You are on page 1of 35

PREPARED AND COMPILED BY MALKEET SINGH

Punjab GK
ਪੂਰੀ ਪੰ ਜਾਬ GK ਪੰ ਜਾਬੀ ਭਾਸ਼ਾ ਵ ਿੱ ਚ
 ਆਧੁਵਿਕ ਪੰ ਜਾਬ ਹੋਂਦ ਵ ਿੱ ਚ ਆਇਆ 1 ਿ ੰ ਬਰ, 1966

 ਪੰ ਜਾਬ ਦੀ ਰਾਜਧਾਿੀ ਚੰ ਡੀਗੜ੍ਹ

 ਪੰ ਜਾਬ ਿੂੰ ਲਿੱਗਦੀਆਂ ਸੀਮਾ ਾਂ ਅੰਤਰ ਰਾਸ਼ਟਰੀ – ਪਾਵਕਸਤਾਿ

ਰਾਸ਼ਟਰੀ – ਜੰ ਮੂ ਅਤੇ ਕਸ਼ਮੀਰ, ਵਹਮਾਚਲ ਪਰਦੇਸ਼, ਹਵਰਆਣਾ ਅਤੇ

ਰਾਜਸਥਾਿ

 ਰਾਜਪਸ਼ੂ ਕਾਲਾ ਵਹਰਿ

 ਰਾਜ ਪੰ ਛੀ ਬਾਜ਼

 ਰਾਜ ਦਰਿੱ ਖਤ ਬੋਹੜ੍

 ਰਾਜ ਭਾਸ਼ਾ ਪੰ ਜਾਬੀ

 ਰਾਜ ਜਲ ਜੀ ਇੰਡਸ ਵਰ ਰ ਡੋਲਵਿਿ

 ਸੈਕਟਰੀਏਟ ਚੰ ਡੀਗੜ੍ਹ

 ਉੱਚ-ਅਦਾਲਤ ਪੰ ਜਾਬ ਅਤੇ ਹਵਰਆਣਾ ਹਾਈਕੋਰਟ, ਚੰ ਡੀਗੜ੍ਹ

 ਪੰ ਜਾਬ ਦਾ ਪਵਹਲਾ ਰਾਜਪਾਲ ਚੰ ਦੂ ਲਾਲ ਮਾਧ ਲਾਲ ਵਤਰ ੇਦੀ

 ਪੰ ਜਾਬ ਦਾ ਪਵਹਲਾ ਮੁਿੱ ਖ ਮੰ ਤਰੀ ਡਾ. ਗੋਪੀ ਚੰ ਦ ਭਾਰਗ

 ਪੈਪਸੁ ਦਾ ਪਵਹਲਾ ਰਾਜਪਰਮਖ


ੁਿੱ ਪਵਟਆਲਾ ਦਾ ਮਹਾਰਾਜਾ ਯਾਦਵ ੰ ਦਰ ਵਸੰ ਘ

 ਪੈਪਸੁ ਦਾ ਪਵਹਲਾ ਮੁਿੱ ਖ-ਮੰ ਤਰੀ ਵਗਆਿ ਵਸੰ ਘ ਰਾੜ੍ੇ ਾਲਾ

 ਪਵਹਲਾ ਮੁਿੱ ਖ ਜਿੱ ਜ (ਉੱਚ ਅਦਾਲਤ) ਜਸਵਟਸ ਰਾਮ ਲਾਲ

 ਪੰ ਜਾਬ ਵ ਧਾਿ ਸਭਾ ਦੇ ਪਵਹਲੇ ਸਪੀਕਰ ਕਪੂਰ ਵਸੰ ਘ

 ਪੰ ਜਾਬ ਦਾ ਪਵਹਲਾ ਲੋ ਕਪਾਲ ਜਸਵਟਸ (ਵਰਟਾਇਰਡ) ਐਸ ਐਸ ਸੋਢੀ

 ਵਸਿੱ ਖ ਗੁਰਦੁਆਰਾ ਪਰਬੰ ਧਕ ਕਮੇਟੀ ਦੇ ਪਵਹਲੇ ਪਰਧਾਿ ਸੁੰ ਦਰ ਵਸੰ ਘ ਮਜੀਠੀਆ (ਦਸੰ ਬਰ, 1920)

ਬਾਬਾ ਖੜ੍ਕ ਵਸੰ ਘ (ਵਸਿੱ ਖ ਗੁਰਦੁਆਰਾ ਐਕਟ, 1925 ਲਾਗੂ ਹੋਣ ਤੋਂ ਬਾਅਦ)

 ਜੰ ਗਲੀ ਖੇਤਰ 2442 ਰਗ ਵਕ.ਮੀ. (4.84%)

 ਕੁਲ ਵਜਲੇ 22

 ਿ ੇਂ ਬਣੇ ਵਜਲਹੇ ਪਠਾਿਕੋਟ (ਗੁਰਦਾਸਪੁਰ ਵ ਚੋਂ) ਅਤੇ ਿਾਵਜ਼ਲਕਾ (ਵਿਰੋਜ਼ਪੁਰ ਵ ਚੋਂ)

PREPARED AND COMPILED BY MALKEET SINGH


 ਤਵਹਸੀਲਾਂ 91

ਿ ੀਆਂ ਬਣੀਆਂ ਿੌਂ ਤਵਹਸੀਲਾਂ :

1. ਵਦੜ੍ਬਾ (ਵਜ਼ਲਹਾ ਸੰ ਗਰੂਰ)

2. ਮਜੀਠਾ (ਵਜ਼ਲਾ ਅੰ ਵਮਰਤਸਰ)

3. ਵਭਖੀਵ ੰ ਡ (ਵਜ਼ਲਹਾ ਤਰਿਤਾਰਿ)

4. ਮੋਵਰੰ ਡਾ (ਵਜ਼ਲਹਾ ਰੂਪਿਗਰ)

5. ਦੁਧਾ ਸਾਧਾਂ (ਵਜ਼ਲਹਾ ਪਵਟਆਲਾ)

6. ਕਲਾਿੌਰ (ਵਜ਼ਲਹਾ ਗੁਰਦਾਸਪੁਰ)

7. ਅਵਹਮਦਗੜ੍ਹ (ਵਜ਼ਲਹਾ ਸੰ ਗਰੂਰ)

8. ਭ ਾਿੀਗੜ੍ਹ (ਵਜ਼ਲਹਾ ਸੰ ਗਰੂਰ)

9. ਦੀਿਾਿਗਰ (ਵਜ਼ਲਹਾ ਸੰ ਗਰੂਰ)

 ਰਾਜ ਵ ਧਾਿ ਸਭਾ ਇਿੱਕ ਸਦਿੀ

 ਬਲਾਕ 150

 ਕਸਬੇ (ਇਿੱਕ ਲਿੱਖ ਤੋਂ ਿੱ ਧ ਅਬਾਦੀ) 143

 ਸ਼ਵਹਰ 74

 ਆਬਾਦ ਵਪੰ ਡ 12581

 ਵਜ਼ਲਹਾ ਪਵਰਸ਼ਦਾਂ 22

 ਵਮਊਂਸੀਪਲ ਕਮੇਟੀਆਂ 166

 ਿਗਰ ਵਿਗਮ 13 (ਅਵਮਰੰ ਤਸਰ, ਜਲੰਧਰ, ਲੁਵਧਆਣਾ, ਪਵਟਆਲਾ,

ਬਵਠੰਡਾ, ਮੋਹਾਲੀ, ਿਗ ਾੜ੍ਾ, ਪਠਾਿਕੋਟ, ਮੋਗਾ, ਹੁਵਸ਼ਆਰਪੁਰ, ਬਟਾਲਾ,

ਕਪੂਰਥਲਾ ਅਤੇ ਅਬੋਹਰ)

 ਲੋ ਕ ਸਭਾ ਹਲਕੇ 13

 ਰਾਜ ਸਭਾ ਹਲਕੇ 7

 ਵ ਧਾਿ ਸਭਾ ਹਲਕੇ 117

 ਸੋਂ ਘਣਤਾ 551 ਪਰਤੀ ਰਗ ਮੀਟਰ

 ਵਲੰਗ ਅਿੁਪਾਤ 895

 ਬਾਲਕ ਵਲੰਗ ਅਿੁਪਾਤ 846

 ਸਾਖ਼ਰਤਾ ਦਰ 75.8%

 ਪੁਰਸ਼ ਸਾਖ਼ਰਤਾ 80.4%

 ਇਸਤਰੀ ਸਾਖ਼ਰਤਾ 70.7%

 ਸਭ ਤੋਂ ਿੱ ਧ ਸਾਖਰ ਵਜ਼ਲਹਾ ਹੁਵਸ਼ਆਰਪੁਰ (84.6%)

PREPARED AND COMPILED BY MALKEET SINGH


 ਸਭ ਤੋਂ ਘਿੱ ਟ ਸਾਖਰ ਵਜ਼ਲਹਾ ਮਾਿਸਾ (61.8%)

 ਸਭ ਤੋਂ ਿੱ ਧ ਜਿ ਸੰ ਵਖਆ ਾਲਾ ਵਜ਼ਲਹਾ ਲੁਵਧਆਣਾ

 ਸਭ ਤੋਂ ਘਿੱ ਟ ਜਿ ਸੰ ਵਖਆ ਾਲਾ ਵਜ਼ਲਹਾ ਬਰਿਾਲਾ

 ਸਭ ਤੋਂ ਿੱ ਡਾ ਵਜ਼ਲਹਾ (ਖੇਤਰਿਲ ਪਿੱ ਖੋਂ) ਲੁਵਧਆਣਾ

 ਸਭ ਤੋਂ ਛੋਟਾ ਵਜ਼ਲਹਾ (ਖੇਤਰਿਲ ਪਿੱ ਖੋਂ) ਸਾਵਹਬਜ਼ਾਦਾ ਅਜੀਤ ਵਸੰ ਘ ਿਗਰ (ਮੋਹਾਲੀ)

 ਸਭ ਤੋਂ ਿੱ ਧ ਵਲੰਗ ਅਿੁਪਾਤ ਹੁਵਸ਼ਆਰਪੁਰ (961 ਪਰਤੀ 1000 ਪੁਰਸ਼)

 ਸਭ ਤੋਂ ਘਿੱ ਟ ਵਲੰਗ ਅਿੁਪਾਤ ਬਵਠੰਡਾ (868 ਪਰਤੀ 1000 ਪੁਰਸ਼)

 ਸਭ ਤੋਂ ਿੱ ਧ ਬਾਲਕ ਵਲੰਗ ਅਿੁਪਾਤ ਿ ਾਂ ਸ਼ਵਹਰ (885 ਪਰਤੀ 1000 ਪੁਰਸ਼)

 ਸਭ ਤੋਂ ਘਿੱ ਟ ਬਾਲਕ ਵਲੰਗ ਅਿੁਪਾਤ ਤਰਿਤਾਰਿ (820 ਪਰਤੀ 1000 ਪੁਰਸ਼)

 ਸਭ ਤੋਂ ਿੱ ਧ ਸੋਂ ਘਣਤਾ ਾਲਾ ਵਜ਼ਲਹਾ ਲੁਵਧਆਣਾ (978 ਵ ਅਕਤੀ / ਰਗ ਵਕ. ਮੀ.)

 ਸਭ ਤੋਂ ਘਿੱ ਟ ਸੋਂ ਘਣਤਾ ਾਲਾ ਵਜ਼ਲਹਾ ਮੁਕਤਸਰ ਸਾਵਹਬ (348 ਵ ਅਕਤੀ / ਰਗ ਵਕ.ਮੀ.)

 ਜਿ ਸੰ ਵਖਆ ਵ ਚ ਿੱ ਧ ਤੋਂ ਿੱ ਧ ਦਸ਼ਕ ਾਧਾ ਐਸ. ਏ. ਐਸ. ਿਗਰ (ਮੋਹਾਲੀ)

 ਜਿ ਸੰ ਵਖਆ ਵ ਚ ਘਚ ਤੋਂ ਘਿੱ ਟ ਦਸ਼ਕ ਾਧਾ ਐਸ. ਬੀ. ਐਸ. ਿਗਰ (ਿ ਾਂ ਸ਼ਵਹਰ)

 ਘਿੱ ਟ ਪੜ੍ਹੇ ਵਲਖੇ ਅਵਧਕਤਮ ਪੁਰਸ਼ ਸਾਖਰਤਾ ਾਲਾ ਵਜਲਹਾ ਮਾਿਸਾ

 ਅਵਧਕਤਮ ਇਸਤਰੀ ਸਾਖਰਤਾ ਾਧਾ ਵਜ਼ਲਹਾ ਹੁਵਸ਼ਆਰਪੁਰ

 ਵਿਊਿਤਮ ਇਸਤਰੀ ਸਾਖਰਤਾ ਾਲਾ ਵਜ਼ਲਹਾ ਮਾਿਸਾ

 ਪੰ ਜਾਬ ਵ ਿੱ ਚ ਇਕੋ ਇਿੱਕ ਤਵਹਸੀਲ ਵਜਿੱ ਥੇ ਵਸ਼ਹਰੀ ਆਬਾਦੀ ਖਡੂਰ ਸਾਵਹਬ

ਿਹੀਂ ਹੈ

ਪੰ ਜਾਬ ਵ ਿੱ ਚ ਸਟੇਟ ਯੂਿੀ ਰਵਸਟੀਆਂ

1. ਪੰ ਜਾਬ ਯੂਿੀ ਰਵਸਟੀ ਚੰ ਡੀਗੜ੍ਹ

2. ਪੰ ਜਾਬੀ ਯੂਿੀ ਰਵਸਟੀ ਪਵਟਆਲਾ

3. ਗੁਰੂ ਿਾਿਕ ਦੇ ਯੂਿੀ ਰਵਸਟੀ ਅੰਵਮਰਤਸਰ

4. ਗੁਰੂ ਅੰ ਗਦ ਦੇ ਯੂਿੀ ਰਵਸਟੀ ਆਿ ਲੁਵਧਆਣਾ

ੈਟਰਿਰੀ ਅਤੇ ਐਿੀਮਲ ਸਾਇੰਸਇਜ਼

5. ਪੰ ਜਾਬ ਖੇਤੀਬਾੜ੍ੀ ਯੂਿੀ ਰਵਸਟੀ ਲੁਵਧਆਣਾ

6. ਪੰ ਜਾਬ ਟੈਕਿੀਕਲ ਯੂਿੀ ਰਵਸਟੀ ਜਲੰਧਰ

7. ਬਾਬਾ ਿਰੀਦ ਯੂਿੀ ਰਵਸਟੀ ਆਿ ਹੈਲਥ ਸਾਇੰਸਇਜ਼ ਿਰੀਦਕੋਟ

8. ਗੁਰੂ ਰਵ ਦਾਸ ਅਯੁਰ ੈਦ ਯੂਿੀ ਰਵਸਟੀ ਹੁਵਸ਼ਆਰਪੁਰ

9. ਰਾਜੀ ਗਾਂਧੀ ਿੈਸ਼ਿਲ ਯੂਿੀ ਰਵਸਟੀ ਆਿ ਲਾਅ ਪਵਟਆਲਾ

10. ਮਹਾਰਾਜਾ ਰਣਜੀਤ ਵਸੰ ਘ ਪੰ ਜਾਬੀ ਟੈਕਿੀਕਲ ਯੂਿੀ ਰਵਸਟੀ ਬਵਠੰਡਾ

ਪੰ ਜਾਬ ਵ ਿੱ ਚ ਕੇਂਦਰੀ ਯੂਿੀ ਰਵਸਟੀ

1. ਸੈਟਰਲ ਯੂਿੀ ਰਵਸਟੀ ਆਿ ਪੰ ਜਾਬੀ ਬਵਠੰਡਾ

PREPARED AND COMPILED BY MALKEET SINGH


ਪਰਸ਼ਿ 1. ਪੰ ਜਾਬ ਵ ਿੱ ਚ ਧਰਾਤਲ ਦੀਆਂ ਵਕਸਮਾਂ ਵਕੰ ਿੀਆਂ ਹਿ?

ਉੱਤਰ :- 1. ਵਸ਼ ਾਵਲਕ ਪਹਾੜ੍ੀਆਂ, 2. ਕੰ ਢੀ ਖੇਤਰ, 3. ਦਵਰਆ ਵਮਿੱ ਟੀ ਦੇ ਮੈਦਾਿ, 4. ਵਟਿੱ ਵਲਆ ਾਲੇ ਖੇਤਰ

ਪਰਸ਼ਿ 2. ਪੰ ਜਾਬ ਦੀ ਖੇਤਰੀ ੰ ਡ

ਉੱਤਰ :- 1. ਮਾਝਾ , 2 ਦੁਆਬਾ, 3 ਮਾਲ ਾ

ਪਰਸ਼ਿ 3. ਮਾਝਾ ਇਲਾਕੇ ਦੇ ਵਜਲਹੇ ਵਕਹੜ੍ੇ ਹਿ?

ਉੱਤਰ :- ਗੁਰਦਾਸਪੁਰ, ਪਠਾਿਕੋਟ, ਅੰ ਵਮਰਸਤਰ ਅਤੇ ਤਰਿ ਤਾਰਿ

ਪਰਸ਼ਿ 4. ਦੁਆਬਾ ਇਲਾਕੇ ਦੇ ਵਜਲਹੇ

ਉੱਤਰ :- ਕਪੂਰਥਲਾ, ਜਲੰਧਰ, ਹੁਵਸ਼ਆਰਪੁਰ ਅਤੇ ਿ ਾਂ ਸ਼ਵਹਰ

ਪਰਸ਼ਿ 5. ਮਾਲ ਾ ਇਲਾਕੇ ਦੇ ਵਜਲਹੇ ਵਕਹੜ੍ੇ – ਵਕਹੜ੍ੇ ਹਿ?

ਉੱਤਰ :- ਵਿਰੋਜ਼ਪੁਰ, ਿਰੀਦਕੋਟ, ਿਾਵਜ਼ਲਕਾ, ਬਵਠੰਡਾ, ਬਰਿਾਲਾ, ਸੰ ਗਰੂਰ, ਮਾਿਸਾ, ਪਵਟਆਲਾ, ਮੋਹਾਲੀ, ਮੋਗਾ, ਮੁਕਤਸਰ, ਲੁਵਧਆਣਾ,

ਰੂਪਿਗਰ ਅਤੇ ਿਵਤਹਗੜ੍ਹ ਸਾਵਹਬ।

ਪਰਸ਼ਿ 6. ਵਰਗ ੇਵਦਕ ਕਾਲ ਵ ਿੱ ਚ ਪੰ ਜਾਬ ਦਾ ਕੀ ਿਾਮ ਸੀ?

ਉੱਤਰ :- ਸਪਤ ਵਸੰ ਧੂ

ਪਰਸ਼ਿ 7. ਯੁਿਾਿੀ ਲੋ ਕਾਂ ਿੇ ਪੰ ਜਾਬ ਿੂੰ ਕੀ ਿਾਮ ਵਦਿੱ ਤਾ?

ਉੱਤਰ :- ਪੈਂਿਟੋਪੋਟਾਮੀਆ

ਪਰਸ਼ਿ 8. ਪੰ ਜਾਬ ਦਾ ਆਧੁਵਿਕ ਿਾਮ ਵਕ ੇਂ ਵਪਆ?

ਉੱਤਰ :- ਪੰ ਜਾਬ ਸ਼ਬਦ, ਦੋ ਿਾਰਸ਼ੀ ਸ਼ਬਦਾਂ ਪੰ ਜ ਅਤੇ ਆਬ (ਪਾਣੀ) ਤੋਂ ਬਵਣਆ ਹੈ, ਅਰਥਾਤ ਪੰ ਜ ਦਵਰਆ ਾਂ ਦੀ ਧਰਤੀ।

ਪਰਸ਼ਿ 9. ਪੰ ਜਾਬ ਵ ਿੱ ਚ ਵਕੰ ਿੇ ਪਰਕਾਰ ਦੇ ਦਵਰਆ ਗਦੇ ਹਿ?

ਉੱਤਰ :- ਬਾਰਾਂਮਾਸੀ ਅਤੇ ਮੌਸਮੀ

ਪਰਸ਼ਿ 10. ਬਾਰਾਂਮਾਸੀ ਦਵਰਆ ਵਕਹੜ੍ੇ ਹਿ?

ਉੱਤਰ :- ਰਾ ੀ, ਸਤਲੁਜ ਅਤੇ ਵਬਆਸ

ਪਰਸ਼ਿ 11. ਪੰ ਜਾਬ ਵ ਿੱ ਚ ਵਕਹੜ੍ੇ ਮੌਸਮੀ ਦਵਰਆ ਗਦੇ ਹਿ?

ਉੱਤਰ :- ਘਿੱ ਗਰ

PREPARED AND COMPILED BY MALKEET SINGH


ਪਰਸ਼ਿ 12. ਪੰ ਜਾਬ ਦੇ ਦਵਰਆ ਾਂ ਦੇ ਪਰਾਚੀਿ ਿਾਮ ਕੀ ਹਿ?

ਉੱਤਰ :- ਸਤਲੁਜ ਸਤਲੁਿੱਤਰੀ

ਵਬਆਸ ਵ ਪਾਸ਼

ਰਾ ੀ ਪਰੁਸ਼ਿੀ

ਚਿਾਬ ਆਵਸਕਣੀ

ਵਜਹਲਮ ਤਜ ਤ

ਇੰਡਸ ਵਸੰ ਧੂ

ਸਰਸ ਤੀ ਸਰੁਸਤੀ

ਪਰਸ਼ਿ 13. ਸਤਲੁਜ ਦਵਰਆ ਦੀ ਉੱਤਪੁਤੀ ਵਕਿੱ ਥੋ ਹੁੰ ਦੀ ਹੈ?

ਉੱਤਰ :- ਦਵਰਆ ਸਤਲੁਜ ਦੀ ਉਤਪਿੱ ਤੀ ਰਾਕਾਸ ਝੀਲ ਿੇੜ੍ੇ ਮਾਿਸਰੋ ਰ ਗਲੇ ਸ਼ੀਅਰ ਤੋਂ, ਵਤਿੱ ਬਤ ਵ ਿੱ ਚ 4555 ਮੀਟਰ ਦੀ ਉਚਾਈ ਤੋਂ ਹੁੰ ਦੀ ਹੈ।

ਪਰਸ਼ਿ 14. ਸਤਲੁਜ ਦਵਰਆ ਪੰ ਜਾਬ ਵ ਿੱ ਚ ਵਕਹੜ੍ੀ ਜਗਹਾ ਤੋਂ ਦਾਖਲ ਹੁੰ ਦਾ ਹੈ?

ਉੱਤਰ :- ਭਾਖੜ੍ਾ ਦੀਆਂ ਤੰ ਗ ਿਦੀ ਘਾਟੀਆਂ ਿੂੰ ਪਾਰ ਕਰਦਾ ਹੋਇਆ, ਵਜ਼ਲਹਾ ਰੋਪੜ੍ ਵ ਿੱ ਚ ਿੰਗਲ ਿੇੜ੍ੇ ਇਹ ਪੰ ਜਾਬ ਦੇ ਮੈਦਾਿਾਂ ਵ ਿੱ ਚ ਦਾਖਲ

ਹੁੰ ਦਾ ਹੈ।

ਪਰਸ਼ਿ 15. ਸਤਲੁਜ ਦਵਰਆ ਵਬਆਸ ਦਵਰਆ ਿਾਲ ਵਕਥੇ ਵਮਲਦਾ ਹੈ?

ਉੱਤਰ :- ਰੋਪੜ੍ ਤੋਂ 160 ਵਕਲੋ ਮੀਟਰ ਤਿੱ ਕ ਪਰ ਾਹ ਿਾਲ ਵਹੰ ਦਾ ਇਹ ਦਵਰਆ ਵਜ਼ਲਹਾ ਤਰਿਤਾਰਿ ਵ ਿੱ ਚ ਹਰੀਕੇ ਿੇੜ੍ੇ ਵਬਆਸ ਦਵਰਆ ਵ ਿੱ ਚ

ਵਮਲ ਜਾਂਦਾ ਹੈ।

ਪਰਸ਼ਿ 16. ਵਕਹੜ੍ੇ ਦਵਰਆ ਾਂ ਦੇ ਸਮੂਹ ਿੂੰ ਵਤਰਮਾਬ ਵਕਹਾ ਜਾਂਦਾ ਹੈ?

ਉੱਤਰ :- ਰਾ ੀ, ਚਿਾਬ ਅਤੇ ਵਜਹਲਮ ਦੇ ਸਮੂਹ ਿੂੰ ਵਤਰਮਾਬ ਵਕਹਾ ਜਾਂਦਾ ਹੈ।

ਪਰਸ਼ਿ 17. ਵਹਮਾਚਲ ਪਰਦੇਸ਼ ਵ ਿੱ ਚ ਸਤਲੁਜ ਦਵਰਆ ਦੇ ਕੰ ਢੇ ਸੇ ਸ਼ਵਹਰ ਵਕਹੜ੍ੇ ਹਿ।

ਉੱਤਰ :- ਵਬਲਾਸਪੁਰ, ਰਾਮਪੁਰ, ਕੁੰ ਮਹਾਰਸੇਿ, ਤਰੰ ਦਾ, ਕਲਪਾ, ਿਾਮਗਯਾ

ਪਰਸ਼ਿ 18. ਪੰ ਜਾਬ ਵ ਿੱ ਚ ਦਵਰਆ ਸਤਲੁਜ ਦੇ ਕੰ ਢੇ ਵਕਹੜ੍ੇ ਸ਼ਵਹਰ ਿੱ ਸੇ ਹੋਏ ਹਿ?

ਉੱਤਰ :- ਰੋਪੜ੍, ਵਿਲੌ ਰ, ਹਰੀਕੇ ਅਤੇ ਵਿਰੋਜ਼ਪੁਰ।

ਪਰਸ਼ਿ 19. ਭਾਖੜ੍ਾ ਿੰਗਲ ਡੈਮ ਵਕਸ ਦਵਰਆ ਤੇ ਬਵਣਆ ਹੋਇਆ ਹੈ?

ਉੱਤਰ :- ਸਤਲੁਜ

ਪਰਸ਼ਿ 20. ਹਰੀਕੇ ਪਿੱ ਤਣ ੈਟਲੈਂ ਡ ਵਕਹੜ੍ੇ ਦੋ ਦਵਰਆ ਦੇ ਮੇਲ ਿਾਲ ਬਣਦਾ ਹੈ?

ਉੱਤਰ :- ਸਤਲੁਜ ਅਤੇ ਵਬਆਸ

PREPARED AND COMPILED BY MALKEET SINGH


ਪਰਸ਼ਿ 21. ਵਬਆਸ ਦਵਰਆ ਦੀ ਸ਼ੁਰੂਆਤ ਵਕਥੋਂ ਹੁੰ ਦੀ ਹੈ?

ਉੱਤਰ :- ਵਬਆਸ ਦਵਰਆ ਕੁਿੱ ਲੂ ਵ ਖੇ ਰੋਹਤਾਂਗ ਦਿੱ ਰਰੇ ਿੇੜ੍ੇ ਸਮੁੰ ਦਰ ਤਲ ਤੋਂ ਲਗਭਗ 4000 ਮੀਟਰ ਦੀ ਉਚਾਈ ਤੇ ਵਬਆਸ ਕੁੰ ਡ ਵ ਿੱ ਚ

ਵਿਕਲਦਾ ਹੈ।

ਪਰਸ਼ਿ 22. ਵਬਆਸ ਦਵਰਆ ਪੰ ਜਾਬ ਵ ਿੱ ਚ ਵਕਹੜ੍ੀ ਜਗਹਾ ਤੇ ਦਾਖਲ ਹੁੰ ਦਾ ਹੈ?

ਉੱਤਰ :- ਤਲ ਾੜ੍ਾ ਿੇੜ੍ੇ ਵਜ਼ਲਹਾ ਹੁਵਸ਼ਆਰਪੁਰ ਵ ਿੱ ਚੋਂ ਦੀ, ਪੰ ਜਾਬ ਦੇ ਮੈਦਾਿਾਂ ਵ ਿੱ ਚ ਦਾਖਲ ਹੁੰ ਦਾ ਹੈ।

ਪਰਸ਼ਿ 23. ਮਿੀਕਰਿ ਸਾਵਹਬ ਵਕਸ ਦਵਰਆ ਦੀ ਸ਼ਾਖਾ ਦੇ ਕੰ ਡੇ ਤੇ ਬਵਣਆ ਹੋਇਆ ਹੈ?

ਉੱਤਰ :- ਗੁਰਦੁਆਰਾ ਮਿੀਕਰਿ ਸਾਵਹਬ ਵਬਆਸ ਦਵਰਆ ਦੀ ਸ਼ਾਖਾ ਪਾਰਬਤੀ ਿਦੀ ਦੇ ਕੰ ਢੇ ਤੇ ਬਵਣਆ ਹੋਇਆ ਹੈ।

ਪਰਸ਼ਿ 24. ਰਾ ੀ ਦਵਰਆ ਦੀ ਉਤਪਤੀ ਵਕਥੋਂ ਹੁੰ ਦੀ ਹੈ?

ਉੱਤਰ :- ਰਾ ੀ ਦਵਰਆ ਦੀ ਉਤਪਤੀ, ਰੋਹਤਾਂਗ ਦਿੱ ਰਰੇ ਦੇ ਪਿੱ ਛਮ ਵ ਿੱ ਚ, ਵਹਮਾਚਲ ਪਰਦੇਸ਼ ਦੀਆਂ ਕੁਿੱ ਲੂ ਦੀਆਂ ਪਹਾੜ੍ੀਆਂ ਵ ਿੱ ਚੋਂ ਲਿੱਗਭਗ 4100

ਮੀਟਰ ਦੀ ਉਚਾਈ ਤੋਂ ਹੁੰ ਦੀ ਹੈ।

ਪਰਸ਼ਿ 25. ਰਾ ੀ ਦਵਰਆ ਪੰ ਜਾਬ ਵ ਿੱ ਚ ਵਕਥੇ ਦਾਖਲ ਹੁੰ ਦਾ ਹੈ?

ਉੱਤਰ :- ਵਹਮਾਚਲ ਪਰਦੇਸ਼ ਦੀ ਚੰ ਬਾ ਾਦੀ ਵ ਿੱ ਚ ਵਹੰ ਦਾ ਹੋਇਆ ਇਹ ਦਵਰਆ, ਚੰ ਬਾ ਸੀਮਾ ਿੇੜ੍ੇ ਚੌਂਧ ਵਪੰ ਡ ਵ ਿੱ ਚੋਂ ਦੀ ਪੰ ਜਾਬ ਵ ਿੱ ਚ ਦਾਖਲ

ਹੁੰ ਦਾ ਹੈ।

ਪਰਸ਼ਿ 26. ਪੰ ਜਾਬ ਦਾ ਵਕਹੜ੍ਾ ਦਵਰਆ ਭਾਰਤ – ਪਾਵਕ ਸਰਹਿੱ ਦ ਦੇ ਿਾਲ – ਿਾਲ ਵਹੰ ਦਾ ਹੈ?

ਉੱਤਰ :- ਰਾ ੀ ਦਵਰਆ

ਪਰਸ਼ਿ 27. ਘਿੱ ਗਰ ਦਵਰਆ ਦੀ ਉੱਤਪਤੀ ਵਕਥੋਂ ਹੁੰ ਦੀ ਹੈ?

ਉੱਤਰ :- ਘਿੱ ਗਰ ਦਵਰਆ ਸੋਲਿ ਵਜ਼ਲਹੇ ਦੇ ਦਾਗਸਈ ਇਲਾਕੇ ਵ ਿੱ ਚੋਂ ਵਿਕਲਦਾ ਹੈ।

ਪਰਸ਼ਿ 28. ਵਕਸ ਦਵਰਆ ਿੂੰ ਹਾਕਰਾ ੀ ਵਕਹਾ ਜਾਂਦਾ ਹੈ?

ਉੱਤਰ :- ਘਿੱ ਗਰ ਦਵਰਆ

ਪਰਸ਼ਿ 29. ਪੰ ਜਾਬ ਦਾ ਸਿੱ ਭ ਤੋਂ ਿੱ ਡਾ ਦਵਰਆ ਵਕਹੜ੍ਾ ਹੈ?

ਉੱਤਰ :- ਸਤਲੁਜ

ਪਰਸ਼ਿ 30. ਪੰ ਜਾਬ ਵ ਿੱ ਚ ਵਕਹੜ੍ਾ ਮਾਿ ਵਿਰਵਮਤ ਟ


ੈ ਲੈਂ ਡ ਹੈ?

ਉੱਤਰ :- ਹਰੀਕੇ ਪਿੱ ਤਣ (ਤਰਿਤਾਰਿ)

ਪਰਸ਼ਿ 31. ਰਣਜੀਤ ਸਾਗਰ ਡੈਮ ਵਕਸ ਦਵਰਆ ਤੇ ਬਵਣਆ ਹੋਇਆ ਹੈ?

ਉੱਤਰ :- ਰਾ ੀ ਦਵਰਆ

PREPARED AND COMPILED BY MALKEET SINGH


ਪਰਸ਼ਿ 32. ਰਣਜੀਤ ਸਾਗਰ ਡੈਮ ਦਾ ਦੂਜਾ ਿਾਮ ਕੀ ਹੈ?

ਉੱਤਰ :- ਥੇਿ ਡੈਮ

ਪਰਸ਼ਿ 33. ਵਕਹੜ੍ਾ ੇਦ ਪੰ ਜਾਬ ਵ ਿੱ ਚ ਵਲਵਖਆ ਵਗਆ?

ਉੱਤਰ :- ਵਰਗ ੇਦ

ਪਰਸ਼ਿ 34. ੇਵਦਕ ਕਾਲ ਵ ਿੱ ਚ ਪੰ ਜਾਬ ਿੂੰ ਕੀ ਵਕਹਾ ਜਾਂਦਾ ਸੀ?

ਉੱਤਰ :- ਸਪਤ ਵਸੰ ਧੂ

ਪਰਸ਼ਿ 35. ਵਕਸ ਯੂਿਾਿੀ ਰਾਜੇ ਿੇ ਪੰ ਜਾਬ `ਤੇ 516 ਬੀ. ਸੀ. ਵ ਿੱ ਚ ਕਬਜ਼ਾ ਕੀਤਾ?

ਉੱਤਰ :- ਡੇਰੀਅਸ

ਪਰਸ਼ਿ 36. ਵਸਕੰ ਦਰ ਿੇ ਪੰ ਜਾਬ ਤੇ ਕਦੋਂ ਕਬਜ਼ਾ ਕੀਤਾ?

ਉੱਤਰ :- 321 ਬੀ. ਸੀ.

ਪਰਸ਼ਿ 37. ਮੁਹੰਮਦ ਗਜ਼ਿੀ ਿੇ ਭਾਰਤ `ਤੇ ਵਕੰ ਿੇ ਹਮਲੇ ਕੀਤੇ?

ਉੱਤਰ :- ਸਤਾਰਾਂ ਾਰ

ਪਰਸ਼ਿ 38. ਵਸਿੱ ਖ ਧਰਮ ਦੀ ਸਥਾਪਿਾ ਵਕਸ ਿੇ ਕੀਤੀ?

ਉੱਤਰ :- ਗੁਰੂ ਿਾਿਕ ਦੇ ਜੀ ਿੇ

ਪਰਸ਼ਿ 39. ਗੁਰੂ ਿਾਿਕ ਦੇ ਜੀ ਦਾ ਜਿਮ ਸਥਾਿ ਵਕਿੱ ਥੇ ਹੈ?

ਉੱਤਰ :- ਰਾਏ ਭੋਂਇੰ ਦੀ ਤਲ ੰ ਡੀ, ਵਜਸ ਿੂੰ ਿਿਕਾਣਾ ਸਾਵਹਬ ੀ ਵਕਹਾ ਜਾਂਦਾ ਹੈ।

ਪਰਸ਼ਿ 40. ਗੁਰੂ ਿਾਿਕ ਦੇ ਜੀ ਦੀਆਂ ਰਚਿਾ ਾਂ ਵਕਹੜ੍ੀਆਂ ਹਿ?

ਉੱਤਰ : ਜਪੁਜੀ ਸਾਵਹਬ, ਆਸਾ ਦੀ ਾਰ, ਉਕਾਂਰ, ਵਸਿੱ ਧਗੋਸ਼ਟ, ਬਾਰਾਂ ਮਾਂਹ, 974 ਮੰ ਤਰ

ਪਰਸ਼ਿ 41. ਗੁਰੂ ਿਾਿਕ ਦੇ ਜੀ ਿੂੰ ਵਕਸ ਿਦੀ `ਤੇ ਵਗਆਿ ਦੀ ਪਰਪਾਤੀ ਹੋਈ?

ਉੱਤਰ :- ਬੇਂਈ ਿਦੀ

ਪਰਸ਼ਿ 42. ਗੁਰੂ ਿਾਿਕ ਦੇ ਜੀ ਿੇ ਵਕਸ ਸ਼ਵਹਰ ਦੀ ਸਥਾਪਿਾ ਕੀਤੀ?

ਉੱਤਰ :- ਕਰਤਾਰਪੁਰ (ਲਾਹੌਰ, ਪਾਵਕਸਤਾਿ)

PREPARED AND COMPILED BY MALKEET SINGH


ਪਰਸ਼ਿ 43. ਲੰਗਰ ਪਰਥਾ ਸ਼ੁਰੂਆਤ ਵਕਸ ਿੇ ਕੀਤੀ?

ਉੱਤਰ :- ਗੁਰੂ ਿਾਿਕ ਦੇ ਜੀ

ਪਰਸ਼ਿ 44. ਗੁਰੂ ਿਾਿਕ ਦੇ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਬਾਬਰ

ਪਰਸ਼ਿ 45. ਗੁਰੂ ਿਾਿਕ ਦੇ ਜੀ ਵਕਸ ਸਥਾਿ ਤੇ ਜੋਤੀ ਜੋਤ ਸਮਾ ਗਏ?

ਉੱਤਰ :- ਕਰਤਾਰਪੁਰ ਵ ਖੇ 1539 ਈ: ਵ ਿੱ ਚ

ਪਰਸ਼ਿ 46. ਵਸਿੱ ਖਾਂ ਦੇ ਦੂਜੇ ਗੁਰੂ ਕੌ ਣ ਸਿ?

ਉੱਤਰ :- ਗੁਰੂ ਅੰ ਗਦ ਦੇ ਜੀ (ਜਿਮ ਮਾਰਚ 31, 1504 ਈ.)

ਪਰਸ਼ਿ 47. ਗੁਰਮੁਿੱ ਖੀ ਵਲਪੀ ਦੀ ਖੋਜ ਵਕਸ ਿੇ ਕੀਤੀ?

ਉੱਤਰ :- ਗੁਰੂ ਅੰ ਗਦ ਦੇ ਜੀ

ਪਰਸ਼ਿ 48. ਮਿੱ ਲ ਅਖਾੜ੍ਾ ਪਰੰ ਪਰਾ ਦੀ ਸ਼ੁਰੂਆਤ ਵਕਸ ਿੇ ਕੀਤੀ?

ਉੱਤਰ :- ਗੁਰੂ ਅੰ ਗਦ ਦੇ ਜੀ ਿੇ

ਪਰਸ਼ਿ 49. ਗੁਰੂ ਅੰ ਗਦ ਦੇ ਜੀ ਦੀ ਰਚਿਾ?

ਉੱਤਰ :- ਭਾਈ ਬਾਲੇ ਾਲੀ ਜਿਮਸਾਖੀ (ਗੁਰੂ ਿਾਿਕ ਦੇ ਜੀ ਦੀ ਜੀ ਿੀ)

ਪਰਸ਼ਿ 50. ਗੁਰੂ ਅੰ ਗਦ ਦੇ ਜੀ ਿੇ ਵਕਸ ਸ਼ਵਹਰ ਦੀ ਸਥਾਪਿਾ ਕੀਤੀ?

ਉੱਤਰ :- ਖਡੂਰ ਸਾਵਹਬ (ਅਿੱ ਜਕਿੱ ਲ ਤਰਿਤਾਰਿ ਵ ਿੱ ਚ)

ਪਰਸ਼ਿ 51. ਗੁਰੂ ਅੰ ਗਦ ਦੇ ਜੀ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਵਹਮਾਂਯੂੰ ਅਤੇ ਸ਼ੇਰ ਸ਼ਾਹ ਸੂਰੀ

ਪਰਸ਼ਿ 52. ਵਸਿੱ ਖਾਂ ਦੇ ਤੀਜੇ ਗੁਰੂ ਕੌ ਣ ਸਿ?

ਉੱਤਰ :- ਗੁਰੂ ਅਮਰ ਦਾਸ ਜੀ

ਪਰਸ਼ਿ 53. ਮੰ ਜੀ ਪਰਥਾ ਦੀ ਸ਼ੁਰੂਆਤ ਵਕਸ ਿੇ ਕੀਤੀ?

ਉੱਤਰ :- ਗੁਰੂ ਅਮਰਦਾਸ ਜੀ ਿੇ

ਪਰਸ਼ਿ 54. ਆਿੰਦ ਸਾਵਹਬ ਦੀ ਰਚਿਾ ਵਕਸ ਿੇ ਕੀਤੀ?

ਉੱਤਰ:- ਗੁਰੂ ਅਮਰਦਾਸ ਜੀ ਿੇ

PREPARED AND COMPILED BY MALKEET SINGH


ਪਰਸ਼ਿ 55. ਗੁਰੂ ਅਮਰਦਾਸ ਜੀ ਿੇ ਵਕਹੜ੍ਾ ਸ਼ਵਹਰ ਸਾਇਆ?

ਉੱਤਰ :- ਗੋਇੰਦ ਾਲ ਸਾਵਹਬ (ਵਜਲਹਾ ਤਰਿਤਾਰਿ ਵ ਖੇ)

ਪਰਸ਼ਿ 56. ਗੋਇੰਦ ਾਲ ਸਾਵਹਬ ਵ ਖੇ ਬਾਉਲੀ ਸਾਵਹਬ ਦਾ ਵਿਰਮਾਣ ਵਕਸ ਿੇ ਕਰ ਾਇਆ?

ਉੱਤਰ :- ਗੁਰੂ ਅਮਰਦਾਸ ਜੀ ਿੇ

ਪਰਸ਼ਿ 57. ਸੰ ਗਤ ਤੋਂ ਪਵਹਲਾਂ ਪੰ ਗਤ ਦਾ ਪਰਚਾਰ ਵਕਸ ਗੁਰੂ ਿੇ ਕੀਤਾ?

ਉੱਤਰ :- ਗੁਰੂ ਅਮਰਦਾਸ ਜੀ ਿੇ

ਪਰਸ਼ਿ 58. ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਅਕਬਰ

ਪਰਸ਼ਿ 59. ਵਸਿੱ ਖਾਂ ਦੇ ਚੌਥੇ ਗੁਰੂ ਕੌ ਣ ਸਿ?

ਉੱਤਰ :- ਗੁਰੂ ਰਾਮਦਾਸ ਜੀ

ਪਰਸ਼ਿ 60. ਮਸੰ ਦ ਪਰਥਾ ਵਕਸ ਿੇ ਸ਼ੁਰੂ ਕੀਤੀ?

ਉੱਤਰ :- ਗੁਰੂ ਰਾਮਦਾਸ ਜੀ ਿੇ

ਪਰਸਿ 61. ਗੁਰੂ ਰਾਮਦਾਸ ਜੀ ਵਕਹੜ੍ਾ ਸ਼ਵਹਰ ਸਾਇਆ?

ਉੱਤਰ :- ਅੰ ਵਮਰਤਸਰ

ਪਰਸ਼ਿ 62 ਲਾ ਾਂ ਅਤੇ ਘੋੜ੍ੀਆਂ ਦੀ ਰਚਿਾ ਵਕਸ ਗੁਰੂ ਿੇ ਕੀਤੀ?

ਉੱਤਰ :- ਗੁਰੂ ਰਾਮਦਾਸ ਜੀ ਿੇ

ਪਰਸ਼ਿ 63. ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਅਕਬਰ

ਪਰਸ਼ਿ 64. ਵਸਿੱ ਖਾਂ ਦੇ ਪੰ ਜ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਅਰਜਿ ਦੇ ਜੀ

ਪਰਸ਼ਿ 65. ਆਵਦ ਗਰੰ ਥ ਵਜਸ ਿੂੰ ਉਸ ਸਮੇਂ ਪੋਥੀ ਸਾਵਹਬ ਵਕਹਾ ਜਾਂਦਾ ਸੀ ਦੀ ਰਚਿਾ ਵਕਸ ਿੇ ਕੀਤੀ?

ਉੱਤਰ :- ਗੁਰੂ ਅਰਜਿ ਦੇ ਜੀ

ਪਰਸ਼ਿ 66. ਦਰਬਾਰ ਸਾਵਹਬ (ਹਵਰਮੰ ਦਰ) ਅੰ ਵਮਰਤਸਰ ਦੀ ਉਸਾਰੀ ਵਕਸ ਗੁਰੂ ਿੇ ਕਰ ਾਈ?

ਉੱਤਰ :- ਗੁਰੂ ਅਰਜਿ ਦੇ ਜੀ ਿੇ

PREPARED AND COMPILED BY MALKEET SINGH


ਪਰਸ਼ਿ 67. ਅੰ ਵਮਰਤਸਰ ਸਰੋ ਰ (ਸੰ ਤੋਖਸਰ ਜਾਂ ਰਾਮਸਰ ਸਰੋ ਰ) ਦੀ ਉਸਾਰੀ ਵਕਸ ਿੇ ਕਰ ਾਈ?

ਉੱਤਰ :- ਗੁਰੂ ਅਰਜਿ ਦੇ ਜੀ ਿੇ

ਪਰਸ਼ਿ 68. ਦਰਬਾਰ ਸਾਵਹਬ ਦੀ ਿੀਂਹ ਵਕਸ ਿੇ ਰਿੱ ਖੀ?

ਉੱਤਰ :- ਮੁਸਵਲਮ ਸਾਫ਼ੀ ਸੰ ਤ ਮੀਆਂ ਮੀਰ ਿੇ

ਪਰਸ਼ਿ 69. ਸੁਖਮਿੀ ਸਾਵਹਬ ਦੀ ਰਚਿਾ ਵਕਸ ਗੁਰੂ ਿੇ ਕੀਤੀ?

ਉੱਤਰ :- ਗੁਰੂ ਅਰਜਿ ਦੇ ਜੀ ਿੇ

ਪਰਸ਼ਿ 70. ਗੁਰੂ ਅਰਜਿ ਦੇ ਜੀ ਿੇ ਵਕਹੜ੍ੇ – ਵਕਹੜ੍ੇ ਸ਼ਵਹਰ ਸਾਏ?

ਉੱਤਰ :- ਤਰਿਤਾਰਿ ਅਤੇ ਕਰਤਾਰਪੁਰ

ਪਰਸ਼ਿ 71. ਗੁਰੂ ਅਰਜਿ ਦੇ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਅਕਬਰ ਅਤੇ ਜਹਾਂਗੀਰ

ਪਰਸ਼ਿ 72. ਵਸਿੱ ਖਾਂ ਦੇ ਛੇ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਹਰਗੋਵਬੰ ਦ ਵਸੰ ਘ ਜੀ

ਪਰਸ਼ਿ 73. ਮੀਰੀ ਅਤੇ ਪੀਰੀ ਦੇ ਧਾਰਿੀ ਵਕਹੜ੍ੇ ਗੁਰੂ ਸਿ?

ਉੱਤਰ :- ਗੁਰੂ ਹਰਗੋਵਬੰ ਦ ਵਸੰ ਘ ਜੀ

ਪਰਸ਼ਿ 74. ਅਕਾਲ ਤਖਤ (ਹਵਰਮੰ ਦਰ ਸਾਵਹਬ ਦੇ ਸਾਹਮਣੇ) ਦੀ ਉਸਾਰੀ ਵਕਸ ਿੇ ਕਰ ਾਈ?

ਉੱਤਰ :- ਗੁਰੂ ਹਰਗੋਵਬੰ ਦ ਵਸੰ ਘ ਜੀ ਿੇ

ਪਰਸ਼ਿ 75. ਗੁਰੂ ਹਰਗੋਬੰਦ ਵਸੰ ਘ ਜੀ ਿੇ ਵਕਹੜ੍ਾ ਸ਼ਵਹਰ ਸਾਇਆ?

ਉੱਤਰ :- ਕੀਰਤਪੁਰ

ਪਰਸ਼ਿ 76. ਕੀਰਤਪੁਰ ਸ਼ਵਹਰ ਵਕਸ ਦਵਰਆ ਦੇ ਵਕਿਾਰੇ ਤੇ ਵਸਆ ਹੋਇਆ ਹੈ?

ਉੱਤਰ :- ਸਤਲੁਜ

ਪਰਸ਼ਿ 77. ਗੁਰੂ ਹਰਗੋਵਬੰ ਦ ਵਸੰ ਘ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਜਹਾਂਗੀਰ ਅਤੇ ਸ਼ਾਹਜਹਾਂ

PREPARED AND COMPILED BY MALKEET SINGH


ਪਰਸ਼ਿ 78. ਵਸਿੱ ਖਾਂ ਦੇ ਸਿੱ ਤ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਹਵਰ ਰਾਏ ਜੀ

ਪਰਸ਼ਿ 79. ਸ਼ਾਹ ਜਹਾਂ ਦਾ ਵਕਹੜ੍ਾ ਪੁਿੱ ਤਰ ਭਿੱ ਜ ਕੇ ਗੁਰੂ ਹਵਰ ਰਾਏ ਜੀ ਦੀ ਸ਼ਰਿ ਵ ਿੱ ਚ ਆਇਆ?

ਉੱਤਰ :- ਦਾਰਾ ਵਸ਼ਕੋਹ (ਸ਼ਾਹ ਜਹਾਂ ਦਾ ਿੱ ਡਾ ਪੁਿੱ ਤਰ)

ਪਰਸ਼ਿ 80. ਗੁਰੂ ਹਵਰ ਰਾਏ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸਿ?

ਉੱਤਰ :- ਸ਼ਾਹ ਜਹਾਂ ਅਤੇ ਔਰੰ ਗਜ਼ੇਬ

ਪਰਸ਼ਿ 81. ਵਸਿੱ ਖਾਂ ਦੇ ਅਿੱ ਠ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਹਰਵਕਰਸ਼ਿ ਜੀ

ਪਰਸ਼ਿ 82. ਬਾਲਾ ਪੀਰ ਵਕਸ ਗਰੂ ਿੂੰ ਵਕਹਾ ਜਾਂਦਾ ਹੈ?

ਉੱਤਰ :- ਗੁਰੂ ਹਰਵਕਰਸ਼ਿ ਜੀ

ਪਰਸ਼ਿ 83. ਗੁਰੂ ਹਰਵਕਰਸ਼ਿ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਔਰੰ ਗਜ਼ੇਬ

ਪਰਸ਼ਿ 84. ਵਸਿੱ ਖਾਂ ਦੇ ਿੌ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਤੇਗ ਬਹਾਦਰ ਜੀ

ਪਰਸ਼ਿ 85. ਗੁਰੂ ਤੇਗ ਬਹਾਦਰ ਜੀ ਿੇ ਵਕਹੜ੍ਾ ਸ਼ਵਹਰ ਸਾਇਆ?

ਉੱਤਰ :- ਚਿੱ ਕ ਿਾਿਕੀ (ਆਿੰਦਪੁਰ ਸਾਵਹਬ)

ਪਰਸ਼ਿ 86. ਵਹੰ ਦ ਦੀ ਚਾਦਰ ਵਕਸ ਗੁਰੂ ਿੂੰ ਵਕਹਾ ਜਾਂਦਾ ਹੈ?

ਉੱਤਰ :- ਗੁਰੂ ਤੇਗ ਬਹਾਦਰ ਜੀ ਿੂੰ

ਪਰਸ਼ਿ 87. ਗੁਰਦੁਆਰਾ ਸ਼ੀਸ਼ ਗੰ ਜ ਵਕਸ ਿੇ ਬਣ ਾਇਆ?

ਉੱਤਰ :- ਸਰਦਾਰ ਬੰ ਘੇਲ ਵਸੰ ਘ ਿੇ

ਪਰਸ਼ਿ 88. ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕੌ ਣ ਆਿੰਦਪੁਰ ਸਾਵਹਬ ਲੈ ਕੇ ਆਇਆ?

ਉੱਤਰ :- ਭਾਈ ਜੈਤਾ ਜੀ

PREPARED AND COMPILED BY MALKEET SINGH


ਪਰਸ਼ਿ 89. ਵਸਿੱ ਖਾਂ ਦੇ ਦਸ ੇਂ ਗੁਰੂ ਕੌ ਣ ਸਿ?

ਉੱਤਰ :- ਗੁਰੂ ਗੋਵਬੰ ਦ ਵਸੰ ਘ ਜੀ

ਪਰਸ਼ਿ 90. ਗੁਰੂ ਗੋਵਬੰ ਦ ਵਸੰ ਘ ਜੀ ਿੇ ਖਾਲਸਾ ਪੰ ਥ ਦੀ ਸਥਪਿਾ ਕਦੋਂ ਕੀਤੀ?

ਉੱਤਰ :- 1699 ਈ.

ਪਰਸ਼ਿ 91. ਪੰ ਜ ਵਪਆਵਰਆਂ ਦੇ ਿਾਮ ਦਸੋ?

ਉੱਤਰ :- ਦਯਾ ਰਾਮ (ਭਾਈ ਦਯਾ ਵਸੰ ਘ) ਲਾਹੌਰ ਤੋਂ

ਧਰਮ ਦਾਸ (ਭਾਈ ਧਰਮ ਵਸੰ ਘ) ਵਦਿੱ ਲੀ ਤੋਂ

ਮੋਹਕਮ ਚੰ ਦ (ਭਾਈ ਮੋਹਕਮ ਵਸੰ ਘ) ਦ ਾਰਕਾ (ਗੁਜਰਾਤ) ਤੋਂ

ਸਾਵਹਬ ਚੰ ਦ (ਭਾਈ ਸਾਵਹਬ ਵਸੰ ਘ) ਵਬਦਰ (ਕਰਿਾਟਕਾ) ਤੋਂ

ਵਹੰ ਮਤ ਰਾਏ (ਭਾਈ ਵਹੰ ਮਤ ਵਸੰ ਘ) ਜਗਿ ਿਾਥ (ਉੜ੍ੀਸਾ) ਤੋਂ

ਪਰਸ਼ਿ 92. ਖਾਲਸੇ ਿੂੰ ਗੁਰੂ ਸਾਵਹਬ ਿੇ ਕਵਹੜ੍ੇ ਪੰ ਜ ਕਿੱ ਕੇ ਬਖਸ਼ੇ?

ਉੱਤਰ :- 1. ਕੇਸ 2. ਕੰ ਘਾ 3. ਕੜ੍ਾ 4. ਕਛਵਹਰਾ (ਕਿੱ ਛਾ) 5. ਵਕਰਪਾਿ

ਪਰਸ਼ਿ 93. ਜਦੋਂ ਗੁਰੂ ਗੋਵਬੰ ਦ ਵਸੰ ਘ ਜੀ ਿੇ ਗੁਰਗਿੱ ਦੀ ਸੰ ਭਾਲੀ ਤਾਂ ਉਹਿਾਂ ਦੀ ਉਸ ੇਲੇ ਉਮਰ ਕੀ ਸੀ?

ਉੱਤਰ :- 9 ਸਾਲ

ਪਰਸ਼ਿ 94. ਭੰ ਗਾਣੀ ਦੀ ਲੜ੍ਾਈ ਕਦੋਂ ਅਤੇ ਵਕਿੱ ਥੇ ਲੜ੍ੀ ਗਈ?

ਉੱਤਰ :- 1688 ਈ: ਵ ਿੱ ਚ ਦਵਰਆ ਵਗਰੀ ਦੇ ਕੰ ਢੇ `ਤੇ (ਪਾਉਂਟਾ ਸਾਵਹਬ ਤੋਂ 10 ਵਕਲੋ ਵਮਟਰ) ਲੜ੍ੀ ਗਈ।

ਪਰਸ਼ਿ 95. ਭੰ ਗਾਣੀ ਦੀ ਲੜ੍ਾਈ ਵਕਿਹਾਂ ਦੇ ਵ ਚਕਾਰ ਲੜ੍ੀ ਗਈ?

ਉੱਤਰ :- ਗੁਰੂ ਗੋਵਬੰ ਦ ਵਸੰ ਘ ਜੀ ਅਤੇ ਕਾਹਲੂਰ (ਵਬਲਾਸਪੁਰ) ਦਾ ਰਾਜਾ ਭੀਮ ਚੰ ਦ ਅਤੇ ਹੋਰ ਪਹਾੜ੍ੀ ਰਾਵਜਆ ਵ ਚਕਾਰ।

ਪਰਸ਼ਿ 96. ਿਦੌਿ ਦੀ ਲੜ੍ਾਈ ਕਦੋਂ ਅਤੇ ਵਕਿਹਾਂ ਵ ਚਕਾਰ ਲੜ੍ੀ ਗਈ?

ਉੱਤਰ :- 1690 ਈ: ਵ ਿੱ ਚ ਅਵਲਫ਼ ਖਾਿ ਅਤੇ ਗੁਰੂ ਗੋਵਬੰ ਦ ਵਸੰ ਘ ਦੇ ਵ ਚਕਾਰ

ਪਰਸ਼ਿ 97. ਿਦੌਿ ਦੀ ਲੜ੍ਾਈ ਵਕਥੇ ਲੜ੍ੀ ਗਈ?

ਉੱਤਰ :- ਿਦੌਿ (ਵਬਆਸ ਦਵਰਆ ਦੇ ਕੰ ਢ ਤੇ ਕਾਂਗੜ੍ਾ ਤੋ 30 ਵਕਲੋ ਮੀਟਰ ਦਿੱ ਖਣ ਿੱ ਲ)

ਪਰਸ਼ਿ 98. ਅਿੰਦਪੁਰ ਸਾਵਹਬ ਦਾ ਪਵਹਲਾ ਯੁਿੱ ਧ ਕਦੋਂ, ਵਕਿੱ ਥੇ ਅਤੇ ਵਕਿਹਾਂ ਦੇ ਵ ਚਕਾਰ ਲਵੜ੍ਆ ਵਗਆ?

ਉੱਤਰ :- 1701 ਈ: ਵ ਿੱ ਚ ਅਿੰਦਪੁਰ ਸਾਵਹਬ ਵ ਖੇ ਰਾਜਾ ਭੀਮ ਚੰ ਦ ਅਤੇ ਹੋਰ ਪਹਾੜ੍ੀ ਰਾਵਜਆਂ ਅਤੇ ਗੁਰੂ ਗੋਵਬੰ ਦ ਵਸੰ ਘ ਜੀ ਦੇ

ਵ ਚਾਕਰ

PREPARED AND COMPILED BY MALKEET SINGH


ਪਰਸ਼ਿ 99. ਵਿਰਮੋਹ ਦੀ ਲੜ੍ਾਈ ਕਦੋਂ ਅਤੇ ਵਕਿੱ ਥੇ ਲੜ੍ੀ ਗਈ?

ਉੱਤਰ :- 1702 ਈ: ਵਿਰਮੋਹ ਵਪੰ ਡ ਵ ਖੇ

ਪਰਸ਼ਿ 100. ਬਸੌਲੀ ਦੀ ਲੜ੍ਾਈ ਕਦੋਂ ਅਤੇ ਵਕਿੱ ਥੇ ਲੜ੍ੀ ਗਈ?

ਉੱਤਰ :- 1702 ਈ: ਬਸੌਲੀ ਵਪੰ ਡ ਵ ਿੱ ਖੇ ਰਾਜਾ ਭੀਮ ਚੰ ਦ ਅਤੇ ਗੁਰੂ ਗੋਵਬੰ ਦ ਵਸੰ ਘ ਜੀ ਦੇ ਵ ਚਕਾਰ

ਪਰਸ਼ਿ 101. ਅਿੰਦਪੁਰ ਸਾਵਹਬ ਦੀ ਦੂਜੀ ਲੜ੍ਾਈ ਕਦੋਂ, ਵਕਿੱ ਥੇ ਅਤੇ ਵਕਿਹਾਂ ਵ ਚਕਾਰ ਲੜ੍ੀ ਗਈ?

ਉੱਤਰ :- 1704 ਈ: ਵ ਿੱ ਚ ਗੁਰੂ ਗੋਵਬੰ ਦ ਵਸੰ ਘ ਜੀ ਅਤੇ ਸਰਵਹੰ ਦ ਦੇ ਮੁਗਲ ਫ਼ੌਜਦਾਰ ਜੀਰਖ਼ਾਿ ਵ ਚਕਾਰ ਅਿੰਦਪੁਰ ਸਾਵਹਬ ਵ ਖੇ

ਪਰਸ਼ਿ 102. ਵਕਸ ਲੜ੍ਾਈ ਵ ਿੱ ਚ ਗੁਰੂ ਗੋਵਬੰ ਦ ਵਸੰ ਘ ਜੀ ਦੇ ਦੋ ਿੱ ਡੇ ਸਾਵਹਬਜ਼ਾਦੇ ਸ਼ਹੀਦ ਹੋਏ?

ਉੱਤਰ :- ਚਮਕੌ ਰ ਦੀ ਲੜ੍ਾਈ ਵ ਿੱ ਚ

ਪਰਸ਼ਿ 103. ਗੁਰੂ ਗੋਵਬੰ ਦ ਵਸੰ ਘ ਜੀ ਅਤੇ ਮੁਗਲ ਫ਼ੌਜਾਂ ਵ ਚਕਾਰ ਸ਼ਾਹੀ ਵਟਿੱ ਬੀ ਦੀ ਲੜ੍ਾਈ ਕਦੋਂ ਲੜ੍ੀ ਗਈ?

ਉੱਤਰ :- 1704 ਈ:

ਪਰਸ਼ਿ 104. ਚਮਕੌ ਰ ਦੀ ਲੜ੍ਾਈ ਵਕਹੜ੍ੇ ਸਾਲ ਲੜ੍ੀ ਗਈ?

ਉੱਤਰ :- 1704 ਈ:

ਪਰਸ਼ਿ 105. ਵਖ਼ਦਰਾਣੇ ਦੀ ਲੜ੍ਾਈ 1705 ਈ: ਵ ਿੱ ਚ ਵਕਿਹਾਂ ਵ ਚਕਾਰ ਲੜ੍ੀ ਗਈ?

ਉੱਤਰ :- ਮੁਗਲਾਂ ਅਤੇ ਗੁਰੂ ਗੋਵਬੰ ਦ ਵਸੰ ਘ ਜੀ ਦੇ ਵ ਚਕਾਰ

ਪਰਸ਼ਿ 106. ਜ਼ਿਰਿਾਮਾ ਵਕਸ ਿੇ ਵਕਸ ਿੂੰ ਵਲਵਖਆ?

ਉੱਤਰ :- ਗੁਰੂ ਗੋਵਬੰ ਦ ਵਸੰ ਘ ਜੀ ਿੇ ਔਰੰ ਗਜੇਬ ਿੂੰ

ਪਰਸ਼ਿ 107. ਜ਼ਿਰਿਾਮਾ ਵਕਹੜ੍ੀ ਭਾਸ਼ਾ ਵ ਿੱ ਚ ਵਲਵਖਆ ਵਗਆ?

ਉੱਤਰ :- ਫ਼ਾਰਸੀ ਭਾਸ਼ਾ ਵ ਿੱ ਚ

ਪਰਸ਼ਿ 108. ਗੁਰੂ ਗੋਵਬੰ ਦ ਵਸੰ ਘ ਜੀ ਕਦੋਂ ਅਤੇ ਵਕਿੱ ਥੇ ਜੋਤੀ ਜੋਤ ਸਮਾਏ?

ਉੱਤਰ :- 7 ਅਕਤੂਬਰ, 1708 ਿੂੰ ਿਾਂਦੇੜ੍ ਵ ਖੇ

ਪਰਸ਼ਿ 109. ਗੁਰੂ ਗਰੰ ਥ ਸਾਵਹਬ ਦੀ ਸੰ ਪਾਦਿਾ 1604 ਈ: ਵ ਿੱ ਚ ਵਕਸ ਗੁਰੂ ਿੇ ਕੀਤੀ?

ਉੱਤਰ :- ਗੁਰੂ ਅਰਜਿ ਦੇ ਜੀ ਿੇ

ਪਰਸ਼ਿ 110. ਗੁਰੂ ਗਰੰ ਥ ਸਾਵਹਬ ਿੂੰ ਵਲਖਣ ਦਾ ਕਾਰਜ ਵਕਸ ਿੇ ਕੀਤਾ?

ਉੱਤਰ :- ਭਾਈ ਗੁਰਦਾਸ ਜੀ ਿੇ

PREPARED AND COMPILED BY MALKEET SINGH


ਪਰਸ਼ਿ 111. ਗੁਰੂ ਗਰੰ ਥ ਸਾਵਹਬ ਦਾ ਪੁਰਾਤਿ ਸਰੂਪ ਵਕਥੇ ਮੌਜੂਦ ਹੈ?

ਉੱਤਰ :- ਕਰਤਾਰਪੁਰ ਵ ਖੇ

ਪਰਸ਼ਿ 112. ਗੁਰੂ ਗਰੰ ਥ ਸਾਵਹਬ ਜੀ ਦੇ ਵਕੰ ਿੇ ਪੰ ਿੇ ਹਿ?

ਉੱਤਰ :- 1430

ਪਰਸ਼ਿ 113. ਪੰ ਜ ਤਖ਼ਤ ਵਕਹੜ੍ੇ ਹਿ?

ਉੱਤਰ :- 1. ਸਰੀ ਅਕਾਲ ਤਖ਼ਤ ਸਾਵਹਬ - ਅੰਵਮਰਤਸਰ

2. ਤਖ਼ਤ ਸਰੀ ਦਮਦਮਾ ਸਾਵਹਬ - ਤਲ ੰ ਡੀ ਸਾਬੋ

3. ਤਖ਼ਤ ਸਰੀ ਕੇਸਗੜ੍ ਸਾਵਹਬ - ਅਿੰਦਪੁਰ ਸਾਵਹਬ

4. ਤਖ਼ਤ ਸਰੀ ਹਜ਼ੂਰ ਸਾਵਹਬ - ਿਾਂਦੇੜ੍, ਮਹਾਰਾਸ਼ਟਰ

5. ਤਖ਼ਤ ਸਰੀ ਪਟਿਾ ਸਾਵਹਬ - ਪਟਿਾ, ਵਬਹਾਰ

ਪਰਸ਼ਿ 114. ਬੰ ਦਾ ਵਸੰ ਘ ਬਹਾਦਰ ਦਾ ਜਿਮ ਵਕਿੱ ਥੇ ਹੋਇਆ?

ਉੱਤਰ :- ਰਾਜੌਰੀ (ਪੁੰ ਛ ਵਜਲਹਾ ਕਸ਼ਮੀਰ)

ਪਰਸ਼ਿ 115. ਬੰ ਦਾ ਵਸੰ ਘ ਬਹਾਦਰ ਦਾ ਅਸਲ ਿਾਮ ਕੀ ਸੀ?

ਉੱਤਰ :- ਲਛਮਣ ਦੇ

ਪਰਸ਼ਿ 116. ਗੁਰੂ ਗੋਵਬੰ ਦ ਵਸੰ ਘ ਜੀ ਦੁਆਰਾ ਬੰ ਦਾ ਵਸੰ ਘ ਬਹਾਦਰ ਿਾਮ ਵਦਿੱ ਤੇ ਜਾਣ ਤੋਂ ਪਵਹਲਾਂ ਕੀ ਿਾਮ ਸੀ?

ਉੱਤਰ :- ਮਾਧੋ ਦਾਸ

ਪਰਸ਼ਿ 117. ਲੋ ਹਗੜ੍ ਦਾ ਵਕਲਹਾ ਵਕਸ ਿੇ ਬਣ ਾਇਆ?

ਉੱਤਰ :- ਬੰ ਦਾ ਵਸੰ ਘ ਬਹਾਦਰ ਿੇ

ਪਰਸ਼ਿ 118. ਗੁਰੂ ਿਾਿਕ ਦੇ ਜੀ ਅਤੇ ਗੁਰੂ ਗੋਵਬੰ ਦ ਵਸੰ ਘ ਜੀ ਦੇ ਿਾਮ ਤੇ ਮੋਹਰ ਵਕਸ ਿੇ ਜਾਰੀ ਕੀਤੀ?

ਉੱਤਰ :- ਬੰ ਦਾ ਵਸੰ ਘ ਬਹਾਦਰ ਿੇ

ਪਰਸ਼ਿ 119. ਬੰ ਦਾ ਵਸੰ ਘ ਬਹਾਦਰ ਿੂੰ ਕਦੋਂ ਸ਼ਹੀਦ ਕੀਤੀ ਵਗਆ?

ਉੱਤਰ :- 1716 ਈ:

ਪਰਸ਼ਿ 120. ਬੰ ਦਾ ਬਹਾਦਰ ਿੂੰ ਸ਼ਹੀਦ ਕਰਿ ਸਮੇਂ ਮੁਗਲ ਬਾਦਸ਼ਾਹ ਕੌ ਣ ਸੀ?

ਉੱਤਰ :- ਿਾਰੁਖਸ਼ੀਆਰ

PREPARED AND COMPILED BY MALKEET SINGH


ਪਰਸ਼ਿ 121. ਸਰਬਿੱ ਤ ਖਾਲਸਾ ਦੇ ਮੁਿੱ ਖੀ ਕੌ ਣ ਸਿ?

ਉੱਤਰ :- ਕਪੂਰ ਵਸੰ ਘ

ਪਰਸ਼ਿ 122. ਵਸਿੱ ਖ ਵਮਸਲਾਂ ਅਤੇ ਉਹਿਾਂ ਦੇ ਸੰ ਸਥਾਪਕ

ਉੱਤਰ :- 1. ਕਰੋੜ੍ ਵਸੰ ਘੀਆਂ ਵਮਸਲ ਕਰੋੜ੍ ਵਸੰ ਘ

2. ਵਿਸ਼ਾਿ ਾਲੀਆ ਵਮਸਲ ਦਸੌਥਾ ਵਸੰ ਘ

3. ਸ਼ਹੀਦਾਂ ਵਮਸਲ ਬਾਬਾ ਦੀਪ ਵਸੰ ਘ

4. ਿਕਿੱ ਈ ਵਮਸਲ ਹੀਰਾ ਵਸੰ ਘ ਿਕਿੱ ਈ

5. ਡਿੱ ਲੇ ਾਲੀਆ ਵਮਸਲ ਗੁਲਾਬ ਵਸੰ ਘ ਡਿੱ ਲੇ ਾਲੀਆ

6. ਰਾਮਗੜ੍ੀਆ ਵਮਸਲ ਜਿੱ ਸਾ ਵਸੰ ਘ ਰਾਮਗੜ੍ਹੀਆ

7. ਿੁਲਕੀਆਂ ਵਮਸਲ ਚੌਧਰੀ ਿੂਲ

8. ਭੰ ਗੀ ਵਮਸਲ ਹਰੀ ਵਸੰ ਘ ਵਢਿੱ ਲੋਂ

9. ਆਹਲੂ ਾਲੀਆ ਵਮਸਲ ਜਿੱ ਸਾ ਵਸੰ ਘ ਆਹਲੂ ਾਲੀਆ

10. ਘਿਿੱਈਆ ਵਮਸਲ ਜੈ ਵਸੰ ਘ

11. ਵਸੰ ਘਪੁਰੀਆ (ਿੈਜ਼ਲਪੁਰੀਆ) ਵਮਸਲ ਿ ਾਬ ਕਪੂਰ ਵਸੰ ਘ

12. ਸ਼ੁਿੱ ਕਰਚਿੱ ਕੀਆ ਵਮਸਲ ਬੁਿੱ ਧ ਵਸੰ ਘ

ਪਰਸ਼ਿ 123. ਸ਼ੇਰ-ੇ ਪੰ ਜਾਬ ਵਕਸ ਿੂੰ ਵਕਹਾ ਜਾਂਦਾ ਹੈ?

ਉੱਤਰ :- ਮਹਾਰਾਜਾ ਰਣਜੀਤ ਵਸੰ ਘ

ਪਰਸ਼ਿ 124. ਮਹਾਰਾਜਾ ਰਣਜੀਤ ਵਸੰ ਘ ਦਾ ਜਿਮ ਵਕਿੱ ਥੇ ਹੋਇਆ?

ਉੱਤਰ :- ਗੁਜ਼ਰਾਂ ਾਲਾ (ਪਾਵਕਸਤਾਿ)

ਪਰਸ਼ਿ 125. ਮਹਾਰਾਜਾ ਰਣਜੀਤ ਵਸੰ ਘ ਵਕਸ ਵਮਸਲ ਿਾਲ ਸਬੰ ਧ ਰਿੱ ਖਦੇ ਸਿ?

ਉੱਤਰ :- ਸੁਕਰਚਿੱ ਕੀਆ ਵਮਸਲ

ਪਰਸ਼ਿ 126. ਮਹਾਰਾਜਾ ਰਣਜੀਤ ਵਸੰ ਘ ਤੇ ਵਪਤਾ ਜੀ ਿਾਮ ਕੀ ਸੀ?

ਉੱਤਰ :- ਮਹਾ ਵਸੰ ਘ

ਪਰਸ਼ਿ 127. ਮਹਾਰਾਜਾ ਰਣਜੀਤ ਵਸੰ ਘ ਦੀ ਪਤਿੀ ਮਵਹਤਾਬ ਕੌ ਰ ਵਕਸ ਵਮਸਲ ਿਾਲ ਸਬੰ ਵਧਤ ਸਿ?

ਉੱਤਰ :- ਕਿਹਈਆ ਵਮਸਲ

PREPARED AND COMPILED BY MALKEET SINGH


ਪਰਸ਼ਿ 128. ਮਹਾਰਾਜਾ ਰਣਜੀਤ ਵਸੰ ਘ ਿੇ 12 ਵਮਸਲਾਂ ਿੂੰ ਸੰ ਗਵਠਤ ਕਰਿ ਉਪਰੰ ਤ ਅਤੇ ਇਿੱਕ ਰਾਜ ਬਿਾਉਣ ਉਪਰੰ ਤ ਆਪਣੀ ਰਾਜਧਾਿੀ

ਵਕਥੇ ਬਣਾਈ?

ਉੱਤਰ :- ਲਾਹੌਰ

ਪਰਸ਼ਿ 129. 1809 ਈ: ਵ ਿੱ ਚ ਮਹਾਰਾਜਾ ਰਣਜੀਤ ਵਸੰ ਘ ਅਤੇ ਅੰਗਰੇਜ਼ਾਂ ਵ ਚਕਾਰ ਵਕਹੜ੍ੀ ਸੰ ਧੀ ਹੋਈ?

ਉੱਤਰ :- ਅੰ ਵਮਰਤਸਰ ਦੀ ਸੰ ਧੀ

ਪਰਸ਼ਿ 130. ਦਰਬਾਰ ਸਾਵਹਬ ਵ ਖੇ ਕੰ ਧਾਂ ਤੇ ਲਿੱਗੀਆਂ ਸੋਿੇ ਦੀਆਂ ਪਲੇ ਟਾਂ ਦੀ ਸੇ ਾ ਵਕਸ ਿੇ ਕਰ ਾਈ?

ਉੱਤਰ :- ਮਹਾਰਾਜਾ ਰਣਜੀਤ ਵਸੰ ਘ ਅਤੇ ਉਿਹਾਂ ਦੀ ਸਿੱ ਸ ਸਦਾ ਕੌ ਰ ਿੇ ਕਰ ਾਈ

ਪਰਸ਼ਿ 131. ਮਹਾਰਾਜਾ ਰਣਜੀਤ ਵਸੰ ਘ ਿੂੰ ਫ਼ਾ ਬੇਗਮ ਿੇ ਆਪਣੇ ਪਤੀ ਦੀ ਜਾਿ ਬਚਾਉਣ ਬਦਲੇ ਵਕਹੜ੍ਾ ਹੀਰਾ ਵਦਿੱ ਤਾ?

ਉੱਤਰ :- ਕੋਵਹਿੂਰ ਹੀਰਾ

ਪਰਸ਼ਿ 132. 1849 ਈ: ਪੰ ਜਾਬ ਿੂੰ ਅੰ ਗਰੇਜ਼ ਸਾਮਰਾਜ ਵ ਿੱ ਚ ਵਮਲਾਉਣ ਮਗਰੋਂ ਕੋਵਹਿੂਰ ਹੀਰਾ ਵਕਸ ਕੋਲੋਂ ਅੰ ਗਰੇਜ਼ ਿੇ ਲੈ ਵਲਆ?

ਉੱਤਰ :- ਮਹਾਰਾਜਾ ਦਲੀਪ ਵਸੰ ਘ ਕੋਲੋਂ

ਪਰਸ਼ਿ 133. ਿਾਿਾਕ ਸ਼ਾਹੀ ਵਸਿੱ ਕੇ ਵਕਸੇ ਿੇ ਸ਼ੁਰੂ ਕੀਤੇ?

ਉੱਤਰ :- ਮਹਾਰਾਜਾ ਰਣਜੀਤ ਵਸੰ ਘ

ਪਰਸ਼ਿ 134. ਮਹਾਰਾਜਾ ਰਣਜੀਤ ਵਸੰ ਘ ਦੀ ਮੌਤ ਕਦੋਂ ਹੋਈ?

ਉੱਤਰ :- 1839 ਈ:

ਪਰਸ਼ਿ 135. ਅੰ ਗਰੇਜ਼ਾਂ ਿੇ ਪੰ ਜਾਬ ਿੂੰ ਅੰ ਗਰੇਜ਼ੀ ਸਾਮਰਾਜ ਵ ਿੱ ਚ ਕਦੋਂ ਵਮਲਾਇਆ?

ਉੱਤਰ :- 1849

ਪਰਸ਼ਿ 136. ਂ ਲੋ -ਵਸਿੱ ਖ ਯੁਿੱ ਧ ਕਦੋਂ ਹੋਇਆ?


ਪਵਹਲਾ ਐਗ

ਉੱਤਰ :- 1846

ਪਰਸ਼ਿ 137. ਲਾਹੌਰ ਦੀ ਸੰ ਧੀ 1846 ਵ ਿੱ ਚ ਵਕਿਹਾਂ ਦੇ ਵ ਚਕਾਰ ਹੋਈ?

ਉੱਤਰ :- ਮਹਾਰਾਜਾ ਦਲੀਪ ਵਸੰ ਘ ਅਤੇ ਅੰ ਗਰੇਜ਼ਾਂ ਵ ਚਕਾਰ

ਪਰਸ਼ਿ 138. ਂ ਲੋਂ ਵਸਿੱ ਖ ਯੁਿੱ ਧ ਕਦੋਂ ਹੋਇਆ?


ਦੂਜਾ ਐਗ

ਉੱਤਰ :- 1849

PREPARED AND COMPILED BY MALKEET SINGH


ਪਰਸ਼ਿ 139. ਪੰ ਜਾਬ ਵ ਿੱ ਚ ਪਵਹਲੀ ਰੇਲ ੇ ਲਾਈਿ 8 ਿਰ ਰੀ 1859 ਵਕਥੋਂ ਸ਼ੁਰੂ ਕੀਤੀ ਗਈ?

ਉੱਤਰ :- ਅੰ ਵਮਰਤਸਰ ਤੋਂ ਮੁਲਤਾਿ ਵ ਚਕਰਾ

ਪਰਸ਼ਿ 140. ਪੰ ਜਾਬ ਵ ਿੱ ਚ ਦੰ ਡ ਸੰ ਘਤਾ (Penal Code) ਦੀ ਸੁਰੂਆਤ ਕਦੋਂ ਹੋਈ?

ਉੱਤਰ :- 1862

ਪਰਸ਼ਿ 141. ਬਰਹਮੋ ਸਮਾਜ ਦੀ ਪਵਹਲੀ ਇਕਾਈ ਪੰ ਜਾਬ ਵ ਿੱ ਚ 1864 ਵ ਿੱ ਚ ਵਕਿੱ ਥੇ ਸਥਾਵਪਤ ਹੋਈ?

ਉੱਤਰ :- ਲਾਹੌਰ ਵ ਖੇ

ਪਰਸ਼ਿ 142. ਵਿਰੰ ਕਾਰੀ ਲਵਹਰ ਦੀ ਸਥਾਪਿਾ ਵਕਸ ਿੇ ਕੀਤੀ?

ਉੱਤਰ :- ਬਾਬਾ ਵਦਆਲ ਵਸੰ ਘ (ਜੋ ਵਕ ਇਿੱਕ ਕਰੋੜ੍ਪਤੀ ਪਾਰੀ ਸੀ)

ਪਰਸ਼ਿ 143. ਰਾਧਾਸੁਆਮੀ ਲਵਹਰ ਵਕਸ ਿੇ ਸ਼ੁਰੂ ਕੀਤੀ?

ਉੱਤਰ :- ਵਹੰ ਦੂ ਖ਼ਜ਼ਾਿਚੀ ਵਸ਼ ਵਦਆਲ ਿੇ

ਪਰਸ਼ਿ 144. ਿਾਮਧਾਰੀ ਜਾਂ ਕੂਕਾ ਲਵਹਰ ਵਕਸ ਿੇ ਸ਼ੁਰੂ ਕੀਤੀ?

ਉੱਤਰ :- ਬਾਬਾ ਬਾਲਕ ਵਸੰ ਘ

ਪਰਸ਼ਿ 145. ਕੂਕਾ ਰਸਾਵਲਆਂ ਦੇ ਿਾਮ ਦਿੱ ਸੋ?

ਉੱਤਰ :- ਿ ਾਂ ਵਹੰ ਦੁਸਤਾਿ, ਸਿੱ ਚਾ ਮਾਰਗ ਅਤੇ ਸਵਤਯੁਗ

ਪਰਸ਼ਿ 146. ਕਾਮਾਗਾਟਾ ਮਾਰੂ ਕੀ ਸੀ?

ਉੱਤਰ :- ਇਿੱਕ ਜਪਾਿੀ ਜਹਾਜ਼

ਪਰਸ਼ਿ 147. ਕਾਮਾਗਾਟਾ ਮਾਰੂ ਜਹਾਜ਼ ਦਾ ਿਾਮ ਬਦਲ ਕੇ ਕੀ ਰਿੱ ਵਖਆ ਵਗਆ?

ਉੱਤਰ :- ਗੁਰੂ ਿਾਿਕ ਜਹਾਜ਼

ਪਰਸ਼ਿ 148. ਕਾਮਾਗਾਟਾ ਮਾਰੂ ਜਹਾਜ਼ ਿੂੰ 1914 ਈ: ਵ ਿੱ ਚ ਗੁਰਵਦਿੱ ਤ ਵਸੰ ਘ ਵਕਥੋਂ ਵਕਰਾਏ ਤੇ ਲੈ ਕੇ ਆਏ ਸਿ?

ਉੱਤਰ :- ਹਾਂਗਕਾਂਗ ਤੋਂ

ਪਰਸ਼ਿ 149. ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਵਕਿੱ ਥੇ ਜਾ ਵਰਹਾ ਸੀ?

ਉੱਤਰ :- ੈਂਿਕੂ ਰ (ਕੇਿੇਡਾ)

ਪਰਸ਼ਿ 150. ਜਵਲਹਆਂ ਾਲੇ ਬਾਗ ਦੀ ਘਟਿਾ ਕਦੋਂ ਾਪਰੀ?

ਉੱਤਰ :- 13 ਅਪਰੈਲ, 1919

PREPARED AND COMPILED BY MALKEET SINGH


ਪਰਸ਼ਿ 151. ਜਵਲਹਆਂ ਾਲੇ ਬਾਗ ਵ ਿੱ ਚ ਗੋਲੀ ਚਲਾਉਣ ਦਾ ਹੁਕਮ ਵਕਸ ਿੇ ਵਦਿੱ ਤਾ?

ਉੱਤਰ :- ਵਬਰਰਗੇਡੀਅਰ – ਜਿਰਲ ਵਰਮੀਿਾਲਡ ਡਾਇਰ ਿੇ

ਪਰਸ਼ਿ 152. ਹੰ ਟਰ ਕਵਮਸ਼ਿ ਵਕਸ ਲਈ ਬਣਾਇਆ ਵਗਆ?

ਉੱਤਰ :- ਜਵਲਹਆਂ ਾਲੇ ਬਾਗ ਦੀ ਘਟਿਾ ਦੀ ਜਾਂਚ ਕਰਿ ਲਈ

ਪਰਸ਼ਿ 153. ਹੰ ਟਰ ਕਵਮਸ਼ਿ ਦਾ ਚੈਅਰਮੈਿ ਕੌ ਣ ਸੀ?

ਉੱਤਰ :- ਲਾਰਡ ਵ ਲੀਅਮ ਹੰ ਟਰ

ਪਰਸ਼ਿ 154. ਗਦਰ ਪਾਰਟੀ ਸਥਾਪਿਾ ਕਰਿ ਾਲੇ ਕੌ ਣ ਸਿ?

ਉੱਤਰ :- ਬਾਬਾ ਸੋਹਣ ਵਸੰ ਘ ਭਕਿਾ

ਪਰਸ਼ਿ 155. ਗਦਰ ਪਾਰਟੀ ਦੇ ਮੁਿੱ ਖੀ ਕੌ ਣ ਸਿ?

ਉੱਤਰ :- ਲਾਲਾ ਹਰਵਦਆਲ

ਪਰਸ਼ਿ 156. ਗਦਰ ਪਾਰਟੀ ਦੁਆਰਾ ਛਾਵਪਆ ਜਾਣ ਾਲਾ ਹਿਤਾ ਾਰੀ ਅਖ਼ਬਾਰ ਦਾ ਕੀ ਿਾਂ ਸੀ?

ਉੱਤਰ :- ਵਹੰ ਦੁਸਤਾਿ (ਉਰਦੂ ਭਾਸ਼ਾ ਵ ਿੱ ਚ)

ਪਰਸ਼ਿ 157. 1913 ਈ: ਵ ਿੱ ਚ ਗਦਰ ਪਾਰਟੀ ਦੁਆਰਾ _____________ ਆਸ਼ਰਮ ਬਣਾਇਆ ਵਗਆ?

ਉੱਤਰ :- ਗਦਰ ਆਸ਼ਰਮ ਜਾਂ ਜੁਗਾਂਤਰ ਆਸ਼ਰਮ

ਪਰਸ਼ਿ 158. ਗਦਰ ਪਾਰਟੀ ਦਾ ਹੈਡਕੁਆਰਟਰ ਵਕਿੱ ਥੇ ਸੀ?

ਉੱਤਰ :- ਸੈਿ ਿਰਾਂਸਵਸਸ਼ਕੋ

ਪਰਸ਼ਿ 159. ਵਸਿੱ ਖ ਗੁਰਦੁਆਰਾ ਐਕਟ ਕਦੋਂ ਪਾਸ ਕੀਤਾ ਵਗਆ?

ਉੱਤਰ :- 1925

ਪਰਸ਼ਿ 160. ਸ਼ਹੀਦ ਭਗਤ ਵਸੰ ਘ ਦਾ ਜਿਮ ਕਦੋਂ ਅਤੇ ਵਕਿੱ ਥੇ ਹੋਇਆ?

ਉੱਤਰ :- 27 ਸਤੰ ਬਰ, 1907 ਿੂੰ ਬੰ ਗਾ, ਵਜਲਹਾ ਲਾਇਲਪੁਰ (ਜੋ ਹੁਣ ਪਾਵਕਸਤਾਿ ਵ ਿੱ ਚ ਹੈ) ਵ ਖੇ ਹੋਇਆ।

ਪਰਸ਼ਿ 161. ਸ਼ਹੀਦ ਭਗਤ ਵਸੰ ਘ ਦੇ ਪਰੇਰਿਾ ਸਰੋਤ ਕੌ ਣ ਸਿ?

ਉੱਤਰ :- ਮਦਿ ਲਾਲ ਢੀਂਗਰਾ ਅਤੇ ਕਰਤਾਰ ਵਸੰ ਘ ਸਰਾਭਾ

PREPARED AND COMPILED BY MALKEET SINGH


ਪਰਸ਼ਿ 162. ਸ਼ਹੀਦ ਭਗਤ ਵਸੰ ਘ ਵਕਸ ਪਾਰਟੀ ਮੈਂਬਰ ਬਣੇ?

ਉੱਤਰ :- ਵਹੰ ਦੁਸਤਾਿ ਵਰਪਬਵਲਕ ਐਸੋਸੀਏਸ਼ਿ

ਪਰਸ਼ਿ 163. ਪੰ ਜਾਬ ਿੌਜ ਾਿ ਸਭਾ ਦਾ ਗਠਿ ਭਗਤ ਵਸੰ ਘ ਿੇ ਕਦੋਂ ਕੀਤਾ?

ਉੱਤਰ :- ਮਾਰਚ 1926

ਪਰਸ਼ਿ 164. ਭਗਤ ਵਸੰ ਘ ਿੇ ਕਾਕੋਰੀ ਕੇਸ ਤੋਂ ਬਾਅਦ ਵਰਪਬਵਲਕ ਐਸੋਸੀਏਸ਼ਿ ਦਾ ਪੁਿਰ ਵਿਰਮਾਣ ਕਰਕੇ ਕੀ ਿਾਮ ਰਿੱ ਵਖਆ?

ਉੱਤਰ :- ਵਹੰ ਦੁਸਤਾਿ ਸੋਸ਼ਵਲਸਟ ਵਰਪਬਵਲਕਿ ਐਸੋਸ਼ੀਏਸ਼ਿ

ਪਰਸ਼ਿ 165. ਭਗਤ ਵਸੰ ਘ ਿੂੰ ਿਾਂਸੀ ਕਦੋਂ ਵਦਿੱ ਤੀ ਗਈ?

ਉੱਤਰ :- 23 ਮਾਰਚ 1929

ਪਰਸ਼ਿ 166. ਸੁਤੰਤਰਤਾ ਸੈਿਾਿੀ ਸ਼ਹੀਦ ਸੁਖਦੇ ਦਾ ਜਿਮ ਵਕਿੱ ਥੇ ਹੋਇਆ?

ਉੱਤਰ :- 15 ਮਈ, 1907 ਵ ਿੱ ਚ ਿੌਘਾਰਾ, ਲੁਵਧਆਣਾ ਵ ਖੇ

ਪਰਸ਼ਿ 167. ਪੰ ਜਾਬ ਬਾਂਊਡਰੀ ਕਵਮਸ਼ਿ ਦੀ ਸਥਾਪਿਾ ਕਦੋਂ ਕੀਤੀ ਗਈ?

ਉੱਤਰ :- 20 ਜੂਿ, 1947

ਪਰਸ਼ਿ 168. ਪੰ ਜਾਬ ਬਾਂਊਡਰੀ ਕਵਮਸ਼ਿ ਦੇ ਪਰਧਾਿ ਕੌ ਣ ਸਿ?

ਉੱਤਰ :- ਸਰ ਸੀਵਰਲ ਰੈਡ ਕਵਲਿ

ਪਰਸ਼ਿ 169. ਪੰ ਜਾਬ ਿੂੰ ਪਾਵਕਸਤਾਿ ਿਾਲੋਂ ਿੱ ਖ ਕਰਿ ਾਲੀ ਰੇਖਾ ਿੂੰ ਕੀ ਕਵਹੰ ਦੇ ਹਿ?

ਉੱਤਰ :- ਰੈਡਕਵਲਿ ਲਾਈਿ

ਪਰਸ਼ਿ 170. ਅਜ਼ਾਦੀ ਤੋਂ ਬਾਅਦ ਪੰ ਜਾਬ ਵ ਿੱ ਚ ਵਕੰ ਿੇ ਵਜਲਹੇ ਸਿ?

ਉੱਤਰ :- 13

ਪਰਸ਼ਿ 171. ਅਜ਼ਾਦੀ ਤੋਂ ਬਾਅਦ ਪੰ ਜਾਬ ਦੀ ਰਾਜਧਾਿੀ ਵਕਥੇ ਬਣਾਈ ਗਈ?

ਉੱਤਰ :- ਵਸ਼ਮਲਾ

ਪਰਸ਼ਿ 172. ਪੈਪਸੂ ਤੋਂ ਕੀ ਭਾ ਹੈ?

ਉੱਤਰ :- ਪੂਰਬੀ ਪੰ ਜਾਬ ਪਰਦੇਸ਼ ਸਮੂਹ

ਪਰਸ਼ਿ 174. ਪੈਪਸੂ ਵ ਿੱ ਚ ਵਕੰ ਿੀਆਂ ਵਰਆਸਤਾਂ ਸਿ?

ਉੱਤਰ :- 8 (ਪਵਟਆਲਾ, ਿਾਭਾ, ਜੀਂਦ, ਿਰੀਦਕੋਟ, ਕਪੂਰਥਲਾ, ਕਲਸੀਆ, ਿਾਲਾਗੜ੍ਹ ਅਤੇ ਮਲੇ ਰਕੋਟਲਾ)

PREPARED AND COMPILED BY MALKEET SINGH


ਪਰਸ਼ਿ 175. ਪੈਪਸੂ ਦੇ ਗ ਰਿਰ ਕੌ ਣ ਸਿ?

ਉੱਤਰ :- ਪਵਟਆਲਾ ਦੇ ਮਹਾਰਾਜਾ ਯਾਦਵ ੰ ਦਰ ਵਸੰ ਘ

ਪਰਸ਼ਿ 176. ਪੈਪਸੂ ਦੇ ਮੁਿੱ ਖ ਮੰ ਤਰੀ ਕੌ ਣ ਸਿ?

ਉੱਤਰ :- ਵਗਆਿ ਵਸੰ ਘ ਰਾੜ੍ੇ ਾਲ

ਪਰਸ਼ਿ 177. ਪੈਪਸੂ ਦੀ ਰਾਜਧਾਿੀ ਵਕਿੱ ਥੇ ਸੀ?

ਉੱਤਰ :- ਪਵਟਆਲਾ

ਪਰਸ਼ਿ 178. ਪੈਪਸੂ ਿੂੰ ਪੰ ਜਾਬ ਵ ਿੱ ਚ ਕਦੋਂ ਵਮਲਾਇਆ ਵਗਆ?

ਉੱਤਰ :- 1 ਿ ੰ ਬਰ, 1956

ਪਰਸ਼ਿ 179. ਆਧੁਵਿਕ ਪੰ ਜਾਬ ਕਦੋਂ ਹੋਂਦ ਵ ਿੱ ਚ ਆਇਆ?

ਉੱਤਰ :- 1 ਿ ੰ ਬਰ 1966

ਪਰਸ਼ਿ 180. ਵਕਸ ਕਮੇਟੀ ਦੀ ਵਸਿਾਵਰਸ਼ ਤੇ ਪੰ ਜਾਬ ਵ ਿੱ ਚੋਂ ਹਵਰਆਣਾ ਅਤੇ ਵਹਮਾਚਲ ਦੋ ਿੱ ਖਰੇ ਰਾਜ ਬਣਾਏ ਗਏ?

ਉੱਤਰ :- ਜੇ. ਸੀ. ਸ਼ਾਹ

ਪਰਸ਼ਿ 181. ਚੰ ਡੀਗੜ੍ ਿੂੰ ਪੰ ਜਾਬ ਦੀ ਰਾਜਧਾਿੀ ਕਦੋਂ ਬਣਾਇਆ ਵਗਆ?

ਉੱਤਰ :- 1 ਿ ੰ ਬਰ 1966

ਪਰਸ਼ਿ 182. ਚੰ ਡੀਗੜ੍ ਿੂੰ ਵਕਸ ਿੇ ਵਡਜ਼ਾਈਿ ਕੀਤਾ?

ਉੱਤਰ :- ਿਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ

ਪਰਸ਼ਿ 183. ਚੰ ਡੀਗੜ੍ ਦੇ ਪਵਹਲੇ ਚੀਿ ਕਵਮਸ਼ਿਰ ਕੌ ਣ ਸਿ?

ਉੱਤਰ :- ਮਵਹੰ ਦਰ ਵਸੰ ਘ ਰੰ ਧਾ ਾ

ਪਰਸ਼ਿ 184. ਰਾਜੀ ਲੌਂ ਗੋ ਾਲ ਸਮਝੌਤਾ ਕਦੋਂ ਹੋਇਆ?

ਉੱਤਰ :- 24 ਜੁਲਾਈ 1985

ਪਰਸ਼ਿ 185. ਪੰ ਜਾਬ ਦਾ 22 ਾਂ ਵਜ਼ਲਹਾ ਵਕਹੜ੍ਾ ਹੈ?

ਉੱਤਰ :- ਿਾਵਜ਼ਲਕਾ

PREPARED AND COMPILED BY MALKEET SINGH


ਪਰਸ਼ਿ 187. ਵ ਰਾਸਤ – ਏ – ਖਾਲਸਾ ਵਕਿੱ ਥੇ ਹੈ?

ਉੱਤਰ :- ਅਿੰਦਪੁਰ ਸਾਵਹਬ

ਪਰਸ਼ਿ 188. ਪੰ ਜਾਬ ਿੂੰ ਪਰਸ਼ਾਸਵਿਕ ੰ ਡ ਦੇ ਆਧਾਰ ਵਕੰ ਿੇ ਭਾਗਾਂ ਵ ਿੱ ਚ ੰ ਵਡਆਂ ਜਾ ਸਕਦਾ ਹੈ?

ਉੱਤਰ :- ਪੰ ਜ (ਿਰੀਦਕੋਟ, ਵਿਰੋਜ਼ਪਰੁ, ਜਲੰਧਰ, ਪਵਟਆਲਾ ਅਤੇ ਰੋਪੜ੍)

ਪਰਸ਼ਿ 189. ਿਰੀਦਕੋਟ ਵਜਲਹੇ ਦਾ ਿਾਮ ਵਕਸ ਸੂਿੀ ਸੰ ਤ ਦੇ ਿਾਮ ਤੇ ਵਪਆ?

ਉੱਤਰ :- ਬਾਬਾ ਿਰੀਦ

ਪਰਸ਼ਿ 190. ਗੁਰਦੁਆਰਾ ਗੋਦੜ੍ੀ ਸਾਵਹਬ ਵਕਥੇ ਹੈ?

ਉੱਤਰ :- ਿਰੀਦਕੋਟ

ਪਰਸ਼ਿ 191. ਵ ਕਰਮਗੜ੍ ਵਕਸ ਵਜਲਹੇ ਦਾ ਪੁਰਾਣਾ ਿਾਮ ਹੈ?

ਉੱਤਰ :- ਬਵਠੰਡਾ

ਪਰਸ਼ਿ 192. ਸਭ ਤੋਂ ਘਿੱ ਟ ਵਲੰਗ ਅਿੁਪਾਤ ਾਲਾ ਵਜਲਹਾ ਵਕਹੜ੍ਾ ਹੈ?

ਉੱਤਰ :- ਬਵਠੰਡਾ

ਪਰਸ਼ਿ 193. ਗੁਰੂ ਿਾਿਕ ਦੇ ਥਰਮਲ ਪਲਾਂਟ ਵਕਸ ਵਜਲਹੇ ਵ ਿੱ ਚ ਹੈ?

ਉੱਤਰ :- ਬਵਠੰਡਾ

ਪਰਸ਼ਿ 194. ਪੰ ਜਾਬ ਦੇ ਵਕਸ ਵਜਲਹੇ ਿੂੰ `ਵਚਿੱ ਟੇ ਸੋਿੇ ਦਾ ਖੇਤਰ` ਵਕਹਾ ਜਾਂਦਾ ਹੈ?

ਉੱਤਰ :- ਮਾਿਸਾ

ਪਰਸ਼ਿ 195. ਤਲ ੰ ਡੀ ਸਾਬੋ ਥਰਮਲ ਪਲਾਂਟ ਵਕਸ ਵਜਲਹੇ ਵ ਿੱ ਚ ਹੈ?

ਉੱਤਰ :- ਮਾਿਸਾ

ਪਰਸ਼ਿ 196. ਪੰ ਜਾਬ ਦਾ ਸਭ ਤੋਂ ਘਿੱ ਟ ਸਾਖਰਤਾ ਦਰ ਾਲਾ ਵਜਲਹਾ ਵਕਹੜ੍ਾ ਹੈ?

ਉੱਤਰ :- ਮਾਿਸਾ

ਪਰਸ਼ਿ 197. ਬਰਤਾਿ ੀ ਰਾਜ ਦਾ ਸਭ ਤੋਂ ਪੁਰਾਣਾ ਵਜ਼ਲਹਾ ਵਕਹੜ੍ਾ ਹੈ?

ਉੱਤਰ :- ਵਿਰੋਜ਼ਪੁਰ

ਪਰਸ਼ਿ 198. ਂ ਲੋ ਵਸਿੱ ਖ ਾਰ ਮੈਮੋਰੀਅਲ ਵਕਹੜ੍ੇ ਵਜਲਹੇ ਵ ਿੱ ਚ ਸਵਥਤ ਹੈ?


ਐਗ

ਉੱਤਰ :- ਵਿਰੋਜ਼ਪੁਰ

PREPARED AND COMPILED BY MALKEET SINGH


ਪਰਸ਼ਿ 199. ‘ਸ਼ਹੀਦਾਂ ਦੀ ਧਰਤੀ’ ਵਕਸ ਵਜਲਹੇ ਿੂੰ ਵਕਹਾ ਜਾਂਦਾ ਹੈ?

ਉੱਤਰ :- ਵਿਰੋਜ਼ਪੁਰ ਿੂੰ

ਪਰਸ਼ਿ 200. ਆਪਣੀਆਂ ਵਿੰਬੂ ਪਰਜਾਤੀ ਦੀਆਂ ਵ ਲਿੱਖਣ ਵਕਸਮਾਂ ਕਾਰਿ ਵਕਸ ਵਜਲਹੇ ਿੂੰ ‘ ਪੰ ਜਾਬ ਦਾ ਕੈਲੀਿੋਰਿੀਆ ’ ਵਕਹਾ ਜਾਂਦਾ ਹੈ?

ਉੱਤਰ :- ਿਾਵਜ਼ਲਕਾ

ਪਰਸ਼ਿ 201. ਮਾਘੀ ਦਾ ਮੇਲਾ ਪੰ ਜਾਬ ਦੇ ਵਕਸ ਵਜ਼ਲਹੇ ਵ ਿੱ ਚ ਲਗਦਾ ਹੈ?

ਉੱਤਰ :- ਮੁਕਤਸਰ ਸਾਵਹਬ

ਪਰਸ਼ਿ 202. ‘ ਵਖਦਰਾਣੇ ਦੀ ਢਾਬ ’ ਵਕਸ ਵਜ਼ਲਹੇ ਿੂੰ ਵਕਹਾ ਜਾਂਦਾ ਹੈ?

ਉੱਤਰ :- ਮੁਕਤਸਰ ਸਾਵਹਬ

ਪਰਸ਼ਿ 203. ਵਜਲਹਾ ਪਵਟਆਲਾ ਦੇ ਬਾਿੀ ਕੌ ਣ ਸਿ?

ਉੱਤਰ :- ਬਾਬਾ ਆਲਾ ਵਸੰ ਘ

ਪਰਸ਼ਿ 204. ਆਲਾ ਵਸੰ ਘ ਦੀ ਪਿੱ ਟੀ ਵਕਸ ਵਜ਼ਲਹੇ ਿੂੰ ਵਕਹਾ ਜਾਂਦਾ ਹੈ?

ਉੱਤਰ :- ਪਵਟਆਲਾ

ਪਰਸ਼ਿ 205. ਵਿਊਿਤਮ ਜਿਸੰ ਵਖਆ ਾਲਾ ਵਜ਼ਲਹਾ ਵਕਹੜ੍ਾ ਹੈ?

ਉੱਤਰ :- ਬਰਿਾਲਾ

ਪਰਸ਼ਿ 206. ਸੰ ਘੋਲ ਹੜ੍ਿੱ ਪਾ ਸਿੱ ਵਭਆਤਾ ਿਾਲ ਸਬੰ ਵਧਤ ਪੁਰਾਤਿ ਥਾਂ ਵਕਸ ਵਜ਼ਲਹੇ ਵ ਿੱ ਚ ਸਵਥਤ ਹੈ?

ਉੱਤਰ :- ਿਵਤਹਗੜ੍ਹ ਸਾਵਹਬ

ਪਰਸ਼ਿ 207. ਪੰ ਜਾਬ ਦਾ ਸਭ ਤੋਂ ਿੱ ਧ ਜਿਸੰ ਵਖਆ ਾਲਾ ਵਜਲਹਾ ਵਕਹੜ੍ਾ ਹੈ?

ਉੱਤਰ :- ਲੁਵਧਆਣਾ

ਪਰਸ਼ਿ 208. ਪੰ ਜਾਬ ਦਾ ਸਭ ਤੋਂ ਿੱ ਧ ਜਿਸੰ ਵਖਆ ਘਣਤਾ ਾਲਾ ਵਜ਼ਲਹਾ ਵਕਹੜ੍ਾ ਹੈ?

ਉੱਤਰ :- ਲੁਵਧਆਣਾ

ਪਰਸ਼ਿ 209. ਦੇ ੀ ਤਲਾਬ ਮੰ ਦਰ ਪੰ ਜਾਬ ਦੇ ਵਕਸ ਵਜ਼ਲਹੇ ਵ ਿੱ ਚ ਹੈ?

ਉੱਤਰ :- ਜਲੰਧਰ

PREPARED AND COMPILED BY MALKEET SINGH


ਪਰਸ਼ਿ 210. ਹਰੀ ਿੱ ਲਭ ਸੰ ਗੀਤ ਮੇਲਾ ਅਤੇ ਬਾਬਾ ਸੋਢਲ ਮੇਲਾ ਪੰ ਜਾਬ ਦੇ ਵਕਸ ਵਜ਼ਲਹੇ ਵ ਿੱ ਚ ਲਗਦਾ ਹੈ?

ਉੱਤਰ :- ਜਲੰਧਰ

ਪਰਸ਼ਿ 211. ਅੰ ਵਮਰਤਸਰ ਸ਼ਵਹਰ ਵਕਸ ਿੇ ਸਾਇਆ?

ਉੱਤਰ :- ਗੁਰੂ ਰਾਮ ਦਾਸ ਜੀ

ਪਰਸ਼ਿ 212. ਵਿਊਿਤਮ ਬਾਲਗ ਵਲੰਗ ਅਿੁਪਾਤ ਾਲਾ ਵਕਹੜ੍ਾ ਵਜ਼ਲਹਾ ਹੈ?

ਉੱਤਰ :- ਤਰਿਤਾਰਿ

ਪਰਸ਼ਿ 213. ਅਵਧਕਤਮ ਦਸ਼ਕ ਵ ਕਾਸ ਪੰ ਜਾਬ ਦੇ ਵਕਹੜ੍ੇ ਵਜ਼ਲਹੇ ਵ ਿੱ ਚ ਹੋਇਆ?

ਉੱਤਰ :- ਮੋਹਾਲੀ

ਪਰਸ਼ਿ 214. ਖੇਤਰਿਲ ਅਿੁਸਾਰ ਪੰ ਜਾਬ ਦਾ ਵਕਹੜ੍ਾ ਵਜ਼ਲਹਾ ਸਭ ਤੋਂ ਛੋਟਾ ਹੈ?

ਉੱਤਰ :- ਮੋਹਾਲੀ

ਪਰਸ਼ਿ 215. ਵਕੰ ਿੇ ਰਾਸ਼ਟਰੀ ਮੁਿੱ ਖ ਮਾਰਗ ਪੰ ਜਾਬ ਵ ਿੱ ਚੋਂ ਲੰਘਦੇ ਹਿ?

ਉੱਤਰ :- 12

ਪਰਸ਼ਿ 216. ਪੰ ਜਾਬ ਵ ਿੱ ਚ ਵਕੰ ਿੇ ਅੰ ਤਰ ਰਾਸ਼ਟਰੀ ਹ ਾਈ ਅਿੱ ਡੇ ਹਿ?

ਉੱਤਰ :- 2

ਪਰਸ਼ਿ 217. ‘ਦੋਸਤੀ’ ਬਿੱ ਸ ਸੇ ਾ ਵਕਥੋਂ ਸ਼ੁਰੂ ਕੀਤੀ ਗਈ ਸੀ?

ਉੱਤਰ :- ਅੰ ਵਮਰਤਸਰ ਤੋਂ ਲਾਹੌਰ

ਪਰਸ਼ਿ 218. ਪੰ ਜਾਬੀ ਭਾਸ਼ਾ ਦੀ ਵਲਪੀ ਵਕਹੜ੍ੀ ਹੈ?

ਉੱਤਰ :- ਗੁਰਮੁਿੱ ਖੀ

ਪਰਸ਼ਿ 219. ਗੁਰਮੁਿੱ ਖੀ ਵਲਪੀ ਦਾ ਧੁਰਾ ਵਕਹੜ੍ੀ ਵਲਪੀ ਹੈ?

ਉੱਤਰ :- ਬਰਹਮੀ ਵਲਪੀ

ਪਰਸ਼ਿ 220. ਪੰ ਜਾਬੀ ਭਾਸ਼ਾ ਿੂੰ ਪੰ ਜਾਬ ਦੀ ਦਿਤਰੀ ਭਾਸ਼ਾ ਜੋਂ ਕਦੋਂ ਅਪਣਾਇਆ ਵਗਆ?

ਉੱਤਰ :- 13 ਅਪਰੈਲ, 1968

ਪਰਸ਼ਿ 221. ਪੰ ਜਾਬ ਦੀ ਟਕਸ਼ਾਲੀ ਬੋਲੀ ਵਕਹੜ੍ੀ ਉਪ-ਭਾਸ਼ਾ ਹੈ?

ਉੱਤਰ :- ਮਾਝੀ

PREPARED AND COMPILED BY MALKEET SINGH


ਪਰਸ਼ਿ 222. ਵਕਸ ਿੂੰ ਸ਼ਕਰਗੰ ਜ ਜਾਂ ਗੰ ਜ ਏ ਸ਼ਿੱ ਕਰ (ਚੀਿੀ ਜਾਂ ਖੰ ਡ ਦਾ ਖਾਿ) ਵਕਹਾ ਜਾਂਦਾ ਹੈ?

ਉੱਤਰ :- ਸ਼ੇਖ ਿਰੀਦ ਿੂੰ

ਪਰਸ਼ਿ 223. ਸ਼ੇਖ ਫ਼ਰੀਦ ਦਾ ਜਿਮ ਕਦੋਂ ਅਤੇ ਵਕਥੇ ਹੋਇਆ?

ਉੱਤਰ :- 1173 ਈ: ਵ ਿੱ ਚ ਕੌ ਥੇ ਾਲ (ਿੇੜ੍ੇ ਮੁਲਤਾਿ)

ਪਰਸ਼ਿ 224. ਗੁਰੂ ਿਾਿਕ ਦੇ ਜੀ ਦੀਆਂ ਰਚਿਾ ਾਂ ਵਕਹੜ੍ੀਆਂ ਹਿ?

ਉੱਤਰ :- ਜਪੁਜੀ ਸਾਵਹਬ, ਵਸਿੱ ਧ ਗੋਸ਼ਟ, ਦਿੱ ਖਣੀ ਓਂਕਾਰ, ਕੀਰਤਿ ਸੋਵਹਲਾ ਅਤੇ ਬਾਹਰ ਮਾਂਹ

ਪਰਸ਼ਿ 225. ‘ਆਵਦ ਗਰੰ ਥ’ ਦੀ ਰਚਿਾ ਵਕਸ ਿੇ ਕੀਤੀ?

ਉੱਤਰ :- ਗੁਰੂ ਅਰਜਿ ਦੇ ਜੀ ਿੇ

ਪਰਸ਼ਿ 226. ਸੁਖਮਿੀ ਸਾਵਹਬ ਵਕਸ ਗੁਰੂ ਦੀ ਰਚਿਾ ਹੈ?

ਉੱਤਰ :- ਗੁਰੂ ਅਰਜਿ ਦੇ ਜੀ

ਪਰਸ਼ਿ 227. ਭਾਈ ਗੁਰਦਾਸ ਜੀ ਦੀਆਂ ਰਚਿਾ ਾਂ ਵਕਹੜ੍ੀਆਂ ਹਿ?

ਉੱਤਰ :- ਾਰਾਂ ਅਤੇ ਕਵਬਿੱ ਤ ਸ ਿੱ ਈਏ

ਪਰਸ਼ਿ 228. ਸ਼ਾਹ ਹੁਸੈਿ ਵਕਿੱ ਥੇ ਪੈਦਾ ਹੋਏ?

ਉੱਤਰ :- 1538 ਈ: ਲਾਹੌਰ (ਪਾਵਕਸਤਾਿ)

ਪਰਸ਼ਿ 229. ਸ਼ਾਹ ਹੁਸੈਿ ਵਕਸ ਮੁਗਲ ਬਾਦਸ਼ਾਹ ਦੇ ਸਮਕਾਲੀ ਸਿ?

ਉੱਤਰ :- ਅਕਬਰ ਅਤੇ ਜਹਾਂਗੀਰ

ਪਰਸ਼ਿ 230. ਪੰ ਜਾਬੀ ਵ ਿੱ ਚ ਕਾਫ਼ੀ ਰੂਪ ਦੀ ਰਚਿਾ ਦਾ ਜਿਮਦਾਤਾ ਵਕਸ ਿੂੰ ਮੰ ਵਿਆਂ ਜਾਂਦਾ ਹੈ?

ਉੱਤਰ :- ਸ਼ਾਹ ਹੁਸੈਿ

ਪਰਸ਼ਿ 231. ਗੁਰੂ ਗੋਵਬੰ ਦ ਵਸੰ ਘ ਜੀ ਦੀਆਂ ਰਚਿਾ ਾਂ ਵਕਹੜ੍ੀਆਂ ਹਿ?

ਉੱਤਰ :- ਜਾਪ ਸਾਵਹਬ, ਅਕਾਲ ਉਸਤਵਤ, ਬਵਚਿੱ ਤਰ ਿਾਟਕ, ਚੰ ਡੀ ਚਵਰਿੱ ਤਰ, ਚੰ ਡੀ ਦੀ ਾਰ, ਵਗਆਿ ਪਰਬੋਧ, ਚੋਬੀਸ ਅ ਤਾਰ,

ਖਾਲਸੇ ਦੀ ਮਵਹਮਾ, ਸ ਿੱ ਈਏ ਅਤੇ ਜਫ਼ਰਿਾਮਾ।

ਪਰਸ਼ਿ 232. ਦਸਮ ਗਰੰ ਥ ਜਾਂ ਦਸ ੇਂ ਪਾਤਸ਼ਾਹ ਦਾ ਗਰੰ ਥ ਵਕਸ ਿੇ ਵਲਵਖਆ?

ਉੱਤਰ :- ਗੁਰੂ ਗੋਵਬੰ ਦ ਵਸੰ ਘ ਜੀ ਿੇ

PREPARED AND COMPILED BY MALKEET SINGH


ਪਰਸ਼ਿ 233. ਬੁਲ ਹੇ ਸ਼ਾਹ ਦੀਆਂ ਰਚਿਾ ਾਂ ਵਕਹੜ੍ੀਆਂ ਹਿ?

ਉੱਤਰ :- ਮਿੱ ਕੇ ਵਗਆਂ ਗਿੱ ਲ ਮੁਿੱ ਕਦੀ ਿਾਹੀਂ,

ਬੁਿੱ ਲਾ ਕੀ ਜਾਣਾਂ ਮੈਂ ਕੌ ਣ,

ਮੈਂ ਜਾਣਾ ਜੋਗੀ ਦੇ ਿਾਲ,

ਇਸ਼ਕ ਦੀ ਿ ੀਓ ਿ ੀਂ ਬਹਾਰ,

ਇਿੱਕ ਿੁਕਤੇ ਵ ਿੱ ਚ ਗਿੱ ਲ ਮੁਿੱ ਕਦੀ ਐ।

ਪਰਸ਼ਿ 234. ਾਵਰਸ਼ ਸ਼ਾਹ ਵਕਥੋਂ ਦੇ ਰਵਹਣ ਾਲੇ ਸਿ?

ਉੱਤਰ :- ਪਾਵਕਸਤਾਿ ਦੇ ਜੰ ਵਡਆਲਾ ਸ਼ੇਰ ਖਾਿ

ਪਰਸ਼ਿ 235. ਹੀਰ-ਰਾਝਾਂ ਵਕਸ ਦੀ ਰਚਿਾ ਹੈ?

ਉੱਤਰ :- ਾਵਰਸ਼ ਸ਼ਾਹ

ਪਰਸ਼ਿ 236. ਭਾਈ ਕਾਹਿ ਵਸੰ ਘ ਿਾਭਾ ਦੀਆਂ ਰਚਿਾ ਾਂ

ਉੱਤਰ :- ਗੁਰੂ ਸ਼ਬਦ ਰਤਿਾਕਰ ਮਹਾਂਕੋਸ਼,

ਰਾਜ ਧਰਮ,

ਿਾਟਕ ਭਾ ਰਥ ਦੀਵਪਕਾ,

ਹਮ ਵਹੰ ਦੂ ਿਹੀਂ,

ਗੁਰਮਵਤ ਪਰਭਾਕਰ,

ਗੁਰਮਵਤ ਸੁਧਾਕਰ,

ਗੁਰੂ ਚੰ ਦ ਵਦ ਾਕਰ,

ਗੁਰੂ ਸ਼ਬਦ ਅੰ ਧਕਾਰ,

ਗੁਰੂ ਵਗਰਾ ਕਸੌਟੀ,

ਵ ਸ਼ਿੂੰ ਪੁਰਾਣ,

ਸ਼ਾਧੂ ਅਤੇ ਚੰ ਡੀ ਦੀ ਾਰ

ਪਰਸ਼ਿ 237. ਪੰ ਜਾਬੀ ਭਾਸ਼ਾ ਦਾ ਪਵਹਲਾ ਿਾਟਕ ਵਕਹੜ੍ਾ ਸੀ?

ਉੱਤਰ :- ਰਾਜਾ ਲਿੱਖ ਦਾਤਾ ਵਸੰ ਘ (1910)

ਪਰਸ਼ਿ 238. ਭਾਈ ੀਰ ਵਸੰ ਘ ਦੀਆਂ ਰਚਿਾ ਾਂ:

ਉੱਤਰ :- ਸੁੰ ਦਰੀ, ਵਬਜੇ ਵਸੰ ਘ, ਸਤ ੰ ਤ ਕੌ ਰ, ਬਾਬਾ ਿੌਧ ਵਸੰ ਘ, ਵਦਲ ਤਰੰ ਗ, ਤਰੇਲ ਤੁਪਕੇ, ਲਵਹਰਾਂ ਦੇ ਹਾਰ, ਮਟਕ-ਹੁਲਾਰੇ, ਵਬਜਲੀਆਂ ਦੇ

ਹਾਰ ਅਤੇ ਮੇਰੇ ਸਾਈਆਂ ਜੀਓ।

PREPARED AND COMPILED BY MALKEET SINGH


ਪਰਸ਼ਿ 239. ਪਰੋਿੈਸਰ ਪੂਰਿ ਵਸੰ ਘ ਦੀਆਂ ਰਚਿਾ ਾਂ:

ਉੱਤਰ :- ਪੰ ਜਾਬੀ ਵ ਿੱ ਚ: ਖੁਿੱ ਲਹੇ ਮੈਦਾਿ, ਖੁਿੱ ਲਹੇ ਘੁੰ ਡ, ਖੁਿੱ ਲਹੇ ਲੇ ਖ, ਖੁਿੱ ਲਹੇ ਅਸਮਾਿੀ ਰੰ ਗ, ਪੂਰਿ ਿਾਥ ਜੋਗੀ।

ਅੰ ਗਰੇਜੀ ਵ ਿੱ ਚ: ਂ ਲ ਪੋਇਟਰੀ।
ਵਸਸਟਰਜ਼ ਆਫ਼ ਸਵਧਵਿੰਗ ੀਲ, ਅਿਸਟਰੰ ਗ ਬੀਡਜ਼, ਦ ਸਵਪਵਰਟ ਆਫ਼ ਐਰੀਐਟ

ਪਰਸ਼ਿ 240. ਪੰ ਜਾਬੀ ਿਾਟਕ ਦਾ ਵਪਤਾਮਾ ਵਕਸ ਿੂੰ ਮੰ ਵਿਆ ਜਾਂਦਾ ਹੈ?

ਉੱਤਰ :- ਈਸ਼ ਰ ਚੰ ਦਰ ਿੰਦਾ

ਪਰਸ਼ਿ 241. ਿਾਿਕ ਵਸੰ ਘ ਦੀਆਂ ਰਚਿਾ ਾਂ:

ਉੱਤਰ :- ਵਚਿੱ ਟਾ ਲਹੂ, ਿੌਲਾਦੀ ਿੁਿੱ ਲ, ਕਾਗਤਾਂ ਦੀ ਬੇੜ੍ੀ, ਵਪਆਰ ਦੀ ਦੁਿੀਆਂ, ਧੁੰ ਦਲੇ ਪਰਛਾ ੇਂ, ਲ ਮੈਵਰਜ, ਗਰੀਬ ਦੀ ਦੁਿੀਆਂ, ਅਿੱ ਧ

ਵਖਵੜ੍ਆ ਿੁਿੱ ਲ, ਪਵ ਿੱ ਤਰ ਪਾਪੀ, ਜੀ ਿ ਸੰ ਗਰਾਮ, ਟੁਿੱ ਟੀ ੀਣਾ, ਗੁਿੱ ਗਾ ਜਲ ਵ ਿੱ ਚ ਸਰਾਬ, ਦੂਰ ਵਕਿਾਰਾ, ਖੂਿ ਦੇ ਸੋਵਹਲੇ , ਅਿੱ ਗ

ਦੀ ਖੇਡ, ਕਿੱ ਟੀ ਹੋਈ ਪਤੰ ਗ, ਸੁਮਿ ਕਾਂਤਾ, ਆਦਮ ਖੋਰ, ਇਿੱਕ ਵਮਆਿ ਦੋ ਤਲ ਾਰਾਂ ਅਤੇ ਖੂਿੀ ਵ ਸਾਖੀ

ਪਰਸ਼ਿ 242. ਿਾਿਕ ਵਸੰ ਘ ਿੂੰ ਵਕਹੜ੍ੀਆਂ ਰਚਿਾ ਲਈ 1962 ਈ: ਸਾਵਹਤ ਅਕਾਦਮੀ ਅ ਾਰਡ ਵਮਵਲਆ?

ਉੱਤਰ :- ਇਿੱਕ ਵਮਆਿ ਦੋ ਤਲ ਾਰਾਂ

ਪਰਸ਼ਿ 243. ਪਰੋਿੈਸਰ ਮੋਹਿ ਵਸੰ ਘ ਦੀਆਂ ਰਚਿਾ ਾਂ:

ਉੱਤਰ :- ਸਾ ੇ ਪਿੱ ਤਰ, ਬੂਹੇ ਕਸੁੰ ਭਤਾ, ਅਿੱ ਧ ਾਟੇ, ਕਿੱ ਚ-ਸਿੱ ਚ, ਅ ਾਜ਼, ਿੱ ਡਾ- ੇਲਾ, ਜੈਮੀਰ ਜੰ ਦਰੇ, ਿਾਿਵਕਆਂ ਅਤੇ ਪੰ ਜ ਦਵਰਆ

ਪਰਸ਼ਿ 244. ਗੁਰਵਦਆਲ ਵਸੰ ਘ ਦੀਆਂ ਰਚਿਾ ਾਂ

ਉੱਤਰ :- ਭਾਗਾਂ ਾਲਾ, ਮੜ੍ਹੀ ਦਾ ਦੀ ਾ, ਅਣਹੋਣੀ, ਅਿੱ ਧ ਚਾਿਣੀ ਰਾਤ, ਅੰਿੇਹ ਘੋੜ੍ੇ ਦਾ ਦਾਿ, ਸਿੱ ਗੀ ਿੁਿੱ ਲ, ਕੁਿੱ ਤਾ ਤੇ ਆਦਮੀ, ਰੇਗਿਾ ਵਪੰ ਡ

ਪਰਸ਼ਿ 245. ਗੁਰਵਦਆਲ ਵਸੰ ਘ ਿੂੰ ਵਕਸ ਰਚਿਾ ਲਈ ਸਾਵਹਤ ਅਕਾਦਮੀ ਪੁਰਸਕਾਰ ਵਮਵਲਆ?

ਉੱਤਰ :- ਅਿੱ ਧ ਚਾਿਣੀ ਰਾਤ

ਪਰਸ਼ਿ 246. ਵਗਆਿਪੀਠ ਪੁਰਸਕਾਰ ਵਜਿੱ ਤਣ ਾਲੇ ਪਵਹਲੇ ਪੰ ਜਾਬੀ ਸਾਵਹਤਕਾਰ ਵਕਹੜ੍ੇ ਸਿ?

ਉੱਤਰ :- ਗੁਰਵਦਆਲ ਵਸੰ ਘ

ਪਰਸ਼ਿ 247. ਬਲ ੰ ਤ ਗਾਰਗੀ ਿੂੰ ਵਕਸ ਰਚਿਾ ਲਈ ਸਾਵਹਤ ਅਕਾਦਮੀ ਅ ਾਰਡ ਵਮਵਲਆ?

ਉੱਤਰ :- ਰੰ ਗ ਮੰ ਚ

ਪਰਸ਼ਿ 248. ਸਾਵਹਤ ਅਕਾਦਮੀ ਅ ਾਰਡ ਵਜਿੱ ਤਣ ਾਲੀ ਪਵਹਲੀ ਮਹੀਲਾ ਕੌ ਣ ਸੀ?

ਉੱਤਰ :- ਅੰ ਵਮਰਤਾ ਪਰੀਤਮ

ਪਰਸ਼ਿ 249. ਅੰ ਵਮਰਤਾ ਪਰੀਤਮ ਿੂੰ ਵਕਸ ਰਚਿਾ ਲਈ ਸਾਵਹਤ ਅਕਾਦਮੀ ਅ ਾਰਡ ਵਮਵਲਆ?

ਉੱਤਰ :- ਸੁਿੇਹੇ

PREPARED AND COMPILED BY MALKEET SINGH


ਪਰਸ਼ਿ 250. ਿਾਟਕ ਲੂਣਾ ਵਕਸ ਪੰ ਜਾਬੀ ਲੇ ਖਕ ਦੀ ਰਚਿਾ ਹੈ?

ਉੱਤਰ :- ਵਸ਼ ਕੁਮਾਰ ਬਟਾਲ ੀ

ਪਰਸ਼ਿ 251. ਸਾਵਹਤ ਅਕਾਦਮੀ ਅ ਾਰਡ ਪਰਾਪਤ ਕਰਿ ਾਲੇ ਸਭ ਤੋਂ ਛੋਟੀ ਉਮਰ ਦੇ ਲੇ ਖਕ ਕੌ ਣ ਸਿ?

ਉੱਤਰ :- ਵਸ਼ ਕੁਮਾਰ ਬਟਾਲ ੀ

ਪਰਸ਼ਿ 252. ‘ਕਥਾ ਕਹੋ ਉਰ ਸ਼ੀ’ ਵਕਸ ਦੀ ਰਚਿਾ ਹੈ?

ਉੱਤਰ :- ਦਲੀਪ ਕੌ ਰ ਵਟ ਾਣਾ

ਪਰਸ਼ਿ 253. ਦਲੀਪ ਕੌ ਰ ਵਟ ਾਣਾ ਿੂੰ ਵਕਸ ਰਚਿਾ ਲਈ ਸਾਵਹਤ ਅਕਾਦਮੀ ਅ ਾਰਡ ਵਮਵਲਆ?

ਉੱਤਰ :- ਏਹੁ ਹਮਾਰਾ ਜੀ ਣਾ

ਪਰਸ਼ਿ 254. ਦਲੀਪ ਕੌ ਰ ਵਟ ਾਣਾ ਿੂੰ ਵਕਸ ਰਚਿਾ ਲਈ ਸਰਸ ਤੀ ਸਮਾਿ ਵਮਵਲਆ?

ਉੱਤਰ :- ਕਥਾ ਕਹੋ ਉਰ ਸ਼ੀ

ਪਰਸ਼ਿ 255. ਵਸ਼ ਕੁਮਾਰ ਬਟਾਲ ੀ ਦੀਆਂ ਰਚਿਾ ਾਂ:

ਉੱਤਰ :- ਪੀੜ੍ਾ ਦਾ ਪਰਾਗਾ, ਲਾਜ ੰ ਤੀ, ਆਟੇ ਦੀਆਂ ਵਚੜ੍ੀਆਂ, ਮੈਿੰ ੂ ਵ ਦਾ ਕਰੋ, ਵਬਰਹਾ ਦਾ ਸੁਲਤਾਿ, ਦਰਦਮੰ ਦਾ ਵਦਆਂ ਆਹਾਂ, ਲੂਣਾਂ,

ਮੈਂ ਤੇ ਮੈਂ, ਆਰਤੀ, ਅਲਵ ਦਾ।

ਪਰਸ਼ਿ 256. ਸੁਰਜੀਤ ਪਾਤਰ ਿੂੰ ਵਕਸ ਰਚਿਾ ਲਈ ਸਾਵਹਤ ਅਕਾਦਮੀ ਅ ਾਰਡ ਵਮਵਲਆ?

ਉੱਤਰ :- ਹਿੇਰੇ ਵ ਿੱ ਚ ਸੁਲਗਦੀ ਰਿਮਾਲਾ

ਪਰਸ਼ਿ 257. ਲਫ਼ਜਾਂ ਦੀ ਦਰਗਾਹ ਲਈ ਵਕਸ ਸਾਵਹਤਕਾਰ ਿੂੰ ਸਰਸ ਤੀ ਸਮਾਿ ਵਮਵਲਆ?

ਉੱਤਰ :- ਸੁਰਜੀਤ ਪਾਤਰ

ਪਰਸ਼ਿ 258. ਵਗਆਿ ਪੀਠ ਅ ਾਰਡ ਵਜਿੱ ਤਣ ਾਲੇ

ਉੱਤਰ :- ਅਵਮਰਤਾ ਪਰੀਤਮ ਅਤੇ ਗੁਰਵਦਆਲ ਵਸੰ ਘ

ਪਰਸ਼ਿ 259. ਸਭ ਤੋਂ ਪਵਹਲਾ ਸਾਵਹਤ ਅਕਾਦਮੀ ਅ ਾਰਡ ਵਕਸ ਪੰ ਜਾਬੀ ਲੇ ਖਕ ਿੂੰ ਵਮਵਲਆ?

ਉੱਤਰ :- ਭਾਈ ੀਰ ਵਸੰ ਘ (ਮੇਰੇ ਸਾਈਆਂ ਜੀਓ ਲਈ)

ਪਰਸ਼ਿ 260. ਸਰਸ ਤੀ ਸਮਾਿ ਵਕਹੜ੍ੇ ਪੰ ਜਾਬੀ ਲੇ ਖਕਾਂ ਿੂੰ ਵਮਲ ਚੁਿੱ ਵਕਆ ਹੈ?

ਉੱਤਰ :- ਹਰਭਜਿ ਵਸੰ ਘ (1994) `ਰੁਿੱ ਖ ਤੇ ਵਰਸ਼ੀ` ਲਈ

ਦਲੀਪ ਕੌ ਰ ਵਟ ਾਣਾ (2001) `ਕਥਾ ਕਹੋ ਉਰ ਸ਼ੀ` ਲਈ

PREPARED AND COMPILED BY MALKEET SINGH


ਸੁਰਜੀਤ ਪਾਤਰ (2009) `ਲਿਜ਼ਾਂ ਦੀ ਦਹਗਾਹ` ਲਈ

ਪਰਸ਼ਿ 261. ਮੁਕਤਸਰ ਦਾ ਮਾਘੀ ਮੇਲਾ ਵਕਸ ਦੀ ਯਾਦ ਵ ਿੱ ਚ ਲਗਦਾ ਹੈ?

ਉੱਤਰ :- ਚਾਲਹੀ ਮੁਕਵਤਆਂ ਦੀ ਯਾਦ ਵ ਿੱ ਚ

ਪਰਸ਼ਿ 262. ਵਕਲਹਾ ਰਾਏਪੁਰ ਦਾ ਖੇਡ ਮੇਲਾ ਵਕਸ ਵਜਲਹੇ ਵ ਿੱ ਚ ਲਗਦਾ ਹੈ?

ਉੱਤਰ :- ਵਪੰ ਡ ਵਕਲਹਾ ਰਾਏਪੁਰ ਵਜਲਹਾ ਲੁਵਧਆਣਾ

ਪਰਸ਼ਿ 263. ਜਰਗ ਦਾ ਮੇਲਾ ਵਕਸ ਵਜਲਹੇ ਵ ਿੱ ਚ ਲਗਦਾ ਹੈ?

ਉੱਤਰ :- ਵਪੰ ਡ ਜਰਗ, ਵਜਲਹਾ ਲੁਵਧਆਣਾ

ਪਰਸ਼ਿ 264. ਜਰਗ ਦੇ ਮੇਲੇ ਵ ਿੱ ਚ ਵਕਸ ਦੀ ਪੂਜਾ ਕੀਤੀ ਜਾਂਦੀ ਹੈ?

ਉੱਤਰ :- ਸ਼ੀਤਲਾ ਮਾਤਾ ਦੀ

ਪਰਸ਼ਿ 265. ਪੰ ਜਾਬ ਦੇ ਵਕਸ ਮੇਲੇ ਿੂੰ ਬੀਬਵੜ੍ਆਂ ਦਾ ਮੇਲਾ ੀ ਵਕਹਾ ਜਾਂਦਾ ਹੈ?

ਉੱਤਰ :- ਜਰਗ ਦੇ ਮੇਲੇ ਿੂੰ

ਪਰਸ਼ਿ 266. ਰੋਜ਼ਾ ਸਰੀਫ਼ ‘ਉਰਸ’ ਮੇਲਾ ਵਕਿੱ ਥੇ ਲਗਦਾ ਹੈ?

ਉੱਤਰ :- ਵਜਲਹਾ ਿਵਤਹਗੜ੍ਹ ਸਾਵਹਬ

ਪਰਸ਼ਿ 267. ਰੋਜ਼ਾ ਸਰੀਫ਼ ‘ਉਰਸ’ ਮੇਲਾ ਵਕਸ ਦੀ ਯਾਦ ਵ ਿੱ ਚ ਲਗਦਾ ਹੈ?

ਉੱਤਰ :- ਸੂਿੀ ਸੰ ਤ ਸੇਖ ਅਵਹਮਦ ਿਾਰੂਕੀ ਸਰਵਹੰ ਦੀ

ਪਰਸ਼ਿ 268. ਬਾਬਾ ਸੋਢਲ ਮੇਲਾ ਵਕਥੇ ਲਗਦਾ ਹੈ?

ਉੱਤਰ :- ਜਲੰਧਰ

ਪਰਸ਼ਿ 269. ਗੁਿੱ ਗਾ ਪੀਰ ਦੀ ਯਾਦ ਵ ਿੱ ਚ ਲਗਣ ਾਲਾ ਮੇਲਾ ਵਕਹੜ੍ਾ ਹੈ?

ਉੱਤਰ :- ਛਪਾਰ ਦਾ ਮੇਲਾ

ਪਰਸ਼ਿ 270. ਰੋਸ਼ਿੀਆਂ ਦਾ ਮੇਲਾ ਵਕਿੱ ਥੇ ਲਗਦਾ ਹੈ?

ਉੱਤਰ :- ਜਗਰਾ ਾਂ

ਪਰਸ਼ਿ 271. ਗੁਰੂ ਗੋਵਬੰ ਦ ਵਸੰ ਘ ਜੀ ਦੇ ਛੋਟੇ ਸਾਵਹਬਜਾਵਦਆਂ ਦੀ ਯਾਦ ਵ ਿੱ ਚ ਲਿੱਗਣ ਾਲਾ ਸ਼ਹੀਦੀ ਜੋੜ੍ ਮੇਲਾ ਵਕਿੱ ਥੇ ਲਗਦਾ ਹੈ?

ਉੱਤਰ :- ਿਵਤਹਗੜ੍ਹ ਸਾਵਹਬ

PREPARED AND COMPILED BY MALKEET SINGH


ਪਰਸ਼ਿ 272. ਹਰੀ ਿੱ ਲਭ ਸੰ ਗੀਤ ਮੇਲਾ ਵਕਥੇ ਲਗਦਾ ਹੈ?

ਉੱਤਰ :- ਜਲੰਧਰ ਦੇ ਦੇ ੀ ਤਲਾਬ ਮੰ ਵਦਰ ਦੇ ਕੰ ਢੇ

ਪਰਸ਼ਿ 273. ਹੈਦਰਸ਼ੇਖ ਦਾ ਮੇਲਾ ਵਕਿੱ ਥੇ ਲਗਦਾ ਹੈ?

ਉੱਤਰ :- ਮਲੇ ਰਕੋਟਲਾ

ਪਰਸ਼ਿ 274. ਹੋਲਾ ਮਹਿੱ ਲਾ ਵਕਥੇ ਮਿਾਇਆ ਜਾਂਦਾ ਹੈ?

ਉੱਤਰ :- ਅਿੰਦਪੁਰ ਸਾਵਹਬ

ਪਰਸ਼ਿ 275. ਪੰ ਜਾਬ ਦੀਆਂ ਔਰਤਾਂ ਦੇ ਲੋ ਕ ਿਾਚ ਵਕਹੜ੍ੇ ਹਿ?

ਉੱਤਰ :- ਸੰ ਮੀ, ਵਗਿੱ ਧਾ, ਜਾਗੋ, ਵਕਿੱ ਕਲੀ

ਪਰਸ਼ਿ 276. ਪੰ ਜਾਬ ਦੇ ਮਰਦਾਂ ਦੇ ਲੋ ਕ ਿਾਚ ਵਕਹੜ੍ੇ ਹਿ?

ਉੱਤਰ :- ਭੰ ਗੜ੍ਾ, ਡੰ ਕਾਰਾ, ਧਮਾਲ, ਗਿੱ ਤਕਾ, ਲੁਿੱਢੀ, ਜੁਿੱ ਲੀ, ਮਲ ਈ ਵਗਿੱ ਧਾ

ਪਰਸ਼ਿ 277. ਮਰਦਾਂ ਅਤੇ ਔਰਤਾਂ ਦੇ ਸਾਂਝ ਲੋ ਕ ਿਾਚ

ਉੱਤਰ :- ਕਾਰਬੀ, ਵਜੰ ਦੂਆ

ਪਰਸ਼ਿ 278. ਪੰ ਜਾਬ ਕੇਸ਼ਰੀ ਵਕਸ ਿੂੰ ਵਕਹਾ ਜਾਂਦਾ ਹੈ?

ਉੱਤਰ :- ਲਾਲਾ ਲਾਜਪਤ ਰਾਏ

ਪਰਸ਼ਿ 279. ਜਦੋਂ ਲਾਲਾ ਲਾਜਪਤ ਰਾਏ ਤੇ ਪੁਵਲਸ ਲੋਂ ਲਾਠੀ ਚਾਰਜ਼ ਕੀਤਾ ਵਗਆ ਤਾਂ ਵਕਸ ਦਾ ਵ ਰੋਧ ਕਰ ਰਹੇ ਸਿ?

ਉੱਤਰ :- ਸਾਈਮਿ ਕਮੀਸ਼ਿ ਦਾ

ਪਰਸ਼ਿ 280. ਿਲਾਇੰਗ ਵਸਿੱ ਖ ਵਕਸ ਿੂੰ ਵਕਹਾ ਜਾਂਦਾ ਹੈ?

ਉੱਤਰ :- ਵਮਲਖਾ ਵਸੰ ਘ

ਪਰਸ਼ਿ 281. ਚੰ ਡੀਗੜ੍ਹ ਦਾ ਰਾਕ ਗਾਰਡ ਵਕਸ ਿੇ ਬਣਾਇਆ?

ਉੱਤਰ :- ਿੇਕ ਚੰ ਦ

ਪਰਸ਼ਿ 282. _______ ਿੂੰ ਗੁਰੂ ਗੋਵਬੰ ਦ ਵਸੰ ਘ ਜੀ ਿੇ ਵਸਿੱ ਖਾਂ ਦੇ ਦੁਸਮਿਾਂ ਤੋਂ ਬਦਲਾ ਲੈ ਣ ਲਈ ਪੰ ਜਾਬ ਭੇਵਜਆ।

ਉੱਤਰ :- ਬੰ ਦਾ ਬਹਾਦਰ

ਪਰਸ਼ਿ 283. ਬੰ ਦਾ ਬਹਾਦਰ ਿੇ ਵਕਸ ਿੂੰ ਹਰਾ ਕੇ ਸਰਵਹੰ ਦ ਿਵਤਹ ਕੀਤੀ?

ਉੱਤਰ :- ਸਰਵਹੰ ਦ ਸੁਬੇਦਾਰ ਜੀਰ ਖਾਿ ਿੂੰ

PREPARED AND COMPILED BY MALKEET SINGH


ਪਰਸ਼ਿ 284. ਜੀਰ ਖਾਿ ਿੂੰ ਬੰ ਦਾ ਬਹਾਦਰ ਿੇ ਵਕਸ ਲੜ੍ਾਈ ਵ ਿੱ ਚ ਹਰਾਇਆ?

ਉੱਤਰ :- ਚਿੱ ਪੜ੍ ਵਚੜ੍ੀ

ਪਰਸ਼ਿ 285. ਬੰ ਦਾ ਬਹਾਦਰ ਵਕਸ ਲੜ੍ਾਈ ਵ ਿੱ ਚ ਹਾਵਰਆ?

ਉੱਤਰ :- ਗੁਰਦਾਸ ਿੰਗਲ (ਗੁਰਦਾਸਪੁਰ)

ਪਰਸ਼ਿ 286. ਮਹਾਰਾਜਾ ਰਣਜੀਤ ਵਸੰ ਘ ਦੇ ਰਾਜ ਿੂੰ ਕੀ ਵਕਹਾ ਜਾਂਦਾ ਸੀ?

ਉੱਤਰ :- ਲਾਹੌਰ ਦਰਬਾਰ

ਪਰਸ਼ਿ 287. ਮਹਾਰਾਜਾ ਰਣਜੀਤ ਵਸੰ ਘ ਦੇ ਵਪਤਾ ਦਾ ਿਾਮ ਕੀ ਸੀ?

ਉੱਤਰ :- ਸਰਦਾਰ ਮਹਾ ਵਸੰ ਘ

ਪਰਸ਼ਿ 288. ਤਖਤ ਸਰੀ ਪਟਿਾ ਸਾਵਹਬ ਅਤੇ ਤਖਤ ਸਰੀ ਹਜੂਰ ਸਾਵਹਬ ਵਕਸ ਿੇ ਬਣ ਾਇਆ?

ਉੱਤਰ :- ਮਹਾਰਾਜਾ ਰਣਜੀਤ ਵਸੰ ਘ

ਪਰਸ਼ਿ 289. ਰਾਜਾ ਸ਼ਾਸ਼ੀ ਹ ਾਈ ਅਿੱ ਡਾ ਵਕਥੇ ਹੈ?

ਉੱਤਰ :- ਅੰ ਵਮਰਤਸਰ

ਪਰਸ਼ਿ 290. ਵਹੰ ਦ ਦੀ ਚਾਦਰ ਵਕਸ ਿੂੰ ਵਕਹਾ ਜਾਂਦਾ ਹੈ?

ਉੱਤਰ :- ਗੁਰੂ ਤੇਗ ਬਹਾਦਰ

ਪਰਸ਼ਿ 291. ਸ਼ਹੀਦਾਂ ਦੇ ਸਰਤਾਜ਼ ਵਕਸ ਗੁਰੂ ਿੂੰ ਵਕਹਾ ਜਾਂਦਾ ਹੈ?

ਉੱਤਰ :- ਗੁਰੂ ਅਰਜਿ ਦੇ ਜੀ

ਪਰਸ਼ਿ 292. ਬਾਘਾ ਬਾਰਡਰ ਵਕਥੇ ਹੈ?

ਉੱਤਰ :- ਅੰ ਵਮਰਤਸਰ (ਭਾਰਤ ਪਾਵਕਸਤਾਿ ਸੀਮਾ)

ਪਰਸ਼ਿ 293. ਪੰ ਜਾਬੀ ਯੂਿੀ ਰਵਸਟੀ ਕਦੋਂ ਹੋਂਦ ਵ ਿੱ ਚ ਆਈ?

ਉੱਤਰ :- 1962

ਪਰਸ਼ਿ 294. ਪੰ ਜਾਬ ਦੇ ਪਵਹਲੇ ਅਕਾਲੀ ਮੁਿੱ ਖ ਮੰ ਤਰੀ ਕੌ ਣ ਸਿ?

ਉੱਤਰ :- ਜਸਵਟਸ ਗੁਰਿਾਮ ਵਸੰ ਘ

PREPARED AND COMPILED BY MALKEET SINGH


ਪਰਸ਼ਿ 295. ਹਜੂਰ ਸਾਵਹਬ ਵਕਸ ਿਦੀ ਦੇ ਵਕਿਾਰੇ ਤੇ ਸਵਥਤ ਹੈ?

ਉੱਤਰ :- ਗੋਦਾ ਰੀ

ਪਰਸ਼ਿ 296. ਅਿੰਦ ਸਾਵਹਬ ਵਕਸ ਦੀ ਰਚਿਾ ਹੈ?

ਉੱਤਰ :- ਗੁਰੂ ਅਮਰਦਾਸ ਜੀ

ਪਰਸ਼ਿ 297. ਗੁਰੂ ਅਰਜਿ ਦੇ ਜੀ ਿੂੰ ਵਕਸ ਮੁਗਲ ਰਾਜੇ ਿੇ ਸ਼ਹੀਦ ਕਰ ਾਇਆ?

ਉੱਤਰ :- ਜਹਾਂਗੀਰ

ਪਰਸ਼ਿ 298. ਗੁਰੂ ਗੋਵਬੰ ਦ ਵਸੰ ਘ ਜੀ ਿੇ ਜ਼ਿਰਿਾਮਾ ਵਕਸ ਿੂੰ ਵਲਵਖਆ?

ਉੱਤਰ :- ਔਰੰ ਗਜ਼ੇਬ

ਪਰਸ਼ਿ 299. ਗੁਰੂ ਿਾਿਕ ਦੇ ਜੀ ਦੀਆਂ ਯਾਤਰ ਾਂ ਿੂੰ ਕੀ ਵਕਹਾ ਜਾਂਦਾ ਹੈ?

ਉੱਤਰ :- ਉਦਾਸ਼ੀਆਂ

ਪਰਸ਼ਿ 300. ਗੁਰੂ ਿਾਿਕ ਦੇ ਜੀ ਿੇ ਵਕੰ ਿੀਆਂ ਉਦਾਸ਼ੀਆਂ ਕੀਤੀਆਂ?

ਉੱਤਰ :- ਚਾਰ

ਪਰਸ਼ਿ 301. ਅੰ ਵਮਰਤਸਰ ਦਾ ਪੁਰਾਤਿ ਿਾਮ ਕੀ ਹੈ?

ਉੱਤਰ :- ਗੁਰੂ ਕਾ ਚਿੱ ਕ

ਪਰਸ਼ਿ 302. ਗੁਰੂ ਗੋਵਬੰ ਦ ਵਸੰ ਘ ਜੀ ਦੀ ਆਤਮ ਕਥਾ ਦਾ ਕੀ ਿਾਮ ਹੈ?

ਉੱਤਰ :- ਬਵਚਿੱ ਤਰ ਿਾਟਕ

ਪਰਸ਼ਿ 303. ਮਸੰ ਦ ਪਰਥਾ ਵਕਸ ਗੁਰੂ ਿੇ ਸ਼ੁਰੂ ਕੀਤੀ?

ਉੱਤਰ :- ਗੁਰੂ ਅਰਜਿ ਦੇ ਜੀ

ਪਰਸ਼ਿ 304. ਮਸੰ ਦ ਪਰਥਾ ਵਕਸ ਿੂੰ ਖਤਮ ਕੀਤੀ?

ਉੱਤਰ :- ਗੁਰੂ ਗੋਵਬੰ ਦ ਵਸੰ ਘ ਜੀ

ਪਰਸ਼ਿ 305. ਅਿੰਦਪੁਰ ਸਾਵਹਬ ਦਾ ਪੁਰਾਣਾ ਿਾਮ ਕੀ ਸੀ?

ਉੱਤਰ :- ਚਿੱ ਕ ਿਾਿਕੀ

ਪਰਸ਼ਿ 306. ਐਲੇ ਗਜੈਂਡਰ ਿੇ ਵਕਸ ਭਾਰਤੀ ਰਾਜੇ ਿੂੰ ਹਰਾਇਆ?

ਉੱਤਰ :- ਪੋਰਸ

PREPARED AND COMPILED BY MALKEET SINGH


ਪਰਸ਼ਿ 307. ਪੋਰਸ ਵਕਸ ਲੜ੍ਾਈ ਵ ਿੱ ਚ ਹਾਵਰਆ?

ਉੱਤਰ :- ਹਾਈਡਸਪਸ

ਪਰਸ਼ਿ 308. ਹਾਈਡਸਪਸ ਵਕਸ ਦਵਰਆ ਦਾ ਦੂਜਾ ਿਾਮ ਹੈ?

ਉੱਤਰ :- ਵਜਹਲਮ

ਪਰਸ਼ਿ 309. ਮੁਹੰਮਦ ਗਜਿੀ ਿੇ ਭਾਰਤ ਤੇ ਵਕੰ ਿੇ ਹਮਲੇ ਕੀਤੇ?

ਉੱਤਰ :- 17

ਪਰਸ਼ਿ 310. ਹਵਰਮੰ ਦਰ ਸਾਵਹਬ ਤੇ ਭਾਰਤੀ ਿੌਜ ਦੁਆਰਾ ____________ ਆਪਰੇਸਿ ਕੀਤਾ ਵਗਆ?

ਉੱਤਰ :- ਬਲੂਸਟਾਰ

ਪਰਸ਼ਿ 311. ਵਸਰੋਮਣੀ ਗੁਰੂਦੁਆਰਾ ਪਰੰ ਬਧ ਕਮੇਟੀ ਕਦੋਂ ਹੋਂਦ ਵ ਿੱ ਚ ਆਈ?

ਉੱਤਰ :- 1920

ਪਰਸ਼ਿ 312. ਸਤਲੁਜ ਅਤੇ ਵਬਆਸ ਦਵਰਆ ਦੇ ਵ ਚਕਾਰਲੇ ਖੇਤਰ ਿੂੰ ਕੀ ਕਵਹੰ ਦੇ ਹਿ?

ਉੱਤਰ :- ਵਬਸਤ ਦੋਆਬ

ਪਰਸ਼ਿ 313. ਰਾ ੀ ਅਤੇ ਵਚਿਾਬ ਦਵਰਆ ਦੇ ਵ ਚਕਾਰਲੇ ਖੇਤਰ ਿੂੰ ਕੀ ਕਵਹੰ ਦੇ ਹਿ?

ਉੱਤਰ :- ਰਚਿਾ ਦੋਆਬ

ਪਰਸ਼ਿ 314. ਭੂਗੋਲ ਪਿੱ ਖੋਂ ਪੰ ਜਾਬ ਭਾਰਤ ਵ ਿੱ ਚ ਕੀ ਸਥਾਿ ਹੈ?

ਉੱਤਰ :- 15 ਾਂ

ਪਰਸ਼ਿ 315. ਵਕਹੜ੍ਾ ਰਾਸ਼ਟਰੀ ਰਾਜ ਮਾਰਗ ਵਦਿੱ ਲੀ ਅਤੇ ਬਾਘਾ ਬਾਰਡਰ ਿੂੰ ਜੋੜ੍ਦਾ ਹੈ?

ਉੱਤਰ :- ਿੈਸ਼ਿਲ ਹਾਈ ੇ 1

ਪਰਸ਼ਿ 316. ਵਕਹੜ੍ੀ ਬੇਈ ਂ ਸਤਲੁਜ ਅਤੇ ਵਬਆਸ ਦਵਰਆ ਦੇ ਵ ਚਕਾਰ ਗਦੀ ਹੈ?

ਉੱਤਰ :- ਕਾਲੀ ਅਤੇ ਵਚਿੱ ਟੀ

ਪਰਸ਼ਿ 317. ਪੰ ਜਾਬ ਦੀ ਵਕੰ ਿੀ ਭੂਮੀ ਖੇਤੀ ਦੇ ਅਧੀਿ ਹੈ?

ਉੱਤਰ :- 83%

ਪਰਸ਼ਿ 318. ਗੁਰੂ ਿਾਿਕ ਦੇ ਜੀ ਦੀ ਵਕਸ ਉਦਾਸੀ ਵ ਿੱ ਚ ਮਰਦਾਿਾ ਉਿਹਾਂ ਦੇ ਿਾਲ ਸੀ?

ਉੱਤਰ :- ਪਵਹਲੀ ਅਤੇ ਚੌਥੀ

PREPARED AND COMPILED BY MALKEET SINGH


ਪਰਸ਼ਿ 319. ਮਹਾਭਾਰਤ ਕਾਲ ਵ ਿੱ ਚ ਪੰ ਜਾਬ ਦਾ ਕੀ ਿਾਮ ਸੀ?

ਉੱਤਰ :- ਪੰ ਚਿਦ

ਪਰਸ਼ਿ 320. ਦਵਰਆ ਸਤਲੁਜ ਿੂੰ ਵਤਿੱ ਬਤ ਵ ਿੱ ਚ ਕੀ ਵਕਹਾ ਜਾਂਦਾ ਹੈ?

ਉੱਤਰ :- ਲੈਂ ਗਵਚਿ ਖੰ ਮਬਾਬ

ਪਰਸ਼ਿ 321. ਭਾਈ ਜੇਠਾ ਜੀ ਵਕਸ ਗੁਰੂ ਦਾ ਿਾਮ ਸੀ?

ਉੱਤਰ :- ਗੁਰੂ ਰਾਮਦਾਸ ਜੀ

ਪਰਸ਼ਿ 322. ਰਾਮਦਾਸ ਪੁਰ ਜਾਂ ਗੁਰੂ ਕਾ ਚਿੱ ਕ ਵਕਸ ਸ਼ਵਹਰ ਦੇ ਪੁਰਾਤਿ ਿਾਮ ਹਿ?

ਉੱਤਰ :- ਅੰ ਵਮਰਤਸਰ

ਪਰਸ਼ਿ 323. ਵਹੰ ਦੁਸਤਾਿ ਵਰਪਬਵਲਕ ਐਸੋਸੀਏਸ਼ਿ ਪਾਰਟੀ ਸਥਾਪਿਾ ਵਕਸ ਿੇ ਕੀਤੀ?

ਉੱਤਰ :- ਚੰ ਦਰ ਸ਼ੇਖਰ ਆਜ਼ਾਦ

ਪਰਸ਼ਿ 324. ਗੁਰਮੁਖੀ ਵਲਪੀ ਦੀ ਖੋਜ਼ ਵਕਸ ਿੇ ਕੀਤੀ?

ਉੱਤਰ :- ਗੁਰੂ ਅੰ ਗਦ ਦੇ ਜੀ

ਪਰਸ਼ਿ 325. ਪੰ ਜਾਬ ਰਾਜ ਦੀ ਰਾਜ ਖੇਡ ਵਕਹੜ੍ੀ ਹੈ?

ਉੱਤਰ :- ਕਬਿੱ ਡੀ

ਪਰਸ਼ਿ 326. ਭਾਰਤੀ ਹਾਕੀ ਦਾ ਮਿੱ ਕਾ ਵਕਸ ਿੂੰ ਵਕਹਾ ਜਾਂਦਾ ਹੈ?

ਉੱਤਰ :- ਸਾਂਸਾਪੁਰ (ਜਲੰਧਰ)

ਪਰਸ਼ਿ 327. ਸਾਂਸਾਪਰੁ ਤੋਂ ਵਕੰ ਿੇ ਉਲੰਵਪਅਕ ਹਾਕੀ ਵਖਡਾਰੀ ਹੋਏ ਹਿ?

ਉੱਤਰ :- 14

ਪਰਸ਼ਿ 328. ਪਵਹਲੀ ਪੰ ਜਾਬੀ ਵਿਲਮ ਵਕਹੜ੍ੀ ਸੀ?

ਉੱਤਰ :- ਸ਼ੀਲਾ

ਪਰਸ਼ਿ 329. ਸੋਹਣੀ ਮਾਹੀ ਾਲ ਦਾ ਵਕਸਾ ਵਕਸ ਿੇ ਵਲਵਖਆ?

ਉੱਤਰ :- ਿੈਜ਼ਲ ਸ਼ਾਹ

PREPARED AND COMPILED BY MALKEET SINGH


ਪਰਸ਼ਿ 330 ਵਮਰਜ਼ਾ ਸਾਵਹਬਾ ਦਾ ਵਕਸਾ ਵਕਸ ਦੁਆਰਾ ਵਲਵਖਆ ਵਗਆ?

ਉੱਤਰ :- ਹਿੀਜ਼ ਬਰਖੁਰਦਾਰ

ਪਰਸ਼ਿ 331. ਸ਼ਿੱ ਸੀ ਪੁਿੰ ੂ ਦਾ ਵਕਿੱ ਸਾ ਵਕਸ ਿੇ ਵਲਵਖਆ?

ਉੱਤਰ :- ਸ਼ਾਹ ਹੂਸੇਿ

ਪਰਸ਼ਿ 332. ਪੂਰਿ ਭਗਤ ਦਾ ਵਕਿੱ ਸਾ ਵਕਸ ਿੇ ਵਲਵਖਆ?

ਉੱਤਰ :- ਕਾਦਰਯਾਰ

ਪਰਸ਼ਿ 333. ਹੜ੍ਿੱ ਪਾ ਸਿੱ ਵਭਆਤਾ ਦੀ ਢੋਲਬਾਹਾ ਜਗਹਾ ਵਕਸ ਵਜਲਹੇ ਵ ਿੱ ਚ ਹੈ?

ਉੱਤਰ :- ਹੁਵਸ਼ਆਰਪੁਰ

ਪਰਸ਼ਿ 334. ਪੰ ਜਾਬ ਵ ਚਲੇ ਮਹਿੱ ਤ ਪੂਰਿ ਵਕਲਹੇ ਵਕਹੜ੍ੇ ਹਿ?

ਉੱਤਰ :- ਗੋਵਬੰ ਦਗੜ੍ਹ ਵਕਲਹਾ - ਅੰ ਵਮਰਤਸਰ

ਬਵਠੰਡੇ ਦਾ ਵਕਲਹਾ - ਬਵਠੰਡਾ

ਵਕਲਹਾ ਮੁਬਾਰਕ - ਿਰੀਦਕੋਟ

ਵਕਲਹਾ ਮੁਬਾਰਕ - ਪਵਟਆਲਾ

ਅਿੰਦਪੁਰ ਸਾਵਹਬ ਦਾ ਵਕਲਹਾ - ਰੂਪਿਗਰ

ਵਿਲੌ ਰ ਦਾ ਵਕਲਹਾ - ਲੁਵਧਆਣਾ

ਸ਼ਾਹਪੁਰ ਕੰ ਡੀ ਵਕਲਹਾ - ਪਠਾਿਕੋਟ

ਪਰਸ਼ਿ 335. ਮਾਈਕਲ ਓ ਡਾਇਰ ਿੂੰ ਵਕਸ ਿੇ ਮਾਰ ਕੇ ਜਵਲਆਂ ਾਲਾ ਬਾਗ ਘਟਿਾ ਦਾ ਬਦਲਾ ਵਲਆ?

ਉੱਤਰ :- ਊਧਮ ਵਸੰ ਘ

ਪਰਸ਼ਿ 336. ਮਰਦਾਂ ਦੁਆਰਾ ਪਵਹਵਿਆਂ ਜਾਣ ਾਲਾ ਵਗਹਣਾ ਸਰਪੇਸ਼ ਵਕਿੱ ਥੇ ਪਵਹਵਿਆ ਜਾਂਦਾ ਹੈ?

ਉੱਤਰ :- ਪਿੱ ਗ ਉੱਤੇ

ਪਰਸ਼ਿ 337. ਮੁਰਕੀਆਂ ਵਕਿੱ ਥੇ ਪਵਹਿੀਆਂ ਜਾਂਦੀਆਂ ਹਿ?

ਉੱਤਰ :- ਕੰ ਿਾਂ ਵ ਿੱ ਚ

ਪਰਸ਼ਿ 338. ਸਿੱ ਗੀ ਿੁਿੱ ਲ ਵਗਹਣਾ ਵਕਸ ਦੁਆਰਾ ਪਵਹਵਿਆਂ ਜਾਂਦਾ ਹੈ?

ਉੱਤਰ :- ਔਰਤਾਂ ਦੁਆਰਾ

PREPARED AND COMPILED BY MALKEET SINGH

You might also like