You are on page 1of 4

ਵਿਸ਼ਾ - ਪੰ ਜਾਬੀ ਕਹਾਣੀ-ਭਾਗ ਜਮਾਤ – ਦਸਿੀਂ

2. ਮੜ੍ਹੀਆਂ ਤੋਂ ਦੂਰ


ਲੇ ਖਕ - ਰਘੁਿੀਰ ਢੰ ਡ
••• ਸਾਰ •••
ਬਲਵੰ ਤ ਰਾਏ ਨੂੰ ਇੰ ਗਲੈਂ ਡ ਰਹਹੰ ਹਿਆਂ ਪੱ ਚੀ ਸਾਲ ਹੋ ਹਨ। ਆਪਣੀ ਮਾਂ ਿੀ ਇੱ ਛਾ ਪੂਰੀ ਕਰਨ ਲਈ ਉਸ ਨੂੰ ਆਪਣੇ
ਨਾਲ਼ ਇੰ ਗਲੈਂ ਡ ਲੈ ਹਗਆ। ਐਤਵਾਰ ਨੂੰ ਕਹਾਣੀਕਾਰ ਨੇ ਬਲਵੰ ਤ ਰਾਏ ਿੇ ਪਹਰਵਾਰ ਨੂੰ ਉਸ ਿੀ ਮਾਂ ਸਮੇਤ ਖਾਣੇ ਉੱਤੇ ਸੱ ਹਿਆ, ਤਾਂ
ਗੱ ਲਾਂ-ਗੱ ਲਾਂ ਹਵੱ ਚ ਬਲਵੰ ਤ ਰਾਏ ਿੀ ਮਾਂ ਕਹਾਣੀਕਾਰ ਿੀ ਪਤਨੀ ਿੀ ਮਾਂ ਿੇ ਸ਼ਹਹਰ ਰਾਵਲਹਪੰ ਡੀ ਿੀ ਹੋਣ ਕਰਕੇ ਉਸ ਿੀ ਮਾਸੀ ਬਣ
ਗਈ। ਕਹਾਣੀਕਾਰ ਤੇ ਉਸਿੀ ਪਤਨੀ ਮਾਸੀ ਿੇ ਹਮਲਾਪੜੇ ਸੁਭਾਅ ਵੱ ਲ ਮੋਹੇ ਗਏ। ਅਗਲੇ ਐਤਵਾਰ ਜਿੋਂ ਕਹਾਣੀਕਾਰ ਤੇ ਉਸ ਿੀ
ਪਤਨੀ ਨੇ ਮਾਸੀ ਨੂੰ ਗੁਰਿੁਆਰੇ ਹਲਜਾਣਾ ਚਾਹਹਆ ਤਾਂ ਉਸ ਿੇ ਪੁੱ ਤਰ, ਨੂੰਹ ਅਤੇ ਪੁੱ ਤ-ਪੋਤੀਆਂ ਹਵੱ ਚੋਂ ਕੋਈ ਵੀ ਹਵਹਲ ਜਾਂ ਰੁਚੀ ਿੀ
ਘਾਟ ਿੱ ਸ ਕੇ ਨਾਲ਼ ਨਾ ਤੁਹਰਆ। ਮਾਸੀ ਨੇ ਗੁਰਿੁਆਰੇ ਜਾ ਕੇ ਜਿੋਂ ਲੰਗਰ ਪਕਾਇਆ ਤੇ ਹਿਰ ਮੰ ਿਰ ਹਵਚ ਭਜਨ ਗਾਏ ਤਾਂ ਿੋਹਾਂ
ਥਾਵਾਂ ਿੇ ਪਰਧਾਨ ਬਹੁਤ ਪਰਭਾਹਵਤ ਹੋਏ। ਮਾਸੀ ਨੂੰ ਇੰ ਗਲੈਂ ਡ, ਓਥੋਂ ਿੇ ਲੋ ਕਾਂ, ਖੁੱ ਲਹੀਆਂ ਸੜਕਾਂ, ਸਾਫ਼-ਸੁਥਰਾ ਵਾਤਾਵਰਨ , ਖੁੱ ਲਹੇ ਖਾਣ-
ਪੀਣ ਤੇ ਹੋਰਨਾਂ ਸਹੂਲਤਾਂ ਕਰਕੇ ਸੁਰਗ ਜਾਪਿਾ ਸੀ। ਇਹ ਸਭ ਿੇਖ ਕੇ ਉਹ ਚਾਹੁੰ ਣ ਲੱਗੀ ਹਕ ਉਹ ਸਿਾ ਹੀ ਉੱਥੇ ਰਹੇ ਤੇ ਉਸ ਿੇ
ਪਤੀ ਨੂੰ ਵੀ ਉੱਥੇ ਬੁਲਾ ਹਲਆ ਜਾਵੇ। ਇੱ ਕ ਹਿਨ ਕਹਾਣੀਕਾਰ ਨੂੰ ਮਾਸੀ ਿਾ ਟੈਲੀਫ਼ੋਨ ਆਇਆ। ਲੇ ਖਕ ਮਾਸੀ ਿੀਆਂ ਗੱ ਲਾਂ ਸੁਣ ਸਮਝ
ਹਗਆ ਹਕ ਉਹ ਬਹੁਤ ਉਿਾਸ ਹੈ। ਕਹਾਣੀਕਾਰ ਜਿੋਂ ਉਸ ਿੇ ਕੋਲ ਪੁੱ ਜਾ, ਤਾਂ ਉਹ ਭੁੱ ਬਾਂ ਮਾਰ-ਮਾਰ ਕੇ ਰੋਣ ਲੱਗ ਪਈ ਤੇ ਕਹਹਣ
ਲੱਗੀ ਹਕ ਉਹ ਬਲਵੰ ਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰ ਡੀਆ ਹਭਜਵਾ ਿੇਵੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱ ਛਣ ਤੇ ਪਤਾ ਲੱਗਾ
ਹਕ ਇੰ ਗਲੈਂ ਡ ਿੇ ਜੀਵਨ ਤੋਂ ਮਾਸੀ ਿਾ ਇਸ ਕਰਕੇ ਮੋਹ ਛੁੱ ਟ ਹਗਆ ਹਕ ਉਸ ਿੇ ਪੁੱ ਤਰ ਬਲਵੰ ਤ ਰਾਏ ਕੋਲ ਉਸ ਿੀ ਕੋਈ ਗੱ ਲ ਸੁਣਨ
ਿਾ ਵਕਤ ਨਹੀਂ ਹੈ। ਉਸ ਿੀ ਨੂੰਹ ਿਾ ਸੁਭਾਅ ਤਾਂ ਗੋਹਰਆਂ ਤੋਂ ਵੀ ਭੈੜਾ ਹੈ । ਉਹਨਾਂ ਿੇ ਬੱ ਚੇ ਮੁੰ ਡਾ ਤੇ ਕੁੜੀਆਂ ਉਨਹਾਂ ਿੇ ਕਹਹਣੇ ਹਵੱ ਚ
ਨਹੀਂ। ਵੱ ਡੀ ਕੁੜੀ ਮੀਰਾ ਚੰ ਗੀ ਹੈ, ਪਰ ਉਸ ਨਾਲ਼ ਮਾਸੀ ਿੀ ਬੋਲੀ ਿੀ ਸਾਂਝ ਨਹੀਂ ਹੈ। ਉਹ ਉਨਹਾਂ ਲਈ ਖਾਣਾ ਬਣਾ ਕੇ ਵਕਤ ਨਹੀਂ
ਗੁਜ਼ਾਰ ਸਕਿੀ ਹਕਉਂਹਕ ਸਾਹਰਆਂ ਿੇ ਖਾਣ-ਪੀਣ ਿੇ ਰਾਹ ਅਲੱਗ-ਅਲੱਗ ਹਨ। ਮਾਸੀ ਇਹ ਸਾਰੀਆਂ ਗੱ ਲਾਂ ਿੱ ਸ ਕੇ ਮੁੜ ਰੋਣ ਲੱਗ
ਪਈ। ਕਹਾਣੀਕਾਰ ਨੇ ਉਸ ਨੂੰ ਤਸੱ ਲੀ ਹਿੰ ਹਿਆਂ ਹਕਹਾ ਹਕ ਹੁਣ ਉਸ ਨੂੰ ਇੰ ਡੀਆ ਜਾਣਾ ਹੀ ਚਾਹੀਿਾ ਹੈ ਨਹੀਂ ਤਾਂ ਇਹ ਮੜਹੀਆਂ ਵਰਗੀ
ਇਕੱ ਲ ਉਸ ਨੂੰ ਹਨਗਲ ਜਾਵੇਗੀ। ਮਾਸੀ ਨੇ ਹੁਣ ਇੰ ਗਲੈਂ ਡ ਨੂੰ ਮੜਹੀਆਂ ਤੋਂ ਵੀ ਕੋਈ ਿੂਰ ਿੀ ਕੋਈ ਚੀਜ਼ ਿੱ ਹਸਆ।

••• ਛੋਟੇ ਉੱਤਰ ਿਾਲ਼ੇ ਪਰਸ਼ਨ •••


ਪਰਸ਼ਨ 1. ਵਿਦੇਸ਼ੋਂ ਆਏ ਬਲਿੰ ਤ ਰਾਏ ਨੂੰ ਉਸ ਦੀ ਮਾਂ ਕੀ ਕਵਹੰ ਦੀ ਹੈ?
ਉੱਤਰ - ਹਵਿੇਸ਼ੋਂ ਆਏ ਬਲਵੰ ਤ ਰਾਏ ਿੀ ਮਾਂ ਉਸ ਨੂੰ ਗੁੱ ਸੇ, ਿੁੱ ਖ ਅਤੇ ਹਨਹੋਹਰਆਂ ਨਾਲ਼ ਕਹਹੰ ਿੀ ਹੈ ਹਕ ਉਸ ਨੂੰ ਪੱ ਚੀ ਸਾਲ ਇੰ ਗਲੈਂ ਡ
ਗਏ ਨੂੰ ਹੋ ਗਏ ਹਨ ਲੋ ਕਾਂ ਿੇ ਮੁੰ ਹਡਆਂ ਨੇ ਆਪਣੀਆਂ ਮਾਵਾਂ ਨੂੰ ਕਈ ਕਈ ਵਾਰੀ ਇੰ ਗਲੈਂ ਡ ਬੁਲਾਇਆ ਹੈ, ਪਰ ਉਸ ਨੇ ਉਸ ਨੂੰ ਕਿੇ
ਨਹੀਂ ਬੁਲਾਇਆ ਹਜਸ ਕਰਕੇ ਆਂਢਣਾਂ-ਗੁਆਂਢਣਾਂ ਬੋਲੀਆਂ ਮਾਰਿੀਆਂ ਹਨ। ਉਹ ਉਨਹਾਂ ਨੂੰ ਮੂੰ ਹ ਹਵਖਾਉਣ ਜੋਗੀ ਨਹੀਂ ਹੈ। ਉਹ ਤਾਂ
ਰਨ ਿਾ ਹੋ ਕੇ ਹੀ ਰਹਹ ਹਗਆ ਹੈ ਅਤੇ ਆਪਣੀ ਮਾਂ ਨੂੰ ਭੁੱ ਲ ਹਗਆ ਹੈ, ਹਜਸ ਨੇ ਉਸ ਿਾ ਪਾਲਣ-ਪੋਸ਼ਣ ਕਰਹਿਆਂ ਹਕੰ ਨੇ ਿੁੱ ਖ ਸਹਾਰੇ
ਸਨ।

1
#GSMKT
ਪਰਸ਼ਨ 2. ਲੇ ਖਕ ਦੀ ਮਾਸੀ ਦਾ ਸੁਭਾਅ ਵਕਹੋ ਵਜਹਾ ਹੈ?
ਉੱਤਰ - ਮਾਸੀ ‘ਮੜਹੀਆਂ ਤੋਂ ਿੂਰ’ ਕਹਾਣੀ ਿੀ ਮੁੱ ਖ ਪਾਤਰ ਹੈ। ਉਹ ਸਰੀਰਕ ਤੌਰ ਤੇ ਖੂਬਸੂਰਤ ਹੋਣ ਤੋਂ ਇਲਾਵਾ ਹਮਲਾਪੜੇ, ਹਮੱ ਠੇ
ਅਤੇ ਮੋਹ ਲੈ ਣ ਵਾਲ਼ੇ ਸਭਾਅ ਿੀ ਮਾਲਕ ਹੈ। ਆਪਣੀ ਇੰ ਗਲੈਂ ਡ ਜਾਣ ਿੀ ਇੱ ਛਾ ਪੂਰੀ ਕਰਨ ਲਈ ਉਹ ਹਨਹੋਹਰਆਂ ਤੇ ਹਗਹਲਆਂ ਤੋਂ
ਕੰ ਮ ਲੈਂ ਿੀ ਹੈ। ਭਾਵੁਕ ਹੋਣ ਕਰਕੇ ਸ਼ੁਰੂ ਹਵੱ ਚ ਉਹ ਇੰ ਗਲੈਂ ਡ ਿੀ ਖੁਸ਼ਹਾਲੀ, ਸੁੰ ਿਰਤਾ ਅਤੇ ਸੁੱ ਖ ਸਹੂਲਤਾਂ ਨੂੰ ਿੇਖ ਕੇ ਮੋਹਹਤ ਹੋ ਜਾਂਿੀ
ਹੈ। ਇਹ ਸਭ ਿੇਖ ਕੇ ਉਹ ਇੰ ਗਲੈਂ ਡ ਿੀਆਂ ਹਸਿਤਾਂ ਕਰਿੀ ਹੈ ਅਤੇ ਇੰ ਡੀਆ ਿੀ ਹਨੰਹਿਆ ਕਰਿੀ ਹੈ । ਉਹ ਧਾਰਹਮਕ ਭੇਿਭਾਵ ਤੋਂ
ਰਹਹਤ, ਲੰਗਰ ਹਵੱ ਚ ਸੇਵਾ ਕਰਨ ਵਾਲ਼ੀ ਅਤੇ ਭਜਨ ਗਾਉਣ ਵਾਲ਼ੀ ਔਰਤ ਹੈ । ਉਹ ਸਫ਼ਾਈ ਪਸੰ ਿ ਅਤੇ ਖਾਣ-ਪੀਣ ਿੀ ਸ਼ੌਕੀਨ ਹੈ,
ਪਰ ਉਸ ਨੂੰ ਮਾਸਾਹਾਰੀ ਭੋਜਨ ਹਬਲਕੁਲ ਵੀ ਪਸੰ ਿ ਨਹੀਂ। ਉਹ ਇੰ ਗਲੈਂ ਡ ਿੇ ਬੇਗਾਨੇ ਸੱ ਹਭਆਚਾਰ ਹਵੱ ਚ ਅਪਣੱ ਤਹੀਨ ਜੀਵਨ ਨੂੰ
ਿੇਖ ਕੇ ਘੋਰ ਹਨਰਾਸ਼ ਹੋ ਜਾਂਿੀ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰ ਿੀ ਹੈ।
ਪਰਸ਼ਨ 3. ਵਿਦੇਸ਼ਾਂ ਵਿਿੱ ਚ ਰਵਹੰ ਦੇ ਭਾਰਤੀ ਬਿੱ ਵਚਆਂ ਦਾ ਆਪਣੇ ਮਾਵਪਆਂ ਪਰਤੀ ਿਤੀਰਾ ਵਕਹੋ ਵਜਹਾ ਹੈ?
ਉੱਤਰ - ਹਵਿੇਸ਼ਾਂ ਹਵੱ ਚ ਰਹਹੰ ਿੇ ਭਾਰਤੀ ਬੱ ਚੇ ਆਪਣੇ ਮਾਹਪਆਂ ਿੇ ਕਹਹਣੇ ਹਵੱ ਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ਼ ਆਪਣੇ ਿੋਸਤਾਂ,
ਹਮੱ ਤਰਾਂ ਨਾਲ਼ ਘੁੰ ਮਿੇ ਹਨ, ਪਰੋਗਰਾਮ ਬਣਾਉਂਿੇ ਹਨ, ਪਰ ਆਪਣੇ ਮਾਤਾ-ਹਪਤਾ ਿੀ ਪਰਵਾਹ ਨਹੀਂ ਕਰਿੇ। ਉਨਹਾਂ ਨੂੰ ਮਾਹਪਆਂ ਨਾਲ਼
ਮੰ ਿਰ ਜਾਂ ਗੁਰਿੁਆਰੇ ਜਾਣਾ ਵੀ ਪਸੰ ਿ ਨਹੀਂ।
ਪਰਸ਼ਨ 4. ਮਾਸੀ ਿਿੱ ਲੋਂ ਅਵਜਹੀ ਵਕਹੜ੍ੀ ਗਿੱ ਲ ਕਹੀ ਗਈ ਸੀ, ਵਜਸ ਨੇ ਲੇ ਖਕ ਨੂੰ ਕੀਲ ਵਲਆ ਸੀ?
ਉੱਤਰ - ਜਿੋਂ ਮਾਸੀ ਨੇ ਲੇ ਖਕ ਿੇ ਪੁੱ ਛਣ ਤੇ ਿੱ ਹਸਆ ਹਕ ਉਹ ਗੁਰਿੁਆਰੇ ਅਤੇ ਮੰ ਿਰ ਹਵੱ ਚ ਫ਼ਰਕ ਨਹੀਂ ਸਮਝਿੀ, ਉਹ ਿੋਵੇਂ ਥਾਵਾਂ
ਤੇ ਜਾਵੇਗੀ। ਪਾਹਕਸਤਾਨ ਬਣਨ ਤੋਂ ਪਹਹਲਾਂ ਹਹੰ ਿੂਆਂ ਨੂੰ ਗੁਰੂ-ਘਰ ਨਾਲ਼ ਬਹੁਤ ਹਪਆਰ ਅਤੇ ਲਗਾਅ ਸੀ। ਉਹ ਆਪਣੇ ਇਕ ਪੁੱ ਤਰ
ਨੂੰ ਹਸੱ ਖ ਜ਼ਰੂਰ ਬਣਾਉਂਿੇ ਸਨ। ਇਰ ਫ਼ਰਕ ਵਾਲ਼ੀ ਹਬਮਾਰੀ ਤਾਂ ਹੁਣੇ ਹੀ ਚੱ ਲ ਪਈ ਹੈ। ਇਹਨਾਂ ਗੱ ਲਾਂ ਨੇ ਲੇ ਖਕ ਨੂੰ ਕੀਲ ਹਲਆ।
ਪਰਸ਼ਨ 5. ਮਾਸੀ ਨੇ ਲੇ ਖਕ ਨੂੰ ਮੜ੍ਹੀਆਂ-ਵਸਵਿਆਂ ਿਰਗੇ ਨਵਹਸ ਬੋਲ ਬੋਲਣ ਤੋਂ ਵਕਉਂ ਿਰਵਜਆ?
ਉੱਤਰ - ਮਾਸੀ ਜਿੋਂ ਪਹਹਲੀ ਵਾਰ ਇੰ ਗਲੈਂ ਡ ਗਈ, ਤਾਂ ਉਹ ਉਥੋਂ ਿੀ ਸਾਫ਼-ਸਫ਼ਾਈ, ਮੌਸਮ, ਸੁੱ ਖ-ਸਹੂਲਤਾਂ ਤੇ ਸੋਹਣੇ ਲੋ ਕਾਂ ਨੂੰ ਿੇਖ
ਕੇ ਮੋਹਹਤ ਹੋ ਗਈ। ਮਾਸੀ ਨੂੰ ਉਹ ਥਾਂ ਸਵਰਗ ਵਰਗੀ ਜਾਪੀ। ਉਹ ਸਿਾ ਉੱਥੇ ਹੀ ਰਹਹਣਾ ਚਾਹੁੰ ਿੀ ਸੀ। ਲੇ ਖਕ ਇੰ ਗਲੈਂ ਡ ਿੀ ਮੜਹੀਆਂ
ਵਰਗੀ ਚੁੱ ਪ ਅਤੇ ਅਪਣੱ ਤ ਭਰੇ ਜੀਵਨ ਤੋਂ ਜਾਣੂ ਸੀ। ਜਿੋਂ ਉਸ ਨੇ ਮਾਸੀ ਸਾਹਮਣੇ ਅਹਜਹੇ ਸ਼ਬਿ ਬੋਲੇ ਤਾਂ ਮਾਸੀ ਨੂੰ ਖੁਸ਼ਹਾਲ ਮੁਲਕ
ਲਈ ਇਹ ਸ਼ਬਿ ਬੁਰੇ ਲੱਗੇ। ਇਸ ਕਰਕੇ ਉਸ ਨੇ ਲੇ ਖਕ ਨੂੰ ਬੋਲਣ ਤੋਂ ਵਰਹਜਆ।
ਪਰਸ਼ਨ 6. “ਮੈਂ ਆਖਨੀਆਂ - ਬੰ ਤ ਬੇਟਾ, ਆਹ ਇੰਡੀਆ ਤੋਂ ਤੇਰੇ ਬਾਊ ਜੀ ਦੀ ਵਚਿੱ ਠੀ ਆਈ ਹੈ, ਨਾਲ਼ੇ ਤੇਰੀ ਭੈਣ ਦੀ ਿੀ।” ਮਾਸੀ
ਨੇ ਇਹ ਸ਼ਬਦ ਲੇ ਖਕ ਨੂੰ ਵਕਉਂ ਕਹੇ?
ਉੱਤਰ - ਮਾਸੀ ਨੇ ਇਹ ਸ਼ਬਿ ਇਸ ਲਈ ਕਹੇ ਹਕਉਂਹਕ ਉਹ ਲੇ ਖਕ ਨੂੰ ਿੱ ਸਣਾ ਚਾਹੁੰ ਿੀ ਸੀ ਹਕ ਉਸ ਿੇ ਪੁੱ ਤਰ ਬਲਵੰ ਤ ਰਾਏ ਿਾ ਹੁਣ
ਆਪਣੇ ਪਹਰਵਾਰ ਤੋਂ ਹਬਨਾਂ ਿੂਸਰੇ ਹਰਸ਼ਹਤਆਂ ਨਾਲ਼ ਮੋਹ ਹਪਆਰ ਨਹੀਂ ਹਰਹਾ। ਉਹ ਸਵੇਰੇ ਜਲਿੀ ਚਲਾ ਜਾਂਿਾ ਹੈ ਅਤੇ ਰਾਤ ਨੂੰ ਿੇਰ
ਨਾਲ਼ ਘਰ ਆਉਂਿਾ ਹੈ। ਬਾਊ ਜੀ ਅਤੇ ਭੈਣ ਿੀ ਹਚੱ ਠੀ ਬਾਰੇ ਸੁਣ ਕੇ ਵੀ ਉਸ ਨੇ ਕੋਈ ਹਿਲਚਸਪੀ ਜ਼ਾਹਰ ਨਹੀਂ ਕੀਤੀ। ਇਸ ਪਰਕਾਰ
ਮਾਸੀ ਆਪਣੇ ਪੁੱ ਤਰ ਿੇ ਬੇਪਰਵਾਹੀ ਅਤੇ ਮੋਹ ਹਪਆਰ ਤੋਂ ਸੱ ਖਣੇ ਵਤੀਰੇ ਤੋਂ ਿੁਖੀ ਹੋਈ, ਇਹ ਲੇ ਖਕ ਨੂੰ ਿੱ ਸਿੀ ਹੈ।
ਪਰਸ਼ਨ 7. ਮਾਸੀ ਇੰਗਲੈਂ ਡ ਤੋਂ ਇੰਡੀਆ ਵਕਉਂ ਪਰਤ ਆਉਣਾ ਚਾਹੁੰ ਦੀ ਹੈ?
ਉੱਤਰ - ਸ਼ੁਰੂ ਹਵੱ ਚ ਤਾਂ ਮਾਸੀ ਇੰ ਗਲੈਂ ਡ ਿੀਆਂ ਸੁੱ ਖ-ਸਹੂਲਤਾਂ, ਖੁੱ ਲਹੇ-ਡੁਲੇ ਹ ਅਤੇ ਸਾਿ-ਸੁਥਰੇ ਵਾਤਾਵਰਣ ਤੋਂ ਬਹੁਤ ਪਰਭਾਵਤ ਹੋਈ,
ਪਰ ਜਿੋਂ ਆਪਣੇ ਕੰ ਮਾਂ-ਕਾਰਾਂ ਹਵੱ ਚ ਹਵਅਸਥ ਹੋਣ ਕਾਰਨ ਮਾਸੀ ਿੇ ਪੁੱ ਤਰ ਬਲਵੰ ਤ ਰਾਏ ਅਤੇ ਉਸ ਿੀ ਨੂੰਹ ਮਾਸੀ ਲਈ ਵਕਤ ਨਾ
2
#GSMKT
ਕੱ ਢ ਸਕੇ, ਤਾਂ ਮਾਸੀ ਨੂੰ ਅਹਜਹੀ ਬੇਰੁਖੀ ਕਾਰਨ ਬਹੁਤ ਿੁੱ ਖ ਹੋਇਆ। ਮਾਸੀ ਿੇ ਪੋਤੇ-ਪੋਤੀਆਂ ਿਾ ਵਤੀਰਾ ਵੀ ਮੋਹ ਹਪਆਰ ਵਾਲ਼ਾ
ਨਹੀਂ ਸੀ। ਮਾਸੀ ਨੂੰ ਉਹਨਾਂ ਿੇ ਲੱਛਣ ਵੀ ਚੰ ਗੇ ਨਾ ਜਾਪੇ। ਉਹ ਮਾਸ-ਮੱ ਛੀ ਖਾਂਿੇ ਹਨ, ਹਜਸ ਕਾਰਨ ਮਾਸੀ ਆਪਣਾ ਧਰਮ ਹਭਰਸ਼ਟ
ਹੋਇਆ ਿੱ ਸਿੀ ਹੈ। ਉਨਹਾਂ ਨਾਲ਼ ਮਾਸੀ ਿੀ ਬੋਲੀ ਿੀ ਵੀ ਕੋਈ ਸਾਂਝ ਨਹੀਂ ਸੀ। ਬਲਵੰ ਤ ਰਾਏ ਕੋਲ ਬਾਊ ਜੀ ਅਤੇ ਭੈਣ ਜੀ ਿੀ ਹਚੱ ਠੀ
ਪੜਹਨ ਿਾ ਵਕਤ ਨਹੀਂ ਸੀ, ਜੋ ਮਾਸੀ ਨੂੰ ਮੋਹ ਹਪਆਰ ਤੋਂ ਸੱ ਖਣਾ ਜਾਹਪਆ ਅਹਜਹੀ ਸ਼ਕਤੀ ਹਵੱ ਚ ਮਾਸੀ ਨੂੰ ਜਾਪਿਾ ਸੀ ਹਕ ਉਹ
ਘੁੱ ਟ-ਘੁੱ ਟ ਕੇ ਮਰ ਜਾਵੇਗੀ। ਉੱਥੋਂ ਿਾ ਜੀਵਨ ਮਾਸੀ ਨੂੰ ਮੜਹੀਆਂ ਤੋਂ ਵੀ ਬੁਰਾ ਜਾਪਣ ਲੱਗ ਹਪਆ। ਇਸ ਕਰਕੇ ਮਾਸੀ ਭਾਰਤ ਪਰਤ
ਆਉਣਾ ਚਾਹੁੰ ਿੀ ਹੈ।
ਪਰਸ਼ਨ 8. ਬਲਿੰ ਤ ਰਾਏ ਦਾ ਸੁਭਾ ਵਕਹੋ ਵਜਹਾ ਹੈ?
ਉੱਤਰ - ਬਲਵੰ ਤ ਰਾਏ ‘ਮੜਹੀਆਂ ਤੋਂ ਿੂਰ’ ਕਹਾਣੀ ਿਾ ਮਹੱ ਤਵਪੂਰਨ ਪਾਤਰ ਹੈ। ਉਹ ਹਪਛਲੇ ਪੱ ਚੀ ਸਾਲਾਂ ਤੋਂ ਇੰ ਗਲੈਂ ਡ ਰਹਹ ਹਰਹਾ
ਹੈ। ਉਸ ਿੀ ਪਤਨੀ ਿਾ ਨਾਂ ਹਬੰ ਿੂ ਹੈ। ਉਸ ਿੇ ਿੋ ਧੀਆਂ ਅਤੇ ਇੱ ਕ ਪੁੱ ਤਰ ਹੈ। ਆਪਣੀ ਮਾਂ ਿੀ ਛਾਂ ਪੂਰੀ ਕਰਨ ਲਈ ਉਸ ਨੂੰ ਆਪਣੇ
ਨਾਲ਼ ਇੰ ਗਲੈਂ ਡ ਲੈ ਜਾਂਿਾ ਹੈ। ਉਹ ਅਤੇ ਉਸ ਿੀ ਪਤਨੀ ਿੁਕਾਨ ਚਲਾਉਂਿੇ ਹਨ,ਹਜਸ ਕਾਰਨ ਉਹ ਕੰ ਮ ਹਵੱ ਚ ਹਵਅਸਥ ਹੋ ਕੇ ਆਪਣੀ
ਮਾਂ ਲਈ ਸਮਾਂ ਨਹੀਂ ਕੱ ਢ ਸਕਿਾ। ਬਲਵੰ ਤ ਰਾਏ ਿਾ ਸਰੀਰਕ ਰੰ ਗ-ਰੂਪ ਆਪਣੀ ਮਾਂ ਿੇ ਮੁਕਾਬਲੇ ਕਣਕ ਹਵੱ ਚ ਕਾਂਹਗਆਰੀ ਵਾਂਗ ਹੈ।
ਉਹ ਹਪਆਰ ਕਰਨ ਵਾਲ਼ਾ, ਸਪੱ ਸ਼ਟ, ਪਰ ਬੇਵੱਸ ਇਨਸਾਨ ਹੈ।

••• ਿਸਤੂਵਨਸ਼ਠ ਪਰਸ਼ਨ •••


ਪਰਸ਼ਨ 1. ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਲੇ ਖਕ ਕੌ ਣ ਹੈ?
ਉੱਤਰ - ਰਘਬੀਰ ਢੰ ਡ।
ਪਰਸ਼ਨ 2. ਬਲਿੰ ਤ ਰਾਏ ਨੂੰ ਇੰਗਲੈਂ ਡ ਵਿਿੱ ਚ ਰਵਹੰ ਦੇ ਵਕੰ ਨੇ ਸਾਲ ਹੋ ਗਏ ਸਨ?
ਉੱਤਰ - ਪੱ ਚੀ।
ਪਰਸ਼ਨ 3. ਕਹਾਣੀਕਾਰ ਨੂੰ ਵਕਸ ਦਾ ਟੈਲੀਫੋਨ ਆਇਆ ਸੀ?
ਉੱਤਰ - ਮਾਸੀ ਿਾ।
ਪਰਸ਼ਨ 4. ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਵਕੰ ਨੇ ਿਜੇ ਆਇਆ ਸੀ?
ਉੱਤਰ - ਸਵੇਰੇ ਨੌਂ ਵਜੇ।
ਪਰਸ਼ਨ 5. ਰੂਹ ਤੜ੍ਫ-ਤੜ੍ਫ ਕੇ ਕਦੋਂ ਮਰ ਜਾਂਦੀ ਹੈ?
ਉੱਤਰ - ਜਿੋਂ ਉਿਾਸੀ ਹੋਵੇ।
ਪਰਸ਼ਨ 6. ਮਾਸੀ ਦੇ ਇੰਗਲੈਂ ਡ ਵਿਿੱ ਚ ਰਵਹੰ ਦੇ ਪੁਿੱ ਤਰ ਦਾ ਕੀ ਨਾਂ ਸੀ?
ਉੱਤਰ - ਬਲਵੰ ਤ ਰਾਏ।
ਪਰਸ਼ਨ 7. ਬਲਿੰ ਤ ਰਾਏ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ - ਹਬੰ ਿੂ।
ਪਰਸ਼ਨ 8. ਮਾਸੀ ਦੇ ਿਾਲ, ਅਿੱ ਖਾਂ ਤੇ ਦੰ ਦ ਵਕਹੋ ਵਜਹੇ ਸਨ?
ਉੱਤਰ - ਨੀਗਰੋ ਮੁਹਟਆਰ ਵਰਗੇ।

3
#GSMKT
ਪਰਸ਼ਨ 9. ਮਾਸੀ ਦਾ ਕਿੱ ਦ ਵਕੰ ਨਾ ਸੀ?
ਉੱਤਰ - ਪੰ ਜ ਿੁੱ ਟ ਚਾਰ ਇੰ ਚ।
ਪਰਸ਼ਨ 10. ਮਾਸੀ ਪਾਵਕਸਤਾਨ ਤੋਂ ਵਕਸ ਥਾਂ ਤੋਂ ਆਈ ਹੋਈ ਸੀ?
ਉੱਤਰ - ਰਾਵਲਹਪੰ ਡੀ ਤੋਂ।
ਪਰਸ਼ਨ 11. ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਵਲਆ?
ਉੱਤਰ - ਭਣੇਵੀ।
ਪਰਸ਼ਨ 12. ਬਲਿੰ ਤ ਰਾਏ ਵਕਹੜ੍ੇ ਵਦਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ?
ਉੱਤਰ - ਐਤਵਾਰ ਨੂੰ।
ਪਰਸ਼ਨ 13. ਕਹਾਣੀਕਾਰ ਨੂੰ ਵਕਹੜ੍ੀ ਕੁੜ੍ੀ ਭਲੀਮਾਣਸ ਵਜਹੀ ਲਿੱਗਦੀ ਸੀ?
ਉੱਤਰ - ਮੀਰਾ।
ਪਰਸ਼ਨ 14. ਮਾਸੀ ਵਕਹੜ੍ੇ ਿੇਵਲਆਂ ਦੀ ਔਰਤ ਸੀ?
ਉੱਤਰ - ਪੁਰਾਣੇ।
ਪਰਸ਼ਨ 15. ਪੁਰਾਣੇ ਿੇਵਲਆਂ ਦੀਆਂ ਔਰਤਾਂ ਵਿਿੱ ਚ ਵਕਹੜ੍ੀ ਗਿੱ ਲ ਦੀ ਸਾਂਝੀ ਹੁੰ ਦੀ ਹੈ?
ਉੱਤਰ - ਕਰਮ ਕਰਨਾ।
ਪਰਸ਼ਨ 16. ਮਾਸੀ ਨੇ ਮੰ ਦਰ ਵਿਿੱ ਚ ਕੀ ਕੀਤਾ?
ਉੱਤਰ - ਭਜਨ ਗਾਏ।
ਪਰਸ਼ਨ 17. ਮਾਸੀ ਨੂੰ ਕਹਾਣੀਕਾਰ ਦੀ ਪਤਨੀ ਵਕਹੋ ਵਜਹੀ ਲਿੱਗਦੀ ਸੀ?
ਉੱਤਰ - ਿਾਂਕੜ ਹਜਹੀ।
ਪਰਸ਼ਨ 18. ਬਿੱ ਵਚਆਂ ਦੇ ਮਾਸ-ਮਿੱ ਛੀ ਖਾਣ ਕਾਰਨ ਮਾਸੀ ਕੀ ਅਨੁਭਿ ਕਰਦੀ ਹੈ?
ਉੱਤਰ - ਆਪਣਾ ਧਰਮ ਹਭਰਸ਼ਟ।
ਪਰਸ਼ਨ 19. ਬਲਿੰ ਤ ਰਾਏ ਦੇ ਵਕੰ ਨੇ ਬਿੱ ਚੇ ਹਨ?
ਉੱਤਰ - ਹਤੰ ਨ - ਿੋ ਕੁੜੀਆਂ ਇੱ ਕ ਮੁੰ ਡਾ।

ਗੁਰਦੀਪ ਵਸੰ ਘ ਪੰ ਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਵ਼ਿਲਹਾ ਸਰੀ ਮੁਕਤਸਰ ਸਾਵਹਬ ਮੋ 9193700037

4
#GSMKT

You might also like