿਫਰ ਤੋY ਬਣਾ ਿਦੱ ਤੇ ਿਕPਕੇ ਨਾਜ਼ੀ
ਰਹੀ.| ਮੇਰਾ ਓਹਦੇ ਨਾਲ ਕੋਈ ਵੀ ਿਰਸ਼ਤਾ ਨਹU ਸੀ ਫ਼ੇਰ ਵੀ ਮੇਰੀਆਂ ਅੱ ਖ- ਓਹਨੂੰ
11
ਗਲੋ ਰੀਆ) ਨੂੰ ਲੱਭ ਰਹੀਆਂ ਸਨ, ਓਦੇ ਨਾਲ ਮੇਰਾ ਕੋਈ ਿਰਸ਼ਤਾ ਨਹU ਸੀ |
ਫ਼ੇਰ ਵੀ ਪਤਾ ਨU ਿਦਲ ਿਕP ਆਖਰੀ ਵਾਰ ਓਹਨੂੰ ਵੇਖਣ ਨੂੰ ਕਰ ਿਰਹਾ ਸੀ | ਿਜਵੇY
gloria (ਫੋਲੇਰਨਸ ਗਲੋ ਰੀਆ) ਨੂੰ ਲੱਭ ਿਰਹਾ ਤ- ਕੇ ਓਹ ਆਪਣੇ ਿਪਤਾ ਨੂੰ ਿਮਲ ਸਕੇ
ਫ਼ੇਰ ਇੱ ਕ ਇੱ ਕ ਕਰਕੇ ਆਰਮੀ ਟਰੱ ਕ- ਨV ਤੁਰਨਾ ਸ਼ੁਰੂ ਕਰ ਿਦੱ ਤਾ,, ਜਦ ਮੈY ਆਰਮੀ
ਸਾਹ ਫੁੱ ਿਲਆ ਹੋਇਆ ਸੀ | ਮੈਨੰ ੂ ਦੇਖ ਕੇ ਓਹਦੇ ਿਚਹਰੇ ਤੇ ਇੱ ਕ ਚਮਕ ਜਹੀ ਆ
ਵਾਲੇ ਟਰੱ ਕ ਚ ਚੜ ਗਈ |
ਨੂੰ ਗਲੋ ਰੀਆ ਵੱ ਲb ਸੁਣਾਈ ਸਾਰੇ ਪਿਰਵਾਰ ਦੇ ਮਾਰੇ ਜਾਣ ਦੀ ਕਹਾਣੀ ਨV ਿਬਲਕੁੱ ਲ ਵੀ
ਗਲੋ ਰੀਆ ਨV ਆਪਣੇ ਿਪਤਾ ਨਾਲ ਿਮਲਾਉਣ ਤੋY ਪਿਹਲ- ਆਪਣਾ ਨਾਲ ਿਲਆਂਦਾ ਲੋ ਹੇ
ਮੰ ਨ ਿਲਆ ਹੋਵੇ ਓਹਨV | ਿਕPਕੇ ਜੌਹਨ ਦਾ ਿਪੰ ਡ ਮƒਤੇ ਕਾਵਾਲਾਰਾ ਅਸU ਿਪੱ ਛੇ ਛੱ ਡ
ਸੋਿਲਆਨr, ਆਿਦ
ਕਰਨ ਚ ਕਾਮਯਾਬ ਹੋ ਗਏ |
ਅਸU ਓਹਨੂੰ ਮੰ ਗਣਾ ਭੁੱ ਲ ਚੁੱ ਕੇ ਹੁੰ ਨV ਆਂ | ਏਥੇ ਓਹੀ ਹੋਇਆ ਸੀ ਿਬਲਕੁਲ ਓਹੀ
ਸਨ |
ਮੈਨੰ ੂ ਲੱਗਦਾ ਸੀ ਸ਼ਇਦ ਏਹੀ ਮੇਰੀ ਗਲੋ ਰੀਆ ਨਾਲ ਆਖਰੀ ਮੁਲਾਕਾਤ ਆ |
ਨੂੰ ਮਾਰ ਕੇ ਿਮਲਾਨr ਿਵੱ ਚ ਪੁੱ ਠਾ ਲਟਕਾ ਿਦੱ ਤਾ ਿਗਆ | 29 ਅਪ…ੈਲ 1945 ਨੂੰ
ਜਰਮਨ ਨV ਿਲਖਤੀ ਰੂਪ ਚ ਹਿਥਆਰ ਸੁੱ ਟ ਿਦੱ ਤੇ | ਓਧਰb ਜੰ ਗ ਖ਼ਤਮ ਏਧਰb ਸਾਡੀ
ਕਹਾਣੀ ਖ਼ਤਮ |
ਸੁਆਗਤ ਕੀਤਾ ਿਗਆ | ਸਾਰੇ ਇਟਲੀ ਵਾਸੀ ਆਪਣੀ ਆਜ਼ਾਦੀ ਤੇ ਬਹੁਤ ਖੁਸ਼ ਸਨ |
ਓਹ ਜੌਹਨ ਨੂੰ ਲੈ ਕੇ ਮੇਰੇ ਕੋਲ ਆਈ | ਦੋਨ- ਨV ਆ ਕੇ ਮੇਰੇ ਕੋਲ ਿਸਰ ਝੁਕਾ ਿਦੱ ਤਾ,,
ਮੈY ਵੀ ਓਹਦੇ ਿਸਰ ਤੇ ਹੱ ਥ ਧਰ ਿਦੱ ਤਾ, ਿਜਵੇY ਓਹ ਮੇਰੀ ਗੁੱ ਡੀ (ਚੰ ਦੋ)ਹੋਵੇ ਿਜਵੇY ਓਹ
ਮਰੀ ਨਾ ਹੋਵੇ |
Folerence gloria (ਫੋਲੇਰਨਸ ਗਲੋ ਰੀਆ) ਦੀ ਫੋਟੋ ਕੱ ਢਣੀ ਵੇਖ ਕੇ ਫ਼ੇਰ ਜੇਬ ਚ ਪਾ
****
ਗਲੋ ਰੀਆ) ਦੀ ਫੋਟੋ ਸੀ ਓਹਦੀ ਜੇਬ ਚ ਮੈY ਓਦb ਅੱ ਠਵU ਚ ਸੀ ਤੇ ਸਕੂਲb ਆPਦਾ
12
ਸਾਰੀ ਉਮਰ ਰੱ ਬ ਰੂੰ ਗੇ ਤੋY ਕੁੱ ਝ ਨਾ ਕੁੱ ਝ ਖੋਹਂਦਾ ਹੀ ਿਰਹਾ | ਓਦb ਿਨ‡ਕੇ ਸੀ ਪਤਾ
ਕਦੇ ਓਹਦੀ ਮ- ਖੋਹ ਕੇ ਲੈ ਿਗਆ ਕਦੇ ਭੈਣ ਤੇ ਕਦੇ ਫਲੋ ਰਨਸ ਗਲੋ ਰੀਆ ਤੋY ਵੱ ਖ
ਿਰਹਾ ਸੀ |
ਜਦb ਵਰਲਡ ਵਾਰ ਤੋY ਫੌਜ ਵਾਪਸ ਪਰਤੀ ਤ- ਓਹਨ- ਦੇ ਨਾਲ ਆਈ ਸੀ ਪਲੇ ਗ ਦੀ
ਕੰ ਧੋਲੀ ਦੇ ਮਗਰ ਬੈਠੀ ਮ- (ਮੇਹਰ-)ਰੋਟੀ ਪਕਾ ਰਹੀ ਹੋਵੇ ਤੇ ਪੁੱ ਠV ਹੱ ਥ ਨਾਲ ਵਾਲ
ਿਪੱ ਛੇ ਕਰਿਦਆਂ ਕੁੱ ਝ ਸੁੱ ਕਾ ਆਟਾ ਓਹਦੇ ਪੁੜਪੁੜੀਆਂ ਕੋਲ ਲਮਕਦੇ ਵਾਲ- ਨੂੰ ਲੱਗ
ਿਗਆ ਹੋਵੇ ਤੇ ਓਹ ਕੰ ਧੋਲੀ ਦੀਆਂ ਮੋਰੀਆਂ ਿਵੱ ਚ ਦੀ ਵੇਹੜੇ ਚ ਖੇਡ ਰਹੀ ਚੰ ਦੋ ਨੂੰ ਵੇਖ
ਰਹੀ ਹੋਵੇ | ਓਹ ਬਾਰ ਚ ਖੜਾ ਹੀ ਬੋਿਲਆ ਦੇਖ ਬੀਬੀ,, ਤੇਰਾ ਪੁੱ ਤ ਜੱ ਚਦਾ ਨਾ ਫੋਜੀ
ਰੱ ਖਦੀ ਬੋਲ ਰਹੀ ਸੀ ਵੇ ਰੂੰ ਗੇ ਤੂੰ ,, ਵੇ ਮੈY ਤ- ਤੈਨੰ ੂ ਪਛਾਿਣਆ ਹੀ ਨU ਮੈY ਕਵ- ਮਨ-
ਤੇਰੇ ਤੇ ਮੇਹਰ- ਕਰੇ... ਬਚਨr ਦੇ ਮੂੰ ਹੋ ਿਨਕਿਲਆ ਮੇਹਰ- ਸ਼ਬਦ ਰੂੰ ਗੇ ਦੇ ਸੀਨV ਆਰੀ
ਫ਼ੇਰ ਿਗਆ |
ਓਹਨV ਵੇਹੜੇ ਚ ਫ਼ੇਰ ਿਨਗRਾ ਮਾਰੀ eਜਿੜਆ ਘਰ ਓਹਦੇ ਸਾਹਮਣੇ ਖੜਾ ਸੀ | ਿਜਸ
ਢਿਹ ਚੁੱ ਕੀ ਸੀ | ਪਤਾ ਨU ਏਹਨ- ਚਾਰ- ਸਾਲ- ਚ ਿਕੰ ਨV ਕੁ ਮੇਹਰ- ਵਾਲੇ ਮUਹ ਪfਦੇ
ਰਹੇ ਹੋਣਗੇ |
ਫ਼ੇਰ ਓਹ ਜੇਬ ਚb ਫੋਲੋਰਨਸ ਗਲੋ ਰੀਆ ਦੀ ਫੋਟੋ ਕੱ ਢ ਟਾਹਲੀ ਨੂੰ ਿਵਖਾਉਣ ਲੱਿਗਆ |
ਸਮਝਣ ਵਾਲਾ ਵੀਰ ਹੁਣ ਤੇਰੀ ਬੋਲੀ ਨU ਸਮਝ ਸਿਕਆ | ਏਨਾ ਨਰਾਜ ਹੋਗੀ ਤੂੰ
ਆਪਣੇ ਵੀਰ ਨਾਲ ਕੇ ਤੂੰ ਬੋਲਦੀ ਤ- ਰਹੀ ਪਰ ਮੈਨੰ ੂ ਸਮਝ ਨU ਲੱਗੀ ਕੁੱ ਝ |
ਟਾਹਲੀ ਨਾਲ ਗੱ ਲ- ਕਰਦੇ ਨੂੰ ਤ- ਓਹਨੂੰ ਅਸU ਵੀ ਵੇਖਦੇ ਰਹZ ਆ | ਿਨ‡ਕੇ ਸੀ ਓਦb,
ਬੀਿਤਆ ਸੀ |
P a g e | 64
ਓਹ ਪਤਾ ਨU ਿਕੰ ਨਾ ਿਚਰ ਹੋਰ ਟਾਹਲੀ ਦੇ ਗਲ ਲੱਗ ਰbਦਾ ਰਿਹੰ ਦਾ ਅਗਰ ਬਚਨr
ਘਰb ਕਾੜਨੀ ਦਾ ਦੁੱ ਧ ਿਲਆ ਕੇ ਓਹਨੂੰ ਫੜਾPਦੀ ਓਹਦੀ ਸੋਚ- ਦੀ ਲੜੀ ਨੂੰ ਨਾ
ਤੋੜਦੀ |
ਮ- ਵਰਗੀ ਸੀ |
ਤੂੰ ਆਪਣੀ ਬਾਕੀ ਰਿਹੰ ਦੀ ਿਜ਼ੰ ਦਗੀ ਬਾਰੇ ਸੋਚ,, ਸੱ ਚ ਇੱ ਕ ਕੁੜੀ ਆ ਮੇਰੀ ਨਨਾਣ ਦੀ
13
ਪਰ ਭੈਣੇ ਬਾਪੂ ਿਕੱ ਥੇ ਆ ਰੂੰ ਗੇ ਨV ਦੁੱ ਧ ਦੀ ਆਖ਼ਰੀ ਘੁੱ ਟ ਭਰਿਦਆਂ ਫ਼ੇਰ ਸਵਾਲ
ਕੀਤਾ??
ਬਚਨr ਦੇ ਮੂੰ ਹੋ ਏੰਨੀ ਗੱ ਲ ਸੁਣ ਕੇ ਰੂੰ ਗੇ ਨੂੰ ਥੋੜਾ ਸੁੱ ਖ ਦਾ ਸਾਹ ਆਇਆ |
ਬਚਨr ਨV ਆਿਖ਼ਰ ਰੂੰ ਗੇ ਦੇ ਿਵਆਹ ਦੀ ਗੱ ਲ ਆਪਣੀ ਨਨਾਣ ਦੀ ਪੋਤੀ ਿਮੰ ਦੋ ਨਾਲ ਤੋਰ
ਹੀ ਿਦੱ ਤੀ |
ਤੇ ਰੂੰ ਗਾ ਵੀ ਿਜਵੇY ਕੁੱ ਝ ਕੁ ਸੰ ਭਲ ਿਗਆ ਹੋਵ,ੇ , ਏਨਾ ਯਾਦ- ਤੋY ਕੁੱ ਝ ਕੁ ਰਾਹਤ ਿਮਲ
ਗਈ ਹੋਵੇ |
ਪਰ ਕਿਹੰ ਦੇ ਆ ਕੇ ਹੋਣੀ ਬੜੀ ਬਲਵਾਨ ਹੁੰ ਦੀ ਆ,, ਜੀਹਦੇ eਤੇ ਬੀਤ ਜਾਵੇ ਪੱ ਲੇ ਕੱ ਖ
ਨU ਛੱ ਡਦੀ
ਏਸ ਖ਼ਬਰ ਨV ਿਜਵੇY ਰੂੰ ਗੇ ਦੇ ਘਰ ਦਾ ਸਾਰਾ ਕੁੱ ਝ ਹੀ ਖੋਹ ਿਲਆ ਹੋਵ.ੇ ...! ਉਸ ਤੋY
ਏਦ- ਹੀ ਵ‘ਤ ਬੀਤਦਾ ਿਗਆ ਤੇ ਉਮਰ ਭੋਗ ਕੇ ਮfਗਲ ਵੀ ਤੁਰ ਿਗਆ ਤੇ ਭੂਆ ਤਾਰੋ
ਦੀ ਗੱ ਲ ਕਰ ਿਰਹ-.. ਮf ਓਦb 10-12 ਸਾਲ ਸੀ... ਹੁਣ ਤ- ਅਬਾਦੀ ਵਧਣ ਨਾਲ ਭਾਵZ
ਹੁੰ ਦਾ ਸੀ |
ਬੋਹੜ ਥੱ ਲੇ ਬੈਠ ਕੇ ਿਟਕੀ ਰਾਤ ਚ ਓਹ ਹੀਰ ਪੜRਦਾ ਹੁੰ ਦਾ ਸੀ..... ਓਹਦੇ ਬੋਲ ਕਦੇ
ਡੋਲੀ ਚੜRਿਦਆਂ ਮਾਰੀਆਂ ਹੀਰ ਚੀਕ- ਮੈਨੰ ੂ ਲੈ ਚਲੇ ਬਾਬਲਾ ਲੈ ਚਲੇ , ਵੇ....
ਤੇਰੀ ਛਤਰ ਛਾਵZ ਬਾਬਲ ਰੁੱ ਖ ਵ-ਗੂੰ ਘੜੀ ਵ-ਗ ਮੁਸਾਫ਼ਰ- ਬਿਹ ਚਲੇ , ਵੇ....
ਿਦਨ ਚਾਰ ਨਾ ਰੱ ਜ ਆਰਾਮ ਪਾਇਆ ਦੁੱ ਖ ਦਰਦ ਮੁਸੀਬਤ- ਸਿਹ ਚਲੇ , ਵੇ....
ਸਾਡਾ ਬੋਿਲਆ ਚਾਿਲਆ ਮਾਫ਼ ਕਰਨਾ ਪੰ ਜ ਰੋਜ਼ ਤੇਰੇ ਘਰ ਰਿਹ ਚਲੇ , ਵੇ...
ਸੈਦੇ ਖੇੜੇ ਦੀ ਅੱ ਜ ਮਕਾਣ ਹੋਈ ਰੋਣ ਿਪਟਣ ਕਰਦੇ ਹਾਏ ਹੈ ਚਲੇ , ਵੇ....
ਚਾਰੇ ਕੰ ਨੀਆਂ ਮੇਰੀਆਂ ਵੇਖ ਖਾਲੀ ਅਸU ਨਾਲ ਨਹੀh ਕੁਝ ਲੈ ਚਲੇ , ਵੇ.....
ਜੋ ਰੂੰ ਗੇ ਨਾਲ ਅਸU ਫੋਲੋਰਨਸ ਗਲੋ ਰੀਆ ਦੀ ਫੋਟੋ ਨੂੰ ਲੈ ਕੇ ਮਜ਼ਾਕ ਕਰਦੇ ਰਹੇ ਸੀ ,,
ਗਈ |
ਅੱ ਜ ਿਪੰ ਡ ਿਵੱ ਚ ਇਹ ਨਹU ਸੀ ਕੇ ਸਾਰੇ ਿਪੰ ਡ ਦੇ ਚੁੱ ਲRੇ ਨਾ ਬਲੇ ਹੋਣ..| ਸਭ ਘਰ- ਚ
ਿਰਹਾ...........
* ਬਾਬਾ ਰੂੰ ਗਾ *
** ਸਮਾਪਤ **