Professional Documents
Culture Documents
Maut Da Registaan BSM-1
Maut Da Registaan BSM-1
part-1
ਪੂਰਾ ਕਾਪੀ ਕਰਕੇ ਤਾੀਂ ਨੀ ਗਲਖ ਸਕਦੇ.... ਪਰ ਗਜਨਾ ਿੋੋੋ ਸਗਕਆ ਕਰਾਿੇਂ.....
Editing #BSManpreet
ਿਣ ਏਜਿੰਟ ਸਾਨੂਿੰ ਏਅਰਪੋਰਟ ਤੋ ਕੁੱਢ ਕੇ ਗਸੁੱਧਾ ਇੁੱਕ ਘਰ ਗਵੁੱਚ ਲੈ ਿਏ ਤੇ ਸਾਡੇ ਸਾਰੇ ਡਾਲਰ ਸਾਡੇ ਕੋਲੋ ਲੈ ਲਏ. ਤੇ ਸਾਨੂਿੰ
ਅੁੱਠਾੀਂ ਜਗਣਆ ਨੂਿੰ ਚਟਾਈ ਤੇ ਗਬਠਾ ਕੇ ਿਦਾਇਤ ਗਦੁੱਤੀ ਕੇ ..
" ਤਸੀ ਇਸ ਕਮਰੇ ਗਵੁੱਚੋ ਬਾਿਰ ਨਿੀ ਜਾਣਾ. ਤਸੀ ਗਦਨ ਗੋਵਚ ਗਸਰਫ ਇਕ ਵਾਰ ਦੋ-ਦੋ ਰੋਟੀਆੀਂ ਖਾਣੀਆ ਤੇ ਰਾਤ ਨੂਿੰ
ਚੌਲ ਿੀ ਖਾਣੇ ਆ. ਸਤਾਈ ਮਿੰਗਡਆ ਦੇ ਦੋ ਿੋਰ ਿਰੁੱਪ ਆਉਣੇ ਨੇ ਤੇ ਼ਿਾਇਦ ਤਿਾਨੂਿੰ ਇੁੱਕ ਮਿੀਨਾ ਿੋਰ ਰਗਿਣਾ ਪਵੇ....!!!!
ਅਸੀ ਇੁੱਕ ਦੂਜੇ ਦੇ ਮੂਿੰਿ ਵੁੱਲ ਵੇਗਖਆ, ਪਰ ਿਦਾਇਤ ਮਿੰਨਣ ਤੋ ਇਲਾਵਾ ਸਾਡੇ ਕੋਲ ਿੋਰ ਕੋਈ ਰਾਿ ਵੀ ਨਿੀ ਸੀ.. ਉਿਨਾ
ਨੇ ਸਾਨੂਿੰ ਇੁੱਕ ਫੋਨ ਗਦੁੱਤਾ ਤੇ ਬੜੀ ਸਖਤੀ ਨਾਲ ਗਕਿਾ ਕੇ " ਜੇ ਤਿਾਡੇ ਘਰੋ ਕੋਈ ਵੀ ਫੋਨ ਆਵੇ ਤਾੀਂ ਤਸੀ ਕਗਿਣਾ... ਅਸੀ
ਬੜੇ ਨਜਾਰੇ ਨਾਲ ਿੋਟਲ ਗੋਵੁੱਚ ਰਗਿ ਰਿੇ ਆ.. ਸਾਨੂਿੰ ਗਕਸੇ ਚੀਜ ਦੀ ਕਮੀ ਨਿੀ... ਜੇ ਗਕਸੇ ਨੇ ਸੁੱਚ ਦੁੱਗੋਸਆ ਤਾੀਂ ਉਿ
ਸਪੇਨ ਦੀ ਜਿਾ ਗਸੁੱਧਾ ਇਿੰਡੀਆ ਘਰ ਿੀ ਜਾਉ...""""
ਇਿੰਨੀ ਿੁੱਲ ਸਣਦੇ ਿੀ ਸਾਰੇ ਮਿੰਡੇ ਰੋਣ ਲੁੱ ਿ ਪਏ, ਗਕਉਕੇ ਸਾਨੂਿੰ ਿਣ ਅਸਲੀਅਤ ਦਾ ਪਤਾ ਲੁੱ ਿ ਗਰਿਾ ਸੀ. ਪਰ ਉਿਨਾ ਨੂਿੰ
ਿਣ ਜਿੰਿਲ ਗੋਵਚ ਅਸੀ ਤਰਦੇ ਿਏ.. ਲ਼ਿਾਤਾਰ ਚਾਰ-ਪਿੰਜ ਗਕਲੋ ਮੀਟਰ ਚਲਦੇ ਰਿੇ. ਅਖੀਰ ਥੁੱਕ ਕੇ ਉਥੇ ਬੈਠ ਿਏ. ਤੇ
ਨਾਲ ਗਲਆਦੀਆ ਸਕੀਆ ਦੋ ਦੋ ਰੋਟੀਆ ਲੂ ਣ ਨਾਲ ਖਾਣੀਆ ਼ਿਰੂ ਕਰ ਗਦਤੀਆ, ਤੇ ਨਾਲ ਿੀ ਰੋਣ ਗਨਕਲ ਗਿਆ ਤੇ
ਆਪਣੇ ਟੁੱਬਰਾੀਂ ਨੂਿੰ ਯਾਦ ਕਰਨ ਲੁੱ ਿੇ.
ਕਈ ਮਿੰਡੇ ਕਗਿਣ ਲੁੱ ਿੇ " ਅੁੱਿੇ ਗਕਿੰਨਾ ਤਰਨਾ ਆ??? ਸਾਡੀ ਤਾੀਂ ਬੇਵੁੱਸ ਿੋਈ ਪਈ ਆ..""
ਇਿ ਿੁੱਲ ਵੀ ਸੁੱਚ ਸੀ ਰੇਤਾ ਿੋਣ ਕਰਕੇ ਤਰਨਾ ਬਿਤ ਮ਼ਿਗਕਲ ਸੀ. ਸਾਨੂਿੰ ਬੈਗਠਆ ਨੂਿੰ ਗਚਰ ਿੋ ਗਿਆ ਸੀ.. ਏਜਿੰਟ ਨੇ ਿਣ
ਗਝੜਕਾ ਮਾਰੀਆ ਤੇ ਸਾਨੂਿੰ ਤਰਨ ਨੂਿੰ ਗਕਿਾ.ਅਸੀ ਗਫਰ ਮਜਬੂਰ ਿੋ ਕੇ ਤਰ ਪਏ..
ਦੋ ਗਤਿੰਨ ਗਕਲੋ ਮੀਟਰ ਤਰ ਕੇ ਅੁੱਿੇ ਸਮਿੰਦਰ ਆ ਗਿਆ. ਸਾਨੂਿੰ ਅੁੱਿੇ ਸਮਿੰਦਰ ਤੋ ਕੋਈ ਰਸਤਾ ਨਿੀ ਸੀ ਗਦਸ ਗਰਿਾ. ਸਮਿੰਦਰ
ਗੋਵਚ ਛੋਟੇ ਸਟੀਮਰ ਖੜੇ ਸੀ. ਅਸੀ ਸੋਗਚਆ " ਼ਿਕਰ ਿਣ ਅੁੱਿੇ ਆਰਾਮ ਨਾਲ ਜਾਵਾਿੇਂ"
ਪਰ ਜਦ ਅਸੀ ਸਮਿੰਦਰ ਦੇ ਕਿੰਢੇ ਖੜੇ ਸੀ ਤਾੀਂ ਅਫਰੀਕਨ ਏਜਿੰਟ ਨੇ ਗਕਸੇ ਨੂਿੰ ਫੋਨ ਕੀਤਾ. ਅੁੱਧੇ ਘਿੰਟੇ ਬਾਦ ਇੁੱਕ ਟੁੱਟੀ ਜਿੀ
ਚੁੱਪੂ ਵਾਲੀ ਬੇੜੀ ਆ ਿਈ....
ਏਜਿੰਟ ਨੇ ਸਾਗਰਆ ਨੂਿੰ ਿਦਾਇਤ ਗਦੁੱਤੀ...
" ਗਕਸੇ ਨੇ ਬੋਲਣਾ ਨਿੀ, ਿਣ ਤਸੀ ਚਪ ਚਪੀਤੇ ਤੇ ਬਾਰਾੀਂ ਬਾਰਾੀਂ ਜਗਣਆ ਨੇ ਇਸ ਬੇੜੀ ਗਵਚ ਬੈਠ ਕੇ ਉਸ ਪਾਰ ਜਾਣਾ ਵੀ...
ਕੋਈ ਵੇਖ ਨਾ ਲਵੇ""
ਸਾਡੇ ਪੈਰਾੀਂ ਿੇਗਠਓ ਜਮੀਨ ਗਨਕਲ ਿਈ ਕੇ ਅਸੀ ਬਾਰਾੀਂ ਜਣੇ ਟਟੀ ਜਿੀ ਬੇੜੀ ਗੋਵਚ ਗਕੁੱਦਾ ਉਸ ਪਾਰ ਚਲੇ ਜਾਵਾਿੇਂ..
ਇਕ ਤਾੀਂ ਬੇੜੀ ਛੋਟੀ, ਉਤੋ ਜਾਣਾ ਵੀ ਚੋਰੀ, ਉਤੋ ਰਾਤ ਵੀ ਿਨੇ ਰੀ...! ਬੇੜੀ ਇਿੰਨੀ ਛੋਟੀ ਸੀ ਕੇ ਮਸਾ ਛੇ ਕ ਬਿੰਦੇ ਬੈਠ ਸਕਦੇ
ਸੀ....
ਪਰ ਏਜਿੰਟ ਮਤਾਗਬਕ ਬਾਰਾੀਂ ਮਿੰਡੇ ਿੀ ਬੈਠਣੇ ਚਾਿੀਦੇ ਸੀ... ਕੋਈ ਬੈਠ ਨਿੀ ਗਰਿਾ ਸੀ ਡਰਦਾ. ਿਾਰ ਕੇ ਏਜਿੰਟ ਖਦ ਬੇੜੀ
ਗੋਵਚ ਵੜ ਗਿਆ ਤੇ ਸਾਨੂਿੰ ਿਾਲਾੀਂ ਕੁੱਢਣ ਲੁੱ ਿਾ. ਕਗਿਿੰਦਾ ਆਉਣਾ ਤਾੀਂ ਆਉ ਨਿੀ ਤਾੀਂ ਮੈ ਚਗਲਆ.......
ਅਖੀਰ ਰੋਦੇ ਰੋਦੇ ਬਾਰਾੀਂ ਮਿੰਡੇ ਗਵਚ ਬੈਠ ਿਏ, ਗਜਿੰਨਾ ਗਵੁੱਚ ਮੈ ਵੀ ਸੀ.....
ਬੇੜੀ ਤਰਨ ਲੁੱ ਿੀ ਿਲਾਰੇ ਜਿੇ ਮਾਰਨ ਲੁੱ ਿ ਪਈ, ਗਫਰ ਥੋੜੀ ਜਿੀ ਅੁੱਿੇ ਜਾ ਕੇ ਗਜਆਦਾ ਗਡੁੱ ਕੇ ਡੋ ਵੇ ਖਾਣ ਲੁੱ ਿ ਪਈ.
ਮਲਾਿ ਸਾਨੂਿੰ ਿੁੱਸੇ ਿੋਣ ਲੁੱ ਿ ਗਪਆ ਤੇ ਕਗਿਿੰਦਾ ਕੋਈ ਗਿੁੱਲੋ ਨਾ, ਨਿੀ ਤਾੀਂ ਸਾਰੇ ਮਾਰੇ ਜਾਵਾਿੇ॥......
ਅਸੀ ਸਾਰੇ ਚੁੱਪ ਕਰਕੇ ਬੈਠੇ ਰਿੇ. ਬੇੜੀ ਟੁੱਟੀ ਿੋਣ ਕਰਕੇ ਪਾਣੀ ਵੀ ਗਵਚ ਪੈਦਾੀਂ ਸੀ.. ਇਿੰਨੇ ਤਿੰਿ ਿੋਣ ਦੇ ਬਾਵਜੂਦ ਵੀ
ਵਾਗਿਿੂ ਰ ਦੀ ਗਮਿਰ ਨਾਲ ਅੁੱਧੇ ਘਿੰਟੇ ਬਾਦ ਬੇੜੀ ਦੂਸਰੇ ਗਕਨਾਰੇ ਪਿਿੰਚ ਿਈ. ਇਸ ਤਰਾ ਗਤਿੰਨ ਿੇੜੇ ਲੁੱ ਿੇ ਤੇ ਸਾਗਰਆ ਤੇ
ਬਾਬੇ ਦੀ ਗਕਰਪਾ ਿੀ ਰਿੀ..
ਪਰ ਜਦੋ ਏਜਿੰਟ ਨੇ ਸਾਗਰਆ ਦੀ ਗਿਣਤੀ ਕੀਤੀ ਤਾੀਂ ਇਕ ਮਿੰਡਾ ਘੁੱਟ ਸੀ. ਪੜਤਾਲ ਕੀਤੀ ਤਾੀਂ ਪਤਾ ਲੁੱ ਿਾ ਕੇ ਯੂ ਪੀ ਸਟੇਟ
ਵਾਲਾ ਮਿੰਡਾ ਿਾਇਬ ਆ..ਅੋਾਲੇ ਦਆਲੇ ਗਕਤੇ ਨਜਰ ਨਿੀ ਸੀ ਆਉਦਾ, ਅਸੀ ਸਾਰੇ ਡਰ ਿਏ..
ਗਫਰ ਅਫਰੀਕਨ ਏਜਿੰਟ ਨੇ ਮੋਬਾਇਲ ਕੁੱਗਢਆ ਤੇ ਗਕਸੇ ਨੂਿੰ ਫੋਨ ਕੀਤਾ. ਤਾੀਂ ਇਕ ਘਿੰਟੇ ਬਾਦ ਰੇਤ ਤੇ ਚੁੱਲਣ ਵਾਲੀਆ ਲੈ ਡ
ਕਰੂਜਰ ਗਤਿੰਨ ਿੁੱਡੀਆ ਆ ਿਈਆ. ਸਾਨੂਿੰ ਏਜਿੰਟ ਨੇ ਫਟਾਫਟ ਬੈਠਣ ਲਈ ਗਕਿਾ. ਪਰ ਅਸੀ ਆਪਣੇ ਯੂ ਪੀ ਵਾਲੇ ਮਿੰਡੇ
ਬਾਰੇ ਪੁੱਗਛਆ ਤਾੀਂ ਏਜਿੰਟ ਸਾਨੂਿੰ ਿਾਲਾੀਂ ਕੁੱਢਣ ਲੁੱ ਿ ਗਪਆ. ਅਸੀ ਡਰਦੇ ਮਾਰੇ ਿੁੱਡੀਆੀਂ ਗੋਵਚ ਬੈਠ ਿਏ.. ਿੁੱਡੀਆ ਤਰਿੰਤ
PART – 4
ਿਣ ਅਸੀ ਤਾੀਂ ਚਲੇ ਜਾਣਾ ਸੀ, ਪਰ ਦੂਸਰੇ ਮਿੰਗਡਆ ਨੇ ਇੁੱਥੇ ਰਗਿ ਜਾਣਾ ਸੀ.... ਸੋ ਮੈਂ, ਕਾਲੇ , ਇਿੰਦਰਜੀਤ,
ਧਰਗਮਿੰਦਰ,ਮਨਪਰੀਤ, ਜੀਤੇ ਤੇ ਿੜ਼ਿਿੰਕਰ ਵਾਲੇ ਅਲੀ ਨੇ ਦਸ ਦਸ ਡਾਲਰ ਮਦਦ ਵਜੋ ਉਿਨਾ ਪਿੰਜਾਬੀ ਵੀਰਾੀਂ ਨੂਿੰ ਗਦਤੇ....
ਉਿਨਾ ਮਿੰਗਡਆ ਨੇ ਵੀ ਸਾਨੂਿੰ ਸਚੇਤ ਕਰ ਗਦੁੱਤਾ ਕੇ ਤਿਾਡਾ ਆਉਣ ਵਾਲਾ ਸਫਰ ਬਿਤ ਮ਼ਿਗਕਲ ਿੋਣਾ""" ਸੋ ਗਧਆਨ
ਨਾਲ ਰਗਿਓ....
ਅਸੀੀ ਗਕਿਾ ਯਾਰ ਸਾਨੂਿੰ ਤਾੀਂ ਗਕਿਾ ਸੀ ਕੇ ਤਸੀ ਏ ਸੀ ਿੁੱਡੀਆੀਂ ਗਵਚ ਸਪੇਨ ਜਾਵੋਿੇ.... ਸੋ ਸਾਨੂਿੰ ਤਾੀਂ ਕੋਈ ਮ਼ਿਗਕਲ ਨਿੀ
ਿੁੱਡੀਆੀਂ ਗਜਉ ਿੀ ਦੌੜੀਆ, ਅਸੀ ਸਾਰੇ ਡਰ ਿਏ, ਗਕਉਕੇ ਨਾ ਤਾ ਿੁੱਡੀਆ ਉਪਰ ਕੋਈ ਛੁੱਤ ਸੀ ਤੇ ਨਾੀਂ ਿੀ ਤਰਪਾਲ.
ਿੁੱਡੀਆ ਬਿਤ ਿੀ ਤੇਜ ਭਜਾਈਆ ਜਾ ਰਿੀਆ ਸੀ. ਅਸੀ ਸੋਚਦੇ ਿੀ ਰਗਿ ਿਏ ਕੇ ਿੁੱਡੀਆ ਏਨੀਆ ਤੇਜ ਗਕਉ ਭਜਾ ਰਿੇ
ਿਨ. ਨਾ ਚੁੱਜ ਦਾ ਰਸਤਾ, ਨਾ ਕੋਈ ਸੜਕ ਗੋਸਰਫ ਰੇਤਾ ਿੀ ਰੇਤਾ....! ਰੇਤਾ ਦੀ ਲੀਿਾੀਂ ਤੇ ਿੁੱਡੀਆ ਭੁੱਜੀਆ ਜਾ ਰਿੀਆ
ਸੀ.....
ਸਪੀਡ ਤਾੀਂ ਤੇਜ ਿੈ ਿੀ ਸੀ, ਉਤੋ ਕੁੱਟ ਵੀ ਬਿਤ ਜੋਰ ਨਾਲ ਮਾਰਦੇ ਸਨ. ਇਸੇ ਤਰਾ ਕੁੱਟ ਮਾਰਨ ਲੁੱ ਗਿਆ ਇੁੱਕ ਵਾਰ ਤਾੀਂ
ਸਾੋੇ ਗੋਵਚੋ ਰਛਪਾਲ ਬਿਵਾਈ ਵਾਲਾ ਗਡੁੱ ਿ ਿੀ ਗਪਆ, ਪਰ ਉਸਨੇ ਿੁੱਥ ਪਾਈ ਰੁੱਗਖਆ, ਗਜਸ ਕਾਰਨ ਉਿ ੋੁੱਚਲਦੀ
ਤੇਜ ਿੁੱਡੀ ਦੇ ਨਾਲ ਲਮਕ ਗਿਆ, ਗਫਰ ਨਾਲਦੇ ਮਿੰਗਡਆ ਨੇ ਜੋਰ ਨਾਲ ਬਾਿੋਂ ਫੜ ਕੇ ਵਾਗਪਸ ਉਪਰ ਗਖੁੱਚ ਗਲਆ. ਪਰ
ਸਾਰੇ ਮਿੰਡੇ ਇੁੱਕ ਵਾਰ ਚੀਕਾੀਂ ਮਾਰ ਉਠੇ ॥ ਸਾਡੇ ਕੋਲੋ ਆਗਪਸ ਗੋਵਚ ਕੋਈ ਿੁੱਲ ਨਿੀ ਸੀ ਿੋ ਰਿੀ.. ਗਕਉਕੇ ਿਵਾ ਬਿਤ ਤੇਜ
ਚੁੱਲ ਰਿੀ ਸੀ. ਅਸੀ ਸਾਰੇ ਡਰਦੇ ਮਾਰੇ " ਸਗਤਨਾਮ ਵਾਗਿਿਰੂ " ਦਾ ਜਾਪ ਕਰਨ ਲੁੱ ਿ ਪਏ...
ਅਸੀ ਰਾਤ ਨੌ ਵਜੇ ਤਰੇ ਸੀ ਤੇ ਅੁੱਧੀ ਰਾਤ ਨੂਿੰ ਇੁੱਕ ਵਜੇ ਉਜਾੜ ਬੀਆਬਾਨ ਜਿੰਿਲ ਗੋਵਚ ਿੁੱਡੀ ਰੋਕ ਲਈ.... ਉਿਨਾ ਸਾਰੇ
ਮਿੰਗਡਆ ਨੂਿੰ ਕਿਾ ਕੇ ਨਾ ਖੜਨਾ ਤੇ ਨਾ ਿੀ ਬੈਠਣਾ, ਬੁੱਸ ਸਾਰੇ ਲਿੰ ਮੇ ਪੈ ਜਾਓ....
ਅਸੀ ਸਾਗਰਆ ਨੇ ਰੋਣਿਾਕੇ ਿੋ ਕੇ ਇੁੱਕ ਦੂਸਰੇ ਵਲ਼ ਨੂਿੰ ਵੇਗਖਆ . ਗਕਉਕੇ ਨਾ ਤਾੀਂ ਸਾਡੇ ਕੋਲ ਕੋਈ ਕੁੱਪੜਾ ਸੀ ਥੁੱਲੇ
ਗਵਛਾਉਣ ਨੂਿੰ , ਤੇ ਨਾ ਿੀ ਕੋਈ ਚਾਦਰ ਸੀ ਉਪਰ ਲੈ ਣ ਨੂਿੰ ... ਅਖੀਰ ਭਾਣਾ ਮਿੰਨ ਕੇ ਅਸੀ ਸਾਰੇ ਆਪਣੀ ਿੁੱਡੀ ਥੁੱਲੇ ਬੈਠ
ਿਏ....
ਇੁੱਥੇ ਮੌਸਮ ਇਸ ਤਰਾ ਸੀ ਕੇ, ਗਦਨੇ ਤਾੀਂ ਬਿਤ ਿਰਮੀ ਰਗਿਿੰਦੀ ਸੀ. ਪਰ ਰਾਤ ਨੂਿੰ ਬਿਤ ਠਿੰਡ ਿੋ ਜਾਦੀ ੀਂ ਸੀ... ਸੋ ਠਿੰਡ ਤੋ
ਬਚਣ ਲਈ ਅਸੀ ਸਾਰੇ ਆਪਣੀਆ ਛਾਤੀਆ ਭਾਰ ਲਿੰ ਮੇ ਤਾ ਪੈ ਿਏ, ਪਰ ਨੀਦ ਨਾ ਸਾਨੂਿੰ ਅੋਾਉਣੀ ਸੀ ਤੇ ਨਾ ਿੀ ਆਈ...
ਮੈਨੂਿੰ ਆਪਣੇ ਭੈਣ ਭਰਾਵਾੀਂ, ਮਾਤਾ ਗਪਤਾ ਤੇ ਗਝਕੇ ਵਾਲੀ ਮਾਸੀ ਦੀ ਬਿਤ ਯਾਦ ਆਈ...
"ਸੁੱਚੇ ਪਾਤ਼ਿਾਿ ਇੁੱਕ ਵਾਰ ਬਚੇ ਲੈ " ਅੋਾਪ ਮਿਾਰੇ ਅਰਦਾਸਾੀਂ ੋਗੋਨਕਲ ਰਿੀਆ ਸੀ...
ਗਜਿੰਨਾ ਘਰਗਦਆ ਲਾਿੇ ਕਦੀ ਬੈਠ ਕੇ ਵੀ ਨਿੀ ਸੀ ਵੇਗਖਆ, ਅੁੱਜ ਉਿਨਾ ਘਰਗਦਆ ਨੂਿੰ ਅਸੀ ਆਪਣੇ ਮਨ ਗੋਵਚ ਵਸਾ ਕੇ
ਆਪ ਸਪਨੇ ਲੈ ਕੇ ਯਾਦ ਕਰਕੇ, ਅੋਾਪਣੇ ਆਪ ਨਾਲ ਿੁੱਲਾੀਂ ਕਰ ਰਿੇ ਸੀ.." ਮੇਰੀ ਮਾੀਂ, ਮੇਰੀ ਭੈਣ, ਮੇਰੇ ਵੀਰ ; ਅੁੱਜ ਮੈਨੂਿੰ
ਪਤਾ ਲੁੱ ਿਾ ਕੇ ਸਾਨੂਿੰ ਤਿਾਡੀ ਗਕਿੰਨੀ ਲੋ ੜ ਆ.... ਅੁੱਜ ਤਿਾਨੂਿੰ ਸਾਗਰਆ ਨੂਿੰ ਗਮਲਣ ਲਈ ਤਰਸ ਰਿੇ ਆ. ਅਸੀ ਘਰ ਗੋਵਚ
ਕਦੀ ਬਿੀ ਰੋਟੀ ਵੀ ਨਿੀ ਸੀ ਖਾਧੀ, ਪਰ ਅੁੱਜ ਬਿੀ ਰੋਟੀ ਕੀ ਸੁੱਕੀ ਰੋਟੀ ਨੂਿੰ ਵੀ ਤਰਸ ਰਿੇ ਆ॥....
ਇਿੰਦਰਜੀਤ ਮੇਰੇ ਮਾਮੇ ਦਾ ਮਿੰਡਾ ਿੋਣ ਕਰਕੇ ਅਸੀ ਸਾਰੀ ਰਾਤ ਿੁੱਲਾ ਕਰਦੇ ਰਿੇ...
ਜਦੋ ਸਵੇਰੇ ਪੁੱੋਿੰਜ ਵੁੱਜੇ ਤਾੀਂ ਡੌ ਕਰਾੀਂ ਨੇ ਸਾਗਰਆ ਨੂਿੰ ਉਠਾਇਆ ਤੇ ਇ਼ਿਾਰਾ ਕੀਤਾ ਕੇ ਫਟਾਫਟ ਆਪਣੀਆ ਿੁੱਡੀਆ ਗੋਵਚ
ਬੈਠ ਜਾਓ...
ਅਸੀ ਉਠ ਪਏ ਸਾਡੇ ਗਵਚੋ ਗਕਸੇ ਨੇ ਵੀ ਨਾ ਮੂਿੰਿ ਧੋਤਾ, ਨਾ ਕਰਲੀ ਕੀਤੀ ਤੇ ਨਾ ਿੀ ਪਾਣੀ ਪੀਤਾ....
PART - 6
ਡੌ ਕਰ ਬੁੱਕਰੀ ਦੀ ਿਰਦਨ ਨੂਿੰ ਗਤੁੱਖੇ ਦਾਤ ਨਾਲ ਿੋਲੀ ਿੋਲੀ ਵੁੱਢਣ ਲੁੱ ਿੇ..
ਅਸੀ ਿਲਾਲ ਬਾਰੇ ਸਗਣਆ ਸੀ, ਪਰ ਅੁੱਜ ਪਗਿਲੀ ਵਾਰ ਵੇਗਖਆ. ਬੁੱਕਰੀ ਬਿਤ ਬਰੀ ਤਰਾੀਂ ਤੜਫ ਰਿੀ ਸੀ. ਅਸੀ ਸਾਰੇ
PART - 7
ਪਾਣੀ ਪੀਣ ਗਪੁੱਛੋ ਅਸੀ ਮਗਿਸੂਸ ਕੀਤਾ ਕੇ ਇਿ ਪਾਣੀ ਵੇਖਣ ਨੂਿੰ ਿੀ ਖਰਾਬ ਲਿਦਾ ਿੈ. ਪਰ ਸਵਾਦ ਇਸ ਤਰਾ ਸੀ ਗੋਜੁੱਦਾ
ਖਿੰਡ ਘੋਲੀ ਿੋਵ.ੇ ਅਸੀ ਸਾਰੇ ਿੈਰਾਨ ਸੀ ਕੇ ਰੇਤ ਗੋਵਚ ਪਾਣੀ ਗਕਵੇ ਆ ਗਿਆ?? ਗਕਉਕੇ ਉਥੋ ਦੇ ਲੋ ਕ ਦੁੱਸਦੇ ਸੀ ਕੇ
ਸਤਾਰਾੀਂ ਸਾਲ ਿੋ ਿਏ ਕਦੀ ਇੁੱਥੇ ਮੀਿ ਨਿੀ ਗਪਆ. ਪਰ ਇਿ ਸੁੱਚੇ ਪਾਤ਼ਿਾਿ ਦਾ ਕੌਤਕ ਿੀ ਲਿਦਾ ਸੀ....
ਅਸੀ ਿਰ ਰੋਜ ਇਕ ਵਜੇ ਖਾਣਾ ਖਾਦੇਂ ਤੇ ਗਤਿੰਨ ਵਜੇ ਗਫਰ ਤਰ ਪੈਦ.ੇਂ . ਼ਿਾਮ ਨੂਿੰ ਅੁੱਠ ਵਜੇ ਤੁੱਕ ਫੇਰ ਸੌ ਜਾਦੇਂ. ਸੌਣ ਤੋ ਪਗਿਲਾ
ਕਗਿਿੰਦੇ ਕੇ ਨਾ ਿੀ ਿਣ ਕਝ ਬੋਲਣਾ ਆ ਤੇ ਨਾ ਿੀ ਖਾਣਾ ਆ..
ਸਵੇਰੇ ਫੇ ਪਿੰਜ ਵਜੇ ਉਠ ਕੇ ਗਬਨਾ ਕਝ ਖਾਗਧਆ ਪੀਤੀਆ ਿੁੱਡੀਆ ਗੋਵਚ ਬੈਠ ਜਾਦੇਂ..ਦਪਗਿਰ ਇੁੱਕ ਵਜੇ ਤੁੱਕ. ਇਸ ਤਰਾ
ਗਤਿੰਨ ਗਦਨ ਿੋ ਿਏ...
ਇਸ ਸਾਰੇ ਸਫਰ ਗੋਵਚ ਇਕ ਜਿੰਿਲ ਆਇਆ ਉਸਤੋ ਬਾਦ ਕੋਈ ਜਿੰਿਲ ਨਿੀ ਬੁੱਸ ਰੇਤ ਦੇ ਪਿਾੜ ਿੀ ਆਏ..ਚਾਲੀ
ਪਿੰਜਾਿ ਗਕਲੋ ਮੀਟਰ ਬਾਦ ਕਦੇ ਕਦੇ ਕੋਈ ਪੁੱਗਤਆ ਤੋ ਬਿੈਰ ਰੁੱਖ ਆਉਦਾੀਂ ਸੀ..
ਜਦੋ ਵੀ ਕੋਈ ਅਗਜਿਾ ਰੁੱਖ ਆਉਦਾ ਡੌ ਕਰ ਸਾਨੂਿੰ ਿੁੱਡੀ ਰੋਕ ਕੇ ਕਗਿਿੰਦੇ...." ਲ਼ੁੱ ਕੜਾ ਤੋੜ ਕੇ ਿੁੱਡੀ ਗੋਵਚ ਰੁੱਖ ਲਵੋ ਅੁੱਿੇ
ਕੋਈ ਦਰੁੱਖਤ ਨਿੀ ਆਉਣਾ"
ਅਸੀ ਸਾਗਰਆ ਨੇ ਆਪਣੀ ਿੁੱਡੀ ਗੋਵਚ ਲੁੱ ਕੜਾ ਰੁੱਖ ਲੈ ਣੀਆ.. ਤੇ ਗਫਰ ਿੁੱਡੀ ਗੋਵਚ ਿੋਰ ਅੋੌਖੇ ਿੋ ਕੇ ਬੈਠਣਾ, ਗਕਉਕੇ
ਤਿੰਿ ਤਾ ਪਗਿਲਾ ਬਿਤ ਸੀ..
ਇਸ ਤਰਾ ਚੁੱਲਗਦਆ ਚੁੱਲਗਦਆ ਇਕ ਗਦਨ ਅਚਾਨਕ ਸਾਡੀ ਿੁੱਡੀ ਦਾ ਇੁੱਕ ਗਿੁੱਸਾ ਟੁੱਟ ਗਿਆ. ਉਸ ਗਦਨ ਤੇਰਾੀਂ ਤਾਰੀਖ
ਸੀ ਤੇ ਗਦਨ ਦੇ ਗਿਆਰਾੀਂ ਵੁੱਜੇ ਸੀ. ਸਾਡੀ ਗਿਆਰਾ ਵਜੇ ਖਰਾਬ ਿੋਈ, ਼ਿਾਮਾੀਂ ਦੇ ਪਿੰਜ ਵੁੱਜ ਿਏ. ਪਰ ਕੋਈ ਿੁੱਲ ਨਾ ਿੋਇਆ.
਼ਿਾਮਾੀਂ ਨੂਿੰ ਛੇ ਕ ਵਜੇ ਡੌ ਕਰਾੀਂ ਨੇ ਗਕਿਾ ਕੇ " ਇਿ ਿੁੱਡੀ ਅੁੱਿੇ ਨਿੀ ਜਾਣੀ ਸੋ ਿਣ ਤਸੀ ਦੋ ਿੁੱੋੀਆ ਗਵਚ ਵਿੰਡ ਕੇ ਬੈਠ ਜਾਓ...
ਅਸੀ ਸਾਰੇ ਆਿ ਿੁੱਲ ਸਣ ਕੇ ਸਿੰਨ ਿੋ ਿਏ. ਸਾਨੂਿੰ ਇਸ ਤਰਾ ਲੁੱ ਿਾ ਗਜਵੇ ਜੁੱਜ ਨੇ ਮੌਤ ਦੀ ਸਜਾ ਸਣਾ ਗਦੁੱਤੀ ਿੋਵ.ੇ . ਗਕਉਕੇ
ਤਿੰੋੀਂਿ ਤਾੀਂ ਅਸੀ ਪਗਿਲਾ ਗਤਿੰਨ ਿੁੱਡੀਆ ਗੋਵਚ ਸੀ. ਤੇ ਦੋ ਗੋਵਚੋ ਗਕੁੱਥੇ ਬੈਠ ਿੋਣਾ ਸੀ. ਪਰ ਡਰਦੇ ਮਾਰੇ ਅਸੀ ਕਝ ਬੋਲ ਨਾ
ਸਕੇ...
ਸੋ ਜੀ ਅਸੀ ਤੇਈ-ਤੇਈ ਮਿੰਡੇ ਦੋ ਿੁੱਡੀਆ ਗੋਵਚ ਬਿਤ ਤਿੰਿ ਿੋ ਕੇ ਬੈਠੇ ਸੀ. ਇਿ ਿੁੱਲ ਮੈਨੂਿੰ ਅੁੱਜ ਵੀ ਨਿੀ ਭੁੱਲਦੀ. ਅਸੀ
਼ਿਾਮ ਸੁੱਤ ਵਜੇ ਿੁੱਡੀਆੀਂ ਗੋਵਚ ਬੈਠੇ ਬੈਠੇ ਰਾਤ ਬਾਰਾੀਂ ਵਜੇ ਬਾਰਡਰ ਦੇ ਕੋਲ ਪਿਿੰਚ ਿਏ.
ਡੌ ਕਰਾੀਂ ਨੇ ਿੁੱਡੀਆ ਰੋਕ ਕੇ ਦਵਾ ਦਾਵ ਤੇਈ-ਤੇਈ ਮਿੰਗਡਆ ਦਾ ਲਾਇਨਾ ਬਣਾ ਲਈਆ...ਅਸੀ ਅਜੇ ਬਾਰਡਰ ਤੋ ਵੀਿ
ਪੁੱਚੀ ਗਕਲੋ ਮੀਟਰ ਗਪੁੱਛੇ ਿੀ ਸੀ. ਗਫਰ ਉਿਨਾ ਸਾਨੂਿੰ ਗਕਿਾ," ਨਾ ਗਕਸੇ ਨੇ ਉਚੀ ਬੋਲਣਾ, ਨਾ ਤਰਨ ਦਾ ਖੜਾਕਾ ਕਰਨਾ!!!
ਬੁੱਸ ਤਸੀ ਅੁੱਜ ਰਾਤ ਸਪੇਨ ਪਿਿੰਚ ਜਾਉਿੇ. ਤਿਾਨੂਿੰ ਲੈ ਣ ਲਈ ਮੋਰਾਕੋ ਬਾਰਡਰ ਤੋ ਪਾਰ ਇਕ ਬਿੰਦਾ ਲੈ ਣ ਆ ਗਰਿਾ. ਤਸੀ
ਸਾਨੂਿੰ ਆਪਣੀਆ ਸੋਨੇ ਦੀਆ ਮਿੰਦਰੀਆ, ਚੈਨੀਆ ਲਾ ਕੇ ਦੇ ਗਦਉ, ਗਕਉਕੇ ਘੜੀਆ ਤੇ ਸੋਨੇ ਦੀ ਚਮਕ ਬਿਤ ਆ...!!!
ਇਸ ਤਰਾ ਸਾਡੀਆ ਘੜੀਆ ਉਤਾਰ ਲਈਆ ਿਈਆ. ਮਜਾਰੀ ਵਾਲੇ ਜੁੱਸੀ ਦੀ ਸੋਨੇ ਦੀ ਮਿੰਦਰੀ ਵੀ ਲੈ ਲਈ.. ਥੌੜੇ ਗਚਰ
ਬਾਅਦ ਸਾਨੂਿੰ ਦੋ ਲਾਇਨਾੀਂ ਦੇ ਗਵਚ ਤੋਰ ਗਲਆ. ਦਸ ਗਮਿੰਟ ਬਾਅਦ ਉਿ ਸਾਨੂਿੰ ਪੈਰਾ ਭਾਰ ਗੋਬਠਾ ਲੈ ਦੇ ਤੇ , ਅੁੱਧੇ ਘਿੰਟੇ ਬਾਦ
ਗਫਰ ਤੋਰ ਲੈ ਦੇਂ...
ਭੁੱਖੇ ਗਪਆਸੇ ਿੋਣ ਕਰਕੇ ਸਾਡੀ ਬੇਵੁੱਸ ਿੋ ਿਈ. ਰਾਤ ਿੋਣ ਕਰਕੇ ਸਾਨੂਿੰ ਨੀਦ ਵੀ ਬਿਤ ਆ ਰਿੀ ਸੀ. ਜਦੋ ਅਸੀ ਪੈਰਾ ਭਾਰ
ਬੈਠਣ ਤੋ ਬਾਅਦ ਉਠਣ ਲੁੱ ਿਦੇ ਤਾੀਂ ਸਾਡੀਆ ਲੁੱ ਤਾੀਂ ਸੁੱਤੀਆ ਿਿੰਦੀਆ, ਕਈ ਮਿੰਡੇ ਗਵਚਾਰੇ ਮੂਿੰਿ ਭਾਰ ਗਡੁੱ ਿ ਪੈਦੇਂ... ਅਸੀ ਦੋ
ਦੋ ਪੈਟਾੀਂ ਕਮੀਜਾੀਂ ਪਾਈਆ ਿੋਣ ਕਰਕੇ ਿਰਮੀ ਬਿਤ ਲੁੱ ਿ ਰਿੀ ਸੀ
ਇਸ ਤਰਾ ਸਾਨੂਿੰ ਰੀਤ ਦੇ ਢਾਈ ਵਜੇ ਤੁੱਕ ਤੋਰਨ ਤੋ ਬਾਦ ਕਗਿਿੰਦੇ ਚੁੱਲੋ ਅੁੱਜ ਬਾਰਡਰ ਪਾਰ ਨਿੀ ਿੋਣਾ, ਗਕਉਕੇ ਅਿਲਾ
ਡੌ ਕਰ ਅੁੱਜ ਤਿਾਨੂਿੰ ਲੈ ਣ ਨਿੀ ਆਇਆ.
ਅਸੀ ਥੁੱਕੇ ਟੁੱਟੇ ਵਾਗਪਸ ਆਏ ਤੇ ਗਫਰ ਸੌ ਿਏ..
ਿਣ ਇਿ ਗਸਲਗਸਲਾ ਰੋਜ ਿੀ ਚਲਣ ਲੁੱ ਿਾ, ਰੋਜ ਤੋਰਨਾ ਤੇ ਗਫਰ ਵਾਗਪਸ ਲੈ ਆਉਣਾ... ਅਸੀ ਗਫਰ ਵਾਗਪਸ ਆ ਜਾਦੇਂ ਤੇ
ਥੁੱਕੇ ਟੁੱਟੇ ਿੁੱਡੀਆ ਗੋਵਚ ਬੈਠ ਜਾਦੇਂ.... ਿੁੱਡੀਆ ਰੋਜ ਦਸ ਬਾਰਾੀਂ ਘਿੰਟੇ ਚਲਦੀਆ, ਦਬਾਰਾ ਿੋਰ ਪਾਗਸਓ ਬਾਰਡਰ
ਟਪਾਉਣ ਦੀ ਕੋਗ਼ਿ਼ਿ ਕਰਦੇ. ਪਰ ਸਫਲ ਨਾ ਿਿੰਦੇ.
ਗਮਸਾਲ ਦੇ ਤੌਰ ਤੇ ਗਜੁੱਦਾੀਂ ਅੁੱਜ ਪਾਗਕਸਤਾਨ ਜਾਣ ਲਈ ਪਿੰਜਾਬ ਤੋ ਬਾਰਡਰ ਕਰਨਾ ਿੈ, ਦੂਸਰੀ ਵਾਰ ਬਾਰਡਰ ਪਾਰ
ਕਰਾਉਣ ਲਈ ਇਿ ਡੌ ਕਰ ਰਾਜਸਥਾਨ ਵੁੱਲ ਟਪਾਉਣ ਦੀ ਕੋਗ਼ਿ਼ਿ ਕਰਨ, ਜਾੀਂ ਗਫਰ ਜਿੰਮੂ ਵੁੱਲੋ..
ਇਸ ਤਰਾ ਜਦੋ ਅਸੀ ਰਾਤ ਬਾਰਡਰ ਪਾ ਕਰਨ ਦੀ ਟਰਾਈ ਮਾਰਦੇ, ਤਾੀਂ ਸਾਡੇ ਪੈਰਾੀਂ ਦੇ ਗਨ਼ਿਾਨ ਰੇਤਾ ਤੇ ਲੁੱ ਿ ਜਾਦੇਂ.., ਗਫਰ
ਦੂਸਰੇ ਗਦਨ ਮੋਰਾਕੋ ਦੀ ਗਮਲਟਰੀ ਪੈਰਾੀਂ ਦੇ ਗਨ਼ਿਾਨ ਵੇਖਦੀ ਤਾੀਂ, ਪੁੱਛ ਪੜਤਾਲ ਕਰਦੀ ਤੇ ਗਫਰ ਉਸ ਇਲਾਕੇ ਗੋਵਚ
ਗਜਆਦਾ ਸਖਤਾਈ ਕਰ ਗਦਿੰਦੀ....
ਇਸ ਤਰਾੀਂ ਸਾਨੂਿੰ ਇਿ ਡੌ ਕਰ ਭੇਡਾੀਂ ਬੁੱਕਰੀਆੀਂ ਵਾਿ ਲੁੱ ਦ ਕੇ ਏਧਰ ਉਧਰ ਗਬਨਾ ਕਝ ਖਵਾਇਆ ਗਪਆਇਆ ਘਮਾਉਦੇ
ਰਗਿਿੰਦੇ, ੋਤੇ ਬਾਰਡਰ ਤੋ ਪਿੰਜ ਛੇ ਘਿੰਟੇ ਗਪੁੱਛੇ ਸਾਨੂਿੰ ਧੁੱਪ ਗੋਵਚ ਉਤਾਰ ਗਦਿੰਦੇ.. ਅਸੀ ਧੁੱਪ ਤੋ ਬਚਣ ਲਈ ਆਪਣੀਆ
ਕਮੀਜਾ ਖੋਲ ਕੇ ਗਸਰ ਉਪਰ ਲੈ ਲੈ ਦੇਂ. ਇਿ ਡੌ ਕਰ ਸਾਨੂਿੰ ਛੁੱਡ ਕੇ ਚਲੇ ਜਾਦੇਂ, ਗਫਰ ਅਿਲੇ ਗਦਨ ਪਾਣੀ ਤੇ ਚੌਲ ਲੈ ਕੇ
ਆਉਦੇਂ.. ਅਸੀ ਇਿ ਗਦਨ ਬਿਤ ਬਰੀ ਤਰਾ ਕੁੱਟੇ ਕੋਈ ਪਾਣੀ ਵੀ ਗਮਣਤੀ ਦਾ ਗਮਲਦਾ ਸੀ, ਤੇ ਚੌਲ ਵੀ..
ਗਜੁੱਥੇ ਰੇਤ ਗੋਵਚ ਅਸੀ ਰਗਿਿੰਦੇ ਸੀ, ਉਥੇ ਛੋਟੇ ਛੋਟੇ ਬੂਝੇ ਤੇ ਸੁੱਪ ਅਤੇ ਚੂਿੇ ਦੀਆ ਰੁੱਡਾੀਂ ਿਿੰਦੀਆ ਸੀ... ਕਈ ਵਾਰ ਅਸੀ ਸੁੱਪ
ਵੇਖੇ ਵੀ ਤੇ ਮਾਰੇ ਵੀ....
ਗਫਰ ਇਕ ਗਦਨ ਸਾਡੇ ਮਾਲੀ ਦੇ਼ਿ ਵਾਲੇ ਏਜਿੰਟ ਅਜੇ ਤੇ ਰਾਜੇ਼ਿ ਦਾ ਫੋਨ ਆਇਆ... ਡੌ ਕਰ ਦੇ ਵਾਇਰਲੈੁੱ ਸ ਸੈੁੱਟ ਫੋਨ ਤੇ....
ਉਿਨਾ ਮੇਰੇ ਨਾਲ ਵੀ ਿੁੱਲ ਕੀਤੀ...... ਤੇ ਮੈਨੂਿੰ ਪੁੱਛਣ ਲੁੱ ਿੇ .....
" ਗਕਸੇ ਚੀਜ ਦੀ ਜਰੂਰਤ ਤਾੀਂ ਨਿੀ""
ਮੈ ਰੋ ਰੋ ਕੇ ਗਕਾ ਕੇ ਸਾਨੂਿੰ ਗਸਰਫ ਪਾਣੀ ਚਾਿੀਦਾ ਿੈ. ਇਿ ਲੋ ਕ ਨਾ ਸਾਨੂਿੰ ਪਾਣੀ ਗਦਿੰਦੇ ਿਨ ਤੇ ਨਾ ਿੀ ਕਝ ਖਾਣ ਨੂਿੰ ਗਦਿੰਦੇ....
ਅਸੀ ਰੇਤ ਗੋਵਚ ਗਦਨ ਕੁੱਟ ਰਿੇ ਤੇ, ਰੇਤ ਗੋਵਚ ਿੀ ਰਾਤ.........
PART - 9
ਸਾਡਾ ਇਕ ਇਕ ਪਲ ਰੋ ਰੋ ਕੇ ਗਨਕਲ ਗਰਿਾ ਸੀ. ਭੈਣ ਭਰਾਵਾੀਂ ਨੂਿੰ ਯਾਦ ਕਰਦੇ, ਮਾੀਂ ਦੇ ਿੁੱਥਾੀਂ ਦੀਆ ਰੋਟੀਆ ਨੂਿੰ ਤਰਸਦੇ ਸੀ. ਜਦੋ ਵੀ
ਸਾਨੂਿੰ ਭੁੱਖ ਲਿਦੀ ਤਾੀਂ ਸਾਨੂਿੰ ਰੋਟੀ ਤਾੀਂ ਗਮਲਦੀ ਨਿੀ ਸੀ, ਸੋ ਸਾਰੇ ਮਗਿੰ ਡਆ ਨੇ ਇਕੁੱਠੇ ਿੋ ਕੇ ਘਰ ਦੀਆ ਰੋਟੀਆ ਦੀਆ ਿੁੱਲਾ ਿੁੱਲਾ
ਕਰ ਕਰ ਿੀ ਗਢੁੱਡ ਭਰ ਲੈ ਣਾ... ਅਤੇ ਗਪਆਸ ਬਝਾਉਣ ਲਈ ਠਿੰਡੇ ਗਮੁੱਠੇ ਜਲ ਦੀਆ ਛਬੀਲਾੀਂ ਦੀਆ ਿੁੱਲਾ ਕਰ ਲੈ ਣੀਆ.. ਅਸੀ ਸਾਰੇ
ਸੁੱਚੇ ਪਾਤ਼ਿਾਿ ਅੁੱਿੇ ਇਿੋ ਅਰਦਾਸ ਕਰਦੇ ਸੀ:
"ਿੇ ਸੁੱਚੇ ਪਾਤ਼ਿਾਿ! ਸਾਨੂ ੀਂ ਇਕ ਵਾਰ ਵਾਗਪਸ ਸਾਡੇ ਿਰੂਆ ਪੀਰਾ ਦੀ ਧਰਤੀ ਤੇ ਲੈ ਜਾ, ਦਬਾਰਾ ਕਦੀ ਵੀ ਪਿੰਜਾਬ ਦੀ ਧਰਤੀ ਨਿੀ
ਛੁੱ ਡਾਿੇਂ.., ਅਸੀ ਆਪਣੀ ਰਗਿਿੰਦੀ ਸਾਰੀ ਉਮਰ ਪਿੰਜਾਬ ਦੀ ਕੁੱਖ ਗੋਵਚ ਿੀ ਕੁੱਟਾਿੇ. ਕਦੇ ਵੀ ਗਵਦੇ਼ਿ ਦਾ ਨਾਮ ਨਿੀ ਲਵਾਿੇ ਅਤੇ ਗਪਿੰਡ
ਗਪਿੰਡ ਜਾ ਕੇ ਪਰਚਾਰ ਕਰਾਿੇ ਕੇ ਕੋਈ ਵੀ ਬਾਿਰ ਨਾ ਜਾਇਉ, ਗਕਉਕੇ ਸਾਨੂਿੰ ਇਿਨਾ ਿੁੱਲਾ ਦਾ ਪਤਾ ਅੁੱਜ ਏਸ ਰੇਤ ਦੇ ਜਿੰਿਲ ਗੋਵਚ
ਆ ਕੇ ਪਤਾ ਲੁੱ ਗਿਆ ਸੀ ਕੇ, ਪਿੰਜਾਬ ਤੇ ਿਰੂਆ ਦੀ ਧਰਤੀ ਤੇ ਰੇਤ ਦੇ ਜਿੰਿਲ ਦਾ ਕੀ ਫਰਕ ਿੈ. ਇੁੱਥੇ ਅਸੀ ਪਾਣੀ ਨੂਿੰ ਤਰਸ ਰਿੇ ਆ,
ਪਿੰਜਾ ਗੋਵਚ ਅਸੀ ਛਬੀਲਾੀਂ ਲਾਉਦੇ ਿਾ. ਇੁੱਥੇ ਅਸੀ ਭੁੱਖੇ ਮਰ ਰਿੇ ਆ, ਤੇ ਪਿੰਜਾਬ ਗੋਵਚ ਅਸੀ ਭੁੱਗਖਆ ਲਈ ਲਿੰ ਿਰ ਲਾਉਦੇ ਆ.
PART – 10
ਰਾਤ ਦੇ ਇੁੱਕ ਡੇ ਢ ਵਜੇ ਬਾਰਡਰ ਤੋ ਅਸੀ ਗਸਰਫ ਅੁੱਧਾ ਗਕੁੱਲੋਮੀਟਰ ਗਪੁੱਛੇ ਸੀ।ਇੁੱਕ ਛੋਟੀ ਗਜਿੀ ਗਕੁੱਕਰ ਦੇ ਗਪੁੱਛੇ ਤੇ
ਸਾਿਮਣੇ ਮੋਰਾਕੋ ਦੇ ਬਾਰਡਰ ਤੇ ਫੌਜੀਆ ਦੀਆ ਿੁੱਡੀਆ ਥੋੜੇ ਥੋੜੇ ਫਾਸਲੇ ਤੇ ਘਿੰਮਦੀਆ ਸੀ।ਉਨਾ ਿੁੱਡੀਆ ਦੇ ਉਪਰ
ਇੁੱਕ ਬਿਤ ਿੀ ਤੇਜ ਲਾਈਟ ਸੀ ਜੋ ਆਲੇ ਦਆਲੇ ਘਿੰਮ ਰਿੀ ਸੀ।ਉਸ ਲਾਈਟ ਦੇ ਲਾਿੇ ਫੌਜੀ ਖੜੇ ਗਦਸਦੇ ਸਨ।ਸਾਨੂਿੰ
ਪਤਾ ਲੁੱ ਿਾ ਗਕ ਜਦੋ ਲਾਈਟਾ ਦੇ ਚਾਨਣ ਚ ਕੋਈ ਬਿੰਦਾ ਉਿਨਾ ਫੌਜੀਆ ਨੂਿੰ ਗਦਸਦਾ ਿੈ ਤਾ ਉਿ ਉਸੇ ਟਾਈਮ ਿੋਲੀਆ
ਚਲਾ ਗਦਿੰਦੇ ਿਨ।ਜਦੋ ਿੁੱਡੀ ਦੀ ਲਾਈਟ ਸਾਡੇ ਵੁੱਲ ਨਿੰੋੂ ਪੈਦੀ,ਅਸੀ ਸਾਰੇ ਲਿੰ ਮੇ ਪੈ ਜਾਦੇ।ਸਾਡਾ ਇੁੱਕ ਡੌ ਕਰ ਮੋਰਾਕੋ ਦੇ
ਬਾਰਬਰ ਤੇ ਸੌ ਿਜ ਗਪੁੱਛੇ ਸੀ।ਉਿ ਸਾਨਿੰੋੂ ਇਿ ਕਗਿ ਕੇ ਅੁੱਿੇ ਨਿੰੋੂ ਚਲਾ ਗਿਆ ਗਕ ਤਸੀ ਇੁੱਥੇ ਖੜੋ ਮੈ ਮੋਰਾਕੋ ਦੇ ਫੌਜੀ
ਅਫਸਰ ਨਾਲ ਬਾਰਡਰ ਪਾਰ ਕਰਨ ਲਈ ਸੈਗਟਿੰਿ ਕੀਤੀ ਿੋਈ ਿੈ,ਮੈ ਿਣੇ ਆਇਆ॥ਅਸੀ ਅਜੇ ਖੜੇ ਿੀ ਸੀ ਗਕ ਅਚਾਨਕ
ਿੀ ਗਮਲਟਰੀ ਵਾਲੀ ਿੁੱਡੀ ਦੀ ਲਾਈਟ ਸਾਡੇ ਵੁੱਲ ਪਈ।ਲਾਈਟ ਸਾਡੇ ਤੇ ਪੈਗਦਆ ਿੀ ਮੋਰਾਕੋ ਦੀ ਗਮਲਟਰੀ ਨੇ ਿੋਲੀ
ਚਲਾ ਗਦੁੱਤੀ,ਸਾਡੇ ਵਾਲਾ ਡੌ ਕਰ ਚੀਕਾ ਮਾਰਦਾ ਥੁੱਲੇ ਗਡੁੱ ਿ ਗਪਆ। ਅਸੀ ਸਾਰੇ ਘਬਰਾ ਿਏ।ਅਸੀ ਸਮਗਝਆ ਗਕ ਇਿ
ਡੌ ਕਰ ਤਾ ਮਰ ਗਿਆ ਅਸੀ ਸਾਰੇ ਮਿੰਡੇ ਇੁੱਕ ਦੂਜੇ ਤੌ ਅੁੱਿੇ ਚੀਕਾ ਮਾਰਦੇ ਭੁੱਜਣ ਲੁੱ ਿੇ ਪਏ।ਮੋਰਾਕੋ ਦੀ ਗਮਲਟਰੀ ਨੇ ਸਾਡੇ
ਉਤੇ ਵੀ ਸਤਾਰਾੀਂ ਅਠਾਰਾੀਂ ਿੋਲੀਆ ਚਲਾਈਆ ਪਰ ਸੁੱਚੇ ਪਾਤਸਾਿ ਨੇ ਆਪਣੀ ਗਕਰਪਾ ਨਾਲ ਸਾਨਿੰੋੂ ਬਚਾ ਗਲਆ।ਮੈ
ਸੌਚ ਗਰਿਾ ਸੀ ਗਕ ਸੁੱਚੇ ਪਾਤਸਾਿ ਦੇ ਸਰੂਪ ਿਟਕਾ ਸਾਗਿਬ ਮੇਰੇ ਕੋਲ ਸੀ,ਤਾ ਿੀ ਇਸ ਔਖੇ ਸਮੇ ਬਚਾਅ ਿੋ ਗਿਆ।
ਮੈ ਿਟਕਾ ਸਾਗਿਬ ਿਮੇਸਾ ਪਾਕੇਟ ਬੈਲਟ ਗਵੁੱਚ ਪਾ ਕੇ ਲੁੱ ਕ ਦਆਲੇ ਬੈਲਟ ਬਿੰਨ ਲੈ ਦਾ ਸੀ। ਅਸੀ ਦੌੜ ਰਿੇ ਸੀ।ਇੁੱਕ
ਗਕੁੱਲੋਮੀਟਰ ਦੌੜਨ ਤੋ ਬਾਅਦ ਅਸੀ ਸਾਿ ਗਲਆ।ਿੋਲੀਆੀਂ ਚੁੱਲਦੀਆ ਵੇਖ ਕੇ ਸਾਡੀ ਤਾੀਂ ਭੁੱਖ ਤੇ ਗੋਪਆਸ ਵੀ ਜਾੀਂਦੀ
ਲੁੱ ਿੀ।ਅਸੀ ਸਾਰੇ ਆਪਣੀ ਗਕਸਮਤ ਤੇ ਰੌਂਦੇ ਸੀ।ਮੌਤ ਿਮੇਸਾ ਸਾਡੇ ਨਾਲ ਪਰਛਾੀਂਵਾ ਬਣ ਕੇ ਸਾਡੇ ਪੈਰਾੀਂ ਚ ਰਗਿਿੰਦੀ ਸੀ,ਪਰ
ਸੁੱਚੇ ਪਾਤਸਾਿ ਦਾ ਮਗਿਰਾੀਂ ਭਗਰਆ ਿੁੱਥ ਸਾਡੇ ਗਸਰ ਤੇ ਰਗਿਦਾ ਸੀ,ਗਜਸ ਕਰ ਕੇ ਅਸੀ ਮੌ ਤੋ ਬਚਦੇ ਰਿੇ।
ਗਜਸ ਦਾ ਸਾਗਿਬ ਡਾਢਾ ਿੋਇ॥ ਗਤਸ ਨੋ ਮਾਗਰ ਨ ਸਾਕੈ ਕੋਇ॥ ਿਣ ਸਾਡਾ ਡੌ ਕਰਾੀਂ ਨਾਲ ਆਿਮਣਾ-ਸਾਿਮਣਾ ਿੋਇਆ ਤੇ
ਉਿ ਕਗਿਣ ਲੁੱ ਿੇ,ਤਸੀ ਿੋਲੀਆੀਂ ਚੁੱਲਣ ਵੇਲੇ ਦੌੜੇ ਗਕਉ ਸੀ ? ਿੋਲੀਆੀਂ ਚੁੱਲਦੀਆੀਂ ਚ ਤਿਾਨਿੰੋੂ ਲਿੰ ਮੇ ਪੈ ਜਾਣਾ ਚਾਿੀਦਾ
ਸੀ...।ਅਸੀ ਗਕਿਾ, ਤਸੀ ਗਕਿੜਾ ਸਾਨਿੰੋੂ ਦੁੱਗਸਆ ਸੀ ਗਕ ਅੁੱਿੋ ਿੋਲੀਆੀਂ ਚੁੱਲਣੀਐੀਂ....। ਤਸੀ ਤਾੀਂ ਕਗਿਿੰਦੇ ਸੀ ਸਾਡੀ ਮੋਰਾਕੋ
ਗਮਲਟਰੀ ਨਾਲ ਸੈਗੋਟਿ ਿੈ...। ਡੌਂ ਕਰ ਕਗਿਿੰਦਾ- ਸਾਡੀ ਸਿੀਰ ਮਧੀਰ (ਛੋਟੇ ਅਫ਼ਸਰ) ਨਾਲ ਸੈਗਟਿ ਿੈ, ਪਰ ਲੁੱ ਿਦੈ
ੳਥੇ ਕਬੀਰ ਮਧੀਰ (ਵੁੱਡਾ ਅਫ਼ਸਰ) ਆ ਗਿਆ, ਗਜਸ ਕਰਕੇ ਿੋਲੀਆੀਂ ਚੁੱਲੀਆੀਂ।ਸਾਨਿੰੋੂ ਨਿੀ ਸੀ ਪਤਾ ਕਬੀਰ ਮਧੀਰ ਤੇ
ਸਿੀਰ ਮਧੀਰ ਕੌਣ ਸਨ, ਪਰ ਅਸੀ ਡੌ ਕਰਾ ਦੀ ਿਰ ਿੁੱਲ ਤੇ ਯਕੀਨ ਕਰਨ ਲਈ ਮਜਬੂਰ ਸਾੀਂ।
ਇੁੱਿ ਡੌਂ ਕਰ ਇੁੱਕ ਗਦਨ ਗਵੁੱਚ ਭਾਵੇ ਪਿੰਜ ਟਾਈਮ ਨਮਾਜ ਪੜਦੇ ਸੀ, ਪਰ ਇੁੱਕ ਗਦਨ ਗਵੁੱਚ ਸੌ ਵਾਰ ਝੂ ਠ ਬੋਲਦੇ ਸੀ।ਸਾਨਿੰੋੂ
ਕਦੇ ਵੀ ਕੋਈ ਵੀ ਿੁੱਲ ਸੁੱਚ ਨਿੀ ਸੀ ਦੁੱਸਦੇ,ਸਿੋਂ ਗਜਿੜੀ ਵੀ ਿੁੱਲ ਦੁੱਸਦੇ ਉਸ ਦੇ ਉਲਟ ਿੀ ਿਿੰਦਾ।ਿਣ ਅਸੀ ਸਾਢੇ ਗਤਿੰਨ
ਵਜੇ ਤੜਕੇ ਆਪਣੀਆ ਿੁੱਡੀਆੀਂ ਕੋਲ ਪਿਿੰਚ ਿਏ।ਸਾਡੇ ਸਾਗਰਆ ਦੇ ਸਰੀਰ ਥੁੱਕੇ ਟੁੱਟੇ ਪਏ ਸੀ।ਤਰਨ ਨਿੰੋੂ ਗਦਲ ਨਿੀ ਸੀ
ਕਰਦਾ, ਪਰ ਗਫਰ ਵੀ ਸੁੱਚੇ ਪਾਤਸਾਿ ਦੀ ਸਾਡੇ ਤੇ ਗਕਰਪਾ ਸੀ।ਵਾਗਿਿਰੂ ਸਾਡੇ ਅਿੰਿ ਸਿੰਿ ਸੀ।ਸਾਨਿੰੋੂ ਗਫਰ ਡੌ ਕਰਾ ਨੇ
ਿੁੱਡੀਆੀਂ ਗਵੁੱਚ ਗਬਠਾ ਗਲਆ।ਇਿ ਗਸਲਗਸਲਾ ਚਲਦਾ ਿੀ ਗਰਿਾ।ਭੁੱਗਖਆੀਂ ਤੇ ਗਪਆਗਸਆ ਨਿੰੋੂ ਅੁੱਜ ਸਾਨਿੰੋੂ ਸਤਾਈਵਾੀਂ
ਗਦਨ ਿੋ ਗਿਆ।ਦਸ ਵਾਰ ਮੋਰਾਕੋ ਦੇ ਬਾਰਡਰ ਤੇ ਜਾਣ ਲਈ ਡੌਕਰ ਸਾਨਿੰੋੂ ਡੌ ਕੀ ਮਾਰਨ ਿਏ।ਸਤਾਈ ਗਦਨਾੀਂ ਗਵੁੱਚ ਗਕਸੇ
PART - 11
ਿਣ ਸਾਨਿੰੋੂ ਮਾਲੀ ਦੇਸ ਵਾਲੇ ਏਜਿੰਟ ਅਜੈ ਤੇ ਰਾਕੇਸ ਨੇ ਇੁੱਕ ਵਾਰ ਗਫਰ ਪੂਰਾ ਯਕੀਨ ਬਣਾ ਗੋਦੁੱਤਾ ਗਕ ਤਸੀ ਿਣ ਬਾਰਡਰ ਜਰੂਰ
ਪਾਰ ਕਰੋਿੇ। ਉਿਨਾੀਂ ਦੀ ਦਲੀਲ ਸੀ ਗਕ ਮੋਰਾਕੋ ਬਾਰਡਰ ਤੇ ਗਮਲਟਰੀ ਵਾਲੇ ਮਸਲਮਾਨ ਿਨ ਤੇ ਉਿਨਾੀਂ ਨੇ ਰੋਜੇ ਰੁੱਖੇ ਿਨ। ਉਿ
ਯਕੀਨ ਨਾਲ ਕਗਿਿੰਦੇ ਸਨ ਗਕ ਅਸੀ ਰਾਤ ਨਿੰੋੂ ਤਿਾਨਿੰੋੂ ਬਾਰਡਰ ਪਾਰ ਕਰਵਾ ਦੇਣਾ ਿੈ, ਗਕਉਗਕ ਗੋੲਿਨਾੀਂ ਗਦਨਾੀਂ ਗੋਵੁੱਚ ਸਖਤਾਈ
ਘੁੱਟ ਿਿੰਦੀ ਿੈ। ਸਾਡਾ ਬਾਰਡਰ ਪਾਰ ਕਰਨ ਦਾ ਸਿੰਘਰਸ ਫੇਰ ਸਰੂ ਿੋ ਗਿਆ। ਅਸੀ ਕੁੱਲ ਗਿਆਰਾੀਂ ਵਾਰ ਮੋਰਾਕੋ ਦੇ ਬਾਰਡਰ ਤੇ ਿਏ।
ਗਿਆਰਵੀ ਵਾਰ ਡੌ ਕਰ ਸਾਨਿੰੋੂ ਰਾਤ ਨਿੰੋੂ ਦੋ ਿੁੱਡੀਆ ਗਵੁੱਚ ਲੈ ਕੇ ਬਾਰਡਰ ਵੁੱਲ ਚੁੱਲ ਪਏ। ਗਜਸ ਿੁੱਡੀ ਚ ਮੈ ਸੀ ਉਸ ਿੁੱਡੀ ਗਵੁੱਚ
ਵੀਿ ਮਿੰਡੇ ਤੇ ਦੂਸਰੀ ਗਵੁੱਚ ਸਤਾਰਾੀਂ ਮਡ
ਿੰ ੇ ਬੈਠੇ ਸਨ। ਅਸੀ ਵੀਿ ਮਿੰਡੇ ਬਾਰਡਰ ਤੋ ਅਜੇ ਵੀਿ ਪਿੰਝੀ ਗਕੁੱਲੋਮੀਟਰ ਦੂਰ ਸੀ ਜਦੋ ਸਾਡੀ ਿੁੱਡੀ
ਰੇਤ ਗਵੁੱਚ ਫਸ ਿਈ। ਦੂਸਰੀ ਿੁੱਡੀ ਅੁੱਿੇ ਲਿੰ ਘ ਿਈ ਤੇ ਅਖੀਰ ਸਾਨਿੰੋੂ ਗਦੁੱਸਣੋ ਵੀ ਬਿੰਦ ਿੋ ਿਈ। ਅਸੀ ਦੋ ਘਿੰਟੇ ਫਸੀ ਿੋਈ ਆਪਣੀ
ਫੋਨ ਤੇ ਮੈ ਰੌਗਦਆੀਂ ਿੋਇਆ ਚਾਚੇ ਬਲਬੀਰ ਨੂਿੰ ਸਾਰੀ ਿੁੱਲ ਦੁੱਸੀ, ਤੇ ਗਫਰ ਆਗਖਆ ਕੇ ਰਾਜੇੋੇ਼ਿ ਿੜ਼ਿਿੰਕਰ ਵਾਲੇ ਏਜਿੰਟ ਨੂਿੰ
ਕਗਿ ਕੇ ਿਣ ਸਾਡੀ ਜਾਨ ਨੂਿੰ ਖਤਰਾ ਿੈ, ਸਾਨੂਿੰ ਗਕਸੇ ਤਰੀਕੇ ਵਾਗਪਸ ਮਿੰਿਵਾ ਲਵੇ.... ਇਿ ਸਾਡਾ ਆਖਰੀ ਫੋਨ ਿੈ, ਨਾ ਸਾਡੇ
ਕੋਲ ਕਝ ਖਾਣ ਨੂਿੰ ਿੈ ਤੇ ਨਾ ਪੀਣ ਨੂਿੰ .... ਤੇ ਡੌ ਕਰ ਵੀ ਸਾਨੂਿੰ ਛੁੱਡ ਕੇ ਭੁੱਜ ਿਏ ਨੇ ...
ਇਸਤੋ ਬਾਦ ਮੈਂ ਫੋਨ ਰੁੱਖ ਗਦੁੱਤਾ. ਤੇ ਮਿੰਗਡਆ ਨੂਿੰ ਗਕਿਾ ਕੇ ਡੌ ਕਰ ਦੀਆ ਬਾਿਵਾੀਂ ਤੋ ਫਰ ਲਵੋ. ਪਰ ਕੋਈ ਡਰਦਾ ਉਸਨੂਿੰ ਿੁੱਥ
ਨਿੀ ਸੀ ਪਾ ਗਰਿਾ. ਗਕਉਕੇ ਸਾਗਰਆ ਨੂਿੰ ਡਰ ਸੀ ਕੇ ਬਾਦ ਗੋਵਚ ਇਸਨੇ ਸਭ ਨੂਿੰ ਮਰਵਾ ਦੇਣਾ ਿੈ.
ਮੈ ਿੁੱਲਾ਼ਿੇਰੀ ਗੋਦੁੱਤੀ ਤਾੀਂ ਗਤਿੰਨ ਜਗਣਆ ਨੇ ਡੌ ਕਰ ਨੂਿੰ ਫਗੜਆ ਪਰ ਆਪਣੇ ਮੂਿੰਿ ਬਿੰਨ ਕੇ.... ਤਾੀਂ ਜੋ ਸੇਫ ਜਿਾ ਤੇ ਜਾ ਕੇ
ਡੌ ਕਰ ਸਾਨੂਿੰ ਪਛਾਣ ਨਾ ਸਕੇ...
ਅਸੀ ਸਾਰੀ ਰਾਤ ਤਰਦੇ ਰਿੇ. ਸਵੇਰੇ ਦੇ ਛੇ ਵਜੇ ਤੁੱਕ ਅਸੀ ਤੀਿ ਪੈਤੀ ਗਕਲੋ ਮੀਟਰ ਤਰ ਗਲਆ, ਤੇ ਗਫਰ ਥੁੱਕ ਟੁੱਟ ਕੇ ਬੈਠ
ਿਏ....
ਸਾਡੇ ਗਵਚੋ ਕਾਲਾ ਮਗਿਤਪਰੀਆ ਦੋ ਸਾਲ ਦਬਈ ਲਾ ਕੇ ਆਇਆੀਂ ਸੀ. ਇਸ ਲਈ ਉਸੂਿੰ ਥੋੜੀ ਥੋੜੀ ਅਰਬੀ ਭਾ਼ਿਾ ਆਉਦੀ
ਸੀ... ਉਸਨੇ ਅਰਬੀ ਭਾ਼ਿਾ ਗੋਵਚ ਡੋ ਕਰ ਨੂਿੰ ਗਕਿਾ ਕੇ---- ਆਪਣੇ ਵਾਲੇ ਡੌ ਕਰਾੀਂ ਨੂਿੰ ਕਗਿ ਕੇ ਿੁੱਡੀ ਲੈ ਕੇ ਆਉਣ"""
ਡੌ ਕਰ ਕਗਿਿੰਦਾ " ਪਗਿਲਾ ਮੈਨੂਿੰ ਛੁੱਡੋ"???!
ਅਸੀ ਡੌ ਕਰ ਦੇ ਲੁੱ ਕ ਨੂਿੰ ਪਰਨੇ ਨਾਲ ਬਿੰਗਨਆ ਿੋਇਆ ਸੀ. ਗਫਰ ਅਸੀ ਉਸਨੂਿੰ ਛੁੱ ਡ ਗਦਤਾ, ਤੇ ਉਸਨੇ ਆਪੁੱੋਣ ੇ ੇ ਸਾਥੀ ਅਲੀ
ਡੌ ਕਰ ਨੂਿੰ ਫੋਨ ਕੀਤਾ. ਅਲੀ ਡੌ ਕਰ ਸੁੱਤ ਕ ਵਜੇ ਸਾਡੇ ਵੁੱਲ ਨੂਿੰ ਿੁੱਡੀ ਲੈ ਕੇ ਆਉਦਾ ਗਦਗਸਆ..
ਸਾਡੇ ਗਚਿਰੇ ਗਖੜ ਿਏ"""
ਪਰ ਅਲੀ ਅਜੇ ਸਾਡੇ ਵੁੱਲ ਆ ਿੀ ਰਿਾ ਸੀ ਕੇ ਸਾਡੇ ਵਾਲਾ ਡੌ ਕਰ ਕਗਿਿੰਦਾ ਮੈ ਗਪ਼ਿਾਬ ਕਰਨ ਜਾਣਾ ਆ
ਅਸੀ ਸਾਰੇ ਥੁੱਕੇ ਿੋਏ ਸੀ . ਸਾਡੀ ਸਮਝ ਗੋਵਚ ਕਝ ਨਾ ਆ ਗਰਿਾ ਸੀ. ਜੋ ਅਲੀ ਡੌ ਕਰ ਿੁੱਡੀ ਲੈ ਕੇ ਸਾਡੇ ਨੇ ੜੇ ਆਇਆ ਤਾੀਂ
ਸਾਡੇ ਡੌ ਕਰ ਨੇ ਆਪਣੀ ਭਾ਼ਿਾ ਗੋਵਚ ਫੋਨ ਤੇ ਉਸਨੂਿੰ ਕਛ ਗਕਿਾ ਤੇ ਭੁੱਜ ਕੇ ਚਲਦੀ ਿੁੱਡੀ ਗੋਵਚ ਛਾਲ ਮਾਰ ਕੇ ਬੈਠ
ਗਿਆ. ਉਿਨਾ ਇਕ ਦਮ ਿੁੱਡੀ ਭਜਾ ਲਈ.......
ਅਸੀ ਿੁੱਕੇ ਬੁੱਕੇ ਰਗਿ ਿਏ... ਸਾਡੀ ਕੈਦ ਗੋਵਚੋ ਗਰਿਾਅ ਿੋਏ ਡੋਕਰ ਨੇ ਿੁੱਸੇ ਗੋਵਚ ਆਪਣੀ ਭਾ਼ਿਾ ਗੋਵਚ ਸਾਨੂਿੰ ਿਾਲਾੀਂ
ਕੁੱਢਈਆ, ਤੇ ਵੇਖਗਦਆ ਿਾ ਵੇਖਗਦਆ ਿੁੱਡੀ ਅੁੱਖਾ ਤੋ ਉਿਲੇ ਿੋ ਿਈ .....ਅਸੀ ਸਾਰੇ ਸਮਝ ਨੇ ਸਕੇ ਕੇ ਸਾਡੇ ਨਾਲ ਇਿ
ਕੀ ਿੋ ਗਿਆ....
ਿਣ ਅਸੀ ਘਬਰਾ ਿਏ ਤੇ ਗਕਝ ਸਮਝ ਨਾ ਆਵੇ ਕੇ ਿਣ ਅਸੀ ਗਕਧਰ ਨੂਿੰ ਜਾਵਾਿੇ... ਗਕਉਕੇ ਚਾਰੇ ਪਾਸੇ ਰੇਤ ਿੀ ਰੇਤ ਸੀ..
ਇਿ ਿੁੱਲ ਸਤਾਰਾੀਂ ਤਰੀਕ ਦੁੱਸਵਾ ਮਿੀਨਾ ਤੇ ਦੋ ਿਜਾਰ ਚਾਰ ਦੀ ਿੈ..
ਕਝ ਗਚਰ ਡਾਵਾੀਂ ਡੌ ਲ ਰਗਿਣ ਗਪੁੱਛੋ ਵਾਗਿਿਰੂ ਨੇ ਸਾਨੂਿੰ ਗਿਿੰਮਤ ਗਦੁੱਤੀ. ਤੇ ਅਸੀ ਫੈਸਲਾ ਕੀਤਾ ਕੇ ਿਣ ਅਸੀ ਡੌ ਕਰਾ ਦੀਆ
ਿੁੱਡੀਆ ਦੀਆ ਲੀਿਾੀਂ ਤੇ ਤਰਾ ਿਏ... ਤੇ ਅਕਸਰ ਗਕਤੇ ਤਾ ਪਿਚ ਿੰ ਾਿੇ...
ਸਾਨੂਿੰ ਯਕੀਨ ਵੀ ਨਿੀ ਸੀ ਕੇ ਉਿ ਸਾਨੂਿੰ ਇਸ ਤਰਾ ਛੁੱਡ ਕੇ ਚਲੇ ਜਾਣਿੇ.. ਭਾਵੇ ਸਾਡੇ ਗੋਵਚ ਤਰਨ ਦੀ ਕੋਈ ਵਾਿ ਨਿੀ
ਸੀ, ਸਾਡਾ ਬਰਾ ਿਾਲ ਿੋਇਆ ਗਪਆ ਸੀ. ਗਫਰ ਵੀ ਗਕਿੰਦੇ ਨੇ ਜੋਰ ਦੀ ਗਕਿਾ "ਚਲੋ ਉਠੋ ਤੇ ਿਣ ਆਪਾੀਂ ਿੁੱਡੀ ਦੀਆ ਲੀਿਾੀਂ ਤੇ
ਤਰਾਿੇ......"
ਿਣ ਸਾਡਾ ਕਾਫਲਾ ਤਰ ਗਪਆ, ਸਭ ਤੋ ਅੁੱਿੇ ਗਕਿੰਦਾ, ਧਰਗਮਿੰਦਰ ,ਜੀਤਾ ਤੇ ਇਕ ਸਾਡੇ ਗੋਵਚੋ ਵੁੱਡੀ ਉਮਰ ਦੇ ਕਲਗਵਿੰਦਰ
ਭਾਅ ਜੀ ਸੀ( ਗਜਿੰਨਾ ਦੀ ਉਮਰ ਪਿੰਜਾਿ ਕ ਸਾਲ ਸੀ) ਤੇ ਨਾਲ ਜਸਵੀਰ ਗਟੁੱਬਾ, ਗਨੁੱ ਕੂ ਤੇ ਮੈਂ ਸਾ ਤੇ ਬਾਕੀ ਸਾਰੇ ਗਪੁੱਛੇ ਸੀ.........
ਜਦੋ ਅਸੀ ਸੁੱਤ ਅੁੱਠ ਗਕਲੋ ਮੀਟਰ ਪੈਡਾੀਂ ਤਗਿ ਕੀਤਾ ਤਾੀਂ ਸਾਨੂਿੰ ਸੁੱਜੇ ਪਾਸੇ ਪੁੱਥਰਾੀਂ ਦੀ ਪਿਾੜੀ ਗਵਚ ਦੋ ਚਾਰ ਝੁੱਿੀਆ ਤੇ ਚਾਰ
ਪਿੰਜ ਬਿੰਦੇ ਘਿੰਮਦੇ ਵੇਖ.ੇ . "" ਸਾਨੂਿੰ ਗਜਵੇ ਮੌਤ ਦੇ ਿਨੇ ਰੇ ਗੋਵਚ ਗਜਿੰਦਿੀ ਗਦਸ ਪਈ ਿੋਵ"ੇ ""
ਜਦੋ ਜੁੱਸੀ ਮਜਾਰੀ ਬਲਾਚੌਰ ਤੇ ਜਸਵੀਰ ਗਟੁੱਬਾ ਸਾਡੇ ਕੋਲੋ ਜਾਣ ਲੁੱ ਿੇ ਤਾੀਂ ਮੈਂ ਇਕ ਨੋ ਕੀਆ ਮੋਬਾਈਲ ਉਿਨਾ ਨੂਿੰ ਦੇ
ਗਦੁੱਤਾ..
ਮੈ ਗਕਿਾ ਜਦ ਤਸੀ ਮੋਰਾਕੋ ਦੀ ਬਾਰਡਰ ਚੌਕੀ ਤੇ ਪਿਿੰਚਣਾ ਤਾੀਂ ਸਾਨਿੰੋੂ ਲਾਈਟ ਮਾਰ ਕੇ ਸਿੰਕੇਤ ਦੇ ਗਦਉ. ਅਸੀ ਉਸਦੀ ਸੇਧ
ਤੇ ਅੁੱਿ ਬਾਲ ਕੇ ਬੈਠ ਜਾਵਾਿੇਂ...
ਗਕਉਕੇ ਫਾਸਲੇ ਬਿਤ ਦੂਰ ਸੀ....
ਅਸੀ ਰਾਤ ਨੂਿੰ ਸੀਰੋਂ ਦੇ ਬੂਟੇ ਬਾਲ ਕੇ ਅੁੱਿ ਸੇਕਦੇ ਿਿੰਦੇ ਸੀ.
ਜਸਵੀਰ ਤੇ ਜੁੱਸੀ ਸਾਡੇ ਕੋਲੋ ਅਲਗਵਦਾ ਲੈ ਕੇ ਮੋਰਾਕੋ ਬਾਰਡਰ ਵਲ ਚਲ ਪਏ.. ਉਿ ਵਾਰ ਵਾਰ ਗਪੁੱਛੇਨੂਿੰ ਵੇਖੀ ਜਾ ਰਿੇ ਸੀ
ਤੇ ਅਸੀ ਵੀ ਉਿਨਾ ਵਲ ਨੂਿੰ ਵੇਖੀ ਜਾ ਰਿੇ ਸੀ, ਗਕਉਕੇ ਸਾਨੂਿੰ ਲਿਦੀ ਸੀ ਇਿ ਆਖਰੀ ਸਾਡੀ ਮਲਾਕਾਤ ਆ....
ਅਜੇ ਉਿ ਥੌੜੀ ਦੂਰ ਿੀ ਿਏ ਸੀ ਕੇ ਸਾਡੇ ਕੋਲ ਖੜੇ ਕਲਗਵਿੰਦਰ ਭਾਜੀ (ਗਜਿੰਨਾ ਦੀ ਉਮਰ ਪਿੰਤਾਲੀ ਦੇ ਕਰੀਬ ਸੀ) ਇਕ ਦਮ
ਧੜਿੰਮ ਕਰਤੇ ਥੁੱਲੇ ਗਡੁੱ ਿ ਪਏ.. ਅਸੀ ਸਾਰੇ ਡਰ ਿਏ..
ਭਾਜੀ ਪਾਣੀ ਮਿੰਿ ਰਿੇ ਸੀ॥
ਸਾਡੇ ਕੋਲ ਗਸਰਫ਼ ਅੁੱਧਾ ਗਿਲਾਸ ਪਾਣੀ ਦਾ ਸੀ, ਅਸੀ ਫਟਾਫਟ ਪਾਣੀ ਭਾਜੀ ਦੇ ਮੂਿੰਿ ਗੋਵਚ ਪਾਇਆ..
ਭਾਜੀ ਿੋਰ ਪਾਣੀ ਮਿੰਿ ਰਿੇ ਸੀ, ਪਰ ਅਸੀ ਤਾੀਂ ਪਗਿਲਾੀਂ ਿੀ ਸਾਰਾ ਪਾਣੀ ਗਪਅੋਾ ਗਦੁੱਤਾ ਸੀ. ਪਾਣੀ ਪੀ ਕੇ ਉਿ ਥੌੜੀ ਸਰਤ
ਗੋਵਚ ਆਏ ਪਰ ਿੌ਼ਿ ਨਾ ਸਿੰਭਾਲ ਸਕੇ ਤੇ ਰੋਣ ਲੁੱ ਿ ਪਏ.... ਕਗਿਿੰਦੇ
" ਮੇਰੀ ਨਿੀ ਕੋਈ ਵਾਿ , ਤਸੀ ਮੈਨੂਿੰ ਮਾਰ ਗਦਉ, ਜਾੀਂ ਇੁੱਥੇ ਛੁੱਡ ਜਾਉ, ਮੇਰੇ ਕੋਲੋ ਿੋਰ ਨਿੀ ਤਰ ਿਿੰਦਾ.."@@"
ਭਾਜੀ ਦੇ ਬੂਟਾ ਦੇ ਸੋਲ ਟੁੱਟੇ ਿੋਣ ਕਰਕੇ ਲੀਰਾੀਂ ਨਾਲ ਬਿੰਨੇ ਿੋਏ ਸੀ....ਭਾਜੀ ਦੀ ਉਮਰ ਵੀ ਗਜਆਦਾ ਸੀ. ਅਸੀ ਭਾਜੀ ਦੀਆੀਂ
ਲੁੱ ਤਾੀਂ ਦੀ ਮਾਗਲ਼ਿ ਕਰਨ ਲੁੱ ਿੇ ਤੇ ਨਾਲ ਜਜਬਾਤੀ ਗਜਿਾ ਿੋ ਕੇ ਕਿੀ ਜਾਈਏ ਕੇ ਭਾਜੀ ਆਸੀ ਤਿਾਨੂਿੰ ਛੁੱਡ ਕੋੇ ਨਿੀ ਜਾ
PART - 13
PART – 14
ਅਗਿਮਦ ਨਾੀਂ ਦੇ ਪਗਲਸ ਵਾਲੇ ਨੇ ਵਣਡੇ ਅਫਸਰਾੀਂ ਨੂਿੰ ਫੋਨ ਕਰਕੇ ਇਸਦੀ ਜਾਣਕਾਰੀ ਗਦੁੱਤੀ ਤੇ ਉਿ ਝੁੱਟ ਿੁੱਡੀਆ ਭਰ ਕੇ
ਸਾਡੇ ਥਾਣੇ ਪਿਿੰਚ ਿਏ... ਉਿਨਾ ਨੇ ਮੈਨੂਿੰ ਤੇ ਅਲੀ ਡੌ ਕਰ ਨੂਿੰ ਗਬਠਾ ਕੇ (ਨਾਲ ਇਕ ਬਿੰਿਲਾ ਦੇ਼ਿੀ ਮਿੰਡਾ ਜੋ ਕੇ ਅਰਬੀ ਅਤੇ
ਗਿਿੰਦੀ ਦੋਵੇ ਜਾਣਦਾ ਸੀ....) ਪੁੱਛ ਗਿੁੱਛ ਕੀਤੀ ..
ਿਣ ਅਗਿਮਦ ਤੇ ਫਰੂਈ ਸਾਨੂਿੰ ਜੇਲ ਗੋਵਚੋ ਬਾਿਰ ਕੁੱਢ ਕੇ ਰੇਤ ਦੇ ਮਾਰੂਥਲ ਗੋਵਚੋ ਬਾਿਰ ਕੁੱਢ ਕੇ ਲੈ ਿਏ... ਤੇ ਿਾਲਾੀਂ
ਕੁੱਢਣ ਲੁੱ ਿੇ ਅਸੀ ਕਾਫ਼ੀ ਘਬਰਾਏ ਿੋਏ ਸੀ... ਗਕਉਕੇ ਸਾਨੂਿੰ ਇਿੰਨਾ ਗਕਸੇ ਬਿੰਦੇ ਤੋ ਡਰ ਨਿੀ ਸੀ ਲਿਦਾ ਗਜਿੰਨਾ ਰੇਤ ਦੇ
ਮਾਰੂਥਲ ਗੋਵਚੋ ਲਿਦਾ ਸੀ..
ਥੋੜੀ ਦੂਰ ਜਾ ਕੇ ਉਿਨਾ ਿੁੱਡੀ ਰੋਕ ਗਦੁੱਤੀ ਤੇ ਸਾਨੂਿੰ ਿੁੱਡੀ ਗੋਵਚੋ ਉਤਾਰ ਕੇ ਪੁੱਗਛਆ ਕੇ ਦੁੱਸੋ ਮਿੰਡੇ ਗਕੁੱਥੇ ਿਏ....?????
ਅਸੀ ਨਾਿ ਗੋਵਚ ਗਸਰ ਗਿਲਾਏ..
ਉਿਨਾ ਸਾਨੂਿੰ ਥੁੱਪੜਾ, ਮੁੱਕੀਆ, ਲ਼ੁੱ ਤਾੀਂ ਨਾਲ ਕੁੱਟਣਾ ਼ਿਰੂ ਕਰ ਗਦੁੱਤਾ... ਅਸੀ ਰੋਣ ਲਿ ਪਏ.. ਸਾਨੂਿੰ ਦੋਵਾੀਂ ਨੂਿੰ ਨਿੀ ਸੀ ਪਤਾ
ਕੇ ਸਾਡੇ ਨਾਲ ਕੀ ਿੋਣ ਵਾਲਾ ਿੈ.... ਅਮਨ ਸਤਾਰਾ ਅਠਾਰਾੀਂ ਸਾਲ ਦਾ ਿੋਣ ਕਰਕੇ ਗਜਆਦਾ ਘਬਰਾਇਆ ਿੋਇਆ ਸੀ......
ਗਫਰ ਫਰੂਈ ਨੇ ਆਪਣਾ ਗਪਸਤੌਲ ਕੁੱਗਢਆ ਤੇ ਦਬਾਰਾ ਪਗਛਆ ਕੇ ਦੁੱਸੋ ਗਕੁੱਥੇ ਆ ਮਿੰਡੇ ??? ਨਿੀ ਤਾੀਂ ਅਸੀ ਿੋਲੀ ਮਾਰ
ਦੇਣੀ ਆ...
ਅਮਨ ਮੈਨੂਿੰ ਕਗਿਿੰਦਾ ਭਾਜੀ ਮੈਨੂਿੰ ਪਤਾ ਉਿ ਗਕੁੱਥੇ ਿਏ... ਬਿੰਤ ਤੇ ਵੀਰੂ ਮਿਿੰਮਦ ਨਾ ਦੇ ਪਗਲਸ ਵਾਲੇ ਨਾਲ ਿਏ ਆ...
ਮੈ ਗਕਿਾ ਅਮਨ ਚੁੱਪ ਕਰ ਇਿਨਾ ਨੂਿੰ ਨਿੀ ਦੁੱਸਣਾ....
ਪਗਲਸ ਵਾਗਲਆ ਨੂਿੰ ਸਾਡੀ ਭਾ਼ਿਾ ਸਮਝ ਨਿੀ ਸੀ ਲੁੱ ਿ ਰਿੀ.......
ਪਗਲਸ ਵਾਲੇ ਨੇ ਗਪਸਤੋਲ ਸਾਡੇ ਵੁੱਲ ਕਰਕੇ ਗਿਣਤੀ ਼ਿਰੂ ਕਰ ਗਦੁੱਤੀ... ਮੈਂ ਅਮਨ ਨੂਿੰ ਗਕਿਾ ਭੁੱਜ ਚੁੱਲੀਏ...
ਿਣ ਸਾਡੀ ਵੀ ਇਿੰਨ ਕਆਰੀ ਦਾ ਟਾਇਮ ਿੋ ਗਿਆ... ਸਾਗਰਆ ਦੀ ਿੋ ਿਈ ਪਰ ਸਾਡੀ ਅੁੱਠ ਜਗਣਆ ਦੀ ਰਗਿ ਿਈ..
ਗਕਉਕੇ ਲੇ ਟ ਆਏ ਸੀ ਤਾੀਂ ਕਰਕੇ ਸਾਡੇ ਫਾਰਮ ਨਿੀ ਸੀ ਭਰੇ.. ਿਣ ਅਸੀ ਡਰਨ ਲੁੱ ਿੇ ਕੇ ਇੁੱਥੇ ਨਾ ਰਗਿ ਜਾਈਏ ਤੇ ਿੋਰ
ਨਾਮ ਜਪਣਾ ਼ਿਰੂ ਕਰ ਗਦੁੱਤਾ....
PART – 17
ਮਰਤਾਨੀਆ ਦੇ਼ਿ ਤੋ ਵਾਗਪਸ ਆ ਕੇ ਸਾਡੇ ਲਈ ਸਭ ਤੋ ਔਖਾ ਕਿੰਮ ਸੀ ਸਤਨਾਮ ਵੀਰ ਦੇ ਗਪਿੰਡ ਤੇ ਉਸਦੇ ਘਰ ਜਾ ਕੇ ਉਸਦੀ ਮੌਤ ਦੀ
ਖਬਰ ਸਣਾਉਣਾ..
ਗਿਿੰਮਤ ਨਿੀ ਸੀ ਪੈ ਰਿੀ, ਪਰ ਖਬਰ ਤਾੀਂ ਜਰੂਰੀ ਪਿਿੰਚਾਉਣੀ ਪੈਣੀ ਸੀ..ਇਸ ਲਈ ਅਸੀ ਗਕਸੇ ਿੋਰ ਤਰੀਕੇ ਅਸੀ ਉਸਦੀ ਖਬਰ ਉਸਦੇ
ਘਰ ਪਿਿੰਚਾ ਗਦੁੱਤੀ.. ਗਫਰ ਕਝ ਸਮੇ ਬਾਦ ਮੈਂ ਉਸਦੇ ਗਪਿੰਡ ਜਾਣ ਦਾ ਫੈਸਲਾ ਕੀਤਾ..
ਮੇਰੇ ਨਾਲ ਮੇਰੇ ਮਾਮੇ ਦਾ ਮਡ
ਿੰ ਾ ਇਿੰਦਰਜੀਤ ਮਗਿਤਪਰੀ,ਧਰਗਮਿੰਦਰ ਰਾਮਰਾਏਪਰ, ਗਜਿੰਦੀ ਬੋਪਾਰਾਏ ਤੇ ਜੁੱਸੀ ਮਜਾਰੀ ਵੀ ਿਏ...
ਬਲਾਚੌਰ ਦੇ ਨੇੜੇ ਗਪਿੰਡ ਐਮਾ ਮਿਲਾੀਂ ਪਿਿੰਚ ਕੇ ਗਕਸੇ ਵੀਰ ਤੋ ਸਤਨਾਮ ਵੀਰ ਦਾ ਘਰ ਦਾ ਬੂਿਾ ਖੜਕਾਇਆ... ਦਰਵਾਜਾ ਉਸਦੀ
ਮਾਤਾ ਨੇ ਖੋਗਲਆ. ਸਾਨੂਿੰ ਵੇਖਗਦਆ ਿੀ ਉਸਦੀ ਮਾਤਾ ਰੋਣ ਲੁੱ ਿ ਪਈ, ਕਗਿਿੰਦੀ-" ਮੇਰਾ ਸਤਨਾਮ ਪੁੱਤ ਗਜਊਦਾ ਆ ਨਾ....???
ਤਸੀ ਮੇਰੇ ਪੁੱਤ ਦੇ ਕੋਲੋ ਆਏ ਿੋ ਨਾ...???
ਮੇਰੇ ਪੁੱਤ ਨੇ ਕੀ ਸਨੇਿਾ ਗਦੁੱਤਾ....???
ਕੀ ਕਗਿਿੰਦਾ ਸੀ.....??
ਸਾਡੇ ਮਨ ਭਰ ਿਏ ਤੇ ਅਸੀ ਚੁੱਪ ਸੀ, ਪਰ ਸਤਨਾਮ ਵੀਰ ਦੀ ਮਾਤਾ ਸਾਨੂਿੰ ਪੁੱਛੇ ਬਿੈਰ ਿੀ ਆਪਣੇ ਅੋਾਪ ਸਵਾਲ ਜਵਾਬ ਕਰੀ ਜਾ
ਰਿੀ ਸੀ.. ਼ਿਾਇਦ ਉਿ ਸਾਡੇ ਮੂਿੰਿ ਤੋ ਸਤਨਾਮ ਵੀਰ ਦੀ ਮੌਤ ਦੀ ਖਬਰ ਸਣਨ ਲਈ ਗਤਆਰ ਨਿੀ ਸੀ... ਕਦੇ ਉਿ ਕਗਿਿੰਦੀ-" ਤਸੀ
ਗਕਉ ਆ ਿਏ..?? ਼ਿਾਇਦ ਮੇਰਾ ਪੁੱਤ ਵੀ ਪੁੱਕਾ ਿੋ ਕੇ ਆਵੇਿਾ....."""
ਅਸੀ ਰੋਣ-ਿਾਕੇ ਿੋ ਿਏ.. ਸਾਡੇ ਗਚਿਰੇ ਵੇਖ ਕੇ ਸਤਨਾਮ ਵੀਰ ਦੀ ਵਿਟੀ ਰਸੋਈ ਗੋਵਚ ਚਾਿ ਬਣਾਉਣ ਚਲੀ ਿਈ.. ਤੇ ਸਤਨਾਮ
ਵੀਰ ਦੀ ਮਾਤਾ ਕੋਲ ਉਸਦੀ ਵੁੱਡੀ ਲੜਕੀ ਅਮਨਦੀਪ ਤੇ ਛੋ ਟਾ ਮਿੰਡਾ ਢਾਈ ਕ ਸਾਲ ਦਾ ਪਰਗਮਿੰਦਰ ਕੋਲ ਆਣ ਬੈਠੇ...
ਅਖੀਰ ਅਸੀ ਵੁੱਡਾ ਗਜਿਾ ਗਜਿਰਾ ਕਰ ਕੇ ਕਗਿ ਗਦੁੱਤਾ ਕੇ " ਮਾਤਾ ਜੀ ਸਤਨਾਮ ਵੀਰ ਪੂਰਾ ਿੋ ਗਿਆ, ਇਿੀ ਸੁੱਚਾਈ ਆ, ਤੇ ਇਿਨਾ
ਿੁੱਥਾੀਂ ਨਾਲ ਅਸੀ ਉਸਨੂਿੰ ਰੇਤ ਦੀ ਬੁੱਕਲ ਗਵੁੱਚ ਦਬ ਕੇ ਆਏ ਿਾੀਂ""
ਇਿ ਸਣਗਦਆ ਿੀ ਮਾਤਾ ਉਚੀ ਉਚੀ ਧਾਿਾੀਂ ਮਾਰ ਉਠੀ ਤੇ ਰੋਣ ਲਿ ਪਈ... ਸਤਨਾਮ ਵੀਰ ਦੀ ਲੜਕੀ ਭੁੱਜ ਕੇ ਆਪਣੀ ਮਿੰਮੀ ਵੁੱਲ