You are on page 1of 5

ਸਰੇਣੀ : ਦਸਵੀਂ (ਸਮਾਲਜਕ ਲਸਿੱ ਲਖਆ) ਇਲਤਹਾਸ

ਪ੍ਾਠ 2. ਗੁਰ ਨਾਨਕ ਦੇਵ ਜੀ ਤੋਂ ਪ੍ਲਹਿਾਂ ਦੇ ਪ੍ੂੰ ਜਾਬ


ਦੀ ਰਾਜਨੀਲਤਕ ਅਤੇ ਸਮਾਲਜਕ ਅਵਸਥਾ

ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਲਵਿੱ ਚ ਲਦਓ:-
ਪ੍ਰ.1.ਬਲਹਿੋ ਿ ਖਾਂ ਿੋ ਧੀ ਕੌ ਣ ਸੀ ?
ਉੱਤਰ- 1450 ਤੋਂ 1489 ਈਸਵੀ ਤੱ ਕ ਦ ੱ ਲੀ ਾ ਸੁਲਤਾਨ ਸੀ ।
ਪ੍ਰ.2.ਇਬਰਾਹੀਮ ਿੋ ਧੀ ਦਾ ਇਿੱਕ ਗੁਣ ਦਿੱ ਸੋ ।
ਉੱਤਰ- ਇਕ ਬਹਾ ਰ ਦਸਪਾਹੀ ਅਤੇ ਸਫ਼ਲ ਜਰਨੈਲ ਸੀ ।
ਪ੍ਰ.3.ਇਬਰਾਹੀਮ ਿੋ ਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ ।
ਉੱਤਰ -1. ਉਹ ਪਠਾਣਾਂ ੇ ਸੁਭਾਅ ਨੂੰ ਨਹੀਂ ਸਮਝ ਸਦਕਆ।
2. ਉਹ ਪਠਾਣਾਂ ਦਵੱ ਚ ਅਨੁਸ਼ਾਸਨ ਕਾਇਮ ਨਹੀਂ ਰੱ ਖ ਸਦਕਆ ।
ਪ੍ਰ.4.ਬਾਬਰ ਨੂੰ ਪ੍ੂੰ ਜਾਬ ਉੱਤੇ ਲਜਿੱ ਤ ਕਦੋਂ ਪ੍ਰਾਪ੍ਤ ਹੋਈ ਅਤੇ ਇਸ ਿੜਾਈ ਲਵਿੱ ਚ ਉਸ ਨੇ ਲਕਸ ਨੂੰ ਹਰਾਇਆ ?
ਉੱਤਰ - ਬਾਬਰ ਨੂੰ ਪੂੰ ਜਾਬ ‘ਤੇ ਦਜੱ ਤ 21 ਅਪਰੈਲ 1526 ਈਸਵੀ ਨੂੰ ਪਰਾਪਤ ਹੋਈ ਅਤੇ ਉਸ ਨੇ ਇਸ ਲੜਾਈ ਦਵੱ ਚ ਇਬਰਾਹੀਮ
ਲੋ ਧੀ ਨੂੰ ਹਰਾਇਆ ।
ਪ੍ਰ.5.ਮੁਸਲਿਮ ਸਮਾਜ ਲਕਹੜੀਆਂ ਲਕਹੜੀਆਂ ਸ਼ਰੇਣੀਆਂ ਲਵਿੱ ਚ ਵੂੰ ਲਿਆ ਹੋਇਆ ਸੀ ?
ਉੱਤਰ- ਅਮੀਰ ਅਤੇ ਸਰ ਾਰ, ਉਲਮਾ ਅਤੇ ਸੱ ਯ , ਮੱ ਧ ਸ਼ਰੇਣੀ, ਗੁਲਾਮ ਜਾਂ ਾਸ ।
ਪ੍ਰ.6. ਉਿਮਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ – ਉਹ ਮੁਸਦਲਮ ਧਾਰਦਮਕ ਸ਼ਰੇਣੀ ੇ ਨੇਤਾ ਸਨ ਜੋ ਅਰਬੀ ਅਤੇ ਧਾਰਦਮਕ ਸਾਦਹਤ ੇ ਦਵ ਵਾਨ ਸਨ ।
ਪ੍ਰ.7 ਮੁਸਲਿਮ ਅਤੇ ਲਹੂੰ ਦ ਸਮਾਜ ਦੇ ਭੋਜਨ ਲਵਿੱ ਚ ਕੀ ਫ਼ਰਕ ਸੀ ?
ਉੱਤਰ-ਮੁਸਦਲਮ ਮਾਸਾਹਾਰੀ ਸਨ । ਦਮਰਚ ਮਸਾਲੇ ਵਾਲਾ ਭੋਜਨ , ਪੁਲਾਓ ਤੇ ਕੋਰਮਾ ਉਨਹਾਂ ਾ ਮਨਭਾਉਂ ਾ ਖਾਣਾ ਸੀ । ਦਹੂੰ ਆਂ
ਾ ਭੋਜਨ ਸਾ ਾ ਤੇ ਵੈਸ਼ਨੋ ਸੀ। ਭੋਜਨ ਦਵੱ ਚ ਾਲਾਂ, ਸਬਜੀਆਂ, ਕਣਕ, ਚੌਲ , ਧ,
ੁੱ ਹੀਂ ਅਤੇ ਦਿਓ ਪਰਚਦਲਤ ਸੀ ।
ਪ੍ਰ.8.ਸਿੱ ਯਦ ਕੌ ਣ ਸਨ ?
ਉੱਤਰ- ਸੱ ਯ ਆਪਣੇ ਆਪ ਨੂੰ ਹਜਰਤ ਮੁਹੂੰਮ ੀ ਪੁੱ ਤਰੀ ਬੀਬੀ ਫਾਤਮਾ ੀ ਔਲਾ ਮੂੰ ਨ ੇ ਸਨ । ਮੁਸਦਲਮ ਸਮਾਜ ਦਵੱ ਚ
ਇਨਹਾਂ ੀ ਕਾਫੀ ਇੱ ਜਤ ਸੀ ।
ਪ੍ਰ.9.ਮੁਸਲਿਮ ਮਿੱ ਧ ਸ਼ਰੇਣੀ ਦਾ ਵਰਣਨ ਕਰੋ ।
ਉੱਤਰ-ਇਸ ਸ਼ਰੇਣੀ ਦਵਚ ਸਰਕਾਰੀ ਕਰਮਚਾਰੀ, ਦਸਪਾਹੀ, ਵਪਾਰੀ ਅਤੇ ਦਕਸਾਨ ਆਉਂ ੇ ਸਨ । ਇਨਹਾਂ ੀ ਆਰਦਿਕ ਹਾਲਤ ਚੂੰ ਗੀ
ਸੀ। ਸਰਕਾਰੀ ਅਹੁਦ ਆਂ ਤੇ ਲੱਗੇ ਲੋ ਕਾਂ ਾ ਸਮਾਦਜਕ ਪੱ ਧਰ ਉੱਚਾ ਮੂੰ ਦਨਆ ਜਾਂ ਾ ਸੀ ।
ਪ੍ਰ.10. ਮੁਸਿਮਾਨ ਇਸਤਰੀਆਂ ਦੇ ਪ੍ਲਹਰਾਵੇ ਦਾ ਵਰਣਨ ਕਰੋ ।
ਉੱਤਰ-ਮੁਸਲਮਾਨ ਔਰਤਾਂ ਜੂੰ ਪਰ ,ਿੱ ਗਰਾ ,ਤੂੰ ਗ ਪਜਾਮਾ ਅਤੇ ਪਰ ੇ ਲਈ ਬੁਰਕਾ ਪਦਹਨ ੀਆਂ ਸਨ ।
ਪ੍ਰ.11.ਮੁਸਿਮਾਨਾਂ ਦੇ ਮਨ -ਪ੍ਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ।
ਉੱਤਰ- ਮੁਸਲਮਾਨ ਸਰ ਾਰਾਂ ੇ ਮਨ ਪਰਚਾਵੇ ੇ ਮੁੱ ਖ ਸਾਧਨ ਚੌਗਾਨ, ਿੋੜਸਵਾਰੀ, ਿੋੜ- ੌੜ, ਨਾਚ ੇਖਣਾ ਤੇ ਸੂੰ ਗੀਤ ਸੁਣਨਾ
ਸੀ। ਚੌਪਟ ੀ ਖੇਡ ਅਮੀਰ ਤੇ ਗ਼ਰੀਬ ੋਹਾਂ ਦਵੱ ਚ ਪਰਚਦਲਤ ਸੀ ।
ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਿਗਭਗ 30-50 ਸ਼ਬਦਾਂ ਲਵਿੱ ਚ ਲਦਓ:-
ਪ੍ਰ.1.ਲਸਕੂੰ ਦਰ ਿੋ ਧੀ ਦੀ ਧਾਰਲਮਕ ਨੀਤੀ ਦਾ ਵਰਨਣ ਕਰੋ ।
ਉੱਤਰ-ਉਹ ਦਹੂੰ ਆਂ ਨੂੰ ਨਫ਼ਰਤ ਕਰ ਾ ਸੀ। ਦਹੂੰ ੇਵੀ ੇਵਦਤਆਂ ੇ ਬੁੱ ਤਾਂ ਤੇ ਮੂੰ ਰਾਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝ ਾ
ਸੀ । ਉਸ ਾ ਇਨਸਾਫ਼ ਕੇਵਲ ਮੁਸਲਮਾਨਾਂ ਜਾਂ ਆਪਣੇ ਵਰਗ ਤੱ ਕ ਹੀ ਸੀਮਤ ਸੀ ।
ਪ੍ਰ.2.ਲਸਕੂੰ ਦਰ ਿੋ ਧੀ ਦੇ ਰਾਜ ਪ੍ਰਬੂੰਧ ਦਾ ਵਰਣਨ ਕਰੋ ।
ਉੱਤਰ-1. ਉਸ ਨੇ ਆਪਣੇ ਰਾਜ ਪਰਬੂੰਧ ਨੂੰ ਕੇਂ ਦਰਤ ਕੀਤਾ। ਆਪਣੇ ਸਰ ਾਰਾਂ ਅਤੇ ਜਗੀਰ ਾਰਾਂ ਉੱਤੇ ਪਰਾ ਕਾਬ ਰੱ ਦਖਆ ।
2.ਉਸ ਨੇ ਕੇਂ ਰੀ ਪੂੰ ਜਾਬ ਾ ਨਾਦਜਮ ੌਲਤ ਖਾਂ ਲੋ ਧੀ ਨੂੰ ਦਨਯੁਕਤ ਕੀਤਾ ।
3.ਉਸ ੇ ਪਰਾਂਤ ੀਆਂ ਹੱ ਾਂ ਭੇਰਾ ਤੋਂ ਸਰਦਹੂੰ ਤੱ ਕ ਸਨ ।
4.ਉਹ ਮੁਸਲਮਾਨਾਂ ਲਈ ਪਰਜਾ ਦਹੱ ਤਕਾਰੀ ਸ਼ਾਸਕ ਸੀ ।
ਪ੍ਰ.3.ਇਬਰਾਹੀਮ ਿੋ ਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਨਣ ਕਰੋ।
ਉੱਤਰ-ਉਸ ਨੇ ਪਠਾਣਾਂ ਦਵਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਦਹਆ ਪਰ ਪਠਾਣ ਸੁਭਾਅ ਤੋਂ ਪਰਜਾਤੂੰ ਤਰੀ ਸਨ। ਇਸ ਲਈ
ਉਨਹਾਂ ਨੇ ਇਬਰਾਹੀਮ ਲੋ ਧੀ ਦਵਰੁੱ ਧ ਬਗ਼ਾਵਤ ਾ ਝੂੰ ਡਾ ਖੜਹਾ ਕਰ ਦ ੱ ਤਾ। ਪੂੰ ਜਾਬ ਾ ਸਬੇ ਾਰ ੌਲਤ ਖਾਂ ਲੋ ਧੀ ਸੀ । ਉਹ
ਇਬਰਾਹੀਮ ਲੋ ਧੀ ੇ ਸਖ਼ਤ, ਿੁਮੂੰਡੀ ਅਤੇ ਸ਼ੱ ਕੀ ਸੁਭਾਅ ਤੋਂ ੁਖੀ ਸੀ। ਇਸ ਲਈ ਉਹ ਆਪਣੇ-ਆਪ ਨੂੰ ਆਜਾ ਕਰਨ ਲਈ
ਇਬਰਾਹੀਮ ਲੋ ਧੀ ਦਵਰੁੱ ਧ ਸਾਦਜਸ਼ ਰਚਣ ਲੱਗਾ। ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱ ਦਲਆ।
ਪ੍ਰ.4.ਲਦਿਾਵਰ ਖਾਂ ਿੋ ਧੀ ਲਦਿੱ ਿੀ ਲਕਉਂ ਲਗਆ ? ਇਬਰਾਹੀਮ ਿੋ ਧੀ ਨੇ ਉਸ ਨਾਿ ਕੀ ਵਰਤਾਓ ਕੀਤਾ ?
ਉੱਤਰ-ਜ ੋਂ ਇਬਰਾਹੀਮ ਲੋ ਧੀ ਨੂੰ ੌਲਤ ਖਾਂ ਲੋ ਧੀ ੀਆਂ ਦ ੱ ਲੀ ਦਵਰੁੱ ਧ ਸਾਦਜਸ਼ਾਂ ਾ ਪਤਾ ਲੱਗਾ ਤਾਂ ਉਸ ਨੇ ੌਲਤ ਖ਼ਾਂ ਲੋ ਧੀ ਨੂੰ
ਦ ੱ ਲੀ ਬੁਲਾਇਆ । ਉਹ ਆਪ ਤਾਂ ਦ ੱ ਲੀ ਨਾ ਦਗਆ ਪਰ ਉਸ ਨੇ ਉੱਿੇ ਆਪਣੇ ਛੋਟੇ ਪੁੱ ਤਰ ਦ ਲਾਵਰ ਖਾਂ ਨੂੰ ਭੇਜ ਦ ੱ ਤਾ। ਦ ਲਾਵਰ
ਖਾਨ ੇ ਦ ੱ ਲੀ ਪੁੱ ਜਣ ਤੇ ਇਬਰਾਹੀਮ ਲੋ ਧੀ ਨੇ ਉਸ ਨੂੰ ਬੂੰ ੀ ਬਣਾ ਦਲਆ। ਪਰ ਉਹ ਛੇਤੀ ਹੀ ਉਹ ਉੱਿੋਂ ਬਚ ਕੇ ਲਾਹੌਰ ਪਹੁੂੰ ਚ
ਦਗਆ ਅਤੇ ਆਪਣੇ ਦਪਤਾ ਨੂੰ ਸਾਰੀ ਗੱ ਲ ੱ ਸ ਦ ੱ ਤੀ ।
ਪ੍ਰ.5.ਬਾਬਰ ਦੇ ਸਿੱ ਯਦਪ੍ੁਰ ਦੇ ਹਮਿੇ ਦਾ ਵਰਣਨ ਕਰੋ ।
ਉੱਤਰ-ਬਾਬਰ ਨੇ ਦਸਆਲਕੋਟ ਨੂੰ ਦਜੱ ਤਣ ਤੋਂ ਬਾਅ ਸੱ ਯ ਪੁਰ (ਐਮਨਾਬਾ ) ‘ਤੇ ਹਮਲਾ ਕੀਤਾ। ਉੱਿੋਂ ੀ ਸੈਨਾ ਨੇ ਬਾਬਰ ਾ
ਡੱ ਟ ਕੇ ਮੁਕਾਬਲਾ ਕੀਤਾ ਪਰ ਬਾਬਰ ੀ ਦਜੱ ਤ ਹੋਈ । ਰੱ ਦਖਅਕ ਸੈਨਾ ਕਤਲ ਕਰ ਦ ੱ ਤੀ ਗਈ ।ਸੱ ਯ ਪੁਰ ੀ ਜਨਤਾ ਨਾਲ ਵੀ
ਦਨਰ ਈ ਸਲਕ ਕੀਤਾ ਦਗਆ। ਕਈ ਲੋ ਕਾਂ ਨੂੰ ਾਸ ਬਣਾ ਦਲਆ ਦਗਆ । ਗੁਰ ਨਾਨਕ ੇਵ ਜੀ ਨੇ ਇਨਹਾਂ ਅੱ ਦਤਆਚਾਰਾਂ ਾ ਵਰਣਨ
‘ਬਾਬਰਬਾਣੀ’ ਦਵੱ ਚ ਕੀਤਾ ਹੈ।
ਪ੍ਰ.6.ਬਾਬਰ ਦੇ 1524 ਈਸਵੀ ਦੇ ਹਮਿੇ ਦਾ ਹਾਿ ਲਿਖੋ ।
ਉੱਤਰ- ੌਲਤ ਖਾਂ ਲੋ ਧੀ ਨੇ ਪੂੰ ਜਾਬ ਉਤੇ ਹਮਲਾ ਕਰਨ ਲਈ ਬਾਬਰ ਨੂੰ ਸੱ ਾ ਦ ੱ ਤਾ ।ਬਾਬਰ ਨੇ ਇਹ ਸੱ ਾ ਸਵੀਕਾਰ ਕਰ ਦਲਆ
ਅਤੇ ਉਹ ਦਬਨਾਂ ਦਕਸੇ ਰੋਕ-ਟੋਕ ੇ 1524 ਈਸਵੀ ਦਵਚ ਲਾਹੌਰ ੇ ਨੇੜੇ ਆ ਪੁੱ ਜਾ। ਇੱ ਿੇ ਇਬਰਾਹੀਮ ਲੋ ਧੀ ੀਆਂ ਫ਼ੌਜਾਂ ਨੇ ਦਬਹਾਰ
ਖਾਂ ੇ ਅਧੀਨ ਬਾਬਰ ਨੂੰ ਰੋਕਣ ਾ ਯਤਨ ਕੀਤਾ ਪਰ ਬਾਬਰ ਨੇ ਉਸ ਨੂੰ ਹਰਾ ਦ ੱ ਤਾ । ਬਾਬਰ ਾ ਲਾਹੌਰ ਉੱਤੇ ਕਬਜਾ ਹੋ ਦਗਆ
। ਉਸ ਤੋਂ ਬਾਅ ਉਸ ਨੇ ਜਲੂੰਧਰ ਅਤੇ ੀਪਾਲਪੁਰ ਉੱਤੇ ਵੀ ਆਸਾਨੀ ਨਾਲ ਕਬਜਾ ਕਰ ਦਲਆ। ੌਲਤ ਖਾਂ ਲੋ ਧੀ ਨੂੰ ਆਸ ਸੀ ਦਕ
ਬਾਬਰ ਉਨਹਾਂ ਇਲਾਦਕਆਂ ਉੱਤੇ ਕਬਜਾ ਕਰਕੇ ਉਨਹਾਂ ਾ ਅਦਧਕਾਰ ਉਸ ਨੂੰ ਸੌਂਪ ੇਵੇਗਾ ਅਤੇ ਆਪ ਵਾਪਸ ਚਲਾ ਜਾਏਗਾ ।ਪਰ
ਬਾਬਰ ਨੇ ਉਸ ਨੂੰ ਜਲੂੰਧਰ ਅਤੇ ਸੁਲਤਾਨਪੁਰ ੇ ਇਲਾਕੇ ਹੀ ਦ ੱ ਤੇ ।ਦਜਸ ਕਾਰਨ ੌਲਤ ਖਾਂ ਲੋ ਧੀ ਨੇ ਬਗ਼ਾਵਤ ਕਰ ਦ ੱ ਤੀ ਪਰ
ਹਾਰ ਦਗਆ ਅਤੇ ਪਹਾੜਾਂ ਦਵੱ ਚ ਜਾ ਛੁਦਪਆ । ਬਾਬਰ ਨੇ ਸੁਲਤਾਨਪੁਰ ਾ ਇਲਾਕਾ ਦ ਲਾਵਰ ਖਾਂ ਨੂੰ ੇ ਦ ੱ ਤਾ, ੀਪਾਲਪੁਰ ਉਸਨੇ
ਆਲਮ ਖਾਨ ਨੂੰ ਅਤੇ ਲਾਹੌਰ, ਅਬ ਲ ੁੱ ਅਜੀਜ ੇ ਹਵਾਲੇ ਕਰ ਦ ੱ ਤਾ ਅਤੇ ਆਪ ਵਾਪਸ ਕਾਬਲ ਚਲਾ ਦਗਆ ।
ਪ੍ਰ.7.ਆਿਮ ਖਾਂ ਨੇ ਪ੍ੂੰ ਜਾਬ ਨੂੰ ਹਲਥਆਉਣ ਿਈ ਕੀ -ਕੀ ਯਤਨ ਕੀਤੇ ?
ਉੱਤਰ-ਇਬਰਾਹੀਮ ਲੋ ਧੀ ੇ ਭੈੜੇ ਦਵਵਹਾਰ ਕਾਰਨ ਅਫ਼ਗ਼ਾਨ ਸਰ ਾਰਾਂ ਨੇ ਆਲਮ ਖਾਂ ਨੂੰ ਦ ੱ ਲੀ ਾ ਹਾਕਮ ਬਣਾਉਣ ੀ ਦਵਉਂਤ
ਬਣਾਈ । ਪਰ ੌਲਤ ਖ਼ਾਂ ਲੋ ਧੀ ਨੇ ੀਪਾਲਪੁਰ ਉੱਤੇ ਹਮਲਾ ਕਰਕੇ ਆਲਮ ਖਾਂ ਨੂੰ ਹਰਾ ਦ ੱ ਤਾ ਅਤੇ ਆਲਮ ਖਾਂ ਕਾਬਲ ਦਵਖੇ ਬਾਬਰ
ੀ ਸ਼ਰਨ ਦਵੱ ਚ ਚਲਾ ਦਗਆ । ਆਲਮ ਖਾਂ ਨੇ ਕਾਬੁਲ ਪਹੁੂੰ ਚ ਕੇ ਬਾਬਰ ਨਾਲ ਸੂੰ ਧੀ ਕੀਤੀ । ਉਸ ਸੂੰ ਧੀ ੀਆਂ ਸ਼ਰਤਾਂ ਸਨ - ਦਕ
ਬਾਬਰ ਆਲਮ ਖਾਂ ਨੂੰ ਦ ੱ ਲੀ ਾ ਰਾਜ ਪਰਾਪਤ ਕਰਨ ਲਈ ਫੌਜੀ ਸਹਾਇਤਾ ੇਵੇਗਾ ਅਤੇ ਆਲਮ ਖਾਂ ਪੂੰ ਜਾਬ ੇ ਸਾਰੇ ਇਲਾਦਕਆਂ
ਉੱਪਰ ਕਾਨੂੰ ਨੀ ਤੌਰ ‘ਤੇ ਬਾਬਰ ਾ ਅਦਧਕਾਰ ਪਰਵਾਨ ਕਰੇਗਾ । ਜ ੋਂ ਉਹ ੁਬਾਰਾ ਲਾਹੌਰ ਪਹੁੂੰ ਦਚਆ ਤਾਂ ਇੱ ਿੇ ਮੁਗਲ ਹਾਕਮਾਂ ੀ
ਿਾਂ ੌਲਤ ਖ਼ਾਂ ਲੋ ਧੀ ਾ ਰਾਜ ਸਿਾਦਪਤ ਸੀ। ੌਲਤ ਖਾਂ ਲੋ ਧੀ ੀ ਸਹਾਇਤਾ ਨਾਲ ਆਲਮ ਖਾਂ ਨੇ ਦ ੱ ਲੀ ਉੱਪਰ ਚੜਹਾਈ ਕਰ ਦ ੱ ਤੀ।
ਇਬਰਾਹੀਮ ਲੋ ਧੀ ੀਆਂ ਫੌਜਾਂ ਨੇ ਉਸ ਨੂੰ ਕਰਾਰੀ ਹਾਰ ਦ ੱ ਤੀ ਦਜਸ ਕਾਰਨ ਆਲਮ ਖਾਂ ੇ ਪੂੰ ਜਾਬ ਜਾਂ ਦ ੱ ਲੀ ਾ ਰਾਜ ਪਰਾਪਤ
ਕਰਨ ੇ ਸੁਪਨੇ ਸ ਾ ਲਈ ਦਮੱ ਟੀ ਦਵੱ ਚ ਦਮਲ ਗਏ ।
ਪ੍ਰ.8.ਪ੍ਾਣੀਪ੍ਤ ਦੇ ਮੈਦਾਨ ਲਵਿੱ ਚ ਇਬਰਾਹੀਮ ਿੋ ਧੀ ਅਤੇ ਬਾਬਰ ਦੀ ਫੌਜ ਦੀ ਲਵਉਂਤ ਬੂੰ ਦੀ ਦਿੱ ਸੋ ।
ਉੱਤਰ-ਅੂੰ ਬਾਲਾ ਦਜੱ ਤਣ ਤੋਂ ਬਾਅ ਬਾਬਰ ਪਾਣੀਪਤ ਦਜੱ ਤਣ ਲਈ ਦ ੱ ਲੀ ਵੱ ਲ ਵਦਧਆ ।ਉਸ ਨੇ ਪਾਣੀਪਤ ਪੁੱ ਜ ਕੇ ਆਪਣਾ ਪੜਾਅ
ਕੀਤਾ। ਦ ੱ ਲੀ ਾ ਸੁਲਤਾਨ ਇਬਰਾਹੀਮ ਲੋ ਧੀ ਵੀ ਉਸ ਾ ਮੁਕਾਬਲਾ ਕਰਨ ਲਈ ਇਕ ਲੱਖ ਸੈਨਾ ਲੈ ਕੇ ਅੱ ਗੇ ਵਦਧਆ। ਉਸ ੀ
ਸੈਨਾ ਚਾਰ ਭਾਗਾਂ ਦਵਚ ਵੂੰ ਡੀ ਹੋਈ ਸੀ- ਅੱ ਗੇ ਰਦਹਣ ਵਾਲੀ ਸੈਦਨਕ ਟੁਕੜੀ, ਕੇਂ ਰੀ ਸੈਨਾ ਅਤੇ ਖੱ ਬੇ ਅਤੇ ਸੱ ਜੇ ਹੱ ਿ ੀਆਂ ਸੈਨਾਵਾਂ।
ਸੈਨਾ ੇ ਅੱ ਗੇ ਲਗਪਗ ਪੂੰ ਜ ਹਜਾਰ ਹਾਿੀ ਸਨ। ਉੱਧਰ ਬਾਬਰ ਨੇ ਆਪਣੀ ਸੈਨਾ ੇ ਅੱ ਗੇ 700 ਬੈਲ ਗੱ ਡੀਆਂ ਖੜਹੀਆਂ ਕੀਤੀਆਂ
।ਉਸ ਨੇ ਉਨਹਾਂ ਬੈਲ ਗੱ ਡੀਆਂ ਨੂੰ ਚਮੜੇ ੇ ਰੱ ਦਸਆਂ ਨਾਲ ਬੂੰ ਨਹ ਦ ੱ ਤਾ। ਬੈਲ ਗੱ ਡੀਆਂ ੇ ਦਪੱ ਛੇ ਤੋਪਖ਼ਾਨਾ ਸੀ । ਤੋਪਾਂ ੇ ਦਪੱ ਛੇ ਆਗ
ਸੈਦਨਕ ਟੁਕੜੀ ਅਤੇ ਕੇਂ ਰੀ ਸੈਨਾ ਸੀ । ਸੱ ਜੇ ਅਤੇ ਖੱ ਬੇ ਤੁਲਗਮਾ ਸਤੇ ਸਨ। ਸਭ ਤੋਂ ਦਪੱ ਛੇ ਬਹੁਤ ਸਾਰੀ ਿੋੜ ਸਵਾਰ ਸੈਨਾ ਛੁਪਾ
ਕੇ ਰੱ ਖੀ ਹੋਈ ਸੀ ।
ਪ੍ਰ.9.ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ- ਅਮੀਰ ਅਤੇ ਸਰ ਾਰ ਉੱਚ ਸ਼ਰੇਣੀ ੇ ਲੋ ਕ ਸਨ ।ਇਹਨਾਂ ਨੂੰ ਉੱਚੀਆਂ ਪ ਵੀਆਂ ਦਮਲੀਆਂ ਹੋਈਆਂ ਸਨ। ਸਰ ਾਰਾਂ ਨੂੰ ਇਲਾਕਾ
ਦ ੱ ਤਾ ਜਾਂ ਾ ਸੀ, ਉਸ ਇਲਾਕੇ ਾ ਭਮੀ ਕਰ ਉਹ ਆਪ ਉਗਰਾਹੁੂੰ ੇ ਸਨ । ਉਹ ਪੈਸਾ ਆਪਣੀਆਂ ਲੋ ੜਾਂ ਉੱਪਰ ਹੀ ਖਰਚ ਕਰ ੇ
ਸਨ । ਸਰ ਾਰਾਂ ਾ ਕੂੰ ਮ ਮੁਦਹੂੰ ਮਾਂ ਦਵੱ ਚ ਦਹੱ ਸਾ ਲੈ ਣਾ ਸੀ । ਇਹਨਾਂ ੀ ਰੁਚੀ ਦ ੱ ਲੀ ਸਰਕਾਰ ਤੋਂ ਅਜਾ ਹੋਣ ੀ ਹੁੂੰ ੀ ਸੀ ।ਇਹ
ਵੱ ਡੀਆਂ- ਵੱ ਡੀਆਂ ਹਵੇਲੀਆਂ ਦਵੱ ਚ ਰਦਹੂੰ ੇ ਸਨ। ਇਹ ਕਈ-ਕਈ ਦਵਆਹ ਕਰਵਾਉਂ ੇ ਸਨ। ਇਹ ਮਰ ਤੇ ਤੀਵੀਂਆਂ ਨੂੰ ਨੌਕਰ
ਰੱ ਖ ੇ ਸਨ ਦਜਨਹਾਂ ਨੂੰ ‘ਗੁਲਾਮ’ ਦਕਹਾ ਜਾਂ ਾ ਸੀ। ਅਮੀਰ ਹੋਣ ਕਰਕੇ ਇਹ ਲੋ ਕ ਐਸ਼-ਪਰਸਤ ਅਤੇ ੁਰਾਚਾਰੀ ਸਨ ।
ਪ੍ਰ.10.ਮੁਸਿਮਾਨਾਂ ਦੇ ਧਾਰਲਮਕ ਆਗਆਂ ਬਾਰੇ ਲਿਖੋ ।
ਉੱਤਰ-ਮੁਸਲਮਾਨਾਂ ੀ ਧਾਰਦਮਕ ਜਮਾਤ ਵੀ ਅੱ ਗੇ ਸ਼ਰੇਣੀਆਂ ਦਵਚ ਵੂੰ ਡੀ ਹੋਈ ਸੀ । ਉਲਮਾ ਮੁਸਦਲਮ ਧਾਰਦਮਕ ਵਰਗ ੇ ਨੇਤਾ ਸਨ।
ਉਹ ਅਰਬੀ ਅਤੇ ਧਾਰਦਮਕ ਸਾਦਹਤ ੇ ਉੱਿੇ ਦਵ ਵਾਨ ਹੁੂੰ ੇ ਸਨ ।ਉਲਮਾ ਤੋਂ ਇਲਾਵਾ ਇਕ ਸ਼ਰੇਣੀ ਸੱ ਯ ਾਂ ੀ ਹੁੂੰ ੀ ਸੀ । ਉਹ
ਆਪਣੇ ਆਪ ਨੂੰ ਹਜਰਤ ਮੁਹੂੰਮ ੀ ਸਪੁੱ ਤਰੀ ਬੀਬੀ ਫ਼ਾਤਮਾ ੀ ਸੂੰ ਤਾਨ ਮੂੰ ਨ ੇ ਸਨ ।ਇਨਹਾਂ ਾ ਵੀ ਸਮਾਜ ਦਵਚ ਕਾਫੀ ਸਦਤਕਾਰ
ਸੀ । ੋਹਾਂ ਵਰਗਾਂ ੇ ਲੋ ਕਾਂ ਨੂੰ ਮੁਸਲਮਾਨੀ ਕਨੂੰ ਨ ੇ ਦਵ ਵਾਨ ਤੇ ਧਾਰਦਮਕ ਆਗ ਮੂੰ ਦਨਆ ਜਾਂ ਾ ਸੀ ।
ਪ੍ਰ.11.ਗੁਿਾਮ ਸ਼ਰੇਣੀ ਦਾ ਵਰਨਣ ਕਰੋ।

ਉੱਤਰ-ਮੁਸਦਲਮ ਸਮਾਜ ਦਵੱ ਚ ਸਭ ਤੋਂ ਨੀਵਾਂ ਰਜਾ ਕਾਦਮਆਂ, ਜੁਲਾਦਹਆਂ, ਿੁਦਮਆਰਾਂ, ਮਜ ਰਾਂ, ਗ਼ੁਲਾਮਾਂ ਤੇ ਖੁਸਦਰਆਂ ਆਦ
ਾ ਸੀ। ਗੁਲਾਮ ਲੜਾਈ ੇ ਮੈ ਾਨ ਦਵੱ ਚ ਹਾਰੇ ਵੈਰੀ ੇ ਬੂੰ ੇ ਵੀ ਹੁੂੰ ੇ ਸਨ। ਇਨਹਾਂ ਨੂੰ ਬਾਹਰਲੇ ੇਸ਼ਾਂ ਦਵੱ ਚੋਂ ਵੀ ਦਲਆਂ ਾ ਜਾਂ ਾ ਸੀ।
ਦਹਜੜੇ ਗੁਲਾਮਾਂ ਨੂੰ ਬੇਗ਼ਮਾਂ ੀ ਦਖ਼ ਮਤ ਕਰਨ ਲਈ ਰਾਣੀਵਾਸਾਂ ਦਵੱ ਚ ਰੱ ਦਖਆ ਜਾਂ ਾ ਸੀ । ਕਈ ਗੁਲਾਮ ਔਰਤਾਂ ਅਮੀਰਾਂ ਅਤੇ
ਸਰ ਾਰਾਂ ੇ ਮਨ ਪਰਚਾਵੇ ਾ ਸਾਧਨ ਹੁੂੰ ੀਆਂ ਸਨ । ਇਨਹਾਂ ਲੋ ਕਾਂ ਨੂੰ ਦ ੱ ਡ ਭਰ ਕੇ ਰੋਟੀ ਦਮਲ ਜਾਂ ੀ ਸੀ । ਉਨਹਾਂ ੀ ਸਮਾਦਜਕ
ਅਵਸਿਾ ਉਨਹਾਂ ੇ ਮਾਲਕ ੇ ਸੁਭਾਅ ਤੇ ਦਨਰਭਰ ਕਰ ੀ ਸੀ । ਗੁਲਾਮ ਆਪਣੀ ਬਹਾ ਰੀ ਅਤੇ ਚਤੁਰਾਈ ਦ ਖਾ ਕੇ ਉੱਚ ਪ ਵੀ
ਲੈ ਸਕ ੇ ਜਾਂ ਛੁਟਕਾਰਾ ਪਾ ਸਕ ੇ ਸਨ ।
ਪ੍ਰ.12.ਮੁਸਿਮਾਨ ਿੋ ਕ ਕੀ ਖਾਂਦੇ -ਪ੍ੀਂਦੇ ਸਨ ?
ਉੱਤਰ-ਮੁਸਦਲਮ ਸਮਾਜ ਦਵੱ ਚ ਅਮੀਰ ਸਰ ਾਰ ,ਸੱ ਯ ,ਸ਼ੇਖ, ਮੁੱ ਲਾਂ ਅਤੇ ਕਾਜੀਆਂ ੇ ਭੋਜਨ ਦਵੱ ਚ ਮੱ ਖਣ, ਦਮਰਚ -ਮਸਾਲੇ ੀ
ਵਰਤੋਂ ਬਹੁਤ ਹੁੂੰ ੀ ਸੀ ।ਪਲਾਓ ਅਤੇ ਕੋਰਮਾ ਉਹਨਾਂ ਾ ਮਨਭਾਉਂ ਾ ਖਾਣਾ ਸੀ ।ਦਮੱ ਠੇ ਪਕਵਾਨਾਂ ਦਵੱ ਚ ਹਲਵਾ ਅਤੇ ਸ਼ਰਬਤ ਬਹੁਤ
ਪਰਚੱਦਲਤ ਸਨ । ਉਸ ਸਮੇਂ ਨਸ਼ੀਲੀਆਂ ਵਸਤਾਂ ਾ ਪਰਯੋਗ ਵੀ ਹੁੂੰ ਾ ਸੀ। ਸਾਧਾਰਨ ਮੁਸਲਮਾਨ ਮਾਸਾਹਾਰੀ ਸਨ । ਕਣਕ ੀ ਰੋਟੀ
ਅਤੇ ਭੁੂੰ ਦਨਆ ਹੋਇਆ ਮਾਸ ਦਨਿੱਤ ਾ ਭੋਜਨ ਸੀ ਜੋ ਬਾਜਾਰਾਂ ਦਵੱ ਚੋਂ ਦਮਲ ਜਾਂ ਾ ਸੀ ।ਮੁਸਲਮਾਨ ਕਾਦਮਆਂ ਦਵੱ ਚ ਭੋਜਨ ਨਾਲ ਲੱਸੀ
ਪੀਣ ਾ ਵੀ ਆਮ ਦਰਵਾਜ ਸੀ ।
ਪ੍ਰ.13.ਮੁਸਿਮਾਨਾਂ ਦੇ ਪ੍ਲਹਰਾਵੇ ਬਾਰੇ ਲਿਖੋ ।
ਉੱਤਰ-ਉੱਚ ਸ਼ਰੇਣੀ ੇ ਮੁਸਲਮਾਨਾਂ ਾ ਪਦਹਰਾਵਾ ਭੜਕੀਲਾ ਤੇ ਕੀਮਤੀ ਹੁੂੰ ਾ ਸੀ । ਉਨਹਾਂ ੇ ਕੱ ਪੜੇ ਰੇਸ਼ਮੀ ਅਤੇ ਵਧੀਆ ਸਤ ੇ
ਹੁੂੰ ੇ ਸਨ ।ਅਮੀਰ ਲੋ ਕ ਤੁਰਲੇ ਵਾਲੀਆਂ ਪੱ ਗਾਂ ਬੂੰ ਨਹ ੇ ਸਨ। ਪੱ ਗ ਨੂੰ ‘ਚੀਰਾ’ ਵੀ ਦਕਹਾ ਜਾਂ ਾ ਸੀ।
2.ਸ਼ਾਹੀ ਗੁਲਾਮ ਕਮਰ ਕੱ ਸਾ ਬੂੰ ਨਹ ੇ ਸਨ। ਆਪਣੀ ਜੇਬ ਦਵੱ ਚ ਉਹ ਰੁਮਾਲ ਰੱ ਖ ੇ ਸਨ। ਉਹ ਲਾਲ ਜੁੱ ਤਾ ਪਦਹਨ ੇ ਸਨ ।ਉਨਹਾਂ ੇ
ਦਸਰ ਉੱਤੇ ਆਮ ਦਜਹਾ ਕੁੱ ਲਹਾ ਹੁੂੰ ਾ ਸੀ।
3. ਧਾਰਦਮਕ ਵਰਗ ੇ ਲੋ ਕ ਸਤੀ ਕੱ ਪੜੇ ਪਦਹਨ ੇ ਸਨ। ਉਹ ਸੱ ਤ ਗਜ ੀ ਪੱ ਗ ਬੂੰ ਨਹ ੇ ਸਨ। ਉਹ ਆਮ ਕਮੀਜ ਅਤੇ ਪਜਾਮੇ
ਪਦਹਨ ੇ ਸਨ ।ਉਹ ਜੁਰਾਬ ਅਤੇ ਜੁੱ ਤਾ ਵੀ ਪਦਹਨ ੇ ਸਨ ।ਸਫੀ ਲੋ ਕ ਖੁੱ ਲਹਾ ਚੋਗਾ ਪਦਹਨ ੇ ਸਨ ।
4. ਮੁਸਲਮਾਨ ਔਰਤਾਂ ਜੂੰ ਪਰ, ਿੱ ਗਰਾ ਤੇ ਉਸ ੇ ਹੇਠ ਤੂੰ ਗ ਪਜਾਮਾ ਪਦਹਨ ੀਆਂ ਸਨ । ਪਰ ੇ ਲਈ ਬੁਰਕੇ ਾ ਪਰਯੋਗ ਕੀਤਾ
ਜਾਂ ਾ ਸੀ ।
ਪ੍ਰ.14.ਮੁਸਲਿਮ ਸਮਾਜ ਲਵਿੱ ਚ ਇਸਤਰੀ ਦੀ ਹਾਿਤ ਦਾ ਵਰਨਣ ਕਰੋ ।
ਉੱਤਰ-1.ਮੁਸਦਲਮ ਸਮਾਜ ਦਵਚ ਔਰਤ ਨੂੰ ਸਦਤਕਾਰਯੋਗ ਸਿਾਨ ਪਰਾਪਤ ਨਹੀਂ ਸੀ ।
2.ਅਮੀਰਾਂ ੀਆਂ ਹਵੇਲੀਆਂ ਦਵਚ ਔਰਤਾਂ ੇ ਹਰਮ ਹੁੂੰ ੇ ਸਨ ਤੇ ਉਨਹਾਂ ੀ ਸੇਵਾ ਲਈ ਾਸੀਆਂ ਰੱ ਖੀਆਂ ਜਾਂ ੀਆਂ ਸਨ ।
3.ਉਸ ਸਮੇਂ ਪਰ ੇ ਾ ਦਰਵਾਜ ਸੀ।
4.ਸਾਧਾਰਨ ਿਰਾਂ ਦਵੱ ਚ ਔਰਤਾਂ ੇ ਰਦਹਣ ਲਈ ‘ਜਾਨਾਨ-ਖਾਨਾ’ ਹੁੂੰ ਾ ਸੀ ।
5.ਔਰਤਾਂ ਬੁਰਕਾ ਪਾ ਕੇ ਬਾਹਰ ਦਨਕਲ ੀਆਂ ਸਨ ।
ਪ੍ਰ.15.ਗੁਰ ਨਾਨਕ ਦੇਵ ਜੀ ਦੇ ਕਾਿ ਤੋਂ ਪ੍ਲਹਿਾਂ ਦੇ ਸਮੇਂ ਦੀ ਜਾਤ- ਪ੍ਾਤ ਬਾਰੇ ਲਿਖੋ ।
ਉੱਤਰ- ਉਸ ਸਮੇਂ ਦਹੂੰ ਸਮਾਜ ਚਾਰ ਜਾਤਾਂ ਬਰਾਹਮਣ ,ਖੱ ਤਰੀ, ਵੈਸ਼ ਅਤੇ ਸ਼ ਰ ਦਵੱ ਚ ਵੂੰ ਦਡਆ ਹੋਇਆ ਸੀ । ਇਹਨਾਂ ਜਾਤਾਂ ਤੋਂ
ਦਬਨਾਂ ਹੋਰ ਵੀ ਉਪ-ਜਾਤਾਂ ਪੈ ਾ ਹੋ ਚੁੱ ਕੀਆਂ ਸਨ। ।ਬਰਾਹਮਣ, ਸਮਾਜ ਪਰਤੀ ਆਪਣੇ ਫਰਜ ਭੁੱ ਲ ਕੇ ਸੁਆਰਿੀ ਬਣ ਗਏ ਸਨ । ਉਹ
ਲੋ ਕਾਂ ਨੂੰ ਵਦਹਮਾਂ-ਭਰਮਾਂ ਦਵੱ ਚ ਫਸਾ ਕੇ ਪੈਸਾ ਕਮਾਉਂ ੇ ਸਨ । ਵੈਸ਼ ਅਤੇ ਖੱ ਤਰੀਆਂ ੀ ਹਾਲਤ ਠੀਕ ਸੀ । ਸ਼ ਰਾਂ ੀ ਹਾਲਤ ਬਹੁਤ
ਮਾੜੀ ਸੀ । ਉਨਹਾਂ ੀਆਂ ਬਸਤੀਆਂ ਦਪੂੰ ਡਾਂ ਤੋਂ ਬਾਹਰ ਸਨ ।

ਪਰ 16: ਬਾਬਰ ਅਤੇ ਇਬਰਾਹੀਮ ਲੋ ਧੀ ੇ ਸੈਨਾ ੇ ਪਰਬੂੰਧ ਬਾਰੇ ਦਲਖੋ?


ਉੱਤਰ:- ਬਾਬਰ ਜ ੋਂ ਪਾਣੀਪਤ ਦਜੱ ਤਣ ਲਈ ਦ ੱ ਲੀ ਵੱ ਲ ਵਦਧਆ । ਉਸ ਨੇ ਪਾਣੀਪਤ ਪੁੱ ਜ ਕੇ ਆਪਣਾ ਪੜਾਅ ਕੀਤਾ। ਦ ੱ ਲੀ ਾ
ਸੁਲਤਾਨ ਇਬਰਾਹੀਮ ਲੋ ਧੀ ਵੀ ਉਸ ਾ ਮੁਕਾਬਲਾ ਕਰਨ ਲਈ ਇਕ ਲੱਖ ਸੈਨਾ ਲੈ ਕੇ ਅੱ ਗੇ ਵਦਧਆ ।ਉਸ ੀ ਸੈਨਾ ਚਾਰ ਭਾਗਾਂ
ਦਵਚ ਵੂੰ ਡੀ ਹੋਈ ਸੀ- ਅੱ ਗੇ ਰਦਹਣ ਵਾਲੀ ਸੈਦਨਕ ਟੁਕੜੀ, ਕੇਂ ਰੀ ਸੈਨਾ ਅਤੇ ਖੱ ਬੇ ਅਤੇ ਸੱ ਜੇ ਹੱ ਿ ੀਆਂ ਸੈਨਾਵਾਂ। ਸੈਨਾ ੇ ਅੱ ਗੇ
ਲਗਪਗ ਪੂੰ ਜ ਹਜਾਰ ਹਾਿੀ ਸਨ। ਉੱਧਰ ਬਾਬਰ ਨੇ ਆਪਣੀ ਸੈਨਾ ੇ ਅੱ ਗੇ 700 ਬੈਲ ਗੱ ਡੀਆਂ ਖੜਹੀਆਂ ਕੀਤੀਆਂ ।ਉਸ ਨੇ ਉਨਹਾਂ
ਬੈਲ ਗੱ ਡੀਆਂ ਨੂੰ ਚਮੜੇ ੇ ਰੱ ਦਸਆਂ ਨਾਲ ਬੂੰ ਨਹ ਦ ੱ ਤਾ। ਬੈਲ ਗੱ ਡੀਆਂ ੇ ਦਪੱ ਛੇ ਤੋਪਖ਼ਾਨਾ ਸੀ । ਤੋਪਾਂ ੇ ਦਪੱ ਛੇ ਆਗ ਸੈਦਨਕ ਟੁਕੜੀ
ਅਤੇ ਕੇਂ ਰੀ ਸੈਨਾ ਸੀ । ਸੱ ਜੇ ਅਤੇ ਖੱ ਬੇ ਤੁਲਗਮਾ ਸਤੇ ਸਨ। ਸਭ ਤੋਂ ਦਪੱ ਛੇ ਬਹੁਤ ਸਾਰੀ ਿੋੜ ਸਵਾਰ ਸੈਨਾ ਛੁਪਾ ਕੇ ਰੱ ਖੀ ਹੋਈ
ਸੀ ।
ੲ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਿਗਭਗ 100-129 ਸ਼ਬਦਾਂ ਲਵਿੱ ਚ ਲਦਓ:-
ਪ੍ਰ.1.ਗੁਰ ਨਾਨਕ ਦੇਵ ਜੀ ਤੋਂ ਪ੍ਲਹਿਾਂ ਦੇ ਪ੍ੂੰ ਜਾਬ ਦੀ ਰਾਜਨੀਲਤਕ ਅਵਸਥਾ ਦਾ ਵਰਨਣ ਕਰੋ ।
ਉੱਤਰ- ਸਰੀ ਗੁਰ ਨਾਨਕ ੇਵ ਜੀ ਤੋਂ ਪਦਹਲਾਂ ੇ ਪੂੰ ਜਾਬ ੀ ਰਾਜਨੀਤਕ ਅਵਸਿਾ ਬਹੁਤ ਖਰਾਬ ਸੀ। ਦਜਸ ਾ ਵਰਣਨ ਹੇਠ ਦਲਖੇ
ਅਨੁਸਾਰ ਹੈ:
1.ਉਸ ਸਮੇਂ ਪੂੰ ਜਾਬ ਦਵੱ ਚ ਦਨਰਕੁੂੰ ਸ਼ ਸ਼ਾਸਨ ਸੀ। ਇੱ ਿੋਂ ੇ ਹਾਕਮ ਕਮਜੋਰ ਅਤੇ ਆਪਸੀ ਫੁੱ ਟ ਾ ਦਸ਼ਕਾਰ ਸਨ। ਪੂੰ ਜਾਬ ਉੱਤੇ
ਬਾਹਰੀ ਹਮਲੇ ਹੋ ਰਹੇ ਸਨ।
2.ਉਸ ਸਮੇਂ ਪੂੰ ਜਾਬ ਲੋ ਧੀ ਸੁਲਤਾਨਾਂ ੇ ਅਧੀਨ ਸੀ ਅਤੇ ਉਹ ਸਾਦਜਸ਼ਾਂ ਰੱ ਚ ਰਹੇ ਸਨ।
3.16ਵੀਂ ਸ ੀ ੇ ਸ਼ੁਰ ਦਵੱ ਚ ਪੂੰ ਜਾਬ ਦਵੱ ਚ ਅਦਨਆਂ ਾ ਬੋਲਬਾਲਾ ਸੀ।
4. ਸਰਕਾਰੀ ਕਰਮਚਾਰੀ ਦਭਰਸ਼ਟਾਚਾਰ ਾ ਦਸ਼ਕਾਰ ਹੋ ਚੁੱ ਕੇ ਸਨ ਅਤੇ ਆਪਣੇ ਕਰਤੱ ਵ ਭੁੱ ਲ ਚੁੱ ਕੇ ਸਨ।
5. ਇਸ ਸਮੇਂ ਦਵੱ ਚ ਪੂੰ ਜਾਬ ਯੁੱ ਧਾਂ ਾ ਅਖਾੜਾ ਬਦਣਆ ਹੋਇਆ ਸੀ।
6. ਇਸ ਸਮੇਂ ੌਰਾਨ ਇਬਰਾਹੀਮ ਲੋ ਧੀ ਅਤੇ ੌਲਤ ਖਾਂ ਲੋ ਧੀ ਦਵਚਕਾਰ ਆਪਸੀ ਸ਼ੂੰ ਿਰਸ ਚੱ ਲ ਦਰਹਾ ਸੀ। ਦਜਸ ਨੇ ਪੂੰ ਜਾਬ ਉੱਤੇ
ਬਾਬਰ ਨੂੰ ਹਮਲੇ ਕਰਨ ਲਈ ਉਤਸ਼ਾਦਹਤ ਕੀਤਾ।
ਪ੍ਰ.2.ਬਾਬਰ ਦੀ ਪ੍ੂੰ ਜਾਬ ਉੱਤੇ ਲਜਿੱ ਤ ਦਾ ਵਰਨਣ ਕਰੋ ।
ਉੱਤਰ-ਬਾਬਰ ਨਵੂੰ ਬਰ, 1525 ਈਸਵੀ ਦਵਚ 12000 ਸੈਦਨਕਾਂ ਨਾਲ ਕਾਬਲ ਤੋਂ ਪੂੰ ਜਾਬ ਵੱ ਲ ਵਦਧਆ । ਬਾਬਰ ਸਭ ਤੋਂ ਪਦਹਲਾਂ
ੌਲਤ ਖਾਂ ਲੋ ਧੀ ਨੂੰ ੂੰ ਡ ੇਣਾ ਚਾਹੁੂੰ ਾ ਸੀ ਪਰ ੌਲਤ ਖ਼ਾਂ ਲੋ ਧੀ ਆਪਣੇ ਪੁੱ ਤਰ ਗਾਜੀ ਖਾਂ ਸਮੇਤ ਲਾਹੌਰ ਤੋਂ ੌੜ ਦਗਆ ਤੇ ਅੂੰ ਤ ਨੂੰ
ਉਸ ਨੇ ਬਾਬਰ ਅੱ ਗੇ ਹਦਿਆਰ ਸੁੱ ਟ ਦ ੱ ਤੇ । ਇੱ ਿੋਂ ਬਾਬਰ ਪੂੰ ਜਾਬ ੇ ਉਪ-ਪਰਾਂਤ ਸਰਦਹੂੰ ਵੱ ਲ ਵਦਧਆ। ਉਸ ਨੇ ਸਭ ਤੋਂ ਪਦਹਲਾਂ
ਅੂੰ ਬਾਲਾ ਦਜੱ ਦਤਆ। ਹਾਂਸੀ, ਦਹਸਾਰ ਅਤੇ ਦਫ਼ਰੋਜਾ ਦਜੱ ਤਣ ਲਈ ਉਸ ਨੇ ਆਪਣੇ ਪੁੱ ਤਰ ਹਮਾਯੂੰ ਨੂੰ ਭੇਦਜਆ। ਇੱ ਿੋਂ ਬਾਬਰ ਪਾਣੀਪਤ
ਦਜੱ ਤਣ ਲਈ ਦ ੱ ਲੀ ਵੱ ਲ ਵਦਧਆ। ਉਸਨੇ ਪਾਣੀਪਤ ਪੁੱ ਜ ਕੇ ਆਪਣਾ ਪੜਾਅ ਕੀਤਾ ਤੇ ਦ ੱ ਲੀ ਾ ਸੁਲਤਾਨ ਇਬਰਾਹੀਮ ਲੋ ਧੀ ਵੀ
ਉਸ ਾ ਮੁਕਾਬਲਾ ਕਰਨ ਲਈ ਇੱ ਕ ਲੱਖ ਸੈਨਾ ਲੈ ਕੇ ਅੱ ਗੇ ਵਦਧਆ। ਬਾਬਰ ਇੱ ਕ ਹਫ਼ਤਾ ਚੁੱ ਪ ਚਾਪ ਬੈਠਾ ਦਰਹਾ। 21 ਅਪਰੈਲ 1526
ਈਸਵੀ ਨੂੰ ਪਦਹਲਾਂ ਇਬਰਾਹੀਮ ਲੋ ਧੀ ੀ ਫੌਜ ਨੇ ਹਮਲਾ ਕੀਤਾ। ਉਹ ਫ਼ੌਜ ਬਾਬਰ ੀਆਂ ਬੈਲਗੱ ਡੀਆਂ ਕੋਲ ਪੁੱ ਜ ਕੇ ਰੁੱ ਕ ਗਈ।
ਬਾਬਰ ੇ ਤੋਪਖ਼ਾਨੇ ਨੇ ਗੋਲੀਬਾਰੀ ਸ਼ੁਰ ਕਰ ਦ ੱ ਤੀ। ਇਬਰਾਦਹਮ ਲੋ ਧੀ ੇ ਹਾਿੀਆਂ ਨੇ ਜਖ਼ਮੀ ਹੋ ਕੇ ਦਪੱ ਛੇ ਮੁੜ ਕੇ ਆਪਣੀ ਹੀ
ਫੌਜ ਨੂੰ ਕੁਚਲ ਦ ੱ ਤਾ । ਬਾਬਰ ੇ ਤੁਲਗਮਾ ਸਦਤਆਂ ਨੇ ਸੱ ਜੇ ਅਤੇ ਖੱ ਬੇ ਪਾਦਸਆਂ ਤੋਂ ਅੱ ਗੇ ਵੱ ਧ ਕੇ ਦਪੱ ਛੋਂ ਵੈਰੀ ਨੂੰ ਿੇਰ ਦਲਆ।
ਇਬਰਾਦਹਮ ਲੋ ਧੀ ਅਤੇ ਉਸ ੇ ਪੂੰ ਰਾਂ ਹਜਾਰ ਸੈਦਨਕ ਮਾਰੇ ਗਏ । ਬਾਬਰ ਨੂੰ ਪੂੰ ਜਾਬ ਉੱਤੇ ਪਰਨ ਦਜੱ ਤ ਪਰਾਪਤ ਹੋਈ।

ਦਤਆਰ ਕਰਤਾ: ਸਰਬਜੀਤ ਕੌ ਰ (ਸ.ਸ.ਦਮਸਟਰੈਸ) ਪੜਚੋਲ ਕਰਤਾ: ਰਣਜੀਤ ਕੌ ਰ (ਸ.ਸ.ਦਮਸਟਰੈਸ)

ਸ.ਸ.ਸ.ਸ. ਰੂੰ ਿਦੜਆਲ, ਦਜਲਹਾ: ਮਾਨਸਾ ਸ.ਸ.ਸ.ਸਮਾਰਟ ਸਕਲ ਦਤੱ ਬੜ, ਦਜਲਹਾ: ਗੁਰ ਾਸਪੁਰ

You might also like