You are on page 1of 7

ਵਿਸ਼ਾ - ਪੰ ਜਾਬੀ ਇਕਾਂਗੀ-ਭਾਗ ਜਮਾਤ – ਦਸਿੀਂ

1. ਬੰ ਬ ਕੇਸ
ਇਕਾਂਗੀਕਾਰ - ਬਲਿੰ ਤ ਗਾਰਗੀ
••• ਥਾਣੇਦਾਰ ਦਾ ਪਾਤਰ-ਵਿਤਰਨ •••
1. ਜਾਣ-ਪਛਾਣ – ਥਾਣੇਦਾਰ ‘ਬੰ ਬ ਕੇਸ’ ਇਕਾਂਗੀ ਦਾ ਮੁੱ ਖ ਪਾਤਰ ਹੈ। ਇਕਾਂਗੀਕਾਰ ਨੇ ਉਸ ਦੇ ਬੇਸਮਝੀ ਭਰੇ ਚਰਰੁੱ ਤਰ ਨੰ ਪੇਸ਼
ਕਰਕੇ ਇਕਾਂਗੀ ਰ ੁੱ ਚ ਹਾਸ-ਰਸ ਪੈਦਾ ਕੀਤਾ ਹੈ। ਉਹ ਥਾਣੇ ਰ ੁੱ ਚ ਨ ਾਂ ਆਇਆ ਹੈ ਅਤੇ ਇਲਾਕੇ ਰ ੁੱ ਚ ਆਪਣਾ ਰੋਅਬ ਪਾਉਣ ਲਈ
ਰਸਪਾਹੀ ਨੰ ਨਾਲ਼ ਲੈ ਕੇ ਗਸ਼ਤ ਕਰਨ ਰਨਕਲਦਾ ਹੈ। ਉਹ ਜ਼ੀਰੇ ਨੰ ਬੰ ਬ ਬਣਾਉਣ ਦੇ ਦੋਸ਼ ਰ ੁੱ ਚ ਰਗਿਫ਼ਤਾਰ ਕਰ ਲੈਂ ਦਾ ਹੈ।
2. ਬੇਸ਼ਮਝ ਅਫ਼ਸਰ – ਥਾਣੇਦਾਰ ਟਾਂਗੇ ਦੇ ਬੰ ਬ ਨੰ ਕੈਮੀਕਲ ਬੰ ਬ ਸਮਝਦਾ ਹੈ। ਇਸ ਲਈ ਉਹ ਇੁੱ ਕ ਬੇਸਮਝ ਅਫ਼ਸਰ ਹੈ ਜੋ ਟਾਂਗੇ
ਦੇ ਬੰ ਬ ਅਤੇ ਕੈਮੀਕਲ ਬੰ ਬ ਦੇ ਫ਼ਰਕ ਨੰ ਨਹੀਂ ਜਾਣਦਾ। ਉਹ ਜ਼ੀਰੇ ਰ ਰੁੱ ਧ ਕੋਈ ਸਬਤ ਇਕੁੱ ਤਰ ਕੀਤੇ ਰਬਨਾਂ ਹੀ ਉਸ ਨੰ ਬੰ ਬ ਕੇਸ
ਰ ੁੱ ਚ ਰਗਿਫ਼ਤਾਰ ਕਰ ਲੈਂ ਦਾ ਹੈ। ਉਸ ਦੀ ਬੇਸਮਝੀ ਾਲ਼ੀ ਤਫ਼ਤੀਸ਼ ਇਕਾਂਗੀ ਰ ੁੱ ਚ ਹਾਸ-ਰਸ ਪੈਦਾ ਕਰਦੀ ਹੈ।
3 .ਸਖਤ ਸੁਭਾ ਿਾਲ਼ਾ – ਥਾਣੇਦਾਰ ਸਖਤ ਸਭਾ ਾਲ਼ਾ ਹੈ। ਉਹ ਰਸਪਾਹੀ ਅਤੇ ਲੋ ਕਾਂ ਨੰ ਸਖਤ ਤਾੜਨਾ ਰਦੰ ਦਾ ਹੈ। ਉਹ ਥਾਣੇ ਰ ੁੱ ਚ
ਨ ਾਂ ਆਇਆ ਹੈ। ਇਸ ਕਰਕੇ ਸ਼ਰ ਰ ੁੱ ਚ ਹੀ ਆਪਣਾ ਰੋਅਬ ਰਸਪਾਹੀ ਅਤੇ ਇਲਾਕੇ ਰ ੁੱ ਚਲੇ ਲੋ ਕਾਂ 'ਤੇ ਪਾਉਣਾ ਚਾਹੰ ਦਾ ਹੈ। ਉਹ
ਇਲਾਕੇ ਦੇ ਸਭ ਲੋ ਕਾਂ ਨੰ ਰਸੁੱ ਧੇ ਕਰਨ ਦੀਆਂ ਗੁੱ ਲਾਂ ਕਰਦਾ ਹੈ।
4. ਰੋਅਬ ਪਾਉਣ ਿਾਲ਼ਾ – ਉਹ ਥਾਣੇ ਰ ੁੱ ਚ ਨ ਾਂ-ਨ ਾਂ ਆਇਆ ਹੈ। ਇਸ ਕਰਕੇ ਉਹ ਇਲਾਕੇ ਦੇ ਲੋ ਕਾਂ ਅਤੇ ਰਸਪਾਹੀ ਉੱਪਰ ਆਪਣੇ
ਅਹਦੇ ਤੇ ਸਖ਼ਤ ਸਭਾਅ ਦਾ ਰੋਅਬ ਪਾਉਣਾ ਚਾਹੰ ਦਾ ਹੈ। ਇਸ ਮਕਸਦ ਲਈ ਉਹ ਰਸਪਾਹੀ ਨੰ ਨਾਲ਼ ਲੈ ਕੇ ਇਲਾਕੇ ਦੀ ਗਸ਼ਤ ਕਰਦਾ
ਹੈ ਤੇ ਰਸਪਾਹੀ ਨੰ ਦੁੱ ਸਦਾ ਹੈ ਰਕ ਉਹ ਬੜੇ ਸਖ਼ਤ ਸਭਾਅ ਅਤੇ ਬੇ-ਤਰਸ ਸਭਾ ਦਾ ਮਾਲਕ ਹੈ।
5. ਖੁਸ਼ਾਮਦ ਪਸੰ ਦ – ਸਪਾਹੀ ਅਤੇ ਲੋ ਕਾਂ ਤੋਂ ਖਸ਼ਾਮਦ ਲੈ ਣ ਲਈ ਉਹਨਾਂ ਨੰ ਆਪਣੇ ਕੁੱ ਟਣ-ਮਾਰਨ ਦੇ ਤਰੀਕੇ ਦੁੱ ਸਦਾ। ਗਸ਼ਤ ਕਰਦੇ
ਸਮੇਂ ਰਸਪਾਹੀ ਉਸ ਦੇ ਕੰ ਮ ਕਰਨ ਦੇ ਤਰੀਰਕਆਂ ਦੀ ਪਿਸੰਸਾ ਕਰਦਾ ਹੈ। ਉਹ ਆਪਣੀ ਤਰੀਫ਼ ਬਾਰੇ ਸਣ ਕੇ ਇਲਾਕੇ ਦੇ ਲੋ ਕਾਂ ਉੱਪਰ
ਰੋਹਬ ਪਾਉਣ ਦੇ ਤਰੀਰਕਆਂ ਤੇ ਬਦਮਾਸ਼ਾਂ ਨੰ ਕੁੱ ਟਣ ਮਾਰਨ ਦੇ ਤਰੀਰਕਆਂ ਬਾਰੇ ਦੁੱ ਸਦਾ ਹੈ।
6. ਵਿਅੰ ਗਮਈ ਪਾਤਰ – ਥਾਣੇਦਾਰ ਸੇਖੀਆਂ ਮਾਰਨ ਾਲ਼ਾ ਹੈ । ਉਹ ਟਾਂਗੇ ਦੇ ਬੰ ਬਾਂ ਨੰ ਕੈਮੀਕਲ ਬੰ ਬ ਸਮਝ ਕੇ ਜ਼ੀਰੇ ਨੰ ਬੇਸਮਝੀ
ਰ ੁੱ ਚ ਰਗਿਫ਼ਤਾਰ ਕਰਦਾ ਅਤੇ ਉਸ ੁੱ ਲੋਂ ਆਪਣੀ ਯੋਗਤਾ ਸਬੰ ਧੀ ਮਾਰੀਆਂ ਸੇਖੀਆਂ ਉਸਨੰ ਇੁੱ ਕ ਰ ਅੰ ਗਮਈ ਪਾਤਰ ਬਣਾ ਰਦੰ ਦੀਆਂ
ਹਨ।

••• ਵਸਪਾਹੀ ਪਾਤਰ-ਵਿਤਰਨ •••


1. ਜਾਣ-ਪਛਾਣ – ਰਸਪਾਹੀ ‘ਬੰ ਬ ਕੇਸ’ ਇਕਾਂਗੀ ਦਾ ਇੁੱ ਕ ਪਾਤਰ ਹੈ। ਉਸ ਦਾ ਨਾਂ ਲੁੱਖਾ ਰਸੰ ਘ ਹੈ। ਉਹ ਥਾਣੇਦਾਰ ਦੇ ਅਧੀਨ ਹੈ।
ਉਹ ਥਾਣੇ ਰ ੁੱ ਚ ਥਾਣੇਦਾਰ ਤੋਂ ਪਰਹਲਾਂ ਦਾ ਤੈਨਾਤ ਹੈ। ਇਸ ਲਈ ਗ਼ਸਤ ਸਮੇਂ ਉਹ ਥਾਣੇਦਾਰ ਨੰ ਇਲਾਕੇ ਦੇ ਲੋ ਕਾਂ ਬਾਰੇ ਦੁੱ ਸਣ ਦੀ
ਕੋਰਸ਼ਸ਼ ਕਰਦਾ ਹੈ।
2. ਝੂਠੀ ਤਰੀਫ਼ ਕਰਨ ਿਾਲ਼ਾ - ਰਸਪਾਹੀ ਬੜਾ ਖਸ਼ਾਮਦੀ ਹੈ। ਉਹ ਆਪਣੇ ਨ ੇਂ ਅਫ਼ਸਰ ਥਾਣੇਦਾਰ ਨੰ ਖ਼ਸ਼ ਰੁੱ ਖਣ ਲਈ ਉਸ ਦੀ
ਝਠੀ ਤਰੀਫ਼ ਕਰਦਾ ਹੈ ਅਤੇ ਉਸ ਤੋਂ ਪਰਹਲੇ ਥਾਣੇਦਾਰ ਨੰ ਘਟੀਆ ਤੇ ਅਯੋਗ ਦੁੱ ਸਦਾ ਹੈ।

1
#GSMKT
3. ਸੇਖੀਆਂ ਮਾਰਨ ਿਾਲ਼ਾ – ਉਹ ਲੋ ਕਾਂ ਸਾਹਮਣੇ ਨ ੇਂ ਥਾਣੇਦਾਰ ਦੇ ਸਖਤ ਸਭਾ ਅਤੇ ਕੁੱ ਟਣ ਦੇ ਤਰੀਰਕਆਂ ਦੀ ਰਬਨਾ ਕਝ ਜਾਣੇ ਹੀ
ਤਰੀਫ਼ ਕਰਦਾ ਹੈ। ਉਹ ਆਪਣੀ ਰਿਆਈ ਲਈ ਇਲਾਕੇ ਦੇ ਲੋ ਕਾਂ ਬਾਰੇ ਗ਼ਲਤ ਜਾਣਕਾਰੀ ਥਾਣੇਦਾਰ ਨੰ ਰਦੰ ਦਾ ਹੈ।
4. ਸਧਾਰਨ ਲੋ ਕਾਂ ਦਾ ਵਿਰੋਧੀ - ਉਹ ਸਧਾਰਨ ਲੋ ਕਾਂ ਦਾ ਰ ਰੋਧੀ ਹੈ, ਪਰ ਰਜ਼ਮੀਦਾਰਾਂ ਦਾ ਪੁੱ ਖੀ ਹੈ। ਉਹ ਥਾਣੇਦਾਰ ਨੰ ਇਲਾਕੇ ਦੇ
ਲੋ ਕਾਂ ਨੰ ਪੁੱ ਕੇ ਿਾਕ ਦੁੱ ਸਦਾ ਹੋਇਆ ਉਹਨਾਂ ਨੰ ਰਜ਼ਮੀਂਦਾਰਾਂ ਦੀਆਂ ਜ਼ਮੀਨਾਂ ਦੁੱ ਬਣ ਕੇ ਬੈਠਣ ਾਲ਼ੇ ਆਖਦਾ ਹੈ। ਉਹ ਕਰਹੰ ਦਾ ਹੈ ਰਕ
ਜੇ ਇਹ ਾਹੀ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਰਕ ਰਜ਼ਮੀਂਦਾਰਾਂ ਦੇ ਖੇਤਾਂ ਉੱਪਰ ਕਬਜ਼ਾ ਕਰ ਲੈ ਣ।
5. ਿਲਾਕ - ਉਹ ਇੁੱ ਕ ਚਲਾਕ ਰ ਅਕਤੀ ਹੈ। ਉਹ ੀਰਾਂ ਾਲੀ ਨੰ ਬੜੀ ਚਲਾਕੀ ਤੇ ਮਕਾਰੀ ਨਾਲ਼ ਕਰਹੰ ਦਾ ਹੈ ਰਕ ਉਹ ਉਸ ਦੇ ਇੁੱ ਕ
ਪੁੱ ਤਰ ਲਈ ਸਰਕਾਰੀ ਕੋਠੜੀ ਅਤੇ ਸਰਕਾਰੀ ਰੋਟੀ ਦਾ ਪਿਬੰਧ ਕਰ ਦੇਣਗੇ।
6. ਬਸਮਝ - ਉਹ ਚਲਾਕ ਹੋਣ ਦੇ ਨਾਲ਼ ਬੇਸਮਝ ੀ ਹੈ। ਉਹ ਅਨਜਾਣ ਥਾਣੇਦਾਰ ਦਆਰਾ ਰਬਨਾਂ ਕਝ ਸੋਚੇ ਸਮਝੇ ਜ਼ੀਰੇ ਨੰ ਬੰ ਬ
ਕੇਸ ਦੇ ਦੋਸ਼ ਰ ੁੱ ਚ ਰਗਿਫ਼ਤਾਰ ਕਰਨ ਦੇ ਮਾਮਲੇ ਰ ੁੱ ਚ ਪਰੀ ਤਰਹਾਂ ਭਾਈ ਾਲ ਹੈ, ਪਰ ਉਸ ਦੀ ਇਸ ਬੇਸਮਝੀ ਦਾ ਕਾਰਨ ਉਸ ੁੱ ਲੋਂ
ਥਾਣੇਦਾਰ ਦੀ ਕੀਤੀ ਜਾ ਰਹੀ ਖਸ਼ਾਮਦ ਹੈ।
7. ਹਾਸ-ਰਸ ਪੈਦਾ ਕਰਨ ਿਾਲ਼ਾ - ਉਸ ਦੀ ਚਲਾਕੀ, ਰ ਅੰ ਗ, ਥਾਣੇਦਾਰ ਦੀ ਕੀਤੀ ਖਸ਼ਾਮਦ ਅਤੇ ਬੇਸਮਝੀ ਇਕਾਂਗੀ ਰ ੁੱ ਚ ਹਾਸ-
ਰਸ ਪੈਦਾ ਕਰਦੀ ਹੈ।
8. ਵਿਅੰ ਗਮਈ ਪਾਤਰ - ਉਸ ਦਾ ਟਾਂਗੇ ਦੇ ਬੰ ਬਾਂ ਨੰ ਕੈਮੀਕਲ ਬੰ ਬ ਸਮਝਣਾ ਅਤੇ ਰਬਨਾ ਸਮਝੇ ਥਾਣੇਦਾਰ ਦੀ ਤਰੀਫ਼ ਕਰਨਾ ਉਸ
ਨੰ ਇੁੱ ਕ ਰ ਅੰ ਗਮਈ ਪਾਤਰ ਬਣਾ ਰਦੰ ਦਾ ਹੈ।

••• ਿੀਰਾਂ ਿਾਲੀ ਦਾ ਪਾਤਰ-ਵਿਤਰਨ •••


1. ਜਾਣ-ਪਛਾਣ – ੀਰਾਂ ਾਲੀ ਬੰ ਬ ਕੇਸ ਇਕਾਂਗੀ ਦੀ ਮਹੁੱ ਤ ਪਰਨ ਪਾਤਰ ਹੈ। ਉਹ ਇੁੱ ਕ ਸ਼ਰਨਾਰਥੀ ਅਤੇ ਦਖੀ ਇਸਤਰੀ ਹੈ ।
ਉਸ ਦੇ ਰਤੰ ਨ ਪੁੱ ਤਰ ਅਤੇ ਇੁੱ ਕ ਧੀ ਹੈ। ਉਸ ਦਾ ਇੁੱ ਕ ਪੁੱ ਤਰ ਜ਼ੀਰਾ ਇਕਾਂਗੀ ਦਾ ਇੁੱ ਕ ਪਾਤਰ ਹੈ। ਦੀਪੋ ਉਸ ਦੀ ਧੀ ਹੈ। ਇਕਾਂਗੀਕਾਰ
ਨੇ ਉਸ ਦੀ ਇੁੱ ਕ ਮਾਂ ਦੇ ਰਪ ਰ ੁੱ ਚ ਸਫ਼ਲ ਪਾਤਰ ਰਸਰਜਨਾ ਕੀਤੀ ਹੈ। ਉਹ ਰਾਂਗਲੀਆਂ ਪੀੜਹੀਆਂ ਉੱਪਰ ਸੰ ਦਰ ੇਲ- ਬਟੇ ਪਾ ਲੈਂ ਦੀ
ਹੈ ।
2. ਪੁੁੱ ਤਰ ਵਪਆਰ ਨਾਲ਼ ਭਰਪੂਰ – ਉਹ ਪੁੱ ਤਰ ਰਪਆਰ ਨਾਲ਼ ਭਰਪਰ ਔਰਤ ਹੈ। ਭਾ ੇਂ ਉਹ ਆਪਣੇ ਪੁੱ ਤਰਾਂ ਤੋਂ ਰਨਰਾਸ਼ ਹੈ, ਰਕਉਂਰਕ
ਉਹ ਆਪਸ ਰ ੁੱ ਚ ਲੜਦੇ ਝਗੜਦੇ ਰਰਹੰ ਦੇ ਹਨ ਅਤੇ ਆਪਣੀ ਮਾਂ ਪਰ ਾਹ ੀ ਨਹੀਂ ਕਰਦੇ, ਪਰ ਉਹ ਕਰਹੰ ਦੀ ਹੈ ਰਕ ਮਾਪੇ ਕਮਾਪੇ
ਨਹੀਂ ਹੰ ਦੇ। ਜਦੋਂ ਥਾਣੇਦਾਰ ਉਸ ਦੇ ਪੁੱ ਤਰ ਨੰ ਰਗਿਫ਼ਤਾਰ ਕਰ ਲੈਂ ਦਾ ਹੈ ਤਾਂ ਉਹ ਪੁੱ ਤਰ ਰਪਆਰ ਰ ੁੱ ਚ ਉਸ ਨੰ ਛਿਾਉਣ ਲਈ ਤਰਲੋ -
ਮੁੱ ਛੀ ਹੰ ਦੀ ਹੈ।
3. ਧੀ ਦੇ ਵਿਆਹ ਦਾ ਵਫ਼ਕਰ ਕਰਨ ਿਾਲ਼ੀ – ਉਹ ਧੀ ਦੇ ਰ ਆਹ ਦਾ ਰਫ਼ਕਰ ਕਰਨ ਾਲ਼ੀ ਹੈ। ਉਹ ਆਪਣੀ ਧੀ ਦੇ ਰ ਆਹ ਦਾ
ਬਹਤ ਰਫ਼ਕਰ ਕਰਦੀ ਹੈ। ਉਹ ਕਰਹੰ ਦੀ ਹੈ, “ਹੇ ਰੁੱ ਬਾ! ਹਣ ਇਹ ਰਸਆਣੀ ਹੋ ਗਈ ਏ, ਕੋਈ ਮੰ ਿਾ ਲੁੱਭੇ, ਤਾਂ ਇਸ ਦਾ ੀ ਤਿੋਪਾ ਭਰਾਂ।”
4. ਧੀ ਨਾਲ਼ ਵਿਤਕਰਾ ਕਰਨ ਿਾਲ਼ੀ – ਉਹ ਪੁੱ ਤਰ ਦੇ ਮਕਾਬਲੇ ਧੀ ਨਾਲ਼ ਰ ਤਕਰਾ ਰੁੱ ਖਦੀ ਹੈ। ਉਹ ਦੀਪੋ ਤੋਂ ਗੜ ਦੀ ਿਲੀ ਲੈ
ਲੈਂ ਦੀ ਹੈ, ਰਜਹੜੀ ਰਕ ਉਸ ਨੇ ਲਕਾ ਕੇ ਆਪਣੇ ਪੁੱ ਤਰ ਲਈ ਰੁੱ ਖੀ ਹੋਈ ਸੀ। ਮਾਂ ਦੇ ਅਰਜਹੇ ਤੀਰੇ ਨੰ ਦੇਖ ਕੇ ਦੀਪੋ ਨੰ ਗੁੱ ਸਾ ਲੁੱਗਦਾ
ਹੈ ।

2
#GSMKT
5. ਵਨਿੱਡਰ ਤੇ ਹੌਂਸਲੇ ਿਾਲ਼ੀ – ਉਹ ਹੌਂਸਲੇ ਾਲੀ ਅਤੇ ਰਨਿੱਿਰ ਔਰਤ ਹੈ। ਉਹ ਖਹ ਰ ੁੱ ਚ ੜ ਕੇ ਕੋਈ ਚੀਜ਼ ਕੁੱ ਢਣ ਦੀ ਰਹੰ ਮਤ
ਰੁੱ ਖਦੀ ਹੈ। ਇੁੱ ਕ ਾਰ ਖਹ ਰ ੁੱ ਚ ਮੇਮਣਾ ਰਿੁੱ ਗ ਰਪਆ, ਤਾਂ ਉਹ ਖਹ ਰ ੁੱ ਚ ੜ ਕੇ ਕੁੱ ਢ ਰਲਆਈ।
6. ਭੋਲੀ-ਭਾਲੀ ਇਸਤਰੀ – ਉਹ ਭੋਲੀ-ਭਾਲੀ ਔਰਤ ਹੈ। ਥਾਣੇਦਾਰ ਅਤੇ ਰਸਪਹੀ ਦੀਆਂ ਚਸਤ ਗੁੱ ਲਾਂ ਸਮਝ ਨਹੀਂ ਸਕਦੀ। ਜਦੋਂ
ਰਸਪਾਹੀ ਜੇਲਹ ਨੰ ਰ ਅੰ ਗ ਨਾਲ਼ ਉਸ ਦੇ ਪੁੱ ਤਰ ਲਈ ਰਮਲ ਰਹੀ ਮਫ਼ਤ ਸਰਕਾਰੀ ਕੋਠੜੀ ਦੁੱ ਸਦਾ ਹੋਇਆ ਕਰਹੰ ਦਾ ਹੈ ਰਕ ਉਥੇ ਉਸ
ਨੰ ਮਫ਼ਤ ਖਾਣਾ ੀ ਰਮਲੇ ਗਾ, ਤਾਂ ਉਹ ਇਸ ਨੰ ਸੁੱ ਚ-ਮੁੱ ਚ ਮਦਦ ਸਮਝ ਕੇ ਥਾਣੇਦਾਰ ਅਤੇ ਰਸਪਾਹੀ ਦਾ ਧੰ ਨ ਾਦ ਕਰਦੀ ਹੈ।
7. ਇੁੱਕ ਦੁਖੀ ਇਸਤਰੀ – ਉਹ ਇੁੱ ਕ ਦੁੱ ਖੀ ਅਤੇ ਦੇਸ਼ ਦੀ ੰ ਿ ਸਮੇਂ ਉਜੜ ਕੇ ਆਈ ਹੋਈ ਸ਼ਰਨਾਰਥੀ ਔਰਤ ਹੈ। ਉਹ ਆਰਰਥਕ
ਤੰ ਗੀਆਂ ਦੀ ਰਸ਼ਕਾਰ ਹੋਣ ਕਰਕੇ ਅਤੇ ਆਪਣੇ ਪੁੱ ਤਰ ਦੇ ਰਬਨਾਂ ਰਕਸੇ ਕਸਰ ਦੇ ਫੜਹੇ ਜਾਣ ਕਰਕੇ ਦਖੀ ਹੈ।

••• ਿਜ਼ੀਰੇ ਦਾ ਪਾਤਰ-ਵਿਤਰਨ •••


1. ਜਾਣ ਪਛਾਣ - ਜੀਰਾ ‘ਬੰ ਬ ਕੇਸ’ ਇਕਾਂਗੀ ਦਾ ਮਹੁੱ ਤ ਪਰਨ ਪਾਤਰ ਹੈ। ਉਹ ੀਰਾਂ ਾਲੀ ਦਾ ਪੁੱ ਤਰ ਹੈ। ਉਸ ਦੇ ਦੋ ਹੋਰ ਭਰਾ
ਅਤੇ ਇੁੱ ਕ ਭੈਣ ਹੈ। ਉਹ ਪਾਰਕਸਤਾਨ ਤੋਂ ੰ ਿ ਸਮੇਂ ਉਜੜ ਕੇ ਆਇਆ ਹੈ। ਉਸ ਨੇ ਘਰ ਦਾ ਗਜ਼ਾਰਾ ਤੋਰਨ ਲਈ ਕਈ ਪਾਪੜ ੇਲੇ
ਹਨ। ਹਣ ਉਹ ਟਾਂਰਗਆਂ ਦੇ ਬੰ ਬ ਬਣਾ ਕੇ ਗਜ਼ਾਰਾ ਕਰਨ ਲੁੱਗਾ ਹੈ, ਪਰ ਇਲਾਕੇ ਦਾ ਥਾਣੇਦਾਰ ਰਬਨਾਂ ਕਝ ਸੋਚੇ ਸਮਝੇ ਉਸ ਨੰ
ਕੈਮੀਕਲ ਬੰ ਬ ਬਣਾਉਣ ਦੇ ਦੋਸ਼ ਰ ੁੱ ਚ ਰਗਿਫ਼ਤਾਰ ਕਰ ਲੈਂ ਦਾ ਹੈ।
2. ਵਮਹਨਤ ਮਜ਼ਦੂਰੀ ਕਰਨ ਿਾਲ਼ਾ - ਉਹ ਇੁੱ ਕ ਰਮਹਨਤ ਮਜ਼ਦਰੀ ਕਰਨ ਾਲ਼ਾ ਆਦਮੀ ਹੈ। ਪਾਰਕਸਤਾਨ ਤੋਂ ਉਜੜਨ ਮਗਰੋਂ
ਉਸ ਨੇ ਘਰ ਦਾ ਗਜ਼ਾਰਾ ਤੋਰਨ ਲਈ ਕਈ ਪਾਪੜ ੇਲੇ ਅਤੇ ਅੰ ਤ ਟਾਂਰਗਆਂ ਦੇ ਬੰ ਬ ਬਣਾਉਣ ਦਾ ਕੰ ਮ ਕਰਨ ਲੁੱਗ ਰਪਆ। ਉਹ
ਆਪਣੇ ਕੰ ਮ ਕਰਨ ਾਲ਼ੇ ਸੰ ਦ ਤੇਸਾ ਤੇ ਆਰੀ ਚੁੱ ਕ ਕੇ ਲੋ ਕਾਂ ਦੇ ਘਰ ਰ ੁੱ ਚ ਲੁੱਕੜੀ ਦਾ ਕੰ ਮ ਕਰਨ ੀ ਜਾਂਦਾ ਹੈ ।
3. ਸਰਕਾਰੀ ਅਫ਼ਸਰਾਂ ਤੋਂ ਡਰਨ ਿਾਲ਼ਾ - ਉਹ ਥਾਣੇਦਾਰ ਤੋਂ ਿਰਦਾ ਹੈ ਤੇ ਉਸ ਨਾਲ਼ ਬੜੀ ਅਧੀਨਗੀ ਨਾਲ਼ ਗੁੱ ਲ ਕਰਦਾ ਹੈ। ਉਹ
ਉਸ ਨੰ ਕਰਹੰ ਦਾ ਹੈ ਰਕ ਜੇਕਰ ਉਸ ਦੇ ਟਾਂਗੇ ਦੇ ਬੰ ਬ ਟੁੱ ਟੇ ਹੋਏ ਹਨ, ਤਾਂ ਉਹ ਉਸ ਲਈ ਛੇਤੀ ਬਣਾ ਦੇ ੇਗਾ। ਉਹ ਥਾਣੇਦਾਰ ਦੀਆਂ
ਚਸਤ ਗੁੱ ਲਾਂ ਨਹੀਂ ਸਮਝ ਸਕਦਾ।
4. ਆਪਣੇ ਭਰਾਿਾਂ ਨਾਲ਼ ਲੜਦਾ ਰਵਹਣ ਿਾਲ਼ਾ - ੀਰਾਂ ਾਲੀ ਅਨਸਾਰ ਜ਼ੀਰੇ ਸਮੇਤ ਉਸ ਦੇ ਰਤੰ ਨ ਪੁੱ ਤਰ ਆਪਸ ਰ ੁੱ ਚ ਲੜਦੇ
ਝਗੜਦੇ ਰਰਹੰ ਦੇ ਹਨ ਅਤੇ ਉਸ ਨੰ ਰਪਆਰ ੀ ਨਹੀਂ ਕਰਦੇ।
5. ਹਾਸ-ਰਸ ਉਪਜਾਉਣ ਿਾਲ਼ਾ - ਇਕਾਂਗੀ ਰ ੁੱ ਚ ਉਸ ਦੀ ਥਾਣੇਦਾਰ ਨਾਲ਼ ਹੋਈ ਾਰਤਾਲਾਪ ਅਤੇ ਉਸ ਦਆਰਾ ਥਾਣੇਦਾਰ ਦੇ ਕੀਤੇ
ਤਰਲੇ ਇਕਾਂਗੀ ਰ ੁੱ ਚ ਹਾਸ-ਰਸ ਪੈਦਾ ਕਰਦੇ ਹਨ ਅਤੇ ਥਾਣੇਦਾਰ ਦੇ ਰ ਅੰ ਗਮਈ ਚਰਰੁੱ ਤਰ ਨੰ ਖਬ ਉਘਾੜਦੇ ਹਨ।

••• ਦੀਪੋ ਦਾ ਪਾਤਰ-ਵਿਤਰਨ •••


1. ਜਾਣ ਪਛਾਣ - ਦੀਪੋ ‘ਬੰ ਬ ਕੇਸ’ ਇਕਾਂਗੀ ਰ ੁੱ ਚ ਇੁੱ ਕ ਰਨਮਨ ਪਾਤਰ ਹੈ। ਉਹ ੀਰਾਂ ਾਲੀ ਦੀ ਧੀ ਤੇ ਜ਼ੀਰੇ ਦੀ ਭੈਣ ਹੈ। ਉਸ
ਦੇ ਚਰਰੁੱ ਤਰ ਰ ੁੱ ਚ ਹੇਠ ਰਲਖੇ ਗਣ ਸਾਹਮਣੇ ਆਉਂਦੇ ਹਨ।
2. ਇੁੱਕ ਮੁਵਿਆਰ ਕੁੜੀ - ਦੀਪੋ ਇੁੱ ਕ ਮਰਟਆਰ ਕੜੀ ਹੈ। ਇਸ ਕਰਕੇ ੀਰਾਂ ਾਲੀ ਕਰਹੰ ਦੀ ਹੈ, “ਹੇ ਰੁੱ ਬਾ! ਹਣ ਇਹ ਰਸਆਣੀ ਹੋ
ਗਈ ਏ। ਕੋਈ ਮੰ ਿਾ ਲੁੱਭੇ, ਤਾਂ ਇਸਦਾ ਤਿੋਪਾ ਭਰਾਂ।”

3
#GSMKT
3. ਮਾਂ ਦੇ ਵਿਤਕਰੇ ਦੀ ਵਸ਼ਕਾਰ - ਉਸ ਦੀ ਮਾਂ ਆਪਣੇ ਪੁੱ ਤਰਾਂ ਦੇ ਮਕਾਬਲੇ ਉਸ ਨਾਲ਼ ਰ ਤਕਰਾ ਕਰਦੀ ਹੈ। ਇਸ ਕਰਕੇ ਉਹ ਉਸ
ਦੇ ਦਾਰਣਆਂ ਰ ੁੱ ਚ ਰਲਾਉਣ ਲਈ ਰਲਆ ਗੜ ਾਪਸ ਲੈ ਲੈਂ ਦੀ ਹੈ, ਰਕਉਂਰਕ ਉਸ ਨੇ ਉਹ ਛਪਾ ਕੇ ਉਸ ਦੇ ਭਰਾ ਲਈ ਰੁੱ ਰਖਆ ਹੋਇਆ
ਸੀ। ਇਹ ਦੇਖ ਕੇ ਦੀਪੋ ਨੰ ਗੁੱ ਸਾ ਚੜਹ ਜਾਂਦਾ ਹੈ ਅਤੇ ਉਹ ਗੜ ਦੀ ਿਲੀ ੀਰਾਂ ਾਲੀ ਨੰ ਦੇ ਰਦੰ ਦੀ ਹੈ।
4. ਮਾਂ ਦੀ ਆਵਗਆ ਦਾ ਪਾਲਣ ਕਰਨ ਿਾਲ਼ੀ - ਉਹ ਮਾਂ ਦੀ ਆਰਗਆਕਾਰ ਹੈ। ਉਸ ਦੇ ਕਰਹਣ ਤੇ ਗੜ ਦੀ ਿਲੀ ਦੇ ਰਦੰ ਦੀ ਹੈ ਅਤੇ
ੀਰਾਂ ਾਲੀ ਦੇ ਨਾਲ਼ ਘਰ ਦੇ ਕੰ ਮ ਰ ੁੱ ਚ ਹੁੱ ਥ ਟਾਉਂਦੀ ਹੈ। ਉਸ ਦੇ ਕਰਹਣ ਤੇ ਉਹ ਜੁੱ ਲੀਆਂ ਸੁੱ ਕਣੀਆਂ ਪਾਉਣ ਚਲੀ ਜਾਂਦੀ ਹੈ ।
5. ਆਸ਼ਾਿਾਦੀ – ਉਹ ਆਸ਼ਾ ਾਦੀ ਹੈ। ਉਸ ਦੇ ਰਦਲ ਰ ੁੱ ਚ ਇਹ ਆਸ ਹੈ ਰਕ ਰਜਸ ਤਰਹਾਂ ਿਾਕੀਏ ਦੇ ਕਰਹਣ ਅਨਸਾਰ ਸਰਕਾਰ ਨੇ
ਰਰਫਊਜੀਆਂ ਨੰ ਪੁੱ ਕੀਆਂ ਕੋਠੀਆਂ ਬਣਾ ਰਦੁੱ ਤੀਆਂ ਹਨ, ਇਸੇ ਤਰਹਾਂ ਉਨਹਾਂ ਲਈ ੀ ਬਣਾ ਰਦੁੱ ਤੀਆਂ ਜਾਣਗੀਆਂ। ਇਸੇ ਕਰਕੇ ਉਹ
ਆਪਣੀ ਮਾਂ ਨੰ ਇਸ ਬਾਰੇ ਖ਼ਬਰ ਸਣਾਉਂਦੀ ਹੈ।

••• ਿਾਰਤਾਲਾਪ ਅਧਾਵਰਤ ਪਰਸ਼ਨ •••


1. “ਹਜ਼ੂਰ ਕੀ ਪੁੁੱ ਛਦੇ ਓ, ਵਦਨ ਵਦਹਾੜੇ ਡਾਕੇ ਿੁੱ ਜਦੇ ਨੇ ਪਰ ਜੇ ਥੋਡੀਆਂ ਗਸ਼ਤਾਂ ਏਕਰ ਈ ਜਾਰੀ ਰਹੀਆਂ ਤਾਂ, ਸਭਨਾਂ ਨੇ ਸੁੁੱ ਸਰੀ
ਿਾਂਗ ਸੌਂ ਜਾਣੈ। ਵਕਸੇ ਨੇ ਿੂੰ ਨਹੀਂ ਕਰਨੀ।”
ਪਿਸ਼ਨ - 1. ਇਹ ਸ਼ਬਦ ਰਕਸ ਇਕਾਂਗੀ ਰ ੁੱ ਚੋਂ ਹਨ?
2. ਇਸ ਇਕਾਂਗੀ ਦਾ ਲੇ ਖਕ ਕੌ ਣ ਹੈ?
3. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
4. ਇਨਹਾਂ ਸ਼ਬਦਾਂ ਦੀ ਸਰ ਰਕਹੋ ਰਜਹੀ ਹੈ?
ਉੱਤਰ – 1. ਬੰ ਬ ਕੇਸ।
2. ਬਲ ੰ ਤ ਗਾਰਗੀ।
3. ਇਹ ਸ਼ਬਦ ਰਸਪਾਹੀ ਨੇ ਨ ੇਂ ਆਏ ਥਾਣੇਦਾਰ ਨੰ ਕਹੇ।
4. ਇਨਹਾਂ ਸ਼ਬਦਾਂ ਦੀ ਸਰ ਖਸ਼ਾਮਦ ਭਰੀ ਹੈ।
2. “ਜੀ ਿੋਰ ਨਾਲੋਂ ਿੋਰ ਦੀ ਮਾਂ ਿਤੁਰ ਹੁੰ ਦੀ ਏ । ਕੁਝ ਨਹੀਂ ਦੁੱ ਸਣਾ ਏਸ।”
ਪਰਸ਼ਨ - 1. ਇਹ ਸ਼ਬਦ ਰਕਹੜੇ ਇਕਾਂਗੀ ਰ ੁੱ ਚੋਂ ਅਤੇ ਰਕਸ ਦੀ ਰਚਨਾ ਹਨ?
2. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
3. ਚੋਰ ਦੀ ਮਾਂ ਰਕਸ ਨੰ ਰਕਹਾ ਰਗਆ ਹੈ?
4. ਚੋਰ ਦੀ ਮਾਂ ਰਕਹੋ ਰਜਹੀ ਹੰ ਦੀ ਹੈ?
ਉੱਤਰ – 1. ਇਕਾਂਗੀ ਬੰ ਬ ਕੇਸ ਅਤੇ ਇਕਾਂਗੀਕਾਰ ਬਲ ੰ ਤ ਗਾਰਗੀ।
2. ਇਹ ਸ਼ਬਦ ਰਸਪਾਹੀ ਨੇ ਥਾਣੇਦਾਰ ਨੰ ਕਹੇ।
3. ੀਰਾਂ ਾਲੀ ਨੰ ।
4. ਚੋਰ ਦੀ ਮਾਂ ਬਹਤ ਚਸਤ-ਚਲਾਕ ਹੰ ਦੀ ਹੈ।

4
#GSMKT
3. “ਵਲਆ ਓਏ ਨੁੱਥਾ ਵਸਹਾਂ ਹੁੱ ਥਕੜੀਆਂ। ਇਹ ਬੰ ਬ ਬਣਾਂਦਾ ਏ। ਇਸਦਾ ਵਖਆਲ ਏ ਵਕ ਅਸੀਂ ਇਸ ਦੀਆਂ ਗੁੱ ਲਾਂ ਨੂੰ ਮਖੌਲ
’ਿ ਿਾਲ ਦੇਿਾਂਗੇ, ਪਰ ਮੈਂ ਸਾਰੀਆਂ ਗੁੱ ਲਾਂ ਜਾਣਦਾ ਹਾਂ। ਵਲਆ ਹੁੱ ਥਕੜੀਆਂ।”
ਪਰਸ਼ਨ - 1. ਇਹ ਸ਼ਬਦ ਰਕਹੜੇ ਇਕਾਂਗੀ ਰ ੁੱ ਚੋਂ ਹਨ?
2. ਇਹ ਇਕਾਂਗੀ ਰਕਸ ਦੀ ਰਚਨਾ ਹੈ?
3. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
4. ਥਾਣੇਦਾਰ ਰਕਸ ਨੰ ਹੁੱ ਥਕੜੀਆਂ ਲਾਉਣੀਆਂ ਚਾਹੰ ਦਾ ਹੈ?
ਉੱਤਰ – 1. ਬੰ ਬ ਕੇਸ।
2. ਬਲ ੰ ਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ਰਸਪਾਹੀ ਨੰ ਉਹ ਕਹੇ।
4. ਜ਼ੀਰੇ ਨੰ ।
4. “ਬੜੀ ਖਿਰੀ ਏ ਂ ਬੁੁੱ ਢੀਏ। ਲੈ ਹੁਣ ਸਫ਼ੈਦ ਪੋਸ਼ਾਂ, ਸਰਕਾਰੀ ਅਫ਼ਸਰਾਂ ਤੇ ਸਰਦਾਰਾਂ ਨੂੰ ਿੀ ਵਿੁੱ ਿ ਲੈ ਣ ਲੁੱਗੀ ਏ।ਂ ”
ਪਰਸ਼ਨ - 1. ਇਹ ਸ਼ਬਦ ਰਕਹੜੇ ਇਕਾਂਗੀ ਰ ੁੱ ਚੋਂ ਹਨ?
2. ਇਹ ਇਕਾਂਗੀ ਰਕਸ ਦੀ ਰਚਨਾ ਹੈ?
3. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
4. ਖਚਰੀ ਬੁੱ ਢੀ ਰਕਸ ਨੰ ਰਕਹਾ ਰਗਆ ਹੈ?
ਉੱਤਰ – 1. ਬੰ ਬ ਕੇਸ।
2. ਬਲ ੰ ਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ੀਰਾਂ ਾਲੀ ਨੰ ਕਹੇ।
4. ਖਚਰੀ ਬੁੱ ਢੀ ੀਰਾਂ ਾਲੀ ਨੰ ਰਕਹਾ ਰਗਆ ਹੈ।
5. “ਆਹੋ ਹਜ਼ੂਰ, ਮੈਂ ਤੁਹਾਨੂੰ ਕਦ ਇਨਕਾਰੀ ਕੀਤੀ ਏ? ਜੇ ਤੁਹਾਡੇ ਿਾਂਗੇ ਦੇ ਬੰ ਬ ਿੁੁੱ ਿੇ ਹੋਏ ਹਨ, ਤਾਂ ਬਣਾ ਦੇਿਾਂਗਾ। ਹਜ਼ੂਰ ਛੇਤੀ
ਵਤਆਰ ਕਰ ਦੇਿਾਂਗਾ।”
ਪਰਸ਼ਨ - 1. ਇਹ ਸ਼ਬਦ ਰਕਹੜੇ ਇਕਾਂਗੀ ਰ ੁੱ ਚੋਂ ਹਨ?
2. ਇਹ ਇਕਾਂਗੀ ਰਕਸ ਦੀ ਰਚਨਾ ਹੈ?
3. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
4. ਜੀਰਾ ਰਕਹੜੇ ਬੰ ਬ ਬਣਾਉਂਦਾ ਸੀ?
ਉੱਤਰ – 1. ਬੰ ਬ ਕੇਸ।
2. ਬਲ ੰ ਤ ਗਾਰਗੀ।
3. ਇਹ ਾਰਤਾਲਾਪ ਜ਼ੀਰੇ ਨੇ ਥਾਣੇਦਾਰ ਨੰ ਕਹੇ।
4. ਜੀਰਾ ਟਾਂਰਗਆਂ ਦੇ ਬੰ ਬ ਬਣਾਉਂਦਾ ਸੀ।

5
#GSMKT
6. “ਸਗੋਂ ਘੁੁੱ ਗੂ ਬਵਣਆ ਖੜਹਾ ਏ।ਂ ਜੀਭ ਤਾਲੂ ਨਾਲ਼ ਲੁੱਗ ਗਈ। ਗੁੱ ਲਾਂ ਮਾਰਦਾ ਸੀ ਿਪੜ-ਿਪੜ। ਸਾਨੂੰ ਧੋਖਾ ਦੇਣ ਲਈ ਆਖਦਾ
ਏ ਿਾਂਗੇ ਦੇ ਬੰ ਬ। ਓਥੇ ਜਾ ਕੇ ਪੁੁੱ ਛਾਂਗੇ ਵਕਹੜੇ ਬੰ ਬ ਬਣਾਂਦਾ ਏ ਂ ਤੂੰ । ਿੁੱ ਲ।”
ਪਰਸ਼ਨ - 1. ਇਹ ਸ਼ਬਦ ਰਕਹੜੇ ਇਕਾਂਗੀ ਰ ੁੱ ਚੋਂ ਹਨ?
2. ਇਹ ਇਕਾਂਗੀ ਰਕਸ ਦੀ ਰਚਨਾ ਹੈ?
3. ਇਹ ਸ਼ਬਦ ਰਕਸ ਨੇ ਰਕਸ ਨੰ ਕਹੇ?
4. ਘੁੱ ਗ ਬਰਣਆ ਕੌ ਣ ਖੜਹਾ ਸੀ?
ਉੱਤਰ – 1. ਬੰ ਬ ਕੇਸ।
2. ਬਲ ੰ ਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ਇਕਾਂਗੀ ਦੇ ਅੰ ਤ ਰ ੁੱ ਚ ਜ਼ੀਰੇ ਨੰ ਕਹੇ।
4. ਜੀਰਾ।

••• ਿਸਤੂਵਨਸ਼ਠ ਪਰਸ਼ਨ •••


ਪਰਸ਼ਨ 1. ‘ਬੰ ਬ ਕੇਸ’ ਇਕਾਂਗੀ ਦਾ ਲੇ ਖਕ ਕੌ ਣ ਹੈ?
ਉੱਤਰ - ਬਲ ੰ ਤ ਗਾਰਗੀ।
ਪਰਸ਼ਨ 2. ਿਜ਼ੀਰਾ ਿੀਰਾਂ ਿਾਲੀ ਦਾ ਕੀ ਲੁੱਗਦਾ ਹੈ?
ਉੱਤਰ - ਪੁੱ ਤਰ।
ਪਰਸ਼ਨ 3. ਦੀਪੋ ਿਜ਼ੀਰੇ ਦੀ ਕੀ ਲੁੱਗਦੀ ਹੈ?
ਉੱਤਰ - ਭੈਣ।
ਪਰਸ਼ਨ 4. ਥਾਣੇਦਾਰ ਿਜ਼ੀਰੇ ਬਾਰੇ ਵਕਸ ਦੀ ਵਰਪੋਰਿ ਦਾ ਵਜ਼ਕਰ ਕਰਦਾ ਹੈ?
ਉੱਤਰ - ਕੇਹਰ ਰਸੰ ਘ ਦੀ।
ਪਰਸ਼ਨ 5. ਵਸਪਾਹੀ ਅਨੁਸਾਰ ਿਜ਼ੀਰਾ ਵਕੁੱ ਥੇ ਰਵਹੰ ਦਾ ਸੀ?
ਉੱਤਰ - ਰਮੁੱ ਤ ਲਹਾਰ ਦੇ ਮਹੁੱ ਲੇ ਰ ੁੱ ਚ।
ਪਰਸ਼ਨ 6. ਥਾਣੇਦਾਰ ਅਨੁਸਾਰ ਮੁਲਜ਼ਮਾਂ ਨੂੰ ਕੁੁੱ ਿਣ ਵਿੁੱ ਿ ਕੌ ਣ ਅੁੱ ਿਲ ਸਨ?
ਉੱਤਰ - ਰੜ ਰਸੰ ਘ ਤੇ ਬੜ ਰਸੰ ਘ।
ਪਰਸ਼ਨ 7. ਿੀਰਾਂ ਿਾਲੀ ਦੇ ਰਵਹਣ ਦੀ ਥਾਂ ਵਕਹੋ ਵਜਹੀ ਹੈ?
ਉੱਤਰ - ਕੁੱ ਲੀ।
ਪਰਸ਼ਨ 8. ਦੀਪੋ ਵਕਸ ਦੀ ਭੁੱ ਠੀ ਤੋਂ ਦਾਣੇ ਭੁੰ ਨਾ ਕੇ ਵਲਆਈ ਸੀ?
ਉੱਤਰ - ਸੋਧਾਂ ਦੀ।
ਪਰਸ਼ਨ 9. ਿੀਰਾਂ ਿਾਲੀ ਦੀਪੋ ਨੂੰ ਵਕਸ ਦੇ ਤੰ ਦੂਰ ਤੋਂ ਰੋਿੀਆਂ ਲਾ ਕੇ ਵਲਆਉਣ ਨੂੰ ਕਵਹੰ ਦੀ ਹੈ?
ਉੱਤਰ - ਜਆਲੀ ਦੇ।
ਪਰਸ਼ਨ 10. ਮਾਨਾਂ ਕੌ ਣ ਸੀ?
ਉੱਤਰ - ੀਰਾਂ ਾਲੀ ਦੀ ਗਆਂਢਣ।
ਪਰਸ਼ਨ 11. ਮਾਨਾਂ ਦੇ ਪੁੁੱ ਤਰ ਦਾ ਨਾਂ ਕੀ ਹੈ?

6
#GSMKT
ਉੱਤਰ - ਪਾਲੀ।
ਪਰਸ਼ਨ 12. ਪਾਲੀ ਕੀ ਕਰਨ ਲਈ ਰੁੱ ਿਾ ਪਾਈ ਬੈਠਾ ਸੀ?
ਉੱਤਰ - ਪੀਂਘ ਪਾਉਣ ਲਈ।
ਪਰਸ਼ਨ 13. ਮਾਨਾਂ ਵਕਸ ਦੇ ਘਰੋਂ ਲੁੱਜ ਮੰ ਗ ਕੇ ਵਲਆਈ ਸੀ?
ਉੱਤਰ - ਕੌ ੜੀ ਦੇ।
ਪਰਸ਼ਨ 14. ਿਜ਼ੀਰਾ ਵਕਸ ਦੀ ਹਿੇਲੀ ਵਿੁੱ ਿ ਕੰ ਮ ਕਰਨ ਵਗਆ ਸੀ?
ਉੱਤਰ - ਬੁੱ ਘੇ ਮੁੱ ਲ ਦੀ।
ਪਰਸ਼ਨ 15. ਿਜ਼ੀਰਾਂ ਘਰੋਂ ਵਕਹੜੇ ਸੰ ਦ ਲੈ ਕੇ ਵਗਆ ਸੀ?
ਉੱਤਰ – ਤੇਸਾ ਤੇ ਆਰੀ ।
ਪਰਸ਼ਨ 16. ਮਾਨਾਂ ਅਨੁਸਾਰ ਬੁੁੱ ਘਾ ਮੁੱ ਲ ਵਕਹੋ ਵਜਹਾ ਆਦਮੀ ਸੀ?
ਉੱਤਰ - ਝਠਾਂ ਦੀ ਪੰ ਿ।
ਪਰਸ਼ਨ 17. ਿੀਰਾਂ ਿਾਲੀ ਦੇ ਵਕੰ ਨੇ ਪੁੁੱ ਤਰ ਸਨ?
ਉੱਤਰ - ਰਤੰ ਨ।
ਪਰਸ਼ਨ 18. ਿੀਰਾਂ ਿਾਲੀ ਦਾ ਪਵਰਿਾਰ ਵਕੁੱ ਥੋਂ ਉੱਜੜ ਕੇ ਆਇਆ ਸੀ?
ਉੱਤਰ - ਪਾਰਕਸਤਾਨ ਤੋਂ।
ਪਰਸ਼ਨ 19. ਥਾਣੇਦਾਰ ਿੀਰਾਂ ਿਾਲੀ ਦੇ ਵਕਹੜੇ ਪੁੁੱ ਤਰ ਦਾ ਨਾਂ ਡਾਇਰੀ ਵਿੁੱ ਿ ਵਲਖਦਾ ਹੈ?
ਉੱਤਰ - ਕਰਨੈਲ ਰਸੰ ਘ ਦਾ।
ਪਰਸ਼ਨ 20. ਿੀਰਾਂ ਿਾਲੀ ਦਾ ਵਕਹੜਾ ਪੁੁੱ ਤਰ ਸਹੁਰੀਂ ਵਗਆ ਸੀ?
ਉੱਤਰ - ਜਰਨੈਲ ਰਸੰ ਘ।
ਪਰਸ਼ਨ 21. ਿੀਰਾਂ ਿਾਲੀ ਨੇ ਖੂਹ ਵਿੁੱ ਿੋਂ ਕੀ ਕੁੱ ਵਢਆ ਸੀ?
ਉੱਤਰ - ਮੇਮਣਾ।
ਪਰਸ਼ਨ 22. ਵਸਪਾਹੀ ਦਾ ਨਾਂ ਕੀ ਹੈ?
ਉੱਤਰ - ਨੁੱਥਾ ਰਸੰ ਘ।
ਪਰਸ਼ਨ 23. ਿਜ਼ੀਰਾ ਅਸਲ ਵਿੁੱ ਿ ਵਕਹੜੇ ਬੰ ਬ ਬਣਾਉਂਦਾ ਸੀ?
ਉੱਤਰ - ਟਾਂਰਗਆਂ ਦੇ।
ਪਰਸ਼ਨ 24. ਥਾਣੇਦਾਰ ਿਜ਼ੀਰੇ ਨੂੰ ਵਕਹੜੇ ਬੰ ਬ ਬਣਾਉਣ ਿਾਲ਼ਾ ਸਮਝਦਾ ਹੈ?
ਉੱਤਰ - ਕੈਮੀਕਲ ਬੰ ਬ।
ਪਰਸ਼ਨ 25. ਿੀਰਾਂ ਿਾਲੀ ਿਜ਼ੀਰੇ ਨੂੰ ਫਸਾਉਣ ਲਈ ਵਕਸ ਨੂੰ ਿੁਗਲੀ ਕਰਨ ਿਾਲ਼ਾ ਸਮਝਦੀ ਹੈ?
ਉੱਤਰ - ਰਕਰਪੀ ਸਰਨਆਰੀ ਨੰ ।

ਗੁਰਦੀਪ ਵਸੰ ਘ ਪੰ ਜਾਬੀ ਮਾਸਿਰ, ਸਸਸਸ ਕੋਿਲੀ ਅਬਲੂ, ਵਜ਼ਲਹਾ ਸਰੀ ਮੁਕਤਸਰ ਸਾਵਹਬ ਮੋ 9193700037

7
#GSMKT

You might also like