You are on page 1of 84

Punjab Patwari 2021

Agriculture Weightage – 10 Marks

Compiled by :- Dilpreet Singh Harika


Rabi and Kharif crops their sowing period etc.

Crop types are mainly in Punjab/India :-


• Rabi Crop(ਰਬੀ ਦੀ ਫ਼ਸਲ)
• Kharif Crop(ਖ਼ਰੀਫ ਦੀ ਫ਼ਸਲ)
• Zaid Crops(ਜ਼ੈਦ ਦੀ ਫ਼ਸਲ)
Rabi Crop(ਰਬੀ ਦੀ ਫ਼ਸਲ)
Rabi translates to “Spring Season”(ਬਸੰ ਤ ਰੁੱ ਤ) in Arabic. Because crops harvested(ਕਟਾਈ) in
Spring Season.
Other name : Winter crop(ਸਰਦੀ ਦੀ ਫ਼ਸਲ) because sown(ਬੀਜਣਾ) in winter
ਬਬਜਾਈ ਦਾ ਸਮਾਂ :- ਅਕਤੂਬਰ ਤੋਂ ਨਵੰ ਬਰ (ਮੁੱ ਧ ਨਵੰ ਬਰ)
ਫ਼ਸਲ ਕਟਾਈ ਦਾ ਸਮਾਂ :- ਮਾਰਚ/ਅਪ੍ਰੈਲ

ਇਸ ਫ਼ਸਲ ਦੀ ਬਬਜਾਈ ਮੌਨਸੂਨ ਖਤਮ ਹੋਣ ਤੋਂ ਬਾਅਦ ਹੰ ਦੀ ਹੈ। ਬਕਉਂਬਕ ਮੌਨਸੂਨ ਭਾਵ ਬਕ ਵਰਖਾ
ਰੁੱ ਤ ਦਾ ਸਮਾਂ ਜੂਨ ਤੋਂ ਸਤੰ ਬਰ ਹੰ ਦਾ ਹੈ। ਬਹਤ ਬਿਆਦਾ ਵਰਖਾ ਇਸ ਫ਼ਸਲ ਲਈ ਨਕਸਾਨਦਾਇਕ
ਹੰ ਦੀ ਹੈ। ਬੀਜ ਦੇ ਪ੍ੰ ਗਰਨ ਲਈ ਬਨਿੱਘੇ ਜਲਵਾਯੂ ਅਤੇ ਵੁੱ ਧਣ-ਫੁੱ ਲਣ ਲਈ ਠੰਡੇ ਜਲਵਾਯੂ ਦੀ ਲੋ ੜ ਪ੍ੈਂਦੀ
ਹੈ।
ਰਬੀ ਦੀਆਂ ਮੁੱ ਖ ਫ਼ਸਲਾਂ :-

Wheat(ਕਣਕ) Barley(ਜੌਂ) Oats(ਜਵੀ) Pulses(ਦਾਲਾਂ)

Other Crops are :-


Potato, Gram, Sunflower, Coriander,
Cumin, Broccoli etc.
Mustard(ਸਰੋਂ ਜਾਂ ਰਾਈ) Linseed(ਅਲਸੀ)
Kharif Crop(ਖ਼ਰੀਫ ਦੀ ਫ਼ਸਲ)
Kharif translates to “Autumn Season”(ਪ੍ੁੱ ਤਝੜ) in Arabic. Because crops
harvested in Autumn season.
Other names :- Paddy Crop/Monsoon Crop/Autumn Crop
ਬਬਜਾਈ ਦਾ ਸਮਾਂ :- ਜੂਨ (ਮੌਨਸੂਨ ਦੀ ਪ੍ਬਹਲੀ ਬਾਬਰਸ਼ ਹੋਣ ‘ਤੇ)
ਫ਼ਸਲ ਕਟਾਈ ਦਾ ਸਮਾਂ :- ਸਤੰ ਬਰ ਦੇ ਤੀਜੇ ਹਫਤੇ ਤੋਂ ਅਕਤੂਬਰ ਤੁੱ ਕ

ਇਸ ਫ਼ਸਲ ਲਈ ਬਿਆਦਾ ਬਾਬਰਸ਼ ਦੀ ਜਰੂਰਤ ਪ੍ੈਂਦੀ ਹੈ। ਮੌਨਸੂਨ ਦੀ ਸ਼ਰੂਆਤ ਬਵੁੱ ਚ ਇਸ


ਫ਼ਸਲ ਦੀ ਬਬਜਾਈ ਹੰ ਦੀ ਹੈ ਅਤੇ ਮੌਨਸੂਨ ਦੇ ਖਤਮ ਹੋਣ ਤੁੱ ਕ ਇਸ ਫ਼ਸਲ ਦੀ ਕਟਾਈ
ਹੋ ਜਾਂਦੀ ਹੈ। ਵਰਖਾ ਦੀ ਮਾਤਰਾ ਅਤੇ ਸਮਾਂ ਇਸ ਫ਼ਸਲ ਦਾ ਭਬਵੁੱ ਖ ਤੈਅ ਕਰਦੇ ਹਨ।
ਖ਼ਰੀਫ ਦੀਆਂ ਮੁੱ ਖ ਫ਼ਸਲਾਂ :-

Rice(ਝੋਨਾ ਜਾਂ ਜੀਰੀ) Maize(ਮੁੱ ਕੀ) Sorghum(ਜਵਾਰ) Pearl Millet(ਬਾਜਰਾ)

Other Crops are:-


Chilly, Arhar,
Sugarcane etc.
Soybean(ਸੋਇਆਬੀਨ) Cotton(ਕਪਾਹ ਜਾਂ ਨਰਮਾ) Groundnut(ਮੂੰ ਗਫਲੀ)
Zaid Crop(ਜ਼ੈਦ ਦੀ ਫ਼ਸਲ)
Also known as Summer crop(ਗਰਮੀ ਦੀ ਫ਼ਸਲ)
ਇਹ ਕਝ ਅਬਜਹੀਆਂ ਫ਼ਸਲਾਂ ਹਨ ਜੋ ਰਬੀ ਅਤੇ ਖ਼ਰੀਫ ਦੀਆਂ ਫ਼ਸਲਾਂ ਦੇ ਬਵਚਕਾਰ ਉਗਾਈਆਂ
ਜਾਂਦੀਆਂ ਹਨ। ਫ਼ਸਲੀ ਚੁੱ ਕਰ ਦੇ ਬਵਚਕਾਰ ਇਹ ਫ਼ਸਲਾਂ ਵਧੀਆ ਮਨਾਫ਼ਾ ਬਦੰ ਦੀਆਂ ਹਨ। ਕਝ
ਫ਼ਲ ਅਤੇ ਸਬਿੀਆਂ ਇਸ ਸਮੇਂ ਬਵੁੱ ਚ ਉਗਾਈਆਂ ਜਾਂਦੀਆਂ ਹਨ।
ਬਬਜਾਈ ਅਤੇ ਕਟਾਈ ਦਾ ਕੁੱ ਲ ਸਮਾਂ :- ਮਾਰਚ ਤੋਂ ਜੂਨ

Cucumber(ਖੀਰਾ) Watermelon(ਤਰਬਜ) Bitter gourd(ਕਰੇਲਾ)


Punjab Patwari 2021

Agriculture Weightage – 10 Marks

Compiled by :- Dilpreet Singh Harika


Varieties of main crops of Punjab/India
ਭਾਰਤ 'ਚ ਵੱ ਖ-ਵੱ ਖ ਤਰਹਾਂ ਦੀਆਂ ਫ਼ਸਲਾਂ ਉਗਾਈਆਂ
ਜਾਂਦੀਆਂ ਹਨ ਅਤੇ ਇਹਨਾਂ ਵਵੱ ਚੋਂ ਇਕ-ਇਕ ਫ਼ਸਲ
ਦੀਆਂ ਕਈ ਕਈ ਵਕਸਮਾਂ ਹੁੰ ਦੀਆਂ ਹਨ।

ਅੱ ਜ ਆਪਾਂ ਉਹਨਾਂ ਵੱ ਖ-ਵੱ ਖ ਵਕਸਮਾਂ ਬਾਰੇ ਜਾਣਾਂਗੇ।


Wheat (ਕਣਕ)
2020 ਦੀ ਵਰਪੋਰਟ ਦੇ ਅਨਸਾਰ, ਕਣਕ ਉਤਪਾਦਨ 'ਚ ਭਾਰਤ ਦਾ ਚੀਨ ਤੋਂ ਬਾਅਦ ਦੂਜਾ
ਸਥਾਨ ਹੈ। ਭਾਰਤ ਨੇ 2020 'ਚ ਵਵਸ਼ਵ ਦੀ 17 ਪਰਤੀਸ਼ਤ ਕਣਕ ਦੀ ਪੈਦਾਵਾਰ ਕੀਤੀ।
ਭਾਰਤ ਦਾ ਸਭ ਤੋਂ ਵੱ ਧ ਕਣਕ ਉਤਪੁੰ ਨ ਕਰਨ ਵਾਲਾ ਰਾਜ ਉੱਤਰ ਪਰਦਸ਼
ੇ ਹੈ।
ਪੂਰੇ ਵਵਸ਼ਵ 'ਚ ਕਣਕ ਦੀਆਂ 30 ਹਾਜ਼ਰ ਵਕਸਮਾਂ ਪਾਈਆਂ ਜਾਂਦੀਆਂ ਹਨ।
ਭਾਰਤ 'ਚ ਜੋ ਪਰਮੱ ਖ ਕਣਕ ਦੀਆਂ ਵਕਸਮਾਂ ਹਨ :-
PBW – 175, 373, 502, 509, 527, 590, 621, 660, 677, 725, 752, 1Zn, UNNAT 343
HD – 2851, 2967, 3043, 3086(Pusa Gautam), WHD- 912, 943
WH – 542, 1105 (by PAU Ludhiana)

ਕਝ ਹੋਰ :–
TL – 2908, RAJ – 3765, UP – 2328, 2338, Sonalika, Kalyansona
Rice (ਝੋਨਾ)
2020 ਦੀ ਵਰਪੋਰਟ ਦੇ ਅਨਸਾਰ, ਚੌਲ ਉਤਪਾਦਨ 'ਚ ਭਾਰਤ ਦਾ ਚੀਨ ਤੋਂ
ਬਾਅਦ ਦੂਜਾ ਸਥਾਨ ਹੈ। ਭਾਰਤ ਦਾ ਸਭ ਤੋਂ ਵੱ ਧ ਚੌਲ ਉਤਪੁੰ ਨ ਕਰਨ ਵਾਲਾ
ਰਾਜ ਪੱ ਛਮੀ ਬੁੰ ਗਾਲ ਹੈ।
ਪੂਰੇ ਭਾਰਤ 'ਚ ਝੋਨੇ ਦੀਆਂ 6 ਹਾਜ਼ਰ ਵਕਸਮਾਂ ਪਾਈਆਂ ਜਾਂਦੀਆਂ ਹਨ।
ਵਜਨਹਾਂ ਵਵੱ ਚੋਂ ਮੱ ਖ ਹਨ :-
PR – 113, 114, 115, 116, 118, 120, 121, 122, 123, 126, 127, 111,
128, 129
Punjab Basmati(by PAU Ludhiana) – 3, 4, 5
Pusa-44, Pusa Basmati-1121, 1637
Pusa Punjab Basmati-1509

ਕਝ ਹੋਰ :–
Hybrid 6201, Vivek dhan 62, Karnatka Rice Hybrid 2,
Ratnagiri 1 & 2
Cotton (ਕਪਾਹ)

ਵਵਸ਼ਵ ਕਪਾਹ ਉਤਪਾਦਨ 'ਚ ਭਾਰਤ ਦਾ ਪਵਹਲਾ ਸਥਾਨ ਹੈ।


ਭਾਰਤ ਦਾ ਸਭ ਤੋਂ ਵੱ ਧ ਕਪਾਹ ਉਤਪਾਦਕ ਰਾਜ ਮਹਾਰਾਸ਼ਟਰ ਹੈ।
ਕਪਾਹ ਦੀਆਂ ਮੱ ਖ ਵਕਸਮਾਂ :-
RCH – 134BT, 317BT
MRC – 6301BT, 6304BT; Ankur 651; WhiteGold; Moti
BCHH BG II - 6488, 6588; PAU BT1
Sugarcane (ਗੁੰ ਨਾ)

ਵਵਸ਼ਵ ਗੁੰ ਨਾ ਉਤਪਾਦਨ 'ਚ ਭਾਰਤ ਦਾ ਬਰਾਜ਼ੀਲ ਤੋਂ ਬਾਅਦ ਦੂਜਾ ਸਥਾਨ
ਹੈ। ਭਾਰਤ ਦਾ ਸਭ ਤੋਂ ਵੱ ਧ ਗੁੰ ਨਾ ਉਤਪਾਦਕ ਰਾਜ ਉੱਤਰ ਪਰਦੇਸ਼ ਹੈ।
ਗੁੰ ਨੇ ਦੀਆਂ ਮੱ ਖ ਵਕਸਮਾਂ :-
CoJ – 64, 88, 85, 89
Co – 118, 238, 1148, 7717, Pant 90223
CoH-110, 119, 128; CoS-8436; CoPb-94
Maize (ਮੱ ਕੀ)
ਵਵਸ਼ਵ ਮੱ ਕੀ ਉਤਪਾਦਨ 'ਚ ਭਾਰਤ ਦਾ ਛੇਵਾਂ ਸਥਾਨ ਹੈ।
ਭਾਰਤ ਦਾ ਸਭ ਤੋਂ ਵੱ ਧ ਮੱ ਕੀ ਉਤਪਾਦਕ ਰਾਜ ਕਰਨਾਟਕ ਹੈ। ਮੱ ਕੀ
ਰਬੀ ਅਤੇ ਖਰੀਫ ਦੋਵਾਂ ਫ਼ਸਲਾਂ 'ਚ ਆਉਂਦੀ ਹੈ।

ਮੱ ਕੀ ਦੀਆਂ ਮੱ ਖ ਵਕਸਮਾਂ(ਖ਼ਰੀਫ) :-
PMH-1,2; Prabhat, Kesri, Prakash, Megha, Punjab sathi-1,
Pearl popcorn, Punjab sweet corn, JH-10655 & J-1006(by
PAU)

ਮੱ ਕੀ ਦੀਆਂ ਮੱ ਖ ਵਕਸਮਾਂ(ਰਬੀ) :-
Buland, Partap-1, PMH-9 (by PAU), HM-11, Madhuri, Priya
Punjab Patwari 2021

Agriculture Weightage – 10 Marks

Compiled by :- Dilpreet Singh Harika


Soils of Punjab (ਪੰ ਜਾਬ ਦੀਆਂ ਮ ਿੱ ਟੀਆਂ)

Pedology - ਮ ਿੱ ਟੀ ਦਾ ਅਮਿਐਨ

Pedologist - ਮ ਿੱ ਟੀ ਦਾ ਅਮਿਐਨ ਕਰਨ ਵਾਲਾ


ਪੰ ਜਾਬ 'ਚ ਮ ਿੱ ਟੀ ਦੀਆਂ ਿੱ ਖ ਮਕਸ ਾਂ ਇਸ ਪਰਕਾਰ ਹਨ :-
1.) Bet Soil (ਪੁਰਾਣੀ ਅਲੂਵੀਅਲ ਜਾਂ ਬੇਟ ਮ ਿੱ ਟੀ ਜਾਂ ਜਲੋ ੜ ਮ ਿੱ ਟੀ)
2.) Loamy Soil (ਚੀਕਣੀ ਬਾਲੂ ਮ ਿੱ ਟੀ)
3.) Sandy Soil (ਰੇਤਲੀ ਮ ਿੱ ਟੀ)
4.) Desert Soil ( ਾਰੂਥਲੀ ਮ ਿੱ ਟੀ)
5.) Kandi Soil (ਕੰ ਡੀ ਮ ਿੱ ਟੀ)
6.) Sierozem Soil (ਸੁਰ ੇਰੰਗੀ ਰੇਤਲੀ ਮ ਿੱ ਟੀ)
7.) Podzolic/Forest Soil (ਪੋਡਜੋਲ ਮ ਿੱ ਟੀ)
8.) Saline Soil (ਸ਼ੋਰੇ ਵਾਲੀ/ਖਾਰੀ ਮ ਿੱ ਟੀ)
Bet Soil
(ਪਰਾਣੀ ਅਲੂਵੀਅਲ ਜਾਂ ਖਾਦਰ ਮ ਿੱ ਟੀ)

Area (ਖੇਤਰ) - ਖਾਦਰ ੈਦਾਨ ( ਸਤਲੁਜ ਦਮਰਆ ਦੇ ਵਮਿਣ ਦੇ ਨਾਲ ਲਿੱਗਦੇ


ਖੇਤਰਾਂ ਮਵਿੱ ਚ ਮਜਵੇਂ ਮਕ ਰੋਪੜ, ਲੁਮਿਆਣਾ, ਜਲੰਿਰ, ੋਗਾ, ਮਿਰੋਜ਼ਪੁਰ,
ਤਰਨਤਾਰਨ, ਿਾਮਜ਼ਲਕਾ ਅਤੇ ਮਬਆਸ ਦਮਰਆ ਦੇ ਵਮਿਣ ਦੇ ਨਾਲ ਲਿੱਗਦੇ
ਖੇਤਰਾਂ ਮਵਿੱ ਚ ਮਜਵੇਂ ਮਕ ਪਠਾਨਕੋਟ, ਿੋਮਸ਼ਆਰਪੂਰ, ਗੁਰਦਾਸਪੁਰ, ਕਪੂਰਥਲਾ )
ਤਿੱ ਤਾਂ ਦੀ ਕ ੀ : ਖਾਦ ਪਦਾਰਥ ਅਤੇ ਿਾਸਿੋਰਸ (Humus, Phosphorous)
ਰੰ ਗ : ਿਲਕੇ ਤੋਂ ਪੀਲ਼ਾ ਭੂਰਾ (Pale to Yellowish brown)
pH Value : 7.0 – 8.4
ਿੱ ਖ ਫ਼ਸਲਾਂ - ਝੋਨਾ, ਕਣਕ, ਸਬਜੀਆਂ ਅਤੇ ਗੰ ਨਾ
Loamy Soil
(ਚੀਕਣੀ ਬਾਲੂ ਮ ਿੱ ਟੀ)

Area (ਖੇਤਰ) – ਪੰ ਜਾਬ ਦੇ ਕੁਿੱ ਲ ਖੇਤਰ ਦਾ 25%


ਬਾਰੀ ਦੁਆਬ ਭਾਵ ਾਝਾ, ਾਲਵਾ ਦੇ ਕੁਝ ਖੇਤਰ, ਸ਼ਿੀਦ ਭਗਤ ਮਸੰ ਘ ਨਗਰ
ਅਤੇ ਿੁਮਸ਼ਆਰਪੁਰ ਦੇ ਦਿੱ ਖਣੀ ਭਾਗ ਮਵਿੱ ਚ
ਕ ੀ : ਇਿ ਮ ਿੱ ਟੀ ਮਵਿੱ ਚ ਰੋੜ ਿੋਣ ਕਰਕੇ ਫ਼ਸਲ ਕਟਾਈ ਪਰਭਾਮਵਤ ਿੁੰ ਦੀ ਿੈ
ਰੰ ਗ : ਲਾਲ ਤੋਂ ਪੀਲਾ (Reddish to yellow)
pH Value : 7.8 – 8.0
ਿੱ ਖ ਫ਼ਸਲਾਂ - ਝੋਨਾ, ਕਣਕ
Sandy Soil
(ਰੇਤਲੀ ਮ ਿੱ ਟੀ)
Area (ਖੇਤਰ) - ਇਿ ਪੰ ਜਾਬ ਦੇ ਦਿੱ ਖਣੀ-ਪੂਰਵ ਅਤੇ ਿੱ ਿ-ਦਿੱ ਖਣੀ ਭਾਗ
ਮਵਿੱ ਚ ਮ ਲਦੀ ਿੈ ਮਜਵੇਂ ਮਕ ਬਮਠੰਡਾ, ੁਕਤਸਰ ਸਾਮਿਬ, ਿਾਮਜ਼ਲਕਾ,
ਲੁਮਿਆਣਾ ਅਤੇ ਪਮਟਆਲਾ
ਤਿੱ ਤਾਂ ਦੀ ਕ ੀ : ਜੈਮਵਕ ਪਦਾਰਥ, ਨਾਈਟਰੋਜਨ, ਿਾਸਿੋਰਸ ਅਤੇ
ਪੋਟਾਸ਼ੀਅ (Organic matter, NPK)
ਰੰ ਗ : ਪੀਲੇ ਤੋਂ ਸੁਰ ੀ (Yellow to grey)
pH value : 7.8 – 8.5
ਿੱ ਖ ਫ਼ਸਲਾਂ : ਕਣਕ, ਕਪਾਿ, ਬਾਜਰਾ ਤੇ ਦਾਲਾਂ
Desert Soil
( ਾਰੂਥਲੀ ਮ ਿੱ ਟੀ) Area (ਖੇਤਰ) – ਪੰ ਜਾਬ ਦੇ ਕੁਿੱ ਲ ਖੇਤਰ ਦਾ 11%
ਮਜ਼ਆਦਾਤਰ ਦਿੱ ਖਣੀ ਪੰ ਜਾਬ ਮਵਿੱ ਚ ਪਾਈ ਜਾਂਦੀ ਿੈ ਮਜਵੇਂ ਮਕ ਬਮਠੰਡਾ,
ੁਕਤਸਰ ਸਾਮਿਬ, ਾਨਸਾ,ਸੰ ਗਰੂਰ,ਬਰਨਾਲਾ, ਪਮਟਆਲਾ,
ਮਿਰੋਜ਼ਪੁਰ,ਜਲੰਿਰ ਅਤੇ ਗੁਰਦਾਸਪੁਰ ਮਜਮਲਿਆਂ ਦੇ ਕੁਝ ਮਿਿੱ ਸੇ
ਤਿੱ ਤਾਂ ਦੀ ਕ ੀ : ਖਾਦ ਪਦਾਰਥ, ਨਾਈਟਰੋਜਨ, ਿਾਸਿੋਰਸ ਤੇ ਪੋਟਾਸ਼ੀਅ
(Humus, NPK)
ਰੰ ਗ : ਪੀਲੇ ਤੋਂ ਿਲਕਾ ਭੂਰਾ (Yellow to Light brown)
pH value : 7.5 – 8.5
ਿੱ ਖ ਫ਼ਸਲਾਂ : ਕਪਾਿ, ਖਿੱ ਟੇ ਿਲ(ਮਨੰਬੂ,ਸੰ ਤਰਾ,ਮਕੰ ਨੂ,ਅੰ ਗੂਰ ਆਮਦ), ਤੇਲ
ਬੀਜ ਪੌਦੇ ( ੂੰ ਗਿਲੀ, ਸਰੋਂ ਆਮਦ), ਕਣਕ, ਬਾਜਰਾ ਤੇ ਚਾਰਾ
Kandi Soil
(ਕੰ ਡੀ ਮ ਿੱ ਟੀ)

Area (ਖੇਤਰ) - ਇਿ ਮ ਿੱ ਟੀ ਮਸ਼ਵਾਮਲਕ ਨਾਲ ਲਿੱਗਦੇ ਪੰ ਜਾਬ ਦੇ ਿੇਠਲੇ


ਇਲਾਮਕਆਂ ਮਵਿੱ ਚ ਮ ਲਦੀ ਿੈ ਮਜਵੇਂ ਮਕ ਿੁਮਸ਼ਆਰਪੁਰ, ਰੋਪੜ ,
ਸਾਮਿਬਜ਼ਾਦਾ ਅਜੀਤ ਮਸੰ ਘ ਨਗਰ, ਸ਼ਿੀਦ ਭਗਤ ਮਸੰ ਘ ਨਗਰ
ਤਿੱ ਤਾਂ ਦੀ ਕ ੀ : ਪੋਟਾਸ਼ ਅਤੇ ਚੂਨਾ (Potash and Lime)
ਰੰ ਗ : ਭੂਰੇ ਤੋਂ ਿਲਕਾ ਸੁਰ ੀ (Brown to light grey)
pH value : 3.5 – 8.5
ਿੱ ਖ ਫ਼ਸਲਾਂ : ਜੰ ਗਲ
Sierozem Soil
(ਸਰ ੇ ਰੰ ਗੀ ਰੇਤਲੀ ਮ ਿੱ ਟੀ)
Area (ਖੇਤਰ) - ਪੰ ਜਾਬ ਦੇ ਕੁਿੱ ਲ ਖੇਤਰ ਦਾ 25%
ਇਿ ਮਜ਼ਆਦਾਤਰ ਾਲਵਾ ਖੇਤਰ ਮਜਵੇਂ ਮਕ ਲੁਮਿਆਣਾ, ਿਤਮਿਗੜਿ
ਸਾਮਿਬ, ਪਮਟਆਲਾ, ਸੰ ਗਰੂਰ, ਬਰਨਾਲਾ, ਾਨਸਾ,
ਬਮਠੰਡਾ, ੁਕਤਸਰ ਸਾਮਿਬ, ਿਾਮਜ਼ਲਕਾ, ੋਿਾਲੀ ਆਮਦ, ਬਾਰੀ ਦੁਆਬ
ਮਜਵੇਂ ਮਕ ਅੰ ਮ ਰਤਸਰ, ਤਰਨਤਾਰਨ, ਮਬਸਤ ਦੁਆਬ ਮਜਵੇਂ ਮਕ
ਜਲੰਿਰ, ਕਪੂਰਥਲਾ ਅਤੇ ਿੁਮਸ਼ਆਰਪੁਰ
ਤਿੱ ਤਾਂ ਦੀ ਕ ੀ : ਜੈਮਵਕ ਪਦਾਰਥ (Organic matter)
ਰੰ ਗ : ਸੁਰ ੀ (Grey)
pH value : 7.8 – 8.5
ਿੱ ਖ ਫ਼ਸਲਾਂ : ਕਣਕ, ਝੋਨਾ
Podzolic/Forest Soil
(ਪੋਡਜੋਲ ਮ ਿੱ ਟੀ)

Area (ਖੇਤਰ) - ਇਿ ਮ ਿੱ ਟੀ ਮਸ਼ਵਾਮਲਕ ਨਾਲ ਲਿੱਗਦੇ ਪੰ ਜਾਬ ਦੇ ਉੱਪਰਲੇ


ਇਲਾਮਕਆਂ ਮਵਿੱ ਚ ਮ ਲਦੀ ਿੈ ਮਜਵੇਂ ਮਕ ਪਠਾਨਕੋਟ ਅਤੇ ਿੁਮਸ਼ਆਰਪੁਰ ਤੋਂ
ਇਲਾਵਾ ਾਨਸਾ, ਿਾਮਜ਼ਲਕਾ, ਮਿਰੋਜ਼ਪੁਰ, ਤਰਨਤਾਰਨ, ਅੰ ਮ ਰਤਸਰ
ਮਜਮਲਿਆਂ ਮਵਿੱ ਚ ਮ ਲਦੀ ਿੈ
ਤਿੱ ਤਾਂ ਦੀ ਕ ੀ : ਖਾਦ ਪਦਾਰਥ (Humus)
ਰੰ ਗ : ਲਾਲ ਭੂਰਾ ਅਤੇ ਗੀਆ
ੂੰ (Reddish brown to Olive)
pH value : 6.0 – 7.0
ਿੱ ਖ ਫ਼ਸਲਾਂ : ਜੰ ਗਲ
Saline Soil
(ਸ਼ੋਰੇ ਵਾਲੀ/ਖਾਰੀ ਮ ਿੱ ਟੀ)
Area (ਖੇਤਰ) - ਇਿ ਮ ਿੱ ਟੀ ਕੇਂਦਰੀ-ਪਿੱ ਛ ੀ ਮਜਵੇਂ ਿਾਮਜ਼ਲਕਾ,
ੁਕਤਸਰ ਸਾਮਿਬ, ਮਿਰੋਜ਼ਪੁਰ, ਿਰੀਦਕੋਟ, ੋਗਾ ਅਤੇ ਦਿੱ ਖਣ-ਕੇਂਦਰੀ
ਮਜਵੇਂ ਮਕ ਾਨਸਾ, ਸੰ ਗਰੂਰ,ਬਰਨਾਲਾ ਮਜਮਲਿਆਂ ਦੇ ਕੁਝ ਭਾਗਾਂ ਮਵਿੱ ਚ
ਮ ਲਦੀ ਿੈ
ਤਿੱ ਤਾਂ ਦੀ ਕ ੀ : ਨਾਈਟਰੋਜਨ ਅਤੇ ਕੈਲਮਸ਼ਅ (Nitrogen, Calcium)
ਰੰ ਗ : ਭੂਰੇ ਤੋਂ ਕਾਲਾ (Humus)
pH value : more than 8.5
ਿੱ ਖ ਫ਼ਸਲਾਂ : ਕਪਾਿ, ਕਣਕ, ਿੱ ਕੀ
Punjab Patwari 2021

Agriculture Weightage – 10 Marks

Compiled by :- Dilpreet Singh Harika


Agroforestry

ਦੋ ਸ਼ਬਦਾਂ ਦਾ ਮੇਲ =
Agro
(ਖੇਤ ਜਾਂ ਖੇਤੀਬਾੜੀ)
+
Forestry
(ਪੇੜ ਪੌਦੇ ਜਾਂ ਜੰ ਗਲ)
Agroforestry ਪਰਿਭਾਸ਼ਾ :-
ਇਹ ਭੂਮੀ ਵਿਤੋਂ ਦਾ ਇੱਕ ਅਰਜਹਾ ਪਰਬੰਧ ਹੈ ਰਜਸ ਰਵੱ ਚ ਪੇੜ ਪੌਦੇ,
ਫ਼ਸਲਾਂ ਅਤੇ ਪਸ਼ੂਆਂ ਨੂੰ ਇੱਕ ਰਵਵਸਰਿਤ ਰਵਧੀ ਿਾਹੀਂ ਪਾਰਲਆ ਤੇ
ਸੰ ਭਾਰਲਆ ਜਾਂਦਾ ਹੈ।
Agro forestry is a land use system that integrates trees, crops
and animals in a way that is scientifically sound.
ਇਸਦੀਆਂ ਮੱ ਖ ਰਕਸਮਾਂ ਹਨ (It’s main types are) :-
1. Agrisilvicultural System (ਫ਼ਸਲਾਂ ਅਤੇ ਿੱ ਖ)

2. Silvopastoral System (ਿੱ ਖ ਅਤੇ ਪਸ਼ੂਆਂ ਲਈ ਚਿਾਗਾਹ)

3. Agrosilvopastoral System (ਿੱ ਖ + ਫ਼ਸਲਾਂ + ਪਸ਼ੂਆਂ ਲਈ ਚਿਾਗਾਹ)

4. ਹੋਿ ਰਕਸਮਾਂ (Apiculture with Trees, Aquaforestry)


1. Agrisilvicultural System (ਫ਼ਸਲਾਂ ਅਤੇ ਿੱ ਖ)

ਇਸ ਰਸਸਟਮ ਰਵੱ ਚ ਭੂਮੀ 'ਤੇ ਖੇਤੀ ਫ਼ਸਲਾਂ ਦੇ ਨਾਲ-ਨਾਲ ਿੱ ਖਾਂ


ਦੀ ਫ਼ਸਲ ਉਗਾਈ ਜਾਂਦੀ ਹੈ।
(ਿੱ ਖਾਂ ਦੀਆਂ ਫ਼ਸਲਾਂ ਰਜਵੇਂ ਰਕ ਬਾਲਣ, ਫਲ ਤੇ ਫਿਨੀਚਿ
ਲੱਕੜੀ ਵਾਲੇ ਿੱ ਖ)
Some Groups of this system are :-
Improved fallow species in shifting cultivation
The Taungya system
Multispecies tree gardens
Alley cropping (Hedgerow intercropping)
Multipurpose trees and shrubs on farmlands
Crop combinations with plantation crops ‘
Agroforestry fuelwood production
Shelter-belts
Wind-breaks
Soil conservation hedges etc.
Riparian Buffer
2. Silvopastoral System (ਿੱ ਖ ਅਤੇ ਪਸ਼ੂਆਂ ਲਈ ਚਿਾਗਾਹ)

ਇਸ ਰਸਸਟਮ ਰਵੱ ਚ ਿੱ ਖਾਂ ਦੇ ਨਾਲ-ਨਾਲ ਘਿੇਲੂ ਪਸ਼ੂਪਾਲਣ ਜਾਂ


ਪਸ਼ੂਆਂ ਲਈ ਚਿਾਗਾਹਾਂ ਆਉਂਦੀਆਂ ਹਨ।
(ਚਿਾਗਾਹਾਂ ਤੋਂ ਭਾਵ ਪਸ਼ੂਆਂ ਦੇ ਚਿਨ ਲਈ ਜਗਾਹ)

Types of this system are :-


Protein bank
Living fence of fodder trees and hedges,
Trees and shrubs on pasture.
3. Agrosilvopastoral System (ਿੱ ਖ + ਫ਼ਸਲਾਂ + ਪਸ਼ੂਆਂ ਲਈ ਚਿਾਗਾਹ)

ਇਸ ਰਸਸਟਮ ਰਵੱ ਚ ਫ਼ਸਲਾਂ ਦੇ ਨਾਲ ਿੱ ਖ, ਪਸ਼ੂਪਾਲਣ ਅਤੇ


ਪਸ਼ੂਆਂ ਲਈ ਚਿਾਗਾਹਾਂ ਆਉਂਦੀਆਂ ਹਨ ।
ਪਸ਼ੂਪਾਲਣ ਵ ਿੱ ਚ ਮਿੱ ਝਾਂ,ਗਾ ਾਂ,ਬਿੱ ਕਰੀਆਂ,ਭੇਡਾਂ,ਮੁਰਗੀਆਂ,ਬਿੱ ਤਖ਼ ਆਵਿ
ਆ ਸਕਿੀਆਂ ਹਨ ।

Two Types of this system are :-


Home Gardens
Woody Hedgerows
Agroforestry ਦੇ ਲਾਭ :-
• ਇਹ ਭੂਮੀ ਅਤੇ ਪਾਣੀ ਦੀ ਗਣਵੱ ਤਾ ਬਣਾਈ ਿੱ ਖਣ 'ਚ ਸਹਾਇਕ ਹੰ ਦੀ ਹੈ ।
• ਇਸ ਨਾਲ ਭੋਜਨ, ਆਮਦਨ, ਪਸ਼ੂਆਂ ਲਈ ਚਾਿਾ ਅਤੇ ਇਮਾਿਤਾਂ ਲਈ ਲੱਕੜੀ ਆਰਦ ਦੀ ਪਰਾਪਤੀ ਹੰ ਦੀ ਹੈ ।
• ਭੂ-ਖੋਿ ਵਾਲੇ ਇਲਾਰਕਆਂ ਰਵੱ ਚ ਗਿੀਬ ਰਕਸਾਨ ਘੱ ਟ ਖਿਚੇ ਕਾਿਨ ਇਸਨੂੰ ਅਪਣਾਉਂਦੇ ਹਨ ।
• ਭੂ-ਭਾਗ ਦਾ ਰਿਆਦਾ ਖੇਤਿ ਘੇਿਨ ਕਾਿਨ ਇਹ ਭੂਮੀ ਨੂੰ ਖਿਨ ਤੋਂ ਬਚਾਉਂਦੀ ਹੈ ।
• ਐਗਿੋ-ਫੋਿੈਸਟਰੀ ਰਵੱ ਚ ਤੇਜ ਹਵਾਵਾਂ ਦੇ ਕਾਿਨ ਹੋਣ ਵਾਲੇ ਨਕਸਾਨ ਤੋਂ ਫ਼ਸਲਾਂ ਨੂੰ ਬਚਾਇਆ ਜਾ ਸਕਦਾ ਹੈ ।
Various Agricultural Policies

National Forest Policy 1988


The National Agriculture Policy 2000
Planning Commission Task Force on Greening India 2001
National Bamboo Mission 2002
National Policy on Farmers 2007
Green India Mission 2010
National Agroforestry Policy 2014

A policy which deals with problems faced by agroforestry sector, including


adverse policies, weak markets and a dearth of institutional finance was approved
by the Cabinet in February 2014 and India became the world's first country to
adopt a comprehensive agroforestry policy.
ਇਹ ਨੀਤੀ ਖੇਤੀਬਾੜੀ ਸੈਕਟਿ ਨੂੰ ਆਉਣ ਵਾਲੀਆਂ ਕਈ ਸਮੱ ਰਸਆਵਾਂ ਨਾਲ ਨਰਜੱ ਠਦੀ ਹੈ, ਰਜਸ
ਰਵਚ ਰਵਿੋਧੀ ਨੀਤੀਆਂ, ਕਮਿੋਿ ਬਾਿਾਿਾਂ ਅਤੇ ਰਵੱ ਤੀ ਸੰ ਸਿਾਨਾਂ ਦੀ ਘਾਟ ਸਾਮਲ ਹੈ, ਇਸਨੂੰ
ਕੈਬਰਨਟ ਨੇ ਫਿਵਿੀ 2014 ਰਵਚ ਮਨਿੂਿੀ ਰਦੱ ਤੀ ਸੀ ਅਤੇ ਭਾਿਤ ਇਹ ਖੇਤੀਬਾੜੀ ਨੀਤੀ
ਅਪਣਾਉਣ ਵਾਲਾ ਦਨੀਆ ਦਾ ਪਰਹਲਾ ਦੇਸ ਬਣ ਰਗਆ ਸੀ।
National Agroforestry Policy 2014 was launched with Basic objectives such as:

• Encourage and expand tree plantation in complementarity and integrated manner with crops and livestock to improve productivity,
employment, income and livelihoods of rural households, especially the small holder farmers.
(ਪੇਂਡੂ ਘਰਾਂ, ਖਾਸ ਕਰਕੇ ਛੋਟੇ ਵਕਸਾਨਾਂ ਿੀ ਉਤਪਾਿਕਤਾ, ਰੁਜ਼ਗਾਰ, ਆਮਿਨੀ ਅਤੇ ਆਜੀਵ ਕਾ ਨੂੂੰ ਵਬਹਤਰ ਬਣਾਉਣ ਲਈ ਫਸਲਾਂ ਅਤੇ ਪਸੂਆਂ ਨਾਲ ਏਕੀਵਕਿਤ ਢੂੰ ਗ
ਨਾਲ ਰੁਿੱ ਖ ਲਗਾਉਣ ਲਈ ਉਤਸ਼ਾਵਹਤ ਅਤੇ ਵ ਸਥਾਰ ਕਰਨਾ)
• Protect and stabilize ecosystems, and promote resilient cropping and farming systems to minimize the risk during extreme climatic
events. ( ਾਤਾ ਰਣ ਪਿਣਾਲੀ ਿੀ ਰਿੱ ਵਖਆ ਅਤੇ ਸਵਥਰਤਾ ਪਿਿਾਨ ਕਰਨਾ ਅਤੇ ਖ਼ਰਾਬ ਮੌਸਮੀ ਘਟਨਾ ਾਂ ਿੌਰਾਨ ਨੁਕਸਾਨ ਿੇ ਜੋਖਮ ਨੂੂੰ ਘਿੱ ਟ ਕਰਨ ਲਈ ਬਹੁ -ਫ਼ਸਲੀ
ਚਿੱ ਕਰ ਅਤੇ ਖੇਤੀ ਪਿਣਾਲੀਆਂ ਨੂੂੰ ਉਤਸ਼ਾਵਹਤ ਕਰਨਾ)
• Meet the raw material requirements of wood based industries and reduce import of wood and wood products to save foreign
exchange. (ਲਿੱਕੜ ਅਧਾਵਰਤ ਉਿਯੋਗਾਂ ਿੀਆਂ ਕਿੱ ਚੇ ਮਾਲ ਿੀਆਂ ਜ਼ਰੂਰਤਾਂ ਨੂੂੰ ਪੂਰਾ ਕਰਨਾ ਅਤੇ ਵ ਿੇਸੀ ਮੁਿਰਾ ਨੂੂੰ ਬਚਾਉਣ ਲਈ ਲਿੱਕੜ ਅਤੇ ਲਿੱਕੜ ਿੇ ਉਤਪਾਿਾਂ ਿੇ
ਆਯਾਤ ਨੂੂੰ ਘਟਾਉਣਾ)
• Supplement the availability of agroforestry products (AFPs), such as the fuel-wood, fodder, non-timber forest produce and small timber
of the rural and tribal populations, thereby reducing the pressure on existing forests.(ਪੇਂਡੂ ਅਤੇ ਕਬੀਲੇ ਿੇ ਲੋ ਕਾਂ ਲਈ ਖੇਤੀ ਉਤਪਾਿਾਂ ਿੀ ਉਪਲਬਧਤਾ
ਿੀ ਪੂਰਤੀ ਕਰਨਾ ਵਜ ੇਂ ਵਕ ਬਾਲਣ-ਲਿੱਕੜ, ਚਾਰਾ, ਗੈਰ-ਲਿੱਕੜ ਜੂੰ ਗਲ ਿੇ ਉਤਪਾਿ ਆਵਿ ਵਜਸ ਨਾਲ ਮੌਜੂਿਾ ਜੂੰ ਗਲਾਂ 'ਤੇ ਿਬਾਅ ਘਿੱ ਟ ਜਾਂਿਾ ਹੈ )
• Complement achieving the target of increasing forest/tree cover to promote ecological stability, especially in the vulnerable regions. (ਘਿੱ ਟ
ਜੂੰ ਗਲ/ਰੁਿੱ ਖਾਂ ਾਲੇ ਖੇਤਰਾਂ ਵ ਿੱ ਚ ਾਤਾ ਰਵਣਕ ਸਵਥਰਤਾ ਨੂੂੰ ਧਾਉਣ ਲਈ ਜੂੰ ਗਲਾਂ/ਰੁਿੱ ਖਾਂ ਿੇ ਖੇਤਰ ਨੂੂੰ ਧਾਉਣ ਿੇ ਟੀਚੇ ਨੂੂੰ ਪਿਾਪਤ ਕਰਨ ਿੀ ਪੂਰਤੀ ਕਰਨਾ)
4. ਹੋਰ ਵਕਸਮਾਂ
• Apiculture with Trees: In this system various honey (nectar) producing tree
species frequently visited by honeybees are planted on the boundary, mixed
with an agricultural crop. The main purpose of this system is the production
of honey.
• Aquaforestry: In this system various trees and shrubs preferred by fish are
planted on the boundary and around fish-ponds. Tree leaves are used as
forage for fish. The main or primary role of this system is fish production
and bund stabilization around fish-ponds.
• Multipurpose Wood Lots: In this system special location-specific
MPTS(Multipurpose Tree and Shrub) are grown mixed or separately planted
for various purposes such as wood, fodder, soil protection, soil reclamation
etc.
Punjab Patwari 2021

Agriculture Weightage – 10 Marks

Compiled by :- Dilpreet Singh Harika


Irrigation System (ਸ ਿੰ ਚਾਈ ਪ੍ਰਣਾਲੀ)
• ਸ ਿੱ ਟੀ ਜਾਂ ਖੇਤੀਬਾੜੀ ਦੇ ਖੇਤਰ ਸਵਿੱ ਚ ਪ੍ਾਣੀ ਦੀ ਵਰਤੋਂ ਕਰਨ ਨਿੰ ਸ ਿੰ ਚਾਈ ਪ੍ਰਣਾਲੀ
ਸਕਹਾ ਜਾਂਦਾ ਹੈ। ੀਂਹ ਦੇ ਪ੍ਾਣੀ ਦੀ ਜਗਾਹ ਤੇ ਸਕ ੇ ਹੋਰ ਰੋਤ ਤੋਂ ਪ੍ਾਣੀ ਨਾਲ
ਸ ਿੰ ਚਾਈ ਕੀਤੀ ਜਾ ਕਦੀ ਹੈ। ਇਹ ਪ੍ਰਣਾਲੀ ਖੁਸ਼ਕ ਇਲਾਸਕਆਂ ਅਤੇ ਘਿੱ ਟ ਬਾਰਸ਼ ਦੇ
ੇਂ ਦੌਰਾਨ ਵਰਤੀ ਜਾਂਦੀ ਹੈ।
• ਸ ਿੰ ਚਾਈ ਪ੍ਰਣਾਲੀਆਂ ਦਾ ਖ ੁਿੱ ਟੀਚਾ ਖੇਤੀਬਾੜੀ ਫ ਲਾਂ ਅਤੇ ਪ੍ੌਸਦਆਂ ਦੇ ਵਾਧੇ ਸਵਚ
ਹਾਇਤਾ ਕਰਨਾ ਹੈ, ਸਜ ਸਵਿੱ ਚ ਪ੍ਾਣੀ ਦੀ ਘਿੱ ਟੋ-ਘਿੱ ਟ ਾਤਰਾ ਨਿੰ ਬਰਕਰਾਰ ਰਿੱ ਖਣਾ,
ਅਨਾਜ ਦੇ ਖੇਤਾਂ ਸਵਿੱ ਚ ਨਦੀਨਾਂ ਦੇ ਵਾਧੇ ਨਿੰ ਘਟਾਉਣਾ ਆਸਦ
ਭਾਰਤ 'ਚ ਕੁਿੱ ਲ ਖੇਤੀ ਯੋਗ ਜ ੀਨ 185 ਸ ਲੀਅਨ ਹੈਕਟੇਅਰ ਹੈ, ਸਜ ਦੇ ਸਵਿੱ ਚੋਂ ੌਜਦਾ 172
ਸ ਲੀਅਨ ਹੈਕਟੇਅਰ ਜ ੀਨ ਖੇਤੀ ਅਧੀਨ ਹੈ। ਭਾਰਤ ਦੇ ਲਿੱਗਭਗ 70 ਪ੍ਰਤੀਸ਼ਤ ਲੋ ਕ
ਆਪ੍ਣਾ ਜੀਵਨ ਬ ਰ ਕਰਨ ਲਈ ਖੇਤੀਬਾੜੀ ਉੱਤੇ ਸਨਰਭਰ ਕਰਦੇ ਹਨ ਅਤੇ ਖੇਤੀਬਾੜੀ
ਭਾਰਤ ਦਾ ਭ ਤੋਂ ਫਾਇਦੇ ਿੰ ਦ ਉਦਯੋਗ ਹੈ। ਭਾਰਤ ਦੇ ਸਵਸ਼ਾਲ ਪ੍ਾਣੀ ਜ ਾਂ ਕਰਨ ਵਾਲੇ
ਾਧਨ, ਸਵਸ਼ਾਲ ਦਸਰਆ ਅਤੇ ਹੋਰ ਕੁਦਰਤੀ ੋ ੇ ਸ ਿੰ ਚਾਈ ਲਈ ਹਿੱ ਤਵਪ੍ਰਨ ਹਨ। ਭਾਰਤ
'ਚ ਲਿੱਗਭਗ 115 ਸ ਲੀਅਨ ਹੈਕਟੇਅਰ ਜ ੀਨ ਦੀ ਸ ਿੰ ਚਾਈ ਕੀਤੀ ਜਾਂਦੀ ਹੈ (ਸਜ 'ਚ 80
ਸ ਲੀਅਨ ਹੈਕਟੇਅਰ ਦੀ Surface Water ਅਤੇ 35 ਸ ਲੀਅਨ ਹੈਕਟੇਅਰ ਦੀ Ground
Water ਨਾਲ ਸ ਿੰ ਚਾਈ ਕੀਤੀ ਜਾਂਦੀ ਹੈ)। ਅਗਲੇ 20 ਾਲਾਂ ਸਵਿੱ ਚ ਲਿੱਗਭਗ 200 ਸ ਲੀਅਨ
ਹੈਕਟੇਅਰ ਜ ੀਨ ਸ ਿੰ ਚਾਈ ਯੋਗ ਬਣਾਉਣ ਦਾ ਟੀਚਾ ਪ੍ਰਾ ਕਰ ਸਲਆ ਜਾਵੇਗਾ।
ਇ ਦੀਆਂ ਖ ੁਿੱ ਸਕ ਾਂ ਹਨ (It’s main types are) :-
1. Well and Tube well irrigation (ਖਹ ਅਧਾਸਰਤ ਸ ਿੰ ਚਾਈ)

2. Canal irrigation (ਨਸਹਰ ਨੁ ਾ ਸ ਿੰ ਚਾਈ)

3. Tank irrigation (ਟੈਂਕ ਨੁ ਾ ਸ ਿੰ ਚਾਈ)

4. Drip irrigation

5. Sprinkler irrigation (ਫੁਹਾਰਾ ਨੁ ਾ ਸ ਿੰ ਚਾਈ)

Other Types : Furrow irrigation, Surge irrigation, Ditch irrigation,


Sub irrigation/Seepage irrigation
1. Well and Tube well irrigation (ਖਹ ਅਧਾਸਰਤ ਸ ਿੰ ਚਾਈ)

ਖਹ ਸਿਆਦਾਤਰ ਯ.ਪ੍ੀ, ਸਬਹਾਰ, ਤਾਸ ਲਨਾਡ ਆਸਦ ਰਾਜਾਂ ਸਵਿੱ ਚ ਪ੍ਾਏ


ਜਾਂਦੇ ਹਨ। ਖਹ ਦੀਆਂ ਵੀ ਕਈ ਸਕ ਾਂ ਹਨ ਸਜਵੇਂ :- Shallow wells,
Deep wells, Tube wells, Artesian wells ਆਸਦ।
Shallow well ਦਾ ਪ੍ਾਣੀ ਖੁਸ਼ਕ ੌ ਦੌਰਾਨ ਸਨਿੱਚੇ ਚਲਾ ਜਾਂਦਾ ਹੈ।
ਇ ਦੀ ਡਿੰ ਘਾਈ 50 ਫੁਿੱ ਟ ਤੋਂ ਘਿੱ ਟ ਹੁਿੰ ਦੀ ਹੈ। ਇ ਸਵਿੱ ਚ ਪ੍ਾਣੀ ਹਰ ੇਂ
ੌਜਦ ਨਹੀਂ ਰਸਹਿੰ ਦਾ।
Deep well ਦਾ ਪ੍ਾਣੀ ਹਰ ੇਂ ੌਜਦ ਰਸਹਿੰ ਦਾ ਹੈ ਅਤੇ ਇ ਨਿੰ
ਸਿਆਦਾਤਰ ਸ ਿੰ ਚਾਈ ਲਈ ਵਰਸਤਆ ਜਾਂਦਾ ਹੈ। ਇ ਦੀ ਡਿੰ ਘਾਈ ਕਈ
100 ਫੁਿੱ ਟ ਤਿੱ ਕ ਹੁਿੰ ਦੀ ਹੈ।
Tube well ਲਿੱਗਭਗ 400 ਹੈਕਟੇਅਰ ਦੀ ਸ ਿੰ ਚਾਈ ਕਰ ਕਦਾ ਹੈ ਅਤੇ
ਇਹ ਯ.ਪ੍ੀ, ਪ੍ਿੰ ਜਾਬ, ਹਸਰਆਣਾ, ਸਬਹਾਰ ਤੇ ਗੁਜਰਾਤ 'ਚ ਸਿਆਦਾ
ਸ ਲਦੇ ਹਨ ।
2. Canal irrigation (ਨਸਹਰ ਨੁ ਾ ਸ ਿੰ ਚਾਈ)

ਨਸਹਰਾਂ ਡਿੰ ਘੀ ਉਪ੍ਜਾਊ ਸ ਿੱ ਟੀ ਅਤੇ ਪ੍ਰਾ ਾਲ ਸ ਿੰ ਚਾਈ ਲਈ


ਪ੍ਾਣੀ ਪ੍ਰਦਾਨ ਕਰਨ ਦਾ ਪ੍ਰਭਾਵਸ਼ਾਲੀ ਰੋਤ ਹਨ। ਨਸਹਰੀ
ਸ ਿੰ ਚਾਈ ਸਿਆਦਾਤਰ ਉੱਤਰੀ ੈਦਾਨ (Northern Plain) ਭਾਗ
ਸਵਿੱ ਚ ਕੀਤੀ ਜਾਂਦੀ ਹੈ ਸਜਵੇਂ ਯ.ਪ੍ੀ, ਹਸਰਆਣਾ ਅਤੇ ਪ੍ਿੰ ਜਾਬ। ਇਹ
ਸ ਿੰ ਚਾਈ ਦਾ 42 ਪ੍ਰਤੀਸ਼ਤ ਸਹਿੱ ਾ ਪ੍ਰਦੀਆਂ ਹਨ। ਪ੍ਥਰੀਲੇ
ਖੇਤਰਾਂ ਸਵਿੱ ਚ ਨਸਹਰਾਂ ਦੀ ਖੁਦਾਈ ਕਰਨਾ ੁਸ਼ਕਲ ਅਤੇ
ਆਰਸਥਕ ਤੌਰ 'ਤੇ ਿੰ ਭਵ ਨਹੀਂ ਹੈ, ਇ ਕਰਕੇ ਨਸਹਰਾਂ
ਪ੍ਰਾਇਦੀਪ੍ੀ ਪ੍ਠਾਰ 'ਚ ਦੇਖਣ ਨਿੰ ਨਹੀਂ ਸ ਲਦੀਆਂ। ਦਿੱ ਖਣੀ ਭਾਰਤ
ਸਵਚ ਤਿੱ ਟਵਰਤੀ ਅਤੇ ਡੈਲਟਾ ਖੇਤਰਾਂ ਸਵਚ ਸ ਿੰ ਚਾਈ ਲਈ ਕੁਝ
ਨਸਹਰਾਂ ਹਨ। ਇ ਦੀਆਂ ਖ ੁਿੱ ਦੋ ਸਕ ਾਂ ਹਨ।
Two types of Canal Irrigation

Inundation canal Perennial canal


ਇਹ ਨਸਹਰਾਂ ਲਿੰਬੀਆਂ ਹੁਿੰ ਦੀਆਂ ਹਨ ਅਤੇ ਵਿੱ ਡੇ ਦਸਰਆਵਾਂ ਸਵਿੱ ਚੋਂ ਇਹ ਨਸਹਰਾਂ ਸਨਰਿੰ ਤਰ ਚਿੱ ਲਦੇ ਰਸਹਣ ਵਾਲੇ ਦਸਰਆਵਾਂ 'ਤੇ
ਸਨਕਲਦੀਆਂ ਹਨ। ਅਸਜਹੀਆਂ ਨਸਹਰਾਂ ਖ ੁਿੱ ਤੌਰ ਤੇ ਬਰ ਾਤੀ ਬਿੰ ਨਹ ਬਣਾ ਕੇ ਕਿੱ ਢੀਆਂ ਜਾਂਦੀਆਂ ਹਨ, ਇ ਕਰਕੇ ਇਹ

ੌ ਸਵਿੱ ਚ ਸ ਿੰ ਚਾਈ ਪ੍ਰਦਾਨ ਕਰਦੀਆਂ ਹਨ, ਜਦੋਂ ਦਸਰਆ ਸਵਿੱ ਚ ਲਗਾਤਾਰ ਚਿੱ ਲਦੀਆਂ ਰਸਹਿੰ ਦੀਆਂ ਹਨ। ਭਾਰਤ ਸਵਿੱ ਚ

ਵਧੇਰੇ ਪ੍ਾਣੀ ਆਉਣ ਕਰਕੇ ਹੜਹ ਆਉਂਦਾ ਹੈ। ਬਰ ਾਤੀ ੌ ਤੋਂ ਸਿਆਦਾਤਰ ਦਸਰਆ perennial( ਾਰਾ ਾਲ ਚਿੱ ਲਣ ਵਾਲੇ )
ਇਲਾਵਾ ਇਹਨਾਂ ਸਵਿੱ ਚ ਪ੍ਾਣੀ ਘਿੱ ਟ ਰਸਹਿੰ ਦਾ ਹੈ। ਹਨ।
3. Tank irrigation (ਟੈਂਕ ਨੁ ਾ ਸ ਿੰ ਚਾਈ)

ਟੈਂਕ ਨੁ ਾ ਸ ਿੰ ਚਾਈ ਪ੍ਥਰੀਲੇ ਪ੍ਠਾਰ ਵਾਲੇ ਖੇਤਰ ਸਵਿੱ ਚ ਵਧੇਰੇ ਕੀਤੀ ਜਾਂਦੀ
ਹੈ, ਸਜਿੱ ਥੇ ਬਾਸਰਸ਼ ਘਿੱ ਟ ਜਾਂ ੌ ੀ ਬਾਸਰਸ਼ ਹੁਿੰ ਦੀ ਹੈ। ਪ੍ਰਬੀ ਿੱ ਧ ਪ੍ਰਦੇਸ਼,
ਛਿੱ ਤੀ ਗੜ, ਉੜੀ ਾ, ਤਾਸ ਲਨਾਡ ਦੇ ਅਿੰ ਦਰਨੀ ਭਾਗ ਅਤੇ ਆਂਧਰਾ ਪ੍ਰਦੇਸ਼ ਦੇ
ਕੁਝ ਸਹਿੱ ਸ ਆਂ ਸਵਚ ਟੈਂਕ ਨੁ ਾ ਸ ਿੰ ਚਾਈ ਵਧੇਰੇ ਕੀਤੀ ਜਾਂਦੀ ਹੈ। ਖਹਾਂ ਅਤੇ
ਸਟਊਬਵੈਿੱਲਾਂ ਵਰਗੇ ਸ ਿੰ ਚਾਈ ਦੇ ਾਧਨਾਂ ਨਿੰ ਲਗਾਉਣਾ ਇਕ ਪ੍ਾ ੇ ਪ੍ਿੱ ਥਰੀਲੀ
ਿ ੀਨ ਕਾਰਨ ਿੰ ਭਵ ਨਹੀਂ ਹੈ: ਦਜੇ ਪ੍ਾ ੇ ਚਿੱ ਟਾਨਾਂ ਕਾਰਨ ਕੁਦਰਤੀ ਜਾਂ ਹਿੱ ਥੀਂ
ਬਣਾਏ ਟੋਇਆਂ ਸਵਚ ੀਂਹ ਦਾ ਪ੍ਾਣੀ ਇਕਿੱ ਠਾ ਕਰਨਾ ੌਖਾ ਹੈ। ਜੇ ਕੁਿੱ ਲ
ਸ ਿੰ ਚਾਈ ਵਾਲੀ ਿ ੀਨ ਸਵਚ ਟੈਂਕ ਨੁ ਾ ਸ ਿੰ ਚਾਈ ਦੇ ਯੋਗਦਾਨ ਦਾ ਅਨੁ ਾਨ
ਲਗਾਇਆ ਜਾਵੇ, ਤਾਂ ਕੁਿੱ ਲ ਸ ਿੰ ਚਾਈ ਵਾਲੀ ਿ ੀਨ ਦੇ 18.42% ਨਾਲ
ਤਾਸ ਲਨਾਡ ਪ੍ਸਹਲੇ ਨਿੰਬਰ ਤੇ ਹੈ। ਇ ਤੋਂ ਬਾਅਦ ਓਡੀਸ਼ਾ (14.60%),
ਆਂਧਰਾ ਪ੍ਰਦੇਸ਼ (13.44%), ਕੇਰਲ (10.26%) ਅਤੇ ਕਰਨਾਟਕ (6.36%) ਦਾ
ਨਿੰਬਰ ਆਉਂਦਾ ਹੈ।
4. Drip irrigation (ਤੁਪ੍ਕਾ ਨੁ ਾ ਸ ਿੰ ਚਾਈ)

ਤੁਪ੍ਕਾ ਨੁ ਾ ਸ ਿੰ ਚਾਈ ਸਵਿੱ ਚ, ਪ੍ੌਦੇ ਦੀ ਜੜਹ ਦੇ ਨੇੜੇ ਸ ਿੱ ਟੀ ਦੀ ਤਹ 'ਤੇ


ਜਾਂ ਸ ਿੱ ਟੀ ਦੇ ਹੇਠਾਂ ਡਸਰਿੱ ਪ੍ ਜਾਂ ਬਿੰ ਦਾਂ ਦੁਆਰਾ ਪ੍ਾਣੀ ਸਦਿੱ ਤਾ ਜਾਂਦਾ ਹੈ। ਇ
ਸ ਟ 'ਚ 2 ਤੋਂ 20 ਲੀਟਰ ਤਿੱ ਕ ਪ੍ਾਣੀ ਸਦਿੱ ਤਾ ਜਾਂਦਾ ਹੈ। ਵਾਰ-ਵਾਰ
ਅਤੇ ਥੋੜਾਹ -ਥੋੜਾਹ ਪ੍ਾਣੀ ਦੇ ਕੇ ਸ ਿੱ ਟੀ ਦੀ ਨ ੀ ਨਿੰ ਬਰਕਰਾਰ ਰਿੱ ਸਖਆ
ਜਾਂਦਾ ਹੈ। ਸ ਿੰ ਚਾਈ ਦੇ ਾਰੇ ਤਰੀਸਕਆਂ ਸਵਚੋਂ, ਤੁਪ੍ਕਾ ਨੁ ਾ ਸ ਿੰ ਚਾਈ ਭ
ਤੋਂ ਪ੍ਰਭਾਵਸ਼ਾਲੀ ਾਸਬਤ ਹੋਈ ਹੈ। ਇਹ ਕਈ ਸਕ ਾਂ ਦੀਆਂ ਫ ਲਾਂ,
ਖਾ ਕਰਕੇ ਬਿੀਆਂ, ਬਗੀਸਚਆਂ ਦੀਆਂ ਫ ਲਾਂ, ਫੁਿੱ ਲਾਂ ਅਤੇ ਬਸਟਆਂ
ਦੀਆਂ ਫ ਲਾਂ ਲਈ ਇ ਤੇ ਾਲ ਕੀਤੀ ਜਾਂਦੀ ਹੈ।
High Cost
5. Sprinkler irrigation (ਫੁਹਾਰਾ ਨੁ ਾ ਸ ਿੰ ਚਾਈ)

ਇ ਸ ਟ ਸਵਿੱ ਚ ਹਵਾ 'ਚ ਪ੍ਾਣੀ ਦਾ ਸਛੜਕਾਅ ਕੀਤਾ ਜਾਂਦਾ ਹੈ ਅਤੇ


ਇਹ ਪ੍ਾਣੀ ਬਾਰੀਕ ਬਿੰ ਦਾਂ 'ਚ ਤਬਦੀਲ ਹੋ ਕੇ ਫੁਹਾਰੇ ਦੇ ਰਪ੍ 'ਚ ਬਾਸਰਸ਼
ਵਾਂਗ ਪ੍ੌਸਦਆਂ ਜਾਂ ਫ਼ ਲਾਂ ਤੇ ਸਡਿੱ ਗਦਾ ਹੈ। ਫੁਹਾਰਾ ਨੁ ਾ ਸ ਿੰ ਚਾਈ ਛੋਟੀਆਂ
ਨੌਜਲਾਂ ਦੁਆਰਾ ਪ੍ਾਣੀ ਦਾ ਪ੍ਰੈਿੱਸ਼ਰ ਬਣਾ ਕੇ ਕੀਤੀ ਜਾਂਦੀ ਹੈ। ਖੁਸ਼ਕ
ਫ ਲਾਂ, ਬਿੀਆਂ, ਫੁਿੱ ਲਾਂ ਦੀਆਂ ਫ ਲਾਂ, ਬਗੀਚੀਆਂ, ਪ੍ੌਸਦਆਂ ਵਾਲੀਆਂ
ਫ ਲਾਂ ਸਜਵੇਂ ਚਾਹ, ਕੌ ਫੀ ਆਸਦ ਦੀ ਫੁਹਾਰਾ ਨੁ ਾ ਸ ਿੰ ਚਾਈ ਕੀਤੀ ਜਾ
ਕਦੀ ਹੈ।
High Cost
Furrow irrigation Surge irrigation

Ditch irrigation Sub irrigation


Canals in Punjab (10 canals in Punjab)

Canals Capacity (cusecs)


Sirhand Canal 12622
Nangal Hydel 14500
Ferozpur Feeder 11192
Sirhand Feeder 5264
Raj. Feeder 18500
Bist Doab 1408
Upper Bari Doab 8200
Mukerian Hydel 11500
Bhakra Main Line 12455
Bikaner Canal 3027
Longest Canal of Punjab – Sirhind Canal (Opened in 1882, taken from
Satluj in Ropar)
Largest Canal in World – The Grand Canal of China
Biggest Canal in India – Indra Gandhi Canal (also known as Rajasthan
canal)
Who built first canal in India – Firoz Shah Tughlaq
Origin of Indra Gandhi Canal – Harika Barrage in Punjab
Country of Canals – Pakistan
City of Canals – Venice(Italy)
How many dams in Punjab – 3 dams (Ranjit sagar dam, Shahpur kandi
dam, Shanan power house)
Punjab Patwari 2021

Agriculture Weightage – 10 Marks

Compiled by :- Dilpreet Singh Harika


Agro Based Industry (ਖੇਤੀ ਅਧਾਰਿਤ ਉਦਯੋਗ)
ਖੇਤੀ ਅਧਾਰਿਤ ਉਦਯੋਗ ਰ ਿੱ ਚ ਕਿੱ ਪੜਾ, ਖੰ ਡ, ਕਾਗਜ਼, ਸਬਜ਼ੀਆਂ ਦਾ ਤੇਲ ਆਰਦ ਨਾਲ
ਸਬੰ ਰਧਤ ਉਦਯੋਗ ਆਉਂਦੇ ਹਨ। ਇਹਨਾਂ ਉਦਯੋਗਾਂ ਨੰ ਕਿੱ ਚਾ ਮਾਲ ਖੇਤੀਬਾੜੀ
ਉਤਪਾਦਾਂ ਤੋਂ ਪਰਾਪਤ ਹੰ ਦਾ ਹੈ। ਕਿੱ ਪੜਾ ਉਦਯੋਗ ਸਭ ਤੋਂ ਿੱ ਡਾ ਉਦਯੋਗ ਹੈ।

Food Processing
ਇਸਦਾ ਮੰ ਤ ਪੌਰਦਆਂ, ਫ਼ਸਲਾਂ ਅਤੇ ਘਿੇਲ-ਪਸ਼ਆਂ ਤੋਂ ਪਰਾਪਤ ਹੋਏ ਖਾਣ ਯੋਗ ਕਿੱ ਚੇ
ਮਾਲ ਨੰ ਇਿੱਕ ਜਾਂ ਇਿੱਕ ਤੋਂ ਰਜ਼ਆਦਾ ਤਿਹਾਂ ਦੇ ਭੋਜਨ ਰ ਿੱ ਚ ਬਦਲਣਾ ਹੈ। ਇਸਦੇ ਰ ਿੱ ਚ
ਕਿਮਚਾਿੀ/ਮਸ਼ੀਨਾਂ/ਪੈਸੇ ਦੀ ਲਾਗਤ ਹੰ ਦੀ ਹੈ
ਖੇਤੀ ਅਧਾਰਿਤ ਉਦਯੋਗ ਨੰ ਦੋ ਭਾਗਾਂ ਰ ਿੱ ਚ ੰ ਰਡਆ ਜਾ ਸਕਦਾ ਹੈ

Food Processing Industries Non-Food Processing Industries


Food Processing Industries further classification :-
• Cereal/ pulse milling
• Fruit & vegetable processing
• Milk & milk products
• Beverages like coffee, tea & cocoa
• Poultry, eggs & products
• Meat & meat products
• Aerated waters/soft drinks
• Beer/alcoholic beverages
• Bread, biscuits & other bakery products
• Edible oil/fats
• Sugar products
Non-food Processing Industries

• Textile industry

• Paper industry
• Rubber industry
• Leather & Apparels industry
• Wood industry
Agro Based Industry
1. Agro produce processing units :- ਇਸ ਰ ਿੱ ਚ ਫ਼ਸਲਾਂ ਤੋਂ ਪਰਾਪਤ ਕਿੱ ਚੇ ਮਾਲ ਨੰ ਸਾਫ ਜਾਂ ਛਾਂਟੀ
ਆਰਦ ਕਿਕੇ ਅਿੱ ਗੇ ਭੇਰਜਆ ਜਾਂਦਾ ਹੈ, ਰਜ ੇਂ : ਚੌਲ ਰਮਿੱ ਲਾਂ, ਦਾਲ ਰਮਿੱ ਲਾਂ ਆਰਦ
2. Agro produce manufacturing units :- ਇਸ ਰ ਿੱ ਚ ਫ਼ਸਲਾਂ ਆਰਦ ਤੋਂ ਪਰਾਪਤ ਕਿੱ ਚੇ ਮਾਲ ਤੋਂ ਅਿੱ ਗੇ
ਹੋਿ ਖਾਣ ਯੋਗ ਜਾਂ ਪਰਹਨਣ ਯੋਗ ਸਤਆਂ ਬਣਾਈਆਂ ਜਾਂਦੀਆਂ ਹਨ, ਰਜ ੇਂ : ਖੰ ਡ ਫੈਕਟਿੀ, ਬੇਕਿੀ,
ਕਿੱ ਪੜਾ ਫੈਕਟਿੀ ਆਰਦ
3. Agro inputs manufacturing units :- ਇਸ ਰ ਿੱ ਚ ਖੇਤੀਬਾੜੀ ਤੋਂ ਿੱ ਧ ਝਾੜ ਪਰਾਪਤ ਕਿਨ ਲਈ
ਉਪਕਿਨ ਜਾਂ ਹੋਿ ਜਿਿੀ ਸਤਆਂ ਸ਼ਾਰਮਲ ਹਨ, ਰਜ ੇਂ : ਖੇਤੀਬਾੜੀ ਸਾਧਨ, ਬੀਜ ਫੈਕਟਿੀ, ਪੰ ਪ
ਸੈੈੱਟ ਜਾਂ ਮੋਟਿ, ਕੀਟਨਾਸ਼ਕ ਆਰਦ
4. Agro service centers :- ਹਿ ਤਿਹਾਂ ਦੇ ਖੇਤੀਬਾੜੀ ਸਾਧਨਾਂ ਦੀ ਮਿੰ ਮਤ ਆਰਦ ਲਈ, ਰਜ ੇਂ : ਮੋਟਿ
ਮਿੰ ਮਤ, ਡੀਜਲ ਇੰਜਣ, ਟਿੈਕਟਿ ਅਤੇ ਹੋਿ ਖੇਤੀਬਾੜੀ ਸਾਧਨ ਆਰਦ
Change of raw materials into products of more value to people is called – Manufacturing
Marine-based industries are based on – Oceanic products
Fish is a product of the – Marine based industries
Basket weaving falls in the category of – Cottage industry
Factors affect the location of industry – Land, Labour & Capital
Industrialization often leads to: Development
Major industrial regions are located near: Sea Ports
First cotton textile mill was established in – 1854 at Mumbai
Paper industry is the example of – Agro industry
Which is an example of cooperative sector industry - Anand milk union ltd (Gujarat)
Which two states are more famous for their cotton textile industry – Maharashtra & Gujarat
Where are most of the jute mills located in India - West Bengal
Commercial crops of india – Mustard, Tobacco, Jute
Which State Produces largest quantity of pulses – Madhya Pradesh
Which agency is responsible for procurement, distribution and storage of food grain
production in India – FCI (Food Corporation of india)
Who regulates the markets in agricultural products in India - Agricultural Produce Market
Committee Act enacted by States
India is the second largest producer of fruits in the world.
Production of fruits, vegetables and spices called horticulture.
Uttar Pradesh is the largest producer of the wheat in India.
Which sector is the backbone of Indian economy - Agriculture sector
National food Security Act – July 6, 2009 (Announced by Finance minister Pranab
Mukherjee)
When did govt introduced KCC(KISAN CREDIT CARD) scheme – August 1988
There are 194000 small scale industries in Punjab and also 586 Large & medium Units.
Ludhiana is famous for textile and hosiery industry.
Punjab Agro Juices Limited(PAJL) :- Founded in Feb 2006 to implement two multi fruit & vegetable plants.
These plants at : Village Jahankhelan (Hoshiarpur) & Village Alamgarh (Ferozepur)
Punjab Agro Industries Corporation Limited(PAIC) :- to facilitate agro based industry
Punjab Agri Export Corporation Limited (PAGREXCO) :- promoted by PAIC & PMB (Punjab Mandi Board)
It is a Punjab Govt Company from Last 23 Years.
Five Rivers is a brand of Punjab Agro
Punjab Patwari 2021

Agriculture Weightage – 10 Marks

Compiled by :- Dilpreet Singh Harika


Food Processing
ਇਸਦਾ ਮੰ ਤਵ ਪੌਦਦਆਂ, ਫ਼ਸਲਾਂ ਅਤੇ ਘਰੇਲੂ-ਪਸ਼ੂਆਂ ਤੋਂ ਪਰਾਪਤ ਹੋਏ ਖਾਣ ਯੋਗ ਕੱ ਚੇ
ਮਾਲ ਨੂੰ ਇੱਕ ਜਾਂ ਇੱਕ ਤੋਂ ਦਿਆਦਾ ਤਰਹਾਂ ਦੇ ਭੋਜਨ ਦਵੱ ਚ ਬਦਲਣਾ ਹੈ। ਇਸਦੇ ਦਵੱ ਚ
ਕਰਮਚਾਰੀ/ ਮਸ਼ੀਨਾਂ/ ਪੈਸੇ ਦੀ ਲਾਗਤ ਹੰ ਦੀ ਹੈ।
ਖੇਤ ਦਵੱ ਚੋਂ ਕਟਾਈ ਤੋਂ ਲੈ ਕੇ ਉਪਭੋਗਤਾ ਦੀ ਪਲੇ ਟ ਤੱ ਕ ਭੋਜਨ ਪਹੰ ਚਣ ਲਈ ਹੋਏ
ਪਰੋਸੈੈੱਸ ਨੂੰ Food Processing ਕਦਹੰ ਦੇ ਹਨ ।
Food Processing Industry Segments :-
• Cereal/ pulse milling
• Fruit & vegetable processing
• Milk & milk products
• Beverages like coffee, tea & cocoa
• Poultry, eggs & products
• Meat & meat products
• Aerated waters/soft drinks /Alcohol
• Beer/alcoholic beverages
• Bread, biscuits & other bakery products
• Edible oil/fats
• Sugar products
Types of Food Processing
FAO(Food and Agriculture Organization) ਦੇ ਅਨੁਸਾਰ ਪ੍ਰੋਸੈੱਸਡ ਭੋਜਨ ਨੂੰ ਤ ੂੰ ਨ ਭਾਗਾਂ ਤਵਿੱ ਚ ਵੂੰ ਤਡਆ ਜਾ
ਸਕਦਾ ਹ :-

1.) Primary processing :- Cleaning, Grading, Packaging in case of Fruits & Vegetables

2.) Secondary processing :- Alteration of the basic product to a stage just before the final
preparation as in case of milling of paddy to rice

3.) Tertiary processing :- Commercial production, these are high value-added ready-to eat or
heat-and-serve foods like bakery products, instant foods, health drinks, etc.
Status of Food Processing in india
1.) ਦਵਸ਼ਵ ਸਬਿੀਆਂ ਅਤੇ ਫਲ ਉਤਪਾਦਨ 'ਚ ਭਾਰਤ ਦਾ ਚੀਨ ਤੋਂ ਬਾਅਦ ਦੂਜਾ ਸਥਾਨ ਹੈ ਪਰ ਭਾਰਤ ਦੇ
ਕੱ ਲ ਉਤਪਾਦਨ ਦਾ(ਸਬਿੀਆਂ ਅਤੇ ਫਲ) ਦਸਰਫ 2% ਦਹੱ ਸਾ ਹੀ Processing ਅਧੀਨ ਆਉਂਦਾ ਹੈ।
2.) ਭਾਰਤ 'ਚ ਉਤਪਾਦਨ ਦਾ ਪੱ ਧਰ ਬਹਤ ਦਵਸ਼ਾਲ ਹੈ ਪਰ Processing ਦਾ ਪੱ ਧਰ ਨੀਵਾਂ ਹੈ (ਦਸਰਫ 10%)।
ਦਜਸਦੇ ਦਵੱ ਚ 2% ਸਬਿੀਆਂ ਅਤੇ ਫਲ, 8% ਸਮੰ ਦਰੀ ਭੋਜਨ, 35% ਦੱ ਧ ਅਤੇ 6% ਮਰਗੀ ਪਾਲਣ ਹੀ ਪਰੋਸੈੈੱਸ
ਹੋ ਪਾਉਂਦਾ ਹੈ।
3.) ਭਾਰਤ ਦਾ ਪਸ਼ੂਪਾਲਣ ਦਵਸ਼ਵ 'ਚ ਦਵਸ਼ਾਲ ਸਥਾਨ ਰੱ ਖਦਾ ਹੈ, ਭਾਰਤ 'ਚ ਦਵਸ਼ਵ ਦੀਆਂ 50% ਮੱ ਝਾਂ ਅਤੇ
20% ਹੋਰ ਪਸ਼ੂ ਹਨ। ਪਰ ਦਸਰਫ 1% ਮੀਟ ਉਤਪਾਦਨ Tertiary processing 'ਚ ਬਦਦਲਆ ਜਾਂਦਾ ਹੈ।
4.) ਭਾਰਤ 'ਚ ਦਿਆਦਾਤਰ ਪਰਾਇਮਰੀ ਪਰੋਸੈਦਸੰ ਗ (Primary Processing) ਹੰ ਦੀ ਹੈ।
5.) ਭਾਰਤ ਦਾ ਰੈਂਕ ਨੰ 1 ਹੈ : ਦੱ ਧ, ਦਘਓ, ਅਦਰਕ, ਕੇਲਾ, ਅਮਰੂਦ, ਪਪੀਤਾ, ਅੰ ਬ ।
Objectives of Draft National Food Processing Policy 2017

• To reduce wastages, increase value addition, ensure better prices for farmers while
ensuring availability of affordable and quality produce to consumers
• To address the challenges of malnourishment and malnutrition by ensuring availability of
nutritionally balanced foods
• To make food processing more competitive and future ready through creation of adequate
infrastructure facilities along the supply chain, use of modern technology and innovation
• To position India as the most preferred investment destination for the agribusiness and
food processing
• To generate more opportunities for the development of the agribusiness and Food
Processing Industry, and create employment
Pradhan Mantri Kisan Sampada Yojana (PMKSY) : ਇਹ ਸਕੀਮ ਅਗਸ 2017 'ਚ ਸ਼ੁਰ ਹੋਈ, ਇਸ ਸਕੀਮ ਨੂੰ ਹੋਰ
ਬਾਕੀ ਸਕੀਮਾਂ ਤਜਵੇਂ Mega Food Parks, Intergrated cold chain,Infrastructure for Agro-Processing ਆਤਦ ਦਾ
ਤਹਿੱ ਸਾ ਬਣਾ ਤਦਿੱ ਾ ਤਗਆ।
Mega Food Park Scheme : ਇਸ ਸਕੀਮ ਦਾ ਮੂੰ ਵ ਹ ਤਕ ਖੇ ੀਬਾੜੀ ਉਪ੍ਜ ਨੂੰ ਇਸ ਢੂੰ ਗ਼ ਨਾਲ ਮਾਰਤਕਟ ਨਾਲ ਜੋਤੜਆ
ਜਾ ਸਕੇ ਤਜਸ ਨਾਲ ਤਕਸਾਨਾਂ ਅ ੇ ਵਪ੍ਾਰੀਆਂ ਨੂੰ ਮੁਨਾਫ਼ਾ ਹੋਵੇ, ਇਸਦੇ ਨਾਲ ਹੀ ਰਤਹੂੰ ਦ-ਖਹੂੰ ਦ ਘਿੱ ਟ ਹੋਵੇ ਅ ੇ ਰੋਜਗਾਰ ਦੇ ਮੌਕੇ
ਵਧ ਸਕਣ।
Make in India : ਮੇਕ ਇਨ ਇੂੰ ਡੀਆ ਪ੍ਰੋਗਰਾਮ ਦੇ ਤਹ Food Processing ਸਕਟਰ, ਭਾਰ ਦੇ ਚੁਣੇ ਗਏ ਮੁਿੱ ਖ 25 ਖੇ ਰਾਂ
ਤਵਿੱ ਚੋ ਇਿੱ ਕ ਸੀ। ਇਸ ਖੇ ਰ 'ਚ ਭਾਰ ਸਰਕਾਰ ਨੇ 100% FDI (Foreign Direct Investment) ਦੀ ਆਤਗਆ ਤਦਿੱ ੀ।
Food Processing Fund : ਤਵਿੱ ੀ ਸਾਲ(2014-15) ਦੌਰਾਨ NABARD ਦੁਆਰਾ 2000 ਕਰੋੜ ਰੁਪ੍ਏ Food Processing
ਲਈ ਸਪ੍ਸ਼ਲ ਫੂੰ ਡ ਤਦਿੱ ਾ ਤਗਆ।
Food Processing Minister of india : Narendra singh tomar
ਭਾਰ ਸਰਕਾਰ ਵਿੱ ਲੋਂ ਪ੍ਰੇ ਦੇਸ਼ 'ਚ ਕੁਿੱ ਲ 39 Mega Food Park ਬਣਾਉਣ ਦਾ ਟੀਚਾ ਹ। ਜਨਵਰੀ 2021, ਦੇ
ਅਨੁਸਾਰ ਕੁਿੱ ਲ 22 Mega Food Park ਚਿੱ ਲ ਰਹੇ ਹਨ। 15 Under Implementation(ਲਾਗ ਹੋਣ ਦੇ ਅਧੀਨ)
ਅ ੇ 2 Approval ਲਈ Pending ਹਨ।
ਪੰ ਜਾਬ ਦੇ Food Park : ਅੂੰ ਰ-ਰਾਸ਼ਟਰੀ ਮਗਾ ਫ਼ਡ ਪ੍ਾਰਕ ਤਲਤਮਟਡ, ਫਾਤਿਲਕਾ (ਚਿੱ ਲ ਤਰਹਾ ), ਪ੍ੂੰ ਜਾਬ
ਐਗਰੋ ਇੂੰ ਡਸਟਰੀਿ ਕਾਰਪ੍ੋਰੇਸ਼ਨ ਤਲਤਮਟਡ(PAIC), ਲੁਤਧਆਣਾ (ਲਾਗ ਹੋਣ ਦੇ ਅਧੀਨ), ਸੁਖਜੀ ਮਗਾ ਫ਼ਡ
ਪ੍ਾਰਕ ਤਲਤਮਟਡ, ਕਪ੍ਰਥਲਾ (ਚਿੱ ਲ ਤਰਹਾ)।
ਪ੍ੂੰ ਜਾਬ ਸਰਕਾਰ ਪ੍ੂੰ ਜਾਬ 'ਚ Food Processing industry ਨੂੰ ਪ੍ਰਫੁਿੱਲ ਕਰਨ ਅ ੇ PAIC Mega Food park
ਲੁਤਧਆਣਾ ਦੀਆਂ ਜਰਰ ਾਂ ਨੂੰ ਪ੍ਰਾ ਕਰਨ ਲਈ ਪ੍ੂੰ ਜ ਪ੍ਰਾਇਮਰੀ processing centres ਸਥਾਤਪ੍ ਕਰਨ ਜਾ
ਰਹੀ ਹ। ਮੁਸਕਾਬਾਦ (ਸਮਰਾਲਾ), ਸਹੋਲੀ (ਨਾਭਾ), ਕੂੰ ਗਮਾਈ (ਹੁਤਸ਼ਆਰਪ੍ੁਰ), ਲਾਲਗੜਹ(ਸਮਾਣਾ), ਬਾਬਰੀ
(ਗੁਰਦਾਸਪ੍ੁਰ)। ਇਹਨਾਂ ੋਂ ਇਲਾਵਾ 5 ਹੋਰ processing centres ਸਥਾਤਪ੍ ਕਰਨ ਲਈ ਚਰਚਾ ਚਿੱ ਲ ਰਹੀ ਹ।
Punjab Patwari 2021

Agriculture Weightage – 10 Marks

Compiled by :- Dilpreet Singh Harika


Harmful/Friendly insects & animals to Agriculture
ਹਾਲ ਹੀ ਦੇ ਵ ਿੱ ਚ ਕੀਟਾਂ ( insects ) ਦੀਆਂ 1 ਲੱਖ ਪ੍ਰਜਾਤੀਆਂ ਦੀ ਪ੍ਛਾਣ ਹੋਈ ਹੈ ਪ੍ਰ
ਵ ਵਿਆਨੀਆਂ ਦਾ ਮੰ ਨਣਾ ਹੈ ਵਿ ਇਹਨਾਂ ਦੀਆਂ ਿਈ ਹੋਰ ਪ੍ਰਜਾਤੀਆਂ ਹਨ ਜੋ ਹਾਲੇ ਤਿੱ ਿ
ਪ੍ਛਾਣੀਆਂ ਨਹੀਂ ਜਾ ਸਿੀਆਂ ਅਤੇ ਇਹਨਾਂ ਪ੍ਰਜਾਤੀਆਂ ਦੀ ਿਿੱ ਲ ਵਿਣਤੀ 10 ਲਿੱਖ ਤੋਂ ਧੇਰੇ
ਹੋ ਸਿਦੀ ਹੈ। ਇਸਤੋਂ ਇਲਾ ਾ ਭਾਰਤ 'ਚ ਜਾਨ ਰਾਂ(Animals) ਦੀਆਂ 91000
ਪ੍ਰਜਾਤੀਆਂ ਹਨ।

Insect farming is the practice of raising and breeding insects as


livestock, also referred to as minilivestock or micro stock.
Study of insects : Entomology
Life Cycle of insects :-
ਿੀਟਾਂ ਦਾ ਜੀ ਨ-ਿਾਲ ਚਾਰ ਭਾਿਾਂ ਵ ਿੱ ਚ ੰ ਵਿਆ ਹੰ ਦਾ ਹੈ :-
1.) Egg 2.) Larva 3.) Pupa 4.) Adult
Harmful insects

Stem borer
(Scirpophaga incertulas) Rootborer
Loss to :- Rice,Sorghum, Thrips (Thysanoptera) (Prionus californicus) Mealybugs
Locust (Schistocerca gregaria)
Maize,Sugarcane,pearl- Loss to :- Groudnut, Loss to :- Corn, (Pseudococcidae)
Loss to :- All green crops
millet Cotton, Chillies,Tea Sugarcane,banana Loss to :- Beans,Cotton,
Groundnut,Jute,Sugarcane

Bollworm
(Pectinophora gossypiella) Pod Sucking bug Weevil (Curculionoidea) Berry borer Wheat Stem Sawfly
Loss to :- Cotton, (Riptortus serripes) Loss to :- Cotton,Jute, (Hypothenemus hampei)
Chickpea,Sunflower, Loss to :- Pulses, Coconut,Sorghum,Maize (Cephus cinctus)
Loss to :- Coffee Loss to :- Wheat Crop
Tomato Sorghum,chillies,cotton
Friendly Insects

1.) The Predators : ਇਹ ਿੀਟ ਵਿਿਾਰ ਿਰਨ ਲਈ ਜਾਣੇ ਜਾਂਦੇ ਹਨ ਅਤੇ ਆਪ੍ਣੀ ਭਿੱ ਖ ਦੂਰ ਿਰਨ ਲਈ ਦੂਜੇ ਿੀਟਾਂ ਨੂੰ ਖਾਂਦੇ ਹਨ । ਇਹਦੇ
ਵ ਿੱ ਚ Lady Beetles or Lady bugs, Aphid midge, Predatory beetles, Predatory Mites, Spiders ਆਵਦ ਆਉਂਦੇ ਹਨ। ਜੋ ਵਿ soft-
bodied pests,scales,aphid,spider mites,mealybugs,thrips,whiteflies,caterpillars,slugs,snails,grasshopper eggs ਆਵਦ ਨੂੰ
ਖਾਂਦੇ ਹਨ।

2.) The Parasitoids : ਇਹਨਾਂ ਿੀਟਾਂ ਦਾ ਲਾਰ ਾ ਭੋਜਨ ਪ੍ੂਰਤੀ ਲਈ ਦੂਜੇ ਿੀਟਾਂ(Host) ਤੇ ਵਨਰਭਰ ਿਰਦਾ ਹੈ, ਜਦੋਂ ਲਾਰ ਾ ਆਪ੍ਣੀ
ਆਖਰੀ Stage 'ਤੇ ਪ੍ਹੰ ਚ ਜਾਂਦਾ ਹੈ ਤਾਂ Host ਨੂੰ ਮਾਰ ਵਦੰ ਦਾ ਹੈ। ਇਹਦੇ ਵ ਿੱ ਚ Parasitic Wasps, Tachinid Flies, Rove Beetles ਆਵਦ
ਆਉਂਦੇ ਹਨ। Adults lay their eggs in the body or eggs of pests like : caterpillars, aphids, beetle larvae, sawflies,
grasshoppers, root maggots.
3.) The Pollinators : ਇਹ ਿੀਟ ਫਿੱ ਲਾਂ 'ਚੋਂ ਨੈਿਟਰ ਜਾਂ ਪ੍ੋਲਨ(Nectar or pollen) [Pollen is a fine yellowish powder that is
transported from plant to plant by the wind, by birds, by insects or by other animals. The spread of pollen helps to
fertilize plants.] ਹਾਵਸਲ ਿਰਨ ਲਈ ਉਹਨਾਂ ਤੇ ਘੰ ਮਦੇ ਰਵਹੰ ਦੇ ਹਨ। ਇਹਦੇ ਵ ਿੱ ਚ Bees, Syrphid Flies, butterflies ਆਵਦ ਆਉਂਦੇ ਹਨ।
4.) Other Friendly insects are : Assassin bug, Damsel bug, Earwig, Green lacewing, Minute pirate bug ਆਵਦ।
Scientific Name of Friendly insects
Lady bug – Coccinellidae
Aphid midge - Aphidoletes aphidimyza
Spider – Araneae
Parasitic wasp - Trichopria columbiana
Tachinid fly – Tachinidae
Rove beetle – Staphylinidae
Bee - Apis mellifera
Syrphid fly – Syrphidae
Butterfly – Rhopalocera
Assassin bug – Reduviidae
Earwig – Dermaptera
Green lacewing – Chrysopidae
Harmful animals to Agriculture

1.) Nilgai (ਰੋਜ)


2.) Stray cows & Bulls & Other Cattle(ਆ ਾਰਾ ਿਾ ਾਂ)
3.) Wild Boars (ਜੰ ਿਲੀ ਸੂਰ)
4.) Deer (ਵਹਰਨ)
5.) Rabbits (ਖਰਿੋਿ)
6.) Elephant (ਹਾਥੀ)
7.) Rats (ਚੂਹ)ੇ
ਪ੍ੰ ਜਾਬ ਸਰਿਾਰ ਨੇ ਸਾਲ 2018 'ਚ ਿੰ ਿੀ ਖੇਤਰ 'ਚ ਪ੍ੈਂਦੀਆਂ ਖੇਤੀਬਾੜੀ ਜਮੀਨਾਂ ਨੂੰ ਜੰ ਿਲੀ ਜਾਨ ਰਾਂ ਤੋਂ
ਬਚਾਉਣ ਲਈ ਸੈਂਟਰ ਿੱ ਲੋਂ ਬਣਾਏ ਿਏ State Plan ਰਾਿਟਰੀ ਵਿਰਿੀ ਵ ਿਾਸ ਯੋਜਨਾ ਦੇ ਤਵਹਤ ਖੇਤਾਂ ਦੇ
ਦਆਲੇ ਿੰ ਿਾ-ਤਾਰ ਲਿਾਉਣ ਲਈ ਇਿੱ ਿ pilot project ਚਲਾਇਆ ਸੀ।
ਇਸ ਸਿੀਮ ਲਈ ਸਾਲ 2017-18 ਦੌਰਾਨ 8.16 ਿਰੋੜ ਅਤੇ ਸਾਲ 2018-19 ਦੌਰਾਨ 8 ਿਰੋੜ ਰਪ੍ਏ ਜਾਰੀ
ਿੀਤੇ ਿਏ।
ਮਿੱ ਖ ਮੰ ਤਰੀ ਪ੍ੰ ਜਾਬ ਨੇ 1.33 ਿਰੋੜ ਰਪ੍ਏ ਮਆ ਜਾ ਉਹਨਾਂ ਵਿਸਾਨਾਂ ਲਈ ਜਾਰੀ ਿੀਤਾ ਵਜਨਹਾਂ ਦੀਆਂ ਫ਼ਸਲਾਂ
ਜੰ ਿਲੀ ਜਾਨ ਰਾਂ ਿਰਿੇ ਬਰਬਾਦ ਹੋਈਆਂ ਸੀ (2018 Data)
Friendly Animals to Agriculture

1.) Snake (ਸਿੱ ਪ੍)


2.) Earthworm (ਿੰ ਿੋਆ)
3.) Cattle (ਦਧਾਰੂ ਜਾਂ ਪ੍ਾਲਤੂ ਪ੍ਿੂ)
4.) Horse (ਘੋੜਾ)
5.) Birds (ਪ੍ੰ ਛੀ)
6.) Hens (ਮਰਿੀਆਂ)
7.) Fishes (ਮਿੱ ਛੀਆਂ)
8.) Swine (ਸੂਰ)
Punjab Patwari 2021

Agriculture Weightage – 10 Marks

Compiled by :- Dilpreet Singh Harika


Contribution of Agriculture in Economic development
& Institutions related to Agricultural development
Economic development (ਆਰਥਿਕ ਥਿਕਾਸ) : ਕਿਸੇ ਵੀ ਦੇਸ਼ ਦਾ ਆਰਕਿਿ ਕਵਿਾਸ ਉੱਿੇ ਰਕ ਿੰ ਦੇ
ਲੋ ਿਾਂ ਦੇ ਜੀਵਨ-ਪੱ ਧਰ ਤੋਂ ਮਾਕਪਆ ਜਾ ਸਿਦਾ ੈ ਕਜਵੇਂ ਕਿ Per Capita income (ਪਰਤੀ ਕਵਅਿਤੀ
ਆਮਦਨ), GDP(Gross Domestic Product), Human Development Index ਆਕਦ।
• ਸਾਲ 2019-20 ਦੌਰਾਨ ਭਾਰਤ ਦੀ GDP 4.2% ਸੀ ਅਤੇ ਸਾਲ 2020-21 ਦੌਰਾਨ ਭਾਰਤ ਦੀ GDP 7.7%
ੋਣ ਦਾ ਅਨੁਮਾਨ ੈ।
• Monthy Per Capita income 2018-19 : Rs. 10,534 and Monthly Per Capita income 2019-
20 : Rs. 11,254
• India position in Human Development index (HDI) 2020 : 131st and 1st Rank of : Norway
ਖੇਤੀਬਾੜੀ ਭਾਰਤ ਦਾ ਮੁੱ ਖ ਧਿੰ ਦਾ ੈ, (As per 2020 data) ਖੇਤੀਬਾੜੀ ਭਾਰਤ ਦੀ GDP 'ਚ ਿੁੱ ਲ 18% ਯੋਗਦਾਨ
ਪਾਉਂਦੀ ੈ। ਇਸਤੋਂ ਇਲਾਵਾ ਖੇਤੀਬਾੜੀ ਉਤਪਾਦਾਂ ਦਾ ਕਨਰਯਾਤ ਦੇਸ਼ ਦਾ 12% ੈ। ਖੇਤੀਬਾੜੀ ਭਾਰਤ ਦੇ 100 ਿਰੋੜ
ਲੋ ਿਾਂ ਨਿੰ ਭੋਜਨ ਪਰਦਾਨ ਿਰਦੀ ੈ। ਖੇਤੀਬਾੜੀ ਸੈਿਟਰ 'ਚ ਭਾਰਤ ਦੇ ਿੁੱ ਲ ਰੋਜ਼ਗਾਰ ਿਰਨ ਵਾਲੇ ਲੋ ਿਾਂ ਦਾ 41.49%
ਕ ੱ ਸਾ ਆਉਂਦਾ ੈ।
ਭਾਰਤ ਦੀ ਅਰਿ-ਥਿਿਸਿਾ 'ਚ ਖੇਤੀਬਾੜੀ ਦਾ ਯੋਗਦਾਨ :-
1.) ਭਾਰਤ ਦੀ ਰਾਸ਼ਟਰੀ ਆਮਦਨ(National income) 'ਚ ਕ ੱ ਸਾ
2.) ਸਭ ਤੋਂ ਵੱ ਧ ਰੋਜ਼ਗਾਰ ਖੇਤੀਬਾੜੀ ਸੈਿਟਰ ਪਰਦਾਨ ਿਰਦਾ ੈ
3.) ਅਿੰ ਤਰ-ਰਾਸ਼ਟਰੀ ਵਪਾਰ(International trade) ਕਵੱ ਚ ਮ ੱ ਤਤਾ
4.) ਉਦਯੋਗਾਂ ਨਿੰ ਿੱ ਚਾ ਮਾਲ(Raw material) ਪਰਦਾਨ ਿਰਨਾ
5.) ਵੱ ਧ ਰ ੀ ਜਨਸਿੰ ਕਖਆ ਨਿੰ ਵੱ ਧ ਤੋਂ ਵੱ ਧ ਭੋਜਨ ਮੁ ੱ ਈਆ ਿਰਨਾ
6.) ਪਿੰ ਜੀ ਕਨਰਮਾਣ (Capital formation) ਕਵੱ ਚ ਯੋਗਦਾਨ
Name of the Revolution Field of the Revolution Father of the Revolution Period of the Revolution

1 Green Revolution Agriculture M.S. Swaminathan 1966 – 1967


White Revolution or Operation
2 Milk/ Dairy products Dr. Varghese Kurien 1970 – 1996
flood
Dr. Arun Krishnan, and Dr.
3 Blue Revolution Fish and Aqua 1973-2002
Harilal Chaudhari

4 Golden Revolution Fruits, Honey, Horticulture Nirpakh Tutaj 1991- 2003


5 Silver Revolution Eggs Indira Gandhi 2000’s
6 Yellow Revolution Oil Seeds Sam Pitroda 1986 – 1990
Pharmaceuticals, Prawns,
7 Pink Revolution Durgesh Patel 1970’s
Onion
8 Brown Revolution Leather, Coco Hiralal Chaudri
9 Red Revolution Meat, Tomato Vishal Tewari 1980’s
10 Golden Fibre Revolution Jute 1990’s
Overall Production of
11 Evergreen Revolution M.S. Swaminathan 2017 – 2022
Agriculture.
12 Black Revolution Petroleum
13 Silver Fiber Revolution Cotton 2000’s
14 Round Revolution Potato 1965- 2005
15 Protein Revolution Agriculture (Higher Production) 2014 – 2020
16 Grey Revolution Fertilizers The 1960s-1970s
Institutions related to Agricultural Development
1.) Indian Council of Agricultural Research, New Delhi : There are 65 ICAR institutions in india
2.) Indian Agricultural Research institute (also known as Pusa Institute) : It’s parent organization is ICAR.
The name Pusa Institute is derived from the fact that the institute was originally located in Pusa (Bihar), as
the Imperial Institute of Agricultural Research in 1911. It was then renamed as the Imperial Agricultural
Research Institute in 1919 and following a major earthquake in Pusa, it was relocated to Delhi in 1936. The
current institute in Delhi is financed and administered by the Indian Council of Agricultural Research (ICAR).
The IARI was responsible for the research leading to the "Green Revolution in India" of the 1970’s .
3.) Punjab Agricultural Management & Extension Training Institute (PAMETI), Ludhiana : under PAU
4.) National Plant protection training unit , Hyderabad
5.) ICAR-Central Institute on Post harvest Engineering and Technology(CIPHET), Ludhiana : established on
29 Dec, 1989 at the PAU Campus.
6.) National Dairy Research institute, Karnal
7.) NABARD (National Bank for Agriculture & Rural development) , Mumbai
8.) Central Rice research institute, Cuttack
9.) Indian Institute of Sugarcane research, Lucknow
10.) Central Potato Research institute, Shimla
11.) Central Tobacco Research institute, Rajmundry (Andra pradesh)
12.) Central Leather research institute, Chennai
13.) Cooperative Bank

You might also like