You are on page 1of 9

2021 Best Punjabi Bujartan And Punjabi Paheliyan

brofers.com/2021-best-punjabi-bujartan-and-punjabi-paheliyan

ਬੁਝਾਰਤ 1. ਕਟੋਰੇ ਤੇ ਕਟੋਰਾ ਪੁੱਤਰ ਿਪਓ ਨਾਲੋਂ ਵੀ ਗੋਰਾ।

ਬੁਝਾਰਤ ਦਾ ਜਵਾਬ – ਨਾਰੀਅਲ

ਬੁਝਾਰਤ 2. ਿਮੱਟੀ ਦਾ ਘੋੜਾ,ਲੋਹੇ ਦੀ ਲਗਾਮ , ਤੇ ਬੈਠ ਾ ਗੁਦਗੁਦਾ ਪਠਾਣ।

ਬੁਝਾਰਤ ਦਾ ਜਵਾਬ – ਚੁੱਲਾ,ਤਵਾ ਤੇ ਰੋਟੀ

ਬੁਝਾਰਤ 3. ਤੂੰ ਚੱਲ ਮੈਂ ਆਇਆ?

ਬੁਝਾਰਤ ਦਾ ਜਵਾਬ – ਦਰਵਾਜਾ

ਬੁਝਾਰਤ 4. ਿਨੱਕੇ ਿਨੱਕੇ ਮੇਮਨੇ ਪਹਾੜ ਚੁੱਕੀਂ ਜ ਦੇ ਨੈ,ਰਾਜਾ ਪੁੱਛ ੇ ਰਾਣੀ ਕੀ ਜਨੌਰ ਜ ਦੇ ਨੇ?

ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ ਡੱਬੇ

ਬੁਝਾਰਤ 5. ਆਲਾ ਕੌਡੀਆ ਵਾਲਾ, ਿਵਚ ਮੇਰੀ ਭੂਟੋ ਨੱਚਦੀ ?

ਬੁਝਾਰਤ ਦਾ ਜਵਾਬ – ਮੂੰਹ ਿਵਚਲੇ ਦੰਦ ਤੇ ਜੀਭ

ਬੁਝਾਰਤ 6. ਿਨੱਕੀ ਿਜਹੀ ਕੁੜੀ ਲੈ ਪਰ ਦਾ ਤੁਰੀ ।

ਬੁਝਾਰਤ ਦਾ ਜਵਾਬ – ਸੂਈ ਧਾਗਾ

ਬੁਝਾਰਤ 7. ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨ ਦੇ ਕਾਲੇ, ਨਾ ਕੁਝ ਖ ਦੇ ਨਾ ਕੁਝ ਪੀਂਦੇ ਰੱਬ ਉਹਨ ਪਾਲੇ।

ਬੁਝਾਰਤ ਦਾ ਜਵਾਬ – ਅੱਖ

ਬੁਝਾਰਤ 8. ਿਨੱਕੀ ਿਜਹੀ ਿਪੱਦਣੀ ਿਪੱਦ-ਿਪੱਦ ਕਰਦੀ, ਸਾਰੇ ਜਹਾਨ ਦੀ ਿਲੱਦ ਕੱਠ ੀ ਕਰਦੀ ।

ਬੁਝਾਰਤ ਦਾ ਜਵਾਬ – ਬਹੁਕਰ/ਝਾੜੂ

ਬੁਝਾਰਤ 9. ਦੋ ਗਲੀ ਇੱਕ ਬਜ਼ਾਰ, ਿਵੱਚੋਂ ਿਨਕਿਲਆ ਥਾਣੇਦਾਰ, ਚੁੱਕ ਕੇ ਮਾਰੋ ਕੰਧ ਦੇ ਨਾਲ ?

ਬੁਝਾਰਤ ਦਾ ਜਵਾਬ – ਸੀਂਡ/ਵਗਦਾ ਨੱਕ

ਬੁਝਾਰਤ 10. ਕਾਲਾ ਸੀ ਕਿਲੱਤ੍ਰ ਸੀ, ਕਾਲੇ ਪੇਓ ਦਾ ਪੁੱਤਰ ਸੀ, ਿਸਰ ਦੇ ਵਾਲ ਚਰਦਾ ਸੀ, ਭੱਜ ਗੁਥਲੀ ਿਵੱਚ ਵੜਦਾ
ਸੀ ।

ਬੁਝਾਰਤ ਦਾ ਜਵਾਬ – ਅੱਖ ਿਵੱਚਲੀ ਪੁੱਤਲੀ

11 ਬੁਝਾਰਤ – ਿਚਟਾ ਹ ਪਰ ਦੁਧ ਨਹੀ, ਗਜਦਾ ਹ ਪਰ ਰੱਬ ਨਹੀ, ਵਲ ਖ ਦਾ ਹ ਪਰ ਸੱਪ ਨਹੀ

ਬੁਝਾਰਤ ਦਾ ਜਵਾਬ – ਪਾਣੀ

12. ਬੁਝਾਰਤ – ਚਲਦਾ ਚਲਦਾ ਮੁਸਾਿਫ਼ਰ ਰੁਕ ਿਗਆ , ਲਈ ਛੁਰੀ ,ਵੱਢੀ ਗਰਦਨ , ਿਫਰ ਚਲਣ ਲੱਗ ਿਪਆ ?

1/9
ਬੁਝਾਰਤ ਦਾ ਜਵਾਬ – ਕਲਮ/ਪੈਨਿਸਲ

13. ਬੁਝਾਰਤ – ਿਸਰ ਤੇ ਕਲਗੀ ,ਰੰਗ ਿਨਆਰੇ , ਸਾਰੇ ਜਾਵਣ ,ਉਸ ਤੋਂ ਵਾਰੇ ?

ਬੁਝਾਰਤ ਦਾ ਜਵਾਬ – ਮੋਰ/Peacock

14. ਬੁਝਾਰਤ – ਸ਼ੀਸ਼ੇ ਦਾ ਮੈਂ ਮਿਹਲ ਬਨਾਇਆ ,ਿਵਚ ਿਬਠਾਈ ਰਾਣੀ ,ਿਸਰ ਤੇ ਅੱਗ ,ਿਢਡ ਚ ਪਾਣੀ ?

ਬੁਝਾਰਤ ਦਾ ਜਵਾਬ – ਲਾਲਟੈਨ

15. ਬੁਝਾਰਤ – ਬਾਰ ਗਲਾਸ ,ਿਤੰਨ ਚਮਚੇ ?

ਬੁਝਾਰਤ ਦਾ ਜਵਾਬ – ਟੈਮ ਪੀਸ/Clock

16. ਬੁਝਾਰਤ -ਪੰਜੋ ਮੰਡਾ ਪਾਣ ਤੇ , ਖੈਰੇ ਮੰਡਾ ਖਾਣ ਤੇ , ਪੰਜਾਬੋ ਕੁੜੀ ਲੰਘਾਣ ਤੇ ?

ਬੁਝਾਰਤ ਦਾ ਜਵਾਬ – ਹੱਥ ਦੰਦ ਜੀਭ

17. ਬੁਝਾਰਤ – ਊਠ ਵਰਗੀ ਬੈਠ ਣੀ , ਿਹਰਨ ਿਜਹੀ ਛਾਲ , ਕੌਣ ਜਾਨਵਰ ਐਸਾ , ਿਜਹਦੀ ਢੂਹੀ ਤੇ ਨਾ ਵਾਲ ?

ਬੁਝਾਰਤ ਦਾ ਜਵਾਬ – ਡੱਡੂ

18. ਬੁਝਾਰਤ – ਤੇਜ਼ੀ ਉਸ ਦੀ ਨੁਕਸਾਨ ਕਰੇ , ਓਹਦੇ ਿਬਨ ਿਬੰਦ ਨਾ ਸਰੇ ?

ਬੁਝਾਰਤ ਦਾ ਜਵਾਬ – ਬੁਝਾਰਤ ਦਾ ਜਵਾਬ

19. ਬੁਝਾਰਤ – ਇਕ ਰੁੱਖ ਤੇ ਬਾਰ ਡਾਲ , ਤੀਹ ਤੀਹ ਪੱਤਰ ਟਾਹਣੀ ਨਾਲ ?

ਬੁਝਾਰਤ ਦਾ ਜਵਾਬ – ਇਕ ਸਾਲ ਬਾਰ ਮਹੀਨੇ ਤੀਹ ਿਦਨ

20. ਬੁਝਾਰਤ – ਦੋ ਅੱਖਰ ਦਾ ਮੇਰਾ ਨਾਮ , ਉਲਟਾ ਿਸੱਧਾ ਇਕ ਸਮਾਨ

ਬੁਝਾਰਤ ਦਾ ਜਵਾਬ – ਜੱਜ/ਕਾਕਾ

21. ਬੁਝਾਰਤ – ਿਚੱਟੀ ਹੱਡੀ , ਧਰਤੀ ਚ ਗੱਡੀ ?

ਬੁਝਾਰਤ ਦਾ ਜਵਾਬ – ਮੁਲੀ

22. ਬੁਝਾਰਤ – ਲੰਬੀ ਲੰਬੀ ਤਾਰ , ਿਵੱਚ ਿਫਰਨ ਮਰੂਤੀ ਕਾਰ ?

ਬੁਝਾਰਤ ਦਾ ਜਵਾਬ – ਵਾਲ ਤੇ ਜੂੰ

23. ਬੁਝਾਰਤ – ਇਕ ਡੱਬੀ ਿਵੱਚ 32 ਦਾਣੇ , ਬੁੱਝਣ ਵਾਲੇ ਬੜੇ ਿਸਆਣੇ

ਬੁਝਾਰਤ ਦਾ ਜਵਾਬ – ਦੰਦ

24. ਬੁਝਾਰਤ – ਚੇ ਿਟੱਬੇ ਮਾਸੀ ਵੱਸੇ , ਮੈਂ ਜਾਵ ਤੇ ਿਖੜ ਿਖੜ ਹੱਸੇ ?

ਬੁਝਾਰਤ ਦਾ ਜਵਾਬ – ਕਪਾਹ

25. ਬੁਝਾਰਤ – ਿਚੱਟੀ ਕੁੱਕੜੀ , ਿਚੱਟੇ ਪੈਰ , ਚੱਲ ਮੇਰੀ ਕੁੱਕੜੀ , ਸ਼ਿਹਰੋਂ ਸ਼ਿਹਰ ?

ਬੁਝਾਰਤ ਦਾ ਜਵਾਬ – ਰੁਪਇਆ

2/9
26. ਬੁਝਾਰਤ – ਉਜਾੜ ਬੀਆਬਾਨ ਚ , ਲਹੂ ਦੀ ਿਛੱਟ ?

ਬੁਝਾਰਤ ਦਾ ਜਵਾਬ – ਟੀਟਵਹੁਟੀ

27. ਬੁਝਾਰਤ – ਿਨੱਕੀ ਿਜਹੀ ਹੱਟੀ , ਿਵੱਚ ਗੁਲਾਬੋ ਜੱਟੀ ?

ਬੁਝਾਰਤ ਦਾ ਜਵਾਬ – ਜੀਭ

28. ਬੁਝਾਰਤ – ਵਾਹ ਓ ਰੱਬਾ ਤੇਰੇ ਕੰਮ, ਬਾਹਰ ਹੱਡੀ ,ਅੰਦਰ ਚੰਮ ?

ਬੁਝਾਰਤ ਦਾ ਜਵਾਬ – ਕਛੂਆ

29. ਬੁਝਾਰਤ – ਪੰਜ ਕੋਹ ਪਟੜੀ , ਪੰਜ ਕੋਹ ਥਾਣਾ , ਹੀਰ ਨਹੀਂ ਛੱਡਣੀ , ਫਕੀਰ ਹੋ ਜਾਣਾ ?

ਬੁਝਾਰਤ ਦਾ ਜਵਾਬ – ਅਫੀਮ

30. ਬੁਝਾਰਤ – ਹਰੀ ਹਰੀ ਮੱਛ ੀ , ਹਰੇ ਹਰੇ ਅੰਡੇ ?

ਬੁਝਾਰਤ ਦਾ ਜਵਾਬ – ਹਰੇ ਮਟਰ

31. ਬੁਝਾਰਤ – ਕਾਲੀ ਕੁੱਕੜੀ ,ਿਤੰਨ ਸੌ ਅੰਡਾ, ਮਾਰੇ ਚੀਕ ,ਿਦਖਾਵੇ ਝੰਡਾ ?

ਬੁਝਾਰਤ ਦਾ ਜਵਾਬ – ਹ ਜੀ ਰੇਲ ਗੱਡੀ

32. ਬੁਝਾਰਤ – ਹਰਾ ਦੁਪੱਟਾ ਲਾਲ ਿਕਨਾਰੀ , ਢਿਹ ਜਾਿਣਆ ਤੂੰ ਇੱਟ ਿਕਉਂ ਮਾਰੀ , ਿਮੱਡੀਆ ਨਾਸ ਥੋਬੜ ਮੂੰਹ , ਮੈਂ
ਕੀ ਜਾਣ ਬੈਠ ੀ ਤੂੰ ?

ਬੁਝਾਰਤ ਦਾ ਜਵਾਬ – ਤੋਤਾ

33. ਬੁਝਾਰਤ – ਭੱਲੇ ਤੇ ਭੱਲਾ , ਤੁਸੀਂ ਤੀਹ ਜਣੇ , ਮੈਂ ਕੱਲਾ ?

ਬੁਝਾਰਤ ਦਾ ਜਵਾਬ – 30 ਿਦਨ ਤੇ ਮਹੀਨਾ

34. ਬੁਝਾਰਤ – ਹੱਥ ਤੇ ਹੱਥ ਧਰਕੇ , ਪੈਰ ਤੇ ਪੈਰ , ਿਸਰ ਤੇ ਬਿਹ ਕੇ , ਚਲੀਏ ਸ਼ਿਹਰੋਂ ਸ਼ਿਹਰ ?

ਬੁਝਾਰਤ ਦਾ ਜਵਾਬ – ਸਾਇਕਲ

34. ਬੁਝਾਰਤ – ਸਵੇਰੇ ਸਵੇਰੇ ਲੱਕ ਬੰਨ , ਿਸਪਾਹੀ ਵੇਹੜੇ ਿਫਰ ਿਗਆ ?

ਬੁਝਾਰਤ ਦਾ ਜਵਾਬ – ਝਾੜੂ

35. ਬੁਝਾਰਤ – ਏਧਰ ਕਣਕ ,ਓਧਰ ਕਣਕ , ਿਵੱਚ ਕਣਕ ਦੇ ਰਾਹ ਕੁੜੇ , ਿਵੱਚ ਅਮਰੀਕਨ ਗਾਵ ਚਰਦੀ , ਲਿਹ
ਲਿਹ ਕਰਦਾ ਘਾਹ ਕੁੜੇ ?

ਬੁਝਾਰਤ ਦਾ ਜਵਾਬ -ਜੂੰ

35. ਬੁਝਾਰਤ – ਥੜੇ ਤੇ ਥੜਾ , ਤੇ ਲਾਲ ਕਬੂਤਰ ਖੜਾ

ਬੁਝਾਰਤ ਦਾ ਜਵਾਬ – ਦੀਵਾ

36. ਬੁਝਾਰਤ – ਿਵੰਗੀ ਟੇਡੀ ਲੱਕੜੀ , ਓਹਦੇ ਪੋਰੀ ਪੋਰੀ ਰਸ ?

3/9
ਬੁਝਾਰਤ ਦਾ ਜਵਾਬ – ਜਲੇਬੀ

37. ਬੁਝਾਰਤ – ਇਕ ਰਾਣੀ ਦੀ ਬੁੱਝੋ ਕਹਾਣੀ , ਅੱਖ ਚੋਂ ਉਸਦੇ ਵਗਦਾ ਪਾਣੀ ?

ਬੁਝਾਰਤ ਦਾ ਜਵਾਬ – ਮੋਮਬੱਤੀ

38. ਬੁਝਾਰਤ – ਸਉਣ ਭਾਦੋਂ ਇਕ ਰੁੱਤ , ਦੋ ਬੁੜੀ ਦੀ ਇਕ ਗੁੱਤ ?

ਬੁਝਾਰਤ ਦਾ ਜਵਾਬ – ਪੀਂਘ

39. ਬੁਝਾਰਤ – ਪੇਟ ਮੇ ਉਂਗਲੀ , ਸਰ ਪਰ ਪੱਥਰ , ਜਲਦੀ ਬਤਾਓ , ਇਸਕਾ ਤਰ ?

ਬੁਝਾਰਤ ਦਾ ਜਵਾਬ – ਅੰਗੂਠ ੀ

40. ਬੁਝਾਰਤ – ਲੀਹ ਵਾਲੀ ਲੀਹ ਵਾਲੀ , ਨ ਰੱਿਖਆ ਗੁਲਚਰਨੀ , ਿਜਹੜਾ ਮੇਰੀ ਬਾਤ ਨਾ ਬੁੱਝੇ , ਪਊ ਚਵਾਨੀ
ਧਰਨੀ ?

ਬੁਝਾਰਤ ਦਾ ਜਵਾਬ – ਕਾਟੋ

41. ਬੁਝਾਰਤ – ਵੱਟ ਤੇ ਟ ਡਾ , ਸਭ ਦਾ ਸ ਝਾ ਵਲੋਂ

ਬੁਝਾਰਤ ਦਾ ਜਵਾਬ – ਹੁੱਕਾ

42. ਬੁਝਾਰਤ – ਕਾਲੀ ਕਲੋਟੀ ,ਿਮੱਠ ੇ ਓਹਦੇ ਬੋਲ , ਘਰ ਓਹਦਾ ਹੈ ਨਹੀਂ ,ਰਿਹੰਦੀ ਅੰਬ ਕੋਲ ?

ਬੁਝਾਰਤ ਦਾ ਜਵਾਬ – ਕੋਇਲ

43. ਬੁਝਾਰਤ – ਆਲੇ ਨਾ ਦੁਆਲੇ ਨਾ , ਿਮਲੇ ਠਾਕਰ ਦੁਆਰੇ ਨਾ , ਓਹ ਚੀਜ਼ ਖਾਣੀ ਿਜਹਦੇ , ਿਛੱਲੜ ਨਾ ?

ਬੁਝਾਰਤ ਦਾ ਜਵਾਬ – ਗੜੇ

44. ਬੁਝਾਰਤ – ਿਨੱਕੀ ਿਜਹੀ ਕੌਲੀ , ਲਾਹੌਰ ਜਾ ਕੇ ਬੋਲੀ ?

ਬੁਝਾਰਤ ਦਾ ਜਵਾਬ – ਟੈਲੀਫੋਨ

45. ਬੁਝਾਰਤ – ਸਾਡਾ ਬਾਬਾ ਿਲਆਇਆ ਬੋਕ , ਦੱਬੋ ਪੂਛ ਮਾਰੇ ਮੋਕ ?

ਬੁਝਾਰਤ ਦਾ ਜਵਾਬ – ਨਲਕਾ

46. ਬੁਝਾਰਤ – ਰਾਹ ਿਵੱਚ ਡੱਬਾ , ਚੁੱਕ ਨਹੀਂ ਹੁੰਦਾ ,ਚੁਕਾਵੀ ਰੱਬਾ ?

ਬੁਝਾਰਤ ਦਾ ਜਵਾਬ – ਖੂਹ

47. ਬੁਝਾਰਤ – ਿਨੱਕੀ ਿਜਹੀ ਡੱਬੀ , ਓਹ ਲੈ ਿਗਆ ਮੱਸਦੀ, ਓਹ ਟੋਲੀ , ਤ ਵੀ ਨਾ ਲੱਭੀ ?

ਬੁਝਾਰਤ ਦਾ ਜਵਾਬ – ਜਾਨ

47. ਬੁਝਾਰਤ – ਮੈਂ ਭੈਣ ਰਾਣੀ ਦੀ , ਕਮਰ ਬੰਨੇ ਤੀਰ ਕਮਾਨ , ਪਾਸੇ ਹੋ ਕੇ ਗੱਲ ਕਰ , ਮੈਂ ਜਖਮੀ ਕੀਤੇ ਕਈ ਜਵਾਨ ?

ਬੁਝਾਰਤ ਦਾ ਜਵਾਬ – ਸੇਹ

4/9
48. ਬੁਝਾਰਤ – ਰਾਤ ਬਰਿਸਆ ਮੇਘਲਾ , ਹਾਥੀ ਮਲ ਮਲ ਨਹਾਵੇ , ਘੁਿਮਆਰ ਦਾ ਘੜਾ ਨਾ ਭਰੇ , ਿਚੜੀ ਿਪਆਸੀ
ਜਾਵੇ ?

ਬੁਝਾਰਤ ਦਾ ਜਵਾਬ – ਤ੍ਰੇਲ

49. ਬੁਝਾਰਤ – ਕੌਣ ਤਪੱਿਸਆ ਿਨੱਤ ਕਰੇ , ਕੌਣ ਿਨੱਤ ਨਹਾਵੇ , ਕੌਣ ਸਭ ਰਸ ਉਗਲਦਾ , ਕੌਣ ਸਭ ਰਸ ਖਾਵੇ ?

ਬੁਝਾਰਤ ਦਾ ਜਵਾਬ – ਸੂਰਜ , ਮੱਛ ੀ, ਬੱਦਲ, ਧਰਤੀ

50. ਬੁਝਾਰਤ – ਇਕ ਚਾ ਲੰਬਾ ਵੀਰ , ਆਪੇ ਚਲਾਵੇ ਗੋਲੀ , ਆਪੇ ਚਲਾਵੇ ਤੀਰ ?

ਬੁਝਾਰਤ ਦਾ ਜਵਾਬ – Kikker da rukh

51. ਬੁਝਾਰਤ – ਆਈ ਸੀ ਪਰ ਦੇਖੀ ਨਹੀਂ ?

ਬੁਝਾਰਤ ਦਾ ਜਵਾਬ – ਨੀਂਦ

52. ਬੁਝਾਰਤ – ਬੰਨੇ ਤੇ ਕਰਾੜੀ ਬੈਠ ੀ , ਘੱਗਰਾ ਿਖਲਾਰੀ ਬੈਠ ੀ ?

ਬੁਝਾਰਤ ਦਾ ਜਵਾਬ – ਗੋਭੀ

52. ਬੁਝਾਰਤ – ਨਵ ਖਜ਼ਾਨਾ ਘਰ ਿਵੱਚ ਆਇਆ , ਡੱਬੇ ਿਵੱਚ ਸੰਸਾਰ ਸਮਾਇਆ ?

ਬੁਝਾਰਤ ਦਾ ਜਵਾਬ – ਟੈਲੀਿਵਜ਼ਨ

53. ਬੁਝਾਰਤ – ਚਾਰ ਡਰਾਈਵਰ ਇਕ ਸਵਾਰੀ , ਿਪੱਛ ੇ ਆਉਂਦੀ ਦੁਨੀ ਸਾਰੀ ?

ਬੁਝਾਰਤ ਦਾ ਜਵਾਬ – ਅਰਥੀ

54. ਬੁਝਾਰਤ – ਿਨੱਕੀ ਿਜਹੀ ਿਪੱਦਣੀ , ਿਪੱਦ ਿਪੱਦ ਕਰਦੀ , ਸਾਰੇ ਜਹਾਨ ਦੀ , ਿਲੱਦ ਕੱਠ ੀ ਕਰਦੀ

ਬੁਝਾਰਤ ਦਾ ਜਵਾਬ – ਝਾੜੂ

55. ਬੁਝਾਰਤ – ਸੌ ਜਣਾ ਲੰਿਘਆ ,ਇਕ ਜਣੇ ਦੀ ਪੈੜ ?

ਬੁਝਾਰਤ ਦਾ ਜਵਾਬ – ਆਰੀ

56. ਬੁਝਾਰਤ – ਤੂੰ ਚਲ ਤੇ ਮੈ ਆਇਆ ?

ਬੁਝਾਰਤ ਦਾ ਜਵਾਬ – ਦਰਵਾਜਾ

57. ਬੁਝਾਰਤ – ਅੰਦਰ ਭੂਟੋ , ਬਾਹਰ ਭੂਟੋ , ਛੂਹ ਭੂਟੋ ?

ਬੁਝਾਰਤ ਦਾ ਜਵਾਬ – ਝਾੜੂ

58. ਬੁਝਾਰਤ – ਓਹਲਣੀ ਮੋਹਲਣੀ , ਦਰ ਚ ਖੋਲ੍ਹਣੀ ?

ਬੁਝਾਰਤ ਦਾ ਜਵਾਬ – ਜੁੱਤੀ

58. ਬੁਝਾਰਤ – ਚੜ ਚੌਕੀ ਬੈਠ ੀ ਰਾਣੀ , ਿਸਰ ਤੇ ਅੱਗ , ਬਦਨ ਚ ਪਾਣੀ ?

ਬੁਝਾਰਤ ਦਾ ਜਵਾਬ – ਹੁੱਕਾ

5/9
59. ਬੁਝਾਰਤ – ਸ਼ਿਹਰ 52 ਇਕੋ ਨਾਮ , ਿਵਚੇ ਬਾਦਸ਼ਾਹ ,ਿਵਚੇ ਗੁਲਾਮ ?

ਬੁਝਾਰਤ ਦਾ ਜਵਾਬ – ਤਾਸ਼

60 ਬੁਝਾਰਤ – ਚਾਰ ਿਸਪਾਹੀ , ਚਾਰ ਗੰਨੇ , ਚਾਰ ਦੇ ਮੂੰਹ ਿਵੱਚ , ਦੋ ਦੋ ਤੁੰਨੇ ?

ਬੁਝਾਰਤ ਦਾ ਜਵਾਬ – ਮੰਜਾ

61 ਬੁਝਾਰਤ – ਲੱਗ ਲੱਗ ਆਖੇ ਲਗਦੇ ਨਾ , ਿਬਨ ਆਖੇ ਲੱਗ ਜ ਦੇ ?

ਬੁਝਾਰਤ ਦਾ ਜਵਾਬ – ਬੁੱਲ

62. ਬੁਝਾਰਤ – ਸੁੱਕਾ ਢੀਂਗਰ , ਡੇ ਲਾਹੇ ?

ਬੁਝਾਰਤ ਦਾ ਜਵਾਬ – ਚਰਖਾ

63. ਬੁਝਾਰਤ – ਿਨੱਕਾ ਿਜਹਾ ਕੋਠ ਾ ,ਿਵੱਚ ਚਾਰ ਮਹੀ ਇਕ ਝੋਟਾ ?

ਬੁਝਾਰਤ ਦਾ ਜਵਾਬ – ਜੂਤਾ, ਪੈਰ ਦੀ ਚਾਰ ਉਂਗਲ ਅਤੇ ਅੰਗੂਠ ਾ

64. ਬੁਝਾਰਤ – ਿਚੱਟੀ ਪਲੇਟ ਿਵੱਚ ਕਾਲਾ ਡਾ ?

ਬੁਝਾਰਤ ਦਾ ਜਵਾਬ – ਅੱਖ

64. ਬੁਝਾਰਤ – ਲੰਮਾ ਲੰਮ ਸਲੰਮਾ , ਲੰਮੇ ਦਾ ਪ੍ਰਸ਼ਾਵਾ ਕੋਈ ਨਾ ?

ਬੁਝਾਰਤ ਦਾ ਜਵਾਬ – ਦਿਰਆ

65. ਬੁਝਾਰਤ – ਤੇਰੀ ਮ ਦੀ ਖੂਹ ਚ ਲੱਤ

ਬੁਝਾਰਤ ਦਾ ਜਵਾਬ – ਘੱਗਰਾ

66. ਬੁਝਾਰਤ – ਸ਼ੀਿਸ ਦਾ ਟੋਭਾ, ਕਾਿਨ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ?

ਬੁਝਾਰਤ ਦਾ ਜਵਾਬ – ਅੱਖ

67. ਬੁਝਾਰਤ – ਿਤੰਨ ਪੈਰ ਦੀ ਿਤਤਲੀ , ਨਹਾ ਧੋ ਕੇ ਿਨਕਲੀ ?

ਬੁਝਾਰਤ ਦਾ ਜਵਾਬ – ਸਮੋਸਾ

67. ਬੁਝਾਰਤ – ਇਕ ਰਾਜੇ ਦੀ ਅਨੋਖੀ ਰਾਣੀ , ਦੁੱਮ ਦੇ ਰਸਤੇ ਪੀਂਦੀ ਪਾਣੀ ?

ਬੁਝਾਰਤ ਦਾ ਜਵਾਬ – ਦੀਵਾ

68. ਬੁਝਾਰਤ – ਇਕ ਬੁੜੀ ਨੇ ਚਿਲੱਤਰ ਕੀਤਾ , 900 ਬੰਦਾ ਅੰਦਰ ਕੀਤਾ ?

ਬੁਝਾਰਤ ਦਾ ਜਵਾਬ – ਟ੍ਰੇਨ

69. ਬੁਝਾਰਤ – ਿਚੱਟੇ ਿਚੱਟੇ ਠੇਮਣੇ,ਦਿਰਆਓ ਪਾਰ ਜ ਦੇ ਨੇ , ਰਾਜਾ ਪੁੱਛ ੇ ਰਾਣੀ , ਇਹ ਕੀ ਜਨੌਰ ਜ ਦੇ ਨੇ ?

ਬੁਝਾਰਤ ਦਾ ਜਵਾਬ – ਜਹਾਜ

69. ਬੁਝਾਰਤ – ਇੱਕ ਭਾਈ ਦੇ ਤੜਾਗੀ ਹੀ ਤੜਾਗੀ ?

6/9
ਬੁਝਾਰਤ ਦਾ ਜਵਾਬ – ਕੁੱਪ

70. ਬੁਝਾਰਤ – ਦੋ ਕਬੂਤਰ ਕੋਲੇ ਕੋਲੇ ,ਖੰਬ ਉਹਨ ਦੇ ਕਾਲੇ ,ਨਾ ਖਾਵਣ ਨਾ ਪੀਵਣ ,ਰੱਬ ਉਹਨ ਪਾਲੇ ?

ਬੁਝਾਰਤ ਦਾ ਜਵਾਬ – ਅੱਖ

71. ਬੁਝਾਰਤ – ਪੰਜ ਮੱਝ ਦੋ ਕੱਟੀ , ਿਤੰਨ ਪੂਲੇ ਿਲਆਈ ਜੱਟੀ , ਸਭ ਇਕ ਇਕ ਪਾਉਣਾ ?

ਬੁਝਾਰਤ ਦਾ ਜਵਾਬ – 5-2=3

72. ਬੁਝਾਰਤ – ਿਮੱਟੀ ਦਾ ਮੱਟੁਨ , ਲੋਹੇ ਦਾ ਘਸੁੰਨ , ਤੇ ਗੁਦ ਗੁਦੀਆ ?

ਬੁਝਾਰਤ ਦਾ ਜਵਾਬ – ਘੋੜਾ

73. ਬੁਝਾਰਤ – ਲੰਮ ਸਲੰਮਾ ਬਾਬਾ , ਓਹਦੀ ਿਗੱਟੇ ਦਾਹੜੀ ?

ਬੁਝਾਰਤ ਦਾ ਜਵਾਬ – ਗੰਨਾ

74. ਬੁਝਾਰਤ – ਚੀਕਣੀ ਤਲਵਾਰ , ਚੱਕ ਕੇ ਮਾਰੋ ਕੰਧ ਦੇ ਨਾਲ ?

ਬੁਝਾਰਤ ਦਾ ਜਵਾਬ – ਬੁਝਾਰਤ ਦਾ ਜਵਾਬ – ਗੰਨਾ

75. ਬੁਝਾਰਤ -ਅੱਿਗਓ ਨੀਵ ,ਿਪੱਛ ੋਂ ਚਾ , ਘਰ ਘਰ ਿਫਰੇ ਹਰਾਮੀ ਲੁੱਚਾ ?

ਬੁਝਾਰਤ ਦਾ ਜਵਾਬ – ਛੱਜ

75. ਬੁਝਾਰਤ – ਮ ਜੰਮੀ ਨਹੀਂ , ਪੁੱਤ ਕੋਠ ੇ ਤੇ ?

ਬੁਝਾਰਤ ਦਾ ਜਵਾਬ – ਧੂੰ

76. ਬੁਝਾਰਤ – ਇਕ ਟੋਟਰੂ ਦੇ ਦੋ ਬੱਚੇ , ਖੰਬ ਉਹਨ ਦੇ ਕਾਲੇ , ਨਾ ਖਾਵਣ ਨਾ ਪੀਵਣ , ਰੱਬ ਉਹਨ ਪਾਲੇ ?

ਬੁਝਾਰਤ ਦਾ ਜਵਾਬ – ਅੱਖ

77. ਬੁਝਾਰਤ – ਆਈ ਗੁਲਾਬੋ ਗਈ ਗੁਲਾਬੋ , ਜ ਦੀ ਿਕਸੇ ਨਾ ਿਡੱਠ ੀ , ਪਾਣੀ ਨਾਲੋਂ ਪਤਲੀ , ਪਤਾਸੇ ਨਾਲੋਂ ਿਮੱਠ ੀ ?

ਬੁਝਾਰਤ ਦਾ ਜਵਾਬ – ਨੀਂਦ

78. ਬੁਝਾਰਤ – ਿਨੱਕਾ ਿਜਹਾ ਿਸਪਾਹੀ ,ਓਹਦੀ ਿਖੱਚ ਕੇ ਤੰਬੀ ਲਾਹੀ ?

ਬੁਝਾਰਤ ਦਾ ਜਵਾਬ – ਕੇਲਾ

79. ਬੁਝਾਰਤ – ਹਰੀ ਸੀ ਮਨ ਭਰੀ ਸੀ , ਰਾਜਾ ਜੀ ਦੇ ਬਾਗ ਿਵਚ , ਦੁਸ਼ਾਲਾ ਲਈ ਖੜੀ ਸੀ ?

ਬੁਝਾਰਤ ਦਾ ਜਵਾਬ – ਛੱਲੀ

80. ਬੁਝਾਰਤ – ਪਾਰੋਂ ਆਏ ਦੋ ਅੰਗਰੇਜ , ਇਕ ਮੱਠ ਾ ਇਕ ਤੇਜ਼ ?

ਬੁਝਾਰਤ ਦਾ ਜਵਾਬ – ਸੂਰਜ ਤੇ ਚੰਦ

81. ਬੁਝਾਰਤ – ਆਲਾ ਭਿਰਆ ਕੌਡੀ , ਿਵੱਚ ਤੋਤਕ ਨੱਚੇ ?

ਬੁਝਾਰਤ ਦਾ ਜਵਾਬ – ਦੰਦ ਤੇ ਜੀਭ ਜੀ

7/9
82. ਬੁਝਾਰਤ – ਨੀਲੀ ਟਾਕੀ ਚੌਲ ਬੱਧੇ , ਿਦਨੇ ਗਵਾਚੇ ਰਾਤੀ ਲੱਭੇ ?

ਬੁਝਾਰਤ ਦਾ ਜਵਾਬ – ਤਾਰੇ

83. ਬੁਝਾਰਤ – ਕਾਲਾ ਸੀ ਕਿਲਤਰ ਸੀ , ਕਾਲੇ ਿਪਓ ਦਾ ਪੁੱਤਰ ਸੀ , ਆਡੋ ਪਾਣੀ ਪੀਂਦ ਸੀ , ਬਰੂਟੀ ਛਾਵੇਂ ਬਿਹੰਦਾ ਸੀ
?

ਬੁਝਾਰਤ ਦਾ ਜਵਾਬ – ਬਤਾਓੁ

84. ਬੁਝਾਰਤ – ਿਲ ਦਾ ਤੈ ਮੁੱਲ ਕੁੜੇ , ਬਣਾਇਆ ਤੈ ਧੀ ਕੁੜੇ , ਖ ਦੀ ਪੀਂਦੀ ਿਨੱਘਰ ਚੱਲੀ , ਹੋਇਆ ਤੈ ਕੀ ਕੁੜੇ
?

ਬੁਝਾਰਤ ਦਾ ਜਵਾਬ – ਕੜਛੀ

85. ਬੁਝਾਰਤ – ਆਰ ਦੀ ਦੋ ਪਰ ਦੀ , ਦੋ ਧੀ ਸ਼ਾਹੂਕਾਰ ਦੀ , ਰਾਹ ਦੇ ਿਵੱਚ ਕਸੀਦਾ ਕੱਢਣ , ਆਉਂਦੇ


ਜ ਦੇ ਮਾਰਦੀ ?

ਬੁਝਾਰਤ ਦਾ ਜਵਾਬ – ਸੂਲ

86. ਬੁਝਾਰਤ – ਡੱਬ ਖਡੱਬੀ ਬੱਕਰੀ , ਡੱਬੀ ਓਹਦੀ ਛ , ਚਲ ਮੇਰੀ ਬੱਕਰੀ , ਕਲ ਵਾਲੀ ਥ ?

ਬੁਝਾਰਤ ਦਾ ਜਵਾਬ – ਮੰਜਾ

87. ਬੁਝਾਰਤ – ਦੋ ਿਸਪਾਹੀ ਲੜਦੇ ਜ ਦੇ , ਿਨੰਮ ਦੇ ਪੱਤੇ ਝੜਦੇ ਜ ਦੇ ?

ਬੁਝਾਰਤ ਦਾ ਜਵਾਬ – ਟੋਕਾ

88. ਬੁਝਾਰਤ – ਚ ਦੀ ਦੀ ਖੁੱਡੀ , ਸੋਨੇ ਦਾ ਬੰਦ , ਜ ਬੁੱਝੂ ਿਸਆਣਾ , ਜ ਅਕਲਮੰਦ ?

ਬੁਝਾਰਤ ਦਾ ਜਵਾਬ – ਕੋਕਾ

89. ਬੁਝਾਰਤ – ਅਿਜਹੀ ਿਕਹੜੀ ਸ਼ੈ ਹੈ ਿਜਹੜੀ ਿਬਨਾ ਪੌੜੀ ਤੋ ੳਤਰ ਚੜ ਸਕਦੀ??

ਬੁਝਾਰਤ ਦਾ ਜਵਾਬ – ਕਾਟੋ

90 ਬੁਝਾਰਤ – ਮੈਂ ਲੈਣ ਆਈ ਸੀ ਤੈ ,ਤੂੰ ਫੜ ਬੈਠ ਾ ਮੈ ,ਤੂੰ ਛੱਡ ਦੇ ਮੈ ,ਮੈਂ ਲੈ ਜਾਵ ਤੈ

ਬੁਝਾਰਤ ਦਾ ਜਵਾਬ – ਗੁੜ ਤੇ ਮੱਖੀ

91. ਬੁਝਾਰਤ – ਕੰਧ ਤੇ ਲੋਈ ਲੈ ਿਗਆ ਸੀ ਕੋਈ , ਤੇਰੇ ਿਪਉ ਦੀ ਸੀ?

ਬੁਝਾਰਤ ਦਾ ਜਵਾਬ – ਖੁੰਭ

92. ਬੁਝਾਰਤ – ਜੀ ਨੇ ਿਲ ਦਾ ਉਹਨੇ ਪਾਇਆ ਨੀ ਜੀ ਦੇ ਪਾਇਆ ਉਹ ਪਤਾ …… ਬੁੱਝੋ ਵੀ

ਬੁਝਾਰਤ ਦਾ ਜਵਾਬ – ਕਫ਼ਨ

93. ਬੁਝਾਰਤ -ਮੁੱਢ ਤੇ ਖੁੱਡ ਖੁੱਡ ਤੇ ਪਰਾਲੀ ਤੇਰਾ ਿਪੳ ਢੱਗਾ ਮੇਰਾ ਿਪੳ ਹਾਲੀ

ਬੁਝਾਰਤ ਦਾ ਜਵਾਬ – ਕੋਹਲੂ

94. ਬੁਝਾਰਤ – ਤੁਰਦਾ ਲੱਕ ਮਰੋੜ ਕੇ ਘਰੋਂ ਕੱਢੀਦਾ ਹੱਥ ਜੋੜ ਕੇ!!!

8/9
ਬੁਝਾਰਤ ਦਾ ਜਵਾਬ – ਸੱਪ

9/9

You might also like