You are on page 1of 8

1

ਸ੍ਰੀ ਗੁ ਰੂ ਗੋਬ ਿੰਦ ਬਸ੍ਿੰਘ ਸ੍ਾਬਿ ਨੇ ਜੋਤੀ-ਜੋਤ ਸ੍ਮਾਉਣ ਤੋਂ ਪਬਿਲਾਾਂ

ਖਾਲਸ੍ੇ ਨੂਿੰ ਕੁ ਝ ਚਨ ਕੀਤੇ ।

ਇਿ ਚਨ ਾ ਾ ੁਢਾ ਜੀ ਦੇ ਪੜਪੋਤਰੇ ਾ ਾ ਰਾਮ ਕੁ ਇਰ ਜੀ ਨੇ

ਅਿੰਬਕਤ ਕਰ ਲਏ । ਇਿ ‘ ਵਿੰਜਾ ਚਨ’ ਜੋ ਿੁਕਮਾਾਂ ਦੀ ਸ਼ਕਲ ਬਵਚ

ਸ੍ਾਬਿ ਸ੍ਰੀ ਗੁ ਰੂ ਗੋਬ ਿੰਦ ਸ੍ਾਬਿ ਜੀ ਨੇ ਆਪਣੇ ਮੁਖਾਰ ਬ ਿੰਦ ਤੋ ਉਚਾਰਨ

ਕੀਤੇ, ਇਸ੍ ਪਰਕਾਰ ਿਨ :


3
੧. ਬਕਰਤ ਧਰਮ ਦੀ ਕਰਨੀ ।

੨. ਦਸ੍ਵਿੰਧ ਦੇਣਾ ।

੩. ਗੁ ਰ ਾਣੀ ਕਿੰਠ ਕਰਨੀ ।

੪. ਅਿੰਬਮਰਤ ਵੇਲੇ ਜਾਗਣਾ ।

੫. ਬਪਆਰ ਨਾਲ ਗੁ ਰਬਸ੍ਿੱਖਾਾਂ ਦੀ ਸ੍ੇਵਾ ਕਰਨੀ ।

੬. ਗੁ ਰਬਸ੍ਿੱਖਾਾਂ ਪਾਸ੍ੋਂ ਗੁ ਰ ਾਣੀ ਦੇ ਅਰਥ ਸ੍ਮਝਣੇ ।

7. ਪਿੰਜ ਕਕਾਰਾਾਂ ਦੀ ਰਬਿਤ ਬਦਰੜਹ ਰਿੱਖਣੀ ।

੮. ਸ਼ ਦ ਦਾ ਅਬਿਆਸ੍ ਕਰਨਾ ।

੯. ਬਧਆਨ ਸ੍ਬਤ - ਸ੍ਰੂਪ ਸ੍ਬਤਗੁ ਰੂ ਦਾ ਕਰਨਾ ।

੧੦. ਸ੍ਬਤਗੁ ਰੂ ਸ੍ਰੀ ਗੁ ਰੂ ਗਰਿੰਥ ਸ੍ਾਬਿ ਜੀ ਨੂਿੰ ਮਿੰਨਣਾ ।

੧੧. ਸ੍ਿ ਕਾਰਜਾਾਂ ਦੇ ਆਰਿੰਿ ਵੇਲੇ ਅਰਦਾਸ੍ ਕਰਨੀ ।


4
੧੨. ਜਿੰਮਣ, ਮਰਨ, ਬਵਆਿ, ਆਨਿੰਦ ਆਬਦ ਸ੍ਮੇਂ ਜਪੁ ਜੀ ਸ੍ਾਬਿ ਦਾ

ਪਾਠ ਕਰਕੇ, ਕੜਾਿ ਪਰਸ਼ਾਬਦ ਬਤਆਰ ਕਰਕੇ, ਅਨਿੰਦੁ ਸ੍ਾਬਿ ਦਾ ਪਾਠ,

ਅਰਦਾਸ੍ ਕਰਕੇ, ਪਿੰਜਾਾਂ ਬਪਆਬਰਆਾਂ ਅਤੇ ਿਜੂਰੀ ਗਰਥ


ਿੰ ੀ ਬਸ੍ਿੰਘਾਾਂ ਦਾ

ਵਰਤਾਰਾ ਵਰਤਾ ਕੇ ਰਿੱਖਣ ਉਪਰਿੰਤ ਸ੍ਿੰਗਤਾਾਂ ਨੂਿੰ ਵਰਤਾ ਦੇਣਾ ।

੧੩ . ਜਦ ਤਕ ਕੜਾਿ ਪਰਸ਼ਾਬਦ ਵਰਤਦਾ ਰਿੇ ਸ੍ਾਰੀ ਸ੍ਿੰਗਤ ਅਡੋ ਲ

ੈਠੀ ਰਿੇ।

੧੪ . ਬਵਆਿ ਅਨਿੰਦੁ ਬ ਨਾਾਂ ਗਰਬਿਸ੍ਤ ਨਿੀ ਾਂ ਕਰਨਾ ।

੧੫ . ਪਰ - ਇਸ੍ਤਰੀ ਮਾਾਂ, ਿੈਣ, ਧੀ ਕਰ ਜਾਣਨੀ ।

੧੬ . ਇਸ੍ਤਰੀ ਦਾ ਮੂਿੰਿ ਨਿੀ ਾਂ ਬਿਟਕਾਰਨਾ ।

੧੭ . ਜਗਤ - ਜੂਠ ਤਮਾਕੂ ਬ ਬਖਆ ਦਾ ਬਤਆਗ ਕਰਨਾ ।

੧੮ . ਰਬਿਤਵਾਨ ਤੇ ਨਾਮ ਜਪਣ ਵਾਲੇ ਗੁ ਰਬਸ੍ਿੱਖਾਾਂ ਦੀ ਸ੍ਿੰਗਤ ਕਰਨੀ ।

੧੯ . ਬਜਤਨੇ ਕਿੰਮ ਆਪਣੇ ਕਰਨ ਦੇ ਿੋਣ , ਉਨਹਾਾਂ ਦੇ ਕਰਨ ਬਵਿੱਚ

ਯਥਾਸ਼ਕਤ ਸ੍ੇਵਾ ਕਰਨੀ । ਆਲਸ੍ ਨਿੀ ਾਂ ਕਰਨਾ ।

੨੦. ਗੁ ਰ ਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸ੍ੁ ਣਨਾ ਤੇ ਕਰਨਾ ।


5
੨੧. ਬਕਸ੍ੇ ਦੀ ਬਨਿੰ ਦਾ, ਚੁਗਲੀ ਤੇ ਈਰਖਾ ਨਿੀ ਾਂ ਕਰਨੀ ।

੨੨. ਧਨ , ਜੁਆਨੀ , ਕੁ ਲ - ਜਾਤ ਦਾ ਮਾਣ ਨਿੀ ਾਂ ਕਰਨਾ ।

੨੩. ਮਿੱਤ ਉਿੱਚੀ ਤੇ ਸ੍ੁ ਿੱਚੀ ਰਿੱਖਣੀ ।

੨੪. ਸ਼ੁ ਿ ਕਰਮ ਕਰਦੇ ਰਬਿਣਾ ।

੨੫. ੁਿੱਧ ਲ ਦਾ ਦਾਤਾ ਵਾਬਿਗੁ ਰੂ ਨੂਿੰ ਜਾਣਨਾ ।

ਿੱ ਣ ਵਾਲੇ ਤੇ ਇਤ ਾਰ ਨਿੀ ਾਂ ਕਰਨਾ ।


੨੬. ਕਸ੍ਮ , ਸ੍ਿੁਿੰ ਚੁਕ

27. ਸ੍ੁ ਤਤ
ਿੰ ਰ ਬਵਚਰਨਾ ।

੨੮. ਰਾਜਨੀਤੀ ਵੀ ਪੜਹਨੀ ।

੨੯. ਸ਼ਿੱਤਰੂ ਨਾਲ ਸ੍ਾਮ, ਦਾਮ , ਿੇਦ ਆਬਦਕ ਉਪਾਓ ਵਰਤਣੇ ।

੩੦. ਸ਼ਸ੍ਤਰ ਬਵਿੱਬਦਆ ਤੇ ਘੋੜ - ਸ੍ਵਾਰੀ ਦਾ ਅਬਿਆਸ੍ ।

੩੧. ਦੂਸ੍ਰੇ ਧਰਮਾਾਂ ਦੀਆਾਂ ਪੁਸ੍ਤਕਾਾਂ, ਬਵਿੱਬਦਆ ਪੜਹਨੀ , ਪਰ ਿਰੋਸ੍ਾ

ਬਦਰੜਹ ਗੁ ਰ ਾਣੀ , ਅਕਾਲ ਪੁਰਖ ਉਿੱਤੇ ਿੀ ਕਰਨਾ ।

੩੨. ਗੁ ਰੂ ਉਪਦੇਸ਼ ਧਾਰਨ ਕਰਨੇ ।


6
੩੩. ਰਬਿਰਾਸ੍ ਦਾ ਪਾਠ ਕਰ ਕੇ ਖੜੋ ਕੇ ਅਰਦਾਸ੍ ਕਰਨੀ ।

੩੪. ਸ੍ੌਣ ਸ੍ਮੇਂ ਸ੍ੋਬਿਲੇ ਦਾ ਪਾਠ ਕਰਨਾ ।

੩੫. ਕੇਸ੍ ਨਿੰਗੇ ਨਿੀ ਾਂ ਰਿੱਖਣੇ ।

੩੬. ਬਸ੍ਿੰਘਾਾਂ ਦਾ ਪੂਰਾ ਨਾਮ ਲੈ ਕੇ ੁਲਾਉਣਾ, ਅਿੱਧਾ ਨਿੀ ਾਂ ।

੩੭, ਸ਼ਰਾ ਨਿੀ ਾਂ ਪੀਣੀ - ਬਪਆਉਣੀ ।

੩੮. ਿਾਦਨੀ ( ਬਸ੍ਰ ਮੁਿੰਨੇ ) ਨੂਿੰ ਕਿੰਨਯਾ ਨਿੀ ਾਂ ਦੇਵਣੀ । ਉਸ੍ ਘਰ

ਦੇਵਣੀ ਬਜਿੱਥੇ ਅਕਾਲ ਪੁਰਖ ਦੀ ਬਸ੍ਿੱਖੀ ਿੋਵੇ ।

੩੯. ਸ੍ਿ ਕਾਰਜ ਸ੍ਰੀ ਗੁ ਰੂ ਗਰਿੰਥ ਸ੍ਾਬਿ ਜੀ ਦੀ ਤਾਬ ਆ ਤੇ ਗੁ ਰ ਾਣੀ

ਅਨੁ ਸ੍ਾਰ ਕਰਨੇ ॥

੪੦. ਚੁਗਲੀ ਕਰ ਕੇ ਬਕਸ੍ੇ ਦਾ ਕਿੰਮ ਨਿੀ ਾਂ ਬਵਗਾੜਨਾ ।

੪੧. ਕੌੜਾ ਚਨ ਕਰ ਕੇ ਬਕਸ੍ੇ ਦਾ ਬਿਰਦਾ ਨਿੀ ਾਂ ਦੁਖਾਉਣਾ ।

੪੨. ਦਰਸ਼ਨ ਯਾਤਰਾ ਗੁ ਰਦੁਆਬਰਆਾਂ ਦੀ ਿੀ ਕਰਨੀ ।


7
੪੩. ਚਨ ਕਰ ਕੇ ਪਾਲਣਾ ॥

੪੪. ਅਬਤਥੀ , ਪਰਦੇਸ੍ੀ , ਲੋ ੜਵਿੰਦ , ਦੁਖੀ , ਅਪਿੰਗ ਮਨੁਿੱ ਖ ਦੀ

ਸ੍ੇਵਾ ਕਰਨੀ ।

੪੫. ਧੀ ਦੀ ਕਮਾਈ / ਧਨ ਬ ਖ ਕਰ ਜਾਣਨਾ ।

੪੬. ਬਦਖਾਵੇ ਦੇ ਬਸ੍ਿੱਖ ਨਿੀ ਾਂ ਣਨਾ ।

੪੭. ਬਸ੍ਿੱਖੀ ਕੇਸ੍ਾਾਂ ਸ੍ੁ ਆਸ੍ਾਾਂ ਸ੍ਿੰਗ ਬਨ ਾਿੁਣੀ ।

੪੮. ਚੋਰੀ , ਯਾਰੀ , ਠਿੱਗੀ , ਧੋਖਾ , ਦਗਾ ਨਿੀ ਾਂ ਕਰਨਾ ।

੪੯. ਗੁ ਰਬਸ੍ਿੱਖ ਦਾ ਇਤ ਾਰ ਕਰਨਾ ।

੫੦. ਝੂ ਠੀ ਗਵਾਿੀ ਨਿੀ ਾਂ ਦੇਣੀ ।

੫੧. ਝੂ ਠ ਨਿੀ ਾਂ ਕਬਿਣਾ / ੋਲਣਾ ।

੫੨. ਲਿੰ ਗਰ-ਪਰਸ਼ਾਦ ਇਕ ਰਸ੍ ਵਰਤਾਉਨਾ-

ਲਿੰ ਗਰ ਅਤੇ ਕੜਾਿ ਪਰਸ੍ਾਦ ਨੂਿੰ ਰਾ ਰਤਾ ਨਾਲ ਵਿੰਡੋ ।


8

You might also like