You are on page 1of 6

ਵਿਸ਼ਾ-ਪੰ ਜਾਬੀ ਕਾਵਿ-ਭਾਗ ਜਮਾਤ-ਨੌਂਿੀਂ

10. ਨੰਦ ਲਾਲ ਨੂ ਰਪੁਰੀ

1. ਮਾਤਾ ਗੁਜਰੀ ਜੀ
(ੳ) ਅੱ ਧੀ ਰਾਤੀਂ ਮਾਂ ਗੁਜਰੀ, ਬੈਠੀ, ਘੋੜੀਆਂ ਚੰ ਦਾਂ ਦੀਆਂ ਗਾਿੇ।
ਅੱ ਖੀਆਂ ਦੇ ਤਾਵਰਆਂ ਦਾ , ਮੈਨੰ ੂ ਚਾਨਣਾ ਨਜ਼ਰ ਨਾ ਆਿੇ।
ਨੀ ਕੱ ਲਹ ਜਦੋਂ ਸੌਣ ਲੱਗੀ, ਮੇਰੇ ਕੋਲ਼ ਹੀਵਰਆਂ ਦੀ ਜੋੜੀ।
ਵਪੰ ਵਿਆਂ 'ਤੇ ਹੱ ਥ ਫੇਰ ਕੇ, ਮੈਂ ਆਵਖਆ ਿੰ ਿੂੰ ਗੀ ਲੋ ਹੜੀ
ਵ ੱ ਿ ਦਾ ਸੇਕ ਬੁਰਾ, ਨੀ ਮੈਥੋਂ ਝੱ ਵਲਆ ਨਾ ਜਾਿੇ
ਅੱ ਧੀ ਰਾਤੀਂ ਮਾਂ ਗੁਜਰੀ ................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਮਾਤਾ ਗੁਜਰੀ ਜੀ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਰਾਹੀਂ ਕਿੀ ਨੇ ਸਰਹੰ ਦ ਵਿਖੇ ਨੀਹਾਂ ਵਿਿੱ ਚ ਵਚਣਕੇ ਸ਼ਹੀਦ ਕੀਤੇ ਗਏ ਛੋਟੇ
ਸਾਵਹਬਜਾਵਦਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪਰਗਟ ਕੀਤਾ ਹੈ।
ਵਿਆਵਖਆ – ਕਿੀ ਵਲਖਦਾ ਵਕ ਅਿੱ ਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿਿੱ ਚ ਵਚਣ ਕੇ ਸ਼ਹੀਦ

ਕਰ ਵਦਿੱ ਤੇ ਗਏ ਪੋਤਵਰਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਵਬਆਨ ਕਰ ਰਹੀ ਸੀ। ਅਿੱ ਜ ਉਸ ਨੂੰ ਆਪਣੀਆਂ ਅਿੱ ਖਾਂ ਦੇ
ਤਾਰੇ ਆਪਣੇ ਪੋਤੇ ਨਜਰ ਨਹੀਂ ਆ ਰਹੇ। ਕਲਹ ਸੌਣ ਦੇ ਿਕਤ ਜਦੋਂ ਉਸ ਦੇ ਹੀਵਰਆਂ ਿਰਗੇ ਪੋਵਤਆਂ ਦੀ ਜੋੜੀ ਉਸ ਕੋਲ਼ ਹੀ ਸੀ,
ਤਾਂ ਉਹ ਉਨਹਾਂ ਦੇ ਵਪੰ ਵਿਆਂ ਉੱਤੇ ਹਿੱ ਥ ਫੇਰਦੀ ਹੋਈ ਲੋ ਹੜੀ ਿੰ ਿ ਕੇ ਖ਼ੁਸ਼ੀ ਮੰ ਨਾਉਣ ਦੀ ਗਿੱ ਲ ਕਰਦੀ ਹੈ, ਪਰ ਅਿੱ ਜ ਉਹ ਉਸ ਕੋਲ਼ੋਂ
ਸਦਾ ਲਈ ਚਲੇ ਗਏ। ਪੋਵਤਆਂ ਨਾਲ਼ ਵਿਛੋੜੇ ਦੇ ਦਰਦ ਨੂੰ ਸਵਹਣਾ ਮਾਤਾ ਗੁਜਰੀ ਜੀ ਲਈ ਲਈ ਬਹੁਤ ਦੁਖਦਾਈ ਹੈ। ਇਸ ਤਰਹਾਂ
ਅਿੱ ਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿਿੱ ਚ ਵਚਣ ਕੇ ਸ਼ਹੀਦ ਹੋ ਚੁਿੱ ਕੇ ਪੋਤਵਰਆਂ ਲਈ ਘੋੜੀਆਂ
ਗਾ ਕੇ ਆਪਣੇ ਦਰਦ ਨੂੰ ਵਬਆਨ ਕਰ ਰਹੀ ਸੀ।
(ਅ) ਸੁਫ਼ਨਾ ਸੱ ਚ ਹੋ ਗਇਆ, ਮੇਰੇ ਨਾਲ਼ ਝਗੜ ਪਈ ਹੋਣੀ
ਇੱਟ ਉੱਤੇ ਇੱਟ ਰੱ ਖ ਕੇ, ਤੇਰੇ ਹੀਵਰਆਂ ਦੀ ਚਮਕ ਲਕੋਣੀ
ਨੀ ਛਾਤੀ ਨਾਲ਼ ਮੈਂ ਲਾ ਲਏ, ਜਾਂ ਉਹ ਉੱਛਲੀ ਭਰਨ ਕਲ਼ਾਿੇ
ਅੱ ਧੀ ਰਾਤੀਂ ਮਾਂ ਗੁਜਰੀ.................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਮਾਤਾ ਗੁਜਰੀ ਜੀ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਰਾਹੀਂ ਕਿੀ ਨੇ ਸਰਹੰ ਦ ਵਿਖੇ ਨੀਹਾਂ ਵਿਿੱ ਚ ਵਚਣਕੇ ਸ਼ਹੀਦ ਹੋਏ ਛੋਟੇ
ਸਾਵਹਬਜਾਵਦਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪਰਗਟ ਕੀਤਾ ਹੈ।
ਵਿਆਵਖਆ – ਕਿੀ ਵਲਖਦਾ ਵਕ ਅਿੱ ਜ ਮਾਤਾ ਗੁਜਰੀ ਜੀ ਦਾ ਤਾਂ ਉਹ ਵਿਆਨਕ ਸੁਪਨਾ ਸਿੱ ਚ ਹੋ ਵਗਆ ਹੈ, ਵਜਸ ਵਿਿੱ ਚ ਉਸ ਨਾਲ਼
ਹੋਣੀ ਝਗੜ ਪਈ ਸੀ ਅਤੇ ਕਵਹਣ ਲਿੱਗੀ ਵਕ ਉਸ ਨੇ ਉਸ ਦੇ ਹੀਵਰਆਂ ਿਰਗੇ ਪੋਤਵਰਆਂ ਦੀ ਚਮਕ ਨੂੰ ਇਿੱ ਟਾਂ ਹੇਠ ਵਚਣ ਕੇ ਲੁਕੋ
ਦੇਣਾ ਹੈ। ਜਦੋਂ ਹੋਣੀ ਮਾਤਾ ਜੀ ਦੇ ਪੋਤਵਰਆਂ ਨੂੰ ਖੋਹਣ ਲਈ ਉਹਨਾਂ ਿਿੱ ਲ ਕਲਾਿੇ ਵਿਿੱ ਚ ਲੈ ਣ ਲਈ ਉਛਲੀ ਤਾਂ ਮਾਤਾ ਗੁਜਰੀ ਨੇ
ਆਪਣੇ ਪੋਵਤਆਂ ਨੂੰ ਬਚਾਉਣ ਲਈ ਛਾਤੀ ਨਾਲ਼ ਲਾ ਵਲਆ ਸੀ। ਇਸ ਤਰਹਾਂ ਅਿੱ ਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ
ਕੇ ਆਪਣੇ ਨੀਹਾਂ ਵਿਿੱ ਚ ਵਚਣ ਕੇ ਸ਼ਹੀਦ ਹੋ ਗਏ ਪੋਤਵਰਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਵਬਆਨ ਕਰ ਰਹੀ ਸੀ।
(ੲ) ਇੱਕ ਵਦਨ ਪੁੱ ਛਦੇ ਸੀ, ਦਾਦੀ ਵਪਤਾ ਜੀ ਕੋਲ਼ ਕਦ ਜਾਣਾ
ਐਤਕੀਂ ਤਾਂ ਰੱ ਜ-ਰੱ ਜ ਕੇ, ਅਸੀਂ ਹੱ ਸ-ਹੱ ਸ ਗਲ਼ ਲੱਗ ਜਾਣਾ।

#GSMKT 1
ਇੱਕ ਇੱਕ ਬੋਲ ਚੰ ਦਰਾ, ਨੀ ਮੇਰੇ ਧੂਹ ਕਾਲਜੇ ਨੂੰ ਪਾਿੇ।
ਅੱ ਧੀ ਰਾਤੀਂ ਮਾਂ ਗੁਜਰੀ.................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਮਾਤਾ ਗੁਜਰੀ ਜੀ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਰਾਹੀਂ ਕਿੀ ਨੇ ਸਰਹੰ ਦ ਵਿਖੇ ਨੀਹਾਂ ਵਿਿੱ ਚ ਵਚਣਕੇ ਸ਼ਹੀਦ ਹੋਏ ਛੋਟੇ
ਸਾਵਹਬਜਾਵਦਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪਰਗਟ ਕੀਤਾ ਹੈ।
ਵਿਆਵਖਆ - ਕਿੀ ਵਲਖਦਾ ਵਕ ਮਾਤਾ ਗੁਜਰੀ ਜੀ ਨੂੰ ਇਿੱ ਕ ਵਦਨ ਉਸ ਦੇ ਇਹ ਦੋਿੇਂ ਪੋਤਰੇ ਪੁਿੱ ਛ ਰਹੇ ਸਨ ਵਕ ਉਨਹਾਂ ਨੇ ਆਪਣੇ
ਵਪਤਾ ਜੀ ਕੋਲ਼ ਕਦੋਂ ਜਾਣਾ ਹੈ। ਐਤਕੀਂ ਜਦੋਂ ਉਹ ਉਨਹਾਂ ਕੋਲ਼ ਗਏ, ਤਾਂ ਉਹ ਹਿੱ ਸ-ਹਿੱ ਸ ਕੇ ਤੇ ਰਿੱ ਜ-ਰਿੱ ਜ ਕੇ ਉਨਹਾਂ ਦੇ ਗਲੇ ਨਾਲ਼
ਲਿੱਗਣਗੇ। ਪੋਵਤਆਂ ਦੇ ਕਹੇ ਇਹ ਸ਼ਬਦ ਮਾਤਾ ਜੀ ਦੇ ਕਲੇ ਜੇ ਨੂੰ ਦਰਦ ਨਾਲ਼ ਵਿੰ ਨ ਰਹੇ ਸੀ। ਇਸ ਤਰਹਾਂ ਅਿੱ ਧੀ ਰਾਤ ਦਾ ਸਮਾਂ ਹੈ
ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿਿੱ ਚ ਵਚਣ ਕੇ ਸ਼ਹੀਦ ਕੀਤੇ ਗਏ ਪੋਤਵਰਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ
ਨੂੰ ਵਬਆਨ ਕਰ ਰਹੀ ਸੀ।
(ਸ) ਕੱ ਲਹ ਮੇਰੇ ਕੋਲ਼ ਿੱ ਸਦੇ, ਅੱ ਜ ਨਜ਼ਰ ਵਕਤੇ ਨਾ ਆਂਦੇ,
ਵਨਿੱਕੇ-ਵਨਿੱਕੇ ਓਦਰੇ ਹੋਏ, ਕੀਹਨੂੰ ਹੋਣਗੇ ਦਰਦ ਸੁਣਾਂਦੇ।
ਿੇ ਲੱਭ ਤੇ ਸਹੀ ‘ਨੂਰਪੁਰੀ’, ਮੇਰੇ ਨੈਣਾਂ ਨੂੰ ਨੀਂਦ ਨਾ ਆਿੇ।
ਅੱ ਧੀ ਰਾਤੀਂ ਮਾਂ ਗੁਜਰੀ.................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਮਾਤਾ ਗੁਜਰੀ ਜੀ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਰਾਹੀਂ ਕਿੀ ਨੇ ਸਰਹੰ ਦ ਵਿਖੇ ਨੀਹਾਂ ਵਿਿੱ ਚ ਵਚਣਕੇ ਸ਼ਹੀਦ ਹੋਏ ਛੋਟੇ
ਸਾਵਹਬਜਾਵਦਆਂ ਨਾਲ਼ ਮਾਤਾ ਗੁਜਰੀ ਜੀ ਦੇ ਵਿਛੋੜੇ ਦੇ ਦਰਦ ਨੂੰ ਘੋੜੀਆਂ ਗਾ ਕੇ ਪਰਗਟ ਕੀਤਾ ਹੈ।
ਵਿਆਵਖਆ - ਕਿੀ ਵਲਖਦਾ ਵਕ ਕਿੱ ਲਹ ਮਾਤਾ ਗੁਜਰੀ ਜੀ ਦੇ ਪੋਤੇ ਉਸ ਦੇ ਕੋਲ਼ ਸਨ ਪਰ ਅਿੱ ਜ ਵਕਧਰੇ ਿੀ ਨਹੀਂ ਵਦਖ ਰਹੇ।
ਸਾਵਹਬਜਾਵਦਆਂ ਦੀ ਉਮਰ ਬਹੁਤ ਛੋਟੀ ਸੀ, ਏਨੀ ਛੋਟੀ ਉਮਰ ਵਿਿੱ ਚ ਵਿਛੜ ਕੇ ਓਦਰੇ ਹੋਏ ਉਹ ਆਪਣਾ ਦੁਿੱ ਖ-ਦਰਦ ਵਕਸ
ਨਾਲ਼ ਿੰ ਿਾਉਣਗੇ। ਕਿੀ ਨੂਰਪੁਰੀ ਤੂੰ ਵਕਧਰੋਂ ਲਿੱਿ ਵਲਆ ਮਾਂ ਦੇ ਲਾਲਾਂ ਨੂੰ ਵਕਉਂਵਕ ਮਾਤਾ ਗੁਜਰੀ ਜੀ ਨੂੰ ਉਹਨਾਂ ਨਾਲ਼ ਵਿਛੜ ਕੇ
ਨੀਂਦ ਨਹੀਂ ਆ ਰਹੀ। ਇਸ ਤਰਹਾਂ ਅਿੱ ਧੀ ਰਾਤ ਦਾ ਸਮਾਂ ਹੈ ਅਤੇ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਨੀਹਾਂ ਵਿਿੱ ਚ ਵਚਣ ਕੇ ਸ਼ਹੀਦ
ਕੀਤੇ ਗਏ ਪੋਤਵਰਆਂ ਲਈ ਘੋੜੀਆਂ ਗਾ ਕੇ ਆਪਣੇ ਦਰਦ ਨੂੰ ਵਬਆਨ ਕਰ ਰਹੀ ਸੀ।
ਕੇਂਦਰੀ ਭਾਿ
ਮਾਤਾ ਗੁਜਰੀ ਜੀ ਨੇ ਆਪਣੇ ਵਪਆਰੇ ਪੋਤਵਰਆਂ ਸਾਵਹਬਜਾਦਾ ਜੋਰਾਿਰ ਵਸੰ ਘ ਤੇ ਸਾਵਹਬਜਾਦਾ ਫ਼ਤਵਹ ਵਸੰ ਘ ਨੂੰ ਸ਼ਹੀਦ
ਕੀਤੇ ਜਾਣ ਤੇ ਵਿਛੋੜੇ ਦਾ ਦਰਦ ਘੋੜੀਆਂ ਗਾ ਕੇ ਪਰਗਟ ਕੀਤਾ ਹੈ।
2. ਜੀਉਂਦੇ ਭਗਿਾਨ
(ੳ) ਓ ਦੁਨੀਆ ਦੇ ਬੰ ਵਦਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ ਦੀ ਖਾਤਰ ਿਾਰ ਗਏ ਜੋ ਵਪਆਰੀਆਂ-ਵਪਆਰੀਆਂ ਜਾਨਾਂ ਨੂੰ।
ਸਰੂਆਂ ਿਰਗੇ, ਸੋਨੇ ਿਰਗੇ, ਹੀਰੇ ਪੁੱ ਤਰ ਮਾਂਿਾਂ ਦੇ
ਚਾਅ ਵਜਨਹਾਂ ਦੇ ਵਮਲ਼ਣ ਿਾਸਤੇ, ਰੋਂਦੇ ਭੈਣ ਭਰਾਿਾਂ ਦੇ
ਬੁੱ ੇ ਬਾਪੂ ਖੜਹੇ ਉਿੀਕਣ, ਗੱ ਭਰੂ ਪੁੱ ਤ ਜਿਾਨਾਂ ਨੂੰ
ਓ ਦੁਨੀਆ ਦੇ.....................................।

#GSMKT 2
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਜੀਉਂਦੇ ਿਗਿਾਨ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਕਿੀ ਦੇਸ਼ ਿਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ
ਿਾਲ਼ੇ ਦੇਸ਼-ਿਗਤਾਂ ਦੀ ਪੂਜਾ ਕਰਨ ਦੀ ਪਰੇਰਨਾ ਵਦੰ ਦਾ ਹੈ।
ਵਿਆਵਖਆ – ਕਿੀ ਆਪਣੇ ਲੋ ਕਾਂ ਨੂੰ ਸੰ ਬੋਧਨ ਹੋ ਕੇ ਵਲਖਦਾ ਵਕ ਦੁਨੀਆ ਦੇ ਲੋ ਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ
ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਵਪਆਰੀ ਜਾਨ ਨੂੰ ਕੁਰਬਾਨ ਕਰ ਗਏ ਹਨ। ਇਹ ਸ਼ਹੀਦ ਸਰੋਂ ਦੇ
ਫੁਿੱ ਲਾਂ ਿਰਗੇ ਸੋਹਣੇ ਤੇ ਸੋਨੇ ਿਰਗੇ ਕੀਮਤੀ ਆਪਣੀਆਂ ਮਾਿਾਂ ਦੇ ਹੀਰੇ ਪੁਿੱ ਤਰ ਸਨ। ਇਹਨਾਂ ਦੇਸ਼ ਲਈ ਕੁਰਬਾਨ ਹੋਣ ਿਾਵਲ਼ਆਂ
ਦੇ ਿੈਣ-ਿਰਾਿਾਂ ਦੇ ਚਾਅ ਉਨਹਾਂ ਨੂੰ ਵਮਲ਼ਣ ਲਈ ਵਿਰਲਾਪ ਕਰ ਰਹੇ ਹਨ ਅਤੇ ਇਹਨਾਂ ਗਿੱ ਿਰੂ ਜਿਾਨ ਪੁਿੱ ਤਰਾਂ ਨੂੰ ਉਹਨਾਂ ਦੇ ਬੁਿੱ ਢੇ
ਮਾਂ-ਬਾਪ ਖੜਹੇ ਉਿੀਕ ਰਹੇ ਹਨ। ਇਸ ਲਈ ਲੋ ਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ
ਦੇਸ਼ ਲਈ ਆਪਣੀ ਕੀਮਤੀ ਤੇ ਵਪਆਰੀ ਜਾਨ ਤਿੱ ਕ ਕੁਰਬਾਨ ਕਰ ਗਏ ਹਨ।
(ਅ) ਕਈ ਨਾਰਾਂ ਦੇ ਫੁੱ ਲਾਂ ਿਰਗੇ, ਹਾਲੇ ਰੂਪ ਨਰੋਏ ਨੇ
ਸਗਨਾਂ ਦੇ ਹੱ ਥਾਂ ਵਿੱ ਚ ਗਾਨੇ, ਚਾਅ ਨਾ ਪੂਰੇ ਹੋਏ ਨੇ
ਵਦਲ ਦੇ ਵਿੱ ਚ ਲੁਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆ ਦੇ.....................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਜੀਉਂਦੇ ਿਗਿਾਨ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਕਿੀ ਦੇਸ਼ ਿਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ
ਿਾਲ਼ੇ ਦੇਸ਼-ਿਗਤਾਂ ਦੀ ਪੂਜਾ ਕਰਨ ਦੀ ਪਰੇਰਨਾ ਵਦੰ ਦਾ ਹੈ।
ਵਿਆਵਖਆ - ਕਿੀ ਲੋ ਕਾਂ ਨੂੰ ਸੰ ਬੋਧਨ ਹੋ ਕੇ ਵਲਖਦਾ ਵਕ ਦੁਨੀਆ ਦੇ ਲੋ ਕੋ ਇਹਨਾਂ ਦੇਸ਼ ਲਈ ਸ਼ਹੀਦ ਹੋਣ ਿਾਲ਼ੇ ਕਈ ਗਿੱ ਿਰੂਆਂ
ਦੀਆਂ ਪਤਨੀਆਂ ਦਾ ਰੰ ਗ-ਰੂਪ ਤਾਂ ਅਜੇ ਫੁਿੱ ਲਾਂ ਿਾਂਗ ਨਰੋਆ ਹੀ ਸੀ, ਵਜਨਹਾਂ ਦੇ ਹਿੱ ਥਾਂ ਵਿਿੱ ਚ ਅਜੇ ਸ਼ਗਨਾਂ ਦੇ ਗਾਨੇ ਬਿੱ ਧੇ ਹੋਏ ਸਨ
ਅਤੇ ਉਨਹਾਂ ਦੇ ਵਿਆਹ ਦੇ ਚਾਅ ਿੀ ਪੂਰੇ ਨਹੀਂ ਸਨ ਹੋਏ। ਉਹ ਸਜ-ਵਿਆਹੀਆਂ ਆਪਣੇ ਵਦਲ ਵਿਿੱ ਚ ਲਿੱਖਾਂ ਸੁਪਨੇ ਲੁਕਾਈ ਬੈਠੀਆਂ
ਸਨ। ਇਸ ਲਈ ਲੋ ਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ
ਤੇ ਵਪਆਰੀ ਜਾਨ ਤਿੱ ਕ ਕੁਰਬਾਨ ਕਰ ਗਏ ਹਨ।
(ੲ) ਵਕਹਨੂੰ ਨਹੀਂ ਜੀਿਨ ਦੀਆਂ ਲੋ ੜਾਂ, ਹਰ ਕੋਈ ਵਜਉਣਾ ਚਾਹੁੰ ਦਾ ਏ
ਤਰਹਾਂ-ਤਰਹਾਂ ਦੇ ਇਸ ਜੀਿਨ ਲਈ, ਬੰ ਦਾ ਜਾਲ ਵਿਛੌਂਦਾ ਏ
ਜੀਉਣਾ ਉਸ ਬੰ ਦੇ ਦਾ ਜੀਉਣਾ, ਰੋਕੇ ਜੋ ਤੂਫ਼ਾਨਾਂ ਨੂੰ
ਓ ਦੁਨੀਆ ਦੇ ....................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਜੀਉਂਦੇ ਿਗਿਾਨ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਕਿੀ ਦੇਸ਼ ਿਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ
ਿਾਲ਼ੇ ਦੇਸ਼-ਿਗਤਾਂ ਦੀ ਪੂਜਾ ਕਰਨ ਦੀ ਪਰੇਰਨਾ ਵਦੰ ਦਾ ਹੈ।
ਵਿਆਵਖਆ - ਕਿੀ ਲੋ ਕਾਂ ਨੂੰ ਸੰ ਬੋਧਨ ਹੋ ਕੇ ਵਲਖਦਾ ਵਕ ਦੁਨੀਆ ਦੇ ਲੋ ਕੋ ਜੀਿਨ ਨੂੰ ਵਜਉਣ ਦੀ ਇਿੱ ਛਾ ਹਰ ਵਕਸੇ ਦੀ ਹੁੰ ਦੀ ਹੈ
ਅਤੇ ਆਪਣੇ ਚੰ ਗੇ ਜੀਿਨ ਲਈ ਹਰ ਬੰ ਦਾ ਕਈ ਪਰਕਾਰ ਦੇ ਹਿੱ ਥਕੰ ਿੇ ਿਰਤਦਾ ਹੈ। ਪਰ ਅਸਲ ਵਿਿੱ ਚ ਉਸ ਬੰ ਦੇ ਦਾ ਹੀ ਅਸਲੀ
ਜੀਉਣਾ ਹੁੰ ਦਾ ਹੈ, ਜੋ ਤੂਫ਼ਾਨਾਂ ਨੂੰ ਿੀ ਰੋਕਣ ਦੀ ਵਹੰ ਮਤ ਕਰਦਾ ਹੈ। ਇਸ ਲਈ ਲੋ ਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ
ਇਨਸਾਨਾਂ ਦੀ ਕਰੋ, ਜੋ ਆਪਣੇ ਦੇਸ਼ ਲਈ ਆਪਣੀ ਕੀਮਤੀ ਤੇ ਵਪਆਰੀ ਜਾਨ ਤਿੱ ਕ ਕੁਰਬਾਨ ਕਰ ਗਏ ਹਨ।
(ਸ) ਸੇਰਾਂ ਦੀ ਛਾਤੀ 'ਤੇ ਬਵਹ ਕੇ, ਮੌਤ ਵਜਨਹਾਂ ਨੇ ਮੰ ਗੀ ਏ
ਖੂਨ ਦੀਆਂ ਨਦੀਆਂ ਵਿੱ ਚ ਿੁੱ ਬ ਕੇ , ਗੋਰੀ ਚਮੜੀ ਰੰ ਗੀ ਏ

#GSMKT 3
ਨਿੀਂ ਦੇਸ 'ਤੇ ਰੰ ਗਣ ਚਾੜਹੀ, ਪੂਜੋ ਉਹਨਾਂ ਭਗਿਾਨਾਂ ਨੂੰ
ਓ ਦੁਨੀਆ ਦੇ ....................................I
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਜੀਉਂਦੇ ਿਗਿਾਨ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਕਿੀ ਦੇਸ਼ ਿਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ
ਿਾਲ਼ੇ ਦੇਸ਼-ਿਗਤਾਂ ਦੀ ਪੂਜਾ ਕਰਨ ਦੀ ਪਰੇਰਨਾ ਵਦੰ ਦਾ ਹੈ।
ਵਿਆਵਖਆ - ਕਿੀ ਲੋ ਕਾਂ ਨੂੰ ਸੰ ਬੋਧਨ ਹੋ ਕੇ ਵਲਖਦਾ ਵਕ ਵਜਨਹਾਂ ਗਿੱ ਿਰੂਆਂ ਨੇ ਸ਼ੇਰਾਂ ਿਰਗੇ ਖੂੰ ਖਾਰ ਦੁਸ਼ਮਣਾਂ ਦੀ ਛਾਤੀ ਉੱਤੇ ਬੈਠ
ਕੇ ਆਪਣੀ ਮੌਤ ਆਪ ਹੀ ਮੰ ਗ ਲਈ ਅਤੇ ਦੇਸ਼ ਲਈ ਆਪਣਾ ਖ਼ੂਨ ਿਹਾ ਕੇ ਉਸ ਵਿਿੱ ਚ ਆਪਣੀ ਗੋਰੀ ਚਮੜੀ ਨੂੰ ਿਬੋ ਕੇ ਰੰ ਗ
ਵਲਆ। ਵਜਨਹਾਂ ਨੇ ਆਪਣੀ ਕੁਰਬਾਨੀ ਤੇ ਕਾਰਨਾਵਮਆਂ ਨਾਲ਼ ਆਪਣੇ ਦੇਸ਼ ਨੂੰ ਨਿੀਂ ਰੰ ਗਤ ਚਾੜਹ ਵਦਿੱ ਤੀ। ਸਾਨੂੰ ਉਹਨਾਂ ਨੇਕ
ਇਨਸਾਨਾਂ ਦੀ ਹੀ ਪੂਜਾ ਕਰਨੀ ਚਾਹੀਦੀ ਹੈ।
(ਹ) ਜੀਉਣਾ ਹੁੰ ਦਾ ਓਸ ਮਰਦ ਦਾ ਵਕਸੇ ਲਈ ਜੋ ਮਰਦਾ ਏ
ਆਪਣੇ ਦੇਸ ਕੌ ਮ ਦੀ ਖਾਤਰ, ਜੀਿਨ ਅਰਪਣ ਕਰਦਾ ਏ
'ਨੂਰਪੁਰੀ' ਬੰ ਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆ ਦੇ ....................................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਜੀਉਂਦੇ ਿਗਿਾਨ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਕਿੀ ਦੇਸ਼ ਿਾਸੀਆਂ ਨੂੰ ਆਪਣੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ
ਿਾਲ਼ੇ ਦੇਸ਼-ਿਗਤਾਂ ਦੀ ਪੂਜਾ ਕਰਨ ਦੀ ਪਰੇਰਨਾ ਵਦੰ ਦਾ ਹੈ।
ਵਿਆਵਖਆ - ਕਿੀ ਲੋ ਕਾਂ ਨੂੰ ਸੰ ਬੋਧਨ ਹੋ ਕੇ ਵਲਖਦਾ ਵਕ ਅਸਲ ਵਿਿੱ ਚ ਜੀਉਣਾ ਉਸ ਬੰ ਦੇ ਦੀ ਹੀ ਹੁੰ ਦਾ ਹੈ, ਜੋ ਵਕਸੇ ਦੂਸਰੇ ਲਈ
ਆਪਣੀ ਜਾਨ ਿਾਰਦਾ ਹੈ ਅਤੇ ਆਪਣੇ ਦੇਸ਼ ਅਤੇ ਕੌ ਮ ਦੀ ਖ਼ਾਤਰ ਆਪਣਾ ਜੀਿਨ ਤਿੱ ਕ ਅਰਪਨ ਕਰ ਵਦੰ ਦਾ ਹੈ । ਕਿੀ ਨੂਰਪੁਰੀ
ਕਵਹੰ ਦਾ ਇਹਨਾਂ ਤੋਂ ਵਬਨਾਂ ਸਾਨੂੰ ਵਕਸੇ ਨੂੰ ਨਹੀਂ ਪੂਜਣਾ ਚੀਹੀਦਾ ਜੋ ਧਰਮ ਦੇ ਨਾਂ ਤੇ ਝੂਠ ਦੀਆਂ ਦੁਕਾਨਾਂ ਬਣਾ ਕੇ ਬੈਠੇ ਹਨ ਸਾਨੂੰ
ਇਹਨਾ ਝੂਠ ਦੀਆਂ ਦੁਕਾਨਾਂ ਨੂੰ ਬੰ ਦ ਕਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੇਕ ਇਨਸਾਨਾਂ ਦੀ ਜੋ ਪੂਜਾ ਕਰਨੀ ਚਾਹੀਦੀ ਹੈ ਜੋ
ਦੇਸ਼ ਲਈ ਆਪਣੀ ਕੀਮਤੀ ਤੇ ਵਪਆਰੀ ਜਾਨ ਤਿੱ ਕ ਕੁਰਬਾਨ ਕਰ ਗਏ ਹਨ।
ਕੇਂਦਰੀ ਭਾਿ
ਦੇਸ਼ ਲਈ ਆਪਣੀ ਜਾਨ ਕੁਰਬਾਨ ਿਾਲ਼ੇ ਸ਼ਹੀਦਾਂ ਦੇ ਪਵਰਿਾਰਾਂ ਨੂੰ ਬਹੁਤ ਦੁਿੱ ਖ ਸਵਹਣੇ ਪੈਂਦੇ ਹਨ, ਪਰ ਇਹ ਨੇਕ
ਇਨਸਾਨਾਂ ਦਾ ਵਜਉਣਾ ਹੀ ਅਸਲ ਜੀਿਨ ਕਹਾਉਂਦਾ ਹੈ ਅਤੇ ਅਵਜਹੇ ਵਿਅਕਤੀ ਹੀ ਪੂਜਣ-ਯੋਗ ਹੁੰ ਦੇ ਹਨ।
3. ਰਾਿੀ ਤੇ ਝਨਾਂ
(ੳ) ਮੇਰੇ ਸਹੁਵਰਆਂ ਨੇ ਵਜਦ-ਵਜਦ ਨਾਂ ਰੱ ਵਖਆ, ਵਕਨੇ ਰਾਿੀ ਰੱ ਵਖਆ ਤੇ ਝਨਾਂ ਰੱ ਵਖਆ।
ਜਾਂ ਮੈਂ ਫੁੱ ਲਾਂ ਭਰੇ ਘੁੰ ਿ ਸਰਕਾਏ ਹੱ ਸ ਕੇ, ਝੱ ਟ ਿੇਲਾਂ ਨਾਲ਼ ਭਰ ਗਏ ਨਸੀਬ ਸੱ ਸ ਦੇ।
ਸਾਿੀ ਧੁੱ ਪ ਨੂੰ ਬਣਾਈ ਲੋ ਕਾਂ ਛਾਂ ਰੱ ਵਖਆ, ਮੇਰੇ ਸਹੁਵਰਆਂ ਨੇ ...........................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਰਾਿੀ ਤੇ ਝਨਾਂ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਸਹੁਰੇ ਘਰ ਵਿਿੱ ਚ ਨਿੀਂ ਵਿਆਹੀ ਆਈ ਖ਼ੂਬਸੂਰਤ ਮੁਵਟਆਰ ਸਿ ਲਈ
ਵਪਆਰ-ਿੰ ਿਣ ਿਾਲ਼ੀ, ਨਿੱਚਣ ਵਿਿੱ ਚ ਮੁਹਾਰਤ ਰਿੱ ਖਣ ਿਾਲ਼ੀ ਤੇ ਸਿ ਦੀ ਪਰਸੰਸਾ ਦੀ ਪਾਤਰ ਬਣ ਕੇ ਆਨੰਦ ਪਰਾਪਤ ਕਰਦੀ ਹੈ।
ਵਿਆਵਖਆ - ਮੁਵਟਆਰ ਆਖਦੀ ਹੈ ਵਕ ਚਾਿਾਂ ਨਾਲ਼ ਮੇਰੇ ਸਹੁਵਰਆਂ ਨੇ ਮੁਕਾਬਲੇ ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ ਤੇ ਢੁਿੱ ਕਿਾਂ ਮੇਰਾ
ਨਾਂ ਰਿੱ ਖਵਦਆਂ ਵਕਸੇ ਨੇ ਰਾਿੀ ਤੇ ਵਕਸੇ ਨੇ ਝਨਾਂ ਰਿੱ ਵਖਆ। ਜਦੋਂ ਮੈਂ ਨਿ-ਵਿਆਹੀ ਆਈ ਨੇ ਹਿੱ ਸਵਦਆਂ ਆਪਣੇ ਵਚਹਰੇ ਤੋਂ ਫੁਿੱ ਲਾਂ ਦੀ
ਕਢਾਈ ਿਾਲ਼ੀ ਚੁੰ ਨੀ ਦਾ ਪਿੱ ਲਾ ਹਟਾਇਆ ਤਾਂ ਮੇਰੀ ਸਿੱ ਸ ਦੇ ਿਾਗ ਹਰੀਆਂ-ਿਰੀਆਂ ਿੇਲਾਂ ਿਾਂਗ ਖ਼ੁਸ਼ੀਆਂ ਨਾਲ਼ ਿਰ ਗਏ। ਲੋ ਕ ਮੇਰੇ
#GSMKT 4
ਸੁਹਿੱਪਣ ਤੇ ਵਪਆਰ ਦੀ ਧੁਿੱ ਪ ਨੂੰ ਿੀ ਛਾਂ ਿਾਂਗ ਮਵਹਸੂਸ ਕਰਨ ਲਿੱਗ ਪਏ। ਇਸ ਤਰਹਾਂ ਚਾਿਾਂ ਨਾਲ਼ ਮੇਰੇ ਸਹੁਵਰਆਂ ਨੇ ਮੁਕਾਬਲੇ
ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ ਤੇ ਢੁਿੱ ਕਿਾਂ ਮੇਰਾ ਨਾਂ ਰਿੱ ਵਖਆ।
(ਅ) ਉੱਥੇ ਸੌਣ ਦੇ ਮਹੀਨੇ ਵਿੱ ਚ ਤੀਆਂ ਲੱਗੀਆਂ, ਸਾਿੇ ਵਿੱ ਚ ਕੋਈ ਨਾ ਠੱਗ ਫੇਰ ਹੋਈਆਂ ਠੱਗੀਆਂ।
ਫੇਰ ਠੱਗੀਆਂ ਦਾ ਮੇਰੇ 'ਤੇ ਵਨਆਂ ਰੱ ਵਖਆ, ਮੇਰੇ ਸਹੁਵਰਆਂ ਨੇ ...........................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਰਾਿੀ ਤੇ ਝਨਾਂ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਸਹੁਰੇ ਘਰ ਵਿਿੱ ਚ ਨਿੀਂ ਵਿਆਹੀ ਆਈ ਖ਼ੂਬਸੂਰਤ ਮੁਵਟਆਰ ਸਿ ਲਈ
ਵਪਆਰ-ਿੰ ਿਣ ਿਾਲ਼ੀ, ਨਿੱਚਣ ਵਿਿੱ ਚ ਮੁਹਾਰਤ ਰਿੱ ਖਣ ਿਾਲ਼ੀ ਤੇ ਸਿ ਦੀ ਪਰਸੰਸਾ ਦੀ ਪਾਤਰ ਬਣ ਕੇ ਆਨੰਦ ਪਰਾਪਤ ਕਰਦੀ ਹੈ।
ਵਿਆਵਖਆ - ਮੁਵਟਆਰ ਕਵਹੰ ਦੀ ਹੈ ਵਕ ਮੇਰੇ ਸਹੁਰੇ ਵਪੰ ਿ ਵਿਿੱ ਚ ਜਦ ਸਾਉਣ ਦੇ ਮਹੀਨੇ ਵਿਿੱ ਚ ਤੀਆਂ ਦਾ ਵਤਉਹਾਰ ਆਇਆ ਤਾਂ
ਅਸੀਂ ਇਕਿੱ ਠੀਆਂ ਹੋ ਕੇ ਤੀਆਂ ਵਿਿੱ ਚ ਵਗਿੱ ਧਾ ਪਾਇਆ। ਅਸੀਂ ਕੋਈ ਿੀ ਠਿੱਗਣੀ ਨਹੀਂ ਸਾਂ, ਪਰ ਵਫਰ ਿੀ ਸਾਿੇ ਹੁਸਨ ਤੇ ਅਦਾਿਾਂ ਨੇ
ਬਹੁਤ ਸਾਰੇ ਨੌਜਿਾਨਾਂ ਦੇ ਵਦਲਾਂ ਨੂੰ ਠਿੱਗ ਵਲਆ ਅਤੇ ਠਿੱਗੇ ਹੋਏ ਨੌਜਿਾਨਾਂ ਨੇ ਮੇਰੇ ਤੋਂ ਵਨਆਂ ਦੀ ਆਸ ਿੀ ਕੀਤੀ। ਚਾਿਾਂ ਨਾਲ਼
ਮੇਰੇ ਸਹੁਵਰਆਂ ਨੇ ਮੁਕਾਬਲੇ ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ ਤੇ ਢੁਿੱ ਕਿਾਂ ਮੇਰਾ ਨਾਂ ਰਿੱ ਵਖਆ।
(ੲ) ਮੈਨੰ ੂ ਮੱ ਲੋ -ਮੱ ਲੀ ਵਗੱ ਧੇ 'ਚ ਨਚੌਣ ਿਾਲ਼ੀਆਂ, ਸੱ ਭੇ ਹੋ ਗਈਆਂ ਬੇਹੋਸ ਵਗੱ ਧਾ ਪਾਉਣ ਿਾਲ਼ੀਆਂ।
ਸਾਰਾ ਹੱ ਥਾਂ ਤੇ ਨਚਾਈ ਮੈਂ ਵਗਰਾਂ ਰੱ ਵਖਆ, ਮੇਰੇ ਸਹੁਵਰਆਂ ਨੇ ...........................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਰਾਿੀ ਤੇ ਝਨਾਂ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਸਹੁਰੇ ਘਰ ਵਿਿੱ ਚ ਨਿੀਂ ਵਿਆਹੀ ਆਈ ਖ਼ੂਬਸੂਰਤ ਮੁਵਟਆਰ ਸਿ ਲਈ
ਵਪਆਰ-ਿੰ ਿਣ ਿਾਲ਼ੀ, ਨਿੱਚਣ ਵਿਿੱ ਚ ਮੁਹਾਰਤ ਰਿੱ ਖਣ ਿਾਲ਼ੀ ਤੇ ਸਿ ਦੀ ਪਰਸੰਸਾ ਦੀ ਪਾਤਰ ਬਣ ਕੇ ਆਨੰਦ ਪਰਾਪਤ ਕਰਦੀ ਹੈ।
ਵਿਆਵਖਆ - ਮੁਵਟਆਰ ਕਵਹੰ ਦੀ ਹੈ ਵਕ ਤੀਆਂ ਦੇ ਵਗਿੱ ਧੇ ਵਿਿੱ ਚ ਵਜਨਹਾਂ ਨੇ ਮੈਨੰ ੂ ਜਬਰਦਸਤੀ ਨਾਲ਼ ਨਿੱਚਣ ਲਾਇਆ ਸੀ ਉਹ ਮੇਰੇ
ਨਾਚ ਨੂੰ ਿੇਖ ਕੇ ਸਾਰੀਆਂ ਵਗਿੱ ਧਾ ਪਾਉਂਦੀਆਂ ਬੇਹੋਸ਼ ਹੋ ਗਈਆਂ। ਮੈਂ ਸਹੁਵਰਆਂ ਦੇ ਵਪੰ ਿ ਤੀਆਂ ਵਿਿੱ ਚ ਨਿੱਚਦੀ ਨੇ ਸਾਰਾ ਵਪੰ ਿ ਆਪਣੇ
ਹਿੱ ਥਾਂ 'ਤੇ ਨਚਾਈ ਰਿੱ ਵਖਆ। ਇਸ ਤਰਹਾਂ ਚਾਿਾਂ ਨਾਲ਼ ਮੇਰੇ ਸਹੁਵਰਆਂ ਨੇ ਮੁਕਾਬਲੇ ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ ਤੇ ਢੁਿੱ ਕਿਾਂ ਮੇਰਾ ਨਾਂ
ਰਿੱ ਵਖਆ।
(ਸ) ਮੈਨੰ ੂ ਝਾਂਜਰਾਂ ਘੜਾ ਕੇ ਉਹਨਾਂ ਹੋਰ ਵਦੱ ਤੀਆਂ, ਨੀ ਉਹ ਵਮੱ ਥ-ਵਮੱ ਥ ਵਗੱ ਵਧਆਂ ਦੇ ਵਪੜ ਵਜੱ ਤੀਆਂ।
ਮੇਰਾ ਰੂਪ ਿਵਿਆਈ ਹਰ ਥਾਂ ਰੱ ਵਖਆ, ਮੇਰੇ ਸਹੁਵਰਆਂ ਨੇ ............................ I
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਰਾਿੀ ਤੇ ਝਨਾਂ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਸਹੁਰੇ ਘਰ ਵਿਿੱ ਚ ਨਿੀਂ ਵਿਆਹੀ ਆਈ ਖ਼ੂਬਸੂਰਤ ਮੁਵਟਆਰ ਸਿ ਲਈ
ਵਪਆਰ-ਿੰ ਿਣ ਿਾਲ਼ੀ, ਨਿੱਚਣ ਵਿਿੱ ਚ ਮੁਹਾਰਤ ਰਿੱ ਖਣ ਿਾਲ਼ੀ ਤੇ ਸਿ ਦੀ ਪਰਸੰਸਾ ਦੀ ਪਾਤਰ ਬਣ ਕੇ ਆਨੰਦ ਪਰਾਪਤ ਕਰਦੀ ਹੈ।
ਵਿਆਵਖਆ - ਮੁਵਟਆਰ ਕਵਹੰ ਦੀ ਹੈ ਵਕ ਮੈਨੰ ੂ ਮੇਰੇ ਸਹੁਵਰਆਂ ਨੇ ਤੀਆਂ ਦੇ ਵਗਿੱ ਧੇ ਵਿਿੱ ਚ ਨਿੱਚਣ ਲਈ ਨਿੀਆਂ ਝਾਂਜਰਾਂ ਬਣਿਾ ਕੇ
ਵਦਿੱ ਤੀਆਂ ਅਤੇ ਮੇਰੀਆਂ ਝਾਂਜਰਾਂ ਨੇ ਵਮਿੱ ਥ-ਵਮਿੱ ਥ ਕੇ ਵਗਿੱ ਧੇ ਦੇ ਵਪੜ ਵਿਿੱ ਚ ਵਜਿੱ ਤਾਂ ਪਰਾਪਤ ਕੀਤੀਆਂ ਤੇ ਨਾਲ਼ ਹੀ ਮੇਰੇ ਰੂਪ ਤੇ
ਖ਼ੂਬਸੂਰਤੀ ਦੀ ਹਰ ਥਾਂ ਪਰਸੰਸਾ ਿੀ ਕਰਿਾਈ। ਇਸ ਤਰਹਾਂ ਚਾਿਾਂ ਨਾਲ਼ ਮੇਰੇ ਸਹੁਵਰਆਂ ਨੇ ਮੁਕਾਬਲੇ ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ
ਤੇ ਢੁਿੱ ਕਿਾਂ ਮੇਰਾ ਨਾਂ ਰਿੱ ਵਖਆ।
(ਹ) ਮੇਰੇ ‘ਨੂਰਪੁਰੀ’ ਭਾਗਾਂ ਦੇ ਵਹਸਾਬ ਦੱ ਸਦਾ, ਮੇਰੀ ਆਰਸੀ ਦੇ ਸੀਸੇ 'ਚ ਪੰ ਜਾਬ ਿੱ ਸਦਾ।
ਉਹਨੇ ਨਿੇਂ ਗੀਤ ਦੇਣ ਦਾ ਵਹਆਂ ਰੱ ਵਖਆ, ਮੇਰੇ ਸਹੁਵਰਆਂ ਨੇ............................।
ਪਰਸੰਗ - ਇਹ ਕਾਵਿ-ਟੋਟਾ ਨੌਂਿੀਂ ਜਮਾਤ ਦੀ ਪੁਸਤਕ ‘ਸਾਵਹਤ-ਮਾਲ਼ਾ:9’ ਵਿਿੱ ਚ ਦਰਜ ਨੰਦ ਲਾਲ ਨੂਰਪੁਰੀ ਦੇ ਵਲਖੇ ਹੋਏ ਗੀਤ
‘ਰਾਿੀ ਤੇ ਝਨਾਂ’ ਵਿਿੱ ਚੋਂ ਵਲਆ ਵਗਆ ਹੈ। ਇਸ ਗੀਤ ਵਿਿੱ ਚ ਸਹੁਰੇ ਘਰ ਵਿਿੱ ਚ ਨਿੀਂ ਵਿਆਹੀ ਆਈ ਖ਼ੂਬਸੂਰਤ ਮੁਵਟਆਰ ਸਿ ਲਈ
ਵਪਆਰ-ਿੰ ਿਣ ਿਾਲ਼ੀ, ਨਿੱਚਣ ਵਿਿੱ ਚ ਮੁਹਾਰਤ ਰਿੱ ਖਣ ਿਾਲ਼ੀ ਤੇ ਸਿ ਦੀ ਪਰਸੰਸਾ ਦੀ ਪਾਤਰ ਬਣ ਕੇ ਆਨੰਦ ਪਰਾਪਤ ਕਰਦੀ ਹੈ।

#GSMKT 5
ਵਿਆਵਖਆ - ਮੁਵਟਆਰ ਕਵਹੰ ਦੀ ਹੈ ਵਕ ਲੇ ਖਕ ਨੂਰਪੁਰੀ ਆਪਣੇ ਗੀਤਾਂ ਰਾਹੀਂ ਮੈਨੰ ੂ ਚੰ ਗੇ ਿਾਗਾਂ ਨਾਲ਼ ਵਮਲ਼ੇ ਸੁਹਰੇ ਘਰ ਵਿਿੱ ਚ
ਮਾਣ ਤੇ ਵਪਆਰ ਦਾ ਵਹਸਾਬ ਦਿੱ ਸਦਾ ਹੈ ਵਕ ਮੇਰੀ ਆਰਸੀ ਦੇ ਸ਼ੀਸ਼ੇ ਵਿਿੱ ਚ ਸਾਰਾ ਪੰ ਜਾਬੀ ਸਵਿਆਚਾਰ ਿਿੱ ਸਦਾ ਵਦਖਾਈ ਵਦੰ ਦਾ ਹੈ।
ਕਿੀ ਨੇ ਮੇਰੀ ਪਰਸੰਸਾ ਤੇ ਿਵਿਆਈ ਵਿਿੱ ਚ ਨਿੇਂ ਗੀਤ ਵਲਖਦੇ ਰਵਹਣ ਦਾ ਹੌਂਸਲਾ ਰਿੱ ਵਖਆ ਹੈ। ਇਸ ਤਰਹਾਂ ਚਾਿਾਂ ਨਾਲ਼ ਮੇਰੇ
ਸਹੁਵਰਆਂ ਨੇ ਮੁਕਾਬਲੇ ਵਿਿੱ ਚ ਇਿੱ ਕ-ਦੂਜੇ ਤੋਂ ਸੋਹਣਾ ਤੇ ਢੁਿੱ ਕਿਾਂ ਮੇਰਾ ਨਾਂ ਰਿੱ ਵਖਆ।
ਕੇਂਦਰੀ ਭਾਿ
ਇਿੱ ਕ ਨਿ-ਵਿਆਹੀ ਖ਼ੂਬਸੂਰਤ ਮੁਵਟਆਰ ਆਪਣੇ ਸਹੁਰੇ ਘਰ ਵਿਿੱ ਚ ਆਪਣੀ ਨਿੱਚਣ ਦੀ ਕਲਾ ਤੇ ਸੁੰ ਦਰਤਾ ਕਾਰਨ ਪਰਸੰਸਾ
ਦੀ ਪਾਤਰ ਬਣਦੀ ਹੈ ਤੇ ਹਰ ਕੋਈ ਉਸ ਦਾ ਆਦਰ-ਮਾਣ ਕਰਦਾ ਹੈ। ਇਸ ਤੋਂ ਮੁਵਟਆਰ ਨੂੰ ਿੀ ਬਹੁਤ ਖ਼ੁਸ਼ੀ ਵਮਲ਼ਦੀ ਹੈ।
ਿਸਤੂਵਨਸਠ ਪਰਸਨ
ਪਰਸਨ 1. ਨੰਦ ਲਾਲ ਨੂਰਪੁਰੀ ਦੀ ਵਕਸੇ ਇੱਕ ਰਚਨਾ ਦਾ ਨਾਂ ਵਲਖੋ।
ਉੱਤਰ - ਮਾਤਾ ਗੁਜਰੀ ਜੀ।
ਪਰਸਨ 2. ਮਾਤਾ ਗੁਜਰੀ ਵਕਹੜੇ ਚੰ ਨਾਂ ਦੀਆਂ ਘੋੜੀਆਂ ਗਾ ਰਹੀ ਸੀ?
ਉੱਤਰ - ਛੋਟੇ ਸਾਵਹਬਜਾਵਦਆਂ ਦੀਆਂ।
ਪਰਸਨ 3. ‘ਜੀਉਂਦੇ ਭਗਿਾਨ’ ਕਵਿਤਾ ਵਿੱ ਚ ਵਕਹੋ-ਵਜਹੇ ਭਾਿ ਅੰ ਵਕਤ ਹਨ?
ਉੱਤਰ - ਦੇਸ਼-ਿਗਤੀ ਦੇ।
ਪਰਸਨ 4. ‘ਜੀਉਂਦੇ ਭਗਿਾਨ’ ਕਵਿਤਾ ਵਿੱ ਚ ਕਿੀ ਵਕਸ ਦੀ ਪੂਜਾ ਕਰਨ ਲਈ ਕਵਹੰ ਦਾ ਹੈ?
ਉੱਤਰ - ਦੇਸ-ਕੌ ਮ ਦੇ ਸ਼ਹੀਦਾਂ ਦੀ।
ਪਰਸਨ 5. ਨਿੀਂ ਵਿਆਹੀ ਕੁੜੀ ਨੂੰ ਸਹੁਰੇ ਘਰ ਵਿੱ ਚ ਕੀ ਪਰਾਪਤ ਹੋਇਆ?
ਉੱਤਰ - ਵਪਆਰ ਤੇ ਮਾਣ।
ਪਰਸਨ 6. ਸਹੁਰੇ ਘਰ ਵਿੱ ਚ ਨਿੀਂ ਵਿਆਹੀ ਆਈ ਕੁੜੀ ਨੂੰ ਨੱਚਣ ਲਈ ਵਕਹੜਾ ਗਵਹਣਾ ਬਣਿਾ ਕੇ ਵਦੱ ਤਾ?
ਉੱਤਰ - ਝਾਂਜਰਾਂ।
ਪਰਸਨ 7. ‘ਰਾਿੀਂ ਤੇ ਝਨਾਂ’ ਗੀਤ ਦੀ ਨਾਇਕਾ ਕੌ ਣ ਹੈ?
ਉੱਤਰ - ਨਿ-ਵਿਆਹੀ।
ਪਰਸਨ 8. ਮੁਵਟਆਰਾਂ ਦੀ ਆਰਸੀ ਦੇ ਸੀਸੇ ਵਿੱ ਚ ਕੀ ਿਸਦਾ ਵਦਖਾਈ ਵਦੰ ਦਾ ਹੈ?
ਉੱਤਰ - ਸਾਰਾ ਪੰ ਜਾਬ।
ਪਰਸਨ 9. ਸਹੁਰੇ ਘਰ ਵਿੱ ਚ ਨਿੀਂ ਵਿਆਹੀ ਆਈ ਕੁੜੀ ਦੇ ਵਜਦ-ਵਜਦ ਕੀ ਨਾਂ ਰੱ ਖੇ ਗਏ?
ਉੱਤਰ - ਰਾਿੀ ਤੇ ਝਨਾਂ।

ਗੁਰਦੀਪ ਵਸੰ ਘ ਬਰਾੜ ਪੰ ਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਵਜ਼ਲਹਾ ਸਰੀ ਮੁਕਤਸਰ ਸਾਵਹਬ ਮੋ. 9193700037

#GSMKT 6

You might also like