You are on page 1of 3

ਮੇਰਾ ਪੰ ਜਾਬ (ਲੇ ਖ)

ਭੂਮਮਕਾ - ਭਾਰਤ ਸਾਡਾ ਦੇਸ ਹੈ, ਸਾਡੀ ਜਨਮ-ਭੂਮੀ ਹੈ। ਅਸੀਂ ਸਾਰੇ ਭਾਰਤਵਾਸੀ ਹਾਂ ਤੇ ਸਾਨੂੂੰ ਇਸ
‘ਤੇ ਬੜਾ ਮਾਣ ਹੈ। ਭਾਰਤ ਕਈ ਰਾਜਾਂ ਨਾਲ ਮਮਲ ਕੇ ਬਮਣਆ ਹੈ ਪਰ ਪੂੰ ਜਾਬ ਦੀ ਆਪਣੀ ਮਨਰਾਲੀ
ਸਾਨ ਹੈ। ਇਹ ਭਾਰਤ ਦੀ ਮਦਨ-ਰਾਤ ਰਾਖੀ ਕਰਦਾ ਹੈ। ਇਸੇ ਕਾਰਨ ਇਸ ਨੂੂੰ ਭਾਰਤ ਦਾ ਪਮਹਰੇਦਾਰ
ਆਮਖਆ ਜਾਂਦਾ ਹੈ। ਇੱ ਥੋਂ ਦੇ ਸਾਰੇ ਨੌਜਵਾਨ ਤੇ ਮੁਮਿਆਰਾਂ ਪੂੰ ਜਾਬ ਦੀ ਆਨ ਅਤੇ ਸਾਨ ਕਾਇਮ ਰੱ ਖਣ
ਲਈ ਹਮੇਸਾ ਮਤਆਰ ਰਮਹੂੰ ਦੇ ਹਨ।
ਪੰ ਜਾਬ ਦਾ ਸਾਬਮਦਕ ਅਰਥ - ਪੂੰ ਜਾਬ ਦਾ ਸਾਬਮਦਕ ਅਰਥ ਹੈ “ਪੂੰ ਜ ਆਬ’ ਭਾਵ ਪੂੰ ਜਾਂ ਪਾਣੀਆਂ ਦੀ
ਧਰਤੀ। ਇਸ ਮਵੱ ਚ ਮਕਸੇ ਵੇਲੇ ਸਤਲੁਜ, ਰਾਵੀ, ਮਬਆਸ, ਚਨਾਬ ਤੇ ਮਜਹਲਮ ਪੂੰ ਜ ਦਮਰਆ ਵਮਹੂੰ ਦੇ
ਸਨ।ਦੇਸ ਦੀ ਵੂੰ ਡ ਤੋਂ ਬਾਅਦ ਇਸ ਦਾ ਪੱ ਛਮੀ ਭਾਗ ਪਾਮਕਸਤਾਨ ਮਵੱ ਚ ਚਲਾ ਮਗਆ ਪਰ ਮਿਰ ਵੀ
ਪੂੰ ਜਾਬ, ਪੂੰ ਜਾਬ ਹੀ ਹੈ। ਇੱ ਥੇ ਵੇਦ ਰਚੇ ਗਏ ਤੇ ਇਹ ਗੁਰੂਆਂ, ਪੀਰਾਂ ਤੇ ਮਰਸੀਆਂ-ਮੁਨੀਆਂ ਦੀ ਪਮਵੱ ਤਰ

ਧਰਤੀ ਹੈ।

ਖੇਤੀ ਪਰਧਾਨ - ਮੇਰਾ ਪੂੰ ਜਾਬ ਖੇਤੀਬਾੜੀ ਦੇ ਖੇਤਰ ਮਵੱ ਚ ਸਭ ਤੋਂ ਅੱ ਗੇ ਹੈ। ਇਹ ਦੇਸ ਮਵਦੇਸਾਂ ਨੂੂੰ ਕਣਕ,
ਚਾਵਲ, ਮੱ ਕੀ ਤੇ ਕਈ ਹੋਰ ਅਨਾਜ ਮਦੂੰ ਦਾ ਹੈ। ਇੱ ਥੋਂ ਦੇ ਮਕਸਾਨ ਬੜੇ ਮਮਹਨਤੀ ਹਨ।ਉਨਹਾਂ ਨੇ ਮਦਨ-
ਰਾਤ ਮਮਹਨਤ ਕਰ ਕੇ ਅੂੰ ਨ ਦੇ ਭੂੰ ਡਾਰ ਮਵੱ ਚ ਢੇਰ ਸਾਰਾ ਵਾਧਾ ਕੀਤਾ ਹੈ ਤੇ ਇੱ ਥੋਂ ਦੀ ਜ਼ਮੀਨ ਨੂੂੰ
ਉਪਜਾਊ ਬਣਾਇਆ ਹੈ। ਇਸ ਨੂੂੰ ਅੂੰ ਨ ਦਾਤਾ ਕਮਹ ਮਦੱ ਤਾ ਜਾਵੇ ਤਾਂ ਕੋਈ ਅਮਤਕਥਨੀ ਨਹੀਂ ਹੋਵੇਗੀ।

ਪੰ ਜਾਬੀ ਬੋਲੀ - ਮੇਰੇ ਪੂੰ ਜਾਬ ਦੀ ਬੋਲੀ ਪੂੰ ਜਾਬੀ ਹੈ। ਇੱ ਥੇ ਦੇ ਲੋ ਕਾਂ ਨੇ ਪੂੰ ਜਾਬੀ ਨੂੂੰ ਰਾਜ-ਭਾਸਾ ਦਾ
ਦਰਜਾ ਦੁਆਇਆ ਹੈ। ਇਹ ਸਮਹਦ ਵਰਗੀ ਮਮੱ ਠੀ ਤੇ ਮਪਆਰੀ ਬੋਲੀ ਹੈ। ਪੂੰ ਜਾਬੀਆਂ ਨੂੂੰ ਆਪਣੀ ਬੋਲੀ
‘ਤੇ ਬੜਾ ਮਾਣ
ਵੀਰ-ਬਹਾਦਰਾਂ ਦੀ ਧਰਤੀ - ਮੇਰਾ ਪੂੰ ਜਾਬ ਵੀਰਾਂ ਦੀ ਭੂਮੀ ਹੈ। ਸੂੰ ਸਾਰ ਜੇਤੂ ਮਸਕੂੰ ਦਰ ਜਦੋਂ ਪੂੰ ਜਾਬ
ਮਜੱ ਤਣ ਲਈ ਆਇਆ ਤੇ ਇੱ ਥੋਂ ਦੇ ਰਾਜੇ ਪੋਰਸ ਨੇ ਉਸ ਨੂੂੰ ਮੂੂੰ ਹ ਤੋੜ ਜਵਾਬ ਦੇ ਕੇ ਨਸਾ ਮਦੱ ਤਾ ਸੀ।
ਮਹਾਨ ਸਹੀਦ ਭਗਤ ਮਸੂੰ ਘ, ਕਰਤਾਰ ਮਸੂੰ ਘ ਸਰਾਭਾ, ਊਧਮ ਮਸੂੰ ਘ ਤੇ ਲਾਲਾ ਲਾਜਪਤ ਰਾਏ ਆਮਦ
ਦੇਸ-ਭਗਤਾਂ ਨੇ ਇੱ ਥੇ ਜਨਮ ਲੈ ਕੇ ਦੇਸ ਦੀ ਅਜ਼ਾਦੀ ਲਈ ਕੁਰਬਾਨੀਆਂ ਮਦੱ ਤੀਆਂ। ਪੂੰ ਜਾਬ ਨੂੂੰ ਆਪਣੇ
ਸੂਰਬੀਰਾਂ ‘ਤੇ ਸਦਾ ਮਾਣ ਰਹੇਗਾ।

ਗੁਰੂਆਂ ਦੀ ਪਮਵਿੱ ਤਰ ਧਰਤੀ - ਮੇਰੇ ਪੂੰ ਜਾਬ ਦੀ ਧਰਤੀ ਗੁਰੂਆਂ ਦੀ ਪਮਵੱ ਤਰ ਛੂਹ ਨਾਲ ਮਾਲਾਮਾਲ
ਹੈ। ਦਸਾਂ ਗੁਰੂ ਸਾਮਹਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ। ਗੁਰੂ ਨਾਨਕ ਦੇਵ ਜੀ, ਗੁਰੂ ਗੋਮਬੂੰ ਦ
ਮਸੂੰ ਘ ਜੀ, ਮਹਾਰਾਜਾ ਰਣਜੀਤ ਮਸੂੰ ਘ, ਬਾਬਾ ਦੀਪ ਮਸੂੰ ਘ ਜੀ ਆਮਦ ਮਹਾਪੁਰਖਾਂ ਦਾ ਜਨਮ ਇੱ ਥੇ ਹੀ
ਹੋਇਆ। ਇੱ ਥੇ ਹਰ ਸਾਲ ਗੁਰਪੁਰਬ ਮਨਾਏ ਜਾਂਦੇ ਹਨ। ਪੂੰ ਜਾਬੀ ਆਪਣੇ ਗੁਰਆ
ੂ ਂ ਦਾ ਬੜਾ ਸਮਤਕਾਰ
ਕਰਦੇ ਹਨ।

ਮੁਿੱ ਖ ਨਾਚ - ਮਗੱ ਧਾ ਤੇ ਭੂੰ ਗੜਾ ਮੇਰੇ ਪੂੰ ਜਾਬ ਦੇ ਮੁੱ ਖ ਨਾਚ ਹਨ। ਮਵਆਹ-ਸਾਦੀਆਂ ਜਾਂ ਖੁਸੀਆਂ ਦੇ ਮੌਕੇ
‘ਤੇ ਭੂੰ ਗੜੇ, ਮਗੱ ਧੇ ਖੂਬ ਧੁੂੰ ਮਾਂ ਮਚਾਉਂਦੇ ਹਨ। ਪੂੰ ਜਾਬੀਆਂ ਦੇ ਇਹ ਨਾਚ ਅੱ ਜ-ਕੱ ਲਹ ਮਵਸਵ ਪੱ ਧਰ ‘ਤੇ
ਆਪਣਾ ਨਾਮਣਾ ਖੱ ਿ ਚੁੱ ਕੇ ਹਨ।

ਵਿੱ ਡੇ ਸਮਹਰ ਤੇ ਕਾਰੋਬਾਰ - ਪੂੰ ਜਾਬ ਨੂੂੰ 23 ਮਜ਼ਮਲਹਆਂ ਮਵੱ ਚ ਵੂੰ ਮਡਆ ਮਗਆ ਹੈ। ਜਲੂੰਧਰ, ਪਮਿਆਲਾ,
ਲੁਮਧਆਣਾ, ਮੋਹਾਲੀ, ਅੂੰ ਮਮਿਤਸਰ ਤੇ ਬਮਠੂੰਡਾ ਆਮਦ ਮਹਾਨਗਰ ਕਹਾਉਂਦੇ ਹਨ। ਲੁਮਧਆਣਾ ਹੌਜ਼ਰੀ ਦੇ
ਸਾਮਾਨ ਲਈ, ਜਲੂੰਧਰ ਖੇਡਾਂ ਦਾ ਸਮਾਨ ਬਣਾਉਣ ਲਈ ਤੇ ਅੂੰ ਮਮਿਤਸਰ ਕੱ ਪੜੇ ਦੇ ਵਪਾਰ ਲਈ ਸੂੰ ਸਾਰ
ਭਰ ਮਵੱ ਚ ਪਿਮਸੱ ਧ ਹੈ। ਮਵਦੇਸਾਂ ਮਵੱ ਚ ਇੱ ਥੋਂ ਦੇ ਸਾਮਾਨ ਦੀ ਭਾਰੀ ਮੂੰ ਗ ਹੈ। ਚੂੰ ਡੀਗੜਹ ਇਸ ਦੀ ਰਾਜਧਾਨੀ
ਹੈ। ਅੂੰ ਮਮਿਤਸਰ ਮਵਖੇ ਸਿੀ ਹਮਰਮੂੰ ਦਰ ਸਾਮਹਬ ਉੱਤਰ ਭਾਰਤ ਦਾ ਪਿਮਸੱ ਧ ਤੇ ਹਰਮਨ ਮਪਆਰਾ ਤੀਰਥ
ਸਥਾਨ ਹੈ।

ਖੇਡ ਖੇਤਰ - ਮੇਰੇ ਪੂੰ ਜਾਬ ਦੀ ਧਰਤੀ ਨੇ ਅਨੇਕਾਂ ਸੂੰ ਸਾਰ-ਮਸੱ ਧ ਮਖਡਾਰੀ ਵੀ ਪੈਦਾ ਕੀਤੇ ਹਨ। ਮਮਲਖਾ
ਮਸੂੰ ਘ, ਯੁਵਰਾਜ ਮਸੂੰ ਘ, ਹਰਭਜਨ ਮਸੂੰ ਘ, ਪਰਗਿ ਮਸੂੰ ਘ, ਸੁਰਜੀਤ ਮਸੂੰ ਘ ਤੇ ਨਵਜੋਤ ਮਸੂੰ ਘ ਮਸੱ ਧੂ ਆਮਦ
ਨੇ ਦੇਸ ਦਾ ਨਾਂ ਉੱਚਾ ਕੀਤਾ ਹੈ। ਪੂੰ ਜਾਬ ਦਾ ਦਾਰਾ ਮਸੂੰ ਘ ਸੂੰ ਸਾਰ-ਮਸੱ ਧ ਭਲਵਾਨ ਹੋਇਆ ਹੈ।

ਸਾਰੰ ਸ - ਇੂੰ ਜ ਪੂੰ ਜਾਬ ਭਾਰਤ ਦਾ ਇੱ ਕ ਬਹੁਤ ਹੀ ਮਹੱ ਤਵਪੂਰਨ ਪਿਾਂਤ ਹੈ। ਪੂੰ ਜਾਬੀਆਂ ਨੇ ਆਪਣੀ
ਮਮਹਨਤ ਨਾਲ ਦੇਸ ਤੇ ਮਵਦੇਸ ਮਵੱ ਚ ਆਪਣਾ ਨਾਂ ਬਣਾਇਆ ਦੇਸ ਦੀ ਅਜ਼ਾਦੀ ਤੇ ਹੋਰ ਲੜਾਈਆਂ ਮਵੱ ਚ
ਪੂੰ ਜਾਬੀਆਂ ਨੇ ਆਪਣੀਆਂ ਸਹਾਦਤਾਂ ਦੇ ਕੇ ਆਪਣੇ ਦੇਸ ਤੇ ਆਪਣਾ ਮਾਣ ਵਧਾਇਆ ਹੈ।

You might also like